Reverse Migration! Canada ਆਉਣ ਤੋਂ ਲੈ ਕੇ Punjab ਮੁੜਨ ਤੱਕ ਦਾ ਸਫਰ I

แชร์
ฝัง
  • เผยแพร่เมื่อ 28 ต.ค. 2024

ความคิดเห็น • 175

  • @farmer7856
    @farmer7856 ปีที่แล้ว +20

    ਪੰਜਾਬ ਵਸਦਾ ਰਾਹੌ ਗੁਰੂਆਂ ਦੀ ਧਰਤੀ ਹੈ❤❤❤❤

  • @kuldeepsingh8461
    @kuldeepsingh8461 ปีที่แล้ว +8

    Bahit hi wdiya ty sarthak gal bat, Punjab nu mudan waly mere wargy loka lyi bahot honsla wdhon wali interview aa, dhanwad dovy gursikha da

  • @ReshamBrarBurj
    @ReshamBrarBurj 11 หลายเดือนก่อน +1

    ਬਹੁਤ ਵਧੀਆ ਗੱਲਬਾਤ ਬਾਈ ਜੀ। ਮੈਂ ਵੀ ਆ ਰਿਹਾ ਪੰਜਾਬ ਵਾਪਿਸ ਜਨਵਰੀ ਚ, Australia ਤੋਂ। ਮੇਰਾ ਪਰਿਵਾਰ ਪਹੁੰਚ ਚੁੱਕਿਆ ।

    • @harpguru7385
      @harpguru7385 10 หลายเดือนก่อน

      Why ?

    • @ReshamBrarBurj
      @ReshamBrarBurj 10 หลายเดือนก่อน

      @@harpguru7385 why not?

    • @PreetSingh-mj6vw
      @PreetSingh-mj6vw 5 หลายเดือนก่อน

      Bai aa gaye vapis?

    • @ReshamBrarBurj
      @ReshamBrarBurj 5 หลายเดือนก่อน

      Hanji veer, jwaak la te school Punjab ch

    • @PreetSingh-mj6vw
      @PreetSingh-mj6vw 5 หลายเดือนก่อน +1

      @@ReshamBrarBurj bahut vadhiya bai .most welcome .main v vapas aa gaya c Australia ton. Apna punjab apne hathan vich sambal k rakhiye .best wishes for bright future in punjab 👌👌🙏🏻🙏🏻

  • @surjitkaur1895
    @surjitkaur1895 ปีที่แล้ว +2

    ਬਹੁਤ ਵਧੀਆ। ਪੰਜਾਬੀ ਪੰਜਾਬ ਨਾਲ ਪਿਆਰ।ਆਓ ਪੰਜਾਬੀ, ਪੰਜਾਬ ਨੂੰ ਬਚਾਓ , ਖੁਸ਼ ਰਹੋ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸਣ।

  • @prabhjeetsingh159
    @prabhjeetsingh159 11 หลายเดือนก่อน +2

    ਜੇਕਰ ਪਰਮੇਸ਼ਰ ਨੇ ਤੁਹਾਨੂੰ ਕਿਸੇ ਵੀ ਜਗ੍ਹਾ ਰੱਖੇਇਆ। ਤਾਂ ਇਸ ਵਿਚ ਸੋਹਣੇ ਰੱਬ ਕੋਈ ਵੱਡਾ ਪਲੈਨ ਹੋਣਾ। ਕਿਉਂਕਿ ਓਹਦੇ ਭੇਦ ਸਿਰਫ਼ ਓਹੀ ਜਾਣਦਾ।ਸੋ ਫ਼ਿਕਰ ਨਾ ਕਰੋ।
    ।।ਸ੍ਰੀ਼ ਵਾਹਿਗੁਰੂ ਜੀ ਕੀ ਫ਼ਤਹਿ।।
    ।। ਫ਼ਤਹਿ ਵਾਹਿਗੁਰੂ ਜੀ ਕੀ ਹੀ ਹੈ।।

  • @skvirk2669
    @skvirk2669 ปีที่แล้ว +16

    You are absolutely right about freedom being destroyed. People don’t understand their game. Great talk.

  • @amanpreet272
    @amanpreet272 ปีที่แล้ว +11

    ਬਾਈ 100ਪਰਸੇੰਟ ਪੰਜਾਬ better than❤ਕੈਨੇਡਾ

    • @ireland278
      @ireland278 ปีที่แล้ว

      22ji gapp sadan lage agge piche dekhlya karo please 🙏 😂

  • @palwindersandhu6560
    @palwindersandhu6560 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @navdeepdhaliwal852
    @navdeepdhaliwal852 ปีที่แล้ว +17

    ਵਾਹਿਗੁਰੂ ਸਮਰੱਥਾ ਅਤੇ ਤਾਕਤ ਬਖਸ਼ੇ ਜਜ਼ਬੇ ਤੇ ਡਟੇ ਰਹਿਣ ਦੀ Shote ਭਾਈ! ਸਰਬੰਸਦਾਨੀ ਦੇ ਪੁੱਤ ਆਂ ਆਪਾਂ, ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਬਾਬਾ ਤੈਨੂੰ। ਕੋਈ ਤਾਂ ਗੱਲ ਹੈ ਓਸ ਧਰਤੀ ਚ, ਉਸ ਪਾਣੀ ਚ।

  • @SarpanchGoatFarm
    @SarpanchGoatFarm ปีที่แล้ว +15

    ਡੇਡ ਸਾਲ ਹੋਗਿਆ ਵਾਪਸ ਪੰਜਾਬ ਆਇਆ ਨੂੰ ਸੌਖੀ ਜ਼ਿੰਦਗੀ ਆ 19 ਸਾਲ ਕਨੇਡਾ ਕੰਮ ਕੀਤਾ ਚੰਗੀ ਨੀਂਦ ਪੰਜਾਬ ਹੀ ਆਉਂਦੀ ਆ ਵਾਹਿਗੁਰੂ ਤੇਰਾ ਸ਼ੁਕਰ ਹੈ
    ਪਰ ਸੈਪਲ ਜ਼ਿੰਦਗੀ ਨਾਲ ਰਹਿਨੇ ਆ ਕਨੇਡਾ ਨੂੰ ਮਨ ਚੋ ਕੱਡਕੇ

    • @JagroopSingh-no7xy
      @JagroopSingh-no7xy ปีที่แล้ว

      ਕਿਓ ਝੂਠ ਮਾਰਦਾ ਫੇਕ id 🆔

    • @SarpanchGoatFarm
      @SarpanchGoatFarm ปีที่แล้ว

      @@JagroopSingh-no7xy ਬਾਈ ਝੂਠ ਨੀ ਮਾਰਦਾ ਆ ਕੇ ਜਦੋਂ ਮਰਜ਼ੀ ਮਿਲ ਲਵੀ ਆਪਣਾ ਫੋਨ ਨੰਬਰ ਭੇਜ ਦੇ ਮੈਂ ਤੇਰੇ ਨਾਲ ਗੱਲ ਕਰੂਗਾ ਤੇ ਮਿਲਾਂਗੇ ਵੀ ਮੇਰਾ ਪਿੰਡ ਲੁਧਿਆਣਾ ਦੇ ਨੇੜੇ ਆ

    • @HarpreetSingh-zu8wu
      @HarpreetSingh-zu8wu ปีที่แล้ว

      ​@@JagroopSingh-no7xyਆਪਣਾ ਨੰਬਰ ਭੇਜ ਮੈਨੂੰ

    • @Pioneer-zx5fx
      @Pioneer-zx5fx ปีที่แล้ว

      ​@@JagroopSingh-no7xy mein aaya bhraa , Dass

    • @JagroopSingh-no7xy
      @JagroopSingh-no7xy ปีที่แล้ว

      @@Pioneer-zx5fx ਕਿੱਥੋ ਆਇਆ ਬਿਹਾਰ ਵਿੱਚੋ

  • @088surjit
    @088surjit 5 หลายเดือนก่อน

    ਏਹ ਮਸਲਾ ਸਿਰਫ ਕਿਸਾਨ ਦਾ ਨਹੀਂ, ਏਹ ਮਸਲਾ ਪਿੰਡ ਦੇ ਵਸਦੇ ਰਹਿਣ ਦਾ ਹੈ।

  • @sabhdabhla
    @sabhdabhla ปีที่แล้ว +2

    ਗੁਰੂ ਅੱਗੇ ਅਰਦਾਸ ਆ ਜੀ ਤੁਹਾਡੀਆ ਆਸਾਂ ਨੂੰ ਬੂਰ ਪਵੇਂ ਆਪ ਵੀ ਪੰਜਾਬ ਵਸੋ ਤੇ ਦੂਜਿਆ ਲਈ ਵੀ ਮਿਸਾਲ ਬਣੋਂ..ਵਾਹਿਗੁਰੂ🙏🙏

  • @088surjit
    @088surjit 5 หลายเดือนก่อน

    ਵਧੀਆ ਫੈਂਸਲਾ

  • @sukhidhillon4841
    @sukhidhillon4841 ปีที่แล้ว

    ਬਹੁਤ ਵਧੀਆ ਇੰਟਰਵਿਊ ਸੀ ਭਾਈ ਸਾਹਿਬ

  • @BarinderSinghKamboj
    @BarinderSinghKamboj ปีที่แล้ว +19

    ਅਸੀ ਪੰਜਾਬ ਵਾਲੇ ਤੁਹਾਡਾ ਆਪਣੇ ਪੰਜਾਬ ਵਿੱਚ ਜੀ ਆਇਆ ਨੂੰ

    • @qaumebairar
      @qaumebairar ปีที่แล้ว +5

      ਵਾਹਿਗੁਰੂ ਜੀ। ਸੱਚੇ ਪਾਤਸ਼ਾਹ ਕਿਰਪਾ ਕਰਣ ਆਪਾਂ ਸਾਰੇ ਪੰਜਾਬ ਨੂੰ ਸੋਹਣਾ ਬਣਾਈਏ। ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ। ਸਾਡਾ ਸੋਹਣਾ ਪੰਜਾਬ। ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਪੰਜਾਬ ਵਾਪਸੀ ਦੀ ਤੇ ਪੰਜਾਬ ਤੇ ਰਾਜ ਹੋਵੇ ਅੰਮ੍ਰਿਤ ਧਾਰੀਆਂ ਦਾ ਜਿਵੇਂ ਭਰਪੂਰ ਸਿੰਘ ਜੀ ਬਲਬੀਰ ਕਹਿੰਦੇ ਸਨ। 🙏🏽

    • @arwindersinghchahal6616
      @arwindersinghchahal6616 ปีที่แล้ว

      @@qaumebairar PUNJAB vich Darakht wadh tu wadh layo pollution ghato te greenery 🌳🌴 wadhan naal Pani Da level utte hoyo

  • @mintusekhon-pe1tf
    @mintusekhon-pe1tf ปีที่แล้ว +3

    waheguru ji ka khalsa waheguru ji ki fateh!! bhut vdia gall ji

  • @happyfamilyvlogs446
    @happyfamilyvlogs446 ปีที่แล้ว +7

    No stress in punjab

  • @ManpreetSingh-wo3tx
    @ManpreetSingh-wo3tx ปีที่แล้ว +1

    ਪਹਿਲਾਂ ਪੰਜਾਬ ਨੂੰ ਅਜ਼ਾਦ ਕਰਾਉਣ ਦੀ ਲੜਾਈ ਲੜਨੀ ਪੈਣੀ, ਉਨਾ ਚਿਰ ਸਾਨੂੰ ਕਿਸੇ ਹੋਰ ਮੁੱਦੇ ਦੀ ਪਰਵਾਹ ਨੀ, ਬਾਕੀ ਸਭ ਇੰਡੀਆ ਦਾ ਨੈਰੇਟਿਵ ਆ, ਪੰਜਾਬ ਰੈਫਰੈਂਡਮ ਜਿੰਦਾਬਾਦ

  • @jagdeepdhaliwal3515
    @jagdeepdhaliwal3515 ปีที่แล้ว

    Bhut vadiya galbat khalsa ji❤

  • @ਦੇਸਪੰਜਾਬ-ਚ9ਥ
    @ਦੇਸਪੰਜਾਬ-ਚ9ਥ ปีที่แล้ว +3

    ਬਹੁਤ ਵਧੀਆ ਵੀਰ ਜੀ

  • @guribrar2945
    @guribrar2945 ปีที่แล้ว +4

    Bahut Sohni gaalbaat kiti

  • @BalvinderKour-dr2fc
    @BalvinderKour-dr2fc ปีที่แล้ว +4

    Waheguru ji ka khalsa Waheguru ji ki fateh

  • @amriksingh7369
    @amriksingh7369 ปีที่แล้ว +5

    Punjab Guru di dharti punjab Varga hor koi des ni hona❤

  • @axxgill
    @axxgill ปีที่แล้ว +1

    Waah, Anand hi Anand. 😊

  • @majorsingh5308
    @majorsingh5308 ปีที่แล้ว +4

    ਜੀਆਇਆਂਨੂੰ! ਜੀ ਗਿਆ ਨੂੰ ! ਪਰ ਮਾਈਗਰੇਂਸ਼ਨ ਲ਼ੋੜ ਅਨੁਸਾਰ ਹੋਣੀ ਚਾਹੀਦੀ ਹੈ ।ਭੇਡ ਚਾਲ ਨਹੀਂ ਹੋਣੀ ਚਾਹੀਦੀ ।

  • @sarbjeetkaur5643
    @sarbjeetkaur5643 8 หลายเดือนก่อน

    Punjab buhat vadia

  • @mgrandomvlog1750
    @mgrandomvlog1750 ปีที่แล้ว

    Bhai sahib bahut khush dil ne

  • @SDSR-2024
    @SDSR-2024 ปีที่แล้ว +1

    Apney tou Apney hotain hain.....I am greatly impressed by the talk....Reality explained in a typical punjabi style in lighted way ....Thank You for a motivational talk. interview.

  • @bghel_khalsaraj
    @bghel_khalsaraj ปีที่แล้ว +2

    ਮੈਂ ਪਲਵਿੰਦਰ ਜੀ ਨੂੰ ਹੋਰ ਕਯੀ ਵੀਡੀਓ ਚ ਕਿਹਾ ਕਿ ਤੁਸੀਂ ਆਪ੍ ਕਦੋ ਆ ਰਹੇ ਪੰਜਾਬ,
    ਕੀ ਸਾਰੇ ਪੰਜਾਬੀਆਂ ਨੂੰ ਪੰਜਾਬ ਭੇਜ ਕੇ ਆਾਓਗੇ?
    ਜਵਾਬ ਇਥੇ ਵੀ ਨਿ ਮਿਲਣਾ ਮੇਨੂੰ ਸ਼ਾਇਦ!!😊

    • @HardeepSingh-wu1qq
      @HardeepSingh-wu1qq ปีที่แล้ว +1

      ਡਰਾਮੇਬਾਜ਼ੀਆ ਜ਼ਿੰਦਾਬਾਦ ਨੇ // ਹਰਦੀਪ ਸਿੰਘ ਮਕਸੂਦੜਾ

  • @adsingh1960
    @adsingh1960 ปีที่แล้ว +2

    veerji you’re such a blessing please reverse migration te hor video leke aao ji and panjab jake ki ki kamm khol skde hai kidda rental income bna skde hai

  • @Gurmeetkaurarhi-jq2pm
    @Gurmeetkaurarhi-jq2pm ปีที่แล้ว

    Waheguru tusi bhut vadia karan lage ho punjsb varge desh di koi reis nahi

  • @GurpreetSingh-nu5gl
    @GurpreetSingh-nu5gl ปีที่แล้ว +5

    Very good initiative Singh saab ji share more inspiration videos like this. I moved to Canada in 2022, within a year I realised I did the wrost mistake of my life. I will move back for sure. No timeframe set yet but I will not settle here. As bhai saab in video said, I do feel the stress in Canada, I don’t want my kids to grow here.

  • @happysandhugill6065
    @happysandhugill6065 ปีที่แล้ว +3

    Good bhaji

  • @Amn.si9gh
    @Amn.si9gh ปีที่แล้ว +8

    Mai shuru toh e eda sochda k Canada ona koi maadi gall ni beshakk aao parr piche Punjab di trakki vich jroor hissa pao paise kmao te Punjab bhejo bss fer aapna Punjab koi karobaar set krke othe raho na k Canada ethe ghar len di galti kde na kro je ik vaari karje hetha dabb ge ta nikl hona bahot e jyaada mushkil aw baaki 2030 tak ptaa lgg e jna jehde hisaab naal Canada de halaat aw, bss jehde aww rhe Canada ehna saareya ne vaps mudna ik na ik din

    • @punjabipeople345
      @punjabipeople345 ปีที่แล้ว +1

      Panjab vich nukas tan hr koi kdd dinda but thik kon kru ?? Bahr jana buri gll nhi but ik some amount bna ke PANJAB ake pind city apna vdiya vnao business kro 2-4 bnde Nu jobs deo it is called real ਤਰੱਕੀ 👍 canada vich j kuj ਨੁਕਸ aa gye fir hor paase bhjo ਗੇ??

    • @Amn.si9gh
      @Amn.si9gh ปีที่แล้ว

      @@punjabipeople345 bro mera cmnt dwaare pdh mai ki keha (?) put krn toh pehla

    • @gsg2
      @gsg2 ปีที่แล้ว +1

      veerji mein tuhanu sidi gal karda. Mein canada da jam pal aa, par canada da bura haal ho jaana agle 10-15 saal nu. Jehri bharat di economy ohde vich growth bahut hou gi. Punjab de vich zameen na becho, othe jaa ke traaki karo. Mein v saal de vich 2-3 maheene laa ke ohnda huna. Othe di economy canada naalo strong ho jaani aa.

    • @punjabipeople345
      @punjabipeople345 ปีที่แล้ว

      @@Amn.si9gh veer mei suno nhi keha 🙏 mei duje lokaan di gll kiti

    • @hssingh1051
      @hssingh1051 ปีที่แล้ว

      😮 in 1:16:42 I

  • @rajindersamra6335
    @rajindersamra6335 6 หลายเดือนก่อน

    Punjab is the best. Khalsa Raaj ho jave ek war

  • @baljinderdeol6716
    @baljinderdeol6716 ปีที่แล้ว

    🙏🏽🙏🏽

  • @lavigrewal6008
    @lavigrewal6008 ปีที่แล้ว +3

    Panjab ❤

  • @sitalsingh7724
    @sitalsingh7724 ปีที่แล้ว

    Waheguru ji 🙏

  • @ManjinderSingh-ot4vo
    @ManjinderSingh-ot4vo ปีที่แล้ว +2

    Aja veer jaldi hun bhut zarurat a tuhadi punjab nu pani bhut aya a tey sarkar v kuj ni kar rehi

  • @SATNAMSINGH-ew6gr
    @SATNAMSINGH-ew6gr ปีที่แล้ว +1

    Good👍

  • @anhadwaraich
    @anhadwaraich ปีที่แล้ว

  • @sukhmansingh8814
    @sukhmansingh8814 ปีที่แล้ว +2

    ਚੜ੍ਹਦੀ ਕਲਾ 💪🏻

  • @Gopzbal
    @Gopzbal ปีที่แล้ว

    Azadi in Punjab

  • @BinduMavi-rq8zh
    @BinduMavi-rq8zh ปีที่แล้ว +15

    ਲੱਖਾਂ ਲੋਗ ਡਿਪਰੈਸ਼ਨ ਇਕੱਲਾਪਨ ਵਿੱਚ ਮਰ ਰਹੇ ਕੈਨੇਡਾ ਵਿੱਚ ਪੁਰਾ ਪਰਿਵਾਰ ਨਸਲ ਪੀੜੀਆਂ ਤਬਾਹ ਹੋ ਜਾਂਦੀਆਂ , ਪੈਸੇ ਕਮਾਂ ਵਾਪਸ ਆਓ, ਲਗਜ਼ਰੀ ਕਾਰਾਂ ਕੋਠਿਆਂ ਸੁਪਨੇ ਲਾਲਚ ਜ਼ਿੰਦਗੀ ਬਰਬਾਦ ਹੋ ਜਾਵੇਗੀ ਅਸਲੀ ਅਮੀਰ ਆਜ਼ਾਦ ੳੁਹ ਜਿਸ ਕੋਲ ਜ਼ਮੀਨ, ਕੈਨੈਡਾ ਵਿੱਚ ਕਾਰ ਲੋਨ ਕੋਠੀਆਂ ਟੈਕਸ ਬੀਮਾ ਦੀਆਂ ਕਿਸ਼ਤਾਂ ਵਿੱਚ ਜ਼ਿੰਦਗੀ ਹੋ ਜਾਂਦੀ ਹੈ ਤਬਾਹ ਅਗਲਾ ਡਾਲਰ ਜਮੀਨ

    • @AK-bp2qp
      @AK-bp2qp ปีที่แล้ว +2

      ਪੰਜਾਬ ਵਿੱਚ ਖ਼ਤਮ ਹੋ ਚੁੱਕਾ ਧਰਤੀ ਹੇਠਲਾ ਪਾਣੀ, ਹਵਾ, ਪਾਣੀ, ਖ਼ੁਰਾਕ ਵਿੱਚ ਘੁਲਿਆ ਜ਼ਹਿਰ, ਜ਼ਮੀਨ ਦੇ ਉੱਪਰ ਚੁੱਕਿਆ ਪ੍ਰਤੀ ਏਕੜ 2 ਲੱਖ ਦਾ ਕਰਜ਼ਾ, ਕਾਲਾ -ਪੀਲੀਆ, ਕੈਂਸਰ, ਬੇਰੁਜ਼ਗਾਰੀ, ਫਸਲਾਂ ਦੀ ਲੁੱਟ, ਮਿਹਨਤ ਦੀ ਲੁੱਟ ਅਵਾਜ਼ਾਂ ਮਾਰਦੀ ਐ, late ਨਾ ਹੋਵੋ... ਬਸ ਜਾਣ ਲੱਗੇ ਕੈਨੇਡੀਅਨ ਪਾਸਪੋਰਟ ਤੇ PR ਕਾਰਡ SURRENDER ਕਰ ਜਾਇਓ ਮੇਰੇ ਵੀਰ

    • @BinduMavi-rq8zh
      @BinduMavi-rq8zh ปีที่แล้ว +3

      @@AK-bp2qp paani mukeya ne control kiya jaa riha hai, karjmukt abhiyan naal krne khatam kite jaa rahe, Kheti vadhiya karan layi kheti virasat missions naal juro,

    • @harjotbrar4531
      @harjotbrar4531 ปีที่แล้ว

      th-cam.com/video/XrIPfRfP8dQ/w-d-xo.html

    • @sabhdabhla
      @sabhdabhla ปีที่แล้ว +1

      ​@@AK-bp2qpਵੱਸ ਕੀਤਾ ਕਰਾਇਆ ਮਿਲ ਜਾਵੇ ਇਸਦੀ ਆਦਤ ਪੈ ਗਈ ਆ...ਇਸ ਕਰਕੇ ਪੰਜਾਬ ਛੱਡ ਕੇ ਭੱਜਦੇ ਆ.....ਪੰਜਾਬ ਚ ਰਹਿਣਾ ਤਾ ਆਪਣੇ
      ਹੱਥੀ ਆਪਣਾ ਕਾਜ ਸਵਾਰਨ ਦਾ ਜੁੱਰਤ ਰੱਖਣੀ ਪੈਣੀ ਆ..

    • @ManpreetSingh-wo3tx
      @ManpreetSingh-wo3tx ปีที่แล้ว +1

      ਭਾਰਤ ਚ ਕਿਹੜਾ ਡਿਪਰੈਸ਼ਨ ਨਹੀਂ

  • @Deepmangat8080
    @Deepmangat8080 ปีที่แล้ว

    🙏🙏

  • @sitalsingh7724
    @sitalsingh7724 ปีที่แล้ว

    Very good 👍

  • @bittudhillon9569
    @bittudhillon9569 ปีที่แล้ว +1

    Me back Punjab next year I'm from England

  • @tdachannel3298
    @tdachannel3298 ปีที่แล้ว

    Galbaat da visha 💯

  • @SatinderDhillon-ov5ei
    @SatinderDhillon-ov5ei ปีที่แล้ว +1

    Punjab sab to vadea vie me ve 7 mahine la ke aea

    • @rkaursidhu3565
      @rkaursidhu3565 10 หลายเดือนก่อน

      Tus student giye c?

  • @ggh-sb3ok
    @ggh-sb3ok ปีที่แล้ว +2

    Vr g ethe dudh vi nakli a Asli dudh ban a canada ch direct koi vech ni skda 20,000$to 50,000$ fine a vechan te nale 6 month jail. Odan BC ch chitta vi legal krta. Es sab nal dudh chite ton ਮਾੜਾ aa

  • @inderpreetsingh5379
    @inderpreetsingh5379 ปีที่แล้ว

    🔥🔥

  • @foodkrazzy3141
    @foodkrazzy3141 ปีที่แล้ว

    Mera beta vi aa gya ve vapis hun nhi jana onee bda preshan hoya othe

  • @sukhvirsinghdhaliwal6143
    @sukhvirsinghdhaliwal6143 ปีที่แล้ว

    Veer interview waly bandy nu v bolan da mauka daya kro . Dhanwad g.

  • @Amritpalsingh-ti3ev
    @Amritpalsingh-ti3ev ปีที่แล้ว +3

    22 ji tusi kado wapis a raheho v waiting 😂😂

  • @Punjabimadechannel
    @Punjabimadechannel ปีที่แล้ว +6

    raise voice for bhai amritpal singh ji khaalsa

  • @FALCON-us5yk
    @FALCON-us5yk ปีที่แล้ว

    ❤️🦅🙏

  • @manjot942
    @manjot942 ปีที่แล้ว

    👍

  • @amrajsingh7393
    @amrajsingh7393 ปีที่แล้ว +4

    Veer mai v ja riha punjab mai USA ch aa in November ch chalyaa

    • @DARSHANSINGH-q2m
      @DARSHANSINGH-q2m ปีที่แล้ว

      veer mnu apna number devo ge mai v usa ch rhnda aw

    • @DARSHANSINGH-q2m
      @DARSHANSINGH-q2m ปีที่แล้ว

      mai gll krni aw thude nall veere

    • @GurpreetSingh-wf9tq
      @GurpreetSingh-wf9tq ปีที่แล้ว

      ਵੀਰ ਜੀ ਬਹੁਤ ਵਧੀਆ ਜੀ❤

    • @PreetSingh-mj6vw
      @PreetSingh-mj6vw 5 หลายเดือนก่อน

      Bai aa gaye vapis?

  • @Harmindergrewal-ve6mw
    @Harmindergrewal-ve6mw ปีที่แล้ว +6

    Veer mereoo, sirf photos ch fake life naa dekhea kro canada vale lokaan di, bura haal aa canada vich duniyaa da , sirf labour mandi aa canada , haal dekh ke rona aunda lokaan da othe

  • @sarbjeetkaur5643
    @sarbjeetkaur5643 8 หลายเดือนก่อน

    Mera Beta v vapis a gya canada to seven month LA ke

  • @ranjitdhaliwal8226
    @ranjitdhaliwal8226 ปีที่แล้ว +3

    Ek bapu c odi ek gudi na pakstani nall veaha kar lea ek na kalla nall mudha ta bollda e ni ta bapu koll 100 kella vadi kothi ta bapu hun pid a a gall lakha 22 nu millea c bapu chaha push v leo ada he hona ta hunda v a

  • @DARSHANSINGH-q2m
    @DARSHANSINGH-q2m ปีที่แล้ว +1

    vere hor vidio leke aao reverse migration te

  • @Ranjitsingh-uy8xd
    @Ranjitsingh-uy8xd 6 หลายเดือนก่อน

    22 mn v Brampton rehda sanu v mil looo

  • @ShivKumar-rc8lr
    @ShivKumar-rc8lr ปีที่แล้ว +1

    Bhaji Canada say haddean v vapis nhi aundeean

  • @babliram3794
    @babliram3794 ปีที่แล้ว

    ਪਲਮਿੰਦਰ ਸਿੰਘ ਤੂੰ ਏਥੇ ਕੀ ਕਰਦਾ ਪਹਲਾ ਤੂੰ ਆ ਏਥੇ ਸਾਲ 2 ਸਾਲ ਰਹਿਕੇ ਫੇਰ ਦੂਜੇਆ ਨੂੰ ਸਲਾਹ ਦਵੀ ਕਿਦਾ ਦਿਲ ਕਰਦਾ ਹੁੰਦਾ ਆਵਦਾ ਘਰ ਬਾਰ ਛੱਡਕੇ ਜਾਣ ਨੂੰ

    • @ThePalminder
      @ThePalminder  ปีที่แล้ว

      ਜ਼ਰੂਰ ਬਾਬਾ ਜੀ, ਮੈਂ ਵੀ ਹੈਥੋਂ ਹੀ ਆਇਆ!

  • @happyfamilyvlogs446
    @happyfamilyvlogs446 ปีที่แล้ว +2

    India is better

  • @BinduMavi-rq8zh
    @BinduMavi-rq8zh ปีที่แล้ว +1

    Canada familiy nu tabah kr riha hai

  • @ggh-sb3ok
    @ggh-sb3ok ปีที่แล้ว +1

    ਬਹੁਤ ਵਧੀਆ॥

  • @themechanicalsinghgaming
    @themechanicalsinghgaming ปีที่แล้ว

    Hey Paaji, how can I contact you regarding business matter! Please share

    • @ThePalminder
      @ThePalminder  ปีที่แล้ว +1

      Msg me on telegram Palminder1990

    • @themechanicalsinghgaming
      @themechanicalsinghgaming ปีที่แล้ว

      @@ThePalminder just texted you on telegram & sent a message on Instagram too! Hope to hear from you soon

    • @armansandhu6504
      @armansandhu6504 ปีที่แล้ว

      @@ThePalminderbaji panjab kithon de a

  • @AK-bp2qp
    @AK-bp2qp ปีที่แล้ว +1

    ਪੰਜਾਬ ਵਿੱਚ ਖ਼ਤਮ ਹੋ ਚੁੱਕਾ ਧਰਤੀ ਹੇਠਲਾ ਪਾਣੀ, ਹਵਾ, ਪਾਣੀ, ਖ਼ੁਰਾਕ ਵਿੱਚ ਘੁਲਿਆ ਜ਼ਹਿਰ, ਜ਼ਮੀਨ ਦੇ ਉੱਪਰ ਚੁੱਕਿਆ ਪ੍ਰਤੀ ਏਕੜ 2 ਲੱਖ ਦਾ ਕਰਜ਼ਾ, ਕਾਲਾ -ਪੀਲੀਆ, ਕੈਂਸਰ, ਬੇਰੁਜ਼ਗਾਰੀ, ਫਸਲਾਂ ਦੀ ਲੁੱਟ, ਮਿਹਨਤ ਦੀ ਲੁੱਟ ਅਵਾਜ਼ਾਂ ਮਾਰਦੀ ਐ, late ਨਾ ਹੋਵੋ... ਬਸ ਜਾਣ ਲੱਗੇ ਕੈਨੇਡੀਅਨ ਪਾਸਪੋਰਟ ਤੇ PR ਕਾਰਡ SURRENDER ਕਰ ਜਾਇਓ ਮੇਰੇ ਵੀਰ

    • @ThePalminder
      @ThePalminder  ปีที่แล้ว +1

      ਜ਼ਰੂਰ ਜੀ, ਬੜੀ ਖੁਸ਼ੀ ਨਾਲ

  • @punjabson5991
    @punjabson5991 ปีที่แล้ว

    ਤੇਰਾ ਜੇਹੜਾ ਕੰਮ ਹੈ ਉਹੀ ਕਰ ਐਵੇਂ ਪੁੱਠੇ ਪੰਗੇ ਨਾ ਲੈ , ਤੈਨੂੰ ਇੱਟਾਂ ਲਾਉਣੀਆ ਹੀ ਆਉੁਂਦੀਆਂ ਉਹੀ ਲਾ ਜਾਂ ਕੋਈ ਫਰਸ਼ ਪਾ। ਅਕਲ ਲਾਗੋਂ ਦੀ ਨਹੀਂ ਲੰਘੀ ਓਏ ਤੁਸੀਂ ਇੱਕ ਦੂਜੇ ਦਾ ਕੀਤਾ ਨਿੰਦਣ ਵਾਲੇ ਲੋਕ

  • @kpsingh8323
    @kpsingh8323 ปีที่แล้ว

    ਲੋਕਾਂ ਨੂੰ ਫੁਦੂ ਬਣਾਈ ਜਾਨੇ ਬਾਈ ਤੁਸੀ ਝੂਠ ਬੋਲੀ ਜਾਨੇ ਕਿ ਪਾਣੀ ਨੀ ਘਟ ਰਿਹਾ ਧਰਤੀ ਦਾ। ਸਾਨੂੰ 3 ਸਾਲ ਹੋਗੇ ਲਗਾਤਾਰ ਡਿਲੀਵਰੀ ਪਵਾ ਕੇ ਬੋਰ ਡੂੰਘਾ ਕਰਨਾ ਪੈਂਦਾ। 40-40 Hp ਦੀਆਂ ਮੋਟਰਾਂ 8-8 ਘੰਟੇ ਕੱਲੇ ਪੰਜਾਬ ਚ ਚਲਦੀਆਂ ਨੇ ਹੋਰ ਕਿਤੇ ਨੀ। 90 ਫੁੱਟ ਤੇ ਸੀ ਹੁਣ 40 ਫੁੱਟ ਦਾ ਟੋਟਾ ਪਾ ਕੇ 130 ਫੁੱਟ ਕੀਤਾ ਤਾਂ ਪਾਣੀ ਆਉਣ ਲੱਗਿਆ। ਬੈਠੇ ਜੱਬਲੀਆਂ ਨਾ ਮਾਰੀ ਜਾਓ ਠੰਡੇ ਮੁਲਕ ਚ। ਕਹਿੰਦੇ ਏਹੇ propeganda। ਤੁਸੀਂ ਜੱਟਾਂ ਨੂੰ ਪੁੱਛੋ ਕੇ ਹਰ ਸਾਲ ਬੋਰ ਵਾਲੇ ਨੂੰ ਬੁਲਾ ਕੇ ਮੋਟਰ ਡੂੰਘੀ ਕਰਾਉਂਦੇ ਆ ਕੇ ਨਹੀਂ। ਮੋਟਰਾਂ ਵਾਲੇ ਮੁੰਡੇ ਕੋਲ ਸਮਾਂ ਨੀ ਸੀ ਦਿਨ ਰਾਤ ਚਲਦਾ ਕੰਮ ਝੋਨੇ ਦੇ ਸੀਜਨ ਚ

  • @Harmindergrewal-ve6mw
    @Harmindergrewal-ve6mw ปีที่แล้ว +2

    Labour mandi aa canada, buraa haal aa othe

  • @armansandhu6504
    @armansandhu6504 ปีที่แล้ว

    Human nature a insaan kitay v satisfied ni na Canada America vich na India vich

  • @sikhtraveller8860
    @sikhtraveller8860 ปีที่แล้ว +4

    Next Afghanistan canada😅

  • @hazurakpt6372
    @hazurakpt6372 ปีที่แล้ว

    You have not told the village and dist of the person

  • @ireland278
    @ireland278 ปีที่แล้ว +1

    Mitti waja mardi 😂😂koe syapa pegya ferr hath la la dekhuge 😂😂, a galana TV 📺 te he changya lagdya 😂

  • @Garammasala348
    @Garammasala348 ปีที่แล้ว

    Bai g eh bdi hi bekar g gal aa k covid tike experiment c ja ohna ch kuj galt pa k la dita,
    Je krr sarkar chave apne loka nu kise v tarah di dwai loka nu deni aa mtlb jo k glt dwai aa.. covid tika ta only way nhi ga,
    Fr ta sarkar kise v deai ch paa k de skdi aa koi bimar di, ser dard di….
    Ki proof aa k eh experiment sirf covid shot de naal hi kita ja skda c hot koi way nhi…
    Plz pagg ban k loka nu fuddu na bnao

  • @Deepbhathal984
    @Deepbhathal984 ปีที่แล้ว

    🙏🏻🙏🏻💚💚

  • @narvir_4966
    @narvir_4966 ปีที่แล้ว

    Saade doabe wich te koi ni waapis aaya

    • @inderdeepkaur3578
      @inderdeepkaur3578 ปีที่แล้ว

      Doabe Walea di 2nd generation start h uhh wapis nahi aa sakde

  • @D247-j8q
    @D247-j8q ปีที่แล้ว

    J vadia sarda fr na ayiye ?

  • @bghel_khalsaraj
    @bghel_khalsaraj ปีที่แล้ว +1

    ਵੀਰੋ ਮੇਰੀ ਇਕ ਗਲ ਦਾ ਹੋਰ ਹਵਾਂ ਦੇ ਦਿਓ
    ਅਗਰ ਕਿਸੇ ਕੋਲ ਕਿਸੇ ਹੋਰ ਸਟੇਟ ਵਾਲੇ ਦਾ ਕਨੇਡਾ ਤੋਂ ਵਾਪਸ ਆ ਕੇ ਵਸਣ ਦਾ ਵੀਡੀਓ ਹੈ, ਜਰੂਰ ਸਾਂਝਾ ਕਰੋ ਇਥੇ
    ਕਿਉਕਿ ਮੈਂ ਹਾਲੇ ਤਕ ਕੋਈ ਨਿ ਦੇਖਿਆ, ਇਹ ਕਲਾ ਸਾਡੇ ਸਟੇਟ ਚ ਚਲਾਇਆ ਜਾ ਰਿਹਾ
    ਪਰ੍ ਅਗਲਿਆਂ ਨੂੰ ਅਮਰੀਕਾ ਦਾ ਬਰਡਰ ਟੱਪਦੇ ਜਰੂਰ ਵੀਡੀਓ ਚ ਦੇਖਦੇ ਹਾਂ
    ਰਿਵਰ੍ਸ ਮਾਈਗ੍ਰੇਸ਼ਨ ਬਾਕੀ ਸਟੇਟਾਂ ਵਾਲੇ ਕਿਉ ਨਹੀਂ ਕਰ ਰਹੇ?

    • @Punjab_te_punjabiyat13
      @Punjab_te_punjabiyat13 ปีที่แล้ว

      Hor states wale y sare bde bde businessman bne baithe aa boat company ala v foreign vdia job chhd ke ayiya c fr lenscart comapny ala v 1cr di job chhd ke ayiya c america bhut examples ne hor states aliya diya

  • @jontyrhodes4155
    @jontyrhodes4155 10 หลายเดือนก่อน

    khalistani aah bai yelllow pagh ala bai
    Hain bai ?

  • @balvirsingh9781
    @balvirsingh9781 ปีที่แล้ว

    🐑🐑🐏🐏🐏👌

  • @akhtiarsingh4554
    @akhtiarsingh4554 ปีที่แล้ว +1

    Drugy bno Punjab rhe ke

  • @Sing-ek2ed
    @Sing-ek2ed ปีที่แล้ว

    Malak do raza howe fer te gal e hor ho jaandi ah

  • @jaideepsingh7400
    @jaideepsingh7400 ปีที่แล้ว

    Sewa nu phl lga hai

  • @jitsingh2414
    @jitsingh2414 ปีที่แล้ว

    javo sare india nu te maro bimaria nal te khavo juttia bramna dia

  • @pranksandcomedyaroundworld7475
    @pranksandcomedyaroundworld7475 ปีที่แล้ว

    Sikhs shd have more kids

  • @amancheema5421
    @amancheema5421 ปีที่แล้ว

    Interview jihdi lai di aa veer ohnu bolan dai da.....sari video ch tu hi ni chup karea veer

    • @ThePalminder
      @ThePalminder  ปีที่แล้ว

      ਸਤਬਚਨ ਬਾਬਾ ਜੀ

  • @jts1234
    @jts1234 ปีที่แล้ว +3

    you must go back tooo,,,,,,

  • @harpreet-harrythind8157
    @harpreet-harrythind8157 ปีที่แล้ว

    Veer ji credit has to go medical system of western world. If it was in Punjab there would be no medical treatment and u probabaly would have passed unnoticed
    Trust me I am seriously considering leave and go back to Punjab, so I am neutral. But we have to see things from all perspectives
    Near death experience does change our thinking and give us new meaning of life

  • @arshdeep1791
    @arshdeep1791 ปีที่แล้ว

    bs apne loan khtm krk chl jana panjab

  • @beantgabbi8294
    @beantgabbi8294 ปีที่แล้ว +1

    Canada chd k auna bhut vdi bevkoofi a .ethe police vikundi a nasha .

    • @ThePalminder
      @ThePalminder  ปีที่แล้ว +2

      ਕਨੇਡਾ ਚ ਟਰੂਡੋ ਵੇਚਦਾ

    • @beantgabbi8294
      @beantgabbi8294 ปีที่แล้ว

      @@ThePalminder main Punjab ch rhena mnu Punjab bare ptta .j tu Canada rhena tu ds de kaun vikunda

    • @ThePalminder
      @ThePalminder  ปีที่แล้ว +1

      @@beantgabbi8294 ਕਨੇਡਾ ਚ ਟਰੂਡੋ ਨੇ ਚਿੱਟਾ, ਹੈਰੋਇਨ, ਕੋਕੇਨ ਆਦਿ ਨਸ਼ੇ ਅਪਰਾਧ ਦੀ ਸ਼੍ਰੇਣੀ ਚੋਂ ਬਾਹਰ ਕੱਢਤੇ ਮਤਲਬ ਕਿ ਇਹ ਨਸ਼ੇ ਖ਼ਰੀਦਣੇ ਤੇ ਵੇਚਣੇ ਹੁਣ ਕਨੇਡਾ ਚ ਜੁਰਮ ਨਹੀਂ ਰਿਹਾ

    • @PNWJatt
      @PNWJatt ปีที่แล้ว

      ​@@ThePalminderThodi soch ik tang soch hai jo ki sirf punjab india jogi hi hai. Tusi canada nu changa us din kehna jad canada punjab ban gya. Thonu loka nu azaadi ni samj lagdi. Tusi vapas hi jao. Jede mulak da khane ho ohnu mada bolde. PM nashe vechda?? Pehla pata karo BC ch kyu kita eh, vade ravish kumar bani firde ne.

    • @ThePalminder
      @ThePalminder  ปีที่แล้ว

      @@PNWJatt ਨਸ਼ਿਆਂ ਨੂੰ ਅਪਰਾਧਹੀਣ ਬਣਾਉਣ ਤੋਂ ਬਾਅਦ ਜੋ ਬੀਸੀ ਦੇ ਤੱਥ ਸਾਹਮਣੇ ਆਏ ਨੇ ਉਹ ਤੁਹਾਨੂੰ ਪਤਾ ? ਇਸ ਸਭ ਦਾ ਨਤੀਜਾ ਕਿੰਨਾ ਖ਼ਤਰਨਾਕ ਨਿੱਕਲ ਰਿਹਾ ? ਐਵੇਂ ਟਰੂਡੋ ਦੇ ਅੰਨੇ ਭਗਤ ਨਾ ਬਣੇ ਰਿਹੋ, ਕਨੇਡਾ ਦਾ ਸੱਤਿਆਨਾਸ ਮਾਰ ਰਿਹਾ ਹਰ ਪਾਸਿਆਂ ਤੋਂ।

  • @babliram3794
    @babliram3794 ปีที่แล้ว

    ਕਿਉ ਪੰਜਾਬੀਆਂ ਨੂੰ ਬੇਵਕੂਫ਼ ਬਣਾ ਰਹੇ ਉ ਪੰਜਾਬ ਆਕੇ ਰਹਿ ਸਕੋਗੇ ਤੁਸੀਂ ਹੁੰਨੇ ਹੁੰਨੇ ਮਸਤੂਆਣਾ ਸਾਹਿਬ ਨੇੜੇ DSP ਨੇ ਗੋਲੀ ਮਾਰਕੇ ਮਾਰਤਾ ਮੁੰਡਾ ਤੇ ਕੰਝਲੇ ਦੇ ਨੇੜੇ ਨੇੜੇ ਆਲ਼ੇ ਪਿੰਡਾ ਨੇ ਸੰਗਰੂਰ ਐਸਐਸਪੀ ਦੀ ਕੋਠੀ ਮੂਹਰੇ ਧਰਨਾ ਲਾਕੇ ਬੈਠੇ ਨੇ ਸੁਣੀ ਆ ਕਿਸੇ ਮੀਡੀਆ ਚ ਖ਼ਬਰ ਏਥੇ ਮਾਰਕੇ ਲਾਸ਼ ਵੀ ਨੀ ਦਿੰਦੀ ਪੁਲਸ ਆਜੋ ਜਲਦੀ ਪਰ ਜਦੋਂ ਥੋਡੇ ਕਿਸੇ ਮੈਂਬਰ ਨਾਲ ਏਥੇ ਐਹੋਜਾ ਕੋਈ ਕਾਂਡ ਹੋ ਗਿਆ ਤੁਸੀਂ ਇਕ ਦਿਨ ਨੀ ਰਹਿਣਾ ਇਥੇ ਜਿਵੇਂ ਉਹ ਕੋਠੀ ਆਲੀ ਭੱਜੀ ਆ ਤੁਸੀਂ ਓਹਦੇ ਮਾਗੁ ਭੱਜੋਗੇ ਕਿਉ ਮਰਵਾਉਣ ਤੇ ਤੁਲੇ ਉ ਪੰਜਾਬੀਆਂ ਨੂੰ ਇਹਨਾਂ ਨੂੰ ਵਸਣ ਦੋ ਸੁੱਖੀ ਸਾਂਦੀ ਕੈਨੇਡਾ ਵਿੱਚ ਜਦੋਂ ਆਵਦਾ ਦੇਸ਼ ਬਣ ਗਿਆ ਓਦੋਂ ਆਜੇਉ

    • @ThePalminder
      @ThePalminder  ปีที่แล้ว +2

      ਕਿਉਂ ਕਨੇਡਾ ਚ ਨਈ ਬੰਦੇ ਮਰਦੇ ? ਦੋ ਹਫ਼ਤੇ ਪਹਿਲਾਂ ਪੀਜਾ ਡਿਲਿਵਰੀ ਕਰਨ ਗਿਆ ਸਟੂਡੈਂਟ ਪੰਜਾਬੀ ਮੁੰਡਾ ਕੁੱਟ ਕੁੱਟ ਕੇ ਮਾਰਤਾ ਤੇ ਪੁਲਿਸ ਐਥੇ ਦੀ ਕੁੱਝ ਨਈ ਕਰਦੀ।

  • @legendpunjabi4635
    @legendpunjabi4635 ปีที่แล้ว +1

    Loki 30 ..30 lakh chaki firda Canada aun nu .....awa loka nu Galt gaid Na karo

  • @harindersingh6922
    @harindersingh6922 ปีที่แล้ว

    Baba ji nice kirpan sahib , where can I find it please

  • @ranjitsandhu4876
    @ranjitsandhu4876 ปีที่แล้ว

    @mpjagmeet

  • @jagjeetsingh-io9tu
    @jagjeetsingh-io9tu ปีที่แล้ว +3

    Waheguru ji ka khalsa waheguru ji ki fateh 🙏🙏🙏🙏

  • @toman077
    @toman077 ปีที่แล้ว