ਘਰ ਵਿੱਚ ਹੀ ਉਗਾਓ ਮਲੱਠੀ, ਬਾਅਲੇ ਗੁਣ ਨੇ, ਨਾ ਸੇਵਾ ਸੰਭਾਲ, ਨਾ ਪੈਂਦੀ ਆ ਸੁੰਡੀ, ਕਮਾਈ ਵੀ ਖਾਸੀ | Akhar

แชร์
ฝัง
  • เผยแพร่เมื่อ 4 ก.พ. 2025

ความคิดเห็น • 248

  • @DishaKaur1
    @DishaKaur1 3 ปีที่แล้ว

    ਬਹੁਤ ਹੀ ਚੰਗਾ ਲੱਗਿਆ ਇਹ ਸ਼ੱਬ ਗੱਲਾਂ ਸੁਨ ਕਿ ਅਗਰ ਅਸ਼ੀ ਇਹਨਾਂ ਗੱਲਾਂ ਤੇ ਅਮਲ ਕਰੀਏ ਤਾਂ ਅਸੀ ਇੱਕ ਬਹੁਤ ਹੀ ਚੰਗੀ ਸ਼ਿਹਤ ਬੰਦ ਜ਼ਿੰਦਗੀ ਜੀ ਸ਼ਕਦੇ ਹਾਂ ਅਤੇ ਇਹਨਾਂ ਪ੍ਰਮਾਤਮਾ ਰੂਪੀ ਮਹਾਂ ਪੁਰਸ਼ਾਂ ਦਾ ਬਹੁਤ ਹੀ ਧੰਨਵਾਦ ਅਤੇ ਨਾਲ ਹੀ ਪ੍ਰਮਾਤਮਾ ਦਾ ਸ਼ਕਰੀਆ ਵੀ ਅਦਾ ਕਰਨਾਂ ਚਾਹੀਦਾ ਜਿੰਨਾਂ ਨੇ ਸ਼ਾਨੂੰ ਇਹੋ ਨ ਜਿਹੇ ਇਨਸਾਨਾਂ ਦੀ ਦੇਣ ਦਿੱਤੀ🙏

  • @gurpartapsinghrai3292
    @gurpartapsinghrai3292 3 ปีที่แล้ว +33

    ਉਸ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜੀ ਬਸ ਲੋੜ ਆ ਉਸ ਦੀ ਕਦਰ ਕਰਨ ਦੀ..ੴ

  • @shersinghgoodnew6001
    @shersinghgoodnew6001 3 ปีที่แล้ว +4

    ਕੁਦਰਤ ਦਾ ਦਿਤਾ ਸਭ ਕੁਝ ਧਰਤੀ ਤੇ ਹੈ ਖੋਜ਼ਨ ਦੀ ਲੋੜ ਹੈ ਅਖਰ ਤੇ ਡਾਕਟਰ ਜੀ ਦਾ ਧੰਨਵਾਦ ਹੈ ੧ਓ

  • @jagjitsinghsidhu7951
    @jagjitsinghsidhu7951 3 ปีที่แล้ว +28

    ਕਮੈਂਟ ਚ ਸਭਨੇ ਫੋਨ ਨੰਬਰ ਤੇ ਐਡਰੈਸ ਪੁੱਛਿਆ ਪਰ ਕੋਈ ਜਵਾਬ ਨਹੀਂ ਦਿੱਤਾ ਪਤਾ ਨਹੀਂ ਕਿਉਂ

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

  • @HappySingh-xj3jg
    @HappySingh-xj3jg 2 ปีที่แล้ว +1

    🙏 ਧੰਨਵਾਦ ਵੀਰ ਜੀ ਗਿਆਨ ਦੇਣ ਦਾ

  • @jaipartapsinghbadeshavlog436
    @jaipartapsinghbadeshavlog436 3 ปีที่แล้ว +1

    Boht vadia insan te professor ne.🙏

  • @birsingh5388
    @birsingh5388 3 ปีที่แล้ว +21

    ਇੱਕ ਛੋਟਾ ਟੁਕੜਾ ਮੁਲੱਠੀ + 2-4 ਕਾਲੀਆਂ ਮਿਰਚਾਂ + ਥੋੜ੍ਹੀ ਮਿਸ਼ਰੀ
    ਇਹਨਾਂ ਸਭ ਚੀਜ਼ਾਂ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਖੰਘ ਵਗੈਰਾ ਚੁੱਕੀ ਜਾਂਦੀ ਹੈ।

  • @shivanisharma5562
    @shivanisharma5562 6 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @warrior1561
    @warrior1561 3 ปีที่แล้ว +25

    ਬਹੁਤ ਵਧੀਆ,, ਪਰ ਸਿਵੀਆ ਜੀ,, ਕਿਸਾਨ ਦਾ ਪਤਾ ਜਰੂਰ ਦੱਸਿਆ ਕਰੋ ਤਾਂ ਕਿ ਹੋਰ ਜਾਣਕਾਰੀ ਅਤੇ ਬੂਟੇ ਪ੍ਰਾਪਤ ਕੀਤੇ ਜਾਣ

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

    • @amarindersandhu2203
      @amarindersandhu2203 3 ปีที่แล้ว

      pind bhagsar, distt sri muktsar sahib

    • @legalsolutionshere2360
      @legalsolutionshere2360 3 ปีที่แล้ว

      @@amarindersandhu2203 brother confirm o tusi ?

    • @amarindersandhu2203
      @amarindersandhu2203 3 ปีที่แล้ว +1

      hanji

  • @sukhwindersingh-fu4rq
    @sukhwindersingh-fu4rq 3 ปีที่แล้ว

    Professor sahib good job

  • @humansclub703
    @humansclub703 3 ปีที่แล้ว +1

    Bhut genuine treeke naal bolda y. Sun ke vadhiaaa lagdaaaaa

  • @SandeepSingh-gz2sr
    @SandeepSingh-gz2sr 4 หลายเดือนก่อน

    Buhat wadia bai

  • @NarinderSingh-zm9ej
    @NarinderSingh-zm9ej 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਸੀਵੀਆ ਸਾਹਿਬ ਡਰੋ ਨਾ ਨਹੀਂ ਟੁੱਟਦਾ, ਬਜੁਰਗਾਂ ਦਾ ਨਾਮ ਪਤਾ ਦੱਸ ਦਿਉ ਜੀ

    • @Gurmeetsingh-kb9pc
      @Gurmeetsingh-kb9pc 3 ปีที่แล้ว

      ਘੰਟਾ
      ਭਕਾਈ.ਕਰਦਾ.ਫੋਨ.ਵੀ.ਭੋਕ

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว

    Great 👍

  • @JaswantSingh-ew7ft
    @JaswantSingh-ew7ft 3 ปีที่แล้ว +1

    Very good job u are doing Nitnem sir

  • @malikfarooq6211
    @malikfarooq6211 2 ปีที่แล้ว

    V nice

  • @Kulwindersingh-yo1et
    @Kulwindersingh-yo1et 3 ปีที่แล้ว +41

    ਜੇ ਕਰ ਕਿਸੇ ਨੇ ਮੁਲੱਠੀ ਦੇ ਬੂਟੇ ਲੈਣੇ ਹੋਣ ਤਾਂ ਕੀ ਕਰਨਾ ਹੋਵੇ ਗਾ ,ਇਹਨਾਂ ਦਾ ਉੇਨ ਨੰਬਰ ਵੀ ਦਿਓ ਜ।

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

  • @jaggiji4445
    @jaggiji4445 3 ปีที่แล้ว +8

    ਪਹਿਲੀ ਗੱਲ ਇਹ ਕਿ ਮਲੱਠੀ ਦਾ ਬਿਜ ਜਾਂ ਜੱੜ ਕਿਥੋਂ ਤੇ ਕਿਵੇਂ ਮਿਲੇਗੀ ਕੀ ਨਰਸਰੀ ਤੋਂ ਮਿਲ ਸਕਦੀ ਹੈ ਤੇ ਕਹਿੜੇ ਮੋਸਮ ਵਿਚ ਲੱਗੇਗੀ 👍

    • @swarnsinghsodhi7291
      @swarnsinghsodhi7291 3 ปีที่แล้ว

      Want mob no of prof. Nitname singh

    • @legalsolutionshere2360
      @legalsolutionshere2360 3 ปีที่แล้ว

      @@swarnsinghsodhi7291 ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

  • @gurdeepjee
    @gurdeepjee 3 ปีที่แล้ว

    How to grow it, from where you get plant? Can it grow from molathi wood also like ginger?

  • @deolparmjeet7121
    @deolparmjeet7121 3 ปีที่แล้ว

    ਧੰਨਵਾਦ ਵੀਰ ਜੀ

  • @sunnymadan3010
    @sunnymadan3010 3 ปีที่แล้ว

    Verry nice Video. Verry informative Videos you create thanks Bro.

  • @MandeepKaur-cu2ed
    @MandeepKaur-cu2ed 3 ปีที่แล้ว

    Very nice

  • @pritpalbal892
    @pritpalbal892 3 ปีที่แล้ว +9

    ਬਾਈ ਜੀ ਅਪਣਾ ਪਤਾ ਦੇਣ ਦੀ ਕ੍ਰਿਪਾਲਤਾ ਕਰੋ ਜੀ ਅਸੀਂ ਤੁਹਾਡੇ ਕੋਲੋਂ ਕੁੱਝ ਬੂਟੇ ਅਤੇ ਕੁੱਝ ਗਿਆਨ ਲੈਣਾਂ ਚਾਹੁੰਦੇ ਹਾਂ । ਬਹੁਤ ਮਿਹਰਬਾਨੀ ਹੋਵੇਗੀ ਜੀ 🙏 ਪਤਾ ਜਰੂਰ ਦੱਸਣਾਂ ਜੀ

  • @GodessKali
    @GodessKali 3 ปีที่แล้ว

    Valuable information

  • @SaritaGupta-ky4pr
    @SaritaGupta-ky4pr 3 ปีที่แล้ว

    From where to get the baby plant?

  • @balwinderkaurlally4023
    @balwinderkaurlally4023 3 ปีที่แล้ว +3

    Navreet my son your video I always watching from UK 🙏🙏, you are doing great..

  • @DevRaj-qt7th
    @DevRaj-qt7th 3 ปีที่แล้ว

    Bahut vadia bapu ji

  • @dalwindersingh1028
    @dalwindersingh1028 3 ปีที่แล้ว

    ਗਲਾਈਕੋਡੀਨ ਬਹੁਤ ਪੁਰਾਣੀ ਦਵਾਈ ਹੈਖੰਗ ਦੀ 65 ਸਾਲ ਦੀ ਮੇਰੀ ਉਮਰ ਹੋ ਗਈ ਬਚਪਨ ਚ ਪੀਂਦੇ ਹੁੰਦੇ ਸੀ ਖੰਗ ਤੋਂ ਹੁਣ ਬਹੁਤ ਮਹਿੰਗੀ ਹੈ ਉਸ ਨਾਲ ਵੀ ਬਹੁਤ ਛੇਤੀ ਅਰਾਮ ਆਉਂਦਾ ਹੈ ਬਾਕੀ ਜੋ ਵੀਰ ਜੀ ਦੱਸ ਰਹੇ ਨੇ ਮਲਠੀ ਦੇ ਗੁਣ ਇਹ ਠੀਕ ਹੀ ਕਿਹਾ ਜਿੰਨੀ ਅੰਗਰੇਜ਼ੀ ਦੁਆਈ ਖਾਓਗੇ ਖੰਗ ਹੋਈ ਉੱਨੀ ਜਾਈਦਾ ਵਧੇਗੀ ਜੇ ਖੁਸ਼ਕੀ ਦੀ ਖੰਗ ਹੈ ਰਸ ਤੋਂ ਬਿਨਾਂ ਤਾ ਮੁਲੱਠੀ ਨੂੰ ਹੋ ਚੀਜ਼ਾਂ ਪਾ ਕੇ ਕਾਹੜਾ ਬਣਾ ਕੇ ਦੇਸ਼ੀ ਘਿਓ ਦਾ ਤੁੜਕਾ ਲੈ ਕੇ ਪਿਓਗੇ ਤਿੰਨ ਦਿੰਨਾ ਚ ਖੰਗ ਪੂਰੀ ਤਰਾਂ ਹੱਟ ਜਾਵੇਗੀ ਜੇ ਪਿਹਲਾ ਹੀ ਰੇਸ਼ਾ ਮੁਲੱਠੀ ਨੂੰ ਮੂੰਹ ਚ ਰੱਖ ਕੇ ਚੂਸੀ ਜਾਓ ਬਹੁਤ ਫਾਇਦਾ ਹੋਵੇਗਾ 🙏👏

  • @satwantdhami679
    @satwantdhami679 3 ปีที่แล้ว

    Prof sir da bahut bahut thanks
    Mulathi da plant kitho milega

  • @ramanbrar9570
    @ramanbrar9570 3 ปีที่แล้ว

    Very useful video. Good job👌

  • @oldpanjabpoultryandnatural4052
    @oldpanjabpoultryandnatural4052 3 ปีที่แล้ว

    Very good information

  • @Tract0rShorts
    @Tract0rShorts 3 ปีที่แล้ว +1

    very nyc video right👍

  • @GurjantSingh-ou1si
    @GurjantSingh-ou1si 3 ปีที่แล้ว +36

    ਪਹਿਲਾਂ ਨੰਬਰ ਸਕਰੀਨ ਤੇ ਸੋਅ ਕਰ ਦਿਆ ਕਰੋ ਨਹੀਂ ਵੀਡਿਓ ਦਾ ਕੀ ਫ਼ਾਇਦਾ

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

  • @inderjitsidhu4060
    @inderjitsidhu4060 3 ปีที่แล้ว

    Very good 👍

  • @sandhusaab8734
    @sandhusaab8734 3 ปีที่แล้ว

    ਮੁਲੱਠੀ ਬਹੁਤ ਹੀ ਵਧੀਆ ਚੀਜ ਹੈ ।

  • @surindersingh4744
    @surindersingh4744 3 ปีที่แล้ว

    Paji mulathi di da buta mil sakda hai ji ek please

  • @amarjitgill5868
    @amarjitgill5868 3 ปีที่แล้ว +1

    Ha ji mulathi da beej kitho milega ji

  • @baljinderbanipal3438
    @baljinderbanipal3438 3 ปีที่แล้ว

    What is its English name?

  • @baldevkandola6407
    @baldevkandola6407 3 ปีที่แล้ว

    Good job

  • @samsungisbeast1234
    @samsungisbeast1234 3 ปีที่แล้ว

    Best

  • @FeasibleAcademyHambran
    @FeasibleAcademyHambran 3 ปีที่แล้ว

    Very informative

  • @SandeepSingh-gu4xs
    @SandeepSingh-gu4xs 3 ปีที่แล้ว

    V good g

  • @HarwinderSingh-nt4lm
    @HarwinderSingh-nt4lm 3 ปีที่แล้ว +1

    ਵੀਰ ਜੀ ਇਹ ਤਾਂ ਸਤਾਵਰ ਦੀ ਤਰ੍ਹਾਂ ਹੈ ਸਹੀ ਹੈ ਇਹ ਗੱਲ ਕਿ ਇਹ ਨੀਹਾਂ ਵਿੱਚ ਦੀ ਲੰਘ ਜਾਂਦੀ ਹੈ ਮੈਂ ਵੀ ਇਹ ਲਾਈ ਹੈ

    • @karanveersinghbuttar6246
      @karanveersinghbuttar6246 3 ปีที่แล้ว +1

      bai ji ehde plant ya seed kitho milde ne ji...ehdr bare b jankari deo ji...

  • @sukhwindersinghsekhasekha4038
    @sukhwindersinghsekhasekha4038 3 ปีที่แล้ว

    Good

  • @simarjitsandhusingh2112
    @simarjitsandhusingh2112 3 ปีที่แล้ว +2

    Waheguru Ji

  • @AmanDeep-fi3qt
    @AmanDeep-fi3qt 3 ปีที่แล้ว

    👌💐❤🙏

  • @Maanvlogs577
    @Maanvlogs577 3 ปีที่แล้ว +1

    👍👍👍👍

  • @legalsolutionshere2360
    @legalsolutionshere2360 3 ปีที่แล้ว

    His village is Bhagsar, district Shri mukatsar sahib

  • @SurinderKaur-qg3tw
    @SurinderKaur-qg3tw 2 ปีที่แล้ว

    Bhai ji ek buta kine da hai

  • @santoshbamrah1908
    @santoshbamrah1908 3 ปีที่แล้ว

    Uncle ji nu milna hove te kis tarah miliye mumbai to no place for plants😭

  • @manjitkaur3831
    @manjitkaur3831 3 ปีที่แล้ว

    Nic ji 👍

  • @khalsaayurvedic52
    @khalsaayurvedic52 3 ปีที่แล้ว

    ਬਹੁਤ ਵਧੀਆ

  • @harmeshsingh2384
    @harmeshsingh2384 3 ปีที่แล้ว

    Dr.ji.da.pind.kihda.hai.ji

  • @Rossezzz
    @Rossezzz 3 ปีที่แล้ว +1

    Sir isda beej kitho milda

  • @anitasai3820
    @anitasai3820 3 ปีที่แล้ว

    Address ki a sir da

  • @gsohal113
    @gsohal113 3 ปีที่แล้ว

    Kitho milega boota

  • @ranbirkooner4270
    @ranbirkooner4270 3 ปีที่แล้ว

    Natural tree Jo pahila hunde SE Hun isdi kader Nahi Ker rehe ha is lai bimar ho rehe ha thanks sir jankari dain lai pipel vi oxizen tree hai so EDA de tree Di jankari jeruredena sir taki kuj aser ta jerure hovega thanks sir

  • @aryanblood653
    @aryanblood653 3 ปีที่แล้ว +1

    corona virus nu 2 cheja hi maardeya aa ek mulethi te dusra hing chutki bhar hing nu chammach vich rakh k usnu aag thy uppar karo jado os vicho dhuaa nikalan lagg jawe te os dhuaa nu andar lavo jive cigarette pine wale dhua andar lande hai lungs 🫁tak la jande hai ove hi hing thy duaa nu paper the pipe bana k os naal hing tha dhuaa andar lavo es naam corona 3 toh 4 din vich theek hojuga virus mar jange but pori tarha theek hon nu 7 din lag jande hai es naal corona thaa marij maruga nahi 100 % te esnu subha dophar shaam use karo hing nu dusre mulethi nu ubaal k roj 2 time peo agar koi hor v virus janit bimari hai te oh v theek hundi hai es naal bacche hing thaa dhuaa nahi p sakde cigarette wargu baccheya nu ek room vich bitha k rom thaa darwaja band karo te adhaa chamach hing nu jalde hoe koyeleya upaar paa k jalao room vich te os room vich hi baacheya nu bitha deo te saah lan nu kaho yahi os room vich hi saah lene hai jis vich hing thaa dhuaa hai 10 to 15 minutes tak roj 3 time eh karo bacheya nu v corona nahi houga agar koi hor virus janit rog hai oh v theek houga baccheya thaa hing thy smoke naal apne saare ghar vich roj hing nu jalde hoe koyeleya uppar paa k osda dhuaa deo pore ghar vich jive lok dhup dinde hai tusi hing the dhup theo apne ghar vich agar koi corona ya koi hor bimari thaa virus houga ghar vich oh v khatam ho jauga ghar vicho jisnu corona hai osda theek houga 3 toh 4 dina vich jisnu nahi hai osnu nahi houga so khud v use karo te loka nu v dasso jada toh jada taa ki loka thaa corona theek ho sake bhala karo loka thaa please mera corona es naal hi theek hoeya hai im from Canada main apne aap nu khud jaan k corona infected karwaya si esnu check karan laye te eh 100 %sahi hai hing te mulethi dono hi corona theek kardeya hai but ek doctor thonu eh dasde nahi kayo ki ohna thy connect badeya companies naal hai companies ne corona toh paisa kamona hai te doctors nu kamishon milni hai dawa companies kolo es kar k saale dasde nahi es gall par Google te sub kucch mil janda hai so please khud v hing te mulethi use karo te baki loka nu v dasso jine v loka nu mil sako subnu dasso eh ilaaj jada toh jada loka tak eh gall pahuchao taa ki koi corona naal marr naa sake badeya medicine companies loka nu daraa draa k maar raheya hai taa k loka vich corona tha darr jada toh jada fail sake te ohna theya dawaaia jada toh jada bik sakan so please sub hing te mulethi use karo din vich 3 baar hing thaa smoke use karna hai te mulethi nu ubaal k pina hai corina 100% theek houga doctors the dawaai naalo v pahle theek houga te j ho sake te taramira tha powder banalo seeds thaa powder taramira seeds thaa powder v subha dophar shaam 3 time lavo es naal v virus marde hai taramira seeds thaa powder 1 tea spoon 3 time khan naal tb warge bimari v theek hundi hai 100%

  • @exploringworlditaly
    @exploringworlditaly 3 ปีที่แล้ว

    22 ji italy 🇮🇹 ch issdi sharab vi mildi hai italian log bahut pasand karde ne te 4 piece mulathi di 10 inch de indian 160 rupees de milde ne. Tnx

  • @mohindersingh8893
    @mohindersingh8893 3 ปีที่แล้ว

    ਸਿਰੀਮਾਨ ਜੀ ਮੁਲਠੀ ਬਾਰੇ ਤਾ ਹਰ ਕੌਈ ਜਾਨਦਾ ਹੈ ਪਰ ਤੁਸ ਈ ਕਹਿੰਦੇ ਹੌ ਮੁਲਠੀ ਬੀਜਨੀ ਕਿਵੇ ਹੈ ਇਸ ਦਾ ਬੀਜ ਕਿਥੌ ਮਿਲ ਦਾ ਹੈ ਇਹ ਤੁਸੀ ਦਸਦੇ ਨਹੀ ਮੁ ਲਠੀ ਦੀਆ ਸੈਫਤਾ ਹੀ ਕਰੀ ਜਾਂਦੇ ਹੌਬਸ।ਵੀਡਿੳ ਖਤਮ

  • @tejkamal5782
    @tejkamal5782 3 ปีที่แล้ว

    Maruya de plant the bhi program dikhaya jaave ji

  • @burajkaramgarhhr2446
    @burajkaramgarhhr2446 3 ปีที่แล้ว +8

    ਸ਼ਤ ਸੀ੍ ਅਕਾਲ ਜੀ ਅੱਖਰ ਚੇਨਲ ਦੀ ਸਾਰੀ ਟੀਮ ਨੂੰ ਸ਼ੁਕਰੀਆ ਜੀ ਮੇਹਰਬਾਨੀ ਜੀ ਕਿਰਪਾ ਕਰਕੇ ਪੋ੍ਫਸ਼ਰ ਸਾਹਿਬ ਜੀ ਦਾ ਫ਼ੋਨ ਨੰਬਰ ਤੇ ਏਰਿਯਾ ਜਾ ਨਿਕਾਰੀ ਦੇਵੋ ਜੀ

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

    • @roopgrewal674
      @roopgrewal674 3 ปีที่แล้ว +1

      ਪ੍ਰੋਫੈਸਰ ਨਿਤਨੇਮ ਸਿੰਘ
      ਦੇ ਨਾਂ ਤੇ ਸਰਚ ਕਰ ਕੇ ਫੇਸਬੁਕ ਆਈ ਡੀ ਤੇ ਪਹੁੰਚ ਕਰੋ।

    • @legalsolutionshere2360
      @legalsolutionshere2360 3 ปีที่แล้ว +3

      @@roopgrewal674 I've got it,,his village is Bhagsar, district Shri mukatsar sahib

  • @jagtarsingh7755
    @jagtarsingh7755 3 ปีที่แล้ว

    Vry nyc 👍

  • @kh3768
    @kh3768 3 ปีที่แล้ว

    Ssa. Bahot wadya infarction dande o tusi navreet sivia g tusi bahot hi piyare insan Ho khalid gujranwala panjab pakistan

  • @kishanchand2098
    @kishanchand2098 3 ปีที่แล้ว

    ♥️💯

  • @sukhdeepsingh6280
    @sukhdeepsingh6280 3 ปีที่แล้ว

    Veer g jsss nll b gll krde ho jiss the video bnone ho usda no
    Screen upr dyea kro g

  • @rabbrakhassk9806
    @rabbrakhassk9806 3 ปีที่แล้ว

    PROF.. SAAB JI AHDA VEEJ JA JADH KITHE MILU SANU CHAHIDI A SADE KOL BOHT JMEEN KHRAB PAYI AA JA BNJAR HI PAYI HOYI AA JI...PLZ AKHAR WALE BAI DSEYO YAAR THONU DSEYA E HONA PROF. SAAB JI NE K KIDHA LAGU VEEJ JA JADH

  • @surjitkumar7551
    @surjitkumar7551 3 ปีที่แล้ว

    Sibia ji sardar ji address bhi de do tan jo plant le sakiye

  • @jagdeepbrarbrar2860
    @jagdeepbrarbrar2860 3 ปีที่แล้ว

    Multhi da buta kithon milu bai dasso?

  • @parampalsingh6728
    @parampalsingh6728 3 ปีที่แล้ว

    Village nanakpur, Muktsar

  • @MajorSingh-hm7ut
    @MajorSingh-hm7ut 3 ปีที่แล้ว

    Bez kithe miluga

  • @jorasingh7063
    @jorasingh7063 5 หลายเดือนก่อน

    Profaisar sahib tuhada pata daso ji

  • @ashishb8521
    @ashishb8521 3 ปีที่แล้ว

    🙏🙏🙏🙏

  • @punjabihunters
    @punjabihunters 3 ปีที่แล้ว

    TRUE SIR.. GILOW, MALATHI ALL THE SAME

  • @balwindersinghmander4241
    @balwindersinghmander4241 3 ปีที่แล้ว

    Sivia sahib, doing the great service. It would be 'sone te suhaga' if you kindly provide contact no. location of prof. sahib so that othes can also be benefitted with his knowledge and experience.

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ,,ਚੈਨਲ ਹੀ unsubscribe ਕਰਨਾ ਪੈਣਾ ਸਭ ਨੂੰ

  • @GurmeetKaur-io5hn
    @GurmeetKaur-io5hn 3 ปีที่แล้ว +2

    ਵੀਰ ਜੀ ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਤੁਸੀਂ ਬਹੁਤ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਓ ਕਿਰਪਾ ਕਰਕੇ ਸਾਨੂੰ ਡਾ ਸਾਹਿਬ ਦਾ ਫੋਨ ਨੰਬਰ ਜਰੂਰ ਦਿਉ

  • @anmolkaur640
    @anmolkaur640 3 ปีที่แล้ว

    Thanks❤❤ akhar team... Prof. Sahb da address v dso please

  • @parshotamlal8297
    @parshotamlal8297 3 ปีที่แล้ว

    Sat Sri akal Sir, Sir ji malathi da boota kitho mil sakda ji

  • @ManmohanSingh-bd2jn
    @ManmohanSingh-bd2jn 3 ปีที่แล้ว

    Bhai sahib aage to viddio na pai je ina da.mobal nambar ni dita

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ,,ਚੈਨਲ ਹੀ unsubscribe ਕਰਨਾ ਪੈਣਾ ਸਭ ਨੂੰ

  • @anshpreetsingh2236
    @anshpreetsingh2236 3 ปีที่แล้ว

    Vichon di awaz band ho jandi aa.

  • @ravindersohi3181
    @ravindersohi3181 3 ปีที่แล้ว

    Brar saab da address dasso ? veer ji ...

  • @BhupinderSingh-ul8im
    @BhupinderSingh-ul8im 3 ปีที่แล้ว +4

    ਇਹ ਮਾਸਟਰ ਬੜਾ ਖਿਲਾੜੀ, ਦੁਨੀਆਂ ਦਿਸੇ ਅਨਾੜੀ,
    ਇਹ ਨਾ ਕੇ ਦੇਸੀ ਕੱਢੀ ਹੋਏ ਤਾਂ ਅਨੰਦ ਹੀ ਅਲੱਗ, ਨੋ ਸਮੈਲ ।

  • @jagrajsingh5142
    @jagrajsingh5142 3 ปีที่แล้ว

    🙏🙏🙏🙏🙏

  • @SatpalSingh-yi4iw
    @SatpalSingh-yi4iw 3 ปีที่แล้ว

    Tusin desi dey desi Sangruriye pro Sahib da na koi add daseya na koi mob no,

  • @traditionalfood8805
    @traditionalfood8805 3 ปีที่แล้ว

    Sir adress jroor deo

  • @captbachittarsingh1058
    @captbachittarsingh1058 3 ปีที่แล้ว

    Malthi ka pauda kahan se milta hai

  • @abcchannel4303
    @abcchannel4303 3 ปีที่แล้ว

    Sivian saab ek plant mere lyi jarur la k aana bathinda

  • @rajvanshsingh8122
    @rajvanshsingh8122 3 ปีที่แล้ว

    Address daso ji

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ,,ਚੈਨਲ ਹੀ unsubscribe ਕਰਨਾ ਪੈਣਾ ਸਭ ਨੂੰ

  • @SurinderSingh-ok3ob
    @SurinderSingh-ok3ob 5 หลายเดือนก่อน

    Veer BABAJI da number and village jarur dasia kar

  • @amriksingh-mz4tl
    @amriksingh-mz4tl 3 ปีที่แล้ว +1

    Sivia sabb professor sabb da ptta tikan ta dus bhrra...ihh lai sakde ha

  • @dhillon966
    @dhillon966 3 ปีที่แล้ว +2

    ਇਸਦਾ ਪੌਦਾ ਮਿਲਦਾ ਜਾ ਕਿਸੇ ਹੋਰ ਤਰੀਕੇ ਨਾਲ ਉਗਾਉਣਾ ਪੈਦਾ plz reply veerji

  • @harpreetkaurpreet1963
    @harpreetkaurpreet1963 3 ปีที่แล้ว

    Tuhada pata uncle ji ?
    Kithe rehda o tusi je tuhanu milna how.

  • @kisaanunionzindabaad5057
    @kisaanunionzindabaad5057 3 ปีที่แล้ว +2

    Sivia sahib prof sahib da vill and number pta daso👌👌👍

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ,,ਚੈਨਲ ਹੀ unsubscribe ਕਰਨਾ ਪੈਣਾ ਸਭ ਨੂੰ

  • @fithealth5946
    @fithealth5946 3 ปีที่แล้ว +6

    ਬਾੲੀ ਜੀ ਅਡਰੈਸ਼ ਕੀ ਹੈ ਜੀ ਸਰਦਾਰ ਜੀ ਦਾ

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ

  • @KulwantSingh-zi7rd
    @KulwantSingh-zi7rd 3 ปีที่แล้ว

    Is di Bhai kive hindi.h trika.dasna

  • @ashwindersingh3353
    @ashwindersingh3353 3 ปีที่แล้ว +16

    ਸਰ ਇਸ ਦਾ ਬੀਜ ਕਿੱਥੋਂ ਮਿਲਦਾ ਜੀ

    • @harmilapsinghmander1945
      @harmilapsinghmander1945 3 ปีที่แล้ว +1

      ਬੀਜ ਨੀ ਹੁੰਦਾ ਲਕੜੀ ਜੀ ਹੁੰਦੀ ਆ

    • @NirmalSingh-eq7ly
      @NirmalSingh-eq7ly 3 ปีที่แล้ว

      @@harmilapsinghmander1945
      ਬੀਬਾ, ਇਹ ਮਿਲੂ ਕਿੱਥੋਂ ।

  • @surindergill2735
    @surindergill2735 3 ปีที่แล้ว

    ਆਪਣਾ ਫੋਨ ਨੰ ਲਿਖ ਦੇਵੋ ਤਾਂ ਜੋ ਮਲਠੀ ਦਾ ਬੀਜ ਲਿਆ ਜਾ ਸਕੇ

  • @D.mystery
    @D.mystery 3 ปีที่แล้ว

    Baba ji number davo vir ji mai krna chaunda multhi di kheti

  • @simranbraich7873
    @simranbraich7873 3 ปีที่แล้ว

    ehda bee ja boota kehto milo veer g ehna da ph no dena

  • @mohansinghkamboj7772
    @mohansinghkamboj7772 3 ปีที่แล้ว +1

    ਤੁਸੀਂ ਪ੍ਰੋਗਰਾਮ ਚੰਗੇ ਕਰਦਿਓ ਪਰ ਜਿਸ ਨਾਲ ਗੱਲ ਹੁੰਦੀ ਹੈ ਤਾਂ ਉਸ ਦਾ ਫੋਨ ਨੰਬਰ ਵੀ ਦਯਾ ਕਰੋ ਜੀ

    • @legalsolutionshere2360
      @legalsolutionshere2360 3 ปีที่แล้ว

      ਚੈਨਲ ਵਾਲਿਆਂ contact ਨਹੀਂ ਦੇਣਾ,,ਇਹਨਾਂ ਦੇ ਆਪਣੇ view ਖ਼ਤਰੇ ਚ ਪੈ ਜਾਂਦੇ ਆ