Bhut wadiaa interview ikk Sidhu musewale wale dea all interview dekhea cc us to baad ajj gopy veer ji de Full interview dekhe bhut wadia lagia gallan veer dea
Finally wait is over now...... The most demanding Podcast ever is here.. Ene din to comments chh ena namm sunke bht curiosity se Sir da Podcast dekan dii... True feedback about this podcast after watching....Thanku anmol sir for always consider viewer's choice... Ur the best 🙏
Thanks Anmol Veers,, Gopi da Podcast kran Lai,, Bohot vadiya insaan A Gopi veer And Anmol veer Ji tuhade Lai bohot Bohot Jada Dilo pyar ,, Love you Brother
Ajj sirra kita Veer gopi y nal gal krke gopi y bahut chga bnda heera bnda punjab da, waheguru mehr krn ehna de ਬੱਚੇ te sari duniya piyar krdi Gopi veer nu
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
ਬਹੁਤ ਵਧੀਆ
Vdhia veer bohat vdhia lgea
👍👍
Sirrra bai ❤❤❤❤❤
Bhut jiyada vadiya lgya ji
ਗੋਪੀ ਫਰੰਦੀਪੁਰੀਆ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਲਵਾਉ ਹਾਜਰੀ
Kon kon wait kar riha se eh podcast di
Waiting 😮😮
Bahot jayada ji❤❤
Bhot vadia kita podcast kr k gopi nal
❤
❤❤❤❤❤
ਬਹੁਤ ਟਾਈਮ ਪਹਿਲਾ ਮੇ ਮਿਸਤਰੀ ਨਾਲ਼ ਕੰਮ ਸਿੱਖ ਦਾ ਸੀ ਓਦੋਂ ਵੀਰ ਦਾ ਭਿੱਖੀਵਿੰਡ ਪੱਟੀ ਖੇਮਕਰਨ ਇਲਾਕ਼ੇ ਚ ਸਾਰੇ ਮੈਚ ਦੇਖ਼ ਦਾ ਸੀ ਮੈਂ ਆਰਮੀ ਚ ਭਰਤੀ ਹੋ ਕੇ ਥੋੜੇ ਟਾਈਮ ਤੱਕ ਪੈਨਸ਼ਨ ਆਉਣ ਵਾਲਾ ਵੀਰ ਅੱਜ ਵੀ ਉਸੇ ਤਰਾ ਖੇਡ ਰਿਆ ਸਾਡੇ ਇਲਾਕੇ ਦੀ ਸ਼ਾਨ ਆ ਗੋਪੀ ਵੀਰ
ਬਹੁਤ ਵਧੀਆ ਉਸਤਾਦ ਜੀ ਨੇ ਗੋਪੀ ਫਰੰਦੀਪੁਰ ਪਿਆਰ ਤੇ ਸਤਿਕਾਰ ਮਿਹਨਤ ਡਾਇਟ ਬਾਰੇ ਦੱਸਿਆ ਬਹੁਤ ਬਹੁਤ ਧੰਨਵਾਦ ਉਸਤਾਦ ਜੀ ਦਾ ਤੇ ਅਨਮੋਲ ਬਾਈ ਜੀ ਦਾ ❤❤ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏🙏
ਹਿਮਾਲਿਅਾ ਪਰਬਤ ਦੁਨੀਅਾ ਸਭ ਤੋ ੳੁਚਾ ਪਹਾੜ ਹੈ.ਤੇ ਭਲਵਾਨ ਨੂੰ ਹਿਮਾਲਿਅਾ ਪਰਬਤ ਦਾ ਖਿਤਾਬ ਮਿਲਿਅਾ.ਸੁਖਮਨ ਚੋਅਲਾ ਸਹਿਬ ਤੇ ਗੋਪੀ ਫਰੰਦੀਪੂਰੀਅਾ ਵਰਗੇ ਮੱਲ ਘਰ ਘਰ ਨੀ ਜੰਮਦੇ.
ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਗੋਪੀ ਵੀਰ ਦੇ ਬੱਚੇ ਨੂੰ ਜ਼ਲਦੀ ਠੀਕ ਕਰਦੋ ਜਪ ਨੂੰ ਜਲਦੀ ਠੀਕ ਹੋਵੇ ।
ਬੱਚਾ ।❤❤❤❤❤🙏🏻🙏🏻 ਵਾਹਿਗੁਰੂ ਜੀ ਮੇਹਰ ਕਰਨਾ ❤
Hinji ver sab thek ho jana ji
ਗੁਰਜੀਤ ਤੂਤ ਨੂੰ ਬੁਲਾਓ kon kon chonda bai gurjeet awe like kro vad to vad🙏🏽
ਬਿਲਕੁਲ ਬਿਲਕੁਲ ਸਹੀ ਕਿਹਾ ਵੀਰ ਗੁਰਜੀਤ ਤੂਤ ਵੀ ਕੋਈ ਘੱਟ ਖਿਡਾਰੀ ਨਹੀਂ ਉਹਨੂੰ ਵੀ ਸਮੇਂ ਨੇ ਮਾਰਿਆ ਉਹ ਵੀ ਇਕ ਬੁਰਜ ਖਲੀਫਾ ਉਹਨੂੰ ਜਰੂਰ ਬੁਲਾਓ
Hm
ਬਹੁਤ ਵਧੀਆ ਅਨਮੋਲ ਵੀਰੇ❤
ਹਿਮਾਲਿਆ ਪਰਬਤ ਫਰੰਦੀਪੁਰ ਆ ਗੋਪੀ ਮਾਣ ਹੈ ਵੀਰ ਤੇਰੀ ਗੇਮ ਤੇ ਤੇਰੀ ਸੋਚ ਤੇ ਤੇ ਤੇਰੇ ਸਰੀਰ ਤੇ ਵਾਹਿਗੁਰੂ ਚੜਦੀ ਕਲਾ ਕਰੇ ਹੋਰ ਤਰੱਕੀਆਂ ਬਖਸ਼ੇ ਤੇ ਸਾਡੇ ਛੋਟੇ ਭਰਾ ਛੋਟੇ ਪੁੱਤ ਜਪ ਕੀਰਤ ਨੂੰ ਜਲਦੀ ਜਲਦੀ ਠੀਕ ਕਰੇ ਵਾਹਿਗੁਰੂ ਜੀ 🙏🏻🥰🇮🇹🤼
ਖੁਸ਼ ਰਹੋ ਭਲਵਾਨ ਜੀ ਵਾਹਿਗੁਰੂ ਜੀ ਮਿਹਰ ਕਰੇ 🙏🏻🙏🏻
2 ਵਾਰ ਪੋਡਕਾਸਟ ਦੇਖਿਆ ਵੀਰੇ ❤ ਬਹੁਤ ਵਧੀਆ ਪੋਡਕਾਸਟ ਹੋਇਆ ਅੱਜ ਦੇ ਯੂਥ ਨੂੰ ਲੋੜ ਆ ਸਿੱਖਣ ਦੀ ਗੋਪੀ ਵੀਰ ਦੀ ਮਿਹਨਤ ਤੇ ਚੰਗਾ ਇਨਸਾਨ ਬਣਨ ਦਾ ਢੰਗ ਤੇ ਅਨਮੋਲ ਵੀਰ ਦੀ ਸੇਵਾ ਤੇ ਕਿੱਦਾ ਵਧੀਆ ਇਨਸਾਨ ਬਣ ਸਕਦੇ ਆ ❤
Dobara fir krna cahhe da podcast ❤
ਅੱਜ ਮੇਰੇ ਕੀਤੇ ਸਾਰੇ comment ਸਫ਼ਲ ਹੋ ਗਏ ਗੋਪੀ ਦਾ ਪੋਡਕਾਸਟ ਆ ਹੀ ਗਿਆ❤❤
Sachi bai tuhade bahot vada yogdan aa podcast karwaon vich sabh to jayada te viral comment Gopi lyi thode he se❤❤
❤❤
That's great 👍
Congratulations 🥳 bro
Congratulations bhai❤
ਬਹੁਤ ਵਧੀਆ ਲੱਗਿਆ ❤ ਗੋਪੀ ਫਰੰਦੀਂਪੁਰ ਦੀਆਂ ਗੱਲਾਂ ਸੁਣ ਕੇ
ਬਹੁਤ ਵਧੀਆ ਗੱਲਾਂ ਕੀਤੀਆਂ ਗੋਪੀ ਫਰੰਦੀਪੁਰੀਆ ਬਹੁਤ ਵਧੀਆ ਇਨਸਾਨ ❤❤❤❤
ਬਹੁਤ ਖੁਸ਼ ਹੋਇਆ ਅੱਜ ਮੰਨ ਗੋਪੀ ਵੀਰ ਪੂਰੀ ਗੱਲ ਬਾਤ ਸੁਣ ਕੇ,, ਫ਼ਲ ਹਮੇਸ਼ਾ ਮੇਨਤ ਨੂੰ ਲੱਗ ਦਾ,
ਦਿਲ ਖੁਸ਼ ਹੋ ਗਿਆ ਅੱਜ ਗੋਪੀ ਵੀਰ ਲਾਈਫ ਮਿਲਣਾ ਆ
Mil lwoga bhut vdy bnda veer Gopi✅
ਬਹੁਤ ਉਡੀਕ ਸੀ ਜੱਟ ਦੀ ਅੱਜ ਪੂਰੀ ਹੋ ਗਈ ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾਂ ਚ ਰਖੇ
Good work ❤
ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਤੇਰਾ ਗੋਪੀ ਭਲਵਾਨ ਦਾ ਪ੍ਰੋਡਕਾਸਟ ਕਰਨ ਦਾ❤❤
🙏🙏 ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਭਲਵਾਨ ਗੋਪੀ ਦੇ ਪੁੱਤਰ ਜਪਕਿਰਤ ਨੂੰ ਚੱੜਦੀ ਕਲਾ ਵਿੱਚ ਰੱਖੇ 🙏🙏
ਬਹੁਤ ਹੀ ਵਦੀਆ ਪੋਡਕਾਸਟ ਸੀ. ਐਕਚੂਅਲ ਓਰਿਜਨਲ ਸਪੋਰਟਸਮੈਨ ❤ loved every minute of it. ਧੰਨਵਾਦ ਜੀ.
First time visit anmol podcast only on gopi frandipur ❤❤❤ ਗੋਪੀ ਫਰੰਦੀਪੁਰ ਦੇ vlogs every day ਦੇਖੀ ਦੇ ਆ & most popular hona eh podcast
ਬਹੁਤ ਕੁਝ ਸਿੱਖਣ ਨੂੰ ਮਿਲਿਆ❤
ਗੋਪੀ ਭਲਵਾਨ ਨੇਂ ਕੌਡੀ ਦੇ ਵਿੱਚ ਸਾਰੇ ਮੁਕਾਮ ਪਾਰ ਕੀਤੇ ਆ ਆਪਣੀ ਮੇਹਨਤ ਨਾਲ ਭਲਵਾਨ ਦੀ ਕੌਡੀ ਨੂੰ ਬਹੁਤ ਦੇਣ ਹੈ ਇਹਨੇ ਨਵੇਂ ਖਿਡਾਰੀ ਬਹੁਤ ਤਿਆਰ ਕਰਕੇ ਦਿੱਤੇ ਅੱਜ ਉਹ ਖਿਡਾਰੀ ਆਪਣੀ ਵਧੀਆ ਜਿੰਦਗੀ ਮਾਣ ਰਹੇ ਨੇ
ਵੱਡਾ ਭਰਾ ਆ ਸਾਡਾ ਗੋਪੀ ਵੀਰ ਇਹਨਾ ਵੱਲ ਦੇਖ ਕੇ ਸਿਹਤ ਨੂੰ ਫਿੱਟ ਰੱਖਣ ਦਾ ਜਨੂੰਨ ਚੜਦਾ ਦਿਲ ਤੇ ਦਿਮਾਗ ਤੇ
ਪੰਜਾਬ ਦੇ ਅਨਮੋਲ ਵੱਡਮੁੱਲੇ ਹੀਰੇ
ਅਨਮੋਲ ਕਵਾਤਰਾ ਅਤੇ ਗੋਪੀ ਫਰੰਦੀਪੁਰ 🌹💚💚🌹 ਬਹੁਤ ਹੀ ਵਧੀਆ ਸਿਖਿਆ ਭਰੀ ਇੰਟਰਵਿਊ 🙏
ਅਨਮੋਲ ਵੀਰ ਜੀ ਬਹੁਤ ਬਹੁਤ ਥੋੜੀਆਂ ਗੱਲਾਂ ਕਰੀਆਂ ਨੇ ਤੁਸੀਂ ਚਲੋ ਕੋਈ ਨਾ ਬਹੁਤ ਵਧੀਆ ਬਹੁਤ ਖੂਬਸੂਰਤ ਲੱਗਿਆ ਇੱਕ ਹੋਰ ਪੌਡਕਾਸਟ ਗੋਪੀ ਫਰੰਦੀਪੁਰ ਆ ਪਹਿਲਵਾਨ ਨਾਲ ਇਕ ਘੰਟੇ ਦਾ ਕਰੋ❤❤
ਅਨਮੋਲ ਵੀਰ ਅੱਜ ਬਹੁਤ ਖੁਸੀ ਹੋਈ ਤੁਸੀ ਗੋਪੀ ਉਸਤਾਦ ਨਾਲ ਪੋਡਕਾਸਟ ਕੀਤਾ ਬਹੁਤ ਬਹੁਤ ਧੰਨਵਾਦ ਵੀਰ ❤❤
ਅਨਮੋਲ ਵੀਰੇ ਬਹੁਤ ਵਧੀਆ ਲੱਗਿਆ ਗੋਪੀ ਫਰੰਦੀਪੁਰ ਦਾ ਤੁਸੀਂ ਇੰਟਰਵਿਊ ਕਰਕੇ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਪੋਡਕਾਸਟ ਅਨਮੋਲ ਵੀਰ❤❤ ਮਾਝੇ ਦੀ ਸ਼ਾਨ ਗੋਪੀ 22❤❤
ਬਹੁਤ ਸੋਹਣੀ ਗੱਲਬਾਤ ਵੀਰ ਜੀ ।।
ਕਬੱਡੀ ਬਚੀ ਗੋਪੀ ਵਰਗੇ ਭਲਵਾਨਾਂ ਕਰਕੇ ਆ। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
ਲਵ ਯੂ ਗੋਪੀ ਪਲਵਨ ਪੋਡਕਾਸਟ ਸੂਣਜ ਕੇ ਦਿਲ ਖੁਸ਼ ਹੋ ਗਿਆ❤❤❤❤❤❤
ਭਲਵਾਨ
ਅਨਮੋਲ ਵੀਰੇ ਗੋਪੀ ਨਾਲ ਪੋਡਕਾਸਟ ਕਰਨ ਲਈ ਬਹੁਤ ਬਹੁਤ ਧੰਨਵਾਦ 🙏
ਇਸ ਗੱਲ ਚ ਕੋਈ ਸ਼ੱਕ ਨਹੀਂ ਗੋਪੀ ਵੀਰਾਂ ਬੁਹਤ ਵਧੀਆਂ ਇਨਸਾਨ ਆ ਤੇ ਬਹੁਤ ਵਧੀਆ ਕਬੱਡੀ ਪੇਲਅਰ ਆ 😊😊 ਇੱਕ ਬੇਨਤੀ ਪੋਡਕਾਸਟ ਦੇਖਣ ਆ ਸਾਰੇ ਵੀਰਾ ਭੈਣਾ ਨੂੰ 🙏🙏🙏 ਗੋਪੀ ਵੀਰਾਂ ਦੇ ਬੇਟੇ ਲਈ ਅਰਦਾਸ ਕਰਕੇ ਜਾਨਾਂ਼਼਼ ਕੇ ਜਲਦੀ ਠੀਕ ਹੋ ਜੇਂ ਤੇ ਜਲਦੀ ਤੰਦਰੁਸਤ ਹੋ ਜਾਵੇ
ਗੋਪੀ ਬਾਈ ਦੇ ਪੁੱਤਰ ਨੂੰ ਰੱਬ ਜਲਦੀ ਠੀਕ ਕਰਕੇ ਗਰਾਉਡਾਂ ਵਿੱਚ ਭੇਜੇ🙏❤️
ਮੈਨੂੰ ਇਹ ਬਹੁਤ ਪਸੰਦ ਆਇਆ, ਤੁਹਾਡਾ ਪੋਡਕਾਸਟ ਦੇਖ ਕੇ ਮੇਰਾ ਦਿਲ ਖੁਸ਼ ਹੋਇਆ ਗੁਰੂ ਜੀ ਐਪ 'ਤੇ ਆਪਣਾ ਪਿਆਰ ਸਾਂਝਾ ਕਰਦੇ ਰਹੇ। ❤ sir ji 🙌🏻😌
A GYA GOPI FRANDIPURIA BAII DHANWAD ANMOL VEERE ❤️💪💪🙏
Bohat Ghaint Anmol Vere I Love Your Decision
ਦਾਤਾ ਜੀ ਮਿਹਰ ਕਰਨ ਅਨਮੋਲ ਵੀਰ/ਗੋਪੀ ਵੀਰ ਫਰੰਦੀਪੁਰੀਆ ਤੇ❤❤❤
❤️ love u brother bhot ਸੋਨਾ ❤ .ਦਿਲ ਖੁਸ਼ ਹੋ ਗਿਆ 😊
Bhut ghnt c bai tu saff ja Dil da banda rab hmesha. Chddi kala ch Rakha Tuhanu. 👍🏼👍🏼🙏🏻🙏🏻🙏🏻🙏🏻
Tarn taran majha di shaan gopi veer waheguru mehar kri gopi veer ndd ona de beta te
ਬਾਈ ਹਰ ਹੋਰ ਸਰਚ ਕਰਕੇ ਵੇਖਦਾ ਸੀ ਮੈਂ ਕਦੋ ਆਉ ਗੋਪੀ ਬਾਈ ਦਾ ਪੋਡਕਾਸਟ 😂 ਬਹੁਤ ਧੰਨਵਾਦ ਅਨਮੋਲ ਵੀਰੇ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ 🙏
Himalya Parbat Shan Jatt majhe da...❤ Thank you Anmol veere
Bohat sohna podcast a ❤❤ waheguru veer de munde nu thik kare jaldi jaldi gbu all ♥️♥️♥️
ਤੇਰਾ ਪ੍ਰੋਗਰਾਮ ਸਫਲ ਹੋਗਿਆ ਬਾਈ ਬੋਹਤ ਵਧੀਆ ਕੰਮ ਆ ਏਹੇ ਚੰਗੇ ਬੰਦੇ ਲੋਕਾ ਦੇ ਸਾਹਮਣੇ ਆਉਣੇ ਚਾਹੀਦੇ ਆ ਹਰ ਬੰਦੇ ਦੀ ਇੱਛਾ ਹੁੰਦੀਆ ਵੀ ਓਹ ਆਪਣਾ ਬੈਸਟ ਦੇਵੇ ਰੱਬ ਤੈਨੂੰ ਖੁਸ਼ ਰੱਖੇ ਸਿਹਤਮੰਦ ਰੱਖੇ ਬਾਕੀ ਜਿਦਣ ਟਾਈਮ ਹੋਇਆ ਮੈਨੂੰ ਦੱਸਦੀ ਮੈ ਵਿਹਲਾ ਮੇਰੇ ਵਰਗੇ ਆਮ ਬੰਦੇ ਵੀ ਰੋਣਕ ਲਾ ਦਿੰਦੇ ਆ ok bro good job rab tenu tere mummy dady nu khush rakhe
ਕਿਨੂੰ ਕਿਨੂੰ ਪੋਡਕਾਸਟ ਵੇਖ਼ ਕੇ ਆਨੰਦ ਆਇਆ ਇਕ ਵਾਰ ਲਾਈਕ ਕਰਦੋ ❤❤
❤❤
Bahot ji❤❤
❤❤
❤❤
❤❤
ਭਾਜੀ ਬਹੁਤ ਵਧੀਆ ਪੋਡਕਾਸਟ ਹੋਇਆ
ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖਣ
ਧੰਨਵਾਦ ਬਾਈ ਤੇਰਾ ਇੰਟਰਵਿਊ ਕਰਨ ਲਈ ਦਿਲ ਖੁਸ਼ ਹੋ ਗਿਆ ❤❤❤❤❤❤❤❤❤❤❤❤❤❤❤
Dil khush ho giya Mera eh podcast sun k .. boht motivate miliya 🎉❤
ਬਹੁਤ ਵਧੀਆ ਲੱਗਿਆ ਪੋਡਕਾਸਟ ਸੁਣ ਕੇ ਗੋਪੀ ਵੀਰ ਦਾ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰਹੇ,ਤੇ ਗੋਪੀ ਵੀਰ ਦੇ ਪੁੱਤਰ ਨੂੰ ਵੀ ਵਾਹਿਗੁਰੂ ਜੀ ਜਲਦੀ ਠੀਕ ਕਰੇ
ਲਯੋ ਮੇਰੇ ਵੀਰੋ ਕੌਣ ਆ ਗਿਆ ਗੋਪੀ ਵੀਰ ਫਰੰਦੀਪੁਰੀਆ ਆ ਜਿਹੜੇ ਜਿਹੜੇ ਗੋਪੀ ਵੀਰ ਤੇ ਓਹਦੀ ਖੇਡ ਨੂੰ ਪਿਆਰ ਕਰਦੇ ਆ ❤❤ ਕਮੇਂਟ zroor kro waheguru ਗੋਪੀ ਵੀਰ ਨੂੰ ਚੜਦੀ ਕਲਾ ਵਿਚ ਰੱਖੇ ❤
❤❤❤❤
ਦਿਲ ਦਾ ਸਾਫ ਬੰਦਾ ਹੀਰਾ ਬੰਦਾ ਕੋਈ ਵਿੰਗ ਵੱਲ ਨਈ
ਬਹੁਤ ਜਿਆਦਾ ਵਧੀਆ ਪੋਡਕਾਸਟ ਗੋਪੀ ਫਰੰਦੀਪੁਰ ਦਾ ਧੰਨਵਾਦ ਅਨਮੋਲ ਵੀਰ ਦਾ ਤੁਸੀਂ ਪੋਡਕਾਸਟ ਕੀਤਾ ਜਿਹੜੇ ਜਿਹੜੇ ਜਿਹੜੇ ਭੈਣ ਭਰਾ ਜਿਹੜੇ ਗੋਭੀ ਦੇ ਅਨਮੋਲ ਨੂੰ ਪਿਆਰ ਕਰਦੇ ਲਾਇਕ ਕਰੋ ਸ਼ੇਅਰ ਕਰੋ ਪੋਡਕਾਸਟ ਨੂੰ ਬਹੁਤ ਵਧੀਆ ਮੈਸੇਜ ਜੂਥ ਵਾਸਤੇ ❤❤❤❤
He Saccha Pasha Waheguru Gopi Veer De Munde Nu Hamesha Raji RakhiMoo
Bhut wadiaa interview ikk Sidhu musewale wale dea all interview dekhea cc us to baad ajj gopy veer ji de Full interview dekhe bhut wadia lagia gallan veer dea
ਸਿਰਾ ਗੱਲਬਾਤਾਂ ਗੋਪੀ ਭਲਵਾਨ ਦੀਆਂ ❤❤❤
Finally wait is over now...... The most demanding Podcast ever is here.. Ene din to comments chh ena namm sunke bht curiosity se Sir da Podcast dekan dii... True feedback about this podcast after watching....Thanku anmol sir for always consider viewer's choice... Ur the best 🙏
ਬਹੁਤ ਵਧੀਆ podcast ਲਗਾ ਜੀ ਅਤੇ ਵਾਹਿਗੁਰੂ ਜੀ ਤੁਹਾਡਾ ਬਲਾਂ ਕਰੇ ਜੀ ਪਲਵਾਨ ਜੀ
ਅਨਮੋਲ ਵੀਰ ਜੀ ਗੋਪੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩
ਪਰਮਾਤਮਾ ਆਪੇ ਮੇਹਰ ਕਰੂ ਮੇਰੇ ਫੇਰ ਆਵਦੇ ਦੋ ਬੇਟੀਆਂ ਨੇ ਰੱਬ ਨੇ ਆ ਸੋਚਿਆ ਵੀ ਏਹੀ ਕੁੜੀਆਂ ਪਾਲ ਸੱਕਦੇ ਆ. ਪਰਮਾਤਮਾ ਦੀ ਸੇਵਾ ਵਿੱਚ ਲੱਗੇ ਹੋਏ ਆ. ਬਾਕੀ ਭਰਾ
Thanks Anmol paji,,,,, Gopi frandipur de podcast lai.......❤❤❤❤❤
ਬਹੁਤ ਵਧੀਆ ਪੋਡਕਾਸਟ ਬਾਈ
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਭਾਈ ਤੋ ❤❤❤
Thanks Anmol bhaji.. Gopi frandipur Star ⭐⭐⭐ player Kabaddi da
❤ ਵਾਹਿਗੁਰੂ ਜੀ ਗੋਪੀ ਬਾਈ ਅਨਮੋਲ ਬਾਈ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਆਹ ਪੋਡਕਾਸਟ ਕਬੱਡੀ ਤੇ ਪਹਿਲਾ pidcast ਆ ਜੀ❤❤
Veere dil khush ho gya gopi bai nu dekh k hun je ho ske tan Pala jalalpur v jrur bulana bai oh v ghaint banda🙏🏻🙏🏻
ਵਾਹਿਗੁਰੂ ਜੀ ਗੋਪੀ ਬਾਈ ਦੇ ਬਚੇ ਤੇ ਮੇਹਰ ਰਾਖਿਓ 🙏
Thanks Anmol Veers,, Gopi da Podcast kran Lai,, Bohot vadiya insaan A Gopi veer And Anmol veer Ji tuhade Lai bohot Bohot Jada Dilo pyar ,, Love you Brother
ਬਹੁਤ ਵਧੀਆ ਬਾਈ ਜੀ ਸਾਡੇ ਇਲਾਕੇ ਦਾ ਮਾਣ ਮਹੱਲ ਆ ਪਰਬਤ ਗੋਪੀ ਫਰੰਦੀਪੁਰ ਆ ਵੱਡਾ ਸਟਾਰ ਬਹੁਤ ਮਾਝੇ ਦਾ ਨਾਂ ਰੋਸ਼ਨ ਕੀਤਾ ਬਹੁਤ ਜਾਣ ਵਾਲਾ ਖਿਡਾਰੀ
ਉਸਤਾਦ ਉਸਤਾਦ ਹੀ ਆ ♥️ਗੋਪੀ frandipuria ਬਾਈ 🙏🏻
ਬਹੁਤ ਬਹੁਤ ਧੰਨਵਾਦ ਬਾਈ ਤੇਰਾ ਅਨਮੋਲ ਵੀਰ
ਧੰਨਵਾਦ ਅਨਮੋਲ ਸਿਆਂ ❤❤
ਗੋਪੀ ਵੀਰ ਹੀਰਾ ਬੰਦਾ ❤️
Love gopi veer ji ajj long time di interview sun ke mann khush geya. Bhaji tusi ikk sache suche game vale player ho salute veer ji ❤❤❤❤
ਅਨਮੋਲ ਵੀਰ ਦਾ ਵੀ ਧੰਨਵਾਦ ਪੋਡਕਾਸਟ ਕਰਨ ਲਈ! ਅਨਮੋਲ ਵੀਰ ਵੀ ਹੀਰਾ ਬੰਦਾ
ਗੋਪੀ ਭਲਵਾਨ ਵੀ ਸਿਰਾ sirraaaaa ❣️
ਬਹੁਤ ਵਧੀਆ ਲੱਗਾ ਪਾਜੀ, ਬਹੁਤ ਕੁਝ ਸਿੱਖਣਾ ਲਈ ਮਿਲੀਆਂ
Sachi Bohot Bohot Jada Vadia Laga Gopi Veer da Podcast dekh,, ❤❤❤❤❤❤❤
International kabaddi player and senior defender in punjab region❤❤
❤❤
❤ ਕਬੱਡੀ ਜਿੰਦਾਬਾਦ 🎉
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Waheguru ji Gopy veer da Puttar Jaldi Thik hove.. Aayo mil ke sare Ardaas kriyie Sarbat de Bhale di.. Waheguru ji ka khalsa waheguru ji ki Fateh…
ਪਰਮਾਤਮਾ ਗੋਪੀ ਵੀਰ ਨੂੰ ਹੋਰ ਤਰੱਕੀਆਂ ਦੇਵੇ
ਬਹੁਤ ਵਧੀਆ ਵੀਰ ਜੀ ਅਸੀਂ ਵੀ ਭਲਵਾਨ ਦੇ ਫ਼ੈਨ ਵਾ ਜੀ
ਬਹੁਤ ਵਧੀਆ ਗੋਪੀ ਪਲਵਾਨਾ ਰੱਬ ਚੜ੍ਹਦੀ ਕਲਾ ਵਿਚ ਰੱਖੇ
Sirraa banda Gopy farandipuriya ❤❤❤
Guru Ramdass ji Ohde putter nu v Tandrusti bakshe Gopy Farandipuriya 2ban k aggee avee🙏🙏🙏
Gopi bai love you ❤❤, waheguru ji tahade bete nu jldi jldi thik kran, guru ramdas ji mehar prya hath rakhn thode bete te thode priwar te bai, 🙏🙏
ਗੋਪੀ ਵੀਰ ਕਬੱਡੀ ਦਾ ਅਨਮੋਲ ਹੀਰਾ ਹੈ ।ਗੋਪੀ ਵੀਰ ਅਤੇ ਅਨਮੋਲ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
Sera gopi bhai pori rooh khush ho gyi ajj g podcast dekh k bhai... Thanks anmol bhai
ਸਾਰੇ ਮਿੱਤਰੋ ਲਾਈਕ ਕਰ ਦਿਓ ਧੱਕ ਪਾ ਦੋ ਗੋਪੀ ਫਰੰਦੀਪੁਰ ਦੇ ਫੈਨ
Ajj sirra kita Veer gopi y nal gal krke gopi y bahut chga bnda heera bnda punjab da, waheguru mehr krn ehna de ਬੱਚੇ te sari duniya piyar krdi Gopi veer nu
ਗੋਪੀ ਵੀਰ ਵਾਹਿਗੁਰੂ ਤੁਹਾਡੇ ਬੱਚੇ ਦੇ ਮਿਹਰ ਕਰੇ ਜਲਦੀ ਠੀਕ ਹੋਏ ਤੇ ਕਬੱਡੀ ਖੇਡੇ ਤੁਹਾਡੇ ਵਾਂਗੂੰ
Love you gopi veer❤ waheguru japp nu jldi thik kre🙏
Aaj wala podcast episode sirra aaaatttttthhhhhh hona ❤❤❤❤❤❤❤❤❤❤❤❤❤❤
Bai ਹਰਮਿੰਦਰ ਦੂਲੋਵਾਲ ਨੂੰ ਵੀ ਬੁਲਾਓ ਪੁਰਾਣਾ ਖੁੱਡ ਤਜ਼ਰਬੇਕਾਰ
Boht vadiaa podcast GOPI veere da beta jldi theek hoje rab age ardaas 🙏🏻🙏🏻❤❤ WAHEGURU ❤
Waheguru ji sehta bkshn khush rho Gopi bhaji ghaint bnda poora Gopi bhaji.... waheguru ji tuhanu lmiyan umran bkshn ❤
Anmol bai nu v dilo pyaar sohniyan gallan sanjhiyan krn lyo❤
ਮੇਰੇ ਪਿੰਡ ਦੀ ਸ਼ਾਨ ਗੋਪੀ ❤❤
Hje dekhya ni pr swaad phle hi on lg pya❤❤
❤
ਗੋਪੀ frandipuria❤❤
ਭਾਜੀ ਰੋਮਤੇ ਖੜੇ ho gy ਗੋਪੀ ustaad ਜੀ diya ਗੱਲਾਂ ਸੁਣ k love u jatta wmk hamesha ਸਾਡੇ gopi ਵੀਰ te ❤️❤️baaki love u ਅਨਮੋਲ veere ❤️❤️❤️