Rabb bazi jand ustaad ji nu chardika vich rakhan teh Sade apne fateh bai nu kamyabi teh tandrusti bakshan ❤️👏🏻 Bazi ustaad ji di har ek gall dil nu touch aur bada motivate kardi hai. Rab apne mehar banay rakhan puri academy teh .
Bazzi veer g bhut bhut slaamm app ji nu veera tanu dakh dobbra jaan aa gyi Ma 13 saal baad dobara ground ch jan lag gya 🏃 Waheguru guru sahib tare uper hamesa apna maher bhrea 🤲🫳 hath rakhn app ji thandrusti di Ardaas karde aa Raab tanu raji rake rooh thodi tazi rakhe or tare hath baji rahke 🪔🤲🙏⚔️
Apny waqat dy tagry plyer san bazzi jand sahb MashAllah g Malik chardi klla ich rakhy hun v sohna kmm kr ry ne bai g nu vekh k kabadi da shook peya love from laiynda Punjab Pakistan 🙏🙏
ਬਹੁਤ ਵਧੀਆ ਸੋਚ ਆ ਸਾਡੇ ਉਸਤਾਦ ਵੀਰ ਬਾਜੀ ਜੰਡ ਦੀ, ਵਧੀਆ ਕੰਮ ਕਰ ਰਿਹਾ ਲੋਕਾਂ ਨੂੰ ਬੇਨਤੀ ਆ ਜੇ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਨਿੰਦਿਆ ਤੋਂ ਗੁਰੇਜ਼ ਕਰੋ, ਬਾਕੀ ਬਾਈ ਵਾਹਿਗੁਰੂ ਜੀ ਕਿਰਪਾ ਤੁਹਾਡੇ ਤੇ ਬਸ ਦੱਬੀ ਚੱਲੋ ਕੰਮ ਨੂੰ, ਵਾਹਿਗੁਰੂ ਜੀ ਅਕੈਡਮੀ ਤੇ ਮੇਹਰ ਭਰਿਆ ਹੱਥ ਰੱਖਣ ਜੀ..🙏🙏🙏
ਬਾਜ਼ੀ ਸਾਬ ਨੂੰ ਤਾਂ ਸਲੂਟ ਆ ਦਿਲ ਤੋ ਤੇ ਇੰਟਰਵਿਊ ਕਰਨ ਵਾਲਾ ਬਾਈ ਹਸਦੇ ਚੇਹਰੇ ਨਾਲ ਸਾਹਮਣੇ ਵਾਲੇ ਦੀ ਹਰ ਗੱਲ ਨੂੰ ਧਿਆਨ ਨਾਲ ਸੁਣ ਕੇ ਹਾਮੀ ਭਰਦਾ ਹਰ ਗੱਲ ਤੇ । ਬਹੁਤ ਵਧੀਆ ਇੰਟਰਵਿਊ ਤੇ ਵੀਰ ਦਾ ਤਰੀਕਾ ਬਾ ਕਮਾਲ ਆ ।
ਜੋ ਗੱਲਾਂ ਕਰਦੇ ਆ ਓਹਨਾ ਨੂੰ ਮੈਂ ਕਹਿਨਾ ਚਾਹੁਣਾ ਕੇ 100 ਗੱਲਾਂ ਦੀ ਇੱਕ ਗੱਲ ਕੇ ਬਾਜੀ ਬਾਈ ਵਾਸਤੇ ਸਾਰੇ ਬੱਚੇ ਹੀ ਫ਼ਤਿਹ ਆ 🙏
ਮੂੰਹ ਦਾ ਜਿਹੋ ਜਿਹਾ ਮਰਜ਼ੀ ਹੋਵੇ ਪਰ ਦਿਲ ਦਾ ਹੀਰਾ ਬੰਦਾ, ❤
33:42 ਦਿਲ ਦੀ ਮੋਮ ਪਿਘਲ ਗਈ ਅੱਖਾਂ ਵਿੱਚੋ ਬਹਾਰ ਆਈ ਆ ਬੰਦਾ ਪੂਰਾ ਪ੍ਰਮਾਤਮਾ ਦੇ ਰੰਗ ਵਿੱਚ ਰਹਿਣ ਆਲਾ😊।
❤ ਬਾਜ਼ੀ ਦੀਆਂ ਸੱਚੀਆਂ ਗੱਲਾਂ ਨੇ ਸੱਚਾ ਬੰਦਾ ਸੱਚ ਬੋਲਦਾ ਹੈ ਸੱਚ ਥੋੜਾ ਕੋੜਾ ਹੁੰਦਾ ਹੈ ❤
ਦੁਨੀਆਂ ਦਾ ਮਹਾਨ ਜਾਫੀ ਬਾਜ਼ੀ ਜੰਡਆਲਾ 👍👌
ਬਾਜ਼ੀ ਬਈ ਸਲਾਮ ਆ ਤੁਹਾਨੂੰ
ਟਾਡੇ ਚੋ ਪੰਜਾਬ ਦਿਸਦਾ
ਬਾਜ਼ੀ ਨੇਂ ਛਿੱਟੇ ਨਹੀਂ ਮਾਰੇ ❤ ਸਾਫ਼ ਬੰਦਾ ਹੈ, ਥੋੜ੍ਹਾ ਸਮਾਂ ਗੱਡੀ ਲੀਹ ਤੋਂ ਹਟ ਗੲਈ ਸੀ, ਹੁਣ ਬਾਈ ਠੀਕ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ ❤❤
😂😂😂fuddu banda he shakk a Bart ke dekh lo
ਭਾਜੀ ਵਾਹਿਗੁਰੂ ਦੀ ਕਿਰਪਾ ਨਾਲ
ਦਾਰਾ ਬਹੁਤ-ਬਹੁਤ ਸੌਹਣਾ ਲਗਦਾ
ਕਁਟਉ ਨਾ
ਗੁਰ ਦੇ ਸੇਰ ਲਗਦੇ ਹੌ
ਦਾਹੜੀ ਨਾਲ ਇਜਤ ਵਦ ਦੀ ਹੌ
ਗੁ ਸਿਖ ਲਗਦੇ ਹੌ
ਫਤਹਿ ਵੀਰ ਜਿੰਦਾ ਵਾਦ
ਜਿਹੜਾ ਬੰਦਾ ਬੇਬਾਕੀ ਨਾਲ ਖੁੱਲ੍ਹ ਕੇ ਗੱਲ ਕਰੇ ਉਹ ਦਿਲ ਦਾ ਸਾਫ ਬੰਦਾ ਹੁੰਦੈ ਜਿਵੇ ਬਾਜੀ ਜੰਡ, ਵਾਹਿਗੁਰੂ ਬਹੁਤ ਸਾਰੀਆਂ ਖੁਸ਼ੀਆ , ਤਰੱਕੀ, ਚੜ੍ਹਦੀ ਕਲਾ ਅਤੇ ਗੁਰੂ ਸਿੱਖੀ ਜੀਵਨ ਬਖਸ਼ਿਸ਼ ਕਰਨ ਜੀ, ਧੰਨਵਾਦ
ਮੈ ਭਾਜੀ ਦੀਆ ਵਿਡਿੳ ਦੇਖ ਦਾ ਰਹਿੰਦਾ ਹਾ
ਭਾਜੀ ਗਰੀਬਾ ਦਾ ਮਸੀਹਾ
ਰਁਬ ਰੂਪੀ ਸੇਰ
ਏ ਇਮਾਨਦਾਰ ਹੈ ਹਰ ਗਲ ਵਜਨ ਵਾਲੀ ਕਰਦਾ
ਬਾਜੀ ਬਾਈ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਮੇਹਰ ਕਰੇ
ਜਿਹੜੇ ਬੰਦੇ ਮੂੰਹ ਦੇ ਥੋੜ੍ਹੇ ਕੌੜੇ ਹੁੰਦੇ ਨੇ ਉਹ ਦਿਲ ਦੇ ਹੀਰੇ ਹੁੰਦੇ ਬਾਜ਼ੀ ਬਾਈ ਇੱਕ ਹੀਰਾ ਦਿਲ ਦਾ ਸਾਫ਼ ਮੂੰਹ ਤੇ ਗੱਲ ਕਹਿਣ ਵਾਲਾ ਸੱਚਾ ਸੁੱਚਾ ਇਨਸਾਨ ਹੈ ਪ੍ਹਮਾਤਮਾ ਬਾਈ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਬਾਜ਼ੀ ਬਾਈ ਦੇ ਸੁਪਨੇ ਪ੍ਹਮਾਤਮਾ ਪੂਰੇ ਕਰੇ ਮੈ ਤਾਂ ਇਹ ਹੀ ਅਰਦਾਸ ਕਰਦਾ ਹਾਂ ਪ੍ਹਮਾਤਮਾ ਅੱਗੇ
ਬਾਜ਼ੀ 22 ਤੇ ਵਾਹਿਗੁਰੂ ਦੀ ਮਿਹਰ ਆ ਜੋ ਕਿਸੇ ਦੇ ਬੱਚਿਆ ਨੂੰ ਸਹੀ ਰਾਹ ਪਾਂ ਰਿਹਾ ਅੱਜ ਦੇ ਦੌਰ ਵਿੱਚ ❤❤❤
ਪਲੇਅਰ ਦੇ ਨਾਲ ਨਾਲ ਇਨਸਾਨ ਵੀ ਬੁਹਤ ਵਧੀਆ ਬਾਜੀ ਜੰਡ
ਬਹੁਤ ਵਧੀਆ ਉਪਰਾਲਾ ਬਾਜ਼ੀ ਬਾਈ ਜੀ । ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ
ਜਿਸ ਕਿਸੇ ਨੇ ਮੇਰੇ ਵਰਗੇ ਨੇ ਆਪ ਕੁਝ ਨੀਂ ਕਰਨਾ ਓਹ ਲਟਰ ਪਟਰ ਬੋਲਦਾ ਹੀ ਹੁੰਦਾ
ਤੁਸੀਂ ਬਾਈ ਜੀ ਅਪਣਾ ਕੰਮ ਕਰਦੇ ਰਹੋ,👍
ਬਹੁਤ ਵਧੀਆ ਵੀਰ ਇਹ ਦੇਵਤਿਆਂ ਵਾਲ਼ੀ ਤਪਸਿਆ ਸਲਾਮ ਆਂ ਤੁਹਾਡੀ ਮਿਹਨਤ ਨੂੰ ❤️❤️🙏🙏
ਲੋਹੇ ਦਾ ਬੰਦਾ ਬਾਜ਼ੀ ਭਾਅ
ਦਿਲ ਮੋਮ ਦਾ 🙏
ਬਾਜੀ ਦੀਆ ਗਲਾ ਸਹੀ ਸਾਡੇ ਨਾਲ ਕਬੱਡੀ ਖੇਡਦਾ ਰਿਹਾ
ਮੈਂ ਬਹੁਤ ਕੱਡੀਆਂ ਬਾਜ਼ੀ ਤੇ
@@amrikmaanamrikmaan1825pppp😅😅😅😅😅😅uu
Mere nal v bhut khedya . Mera gutt frda c jd Chad da ni c bond ch le lenda c.😊
Jawak @@kabaddilovers6566
@@kabaddilovers6566o bhrawo baksh dwo ohnu😂
ਬਾਈ ਦੀ ਇੱਕ ਵਾਰ ਫੇਰ ਇੰਟਰਵਿਊ ਕਰੋ ਵੀਰ ਜੀ👍👍
ਬਾਜ਼ੀ ਬੰਦਾ ਹੀਰਾ ਆ ❤️
ਲੇਜੈਂਡ ਔਫ ਪੰਜਾਬ ਬਾਜੀ ਜੰਡ 👑🦅
Salute & Respect Baazi Jand Veer 🫡💙💯
ਸੱਚੀਆਂ ਗੱਲਾਂ ਭਰਾ ਦੋ ਹਜ਼ਾਰ ਚਾਰ ਪੰਜ ਚ ਰੌਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਖੇਡਦੇ ਦੇਖਿਆ ਬਾਜ਼ੀ ਨੂੰ
ਬਾਜੀ ਬਾੲੀ ਬਹੁਤ ਵਧੀਅਾ ੲਿਨਸਾਨ ਅਾ
Rabb bazi jand ustaad ji nu chardika vich rakhan teh Sade apne fateh bai nu kamyabi teh tandrusti bakshan ❤️👏🏻
Bazi ustaad ji di har ek gall dil nu touch aur bada motivate kardi hai.
Rab apne mehar banay rakhan puri academy teh .
Waheguru ji mehar Karn ji 🙏🙏
ਜਿਹੜਾ ਮੌਹ ਦਾ ਬਰਰਬੋਲਾ ਉਹ ਬੰਦਾ ਦਿਲ ਦਾ ਸਾਫ ਹੁੰਦਾ
❤ ਦਿਲ ਖੁਸ਼ ਹੋ ਗਿਆ
ਬਾਜ਼ੀ ਜੰਡ ਨੂੰ ਲੋਕ ਖੜ ਖੜ ਦੇਖਦੇ ਸੀ ਕਬੱਡੀ ਜ਼ਿੰਦਾਬਾਦ ਪਲੇਅਰ ਜ਼ਿੰਦਾਬਾਦ ❤❤❤
ਕੀ ਹਾਲ ਹੈ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱੱਖੇ
ਬਾਜੀ ਜੰਡ ❤
ਭਲਵਾਨ ਨੇ ਬਿਲਕੁਲ ਸੱਚ ਕਿਹਾ
ਬਾਜ਼ੀ ਬਾਈ ਬਹੁਤ ਵਧੀਆ ਦਿਲ ਦਾ ਹੀਰਾ ਬੰਦਾ ਆ❤❤❤
Legend of kabbadi Best stopper love from Australia Rocky
Bhut gaint bnda bazi zand nidhark dil da saaf love you ji❤❤❤❤
ਕਿਆ ਬਾਤ ਹੈ ਭਲਵਾਨ ਜੀ
पत्रकार वी बहुत गुड ह बाकी बाजी वी उस्ताद ह जी love ❤❤❤
Salute y Baazi Jand veer
ਬਹੁਤ ਵਧੀਆ
waheguru chardikala ch rakhe
1.11 Muhphat banda dil da bhut jada changa hunda aa. Bazi jand paji mera subah vi eda da he aa par aajtak madda ni sochia kise Barre
ਬਾਈ ਜੀ ਗੱਲ ਸਹੀ ਇਹ ਹੈ ਕਿ ਕਰਮਾਂ ਨਾਲ ਵਧੀਆ ਪ੍ਰੀਵਾਰ ਤੇ ਯਾਰ ਦੋਸਤ ਮਿਲਦੇ ਐ💚🙏🙏 ਪਰ ਅੱਜ ਕੱਲ ਘੱਟ ਸੱਚੇ ਬੰਦੇ ਮਿਲਦੇ ਐ ਵਾਹਿਗੁਰੂ ਜੀ ਸਹੀ ਜਾਣਦੇ ਐ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
Waheguru ji
Waheguru ji Maher kro ji
Ustad ji ❤❤
wah ji wah, parmata tuhsde te pooran kirpa kare
ਵਧੀਆ ਜੀ 🎉
Bht be sabri nal intjar aa bazi de farjand di game dekhan da
Bahut vdiya podcast.. baji jand
ਮੇਰੇ ਬਚੇ ਦਸਦੇ ਸੀ ਮੋਟਰੀਅਲ਼ ਪਾਕਿਸਤਾਨੀ ਸਟੂਡੇਟ ਵੀ ਨਾਮ ਲੈਦੇ ਜੰਡ ਪਿਡ ਦਾ ਸੁਨਕੇ ਬਾਜੀ ਦਾ ਨਾਮ ਲੈਦੇ ਨੇ ਜਿਨਾ ਚਿਰ ਕਬਡੀ ਰਹੂ ਜੰਡ ਬਾਜੀ ਵਾਲਾ ਹੀ ਰਹੂ
Jatt san c bade bade band karte c jethe eh aa janda c teama match sad k chalyea jandya c akhe dekhya legend
ਜੋ ਕੰਮ ਸ੍ਰੋਮਣੀ ਕਮੇਟੀ ਤੇ ਕਾਬਜ ਚੋਰ ਨਾ ਕਰ ਸਕੇ ਜੰਡ ਵੀਰ ਕਰ ਰਿਹਾ ਬੱਚਿਆਂ ਨੂੰ ਸਿੱਖ ਸਰਦਾਰ ਬਣਨ ਦੀ ਪ੍ਰੇਰਨਾ ਦੇਕੇ🙏🙏
Gud brother ❤️❤️❤️ wmk
ustaad ji ❤❤
Bahut vadia galla ne ❤
ਬਾਜੀ ਜੰਡ 🙏🙏
Bazzi veer g bhut bhut slaamm app ji nu veera tanu dakh dobbra jaan aa gyi Ma 13 saal baad dobara ground ch jan lag gya 🏃 Waheguru guru sahib tare uper hamesa apna maher bhrea 🤲🫳 hath rakhn app ji thandrusti di Ardaas karde aa Raab tanu raji rake rooh thodi tazi rakhe or tare hath baji rahke 🪔🤲🙏⚔️
ਕਬੱਡੀ ਦਾ ਬਾਬਾ ਬੋਹੜ 🙏
Bazi jand Saanjatt punjab da Jindabad 🙏🚩❤️
ਭਾਜੀ ਵਰਜਸ ਵਾਹਿਗੁਰੂ ਦਾ ਨਾਮ ਲੈ ਕਿ
ਸੁਰੂ ਕਰਦੇ ਨੇ ਪਹਿਲਾ ਬਁਚਿਆ ਨੂੰ ਨਾਮ ਜਪਾਦਾ
ਫਿਰ ਵਰਜਸ ਸੁਰੂ ਕਰਦਾ
ਏ ਲੌਕ ਗਁਲਾ ਕਰਦੇ ਜਦੌ ਗਰੌਟ ਵਿੱਚ ਪਤਾ ਲਗਦਾ ਆਪ ਕੁਛ ਕਰਨਾ ਨਹੀ
ਭਾਜੀ ਨਿੰਦਿਆ ਕਰਨ ਵਾਲਿਆ ਨੂੰ ਨਿੰਦਾ ਕਰਨ ਦਿਉ ਨਿੰਦਾ ਨਾਲ ਚੜਦੀ ਕਲਾ ਵਿੱਚ ਰਹੌ ਗੇ
ਬਾਣੀ ਕਹਿੰਦੀ ਆ
ਨਿੰਦੌ ਨਿੰਦੌ ਮੌ ਕਉ ਲੌਗ ਨਿੰਦੌ
ਨਿੰਦਕ ਹਮਰੇ ਕਪੜੇ ਧੌਏ
ਜਨ ਕਬੀਰ ਕਉ ਨਿੰਦਿਆ ਸਾਰ
ਨਿੰਦਕ ਡੂੰਬੈ ਹਮ ਉਤਰੇ ਪਾਰ
ਇਸ ਸੇਰ ਨੇ ਆਪਣੇ ਬਲ ਬੂਤੇ ਤੇ ਤਰਁਕੀ ਕੀਤੀ ਹੈ
ਲੌਗ ਤਾ ਗੁਰੂ ਨਾਨਕ ਸਾਹਿਬ ਜੀ ਨੂੰ ਨਹੀ ਬਖਸਦੇ
ਭਾਜੀ ਚੜਦੀ ਕਲਾ ਚ ਰਹੁ
ਭਾਜੀ ਸਚਾਈ ਤੁਹਾਡੇ ਨਾਲ ਕੋਈ ਚਿੰਤਾ ਨਾ ਕਰੌ
ਤੁਸੀ ਸੰਚੇ ਵਿਆਕਤੀ ਹੌ
ਏ ਹਰਾਮ ਦੇ ਵੇਖ ਕਿ ਦੁਖੀ ਹੁੰਦੇ ਨੇ
ਮੇਰੀ ਉਮਰ 61 ਸਾਲ ਹੈ ਮੈ ਜਿੰਮ ਕਰਦਾ ਹਾ
ਮੈਨੂੰ ਲੌਕ ਮਜਾਕ ਕਰਦੇ ਨੇ
ਮੈ ਆਪਣੇ ਕੰਮ ਨਾਲ ਮਤਲਬ ਰਖਦਾ ਹਾ
ਕੌਈ ਕਿਸ ਨੂੰ ਰੋਟੀ ਨਹੀ ਦੇਦੇ
ਤੁਸੀ ਬਹੁਤ-ਬਹੁਤ ਮਿਹਨਤ ਕੀਤੀ ਹੈ
ਹਰ ਗਲ ਤੇ ਗੁਰੂ ਸਾਹਿਬ ਨੂੰ ਜਾਦ ਕਰਦੇ ਹੌ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Big respect uncle ji tusi eni age vi Gym kar rhe hoo 🙏🏻❤
NYC interview
ਬਾਜੀ ਬਾੲੀ ਖ਼ਰਾ ਬੰਦਾ
Apny waqat dy tagry plyer san bazzi jand sahb MashAllah g Malik chardi klla ich rakhy hun v sohna kmm kr ry ne bai g nu vekh k kabadi da shook peya love from laiynda Punjab Pakistan 🙏🙏
Bahut sundar gulla daasia salute ❤❤❤❤❤❤❤
Bazi jand good banda veer
Very good
ਬਾਜ਼ੀ ਬਾਈ ਜੀ ਗੱਲਾਂ ਬਿਲਕੁਲ ਸਹੀ ਹੈ ਜੀ ਹਰਇੱਕ 💚 ਦਿੱਲੋ ਕਰਦਾ ਐ ਜੀ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ, ਪਿੰਡ ਮਹਿਮਾ ਸਿੰਘ ਵਾਲਾ ਜ਼ਿਲ੍ਹਾ ਲੁਧਿਆਣਾ।👍👌👌☝️☝️☝️✍️✍️💯
Menu tuhadi mehnat dekh ke inspirational mildi bai ji
Sira baji veer main khed dekhi a game nu pyar karda c lion king c baji veer
Ghaint Banda bhazi jand
Sira ustad ji
Bhut vadia interview
Wmk 🙏🙏🙏
ਦੁਨੀਅਾਂ ਮਨਾੲੀਅਾ ਬਾਜੀ ਨੇ ਬਾਹਾਂ ਦੇ ਜੋਰ ਨਾਲ .ੳੁਸ ਟਾੲੀਮ ਸੋਸਲ ਮੀਡੀਅਾ ਹੈ ਨੀ ਸੀ.ਅਾਪਣੇ ਜੋਰ ਨਾਲ ਨਾਂ ਬਣਾੲਿਅਾ.
ਸਹੀ ਗੱਲ ਵੀਰ ❤
Bazi speaks the truth
Good 🎉🎉y eda dae bndea d interview kro gud job
Legend bazi jand eho jehe player roj roj nhi jamde
❤❤❤❤ Bazi Jand ❤❤❤❤❤ dilo dhanwad
good job bahji❤
Top da insan a bai Baji Jand
Good bazi village Dhanansu Ludhiana
Good speech
Bahji good people ❤❤❤❤
Good job 👍🙏🙏
Kaint bnda motivate bnda
ਇਕ ਗਲ ਸੁੰਨਲੋ ਵੀਰੋ ਸਚਾ ਬੰਦਾ ਸੂਲ ਵਾਂਗੁ ਚੁਬਦਾ ਆਪ ਸਮਝਦਾਰ ਓ😊❤
ਬਾਜੀ ਜੀ 🙏🙏🙏🙏🙏
Bought Takra khedaa bazi apne time vich kohe shak ne 💪👍
bahut vadya bhai
Nice bhai ji ❤❤❤❤❤
Nice veer good job ji
wmk👍
ਸਮਾਧ ਭਾਈ ਦੇਖਿਆ ਸੀ ਬਾਜੀ ਜੰਡ❤❤
Sahi kiha veer ne jo ve kiha❤
Very nice
v nice interview ❤
Bohat badiya bai..g
Bazi bro you are 100%right