@@Amrindersingh-uc6ri ahh Saab pehla kitta jdnda c taki zameen zyada kissa hor kol na chlya apni zameen aur paise apni family kol hi kol hi rh jya is lye cousins da vich viah kita jnda aa but hun isda ho rhya ha scientific way naal gall ra tah (inbreeding depression) aa jnda jdho apna hi family ch viah kriya.
Bai g Mai punjabi lehar te apne anjum Sroyia de sare vlog dekhe ne , bhut vadiya lagda , Ess nu ejj de karde raho, bhut sara rich culture aa lehnde te chadde Punjab da
SARDAR BROTHERS SISTERS PAKISTANI PUNJAB IS ALSO YOURS TRULY AND EVERYONE HERE LOVES YOU AS WE ARE ONE BLOOD FAMILY PLUS OUR ELDERS LIVED TOGETHER FOR CENTURIES LIKE REAL BROTHER SISTERS.
Nasir dhillon Saab eh pakistani bhra e ne jehre Sardar bhravan to pse nhi lende dhillon Saab tuci ethe aavoge na ehna pse chadne Paige na maut pai Jani ehna nu eh pakistani aa jehre keh dinde pse nhi lene love you pakistanio from charda Punjab Ludhiana
Dhillon bete mere grandfathers also came from 172 chak and close to chitawatne . I came to visit Pakistan in 550 th birthday guru Nanak but I was in religious group with travel agent. I really wanted to visit in village to see their lifestyle but now I am enjoying you and Ripan,s vlog l wish I can travel every year l enjoyed so much in Pakistan but I still wanted to see village life
it was ur first vlog that I have seen. Very nice. Mere mummy di mammy yani meri nanni district sargodhe de mithe twane pind to c. Please odda v vlog dikhana kitte. Meri nanni te es duniya ch nai a par onna to bahut suniya a. Please j Ho sake te dikhana
Thankyou all keep supporting share and comments ❤❤🙏🙏🙏
Aslam walaikum veerji 🙏🏻🙏🏻
Sanjha panjab ❤️❤️❤️
👌 nice
Dhillon sahab ik gall dasso gussa na kareo Muslims apneyaa bhaina ( sisters) naal viah keu karaunde hai inna wich izzat gheratt nahi hunde sharam nahi aunde bhaina utte charan lageya
@@Amrindersingh-uc6ri ahh Saab pehla kitta jdnda c taki zameen zyada kissa hor kol na chlya apni zameen aur paise apni family kol hi kol hi rh jya is lye cousins da vich viah kita jnda aa but hun isda ho rhya ha scientific way naal gall ra tah
(inbreeding depression) aa jnda jdho apna hi family ch viah kriya.
ਵਾਹ ਵਾਹ ਮੇਰੇ ਨਾਸਿਰ ਪੁੱਤਰਾ ਸਦਾ ਚੜ੍ਹਦੀ ਕਲਾ ਤ ਰਹੋ ਬੇਟਾ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਦੇ ਦਰਸ਼ਨ ਕਰਵਾ ਕੇ ਕਲ਼ੇਜੇ ਚ ਠੰਡ ਪਾ ਦਿੱਤੀ। ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ਪੁੱਤਰਾ 🙏🙏🙏
ਨਾਸਿਰ ਢਿੱਲੋਂ ਜੀ ਏਨਾ ਮਣਾ ਮੂਹੀ ਪਿਆਰ ਦੇਣ ਲਈ ਧੰਨਵਾਦ ❤️
ਪੰਜਾਬੀਆਂ ਦੀ ਜੱਗ ਤੇ ਮਿਸਾਲ ਵੱਖਰੀ ❤️❤️🙏🏻
❤🎉❤🎉❤😢❤🎉❤
شکریہ ناصر صاحب، آپ بہت اچھے دیدار کر رہے ہیں اور آپ دوسرے مذہب کا احترم کرنا اچھی طرح جانتے ہیں۔
Welcome bai ji 🙏
ਬੜੇ ਹਸਮੁੱਖ ਪੰਜਾਬੀ ਆ, ਮੇਰੇ ਲਹਿੰਦੇ ਪੰਜਾਬ ਦੇ। Love from Mansa , Punjab India
ਕਾਸ਼ ਕਿ ਦੋਨੋ ਦੇਸ਼ ਇਕ ਹੋ ਜਾਣ, ਵੜਾ ਦਿਲ ਕਰਦਾ ਪਾਕਿਸਤਾਨ ਜਾਣ ਨੂੰ, ਰੱਬ ਲੰਬੀ ਉਮਰ ਕਰੇ ਵੀਰ 😊
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਨਾਸਿਰ ਢਿੱਲੋਂ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏 ਸਿੰਘ ਲਹਿਦੇ ਪੰਜਾਬ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਨਾਸਿਰ ਢਿੱਲੋਂ ਬਾਈ ਤੁਹਾਡਾ ਸਹਿਰ ਬਹੁਤ ਵਧੀਆ ਹੈ ਲਾਇਲਪੁਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Amitabh Bachchan's mother was also from Lyallpur
❤❤❤❤❤❤
❤❤❤
Wer g naser dhillon nu punjabi nai parrni onddi
Wah maharaja rannjeet singh kia batta c ap dde raj dea
ਯਾਰ ਐਂਨਾਂ ਪਿਆਰ, ਸਾਰੀਆਂ ਹੱਦਾਂ ਖਤਮ ਕਰਦੇਨੀਆਂ ਚਾਹੀਦੀਆ ❤❤
Nasir puttar ji god bless you beta waheguru ji meher krn ❤bless you mere bache ❤
Thanks Amma ji
Ma Sha Allah....nasir bhai and team zindabad....Allah sehat o aafiat wali umre khizri bil iman sa nwaze....ameen
Very nice ji
ਢਿੱਲੋਂ ਸਾਹਿਬ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਹਾਡੇ ਬਲੌਗ ਬਹੁਤ ਹੀ ਵਧੀਆ ਲੱਗਦੇ ਹਨ ਜੀ ਤੁਸੀਂ ਰਿਪਨ ਜੀ ਅਤੇ ਖੁਸ਼ੀ ਬੇਟੀ ਨੂੰ ਬਹੁਤ ਪਿਆਰ ਦਿੱਤਾ ਹੈ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਤੇ ਪ੍ਰਵਾਰ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਨਾਸਿਰ ਭਰਾ ਤੇ ਪਾਕਿਸਤਾਨੀ ਪੰਜਾਬੀ ਭਰਾਵਾਂ ਦਾ ਧੰਨਵਾਦ ਮਹਿਮਾਨ ਨਵਾਜ਼ੀ ਲਈ ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏
Naseer paaji, semy paaji do bohot bohot thanku, punjab punjabiyat zindabaad 🇮🇳🇵🇰❤️
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਲਹਿੰਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਬੜੀ ਸੇਵਾ ਕਰਦੇ ਚੜਦੇ ਪੰਜਾਬ ਵਾਲਿਆਂ ਦੀ ਧੰਨਵਾਦ ਜੀ
Nasir bhaji god bless you. Ini sharda nal tusi seva krde rabb ji tuhanu allways khush rakhn. Meri dua os allah os rabb ji agge
Nasir bahi dildar banda hai. Rab bhra te mehr karie
Eda dukh hunda hai na vand da😢😢😢😢 rabba kar kirpa panjab sada mud ke ik ho jaye.
Nasir Dhillon Saab you r great and open hearted personality waheguru chad di kala bakshe from fatehgarh sahib.❤❤
Sanja PUNJAB Lehar Video.Rooh Khush Keti.Nasir Dhillon ate Team da Shukria Meharbani.Sab nu Salam.
ਬਜੁਰਗਾਂ ਕੋਲੋਂ ਲਹਿੰਦੇ ਪੰਜਾਬ ਦੇ ਸ਼ਹਿਰਾਂ ਦੀਆਂ ਗੱਲਾਂ ਸੁਣਦੇ ਹੁੰਦੇ ਸਾਂ...ਅੱਜ ਇਸ blog ਦੇ ਜਰੀਏ ਲਾਇਲਪੁਰ ਉਰਫ ਫੈਸਲਾਬਾਦ ਦੇ ਦਰਸ਼ਨ ਨਸੀਬ ਹੋਏ ਬਹੁਤ ਵਧੀਆ ਲੱਗਿਆ....ਵੀਰ ਰਿਪਨ ਵੀਰ ਨਾਸਿਰ ਢਿੱਲੋਂ ਮੈਡਮ ਖੁਸ਼ੀ ਤੇ ਹੋਰ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ......ਲਹਿੰਦੇ ਪੰਜਾਬ ਦੀ ਮਹਿਮਾਨ ਨਿਵਾਜੀ ਵੇਖ ਵੇਖ ਮਨ ਬਹੁਤ ਖੁਸ਼ ਹੁੰਦਾ ਹੈ...ਬਹੁਤ ਸ਼ਕੂਨ ਮਿਲਦਾ ਹੈ...ਸ਼ਾਲਾ ਇਹ ਬਾਰਡਰ ਖੁੱਲ ਜਾਣ ਲੋਕ ਫਿਰ ਆਪਸ ਵਿੱਚ ਮਿਲਣ ਜੁਲਣ...ਇਹੀ ਦੁਆ ਹੈ....
Bai g Mai punjabi lehar te apne anjum Sroyia de sare vlog dekhe ne , bhut vadiya lagda , Ess nu ejj de karde raho, bhut sara rich culture aa lehnde te chadde Punjab da
ਨਾਸਿਰ ਢਿਲੋ ਜੀ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਰਿਪਨ ਖੁਸੀ ਜੀ ਨੂੰ ਸਪੌਸਰ ਕਰ ਕੇ ਇਹ ਸਭ ਕੁਝ ਸ਼ਾਨੂੰ ਵੇਖਣ ਯੋਗ ਕੀਤਾ 🎉🎉❤❤🙏🙏
I Love Nasir Dhillon from the core of my heart by God
Nasir Dhillon is a great orator
ਕਿਸੇ ਦਿਨ ਸਿਆਲਕੋਟ ਸ਼ਤਾਬਗੜ੍ਹਾ ਦੇ ਦਰਸ਼ਨ ਵੀ ਕਰਾ ਦਿਓ ਨਾਸਿਰ ਬੇਟਾ ਮੇਰੇ ਪਿਓ ਦਾਦੇ ਦਾ ਪਿੰਡ ਹੈ ਘੁੰਮਣ ਹਾਂ ਅਸੀ ਪੁੱਤਰਾ।
Mere lahinde Punjab de veer Ripan ate Khushi di bahut khidmat te piyar Dita bahut vadhia lgada . Gurtej singh Bathinda, Punjab.
Bahut khoob sohna city my parents lived there in chak 33 Lylpur Lot of thanks Sir Dhillon SahibGod bless you
Nasir bhai apki video dekh k chas aa jati ALLAH PAK apko kamyab kary kush rakhy ❤❤❤
Bahut peare ne sade lehnde Punjab wale waheguru chardi kla wich rakhe gi
ਨਾਸਰ ਬਾਈ ਬਹੁਤ ਘੈਟ ਗੱਲ ਬਾਤ ਮਜਾ ਆ ਗਿਆ ਵਲੋਗ ਵੇਖਣ ਦਾ ❤❤❤ਮਾਝੈ ਆਲੇ ਤਰਨ ਤਾਰਨ ❤
dilll di rooh khush krti jee vadee payeinn , bot rooh krdi c ki lehnda vekhya jaave tuc supna sach krta , ehh sewa chaldi rkhio veer g ❤❤❤❤❤
Nasir. Bai. Salute. All. Team. Brother. Tuhanu. ..... Tuhadee. Jihhea. Roohan. Nu. Dillonn. Salute.
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਜੀ। ਵਾਹਿਗੁਰੂ ਜੀ ਆਪ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ।
Love u sardaar g tauna wekh ky dil khush ty rooh raazi ho jandi ay. Baki panjab lehnda huey ya charda apa same aan. Lots of love you.
Thank.you.veer.ji.pakistan.waliya.da.pyar.te.purani.virast.nu.sab.k.rakhia.dekh.k.rooh.khush.ho.gyi.love.you.pakistan
❤❤ ਬਾਈ ਜੀ ਬਹੁਤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਬਾਈ ਲੇਂਦਾ ਪੰਜਾਬ ਚੜਦਾ ਪੰਜਾਬ ਇਕ ਹੋਣਾਂ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
SARDAR BROTHERS SISTERS PAKISTANI PUNJAB IS ALSO YOURS TRULY AND EVERYONE HERE LOVES YOU AS WE ARE ONE BLOOD FAMILY PLUS OUR ELDERS LIVED TOGETHER FOR CENTURIES LIKE REAL BROTHER SISTERS.
Mashaallah, Nasir Dhilon Zindabad
Very very cooperative people of neighbourhood country, very nice , no words to explain more
Nasir dhillon Saab eh pakistani bhra e ne jehre Sardar bhravan to pse nhi lende dhillon Saab tuci ethe aavoge na ehna pse chadne Paige na maut pai Jani ehna nu eh pakistani aa jehre keh dinde pse nhi lene love you pakistanio from charda Punjab Ludhiana
Bazar bhut sohna design kita ❤ ,,8-Rasta janda ,, 😲 wow
ਨਾਸਿਰ ਡਿੱਲੋ ਬਹੁਤ ਹੀ thankd ਖੁਸ਼ੀ ਰਿਪਨ ਸਾਰੀਆਂ ਤੁਹਾਡੇ video ਦੇਖ ਆ very nice ਬਹੁਤ ਬਹੁਤ thanks 🌹🙏uk
I support Ghulam Haider bhai from the core of my heart
ਵਾਹਿਗੁਰੂ ਜੀ ਸਦਾ ਚੜਦੀ ਕਲਾ ਚਾਂ ਰੱਖਣ ਭਾਈ ਨੂੰ
Bhut vadiya nasir bai ji sade side to thnk u
Mashallah brother Indian bahi Jan and bahi Nasir ❤❤❤❤❤❤
Nasir Dhillon sada pra. Asi v dhillon aa. Nasir paji rabb kirpa kre thuade te ❤.
bhut bhut mehrbaani aap g di sohne sohne vlogs te sohna pakistan vikhon lyi ,.,.,.,
ਨਾਸਿਰ ਢਿਲੋਂ। ਸਾਬ। ਤੁਹਡਾ। ਬਹੁਤ ਬਹੁਤ। ਧੰਨਵਾਦ❤
MashaAllah nasir bhai ty india to ay mehmana nu mera salam
Kina sohna lagda kaash ik he Punjab huda ❤
Jionde reho veero rab chardi Kalan vich rakhe
ਬੋਤ ਵਧੀਆ ਵੀਡਿਓ, ਲਹਿੰਦੇ ਪੰਜਾਬ ਵੱਲ ਦੀਆਂ ❤🎉, ਰਿੱਪਨ ਤੇ ਖੁਸ਼ੀ ਦਿਲੋਂ ਧੰਨਵਾਦ ਜੀ ,
(Ganganagar Rajasthan)
Dhillon bete mere grandfathers also came from 172 chak and close to chitawatne . I came to visit Pakistan in 550 th birthday guru Nanak but I was in religious group with travel agent. I really wanted to visit in village to see their lifestyle but now I am enjoying you and Ripan,s vlog l wish I can travel every year l enjoyed so much in Pakistan but I still wanted to see village life
Complete address dasso me layalpur Faisalabad nu pedal tur tur k wekhya Hoya. Wesy mery grandfather ferozpur tu ay c
Sir Mam Nay 172 chak Paroon dasya wah aye Chak Chichawatni day lagaye Painda wah i am also from Chichawatni
Welcome bai ji 🙏
Ji 173 near burewala
ਸਤਿ ਸ੍ਰੀ ਆਕਾਲ ਨਾਸਿਰ ਢਿੱਲੋਂ ਵੀਰੇ ਤੁਹਾਡੇ ਵਲੋਗ ਬਹੁਤ ਵਧੀਆ ਲੱਗਦੇ ਆ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ
ਨਾਸਿਰ ਢਿਲੋਂ ਜੀ ਸਤਿ ਸ੍ਰੀ ਅਕਾਲ ਮੇ ਚੱੜਦੇ ਪੰਜਾਬ, ਸ਼ਹਿਰ ਲੁਧਿਆਣਾ ਤੋਂ❤ਬੇਨਤੀ ਆ ਕੀ ਸਾਨੂੰ ਬਾਜੀਗਰਾ ਦੇ ਪਿੰਡ ਵੀ ਦਿਖਾਏ ਜਾਣ ਜੀ ਅਤੀ ਅਤੀ ਧੰਨਵਾਦੀ ਹੋਵਾਂਗੇ ❤🙏🙏🇮🇳🇮🇳
ਨਾਸਿਰ ਵੀਰ ਤੁਸੀ ਜਿਹੜਾ ਥਮਮੇਲ ਤੇ ਫ਼ੋਟੋ ਲਾਈ ਆ, ਉਹਦੇ ਤੇ,ਚੜਦਾ ਪੰਜਾਬ ਲਿੱਖਣਾ ਸੀ, ਤੁਸੀਂ ਗਲਤੀ ਨਾਲ ਲਹਿੰਦਾ ਪੰਜਾਬ ਲਿੱਖ ਦਿਤਾ, ਚਲੋਂ,, ਕੋਈ ਗੱਲ ਨੀ ਆਪਣਾ ਕੋਈ ਫਰਕ ਨੀ,, ਇਹੇ ਫ਼ਰਕ ਸਰਕਾਰਾਂ ਨੇ ਪਾਇਆ ਵੀਰ ,🙏🙏🙏
Baught khushi mili appnapan mahahsoos hua, nice post thanks 🙏🙏
Bhai buht bdiya yar purana time yad ajada hai jida sanu daddi sunadi hui c
India da Punjab te Pakistan da pyar Puri zindagi baneya rahe❤❤❤❤❤❤❤
Dhillon sab thodi tarif lay koy sbad nahi Sade kol so thks ripan veer khusi di alha aap nu chardicala bakhe thks
Nasir Dhillon brother ❤❤dil jit lya jatta tuhi😊
I Love my India from the core of my heart by God
Mery maa ne BT mai BA te meri beti ne BCom Layall pur Khalsa College to kiti It was like a tribute to the city Layallpur
Wahhh g❤
Khalsa college aaj v majood wa .
It's compulsory for me to watch your vlog after punjabi treval couple's vlog, its detailed and entertaining vlog
Waheguru tuhanu chardi kala vich rakhan ji 🎉🎉
Sat Shri akal Nasir Bai ❤ khus ho janda mere guruan de dharti de darshan kr k baba nanak mehar krn veera tuhade te....🙏
ਵਾਹ ਜੀ ਬਾਬਾ ਜੀ ਬਹੁਤ ਸੋਹਣਾ ਲਾਇਲਪੁਰ ਸ਼ਹਿਰ ਆ
Phaji your are very Intelligent and helpful person waheguru ji bless you watching from London ❤😊
ਨਾਸਿਰ ਢਿਲੋ ਜੀ ਰਿਪਨ ਜੀ ਧੰਨਵਾਦ ਤੁਸੀ ਸਾਡੇ ਵੱਡਿਆ ਦੇ ਸ਼ਹਿਰ ਨੂੰ ਮਲਾਇਆ ਠੇਠ ਪੰਜਾਬੀ ਬੋਲਦੇ ਚੱਠਾ ਜੀ ਮਿਲੇ ਇਹ ਸਾਡੇ ਵੱਡਿਆ ਦਾ ਜਿਲਸ਼ਹਿਰ ਹੈ ਸਾਡਾ ਪਿੰਡ 285 ਦਿਖਾ ਦਿਓ
Naasir Bhai, aap india me bahut famous ho...u doing great work bhai...keep it up..kabhi aao bhai india me.
First Like And Comment Nasir Sir
Boht vadhiya vlog ji thode Nasir veer
Dhillon saab rab hor tarakki dave apnu bhut vdiya Kam kar rahe jo🎉🎉🎉
ਪੰਜਾਬੀ ਲਹਿਰ ਜਿਦਾਬਾਦ❤❤ ਢਿੱਲੋਂ ਸਾਹਿਬ ❤🎉🎉🎉
A bundle of love for professor Chattha saahib❤
ਨਾਸਿਰ ਢਿੱਲੋਂ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏
California M.A. History Thanks U have done great job to make us known with the history of Lyallpur
ਨਾਸਿਰ ਬਾਈ ਜੀ ਬਹੁਤ ਬਹੁਤ ਧੰਨਵਾਦ , ਤੁਸੀਂ ਰਿੱਪਨ ਖੁਸ਼ੀ ਨੂੰ ਅਤੇ ਸਾਨੂੰ ਵੀ ਪਾਕਿਸਤਾਨ ਦੀਆਂ ਬਹੁਤ ਮਸ਼ਹੂਰ ਜਗਾਹਾਂ ਦਿਖਾ ਰਹੇ ਜੇ ।
ਢਿੱਲੋਂ ਸਾਬ੍ਹ ਸਤਿ ਸ੍ਰੀ ਆਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਲਾਇਲਪੁਰ ਸਾਹਿਰ ਘੁਮਾਇਆ ਜੀ ❤
ਧੰਨਵਾਦ ਜੀ ਢਿੱਲੋਂ ਸਾਹਿਬ ਅਤੇ ਰਿਪਨ ਜੀ ਬਹੁਤ ਵਧੀਆ ਲੱਗਿਆ
Ahmed chatha, a great historian !!!
Baqi maza a raha ha love u Nasir bhai from Rung pur khera wala muzafar garh repan bhai or kushi behan ko sat shri aqal love u
ਭਾਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀ ਦੀਆਂ ਰਿਪਨ ਬਾਈ ਦੀ ਤੇ ਦੇਖੀ ਦੇਖੀਆਂ ਹੁਣ ਤੁਹਾਡੀਆਂ ਵੀ ਦੇਖੀ ਦੀਆਂ ਸਾਰੀਆਂ
Ripan Dhi lon sahib apka bahut bahut dhanwad tusin mera piara zila dikhaya bara maza aya mera pind Sangle kol 55Chak Buraj hai
Thanks Dhillon brother g Waheguru g chardi kla kre Veer di
ਢਿੱਲੋਂ ਸਾਹਿਬ ਪੁੱਤ ਜੀ,ਸਾਡੇ ਵੱਡੇ ਵਡੇਰੇ ਵੀ ਚੱਕ 12/68 ਨੇੜੇ ਜੜ੍ਹਾਂਵਾਲਾ ਤੋ 1947 ਵਿੱਚ ਚੜਦੇ ਪੰਜਾਬ ਆਏ ਸੀ
nasir Bhai thuhda vlog dekhlyea hun chalyea dekhann punjabi travel couple da ... mein thuda chanel bare mainu hun pata laga travel couple valea toh
bohot bohot vadiya bhai,,,bohot vadiya vlog bnade ho,,,pyaaar bhai tannu from gurdaspur punjab india toh
ਨਾੱਸਰ ਢਿੱਲੋਂ ਬਾਈ ਜੀ ਰਿਪਨ ਸਿੰਘ ਜੀ ਖੁਸ਼ੀ ਕੌਰ ਭੈਣ ਜੀ ਬੋਹਤ ਬਧਿਆ ਲਗਾ ਲੈਲਪੁਰ ਦੇਖ ਕੇ ❤️💐🙏🏻 ❤ #Punjab ❤#Punjabi ❤
❤ ਚਾੜ੍ਹਦਾਪੰਜਾਬ❤ਲੈੰਹਦਾਪੰਜਾਬ❤ ਗੁਰੂ ਪੀਰਾਂ ਫ਼ਕੀਰਾਂ ਭਗਤਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਕੋਟਿ ਕੋਟਿ ਪ੍ਰਣਾਮ ਪੰਜਾਬ ਦੀ ਧਰਤੀ ਨੂੰ ਰੈਹੰਦੀ ਦੁਨੀਆਂ ਤੱਕ ਰਹਿਣ ਜੰਮ ਜੰਮ ਤਰਕਿਆਂ ਕਰਨ ਲੰਮੀਆਂ ਉਮਰਾਂ ਮਾਣੋਂ ਖ਼ੁਸ਼ੀਆਂ ਮਾਣੋਂ ਅਕਾਲ ਪੁਰਖ ਵਾਹਿਗੁਰੂ ਜੀ ਲੈਹੰਦੇਪੰਜਾਬ❤ਚੜ੍ਹਦੇਪੰਜਾਬ ਨੂੰ ਤਰੱਕੀਆਂ ਕਰਾਉਣ ਮੇਰਾ ਜੁਗ ਜੁਗ ਜੀਵੇ ਪੰਜਾਬ ❤ #ਮਾਂ_ਬੋਲੀ_ਪੰਜਾਬੀ ❤💐🙏🏻
ਮੇਰਾ ਪਿੰਡ ਅਸਪਾਲ ਕਲਾਂ ਹੈ ਵੀਰ , ਲਾਇਲਪੁਰ ਜਿਲ੍ਹੇ ਵਿੱਚ ਚੱਕ ਨੰਬਰ 233 ਸਾਡਾ ਪੁਰਾਣਾ ਪਿੰਡ ਹੈ, ਦੇਖਣ ਨੂੰ ਦਿਲ ਕਰਦੈ , ਜੇ ਹੋ ਸਕੇ ਤਾਂ, ਸਾਡੇ ਘਰ ਬਾਬੂ ਬਲੋਚ ਦਾ ਪਰਿਵਾਰ ਰਹਿੰਦਾ ਹੈ ਜਿਹੜਾ ਅਸਪਾਲ ਕਲਾਂ ਤੋਂ ਲਹਿੰਦੇ ਪੰਜਾਬ ਆਇਆ ਸੀ।
Nasir veere nd semi vere rab tuhanu hmesha khush rkhey ❤ love from haryana karnal✨💕❤️
God bless Ripan n Khushi
I Love Anjum Saroya from the core of my heart
Nasir brother asi vi Dhillon haa tuhadiya video bhut sohnia ne rabb tuhanu khush rakhe bro❤
😂❤
ਢਿੱਲੋਂ ਵੀਰ ਜੀ ਦਾ ਜੋ ਪਿਆਰ ਵੇਖਿਆ ਉਸ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ ਜੀ,
ਵਾਹਿਗੁਰੂ ਜਲਦੀ ਮਿਹਰ ਕਰੇਗਾ ਖਾਲਸਾ ਰਾਜ ਆਵੇਗਾ ਆਪਾਂ ਸਾਰੇ ਇੱਕਠੇ ਹੋਵਾਂਗੇ
it was ur first vlog that I have seen. Very nice. Mere mummy di mammy yani meri nanni district sargodhe de mithe twane pind to c. Please odda v vlog dikhana kitte. Meri nanni te es duniya ch nai a par onna to bahut suniya a. Please j Ho sake te dikhana
ਬਾਈ ਧੰਨਵਾਦ ਨਸਿਰ ਢਿਲੋ ਬਾਈ ਦਾ ਜਿਨੇ ਇਨਾਮ ਪਿਆਰ ਦਿਤਾ ਬਾਈ ਇਕ ਗਲ ਦਸ ਦੇਵੋ 10xl ਜਾਕਟ ਕਿਨੇ ਦੀ ਪੈਸ ਮੈ ਸ਼ੈਡ ਕਰ ਦੇਵੇਗਾ ਰਿਪਨ ਬਾਈ ਨੂੰ ਧੰਨਵਾਦ