ਘਰ ਗਮਲਿਆਂ 'ਚ ਬੀਜੋ ਹਰ ਬਿਮਾਰੀ ਦਾ ਸੌਖਾ ਤੇ ਪੱਕਾ ਇਲਾਜ | Anndata | Health | Organic | Natural Farming

แชร์
ฝัง
  • เผยแพร่เมื่อ 19 ธ.ค. 2024

ความคิดเห็น • 690

  • @jaswinderpalkaur6707
    @jaswinderpalkaur6707 3 ปีที่แล้ว +28

    ਕਾਕਾ ਬਹੁਤ ਵਧੀਆ ਉਪਰਾਲਾ ਕੀਤਾ।ਅਜ ਕਲ ਕੋਈ ਮੈਡੀਸਨ ਲੲਈਏ ਇਕ ਬਿਮਾਰੀ ਠੀਕ ਹੁੰਦੀ ਐ ਇਕ ਬਿਮਾਰੀ ਹੋਰ ਹੋ ਜਾਦੀ ਐ ।ਇਹਦੇ ਖਾਣ ਨਾਲ ਦੋ ਬਿਮਾਰੀਆਂ ਠੀਕ ਹੋਣਗੀਆਂ ਤੁਹਾਡਾ ਸਮਝਾਉਣ ਦਾ ਢੰਗ ਸਹੀ ਵਧੀਆ ਐ ਧੰਨਵਾਦ ਕਾਕਾ ਜੀ ਫੋਨ ਨੰਬਰ ਜਰੂਰ ਦੇਣਾ ।ਸੰਗਰੂਰ ।

  • @dhainchand1643
    @dhainchand1643 2 ปีที่แล้ว +6

    ਵੀਡੀਓ ਵਿੱਚ ਅਡਰੈਸ,ਫੋਨ ਨੰਬਰ
    ਚਲਣਾ ਚਾਹੀਦਾ।
    ਨਹੀਂ ਤਾਂ ਨਾ ਵੀਡੀਓ ਬਣਾਉਣ ਦਾ,ਨਾ ਦੇਖਣ ਦਾ ਕੋਈ ਫਾਇਦਾ।

  • @harshiratsingh6876
    @harshiratsingh6876 3 ปีที่แล้ว +2

    ਬਹੁਤ ਵਧੀਆ ਉਪਰਾਲਾ ਹੈ। ਵੀਰ
    ਜੀ।

  • @balwinderdevgan7850
    @balwinderdevgan7850 3 ปีที่แล้ว +17

    ਮੈਂ ਇੰਨਾ ਹੀ ਕਹਿਨਾ ਚਹੁੰ ਦਾ ਹਾਂ ਕਦੇ ਉਸ ਜਗ੍ਹਾ ਜਾਂ ਦੁਕਾਨ ਦਾ ਐਡਰੈਸ ਜਾਂ ਫੋਨ ਨੰਬਰ ਹੀ ਲਿਖ ਦਿਆ ਕਰੋ, ਇਹ ਆਦਤ ਵੀ ਪਾ ਲਵੋ, ਪੈਸੇ ਬਨਾਉਣ ਲਈ ਵੀਡੀਓ ਬਨਾਉਣ ਤਕ ਸੀਮਤ ਨਾ ਰਹੋ ।

  • @12345614390
    @12345614390 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਕੀ ਸੁੱਕੇ ਵੀਟ ਗਰਾਸ ਦੇ ਵੀ ਇਤਨੇ ਹੀ ਫਾਇਦੇ ਹਨ?

  • @harmandeep9301
    @harmandeep9301 3 ปีที่แล้ว +2

    ਬਹੁਤ ਵਧੀਆ ਵੀਰ ਜੀ

  • @12345614390
    @12345614390 3 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਬਹੁਤ ਵਧੀਆ ਉਪਰਾਲਾ ਹੈ। ਪੈਸੇ ਦੇ ਕੇ ਕੋਈ ਚੰਗੀ ਚੀਜ਼ ਮਿਲ ਜਾਵੇ ਤਾਂ ਇਹ ਵੀ ਬਹੁਤ ਵੱਡੀ ਗੱਲ ਹੈ।

  • @ksdhaliwal8555
    @ksdhaliwal8555 3 ปีที่แล้ว +4

    ਅਨੁਰਾਗ ਅਰੋੜਾ ਜੀ ਤੁਹਾਡਾ ਆਯੁਰਵੈਦਿਕ ਨਰਸਰੀ ਫਾਰਮ ਮੈ ਮਾਡਲ ਟਾਉਨ ਬਹੁਤ ਘੁਮ ਕੇ ਵੇਖਿਆ ਪਰ ਨਹੀ ਲਭਾ ਕਿਰਪਾ ਕਰਕੇ ਆਪਣਾ ਫੋਨ ਦੇ ਦਿਆ ਕਰੋ

  • @SurjitSingh-zb3eb
    @SurjitSingh-zb3eb 3 ปีที่แล้ว +4

    ਇਨਸੁਲਿਨ ਪਲਾਂਟ ਦਾ ਵੀ ਕੋਈ ਫਾਇਦਾ ਨੀ ਹੁੰਦਾ ਅਸੀਂ ਅਜਮਾਇਆ ਹੋਇਆ ,,,, ਬਿਨਾ ਕਿਸੇ ਚੰਗੇ ਵੈਦ ਜਾਂ ਡਾਕਟਰ ਦੀ ਸਲਾਹ ਕੋਈ ਚੀਜ ਨਾ ਖਾਓ ਕਿਓਂਕਿ ਹਰ ਕਿਸੇ ਤੇ ਹਰ ਚੀਜ ਇਕੋ ਜਿਹਾ ਅਸਰ ਨੀ ਕਰਦੀ ,, ਸਾਵਧਾਨ ਰਹੋ

  • @amancheema6018
    @amancheema6018 3 ปีที่แล้ว +5

    Bhai ji siraaaaaaaaaaa karta vry vry gd knowledge share wth them thx 😊 ☺️ so mch 🙏🏻

  • @manmeetkaur9206
    @manmeetkaur9206 3 ปีที่แล้ว +13

    ਵੀਰ ਜੀ ਅਸੀਂ ਵੀਂ ਕੁਦਰਤ ਨਾਲ ਤੁਹਾਡੇ ਵੱਲੋਂ ਜੁੜਣਾ ਚਾਹੁੰਦੇ ਹਾਂ

    • @AlishaMakkar437
      @AlishaMakkar437 3 ปีที่แล้ว +1

      mmmmmmmmmm I J Kant Kantar Danthon c.. );+3

  • @Harkiratsingh-br4yx
    @Harkiratsingh-br4yx 3 ปีที่แล้ว +4

    ਵੀਰ ਜੀ ਸਤਿਸ਼੍ਰੀ ਅਕਾਲ ਜਲੰਧਰ ਦੇ ਸਟੋਰ ਦਾ ਪੂਰਾ ਪਤਾ ਦੱਸੋ ਜੀ ਮਿਹਰਬਾਨੀ ਹੋਵੇਗੀ

  • @harbanssingh8874
    @harbanssingh8874 3 ปีที่แล้ว +1

    ਠੀਕ ਹੈ

  • @lakhwindersinghlakhwinder3660
    @lakhwindersinghlakhwinder3660 3 ปีที่แล้ว +10

    ਵੀਰ ਜੀ ਅਪਣਾ ਪੱਤਾ ਦੱਸਣਾ ਬਹੁਤ ਮਿਹਰਬਾਨੀ ਹੋਵੇਗੀ

  • @amolaksingh849
    @amolaksingh849 2 ปีที่แล้ว +25

    ਉਹ ਭਾਈ ਗਧੇ ਦਾ ਦੂਧ ਕਿ ਗੱਦਾ ਦੂਧ ਦਿਦਾ ਮਾਈ ਮੋਹਨਾ ਦਾ ਗਧਾ ਦਿਦਾ ਸੀ ਪਰ ਗਧਾ ਦੁੱਧ ਨਹੀਂ ਦਿੰਦਾ ਗਧੀ ਦਾ ਦੁਧ ਤਾਂ ਹੁੰਦਾ ਹੈ

  • @reshamlal7058
    @reshamlal7058 3 ปีที่แล้ว +5

    ਤੁਸੀ ਲੁਧਿਆਣੇ ਵੀ ਇਸ ਤਰਾ ਦਾ ਉਪਰਾਲਾ ਕਰੋ

  • @ibadatkaur9264
    @ibadatkaur9264 3 ปีที่แล้ว +4

    ਗਧੇ ਦਾ ਦੁੱਧ ਨਹੀਂ ਹੁੰਦਾ.. ਗਧੀ ਦਾ ਦੁੱਧ ਹੁੰਦਾ😂😂😂

  • @harpreetdhaliwal4315
    @harpreetdhaliwal4315 3 ปีที่แล้ว +9

    Anurag sir thanks for wonderful updates. Hats off to your mission. God Bless.

  • @inderjitkaur3083
    @inderjitkaur3083 3 ปีที่แล้ว +3

    thankyou for this

  • @transparenttransportationl2985
    @transparenttransportationl2985 3 ปีที่แล้ว +3

    SUPERB , EXCELLENT .

  • @vaarispunjabdederabassi1403
    @vaarispunjabdederabassi1403 3 ปีที่แล้ว +4

    ਇੰਝ ਲਗਦੈ ਤੁਸੀਂ ਇਹ ਸਭ ਸਿਰਫ਼ ਦਿਖਾਉਣਾ ਹੀ ਚਾਹੁੰਦੇ ਹੋ ਮੇਰੇ ਵਰਗਿਆਂ ਨੂੰ ਇਸਦਾ ਫਾਇਦਾ ਨਹੀਂ ਲੈਣ ਦੇਣਾ ਚਾਹੁੰਦੇ???
    ਜੇ ਚਾਹੁੰਦੇ ਹੁੰਦੇ ਤਾਂ ਸੰਪਰਕ ਨੰਬਰ ਜਰੂਰ ਦਿੰਦੇ???

  • @balvindergill8744
    @balvindergill8744 3 ปีที่แล้ว +1

    Bahut vadhia program jee.

  • @bhupindersingh9300
    @bhupindersingh9300 3 ปีที่แล้ว +1

    Very nice.welfare of human

  • @simasarpanch4632
    @simasarpanch4632 3 ปีที่แล้ว +13

    ਅਸੀਂ ਵੀ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ ਵੀਰ ਜੀ

  • @ParminderKaur-ic4gh
    @ParminderKaur-ic4gh 3 ปีที่แล้ว +3

    🙏ਵੀਰ ਜੀ ਮੈ ਵੀ ਪੋਦੇ ਲਗਾਣੇ ਮੈਨੂੰ ਦਸੋ ਕਿਥੋ ਮਿਲਣਗੇ

  • @palwindersingh3527
    @palwindersingh3527 3 ปีที่แล้ว +4

    ਵਾਹ ਜੀ

  • @parveen8460
    @parveen8460 3 ปีที่แล้ว +1

    Good job 🙏🙏👌👍 keep it up

  • @shakunskitchen1901
    @shakunskitchen1901 3 ปีที่แล้ว +1

    Great job.
    God bless you beta

  • @rajinderbling7022
    @rajinderbling7022 3 ปีที่แล้ว +1

    Very nice jankari

  • @Kartoon260
    @Kartoon260 3 ปีที่แล้ว +1

    Thank you sir

  • @kkkarmi1020
    @kkkarmi1020 3 ปีที่แล้ว +1

    Very good job. God bless you.

  • @PrettyKaur-hu7fb
    @PrettyKaur-hu7fb 3 ปีที่แล้ว +2

    Wow awesome info thanx Mr. Arora n Channel but plz mention the address of the shop.

  • @neelamkher9591
    @neelamkher9591 3 ปีที่แล้ว

    Bhut badeya👌👌

  • @harveersinghsingh1239
    @harveersinghsingh1239 3 ปีที่แล้ว +4

    Veere Rsoliya di dwai h

  • @avinashsagoo3092
    @avinashsagoo3092 4 หลายเดือนก่อน

    I hope your prices are reasonable so that average people can benefit from your products.

  • @kamleshrani242
    @kamleshrani242 3 ปีที่แล้ว +2

    God bless you

  • @waheguruwaheguru700
    @waheguruwaheguru700 3 ปีที่แล้ว +7

    ਕਿਥੇ ੲੇ ਸਟੋਰ ਜਲੰਧਰ ਵਿਚ ਵੀਰ ਜੀ
    ਅਡਰੈਸ ਭੇਜਿਓ ਜੀ plz

  • @MANIK-mf9yi
    @MANIK-mf9yi 3 ปีที่แล้ว +5

    ਵੀਰੇ ਹਾਟ ਵਾਸਤੇ ਵੀ ਕੁੱਝ ਹੈ ਜਿਵੇਂ ਨਾੜਾਂ ਦੀ ਬਲੋਕਜ ਲਈ

    • @minkorganicsjalandhar8476
      @minkorganicsjalandhar8476 3 ปีที่แล้ว +3

      Arjun di chhal

    • @MANIK-mf9yi
      @MANIK-mf9yi 3 ปีที่แล้ว

      ਪਲੱਸ ਬਹੁਤ ਘੱਟ ਹੋ ਜਾਂਦੀ ਉਹਨਾਂ ਦੀ ਉਸਨੂੰ ਵਧਾਉਣ ਲਈ ਕੁੱਝ ਦੱਸੋ

    • @MANIK-mf9yi
      @MANIK-mf9yi 3 ปีที่แล้ว

      ਨਾਲੇ ਅਪਣਾ ਐਡਰੈਸ ਵੀ ਦਵੋ ਜਲੰਧਰ ਵਿੱਚ ਕਿਥੈ ਹੈ

  • @kuljinderkaur2006
    @kuljinderkaur2006 3 ปีที่แล้ว +1

    Mere theroat vich bulgum bndi is lyi v koe plans hai ta dso mai v lava gii

  • @parwinderkaur6516
    @parwinderkaur6516 3 ปีที่แล้ว +1

    Good efforts

  • @har923
    @har923 3 ปีที่แล้ว

    Good veer g bahut vadia uprala g

  • @ManjitSingh-xc7sk
    @ManjitSingh-xc7sk 3 ปีที่แล้ว +1

    ਵੀਰ ਜੀ ਇਹ ਸ਼ੋਪ ਹੈ ਕਿਥੇ

  • @rosygupta2127
    @rosygupta2127 3 ปีที่แล้ว +1

    bhaji pet ch jalan bhaut jada hundi a pls dso ede lai v kuj hai ji dso pls

  • @kamljeetkaur6816
    @kamljeetkaur6816 3 ปีที่แล้ว +25

    ਵੀਰ, ਜੀ, ਅਸੀਂ, ਏਂਸੋਲੀਨ, ਦਾ,ਪੌਦਾ, ਲਾਉਣਾ, ਚਾਹੁੰਦੇ, ਹਾਂ, ਕਿਥੇ, ਮਿਲੇਗਾ, ਇਹ, ਪੌਦਾ

    • @sukhiyadav1928
      @sukhiyadav1928 3 ปีที่แล้ว

      Bro as I need lya c nursery cho leanda c j tuc Lena ta kehna ki original dedo isda savad khata mitha hunga ga thanks bro 🙏🙏🙏

    • @amandeepsidhu1858
      @amandeepsidhu1858 3 ปีที่แล้ว

      20 rupee DA

    • @palodevi6920
      @palodevi6920 3 ปีที่แล้ว +1

      Nursary se mil jayga ji

    • @manpreetgrewal1983
      @manpreetgrewal1983 8 หลายเดือนก่อน

      Veer mere kol lgia Hoya eh plant samrala

    • @parmjitkaur2627
      @parmjitkaur2627 8 หลายเดือนก่อน

      😊​@@sukhiyadav1928

  • @davinderkaur682
    @davinderkaur682 3 ปีที่แล้ว +1

    Very nice video sir Klojji, rayi, anar chilka, and what's the fourth one please reply

  • @bkkathuria3519
    @bkkathuria3519 3 ปีที่แล้ว +2

    I want insulin plant. I resides in Delhi. Pls guide me and tell ur address to take the product

  • @harjitkaur481
    @harjitkaur481 3 ปีที่แล้ว +1

    Very good.. Veer..g

  • @balkarsingh8484
    @balkarsingh8484 3 ปีที่แล้ว +3

    ਵੀਰ ਜੀ comment ਵਿੱਚ ਨੰਬਰ ਜਰੂਰ ਦੇਣਾ ਨਾਲ ਐਡਰੈਸ ਵੀ

  • @darshinsidhu6718
    @darshinsidhu6718 8 หลายเดือนก่อน

    Very good job 👍

  • @alkaarora857
    @alkaarora857 3 ปีที่แล้ว +1

    Good results of mallets

  • @jassidhaliwal9285
    @jassidhaliwal9285 3 ปีที่แล้ว +1

    Chandigarh j mohali vich v hai store?

  • @preetSingh-ie4nk
    @preetSingh-ie4nk 8 หลายเดือนก่อน

    Bhaji Eah buttay kidda kithon millangay🙏🙏 pls Dasso ji

  • @giga_chad-cr7
    @giga_chad-cr7 3 ปีที่แล้ว +7

    ਮੈ ਬਰਨਾਲਾ ਤੋ ਹਾ ਇਹਨਾ ਪੌਦਿਆ ਨਾਲ ਜੁੜੀ ਹੋਈ ਹਾ

    • @gurpritjatana4168
      @gurpritjatana4168 3 ปีที่แล้ว

      Ki asi buy kr skde Han tuhade to eh paude?

    • @giga_chad-cr7
      @giga_chad-cr7 3 ปีที่แล้ว

      @@gurpritjatana4168 ਮੈ ਪੌਦੇ ਘਰ use ਕਰਨ ਲਈ ਤਿਆਰ ਕੀਤੇ sorry

  • @lakhbirkaursahota3975
    @lakhbirkaursahota3975 3 ปีที่แล้ว +1

    Wheatgrass lanonh da ki tarika ha...ki is nu gamle ch lga skde han ji ..plz really me veer ji .

  • @charanjitsingh729
    @charanjitsingh729 3 ปีที่แล้ว +1

    ਜੋੜਾਂ ਦੇ ਦਰਦ ਲਈ ਕੀ ਲੈਣਾ ਚਾਹੀਦਾ ਹੈ?

    • @vimlarajput7881
      @vimlarajput7881 3 ปีที่แล้ว

      Exercise. Need no medisin🏋️‍♂️🏋️‍♀️🤸‍♀️🤸‍♂️🧘‍♀️🧘‍♂️🚶‍♀️🕺🚴‍♂️

  • @dhainchand1643
    @dhainchand1643 6 หลายเดือนก่อน +1

    ਨਾ ਕੋਈ ਸੰਪਰਕ,ਨਾ ਐਡਰੈਸ ।
    ਬਕਵਾਸ‌ ਕਰਨ ਦਾ ਕੀ ਫਾਇਦਾ।

    • @Gurmatsidhant
      @Gurmatsidhant 4 หลายเดือนก่อน

      Durrh fiteh muhn dhe jehe media di

  • @ekamjotuppal7395
    @ekamjotuppal7395 8 หลายเดือนก่อน

    Very nice ji 👍👍🥀🌹🌺💞

  • @balbirkaur3123
    @balbirkaur3123 9 หลายเดือนก่อน

    ਮਾਡਲਟੌਨ ਜਲੰਧਰ😊

  • @anujaurora3853
    @anujaurora3853 3 ปีที่แล้ว +4

    Keep up the great work!

  • @tarotbloom4871
    @tarotbloom4871 3 ปีที่แล้ว +2

    Nice

  • @parshavein
    @parshavein 3 ปีที่แล้ว +2

    Insuleen de been kothon milde veer ji.
    Please dasso mere father nu bhut sugar rhindi

  • @deepanshuaggarwal1186
    @deepanshuaggarwal1186 3 ปีที่แล้ว +1

    cirvical mussel pain bhi teak ho skta ha, kon sa plant lgae.

  • @NirmalaDevi-fr6og
    @NirmalaDevi-fr6og 8 หลายเดือนก่อน

    Veet grass ghr vich v teyar kr skde aa

  • @bhajanram4428
    @bhajanram4428 3 ปีที่แล้ว +1

    A jida magha ta nai gheeb addmi khred sakda hai g

  • @bhupinderkaur6164
    @bhupinderkaur6164 6 หลายเดือนก่อน +1

    Satshri akal ji asi nz vich rehnde hai asi full family diabetes h medicine nz vich bhej sakde ho please contact me 🙏

    • @bhupinderkaur6164
      @bhupinderkaur6164 6 หลายเดือนก่อน

      Tusi guide kro k kehri medicine diabetes theek ho sake

  • @vj7996
    @vj7996 3 ปีที่แล้ว +1

    Good information thq bro .where is this farm?? I wants some plants nd millets .can you courier ???

  • @chaudharypawan1523
    @chaudharypawan1523 3 ปีที่แล้ว +2

    Arora sahib jeete rho

  • @deepanshuaggarwal1186
    @deepanshuaggarwal1186 3 ปีที่แล้ว +1

    sir aap ye enculin plant provide krva skte ho

  • @govinderkaur4356
    @govinderkaur4356 3 ปีที่แล้ว +1

    Ludhiana vich ajeha store

  • @kamaljitboparai6762
    @kamaljitboparai6762 3 ปีที่แล้ว +5

    Very good information shared with knowledge. Stay blessed.

  • @mskhalsa7784
    @mskhalsa7784 3 ปีที่แล้ว

    Waheguru ji mehar kare eh meri ardass hai ji

  • @sandeepkhiala5665
    @sandeepkhiala5665 3 ปีที่แล้ว +1

    Salute

  • @motivational_story
    @motivational_story 3 ปีที่แล้ว +1

    Insulin da plant kitho milega

  • @GurmelSingh-qx8er
    @GurmelSingh-qx8er 3 ปีที่แล้ว +1

    Please Told About Price Per Plant.

  • @davinderkaur5095
    @davinderkaur5095 6 หลายเดือนก่อน

    ਜੜੀਆਂ ਬੂਟੀਆੰ ਦਵਾਈਆਂ ਦੇ ਨਾੰ ਵੀ ਦਸਿਆ ਕਰੋ ਧੰਨਵਾਦ

  • @jobanbhullar7898
    @jobanbhullar7898 3 ปีที่แล้ว +1

    Very good Veer ji

  • @BaljitKaur-gg6os
    @BaljitKaur-gg6os 3 ปีที่แล้ว +10

    ਗਲਤੀਆ ਕਿੰਨੀ ਛੇਤੀ ਲੱਭਦੇ ਆ ਲੋਕੀ

  • @madansingh-uf2ud
    @madansingh-uf2ud 3 ปีที่แล้ว +1

    Please send me the detail of store in Zirakpur. I want to get this for high blood pressure disease

  • @krishnabansil6804
    @krishnabansil6804 3 ปีที่แล้ว +1

    Will u be able to post some medicine in UK

  • @GurmelSingh-qx8er
    @GurmelSingh-qx8er 3 ปีที่แล้ว +4

    You Should Show Live Video Of Milking Of Donkey Milk On Large Scale. Is This Practically Possible In Modern Age?

  • @gurmailsingh4626
    @gurmailsingh4626 3 ปีที่แล้ว +1

    Good job

  • @harbajansingh9731
    @harbajansingh9731 3 ปีที่แล้ว +1

    Good

  • @karamjeetkaur3119
    @karamjeetkaur3119 3 ปีที่แล้ว +3

    👍

  • @GurdeepSingh-kx9ot
    @GurdeepSingh-kx9ot 8 หลายเดือนก่อน

    ।ਕਬਜ਼ ਵਾਲਾ ਤੇਲ ਅਗਰ ਮੰਗਵਾਉਣਾ ਹੋਵੇ ਤਾਂ ਪੂਰਾ ਕਿੰਨਾ ਖਰਚ ਹੋਵੇਗਾ। ਘਿਉ ਦਾਕੀ ਰੇਟ ਐਂ ਜੀ।

  • @nachhattarsingh2389
    @nachhattarsingh2389 3 ปีที่แล้ว +1

    Patte da pujabi nam dassso ji bahut bahut dhanyavaad ji

  • @paramjitkaurghatoaura5863
    @paramjitkaurghatoaura5863 3 ปีที่แล้ว +4

    Where I get the insulin plant I am interested to buy it

  • @GurmelSingh-qx8er
    @GurmelSingh-qx8er 3 ปีที่แล้ว +2

    Farmers And Mazdoors Are The Backbone Of Our Agriculture Dominant Nation. So Agricultural Farming Education Must Be Preferred To Control Continuous Increase In BPL Population And Unemployment. What Is The Condition Of Basic Level Hard Workers Of The Nation In Rural Area's Where Real Bharat Is Living?

  • @jaswinderkaur1011
    @jaswinderkaur1011 3 ปีที่แล้ว

    Bahut badia beta g
    Jalandhar kis pase ho jarur dasna

  • @gurarpansingh3475
    @gurarpansingh3475 3 ปีที่แล้ว +1

    ਦਂ।ਨ
    ਬੀ ਪੀ ਹਾਈ ਪਰਟੇਸ਼ਨ ਨੂੰ ਠੀਕ ਕਰਨ ਲਈ ਕੀ ਕਰਨਾਂ ਚਾਹੀਦਾ ਹੈ ਕਹਿੜਾ ਪੌਦਾ ਘਰ ਲਗਾ ਕੇ ਖਾਣਾ ਚਾਹੀਦਾ ਹੈ

  • @monakler3730
    @monakler3730 3 ปีที่แล้ว +1

    Veer ji,Ki insulin plant nursery vich milda hai?

    • @amandeepsidhu1858
      @amandeepsidhu1858 3 ปีที่แล้ว

      Patiala baradari cho truck bhare ke le Jo
      20 ®

  • @baljitsingh-on9lt
    @baljitsingh-on9lt 3 ปีที่แล้ว +1

    Paji very good jobs

  • @bhupinderkaur4301
    @bhupinderkaur4301 3 ปีที่แล้ว +10

    From where i bought Insulin plant ?

  • @riyasharma2718
    @riyasharma2718 3 ปีที่แล้ว +1

    Insulin plant da name ki e plz rply bro

  • @shashankumari9659
    @shashankumari9659 3 ปีที่แล้ว +2

    Jalandher da address

  • @noor_brar5122
    @noor_brar5122 3 ปีที่แล้ว +3

    ਵੀਰ ਜੀ ਨੜਾਂ ਦੀ ਕਮਜ਼ੋਰੀ ਨੂੰ ਦੂਰ ਕਰ ਨੂੰ ਲਈ ❓

  • @gurinderkaur5005
    @gurinderkaur5005 3 ปีที่แล้ว +2

    Asi tuhade shop ch visit karna chahunde a. Pl send address

  • @tejvassan194
    @tejvassan194 3 ปีที่แล้ว +1

    Where in jalandhar are you?

    • @minkorganicsjalandhar8476
      @minkorganicsjalandhar8476 3 ปีที่แล้ว

      MINK Organics
      Green Model Town 9815087864
      Choti Baradari
      Jalandhar Heights -1
      Ramneek Avenue Pathankot Road

  • @sarbjitmehroke8994
    @sarbjitmehroke8994 3 ปีที่แล้ว +4

    Very nice. Good job brother.

  • @gameplayreactiononsongs4222
    @gameplayreactiononsongs4222 3 ปีที่แล้ว +3

    Sir g anaar da shilka sukana k oda e

  • @sohimath
    @sohimath 3 ปีที่แล้ว +1

    very good