Richest Top 10 Punjabi in the World 💲 Money King 💰 Top Richest

แชร์
ฝัง
  • เผยแพร่เมื่อ 26 พ.ย. 2024

ความคิดเห็น • 485

  • @karajsingh1313
    @karajsingh1313 หลายเดือนก่อน +3

    ਵਾਹਿਗੁਰੂ ਇਨਾ ਪੰਜਾਬੀਆਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @pardeepgill917
    @pardeepgill917 3 หลายเดือนก่อน +77

    ਪੀਟਰ ਵਿਰਦੀ ਸਭ ਤੋਂ ਅਮੀਰ ਅਤੇ ਵਧੀਆ ਇਨਸਾਨ ਹਨ, ਪੰਥ ਦੀ ਬਹੁਤ ਸੇਵਾ ਕਰਦੇ ਹਨ

    • @babaparmjeetsingh2551
      @babaparmjeetsingh2551 3 หลายเดือนก่อน +2

      Bhai sahib ji Waheguru ji ka Khalsa , Waheguru ji ki fathe, benti tehdilo aas nal karke a asi us itihasak asthan guru teg Bhadur sahib ji da uh asthan he jithe koi sikh priwar Hon karke sadh sagat to dur he asi aas kardea ki Sri guru teg Bhadur sahib ji ghat di hadh aun de karan sampti ho gi he kirpa is guru ghat di seva jarur karwao bhuat thanwad AK bar smprak jarur karna guru sahib ji sdha cholia pari rkhan

    • @babaparmjeetsingh2551
      @babaparmjeetsingh2551 3 หลายเดือนก่อน +2

      AK bar call jarur kiting jave pitar virdi sahib ji

    • @MalkitSingh-ws1yd
      @MalkitSingh-ws1yd 3 หลายเดือนก่อน +1

      Please ina nu bolo menu 5lakh rupay de den

    • @GulzarSingh-zz3xo
      @GulzarSingh-zz3xo 3 หลายเดือนก่อน

      😮a​@@babaparmjeetsingh2551

    • @thakurranjit8532
      @thakurranjit8532 3 หลายเดือนก่อน

      🎉​🎉🎉🎉🎉bbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbɓ0ĵiĵ

  • @Sahibsingh-v6h
    @Sahibsingh-v6h 3 หลายเดือนก่อน +7

    ਜਿਉਂਦੇ ਰਹੋ ਪੰਜਾਬੀਓ ਤੁਹਾਨੂੰ ਪਰਮਾਤਮਾ ਹੋਰ ਵੀ ਚੜ੍ਹਦੀਕਲਾ ਬਖਸ਼ੇ ਆਪਣੇ ਦੇਸ਼ ਦਾ ਆਪਣੀ ਕਾਮ ਦਾ ਨਾਮ ਉੱਚਾ ਕਰ ਰਹੇ ਹੋ🎉🎉🎉🎉❤❤❤

  • @DharamSingh-d3h
    @DharamSingh-d3h 3 หลายเดือนก่อน +72

    ਅਐਸ ਪੀ ਸਿੰਘ ਉਬਰਾਏ ਬਾਰੇ ਦਸ ਦਿੰਦੇ ਜਿਸ ਦੀਆਂ ਸਾਰੇ ਪੰਜਾਬ ਵਿਚ ਬਹੁਤ ਹੀ ਸਸਤੀਆਂ ਲੈਬਾਰਟਰੀਆਂ ਲੋਕਾਂ ਦੀ ਸੇਵਾ ਕਰ ਰਹੀਆਂ ਹਨ

    • @allabouttruthandsikhism3873
      @allabouttruthandsikhism3873 3 หลายเดือนก่อน

      ਉਹ ਭਾਰਤੀ ਟੌਟ ਆ ਸਿੱਖ ਵਿਰੋਧੀ ਆ

    • @jivanfact
      @jivanfact 3 หลายเดือนก่อน +2

      22 hor v dso

  • @MandeepSingh-gg7rm
    @MandeepSingh-gg7rm 3 หลายเดือนก่อน +15

    ਤੁਸੀ ਸਹੀ ਕਿਹਾ ਬਾਈ ਜੀ ਸਾਨੂੰ ਇਹਨਾਂ ਬਾਰੇ ਨਹੀਂ ਸੀ ਪਤਾ।ਬਹੁਤ ਬਹੁਤ ਧੰਨਵਾਦ।🙏🙏

  • @gurvinderkaur1655
    @gurvinderkaur1655 3 หลายเดือนก่อน +71

    ਵੀਰੋ ਤੂਹਾਨੂੰ ਰੱਬ ਹੋਰ ਦੇਵੇ ਪਰ ਤੁਸੀਂ ਪੰਜਾਬ ਨੂੰ ਜ਼ਰੂਰ ਸੰਭਾਲੋ ਪੰਜਾਬ ਦੇ ਹਾਲਾਤ ਕਿਸੇ ਤੋਂ ਛੁਪੇ ਨਹੀਂ

    • @amolsidhu3180
      @amolsidhu3180 3 หลายเดือนก่อน +4

      Ki ni chupa raha, punjab always bhot vadia and vadia rahaga

    • @gurbhejsingh-q2k
      @gurbhejsingh-q2k 3 หลายเดือนก่อน

      ​@@amolsidhu3180wahiguru ji sab te Meher Karen ji

  • @JaswinderSingh-io7uo
    @JaswinderSingh-io7uo 3 หลายเดือนก่อน +13

    ❤❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤❤

  • @VkrmRandhawa
    @VkrmRandhawa 3 หลายเดือนก่อน +61

    Rai Family Kenya . lochan Family africa . Sandhu Family USA . Sidhu Family Australia . ਵੀਰ ਜੀ ਤੁਸੀ ੧੦੦ ਦੇ ਕਰੀਬ ਪੰਜਾਬੀ Miss ਕਰਗੇ
    AIRTEL . BLINKIT . ZOMATO . APOLLO TYRES . TAC . MILLION ACRES AGRICULTER FARMING ਵਾਲੇ ਸਭ ਪੰਜਾਬੀ ਹੀ ਨੇ
    , ਹਿੰਦੋਸਾਨ ਨੇ ਪੰਜਾਬ ਬਰਬਾਦ ਕੀਤਾ ਪਰ ਫਿਰ ਵੀ ਪਿਛਲੇ 75 ਸਾਲ ਚ ਅਸੀ ਪੰਜਾਬੀ ZERO ਤੋ ਸੁਰੂ ਕਰਕੇ ਅੱਜ ਸੰਸਾਰ ਚ ਦੂਜੀ ਅਮੀਰ ਕੌਮ ਹਾਂ
    PROUDLY I SAY I AM PANJABI ❤ ਮਾਣ ਪੰਜਾਬੀ ਹੋਣ ਤੇ ❤

    • @PanjabFlame
      @PanjabFlame  3 หลายเดือนก่อน +6

      ਧੰਨਵਾਦ ਇਸ ਜਾਣਕਾਰੀ ਲਈ ✅

    • @INDERVARAN-b9c
      @INDERVARAN-b9c 3 หลายเดือนก่อน +3

      Inder jagraon waly video bnao arbpati insaan ha

    • @nimitsaigal3914
      @nimitsaigal3914 3 หลายเดือนก่อน

      These are useless jatt doing agriculture

    • @hr5581
      @hr5581 3 หลายเดือนก่อน +4

      Malik Riaz , Sunil Bharti Mittal, Nawaz Sharif, Vivek Oberoi ( oberoi reality), Prithvi Raj Singh Oberoi ( oberoi hospitality) Munjal family ( Hero) , sehgal family ( Mothersonsumi ), Ranbaxy group's former owner's

  • @AmbalaXYZ
    @AmbalaXYZ 3 หลายเดือนก่อน +24

    ਵੀਰ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਕਿਸੇ ਵੀ ਬਾਰੇ ਨ੍ਹੀ ਸੀ ਪਤਾ, ਮੈ ਪਟਿਆਲਾ ਤੋਂ

  • @baljinderSingh-py7ey
    @baljinderSingh-py7ey 3 หลายเดือนก่อน +60

    ਆਮਰਿਕਾ ਵਿਚ ਸੰਧੂ ਫੈਮਿਲੀ ਜਿਨਾ ਕੋਲ 65000 ਹਜ਼ਾਰ ਏਕੜ ਜਮੀਨ ਹੈ ਜੀ ਅਤੇ ਹੋਰ ਵੀ ਕਾਰੋਬਾਰ ਹੈ ਜੀ

    • @IndiaGeoPol
      @IndiaGeoPol 3 หลายเดือนก่อน

      Sandhu family is billionaire

    • @GurlalSingh-l2p
      @GurlalSingh-l2p หลายเดือนก่อน

      Hello ​@@IndiaGeoPol

    • @GurmitSinghVirk
      @GurmitSinghVirk 14 วันที่ผ่านมา

      ਸੰਧੂ ਭਰਾ ਅਸਟ੍ਰੇਲੀਆ ਵਿੱਚ ਵੀ ਹਨ, ਜਿਨ੍ਹਾਂ ਦਾ ਪਿਛੋਕੜ ਮਹਿਤਪੁਰ ਨਾਲ ਹੈ ਅਤੇ 5 ਭਾਈ ਹਨ ਬਦਾਮ ਅਤੇ ਸਟੋਬਰੀ ਦੀ ਖੇਤੀ ਹੈ 65000 ਏਕੜ ਜ਼ਮੀਨ ਦੇ ਮਾਲਕ ਹਨ ,th-cam.com/video/h5w1e2ydvbA/w-d-xo.htmlsi=nQBzRk9eQDwxJG4f

  • @DharamSingh-d3h
    @DharamSingh-d3h 3 หลายเดือนก่อน +9

    ਵਾਹ ਵਾਹ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਇਹਨਾ ਵੀਰਾਂ ਨੂੰ ਹੋਰ ਚੜਦੀਕਲਾ ਬਖਸ਼ਣ ਜੀ।

  • @harman8033
    @harman8033 3 หลายเดือนก่อน +29

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਬਿਲਕੁਲ ਨਹੀਂ ਸੀ ਪਤਾ ਗੁਰਦਾਸਪੁਰ ਤੋਂ ਸੁਖਵਿੰਦਰ

    • @narindersingla5018
      @narindersingla5018 3 หลายเดือนก่อน

      Sab toh vadh Ameer diwan todar mal

  • @HarjinderSingh-n6j
    @HarjinderSingh-n6j หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ , ਪਰ ਇਨ੍ਹਾਂ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਇੱਕ ਸਕੂਲ ਖੋਲ੍ਹ ਦੇਣ ਜੋ ਮੁਫ਼ਤ ਹੋਵੇ , ਅਤੇ ਪੜਾਉਣ ਵਾਲਿਆਂ ਦੀ ਤਨਖਾਹ ਇਨ੍ਹਾਂ ਦੀਆਂ ਕੰਪਨੀਆਂ ਦਿੰਦੀਆਂ ਰਹਿਣ ਜੀ , ਧੰਨਵਾਦ ਹੋਵੇਗਾ ਜੀ ?

  • @HappyAutumnTrees-xj9uo
    @HappyAutumnTrees-xj9uo 3 หลายเดือนก่อน +4

    ਵਾਹਿਗੁਰੂ ਇਨਾ ਪੰਜਾਬੀਆਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ❤❤

  • @HarmeetSingh-nz9ds
    @HarmeetSingh-nz9ds 3 หลายเดือนก่อน +6

    ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @NirmalSingh-bz3si
    @NirmalSingh-bz3si 3 หลายเดือนก่อน +40

    ਜੇ ਇਹ ਸਰਦਾਰ ਸਾਰੇ ਪੰਜਾਬ ਦੀਆਂ ਗਰੀਬ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ ਕਰ ਦੇਣ ਇਨਾਂ ਦਾ ਨਾਮ ਹੋਰ ਵੀ ਵੱਡਾ ਹੋ ਜਾਵੇਗਾ,,

    • @PanjabFlame
      @PanjabFlame  3 หลายเดือนก่อน +5

      ਚੰਗੀ ਤੇ ਪਤੇ ਦੀ ਗੱਲ ਕੀਤੀ ✅

    • @gurtejsinghsidhu9161
      @gurtejsinghsidhu9161 3 หลายเดือนก่อน +7

      ਵੀਰੋ ਪੰਜਾਬ ਚ ਕੁੜੀਆ ਰਹਿ ਕਿਥੇ ਗਈਆ। ਮੁਡੇ ਵੀਚਾਰੇ ਛੜੇ ਫਿਰਦੇ ਹਨ

    • @sikhnekanaamzindagi8746
      @sikhnekanaamzindagi8746 3 หลายเดือนก่อน +7

      viyaah nhi education with skil

    • @touchitsolutions2921
      @touchitsolutions2921 3 หลายเดือนก่อน +6

      Viyah karn nal koi traki ni hundi..ohde nalo education te paise kharchan punjabian lai..

    • @HappyAutumnTrees-xj9uo
      @HappyAutumnTrees-xj9uo 3 หลายเดือนก่อน +1

      Bilkul thik akhya ji

  • @SurjitSingh-p9t
    @SurjitSingh-p9t 3 หลายเดือนก่อน +1

    ਬਹੁਤ ਵਧੀਆ, ਬਹੁਤ ਗਿਆਨ ਭਰਪੂਰ, ਬਹੁਤ ਉਤਸ਼ਾਹ ਭਰਪੂਰ ਜਾਣਕਾਰੀ ਮਿਲੀ ਵੀਰ ਜੀ

  • @prabhjotsingh-xw5cw
    @prabhjotsingh-xw5cw 3 หลายเดือนก่อน +20

    ਬਾਈ hero mahindera flipkart Avon Zomato hor ਪਤਾ ਨਿ ਕਿੰਨੀਆ ਕੰਪਿਨਯਾ ਦੇ ਮਾਲਕ ਪੰਜ਼ਾਬੀ ਆ

    • @princeds9755
      @princeds9755 3 หลายเดือนก่อน +2

      I dont know about richest but got a small list of successful punjabis in diff fields
      punjabi industrialists (both sikh n hindu) not full list but small
      Apollo tyres mr omkar kanwar
      Berger paints dhingra brothers
      Anand mahindra of Mahindra n mahindra
      The oberoi group of hotels founder mohan singh oberoi.
      Kapil chopra founder of the postcard group of hotels.
      Thappar group -founder jaram chand thappar.
      Hero motocorp founder om prakash munjal or muchal
      Escorts group founder H.P Nanda
      Wave group late ponty chadha
      Pvr n inox founder mr bijli
      India today group mr aroon puri
      Airtel mr sunil bharti
      Le meridian delhi charanjit singh
      The lalit Delhi late mr suri
      MDH founder mr dharampal gulati
      Max hospital of mr balvinder singh
      Medanta hosp dr trehan
      Ashnoor grover
      Gazhal n varun alagh of mama earth
      Dabur india the burnans( they r punjabis not bengali)
      World bank President ajay banga
      Zomatoe n blinkit of dipinder goyal and albinder dhinsda etc etc
      Few production houses like dharma productions yash raj films t series gulshan kr dua etc
      Huge % of Connought place(CP) khan mkt gk mkt Punjabi bagh etc hotels n business establishmets owned by punjabis in delhi
      Star chefs kunal kapur sanjeev kapoor ranveer brar vikas khanna etc
      Shivesh bhatia chef
      Chef harpal singh
      Chef pooja dhingra
      Chef garima arora
      N the list goes on n on n on
      Dr ortho n kesh kanti sanjeev juneja chandigarh
      Lahori jeera saurabh munjal mohali
      40 plus Unicorns r owned by punjabis
      UK PM rishi sunak is also a punjabi
      Mrs bectors also
      All of theabove r punjabis.

    • @devindermehan7922
      @devindermehan7922 3 หลายเดือนก่อน +4

      Presenter talked about Sikh punjabis only

    • @nsnsnsking
      @nsnsnsking 3 หลายเดือนก่อน

      Bas bas bhrava....gapp di v hadd hundi

    • @prabhjotsingh-xw5cw
      @prabhjotsingh-xw5cw 3 หลายเดือนก่อน +1

      @@nsnsnsking ola company suni oda malak v Panjabi a bharava search krlA pta lag ju hege kharti hindhu a pr sare panjabi a goggle search kr skda PTA ni kinia companya dea malak Panjabi a

    • @princeds9755
      @princeds9755 3 หลายเดือนก่อน +1

      ​@@prabhjotsingh-xw5cwi hv posted a list of hindu n sikh punjabis. U can check the comments. Punjabis hindu ho ya sikh dont get divided .say no to castesim also.

  • @jagatsinghdhol2007
    @jagatsinghdhol2007 3 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @waheguruji55
    @waheguruji55 3 หลายเดือนก่อน +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽😍

  • @rupindermalhans9612
    @rupindermalhans9612 3 หลายเดือนก่อน +2

    V nice
    Thanks for sharing such a video.
    At least I was not aware of many of them.....
    Thanks again

  • @malkitsinghkumbra1313
    @malkitsinghkumbra1313 3 หลายเดือนก่อน +8

    ਬਹੁਤ ਵਧੀਆ ਜਾਣਕਾਰੀ ❤

  • @JitSharan
    @JitSharan 3 หลายเดือนก่อน +6

    Bahut vdia veer g

  • @Akalawareness1968
    @Akalawareness1968 3 หลายเดือนก่อน +6

    ਬਹੁਤ ਵਧੀਆ ਜਾਣਕਾਰੀ ਵੀਰ ਜੀ,ਧੰਨਵਾਦ।

  • @paulchahal8265
    @paulchahal8265 3 หลายเดือนก่อน +12

    ਜੁੱਗ ਜੁੱਗ ਜੀਣ ਲੱਖ ਤਰੱਕੀਆਂ ਕਰਨ ਭਾਈ ਜੀ।
    ਪਰ ਗਰਾਉਂਡ ਜ਼ੀਰੋ 😢😢😢😢
    ਸਾਡੇ ਪਿੰਡਾਂ ਵਿੱਚ ਤਾਂ ਜਿਹੜੇ ਵ।। ਵੱਡੇ ਵੱਡੇ ਲੰ਼਼ਰ ਲਾਉਂਦੇ ਆ।ਪਰ ਗਰੀਬ ਨੂੰ ਦਿਹਾੜੀ ਦਿੰਦੇ ਼਼ਤਾਪ ਚੜ ਜਾਂਦੈ।ਬੱਸ ਬਾਬੇ ਦੀ ਬਾਣੀਂ ਜੀਵਨ ਚ ਨਹੀਂ ਬੱਸ ਸੁਨਣ ਮਾਤਰ ਆ।
    ਰੀਜਲਟ 😢😢😢😢😢

  • @SukhwinderSingh-wq5ip
    @SukhwinderSingh-wq5ip 3 หลายเดือนก่อน +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @baggasingh9234
    @baggasingh9234 3 หลายเดือนก่อน +14

    ਸਾਡੀ ਨਿਗਾਹ ਵਿੱਚ ਸ਼ਭ ਤੋ ਮਹਾਨ ਅਤੇ ਅਮੀਰ,,, ਸਤਵੰਤ ਸਿੰਘ ਅਤੇ ਭਾਈ ਬਿਅੰਤ ਸਿੰਘ ਜੀ,,, ਭਾਈ ਹਵਾਰਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ,,, ਕੌਮ ਦੇ ਅਨਮੋਲ ਹੀਰੇ ਹਨ ਜੀ 🌹🌹🌹🌹🌹🌹🌹🌹🌹🌹

    • @DavinderKaur-cu9tn
      @DavinderKaur-cu9tn 3 หลายเดือนก่อน +1

      Asal vich eh ameer sikh aa

    • @DavinderKaur-cu9tn
      @DavinderKaur-cu9tn 3 หลายเดือนก่อน +1

      Asal vich eh ameer sikh aa

    • @HappyAutumnTrees-xj9uo
      @HappyAutumnTrees-xj9uo 3 หลายเดือนก่อน

      ਬਿਲਕੁਲ ਸਹੀ ਆਖਿਆ ਜੀ

    • @gurbhejsingh-q2k
      @gurbhejsingh-q2k 3 หลายเดือนก่อน

      eh ta sikh kom de anmol hire ne ji

  • @Khalsa2u386
    @Khalsa2u386 3 หลายเดือนก่อน +12

    TOP TEN TEN RICHEST SIKH
    1 •Kuldeep singh dhingra
    And
    Gurbachan singh dhingra
    2• Sardar Analjeet singh
    3•Onkar singh
    4• Manpreet chadda
    5 •Ajaypal singh
    6 •Sardar sohan singh
    7 •Ruben singh
    8 •Sardar Hardeep singh
    9 •Charan Singh and visedh singh
    10 •sant singh

    • @PanjabFlame
      @PanjabFlame  3 หลายเดือนก่อน +1

      ਵੈਸੈ ਕਈ ਹੋਰ ਵੀ ਪੰਜਾਬੀ ਹੈਗੇ, ਅਰਬਪਤੀ ਵੀ ਆ, ਆਪਾਂ 10 ਦੀ ਲਿਸਟ ਦੇ ਹਿਸਾਬ ਨਾਲ ਬਣਾਈ ਵੀਡਿਉ 🙏

    • @princeds9755
      @princeds9755 3 หลายเดือนก่อน

      ​@@PanjabFlamethen mk the full list please. Y only md ten

    • @harmeetsinghsran689
      @harmeetsinghsran689 2 หลายเดือนก่อน

      Sardar sohan singh , charan singh , hardeep singh, visedh singh eh kaun ne te eh kehri company de owners ne ?

  • @arshdeepkaur4662
    @arshdeepkaur4662 3 หลายเดือนก่อน +8

    Bhot sohni jaankari dinde ho tuc jo kise hor TH-cam channel te nahi milda 👌👌🙏✨

  • @robbyaulakhaulakh3989
    @robbyaulakhaulakh3989 3 หลายเดือนก่อน +4

    Very good veer Ji Good Information

  • @mintubhaikavlogs
    @mintubhaikavlogs 3 หลายเดือนก่อน +3

    ਵਾਹ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @a.srandhawa3607
    @a.srandhawa3607 3 หลายเดือนก่อน +8

    ਚੜ੍ਹਦੀਕਲਾ

  • @gurdeepnarru1631
    @gurdeepnarru1631 3 หลายเดือนก่อน +16

    ਐਸ ਪੀ ਓਬਰਾਏ,ਰਵੀ ਸਿੰਘ ਖ਼ਾਲਸਾ

    • @allabouttruthandsikhism3873
      @allabouttruthandsikhism3873 3 หลายเดือนก่อน

      ਓਬਰਾਏ ਭਾਰਤੀ ਇਜੰਸੀਆਂ ਦਾ ਖੜ੍ਹਾ ਕੀਤਾ ਹੋਇਆ ਹੈ ਕਿਉਂਕਿ ਉਸਨੇ ਟਾਓਟੀ ਕੀਤੀ ਕੌਮ ਦੀ

  • @jaspalsingh150
    @jaspalsingh150 3 หลายเดือนก่อน +3

    Very nice info. Thanks.

  • @Deepsingh-ak47
    @Deepsingh-ak47 3 หลายเดือนก่อน +2

    Bahut vdia singh saab ji

  • @santokhsingh227
    @santokhsingh227 3 หลายเดือนก่อน +2

    Very Nice veer je khus raho Whaguru je

  • @NirmalSingh-bz3si
    @NirmalSingh-bz3si 3 หลายเดือนก่อน +7

    ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੈ ਇਨਾ ਸਿੰਘਾਂ ਤੇ ,,ਸਸਅ

  • @kulwindermander1721
    @kulwindermander1721 3 หลายเดือนก่อน +4

    Very excellent information

  • @Surinderkaur-h4w
    @Surinderkaur-h4w 3 หลายเดือนก่อน +1

    Bhut vdiya video veer

  • @Realstory524
    @Realstory524 3 หลายเดือนก่อน +6

    S. kewal singh dhillon (owner of Pepsi and Lays india) BROUGHT PEPSI COLA IN 1988 IN INDIA

  • @AngrejsinghSandhu-u7h
    @AngrejsinghSandhu-u7h 3 หลายเดือนก่อน +6

    ਜੇ ਤੁਸੀਂ ਪੰਜਾਬ ਦੇ ਟੋਪ 10 ਗਰੀਬਾਂ ਦੀ ਲਿਸਟ ਬਣਾਓਗੇ ਸ਼ਾਇਦ ਮੈ ਓਹਨਾਂ ਚੋਂ ਪਹਿਲੇ ਨੰਬਰ ਤੇ ਆਊਂਗਾ,ਜਿਦੇ ਕੋਲ ਹਾਲੇ ਵੀ ਕੱਚਾ ਟੈਲ ਬਾਲਿਆ ਵਾਲਾ ਘਰ ਆ,,ਇਹੋ ਜਿਹੀ ਅਮੀਰੀ ਤੋਂ ਕਿ ਕਰਵਾਉਣਾ ਜੇਹੜਾ ਪੰਜਾਬ ਦੇ ਹਾਲਾਤ ਨਾ ਦੇਖ ਸਕੇ,, ਅਸੀਂ ਗਰੀਬ ਜ਼ਰੂਰ ਆ ਪਰ ਕਿਸੇ ਤੋਂ ਪੈਸੇ ਨੀ ਮੰਗਦੇ, ਅਸੀਂ ਤਾਂ ਕੰਮ ਮੰਗਦੇ ਇਹ ਪੰਜਾਬੀ ਆ ਆਪਣੇ ਪੰਜਾਬ ਫੈਕਟਰੀਆਂ ਲਾਉਣ ਨਾਲੇ ਪੰਜਾਬ ਨੂੰ ਟੈਕਸ ਮਿਲੂ ਤਰੱਕੀ ਕਰੂ ਨਾਲੇ ਸਾਡੇ ਵਰਗੇ ਲੋਕਾਂ ਨੂੰ ਕੰਮ ਮਿਲੂ,, ਤਾਂ ਫਾਇਦਾ ਅਮੀਰੀ ਦਾ,

    • @RameshKumar-et2ld
      @RameshKumar-et2ld 3 หลายเดือนก่อน +1

      ਬਹੁਤ ਹੀ ਵਧੀਆ ਸੁਝਾਅ,ਪੰਜਾਬ ਲਈ ਵੀ ਕੁੱਝ ਕਰਨ ਇਹ ਅਮੀਰ ਸਿੱਖ ।

    • @ajaibsingh3873
      @ajaibsingh3873 3 หลายเดือนก่อน

      ਇਹ ਲੋਗ ਸਰਕਾਰ ਤੋ ਡਰਦੇ ਹਨ।

    • @gurbhejsingh-q2k
      @gurbhejsingh-q2k 3 หลายเดือนก่อน

      ​@@ajaibsingh3873sarkar ne ta sanu kuj vi ni karn dena supne dekhdy mar javage

    • @gurbhejsingh-q2k
      @gurbhejsingh-q2k 3 หลายเดือนก่อน

      me ta eh v sunia ke videsa wich vi koi sikh Duje sikh di sar ni lenda panjab a ke hun factory kholu ga sade vaste

    • @needindiatimes6531
      @needindiatimes6531 2 หลายเดือนก่อน

      नौजवानों को नए स्टार्टअप और कारोबार खोलने के लिए प्रोत्साहन करना चाहिए ताकि और ज्यादा लोगों को रोजगार दे सके

  • @jassisidhu7235
    @jassisidhu7235 3 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਬਹੁਤ ਬਹੁਤ ਧੰਨਵਾਦ ਵੀਰੇ

  • @gurpreetdhandli8389
    @gurpreetdhandli8389 3 หลายเดือนก่อน +2

    ਵੀਡੀਓ ਦੇਖਕੇ ਦਿਲ ਖੁਸ਼ ਹੋ ਗਿਆ ਜੀ

  • @jassaman8951
    @jassaman8951 3 หลายเดือนก่อน +4

    ਬਹੁਤ ਵਧੀਆ ਜਾਣਕਾਰੀ

  • @HarpreetSingh-kn1if
    @HarpreetSingh-kn1if 3 หลายเดือนก่อน +21

    ਵੁਡਲੈਡ ਦੇ ਮਾਲਕ ਵੀ ਪੰਜਾਬੀ ਸਿੱਖ ਹੈ

  • @Kiranjeetkaur59843
    @Kiranjeetkaur59843 12 วันที่ผ่านมา +1

    ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ 🙏🙏🙏🙏

  • @darshans8147
    @darshans8147 3 หลายเดือนก่อน +4

    Excellent Bhaji

  • @karaniqbal6290
    @karaniqbal6290 8 วันที่ผ่านมา

    Bahut bahut vdhia bai

  • @gurwindersingh4713
    @gurwindersingh4713 3 หลายเดือนก่อน +5

    Y g swad liya ta eni badhiya boli aa tuhadi bahut jyada badhiya treeke nl video bni aa

  • @sachdiawaaj3738
    @sachdiawaaj3738 3 หลายเดือนก่อน +3

    ਤੁਹਾਡਾ ਬਹੁਤ ਧੰਨਵਾਦ

  • @NirmalSingh-d2o
    @NirmalSingh-d2o 3 หลายเดือนก่อน +8

    Trishneet arora TAC security company de ceo ludhiana

  • @DEEP13BEDI
    @DEEP13BEDI 3 หลายเดือนก่อน

    Bahut Umda jaankaari veerji.. Dhanwaad

  • @BalwinderSingh-md4is
    @BalwinderSingh-md4is 3 หลายเดือนก่อน +158

    ਪੀਟਰ ਵਿਰਦੀ, ਛਤਵਾਲ, ਪੋਂਟੀ ਚੱਢਾ ਦਾ ਪਹਿਲਾਂ ਪਤਾ ਸੀ, ਬਾਕੀਆਂ ਦਾ ਨਹੀਂ, ਸੁਖਬੀਰ ਬਾਦਲ ਨੇ ਪੂਰਾ ਪੰਜਾਬ ਲੁੱਟਿਆ, ਪਰ top 10 ਵਿੱਚ ਨਹੀਂ ਆਇਆ ਹਾਲੇ,

    • @gurrahat6296
      @gurrahat6296 3 หลายเดือนก่อน +10

      Eh oh ne jina ne sukhbir vang lutt le paisa ni kmaya mehnat kr ke amir bane❤

    • @royalsaab1313
      @royalsaab1313 3 หลายเดือนก่อน +2

      😂😂

    • @MrHarjeetsangha
      @MrHarjeetsangha 3 หลายเดือนก่อน +3

      ਸੁਖਬੀਰ ਕੋਲ ਪੈਸਾ ਬਹੁਤ ਆ ਪਰ ਓਹਣੇ ਕੋਈ ਇੱਕ ਬਰੈਂਡ ਨਹੀਂ ਬਣਾਇਆ, ਅਲੱਗ -ਅਲੱਗ ਬਹੁਤ ਸਾਰੇ ਕੰਮ ਆ ਏਸ ਲਈ ਨੈੱਟਵਰਥ ਦਾ ਪਤਾ ਨਹੀਂ ਲੱਗਦਾ

    • @JaswinderJudge-
      @JaswinderJudge- 3 หลายเดือนก่อน +1

      😂

    • @bhagwantsingh4828
      @bhagwantsingh4828 3 หลายเดือนก่อน

      ਬੰਦਾ ਠੱਗੀਆਂ ਮਾਰ ਕੇ ਕਦੇ ਅਮੀਰ ਆਦਮੀ ਨਹੀਂ ਬਣਦਾ ਹਮੇਸ਼ਾ ਮੇਹਨਤਾਂ ਕਰਕੇ ਹੀ ਬਣਦਾ ਹੈ।

  • @Kamalsherpuri-f5w
    @Kamalsherpuri-f5w 3 หลายเดือนก่อน

    Bhut vadia jankari vir g great ❤

  • @sakattarsingh7114
    @sakattarsingh7114 3 หลายเดือนก่อน +1

    Respected Brother ji 🙏
    Bahut Bahut Dhanvaad ji is jannkari vaste

  • @parmvirsinghgill04
    @parmvirsinghgill04 2 หลายเดือนก่อน

    Thanks brother for sharing such a wonderful information 🙏

  • @bhupinder1966
    @bhupinder1966 3 หลายเดือนก่อน +4

    ਵਾਹਿਗੁਰੂ ਭਲੀ ਕਰੇ
    ਇਕੱਲਾ ਪੀਟਰ ਵਿਰਦੀ ਬਾਰੇ ਜਾਣਕਾਰੀ ਸੀ

  • @noblesinghraina
    @noblesinghraina 3 หลายเดือนก่อน

    Very Amazing 🎉🎉🎉🎉
    Thank You So Much for Sharing 🙏🙏♥️🙏🙏♥️

  • @manjitsingh6186
    @manjitsingh6186 3 หลายเดือนก่อน +7

    Proud to be a Sikh sardar

  • @KaranGill-u1q
    @KaranGill-u1q 3 หลายเดือนก่อน +4

    great infar......

  • @h.bahavwalia3607
    @h.bahavwalia3607 3 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ।

  • @gurdevsingh6522
    @gurdevsingh6522 3 หลายเดือนก่อน

    Bahut wadia jankari veerji

  • @kamaljit_singh
    @kamaljit_singh 3 หลายเดือนก่อน +1

    Pritam Singh - Billionaire big transporter of Nepal.... Invited as special guest by King of Nepal ... Belongs to Jammu Kashmir .

  • @jattdhaliwal9379
    @jattdhaliwal9379 3 หลายเดือนก่อน +4

    ਬਾਈ ਜੀ ਧੰਨਵਾਦ

  • @sherime9651
    @sherime9651 3 หลายเดือนก่อน +2

    WaheGuru Mehar Karde Rehan...

  • @gurmeetkaur3620
    @gurmeetkaur3620 2 หลายเดือนก่อน

    Good information about this

  • @RatanSingh-np8bv
    @RatanSingh-np8bv 3 หลายเดือนก่อน

    Thanks ❤Very very nice voice of u. Good talking ways.

  • @karamjitsingh4170
    @karamjitsingh4170 3 หลายเดือนก่อน +3

    God Blesses veer Ji

  • @gurwantsandhu2699
    @gurwantsandhu2699 3 หลายเดือนก่อน +3

    ਬਹੁਤ ਵਧੀਆ ਸਿੰਘ ਇੰਜ ਕਿੰਗ

  • @lakhveersingh-qh5dq
    @lakhveersingh-qh5dq 3 หลายเดือนก่อน +2

    Tusi very Very AAT AAT AAT JI I LIKE 10 SINGH PUNJABI INDIAN I LIKE YOUR

  • @gsv169
    @gsv169 3 หลายเดือนก่อน +3

    ਧੰਨਵਾਦ

  • @jasbirsinghkaura8274
    @jasbirsinghkaura8274 3 หลายเดือนก่อน +8

    Simranjit Singh from South America and known as Peanut King.

    • @harmeetsinghsran689
      @harmeetsinghsran689 2 หลายเดือนก่อน

      Simran nahi simarpal singh from Argentina.

  • @gurtejsinghsidhu9161
    @gurtejsinghsidhu9161 3 หลายเดือนก่อน

    Pb11ale ਸਰਦਾਰ ਜੀ ਵਧੀਆ ਜਾਣਕਾਰੀ ਦਿੱਤੀ ਹੈ ਸਰਦਾਰਾ ਵਾਰੇ❤

  • @AmarjeetsinghChawla
    @AmarjeetsinghChawla หลายเดือนก่อน

    Shandar jankari शुक्राना vaheguru ji

  • @ajmersingh5735
    @ajmersingh5735 3 หลายเดือนก่อน +3

    Thax veer ji

  • @gurdialsingh6769
    @gurdialsingh6769 3 หลายเดือนก่อน +2

    Very good waheguru ji kirpa Karn chardi kala bakshan waheguru ji waheguru ji

  • @RameshKumar-pu4fo
    @RameshKumar-pu4fo 3 หลายเดือนก่อน +1

    ਨਾਈਸ ਵੀਡੀਓ

  • @gurmanjit6888
    @gurmanjit6888 3 หลายเดือนก่อน +5

    ਪੰਜਾਬੀ ਮੁੰਡਾ ਦੇਸੀ ਰਿੱਚ ਕਿਡ ਦੇ ਨਾਂ ਨਾਲ ਮਸ਼ਹੂਰ ਆ ਉਹਨੇ ਛੋਟੀ ਉਮਰ ਵਿੱਚ ਬਹੁਤ ਨਾਂ ਬਣਾਇਆ ਵਾ

  • @sukhwantsingh1999
    @sukhwantsingh1999 3 หลายเดือนก่อน +5

    ਬਾਦਲਾਂ ਦਾ ਨਾਂ ਤਾਂ ਤੁਸੀਂ ਲਿਆ ਹੀ ਨਹੀਂ ਜਿੰਨਾ ਪੰਜਾਬ ਦਾ 5 ਵਾਰ ਮੁੱਖ ਮੰਤਰੀ ਬਣ ਭਾਜਪਾ ਤੇ ਕਾਂਗਰਸ ਨਾਲ ਰੱਲ ਕੇ ਪੰਜਾਬ ਨੂੰ ਲੁੱਟ ਅਮੀਰ ਬਣੇ ਨੇ।

    • @DavinderKaur-cu9tn
      @DavinderKaur-cu9tn 3 หลายเดือนก่อน

      Ameer nahi lutere ne

    • @gurbhejsingh-q2k
      @gurbhejsingh-q2k 3 หลายเดือนก่อน

      vir ji tusi kise Amir di ni panjab de Sab To Wade Thag 😂di gal kar Rhe ho

  • @sidhualbumsphotos769
    @sidhualbumsphotos769 3 หลายเดือนก่อน

    Congratulations to you to give wonderful information about Sikh Business Men. Jarnail Singh

  • @rajvindersingh6334
    @rajvindersingh6334 3 หลายเดือนก่อน

    Good information 🎉🎉

  • @rajvirsidhu351
    @rajvirsidhu351 3 หลายเดือนก่อน +5

    ਵਾਹਿਗੁਰੂ ਸਿੱਖ ਕੌਮ ਨੂੰ ਚੜਦੀ ਕਲਾ ਬਖਸ਼ੇ

  • @kawaljeetkaur804
    @kawaljeetkaur804 3 หลายเดือนก่อน +3

    Mohan Singh Oberoi founder of Oberoi group of hotels is not mentioned

  • @golewaliagill4088
    @golewaliagill4088 3 หลายเดือนก่อน

    ਧੰਨਵਾਦ ਜੀ

  • @rajindersinghramana8254
    @rajindersinghramana8254 3 หลายเดือนก่อน

    Bahut wadhia jankari ditti hai ji

  • @ramandeepsingh909
    @ramandeepsingh909 3 หลายเดือนก่อน

    Bhut vdia noleg deti dsea dekhia vdio tuhadea

  • @hardeepsingh6921
    @hardeepsingh6921 3 หลายเดือนก่อน +2

    ਪੰਜਾਬ ਵਾਸਤੇ ਇੰਨਾਂ ਨੇ ਕੁੱਝ ਨਹੀਂ ਕੀਤਾ ਜਿਹੜੇ ਸਕੂਲ ਬਣਵਾਏ ਉਹਨਾਂ ਵਿੱਚ ਕੋਈ ਆਮ ਬੱਚਾ ਪੜ ਨਹੀਂ ਸਕਦਾ

  • @speedboyzbhangradzire
    @speedboyzbhangradzire 3 หลายเดือนก่อน

    Badi khushi hoye ehna da name sun k love u aa sarea punjabia nu❤

  • @singhharpreet5743
    @singhharpreet5743 3 หลายเดือนก่อน

    Maza aa gaya bai

  • @kulwantsingh8772
    @kulwantsingh8772 23 วันที่ผ่านมา

    Jankari bahut hi acchi hai ❤Really Singh is King 🙏👍❤️

  • @rajindersingh-gs5cd
    @rajindersingh-gs5cd 3 หลายเดือนก่อน +4

    Proud to be sikh 🙏❤

  • @HarinderSingh-vo5ko
    @HarinderSingh-vo5ko 3 หลายเดือนก่อน +2

    Veri good

  • @phuspindersingh8857
    @phuspindersingh8857 3 หลายเดือนก่อน +1

    Good job 22 ji

  • @GurdeepSingh-ut3py
    @GurdeepSingh-ut3py หลายเดือนก่อน

    Thnx bro info dende rha kro ji

  • @KirandeepKaur-p7v
    @KirandeepKaur-p7v 3 หลายเดือนก่อน +4

    Bahut salute sardaran nu

  • @SukhrajSingh-jx6nh
    @SukhrajSingh-jx6nh 3 หลายเดือนก่อน +2

    Waheguru ji enna veerana chadhadi Kala vich Rakhi. Sade Punjabi rojgar geet. ❤❤😊😊

  • @darshpreetsingh5399
    @darshpreetsingh5399 3 หลายเดือนก่อน

    Very nice brother 👍👍

  • @amangil8587
    @amangil8587 3 หลายเดือนก่อน +1

    Very good 👍

  • @Hirenderz3z
    @Hirenderz3z 2 หลายเดือนก่อน

    Dhanvad bhai Ji,jankari den lai

  • @JsjsjdhBdbdh
    @JsjsjdhBdbdh 24 วันที่ผ่านมา

    Great work Punjabi work 👍