ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਚੰਗੇ ਮਾੜੇ ਲੋਕ ਹਰ ਫ਼ਿਰਕੇ ਵਿਚ ਹੁੰਦੇ ਨੇ ਵੀਰ ਮੇਰਿਆ , ਅਸੀਂ ਸ਼ੇਖਾਂ ਵਿੱਚ ਰਹੇਂ ਹਾਂ ਸਾਲਾਂ ਵੱਧੀ ਸਾਨੂੰ ਸਾਰਾ ਪਤਾ ਏਨਾਂ ਵਾਰੇ ਬਾਈ ਜੀ ,
ਬਾਈ ਸੁਖਜਿੰਦਰ ਸਿੰਘ ਜੀ ਬਹੁਤ ਵਧੀਆ ਜੀ,,,, ਵਾਹਿਗੁਰੂ ਖ਼ੁਸ਼ ਰੱਖੇ ਇਹਨਾ ਪੰਜਾਬੀ ਵੀਰਾ ਨੂੰ ਜਿਹੜੇ ਪਰਦੇਸਾ ਵਿੱਚ ਹੱਡ ਤੋੜ ਮੇਹਨਤ ਕਰਕੇ ਅਪਣਾ ਅਤੇ ਪੰਜਾਬੀਆ ਦਾ ਨਾਮ ਰੌਸ਼ਨ ਕਰਦੇ ਹਨ 🙏🏻❤️❤️
👌ਮਿਹਨਤ ਬੋਲਦੀ ਆ ਬਾਈ ਜੁਗਰਾਜ ਦੀ
भाई में हरियाणा से हु ❤🎉❤ पंजाबी भाषण बहुत प्यारी बहुत मीठी है ❤🎉❤
ਸ਼ੌਂਕੀ ਸਰਦਾਰ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਜੀ, ਵਾਹਿਗੁਰੂ ਜੀ ਹਮੇਸ਼ਾਂ ਚੱੜ੍ਹਦੀ ਕਲਾ ਵਿੱਚ ਰੱਖੇ।
ਬੌਹਤ ਸੋਹਣੀ ਗੱਲ ਕੀਤੀ ਐ ਵੀਰੇ ਏਹੀ ਤਰੀਕਾ ਗੱਲ ਕਰਨ ਦਾ ਬਗਾਨੀ ਜਗਾ ਤੇ
ਬਹੁਤ ਵਧੀਆ ਜੀ ਮੇਹਨਤ ਕੀਤੀ ਹੈ ਸਜਣਾ ਨੇ
Waheguru ji aap ji nu hamesha chardikalah vich rakhan ji
ਸ਼ੇਖ ਤਾਂ ਅੱਜ ਕੱਲ ਅਵਦੀਆਂ ਕੁੜੀਆਂ ਵੀ ਦਿਖਾਉਂਦੇ ਆ vlog ਬਣਾਕੇ । ਅੱਜ ਦੇ ਸਮੇ ਚ ਕੋਈ rare ਚੀਜ ਹੀ ਹੋਊ ਜੋ ਕੋਈ youtube ਤੇ upload ਨੀ ਕਰਦੇ
Very nice good job. Really right truth job. We are proud of our Punjabi hard workers heroes.
ਇਹ ਸੇਖਾਂ ਦੇ ਮਹਿਲ ਨਹੀਂ ਉਥੇ ਦੇ ਲੋਕਾਂ ਦੇ ਘਰ ਹਨ। ਸੇਖਾਂ ਦੇ ਮਹੱਲ ਦੀ ਤਾਂ ਬੌਨਡਰੀ ਵਾਲ ਤੇ ਏਨੇ ਪੈਸੇ ਲੱਗ ਜਾਂਦੇ ਹਨ। ਜਿਨ੍ਹਾਂਇਹਨਾਂ ਘਰਾਂ ਤੇ ਖਰਚਾ ਹੋਇਆ।
ਬਹੁਤ ਵਧੀਆ ਵੀਰ ਜੀ ❤❤
v nice 22ji......@Shonki Sardar
Mery waheguru jassa koi gar nhi..Sab tho sohana pyara Mery Waheguru da gar....Her caste creeds the welcome hoda hy.
Etho Sanu pata laghda sada apna Desh ne kinni ku tarakki kiti aa jitho de lok hardworker hun
ਇਹ ਤਾਂ ਅਜੇ ਮਜਲਿਸੇ ਆਮ ਐ ਮਜਲਿਸੇ ਖਾਸ ਰਿਹਾਇਸ਼ ਗਾਹ ਤੇ ਬੈਡਰੂਮ ਨਹੀਂ ਦਿਖਾਉਂਦੇ ਇਹ ਸੇਂਖ .....
ਮੈਂ ਦੇਖਿਆ ਹੋਇਆ ਹੈ ਜੀ qatar ਦੇ ਮਹਿਲ ਬਹੁਤ ਪੈਸਾ ਏਨਾ ਲੋਕਾਂ ਲੋਕਾਂ ਕੋਲ ਜੀਸੇਫਟੀ eng ਤੋਂ ਬਿਨਾਂ ਪਾਜੀ ਇਥੇ ਕੋਈ ਕੰਮ ਹੀ ਨਹੀਂ ਕਰ ਸਕਦੇ. ਸਬ ਨਾਲੋਂ ਪਹਿਲਾ ਸੇਫਟੀ eng ਨੂੰ ਰੱਖਦੇ ਨੇ ਜੀ construction site ਉਪਰ ਜੀ.ਏਹੇ ਕੰਮ ਵੀ ਵੇਖੋ ਪਾਜੀ ਪੰਜਾਬੀ ਹੀ ਕਰਦੇ ਨੇ ਵੱਟ ਕਦੇ ਹੋਏ ਨੇ ਜੀ. ਇਥੇ sadde ਲੋਗ ਕਹਿ ਦੇਂਦੇ ਨੇ ਪੰਜਾਬੀ ਕੰਮ ਨੀ ਵਧਿਆ ਕਰਦੇ. Actually ਕੰਮ ਵੀ pase ਨਾਲ ਹੀ ਹੁੰਦੇ ਨੇ ਵੀਰ ਜੀਆਪ ਜੀ ਨੂੰ ਮਿਲਣ ਦਾ ਬਹੁਤ ਦਿਲ ਹੈ ਸੁਖਜਿੰਦਰ ਵੀਰ ਜੀ, ਮੈਂ ਸਰਹਿੰਦ ਸ਼੍ਰੀ ਫਤਹਿਗੜ੍ਹ ਸਾਹਬ ਤੋਂ ਹਾਂ ਜੀਗੁਰੂਆਂ ਦੀ ਧਰਤੀ ਉਪਰ ਰਹਿਣ ਦਾ ਮੌਕਾ ਮਿਲਿਆ ਸਾਨੂ ਅਸੀਂ ਭਾਗਾਂ ਵਾਲੇ ਹਾਂ ਵੀਰ ਜੀEr. Ajay Modhgill 🙏🙏🌹🌹🙌🙌
ਪੈਸਾ ਬਹੁਤ ਹੋਉ, ਪਰ ਆਪਣੇ ਵਰਗੀ ਰੋਣਕ ਨੀ
Par Aj de lok payar nai paise nal payar karde a
Sardar bache bahut piyare aa love you ❤❤
Bhut bhut dhanwad veer ji .sanu ethe bethya nu ena kuj dkhaya..💖👍👍
ਪਹਿਲਾਂ ਚੈਨਲ ਨਹੀਂ ਵੀਰ ਪਹਿਲਾ cople travel channel ਵਾਲੇ ਨੇ ਪਹਿਲਾ ਹੀ ਬਣਾਈ ਏ ਸੇਖਾ ਦੇ ਘਰ ਦੀ ਵੀਡਿਉ
Beautiful work, video and the workers 👏 who are working hard day n night to make this possible.
ਦਰੱਖ਼ਤ ਬਹੁਤ ਵਿਰਲੇ 2 ਆ ਜੇ ਕਿਤੇ ਕੋਠੀਆਂ ਵਿੱਚ ਦਰੱਖ਼ਤ ਜਾ ਹਰੇ ਬੂਟੇ ਲੱਗੇ ਹੁੰਦੇ ਤਾਂ ਸੁੰਦਰਤਾ ਹੋਰ ਵੱਧ ਜਾਣੀ ਸੀ।
dubai aw bai a punjab ni jo jithe tree lao gye ugg ju othe sirf khajoor hundi aw
Doha Qater wa eh Dubai nahi wa
Vadia verre awaj
Bhai Soni sajna bhai Teri bhi mehnat rang le a rahi hai shoki sadari channel te. Bhai jagraj mehnat Qatar vichaliya ke dikhat lakh lakh badhaiyan
Your family is great 👍
Waheguru ji punjabi basde rahan 🙏🏼❤
End bro punjabi chhaye paye aa sare i proud to be punjabi
ਪੰਪ ਮਾਰ ਮਾਰ ਐਵੇ ਨਾ ਫਸਾ ਦਿਓ ਕਿਸੇ ਨੂੰ ਸ਼ੇਖ ਕੋਲ ।ਚੰਗੇ ਮਾੜੇ ਮੰਦੇ ਹਰੇਕ ਮੁਲਕ ਅਤੇ ਹਰੇਕ ਫਿਰਕੇ ਚ ਹੁੰਦੇ ।
ਸਹੀ ਫੁਰਮਾਇਆ ਜੀ ਤੁਸੀ
Saigl aa g
Very good bhai ji
Mai bhut vari gea shek de ghar .shek v koi chotta motta nhi c .bhut kaint ghr hundaa andro yr ☺️☺️
ਅੱਛਾ..... ਸ਼ੇਖ ਦੇ ਬਾਹਲਾ ਨੇੜੇ ਨਾਂ ਜਾਈਂ...। ਫੇਰ ਲੰਘਿਆ ਵੇਲਾ ਹੱਥ ਨ੍ਹੀਂ ਅਉਣਾ , ਇਹ ਬੋਤੇ ਖਾਂਦੇ ਐ ।।
Bahut badiya bro
Love u vadde bai 😍
God bless you Bai g 👌👌👌👌👌
ਏਥੇ ਤਾ ਲੈਂਡ ਕਰੂਈਜ਼ਰ ਐਵੇ ਫਿਰਦੀਆ ਜਿਵੇ ਸਾਡੇ ਅੰਬਰਸਰ ਵਿੱਚ ਥ੍ਰੀ ਵ੍ਹੀਲਰ ਫਿਰਦੇ 😂😂😂😂
ਦਮ ਅਵਾਜ ਵਿਚ ਨੀ, ਗੱਲ ਬਾਤ ਵਿਚ ਹੁੰਦਾ, ਇਹ ਗੱਲ ਓਹਨਾ ਲਈ ਜੋ, ਕਹਿੰਦੇ 22 ਦੀ ਅਵਾਜ ਵਿੱਚ ਦਮ ਨੀ
Qatar de lokk bhut Change ne main Qatar ch karda Kamm bhut vadiya aa Bande sab
ਵੱਲੇ ਵੀਰੇ ਲੋਪੇ ਵਾਲਿਅਾ ਵੀਡੀੳੁ ਬਣਾੲੀ ੳੁਹ ਵੀ.ਕਤਰ ਚ ਗੁਡ ਵੀਰ
Beautiful ❤️🙏
Bhot badiaa gal aa tusi v dekha
ਅਰਬ ਵਾਲੇ ਸਾਡੇ ਨਾਲ਼ੋਂ ਔਖੇ ਕੰਮ ਕਰਦੇ ਬਈ।
A beautiful place
Rabb mehar kre sab te
Very nice video 22g
Very nice work
Balle balle
ਏਥੇ ਦਰੱਖਤ ਬਹੁਤ ਘੱਟ ਹੈ ਜੀ ਕਾਰਨ ⁉️
Sukhi reta hai g plant ketho hou
@@ssrworlds2284 ਆਕਸੀਜਨ ਦਾ ਕੀ ਸ੍ਰੋਤ ਆ ਇੰਨ੍ਹਾਂ ਲੋਕਾਂ ਕੋਲ ⁉️
Bahut low hai oxygen humidity bahut jayada hai dry hot air hai
very nice video good jobamaizing villa
ਬਾਈ ਸੇਖ ਵੀ ਬੰਦੇ ਹੀ ਹੁੰਦੇ ਆ। ਤੂੰ ਤਾਂ ਐਵੇਂ ਕਰਦਾਂ ਜਿਵੇਂ ਸੇਖ ਨੀ ਕਿਸੇ ਰੱਬ ਦੇ ਘਰੇ ਕਲੇ ਗਿਆ ਹੋਵੇਂ।
ਵੀਰ ਜੀ ਇਹ ਸ਼ੇਖ ਆਪਣੇ ਗੁਰੂ ਨਬੀ ਰਸੂਲ ਜੀ ਦੇ ਦੱਸੇ ਤਰੀਕੇ ਨਾਲ ਜ਼ਿੰਦਗੀ ਜਿਊਣ ਤੇ ਦੱਸ ਤਰੀਕੇ ਨਾਲ ਕੰਮ ਕਰਦੇ ਹਨ ਬੋਲਬਾਣੀ ਵੀ ਅੱਲਾ ਤੋਂ ਡਰਕੇ ਬੋਲਦੇ ਹਨ ਆਪਣੇ ਸਿੰਘ ਵੀਰ ਜੇਕਰ ਆਪਣੇ ਗੁਰੂ ਸਾਹਿਬਾਨ ਤੋਂ ਚੰਗੀ ਸੇਧ ਲੈਣ ਤੇ ਸ਼ੇਖ ਵਾਲੇ ਮਹਿਲਾ ਆਪਣੇ ਪੰਜਾਬ ਵਿੱਚ ਆਮ ਬਣ ਜਾਣਗੇ ਅੱਲਾ ਸਿੰਘ ਕੋਮ ਨੂੰ ਵੀ ਤਰੱਕੀਆਂ ਆਤ ਫਰਮਾ ਦੇ ਅੱਲਾ ਹਾਫ਼ਿਜ਼ ਜੀ
Kite v chle ja bai apne valea nalo sab chnge hi milange ithe te loka nu irkha hi khai jandi kise di trakki dekh koi khus nahi
ਲੋਪੋ ਸਾਹਿਬ ਜਿੰਦਾਬਾਦ
Lovely.German. sai.gal.sar 😆👌💞🤏🤝👏👍
Qatar ch reh rahe loka nu dekhn nhi milda kismat waleya nu milda wa....
Good vir
Beautiful work
GOOD PERFORMANCE BY SHONKI SARDAR CHANNEL 👍🏾👍🏾👍🏾👍🏾👍🏾👍🏾🎉🙏🏻🎉🙏🏻🎉🙏🏻🎉🙏🏻🎉. BLASTER PERFORMANCE 🎉🎉🎉
Great paaji
Bai g jrur karao g
ਇਹ ਦੋਹਾ ਕੱਤਰ ਇੱਥੇ ਸੇਖ ਸਾਰੇ ਸਹੀ ਨਹੀਂ ਐਵੇਂ ਵੀਰ ਕੋਈ ਮੇਰਾ ਵੀਡੀਉ ਦੇਖ ਕੇ ਕਿੱਸੇ ਸ਼ੇਖ ਦੇ ਅੜਿੱਕੇ ਨਾ ਆ ਜਾਵੇ 🙏 ਮੈਂ ਵੀ ਕੱਤਰ ਵਿੱਚ ਹੀ ਕੰਮ ਕਰਦਾ ਬਾਕੀ ਵੀਰ ਦਿਆਂ ਵੀਡੀਉ ਬੜੀਆਂ ਵਧੀਆ ਹੁੰਦੀਆਂ ਨੇ
Veer ji es to change sade bensa da cubara ji ronak honi CAHIDI mehla nu ki karna
Great work bai g
Veer g
Very nice 👌👌
Hi nai veer ada to phala punjabi Travel Couple v bekha aa c
ਨਹੀਂ ਜੀ ਇਹ ਪਿਹਲਾ ਪੰਜਾਬੀ ਚੈਨਲ ਨਹੀਂ।ਜਿਹਨਾਂ ਨੇ ਇਹ ਵੀਡੀਓ ਬਣਾਈ।ok g.
ਸੁਪਰ
Main bai tuhdiya sariya video vekda a main qatar e aa ji
Je punjab ad ho jada tah edo bi sohna huda
Siraaa jatta
So nice 👌
Suaad liataa bai🙏👌👌👌👌👌🌹
Kini cost ch tyar Hoya eh bhi dasiyo bro
Bahi ji m b Qatar he ci I love Qatar
Punjabi travel couple ne is to pehla video shoot kiti aa
Karigiri vadiya kiti hoi hai ..baaki ajj de jmaane ch jo kaho mistry nu ohi bna denda hai
👌👌👌👌👌👍👍👍
Hello bai g shaka da hores di v video shot karo ga
Super 💯
Bhai ji company da ki naam hi ji
Badam badoom khan nu very funny.
ਬਾਈ ਜੀ ਮਿਸਤਰੀ ਵਿਸ਼ਾਲਜੀਤ ਅਜਨੇਰ ਵਾਲੇ ਦੀ ਹਲਾ਼ ਤੇ ਵੀਡੀਓ ਬਣਾਉ ਰੇਟ ਵੀਡੀਓ ਵਿੱਚ ਦੱਸੋ
veer eh seikh da ghar nhi aa qatari arbi da ghar aa
Veree menu vi bhejj do ethe
Nice 👍
Je India Wich bnona hoveTaan kinne wich banjuga ????
👍👍👍👍👍👍👍👌👌👌👌👌👌👌
Nice by g
Bai Qatar ki lain Gaye si
👍🏻🙏
shaakan jina paisa v chahida fir hi banuga mahal 🏰
Bai aa pehla nai channel jo shekha da ghar vekha reha ik hor channel aa us ne v dikhaya c
👍👍
Preet nu ni keke aaya 20000 lag janda.roti piya pale ku c
Bhai banda ta koye nazar aunda nhe yaar ithe da
Ram ram ji
Puri video vich 40 bar name ly lya gulraaj da
👌
👍👍👍👍👍
ਚੰਗੇ ਮਾੜੇ ਲੋਕ ਹਰ ਫ਼ਿਰਕੇ ਵਿਚ ਹੁੰਦੇ ਨੇ ਵੀਰ ਮੇਰਿਆ , ਅਸੀਂ ਸ਼ੇਖਾਂ ਵਿੱਚ ਰਹੇਂ ਹਾਂ ਸਾਲਾਂ ਵੱਧੀ ਸਾਨੂੰ ਸਾਰਾ ਪਤਾ ਏਨਾਂ ਵਾਰੇ ਬਾਈ ਜੀ ,
ਬਾਈ ਸੁਖਜਿੰਦਰ ਸਿੰਘ ਜੀ ਬਹੁਤ ਵਧੀਆ ਜੀ,,,, ਵਾਹਿਗੁਰੂ ਖ਼ੁਸ਼ ਰੱਖੇ ਇਹਨਾ ਪੰਜਾਬੀ ਵੀਰਾ ਨੂੰ ਜਿਹੜੇ ਪਰਦੇਸਾ ਵਿੱਚ ਹੱਡ ਤੋੜ ਮੇਹਨਤ ਕਰਕੇ ਅਪਣਾ ਅਤੇ ਪੰਜਾਬੀਆ ਦਾ ਨਾਮ ਰੌਸ਼ਨ ਕਰਦੇ ਹਨ 🙏🏻❤️❤️
👌ਮਿਹਨਤ ਬੋਲਦੀ ਆ ਬਾਈ ਜੁਗਰਾਜ ਦੀ
भाई में हरियाणा से हु ❤🎉❤ पंजाबी भाषण बहुत प्यारी बहुत मीठी है ❤🎉❤
ਸ਼ੌਂਕੀ ਸਰਦਾਰ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਜੀ, ਵਾਹਿਗੁਰੂ ਜੀ ਹਮੇਸ਼ਾਂ ਚੱੜ੍ਹਦੀ ਕਲਾ ਵਿੱਚ ਰੱਖੇ।
ਬੌਹਤ ਸੋਹਣੀ ਗੱਲ ਕੀਤੀ ਐ ਵੀਰੇ ਏਹੀ ਤਰੀਕਾ ਗੱਲ ਕਰਨ ਦਾ ਬਗਾਨੀ ਜਗਾ ਤੇ
ਬਹੁਤ ਵਧੀਆ ਜੀ ਮੇਹਨਤ ਕੀਤੀ ਹੈ ਸਜਣਾ ਨੇ
Waheguru ji aap ji nu hamesha chardikalah vich rakhan ji
ਸ਼ੇਖ ਤਾਂ ਅੱਜ ਕੱਲ ਅਵਦੀਆਂ ਕੁੜੀਆਂ ਵੀ ਦਿਖਾਉਂਦੇ ਆ vlog ਬਣਾਕੇ । ਅੱਜ ਦੇ ਸਮੇ ਚ ਕੋਈ rare ਚੀਜ ਹੀ ਹੋਊ ਜੋ ਕੋਈ youtube ਤੇ upload ਨੀ ਕਰਦੇ
Very nice good job. Really right truth job. We are proud of our Punjabi hard workers heroes.
ਇਹ ਸੇਖਾਂ ਦੇ ਮਹਿਲ ਨਹੀਂ ਉਥੇ ਦੇ ਲੋਕਾਂ ਦੇ ਘਰ ਹਨ। ਸੇਖਾਂ ਦੇ ਮਹੱਲ ਦੀ ਤਾਂ ਬੌਨਡਰੀ ਵਾਲ ਤੇ ਏਨੇ ਪੈਸੇ ਲੱਗ ਜਾਂਦੇ ਹਨ। ਜਿਨ੍ਹਾਂਇਹਨਾਂ ਘਰਾਂ ਤੇ ਖਰਚਾ ਹੋਇਆ।
ਬਹੁਤ ਵਧੀਆ ਵੀਰ ਜੀ ❤❤
v nice 22ji......@Shonki Sardar
Mery waheguru jassa koi gar nhi..
Sab tho sohana pyara Mery Waheguru da gar....
Her caste creeds the welcome hoda hy.
Etho Sanu pata laghda sada apna Desh ne kinni ku tarakki kiti aa jitho de lok hardworker hun
ਇਹ ਤਾਂ ਅਜੇ ਮਜਲਿਸੇ ਆਮ ਐ ਮਜਲਿਸੇ ਖਾਸ ਰਿਹਾਇਸ਼ ਗਾਹ ਤੇ ਬੈਡਰੂਮ ਨਹੀਂ ਦਿਖਾਉਂਦੇ ਇਹ ਸੇਂਖ .....
ਮੈਂ ਦੇਖਿਆ ਹੋਇਆ ਹੈ ਜੀ qatar ਦੇ ਮਹਿਲ ਬਹੁਤ ਪੈਸਾ ਏਨਾ ਲੋਕਾਂ ਲੋਕਾਂ ਕੋਲ ਜੀ
ਸੇਫਟੀ eng ਤੋਂ ਬਿਨਾਂ ਪਾਜੀ ਇਥੇ ਕੋਈ ਕੰਮ ਹੀ ਨਹੀਂ ਕਰ ਸਕਦੇ. ਸਬ ਨਾਲੋਂ ਪਹਿਲਾ ਸੇਫਟੀ eng ਨੂੰ ਰੱਖਦੇ ਨੇ ਜੀ construction site ਉਪਰ ਜੀ.
ਏਹੇ ਕੰਮ ਵੀ ਵੇਖੋ ਪਾਜੀ ਪੰਜਾਬੀ ਹੀ ਕਰਦੇ ਨੇ ਵੱਟ ਕਦੇ ਹੋਏ ਨੇ ਜੀ. ਇਥੇ sadde ਲੋਗ ਕਹਿ ਦੇਂਦੇ ਨੇ ਪੰਜਾਬੀ ਕੰਮ ਨੀ ਵਧਿਆ ਕਰਦੇ. Actually ਕੰਮ ਵੀ pase ਨਾਲ ਹੀ ਹੁੰਦੇ ਨੇ ਵੀਰ ਜੀ
ਆਪ ਜੀ ਨੂੰ ਮਿਲਣ ਦਾ ਬਹੁਤ ਦਿਲ ਹੈ ਸੁਖਜਿੰਦਰ ਵੀਰ ਜੀ, ਮੈਂ ਸਰਹਿੰਦ ਸ਼੍ਰੀ ਫਤਹਿਗੜ੍ਹ ਸਾਹਬ ਤੋਂ ਹਾਂ ਜੀ
ਗੁਰੂਆਂ ਦੀ ਧਰਤੀ ਉਪਰ ਰਹਿਣ ਦਾ ਮੌਕਾ ਮਿਲਿਆ ਸਾਨੂ ਅਸੀਂ ਭਾਗਾਂ ਵਾਲੇ ਹਾਂ ਵੀਰ ਜੀ
Er. Ajay Modhgill
🙏🙏🌹🌹🙌🙌
ਪੈਸਾ ਬਹੁਤ ਹੋਉ, ਪਰ ਆਪਣੇ ਵਰਗੀ ਰੋਣਕ ਨੀ
Par Aj de lok payar nai paise nal payar karde a
Sardar bache bahut piyare aa love you ❤❤
Bhut bhut dhanwad veer ji .sanu ethe bethya nu ena kuj dkhaya..💖👍👍
ਪਹਿਲਾਂ ਚੈਨਲ ਨਹੀਂ ਵੀਰ ਪਹਿਲਾ cople travel channel ਵਾਲੇ ਨੇ ਪਹਿਲਾ ਹੀ ਬਣਾਈ ਏ ਸੇਖਾ ਦੇ ਘਰ ਦੀ ਵੀਡਿਉ
Beautiful work, video and the workers 👏 who are working hard day n night to make this possible.
ਦਰੱਖ਼ਤ ਬਹੁਤ ਵਿਰਲੇ 2 ਆ ਜੇ ਕਿਤੇ ਕੋਠੀਆਂ ਵਿੱਚ ਦਰੱਖ਼ਤ ਜਾ ਹਰੇ ਬੂਟੇ ਲੱਗੇ ਹੁੰਦੇ ਤਾਂ ਸੁੰਦਰਤਾ ਹੋਰ ਵੱਧ ਜਾਣੀ ਸੀ।
dubai aw bai a punjab ni jo jithe tree lao gye ugg ju othe sirf khajoor hundi aw
Doha Qater wa eh Dubai nahi wa
Vadia verre awaj
Bhai Soni sajna bhai Teri bhi mehnat rang le a rahi hai shoki sadari channel te. Bhai jagraj mehnat Qatar vichaliya ke dikhat lakh lakh badhaiyan
Your family is great 👍
Waheguru ji punjabi basde rahan 🙏🏼❤
End bro punjabi chhaye paye aa sare i proud to be punjabi
ਪੰਪ ਮਾਰ ਮਾਰ ਐਵੇ ਨਾ ਫਸਾ ਦਿਓ ਕਿਸੇ ਨੂੰ ਸ਼ੇਖ ਕੋਲ ।
ਚੰਗੇ ਮਾੜੇ ਮੰਦੇ ਹਰੇਕ ਮੁਲਕ ਅਤੇ ਹਰੇਕ ਫਿਰਕੇ ਚ ਹੁੰਦੇ ।
ਸਹੀ ਫੁਰਮਾਇਆ ਜੀ ਤੁਸੀ
Saigl aa g
Very good bhai ji
Mai bhut vari gea shek de ghar .shek v koi chotta motta nhi c .bhut kaint ghr hundaa andro yr ☺️☺️
ਅੱਛਾ..... ਸ਼ੇਖ ਦੇ ਬਾਹਲਾ ਨੇੜੇ ਨਾਂ ਜਾਈਂ...। ਫੇਰ ਲੰਘਿਆ ਵੇਲਾ ਹੱਥ ਨ੍ਹੀਂ ਅਉਣਾ , ਇਹ ਬੋਤੇ ਖਾਂਦੇ ਐ ।।
Bahut badiya bro
Love u vadde bai 😍
God bless you Bai g 👌👌👌👌👌
ਏਥੇ ਤਾ ਲੈਂਡ ਕਰੂਈਜ਼ਰ ਐਵੇ ਫਿਰਦੀਆ ਜਿਵੇ ਸਾਡੇ ਅੰਬਰਸਰ ਵਿੱਚ ਥ੍ਰੀ ਵ੍ਹੀਲਰ ਫਿਰਦੇ 😂😂😂😂
ਦਮ ਅਵਾਜ ਵਿਚ ਨੀ, ਗੱਲ ਬਾਤ ਵਿਚ ਹੁੰਦਾ, ਇਹ ਗੱਲ ਓਹਨਾ ਲਈ ਜੋ, ਕਹਿੰਦੇ 22 ਦੀ ਅਵਾਜ ਵਿੱਚ ਦਮ ਨੀ
Qatar de lokk bhut Change ne main Qatar ch karda Kamm bhut vadiya aa Bande sab
ਵੱਲੇ ਵੀਰੇ ਲੋਪੇ ਵਾਲਿਅਾ ਵੀਡੀੳੁ ਬਣਾੲੀ ੳੁਹ ਵੀ.ਕਤਰ ਚ ਗੁਡ ਵੀਰ
Beautiful ❤️🙏
Bhot badiaa gal aa tusi v dekha
ਅਰਬ ਵਾਲੇ ਸਾਡੇ ਨਾਲ਼ੋਂ ਔਖੇ ਕੰਮ ਕਰਦੇ ਬਈ।
A beautiful place
Rabb mehar kre sab te
Very nice video 22g
Very nice work
Balle balle
ਏਥੇ ਦਰੱਖਤ ਬਹੁਤ ਘੱਟ ਹੈ ਜੀ ਕਾਰਨ ⁉️
Sukhi reta hai g plant ketho hou
@@ssrworlds2284 ਆਕਸੀਜਨ ਦਾ ਕੀ ਸ੍ਰੋਤ ਆ ਇੰਨ੍ਹਾਂ ਲੋਕਾਂ ਕੋਲ ⁉️
Bahut low hai oxygen humidity bahut jayada hai dry hot air hai
very nice video good job
amaizing villa
ਬਾਈ ਸੇਖ ਵੀ ਬੰਦੇ ਹੀ ਹੁੰਦੇ ਆ। ਤੂੰ ਤਾਂ ਐਵੇਂ ਕਰਦਾਂ ਜਿਵੇਂ ਸੇਖ ਨੀ ਕਿਸੇ ਰੱਬ ਦੇ ਘਰੇ ਕਲੇ ਗਿਆ ਹੋਵੇਂ।
ਵੀਰ ਜੀ ਇਹ ਸ਼ੇਖ ਆਪਣੇ ਗੁਰੂ ਨਬੀ ਰਸੂਲ ਜੀ ਦੇ ਦੱਸੇ ਤਰੀਕੇ ਨਾਲ ਜ਼ਿੰਦਗੀ ਜਿਊਣ ਤੇ ਦੱਸ ਤਰੀਕੇ ਨਾਲ ਕੰਮ ਕਰਦੇ ਹਨ ਬੋਲਬਾਣੀ ਵੀ ਅੱਲਾ ਤੋਂ ਡਰਕੇ ਬੋਲਦੇ ਹਨ ਆਪਣੇ ਸਿੰਘ ਵੀਰ ਜੇਕਰ ਆਪਣੇ ਗੁਰੂ ਸਾਹਿਬਾਨ ਤੋਂ ਚੰਗੀ ਸੇਧ ਲੈਣ ਤੇ ਸ਼ੇਖ ਵਾਲੇ ਮਹਿਲਾ ਆਪਣੇ ਪੰਜਾਬ ਵਿੱਚ ਆਮ ਬਣ ਜਾਣਗੇ ਅੱਲਾ ਸਿੰਘ ਕੋਮ ਨੂੰ ਵੀ ਤਰੱਕੀਆਂ ਆਤ ਫਰਮਾ ਦੇ ਅੱਲਾ ਹਾਫ਼ਿਜ਼ ਜੀ
Kite v chle ja bai apne valea nalo sab chnge hi milange ithe te loka nu irkha hi khai jandi kise di trakki dekh koi khus nahi
ਲੋਪੋ ਸਾਹਿਬ ਜਿੰਦਾਬਾਦ
Lovely.German. sai.gal.sar 😆👌💞🤏🤝👏👍
Qatar ch reh rahe loka nu dekhn nhi milda kismat waleya nu milda wa....
Good vir
Beautiful work
GOOD PERFORMANCE BY SHONKI SARDAR CHANNEL 👍🏾👍🏾👍🏾👍🏾👍🏾👍🏾🎉🙏🏻🎉🙏🏻🎉🙏🏻🎉🙏🏻🎉. BLASTER PERFORMANCE 🎉🎉🎉
Great paaji
Bai g jrur karao g
ਇਹ ਦੋਹਾ ਕੱਤਰ ਇੱਥੇ ਸੇਖ ਸਾਰੇ ਸਹੀ ਨਹੀਂ ਐਵੇਂ ਵੀਰ ਕੋਈ ਮੇਰਾ ਵੀਡੀਉ ਦੇਖ ਕੇ ਕਿੱਸੇ ਸ਼ੇਖ ਦੇ ਅੜਿੱਕੇ ਨਾ ਆ ਜਾਵੇ 🙏 ਮੈਂ ਵੀ ਕੱਤਰ ਵਿੱਚ ਹੀ ਕੰਮ ਕਰਦਾ ਬਾਕੀ ਵੀਰ ਦਿਆਂ ਵੀਡੀਉ ਬੜੀਆਂ ਵਧੀਆ ਹੁੰਦੀਆਂ ਨੇ
Veer ji es to change sade bensa da cubara ji ronak honi CAHIDI mehla nu ki karna
Great work bai g
Veer g
Very nice 👌👌
Hi nai veer ada to phala punjabi Travel Couple v bekha aa c
ਨਹੀਂ ਜੀ ਇਹ ਪਿਹਲਾ ਪੰਜਾਬੀ ਚੈਨਲ ਨਹੀਂ।ਜਿਹਨਾਂ ਨੇ ਇਹ ਵੀਡੀਓ ਬਣਾਈ।ok g.
ਸੁਪਰ
Main bai tuhdiya sariya video vekda a main qatar e aa ji
Je punjab ad ho jada tah edo bi sohna huda
Siraaa jatta
So nice 👌
Suaad liataa bai🙏👌👌👌👌👌🌹
Kini cost ch tyar Hoya eh bhi dasiyo bro
Bahi ji m b Qatar he ci I love Qatar
Punjabi travel couple ne is to pehla video shoot kiti aa
Karigiri vadiya kiti hoi hai ..baaki ajj de jmaane ch jo kaho mistry nu ohi bna denda hai
👌👌👌👌👌👍👍👍
Hello bai g shaka da hores di v video shot karo ga
Super 💯
Bhai ji company da ki naam hi ji
Badam badoom khan nu very funny.
ਬਾਈ ਜੀ ਮਿਸਤਰੀ ਵਿਸ਼ਾਲਜੀਤ ਅਜਨੇਰ ਵਾਲੇ ਦੀ ਹਲਾ਼ ਤੇ ਵੀਡੀਓ ਬਣਾਉ ਰੇਟ ਵੀਡੀਓ ਵਿੱਚ ਦੱਸੋ
veer eh seikh da ghar nhi aa qatari arbi da ghar aa
Veree menu vi bhejj do ethe
Nice 👍
Je India Wich bnona hove
Taan kinne wich banjuga ????