Punjab da Alop Culture | Lehnde Punjab ne Sanbh rakhya | Anjum saroya nal kiti film shoot

แชร์
ฝัง
  • เผยแพร่เมื่อ 6 ต.ค. 2024
  • Punjab da Alop Culture | Lehnde Punjab ne Sanbh rakhya | Anjum saroya nal kiti film shoot

ความคิดเห็น • 622

  • @Punjabilehar6
    @Punjabilehar6  10 หลายเดือนก่อน +56

    Thankyou all keep supporting share and comments ❤❤

    • @baazvlogs5390
      @baazvlogs5390 10 หลายเดือนก่อน +1

      Bahi bohut dill karda tuhanu Milan da ,rab ne chya tan next time jarurr awage

    • @chamkaur_sher_gill
      @chamkaur_sher_gill 10 หลายเดือนก่อน

      🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

    • @Naveed78675
      @Naveed78675 10 หลายเดือนก่อน

      mazza agya

    • @gurdeepkaur2461
      @gurdeepkaur2461 10 หลายเดือนก่อน +1

      Tusi bhut vadiya kam kar rahe ho. Support tha bandi hai. Good luck veerji. 💯💯💯💯💯

    • @amandeeplally2177
      @amandeeplally2177 10 หลายเดือนก่อน

      I like be C. Bhage soroya watch you

  • @Land-realty
    @Land-realty 10 หลายเดือนก่อน +68

    ਚੜਦਾ ਪੰਜਾਬ ਤੇ ਲਹਿੰਦੇ ਪੰਜਾਬ ਵਾਲੇ ਇੱਕਠੇ ਹੋ ਰਹੇ ਨੇ ਰੱਬ ਮੇਹਰ ਰੱਖੇ ❤❤

  • @shortsvideo48572
    @shortsvideo48572 10 หลายเดือนก่อน +31

    ਦਿਲ ਕਰਦਾ ਦੋਵੇਂ ਪੰਜਾਬ ਇਕ ਹੋ ਜਾਣ....ਬਹੁਤ ਦਿਲ ਕਰਦਾ ਲਹਿੰਦਾ ਪੰਜਾਬ ਦੇਖਣ ਨੂੰ ❤❤

  • @bpeo9578
    @bpeo9578 10 หลายเดือนก่อน +30

    ਬੱਲੇ ਮੇਰੇ ਨਾਸਿਰ ਪੁੱਤਰਾ ਅੰਜੁਮ ਸਰੋਆ ਬੇਟਾ ਤੇ ਸਾਡੇ ਸ਼ਹਿਜ਼ਾਦੇ ਗੁਰਚੇਤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਇੰਝ ਹੀ ਮੇਰੇ ਪਿਓ ਦਾਦੇ ਦੀ ਧਰਤ ਸੁਹਾਵੀ ਦੇ ਦਰਸ਼ਨ ਕਰਾਉਦੇ ਰਿਹਾ ਕਰੋ। ਮੇਰੇ ਲਾਇਕ ਸੇਵਾ ਹੋਵੇ ਤਾਂ ਬੇਝਿਜਕ ਦੱਸਣਾ ਜੀ 🙏❤️🙏

  • @pinderthathgaria
    @pinderthathgaria 10 หลายเดือนก่อน +39

    ਬਹੁਤ ਵਧੀਆ ਵਲੋਗ ਨਜ਼ਰਾਂ ਆ ਗਿਆ ❤ਸਾਡੇ ਪੰਜਾਬ ਵਿੱਚ ਤਾਂ ਸਭ ਖਤਮ ਹੋ ਗਿ ਆ ਸਾਰੇ ਕਨੈਡਾ ਨੁੰ ਤੁਰੇ ਜਾਂਦੇ 😢😮ਪੇਸੈ ਦੀ ਦੋੜ ਲੱਗੀ ਕਿਸੇ ਨਾਲ ਪਿਆਰ ਨੀ ਰਹਿ ਗਿਆ 😢ਸਾਡੇ ਤਾਂ ਘਰਾਂ ਵਿੱਚ ਵੀ ਈਰਾਖਾ ਵੱਧ ਗਈ 😢ਇੱਕ ਦੂਜੇ ਨਾਲ ਪਿਆਰ ਵੀ ਖਤਮ ਹੋ ਗਿਆ 😮😊😮

    • @harjsingh6993
      @harjsingh6993 10 หลายเดือนก่อน +1

      Bhraa sare pase ni same gll punjab ch har area da sab vakhra aa kyi pinda ch bda pyar loka ch

  • @parminderjitsingh3096
    @parminderjitsingh3096 10 หลายเดือนก่อน +30

    ਜਿਊੁਂਦੇ ਵਸਦੇ ਰਹੋ ਪੰਜਾਬ ਦੇ ਸ਼ੇਰ ਬੱਚੇ ਓ। ਰੱਬ ਤੁਹਾਡੇ ਨਾਲ ਹੈ

  • @RajinderSingh-cw9wu
    @RajinderSingh-cw9wu 10 หลายเดือนก่อน +22

    ਬੜਾ ਮਨ ਮੋਹ ਲੈਣ ਵਾਲੇ ਦਰਿਸ਼ ਹਨ ਮਨ ਖੁਸ਼ ਹੁੰਦਾ ਵੇਖਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਸੀਂ ਵੀ ਇਹਨਾਂ ਦੇ ਨਾਲ ਹੀ ਫਿਰਦੇ ਹਾਂ
    ਵਾਹਿਗੁਰੂ ਸਭ ਦਾ ਭਲਾ ਕਰੀਂ

  • @jassi03purewal40
    @jassi03purewal40 10 หลายเดือนก่อน +15

    Jinda Dil wale Sade lehnde Punjab de veer 45 year pahilan wala seen dekh k man khush ho geaa jionde vasde kush raho putro. Bus hun tan iko tamana hai lakeer ton paar jan d

  • @tejwindersingh7093
    @tejwindersingh7093 10 หลายเดือนก่อน +5

    Yr kina ghaint mahol wa sachi bhut dil krda purana Punjab dekhn nu kina vdia hunda eh time charde Punjab vich sara kuj he khatam ho gya eh sab

  • @nirmalmann9347
    @nirmalmann9347 10 หลายเดือนก่อน +11

    Bakamall Rooh Khush Keti. 50 sal pehlan de TASVEER pesh Keti.Sari Team nu Bar Bar SALAM Kei Bar SALAM.

  • @deepdeepdeep8148
    @deepdeepdeep8148 10 หลายเดือนก่อน +20

    ਸ਼ਬਦ ਈ ਨਹੀਂ ਕੁਝ ਕਹਿਣ ਨੂੰ ਬਸ ਵਾਹਿਗੁਰੂ ਜੀ ਮੇਰੇ ਸਾਰੇ ਵੀਰਾ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਚ ਰੱਖਣ ਹਰ ਵੇਲੇ

  • @vikasdangi3934
    @vikasdangi3934 9 หลายเดือนก่อน +9

    Sade haryana, himachal te dowe punjab nu malik ek vakh desh bana dewe ❤❤❤

    • @SohailGujjar-u9o
      @SohailGujjar-u9o 9 หลายเดือนก่อน +1

      i agree with you brother

  • @SarbjeetSingh-u2w
    @SarbjeetSingh-u2w 10 หลายเดือนก่อน +5

    ਤੁਹਾਨੂੰ ਸਾਰੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏾 🙏🏾 🙏🏾 ਗੁਰਤੇਜ ਚਿਤਰਕਾਰ ਭਾਜ਼ੀ ਨੇ ਬਹੁਤ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ ਲਹਿੰਦੇ ਪੰਜਾਬ ਜਾਕੇ ਤੁਹਾਡੇ ਸਾਰੇ ਆਪਣੇ ਪਰਿਵਾਰ ਨਾਲ ਮੁਲਾਕਾਤ ਕਰਵਾਈ ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @bholasinghsidhu5167
    @bholasinghsidhu5167 10 หลายเดือนก่อน +21

    ਕਦੇ ਤਾਂ ਮੇਲ਼ ਕਰਾਦੇ ਰੱਬਾ ਦਿਲੀਂ ਤੇ ਲਹੌਰ ਦਾ ❤

  • @gurmeetsinghsanghera5232
    @gurmeetsinghsanghera5232 10 หลายเดือนก่อน +6

    ਵੀਡੀਓ ਦੇਖਦੇ ਦੇਖਦੇ ਤੀਜੀ ਵਾਰ ਲਿਖਣ ਲੱਗਿਆਂ ਜੀ ਕੇ ਸਾਡੇ ਗੀਤ ਸੰਗੀਤ ਦੀਆਂ ਧੁਨਾਂ ਵੀ ਓਹੀ ਆ 'ਆਹ, ਊਹ, ਆਹ. ਫੇਰ ਸਾਡਾ ਵੱਖਰੇਵਾਂ ਕਾਹਦਾ ਜੀ. ਸਾਨੂੰ ਕੋਸ਼ਿਸ਼ ਕਰਕੇ ਦੂਰੀਆਂ ਘਟਾਉਣੀਆਂ ਚਾਹੀਦੀਆਂ ਇੱਦਾਂ ਹੀ 🙏

  • @swaransingh1412
    @swaransingh1412 10 หลายเดือนก่อน +5

    Charda Punjab ate lehinda Punjab khush rahe apci pyar vadhe From charda punjab

  • @harmindersingh4849
    @harmindersingh4849 10 หลายเดือนก่อน +13

    Sawad aa gya Nassir baiji , Anjum baiji te Gurchet baiji and saare .............
    Awesome vlog , sadde huss huss ke tedd dukhan lag gye. Sirraaaaa........
    Keep it up dear Nassir Dhillon baiji.

  • @fatehvideomixingchakar338
    @fatehvideomixingchakar338 10 หลายเดือนก่อน +27

    sami di awaz bht wadiya ,sirra singer

  • @supreet_khangura2547
    @supreet_khangura2547 10 หลายเดือนก่อน +16

    Waheguru ji hamesha chardikala vch rhn mere 2ve punjab❤❤

    • @SandhukarajSingh
      @SandhukarajSingh 9 หลายเดือนก่อน

      Waheguru ji hamesha chardikala vich ren mere 2ve Punjab ❤❤❤🎉🎉🎉

  • @buntyjatt5567
    @buntyjatt5567 10 หลายเดือนก่อน +22

    ਵਾਹਿਗੁਰੂ ਜੀ ਏਦਾ ਹੀ ਖੁਸ਼ ਰੱਖੇ ਤੇ ਮੈਲ ਮਿਲਾਪ ਹੁੰਦਾ ਰਵੇ 👍❤️💯

  • @charnjitkaur7668
    @charnjitkaur7668 10 หลายเดือนก่อน +10

    1947 Vich Kis dee Najar Lag gai c. Dona Bharva nu Vakh Kar Dita. Such a heart touching video. Love you guys. Koi Dhole Gaoun vala v sad lena c

    • @AteeqRajpoot197
      @AteeqRajpoot197 10 หลายเดือนก่อน

      Tusi lehnde Punjab tu migrate kar ke Gaye ho ?

  • @SukhwinderSingh-wq5ip
    @SukhwinderSingh-wq5ip 10 หลายเดือนก่อน +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @singhbirring3663
    @singhbirring3663 10 หลายเดือนก่อน +6

    Aslam akem Nasir y.luv u all of u jatto.dhakk pone Puri ,nazare lende oh pure zindgi de .

  • @manjeetsandhu1566
    @manjeetsandhu1566 10 หลายเดือนก่อน +3

    Asi ikk a sab 🎉very nice best wishes from Austria

  • @chamkaur_sher_gill
    @chamkaur_sher_gill 10 หลายเดือนก่อน +5

    ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @samrathbirsingh3130
    @samrathbirsingh3130 10 หลายเดือนก่อน +3

    ਰੱਬ ਤੁਹਾਡੀ ਸਾਰਿਆਂ ਦੀ ਲੰਬੀ ਉਮਰ ਕੇ ਸਾਡੇ ਚੰਨ ਵਰਗੇ ਭਰਾਵਾਂ ਦੀ ਗੁਰੂ ਪਾਤਸ਼ਾਹ ਕਿਰਪਾ ਕਰੇ ਤੇ ਸਾਡੇ ਵਿੱਚ ਇਹਨਾਂ ਮਤਲਬਖੋਰੀ ਅਤੇ ਸੰਤਾਂ ਦੇ ਭੁੱਖੇ ਲੀਡਰਾਂ ਵੱਲੋ ਖਿੱਚੀਆਂ ਲਕੀਰਾਂ ਖਤਮ ਹੋ ਜਾਣ ਅਤੇ ਅਸੀ ਆਮ ਵਾਂਗ ਜਦ ਮਰਜ਼ੀ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਮਿਲ ਸਕਈਏ ਜਦ ਮਰਜ਼ੀ ਅਸੀ ਲਾਹੋਰ ਨਾਨਕਾਣੇ ਜਾਈਏ ਅਤੇ ਉਹ ਜਦ ਮਰਜ਼ੀ ਮਲੇਰਕੋਟਲੇ ਅਤੇ ਕਾਦੀਆਂ ਆ ਜਾ ਸਕਣ

  • @gogavirk3403
    @gogavirk3403 10 หลายเดือนก่อน +7

    Very nice blog god blessed dhillo sahib ji thank you so much showings us beautiful blog my blessings are always with you god blessed again ❤❤❤❤❤❤❤❤❤❤❤

  • @M.adnanasgharAdnan-zg6yr
    @M.adnanasgharAdnan-zg6yr 10 หลายเดือนก่อน +3

    Assalamo alaikum
    and
    Satsiriakal
    Sb nu bohat bohat pyar
    Verry nice

  • @harpreetdhindsa6900
    @harpreetdhindsa6900 9 หลายเดือนก่อน +2

    No 1 amazing, Pakistan kept culture at its highest level

  • @raghbirsinghdhindsa3164
    @raghbirsinghdhindsa3164 หลายเดือนก่อน

    ਖੁਸ਼ ਰਹੋ ਪੰਜਾਬ ਦੇ ਵਾਰਸੋ।ਦੋਹਾਂ ਪੰਜਾਬਾਂ ਨੂੰ ਨੇੜੇ ਕਰ ਦਿਓ।ਦੋਵਾਂ ਦੀ ਕਿਸਮਤ ਬਦਲ ਜਾਵੇਗੀ

  • @MaanBrar7007
    @MaanBrar7007 10 หลายเดือนก่อน +1

    ਵਾਹਿਗੁਰੂ, ਅਲਾਹ,, ਕੋਈ ਤੂਫਾਨ ਆਵੇ ਤੇ ਬਾਰਡਰ ਜੇ ਤੋੜ ਕੇ ਪਰਾਂ ਮਾਰੇ

  • @gill4158
    @gill4158 10 หลายเดือนก่อน +5

    Kya baat eda raat rahe pak jake saroye kol

  • @HardevSingh-el4ec
    @HardevSingh-el4ec 10 หลายเดือนก่อน +2

    ਪਰਦੇਸੀ ਨਾਲ ਨਾ ਅੱਖੀਆਂ ਲਈਅੇ ਨੀ ਭਾਂਵੇਂ ਲਾਖ ਟਕੇ ਦਾ ਹੋਵੇ ਇਕ ਗੱਲੋਂ ਪਰਦੇਸੀ ਚੰਗਾ ਜਿਹੜਾ ਯਾਦ ਕਰੇ ਤੇ ਨਾਲੇ ਰੋਵੇ ਭਾਊ ਜੀ ਬਹੁਤ ਚੰਗਾ ਲੱਗਾ ਜਿਊਦੇ ਰਹੋ

  • @manibrar4149
    @manibrar4149 10 หลายเดือนก่อน +10

    Sat Sri Akal ji sareya nu charda Punjab❤

  • @amritpalkaur1822
    @amritpalkaur1822 10 หลายเดือนก่อน +3

    ਲੜਾਈ ਹੋ ਜਾਂਦੀ ਚਾਹ ਤੇ ਲੱਸੀ ਦੀ ਬਹੁਤ ਵਧੀਆ ਚੱੜਦਾ ਤੇ ਲਹਿਦਾ ਪੰਜਾਬ ❤❤❤❤❤ਕਾਸ਼ ਏਦਾਂ ਹੀ ਸਾਰੇ ਅਰਾਮ ਨਾਲ ਆ ਜਾਂ ਸਕਣ ❤❤

  • @AsimNaqvi-1412
    @AsimNaqvi-1412 10 หลายเดือนก่อน +6

    I regularly follow your channel, you are performing a great job in bringing closer saperated families and persons of both sides of the Punjab.

  • @mohindersingh9293
    @mohindersingh9293 10 หลายเดือนก่อน +5

    Anjum ji time vali gal jabardust 😂😂😂❤

  • @rajwindersingh2684
    @rajwindersingh2684 10 หลายเดือนก่อน +2

    Nasir veer chardhe Punjab walo bahut saari mohabbat

  • @GurtejSingh-xi1nf
    @GurtejSingh-xi1nf 10 หลายเดือนก่อน

    he waheguru ,alla sadde charde lehnde punjab nu dubara ikk karde

  • @Jass19-k2f
    @Jass19-k2f 10 หลายเดือนก่อน +3

    ਬਾਕੀ ਦੀਆ ਗਾਲਾ ਸ਼ਾਮੀ ਨੇ ਤਾ ਦਿਨ ਬਨਾ ਤਾ ਵੀਰ ਮਹਾਨ ਦੰਤਕਥਾ ਕੁਲਦੀਪ ਮਾਣਕ ਸਾਹਿਬ ਜੀ ਦੀ ਓਹ ਕਾਲੀਆਂ ਜੋ ਅੱਜ ਕੱਲ੍ਹ ਆਪਨੇ ਲੋਕ ਭੁੱਲ ਗਏ ਨੇ ਸ਼ਾਮੀ ਨੇ ਅੱਜ ਯਾਦ ਕਰਾ ਦਿੱਤੀ। ਸਲਾਮਤ ਰਹੋ ਖੁਸ਼ ਰਹੋ ਸੱਚੇ ਪਾਤਸ਼ਾਹ ਜੀ ਇਸ ਤਰਾਹ ਪਿਆਰ ਬਖਸ਼ੇ ਸਦਾ ਦੋਨੋ ਪੰਜਾਬ ਵਿੱਚ ਮਹਾਰਾਜ ਨਜ਼ਰ ਨਾ ਲਏ ਕਿਸ ਦੀ।

  • @HarjinderSingh-rk5gf
    @HarjinderSingh-rk5gf 10 หลายเดือนก่อน +4

    Meera bahut dill karda Nasir dhillon sabko Milne da

  • @JaspalSingh-qf1ty
    @JaspalSingh-qf1ty 10 หลายเดือนก่อน +1

    ਜਸਪਾਲ ਸਿੰਘ🙏🙏🙏🙏🙏🙏❤❤❤❤❤🎉🎉🎉🎉🎉🇮🇳🇮🇳🇮🇳👌👌👌👌✌✌🤣🙏🙏🙏👍👍👍👍👍👍👍🤣🤣🤣💯💯💯🌹👍👍🙏✌❤

  • @gurmeetsinghsanghera5232
    @gurmeetsinghsanghera5232 10 หลายเดือนก่อน +6

    ਨਾਸਿਰ ਤੁਹਾਡੀਆਂ ਵੀਡਿਓਜ਼ ਤਾਂ ਪਿਛਲੇ 4 ਕੁ ਸਾਲ ਤੋਂ ਦੇਖ ਰਿਹਾ. ਮੈਂ 61 ਸਾਲ ਦਾ ਹੋ ਜਾਣਾ 22 ਦਸੰਬਰ ਨੂੰ. ਤੁਹਾਡੇ ਤੋਂ ਇੰਸਪਾਇਰ ਹੋ ਕੇ ਮੈਂ ਵਕਾਰ ਭਿੰਡਰ ਨੂੰ ਵੀ ਫੋਲੋ ਕਰ ਲਿਆ. ਵੈਸੇ ਮੈਂ ਵੇਹਲਾ ਮੁੰਡਾ ਦੇ ਸਰਾਇਕੀ ਵੀਡੀਓ ਵੀ ਦੇਖਦਾਂ 3 ਕੁ ਸਾਲ ਤੋਂ.ਵੀਰ/ਪੁੱਤਰ ਤੁਹਾਨੂੰ ਲਹਿੰਦੇ ਪੰਜਾਬੀਆਂ ਨੂੰ ਬਹੁਤ ਮਿਸ ਕਰਦੇ ਹਾਂ. ਧਰਮਾਂ ਅੱਗੇ ਸਿਰ ਨਿਵਾਉਂਦੇ ਹਾਂ ਤੇ ਹੁਣ ਤੁਹਾਡੀ ਨਵੀਂ ਪੀੜ੍ਹੀ ਤੋਂ ਉਮੀਦਾਂ ਨੇ ਕੇ ਬਜ਼ੁਰਗਾਂ ਦੇ ਪਾਏ ਪਾੜ੍ਹੇ ਤੁਸੀਂ ਨਵੀਂ ਪੀੜ੍ਹੀ ਵਾਲੇ ਨੌਜੁਆਨ ਆਪਣੀਆਂ ਕੋਸ਼ਿਸ਼ਾਂ ਨਾਲ ਜ਼ਰੂਰ ਹਟਾ ਦੇਵੋਗੇ.

    • @Kuldeepsingh-wx9ps
      @Kuldeepsingh-wx9ps 10 หลายเดือนก่อน

      Galat galan na karo eni age de hoge par gal krni nai ayi hje tak tuhnu kyu nafrat filonde j buzurga ne pyar vandiya na ki padda paiyia lggi samjh uncle ji eh msg dinde pye tusi fuddu comment karke nafrat filonde o sharam karo apni age val dekhlo😢

    • @tirathsingh6539
      @tirathsingh6539 10 หลายเดือนก่อน

      ❤❤❤❤

    • @gurmeetsinghsanghera5232
      @gurmeetsinghsanghera5232 10 หลายเดือนก่อน

      @@Kuldeepsingh-wx9ps ਨਹੀਂ ਬੱਚੇ ਤੁਸੀਂ ਮੇਰੇ ਕੁਮੈਂਟ ਨੂੰ ਗਲਤ ਲੈ ਗਏ. ਪਾੜ੍ਹੇ ਤਾਂ ਪਹਿਲਾਂ ਪਏ ਹੀ ਸੀ 1947 ਦੀ ਵੰਡ ਵੇਲੇ. ਤੁਸੀਂ ਹਾਕੀ ਦੇ ਮੈਚ ਨਹੀਂ ਦੇਖੇ ਹੋਣੇ ਪਾਕਿਸਤਾਨ ਨਾਲ. ਅਸੀ 9ਵੀ 10ਵੀ ਵਿੱਚ ਰੇਡੀਓ ਤੇ ਕੁਮੈਂਟਰੀ ਵੀ ਸੁਣਦੇ ਰਹੇ ਹਾਂ. ਸਾਰਿਆਂ ਨੂੰ ਮੈਚ ਦੌਰਾਨ ਇੱਦਾਂ ਫੀਲ ਹੁੰਦਾ ਸੀ ਜਿਵੇੰ ਕੋਈ ਜੰਗ ਹੋਣੀ ਹੋਵੇ. ਹੌਲ਼ੀ ਹੌਲ਼ੀ ਸਮੇਂ ਨਾਲ ਫਰਕ ਪੈ ਚੱਲਿਆ ਤੇ ਲੋਕ ਸਿਆਣੇ ਹੋਣ ਲੱਗੇ ਨੇ. ਮੈਂ ਜਿਆਦਾ ਕਰਕੇ ਪਾਕਿਸਤਾਨ ਦੀਆਂ ਵੀਡੀਓ ਦੇਖਦਾਂ ਆਪਣੇ ਦਿਲ ਵਿੱਚ ਪਿਆਰ ਸਤਿਕਾਰ ਹੋਣ ਕਰਕੇ.

  • @parminderladhar3281
    @parminderladhar3281 10 หลายเดือนก่อน +1

    Old is gold very nice 2velog too thanks Nasir veer

  • @amreekkaur4136
    @amreekkaur4136 10 หลายเดือนก่อน +16

    ਬਾਬਾ ਨਾਨਕ ਮੇਹਰ ਕਰਨ ਸਭ ਸਰਹੱਦਾ ਖਤਮ ਹੋ ਜਾਣ ਸਭ ਇੱਕ ਦੂਜੇ ਨੂੰ ਮਿਲ ਸਕਣ ॥

    • @thkt5838
      @thkt5838 10 หลายเดือนก่อน +1

      Voting kr lo Punjab assble India

  • @a.s.bhullar3602
    @a.s.bhullar3602 10 หลายเดือนก่อน +1

    Swaad aa gaya wekh ke bachpan yaad aa gaya nanke enj saonde si manje bistre daah ke

  • @Farooq11122
    @Farooq11122 10 หลายเดือนก่อน +2

    16 dari de bahir aali side te char chofeyre shades bnana chahi da si barish de bachao lei

  • @abidjatoi5481
    @abidjatoi5481 10 หลายเดือนก่อน +2

    Rub sacha sub mitran noo slamt rakhy❤❤

  • @kirpalsingh3313
    @kirpalsingh3313 10 หลายเดือนก่อน +7

    Khush kitta ee jatto ❤

  • @tajindartajindar4025
    @tajindartajindar4025 10 หลายเดือนก่อน +6

    Bhot pyar charda Punjab Amritsar to❤❤❤❤

  • @Sukhvindersingh1313-i2b
    @Sukhvindersingh1313-i2b 10 หลายเดือนก่อน +10

    ਬੁਹੁਤ ਵਧੀਆ ਜੀ❤

  • @jagseersingh4395
    @jagseersingh4395 8 หลายเดือนก่อน

    Nasir bai di Maa nu salaam aa yar, Dhan oh maa jihne es nu janam dita har gall cho Shugal Labh lehnda

  • @tirathsingh6539
    @tirathsingh6539 10 หลายเดือนก่อน +5

    ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤

  • @mkinterprisesjaspal8994
    @mkinterprisesjaspal8994 10 หลายเดือนก่อน +1

    ❤paji great Bahut wadhia Punjabi jinda baad ❤

  • @pachitarsingh9580
    @pachitarsingh9580 10 หลายเดือนก่อน +2

    Bahut vadhia bai g 🙏

  • @sargam24
    @sargam24 10 หลายเดือนก่อน +3

    Heart touching love for each other
    East and west punjab

  • @malkitsandhu5724
    @malkitsandhu5724 9 หลายเดือนก่อน +1

    ਬੋਹਤ ਬੋਹਤ ਧੰਨਵਾਦ ਵੀਰ ਜੀ ਸਾਰੇਆਂ ਦਾ ❤️👍🙏

  • @kkaur8629
    @kkaur8629 10 หลายเดือนก่อน +6

    So happy to c the two countries beautiful vlogs waheguru ji bless you always ❤😂

  • @onkarsinghrandhawa7715
    @onkarsinghrandhawa7715 10 หลายเดือนก่อน +3

    ਬਾਈ ਜੀ ਸਿੱਧੂ ਮੂਸੇਵਾਲ ਦਾ ਗਾਇਆ ਮਿਰਜਾ ਸੁਣਨਾ ਸੀ ਏਨਾ ਤੋ ਵੀਰੇ ਦੀ ਆਵਾਜ ਚ ਬਹੁਤ ਸੋਹਣਾ ਲੱਗਣਾ ਸੀ

  • @jogasingh991
    @jogasingh991 9 หลายเดือนก่อน

    Nasir dhillon sabb tusi golden period wich reh rahe ho tuhade bache eh sab dekhan nu tarsan ge jdo sadde wang tusi v advance hoge charda Panjab eh cheeza gwa chuka old virasat jo tusi hje jee rahe ho dil karda udd k ajye lehnde Panjab wall dil khush ho gya tuhade vlog dekh k mai kde v vlog nhi dekhe first tuhade dekhe & full without skip kitte thanks gurchet chitarkar g da jina di bdaolat eh mahol banya

  • @sukhpalgill5381
    @sukhpalgill5381 10 หลายเดือนก่อน +4

    Boht vdiya dhillon sahb njara aa gya 🎉❤

  • @jagpalsingh3422
    @jagpalsingh3422 10 หลายเดือนก่อน +1

    Nasir VEER bhut vadhiya video...

  • @chanichauhan5155
    @chanichauhan5155 9 หลายเดือนก่อน +1

    ਚੜ੍ਹਦਾ ਹੋਵੇ ਜਾਂ ਲਹਿੰਦਾ ਹੈ ਤਾਂ ਪੰਜਾਬ ਹੀ ਹੈ 🙏🙏❤

  • @rinkukamboj8168
    @rinkukamboj8168 10 หลายเดือนก่อน +1

    Bahut Pyar lehnde Punjab ch

  • @AmrikBhainiJassa
    @AmrikBhainiJassa 9 หลายเดือนก่อน +1

    👌👌❤️

  • @GirdhariLal-f8y
    @GirdhariLal-f8y 9 หลายเดือนก่อน +1

    Kyaa baat hai Punjab bahut pyar hai❤❤❤❤❤❤❤

  • @GurpreetSingh-gn6cs
    @GurpreetSingh-gn6cs 10 หลายเดือนก่อน +9

    ਵਾਹ ਜੀ ਵਾਹ ❤❤❤❤❤❤❤❤❤❤❤❤❤❤❤

  • @imranqamer5334
    @imranqamer5334 10 หลายเดือนก่อน +2

    Punjab zindabad 😊😊

  • @jagatkamboj9975
    @jagatkamboj9975 10 หลายเดือนก่อน +3

    ਵਾਹ ਵਾਹ ਵਾਹ
    ਵਾਹਿਗੁਰੂ ਖੁਸ਼ੀਆਂ ਬਕਸ਼ੇ 🙏🙏

  • @zeeshanmalik868
    @zeeshanmalik868 10 หลายเดือนก่อน +1

    پاکستان زندہ باد

  • @HARJEET5610
    @HARJEET5610 10 หลายเดือนก่อน +2

    Brother tusi bahut vadia kam kar rehe ho..mere dadi ji huni vi Pakistan to India aye c...o apne Village nu yaad yaad karke bahut ronde hunde c...o sheikhupura to c...Village:- patkhera, peer mahal kasba , sheikhupura

  • @TarlochanManes
    @TarlochanManes 10 หลายเดือนก่อน +5

    ਵਾਹ ਜੀ ਵਾਹ ਸਵਾਦ ਆ ਗਿਆ❤❤❤❤

  • @hash_tiger
    @hash_tiger 10 หลายเดือนก่อน +6

    Produce Punjabi movies you will earn because both Punjab are similar. Go ahead

  • @PritpalSingh-oq5wm
    @PritpalSingh-oq5wm 9 หลายเดือนก่อน

    Wah ji wah bhut sohna laga punjabian da apsi pyar dekh ke waheguru Allah mehar kare IH inz hi milde rehaan we keep supporting from Ludhiana Punjab.

  • @HardeepSingh-tr5qb
    @HardeepSingh-tr5qb 6 หลายเดือนก่อน

    Sami mirja buht sohna gaaya sun ki dil bago bag hòya ji.sare brava ne ral ke buht sohna vlog bnaya parmatma sab nu lobi omer baksi ji.❤deepa bathinda to.❤❤

  • @r-sohal5816
    @r-sohal5816 10 หลายเดือนก่อน +4

    Always love and respect for you bhai😊

  • @HarjeetKaur-m1c
    @HarjeetKaur-m1c 10 หลายเดือนก่อน +1

    Gurcheet 22 taa Tuhade Pakistani da fan hoo gay g naser veer g tayan rakihoo salam sat sri akal saab noo veer g ❤❤❤❤❤❤❤❤

  • @rajbeersingh9677
    @rajbeersingh9677 10 หลายเดือนก่อน +1

    Good paji

  • @babbujatt5128
    @babbujatt5128 10 หลายเดือนก่อน +3

    Waheguru ji❤

  • @SinghGill7878
    @SinghGill7878 10 หลายเดือนก่อน +5

    Very good vlog god bless you all brothers ❤❤❤

  • @rakeshkumar-kl4jl
    @rakeshkumar-kl4jl 10 หลายเดือนก่อน +2

    Love you lehnde Punjab waleyo vereyo

  • @Guru-n1f
    @Guru-n1f 10 หลายเดือนก่อน +2

    Love you ❤️ very good very nice video ❤ Ramesh Sunam To Love you so much

  • @NirmalSingh-yh8kk
    @NirmalSingh-yh8kk 10 หลายเดือนก่อน +1

    Very nice video veer ji Waheguru Maher karn ji app te 🙏🙏

  • @jasbirwilkhu8406
    @jasbirwilkhu8406 10 หลายเดือนก่อน +3

    Na charda na lehnda bass mera wasda rhy punjab,

  • @sukhpreetkaur1671
    @sukhpreetkaur1671 9 หลายเดือนก่อน

    Punjabi Leher Tv wale sare veera nu bahut sara pyar,,dil khush ho janda veer video dekh ka,,am from chad da punjab ,,bathinda,,,,rab mehr rakha sare veera te,,,,

  • @KamalSingh-dl6yc
    @KamalSingh-dl6yc 10 หลายเดือนก่อน +1

    NASEER DHILLO JI GREAT MAN , DILO SATIKAAR JI

  • @reshamsingh7609
    @reshamsingh7609 10 หลายเดือนก่อน +1

    Nice...
    God bless all of you.... Carry on.... Thanks everyone.

  • @dhesisohan
    @dhesisohan 10 หลายเดือนก่อน

    ❤❤❤❤❤ਪਰਮਾਤਮਾ ਤੁਹਾਡੇ ਸਾਰਿਆ ਦੀ ਚੜ੍ਹਦੀ ਕਲਾ ਰੱਖੇ ਸੁਖਦੀਪ ਸਿੱਘ ਸਿੱਧੂ ਪਿੰਡ ਜੋਧਾ ਨਗਰੀ ਅਮ੍ਰਿੰਤਸਰ u s a

  • @imranqamer5334
    @imranqamer5334 10 หลายเดือนก่อน +2

    Punjab zindabad

  • @harmindergill6488
    @harmindergill6488 10 หลายเดือนก่อน +1

    Very nice, stay blessed

  • @AjitSingh-t6v
    @AjitSingh-t6v 10 หลายเดือนก่อน +3

    Paji seda pind kujrawala jile ch Baad pend aese u p India ch rehndea baad bare choch deso Nasir paji

    • @lambother
      @lambother 10 หลายเดือนก่อน

      Gujranwala hai Gujranwala Nahi hai

  • @HarrySidhu271
    @HarrySidhu271 หลายเดือนก่อน

    Sami jatt di awaz bhut vdia aw bai . Love from punjab ❤🇮🇳

  • @naeemasif7683
    @naeemasif7683 9 หลายเดือนก่อน

    Kamal Mehman navaji Surya Bhai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sambuttar4316
    @sambuttar4316 10 หลายเดือนก่อน +1

    God bless you brother

  • @sukhadhillon6120
    @sukhadhillon6120 10 หลายเดือนก่อน +1

    Full ghaint vlog Dhillon saab ❤❤❤❤🎉🎉🎉

  • @kulwindersinghninda375
    @kulwindersinghninda375 10 หลายเดือนก่อน +1

    ਵਾਹਿਗੁਰੂ ਮੇਹਰ ਕਰੇ

  • @pushpinderkaurtv
    @pushpinderkaurtv 10 หลายเดือนก่อน +2

    SSAkal, mera pind teh distt sialkot jaroor dikhao ❤👌👍🙏

  • @SukhTakhar-t9n
    @SukhTakhar-t9n 9 หลายเดือนก่อน +3

    ਰੱਬ ਕਰੇ ਦੋਨੋ ਪੰਜਾਬ ਇੱਕ ਹੋ ਜਾਣ 👎

  • @parminderdhillon6451
    @parminderdhillon6451 10 หลายเดือนก่อน +1

    Bahut vdiya video ...bahut vdiya time c eh ❤

  • @sharanjitdhesi4631
    @sharanjitdhesi4631 7 หลายเดือนก่อน

    Absolutely amazing no words, bless you guys