ਕੈਨੇਡਾ ਛੱਡ ਪੰਜਾਬ ਆ ਕੇ ਲਾ ਲਈ ਰੇਹੜੀ।ਕੈਨੇਡਾ ਜਿੰਨਾਂ ਪੰਜਾਬ ਕਮਾਉਂਣਾ ਮੈਂ।ਮੈਨੂੰ ਕੀ ਲੋੜ ਆ ਵਿਦੇਸ਼ ਦੀ।

แชร์
ฝัง
  • เผยแพร่เมื่อ 28 ก.ค. 2023
  • #RMBTelevision #ReverseMigration #Punjab
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 1K

  • @mankind905
    @mankind905 10 หลายเดือนก่อน +263

    ਸਵਾਗਤ ਹੈ ਗੁਰੂਆ ਦੀ ਧਰਤ ਪੰਜਾਬ ਤੇ। ਮਹਿਨਤ ਕਰੋ ਤੇ ਪੰਜਾਬ ਚ ਹੀ ਰਾਜੇ ਬਣੋ।

    • @jaswantkaur2353
      @jaswantkaur2353 10 หลายเดือนก่อน

      🎉🎉

    • @harbhajansinghofficial
      @harbhajansinghofficial 10 หลายเดือนก่อน

      ​@@jaswantkaur2353ਔਔਔਂ687ਏਔਓੰੱੱੱਂੰ😊

    • @ramanmaan3598
      @ramanmaan3598 10 หลายเดือนก่อน

      Very good 👍👍👍

    • @user-py4tw5ie9w
      @user-py4tw5ie9w 10 หลายเดือนก่อน +2

      Y ਸਹੀ ਕਿਹਾ ਪਰ ਹਰ ਬੰਦਾ ਇਥੇ kmjab ਨਹੀਂ ਹੁੰਦਾ

    • @Bobby_rajpal
      @Bobby_rajpal 10 หลายเดือนก่อน +1

      Raje Banna Pena veer g nhi ta baiya party Raja ban ju gi. We youngsters need to understand.

  • @deepbrar.
    @deepbrar. 10 หลายเดือนก่อน +193

    ਜਦੋਂ ਤੁਹਾਨੂੰ ਆਪਣੇ ਅੰਦਰ ਗੁਣਾਂ ਤੋਂ ਪਹਿਲਾਂ ਆਪਣੀਆਂ ਕਮੀਆਂ ਦਿਸਣ ਲੱਗ ਜਾਣ ਤਾਂ
    *ਸਮਝ ਲਿਓ ਰੱਬ ਤੁਹਾਡੇ ਤੇ ਮੇਹਰਬਾਨ ਹੋ ਗਿਆ*

    • @jugnusidhu4912
      @jugnusidhu4912 10 หลายเดือนก่อน +5

      100%

    • @kulwant..
      @kulwant.. 4 หลายเดือนก่อน +1

      Bhut dungi gal kahi tusi ❤

    • @deepbrar.
      @deepbrar. 4 หลายเดือนก่อน

      @@jugnusidhu4912 😍😍 ਜੀ

    • @deepbrar.
      @deepbrar. 4 หลายเดือนก่อน +1

      @@kulwant.. 😍😍 ਜੀ

  • @arshpreetjandu8162
    @arshpreetjandu8162 10 หลายเดือนก่อน +158

    ਜਦੋਂ ਸਬਰ ਸੰਤੋਖ ਆਗਿਆ ਇਹੀ ਪੰਜਾਬ ਚੰਗਾ ਲੱਗੂਗਾ 🙏

  • @tejpalbhangu6373
    @tejpalbhangu6373 10 หลายเดือนก่อน +289

    ਬਾਈ ਜੀ ਆਪ ਜੀ ਦੀਆਂ ਗੱਲਾਂ ਬਿਲਕੁਲ ਸਹੀ ਆ। ਮੈਂ ਵੀ ਤਿੰਨ ਵਾਰ ਕਨੇਡਾ ਗਿਆ ਸੀ। ਸੱਚ ਬੋਲਣ ਅਤੇ ਦੱਸਣ ਲਈ ਸਰਦਾਰਾ ਤੇਰਾ ਧੰਨਵਾਦ।

    • @Pro_pro_viedo
      @Pro_pro_viedo 10 หลายเดือนก่อน +4

      Shi keha teji

    • @kulwindersingh-id6xj
      @kulwindersingh-id6xj 10 หลายเดือนก่อน

      Ok jii canada vich kese halaat ne

    • @amrikbenipal1868
      @amrikbenipal1868 10 หลายเดือนก่อน +9

      Ma ta app canada vich 20 saal la ke aya jahaj de tickt waste Punjab ton paise magwai se

    • @PARDEEPKUMAR-jm3ko
      @PARDEEPKUMAR-jm3ko 10 หลายเดือนก่อน

      ​@@amrikbenipal1868TiatulyrrruaiyaiiirU until urgenta

    • @kawalaulakh7402
      @kawalaulakh7402 9 หลายเดือนก่อน

      ​@@amrikbenipal1868seriously 😮

  • @jashpalsingh1875
    @jashpalsingh1875 10 หลายเดือนก่อน +132

    ਜਾਗ ਪੰਜਾਬੀ ਸ਼ੇਰਾਂ ❤❤❤❤❤❤

  • @gurtej5676
    @gurtej5676 10 หลายเดือนก่อน +47

    ਮੁੰਡਿਆਂ ਨੇ ਤਾਂ ਮੁੜ ਹੀ ਆਉਣਾ ਜ਼ਿਆਦਾਤਰ ਨੇ, ਗੱਲ ਆ ਕੁੜੀਆਂ ਦੀ, ਉਹ ਨਈ ਮੁੜਦੀਆਂ…..

    • @MsSurinderChahal
      @MsSurinderChahal 10 หลายเดือนก่อน +9

      ਕੁੜੀਆਂ ਕਿਉਂ ਨਹੀਂ ਮੁੜਦੀਆਂ ਇਸ ਵਾਰੇ ਸੋਚਣ ਦੀ ਜ਼ਰੂਰਤ ਹੈ ਸੋਸਾਇਟੀ ਨੂੰ, ਸਰਕਾਰ ਨੂੰ , ਪਰਿਵਾਰ ਨੂੰ , ਅਤੇ ਹਾਲਾਤਾਂ ਨੂੰ।

    • @lovelyarora5263
      @lovelyarora5263 10 หลายเดือนก่อน +4

      Kudia v jaan lg gyi vapis

    • @singhdhakel873
      @singhdhakel873 10 หลายเดือนก่อน +9

      ਕੁੜੀਆਂ ਭਟਕ ਗਈਆਂ ਨੇ । ਪ੍ਰਣਾਮ ਬੁਰਾ ਹੋਵੇਗਾ। ਜਰੂਰ ਸੋਚਿਓ ।

    • @Merapeo877
      @Merapeo877 10 หลายเดือนก่อน +3

      @@MsSurinderChahalkudian ta ni mud dian kyo k human nature aa insan Har choti choti gal nu point out kar k negative lai janda a ni dekh da k mera ki changa te ki mada jehri kudi ik vari alag reh gayi without family kise rok tok to onu fe Punjab vich azadi mehsos ni honi
      2nd thing kudian kol options te sources vadu aa jado ik munda bike to digda onu 100 cho 2-4 hi chakan on ge but j kudi dig jave ta 100 de 100 aa jan ge is li kudian kol source vadu ne
      Ik ma nu chad k females da Har relation power to inspire aa j de kol
      Power hougi janani odi ho jaugi te j janani ne power khud garb karli then o kise di ni
      Hougi
      Example- j munda 1 lakh pay lainda ta onu Pusho k tuhadi wife di salry kini honi chahidi ta munde da jawab si k jini v hove o kam kare ja na kare m nu koi frk ni bas pyar kare.
      T duje pase kudi nu pusheya k j tuhanu ik lakh pay diti jave ta tusi kini pay Vala munda accept karo ge ta mostly females da answer si k j meri ik lakh pay ho gi ta m nu bande di ki lod 😂😂

    • @himmatjotsahi
      @himmatjotsahi 9 หลายเดือนก่อน +7

      ਜਮਾ ਸਹੀ ਗੱਲ ਆ ਬਾਈ ਕੁੜੀਆਂ ਮੁੜ ਕੇ ਨੇ ਰਾਜ਼ੀ ਕਿਉਂਕਿ ਕੋਈ ਰੋਕ ਟੋਕ ਨੀ ਆਜ਼ਾਦੀ ਵਾਧੂ ਐ .. ਜਿਹੜੇ ਮੁੰਡੇ ਵਿਆਹੇ ਵਾਪਿਸ ਮੁੜਣਾ ਚਾਹੁੰਦੇ ਨੇ 90% ਦੀਆਂ ਜਨਾਨੀਆਂ ਈ ਵਾਪਿਸ ਨੀ ਮੁੜਣ ਦਿੰਦੀਆਂ 😅

  • @amriksingh9589
    @amriksingh9589 10 หลายเดือนก่อน +226

    ਬਾਈ 2,ਸਾਲਾ ਵਿਚ ਵਿਦੇਸ਼ਾਂ ਦਾ ਦਿਵਾਲਾ ਨਿਕਲ ਜਾਣਾ ਹੈ ਫਿਰ ਦੇਖੋ ਕਿਵੇਂ ਭੱਜ ਭੱਜ ਇਧਰ ਆਉਂਦੇ ਇਸ ਬਾਈ ਤੇਬਹੁਤ ਕਿਰਪਾ ਹੈ ਵਾਹਿਗੁਰੂ ਜੀ ਦੀ ਜੋ ਇਸ ਨੂੰ ਪਹਿਲਾਂ ਹੀ ਵਾਪਸ ਬੁਲਾ ਲਿਆ

    • @jasvinderrandhawa9014
      @jasvinderrandhawa9014 10 หลายเดือนก่อน +1

      Nahi Balle Aida da kujh nahi hona gore badi kitties cheej han. Sab kujh planed dhang nal ho riha luminaties te hor Bahut kujh he ihde pishe

    • @harbanskour5127
      @harbanskour5127 10 หลายเดือนก่อน

      ​@@jasvinderrandhawa90140 27:13

    • @drrajeshsahni2701
      @drrajeshsahni2701 10 หลายเดือนก่อน +7

      Tatu planning aa tuhadai toh kamma rahe aa , foolish ta asi aa useless courses ch admission le rahe sirf pr lai

    • @JaskiratSingh-pt7vl
      @JaskiratSingh-pt7vl 10 หลายเดือนก่อน

      Bilkul theek kha vir.

    • @rajwinderkaur5863
      @rajwinderkaur5863 10 หลายเดือนก่อน

      Good thought u r brother

  • @dawindersingh5824
    @dawindersingh5824 10 หลายเดือนก่อน +32

    ਮੈਂ ਵੀਰ ਪੂਰਾ ਇੰਡੀਆ ਘੁੰਮ ਲਿਆ.ਪੰਜਾਬ ਨਾਲ ਦੀ ਕਿਤੇ ਵੀ ਰੀਸ ਨਹੀਂ .ਕੋਈ ਪਾਣੀ ਦੀ ਘੁੱਟ ਨਹੀਂ ਪੁੱਛਦਾ.

  • @user-oe7ew1jv2y
    @user-oe7ew1jv2y 10 หลายเดือนก่อน +97

    ਛਾਬਾਛ ਸਰਦਾਰ ਜੀ ਜੇ ਸਾਰੇ ਏਦਾਂ ਸੋਚਣ ਤਾ ਤਰੱਕੀ ਦੂਰ ਨਹੀਂ ❤

  • @narinderpalsingh5349
    @narinderpalsingh5349 10 หลายเดือนก่อน +149

    ਸ਼ਾਬਾਸ਼ ਬੇਟਾ ਜੀ ❤

    • @user-py4tw5ie9w
      @user-py4tw5ie9w 10 หลายเดือนก่อน

      ਸਬਸੇ ਨੂੰ ਕੋਈ ਜੰਗ ਜਿਤ ਲੀ

    • @narinderpalsingh5349
      @narinderpalsingh5349 9 หลายเดือนก่อน +1

      ਬੇ ਅਕਲੇ ਨੂੰ ਅਕਲ ਵਾਲੀ ਗੱਲ ਸਮਝ ਨਹੀਂ ਆਉਂਦੀ,ਵੀਰ ਜੀ।

    • @narinderpalsingh5349
      @narinderpalsingh5349 9 หลายเดือนก่อน

      ਪਹਿਲਾਂ ਪੰਜਾਬੀ ਲਿਖਣੀ ਸਿਖੋ,ਫਿਰ ਲਿਖਿਆ ਕਰੋ।

    • @harbhajansinghofficial
      @harbhajansinghofficial 8 หลายเดือนก่อน

      ​@@narinderpalsingh5349ਡ੍ਹ

  • @sarbjeetkaur2816
    @sarbjeetkaur2816 10 หลายเดือนก่อน +44

    ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀਆਂ ਬਖਸ਼ਿਸ ਕਰੇ....
    ਪੰਜਾਬ ਤੋਂ ਵਧੀਆ ਕੁਝ ਵੀ ਨਹੀਂ... ਜਿੰਦਗੀ ਇਕ ਵਾਰ ਮਿਲਦੀ ਹੈ ਆਪਣੀ ਧਰਤੀ ਤੇ ਹੀ ਸਕੂਨ ਮਿਲਦਾ ਹੈ...

  • @ramandeepsingh3875
    @ramandeepsingh3875 10 หลายเดือนก่อน +10

    ਸਭ ਨੇ ਇਥੇ ਹੀ ਵਾਪਿਸ ਆਉਣਾ ... ਥੋੜਾ ਸਮਾਂ ਰੁਕੋ ....

  • @gurinderdhillon1470
    @gurinderdhillon1470 10 หลายเดือนก่อน +34

    ਕਾਕਾ ਜੀ ਜਿਹੋ ਜਿਹੀ ਤੁਹਾਡੀ ਸੋਚ ਹੈ ਤੁਸੀ ਥੋੜੇ ਸਮੇਂਂ ਤੇ ਰੈਸਟੋਰੈਂਟ ਦੇ ਮਾਲਕ ਹੋਵੋਗੇ ਮੇਰੀ ਸੋਚ ਹੈ

  • @harjotjaskirat
    @harjotjaskirat 10 หลายเดือนก่อน +55

    ਦੂਰ ਦੇ ਢੋਲ ਸੁਹਾਵਣੇ ਹੀ ਲੱਗਦੇ ਹੁੰਦੇ ਆ, ਬਾਕੀ ਛੋਟੇ ਵੀਰ ਤੇਰੇ ਇਸ ਕੰਮ ਲਈ ਤੇ ਤੇਰੀ ਵਧੀਆ ਸੋਚ ਲਈ ਬਹੁਤ ਬਹੁਤ ਮੁਬਾਰਕਾਂ, ਬੰਦਾ ਕਾਮਯਾਬ ਹੀ ਉਹ ਹੁੰਦਾ ਜਿਹੜਾ ਭੀੜ ਦੇ ਉਲਟ ਚੱਲੇ । ਆਪਣੇ ਕੰਮ ਦੇ ਮਾਲਕ ਬਣੋਂ ਕੋਈ ਫ਼ਰਕ ਨੀ ਪੇਂਦਾ ਕੰਮ ਛੋਟਾ ਜਾਂ ਵੱਡਾ ਸ਼ੁਰੂਆਤ ਜ਼ੀਰੋ ਤੋਂ ਹੀ ਹੁੰਦੀ ਆ।

  • @amanbuttar8634
    @amanbuttar8634 10 หลายเดือนก่อน +44

    ਮੇਰਾ ਬਾਪੂ ਤਾ ਮੈਨੂੰ ਪਿਛਲੇ ਕਈ ਸਾਲਾ ਤੋ ਕਿਹਾ ਰਿਹਾ ਕੇ ਆਜਾ ਵਾਪਸ, ਪਰ ਅਕਲ ਹੁਣ ਆ ਰਹੀ ਆ। ਪਰ ਹੁਣ ਚਲੇ ਜਾਣਾ ਵਾਪਸ ਜਲਦੀ ਹੀ।

    • @sharrysidhu8319
      @sharrysidhu8319 4 หลายเดือนก่อน

      Chal gya c y vaps k nahi

  • @rupsingh8153
    @rupsingh8153 10 หลายเดือนก่อน +38

    ਝੂਕਤੀ ਹੈ ਦੁਨੀਆਂ ਝੁਕਾਨੇ ਵਾਲਾ ਚਾਹੀਏ ਮੈਂ ਖੁਦ 1988 ਵਿੱਚ ਸਰਕਾਰੀ ਨੋਕਰੀ ਛੱਡ ਕੇ ਬਹੁਤ ਘੱਟ ਪੈਸਿਆਂ ਨਾਲ ਕੰਮ ਸ਼ੁਰੂ ਕੀਤਾ ਸੀ ਹੁਣ ਮੇਰਾ ਕਾਰਖਾਨਾ ਹੈ ਕਾਰਖਾਨੇ ਦੀ ਥੋੜੀਆਂ ਪੈਸਿਆਂ ਨਾਲ ਖਰੀਦੀ ਜ਼ਮੀਨ ਹੀ ਕਰੋੜਾਂ ਵਿੱਚ ਹੈ ਤੇ ਕੰਮ ਵੀ ਚਲ ਰਿਹਾ ਹੈ ਵਾਹਿਗੁਰੂ ਤੇ ਭਰੋਸਾ ਰੱਖੋ ਤੇ ਆਪਣਾਂ ਕਰਮ ਇਮਾਨਦਾਰੀ ਨਾਲ ਕਰੋ ਕਾਮਯਾਬੀ ਜ਼ਰੂਰ ਤੁਹਾਡੀ ਹੋਵੇਗੀ ਨੌਜਵਾਨ ਬਹੁਤ ਸੋਹਣਾ ਤੇ ਸਚਾ ਵਿਚਾਰ ਦਸ ਰਿਹਾ ਹੈ ਵਾਹਿਗੁਰੂ ਇਸਨੂੰ ਵੀ ਕਾਮਯਾਬੀ ਦੇਣਗੈ

    • @user-tw2ts6yp3t
      @user-tw2ts6yp3t 10 หลายเดือนก่อน +1

      ਸ਼ਾਇਦ 1988 ਵਿਚ ਤੁਸੀਂ ਪੁਲਿਸ ਦੀ ਨੌਕਰੀ ਛੱਡੀ ਹੋਣੀ ਆ....???

    • @Merapeo877
      @Merapeo877 10 หลายเดือนก่อน

      @@user-tw2ts6yp3tHan Ous time loki amir v Bhut hoye kuch k lut kho faroti lai biymani kar k te kuch k nu mehangi chiz sasat vich mili kyo k odo halat dekh k koi Punjab vich invest ni si karda sab kuch sasta si

  • @satnamsinghsaini8019
    @satnamsinghsaini8019 10 หลายเดือนก่อน +12

    ਬਿਲਕੁੱਲ ਸਹੀ ਕਿਹਾ ਵੀਰ ਨੇ ਪੰਜਾਬ ਚ ਵੀ ਰੋਜ਼ ਬਾਰਾਂ ਬਾਰਾਂ ਘੰਟੇ ਕੰਮ ਕਰਕੇ ਤਰੱਕੀ ਕੀਤੀ ਜਾ ਸਕਦੀ ਹੈ ਉਹ ਵੀ ਆਪਣੇ ਪ੍ਰਵਾਰ ਚ ਰਹਿ ਕੇ ਵਿਦੇਸ਼ੀ ਧਰਤੀ ਦਾ ਇਹ ਵੀ ਦੁਖਾਂਤ ਹੈ ਕਈਆਂ ਨੂੰ ਆਪਣੇ ਮਾਂ ਪਿਓ,ਭੈਣ ਭਰਾਵਾਂ ਦਾ ਆਖਰੀ ਵਾਰ ਮੁੰਹ ਵੇਖਣਾ ਵੀ ਨਸੀਬ ਨਹੀਂ ਹੋਇਆ

  • @amriksingh9589
    @amriksingh9589 10 หลายเดือนก่อน +40

    ਗੁਰਕੀਰਤ,ਬਾਈ ਦੀਆਂ ਸਾਰੀਆਂ ਗੱਲਾਂ ਸਹੀ ਨੇ ਨਜਾਰਾ ਆ ਗਿਆ ਐਟਰ ਵਿਉ ਸੂਣ ਕੇ ਜੱਸ ਬਾਈ

  • @balbirkumar1620
    @balbirkumar1620 หลายเดือนก่อน +2

    ਪੰਜਾਬ ਞਿੱਚ ਪੰਜਾਬੀ ਲੋਕ ਆਪਣਾ ਕੰਮ ਖੇਤੀ ਬਾੜੀ ਤੇ ਖੁਦ ਰੇਹੜੀਆ ਤੱਕ ਲਾਉਣ ਆਰਥਿਕ ਤੋਰ ਤੇ ਤਾਂ ਸਭ ਠੀਕ-ਠਾਕ ਹੋ ਜਾਣਗੇ ਲੋਕ।ਥੋੜਾ ਸਮਾਂ ਲੱਗ ਸਕਦਾ।

  • @yarasingh4040
    @yarasingh4040 10 หลายเดือนก่อน +31

    ਬਿਲਕੁਲ ਉਹੀ ਕਹਾਣੀ ਜੇ ਆਸਟਰੇਲੀਆ, ਅਸਲ ਵਿੱਚ ਲੋਕਾਂ ਵਿੱਚ ਪੱਛਮੀ ਲੋਕਾਂ ਦਾ ਭਰਮ ਹੈ।

  • @mohitchaudhary9780
    @mohitchaudhary9780 10 หลายเดือนก่อน +33

    ਬਿਲਕੁੱਲ ਸਹੀ ਵੀਰੇ ਮੇ ਵੀ ਕੈਨੇਡਾ ਹਾ ਮੇਰਾ ਵੀ ਹਰ ਵਖਤ ਦੀਲ ਪੰਜਾਬ ਜਾਨ ਨੂੰ ਕਰਦਾ ਮੇ ਪੱਕਾ ਵਾਪੀਸ ਆ ਜਾਨਾ ਪੰਜਾਬ

    • @modernpunjabi243
      @modernpunjabi243 10 หลายเดือนก่อน +2

      PR aoun di himat ni paindi honi veer

    • @SukhwinderSingh-ox9hu
      @SukhwinderSingh-ox9hu 3 หลายเดือนก่อน

      Pr ne punjab de loga da sara sukh haraam kar dita

  • @user-fp1nt9sl3v
    @user-fp1nt9sl3v 10 หลายเดือนก่อน +24

    ਗੱਲਾਂ ਸਾਰਿਆਂ ਸੱਚਿਆਂ ਨੇ ਪਰ ਗੱਲ ਤਾਂ ਉਹ ਹੀ ਹੈ ਕਿ ਕੋਈ ਮੰਨੇ ਤਾ

  • @vickygill7781
    @vickygill7781 10 หลายเดือนก่อน +44

    ਭਾਈ ਜੀ ਪੰਜਾਬ ਵਿੱਚ ਬਹੁਤ ਕੁਝ ਆ ਲੋਕ ਭੁੱਖੇ ਨੀ ਮਰ ਸਕਦੇ ਪਰ ਏਥੇ ਦਾ ਸਿਸਟਮ ਮਾੜਾ ਆ ਬੰਦਾ ਸੱਭ ਨਾਲ ਲੜ ਸਕਦਾ ਪਰ ਸਿਸਟਮ ਨਾਲ ਨੀ ਜਦੋ ਸਿਸਟਮ ਸੁਧਾਰ ਗਿਆ ਤਾਂ ਕਿਸੇ ਨੇ ਪੰਜਾਬ ਨੀ shadhna ਭਯੇ ਏਸ ਕਰਕੇ ਕਾਮਯਾਬ ਆ ਉਣਾ ਦਾ ਖਰਚਾ ਨੀ ਕੋਈ ਹਵਾ ਨੀ ਕਰਦੇ

    • @surinderpalkaur6813
      @surinderpalkaur6813 10 หลายเดือนก่อน

      Reality ha

    • @surinderpalkaur6813
      @surinderpalkaur6813 10 หลายเดือนก่อน

      Hi country ap nu hand to mouth rakhia krda ha

    • @surinderpalkaur6813
      @surinderpalkaur6813 10 หลายเดือนก่อน

      Time de kemat ha er band de kemat nahi

    • @manjitkaur2912
      @manjitkaur2912 9 หลายเดือนก่อน

      Mera puttu ve puttu kug sal tak lndiea awaga panjab nu bhut pyar krda a very good nice job 👍👍👍👍👍👍

  • @sandeepdubai1313
    @sandeepdubai1313 9 หลายเดือนก่อน +8

    ਬਾਈ ਦੀ ਇੰਟਰਵਿਊ ਬਹੁਤ ਵਧੀਆ ਆ ਬੇ ਧੜਕ ਬੋਲਿਆ ਬਾਈ ਤੇ ਸੱਚ ਬੋਲਿਆ

  • @jagvindersingh4543
    @jagvindersingh4543 10 หลายเดือนก่อน +24

    100% Truth kiha 22 ne... I am PR currently in Canada going through same story he said... Punjab waleyo... prepare for EXAMS like IAS/IPS not IELTS...

    • @resputin8012
      @resputin8012 10 หลายเดือนก่อน +1

      IAS OR IPS Same exam hunda veer , test clear de baad tohadi choice hai tuci ias jana ya ips . Numbers te v depend krda.

    • @travelineurope26
      @travelineurope26 7 หลายเดือนก่อน

      2017 to tyari krde aa bai hje tkk kuch ni bneya hun taade es swaal da ans dso kida dyiae Hun meri thinking rh sochdi ohna tym kitte hor spend kita hunda ta return v anda hun jina pdhe aa ppr ditte aa kitte eh v pkka ni hga ki naukri milegi milegi aggr milgi ta mehnt successful ni mili fr ta hr kuch kroge hi fr taada oh tym khrb oh chiz aapne nal hogi bro Ha ena jrur aa tyari sb nu krni chahidi apna es chiz vlo v santushti poori krlve bnda lgdi sb to vdiaa koi reees ni aggr ni lgdi fr ta kich na kuch hila kruga hi bnda

    • @maskman3866
      @maskman3866 5 หลายเดือนก่อน +1

      ​@@travelineurope26brother J UPSC di tyari kiti hai te pcs ch kam davegi nhi te hor sankde sarkari naukriya nikaldiya. Private ch bhave ghat to shuru kro pr kro. Mere kai dost 5-6000 to shuru krke aj 70-80 hajaar te bethe ne. Share trading sikho. Jinni struggle apni ego chhad k bahr krni pendi h us to adhi v ethe kr lu ge te raj karuge. Ethe apna circle jujharu loka da bnao na ki unha da jo kehn ethe heni kuch b. Main apne experience to das reha ethe vrgi mauj kite ni

  • @amriksingh9589
    @amriksingh9589 10 หลายเดือนก่อน +32

    ਜੱਸ ਬਾਈ ਤਾਹੀ ਉਧਰ ਨੋਜਵਾਨਾਂ ਨੂੰ ਅਟੈਕ ਹੋ ਰਹੇ ਨੇ ਟੈਨਸਨ ਬਹੁਤ ਹੂਂਦੀ ਹੈ ਖਰਚੇ ਵੱਧ ਨੇ ਪੂਰੇ ਹੁੰਦੇ ਨੇ ਤਾਹੀ ਅਟੈਕ ਹੋ ਰਹੇ ਨੇ ਮੁਡਿਆ ਨੂੰ

  • @ajmerdhillon3013
    @ajmerdhillon3013 10 หลายเดือนก่อน +16

    ਸੱਚੀ ਜਾਣਕਾਰੀ ,ਕੈਨੇਡਾ ਵਿੱਚ ਸਾਡਾ ਰੋਲ ਭਈਆ ਵਾਲਾ ਹੈ

  • @kuldipmann5950
    @kuldipmann5950 9 หลายเดือนก่อน +21

    Really, this man listens to heart and not to brain. That is why he knows the real purpose of life.

  • @SukhwinderSingh-wq5ip
    @SukhwinderSingh-wq5ip 10 หลายเดือนก่อน +41

    ਲੱਭਣੀ ਨੀ ਮੌਜ਼ ਪੰਜਾਬ ਵਰਗੀ

    • @jattlife9155
      @jattlife9155 8 หลายเดือนก่อน

      Save jagah ni koi kamad vargii

  • @Punjab084
    @Punjab084 10 หลายเดือนก่อน +39

    Coming back soon to my own soil from Canada in November permanently after useless PR of Canada.…… Apna Sohna Punjab ❤️🙏🏻💯

    • @amritdhindsa5660
      @amritdhindsa5660 10 หลายเดือนก่อน +2

      Is it worth it come in canada brother ?

    • @geenugrewal1313
      @geenugrewal1313 10 หลายเดือนก่อน +4

      ​@@amritdhindsa5660If you are financially stable in Punjab then don't ever leave it.

    • @Jas-jyoti
      @Jas-jyoti 9 หลายเดือนก่อน

      @@amritdhindsa5660never

    • @jattdhaliwal6503
      @jattdhaliwal6503 6 หลายเดือนก่อน

      @@amritdhindsa5660jinne paise la k ayenga 22 dubara ohne paise ikathe ni dekhe janey chetii kite bakii tu aap hisaab la la veer

    • @TheUndertaker2408
      @TheUndertaker2408 5 หลายเดือนก่อน

      @@geenugrewal1313indeed, whats the point of leaving your country when your future is good and leave for a uncertain future somewhere else?

  • @gulbagsinghsidhu4759
    @gulbagsinghsidhu4759 10 หลายเดือนก่อน +61

    ਵੀਰੇ ਬਹੁਤ ਵਧੀਆ ਵਾਹਿਗੁਰੂ ਜੀ ਤਹਾਨੂੰ ਤਰੱਕੀ ਦੇਵੇ ਬਹੁਤ ਚੰਗੀ ਸੋਚ ਹੈ

  • @harbanslal6653
    @harbanslal6653 8 หลายเดือนก่อน +4

    ਜੋ ਕੁਝ ਵੀਰ ਜੀ ਨੇ ਦੱਸਿਆ ਬਿਲਕੁਲ ਠੀਕ ਹੈ ਧੰਨ ਵਾਦ

  • @MsJeetinder
    @MsJeetinder 10 หลายเดือนก่อน +27

    Very impressive , who ever watching this interview, please take his every word seriously. He said everything true. All the best brother.

  • @sherepunjabsandhu5656
    @sherepunjabsandhu5656 10 หลายเดือนก่อน +9

    ਵੀਰ ਜੀ ਵੀਰ ਨੈ ਬਿਲਕੂਲ ਠਿਕ ਕਿਤਾ ਸਾਡਾ ਕੰਲਾ ਮੂਡਾ ਹੈ ਉਹ ਵੀ ਆਈਲੈਟਸ ਕਰਕੈ ਸਾਡੈ 6 ਬੈਡ ਲੈ ਲੰਏ ਆਸੀ ਉਸ ਨੂੰ 2 ਮਹੀਨੇ ਕਲੈ ਨੂੰ ਘੰਰੋ ਬਹਾਰ ਰਖੈਆ ਹੂਣ ਉਹ ਆਖਦਾ ਮੈ ਨਹੀ ਜਾਣਾ ਬਹਾਰ ਵਾਹਿਗੁਰੂ ਜੀ ਨੈ ਮੈਂਬਰ ਕਰ ਦਿਤੀ ਆਗੈ ਵੀ ਉਹੀ ਕਰਨ ਗੈ

    • @jangsingh9119
      @jangsingh9119 9 หลายเดือนก่อน

      Bahut Vadhiya Bai Punjab ch Raho Eh Apne Gurna Di Dharti aa Mera Putt bi Punjab Ch Reh ke Kush aa Kirpa Babe Nanak di 🙏

  • @kaamilpankaj
    @kaamilpankaj 10 หลายเดือนก่อน +24

    ਰੇਹੜੀ ਲਾਉਣ ਤੇ ਮੁਬਾਰਕ। ਮੋਦੀ ਤੇ ਕਹਿਣ ਅਨੁਸਾਰ ਪਕੌੜੇ ਤਲਣਾ ਸ਼ੁਰੂ ਕਰ ਦਿਓ ਬਾਈ ਹੀ। ਚੰਗੀ ਕਮਾਈ ਹੋ ਜੂ। ਦੁਆਵਾਂ ਥੋੜੇ ਨਾਲ be

    • @KapilDev-md5uq
      @KapilDev-md5uq 8 หลายเดือนก่อน +3

      ਟਿੱਚਰਾਂ ਨਾ ਕਰੋ ਜੀ। ਚੱਜ ਦੀ ਗੱਲ ਕਰ।

    • @gurmail669
      @gurmail669 7 หลายเดือนก่อน +2

      ਕੈਨੇਡਾ ਜਾ ਕੇ ਡਾਕਟਰ ਥੋੜੀ ਲੱਗਦੇ ਆ ਉਥੇ ਵੀ ਦਿਹਾੜੀ ਕਰਦੇ ਨੇ

    • @deepakbajal3356
      @deepakbajal3356 6 หลายเดือนก่อน +1

      demotivate kyu krde oh kisi nu

  • @rdsingh1896
    @rdsingh1896 10 หลายเดือนก่อน +4

    #RMBTELEVISION. Main v London 14 saal la k shad k India aa gea vapis punjab aa k kheti start kiti bahot vadia kam reha

  • @anjaliseyan7384
    @anjaliseyan7384 10 หลายเดือนก่อน +34

    This is the reality of canada. Each and every word that he spoke is true.

  • @himmatvirk2822
    @himmatvirk2822 10 หลายเดือนก่อน +14

    ❤ ਆੱਜ ਫੇਸ਼ਨ ਬਣ ਗਿਆ ❤

  • @butasinghsidhu6576
    @butasinghsidhu6576 10 หลายเดือนก่อน +63

    Youngster like Gurkirat may be role model for the youth of punjab and it's sure that they can save punjab from destruction.

  • @mandeepgill5876
    @mandeepgill5876 10 หลายเดือนก่อน +41

    ਅਸੀਂ ਪੰਜਾਬ ਵਿੱਚ ਮਿਹਨਤ ਕਰਕੇ ਖੁਸ ਨਹੀਂ ਹਾਂ ਪੰਜਾਬ ਵਰਗੀ ਰੀਸ ਨਹੀਂ ਜੇ ਮਿਹਨਤ ਕਰੀਏ ਤਾਂ ਬਹੁਤ ਤਰੱਕੀ ਕਰ ਸਕਦੇ ਹਾਂ

  • @kartarsinghsohal6047
    @kartarsinghsohal6047 10 หลายเดือนก่อน +11

    ਪੰਜਾਬ ਰਹਿਣ ਲਈ ਵਧੀਆ। ❤ ਵਧੀਆ ਗੱਲ ਕੀਤੀ
    ਕਿਹੜਾ ਇਨਸਾਨ ਕਾਮਯਾਬ ਦਾ ਜਵਾਬ: ਟਰੱਕ ਵਾਲਾ।

  • @JagdishSingh-mv7og
    @JagdishSingh-mv7og 8 หลายเดือนก่อน +9

    ਮੇਰੇ ਸਾਰੇ ਪੰਜਾਬੀ ਵੀਰਾਂ ਨੂੰ ਪੰਜਾਬ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ, ਬਹੁਤ ਸਾਰੇ ਮੌਕੇ ਹਨ। ਕੈਨੇਡਾ ਜਾਣ ਲਈ ਆਪਣਾ ਪੈਸਾ ਬਰਬਾਦ ਨਾ ਕਰੋ.. ਕੋਈ ਨੌਕਰੀਆਂ ਨਹੀਂ ਹਨ - ਅਗਲੇ 10 ਸਾਲਾਂ ਵਿੱਚ ਟਰੱਕ ਡਰਾਈਵਿੰਗ ਵੀ ਸਵੈ-ਡ੍ਰਾਈਵਿੰਗ ਇਲੈਕਟ੍ਰਿਕ ਟਰੱਕਾਂ ਦੁਆਰਾ ਕੀਤੀ ਜਾਏਗੀ.

  • @bgmiban5194
    @bgmiban5194 10 หลายเดือนก่อน +15

    ਰੱਬ ਕਰੇ ਮੇਰਾ ਪੁੱਤ ਵੀ ਕੈਨੇਡਾ ਤੋਂ ਵਾਪਿਸ ਆ ਜਾਵੇ।ਆ ਜਾਵੇ।ਆ ਜਾਵੇ।

    • @harpreetsidhu6913
      @harpreetsidhu6913 9 หลายเดือนก่อน

      🙏🙏waheguru meher kare

    • @manpreetsarwara4206
      @manpreetsarwara4206 9 หลายเดือนก่อน

      Aapna number share karoge

    • @jangsingh9119
      @jangsingh9119 9 หลายเดือนก่อน +1

      Bula le Bai Nahi Tan Buddapa Rul Jana

    • @ramandeepkaur7910
      @ramandeepkaur7910 6 หลายเดือนก่อน

      Mera beta aa giya a uk to sab kuj chad ke par sare lok keh rahe ne galti kar lai a aake 17 lakh nu naas mar dita

    • @divinesoul1313
      @divinesoul1313 3 หลายเดือนก่อน

      ​@@ramandeepkaur79104 log ka kahenge....iske bare me Hume nhi sochna chayie

  • @amriksingh9589
    @amriksingh9589 10 หลายเดือนก่อน +15

    ਬਾਈ ਲੋਕ ਡਾਉਨ ਵਿਚ ਫੁਕਰੇ ਹੀ ਔਖੇ ਹੋਏ ਨੇ ਜਿਨਾ ਨੇ ਫੁਕਰ ਪੁਣੇ ਵਿਚ ਸਾਰਾ ਕੁਝ ਹੀ ਕਿਸ਼ਤਾਂ ਤੇ ਲਿਆ ਹੋਇਆ ਸੀ ਆਮ ਲੋਕਾਂ ਨੇ ਤਾਂ ਨਜ਼ਾਰੇ ਲੲੇ ਕੋਈ ਟੈਨਸਨ ਨਹੀਂ ਸੀ ਆਮ ਬੰਦੇ ਨੂੰ

    • @paramjitbal8864
      @paramjitbal8864 10 หลายเดือนก่อน +1

      ਬਿਲਕੁਲ ਠੀਕ

  • @satnamsinghsaini8019
    @satnamsinghsaini8019 10 หลายเดือนก่อน +7

    ਵੀਰੋ ਇਕ ਹਕੀਕਤ ਜੋ ਮੈਂ ਦੱਸਣ ਲੱਗਾਂ ਸ਼ਾਇਦ ਇਸ ਹਕੀਕਤ ਨੂੰ ਕਨੇਡਾ ਦੇ ਉਹ ਲੋਕ ਹੀ ਜਾਣਦੇ ਜੋ ਇਹ ਸੱਭ ਕੁੱਝ ਆਪਣੇ ਤੇ ਹੰਢਾ ਚੁੱਕੇ ਨੇ,ਤੁਸੀਂ ਕਨੇਡਾ ,ਅਮਰੀਕਾ ਜਿਥੇ ਵੀ ਚਾਹੋ ਵਸ ਜਾਓ ,ਤੁਹਾਡੇ ਅਜਕਲ ਦੇ ਬੱਚੇ ਤੁਹਾਡੇ ਕਹਿਣੇ ਚ ਹੋਣਗੇ ਉਸ ਤੋਂ ਅਗਲੀ ਪੀੜੀ ਅੰਸ਼ਿਕ ਤੋਰ ਤੇ ਤੁਹਾਡੇ ਕਹਿਣੇ ਚ ਰਹੇਗੀ ,ਤੀਸਰੀ ਪੀੜੀ ਦੀ ਸੋਚ ਸੌ ਫੀਸਦੀ ਹਰ ਬੰਧਨ ਤੋਂ ਮੁਕਤ ਹੋਵੇਗੀ,ਤੁਸੀਂ ਉਹਨਾਂ ਦੀ ਆਜ਼ਦੀ ਚ ਦਖਲਅੰਦਾਜ਼ੀ ਨਹੀਂ ਕਰ ਸਕਦੇ ,ਇੱਕ ਥੱਪੜ ਵੀ ਮਾਰੋਗੇ ,ਉਹਨਾਂ ਵੱਲੋਂ ਬੁਲਾਈ ਪੁਲਿਸ ਤਹਾਨੂੰ ਫੜ ਕੇ ਲੈ ਜਾਏਗੀ,ਮੁੰਡਾ ਹੋਵੇ ਜਾਂ ਕੁੜੀ ਉਹਨਾਂ ਨੇ ਉਹਨਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਪੜਨਾ ਉਥੇ ਕੋ-ਐਯੂਕੇਸ਼ਨ ਹੈ,ਉਥੇ ਉਹ ਆਪਣੇ ਰਿਲੇਸ਼ਨ ਬਣਾ ਲੈਂਦੇ ਹਨ,ਤੁਹਾਡੀ ਜਿੰਦਗੀ ਦੀ ਕਮਾਈ ਚੱਲ-ਅਚੱਲ ਸੰਪਤੀ ਪੰਜਾਬ ਵਾਂਗ ਨਹੀਂ ਪੀੜੀ ਦਰ ਪੀੜੀ ਚੱਲਣੀ,ਬੇਗਾਨਿਆਂ ਦੀ ਹੋ ਜਾਏਗੀ,ਤੁਹਾਡਾ ਨਾਮੋਂਨਿਸ਼ਾਨ ਵੀ ਨਹੀਂ ਰਹੇਗਾ, ਕਈਆਂ ਨਾਲ ਅਜਿਹਾ ਦੁਖਾਂਤ ਵਾਪਰ ਚੁੱਕਾ ਹਨ

    • @singhkewal3201
      @singhkewal3201 8 หลายเดือนก่อน

      Right 3 nasal ne kehne vich nahi rehna

  • @bestower99
    @bestower99 10 หลายเดือนก่อน +12

    ਬਾਈ ਜੀ, ਕੋਈ ਕੀ ਕਹਿੰਦਾ ਹੈਂ ਨੂੰ ਛੱਡੋ ਪਰ ਮੈਂ ਐਲਾਨ ਕਰਦਾ ਹਾਂ ਕਿ ਤੁਸੀਂ ਨਾਨਕ ਦੀ ਧਰਤੀ ਦੇ Ambassador ਹੋ !! Salute to you my dear friend, ( ਮੈਂ ਮਨੋਜ ਕੌਸ਼ਲ, ਮੰਡੀ ਗੋਬਿੰਦਗੜ੍ਹ ਤੋਂ )

  • @ManinderSingh-qc9db
    @ManinderSingh-qc9db 10 หลายเดือนก่อน +9

    ਬਹੁਤ ਬਹੁਤ ਮੁਬਾਰਕਾਂ ਬਾਈ ਵਾਪਿਸ ਪਰਤਣ ਦੀਆਂ

  • @HarpalSingh-jc5fs
    @HarpalSingh-jc5fs 10 หลายเดือนก่อน +83

    ਕਨੇਡਾ ਜਾ ਕੇ ਪੰਜ ਸਾਲ ਦੱਬਕੇ ਕੰਮ ਕਰੋ,ਕੋਈ ਮਕਾਨ ਵਗੈਰਾ ਨਾ ਖਰੀਦੋ ਅਤੇ ਸਸਤੀ ਗੱਡੀ ਲੈ ਲਵੋ।ਇਹ ਕਮਾਈ ਪੰਜਾਬ ਵਿੱਚ ਖਰਚੋ।ਆਪਣਾ ਪੰਜਾਬ ਪੰਜਾਬ ਹੀ ਹੈ।

    • @ranjitboparai1062
      @ranjitboparai1062 10 หลายเดือนก่อน +6

      ਸਹੀ ਗੱਲ ਪੈਸਾ ਪੰਜਾਬ ਭੇਜੋ

    • @amanmusiccentergoluwala8976
      @amanmusiccentergoluwala8976 10 หลายเดือนก่อน +2

      Bai othe ja k swad v lene ne tahi Canada madah

    • @Ajooni25
      @Ajooni25 8 หลายเดือนก่อน

      Sahi a

    • @user-dz5zm9ox2n
      @user-dz5zm9ox2n 7 หลายเดือนก่อน

      Jdo bai tu gya eda kar k dekh lai

  • @GurtejSingh-xo4zo
    @GurtejSingh-xo4zo 10 หลายเดือนก่อน +10

    ਬਹੁਤ ਵਧੀਆਂ ਗੱਲ ਕੀਤੀ ਬਾਈ ਗੁਰਕੀਰਤ ਨੇ👌

  • @sukhjeetsinghsamaon2928
    @sukhjeetsinghsamaon2928 10 หลายเดือนก่อน +7

    ਸਾਡੇ ਵੀਰ,ਨੇ ਬਹੁਤ ਖੁੱਲ ਕੇ ਸੱਚ ਬੋਲਿਅੈ,ਸਿਰਾ ਲ ਤਾ..ਪੰਜਾਬ ਨੂੰ ਖਰੀਦਣ ਲੲੀ ਕਨੇਡਾ,ਅਮਰੀਕਾ,ਅਾਸਟਰੇਲੀਅਾ,ੲਿੰਗਲੈਡ ਦਾ ਜੋਰ ਲੱਗਿਅਾ ਪਿਅਾ,ਪਰ ਬੱਚੇ ਪੰਜਾਬ ਦੀ ਜਮੀਨ ਨਾਲ ਹੁੜਨ,ਧਰਤੀ ਪੁੱਤਰ ਬਨਣ,ਪੰਜਾਬ ਨੂੰ ਪਹਿਲਾ ਹੀ ਯੂ.ਪੀ.ਬਿਹਾਰ ਦੇ ਭੲੀਅਾਂ ਨੇ ਦੱਬ ਲਿਅੈ,ਪੰਜਾਬਣਾ ਨਾਲ ਭੲੀਏ ਵਿਅਾਹ ਕਰਵਾੲੀ ਜਾ ਤਹੇ ਨੇ,ਕੋਠੀਅਾਂ,ਕਾਤਾਂ,ਜਮੀਨਾ ਦੱਬੀ ਜਾ ਰਹੇ ਨੇ,ਸਭ ਸਰਕਾਰੀ ਮਹਿਕਮਿਅਾਂ ਚ ਮੁਲਾਜਮ,ਤੇ ਅਾੲੀ.ਏ.ਅੈਸ.,ਅਾੲੀ.ਪੀ.ਅੈਸ.ਅਫਸਰ,ਪੀ.ਸੀ.ਅੈਸ.ਅਫਸਰ,ਵਕੀਲ,ਡਾਕਟਰ ਬਣ ਬੈਠੇ ਨੇ,ਪਰ ਪੰਜਾਬ ਦੇ ਲੋਕ ਅਾਪਣੇ ਬੱਚਿਅਾਂ ਨੂੰ ਜਮੀਨਾਂ ਵੇਚ ਕੇ ਵਿਦੇਸਾਂ ਚ ਮਜਦੂਰ ਬਣਾ ਰਹੇ ਨੇ,ਜੋ ਸਰਦਾਰੀ ਛੱਡਕੇ ਗੁਲਾਮ ਹੋਣ ਜਾ ਰਹੇ ਨੇ.?ਪੰਜਾਬੀ ਜਿੰਨਾ ਪੈਸਾ ਬੱਚੇ ਵਿਦੇਸ ਭੇਜਣ ਤੇ ਖਰਚ ਰਹੇ ਨੇ,ੳੁਨਾ ਪੈਸਾ ਲਾ ਕੇ ਬੱਚੇ ਪੜਾ ਕੇ ਅਾੲੀ.ਏ.ਅੈਸ.ਅਾੲੀ.ਪੀ.ਅੈਸ.ਅਫਸਰ ਬਣਾ ਸਕਦੇ ਨੇ ਡਾਲ਼ਟਰ,ਵਕੀਲ ਬਣਾ ਸਕਦੇ ਨੇ,ਜੇ ਬਿਹਾਰੀ ਭੲੀਏ ਦੇ ਬੱਚੇ ਅਫਸਰ ਨਣ ਸਕਦੇ ਨੇ,ਤਾ ਜਮੀਨਾਂ,ਕੋਠੀਅਾਂ,ਕਾਰਾਂ ਵਾਲੇ ਸਰਦਾਰ ਬੱਚੇ ਅਫਸਰ ਕਿੳੁ ਨਹੀ ਬਣ ਸਕਦੇ.?ਪੰਜਾਬ ਦੇ ਲੋਕ ਅਾਪਣੇ ਬੱਚਿਅਾਂ ਨੂੰ ਗੁਰੂ ਨਾਨਕ ਦੇਵ ਜੀ ਗੁਰਬਾਣੀ,ਤੇ ਪੰਜਾਬ ਦੀ ਧਰਤੀ ਮਾਂ ਨਾਲ ਜੋੜ ਕੇ ਅਾਵਦੇ ਪੰਜਾਬ ਨੂੰ ਸੋਹਣਾ ਬਣਾ ਕੇ ਪੰਜਾਬ ਚ ਸੇਵਾ,ਤੇ ਸਰਦਾਰੀ ਕਰਨ!-ਸੁਖਜੀਤ ਸਿੰਘ ਸਮਾਓ.ਬਠਿੰਡਾ.ਪੰਜਾਬ.

    • @jangsingh9119
      @jangsingh9119 9 หลายเดือนก่อน

      Eho Jihi Gal Nahi Hune Punjabi MLA ne Biharan Ips nal Viah Karwaiya 😂

  • @harjindersinghbhatti635
    @harjindersinghbhatti635 10 หลายเดือนก่อน +9

    ਜਿੰਨੇ ਤਾਂ ਕੈਨੇਡਾ ਪੱਕੇ ਤੌਰ ਤੇ ਸਟੇਲ ਹੋਣਾ ਹੈ ਜਿੰਨੇ ਕਦੀ ਵਾਪਿਸ ਨਹੀਂ ਆਉਣਾ ਓਹਨਾ ਲਈ ਠੀਕ ਆ ਕੈਨੇਡਾ ਜਾਣਾ ।

  • @ranjitkaursandhu7846
    @ranjitkaursandhu7846 10 หลายเดือนก่อน +10

    ਸੱਚੀਆਂ ਗੱਲਾਂ ਮੁੰਡੇ ਦੀਆਂ 🙏

  • @royalmaharani
    @royalmaharani 9 หลายเดือนก่อน +8

    ਜਿਹੜੇ ਕਹਿੰਦੇ ਪੰਜਾਬ ਚ ਕੁਛ ni. ਓਹਨਾ ਲੋਕਾਂ ਨੂੰ ਇੱਕ month ਲੀ ਬਿਹਾਰ ਰਾਜਸਥਾਨ ਜਾਂ ਕਿਸੇ hor ਸਟੇਟ ਛੱਡ ayo. ਇੱਕ month ਬਾਅਦ ਉਸ ਦੀ ਅਕਲ ਟਿਕਾਣੇ a ਜਾਉ. ਫਿਰ ਦੇਖਿਓ ਪੰਜਾਬ ਸਵਰਗ lagu. ਸਾਡੇ ਲੋਕਾਂ ਚ vi ਕਸੂਰ a ਕੇ ਸਟੱਡੀ da ਮਤਲਬ job ni ਹੁੰਦਾ. Study ਸਾਨੂੰ ਸਾਡੇ ਸਮਾਜ ਰਹਿਣਾ ਸਾਖਾਉਂਦੀ a. Main 4suits ਤੋਹ ਕੰਮ start 👗kita ਸੀ. ਅੱਜ ਮੇਰਾ online ਲੱਖਾਂ da cloth sale ਹੁੰਦਾ ਅਸੀਂ ਮੌਕਾ ni dende ਆਪਣੇ ਆਪ ਨੂੰ business man ਬਣਨ da.

    • @PardeepSingh-wo6gb
      @PardeepSingh-wo6gb 5 หลายเดือนก่อน +1

      Shi gall a veer m bhi ek fauji a m pura india ghum ke dekhya a Punjab vargi rees nhi kade bhi

    • @nagrahakimitips8931
      @nagrahakimitips8931 3 หลายเดือนก่อน

      Vir g bahut vadhiya a g guru sahib tuhade te kirpa karn te hora loka nu vi tuhade vang punjab ch rehke kmai karn da ball bakhshan me vi online aapne aayurved de prodect tiyar karke cel karda bilkul sach a g kamai lakha ch hi karidi a dusri gall a asi hege ta jatt aa par soch jo baniya valli rakhidi a pesa cho pesa kadan vali me jini kamai karda fajul khrcha nai karde vadhiya seving karidi a pese jo nal de nal hi viyaj te chadi jayide ne jo ke ajj di det ch 1.lakh 10 .hajar month da viyaj hi oda pya baki jo kamai karde aa o alag a so aapni soch nu badlo aethe sara kuj a bas sanu ode layi himmt karni peni a jehda kar jayega kamyab hojega jehda nai krega ode layi aethe kuj nai o chahe canada vi chal jayega othe vi nai kamyab hoyega

  • @butasinghsidhu6576
    @butasinghsidhu6576 10 หลายเดือนก่อน +33

    It's true ,I like this interview very much.Sardari is only in punjab.A man is only a worker like a machine for 24 hours in Canada.

  • @daljitsingh8832
    @daljitsingh8832 7 หลายเดือนก่อน +1

    ਜਿਸ ਨੇ ਆਪਣੇ ਮਾਤਾ-ਪਿਤਾ ਰਿਸ਼ਤੇਦਾਰਾਂ ਛੱਡਣੇ ਹੋਣ ਔਸ ਵਾਸਤੇ ਬਾਹਰਲੇ ਮੁਲਕ ਬਹੁਤ ਜ਼ਿਆਦਾ ਫਾਇਦੇਮੰਦ ਹਨ ਪ੍ਰੰਤੂ ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦਾ ਪਯਾਰ ਲੈਣਾ ਹੈ ਉਹਨਾਂ ਦਾ ਬਹੁਤ ਨੁਕਸਾਨ ਹੈਂ

  • @sukhmandersingh6551
    @sukhmandersingh6551 10 หลายเดือนก่อน +9

    ਬਹੁਤ ਸੋਹਣੇ ਵਿਚਾਰ ਬਾਈ ਜੀ 👍

  • @vikkdhillon1
    @vikkdhillon1 10 หลายเดือนก่อน +74

    Very good bai tusi Punjab vapis aagye... Hora lyi motivation ho tusi... Punjab vrga tan poori duniya te koi ni...te sardari v Punjab rehke e ho sakdi aa ❤️

    • @nonlaala8895
      @nonlaala8895 8 หลายเดือนก่อน

      Vehlard puna labde punjab ch bethe

  • @gurindersingh3245
    @gurindersingh3245 7 หลายเดือนก่อน +1

    ਮੇਰਾ ਵੀ ਕੀੜਾ ਸੀ ਕਨੇਡਾ ਆਉਣ ਦਾ, ਨਿਕਲ ਗਿਆ , ਮੈਂ ਪੰਜਾਬ ਘਰ ਵਿੱਚ ਆਰਗੈਨਿਕ ਸਬਜ਼ੀਆਂ ਬੀਜਦਾਂ ਸੀ ਤੇ ਸੋਚਿਆ ਕਿ ਬਾਹਰ ਵੀ ਖਾਵਾਂਗਾ ਪਰ ਪੰਜਾਬੀ ਸਟੋਰਾਂ ਵਿੱਚ ਜੋ ਵੀ ਆ , ਜ਼ਿਆਦਾ ਇੰਡਿਆ ਤੋਂ ਆਉੰਦਾ , ਬਾਕੀ ਮਿੱਟੀ ਪੰਜਾਬ ਵਰਗੀ ਨਹੀਂ ਕਿ ਸਾਰਾ ਸਾਲ ਖਾਣ ਨੂੰ ਦਵੇ, ਦੂਸਰਾ ਟ੍ਰੈਫ਼ਿਕ ਬਾਰੇ, ਉਹ ਟੋਰੋਂਟੋ ਆ ਕੇ ਦੇਖਿਆ ਕਿ ਇਸਤੋਂ ਤਾਂ ਅੰਮ੍ਰਿਤਸਰ ਵੀ ਵਧੀਆ ਸੀ, ਅਲਾਰਮ ਲੱਗਾ ਕੇ ਉੱਠਦੇ, ਮਸ਼ੀਨ ਵਾਂਗ ਭੱਜਿਆ ਫਿਰਦਾ ਬੰਦਾ - ਘਰ ਵੀ ਕਿਰਾਏ ਤੇ, ਇੱਕ ਟਰਾਲੀ ਲੱਕੜਾਂ ਦੀ, ਕੁੜੀ ਕੋਈ ਵੀ ਇੰਡਿਆ ਦਾ ਨਾਮ ਨਹੀਂ ਲੈਂਦੀ ਜਾਣ ਦਾ ਚਾਹੇ ਅਉਖੀ ਹੋ ਕੇ ਸ਼ਿਫਟਾਂ ਲਾਵੇ, ਮੈਡੀਕਲ ਤੇ ਸਕੂਲ ਸਹੀ ਨਹੀਂ, ਮੈਨੂੰ ਸਬਤੋਂ ਬੁਰੀ ਗੱਲ ਕਨੇਡਾ ਦੀ ਇਹ ਲੱਗੀ ਕਿ ਸਾਰੀ ਜਗ੍ਹਾ ਲਿਖਿਆ - ਨੋ ਸਮੋਕਿੰਗ, ਪਰ ਪਲਾਜਿਆਂ ਵਿੱਚ ਕਿੱਲੋਂਆ ਨਾਲ ਸਿਗਰਟਾਂ ਪਈਆਂ, ਪਿੰਡ ਕੋਈ ਲਾਗੇ ਸਿਗਰਟ ਪੀਵੇ ਤਾਂ ਕਹਿ ਦਿੰਦੇ ਸੀ ਕਿ ਭਾਈ ਨਾ ਪੀਓ ਪਰ ਇੱਥੇ ਆਉਖਾ, ਨਾ ਕੋਈ ਭਾਈਚਾਰਾ ਚਾਹੇ ਗੁਵਾਂਡ ਵਿੱਚ ਬੰਦਾ ਮਰਜੇ ਕੋਈ ਪਤਾ ਨਹੀਂ, ਨਾ ਕੋਈ ਇਤਿਹਾਸ ਬਸ ਭੂਤ ਦਿਵਸ ਮਨਾਂਉਂਦੇ ਆ, ਮੁੱਕਦੀ ਗੱਲ ਸਕੂਨ ਨਹੀਂ ਹੈਗਾ

  • @gandeepsingh3817
    @gandeepsingh3817 10 หลายเดือนก่อน +11

    Beshak sab kuj hovega bahr par sukh- sakoon-azadi-mojj-masti Punjab wargi nhi mildi

  • @jaspreetgill3576
    @jaspreetgill3576 10 หลายเดือนก่อน +38

    As long as we have people like him ..... Punjab is in chardikla

  • @Shivam_sandhu
    @Shivam_sandhu 10 หลายเดือนก่อน +7

    Bro I am from haryana and live in Europe
    Brother tusi successful ho life me
    Dua ha apka kaam badya chla Punjab vich
    Love you bro 🙏

  • @bhajansingh8343
    @bhajansingh8343 2 หลายเดือนก่อน

    ਅਜ਼ਾਦ ਜਮੀਰ ਤੇ ਅਜ਼ਾਦ ਆਤਮਾ ਬਣਾਇਆ ਰੱਬ ਨੇ ਸਭ ਨੂੰ,ਬੱਸ ਹੁਣ ਜਾਗ ਲੱਗ ਗਈ,ਜਵਾਨ ਮੁੜਨੇ ਸ਼ੁਰੂ ਹੋਗੇ,ਆਪਣੀ ਧਰਤੀ ਪੰਜਾਬ ਆਪਣਾ ਹੀ ਰਹਿਣਾ ਵੀਰੇ,ਧੰਨਵਾਦ ਟੀਵੀ ਆਲੇ ਵੀਰ ਦਾ ਏਹੋ ਜਿਹਾ ਕੁਜ ਦਖਿਾਉ।

  • @garrychandwal4599
    @garrychandwal4599 6 หลายเดือนก่อน +2

    ਸਵਾਦ ਹੀ ਲਿਆ ਦਿਤਾ ਬਾਈ ਨੇ ਵਿਲਕੁਲ ਸੱਚੀਆਂ ਗੱਲਾਂ ਦੱਸੀਆਂ ਧੰਨਵਾਦ ਵੀਰੇ

  • @Laddi_Wraich_UK
    @Laddi_Wraich_UK 10 หลายเดือนก่อน +4

    ਬਹੁਤ ਹੀ ਵਧੀਆ ਸਮਝਾਇਆ ਵੀਰੇ ਯਾਰ

  • @aa-mc9rt
    @aa-mc9rt 10 หลายเดือนก่อน +7

    Bau pura handya .. he learnt all the life lessons he needed . He will never fail in life now

  • @bhajansingh8343
    @bhajansingh8343 2 หลายเดือนก่อน

    ਮੈੰ ਅਰਦਾਸ ਕਰਦਾਂ ਵੀਰ ਦਾ ਅਾਪਣਾ ਬਰਾਂਡ ਹੋਵੇ

  • @gurjitsingh-vn7yz
    @gurjitsingh-vn7yz 10 หลายเดือนก่อน +8

    ਜਮਾ ਦੀ ਸੱਚੀਆਂ ਗੱਲਾਂ ਨੇ। ਮੈਨੂੰ ਵੀ ਅਮਰੀਕਾ ਚ 28 ਹੋ ਗਏ। ਪਰ ਪੱਲੇ ਕਿਸ਼ਤਾਂ ਹੀ ਨੇ। ਮੈਂ ਵੀ ਵਾਪਸ ਆਉਣਾ ਲੋਚਦਾ।

    • @modernpunjabi243
      @modernpunjabi243 10 หลายเดือนก่อน +1

      But ayia ni jana

    • @GurpreetSingh-wf9tq
      @GurpreetSingh-wf9tq 8 หลายเดือนก่อน +1

      Good 👍

    • @pek1240
      @pek1240 7 หลายเดือนก่อน

      28 salan ch ta bai kistan ni honia chahidian mainu vi 30 sal ho gaye canada ch 3 ghar ne free apne 2 store vi ne hor bahut lokan nu mai janda jina kol ene time kine kine ghar free kitte hoye ne paisse toh paissa banayia lokan ne property ch te businesses karke

  • @notafakeaccount277
    @notafakeaccount277 10 หลายเดือนก่อน +4

    ਬਾਈ ਜੀ ਘੈਟ ਇਟਰਵਿਊ ਸਲੂਟ ਥੋਨੂ ਛਇਦ ਹੁਣ ਪੰਜਾਬ ਤੇ ਸਰਦਾਰੀ ਬਚਜਾਵੇਗੀ

  • @bittudhillon9569
    @bittudhillon9569 10 หลายเดือนก่อน +7

    Mr Singh I agree you 100% right

  • @darshansingh-xw7yc
    @darshansingh-xw7yc 10 หลายเดือนก่อน +8

    We are from canada you are right aa

  • @basrakk1675
    @basrakk1675 5 หลายเดือนก่อน +2

    Thank you for showing the reality. Work work work
    Became a machine.
    Nothing else

  • @bhajansingh8343
    @bhajansingh8343 2 หลายเดือนก่อน

    ਪੰਜਾਬ ਜਿਊੰਦਾ ਗੁਰਾਂ ਦੇ ਨਾਮ 'ਤੇ।

  • @randeepkaur4102
    @randeepkaur4102 10 หลายเดือนก่อน +3

    God bless you brother ji all family members 🙏🙏🙏👏👏👏👌👍

  • @amansingh-nl9so
    @amansingh-nl9so 10 หลายเดือนก่อน +8

    I am from usa I miss my punjab love you punjab I return shortly to punjab ❤️

  • @tusharjoshi738
    @tusharjoshi738 8 หลายเดือนก่อน +3

    This is one of the best interviews I have seen from Punjab. Great job RMB channel and this guy for his incensored views.

  • @jaswindergill911
    @jaswindergill911 10 หลายเดือนก่อน +9

    God bless you

  • @gurkirat_singh
    @gurkirat_singh 10 หลายเดือนก่อน +4

    Bilkul sahi gl a Gurkirat veer Canada di reality a k hi pta lgdi a , baki rhi gl mud jna etho jldi hi pind rehnde te taur nal c pawe khetibadi krde c

  • @AmandeepSingh-bu4wn
    @AmandeepSingh-bu4wn 10 หลายเดือนก่อน +11

    ਬਹੁਤ ਵਧੀਆ

  • @Harjinder_652
    @Harjinder_652 8 หลายเดือนก่อน +2

    Bilkul sahi fesla hai veer ji

  • @chanekshgaming5611
    @chanekshgaming5611 6 หลายเดือนก่อน +1

    India is booming now. People r coming back to India to work. Kuch nahi rakheya baar hun. Economically India vadiya kar reha hun. God bless everyone 💕🙏🏻

  • @akashmannakashmann20
    @akashmannakashmann20 10 หลายเดือนก่อน +10

    God bless u bhai ji punjab ta punjab ha

  • @manishbhardwajtrustworthyr9864
    @manishbhardwajtrustworthyr9864 8 หลายเดือนก่อน +3

    This is called maturity....i was also in USA at 2009 and uk 2010 and visited Europe tour at 2013.......and i must say jad lg 40-50 lakh de k donkey raahi usa jaande c te ma othe reh k oh v sirf visa fees ditti and reh k waapis aa gaya.....here we live life like ling style..... proud to be Punjabi,indian.....

  • @combatx3373
    @combatx3373 10 หลายเดือนก่อน +5

    Boht hi vdia soch veer .. Dhanwaad veer mann aw tere te

  • @BaljinderSingh-fj7kh
    @BaljinderSingh-fj7kh 9 หลายเดือนก่อน +2

    ਸਹੀ ਗੱਲ ਵੀਰੇ

  • @jagmeetkaursidhu9260
    @jagmeetkaursidhu9260 10 หลายเดือนก่อน +3

    God bless you veere rabb tuhanu traki bakshe waheguru waheguru waheguru 🙏

  • @user-gs4sp2lz9o
    @user-gs4sp2lz9o 9 หลายเดือนก่อน +5

    TOTALLY AGREE AND WANT TO COME BACK PERMANENTLY.......PUNJAB JINDABAAD, CANADA NE SANU AE SOCH DE DITTI V AA ASI HUN SHARMA LAAH KE KUM KRNA... CHKK KE RAKHO VEERE, BSS HUN DIN RAAT EHI SOCH RHI AA VV JAKE KARNA KI

  • @arwindersinghchahal6616
    @arwindersinghchahal6616 9 หลายเดือนก่อน +5

    I also wanna leave Canada as soon as possible

  • @_malhi0032_
    @_malhi0032_ 8 หลายเดือนก่อน +1

    ਬਾਈ ਨੇ ਗੱਲਾਂ 100℅ ਸਹੀ ਸੱਚ ਦੱਸੀਆਂ ਬਾਕੀ ਸੱਚ ਹਮੇਸ਼ਾ ਕੌੜਾ ਹੁੰਦਾ

  • @taranjitbhullar8877
    @taranjitbhullar8877 10 หลายเดือนก่อน +5

    Waheguru ji aap ji nu tarakki bakshe. Your thoughts r very mature

  • @ghhtgg2503
    @ghhtgg2503 10 หลายเดือนก่อน +7

    We are also coming back forever fed up here

  • @jagdeepkaur8855
    @jagdeepkaur8855 10 หลายเดือนก่อน +10

    Very nice work 👍👍👍 great things ❤❤❤

  • @turlochanmalhi3130
    @turlochanmalhi3130 10 หลายเดือนก่อน +8

    Totally agree. Bloggers are misleading people. Punjab is an excellent place to live, provided you use your brain.

  • @surinderpalkaur6813
    @surinderpalkaur6813 10 หลายเดือนก่อน +3

    You r right kakaji .v good may God bless u

  • @vipengrover7711
    @vipengrover7711 8 หลายเดือนก่อน +3

    Total agree wd dis sardar sahib
    ਬਹੁਤ ਵਧੀਆ ਗੱਲ kiti.. ਸੁਲਝੀ ਹੋਈ ❤️‍🩹
    28:59

  • @jobandeepsingh4933
    @jobandeepsingh4933 8 หลายเดือนก่อน +1

    Dhanwaad tuhada pravan da bahut vadia jaankari pesh karn lyi mai Adelaide rehnda ha te mera mann v panjab vapas on da supnna vekh reha waheguru bhlala kre vapas aavage jaroor kujh kamm adhoore rehnde aa bass
    🙏🙏🙏🙏🙏🙏

  • @deepbrar.
    @deepbrar. 10 หลายเดือนก่อน +29

    ਸਾਡੀ ਜੂਨ ਜੱਟਾਂ ਦੀ ਮਿੱਟੀ ਐ
    *ਅਸੀਂ ਮਿੱਟੀ ਦੇ ਵਿੱਚ ਰੁਲ ਜਾਣਾ*

  • @samarjeetsingh1305
    @samarjeetsingh1305 10 หลายเดือนก่อน +7

    Came back from Canada. I'm a 2014 batch. Love the freedom here in land of sants. Would love to meet this guy. Where can I see him?

  • @puneetbhardwaj9864
    @puneetbhardwaj9864 10 หลายเดือนก่อน +4

    Reality Bahut vadhia gallan karda bai har ik gall meaning full hai jo ke loke nahi dassde

  • @user-lt4gw6md8i
    @user-lt4gw6md8i 10 หลายเดือนก่อน +5

    Welcome back Great Decision I am Canadian but i stay in India you are speaking truth I really appreciate it. Lot of taxes in Canada.

  • @SatinderDhillon-ov5ei
    @SatinderDhillon-ov5ei 10 หลายเดือนก่อน +3

    Bahut changa kita vire me cannda to vapis a gea me ethe vahut khus a