Ripan khushi aaye Mere Pind Panjwar | Gurchet Chitarkar nu bye bye

แชร์
ฝัง
  • เผยแพร่เมื่อ 22 ส.ค. 2024
  • Ripan khushi aaye Mere Pind Panjwar | Gurchet Chitarkar nu bye bye

ความคิดเห็น • 368

  • @Punjabilehar6
    @Punjabilehar6  8 หลายเดือนก่อน +51

    Thankyou all keep supporting share and comments ❤❤😂🙏🙏🙏

    • @kamalsingh-dc1vs
      @kamalsingh-dc1vs 8 หลายเดือนก่อน +3

      Veer tusi Punjabiat nu parmot karo aa jatt jatt na karea karo Sikh kaum jat pat vich viswas nahi rakhdi

  • @harnekmalla8416
    @harnekmalla8416 8 หลายเดือนก่อน +25

    ਕਾਸ਼ ਚੱੜਦਾ ਲਹਿੰਦਾ ਪੰਜਾਬ ਇੱਕਠਾ ਹੋ ਜਾਵੇ ਅਰਦਾਸ, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @sukhbirsinghattepur
    @sukhbirsinghattepur 8 หลายเดือนก่อน +25

    ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਿਆਰ ਵੇਖ ਕੇ।
    ਕਾਸ਼ ! ਹੱਦਾਂ ਸਰਹੱਦਾਂ ਖ਼ਤਮ ਹੋ ਜਾਣ।
    ਦੋਵੇਂ ਪੰਜਾਬ ਇਕ ਹੋ ਜਾਣ।

  • @bpeo9578
    @bpeo9578 8 หลายเดือนก่อน +49

    ਸਦਾ ਸਦਭਾਵ ਤੇ ਪਿਆਰ ਬਣਾਈ ਰੱਖੀਂ ਮਾਲਕਾ 🙏🙏🙏 ਕਿੰਨੇ ਸੋਹਣੇ ਲੱਗਦੇ ਹਨ ਦੋਹਾਂ ਪੰਜਾਬਾਂ ਦੇ ਪੰਜਾਬੀ ਪੁੱਤਰ ❤️❤️ ਦਾਤਿਆ ਸਦਾ ਹੀ ਇਹ ਸਾਂਝਾਂ ਕਾਇਮ ਰਹਿਣ ਨਾਸਿਰ ਪੁੱਤਰ ਤੇ ਸ਼ਹਿਜ਼ਾਦੇ ਗੁਰਚੇਤ ਦਾ ਭਰੱਪਣ ਦੁਨੀਆ ਵਿੱਚ ਮਿਸਾਲ ਪੈਦਾ ਕਰੇ 🙏🙏🙏

    • @future4462
      @future4462 8 หลายเดือนก่อน +2

      ki likhya ny g kujh sa smjh ni i

    • @bpeo9578
      @bpeo9578 8 หลายเดือนก่อน +2

      @@future4462 sada pyar bnai rakhna malka🙏🙏🙏 kine sohne lgde ne dove Punjabi putar. Sada ih bhai chara sada kaim rakhna data ji. Nasir putar te Gurchet Shahzade nu pyar ❤️❤️❤️

    • @future4462
      @future4462 8 หลายเดือนก่อน

      @@bpeo9578 nasir bhai bohat changa kam krday ain...

  • @bpeo9578
    @bpeo9578 8 หลายเดือนก่อน +39

    ਸਾਡਾ ਨਾਸਿਰ ਢਿਲੋਂ ਪੁੱਤਰ ਜਿੰਦਾਬਾਦ ਗੁਰਚੇਤ ਸ਼ਹਿਜ਼ਾਦੇ ਲੰਬੀ ਉਮਰ ਹੋਵੇ ਪੁੱਤਰਾ। ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖਣ ਤੁਹਾਨੂੰ ਜੋ ਮੇਰੇ ਪੁਰਖਿਆਂ ਦੀ ਧਰਤ ਸੁਹਾਵੀ ਦੇ ਰੋਜ਼ ਦਰਸ਼ਨ ਕਰਵਾ ਦਿੰਦੇ ਹੋ। ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ❤❤❤

    • @future4462
      @future4462 8 หลายเดือนก่อน +1

      a language sadi samajh tu bahir a g

    • @bpeo9578
      @bpeo9578 8 หลายเดือนก่อน +1

      @@future4462 live long mera Lehnda te Chad’da Punjab. Mere maa baap di janam bhumi hai ShatabGarh Syalkot ji. Mai retired Education officer Nakodar Jalandhar han ji. Tuhanu vi sat sari akaal te bhut bhut pyar ❤️❤️❤️

    • @chamkaursingh3990
      @chamkaursingh3990 8 หลายเดือนก่อน +2

      ਨਸਿਰ ਵੀਰ ਆਪਣਾ ਫੋਨ ਨੰਬਰ ਜਰੂਰ ਦਿਓ ਜੀ ਜਿਲਾ ਸੰਗਰੂਰ ਤੋਂ

    • @future4462
      @future4462 8 หลายเดือนก่อน +2

      @@bpeo9578 thanks sir,, asi saray sardaran nu welcome krday an apny lainday punjab ich... Tay dua krday an k charday tay lainda punjab ich her punjabi di entry free howay tay asi v tuwaday wal ja sagiay.... Rub rakha g

    • @bpeo9578
      @bpeo9578 8 หลายเดือนก่อน

      @@future4462 waheguru inj hi sadi sanjh nu sda kaim rakhan. Sada lehnda chad’da Punjab sda khush hal rhe ji jionde wasde raho ji 🙏🙏🙏

  • @47203752raju
    @47203752raju 8 หลายเดือนก่อน +6

    ਬਾਈ ਨਾਸਿਰ ਹੁਣ ਵਾਰੀ ਤੁਹਾਡੀ ਐ ਚੜਦੇ ਪੰਜਾਬ ਆਉਣ ਦੀ।❤

  • @gorabhamma1250
    @gorabhamma1250 8 หลายเดือนก่อน +10

    ਜੇ ਕਿਤੇ ਦੋਵੇਂ ਪੰਜਾਬ ਕੱਠੇ ਹੰਦੇ ਸਾਰੀ ਦੁਨੀਆਂ ਤੇ ਚੜੲਈ ਹੁੰਦੀ

  • @nadeemchishti-cn7lp
    @nadeemchishti-cn7lp 8 หลายเดือนก่อน +15

    صلی اللہ علیہ والہ وسلم

  • @satwantsidhu9967
    @satwantsidhu9967 8 หลายเดือนก่อน +10

    ਪਾਕਿਸਤਾਨ ਬਣਨ ਤੋਂ ਪਹਿਲਾ ਸਾਡਾ ਪਿੰਡ ਚੱਕ ਨੰਬਰ 53 ਪਿੰਡ ਸਿਧਵਾਂ ਜਿਲ੍ਹਾ ਲਾਇਲਪੁਰ ਹੁੰਦਾ ਸੀ ਮੇਰਾ ਦਾਦਾ ਜੀ ਸਰਦਾਰ ਦੁਸੰਦਾ ਸਿੰਘ ਪਿੰਡ ਸਿੱਧਵਾ ਸੀ ਹੁਣ ਅਸੀ ਜਿਲਾ ਅੰਮ੍ਰਿਤਸਰ ਵਿੱਚ ਰਹਿੰਦੇ ਹਾਂ

    • @Fdfacts126
      @Fdfacts126 8 หลายเดือนก่อน

      My friend is from your village if u want to visit your village you can contact with him I am also from Lyallpur

    • @user-rt7xz7hy6l
      @user-rt7xz7hy6l 8 หลายเดือนก่อน

      22g ik Javed gujar sahib Sade village visit krk gae c bahut he khush ho k gae c hun una de death ho gai a Allah una nu jannat naseeb kre

    • @user-rt7xz7hy6l
      @user-rt7xz7hy6l 8 หลายเดือนก่อน

      But Mera una de bete nal aj v cont. He

  • @bhindajand3960
    @bhindajand3960 8 หลายเดือนก่อน +6

    ਬਹੁਤ ਵਧੀਆ ਸਫ਼ਰ ਨਾਸਿਰ ਵੀਰੇ ਪੁਰਾਣੀਆ ਯਾਦਾ ਤਾਜਿਆ ਕਰਾ ਦਿਤਿਆ ਲਹਿਦੇ ਪੰਜਾਬ ਤੇ ਤੁਹਾਡੀ ਮਹਿਮਾਂਨ ਨਿਵਾਜੀ ਨੇ

  • @Q-singh526
    @Q-singh526 8 หลายเดือนก่อน +5

    Gurchet bai nu video ch janda dekh ke hi dil udas hoi janda😂😂😂eda lagda jiwe aasi vichar rahe hoyie nasar bai huna kolo

  • @gurbhejhundal-fn2ft
    @gurbhejhundal-fn2ft 8 หลายเดือนก่อน +75

    ਸਾਨੂੰ ਤੁਹਾਡੀ ਵੀਡੀਓ ਵੇਖ ਇੰਝ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਪਾਕਿਸਤਾਨ ਆ ਗਏ ਹੋਈਏ।

    • @tahirwaseemchaudhry
      @tahirwaseemchaudhry 8 หลายเดือนก่อน +2

      Welcome ❤🎉❤to Pakistan 🇵🇰 jee Ayan nu. 🙏

    • @user-hc7zp9bv8w
      @user-hc7zp9bv8w 8 หลายเดือนก่อน

      ❤❤❤❤❤❤❤❤❤

  • @sadhsingh2036
    @sadhsingh2036 8 หลายเดือนก่อน +2

    ਢਿੱਲੋ ਸਾਹਬ ਮੈ ਤੁਹਾਨੁੰ ਬਹੁਤ ਦਿਨ‌ਦਾ ਦੇਖਦਾ ਪਰ ਅੱਜ ਕਮੈਟ ਕੀਤਾ ਪਰ ਸਿਫਤ ਕਰਨ ਵਾਸਤੇ ਕੋਈ ਲਫਜ ਨਹੀ ,ਤੇਰੀ ਵੀਰੇ ਬੋਲੀ ਸਹਿਦ ਮਿੱਠੀ ਇਸ ਤਰਾ ਲਗਦਾ ਜਿਵੇ ਅਸੀ ਪੱਕਸਤਾਨ ਬੈਠੇ ਹੋਈਏ , ਗੁਰੂ ਆਪ ਤੇ ਮੇਹਰ ਕਰਨ

  • @amarindersingh1313
    @amarindersingh1313 8 หลายเดือนก่อน +8

    ਬਹੁਤ ਵਧੀਆ ਲਗਿਆ ਤੁਹਾਡੀ ਵੀਡਿਓ ਦੇਖ ਕੇ, ਅੱਲ੍ਹਾ ਖੈਰ ਕਰੇ ਜੀ। ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ 🙏🙏

  • @SukhwinderSingh-wq5ip
    @SukhwinderSingh-wq5ip 8 หลายเดือนก่อน +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Surindersingh-qh1nb
    @Surindersingh-qh1nb 8 หลายเดือนก่อน +4

    ਧੰਨ ਬਾਈ ਜਿਹੜਾ ਖੁਸ਼ੀ ਨੂੰ ਦੁਨੀਆਂ ਘੁਮਾ ਦਿੱਤਾ ਸਾਡੇ ਤੋਂ ਤਾ ਸੁਨਾਮ ਵੀ ਨਹੀਂ ਘੁਮਾ ਹੋਇਆ❤❤❤❤

  • @user-xp9do2dh9g
    @user-xp9do2dh9g 8 หลายเดือนก่อน +2

    ਮੈਂ ਚੜਦੇ ਪੰਜਾਬ ਤੋਂ ਹਾਂ ਬਾਈ ਜੀ ਲਹਿੰਦਾ ਦੀ ਚੜਦਾ ਪੰਜਾਬ ਦੋਨੋਂ ਕੱਢੇ ਹੋਣ ਤਾਂ ਕਿੰਨੇ ਸੋਹਣੇ ਲੱਗਦੇ ਨੇ 🙏🏻🙏🏻❤❤

  • @SSINGH-rg3bc
    @SSINGH-rg3bc 7 หลายเดือนก่อน

    💖💝💐💐💐💐💐🙏🏻.DIL DE NAL FUL V VEER .... lga rhi veer ....Agey Rab Rakha Sab Da💐💝💖💐💝💖💐💐💐🙏🏻🙏🏻🙏🏻🙏🏻🙏🏻

  • @pinderthathgaria
    @pinderthathgaria 8 หลายเดือนก่อน +8

    ਨਾਸਰ ਬਾਈ ਸਤਿਸਰੀ ਅਕਾਲ ਬਹੁਤ ਵਧੱੀਆ ਵਲੋਗ ਘੈਟ ❤❤❤

  • @jagatkamboj9975
    @jagatkamboj9975 8 หลายเดือนก่อน +3

    Love you pak Punjabi veero te bhaino khush raho Allah waheguru khushiyan bakshey

    • @AbaidAbaid-uq7fh
      @AbaidAbaid-uq7fh 8 หลายเดือนก่อน

      LaLa AbaiduLLah kamboj from

    • @AbaidAbaid-uq7fh
      @AbaidAbaid-uq7fh 8 หลายเดือนก่อน

      I am kamboj fromokara Pakistan

  • @AvtarSingh-ls1ux
    @AvtarSingh-ls1ux 8 หลายเดือนก่อน +3

    Wahe guru mashaalla najar na lag j mere sohne punjab nu sanja punjab a welcom dhillon saab sade kol vi ao charda punjab

  • @Mixtube1231
    @Mixtube1231 8 หลายเดือนก่อน +2

    ਨਾਸਰ ਵੀਰ ਇਹਨਾਂ ਨੂੰ ਅੱਬੀਰਾ ਭੈਣ ਨਾਲ ਮਿਲਾ ਲਿਆ❤❤❤❤ਤੇਰੀ ਬੜੀ ਮਿਹਰਬਾਨੀ ਹੋਊ

  • @Ramghariaofficial1321
    @Ramghariaofficial1321 8 หลายเดือนก่อน +5

    Gud job Nasir bro,Gurchet bina ronak ghat gyi,bhut ronki bnda ae

  • @RajinderSingh-cw9wu
    @RajinderSingh-cw9wu 8 หลายเดือนก่อน +7

    ਚੜੑਦੇ ਪੰਜਾਬ ਦੇ ਲੋਕਾਂ ਨੂੰ ਮਿਲਕੇ ਨਾਸਿਰ ਢਿਲੋਂ ਸਾਹਿਬ ਆਪਣੇ ਕੰਮ ਹੀ ਭੁੱਲ ਜਾਂਦੇ ਹਨ ਕਿੰਨਾ ਪਿਆਰ ਕਰਦੇ ਹਨ

  • @Mr-onkar
    @Mr-onkar 8 หลายเดือนก่อน +5

    ਦੋਨੋ ਪਾਸੇ ਵੱਲ ਪੰਜਾਬੀਆ ਨੂੰ ਰੱਬ ਖੁਸ਼ ਰੱਖੈ🙏🙏

  • @narsiram8316
    @narsiram8316 6 วันที่ผ่านมา +1

    I Love Nasir Dhillon from the core of my heart

  • @veerSingh-jr5hb
    @veerSingh-jr5hb 8 หลายเดือนก่อน +3

    ਬਾਜ਼ੀ ਵਾ ਤੂਸੀਂ ਪੁਰਾਣੇ ਪੰਜਾਬ ਦੀ ਜਾਦ ਦੁਵਾਤੀ ਜੀ ਧਾਡਾ ਧੰਨ ਵਾਜ ਜੀ

  • @KuldeepSingh-zo4eh
    @KuldeepSingh-zo4eh 8 หลายเดือนก่อน +3

    ਨਾਸਿਰ ਭਰਾ ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖਿਆ

  • @SatnamSingh-fe3tg
    @SatnamSingh-fe3tg 8 หลายเดือนก่อน +6

    Dhan Guru Nanak Dev g Chadhadi Kala rakhna 🙏🙏

  • @ssschatha
    @ssschatha 8 หลายเดือนก่อน +6

    ਰੱਬ ਤੁਹਾਨੂੰ ਇਸਤਰਾਂ ਹੀ ਤੁਹਾਡੀਆਂ ਸਖਸ਼ੀਅਤਾਂ ਹਮੇਸ਼ਾ ਇਸਤਰਾਂ
    ਦੋਨੋ ਸੂਬਿਆਂ ਦੇ ਲੋਕਾਂ ਨੂੰ ਪਿਆਰ ਵੰਡਾਉਂਦਾ ਰੱਖੇ

  • @g.m.smussapur8800
    @g.m.smussapur8800 8 หลายเดือนก่อน +7

    ਪੰਜਾਬ ਨੂੰ ਵੰਡਣ ਵਾਲੇ ਜੇਕਰ ਅੱਜ ਦਾ ਬਲੌਗ ਦੇਖਦੇ ਹੋਣਗੇ, ਬਕਾਇਦਾ ਸੜਦੇ ਹੋਣਗੇ ਕਿ ਪੰਜਾਬ ਤੋੜਤਾ ਸੀ, ਪਰ ਵੰਡ ਨੇ ਸਕੇ।ਜਰੂਰ ਸੜਦੇ ਹੋਣਗੇ,ਜਲਦੇ ਹੋਣਗੇ, ਵੀਡਿਉ dis like ਕਰਦੇ ਹੋਣਗੇ,ਖਾਸਕਰ ਕਾਲ਼ੇ ਚੋਰ,ਅਕਿਰਤ ਘਣ

  • @narsiram8316
    @narsiram8316 6 วันที่ผ่านมา +1

    I Love Waqas Haider from the core of my heart

  • @BalwinderSingh-qd3jl
    @BalwinderSingh-qd3jl 8 หลายเดือนก่อน +7

    ਜਿਉਂਦੇ ਵੱਸਦੇ ਰਹੋ ਸੱਜਣ ਪਿਆਰਿਓ ❤❤❤❤❤

  • @MandeepDhillon-ge1xt
    @MandeepDhillon-ge1xt 8 หลายเดือนก่อน +1

    Love u bro... Mandeep Dhillon from Bathinda Punjab khalistan

  • @InderjitSingh-hl6qk
    @InderjitSingh-hl6qk 8 หลายเดือนก่อน +4

    ਜੇ ਕੋਈ ਪਿਆਰ ਨੂੰ ਵਿਖੜਾਓਣ ਦੀ ਕੋਸ਼ਿਸ਼ ਕਰੇ ਤਾਂ ਓਹ ਕਈ ਗੁਣਾਂ ਵੱਧ ਹੋ ਕੇ ਪੇਸ਼ ਹੁੰਦਾ ਹੈ, ਏਦਾਂ ਹੀ ਸਾਡੇ ਪੰਜਾਬਾਂ ਨਾਲ ਹੋਇਆ ਹੈ,ਵਾਰੇ ਜਾਈਏ ਲਹਿੰਦੇ ਤੇ ਚੜ੍ਹਦੇ ਪੰਜਾਬ ਤੇ ਪੰਜਾਬੀ ਭਾਈਚਾਰੇ ਦੀ ਸਾਂਝ ਤੋਂ,ਜੋ ਸਦਾ ਬਹਾਰ ਰਹਿੰਦੀ ਦੁਨੀਆਂ ਤੱਕ ਸੋਹਣਾ ਰੱਬ ਬਣਾਈ ਰੱਖੇ, ਬੱਲੇ ਬੱਲੇ ਢਿੱਲੋਂ ਭਾਊ,

  • @kalameet585
    @kalameet585 8 หลายเดือนก่อน

    Nasir veer parmatma tuhanu har oah khushi deve Jo vee tuhanu chahidi hai

  • @savjitsingh8947
    @savjitsingh8947 8 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਦੋਵੇਂ ਪੰਜਾਬ ਫਿਰ ਇਕੱਠੇ ਹੋਣ। ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @Sahibji-rg6fi
    @Sahibji-rg6fi 8 หลายเดือนก่อน +9

    ❤ ਹੱਸਦੇ ਵੱਸਦੇ ਰਹੋ ਪੰਜਾਬੀਓ ❤

  • @baljindersingh7802
    @baljindersingh7802 8 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @karamjitsinghsalana4648
    @karamjitsinghsalana4648 8 หลายเดือนก่อน +1

    God bless u veer

  • @gr-dxb
    @gr-dxb 8 หลายเดือนก่อน +3

    Big thanks to brother nasir jutt ,who try to show
    Real face of Pakistan 🇵🇰 ❤

  • @gujjarofdelhiharyanajammu1347
    @gujjarofdelhiharyanajammu1347 8 หลายเดือนก่อน

    ऐसा प्यार देख कर आनंद आ गये सा!!!
    हरे कृष्ण!!!!

  • @tilakraj7731
    @tilakraj7731 8 หลายเดือนก่อน

    Ripan 22 nasar wah 🌷🙏🌻🌷🙏🌻

  • @rajbinderkaur5872
    @rajbinderkaur5872 8 หลายเดือนก่อน +2

    Nasir Dhillon is gem of the person

  • @meetsinghbali9090
    @meetsinghbali9090 8 หลายเดือนก่อน +1

    Love from charda punjab..❤

  • @ravinderrameana5138
    @ravinderrameana5138 8 หลายเดือนก่อน +4

    Very nice bai g👍, from Faridkot, Punjab , india..

  • @RanjitSingh-1984
    @RanjitSingh-1984 8 หลายเดือนก่อน

    Sikh Muslim friendship zindabad

  • @MalkitSingh-mp3cl
    @MalkitSingh-mp3cl 8 หลายเดือนก่อน

    Lov u bhut saraa nasir veer g...nice velog

  • @anonymousx6985
    @anonymousx6985 8 หลายเดือนก่อน

    Bai very emotional video Gurchet te hira banda nale Nasir bai da te kehna hi kiya watching this video from Melbourne 🇦🇺

  • @AvtarSingh-ls1ux
    @AvtarSingh-ls1ux 8 หลายเดือนก่อน +1

    Nasir dhillon sab jinda baad from charda punjab 47 after vi punjab hun charda punjab pahila landa punjab ❤

  • @kulwantbehniwal2315
    @kulwantbehniwal2315 8 หลายเดือนก่อน +1

    ਸਤਿ ਸ੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ ਦੋ ਦਿਲਾਂ ਦੀ ਸਾਂਝ ਦੇਖ ਕੇ ਬਹੋਤ ਸੋਹਣਾ ਲਗੇਆ।

  • @ashpreetkaur9803
    @ashpreetkaur9803 8 หลายเดือนก่อน

    Bhut ronka lgiya ne…..❤

  • @sukhmohali8720
    @sukhmohali8720 8 หลายเดือนก่อน

    Nasir paji ikko Dil h
    Kinni baar jitoge
    Bht sara pyar ❤ tuhodi m har ikk video dekhda bht jyada Dil krda tohnu Milan nu

  • @pakistankrang3808
    @pakistankrang3808 8 หลายเดือนก่อน

    Jy ek wari Sedu mosy Wala Pakistan da chakr la janda ty fr ❤ pta lag janda pory world nu ky kitna chandy ny Pakistani Mosy waly nu 😢jendy wasdy rawo panjabiyooo

  • @jikarmohammed5846
    @jikarmohammed5846 8 หลายเดือนก่อน +2

    ਮਾਸ਼ਾਅੱਲਾ ਬਹੁਤ ਵਧੀਆ 🌹🌹🌹👍

  • @fkhawaja786
    @fkhawaja786 8 หลายเดือนก่อน +1

    This is called my beautiful Punjab ❤

  • @SS-ct4hv
    @SS-ct4hv 8 หลายเดือนก่อน +3

    BOHOT VADIA BAI JI 💙🙏💙

  • @waqasalirana8976
    @waqasalirana8976 8 หลายเดือนก่อน +1

    Love for indian punjabi artist and and everyone punjabi from All over the world..nasir bhi kamal bana rae o vlogs. Bahuaat maza aunda dakh k❤❤

  • @NirmalSingh-yh8kk
    @NirmalSingh-yh8kk 8 หลายเดือนก่อน +1

    Waheguru Maher karn ji app te ❤❤🙏🙏

  • @GurpreetSingh-ou1xj
    @GurpreetSingh-ou1xj 8 หลายเดือนก่อน +2

    Very nice Nasir Dhillon Veera ❤❤

  • @jagdeepsingh6540
    @jagdeepsingh6540 8 หลายเดือนก่อน +2

    Legend gurtej 22 ji

  • @raviinderpalsingh9879
    @raviinderpalsingh9879 8 หลายเดือนก่อน +1

    Good with love from Amritsar..

  • @GurjeetSingh-kj3ti
    @GurjeetSingh-kj3ti 8 หลายเดือนก่อน +2

    ਬੋਹਤ ਬਧਿਆ ਬਾਈ ਜੀ ❤

  • @lekhraj9035
    @lekhraj9035 8 หลายเดือนก่อน +1

    Sada khush rho 👌👌👌👌👌🙏🙏🙏🙏🙏🙏

  • @MajorSingh-po6xd
    @MajorSingh-po6xd 8 หลายเดือนก่อน +1

    Very good Naser Dhillon ji

  • @surinderpalsingh485
    @surinderpalsingh485 8 หลายเดือนก่อน +1

    Beautiful and Lovely Vlog veer g ❤❤

  • @SehajpreetKaur7821
    @SehajpreetKaur7821 8 หลายเดือนก่อน +2

    Love you Punjab and Punjab ❤❤

  • @Janti838
    @Janti838 8 หลายเดือนก่อน +2

    Waheguru ji 🙏

  • @SinghGill7878
    @SinghGill7878 8 หลายเดือนก่อน

    Kyaa khoob Nzare aa Lehnde punjab de yaar rabb ese trah hsde vsde rakhe sabh nu ji 🙏

  • @karamjitsinghsalana4648
    @karamjitsinghsalana4648 8 หลายเดือนก่อน +1

    Waheguru ji

  • @sarabjitkaur3367
    @sarabjitkaur3367 8 หลายเดือนก่อน

    ❤❤❤bahut vadea lagda italy

  • @raghvirsinghsidhu1333
    @raghvirsinghsidhu1333 8 หลายเดือนก่อน

    Bhut vadiya veer puri gal bat 🙏👍❤

  • @nikajosan662
    @nikajosan662 8 หลายเดือนก่อน +1

    ਵੀਰ ਜੀ ਅਸੀ ਵੀ ਪਾਕਿਸਤਾਨ ਤੋਂ ਹਾਂ ਸਾਡਾ ਪਿੰਡ ਜਾਹਾਗੀਰ ਸੀ ਹੁਣ ਅਸੀਂ ਪੰਜਾਬ ਜ਼ਿਲ੍ਹਾ ਪਟਿਆਲਾ ਪਿੰਡ ਗਲੋਲੀ ਜੋਸ਼ਨ ਫ਼ਾਰਮ

  • @surinderbajaj4381
    @surinderbajaj4381 8 หลายเดือนก่อน

    Very well nasir bro. So beautiful mehmaan Navaji and very nice video

  • @charanjeetsandhu1669
    @charanjeetsandhu1669 8 หลายเดือนก่อน

    ਬਹੁਤ ਵਧੀਆ ਲੱਗਿਆ

  • @sk-nr7jr
    @sk-nr7jr 8 หลายเดือนก่อน +1

    Khush dil bande 😊🙏🌹❤️

  • @punjjaabdesh8659
    @punjjaabdesh8659 8 หลายเดือนก่อน

    ਰੋਜ ਕੋਈ ਨਾ ਕੋਈ ਸਾਡੇ ਆਲਾ ਨਾਸਿਰ ਬਾਈ ਕੋਲ ਪਹੁੰਚਿਆ ਹੁੰਦਾ। ਲੱਗਦਾ ਦੋਵੇਂ ਪੰਜਾਬ ਇੱਕ ਹੋਗੇ।

  • @mangatram3791
    @mangatram3791 8 หลายเดือนก่อน

    Nice bro love you FEROZEPUR Punjab India 👍

  • @AsadAli-ke8hu
    @AsadAli-ke8hu 8 หลายเดือนก่อน

    Bohat vadiya Nasir bhai ji

  • @narsiram8316
    @narsiram8316 6 วันที่ผ่านมา

    I Love Sammi jatt from the core of my heart

  • @rashpalsingh8962
    @rashpalsingh8962 8 หลายเดือนก่อน +2

    very good ma boli punjabi ❤❤❤❤❤🙏🙏🙏🙏🙏

  • @karamjitsinghsalana4648
    @karamjitsinghsalana4648 8 หลายเดือนก่อน +1

    ❤❤❤ lov u

  • @user-wq5qw4rm4s
    @user-wq5qw4rm4s 8 หลายเดือนก่อน +1

    ਪਿਆਰ ਲਹਿੰਦੇ ਪੰਜਾਬੀਆਂ ਦਾ ਜ਼ਿੰਦਾਬਾਦ

  • @bandnasidhu
    @bandnasidhu 8 หลายเดือนก่อน

    ** NANKEH ** GHER TOHN JAANA , BAHUT AUUKAH HII HUNDAA JI , Gurchat baiji. 😄😄😄😄😄

  • @KulwinderKaur-us9jy
    @KulwinderKaur-us9jy 7 หลายเดือนก่อน

    Bhoot cute bachelor🥰🥰🤗🤗🙌

  • @InderjitSingh-oi3gp
    @InderjitSingh-oi3gp 8 หลายเดือนก่อน

    Lovely bai ni vikhayia

  • @baggakhan4238
    @baggakhan4238 8 หลายเดือนก่อน +1

    🌹Punjab zindabad punjabbi zindabad 🇮🇳🙏

  • @supreet_khangura2547
    @supreet_khangura2547 8 หลายเดือนก่อน

    Very nice sharing😊gbu always❤❤❤

  • @RajinderSingh-yd9ps
    @RajinderSingh-yd9ps 8 หลายเดือนก่อน +2

    Sat shri Akaal ji

  • @gaivybhullar5184
    @gaivybhullar5184 8 หลายเดือนก่อน +1

    Ok report ❤

  • @sukhjotdhillon3385
    @sukhjotdhillon3385 8 หลายเดือนก่อน

    ਬਹੁਤ ਹੀ ਵਧੀਆ ਵੱਟਾ ਬੰਨੇ ਵੇਖ ਕੇ ਮਨ ਖੁਸ ਹੋ ਗਿਆ ❤

  • @sawarnsingh9989
    @sawarnsingh9989 8 หลายเดือนก่อน

    very nice video your all video very entertaining god bless sawarn Singh from UK

  • @kamleshsardana3682
    @kamleshsardana3682 8 หลายเดือนก่อน +2

    LASSI GURCHET NU VEKH KEY WAH WAH HASSI.

  • @harmindergill6488
    @harmindergill6488 8 หลายเดือนก่อน +1

    God bless you guys

  • @Sanjha-mh9hj
    @Sanjha-mh9hj 8 หลายเดือนก่อน +1

    ਬਹੁਤ ਸੋਹਣੀ ਵੀਡੀਓ ਵਾਈ

  • @abdulrehan1797
    @abdulrehan1797 8 หลายเดือนก่อน

    So beautiful 😍 khushi

  • @narinderkaur7188
    @narinderkaur7188 8 หลายเดือนก่อน

    Sat shri akal ji thoadian videos bhaut jaida nice hundian

  • @SS-ct4hv
    @SS-ct4hv 8 หลายเดือนก่อน +2

    NASIR BAI JI💙🙏💙🙏💙

  • @ayaanmk4299
    @ayaanmk4299 8 หลายเดือนก่อน

    ALLAH pak lendy ty chardy Punjab wich eng hi Pyar rakay Kise di Nazar na lagay ameen

  • @yasirbajwa3201
    @yasirbajwa3201 8 หลายเดือนก่อน

    Nasir Dhillon deserves Noble Prize