ਨਾਮੀ ਗੈਂਗ*ਸਟਰ ਦਾ ਧਮਾਕੇਦਾਰ ਇੰਟਰਵਿਊ। Mithu Rohira Podcast

แชร์
ฝัง
  • เผยแพร่เมื่อ 11 ม.ค. 2025

ความคิดเห็น • 494

  • @sukhdebgill4016
    @sukhdebgill4016 5 หลายเดือนก่อน +56

    ਮੰਤਰੀ ਹੀ ਸਾਡੇ ਨੋਜਵਾਨਾਂ ਨੂੰ ਗੈਂਗਸਟਰ ਬਣਾਉਂਦੇ ਆ ਪੰਜਾਬ ਦੀ ਜਵਾਨੀ ਨੂੰ ਗਲਤ ਰਸਤੇ ਲਿਜਾਣ ਵਾਲੀ ਮੰਤਰੀ ਜਿਆਦਾ ਹੁੰਦੇ ਆ

    • @vickykalyan2004
      @vickykalyan2004 4 หลายเดือนก่อน +3

      Lao ta vich nashe diyan gala v kr rahe ne a sale khud a sab Chiza loka nu ds de ne Bayi ji Ed nahi chahida yaar ki Asar pauga es nami paneeri te doctor saab ji loka nu thik krna tuhada km hai loka nu jivan dena pr tusi ta loka da jivan KTM krde ha

  • @kuldeepsabharwal4417
    @kuldeepsabharwal4417 6 หลายเดือนก่อน +52

    ਲੀਡਰਾਂ ਨੇ ਬੇੜਾ ਗਰਕ ਕਰਤਾ ਪੰਜਾਬ ਦੀ ਨੌਂਜਵਾਨੀਂ ਦਾ

  • @frankyjatt186
    @frankyjatt186 3 หลายเดือนก่อน +4

    ਸੁਭ ਕਾਮਨਾਵਾ🎉 ਛੋਟੇ ਵੀਰ ਸਹੀ ਕਦਮ ਅਤੇ ਵਧੀਆ ਜਿੰਦਗ਼ੀ ਲਈ ਪਰਮਾਤਮਾ ਤੇਰੀ ਜਿੰਦਗੀ ਨੂੰ ਖ਼ੂਬਸੂਰਤ ਬਣਾਵੇ ਇਹੀ ਅਰਦਾਸ ਹੈ ਸਾਡੇ ਵਲੋ🙏

  • @amarjeetsingh-ql4bc
    @amarjeetsingh-ql4bc 5 หลายเดือนก่อน +20

    ਇੰਟਰਵਿਊ ਲੈਣ ਵਾਲੇ ਵੀਰ ਨੂੰ ਬੇਨਤੀ ਹੈ ਕਿ
    ਜਦੋਂ ਬੰਦਾ ਜਵਾਬ ਦੇ ਰਿਹਾ ਹੋਵੇ ਉਸ ਨੂੰ ਇਕ ਗੱਲ ਪੂਰੀ ਕਰ ਲੈਣ ਦੀਆ ਕਰੋ. ਉਸ ਨੂੰ ਬਾਰ ਬਾਰ ਵਿੱਚ ਟੋਕੀਆ ਨਾ ਕਰੋ.
    ਇਕ ਗੱਲ ਪੂਰੀ ਹੋ ਲੈਣ ਦੀਆ ਕਰੋ ਫਿਰ ਅਗਲਾ ਸਵਾਲ ਕਰੋ

  • @gurvindarsingh7826
    @gurvindarsingh7826 6 หลายเดือนก่อน +38

    ਬਾਈ ਦੀ ਗੱਲ ਬਿਲਕੁਲ ਸੱਚੀ ਆ ਵੀਰੇ ਪਰਿਵਾਰ ਦਾ ਸਾਥ ਬਹੁਤ ਵੱਡਾ ਸਾਥ ਹੁੰਦਾ ਮੈਂ ਖੁਦ ਇਹ ਕੰਮ ਚ ਲੰਘ ਗਿਆ

  • @sauuputt3364
    @sauuputt3364 6 หลายเดือนก่อน +70

    ਘੈਂਟ ਕੰਮ ਆ ਵੀਰ ਦਾ 💯% ਬਿਨਾਂ ਸੋਚੇ ਸਮਝੇ ਦਵਾਈ ਲਵੋ ਤੇ ਇੱਕ ਨਮੀ ਜ਼ਿੰਦਗੀ ਜਿਓਵੋ 😊❤👍💯

    • @allinone659
      @allinone659 6 หลายเดือนก่อน

      kida milugi veer

    • @harpreet5219
      @harpreet5219 5 หลายเดือนก่อน +1

      Medicine v dso fr 😂😂😂 kive chdnii aaww

    • @manjinderlotey501
      @manjinderlotey501 5 หลายเดือนก่อน +3

      ​@@allinone659
      Veere ehna nu shdo eh sb scripted ne tusi u tube te BHAI HARJINDER SINGH MAJHI SEARCH KRO DEKHO KIVE LIVE DIKHANDE NE NASHA SHUDVAN WALEYA DA INTERVIEW ILAJ V BILKUL FREE.JANA NA JANA TUHADI MRJI PR IK VAR DEKHN NL TA KUJ NI JANDA TUHADA PLS IK VAR DEKHO SUNO JANA NA JANA TUHADI MRJI

    • @allinone659
      @allinone659 5 หลายเดือนก่อน

      @@manjinderlotey501 thika brother thank you 🙏🏻

  • @RanjitSingh-ms2yu
    @RanjitSingh-ms2yu 6 หลายเดือนก่อน +6

    ਬਹੁਤ ਵਧਿਆ ਉਪਰਾਲਾ ਪੰਜਬ ਦੇ ਮੁਡਿਆ ਦਾ ਸਧਾਰ ਕਰ ਰਹਿ ਧੰਨਵਾਦ ਜੀ

  • @Pb44wale
    @Pb44wale 6 หลายเดือนก่อน +30

    ਮਿੱਟੀ ਚੈਨਲ ਦੀ ਸਾਰੀ ਟੀਮ ਅਤੇ ਮਿੱਠੂ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @Makhan-r1j
    @Makhan-r1j 6 หลายเดือนก่อน +17

    ਨੋਜਵਾਨ ਪੀੜੀ ਨੂੰ ਵੀਰ ਦੀਆਂ ਗੱਲਾਂ ਸੁਣ ਕੇ ਗੋਰ ਕਰਨਾ ਚਾਹੀਦਾ ਹੈ ਜਿਹੜੇ ਇਹੋ ਜਿਹੇ ਕੰਮ ਵਿੱਚ ਇੰਟਰੈਸਟ ਰੱਖਦੇ ਹਨ ਕੁੱਝ ਨਹੀਂ ਰੱਖੀਆ ਇਹੋ ਜਿਹੇ ਕੰਮਾਂ ਵਿੱਚ ਲਾਸਟ ਚ ਸਮਾਂ ਆਉਣ ਤੇ ਕੋਈ ਬਾਈ ਬਾਈ ਕਹਿਣ ਵਾਲੇ ਕੰਮ ਨਹੀਂ ਆਉਂਦਾ ਜੇਲ ਵਿੱਚ ਕੋਈ ਮੂਲਾਕਾਤ ਕਰਨ ਵੀ ਨਹੀਂ ਜਾਂਦਾ ਲਾਸਟ ਵਿੱਚ ਘਰ ਦੇ ਹੀ ਨਾਲ ਖੜਦੇ ਹਨ ❤

  • @GurnekSingh-l6c
    @GurnekSingh-l6c 6 หลายเดือนก่อน +56

    ਇਹ ਜਵਾਨੀ ਦੀ ਵਿੱਚ ਹੋਈਆਂ ਗਲਤੀਆਂ ਵੀਰ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️☝️✍️✍️💯👏

  • @manjitsinghkhalsa7035
    @manjitsinghkhalsa7035 6 หลายเดือนก่อน +28

    ਸ਼ਾਬਾਸ਼ ਸ਼ੇਰਾ , ਗੰਦ ਵਿੱਚੋਂ ਨਿਕਲ ਆਇਆਂ । ਅੱਗੇ ਤੋਂ ਅਨਮੋਲ ਜ਼ਿੰਦਗੀ ਦਾ ਖਿਆਲ ਰੱਖੀਂ ਅਤੇ ਆਪਣੇ ਵਰਗੇ ਹੋਰ ਵੀਰਾਂ ਲਈ ਪ੍ਰੇਰਣਾ ਸ੍ਰੋਤ ਬਣ ਕੇ ਜੀ।

  • @GursewakSidhu-d3r
    @GursewakSidhu-d3r 6 หลายเดือนก่อน +35

    ਬਹੁਤ ਵਧੀਆ ਗੱਲਾਂ ਕੀਤੀਆ ਬਾਈ ਨੇ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਜਿਹੜਾ ਓਹ ਮਾੜੇ ਕੰਮਾਂ ਤੋਂ ਵਾਪਿਸ ਆ ਗਿਆ ਤੇ ਓਸ ਤੋ ਵੀ ਵਧੀਆ ਗੱਲ੍ਹ ਬਾਈ ਦੀ ਇਹ ਲੱਗੀ ਕੇ ਓਹ ਆਪ ਤਾਂ ਓਹ ਮਾੜੇ ਕੰਮਾਂ ਤੋਂ ਤੇ ਨਸ਼ਿਆਂ ਵਾਲੇ ਰਾਹ ਤੋ ਮੁੜ ਆਇਆ ਤੇ ਹੁਣ ਹੋਰ ਨੌਜਵਾਨਾਂ ਨੂੰ ਵੀ ਨਸ਼ੇ ਛਡਵਾ ਰਿਹਾ ਗਾ ਨਹੀ ਤਾਂ ਓਹ ਮਾੜੇ ਕੰਮਾਂ ਤੋਂ ਤੇ ਨਸ਼ੇ ਤੋ ਕੋਈ ਕੋਈ ਵਿਰਲਾ ਹੀ ਮੁੜਦਾ ਪਰ ਬਾਈ ਨੇ ਹਿੰਮਤ ਕੀਤੀ ਬਾਈ ਤੂੰ ਮੁੜ ਆਇਆ ਤੇ ਹੋਰ ਨੌਜਵਾਨਾਂ ਨੂੰ ਵੀ ਓਸ ਰਾਹ ਤੇ ਗਏ ਹੋਇਆਂ ਨੂੰ ਮੋੜ ਦੇ ਉ ਬਹੁਤ ਬਹੁਤ ਧੰਨਵਾਦ ਸੋਡਾ ਬਾਈ ਬਹੁਤ ਵਧੀਆ ਕੰਮ ਕਰ ਰਹੇ ਉਹ ਐਵੇਂ ਹੀ ਲੱਗੇ ਰਹੋ ਵਾਹਿਗੁਰੂ ਸੋਨੂੰ ਤੰਦਰੁਸਤੀ ਬਖਸ਼ੇ

    • @HoneySingh-vl9sn
      @HoneySingh-vl9sn 6 หลายเดือนก่อน +1

      Sahi gal a bai 13 .14 year baad rab de ghar nu Chad geya main

    • @sarbjeetsingh5348
      @sarbjeetsingh5348 6 หลายเดือนก่อน +1

      ਤੁਸੀ ਆਪਣੀ ਜੀਵਨੀ ਦੀ ਗੱਲ ਦੱਸਕੇ ਆਮ ਬੰਦੇ ਨੂੰ ਕਿ ਕਹਿਣਾ ਚਹਦੇ

  • @amarjitsonu5388
    @amarjitsonu5388 6 หลายเดือนก่อน +39

    ਪੁਲਸ ਤੇ ਸਰਕਾਰਾਂ ਅੱਗੇ ਕੋਈ ਨੀ ਅੜਦਾ।

  • @SukhwinderSingh-wq5ip
    @SukhwinderSingh-wq5ip 6 หลายเดือนก่อน +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @onkarsahota1677
    @onkarsahota1677 5 หลายเดือนก่อน +4

    ਪੰਜਾਬ ਪੁਲਿਸ ਨਾਲੋਂ ਤਾਂ ਇਹ ਚੈਨਲ ਵਾਲਾ ਐਂਕਰ ਚੰਗਾ ਜ਼ੋ ਗੈਂਗਸਟਰ ਦਾ ਸਹਾਰਾ ਬਣੀਆਂ

  • @jagjiwankaur3938
    @jagjiwankaur3938 5 หลายเดือนก่อน +6

    ਜਿਨਾ ਨੇ ਸੋਚਿਆ ਹੁੰਦਾ ਅਸੀ ਬੁਰੀ ਆਦਤ ਤੋ ਨਿਕਲਣਾ ਉਹ ਹੀਰੇ ਚੁਗ ਲੇਦੇ ਹਨ ਤੇ ਸੁਧਰ ਜਾਦੇ ਹਨ🙏🏼ਧੰਨਵਾਦ

  • @NPB9513
    @NPB9513 6 หลายเดือนก่อน +12

    ਬਹੁਤ ਵਧੀਆ ਵਿਚਾਰ👍

  • @GagandeepSingh01322
    @GagandeepSingh01322 หลายเดือนก่อน +1

    Waheguru chardikla ch rakhe pra nu 🙏🙏❤️

  • @nimmadhillo1788
    @nimmadhillo1788 6 หลายเดือนก่อน +8

    Bhut vadia banda mithu vir kuj time lyi glt rah te pe gaya c par hun bhut vadia kam kr riha Waheguru ji veer nu hamesa chardikalan vich rakhan te tandrustia bakshan

  • @RanjeetSingh-nu5dz
    @RanjeetSingh-nu5dz 6 หลายเดือนก่อน +101

    ਤੀਜੇ ਦਿਨ ਇੰਟਰਵਿੳਝ ੲੁਦਾ ਦਿੰਦਾ ਜਿਵੇ ਮਦਰ ਟਰੇਸਾ ਹੁੰਦਾ ਲੋਕ ਹੁਣ ਚੈਨਲਾ ਤੇ ਆਕੇ ਕਹਿੰਦੇ ਕੇ ਲਿਖੋ ਸਿਰੇ ਦਾ ਗੈਗਸਟਰ ਰੁਪਿੰਦਰ ਗਾਧਦੀ ਜਾ ਮਿੰਟੂ ਗੁਰਸਰੀਏ ਤੇ ਫਿਲਮ ਆਉਣ ਮਗਰੋ ਲੀਰਾ ਤਾ ਇੰਟਰਵਿਊ ਦਿੰਦੀਆ ਪੱਤਰਕਾਰਾ ਨੂ ਸੱਦਕੇ ਕੇ ਸਾਡੇ ਤੇ ਵੀ ਫਿਲਮ ਬਣੇ ਪੱਤਰਕਾਰੋ ਕਿਸੇ ਚੰਗੇ ਬੰਦੇ ਦੀ ਇੰਟਰਵਿਊ ਕਰਿਆ ਕਰੋ ਏਨਾ ਦੀ ਇੰਟਰਵਿਊ ਜਵਾਕਾ ਤੇ ਬਹੁਤ ਅਸਰ ਕਰਦੀ ਆ ਉਹ ਵੀ ਵੇਖਕੇ ਚਹੁਦੇ ਕੇ ਸਾਡਾ ਵੀ ਨਾ ਹੋਵੇ ਅਸੀ ਵੀ ਇੰਟਰਵਿਊ ਦੇਈਏ

    • @KaviqnStar
      @KaviqnStar 5 หลายเดือนก่อน +4

      ਤੇਰਾ ਵੀ ਸਰੀਏ ਪਿਆ

    • @SurinderKumar-dn1nk
      @SurinderKumar-dn1nk 5 หลายเดือนก่อน

      Yg koi vekh k sedh le sdkda hai

    • @inderjitrao3618
      @inderjitrao3618 5 หลายเดือนก่อน +3

      Atleast kise di help karni chaunda , tere varge ne ki kita ? Apnia praptian das de ,durfittemooh

    • @gurpreetsingh719
      @gurpreetsingh719 5 หลายเดือนก่อน +2

      Good thinking bro

    • @paramjeetsingh126
      @paramjeetsingh126 4 หลายเดือนก่อน

      ​@@inderjitrao3618ਤੇ ਕੀ ਫਤਿਹ ਜੀ ਅਤੇ🎉
      ੍ਹ

  • @dry-cleaners508
    @dry-cleaners508 6 หลายเดือนก่อน +1

    ਭਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ,,,, ਵਾਹਿਗੁਰੂ ਜੀ ਹਮੇਸ਼ਾ ਤਰੱਕੀ ਤੇ ਖੁਸ਼ੀਆਂ ਦੇਵੇ ❤❤❤❤

  • @tajwrsingh5990
    @tajwrsingh5990 6 หลายเดือนก่อน +29

    Congratulations bai eho jahi zindgi ton vapsi krn lai

  • @Sutanter509
    @Sutanter509 6 หลายเดือนก่อน +2

    ਸ਼ੁਕਰ ਹੈ ਵਾਹਿਗੁਰੂ ਨੇ ਕਿਸੇ ਨੂੰ ਸਿੱਦੇ ਰਾਹ ਪਾਇਆ

  • @RashpalSidhu-h5x
    @RashpalSidhu-h5x 6 หลายเดือนก่อน

    ❤ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਦਿਲ ਜਿੱਤ ਲਿਆ ਮਿੱਤਰਾ ਆਹ ਚੀਜ਼ਾਂ ਦੀ ਲੋੜ ਆ ਵੀਰੇ ਨਾ ਕਿ ਹੋਰ ਗਲਤ ਮਲਤ ਬੰਦਿਆਂ ਨੂੰ ਬਿਠਾ ਬਿਠਾ ਕੇ ਨਾ ਇਹੋ ਜਿਹੇ ਬੰਦਿਆਂ ਨਾਲ ਮੁਲਾਕਾਤਾਂ ਕਰੋ ਯਾਰ ਪਤਾ ਲੱਗੇ ਕੋਈ ਆਪਣੇ ਪੰਜਾਬ ਦੇ ਜਵਾਨਾਂ ਨੂੰ

  • @HarjinderSingh-vq7xv
    @HarjinderSingh-vq7xv 6 หลายเดือนก่อน +3

    Very good, ਜਿਉਂਦੇ ਰਹੋ brother. Great cause. Love you brother ❤️ 👍🙏
    From Canada 🇨🇦

  • @punjabachhina.22784
    @punjabachhina.22784 5 หลายเดือนก่อน +1

    paji tusi jo bolde aa sahi bolde ho eh v ek line aa jo koi v mere varge lok tuhadi vedio dekh k mukh dhara vich aoun di kosis karde rehan ge tusi good dassia jo v dassia

  • @kiratsingh8044
    @kiratsingh8044 20 วันที่ผ่านมา

    ਬਾਈ ਸਚਾ ਬੰਦਾ ਹੈ ❤

  • @Happy28629
    @Happy28629 5 หลายเดือนก่อน +1

    Dr. Saab rab tuhanu chardi kala wich rakhe... Mitti channel ne bahut vadhia interview kitti.. Khush raho

  • @rbrar3859
    @rbrar3859 6 หลายเดือนก่อน +70

    ਬਾਈ ਦੀਆਂ ਗੱਲਾਂ ਸੱਚੀਆਂ ਹਨ,
    ਨੌ ਜਵਾਨ ਮੁੰਡਿਆਂ ਦੀ ਜੱੜ ਅਕਾਲੀਆਂ ਨੇ ਕੱਡੀ ਹੈ, ਬਦਮਾਸ਼ , ਚੋਰ, ਨਸ਼ੈੜੀ ਸੱਭ ਕੁੱਝ ਬਣਾ ਦਿੱਤੇ ਹਨ।

    • @jattgrewal00307
      @jattgrewal00307 6 หลายเดือนก่อน +2

      👍

    • @shivanisharma5562
      @shivanisharma5562 6 หลายเดือนก่อน +1

      ਬਿਲਕੁਲ ਸਹੀ ਕਿਹਾ ਹੈ, ਪਟਿਆਲਾ ਜੇਲ ਵਿੱਚ ਸ਼ਰੇਆਮ ਹੈਂ ਚਿੱਟਾ,

    • @luckymaan415
      @luckymaan415 6 หลายเดือนก่อน

      ​@@shivanisharma5562ikala patiala nhi bhra jinia jaila sb ch milda ,jo nasha bharo mushkil nl milda ohi andro amm mil jnda .golia ,smak ,chitta ,ice hor pta nhi kine k .

    • @vikaskakkar1481
      @vikaskakkar1481 5 หลายเดือนก่อน

      Veer ji apna Mobile no bejh deo please

  • @JaspalSingh-vh7jm
    @JaspalSingh-vh7jm 6 หลายเดือนก่อน +8

    ਬਹੁਤ ਵਧੀਆ ਵੀਰ ਜੀ

  • @maninderkaur638
    @maninderkaur638 6 หลายเดือนก่อน +2

    Waheguru waheguru
    Very nice veer ji Rabb Tuhanu hrr Khushi deve 🙏
    I hope...... hor veer v es line cho wapis aa k Punjab nu Sambal lain 🙏

  • @rajabrarnandgarh2210
    @rajabrarnandgarh2210 5 หลายเดือนก่อน +1

    Bhuat vadiya mithi ver time nal sare purane bade nikal aye made kama cho koi time c mere te b lok husse c b tusi ni suder sakde khusi hudi a bai dekh k kuj ni rakhya ena kama ch waheguru Ji mehr karn sare vera te

  • @satwinderkaur2100
    @satwinderkaur2100 6 หลายเดือนก่อน +3

    God bless you veer ji waheguru ji mehar karo,❤🎉🙏👍

  • @AkashSharma-eo2kq
    @AkashSharma-eo2kq 5 หลายเดือนก่อน +3

    Waaah kyaa baat❤❤❤❤

  • @KuldeepSingh-gp5sr
    @KuldeepSingh-gp5sr 6 หลายเดือนก่อน +5

    ਬਹੁਤ ਵਿਚਾਰੇ ਆ ਜਿਹੜੇ ਗੈਂਗਸਟਰ ਸ਼ਬਦ ਨੁੰ ਸਮਝਦੇ ਆ ਕਿ ਕੋਈ ਖਾਸ ਤੇ ਵੱਡੀ ਚੀਜ ਹੋਉ।
    ਬਦਮਾਸ਼ ਚੋਰ ਗੁੰਡੇ ਆ ਪੰਜਾਬੀ ਵਿੱਚ ਅੰਗਰੇਜੀ ਵਿੱਚ ਗੈਗਸਟਰ।

  • @KuldeepSingh-gp5sr
    @KuldeepSingh-gp5sr 6 หลายเดือนก่อน +39

    ਕਿਸੇ ਨੇ ਪਿਉ ਦੇ ਗਲਮੇਂ ਵਿੱਚ ਹੱਥ ਪਾਇਆ ਹੋਵੇ।
    ਪਿਉ ਦੀਆ ਅੱਖਾਂ ਵਿੱਚ ਹੂੱਝੂ ਹੋਣ,ਫੇਰ ਪੁੱਤ ਤਾਂ ਜਿਉਦਾ ਮਰ ਜਾਂਦਾ,ਪੁੱਤ ਓਹ ਜਿਹੜਾ ਚੰਗਾ ਹੋਵੇ।
    ਜਿਹੜੇ ਹਰਾਮ ਦੇ ਪੁੱਤ ਹੁੰਦੇ ਆ ਉਹ ਕੋਈ ਪਰਵਾਹ ਨੀ ਕਰਦੇ।

    • @hargunvlogs6424
      @hargunvlogs6424 6 หลายเดือนก่อน +2

      6 ve f c 2:34

    • @gagnawalia5000
      @gagnawalia5000 6 หลายเดือนก่อน +1

      ਸਹੀ ਕਿਹਾ

  • @HardeepSingh-HH88
    @HardeepSingh-HH88 6 หลายเดือนก่อน +19

    ਮਨੀ ਟਿੱਬਾ ਸੀ ਤੇਰੇ ਨਾਲ ਦੋਸਤ ਉਸਨੇ ਪੁਲਿਸ ਤੇ 3,4 ਵਾਰ ਸਿੱਧੀ ਗੋਲੀ ਚਲਾਈ ਸੀ ਗੁਰਦਰਸ਼ਨ ਡੀ ਐਸ ਪੀ ਮਨੀ ਤੋਂ ਕੰਮ ਕਰਵਾਉਣਾ ਚਾਉਂਦਾ ਸੀ ਮਨੀ ਨੂੰ ਡੀ ਐਸ ਪੀ ਦਾ ਕੰਮ ਕਰਨ ਤੋਂ ਮੈਂ ਰੋਕਿਆ ਸੀ ਬਹੁਤ ਗਲਤ ਕੰਮ ਸੀ

    • @gsv1582
      @gsv1582 6 หลายเดือนก่อน +3

      Km ta police wale ya politisions krvande aw. Raal mill k e chlda km

    • @HardeepSingh-HH88
      @HardeepSingh-HH88 6 หลายเดือนก่อน +2

      @@gsv1582 ਹਾਂ ਜੀ ਪਰ ਜ਼ਿਆਦਾ ਪੁਲਿਸ ਕੰਮ ਲੈਂਦੀ

    • @Jattamerica
      @Jattamerica 6 หลายเดือนก่อน

      Ki Kam c

    • @jassandhu2841
      @jassandhu2841 5 หลายเดือนก่อน +1

      bilkul sahi m naal si mani de jagjeet herike

    • @RockySran
      @RockySran 4 หลายเดือนก่อน

      @@jassandhu2841rocky kattu to 😂

  • @punjabachhina.22784
    @punjabachhina.22784 5 หลายเดือนก่อน +1

    tuhadi sari vedio dekhi te bohat nice lagia

  • @kisankaur4459
    @kisankaur4459 6 หลายเดือนก่อน +2

    thank you veer!!! Please....Helping others good job, thank you Mithu Rhiraji!!!

  • @lovejitsingh9679
    @lovejitsingh9679 6 หลายเดือนก่อน +9

    ਬਹੁਤ ਵਧੀਆ ਜੋ ਤੁਸੀਂ ਨਸ਼ਾ ਸ਼ਡਾਉਣ ਤੇ ਕੰਮ ਕਰ ਰਹੇ ਹੋ

  • @a1jass994
    @a1jass994 6 หลายเดือนก่อน +9

    Team miti nu request A hor podcast bnao 🙏

  • @RanjeetKaler-t6w
    @RanjeetKaler-t6w 6 หลายเดือนก่อน +6

    ਸਿੱਰਾ ਗੱਲਬਾਤ ਜੀ ❤❤

  • @kirandeepkaurjattana4357
    @kirandeepkaurjattana4357 6 หลายเดือนก่อน +38

    ਸੱਚਾਈ ਐ ਪੰਜਾਬ ਚ ਗੈਂਗਵਾਰ ਨੂੰ ਬੜਾਵਾ ਬਾਦਲ ਸਰਕਾਰ ਨੇ ਦਿੱਤਾ ਸੀ ..ਪਰ ਫਿਰ ਵੀ ਸਾਡੇ ਬੇਵਕੂਫ ਲੋਕ ਉਹੀ ਪਾਰਟੀਆਂ ਮਗਰ ਲੱਗੇ ਫਿਰਦੇ

    • @jattgrewal00307
      @jattgrewal00307 6 หลายเดือนก่อน +1

      ryt

    • @gagnawalia5000
      @gagnawalia5000 6 หลายเดือนก่อน +4

      ਬਿਲਕੁਲ ਬਾਦਲਾਂ ਨੇ ਤਾਂ ਗੈਂਗਸਟਰ ਬਣਾਏ ਆ ਹੁਣ ਆਪ ਪਾਰਟੀ ਵਾਲਿਆ ਨੇ ਸਾਧੂ ਬਣਾਇਆ ਪੰਜਾਬ ਨੂੰ।

  • @GulnazRohira
    @GulnazRohira 6 หลายเดือนก่อน +6

    Bahut vdia doctor aaa asi 4 mreejan da ilaz krwaea doctor bahut vdiya tareeke nal km krda gbu doctor sahib

    • @AvatarAulakh
      @AvatarAulakh 6 หลายเดือนก่อน

      Contact no deo pj dctr da

    • @ramanmeetmaan5609
      @ramanmeetmaan5609 5 หลายเดือนก่อน

      Num ki aa veer da

  • @pandulifestylevlogrz8146
    @pandulifestylevlogrz8146 6 หลายเดือนก่อน +11

    ਕਿੱਦਾਂ ਮਿੱਠੀ ਵੀਰ,m ਸਮਰਾਲੇ ਤੋਂ ਭੱਟੀ ਆ y, ਅਪਾ ਮਹੋਲੀ 2021 ਚ c ਕਠੇ ਸੈਂਟਰ ਕਟਿਆ, ਬਹੁਤ ਖ਼ੁਸ਼ੀ ਹੋਈ ਵੀਰ ਤੈਨੂੰ ਦੇਖ ਕੇ m bht contact ਲੱਭਿਆ ਤੇਰਾ ਪ੍ਰ ਹੋਇਆ ਨਹੀ contact,love u bro

    • @sukhchainsingh227
      @sukhchainsingh227 6 หลายเดือนก่อน

      22 ne ta Ripley bih nahi kita

    • @INDER888
      @INDER888 5 หลายเดือนก่อน

      😂​@@sukhchainsingh227

    • @amarjitrajpal9640
      @amarjitrajpal9640 2 หลายเดือนก่อน

      ਇਹ ਹੁਣ ਪਿੰਡ ਖੇੜਾ ਨਜ਼ਦੀਕ ਪੁਹੀੜ ਅਹਿਮਦਗੜ੍ਹ ਰੋਡ ਜਿਲ੍ਹਾ ਲੁਧਿਆਣਾ ਦੇ ਵਿੱਚ ਨਸ਼ਾ ਛੁਡਾਉਣ ਦਾ ਇਲਾਜ਼ ਕਰਦਾ ਹੈ

  • @deepsingh7842
    @deepsingh7842 6 หลายเดือนก่อน

    Bohat wadiya interview kreya tusi,, saare swaal pushe te oh v ik professional tareeke naal,,

  • @ananyasharma9210
    @ananyasharma9210 6 หลายเดือนก่อน +5

    PROUD OF U VEER JI
    Regards
    Vd.Ajay Modhgill
    😊😊❤❤❤

  • @tarsemrai4439
    @tarsemrai4439 6 หลายเดือนก่อน +27

    ਆਨੇ ਵਾਲੇ 20 ਕੁ ਸਾਲ ਤੀਕ ਜਿੰਨੇ ਭੀ ਗੈਗਸਟਰ ਲੀਡਰ ਬਣਨ ਗੇ ਫਿਰ ਖਾਣ ਦਾਨ ਲੀਡਰ ਪੂਛਤਾਉਣ ਗੇ ਆਪਣੀ ਗ਼ਲਤੀਆਂ ਤੇ ਰੋਣ ਗੇ

  • @parvreenkumar4266
    @parvreenkumar4266 6 หลายเดือนก่อน +1

    Well ✔️ done Bhai.....Best wishes for future 👏 👍

  • @satnamkahlon8398
    @satnamkahlon8398 6 หลายเดือนก่อน +3

    wah o shera waheguru mehar rakhan chardikala bakhashn

  • @harjinderbains8191
    @harjinderbains8191 5 หลายเดือนก่อน

    Love you aa Bai..att karti waheguru akaal di gal karke sirra soch Love you..Bai ❤❤❤

  • @HarryBal86
    @HarryBal86 5 หลายเดือนก่อน

    Reporter siraa babe . swaal bahut vdia kite bhaji ne ❤

  • @HarjinderSingh-jp3wn
    @HarjinderSingh-jp3wn 6 หลายเดือนก่อน

    ਬਹੁਤ ਵਧੀਆ ਹੈ ਜੀ ਵਧੀਆ ਜਿੰਦਗੀ ਜੀਉ ਜੀ 🙏🏻

  • @zorasangha6135
    @zorasangha6135 6 หลายเดือนก่อน +4

    Very good Dr 👍 👏 👌

  • @gurnaamsingh7583
    @gurnaamsingh7583 5 หลายเดือนก่อน +1

    Very.nice.mithu.veere

  • @ConfusedFoliage-oy3gf
    @ConfusedFoliage-oy3gf 5 หลายเดือนก่อน

    Bohut Soni interview bhai di Nasha shadow ❤🙏👍

  • @kisankaur4459
    @kisankaur4459 6 หลายเดือนก่อน +1

    Mitti Punjab, well done good interview!!!!!

  • @bamsigill4011
    @bamsigill4011 4 หลายเดือนก่อน

    My grand salute to you bro ❤❤❤❤❤❤❤❤❤
    Thanks for this video 🎉🎉🎉🎉🎉🎉🎉🎉🎉🎉🎉🎉

  • @Vikkrraamm
    @Vikkrraamm 6 หลายเดือนก่อน +4

    At 39:07 they are talking about Jaggu Bhagwanpuriya

  • @baljindersinghbarnala2555
    @baljindersinghbarnala2555 4 หลายเดือนก่อน +1

    ਦੋਸਤੋ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਇਸ ਤਰਾਂ ਦੇ ਬੱਚਿਆਂ ਦੀ ਖ਼ਾਸ ਕਰਕੇ, ਜੋ ਆਪਣਾ ਪਾਸਟ ਭੁੱਲਕੇ ਪ੍ਰੇਸੇਂਟ ਚ ਪਰਿਵਾਰ ਨਾਲ ਜੀਣਾ ਮਰਨਾ ਚਾਹੁੰਦੇ ਨੇ, ਵਰਨਾ ਦੇਖੀਆ ਹੀ ਹੈ ਸਭ ਨੇ ਵੈਲੀ, ਬਦਮਾਸ਼ ਜਾ ਗੈਂਗਸਟਰ ਦੀ ਉਮਰ ਜਿਆਦਾ ਨਹੀਂ ਹੁੰਦੀ, ਅਗਰ ਵਿਰੋਧੀ ਪਾਰਟੀ ਤੋ ਬਚ ਗਿਆ ਤਾਂ ਪੁਲਸ ਨੇ ਮਾਰ ਦੇਣਾ, ਜਿਆਦਾ ਤੋ ਜਿਆਦਾ ਸਿਰਫ ਦਸ ਸਾਲ ਦੀ ਜਿੰਦਗੀ ਹੈ ਇਹ, ਉਹ ਵੀ ਸਾਰਾ ਦਿਨ ਤੇ ਰਾਤ ਡਰ ਡਰ ਕੇ ਤੇ ਲੁਕ ਛਿਪ ਕੇ, ਕਿੰਨੀਆ ਉਦਾਹਰਣਾਂ ਸਾਡੇ ਸਾਹਮਣੇ ਨੇ ਸੁੱਖਾ ਕਾਹਲਵਾਂ, ਡਿੰਪੀ ਚੰਦਭਾਨ, ਰਵੀ ਖਾਵਜ਼ਕਾ, ਕਾਲਾ ਹਬਾਸ, ਰੋਕੀ ਫਾਜ਼ਿਲਕਾ ਵਿਰੋਧੀਆਂ ਨੇ ਤੇ ਵਿੱਕੀ ਗੌਂਡਰ, ਸ਼ੇਰਾ ਖੁਬਣ, ਸੇਖੋਂ, ਬੰਬੀਹਾ ਤੇ ਕਾਲਾ ਮਾਨ ਵਰਗੇ ਪੁਲਸ ਦੀ ਗੋਲੀ ਨਾਲ ਦੁਨੀਆ ਤੋਂ ਚਲੇ ਗਏ, ਮਾਵਾ ਬੇਚਰੀਆਂ ਦੀ ਕੀ ਕਸੂਰ ਸੀ ?
    ਅਸੀ ਖ਼ੁਦ ਅਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਸਹੀ ਟਾਈਮ ਤੇ ਅਪਣੇ ਰਾਹ ਬਦਲੇ, ਅਸੀ ਵੀ ਬੈਂਕ ਵਗੈਰਾ ਦੀਆਂ ਹਾਰਡ ਰਿਕਵਰੀ ਕਰਦੇ ਕਰਦੇ ਇਸ ਦਲ ਦਲ ਚ ਫਸ ਚਲੇ ਸੀ..
    ਸਾਬਾਸ਼ ਮਿੱਠੂ ਵੀਰ
    ਪਰਮਾਤਮਾ ਚੜਦੀਆਂ ਕਲਾਂ ਚ ਰੱਖੇ.

  • @KuldipSingh-f6d
    @KuldipSingh-f6d 4 หลายเดือนก่อน +1

    Very nice veer ji

  • @beantsohal9625
    @beantsohal9625 6 หลายเดือนก่อน +1

    Most useful interesting impressive n informative interview

  • @kaldasandhu7173
    @kaldasandhu7173 6 หลายเดือนก่อน +4

    Waheguru ji

  • @rohanbagri1122
    @rohanbagri1122 6 หลายเดือนก่อน +1

    veer government kuch nahi kru punjab tusi hi bachna hai t jethe tuhanu jarurt ho ase tuhade nal ha love you brother

  • @KarnailKarnail-si2tc
    @KarnailKarnail-si2tc 6 หลายเดือนก่อน +3

    Good for knowledge.

  • @gurjantaulakh9867
    @gurjantaulakh9867 5 หลายเดือนก่อน +2

    ਮਿੱਠੂ ਸਿੰਘ ਮਿਲਦਾ ਕਿਸ ਜਗ੍ਹਾ ਤੇ ਹੈ ਜ਼ਰੂਰ ਦੱਸਣਾ ਵੀਰ ਜੀ।

  • @kuldeepsandhu4357
    @kuldeepsandhu4357 6 หลายเดือนก่อน +2

    Good job 👌👍Karan bro 🎉🎉

  • @LovepreetSingh-kb5mg
    @LovepreetSingh-kb5mg 6 หลายเดือนก่อน +1

    guru ramdas g mehr krn channel ale pra te and mithu vir te

  • @Amansingh-vt9zk
    @Amansingh-vt9zk 6 หลายเดือนก่อน +2

    Ek ek gal sahi aa veer Di

  • @harjitsinghkailley
    @harjitsinghkailley 5 หลายเดือนก่อน

    Bahut wadia podcast veere

  • @PremSingh-c5n
    @PremSingh-c5n 6 หลายเดือนก่อน +6

    KARAN ji aaj ki majburi ho gayi

  • @dullajatt8953
    @dullajatt8953 5 หลายเดือนก่อน

    Good job press reporter veer

  • @KuldeepSingh-l9h6g
    @KuldeepSingh-l9h6g 6 หลายเดือนก่อน +1

    Very good Vedeo Yaar ❤

  • @amankumarrana1610
    @amankumarrana1610 5 หลายเดือนก่อน

    Superbb keep it up bro 🙏

  • @KaranAli-o3f
    @KaranAli-o3f 4 หลายเดือนก่อน

    Mitthu jaan love u ❤❤

  • @balwindersinghnagpal6476
    @balwindersinghnagpal6476 6 หลายเดือนก่อน +2

    God bless you bachay

  • @jatinderbhuller5842
    @jatinderbhuller5842 5 หลายเดือนก่อน

    bhut vadya veer aa

  • @lakhasandhu04231
    @lakhasandhu04231 6 หลายเดือนก่อน +18

    S O I ਨੇ ਅਕਾਲੀਦਲ ਦਾ ਬੇੜਾ ਗਰਕ ਕੀਤਾ ।

    • @jattgrewal00307
      @jattgrewal00307 6 หลายเดือนก่อน

      💯

    • @sukhsukh3977
      @sukhsukh3977 5 หลายเดือนก่อน

      ਫੈਡਰੇਸ਼ਨ ਫੇਲ ਕਰਨ ਲਈ soi ਬਣਾਈ

  • @Back_to_new_life
    @Back_to_new_life 6 หลายเดือนก่อน +3

    Great job

  • @sumitradevi-ro1us
    @sumitradevi-ro1us 6 หลายเดือนก่อน +1

    Very nice

  • @SatnamSingh-wv9gg
    @SatnamSingh-wv9gg 5 หลายเดือนก่อน +1

    ਪ੍ਰੱਤਕਾਰ ਇੰਟਰਵਿਊ ਨਾਲੋ ਗੱਲਾਂ ਦਾ ਸਵਾਦ ਵਾਲਾ ਲੈਂਦਾ ਲਗਦਾ ਉਸ ਨੂੰ ਗੱਲ ਪੂਰੀ ਨੀ ਕਰਨ ਦਿੰਦਾ

  • @RimshaRehan-i5p
    @RimshaRehan-i5p 6 หลายเดือนก่อน +3

    good job🎉

  • @mehsoX0001
    @mehsoX0001 5 หลายเดือนก่อน +1

    ਇਹ ਪੰਜਾਬ ਦੀ ਧਰਤੀ ਤੇ ਗੈਂਗਸਟਰ ਵੀ ਨਿੱਝੀ ਸੱਟ ਕਰਕੇ ਇਹ ਰਾਹੇ ਪਏ ਨੇ ।

  • @parminderuppal7665
    @parminderuppal7665 6 หลายเดือนก่อน +19

    ਸਿੱਧਾ ਮੌਤ ਨੂੰ ਰਾਹ ਜਾਦਾ

  • @KamalGill-hs9nz
    @KamalGill-hs9nz 6 หลายเดือนก่อน +3

    Dhamot to thanks vera bhout vdea god bless you

  • @shahrukhkhan-qu9ps
    @shahrukhkhan-qu9ps 6 หลายเดือนก่อน +1

    Keep it up bro ❤ wqt apa nu har cheez sikha dinda.... Tuhadi eh gll bahut chngi lggi k tusi apne aap nu change kreya dujeya bare feel kreya ... Respect kri wqt nal insaan smjh janda sb kuch thode to baki sab nu sikhna chahida h..... 🎉🎉🎉

    • @shahrukhkhan-qu9ps
      @shahrukhkhan-qu9ps 6 หลายเดือนก่อน

      Pr glti krke nhi glti krn to pella sochna chahida hai k mere eh km krn nal kise da nuksan ta ni ho reha afterall hr ik insaan nu zindagi jeen da haq hai apni zindagi aram nal shanti nal jo bure km krde ona nu ik war eh sochna chahida k asi khud ik sukhi zindagi jeena chahne aa te sab nu haq aa jeen da apni khushi lyi kise da madha na kro 🥲🙏 ....

    • @warispunjabde5563
      @warispunjabde5563 6 หลายเดือนก่อน +2

      ​@@shahrukhkhan-qu9psਓ ਭਰਾਵਾ ਕਈ ਵਾਰ ਹਲਾਤ ਹੀ ਬੰਦੇ ਨੂੰ ਓਦਰ ਨੂੰ ਧੱਕ ਦਿੰਦੇ ਆ , ਕੌਣ ਚਾਹੁੰਦਾ ਵੀ ਉਹ ਮਾੜਾ ਬਣੇ ਸਭ ਪ੍ਰਮਾਤਮਾ ਦੀ ਖੇਡ ਆ ਬਾਈ ਓਹਨੇ ਜਿਸਨੂੰ ਜਿਸਦੇ ਹੱਥੋਂ ਲਿਖਿਆ ਤਾਂ ਉਹਨੂੰ ਕੌਣ ਟਾਲ ਸਕਦਾ?

    • @shahrukhkhan-qu9ps
      @shahrukhkhan-qu9ps 6 หลายเดือนก่อน

      @@warispunjabde5563 hmm m v tahi keha k glt km krn to pella ik war soch lwe bnda thnde dimag nal i know sade sb de mind ch ik war onda k jd kch shi ni ho reha ta khud glt ho jao pr ode ch nuksan apna vi hunda duje da v.. Zindagi ik war e mil di aa hass ke jeen ch ki harz aa mushkil da samna hass ke krn wala insaan kyi zindagiya nu khushi de skda apa sb ik duje lyi apne nhi bht important aan.....

  • @beantsohal9625
    @beantsohal9625 6 หลายเดือนก่อน +2

    Shabash to both of you Beta May God bless you

  • @Ritukr11
    @Ritukr11 6 หลายเดือนก่อน +10

    Pattarkar Veere Plzz tusi agle bande di gal puri hon deya karo ji 🙏🏻… agla ajje gal hi kar reha hunda tusi pehla hi apni agli gal rakh dinde ho …So Veer ji plzz Una di gal puri hon do fer tusi apna agla question pucho….🙏🏻

    • @Classicone-i5
      @Classicone-i5 6 หลายเดือนก่อน +5

      Sunn k raaji nhi hega...Pattarkar pta nhi kine bna ta ehnu...
      Shakal to hi depression vich Lgda 😊

    • @Amansingh-vt9zk
      @Amansingh-vt9zk 6 หลายเดือนก่อน +1

      JDO AGLA BANDA KAM DI GAL DASDA EH WICH HI TOAK DINDA..

  • @BabananakGuru
    @BabananakGuru 6 หลายเดือนก่อน +5

    ਹਰੇਕ ਗੈਂਗਸਟਰ ਦੀ ਕਹਾਣੀ ਇਕ ਹੀ ਹੁੰਦੀ ਹੈ ਯਾਰ ਜੀ ਆਦਿਆ ਦੀ ਬੋਡ ਕਾਸਟ ਨਾ ਕਰਿਆ ਕਰੋ ਵੀਰ ਜੀ ਬੱਚਿਆਂ ਤੇ ਗੁਰਾ ਦਰਬਾਰ ਪੈਂਦਾ

  • @GolMal-v3w
    @GolMal-v3w 6 หลายเดือนก่อน +1

    Very. Good. Brodcast. Mitti. Chennal. Zindabad. Gurdaspur i

  • @mastanarecords5197
    @mastanarecords5197 5 หลายเดือนก่อน

    Good bro ❤️

  • @binod2352
    @binod2352 4 หลายเดือนก่อน

    Boht vdiaa bai ji . . Aapa keh sakde aa hna . .

  • @amansandhu775
    @amansandhu775 6 หลายเดือนก่อน +3

    Salute aa tuhanu veer ji good job

  • @karamjitgarcha6402
    @karamjitgarcha6402 6 หลายเดือนก่อน +2

    Very good veer

  • @SajanSingh-c6s
    @SajanSingh-c6s 5 หลายเดือนก่อน

    Good👍

  • @User-m2y4t
    @User-m2y4t 6 หลายเดือนก่อน +7

    ਪੱਤਰਕਾਰ ਬਾਈ, ਅਗਲੇ ਦੀ ਗੱਲ ਪੂਰੀ ਹੋ ਲੈਣ ਦਿਆ ਕਰੋ।

    • @Amansingh-vt9zk
      @Amansingh-vt9zk 6 หลายเดือนก่อน +1

      Main v kyi war keha per Eh nhi sunda..😅

  • @JIVANJOTSINGHBHANGU
    @JIVANJOTSINGHBHANGU 5 หลายเดือนก่อน

    Good ver

  • @john-dang-pb_15wala
    @john-dang-pb_15wala 6 หลายเดือนก่อน +7

    ਮੈ ਤਾਂ ਸੁਣਿਆ ਨਿ ਕਦੇ ਏਦਾ ਨਾਮ😂

    • @umangchopra9469
      @umangchopra9469 6 หลายเดือนก่อน +2

      Tusi fer reela dekhan waliya cho hune aa😂😂😂

    • @john-dang-pb_15wala
      @john-dang-pb_15wala 6 หลายเดือนก่อน

      @@umangchopra9469 ਸਾਡੇ ਪੰਜਾਬ ਦੇ ਰਿਪੋਰਟ ਆਪੇ ਪੰਜਾਬੀ ਨੌਜਵਾਨਾਂ ਨੂੰ ਦੇਹਸ਼ਤ ਦੀ ਦੁਨੀਆ ਦਾ ਦੂਜਾ ਨਾਮ ਦੇ ਕੇ ਬਦਨਾਮ ਕਰਦੇ ਫਿਰਦੇ ਦੂਜਿਆ ਨੇ ਤਾਂ ਫੇਰ ਪੰਜਾਬੀਆਂ ਨੂੰ ਅਤਕਵਾਦੀ ਆਖਣਾ ਹਿ ਆ ਐਨਾ ਕੁਛ ਭਲਾ ਕਿਸੇ ਵਿਚਾਰੇ ਨੇ ਕੀਤਾ ਨਾ ਹਿ ਹੋਵੇ ਫੇਰ ਵੀ ਮਸਾਲਾ ਲਾ ਲਾ ਜਿਆਦਾ ਬਦਨਾਮ ਕਰ ਦਿੰਦੇ

    • @SaanmyHagajaj
      @SaanmyHagajaj 4 หลายเดือนก่อน +1

      Acha ji lgda bai malerkotla wali side te soi leader baare pta ni shayad thonu kdde reela toh baad time mile te bai nu google te search kr leyo 😃🫡

    • @john-dang-pb_15wala
      @john-dang-pb_15wala 4 หลายเดือนก่อน

      @@SaanmyHagajaj ਬਾਈ ਮੈ ਅਬੋਹਰ ਤੋਂ ਆ ਮਲੇਰਕੋਟਲੇ ਵਾਲੀ ਸਾਈਡ ਤੋ ਹੈਨੀ 🤣

    • @HarpreetSingh-oi4sk
      @HarpreetSingh-oi4sk 4 หลายเดือนก่อน +1

      Tu putt odo pett vich cc

  • @rakeshraswanta1312
    @rakeshraswanta1312 6 หลายเดือนก่อน +9

    ਓ ਕਹੀ ਜਾਂਦੇ ਕੇ ਪੁਲਸ ਤੇ ਗਲਤੀ ਨਾਲ਼ ਗੋਲੀ ਚਲੀ ਚਿੱਬੜ ਮੂੰਹਾਂ ਫੇਰ ਪੁਲਸ ਮੁਕਾਬਲਾ ਕਹਿ ਰਿਹਾ

  • @dheerajmakkar628
    @dheerajmakkar628 6 หลายเดือนก่อน

    Good job mithu bai