Exclusive with Harman Singh | Hypnotising Tricks | Mind Reading | Gurpreet Bal | Kudrat
ฝัง
- เผยแพร่เมื่อ 25 มี.ค. 2024
- Exclusive with Harman Singh | Hypnotising Tricks | Mind Reading | Gurpreet Bal | Kudrat
#mindreadingtricks #hypnotise #podcast
Harman Singh
Mind Reading
Hypnotise
Kudrat Podcast
Podcast
Gurpreet Bal
Kudrat
Ludhiana Seminar Registration Link -
imjo.in/ZNCTxp
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel
ਮੈਂ ਪਹਿਲਾ ਵੀ ਹੋਰ ਚੈਨਲ ਤੇ ਇਨ੍ਹਾਂ ਨੂੰ ਦੇਖਿਆ ਸੀ।।। ਬਹੁਤ ਵਧੀਆ ਤਰੀਕੇ ਨਾਲ ਸਮਝਾ ਕੇ ਛੋਟੇ ਵੀਰ ਨੇ ਦੱਸਿਆ, ਹੈ , ਬਾਬਾ ਬਣਕੇ ਦੁਨੀਆ ਨੂੰ ਨਹੀਂ ਲੁੱਟਿਆ, ਸਲੂਟ ਤੁਹਾਨੂੰ❤❤❤🎉🎉🎉
Big respect bai ji ਬਹੁਤ ਚੰਗੀ ਨੀਤ ਆ ਤੁਹਾਡੀ ਕੋਈ ਚੋਰ ਹੁੰਦਾਂ ਲੁੱਟ ਕੇ ਖਾ ਜਾਦਾਂ
ਮੈਨੂੰ ਕੋਈ ਸ਼ੰਕਾ ਨਹੀਂ,ਪਰ ਮੈਂ ਇਹਨਾਂ ਦੇ ਪ੍ਰੋਗਰਾਮ ਤੇ ਗਿਆ ਸੀ ਪਰ ਮੇਰੇ ਤੇ ਇਦਾਂ ਕੁਝ ਨਹੀਂ ਹੋਇਆ,ਨਾ ਹੱਥ ਖੜ੍ਹੇ ਹੋਏ,ਨਾ ਅੱਖਾਂ ਲੌਕ ਹੋਈਆਂ,ਦੂਜਾ ਇਹ ਹੁੰਦਾ ਕਿਵੇਂ ਕੁਝ ਦੱਸਦੇ ਕਿਉਂ ਨਹੀਂ
Bhae eda kuchh nahi hota.jah sabhi kush ek trick hota hai.chhote dimag bale log es mein aa jate hai.
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ । ਦੋਵਾਂ ਵੀਰਾਂ ਦਾ ਧੰਨਵਾਦ ।
Shukar hai rab da punjab vich jago aa rahi hai
Absolutely Right brother Hut tor k dera waad wali gal te salute hai ,👍
ਬਹੁਤ ਸੋਹਣਾ ਉਪਰਾਲਾ ਬਾਈ ਜੀ
Harman bhaji tusi great ho ji.
Sardaar bne hi andh visvas nu dor karn li nahi dek lo pure India ch har Hindu pakhandi luten nu firda mander ja k dek lo jina ena chora ne India nu lutye sab de samne aa salute bro
Thank you so much Harman sir for giving us
Such a great gift..
Very good , salute.
Very informative ,thanks for sharing 🙏🏼
ਬਹੁਤ ਹੀ ਵਧੀਆ ਵੀਰ ਜੀ, ( ਲੁਧਿਆਣਾ)
ਬਹੁਤ ਵਧੀਆ ਜੀ ਧੰਨਵਾਦ
ਅੰਧਵਿਸ਼ਵਾਸ ਵੀ ਦੂਰ ਕਰ ਰਹੇ ਊ ਤੁਸੀਂ ਜਾਨਕਾਰੀ ਦੇ ਕੇ।
Vadiaa lgya 22 ji
ਬਾਈ ਜੀ ਮੈਂ ਇਹ study ਕਰਨੀ ਚਾਹੁੰਦਾ ਹਾਂ । ਕਿਉਂਕਿ ਮੈਂ ਇਕ ਅਧਿਆਪਕ ਹਾਂ । ਕਿਰਪਾ ਕਰਕੇ ਜਰੂਰ ਦੱਸੋ ਕਿ ਇਸਦੀ ਟਰੇਨਿੰਗ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ
All are VVgood with thanks
Great massage ji, Canada Ontario
❤❤bahut bahut vadia Goldi nav beta g
Bhut badiya bai aj phali baar ਵਖਾ ਜੀ. Good feel
Very Good think Sir,
Sara kuch hi boht vadia lagya veerji ... From Ludhiana
Very good thinking.Sir
It was fabulous to listen this podcast and eye opener. I genuinely believe in the power and strength of our thoughts and trying to create good healthy thought.. whatever Harman Veerji said I agree to him 💯 and would like to explore and learn more. Thanks and all the best Harman Veerji. Waheguru ji tuhanu chardiyan kallan bakshan hamesha 🙏🏻🙏🏻
भाई साहब वाहेगुरु जी आप को हमेशा तरक्की बक्शे सदा चढदी कला रखें AAP IS ALWAYS RIGHT 🎉🎉🎉🎉
Wonderful job 👏
Very interesting 💕🇺🇸
I’m listening from Perth, Australia
ਡਟੇ ਰਹੋ, ਬੇਟਾ ਜੀ,ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ..
I'm listening from 🇬🇧 UK
Vah vah jee vah
Very good episode bhaji Gurpreet ji keep going …… Mike Singh usa
Very nice
Very nice dhuri pind
Very nice bohot changi interview sikhen nu milia bohot kush
Very good brother
Veer bhut vadya lagga
❤Nice
Bht vihdea msz bro
Veere 100. % comment positive congratulations
Veer mera name deep m from USA 🇺🇸 Paaji enna jayada positive feel hoya thank u
Very nice ji
Nice👏
Great anchor love his style n attitude passions keep it up
s s akal bai ji
Italy vich dekh rahe ha
Dhanwad bhaji
Seluit a ji
Bahut wadia laga podcast dekh ke.harman Paji tusi hamesha khush raho. Tusi te waise v chutki maarni khush ho jana
good
Bahoot vadiya ji A consismaid de jriye asi prabbhagti vich v vada kar sakde ha
🎉 nice
❤❤❤❤❤
Nyc
Canada ❤
❤ nice bro
From Australia
❤️❤️
❤
❤❤❤
Garshankar Punjab ji
Patiala to veere hor v benao najara aa gya❤❤❤
ਪਟਿਆਲਾ ਜ਼ਿਲ੍ਹੇ ਤੋਂ ਸੁਣ ਰਹੇ ਹਾਂ ਬਾਈ ਜੀ ਅਸੀਂ ਹਰਮਨ ਜੀ ਦੇ ਸੋਹ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ
ਜਦੋ ਸਾਡੇ ਨਾਲ ਸਾਮ੍ਹਣੇ ਹੋਵੇਗਾ ਤਾਂ ਵਿਸ਼ਵਾਸ਼ ਕਰ ਸਕਦੇ ਆ
🎉🎉
Bahut vadia hai ji Par kise marha garib jis kol Jada paise nahi. Usba 200/ 400/500 RS. Which swar sakde ho kioke aise parsan. Di fees. 10/20 Hajar ton ghat nahi hundi
Bhaji hun kithe seminar tohada..plz jarur daso..
❤❤❤❤❤❤❤
Aman from California while driving to LA on truck
I am from usa
Satshriakal veer g..m hardeep singh hanumangarh rajasthan..bot hi jyada vdia lgya veer g..ho ske ta sir nu kaho k bathinda ya abohar vll v koi session la len kyuki mainu paralysis di dikt h 24 saala to te m sir nu milna chona bot var sunya h sir nu te sir jithe jithe session krde hnn o bot dur hnn koi mainu leke nhi onda so plzz meri aa request j ho ske ta bhej dao j sir nu..bot bot shukriya ji
Manpreet singh from Kharagpur west bangal
Plz let us know how can we join 14 April camp thx
ਪਲੀਜ ਆਪਣਾ ਲੁਧਿਆਣੇ ਵਾਲਾ ਈਵੈਟ ਲਾਇਵ ਕਰਨਾ
Ludhiana
Gurpreet ji tusi ik question karna bhul gae jo Apne Punjab de youth buri tara fashe hoe han Ki o v nikal sakde han Dhanvad ji 🙏🙏🌹🌹
ਯਾਰ ਬਾਈ ਮੋਦੀ ਦਾ ਵੀ ਹੱਲ ਕਰਦੇ,,ਕਿਸਾਨਾਂ ਨਾਲ ਕੀ ਕਰ ਰਿਹਾ
ਮੈਨੂੰ ਦਫਤਰਾਂ ਤੋਂ ਬਹੁਤ ਹੀ ਡਰ ਲਗਦਾ ਮੈਂ ਆਪਣੀ ਨੌਕਰੀ ਕਈ ਹੱਦ ਤੱਕ ਗਵਾ ਦਿੱਤੀ ਸਿਰਫ਼ ਦਫਤਰ ਜਾਣ ਦੇ ਡਰੋ ਅਤੇ ਹੁਣ ਪੈਨਸ਼ਨ ਨਹੀਂ ਲਵਾ ਰਿਹਾ ਹਾਂ ਸਿਰਫ਼ ਦਫਤਰ ਜਾਣ ਦੇ ਡਰ ਤੋਂ ਕੋਈ ਹਲ ਹੈ ਹਰਮਨ ਜੀ
I am from uk
I am from spain
Dera of hoga ak din very good
ਮੈਂ ਬਰਨਾਲੇ ਤੋਂ ਹਾਂ
"ਭੈਰਉ ਭੂਤ ਸੀਤਲਾ ਧਾਵੈ ।। ਖਰ ਬਾਹਨੁ ਉਹ ਛਾਰ ਉਡਾਵੈ।।"
Australia 🇦🇺
Listen in reading city england
Kade v agar dil haar jaye te pher bigg boss 13 de sidnaz nu dekh leo ,bus himmat mil jandi hai
ਵੀਰ ਮੈਂ ਤੁਹਾਡਾ ਪੋਡਕਾਸਟ ਜੂਰੋਪ ਵਿੱਚ ਸੁਣ ਰਹੀ ਹਾਂ। ਜਿੱਦਾਂ ਕੇ ਵੀਰ ਜੀ ਹੁਣਾ ਨੇ ਕਿਹਾ ਹੈ ਕਿ ਆਪਾ ਜੋ ਸੋਚਦੇ ਹਾਂ ਓਹ ਹੋ ਜਾਂਦਾ ਹੈ ਮੈਂ ਮਾਂ ਬਣਨਾ ਚਾਹੁੰਦੀ ਹਾਂ ਜ ਮੈਂ ਏਦਾ ਸੋਚਾਂ ਕਿ ਮੈਂ ਪ੍ਰੇਗਨੇਟ ਹਾਂ ਏਦਾ ਹੋ ਜਾਉ?? ਮੇਰੇ ਲਈ ਅਰਦਾਸ ਕਰਿਓ ਸਭ ਪਲੀਜ਼ 🙏😢
Waheguru ji mehar krnge tusi maa bnjao 🙏
Jee waheguru, 100% possible aa... we just need to learn ,how to ask .. Harman Sir results are great. As a student of him I handled a same case in which her 2 IVF and 3 natural pregnancies got disturbed but then that sister got the good news with this amazing science of subconscious mind.. may AKAL PURAKH bless us all
ਧੰਨਵਾਦ ਵੀਰ ਜੀ 🙏
ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻
ਵਾਹਿਗੁਰੂ ਮਿਹਰ ਕਰੇ ਪਰ ਭੈਣੇ ਤੁੰ ਵਿਆਹੀ ਹੋਵੇ
Punjab Barnala
Chandigarh kado seminar hai ji
ਵੀਰ ਜੀ! ਮੈਂ ਧਰਮਿੰਦਰ ਸਿੰਘ ਬਰਾੜ
ਪਿੰਡ ਖਾਈ
ਜਿਲ੍ਹਾ ਮੋਗਾ
ਵੀਰ ਜੀ! ਇਨਬਾਕਸ 'ਚ ਹਰਮਨ ਸਿੰਘ ਜੀ ਦਾ ਮੋਬਾਇਲ ਨੰਬਰ ਜਰੂਰ ਭੇਜਿਓ...
ਕਿਉਂਕਿ ਮੈਨੂੰ ਇਨ੍ਹਾਂ ਦੀ ਸਹਾਇਤਾ ਦੀ ਬਹੁਤ ਜਰੂਰਤ ਹੈ।
Can u Control Modi and Amit Shah to Resolve Farmer issue ??
Bhaji uk took kis tarah training watch kar sakde
Bhai saab nu milna hove te kithe milan ge
Body freeze looking like right hand control of verte de hath ch . Can't believe sir ?
ਖੋਖਰ ਕਲਾਂ (ਮਾਨਸਾ)
Uk
Jo bache Nashe de Aadi han Adictor han Nasha una de S C Mind vich rach chuka hai Ki o v is Tecqniqe nal thik ho sakda jaker eh possible hai Ta mere khial unsar es to vada koi Punn nahi ho sakda Thanku🙏🙏
Sat sir akal ji I'm from Canada 100%right ji how i talk to you
ਘਰਵਾਲੀ ਨੂੰ ਪੇਕੇ ਜਾਣ ਤੋਂ ਕਿੱਦਾਂ ਰੋਕਣਾ???
Mai bhabhi ji nu pairi pai k samja dina k bhaji nu v nal lai k jara kro.😅😅
dehradun to dekhre han
USA