Reverse migration / Desi Podcast Ep 12 /ਸ਼ੌਂਕੀ ਸਰਦਾਰ ਕਹਿੰਦਾ ਮੇਰੇ ਕੋਲ ਜਾਦਾ ਨੋਲੇਜ ਆ ਗਿੱਲ ਰੌਂਤਾ ਨਾਲੋਂ

แชร์
ฝัง
  • เผยแพร่เมื่อ 23 ส.ค. 2024
  • Reverse migration Desi Podcast Ep 12 ///ਸ਼ੌਂਕੀ ਸਰਦਾਰ ਕਹਿੰਦਾ ਮੇਰੇ ਕੋਲ ਜਾਦਾ ਨੋਲੇਜ ਆ ਗਿੱਲ ਰੌਂਤਾ ਤੇ ਲਵਲੀ ਤੂਰ ਨਾਲੋਂ 🤔🤔

ความคิดเห็น • 27

  • @bol946
    @bol946 ปีที่แล้ว +2

    ਆਖਰੀ ਸਾਹ ਗੁਰੂ ਨਾਨਕ ਸਾਹਿਬ ਦੀ ਧਰਤੀ ਪੰਜਾਬ ਤੇ ਨਿਕਲੇ ਬਾਬਾ, ਗੈਰ ਧਰਤੀ ਤੋ ਦੂਰ ਰੱਖੀ।

  • @brarbrar6884
    @brarbrar6884 ปีที่แล้ว +1

    ਜੀਹਦੀ ਜੁਬਾਨ ਚੱਲਦੀ ਓਹਦੇ ਸੱਤ ਹਲ ਚੱਲਦੇ
    ਇਹ ਗੱਲ ਲੋਪੋ ਤੇ ਹੂਬਹੂ ਢੁੱਕਦੀ ਐ,
    ਅਜੇ ਵੀ ਪੂਰਾ ਨਿੱਖਰ ਰਿਹਾ

  • @Great.Studio
    @Great.Studio ปีที่แล้ว +1

    Shaunki kai vaar bolla jya ho k vekhda hai te acting v achhi krda hai..overall style is good.

  • @AK-bp2qp
    @AK-bp2qp 10 หลายเดือนก่อน +1

    ਓਏ ਗੱਲ ਸੁਣੋ ਓਏ ਸ਼ੇਖਚਿੱਲਿਓ,10 ਕੁ ਸਾਲ ਦਾ ਪਾਣੀ ਬਚਿਆ ਪੰਜਾਬ ਕੋਲ਼ ਧਰਤੀ ਹੇਠਲਾ ਤੇ ਦਰਿਆ ਦਾ ਪਾਣੀ ਅਗਲਿਆਂ ਨੇ ਹਿਮਾਚਲ ਤੋਂ ਹੀ ਮੋੜਨਾ ਸ਼ੁਰੂ ਕਰ ਦਿੱਤਾ, ਰਾਜਸਥਾਨ ਵਾਲ਼ਾ ਹਾਲ ਹੋਣਾ ਪੰਜਾਬ ਦਾ, ਘਾਹ ਦੀ ਤਿੜ ਵੀ ਨੀ ਹੋਣੀ ਏਥੇ, ਗੱਲਾਂ ਮਾਰਦੇ ਓਂ ਦੁਨੀਆਂ ਦੇ ਬੌਸ ਬਣਨ ਦੀਆਂ

  • @laddimann2798
    @laddimann2798 ปีที่แล้ว +1

    Bhut sohnia Galla batta veer

  • @AK-bp2qp
    @AK-bp2qp 10 หลายเดือนก่อน

    ਕੈਨੇਡਾ ਦੇ ਸਿਰਫ ਦੋ ਸੂਬਿਆਂ ਮੈਨੀਟੋਬਾ ਤੇ ਸਸਕੈਚਵਾਨ ਕੋਲ਼ ਐਨੀ ਕੁ ਧਰਤੀ ਵਿੱਚ ਕਣਕ ਦੀ ਫ਼ਸਲ ਹੁੰਦੀ ਹੈ ਕਿ ਪੂਰੇ ਇੰਡੀਆ ਤੋਂ ਵੀ ਜ਼ਿਆਦਾ ਏਰੀਆ ਬਣ ਜਾਂਦਾ ਦੋਵਾਂ ਦਾ, ਪੰਜਾਬ ਨਾਲੋਂ ਵੱਡੇ ਤਾਂ ਫਾਰਮ ਈ ਈ ਇੱਕ ਇੱਕ ਗੋਰੇ ਕੋਲ਼ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਚ 😂

  • @AK-bp2qp
    @AK-bp2qp 10 หลายเดือนก่อน

    ਓਏ ਖੋਤਿਓ ਅੰਨ ਇਕੱਲੇ ਪੰਜਾਬ ਚ ਨੀ ਹੁੰਦਾ, ਸਾਰੀ ਦੁਨੀਆਂ ਚ ਈ ਹੁੰਦਾ ☺️

  • @AK-bp2qp
    @AK-bp2qp 10 หลายเดือนก่อน +1

    ਓਏ ਥੋਡੀ, ਕਹਿੰਦਾ ਕਣਕ ਦੇ ਗੱਟੇ ਪਿੱਛੇ ਫਾਰਚੂਨਰ ਆ ਜਾਇਆ ਕਰੂਗੀ 😂😂😂

  • @AK-bp2qp
    @AK-bp2qp 10 หลายเดือนก่อน +1

    ਆਹ ਜਵਾਕ ਨੂੰ ਬੇਨਤੀ ਐ ਕਾਕਾ ਪਹਿਲਾਂ ਪੋਤੜੇ ਬੰਨਣੇ ਸਿੱਖ ਲੈ, ਜੰਮ ਲੈ ਪਹਿਲਾਂ, ਵਿਦਵਾਨ ਫ਼ੇਰ ਬਣ ਜਾਈਂ 😂

  • @AK-bp2qp
    @AK-bp2qp 10 หลายเดือนก่อน

    10 ਹਜ਼ਾਰ ਕਿੱਲੇ ਤੋਂ ਸ਼ੁਰੂ ਹੁੰਦੇ ਐ ਫਾਰਮ ਵਿਦੇਸ਼ਾਂ ਚ ☺️, ਅਖੇ 6 ਕਿੱਲੇ ਐ ☺️

  • @davindersidhu2736
    @davindersidhu2736 ปีที่แล้ว +1

    ਜਿਸ ਕੋਲ 5-7 ਕਿਲੇ ਆ ਜੇ ਓਹ ਬਾਹਰ ਜਾਂਦਾ ਤਾਂ ਮਾੜੀ ਕਿਸਮਤ ਹੀ ਕਹਿ ਸਕਦੇ ਆ ਜੋ ਬਾਹਰ ਜਾਂਦਾ

  • @AK-bp2qp
    @AK-bp2qp 10 หลายเดือนก่อน

    ਇੰਡੀਆ ਤਾਂ ਆਪਣੇ 150 ਕਰੋੜ ਲੋਕਾਂ ਦਾ ਈ ਢਿੱਡ ਭਰ ਲਵੇ ਬਹੁਤ ਹੈ, ਕੈਨੇਡਾ, ਅਮਰੀਕਾ, ਰੂਸ, ਚੀਨ ਨੂੰ ਲੋੜ ਨੀ ਤੁਹਾਡੀ ਜ਼ਹਿਰੀਲੀ ਕਣਕ ਦੀ

  • @AK-bp2qp
    @AK-bp2qp 10 หลายเดือนก่อน

    ਬਾਕੀ ਅਮਰੀਕਾ, ਕੈਨੇਡਾ, ਰੂਸ ਵਰਗੇ ਮੁਲਕਾਂ ਕੋਲ਼ ਏਨੀ ਕੁ ਕਣਕ ਹੁੰਦੀ ਐ ਕਿ ਕਈ ਵਾਰ ਸਮੁੰਦਰ ਚ ਵੀ ਸੁੱਟਣੀ ਪੈਂਦੀ ਐ ਵਾਧੂ ਕਣਕ, ਉਹ ਤੁਹਾਡੇ ਕਣਕ ਦੇ ਗੱਟੇ 'ਤੇ ਨੀ ਬੈਠੇ

  • @mohindermann3887
    @mohindermann3887 ปีที่แล้ว

    Food wiil be the very necessary need of future

  • @AK-bp2qp
    @AK-bp2qp 10 หลายเดือนก่อน

    ਕੰਜਰਦੇ ਖਾ ਲੈਂਦੇ ਐ ਭੁੱਕੜ ਦੇ ਲੱਗ ਜਾਂਦੇ ਐ ਉੱਘ ਦੀਆਂ ਪਤਾਲ ਛੱਡਣ 😂😂😂

  • @saidpuria1010
    @saidpuria1010 ปีที่แล้ว

    Shi a

  • @KaranAujlaOfficiaI
    @KaranAujlaOfficiaI ปีที่แล้ว

    ❤❤ I like it man

  • @lokerang918
    @lokerang918 ปีที่แล้ว

    👌👌👌👌👌👌👌👌👌👌👌👌👌👌

  • @punjabidiscovery2110
    @punjabidiscovery2110 ปีที่แล้ว

    Veer kai var daang wala roti kho leanda made ton

    • @punjabidiscovery2110
      @punjabidiscovery2110 ปีที่แล้ว

      USA di daang takdi aa veer o tan dunia nu age laea hoea

  • @punjabsandhu6294
    @punjabsandhu6294 ปีที่แล้ว

    Nal munda kacha o aje gal krn joga nhi hoyea bacha o

  • @xgursandhu
    @xgursandhu 8 หลายเดือนก่อน

    Vrr jini kheti america canada ch hundi aa oo boht aa nala india di population vadan di aa ap nu mangan jana paina gori kolo kanank 😂 fake info

  • @laddimann2798
    @laddimann2798 ปีที่แล้ว

    Bhut sohnia Galla batta veer