Vir g othe de sika nu mil ke ayeo oh dasnge ke kina pyar krde eh sikha nu kive pyar nal rakhe othe tusi ta pdhcnna nhi ke muslman ya sikh a jrur mil ke ayeo ona kudia nu oh dasngea ke kina pyar krde eh tusi ta auna nhi otho ena pyar krdw😊
@@big--brain4231 Bhai oh kujh bhi Ho skda hai !!! OS ne 1000ra loka Nu Bhaina bharawa Nu 75 Saal Baad milaya Hai. Koee Khalstani Hai!! Koee RSS Wala Hai !!! Koee Hindu rashter Wala Hai. Koee kujh koee kujh
@@big--brain4231 sabh to pehla apne bare dasso tusi ki Ho ??? Nasir Dhillon Ex police man Hai?? Pind panjwar Amritsar vich osda Parwar 1947 to pehla wasda c.
بہت اچھی گفتگو ناصر اور بھنڈر صاحب، آپ نے جارجیا کا پورا شہر دکھایا، یہاں کے محنتی پنجابیوں سے میرا تعارف کرایا ਬਹੁਤ ਵਧੀਆ ਗੱਲਬਾਤ ਨਾਸਿਰ ਤੇ ਭਿੰਡਰ ਸਾਹਬ, ਤੁਸੀ ਪੂਰਾ ਜਾਰਜਿਆ ਸ਼ਹਿਰ ਦਿਖਾਈ, ਇੱਥੇ ਦੇ ਮਿਹਨਤੀ ਪੰਜਾਬੀਆ ਨਾਲ ਮਿਲਵਾਈਆ।ਧੰਨਵਾਦ ❤❤
MASHA- ALLAH ,SUBHAN - ALLAH ,MERHABBA * Najara ,Mazzah,aa GYAA JI,Dhillon Saab .Bhinder ji vee 🤣BUSS LARHAAN NUU TEYAAR BER TEYAAR .🤣🤣🤣🤣🤣🥰🥰🥰🥰🥰❤️❤️❤️❤️❤️❤️❤️❤️❤️❤️❤️❤️❤️❤️❤️
Dhillon sab bhut vadia ji Bhut changa lagga yugadi ye sarpanch sab di gal bat sun ke Sarpanch sab bhut change Subha de Malik ne tuhade wang Baki veer vi bhut vadia Subha de Han
Waqar Kang sahib dil to akhdey ne jado insan sachet dil to akhda ohdi tone hor hundi jida Kang sahib di garm tez kharvi te jo jayada mithu hunde oh upro upro
Love you Nasir veere ❤❤❤ tuhadi ih historical yatra safal hove ji😍😍😍 asi uk ch baith k hi Georgia dekh liya oh vi theth Punjabi ch. tusi sada khush raho veere ❤
Sat shri akal Nasir Dillon sahib waqer bhnder sahib and serpench sahib sab nu payar bhare sat shri akal smile ❤❤there are good people to your life spend some time with them ❤❤ bahut vdiya video share kete bahut bahut dhanyawad Nasir sahib aap de sab friends sat Sri akal waheguruji hamesha khush rakhe ❤❤nowords.
ਨਾਸਿਰ ਢਿੱਲੋਂ ਵੀਰ ਤੁਹਾਡਾ ❤ ਧੰਨਵਾਦ ਜੀ ਜ਼ੋ ਸਾਰੇ ਭਰਾਵਾਂ ਦੇ ਨਾਲ ਮੇਲ ਮਿਲਾਪ ਕਰਾਇਆ ਤੇ ਜੋਰਜੀਆ ਦੇ ਪੰਜਾਬੀਆ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਿਰਪਾ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਹੱਦਾਂ ਵੀ ਖ਼ਤਮ ਹੋਣ ਅਸੀਂ ਸਵੇਰੇ ਲਾਹੌਰ ਤੇ ਰਾਤੀਂ ਲੁਧਿਆਣੇ ਹੋਈਏ ਸਾਰੇ ਪੰਜਾਬੀਆਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
❤😊❤❤❤❤❤❤❤😊❤😅❤
Vir g othe de sika nu mil ke ayeo oh dasnge ke kina pyar krde eh sikha nu kive pyar nal rakhe othe tusi ta pdhcnna nhi ke muslman ya sikh a jrur mil ke ayeo ona kudia nu oh dasngea ke kina pyar krde eh tusi ta auna nhi otho ena pyar krdw😊
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
ਚੈਨਲ ਬਣਾ ਲੈ ਦੱਸੀ ਜਾ 😂😂ਤੈਨੂੰ ਦੱਸਣ ਆਉਂਦੀਆਂ ਏਜੇਂਸੀਆਂ ਕੌਣ ਕੀ ਆ @@big--brain4231
ਬਹੁਤ ਮਨ ਭਰ ਆਇਆ ਜਦੋ ਸਰਪੰਚ ਸਾਹਿਬ ਨੇ ਕਿਹਾ ਕਿ 15 ਅਗਸਤ ਨੂੰ ਪੰਜਾਬ ਦੇ ਦੋ ਟੋਟੇ ਗਏ।
Oye hoe massa ee mille vir nu lgda pta nhi kdo ka da vir udeek da roo na vir 😊
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
ਭਿੰਡਰ ਦੀਆਂ ਬਰੇਕਾਂ ਵਾਹ ਵਾਹ ਵੀਰਿਆ ❤❤❤ ਬਾਕੀ ਤੇਰੀ ਅੰਗਰੇਜ਼ੀ ਸੁਣ ਕੇ ਮੇਰੇ ਗੋਰੇ ਯਾਰ ਵੀ ਬਾਗ ਬਾਗ ਹੋ ਗਏ 😍😍😍 Harrow London
नासिर ढिल्लन जाट वकार भिण्डर जाट सहित सभी धर्मो के जाट भाईयों को सलाम नमस्ते सत श्री अकाल ।जय जाट
ਕਿਆ ਬਾਤ ਹੈ , ਪੰਜਾਬੀਆਂ ਨੇ ਬਾਹਰ ਵੀ ਬੱਲੇ ਬੱਲੇ ਕਰਵਾਈ ਪਈ ਆ👌👌👌👌👌
पंजाबियों का कोई मुकाबला नहीं भाई पंजाबी दलेर है पूरे फिकर ना करो खालिस्तान भी मिलेगा पक्का एक दिन पंजाबियों को बस लगे रहो मेहनत करने में
🌹very nice vlog🌹ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਨੂੰ ਵਾਹਿਗੁਰੂ ਏਦਾਂ ਹੀ ਖੁਸ਼ੀਆਂ ਬਖਸ਼ਣ🌹
Sirf charde de Punjab nu
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
ਜਿਥੇ ਗੲਏ ਪੰਜਾਬੀ ਉਥੇ ਲਿਆ ਪੰਜਾਬ ਵਸਾ ❤❤
ਦਸਤਾਰ ਦੀ ਟੌਹਰ ਵੱਖਰੀ 😊
ਸੰਗਰਾਦ ਸ਼ਬਦ ਸੁਣ ਬਹੁਤ ਵਧੀਆ ਲੱਗਾ
ਬਹੁਤ ਵਧੀਆ ਜੀ, ਰੱਬ ਕਰੇ ਇੱਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ ਜੀ ❤❤ ਰੱਬ ਰਾਖਾ
Dhillon sahab tuhade vlog dekh ke menu dubara georgia di yaada taazi ho gaiyan meri vi jameen ethe hi si sarpanch sahab di jameen de nede
Tusi vech ti si jameen? Georgia vech Apne kisana naal dhakka ta ni hunda?
Tusi vech ti si jameen? Georgia vech Apne kisana naal dhakka ta ni hunda?
ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਬਲੋਗ ਦੇਖੀ ਦੇ ਤੁਹਾਡੀ ਫਿਲਮ ਬੜੀ ਵਧੀਆ ਹ
ਸਰਪੰਚ ਸਾਹਿਬ ਜੌਰਜੀਆ ਵਿੱਚ ਜਿਨੇਂ ਵੀ ਬਲੌਗਰ ਆਉਂਦੇ ਹਨ ਉਹ ਤੁਹਾਡੇ ਕੋਲ ਹੀ ਆਉਂਦੇ ਹਨ
ਬਹੁਤ ਵਧੀਆ ਲੱਗਿਆ ਜੀ ਪੰਜਾਬੀ ਸਾਰੀ ਦੁਨੀਆਂ ਵਿੱਚ ਪਛਾਣ ਬਣਾਈ ਬੈਠੇ ਹਨ ❤❤❤❤❤
Thanks for the informative and entertaining Vlog, Dhillon Sahib !!
Stay safe !!
God Bless !!
ਵਧੀਆ ਕੰਮ,, good job 👍
Wha wha ji naser dhillon kiya najara apna punjabiya da sawad e aa janda tuhade vilog dakhe ka love you bai from manila philippines
ਨਾਸਿਰ ਢਿੰਲੋ ਵਕਾਰ ਭਿੰਡਰ Good
❤🎉❤🎉❤
Babe de hatti
Tbilisi Georgia
Nasir Dhillon zindabad zindabad
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
@@big--brain4231 Bhai oh kujh bhi Ho skda hai !!!
OS ne 1000ra loka Nu Bhaina bharawa Nu 75 Saal Baad milaya Hai.
Koee Khalstani Hai!!
Koee RSS Wala Hai !!!
Koee Hindu rashter Wala Hai.
Koee kujh koee kujh
@@big--brain4231 sabh to pehla apne bare dasso tusi ki Ho ???
Nasir Dhillon Ex police man Hai??
Pind panjwar Amritsar vich osda Parwar 1947 to pehla wasda c.
ਬਹੁਤ ਵਧੀਆ ਜੀ
Aslamoalikum nasir bhai thanks for exploring the update. Congratulations for sporting youth
Nasir and Waqar veer ji sat shri akal dono Punjab jindabad hasde vasde raho
🎉🎉🎉❤🎉❤🎉🎉🎉
❤❤ babe di hatti ❤❤
🎉🎉🎉 Georgia 🎉🎉🎉
Kye baat he Puttar Nasir Waqir
Very Beautiful village
Sarpanch kang Sahib
Rab Lambi Umar kare
Dhillon sahib chak de fatte
Excellent video paji
ਰਾਣਾ ਬੌਸ ਆਪਣਾ ਭਰਾ ਏ
ਰਾਣਿਆ ਲਾਡੀ ਸੰਧੂ ❤
ਨਾਸਿਰ ਢਿੱਲੋਂ ਵੀਰੇ 🙏🙏🙏🙏
Nasir te sarey veera nu satshri akal ji. Bahut khusi hoi video vekh ke
ਬਹੁਤ ਵਧਿਆ ਵਿਡੀਓ ਬਾਈ ਜੀ
ਪੰਜਾਬ ਪੰਜਾਬੀ ਜ਼ਿੰਦਾਬਾਦ
بہت اچھی گفتگو ناصر اور بھنڈر صاحب، آپ نے جارجیا کا پورا شہر دکھایا، یہاں کے محنتی پنجابیوں سے میرا تعارف کرایا ਬਹੁਤ ਵਧੀਆ ਗੱਲਬਾਤ ਨਾਸਿਰ ਤੇ ਭਿੰਡਰ ਸਾਹਬ, ਤੁਸੀ ਪੂਰਾ ਜਾਰਜਿਆ ਸ਼ਹਿਰ ਦਿਖਾਈ, ਇੱਥੇ ਦੇ ਮਿਹਨਤੀ ਪੰਜਾਬੀਆ ਨਾਲ ਮਿਲਵਾਈਆ।ਧੰਨਵਾਦ ❤❤
Very good Jatta 👍
Now ,TWICELY I WATCHED this video & SHARED ON MY WHATSAAP GROUP at 12 P.M. OF MID NIGHT OF THURSDAY.
Maharaj kamaal sardar saab Nice 👍
Nice video 👍👍👍
ਪੰਜਾਬੀ ਵੀਰੋ ਜੇ ਕੋਈ ਪੰਜਾਬੀ ਤੁਹਾਡੇ ਕੋਲ ਆਉਂਦਾ ਜਿਹੜੀ ਮਰਜ਼ੀ ਕੰਟਰੀ ਦਾ ਹੋਵੇ ਪੂਰੀ ਸੇਵਾ ਕਰਿਆ ਕਰੋ ।
Pakistan ch kini k sawe hundi aa apne punjabia di ohh v puch lya kro kde ehna hu veer ,
No problem brother
❤
@@luckymaan415ਪਾਕਿਸਤਾਨ ਦੇ ਪੰਜਾਬੀ ਚੜਦੇ ਪੰਜਾਬ ਦੇ ਸਿੱਖਾਂ ਦਾ ਬਹੁਤ ਮਾਣ ਤਾਣ ਕਰਦੇ ਇੱਥੋਂ ਤੱਕ ਕੇ ਪਹਿਲਾਂ ਤਾਂ ਆਪਣੇ ਘਰ ਲਿਜਾਣ ਲਈ ਤਰਲੇ ਕਰਦੇ ਕਿ ਸਾਨੂੰ ਮਹਿਮਾਨ ਨਿਵਾਜੀ ਦਾ ਮੌਕਾ ਦਿਓ ਦੁਕਾਨਾ ਵਾਲੇ ਭਰਾ ਪੈਸੇ ਤੱਕ ਨਹੀਂ ਲੈਦੇ
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
ਬਹੁਤ ਵਧਿਆ ਲੱਗਿਆ
NYC
Nasir Bhai aap ko is mulk mein dekh bahut achchha laga. Is mini Punjab ko dekh kar bhi bahut achchha laga 🙏🏻
Jeonda reh Dhillon veer dil Khush ho gya Saare apne lgde
good vedio nasar shaib keep it up god bless sawarn Singh from UK
Bhaji , saria nu hasde khede wekh ke dil khush ho gia
Baut khoob
Beautiful Presentation veer g Nasir Dhillon saab g te Wakkar bhinder veer g❤❤❤❤❤
اللہ تعالی کامیاب کرے صحت دے 🥀🌺🇵🇰🌷☘️☘️☘️🪴
Wah ji , WHAT A LOVELY BLESSINGS . 👌👌👌👌🙏.
Ameen veer ji 🙏
Very good jatto
ਬਹੁਤ ਵਧੀਆ ਵਿਚਾਰ ਹੈ
First view fist comment
Sat siri akal all Veer Ji. Very nice to see Veer Ji both from Pakistan and all European Veers
Kya baat Nasir bha
Zindabad
Nasir Dhillon saab jeonde raho..........dohan punjaba vich pyaar wadonde raho
ما شاء الله ❤❤❤❤❤ very good
Kaint video dhillon sahib
ਬਹੁਤ ਖੂਬ ਜੀ ਜਿਓ
Mashallah ❤️🤲🌹😍👍👍
nice to see you all together 👌
Nice
Very nice Vlog 👌 👍
ਬਹੁਤ ਖੁਸ਼ੀ ਹੋਈ ਬਾਈ ਨਾਸਿਰ ,ਜਿਉਂਦਾ ਰਹਿ ਬਾਈ ।ਜਦੋਂ ਇੱਧਰਲੇ ਪੰਜਾਬ ਆਏ ਤਾਂ ਆਪਜੀ ਨੂੰ ਜਰੂਰ ਮਿਲਾਂਗਾ।ਮਾਸਟਰ ਬਲਕਾਰ ਸਿੰਘ ਧਾਲੀਵਾਲ ਪਿੰਡ ਰਾਏਪੁਰ ਜਿਲ੍ਹਾ ਮਾਨਸਾ ਨੇੜੇ ਸਿੱਧੂ ਮੂਸੇਵਾਲਾ ਦਾ ਪਿੰਡ ।
Wah ooye punjabiyo tuhanu dekh ke dil baag baag ho janda ❤
Dillhion sab maza aa gia mini pujab dda
Very nice bai jug jug jio
ਢਿੱਲੋਂ ਸਾਂਬ ਸਾਰੇ ਪੰਜਾਬੀਆਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ ਹਸਦੇ ਵਸਦੇ ਰਹੋ ਸੁਖਪਾਲ ਸਿੰਘ ਚਹਿਲ ਪਿੰਡ ਭੂਪਾਲ ਚੜਦੇ ਪੰਜਾਬ ਤੋਂ
ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।
Very good👍
Very good bro
Very nice video Bai ji 👌👌👌
Wah ji Wah . Punjab Punjabi at jidabad ❤️
Very Very good lage rho jatto
Super jatta
Very very beautiful efforts bro.
MASHA- ALLAH ,SUBHAN - ALLAH ,MERHABBA * Najara ,Mazzah,aa GYAA JI,Dhillon Saab .Bhinder ji vee 🤣BUSS LARHAAN NUU TEYAAR BER TEYAAR .🤣🤣🤣🤣🤣🥰🥰🥰🥰🥰❤️❤️❤️❤️❤️❤️❤️❤️❤️❤️❤️❤️❤️❤️❤️
Good job ❤
ਪਿੰਡ ਨੰਦਪੁਰ ਨੌਸ਼ਹਿਰਾ ਪੰਨੂੰਆਂ ਤਰਨਤਾਰਨ ਜਿਲੇ ਵਿੱਚੋ ਜਾਣਕਾਰੀ ਲੈ ਲਉ ਉਹ ਵੀ ਜੌਰਜੀਆ ਗਏ ਸੀ
ਢਿੰਲੋ ਵੀਰ ❤❤❤❤❤❤❤❤❤❤❤❤
Very nice ❤
Dhillon sab bhut vadia ji
Bhut changa lagga yugadi ye sarpanch sab di gal bat sun ke
Sarpanch sab bhut change Subha de Malik ne tuhade wang
Baki veer vi bhut vadia Subha de Han
Thnx brother❤️
Bahut vadia Nasir te waqar Bhinder lehnda te charda punjab ekthe vekh k
Sat Shri akal Dhillon Saab Sarder Saab ji 🙏🙏🙏
Waqar Kang sahib dil to akhdey ne jado insan sachet dil to akhda ohdi tone hor hundi jida Kang sahib di garm tez kharvi te jo jayada mithu hunde oh upro upro
ਦੁਖ ਵਾਲੀ ਗੱਲ ਇਹ ਹੈ ਕਿ ਪੰਜਾਬ ਪੰਜਾਬ ਵਿਚੋਂ ਹੀ ਲੁਪਤ ਹੋ ਰਿਹਾ ਹੈ
Nice ❤
Dhilon ji thank you
ਢਿੱਲੋ ਸਾਹਿਬ ਅੰਜਮ ਸਰੋਆ ਨੂੰ ਵੀ ਨਾਲ ਲਿਆਉਣਾ ਸੀ , ਉਹ ਆਪਣੇ ਕਿਸਾਨਾ ਦੇ ਰੋਣੇ ਬਹੁਤ ਰੋਦੇ ਹੁੰਦੇ ਹਨ ਥੋੜੇ ਜਾਰਜੀਆ ਦੇ ਕਿਸਾਨਾਂ ਦੇ ਰੋਣਿਆ ਨੂੰ ਜਾਂਚ ਲੈਦੇ
Very nice vedeo Gurdas pur
❤❤🎉🎉❤❤carry on jatta❤❤🎉🎉
Love Nasir dhillon sahib
Nasir ji sarpuch Sahib sada gawandi hai khalra bordar district Tarantarn punjab SADA pind
ਹਾਂ ਜੀ ਧੰਨਵਾਦ ਜੀ,,, ਮਿਲਿਉ ਜਰੂਰ
Farmtrac da pump ⛽ hon hon wala aa round lai kk start hunda
Nice ji good job
Love you Nasir veere ❤❤❤ tuhadi ih historical yatra safal hove ji😍😍😍 asi uk ch baith k hi Georgia dekh liya oh vi theth Punjabi ch. tusi sada khush raho veere ❤
Be happy all of you. ❤From fgs SIRHIND.
Nasaruddin balle balle baki sare thalle thalle Waqar Punjabi balle balle baki sare tale tale
Very good bhai ji ❤❤❤
I salute of all of you
Very good 👍❤❤❤❤
Sat shri akal Nasir Dillon sahib waqer bhnder sahib and serpench sahib sab nu payar bhare sat shri akal smile ❤❤there are good people to your life spend some time with them ❤❤ bahut vdiya video share kete bahut bahut dhanyawad Nasir sahib aap de sab friends sat Sri akal waheguruji hamesha khush rakhe ❤❤nowords.
Very nice vlog
Very beautiful place 🇵🇰