Anjum Saroya Exclusive Interview : ਲਹਿੰਦੇ ਪੰਜਾਬ ਦੇ ਅੰਜੁਮ ਸਰੋਯਾ ਨਾਲ ਦਿਲ ਦੀਆਂ ਗੱਲਾਂ | PTC PODCAST

แชร์
ฝัง
  • เผยแพร่เมื่อ 30 ธ.ค. 2024

ความคิดเห็น • 495

  • @GurdeepSingh-su5ev
    @GurdeepSingh-su5ev 8 หลายเดือนก่อน +101

    ਅੰਜੁਮ ਸਰੋਆ ਸਾਹਿਬ ਲਹਿੰਦੇ ਪੰਜਾਬ ਦਾ ਸਮਝਦਾਰ ਸਿਆਣਾ ਸਾਂਝੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਏ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ਣ

    • @prasannabhoyar555
      @prasannabhoyar555 8 หลายเดือนก่อน +1

      Poop 😊

    • @sarfrazkhan6002
      @sarfrazkhan6002 13 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊l😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊p😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊p😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @meghsinghdhaliwal1352
    @meghsinghdhaliwal1352 วันที่ผ่านมา

    ਸੋਹਣੀ ਗੱਲਬਾਤ,,, ਚੰਗੇ ਇਨਸਾਨ,, ਬੋਲੀ ਚ ਕਿੰਨੀ ਮਿਠਾਸ ਹੈ,, ਅੰਜਿਮ ਵੀਰ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏

  • @talwindersekhon5449
    @talwindersekhon5449 8 หลายเดือนก่อน +48

    ਅੰਜੁਮ ਵੀਰ ਦਿਲ ਦਾ ਸੱਚਾ ਬੰਦਾ ਪੰਜਾਬ ਪੰਜਾਬੀਅਤ ਦਾ ਮੁੱਦਈ

  • @RanjitSingh-mf3lb
    @RanjitSingh-mf3lb 7 หลายเดือนก่อน +18

    ਬਹੁਤ ਬਹੁਤ ਧੰਨਵਾਦ ਪੀ ਟੀ ਸੀ ਦਾ ਅੰਜੁਮ ਸਰੋਆ ਬਹੁਤ ਬਹੁਤ ਪਿਆਰ❤❤❤

  • @khushkaramjitdharni
    @khushkaramjitdharni 8 หลายเดือนก่อน +32

    ਅੰਜੁਮ ਜਰੋਆ ਬਹੁਤ ਸੇਵਾ ਕਰਦਾ ਚੜਦੇ ਪੰਜਾਬ ਦੇ ਮਹਿਮਾਨਾ ਦਾ ਲੱਸੀ ਦਾ ਕੈਫਰ ਭਰਕੇ ਰੱਖਦਾ ਖੁਸ ਰਹਿ ਵੀਰਾ

  • @MalkeetSingh-f6c
    @MalkeetSingh-f6c 8 หลายเดือนก่อน +20

    ਰੱਬ ਕਰੇ ਇੱਕ ਦਿਨ ਪੰਜਾਬ ਇੱਕ ਹੋਜੇ

  • @Daljitsingh-u6x
    @Daljitsingh-u6x 8 หลายเดือนก่อน +25

    ਸਰੋਆ ਸਾਹਬ ਤੇ ਪੀ ਟੀ ਸੀ ਦਾ ਧੰਨਵਾਦ ਪੰਜਾਬੀਅਤ ਨੰ ਉਚਾ ਕਰਨ ਵਾਸਤੇ।

  • @MrTERIMUMMY
    @MrTERIMUMMY 8 หลายเดือนก่อน +37

    Anjum Beta love you From Canada

  • @ML-qb2nq
    @ML-qb2nq 8 หลายเดือนก่อน +46

    Asi sarakara nu majboor kr dyan ge pyar vdan lyi eh line ne sade punjabia da dil shu lya anjum veer g

    • @imranmuhammad5247
      @imranmuhammad5247 3 หลายเดือนก่อน +1

      Tusein Punjabi sadey veer o jnb ❤
      Sadey Dil wich pyar a tadey lae buhat sara
      Geonday wasdey rawo abad rawo

  • @Drpardeepsinghdhaliwal-3X3
    @Drpardeepsinghdhaliwal-3X3 8 หลายเดือนก่อน +15

    ਵਾਹ ਉਏ ਬਾਈ ਦਿਲ ਖੁਸ ਕਰਤਾ ਜਿਉਦਾ ਰਹਿ ਵੱਸਦਾ ਰਹਿ ਐਦਾ ਹੀ ਸੇਵਾ ਕਰਦਾ ਰਹਿ

  • @710manpreetsingh5
    @710manpreetsingh5 8 หลายเดือนก่อน +52

    ਸਹੀ ਗੱਲ ਆ ਪਹਿਲਾ ਪਾਸਪੋਰਟ ਬਨੋਣਾ ਨਿ ਸੀ ਹੁਣ ਅੰਜੁਮ ਨਾਸਿਰ ਢਿੱਲੋ ਵਰਗੇ ਦੇ ਵੀਡਿਓ ਦੇਖ਼ ਕੇ ਪਾਸਪੋਰਟ ਬਣੋਨਾ ਲਹਿੰਦਾ ਪੰਜਾਬ ਦੇਖਣਾ
    ਪੰਜਾਬ ਪੰਾਬੀਅਤ ਜਿੰਦਾਬਾਦ❤❤❤

  • @ਲਖਵਿੰਦਰਸਿੰਘਪਨੂੰ
    @ਲਖਵਿੰਦਰਸਿੰਘਪਨੂੰ 5 หลายเดือนก่อน +10

    Sat sri akil anjum saroya tarn taran Punjab nas Punjab Punjabi zndaibad ਸਤਿ ਸ੍ਰੀ ਅਕਾਲ ਅੰਜਮੂ ਸਰੋਆ ਕੀ ਹਾਲ ਹੈ ਵਾਹਿਗੁਰੂ ਜੀ ਭਲਾ ਕਰੇ ਤੁਹਾਡਾ ਭਾਊ

  • @harneksingh1226
    @harneksingh1226 11 วันที่ผ่านมา

    ਸਰੋਆ ਸਾਹਿਬ ਪੰਜਾਬ ਅਤੇ ਪੰਜਾਬੀਅਤ ਨੂੰ ਮਾਨ ਬਖਸ ਰਹੇ ਨੇ ਪਰਮਾਤਮਾ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ

  • @ਲਖਵਿੰਦਰਸਿੰਘਪਨੂੰ
    @ਲਖਵਿੰਦਰਸਿੰਘਪਨੂੰ 5 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ Sat sri akil anjum saroya Punjab Punjabi zandbad ਸਾਝਾ ਪੰਜਾਬ ਸਤਿ ਸ੍ਰੀ ਅਕਾਲ ਅੰਜਮੂ ਸਰੋਆ ਕੀ ਹਾਲ ਹੈ ਵਾਹਿਗੁਰੂ ਜੀ ਭਲਾ ਕਰੇ ਤੁਹਾਡਾ ਬਾਈ ਜੀ

  • @jagvirsinghbenipal5182
    @jagvirsinghbenipal5182 8 หลายเดือนก่อน +18

    ਸੱਮੀ ਵੀਰ ਦਾ ਕਿਸਾਨੀ ਗਾਣਾ ਬਹੁਤ ਸੋਹਣਾ ਸੀ

  • @deepsinghdeepu4567
    @deepsinghdeepu4567 8 หลายเดือนก่อน +17

    Anjum saroya veer gaintt Banda aa

  • @chahal-pbmte
    @chahal-pbmte 8 หลายเดือนก่อน +9

    ਅੰਜੁਮ ਸਰੋਏ ਸਾਹਿਬ ਬਹੁਤ ਖੁੱਲ ਦਿਲੇ ਬੰਦੇ ਨੇ। ਇਹਨਾਂ ਦੀਆਂ ਵੀਡੀਓਜ਼ ਵਿੱਚ ਬਹੁਤ ਖੁੱਲੀ ਭਾਸ਼ਾ ਵਰਤੀ ਹੁੰਦੀ ਹੈ।

  • @sajawalx007
    @sajawalx007 8 หลายเดือนก่อน +20

    Buhat hi ache dil da banda

  • @romeygoraya7283
    @romeygoraya7283 8 หลายเดือนก่อน +10

    ਅਜਮ ਸਰੋਆ ਆ ਜਾ ਪਜਾਬ ਬਹੁਤ ਵਧੀਆ ਮੇਰਾ ਬਹੁਤ ਜੀ ਕਰਦਾ ਪਾਕਸਤਾਨ ਦੇਖਣ ਨੂ ਅਸੀ ਵੀ ਸਿਆਲਕੋਟ ਪਾਕਸਤਾਨ ਤੋ ਹਾ ਪਿਡ ਸੀ ਮਿਰਜਾ ਗੁਰਾਇਆ ਬਹੁਤ ਵਧੀਆ ਲਗਾ ਮਨ ਭਰ ਆਇਆ ਧਨਵਾਦ ਜੀ ਸਰਪਚ ਸਾਬਕਾ ਮਾਛੀਵਾੜਾ ਸਾਹਿਬ ਜਿਲਾ ਲੁਧਿਆਣਾ ਪਜਾਬ

    • @fahadrasoolbhalli4527
      @fahadrasoolbhalli4527 5 หลายเดือนก่อน +1

      Mirza Goraya is located in Tehsil Daska , District Sialkot.
      This village is very near to my village, just 2 kilometres away from my village, even my 2 close friends married in Mirza Goraya

  • @HistoryloadedHL
    @HistoryloadedHL 8 หลายเดือนก่อน +26

    Ay MashaAllah anjum bhai ♥️

    • @Anmol_preet_Singh
      @Anmol_preet_Singh 8 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤❤❤❤❤

  • @gurmanatsaroye
    @gurmanatsaroye 8 หลายเดือนก่อน +20

    ਅਸੀ ਆਪ ਸਰੋਏ ਹਾਂ ਸਾਡਾ ਸਾਰਾ ਪਿੰਡ ਸਰੋਏ ਦਾ ਹੈ ਪਿੰਡ ਲੇਲੀਆ ਜਿੱਲਾ ਅੰਮਿਰਤਸਰ

  • @Abhijotsinghdandiwal
    @Abhijotsinghdandiwal 29 วันที่ผ่านมา

    ਬਹੁਤ ਬਾਦੀਆਂ ਅਨੁਜ ਸਰੋਆ ਸਾਬ

  • @KulwinderSingh-sh2jk
    @KulwinderSingh-sh2jk 6 หลายเดือนก่อน +2

    ਹੀਰਾ ਬੰਦਾ......ਸਰੋਆ ਸਾਹਬ 🙏🏽🙏🏽

  • @palvindersingh7702
    @palvindersingh7702 4 หลายเดือนก่อน +3

    ਸਰੌਆ ਸਾਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤🙏🙏

  • @gamdoorbrar3417
    @gamdoorbrar3417 8 หลายเดือนก่อน +33

    ਅੰਜੁਮ ਸਰੋਆ ਨਾਲ ਪੀ ਟੀਸੀ ਦੀ ਟੀਮ ਵੱਲੋਂ ਕੀਤੀ ਗਈ ਇੰਟਰਵਿਊ ਬਹੁਤ ਦਿਲ ਟੁੰਬਵੀ ਲੱਗੀ,, ਅੰਜੁਮ ਸਰੋਆ ਦੇ ਵੱਡੇ ਵਡੇਰੇ ਅੰਬਾਲਾ ਤੋਂ ਸਨ ਇਹ ਸੁਣ ਕੇ ਬਹੁਤ ਖੁਸ਼ੀ ਹੋਈ,,ਸਰੋਆ ਗੋਤ ਦੇ ਜ਼ਿਮੀਂਦਾਰ ਹੁਣ ਵੀ ਅੰਬਾਲਾ ਇਲਾਕੇ ਵਿੱਚ ਬਹੁਤ ਹਨ,, ਸਾਡੇ ਮਿੱਤਰ,, ਅੰਜੁਮ ਸਰੋਆ ਨੇ ਵੀ ਗੱਲਾਂ ਬਹੁਤ ਕੀਮਤੀ ਸੁਣਾਈਆਂ,, ਪਰਮਾਤਮਾ ਇਨ੍ਹਾਂ ਦੇ ਪੰਜਾਬੀਆਂ ਪ੍ਰਤੀ ਪਿਆਰ ਨੂੰ ਹੋਰ ਗੂੜ੍ਹਾ ਕਰਨ,, ਇਨ੍ਹਾਂ ਦੇ ਦੋਸਤਾਂ ਨਾਸਿਰ ਢਿੱਲੋਂ,ਜੈਬੀ ਹੰਜਰਾ, ਵਿਕਾਰ ਭਿੰਡਰ,,ਅਤੇ 16 ਦਰੀਂ ਦੇ ਸਾਰੇ ਮਿੱਤਰਾਂ ਨੂੰ ਸਤਿ ਸ੍ਰੀ ਆਕਾਲ,,

    • @gurdevkhokhar7814
      @gurdevkhokhar7814 4 หลายเดือนก่อน

      ਵਧੀਆ ਭਾਵਪੂਰਤ ਗਲਬਾਤ

    • @harmandhaliwal5589
      @harmandhaliwal5589 3 หลายเดือนก่อน

      Aunjam soroya sabb phela Sikh family vicho c india vich pakistan vich ka ka change kita dharm muslim vana

  • @Jattfarmerr78
    @Jattfarmerr78 หลายเดือนก่อน

    ਅੰਜੁਮ ਸਰੋਆ ਭਰਾ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਤੁਹਾਡੇ ਵਿਚਾਰਾਂ ਵਿੱਚੋ ਸਾਂਝੇ ਪੰਜਾਬ ਦਾ ਪਿਆਰ ਝਲਕਦਾ ਹੈ

  • @SinghFulel
    @SinghFulel 8 หลายเดือนก่อน +12

    ਅੰਜੁਮ ਸਰੋਆ ਸਹਿਬ ਤੇਰੀ ਕਲਾ ਬਹੁਤ ਵਧੀਆ ਹੈ ਜੀ,ਇਹ ਕਲਾ ਤੁਸੀਂ ਲੋਕਾਂ ਲਈ ਵਰਤ ਰਹੇ ਹੋ, ਇਹ ਗੱਲ ਹੋਰਵੀ ਵਧੀਆ ਹੈ ਜੀ ਮਹਾਨ ਪੁਰਸ਼ੋ,

  • @PratapSingh-dr6oy
    @PratapSingh-dr6oy 8 หลายเดือนก่อน +12

    ਅਸੀਂ ਵੀ ਲੈਲਪੁਰ ਤੋਂ ਆਏ ਹਾਂ ਸਾਡਾ ਪਿੰਡ ਦੁਗੇਜਾ ਸੀ ਸਾਨੂੰ ਇੱਥੇ ਦੁਗੇਜਿਏ ਕਹਿੰਦੇ ਹਨ ਸਾਡੇ ਕੁੱਝ ਘਰ ਭਸੀਨ ਪਿੰਡ ਵਿੱਚ ਸੱਨ ਹੁੱਣ ਅਸੀਂ ਚੜਦੇ ਪੰਜਾਬ ਵਿੱਚ ਜਿੱਲਾ ਫਾਜ਼ਿਲਕਾ ਵਿਚ ਰਹਿੰਦੇ ਹਾਂ ਫਾਜ਼ਿਲਕਾ ਨੂੰ ਪਹਿਲਾਂ ਸ਼ਾਇਦ ਬਗਲਾ ਕਹਿੰਦੇ ਸਨ

  • @satveersidhugagubrar864
    @satveersidhugagubrar864 4 หลายเดือนก่อน +1

    ਸਹੀ ਗਲ ਕੀਤੀ ਸਰੋਆ ਸਾਬ ਜੀ ਜਾਣ ਬੁਜ ਕੇ ਪੰਜਾਬ ਨੂੰ badia, ਕੁੱਟ ਮਾਰ ਕਰਣ ਵਾਲੇ ਨਾ ਹਿ ਸਿੱਖ ਸੀ ਨਾ ਹੀ ਮੁਸਲਮਾਨ cc ਊ ਸਰਕਰੀ gude cc ਲੋਕਾਂ ਚ ਗਲਤ ਗਲ ਫਲੀਏ ਗਈ , ਕਿਊੰ ਕਿ ਐਨਾ ਨੂੰ ਪਤਾ cc ਕੀ ਪੰਜਾਬ ਇਕ ਰਿਹਾ ਤੇ ਪੂਰਿਆ ਦੁਨੀਆ ਤੇ ਰਾਜ ਕਰੇ ਗਾ ਚਢਦਾ ਬੀ ਸਾਡਾ ਲਹਿੰਦਾ ਬੀ ਸਾਡਾ❤❤

  • @kindnessisagreatquality7368
    @kindnessisagreatquality7368 8 หลายเดือนก่อน +17

    Anjum Saroya bhai aur Waqar Bhinder humare real life hero mashAllah Pakistan ki shaan ❤❤ love from Uk

  • @balvirsinghsnehi_
    @balvirsinghsnehi_ 4 หลายเดือนก่อน +3

    ਦਿਲੋਂ ਸਤਿਕਾਰ ਹੈ ਜੀ ਅੰਜਮ ਸਰੋਆ ਸਾਹਿਬ।

  • @Babbarsound
    @Babbarsound 8 หลายเดือนก่อน +37

    ਇਹ ਪੰਜਾਬ ਵੀ ਮੇਰਾ ਹੈ
    ਉਹ ਪੰਜਾਬ ਵੀ ਐ

    • @AmandeepSingh-kr3lo
      @AmandeepSingh-kr3lo 6 หลายเดือนก่อน

      ❤❤❤❤❤❤❤

    • @astaadg8148
      @astaadg8148 4 หลายเดือนก่อน

      Anjum bhai aapne lokan nu dasso bhi, jis rabb, alla ne tuhanu jis mitti vich janm ditta, j tusin os mitti di boli nu madi samjho ge tan alla ne rabb ne tuhanu vi changa ni samjhna te tuhade te kirpa nhi honi os rabb sachhe di. So mud aao aapne nianyan ton Maa boli na khoho .hor kise vi qaum ne dunia vich boli nhi chhaddi.

  • @ManpreetSingh-fk4ti
    @ManpreetSingh-fk4ti 2 หลายเดือนก่อน +1

    ਬਹੁਤ ਵਧੀਆ ਗੱਲਾਂ ਲਗੀਆ ਅੰਜੁਮ ਸਰੋਯਾ ਦੀਆ

  • @Babbusdu1234Babbu
    @Babbusdu1234Babbu 8 หลายเดือนก่อน +7

    ਵੀਰ ਅਜਮੇਸ਼ਰੋਆ ਬਹੁਤ ਵਧੀਆ ਗੱਲਾਂ ਕਰਦੇ ਨੇ ਲੋਕ ਪੰਾਬ ਦੇ ਬਹੁਤ ਪਿਆਰ ਕਰਦੇ ਨੇ ਢਿੱਲੋ ਵੀਰ ਬਹੁਤ ਵਧੀਆ ਉਨ੍ਹਾਂ ਨੇ ਕਿੰਨੇ ਪਰਵਾਰ ਨੂੰ ਕਿੰਨੇ ਸਾਲ ਬਾਦ ਮਿਲਾਇਆ gbu brother ❤❤❤

  • @IPS_JAGRAON
    @IPS_JAGRAON 8 หลายเดือนก่อน +20

    ਅੰਜੁਮ ਸਾਬ ♥️🙏🏻ਜਿਓੰਦੇ ਵਸਦੇ ਰਹੋ ♥️ਬਾਬਾ ਨਾਨਕ ਲੰਮੀਆਂ ਉਮਰਾਂ ਬਖਸ਼ੇ ♥️🙏🏻

  • @MalkeetSingh-f6c
    @MalkeetSingh-f6c 8 หลายเดือนก่อน +26

    ਵੀਰ ਪਾਕਿਸਤਾਨ ਆਕੇ ਤੁਹਾਡੇ ਨਾਲ ਜ਼ਰੂਰ ਮਿਲਣਾ🎉

  • @SukhwinderKaur-c3q
    @SukhwinderKaur-c3q 8 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਕਿਤੇ ਸੁਨਣ ਲੈਣ ਸਰਕਾਰਾਂ ਪੁਕਾਰ

  • @JassiJarahan
    @JassiJarahan 8 หลายเดือนก่อน +6

    ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਗੱਲਬਾਤ, ਲੋਕਾਂ ਦਾ ਤਾਂ ਹੁਣ ਵੀ ਪਿਆਰ ਹੈ,ਪਰ ਸਰਕਾਰਾਂ ਨੇ ਸਰਹੱਦਾਂ, ਬਣਾ ਕੇ ਲੋਕਾਂ ਨੂੰ ਆਪਸੀ ਮਿਲਾਪ ਤੋਂ ਵਾਂਝਿਆਂ ਰੱਖਿਆ ਹੈ, ਵਹਿਗੁਰੂ ਮੇਹਰ ਕਰਨ,ਇਹ ਸਰਹੱਦਾਂ ਖ਼ਤਮ ਹੋਣ। ਆਉਣਾ ਜਾਣਾ ਸੋਖਾ ਹੋਵੇ।

  • @bakhshishsingh4983
    @bakhshishsingh4983 8 หลายเดือนก่อน +8

    Interview Lain Wala Beta V Bahot Siyana te Samajhdar ha Very Nice

  • @jagirsingh9547
    @jagirsingh9547 8 หลายเดือนก่อน +2

    ਬਹੁਤ ਹੀ ਵਧੀਆ ਗੱਲ ਹੈ ਅੰਜੁਮ ਸਰੋਯਾ

  • @NAIBSINGH-rb5jj
    @NAIBSINGH-rb5jj 7 หลายเดือนก่อน +2

    ਸਾਂਝਾ ਪੰਜਾਬ ❤❤❤

  • @sukhdevsinghbhola5389
    @sukhdevsinghbhola5389 6 หลายเดือนก่อน +1

    , ਅਸੀਂ ਤੁਹਾਡੇ ਨਾਲ ਹਾਂ ਇਸ ਮਹਿੰਮਚ ਆਪਸੀ ਭਾਈਚਾਰਕ ਸਾਂਝ ਜ਼ਿੰਦਾਬਾਦ।ਜੰਗਾ ਹਥਿਆਰਾਂ ਨਾਲ ਨਫਰਤ ਵੱਧਦੀ ਹੈ। ਪਿਆਰ ਮੁਹੱਬਤਾਂ ਵੰਡੀਏ ਤਾ ਦੁਗਣੀ ਚੌਗੁਣੀ ਫੈਲਦੀ ਹੈ।ਦੋਹਾ ਵੀਰਾਂ ਨੂੰ ਦੁਆਵਾਂ ਤੁਹਾਡੇ ਉਪਰਾਲੇ ਸਾਰਥਿਕ ਹੋ ਨਿਬੜਨ ਦਿਲੋ ਸਲਾਮ ਪਿਆਰ ।

  • @GurjantJatana
    @GurjantJatana 5 หลายเดือนก่อน +1

    ਜਿਉਂਦੇ ਵਸਦੇ ਰਹੋ ਵੀਰ ਜੀ ਅਸੀਂ ਤੁਹਾਡੀਆਂ ਵੀ ਡੀ ਓ ਵੇਖਦੇ ਰਹੀਏ

  • @deepsinghdeepu4567
    @deepsinghdeepu4567 8 หลายเดือนก่อน +9

    Ah kmm bahut vadia kita PTC news walya ne dhanvaad g

  • @Virkadventures-w9q
    @Virkadventures-w9q 4 หลายเดือนก่อน +4

    I am Virk, from Lahore punjab and I love and proud my language Punjabi majha. Grandfather from sheikhupura punjab. But I love too indian punjab

  • @HarpalSingh-uv9ko
    @HarpalSingh-uv9ko 8 หลายเดือนก่อน +9

    Anjum veer diya gallan bht shoniya a. Kinna pyaar a ehna de dil vich dona mulkha nu lai k. Anjum vire main thode dard nu samj sakda han. Mera v bht dil karda a pakistan wale Bhrava nu jaffi pa k mila. Eh dono mulkh fer to ik ho jaan.

  • @GurpreetSingh-mr7kt
    @GurpreetSingh-mr7kt 4 หลายเดือนก่อน +1

    ਕਰੀ ਕਿਤੇ ਮੇਲ ਰੱਬਾ ਼
    ਦਿੱਲੀ ਤੇ ਲਾਹੌਰ ਦਾ ।

  • @Jagtarsingh-mx5tf
    @Jagtarsingh-mx5tf 4 หลายเดือนก่อน

    ਅੰਜੁਮ ਵੀਰ ਜੀ ਸਾਡੇ ਪਿੰਡ ਤੋਂ ਗਏ ਸੀ ਮੁਸਲਮਾਨ ਬਜ਼ੁਰਗ਼ 47ਵੇਲ਼ੇ ਤੇ ਸਾਡੇ ਬਾਬੇ ਕੋਲ਼ ਪਾਕਿਸਤਾਨ ਤੋ ਖ਼ਤ ਆਏ ਕਰਦੇ ਸੀ, ਪਰ ਹੁਣ ਕਈ ਸਾਲ਼ਾ ਤੋਂ ਕੋਈ ਖਤ ਨਹੀ ਆਇਆ, ਤੇ ਸਾਡਾ ਬਾਬਾ ਜੀ ਵੀ 25 ਸਾਲ਼ ਹੋ ਗਏ ਗੁਜ਼ਰੇ ਨੂੰ ਅਸੀਂ ਤਾਂ ਉਸ ਵੇਲੇ ਛੋਟੇ ਹੋਏ ਕਰਦੇ ਸੀ, ਸਾਡਾ ਪਿੰਡ ਹਰਪਾਲਪੁਰ ਜਿਲ੍ਹਾ ਪਟਿਆਲਾ ਤਸੀਹੀਲ ਰਾਜਪੁਰਾ, ਬਲਾਕ ਘਨੌਰ ਹੈ

  • @baljinderkaurbaljinderkaur4006
    @baljinderkaurbaljinderkaur4006 8 หลายเดือนก่อน +5

    Punjabi punjabait jindabad❤

  • @TheKingHunter8711
    @TheKingHunter8711 8 หลายเดือนก่อน +22

    Waheguru Ji 🙏🏻
    Done Panjab Jald Ek Ho Jaan
    ✅️✅️✅️✅️✅️✅️✅️✅️✅️✅️✅️✅️

  • @davindersahni6975
    @davindersahni6975 8 หลายเดือนก่อน +1

    Very genuine person Anjum Saroya. Watching from Calgary..Canada.

  • @amolakhundal2944
    @amolakhundal2944 4 หลายเดือนก่อน

    ਬਹੁਤ ਵਧੀਆ ਬੰਦਾ ਅੰਜਮ ਸਰੋਇਆ ਦਿਲੋਂ ਸਲੂਟ ਵੀਰ ਨੂੰ

  • @DevKumar-sw1bv
    @DevKumar-sw1bv 6 หลายเดือนก่อน +2

    Anjum Ji aap Ji nu Sun ke aansu AA gai ASI naggal de nede hi kurukshetra Haryana se hain thankyou PTC

    • @IrshadAli-pe5no
      @IrshadAli-pe5no 5 หลายเดือนก่อน

      Kumar g pind nagal khurd Ludhiana district which v ha? Mere vade district nagle khurd Ludhiana tu si.

  • @asifkhan5555
    @asifkhan5555 6 หลายเดือนก่อน +1

    Our pride anjum Soraya ❤
    Love from Kasur,Punjab , Pakistan

  • @baljindersingh7802
    @baljindersingh7802 8 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @MewaSingh-ez8ff
    @MewaSingh-ez8ff 3 หลายเดือนก่อน

    Saroya sabih jindabad thanks bro 👍👏❤️

  • @chamkaur_sher_gill
    @chamkaur_sher_gill 8 หลายเดือนก่อน +7

    sat sri akll anjum veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Gurjasdil_Gill
    @Gurjasdil_Gill 8 หลายเดือนก่อน +6

    ਖ਼ੂਬਸੂਰਤ ਗੱਲਬਾਤ❤

  • @razamilton24
    @razamilton24 8 หลายเดือนก่อน +12

    Punjabian di mohabat Zinda baad. ❤❤❤

  • @usmanahmad1441
    @usmanahmad1441 7 หลายเดือนก่อน +5

    Mosewala fans like kro..
    love from Lahnda Punjab 🇵🇰❤

  • @narsiram8316
    @narsiram8316 4 หลายเดือนก่อน +1

    Anjum Saroya is very social person

  • @kulwantbehniwal2315
    @kulwantbehniwal2315 8 หลายเดือนก่อน +3

    ਅੰਜੁਮ ਸਰੋਏ ਸਭ ਸਤਿ ਸ੍ਰੀ ਆਕਾਲ ਜੀ ਬਹੋਤ ਵਧੀਆ ਜਵਾਬ ਦਿੱਤੇ।

  • @SatinderKaur-dg2kp
    @SatinderKaur-dg2kp 4 หลายเดือนก่อน +1

    Saroya sahib ...such a nice person. pure heart 💖
    Waheguru khush rakhan

  • @beautifulplanet193
    @beautifulplanet193 5 หลายเดือนก่อน +1

    ਕਿਆ ਬਾਤ ਹੈ। ਬੁਹਤ ਵਧੀਆ thankyou PTC for covering.

  • @sattibains4818
    @sattibains4818 8 หลายเดือนก่อน +4

    Bahut badhiya uprala Punjab punjabiat jindabad jindabad

  • @arshpreetkaur6561
    @arshpreetkaur6561 7 หลายเดือนก่อน +5

    Kash poora punjab ek ho jae. India pakistan ek ho jae 🙏🙏🙏

  • @NishaSingh-sh1ro
    @NishaSingh-sh1ro 8 หลายเดือนก่อน +3

    More than10,00000 we lost our families salaam hai Saroha saab nu

  • @GurjeetSingh-kj3ti
    @GurjeetSingh-kj3ti 8 หลายเดือนก่อน +1

    ਬੋਹਤ ਬਧਿਆ ਅੰਜੁਮ ਸਰੋਆ ਬਾਈ ਜੀ ਬੋਹਤ ਬਧਿਆ ਧੰਨਵਾਦ, ਧੰਨਵਾਦ ਪੀਟੀਸੀ ਪੰਜਾਬੀ ❤️🙏🏻 #UnitedPunjabJindabad #UnitedPunjab #UnitedPanjab #Punjab #Haryana #Himachal #Chandigarh #Ganganager #AllLehndaPunjab #UnitedPunjab #PunjabJindabad #PunjabiJindabad #Panjab #Punjabi #Panjabi ❤💛🌹🏹⚔️🗡️⛳🦅🦁✊❤️🙏🏻

  • @DAVINDERSINGH-nw8xi
    @DAVINDERSINGH-nw8xi หลายเดือนก่อน

    Waheguru ji Mehar krn 🙏

  • @narsiram8316
    @narsiram8316 4 หลายเดือนก่อน +1

    Anjum Saroya is very simple hearted

  • @riazakhtar1336
    @riazakhtar1336 8 หลายเดือนก่อน +4

    AAP KI SOCH AGAR HAR KISI KI.HO TO BARKAT

  • @RAJUJOSHI-pt6ov
    @RAJUJOSHI-pt6ov 8 หลายเดือนก่อน +4

    Anjum Jindabad ❤❤❤❤

  • @SatnamSinghshoker-zf7xp
    @SatnamSinghshoker-zf7xp 6 หลายเดือนก่อน

    ਤੁਹਾਡੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਹਨ।ਸਤਨਾਮ ਸਿੰਘ ਸ਼ੋਕਰ ਚੰਡੀਗੜ੍ਹ

  • @NirmalSingh-x5v
    @NirmalSingh-x5v 2 หลายเดือนก่อน +1

    Bahot vadya parogram ji love u dono punjab from manila

  • @GurmailSingh-ge4yk
    @GurmailSingh-ge4yk 8 หลายเดือนก่อน +2

    ❤❤❤❤ਵਾਹ ਜੀ ਵਾਹ ❤❤❤❤ ਅੰਜਿਮ ਜੀ ❤❤❤❤

  • @HarpreetSingh-i3f8e
    @HarpreetSingh-i3f8e 3 หลายเดือนก่อน

    ਵਾਹਿਗੁਰੂ ਚੜਦੀ ਕਲਾ ਕਰੇ ਸਰੋਆ ਸਾਬ ਤੇ 🙏🙏🙏

  • @Ch-Iftikhar.
    @Ch-Iftikhar. 7 หลายเดือนก่อน

    ❤ سدا خوش رہیں آمین

  • @GurpreetSingh-xw8rz
    @GurpreetSingh-xw8rz 8 หลายเดือนก่อน +2

    Waheguru ji waheguru ji waheguru ji ❤

  • @JaswantSingh-j9x
    @JaswantSingh-j9x 22 วันที่ผ่านมา

    Saroy sahibji bahut wadia

  • @paramjitdhillon4537
    @paramjitdhillon4537 8 หลายเดือนก่อน +5

    Very nice interview ji May god bless both punjab with more and more pyar mohabbat ji

  • @pargatsinghsohal4859
    @pargatsinghsohal4859 8 หลายเดือนก่อน +1

    ਵਾਹਿਗੁਰੂ ਮੇਹਰ ਕਰੇ ਜੀ❤

  • @amansandhu775
    @amansandhu775 8 หลายเดือนก่อน +2

    Anjum bai salute aa

  • @tanveer07singh
    @tanveer07singh 8 หลายเดือนก่อน +3

    ਬਹੁਤ ਵਧੀਆ ਉਪਰਾਲਾ

  • @SukhdevSingh-ux9vj
    @SukhdevSingh-ux9vj 8 หลายเดือนก่อน +2

    ਵਾਹਿਗੁਰੂ ਜੀ

  • @bakhshishsingh4983
    @bakhshishsingh4983 8 หลายเดือนก่อน +3

    Anjum Beta Dher Sara Payar Te Tohadi Mata ji te Khan dan Nu Salute ha Jinna Ne Bahot Nek te Samajhdar Bete Nu Janam ditta Jo Aman Shanti Te Bhaichare da Pujari ha Salute karde Han Beta Ji Meri 5 ,6 Sal Di Age ton he Eh Soch Si Ke Bordar te Ja Ke Speekar Rahin Sarhadon Par Apne Veeran Nu Ikk Hon Da Suneha De Sakan Par Sochda Riha Oh Meri Awaz Allah tala Ne Suni Te Internet Da Jal Vis Giye Jo Tamanna si Khudah ne Poori Keeti Te Apne Vichhre Bhain Bhravan de Dedar Hon Lagge God Mehar Kare ke Eh Hadan Payar de Dhufan Nal Tut Jaan Eh Khudah Agge Ardas ha Very Good Beta ji

  • @nasreensharni
    @nasreensharni 8 หลายเดือนก่อน +2

    Mashallah Mashallah

  • @mohinderbhumbla1334
    @mohinderbhumbla1334 8 หลายเดือนก่อน +5

    Superb interview.Keep it up Dalip ji.God bless you.Ameen

  • @asifmehmood-pi3mu
    @asifmehmood-pi3mu 8 หลายเดือนก่อน +13

    Bhot sohni gal bat bro shukria PTC news.I am Asif Mehmood Draftsman irrigation department Gujrat Pakistan Punjab.

  • @imranmuhammad5247
    @imranmuhammad5247 3 หลายเดือนก่อน

    Thanks to PTC news channel

  • @NAVIGILL-es7os
    @NAVIGILL-es7os 8 หลายเดือนก่อน +1

    Anjum is good man with good heart

  • @surinderbahga9116
    @surinderbahga9116 5 หลายเดือนก่อน

    Anjum ji salute

  • @palasinghdhillon9567
    @palasinghdhillon9567 5 หลายเดือนก่อน

    Thanks saroya sahib, you're great, love and respect from district Faridkot

  • @gulzarsingh2557
    @gulzarsingh2557 8 หลายเดือนก่อน +2

    Bahut khoob

  • @narsiram8316
    @narsiram8316 3 หลายเดือนก่อน

    I love Anjum Saroya from the core of my heart by God

  • @TheKingHunter8711
    @TheKingHunter8711 8 หลายเดือนก่อน +32

    ਇੰਗਲਿਸ਼ ਵਿੱਚ ਪੰਜਾਬ ਦਾ ਸਹੀ ਨਾਮ : -
    👉🏻 PANJAB ✅️ (ਸਹੀ)
    👉🏻 PUNJAB ❌️ (ਗਲਤ)
    🔥🔥🔥🔥🔥🔥🔥🔥🔥🔥🔥

  • @nihalsingh7977
    @nihalsingh7977 8 หลายเดือนก่อน +2

    Anjum great Hero

  • @desrajpahwa8486
    @desrajpahwa8486 7 หลายเดือนก่อน +2

    VERY NICE ANJUM SAROYA JI GOOD JOB ❤

  • @Jagtarsingh-mx5tf
    @Jagtarsingh-mx5tf 4 หลายเดือนก่อน

    ਅੰਨਜੁਮ ਵੀਰ ਸਾਡੇ ਨਾਨਕੇ ਪਿੰਡ ਬਕਨੌਰ ਨੇੜੇ ਖੇਰਾ ਨੱਢੀਆਲੀ ਮੇਰੇ ਨਾਨਕਾ ਪਿੰਡ ਹੈ, ਸਾਡਾ ਪਿੰਡ ਰਾਜਪੁਰੇ ਕੋਲ ਹਰਪਾਲਪੁਰ ਜਿਲਾ ਪਟਿਆਲਾ ਹੈ

  • @premkhatana3591
    @premkhatana3591 6 หลายเดือนก่อน +1

    Saroya sahab Ji sahi kah rahe hai ki Punjab hi Vanda gaya or kuch nhi Punjab ke logon ko Ghar se beghar kar diya dono side se i saroya sahab Dhillon shab bindar sahab ziabi hanzra shab Waqas Bhai Ji or bhi Sathi achha Kam kar rahe hain i

  • @GurdevSingh-tl4dh
    @GurdevSingh-tl4dh 8 หลายเดือนก่อน +9

    ਮੈਂ ਪੀਟੀਸੀ ਚੈਨਲ ਕਦੇ ਨਹੀਂ ਦੇਖਿਆ
    ਪਰ ਆ ਵੀਡੀਓ ਅੰਜੁਮ ਸਰੋਆ ਕਰਕੇ ਬਹੁਤ ਜਰੂਰੀ ਦੇਖਣੀ ਪਈ

    • @johnpogi7894
      @johnpogi7894 8 หลายเดือนก่อน +1

      ਮੈਂ ਵੀ ਅੱਜ ਦੇਖੀ ਪੀਟੀਸੀ ਦੀ ਪੂਰੀ ਵੀਡੀਉ

    • @GurdevSingh-tl4dh
      @GurdevSingh-tl4dh 8 หลายเดือนก่อน

      @@johnpogi7894 ਵੈਰੀ ਗੁੱਡ ਵੀਰ ਜੀ