Best Match 857 | Sarhala Ranuan VS Frandipur | Sur Singh (Tarn Taran) Kabaddi Cup 22 Jan 2023

แชร์
ฝัง
  • เผยแพร่เมื่อ 21 ส.ค. 2023
  • Best Match 857 | Sarhala Ranuan VS Frandipur | Sur Singh (Tarn Taran) Kabaddi Cup 22 Jan 2023
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • กีฬา

ความคิดเห็น • 154

  • @narinderjitboparai5684
    @narinderjitboparai5684 10 หลายเดือนก่อน +59

    ਬਹੁਤ ਵਧੀਆ ਮੈਚ ਸੀ। ਗੁਰਵਿੰਦਰ ਘਾਗਾ ਵਾਲੇ ਕਮਾਲ ਦੀ ਖੇਡ ਵਿਖਾਈ। ਹੋਰ ਜੋਰ ਲਾ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ

  • @Dharma_gill
    @Dharma_gill หลายเดือนก่อน +3

    ਕਾਲਾ ਧੂਰਕੋਟੀਐ ਨੇ ਬਹੁਤ ਸੋਹਨੀਆ ਰੇਡਾ ਪਾਈਆਂ, ਬਾਕੀ ਮੈਚ bhot vadia ਲੱਗਿਆ ਦੋਵੇ ਟੀਮਾ bhot vadia C

  • @rajwantsingh5046
    @rajwantsingh5046 9 หลายเดือนก่อน +19

    ਬਹੁਤ ਵਧੀਆ ਮੈਚ ਰੂਹ ਖੁਸ਼ ਕਰਤੀ ਸਾਰੇ ਖਿਡਾਰੀ ਬਹੁਤ ਵਧੀਆ ਲੱਗੇ

  • @SurinderSingh-ig7jk
    @SurinderSingh-ig7jk 10 หลายเดือนก่อน +48

    ਸਭ ਤੋਂ ਵਧੀਆ ਤੇ ਸਵਾਦ ਵਾਲਾ ਜੱਫਾ ਪ੍ਰੀਤ ਦਾ ਸੀ ਬਿੱਲੇ ਨੂੰ 💪

    • @Anonymous-vq6tu
      @Anonymous-vq6tu 9 หลายเดือนก่อน +6

      Billed kol techince nai haigi kalla zor aa, kabaddi techince di aa bro

  • @lovepreetcheema5727
    @lovepreetcheema5727 10 หลายเดือนก่อน +21

    ਸ਼ੇਰਾ ਮੀਰਾ ਕੋਟੀਆਂ ਬਾਈ ਸਾਰਿਆਂ ਤੋਂ ਸਿਰਾ

    • @hsmirakotia5160
      @hsmirakotia5160 9 หลายเดือนก่อน

      Maan aaaaa veer te

    • @tajsingh501
      @tajsingh501 5 หลายเดือนก่อน

      Sade pind da a sherraaa

    • @user-tk9ur5nf6q
      @user-tk9ur5nf6q 5 หลายเดือนก่อน +1

      Bahut sadgi nal khed da waheguru mehr kre bai te 😊❤❤❤❤

    • @singhkaler4062
      @singhkaler4062 2 หลายเดือนก่อน

      Nice game a Shera 22 di

  • @RanjitSingh-hh6xs
    @RanjitSingh-hh6xs 9 หลายเดือนก่อน +5

    Gopy preet bhttttt ghint ❤❤❤❤wa

  • @user-ni9ed2if1j
    @user-ni9ed2if1j 9 หลายเดือนก่อน +18

    ਬਹੁਤ ਵਧੀਆ ਖਿਡਾਰੀ ਰੱਬ ਤੰਦਰੁਸਤੀ ਦੇਵੇ ਸਾਰੇ ਪੁੱਤਰਾਂ ਨੂੰ

  • @1981Shammi
    @1981Shammi 8 หลายเดือนก่อน +5

    Preet rang ban gya ….good job

  • @parmjitlegha9892
    @parmjitlegha9892 10 หลายเดือนก่อน +14

    ਖਿਡਾਰੀ ਸਾਰੇ ਹੀ ਚੰਗੇ ਨੇ ਪਰ ਥੋੜਾ ਜਿਹਾ ਹਰਜੀਤ ਬਾਜਾਖਾਨਾ ਤੋਂ ਸਿੱਖਣ ਦੀ ਲੋੜ ਹੈ ਹਰ ਸਮੇਂ ਹੱਸਦਾ ਹੀ ਰਹਿੰਦਾ ਸੀ ਜਿਵੇਂ ਲੜਾਈ ਕਰ ਰਹੇ ਹੋਣ ਇਸ ਤਰ੍ਹਾਂ ਲੱਗ ਰਿਹਾ

  • @Gym.pb03
    @Gym.pb03 7 หลายเดือนก่อน +3

    Gurwinder Ganga sirra

  • @luvsandhuzzz3493
    @luvsandhuzzz3493 10 หลายเดือนก่อน +4

    Rupinder jlal comtr 👍❤️

  • @SinghGursingh
    @SinghGursingh หลายเดือนก่อน

    Bhot Bhot vadiy paji

  • @032karanveersharma8
    @032karanveersharma8 9 หลายเดือนก่อน +6

    ਰੁਪਿੰਦਰ ਜਲਾਲ ਬਾਈ ਬਹੁਤ ਸਿਆਣੇ ਬੁਲਾਰੇ ਹਨ, ਚੰਗਾ ਲੱਗਿਆ ਜਦ ਓਨ੍ਹਾ ਨੇ ਸਹੀ ਸਮੇ ਤੇ ਹੌਕਾ ਦਿੱਤਾ ❤️💯🌸

  • @singhsaab-rj4db
    @singhsaab-rj4db 9 หลายเดือนก่อน +17

    35:13 ਗੁਰਵਿੰਦਰ ਘੰਗਾ 🔥🔥

  • @foujisaab
    @foujisaab 6 หลายเดือนก่อน +6

    Gurvinder ghanga, ਦਾ ਵੱਸ ਚਲੇ ਤੋ ਪਿੰਡ ਦਏ ਬੱਸ ਅੱਡੇ ਤੱਕ ਛੱਡ ਕੇ ਆਏ,, ਰੇਡਰ ਵਿਚਾਰਾ ਸੋਚਦਾ ਆਹਾ ਕੇ ਕਰੀ ਕਿ ਜਾਂਦਾ ਆ, ਨਾ ਫੜਦਾ ਆਹਾ ਤੇ ਨੇ ਜਾਣ ਦੇਂਦਾ,

  • @iqbalthiara7225
    @iqbalthiara7225 9 หลายเดือนก่อน +5

    ਗੁਰਵਿੰਦਰ ਘਾਂਗੇ ਵਾਲਾ ਵੀ ਰੇਡਰਾ ਨਾਲ ਬਹੁਤ ਬੁਰੀ ਕਰਦਾ ਫੜਦਾ ਵੀ ਨਹੀ ਚੱਜ ਨਾਲ ਤੇ ਪੱਲੇ ਕੁਝ ਛੱਡੇ ਵੀ ਨਹੀ ਧੱਕੇ ਮਾਰ 2 ਕੇ ਬਾਹਰ ਕੱਢਦਾ ਹੀ ਆ

  • @GURDEEPSINGH-jm6bh
    @GURDEEPSINGH-jm6bh 3 หลายเดือนก่อน +3

    ਪ੍ਰੀਤ ਨੇ ਸਿਰਾਂ ਲਾ ਤਾਂ

  • @maneanandpursahib9421
    @maneanandpursahib9421 10 หลายเดือนก่อน +15

    ਰੁਪਿੰਦਰ ਦੀ ਕੰਮੈਂਟਰੀ ਬਹੁਤ ਵਧੀਆ

    • @JaswinderSingh-ut4zx
      @JaswinderSingh-ut4zx 5 หลายเดือนก่อน

      ਹੋਪਰ ਨੀ ਹੋਣਾ ਉਸ ਨੇ ਹੀ ਕਿਹਾ ❤

  • @ParminderSingh-qw2kj
    @ParminderSingh-qw2kj 8 หลายเดือนก่อน +10

    Ghanga preet ❤

  • @rehaanrecords7086
    @rehaanrecords7086 9 หลายเดือนก่อน +3

    ਬਿੱਕਾ ਛਾਤਰ ਵਾਲ਼ਾ ਕਮਾਲ ਕਰ ਗਿਆ ❤

  • @rajindersinghraj5425
    @rajindersinghraj5425 10 หลายเดือนก่อน +3

    Bhut sohna match 🎉🎉🎉

  • @KaramjitSingh-ke4ht
    @KaramjitSingh-ke4ht 10 หลายเดือนก่อน +2

    Bhut vadiaa mach c

  • @NirmalSingh-ln2po
    @NirmalSingh-ln2po 10 หลายเดือนก่อน +7

    ਵਾਹਿਗੁਰੂ ਸੀਚੇਵਾਲੀਆ ਤੇ ਪਿੰਦੂ ਸੀਚੇਵਾਲੀਆ ਦੇ ਜਫੇ ਦਖਾਉ ਬਾਈ ਜੀ

  • @MandeepSingh-ft4dj
    @MandeepSingh-ft4dj 3 หลายเดือนก่อน

    ਬਹੁਤ ਬਦੀਆਂ ਸਿਰਾ ਮੈਚ 🙏🙏🙏🙏

  • @FeelStrong5152
    @FeelStrong5152 9 หลายเดือนก่อน +3

    ਕਮੈਂਟਰੀ ਘੈਂਟ ਐ।❤❤❤❤❤

  • @basantsingh7110
    @basantsingh7110 2 หลายเดือนก่อน +1

    Good

  • @user-wg3cn6ze5x
    @user-wg3cn6ze5x 5 หลายเดือนก่อน +1

    Preet sirra kar Gia Billa da hankar toor ta

  • @navpreetsingh7246
    @navpreetsingh7246 10 หลายเดือนก่อน +10

    gurwinder ghanga babar sher jatt

  • @RanjitSingh-hh6xs
    @RanjitSingh-hh6xs 4 หลายเดือนก่อน

    Gopy te preet 😍 jodi bhttt ghintt ♥️😍

  • @deepwarwal4424
    @deepwarwal4424 5 หลายเดือนก่อน +1

    Gurwinder ghanga ❤❤❤

  • @HarjinderSingh-wt8hf
    @HarjinderSingh-wt8hf 10 หลายเดือนก่อน +16

    ਕੁਲ ਮਿਲਾ ਕੇ ਗੁਰਵਿੰਦਰ ਘਾੰਗੇ ਦੇ ਜੱਫੇ ਕਮਾਲ ਸੀ।

  • @user-dy5cn4bl3h
    @user-dy5cn4bl3h 9 หลายเดือนก่อน +1

    Bhot vdiya ji ❤❤

  • @LovepreetSingh-fy1nv
    @LovepreetSingh-fy1nv วันที่ผ่านมา

    Preet ne siraa karta ❤😂😂

  • @KauraRauli-jk4ss
    @KauraRauli-jk4ss 10 หลายเดือนก่อน +2

    Ladu wala sira

  • @user-gw2ql5ek1b
    @user-gw2ql5ek1b 10 หลายเดือนก่อน +5

    Bhi ji lakha dhandoli de match le ao

  • @nirbhaisingh5509
    @nirbhaisingh5509 6 หลายเดือนก่อน +1

    ਮੈਂ ਕਬੱਡੀ ਦਾ ਪੂਰਾ ਫੈਨ ਹਾ ਪਰ ਫੁਕਰੇ ਬੰਦੇ ਪਹਿਚਾਣ ਮੈਂ ਦੂਰ ਤੋਂ ਕਰ ਲੈਂਦਾ ਹਾਂ 💪💪👈👌🙋‍♂️

  • @jyotsingh3763
    @jyotsingh3763 10 หลายเดือนก่อน +6

    Gopi frandipuriya ❤

  • @gurmohangrewal7592
    @gurmohangrewal7592 10 หลายเดือนก่อน +7

    ਖੇਡ ਚ ਜਿਦ ਬਾਜੀ ਨਹੀ ਪਿਆਰ & ਸਤਿਕਾਰ ਕਰਨਾ ਚਾਹੀਦੈ

  • @gurmailsingh9833
    @gurmailsingh9833 9 หลายเดือนก่อน +1

    Very good match

  • @tigerbrar3625
    @tigerbrar3625 4 หลายเดือนก่อน

    Bahoot vadhia

  • @Jatt-xm5bf
    @Jatt-xm5bf 9 หลายเดือนก่อน +1

    Bhalli att ho ge

  • @gulzarsingh5405
    @gulzarsingh5405 8 หลายเดือนก่อน +1

    ਯਾਰ ਕਾਲੀ ਪਲਕੀ ਤੇਲਾਲ ਕੱਛੇ ਵਾਲੇ ਨੇ ਨਜਾਰਾ ਈ ਲਿਆਤਾ

  • @raii678
    @raii678 4 หลายเดือนก่อน +1

    20:49 Preet da Jaffa 😂❤

  • @user-zy1yu8ls3y
    @user-zy1yu8ls3y 2 หลายเดือนก่อน

    🙌🏻✌🏻❤️💯🎉💪🏻

  • @singhkaler4062
    @singhkaler4062 2 หลายเดือนก่อน

    Rupinder 22 di commentary v.good c

  • @amankahlon1644
    @amankahlon1644 10 หลายเดือนก่อน +130

    ਕਬੱਡੀ ਚ ਲੜਾਈ ਹੋਣ ਦਾ ਅਸਲ ਕਾਰਨ ਨੀਵੇਂ ਪੱਧਰ ਦੀ ਕੁਮੈਂਟਰੀ ਆ। ਜੇ ਇਸ ਨੂੰ ਨਾ ਸੁਧਾਰਿਆ ਤਾਂ ਵਰਲਡ ਲੈਵਲ ਦੇ ਟੂਰਨਾਮੈਂਟ ਚ ਥਾਂ ਮਿਲਣੀ ਔਖੀ ਆ।

    • @rehrasssinghthindcanada-oi2th
      @rehrasssinghthindcanada-oi2th 7 หลายเดือนก่อน +3

      Nave mundia nu moka mile

    • @JaswinderSingh-ut4zx
      @JaswinderSingh-ut4zx 5 หลายเดือนก่อน +3

      Rupinder ਜਲਾਲ ਨੇ ਸਿਆਣੀ ਗਲ ਕੀਤੀ ਕੇ ਕਿਸੇ ਦੇ ਸਟ ਨਾ ਲੱਗੇ❤

    • @user-pi7rk8ib9f
      @user-pi7rk8ib9f 4 หลายเดือนก่อน +2

      Fir hun tu ki chaona commentry angreji ch karea krn

    • @Kuldeepsingh-wx9ps
      @Kuldeepsingh-wx9ps 4 หลายเดือนก่อน

      ​@@user-pi7rk8ib9fo prava gal nu samjh English di gal nai commentor jyada pump dinda c ldayi nu tu video dekh sari samjh a jane tenu

    • @deepnagra7978
      @deepnagra7978 3 หลายเดือนก่อน

      sahi gl a veere

  • @desraaj3560
    @desraaj3560 4 หลายเดือนก่อน +1

    ਕਮੈਟਰੀ ਵਾਲੇ ਲੜਾਉਂਦੇ

  • @sunnybhardwaj0052
    @sunnybhardwaj0052 หลายเดือนก่อน

    ਮੈਚ ਵਧੀਆ ਪਰ ਇੱਕ ਚਿੱਟੇ ਕੁੜਤੇ ਪਜਾਮੇ ਵਾਲਾ ਨੀ ਦਿਸਦਾ ,ਖਿਡਾਰੀਆਂ ਨੂੰ ਧੱਕੇ ਮਾਰਦਾ ਹੁੰਦਾ, ਜਿੱਥੇ ਉਹ ਹੁੰਦਾ ਲੜਾਈ ਪੱਕੀ ਹੁੰਦੀ, ਕਲੇਸ਼ ਮੋਢਿਆਂ ਤੇ ਚੱਕੀ ਫਿਰਦਾ ਹੁੰਦਾ

  • @takhigeeta8798
    @takhigeeta8798 4 หลายเดือนก่อน

    ਕਦੇ ਕਦੇ ਤਾਂ ਇਸ ਤਰਾਂ ਲਗਦਾ ਹੈ ਕਿ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਹੀ ਕਬੱਡੀ ਖਿਡਾਰੀਆਂ ਵਿਚ ਲੜਾਈ ਪੈਂਦੀ ਹੈ ਦੁੱਖ ਹੁੰਦਾ ਉਦੋਂ ਜਦੋਂ ਕਿਸੇ ਖਿਡਾਰੀ ਦਾ ਗਲਤ ਖੇਡਣ ਤੇ ਉਸ ਨੂੰ ਹੱਲਾਸ਼ੇਰੀ ਦਿੱਤੀ ਜਾਣੀ,,,, ਕੁਮੈਂਟਰੀ ਰਾਹੀਂ

  • @sager274
    @sager274 7 หลายเดือนก่อน

    ❤❤❤❤😊😊😊

  • @bhajanchoudhary71
    @bhajanchoudhary71 5 หลายเดือนก่อน

    Seenchewaaliye kainttt khele munde 👌

  • @gurmailsingh9833
    @gurmailsingh9833 10 หลายเดือนก่อน +4

    Very good match done tima

  • @princegill786
    @princegill786 6 หลายเดือนก่อน

    ❤❤❤❤❤❤❤❤❤❤❤❤

  • @AmanDeep-ss6be
    @AmanDeep-ss6be 3 หลายเดือนก่อน

    Good rupinder jalla

  • @kewalsekhon8206
    @kewalsekhon8206 9 หลายเดือนก่อน

    🙏🙏

  • @ManpreetDhanoa-np9mf
    @ManpreetDhanoa-np9mf 10 หลายเดือนก่อน +8

    Preet hawa ch bute jaldi aa janda

  • @DeepSandhu74volgs
    @DeepSandhu74volgs 5 หลายเดือนก่อน

    Gopi sir is best player

  • @VillanovanoGuatemala
    @VillanovanoGuatemala 6 หลายเดือนก่อน

    Cada golpe de la vida jesus rs nuestro señor

  • @gurbirladhu
    @gurbirladhu 5 หลายเดือนก่อน

    Preet❤

  • @goldycheema1592
    @goldycheema1592 5 หลายเดือนก่อน

    Gurwinder ganga 💪🦁

  • @sukhdeepsingh3573
    @sukhdeepsingh3573 10 หลายเดือนก่อน +3

    Awaj ni aa rhi

  • @takhigeeta8798
    @takhigeeta8798 24 วันที่ผ่านมา

    ਕੁਮੇਂਟਰੀ ਕਰਨ ਵਾਲਿਓ ਭਰਾਵੋ ਕੁਮੇਟਰੀ ਕਰੋ ਖਿਡਾਰੀਆ ਵਿਚ ਲੜਾਈ ਕਰਾਉਣ ਵਾਲੇ ਸਬਦ ਨਾ ਵਰਤਿਆ ਕਰੋ ਜਿਆਦਾ ਕਰਕੇ ਲੜਾਈ ਨੀਵੇ ਪੱਧਰ ਦੀ ਕੁਮੈਟਰੀ ਹੈ

  • @ManpreetSingh-wk4jk
    @ManpreetSingh-wk4jk 7 หลายเดือนก่อน +2

    ਰੁਪਿੰਦਰ ਨੇ ਸਿਆਣੀ gall ਕੀਤੀ ਆ ਬੂਟਾ ਪੂਰਾ ਸਵਾਦ ਭਾਲਦਾ ਪਰ ਕਿਸੇ ਦੇ ਸੱਟ ਵੱਜ ਸਕਦੀ ਸੀ

  • @eakm4289
    @eakm4289 7 หลายเดือนก่อน +1

    ਯਾਦੇ ਦੀ ਕਰਪਾ ਨਾਲ ਮੈਚ ਹਾਰੇ

  • @happy-mi6dx
    @happy-mi6dx 10 หลายเดือนก่อน +8

    ਰੁਪਿੰਦਰ ਜਲਾਲ ਬੋਹਤ ਬਦੀਆ ਬੰਦਾ ਆ,ਜਦੋਂ ਪਤਾ ਕੰਮ ਗਰਮ ਹੋਗਿਆ ਤਾਂ ਸਮਜਾ ਦਿੱਤਾ ਕੇ ਪਿਆਰ ਨਾਲ ਖੇਡੋ,, ਪਰ ਦੂਜਾ ਕਮੈਂਟੇਟਰ ਜਾਣ ਜਾਣ ਬੁੰ,ਡ ਉਂਗਲਾ ਦਿੰਦਾ ਪਲੇਅਰਾ ਦੇ ਸਿਰਫ ਆਪਣੇ ਸਵਾਦ ਲਈ

    • @PardeepKumar-mt3dq
      @PardeepKumar-mt3dq 7 หลายเดือนก่อน +1

      ਏਦਾਂ ਦਾ ਗਾਡਲ ਬਾਈ ਆਪ ਸਾਲਾ ਸਿਗਨੇਚਰ ਖਾਕੇ ਭਕਾਈ ਮਾਰੀ ਜਾਂਦਾ

    • @dhaliwal350
      @dhaliwal350 3 หลายเดือนก่อน

      @@PardeepKumar-mt3dqਤੂੰ ਦੇਕੇ ਆਉਨਾਂ।

  • @Sidhudev
    @Sidhudev 10 หลายเดือนก่อน +16

    ਅਹ ਐਕਸ਼ਨ ਬੰਦ ਹੋਣੇ ਚਾਹੀਦੇ ਨੇ , ਐਵੀ ਫਿਰ ਖਿਲਾੜੀ ਗੁੱਸੇ ਚ ਖੇਡਣ ਲੱਗ ਜਾਂਦੇ ਨੇ ਸ਼ੱਟ ਲੱਗਣ ਦਾ ਡਰ ਰਹਿੰਦਾ

    • @trevor2372
      @trevor2372 10 หลายเดือนก่อน +1

      Match de khtm hon te kr skde ne action … pehla bnd hone chaide ne.

    • @balkarsinghuppal6450
      @balkarsinghuppal6450 10 หลายเดือนก่อน

      ​@@trevor2372😊

    • @KulbirSingh-fe8kq
      @KulbirSingh-fe8kq 10 หลายเดือนก่อน

      😂,😅na​@@trevor2372ja_s sz zCJMCa 😮 😂##,😮;hz to ::;7😮😮!wschyaf,😮😮🦅zs😂 zub,uj😮_!8#!

    • @butasinghsingh7008
      @butasinghsingh7008 9 หลายเดือนก่อน

      5

  • @barnalasingh601
    @barnalasingh601 7 หลายเดือนก่อน

    Rupinder jlal comtr good

  • @joharrobin9738
    @joharrobin9738 5 หลายเดือนก่อน

    Dan a gobi veer ehni umer vich ve khadi ja reya 🫡

  • @legentlavi8848
    @legentlavi8848 10 หลายเดือนก่อน +9

    ਆਵਾਜ਼ ਨਹੀਂ ਆਈ ਜਾਂਦੀ ਦੇਖਣ ਦਾ ਸਵਾਦ ਨਹੀਂ ਆਈ ਜਾਂਦਾ ਆਵਾਜ਼ ਦਾ ਕਰਦੋ ਹੱਲ ਕੋਈ

  • @parabjotlaur8647
    @parabjotlaur8647 9 หลายเดือนก่อน +2

    ਅਜੇ ਕਮੈਟਰੀ ਬਹੁਤ ਠੰਡੀ ਸੀ ਸਟ ਵਾਲੀ ਕਸਰ ਨਹੀਂ ਛੱਡੀ

  • @karanbaraich2300
    @karanbaraich2300 5 หลายเดือนก่อน

    👍

  • @preetGill-fk8mg
    @preetGill-fk8mg หลายเดือนก่อน

    ਘਾਗੇ ਆਲਾ ਆਪ ਦੇ ਆਪ ਨੂੰ ਪਤਾਂ ਨੀ ਕਿਡਾ ਕੁ ਖਿਡਾਰੀ ਮੰਨਦਾ ਹਕਾਰੀ ਘਾਗੇ ਆਲਾ ਅਸੀ ਇਹਨੂੰ

  • @DeepSandhu74volgs
    @DeepSandhu74volgs 5 หลายเดือนก่อน

    Gopi is best player

  • @DeepSandhu74volgs
    @DeepSandhu74volgs 5 หลายเดือนก่อน

    Please, jaldi action lya kro Team strong kAr o

  • @harinderjitsingh9281
    @harinderjitsingh9281 7 หลายเดือนก่อน +1

    Sahi Ghall Aa Harik Mack Chak Ke Aawa Tawa Boli Jade Aa …..

  • @nirmalgrewal9512
    @nirmalgrewal9512 19 วันที่ผ่านมา

    Rade Harjeet v pounda par kitte ungal ni kari kitti ohunu kaninde ne kabbadi Dunyea yaad kardi a

  • @grewalgrewalpreet9471
    @grewalgrewalpreet9471 10 หลายเดือนก่อน +3

    Preet na v vadaya jaffa laya

  • @HarrySingh-wd6qo
    @HarrySingh-wd6qo 8 หลายเดือนก่อน +1

    Bai points ch kple baji kr teams nal jehdaa repaly krde osto bad point jodo faisla krke oh ta jod de ni draw kr dine

  • @lakhbirsingh7475
    @lakhbirsingh7475 2 หลายเดือนก่อน

    ਸਰੀਰ ਦਾ ਉਪਰ ਵਾਲਾ ਹਿੱਸਾ ਪਹਿਲਾ ਹੋ ਗਿਆ ਸੀ ਹਥ ਬਾਅਦ ਵਿੱਚ ਲਾਇਆ ਇਹ ਨਬਰ ਘਾਗੇ ਦਾ ਬਨਦਾ

  • @user-rs6pd4ri1f
    @user-rs6pd4ri1f 10 หลายเดือนก่อน +4

    ਸੁਰੂ ਗੋਪੀ ਨੇ ਕੀਤਾ ਚਪੇੜ ਮਾਰ ਕੇ

    • @harvinder_singh__
      @harvinder_singh__ 7 หลายเดือนก่อน

      Yrrr tuc ehnu chpaid kehna oo?😂😂😂😂 Ohna pola jha hath laya nae v koi na putt koi na

  • @sukhabhullar2719
    @sukhabhullar2719 2 หลายเดือนก่อน

    j ਆਵਾਜ਼ ਆ ਰਹੀ ਹੈ

  • @sharanjhutty3180
    @sharanjhutty3180 10 หลายเดือนก่อน

    follow the game rules plz.

  • @-Sarjot
    @-Sarjot 9 หลายเดือนก่อน

    Some Kabadi players should go to boxing matches they play less Kabadi more fighting

  • @manjotsingh27
    @manjotsingh27 9 หลายเดือนก่อน

    ਗੱਲਬਾਤ ਪੁਰੀ ਆ

  • @ramindersandhu1948
    @ramindersandhu1948 5 หลายเดือนก่อน

    Comantry waly bilkul raff commentery kardy aa kabbaddi ch larrraai da karan he marri comontery aa

  • @ManpreetSingh-jh2vk
    @ManpreetSingh-jh2vk 10 หลายเดือนก่อน +3

    No sounds bro

  • @ManpreetDhanoa-np9mf
    @ManpreetDhanoa-np9mf 10 หลายเดือนก่อน +1

    Kise nu satt v lag skdi aa

  • @manpreetsingh2304
    @manpreetsingh2304 7 หลายเดือนก่อน

    kla preet b ki kre

  • @DeepSandhu74volgs
    @DeepSandhu74volgs 5 หลายเดือนก่อน

    Bhut he Late attack krda o Gopi sir aa har raider te attack krna chaida aa

  • @vishalchaudhary-nf6gr
    @vishalchaudhary-nf6gr 10 หลายเดือนก่อน

    Kabbadi de players lai, sehat sambhal bahut jruri hundi ae, par kai supplements sehat khraab kar dende hann, Planet Ayurveda da Nourish-Maxx Natural Herbal Powder Sehat lai laabhkari h,

  • @parabjotlaur8647
    @parabjotlaur8647 9 หลายเดือนก่อน

    ਕੁਲਵਿੰਦਰ ਨੰਬਰਦਾਰ ਡਾਲਾ ਮੋਗਾ

  • @SukhrajSingh-gv9hu
    @SukhrajSingh-gv9hu 9 หลายเดือนก่อน

    Kangey ale de jaffey di ress ni sarharalaa ranuya de jaffeya di rees ni zurat na dakkey sare

  • @sandhu12924
    @sandhu12924 10 หลายเดือนก่อน +1

    Rupinder. Sarhala ranua di side lenda. ...galt gll aa

  • @ranasingh8226
    @ranasingh8226 3 หลายเดือนก่อน

    Kete ho Rahi ba

  • @BaljinderSingh-nh1li
    @BaljinderSingh-nh1li 8 หลายเดือนก่อน

    Komentry is very poor player is good but play with lovely

  • @DeepSandhu74volgs
    @DeepSandhu74volgs 5 หลายเดือนก่อน

    Gopi sir please jaldi attack kar aa kar o please

  • @jassisingh6319
    @jassisingh6319 8 หลายเดือนก่อน +1

    😂yaar mai ehna dekhda nehi pehla mada mota dekhda si hun fer thode din to dekhni suru kiti game ik gal notice kiti k player ehne khed rehe hunde nai ground ch per jo bahero paise dite jande nai jafi lyi ja raider lyi bus ik do players nu hi baar baar boli jande ne 😂 20 hejar tek kerte ik player nu kyuki oh mashoor aa baki nu koi puchda ni jo acha khed rehe nai new players wede player ik adha jefa lake hi change paise le jande nai te baki eyi reh jande nai pawe jine merji jafe ja raid pa de 😂

    • @harvinder_singh__
      @harvinder_singh__ 7 หลายเดือนก่อน

      Mashoor hona kehda sokha pya prawa kuch tn kita hi hou jo ajj ikk jffa da v mull penda

  • @manpreetsingh2304
    @manpreetsingh2304 7 หลายเดือนก่อน

    sarpanch tai ohde pra ne aaj khed ni khedi nhi jite pye c

  • @gurvailsingh3849
    @gurvailsingh3849 10 หลายเดือนก่อน +3

    ਗੋਪੀ ਦੀ ਟੀਮ ਜੱਫੇ ਨਹੀ ਜਾਫ ਲਾਇਨ ਮਾੜੀ ਰੇਡਰ ਬਾਂ ਕਮਾਲ ਹਨ

  • @DeepSandhu74volgs
    @DeepSandhu74volgs 5 หลายเดือนก่อน

    Late Attack krda o