Bittu bhji tusi bhut players di interview kiti honi wa . But Ik gal dekhyiii tusi gopi di interview vich Ki oho phle ghr c ta tusi bhar jan layii bolyea ta oho tuhanu bhji guru ghr jye ground vich lya ka geya Na Ki kita caffeee vich . Salute aa gopi ustad Tari soch nu kabbadi relted ta Vr Deep Sidhu relted Gopi veer Waheguru ji tanu Edda Ji benayiii rakhn kabbadi vich🙏
Conversation with a player like Mr. Gopi is really appreciable. Such players can be role model for our new youth generation. Bittu ji! This process should be continued.
Love u bro eh interview new players. Nu dedicate kardi h ..ik shi disha ik vdia ustad hi da sakde ..sadi u Umar lagje tuhanu Veer..rooh khush krti ta buhut kuch sikhaie tuhadi galbat na ..❤️
2010 2011 ch canda wali stop line sira c Gopi Varinder daudhar seera pitho te khushi dirba match wala sira hunda c jadd kuljita malsiyan te mangi ekam hathur huna naal final hunda c Gopy player de naal insan bahut vadia mehant boldi aa ajj v 💪
ਸੁਖਮਨ,ਗੋਪੀ ਸਾਡੇ ਮਾਝੇ ਦੀ ਕਬੱਡੀ ਦੀ ਸਾ਼ਨ।।ਸੁਖਮਨ ਦੀ ਘਾਟ ਬਹੁਤ ਗੋਪੀ ਤੇ ਵਾਹਿਗੁਰੂ ਮੇਹਰ ਕਰੇ।।।
ਬਿੱਟੂ ਵੀਰ ਧੰਨਵਾਦ ਗੋਪੀ ਉਸਤਾਦ ਜੀ ਨਾਲ ਮਿਲਾਉਣ ਲਈ
ਬਹੁਤ ਵਧੀਆ ਸੋਚ ਤੇਰੀ ਗੋਪੀ ਵੀਰ,ਦੀਪ ਸਿੱਧੂ ਬਾਰੇ ਵੀ ਸੁਣਕੇ ਦਿਲ ਨੂੰ ਬਹੁਤ ਸਕੂਨ ਮਿਲਿਆ
ਗੋਪੀ ਇਕ ਈ ਆ ਦੁਨੀਆਂ ਵਿੱਚ ।ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖੇ ।🙏🙏
Good
One of the best interview Mr ਬਿੱਟੂ ਚੱਕ ਵਾਲਾ ਜੀ
ਵਾਹ ! ਬਾਈ ਨੇ ਦੀਪ ਸਿੱਧੂ ਦੀ ਫੋਟੋ ਲਾਈ ਗੱਡੀ 'ਤੇ|
Very Good
Gopi frandipur veer sada very beautiful pleyar waheguru ji kirpa karo veer te
ਬਹੁਤ ਵਧੀਆ ਇਨਸਾਨ ਤੇ ਖਿਡਾਰੀ ਆ ਭਰਾ ਸਾਡਾ ਵਾਹਿਗੁਰੂ ਚੜਦੀ ਕਲਾ ਰੱਖਣ ਭਰਾ ਨੂੰ
ਬਹੁਤ ਵਧੀਆ ਪਲੇਅਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹਨ ਗੋਪੀ ਵੀਰ ਬਹੁਤ ਵਧੀਆ ਸੁਭਾਅ ਹੈ ਗੋਪੀ ਵੀਰ ਦਾ ਬਾਬਾ ਨਾਨਕ ਮਹਾਰਾਜ ਜੀ ਗੋਪੀ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ
ਗੋਪੀ ਬਹੁਤ ਹੀ ਵਧੀਆ ਦਿੱਲ ਦਾਰ ਬੰਦਾ ਲਵ ਯੂ ਆ ਵੀਰ ਮੇਰਿਆ🚩🚩🚩🚩🚩
❤️ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ❤️
Love you Gopi veer
ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ
ਗੋਪੀ ਬਾਈ ਨੂੰ
Good Bro
ਬਹੁਤ ਸਿਆਣਾ ਮੁੰਡਾ। ਬਹੁਤ ਹੀ ਸਿਆਣੀਆਂ ਗੱਲਾਂ ਨੇ ਮੁੰਡੇ ਦੀਆਂ। ਇਹ ਗੱਲ ਮੈ ਪਹਿਲੀ ਵਾਰ ਇਸ ਮੁੰਡੇ ਵਿੱਚ ਵੇਖੀ ਹੈ। ਬਾਹਲੇ ਨਹੀਂ ਆਵਦੀਆਂ ਈ ਮਾਰੀ ਜਾਂਦੇ ਪਤੰਦਰ ਸਿਆਣੀ ਗੱਲ ਕਰਨੀ ਤਾਂ ਜਾਣਦੇ ਈ ਨਹੀਂ।
ਵਧੀਆ ਸੋਚ ਏ ਵੀਰ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏
ਬਾਈ ਮੈਂ ਤੇਰੀ ਸਾਰੀ ਇੰਟਰਵਿਊ ਸੁਣਦਾ ਹੁੰਦਾ ਬਾਈ ਕਦੀ ਮਾਲਵੇ ਚ ਵੀ ਖੇਡਣ ਆਜਾ ਤੇ ਅਸੀਂ ਵੀ ਤੈਨੂੰ ਨੇੜਿਉਂ ਦੇਖ ਲੲਈਏ ਮੈਂ ਐਂਡੀ ਵੱਡੀ ਸਖਸੀਅਤ ਨੂੰ ਦੇਖ ਣਾ ਕਿ ਜਿਹੜਾ ਸਵ ਸੁਖਮਨ ਚੋਹਲਾ ਸਾਹਿਬ ਨਾਲ ਖੇਡਦਾ ਰਿਹਾ ਬਹੁਤ ਫੈਨ ਆ ਮੈ ਸੋਡੇ ਵਰਗੇ ਤਕੜੇ ਭਲਵਾਨਾਂ ਦਾ ਪਲੀਜ਼ ਬਾਈ ਕਦੀ ਬਠਿੰਡਾ ਏਰੀਏ ਚ ਵੀ ਖੇਡ ਟੂਰਨਾਮੈਂਟ ਤੇ
ਬਹੁਤ ਵਧੀਆ ਲੱਗੀਆਂ ਗੋਪੀ ਭਲਵਾਨ ਦੀ ਇੰਟਰਵਿਉ ਸੁਣਕੇ ਬਹੁਤ ਵਧੀਆ ਇਨਸਾਨ ਵੀ ਤੇ ਪਲੇਅਰ ਵੀ ਵੀਰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ
ਗੋਪੀ ਸਾਹਨ ਜੱਟ ਆ 💐💐 ਤੇ ਜੱਟਾ ਵਾਲੀ ਕਰਦਾ ਪਾਲਿਸ਼ ਤੋ ਦੂਰ ਆ ਹੱਕ ਸੱਚ ਦਾ ਹਮਾਇਤੀ
ਗੋਪੀ ਫਰੰਦੀਪੁਰ ਬਹੁਤ ਵਧੀਆ ਇਨਸਾਨ ਹੈ 2012ਆਪਣੇ ਪਿੰਡ ਖੇਡਿਆ ਸੀ
ਵਹਿਗੁਰੂ ਚੜਦੀਕਲਾ ਰੱਖੇ ਬਹੁਤ ਵਧੀਆ ਖਿਡਾਰੀ ਤੇ ਇਨਸਾਨ ਹੈ ਭਲਵਾਨ
ਹਾਂ ਜੀ ਵੀਰ ਜੀ ਬਹੁਤ ਵਧੀਆ ਇਨਸਾਨ ਹੈ ਕੁਰੜ ਦੇ ਰਾਜੂ ਦੇ ਕਹਿਣ ਤੇ ਵੀਰ ਖੇਡਿਆ ਸੀ
@@parrymarahar3029ਕੁਰਡ ਤਾਂ ਸਾਡਾ ਪਿੰਡ ਕੋਲ ਆ ਵੀਰ ਅਸੀ ਖ਼ਿਆਲੀ ਤੋਂ
ਕਿਥੇ ਵੀਰ
ਬੜਾ ਵਧੀਅਾ ਨਰਮ ਸਾਫ ਦਿਲ ਦਿਮਾਗੀ ਖਿਡਾਰੀ ਤੇ ੲਿਨਸਾਨ ਅਾ ਗੋਪੀ ਗੱਲਾਂ ਬੜੀਅਾਂ ਸਪੱਸ਼ਟ ਕੀਤੀਅਾਂ
ਬਹੁਤ ਸ਼ਾਨਦਾਰ ਇੰਟਰਵਿਊ ਬਾਕੀ ਬਾਈ ਫਰੰਦੀਪੁਰੀਆ ਨੂੰ ਜਾਣਨ ਦਾ ਮੌਕਾ ਮਿਲਿਆ ਇਸ ਬਿੱਟੂ ਬਾਈ ਦਾ ਵੀ ਬਹੁਤ ਧੰਨਵਾਦ
ਗੋਪੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
ਗੋਪੀ ਬਾਈ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ
ਬਿੱਟੂ ਚੱਕ ਵਾਲਾ ਤੁਹਾਡਾ ਵੀ ਬਹੁਤ ਧੰਨਵਾਦ ਵੀਰੇ ਬਹੁਤ ਵਧੀਆ ਇੰਟਰਵਿਊ ਦਿਖਾਉਂਦੇ ਹੋ
ਧਰਤੀ ਨਾਲ ਜੁੜਿਆ ਹੋਇਆ ਖਿਡਾਰੀ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ।
ਸਾਡੇ ਇਲਾਕੇ ਦੀ ਸ਼ਾਨ ਹੈ ਗੋਪੀ ਬਾਰਡਰ ਦਾ ਬਾਦਸ਼ਾਹ ਹੈ
ਬਹੁਤ ਵਦੀਆਂ ਇੰਟਰਵਿਊ ਖੁੱਲ ਕੇ ਗੱਲ ਬਾਤ ਕੀਤੀ ਪਲਵਾਨ ਨੇ. ਬਿੱਟੂ ਬਾਈ ਤੋਂ ਏਹੋ ਆਸ ਹੁੰਦੀ ਹਮੇਸ਼ਾ. WMK ਸਰੇਆ ਤੇ ❣️
Love you gopi paji rab tuhadi ta tuhda putt di umar labi kara
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਇਨਸਾਨ ਤੇ ਬਹੁਤ ਹੀ ਮਿਹਨਤੀ ਖਿਡਾਰੀ ਆ ਵੀਰ।ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।🙏❤️
Panjab da man veer ji
M
ਬਹੁਤ ਵਧੀਆ ਮਿਹਨਤੀ ਖਿਡਾਰੀ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ
ਸਭ ਤੋ ਜਿਆਦਾ ਸੋ ਮੈਚ ਖੇਡਣ ਵਾਲਾ ਗੋਪੀ ਫਰੰਦੀਪੁਰੀਆ ਮਾਝੇ ਦੀ ਸਾਨ
Love you bro gopi
Very nice je
ਬਹੁਤ ਵਧੀਆ ਗੋਪੀ ਵੀਰੇ
Gopi player v vadia te insaan v vadia. Jionda vasda rhe mere Punjab da putt. Waheguru ji sda chardi kla ch rakhan veer nu.
Bhut badya etrbeu lagi bittu bai puri vekhi aa soch badya Gopi de good waheguru ji mehar karn hor trakya baksan 🙏🙏🙏🙏🙏
Deep bai de photo dakh ka dil khush ho gya lub u jatta ♥️
ਬਹੁਤ ਵਧੀਆ ਪਲੇਅਰ ਆ ਗੋਪੀ ਅਤੇ ਬਹੁਤ ਹੀ ਵਧੀਆ ਸੋਚ ਦਾ ਮਾਲਕ ਆ ਗੋਪੀ ਬਾਈ
ਮੇਰੇ ਪੰਜਾਬ ਦੇ ਪੁੱਤਰੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਬੰਦਾ ਗੋਪੀ ਵੀਰ
Bittu bhji tusi bhut players di interview kiti honi wa . But Ik gal dekhyiii tusi gopi di interview vich Ki oho phle ghr c ta tusi bhar jan layii bolyea ta oho tuhanu bhji guru ghr jye ground vich lya ka geya Na Ki kita caffeee vich .
Salute aa gopi ustad Tari soch nu kabbadi relted ta Vr Deep Sidhu relted
Gopi veer Waheguru ji tanu Edda Ji benayiii rakhn kabbadi vich🙏
ਬਹੁਤ ਵਧੀਆ ਵੀਰ ਗੋਪੀ ਫਿਰੰਦੀਪੁਰੀਆ ਬਹੁਤ ਵਧੀਆ ਸੰਦੇਸ਼ ਦਿੱਤਾ ਪਲੇਅਰਾ ਲਈ ਧੰਨਵਾਦ ਵੀਰੇ
ਬਹੁਤ ਵਧੀਆ ਇਨਸਾਨ ਗੋਪੀ ਵੀਰ ਮਾਣ ਮਾਝਾਂ ਦਾ ਰੱਬ ਖੁਸ਼ ਰੱਖੇ
ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਹੋਰ ਮੱਲਾ ਮਾਰੇ ਖੇਡ ਕਬੱਡੀ ਚੋਂ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ 🙏🙏
Bhut ghaint bnda ਉਸਤਾਦ ਗੋਪੀ frandipuria
Conversation with a player like Mr. Gopi is really appreciable. Such players can be role model for our new youth generation.
Bittu ji! This process should be continued.
ਇਹ ਗੱਲ ਮੈਂ ਵੈਖੀ ਸੁਖਮਨ ਵਿਚ ਰੱਬ ਦਾ ਸਾਥ ਬਹੁਤ ਹੀ ਇੱਕ ਵਾਰ ਸੁਖਮਨ ਦਾ ਗੋਪੀ ਨਾਲ਼ ਡਵਲ ਟੱਚ ਦਾ ਚੱਕਰ ਸੀ ਤਾਂ ਗੋਪੀ ਨਹੀਂ ਮੰਨਿਆ ਸੁਖਮਨ ਨੇ ਗੋਪੀ ਅੱਗੇ ਹੱਥ ਜੋੜ ਕੇ ਮੁੜ ਰੇਡ ਪਾਈ ਤਾਂ ਜਾਫੀ ਨੂੰ ਚੁਕ ਕੇ ਬਾਹਰ ਮਾਰਿਆ ਤਾਂ ਸੁਖਮਨ ਦੀ ਬਹੁਤ ਬੱਲੇ ਬੱਲੇ ਬਣੀ ਸੀ
👌👌
ਗੋਪੀ ਬਾਈ ਬਹੁਤ ਵਧੀਆ ਇਨਸ਼ਾਨ ਐ ਬਹੁਤ ਵਧੀਆ ਲੱਗਾ ਬਾਈ ਦਿਆ ਗੱਲਾ ਸ਼ੁੱਣਕੈ
ਵਾਹਿਗੁਰੂ ਗੋਪੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਪਲੇਅਰ ਆ ਬਾਈ ਗੋਪੀ
ਵਾਹਿਗੁਰੂ ਚੜਦੀ ਕਲਾ ਰਖੇ ਗੋਪੀ ਵੀਰ
ਗੋਪੀ ਫਰੰਦੀਪੁਰੀਆ ਮਾਝੇ ਦਾ ਮਾਣ ਆ Love you ਜੱਟਾ
One of the best kabaddi player interview down to earth player
ਗੋਪੀ ਵੀਰ ਬੱਬਰ ਸ਼ੇਰ ਆ tu ਵੀਰ od ਦਾ 🦅
ਦੀਪ ਵੀਰੇ ਦੀ ਗੱਲ ਕੀਤੀ ਬਹੁਤ ਚੰਗਾ ਲੱਗੀਆ
ਗੋਪੀ ਵੀਰ ਬੋਹਤ ਵਧੀਆ ਇਨਸਾਨ ਤੇ ਖਿਡਾਰੀ ਆ।। ਕਦੇ ਵੀ ਬਦਲਾ ਭਾਵਨਾ ਨਾਲ ਨੀ ਖੇਡਿਆ।। ਬਹੁਤ ਮੈਚਾ ਤੇ ਵੇਖਿਆ ਵੀਰ ਨੂੰ ਕਦੇ ਵੀ ਮੂੰਹ ਚੋਂ ਉੱਚਾ ਬੋਲ ਨੀ ਵੇਖਿਆ।। ਇੱਕ ਦਮ ਖਰਾ ਬੰਦਾ।। ਈਗੋ ਤੇ ਚਮਚਾ ਗਿਰੀ ਤੋਂ ਬਹੁਤ ਦੂਰ ਹੈ ਗੋਪੀ ਭਲਵਾਨ
ਝੋਟਾ
ਹੀਰਾ ਬੰਦਾ ਗੋਪੀ ਭਾਅ ❤
Dhanwaad bittu veer tusi ajj gopi veer de rubbro krwaya sanu waheguru din dugniya tarakiya bakshe gopi veer nu 🙏
Good Interview bittu veer Gopi frandipuria bhalwan is Role model for young players
..
ਬਾਈ ਦੀ ਭਾਸ਼ਾ ਬਹੁਤ ਸੋਹਣੀ ਏ ਤੇ ਸੁਬਾਹ ਵੀ
COOL NATURE A GOPI DI SO WAHEGURU JI CHARDI KLA BNAYI RAKHE
Gopi bai player ta ghaint hai ee, insaan v bhut vadia aa❤❤❤
ਬਾਬਾ ਸੋਨੂੰ ਤਰੱਕੀ ਬਖਸ਼ੇ ਬਿੱਟੂ y
ਜਿੰਨਾ ਵਧੀਆ ਖਿਡਾਰੀ ਉਨ੍ਹਾਂ ਵਧੀਆ ਇਨਸਾਨ ਵੀ ਆ ਗੋਪੀ ਉਸਤਾਦ ਜੀ
Salute gopi veer ! Bahut wadia vichar
Bittu bai da gal Karn da lehja bahut sohna te Gopi bai ne v bahut vadiya gallan kitia
Bhut vdhia mulakat bittu bai ji, da DILO dhanbad,, te bai gopi ji da malak mehar kre vrr ji te 🙏🙏❤️☺️☺️
Bhut vdia insaan te player bai gopi
Te bhut vdia interview kiti bai bittu g ne🙏
MAJHE DE LEGENDS PLAYER SUKHMAN CHOHLA SAHIB AND GOPI FRANDIPURIA ❤️.................FROM TARN TARANIA MAJHAIL 🇶🇦
Jatt jaafi Gopy Farandipur veer mera❤️❤️
Bhut wadia banda gopi frandipur👍👍👍👍sukhman chohla sahib
ਬਹੁਤ ਵਧੀਆ ਗੱਲਾਂ ਗੋਪੀ ਵੀਰ ਦੀਆਂ ❤❤
Salute to Gopi bro justice for Sandeep nagalambia 22
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਨਾ ਤੇ
Maza aa gaya huge respect to gopi bhalwaan ji…..
ਬਹੁਤ ਕੰਮ ਦੀਆ ਗੱਲਾ
ਬਾਈ ਜੀ ਦਾ ਸ਼ੁਬਾਅ ਬਹੁਤ ਵਧੀਆ ਚੰਗਾ ਲੱਗਿਆ ।ਬਾਈ ਦੀ ਇੰਟਰਵਿਉ ਸੁਣ ਕੇ ਬਹੁਤ ਚੰਗਾ ਲੱਗਿਆ
Love u bro eh interview new players. Nu dedicate kardi h ..ik shi disha ik vdia ustad hi da sakde ..sadi u Umar lagje tuhanu Veer..rooh khush krti ta buhut kuch sikhaie tuhadi galbat na ..❤️
Bittu veer bahut wadia interview
Waheguru ji chardikala ch rakhy Gopi veer nu
ਵਧੀਆ ਲਗਿਆ ਸੁਣ ਕ
ਆ
Very nice interview veer ji Gopi veer ji very great player he is role model in kabaddi very respected player 👏
❤❤
ਦੁਨੀਅਾ ਦਾ ਰੁਸਤਮ ਜਾਫੀ ਗੋਪੀ ਫਰੰਦੀਪੁਰੀਅਾ.ਹਿਮਾਲਿਅਾ ਪਰਬਤ
Very nice interview,God bless you Gopi bhai
ਬਹੁਤ ਵਧੀਆ ਬਿੱਟੂ ਵੀਰ 🙏👍
Ithass vich jithe gopi da nam aauga uthe sukhman ustaad da nam v jrur nal aauga miss you yarra💔😭😭
Salute aa Bai Farandipur nu 🙋♂️
Gopi Ustad 1 No Ka Adami Ha Ma Haryana To Ha Gopi Ustad 1No Ka Baii ha
I like you gopi bhai mi buhat wadha fain tadha ty thady japhyan da 💝💚💙💗💖💞💟🇵🇰🇵🇰
Bhut vdia bai ji bhut vdia ji
thnku bittu chakk wala
Waheguru ji sukh rakhn bai ta end insan a yr
Gopi frandipur bai siraa yr love you 😍 😘
2010 2011 ch canda wali stop line sira c Gopi Varinder daudhar seera pitho te khushi dirba match wala sira hunda c jadd kuljita malsiyan te mangi ekam hathur huna naal final hunda c Gopy player de naal insan bahut vadia mehant boldi aa ajj v 💪
Mera wada veer Gopy 🥰🥰🥰🥰hamesha Khus rhe veer
Bht nice banda Gopy bai.baba g mehar rakhn
ਗੋਪੀ ਫਰੰਦੀਪੁਰੀਆ ਸਾਨ ਜੱਟ
Great gopi fit ho gea... Bai bittu jiwan manuke di kro interview.. Benti aa baiii
Gopy.veer.rab.tanu.chardikla.vich.rakhe.chati.play.kro.veer.je.❤
33 saal Umar koi jada nhi ustaad yung he a ..par bai kol experience bhut lamba waheguru hmesa khus rakhe bai nu
ਬਹੁਤ ਵਧੀਆ ਖਿਡਾਰੀ ਹੈ ਜੀ
Player Hoove ta goppi varga hoove koi hankaar ni hega bai nu.🔥🔥🔥 good human👌👌👌
ਬਹੁਤ ਈ nyc ਬੰਦਾ ਗੋਪੀ ਬਾਈ ❤️
M big fan of him...ghaint player