😡ਕੌਣ ਕਹਿਦਾ ਅਸੀ ਗਦਾਰੀ ਕੀਤੀ 😡ਪ੍ਰੀਤ ਲੱਧੂ ਨੇ ਦਸਿਆ ਅੱਡ ਹੋਣ ਦਾ ਸਾਰਾ ਸੱਚ ।
ฝัง
- เผยแพร่เมื่อ 27 มิ.ย. 2024
- 😡ਕੌਣ ਕਹਿਦਾ ਅਸੀ ਗਦਾਰੀ ਕੀਤੀ 😡ਪ੍ਰੀਤ ਲੱਧੂ ਨੇ ਦਸਿਆ ਅੱਡ ਹੋਣ ਦਾ ਸਾਰਾ ਸੱਚ ।
Preet Ladhu
Preet Ladhu Blogs
Preet Ladhu Vlogs
Preet Ladhu kabbadi Player
Preet Ladhu wala
#Preetladhu
Thanks for watching ❤️❤️
ਇਹ ਗੱਲ ਤਾਂ ਬਿਲਕੁਲ ਸਹੀ ਆ ਪ੍ਰੀਤ ਦੀ ਸਾਰੇ ਕਬੱਡੀ ਖਿਡਾਰੀ ਇਸ ਗੱਲ ਤੋਂ ਇਤਰਾਜ਼ ਕਰਦੇ ਨੇ ਕਿ ਮੈਚ ਖੇਡਣ ਤੋਂ ਬਾਅਦ ਹੱਕ ਨਹੀਂ ਮਿਲਦਾ ਬਾਕੀ ਪ੍ਰੀਤ ਬਹੁਤ ਵਧੀਆ ਇਨਸਾਨ ਏ ਬਾਬਾ ਚੜ੍ਹਦੀ ਕਲਾ ਵਿਚ ਰੱਖੇ
22 ਦੀ 1-1 ਗੱਲ ਸੱਚ ਆ ਵੀਰ
Adh rakhan da ki matlab
Yaar ehda kive keh sakde oh ohde putt baare?? Gal kise di sun ke judge na banea karo..baaki sat kise de putt nu v lag sakdi jaruri nahi ke harek bimaar putt da peo galt hi hove rab to daro plz
Hun age dek lae kena kehd da pareet
ਸੱਚਾ ਭਰਾ ਤੰ ਇਕ ਇਕ ਗੱਲ ਬਾਬਾ ਦੀਪ ਸਿੱਘ ਜੀ ਚੜਦੀ ਕਲਾ ਰੱਖਣ ਹਮੇਸ਼ਾ ਭਰਾ ⛳️🙏
ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤
ਭਲਵਾਨ ਨੇ ਤੇਰੇ ਲਈ ਜੋ ਕੀਤਾ ਓ ਵੀ ਦੱਸਣਾ ਸੀ ਵੀਰ।
Bilkul sahi keha veer tu gopi veer ediya sariya gala de jawab dite va video ch hun preet ganddu banda niklya passe da lalach a gaya ede cheti apna asi rang dikhata ene
Ryt veer ji
Dassi ta janda jo keeta
Dass tan ditaa kan khool made jhe
ਬਾਬਾ ਦੀਪ ਸਿੰਘ ਜੀ ਅੱਗੇ ਮੈਂ ਅਰਦਾਸ ਕਰਾਂਗਾ ਬਾਬਾ ਦੀਪ ਸਿੰਘ ਜੀ ਤੇਰੀ ਚੜ੍ਹਦੀ ਕਲਾ ਰੱਖੇ ਵੀਰ
Preet paji ਬਕੀ ਸਾਰੀਆਂ ਰਿਕਾਡਿੰਗ ਹੈ ਤੂਹਾਡੇ ਕੋਲ ,, ਜਿਹੜੀ ਧਮਕੀ ਦਵਾਈ ਵਾਂ ਓਸਦੀ ਰਿਕਾਡਿੰਗ ਵਿ ਹੈ ,, ਜਾ ਵੈਸੇ ਹੀ ਨਾਂਮ ਲਾ ਦਿੱਤਾ ਗੋਪੀ ਦਾ ਕਿ ਮੇਨੂ ਧਮਕੀ ਦਵਾਈ ਵਾਂ
ਪ੍ਰੀਤ ਤੁ ਹੋਂਸਲਾ ਰੱਖ ਜੇ ਤੁੰ ਸੱਚਾ ਐ ਵਾਹਿਗੁਰੂ ਜੀ ਤੇਰੀ ਬਾਹ ਜ਼ਰੂਰ ਫੱੜੂ ਗਾਂ। ਜੁਉਦਾ ਰਹੇ ਜਵਾਨਾਂ ❤❤❤
ਪ੍ਰੀਤ ਬੰਦਾ ਸੱਚਾ ਦਿਲ ਦਾ ਨਹੀਂ ਮਾੜਾ ਜੱਟ ਤੱਕੜਾ ਹੋ ਹਿੱਕ ਤੇ ਚੜ੍ਹ ਕੇ ਰਹਿ ਆਪਣੀ ਟੀਮ ਬਨਾ ਨਵੇਂ ਮੁੰਡੇ ਤਿਆਰ ਕਰ❤
😅😅
Preet tu jo kahe riha bilkul sahi gall aa gopi ne bahut paise khade aa player de
Acha tu, khud vand k aunda c passe,gopi ne v ediya sariya kartoota dasyiya video ch ediya sariya gala de reply dite une sunla
Tu ap dinda reha gopi bai nu fuduo gl soch smj kri di hundi
Dasso kis kis de khade ah
2022 ch surrey guru ghar deliya c ik ta late ays upro rohab enna marre jida palla hunda fir enne full honna di team shadi ki me top di team ch khedna baki tu ikhka best Nikalda c team karke hi nikal da
Saliya jeh ohh mara kar v gaya c shad dinda tera naa sirf ta baniya kyoki tu osda chella baj da c
ਬਾਈ ਪ੍ਰੀਤ ਜ਼ ਤੁਸੀਂ ਬਿਲਕੁਲ ਸੱਚ ਕਹਿ ਰਿਹਾ ਤਾਂ ਭਲਵਾਨ ਗਲਤ ਆਵ ਬਾਕੀ ਭਲਵਾਨ ਦਿਆ ਗੱਲਾਂ ਚ ਦਮ ਜਾ ਨਹੀਂ ਲੱਗ ਰਿਹਾ ਬਾਕੀ ਜ਼ ਭਲਵਾਨ ਨੇ ਮੁੰਦਰੀ ਵੇਚ ਦਿੱਤਾ ਸੀ ਉਸੇ ਦਿਨ ਫੇਰ ਓਹ ਗੁਰੂ ਕਹੁਣ ਦਾ ਹੱਕਦਾਰ ਨਹੀਂ
Bakki ਸੁਣਿਆ ਸੀ ਦਾਤੀ ਦੇ ਦੰਦੇ ਇਕ ਪਾਸੇ ਲੋਕਾਂ ਦੀ ਜੀਵ ਦੇ ਦੋ ਪਾਸੇ … ਅੱਜ ਦੇਖ ਵੀ ਲਿਆ ਸਾਰੇ ਦੇ ਸਾਰੇ ਨਚਾਰ ਪਹਿਲਾ ੳਦਰ ਸੀ ਅੱਜ ਇਥੇ ਰਿਸ਼ਤਾ ਦੇਣ ਆ ਗਏ 👎🏻
ਵੀਰੇ ਪਹਿਲਾਂ ਕਿਸੇ ਨੂੰ ਸਾਰੀ ਗੱਲਬਾਤ ਦਾ ਨਹੀਂ ਪਤਾ ਸੀ
Preet ik vadia insan v a or vadia kabaddi player v a parmatma preet noo trakyan bakshe or waheguru ji sis te Mehar bareya hath rakhn
ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ। ਬਹੁਤ ਵਦੀਆ ਕਰਿਆ ਗੱਲ ਕਲੀਅਰ ਕਰੀ ਤੁਸੀ
Preet tnshan na lai rabb dekh da duniya chuthe aa di aa sache da rabb aa wmk mehant kar te khed baba deep Singh ji kirpa karn ge
ਤੇਰੇ ਨਾਲ ਆ ਜਾਨੇ ❤❤
ਦੇਖਦੇ ਆਂ ਕੇਹੜਾ ਕੰਮ ਕਰਨ ਆਉਂਦਾ ਵੀਰ
Kehnda mere fan .
Hahaha
Tere fan koun aa.
Gopi frandipuriya
Veer de fan sari duniya wich aa .
Gopi veer real player aa .
Kehnda menu sanmaan krayo .
Aida de lok .
Rab hi bchaye
Jma sach boleya bhra ne…baba tainu trakki deve…❤
ਏਨਾ ਕੁਝ ਸਹਿ ਗਿਆ ਭਰਾ
ਧੰਨ ਆ ਭਰਾਵਾਂ ਤੂੰ 😢
ehne keh dita tu man gya
gopi nu 20 saal hoge kabbadi khed reha oh
agar aive da hunda gopi ta 70 lakh wali rubicon gaddi sanmaan wich na mildi gopi nu
Veer bas kar chup kar ro na payi eh sala drama karda va gopi veer ne ediya sariya gala de jawab dite va video ch,ov sun ja k tera khud,preet nu gala kadan nu dil na karu phir manu boli
Waheguru ji mehar karn pra te hor trakhiya bkshan 🙏🙏
ਕਿਸੇ ਦਾ ਹੱਕ ਖਾਣ ਵਾਲੇ ਦਾ ਰਵੇ ਕੱਖ ਨਾ ❤
Eh ta rule hi a Kabaddi ch Jdo koi player hit ho janda ta sab to pehla coach Za ustad nu bura kehnda a.. aj tak sirf Dulla hi a jisne ustad di kadar payi a Za Surkpur team ale senior player di respect krde a….. bkki rabb janda thode dono ch kon shi a …….. player coach da agreement hona chahida a k player banan to baad 10-15 percent lao ga rewards ch Jiwe cricket coaches krde a agreements … J players ekthe rehn ge ta hi respect hundi a Nhi ta promoter v piche hatt jan ge Kabaddi ton
Vir g tuhadi gal sahi.par kise da hakh hi marna chaida.tracter de Pasay mar le Vichare de.
Eh socho je Preet di gala sahi ah teh vichara kina kush seh gya.kina loss kra gya apna.
Olt log Preet nu hi bura Bolde rahe.
Preet Vir tu tagra.khul ke khed.
@@ajaypal4346 veere main kise di side ni layi aje kuz ni pta ki hoyeya main ta jo trend chl reha Kabaddi ch oh daseya c ……
@@malwagaming1529bai je gopi scha h ta samne aaje hun ae scha c ta samne aa gya age
ਬਾਈ ਬਹੁਤ ਵਧੀਆ ਕੀਤਾ ਤੂੰ ਆਪਣਾ ਪੱਖ ਰੱਖਿਆ ਸੱਚ ਦੱਸਿਆ ਨਹੀ ਤਾ ਹਰ ਬੰਦਾ ਹਨੇਰੇ ਚ ਈ ਸੀ । ਇੱਕ ਦਿਨ ਤਾ ਰਾਜ ਸਾਹਮਣੇ ਆਉਦੇ ਈ ਆ ।
Hun hor hanere cho bahar aja hale v tu hanere ch va veer merya gopi veer ne ediya sariya gala de jawab de dite oh video dekh phir tu bahar auna asli hanere cho
Preet bai waheguru tere te Mehar bhrya hath rakhn. 🙏🙏 Bht vdia kita vr jhda tu aad hogya jhda bnda da kise da hak mar k v tid nu bhrda oh kise da ki socho yr. Madi gal aa gopi lyi video vich ina Gyan dinda eda oda aap plyera da hakk khai jnda yr fitte moh eda de senior player de ds kini duniyaa ohdi respect krdi aa hun jdo sach samne ayo pta ta hun lgna upro upro ta eda jida ohde to vaada vidwaan haini par dil vich kohd aa. Chl waheguru lyo hisab sara bai. Tu apna hun vdia khed Preet bai ❤❤
Koye gal nye preet veer Allah pak teno sehat da izat da❤❤
ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਕੋਈ ਬੰਦਾ ਝੂਠ ਨੀ ਮਾਰਦਾ
Kyu ni bolde veere loki amrit shak k jhooth bolde aa eda ni hunda jhooth bolde lok ehna nu bai k nbeda krna chaida c glt km kita social media te koi masla hall ni huna gll vadu gi
@@harjsingh6993lokan ne besti kiti preet di social media te
Acha veer par ene ajj bolta va ja k veer mera gopi veer di v video dekh tenu khud pata lag jana a sala drama karan daya fuudu
Preet paji sira banda sach bolda full support
ਵੀਰ ਵਾਹਿਗੁਰੂ ਇੱਕ ਦਿਨ ਜਰੂਰ ਤੇਰੇ ਤੇ ਕਿਰਪਾ ਕਰਨ ਗਏ ਜਿੱਤ ਤੇਰੀ ਹੋਏ ਗੀ💪🏻
Preet Diya gallan toh lgda bilkul sach keha veer ne support kro preet nu
Bai preet sade lgge pind da sacha te drya dil banda … Rab rakha jatta …❤❤
Preet Bohat vadia banda me bohat war mileya
Good 👍 preet vere bhut vdea schaye detea waheguru ji mehr kreyo preet vere te
Waheguru ji mehar karan🙏💪💪 zindagi bda kuch sikhandi he sanu❤ mehnat krde raho waheguru ji kirpa karnge❤
koi ni veer rab dekhda ❤️
Koi gal nhi a preet veer Jo v hoya waheguru nu pta tu apni Game Val dhyan de bro sportsman nu bhot Kuj jhlna painda a veer koi chakar nhi a baba Mehar kare veer ❤️🙏🏻 Baba tarakiyanbakshe lokan da kam bolna veer tu apni mehnat Val dhyan de 🙏🏻
ਪ੍ਰੀਤ ਬਾਈ ਰੱਬ ਤਰੱਕੀ ਬਕਸੁ ਤੈਨੂੰ ਰੱਬ ਤੇ ਭਰੋਸਾ ਰੱਖੀ ਬਾਬਾ ਮਹਿਰ ਕਰੁ ਤੇਰੇ ਤੇ ❤❤🙏🙏
ਪਰੀਤ ਤੂੰ ਸੱਚਾ ਵਾ ਰੱਬ ਮੇਹਰ ਕਰੇ
ਪਰੀਤ ਜਿਉਂਦਾ ਰਹਿ ਵੀਰੇ ਤੂੰ ਸੱਚਾ ੲਏਂ।❤❤
ਬੰਦਾ ਸੱਚਾ ਆ ਬੋਲ ਬਾਣੀ ਤੇ ਗੱਲਾ ਤੋਂ ਪਤਾ ਚੱਲਦਾ। ਬਾਈ ਤੇਰਾ ਵਾਲ ਵਿੰਗਾ ਨੀ ਕਰ ਸਕਦਾ ਬਾਬੇ ਦਾ ਸਿਰ ਤੇ ਹੱਥ ਆ ਤੂੰ ਭਰਾ ਮੇਰਿਆ ਮਾਲਵੇ ਚ ਆਇਆ ਕਰ ਤੈਨੂੰ ਰੱਜਵਾ ਪਿਆਰ ਮਿਲੇਗਾ❤
J jayada Sacha lagda va te gopi veer ne hun video bna k payi ediya sariya gala de jawab dite va oh sun ja k pra mera ek side di gal sun k kus ni bolida hunda pra merya a drama karda sala jado,v,insaan,jhoot bolda oh es hisab nal hi bolda k sach lage sarya nu
Bhra Waheguru ji tainu tandrustiyan chardikala bakhshan 👍🏻🦅🙏
Great veere sb aap de nal a💪
ਬਿਲਕੁਲ ਸੱਚ ਬੋਲਿਆ ਪ੍ਰੀਤ ਨੇ ਫਰਾਂਦੀਪੁਰੀਆ ਧੱਕਾ ਕਿਤਾ ਤੂ ਹੀਰਾ ਬੰਦਾ ਪ੍ਰੀਤ ਵਾ
Vakeel
Gopi veer di video suno une sariya gala de jawab dite va nale tenu tere diamond da pata lagujuga kini k kartoot da malak va a appa kuta rakh liye ov roti khadi da mul mor dinda preet kute tou v gaya gujrya niklya jaldi bhul gaya ustaad nu
ਲੰਨ ਦਾ ਹੀਰ ਬੰਦਾ ਇਹ ਪੈਸੈ ਲੈਕੇ ਟੂਰਨਾਮੈਂਟ ਤੇ ਨਹੀਂ ਆਇਆ ਸੀ ਇਹ ਚਵਲ ਫ਼ਰੀਦਕੋਟ ਦੀਮਾਵਲੀ cup ਤੇ, ਗੋਪੀ ਦੀ ਤੂੰ ਕੀ ਰੀਸ ਕਰੇਗਾ ਝੂਠੇ, ਨਾ ਤੇਰਾ ਕਬੱਡੀ ਵਿੱਚ ਪਹਿਲਾਂ ਕੁਝ ਬਣਿਆ ਨਾ ਹੁਣ ਬਣਨਾ, ਗੋਪੀ ਫਰੰਦਿਪੁਰ ਬਣਨ ਲਈ ਦੂਬਾਰਾ ਜਨਮ ਲੈਣਾ ਪਉ ਫੇਰ ਵੀ ਨੀ ਬਣ ਹੋਂਣਾ
@@user-qm1sp3re9v sahi gal aa veer .
Paise da put aa .
Mang k minta kar k sanmaan leya preet ne .Gopi veer diya minta karda c k menu tractor dwa deyo sanmaan wich.
Tractor joga ni haiga eh preet .
Eh ta maruti suzuki joga v ni haiga.
Gopi veer nu Rubicon mili aa sanmaan wich oh v bina kise di minta kite .
75 lakh di gaddi aa Rubicon.
Aive ni Rubicon nal sanmaan hunda kise gal nu hi hunda.
Preet ta dekh li bro jive da ehde wich attitude aa eh 1 saal ni kabbadi khed sakda .
Baba deep singh kirpa kre preet te
❤ਦਿਲ ਵਿੱਚ ਖੋਟ ਰੱਖ। ਕੋਈ ਬਣਦਾ ਨੀ😊 ਸਟਾਰ। 🚀ਪੑੀਤ ਬਾਈ ਫੁਲ ਸਪੋਟ💖
Utoo utooo vekhn nu saare vidvaan lgde aa bilkul sahi keha vrree ❤❤❤❤👍👍👍👍
y teriya gallan 100% sachiya ne baki tu bhut upar jna rabb mehar kru
Sach ਨੇ ਗੋਪੀ ਬਹੁਤ ਪੈਸੇ ਖਾਂਦਾ ਏ ਸਾਰੇ ਕੱਬਡੀ playeran ਨੂੰ ਪਤਾ ਬੱਸ ਕੋਈ ਬੋਲਦਾ ਨੀ ਇੱਜ਼ਤ ਕਰਦੇ
ਲ਼ੋਕ ਬੱਸ saley ਦੂਰ ਤੋਂ ਦੇਖ ਕਿ ਬੋਲਣ ਲੱਗ jndey
ਰੱਬ ਸਭ ਦਾ ਹਿਸਾਬ ਇੱਥੇ ਹੀ ਕਰੋ ਗਾ।
ਬਾਈ ਅਸੀ ਤੇਰੇ ਨਾਲ ਹਾਂ ਵਾਹਿਗੁਰੂ ਜੀ ਮੇਹਰ ਕਰਨ ਜੀ ਸੱਚ ਕੌੜਾ ਹੁੰਦੈ ਬਾਈ ਜੀ
ਧੰਨ ਭਰਾਵਾਂ ਤੂੰ ❤ ਗੋਪੀ ਗ਼ਦਾਰ ਬੰਦਾ ਵਾਹਿਗੁਰੂ ਵੇਖਦਾ
Je preet galat a te baki munde happy sabhra honi v galat a Loko ? Preet shi a
ਕੋਈ ਕਿਸੇ ਨੂੰ ਅੱਗੇ ਵਧਦਾ ਵੇਖ ਕੇ ਖੁਸ਼ ਨਹੀਂ ਅੱਜ ਦੇ ਸਮੇਂ ਵਿੱਚ ,ਦਿਲ ਨੂੰ ਲੱਗੀਆਂ ਗੱਲਾਂ ਵੀਰ ਦੀਆਂ
waheguru ji hamesha sareya ta apna mehar phreya hath rakhn ji
Waheguru mehar kreee preet veer te
ਸਾਨੂੰ ਪਤਾ ਪ੍ਰੀਤ ਵੀਰੇ ਤੇਰੇ ਨਾਲ ਧੱਕਾ ਹੋਇਆ, ਤੇਰੇ ਕਿਹੜਾ ਦਿਲ ਕਰਦਾ ਸੀ ਗੋਪੀ ਨੂੰ ਛੱਡਣ ਨੂੰ, ਬੰਦਾ ਅੱਕ ਕੇ ਛੱਡਦਾ
Gopi veer di video dekho une preet diya sariya gala de jawab dite va phir twanu kide nal dhakka hoya ek side gal sun k tewe laun lag jande apne tusi na pata,hove bolida ni hunda
@@user-qm1sp3re9v ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਭਰਾਵਾ ਤੈਨੂੰ ਮੈਂ ਨਾ ਜਾਣਦਾ, ਨਾ ਮੈਂ ਤੈਨੂੰ ਕੁੱਝ ਬੋਲਿਆ ਕਿਸੇ ਕੂਮੈਂਟ ਚ ਨਾ ਮੈਨਸ਼ਨ ਕੀਤਾ ਚੱਲ ਗੋਪੀ ਦੀ ਵੀਡੀਉ ਵੀ ਦੇਖਲੀ ਆ ਮੈਂ ਇਹ ਤਾਂ ਕੂਮੈਂਟ ਡੀਲੀਟ ਈ ਕਰਨਾ ਸੀ, ਯਾਦ ਭੁੱਲ ਗਿਆ ਇਹ ਤਾਂ ਗਲਤੀ ਚ ਕਰ ਬੈਠਾ ਜਦੋਂ ਸਾਨੂੰ ਪੂਰੀ ਗੱਲ ਦਾ ਪਤਾ ਈ ਨੀ ਦੋਨਾਂ ਚ ਕੀ ਗੱਲ ਹੋਈ ਆ ,,ਬਾਕੀ ਦੋਹਾਂ ਚ ਕੀ ਗੱਲ ਹੋਈ ਆ ਇਹ ਪ੍ਰੀਤ ਤੇ ਗੋਪੀ ਨੂੰ ਈ ਪਤਾ ਮੇਰੇ ਵਰਗੇ ਤਾਂ ਐਵੇ ਆਵਦੇ ਕੋਲੋ ਅੰਦਾਜੇ ਲਾਈ ਜਾਂਦੇ ਆ , ਬਾਕੀ ਮੈਂ ਕੂਮੈਟ ਥੱਲੇ ਕਰਕੇ ਆਇਆ ਗੋਪੀ ਦੀ ਵੀਡੀਉ ਚ ਜੋ ਹੋਇਆ ਹੋਣਾ ਨੀ ਸੀ ਚਾਹੀਦਾ ਪਿਉ ਪੁੱਤ ਚ,ਕਿਉਂਕਿ ਲੋਕ ਤਾਂ ਸਵਾਦ ਲਈ ਜਾਂਦੇ ਆ ਕੂਮੈਂਟ ਕਰਕੇ, ਪ੍ਰੀਤ ਨੂੰ ਵੀ ਮਜਬੂਰੀ ਚ ਬੋਲਣਾ ਪਿਆ ਸ਼ੋਸ਼ਲ ਮੀਡੀਆ ਤੇ ਕਿਉਂਕਿ ਲੋਕਾ ਨੇ ਖਹਿੜਾ ਨੀ ਛੱਡਿਆ ਮਜਬੂਰ ਕੀਤਾ ਸ਼ੋਸ਼ਲ ਮੀਡੀਆ ਤੇ ਬੋਲਣ ਨੂੰ, ਏਹੀ ਗੱਲ ਗੋਪੀ ਨੇ ਕਹੀਂ ਸੀ, ਪਰ ਲੋਕ ਨੀ ਹੱਟਦੇ ਨਹੀਂ ਪ੍ਰੀਤ ਨੂੰ ਮਜਬੂਰ ਕੀਤਾ ਤੇ ਫੇਰ ਮਜਬੂਰਨ ਗੋਪੀ ਨੂੰ ਬੋਲਣਾ ਪਿਆ ਇਹਨਾਂ ਦਾ ਫਰਕ ਪੈ ਗਿਆ ਫਾਇਦਾ ਤੀਜੀ ਪਾਰਟੀ ਵਾਲੇ ਚੱਕਗੇ! ਬਾਕੀ ਮੈਂ ਤਾਂ ਇਹ ਵੀ ਕੂਮੈਂਟ ਕੀਤਾ ਗੋਪੀ ਨੂੰ ਦੁੱਖੀ ਹੋਕੇ ਲਾਈਵ ਹੋਣਾ ਪਿਆ ਕਿਉਂਕਿ ਉਹਦਾ ਇੱਕ ਪੁੱਤ ਅੱਡ ਹੋਗਿਆ ਤੇ ਇੱਕ ਬਿਮਾਰ ਹੋ ਗਿਆ! ਫਰਕ ਇਹਨਾਂ ਦਾ ਪੈ ਗਿਆ ਲੋਕਾ ਦਾ ਕੁੱਝ ਨੀ ਗਿਆ ਬਾਕੀ ਵੀਰ ਇੱਥੇ ਸਾਰੇ ਈ ਆਪਣੇ ਆਪਣੇ ਟੇਵੇ ਲਾਈ ਜਾਂਦੇ ਆ ਤੂੰ ਕਿਹਨੂੰ ਕਿਹਨੂੰ ਕਹੇਗਾ ਪਤਾ ਨਾ ਹੋਵੇ ਬੋਲੀਦਾ ਨੀ ਹੁੰਦਾ, ਏਹੀ ਗੱਲ ਮੈਂ ਵੀਰ ਜੇ ਤੈਨੂੰ ਕਹਾਂ
Wmk kree mere praa te❤
Preet veer .na loka diyan gallan ch aa.mera veer ...gopi tere lyi mada nhi soch skda.......te ik jo tsc ik duje lyi ban Jana kise ne nni ban jana veer...baqi wmk🙏🙏
Good jatta love you brother wmk ❤❤❤❤❤❤❤❤
Preet ਦਿਲ ਦਾ ਸਾਢ ਬੰਦਾ ਹੈ ❤
Acha ja gopi veer ne video ch ediya sariya gala de jawab dite pahla oh video sun fer pata laguga kina k saaf dil va eda
Shi gal y Teri
Preet tu Sacha yaar..baba deep Singh tere te kirpa kre tenu bahot kujh mil jana yaar...Gopi pler ne sahi nhi kita fr kenda ki mera munda bimar aa ardasa kro..jdo kise de paise khane fr aai kujh hona ..kina vadia pler preet yar waheguru kirpa kre preet ladhu te ❤
Boht paise khade playera de Gopi ne
Yr galt gall aa gopi plwn nu preet bro nl dhaka nhi c karna chahida
ਪੈਸਿਆ ਦੀ ਭੁੱਖ ਦਿਖ ਰਹੀ ਪਰੀਤੋ ਦੀਆ ਗੱਲਾ ਵਿੱਚ
ਦਿਲ ਤੋੜ ਦਿੱਤਾ ਗੋਪੀ ਭਲਵਾਨ ਨੇ ਪੀਤ ਵੀਰ ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ
Jo insan vde di respect nhi krda ohde naal koi nhi kad da
Fudu o tusi
Jo apne utad nhi hoya oh swa kise da bno
Ja k video dekh gopi Bhalwan tenu pata lagjuga sara a sala drama karan daya gopi veer ne ediya sariya gala de jawab de dite va
ਸ਼ੈਰੀ ਹਵੇਲੀਆ ਪਾਲੂ ਪੰਡੋਰੀ ਹੋਣੀ ਵੀ 2008-9 ਚ ਪੈਸਿਆ ਤੋ ਰੋਦੇ ਸੀ ਕਿ ਫੰਰਨਦੀਪੁਰ ਸਾਨੂੰ ਪੂਰੇ ਪੈਸੇ ਨਹੀ ਦਿੰਦਾ
Sahi gall jatta
Pra apna pallu
BAI JAI SCHI GOPI AYE KRDA FR OH ESE KRKE DUKH BHUGAT REHA BAKI THONU PTA HI AA
right jage huni vi sahi c
Palu pundori ne daya c
*ਉਹਨੇ ਤੇਰੇ ਨਾਲ ਡੰਗੀ ਮਾਰ ਕੇ ਕਿ ਲੈਣਾ ਉਹਨੂੰ ਕਰੋੜਾ ਦੇ ਸ਼ਨਮਾਨ ਹੁੰਦੇ ਆ ਉਹਦੇ ਸਿਰ ਤੇ ਤੂ ਬਣਿਆ ਤੈਨੂੰ ਕੋਣ ਜਾਣਦਾ ਸੀ ਜੇ ਕੋਈ ਗੱਲ ਹੁੰਦੀ ਤਾ ਦੋਵੇ ਕੈਮਰੇ ਆਗੇ ਬੈਠ ਕੇ ਗੱਲ ਕਰਦੇ*
ਪ੍ਰੀਤ ਵੀਰ ਹੌਸਲਾ ਰੱਖ ਤੁਸੀ ਸਹੀ ਜੇ ਏ ਸਾਰੇ ਜਾਣ ਦੇ ਤਹੁਡੇ ਨਾਲ ਆਪਾ 👍♥️
Preet ❤❤❤❤ Tu bht mehnat kiti a teri full Okk a Waheguru kirpa kru Hor Khed takra hoke
ਜੱਗੇ ਭੂਸੇ ਆਲੇ ਦਾ 15 ਲੱਖ ਰੁਪਿਆ ਖਾਦਾ ਫਰੰਦੀਪੁਰੀੲ ਨੇ ਪੈਸੇ ਦਾ ਬਹੁਤ ਲਾਲਚ
ਆ ਇਸ ਬੰਦੇ ਨੂੰ
Thi veer fr eda hou jda oh ahdy munde ty lgi jde a jive kise nl kro gy sode nl v oda e hona fr
Sahi gal hai
Preet Sach bolda gopi fudu bnda
Sach kai ehee
15 ਲੱਖ ਖਾਣੇ ਸੌਖੇ ਨੀ ਤੂੰ ਦੇਖਣ ਗਿਆ ਸੀ ਨਾਲੇ ਚੱਲ ਜੇ ਗੋਪੀ ਭਲਵਾਨ ਗਲਤ ਸੀ । ਫੇਰ ਇਹ ਭੈਣ ਦੇ ਰਹੇ ਸੀ ੳਦੀ team ਵਿੱਚ 5-6 ਸਾਲ । ਇਹ ਦੁੱਧ ਚੁੰਘ ਦੇ ਸੀ ਵੀ ਪਤਾ ਨੀ ਲੱਗਾ । ਗਲਤ ਬੰਦੇ ਦਾ 10 ਮਿੰਟ ਵਿੱਚ ਪਤਾ ਲੱਗ ਜਾਂਦਾ ….. ਨਾਲੇ ਸੋਚ ਕੇ ਬੋਲ ਜੀਵੇ ਦਾ Preet ਦੱਲਾ ੳਮੇ ਦਾ ਤੂੰ ਜਿਹੜਾ 10 saal ਦੇ ਜਵਾਕ ਨੂੰ comment krda 👎🏻👎🏻👎🏻👎🏻
ਗੋਪੀ ਫਿਰੰਦੀਪੁਰੀਆ ਉਸਤਾਦ ਬੰਦਾ ..! ਓਹਦੇ ਵਰਗਾ ਨਹੀਂ ਲੱਭਣਾ ਪ੍ਰੀਤ ਬਾਈ ਤੇਨੂੰ ..! 🙏❤️
Full support jattta ❤ tera nal aa baba kirpa kro
ਸ਼ਹੀ ਗਲ਼ ਆ ਯਾਰ ਜੈ ਸੱਚਾ ਗੋਪੀ ਤਾਂ ਜਵਾਬ ਦੇ ਗਲ਼ ਖ਼ਤਮ ਕਰੇ
ਬਿਲਕੁਲ ਸਹੀ ਕਹਿ ਰਿਆ ਪ੍ਰੀਤ
Preet very very very very very very❤❤❤❤❤ good player
Waheguru g preet ladhu trakia bakshe
Full support a ladhu vrr gopi purana va te ki hogyaan va tu shi a vrr ❤
I support Preet Ladhu ❤️💪✅
ਉਸਤਾਦ ਬੰਦੇ ਦੀ ਇਜ਼ਤ ਕਰਨੀ ਚਾਹੀਦੀ ਕੋਈ ਕੌਣ ਸੱਚ ਕੌਣ ਝੂਠ ਰੱਬ ਕਰੇਗਾ ਫ਼ੈਸਲਾ ਪ੍ਰੀਤ ਤੇ ਗੋਪੀ
Jo Marji krlo landu bnde lai ohne landu rehna brother
Right veer 🙏🏻wmk tnu tarakeya bakhse rabb vekda ethe a sb kuj veer
22 ji tuci sab clear kita btt Vadiya
ਕੋਈ ਨਾ ਪ੍ਰੀਤ ਭਰਾ ਤੂੰ ਹੋ ਤਕੜਾ
ਬਾਬਾ ਮੇਹਰ ਕਰੁ
ਗੋਪੀ ਦਾ ਮੂੰਹ ਤਾ ਤੂੰ ਤਕੜਾ ਹੋਕੇ ਬੰਦ ਕਰ
ਪਤਾ ਲੱਗੇ ਦੁਨੀਆ ਨੂੰ ਓਹਦੇ ਬਾਰੇ ਬਹੁਤ ਵਧੀਆ ਕੀਤਾ
ਜੇ ਓਦੋਂ ਦਾ ਹੀ ਦਾ ਹੀ ਦੱਸ ਦਿੰਦਾ ਤਾਂ ਏਨਾ ਕੁਝ ਹੋਣਾ ਨੂੰ c
Preet ne bhut vadia gala kiti Preet ❤❤❤❤ love u Preet bai
Heera bnda bai preet❤ bahut vaar mile tournament te😊
Syi a praa fr v tu tkda jinaa enaa kuj jhall lyaa 😢❤ love u pra tention nh la
Preet schii menu pehla to hi pta c preet bhttttt ghint bnda gopy thik c apni jagha par nhi menu nhi vdea lgda hun gopy schi ❤
ਪ੍ਰੀਤ ਵੀਰੇ ਇਸ ਤੋਂ ਚੰਗੀ ਗੱਲ ਹੈ ਕਿ ਤੁਸੀਂ ਆਮੋ ਸਾਹਮਣੇ ਬੈਠ ਕੇ ਗੱਲ ਨਿਬੇੜ ਲਵੋ ਜਿੰਨੇ ਵੀ ਪਲੇਅਰ ਤੁਹਾਡੇ ਨਾਲ ਹੈ
Wah g wah lakh rupye di gal ❤
ਸਹੀ ਗੱਲ a bai ਖਿੱਚ ਕੇ ਰੱਖ ਕੰਮ ਅਸੀਂ ਬਹੁਤ ਵੱਡੇ fan ah terr
Tension na lea preet bai waheguru kirpa karo gaya
ਵੀਰੇ ਰੋਣਾ ਆ ਗਿਆ ਤੇਰੀਆ ਗੱਲਾਂ ਸੁਣਕੇ ਫਿਰ ਵੀ ਆਪਣਾ ਧਿਆਨ ਰੱਖਿਆ ਕਰੀ ਇੱਥੇ ਆਪਣੇ ਸੱਪ ਹੁੰਦੇ ਨੇ 🙏🙏
Acha gopi veer diya gala sun k tuhada preet de thapar maran nu dil karna ja k video dekho gopi veer di jide vich preet diya sariya gala de jawab dite une
ਗੋਪੀ ਫਰੰਦੀਪੁਰੀਆ ਹੀਰਾ ਬੰਦਾ ❤️
Veer ji sahi gal tuhadi koi suk ni ❤❤❤❤❤❤❤❤
ਗੋਪੀ ਹੀਰਾਂ ਬੰਦਾ😂, ਸਿਫ਼ਤਾਂ ਸੁਣ ਲਵੋ ਹੀਰੇ ਬੰਦੇ ਦੀਆਂ
@@AmandeepSinghAmandeepSin-jo9ss tu,ja k video dekh jedi gopi veer ne payi TH-cam te ediya sariya gala de jawab de dite une phir pata lagu tenu preet hi ganddu nikalya va
Love you veer bhut vdia pra ❤️
Preet good bro God bless you❤❤❤
ਪਿੰਕੇ ਜਰਗ ਦੀ ਬਦਨਾਮੀ ਕਰਦਾ ਪਿਆ ਸੀ, ਗੋਪੀ , ਰੱਬ ਨੇ ਦਿਨਾਂ ਚ ਈ ਰੰਗ ਦਿਖਾਤੇ
Lambi kabbadi ehve khed hundi
Pinka kolo app te khedi ni gai ,Hun ohne kabaddi Di badnami Karni ,
Ohnu keh Sandeep sangal ambian bare kole
@@hrkittor7502Pinka top di khedya...eho jehia glan kr k oh khedno hatya
ਇਹ ਗਲਾ ਲੋਕਾ ਨੂੰ ਨਹੀਂ ਪਤਾ ਸੀ,,, ਬਹੁਤ ਵਧੀਆ ਕੀਤਾ ਸੱਚ ਦਸਿਆ
Koi ni khade a support ch preet❤khich ke rakh Kam jhoteya
Gopi di team bohta tym nai chall skdi hun kde v eni pukh v nai honi chaidi kise bande ch yarr😢.pr preet veer tenu full support a hun sab di fikr na kr takda ho k game khedo apni
Preet banda sahi keh riha aa good veer ji 🙏🙏
Gopi ina fudu banda aj pta lgyea
Bhot ne tere vargey jinna ne preet nu maada bolyea.
Bhot bkvaas kiti lokan salyea ne bs vedio dekh k
@@mandeepgill291 m ta aj tk ni mada bolyea preet nu hmesha preet de nal c jdo da preet ne khedna start kryea
@@harrd4361 thik a veer pr dekhi comment vedios te Loki door ton dekh k he galan kaddi jndey.
Good bro aj pata lag gia clear good preet
GOPI MOOH DA BAHOT MITHAA YAR , aapne lok bhole aa yakeen kr jande aa, PREET ♥️ DIL DA SAAF AA YAARO
Good Preet
Vr tu sahi ah fulll support tenu … eho j lola tu door rahi vrr
Sira gapp Tanu phala kun janda si soch k dakhi
Herra bndda preet 💪❤️😘❤️