Indian Comedian Chacha Bishna | Kartarpur Corridor | Saleem Albela and Goga Pasroori meet with him

แชร์
ฝัง
  • เผยแพร่เมื่อ 27 ต.ค. 2024

ความคิดเห็น • 1.9K

  • @gypsypunjabi9482
    @gypsypunjabi9482 2 ปีที่แล้ว +757

    ਅੱਜ ਸਵਾਦ ਆ ਗਿਆ ਜੀ ਅੱਖਾਂ ਚ ਪਾਣੀ ਵੀ..|| ਇਹ ਆ ਜੀ ਸਾਡਾ ਪੰਜਾਬ ਅਸਲੀ.. love from ਚੜ੍ਹਦਾ ਪੰਜਾਬ..

  • @harmeetsingh8611
    @harmeetsingh8611 2 ปีที่แล้ว +108

    ਦਿਲ ਰੱਜ ਗਿਆ ਅੱਜ ਵੇਖ ਕੇ ਇਹ ਮੋਹਬਤਾਂ ਬਾਬਾ ਨਾਨਕ ਜੀ ਬਣਾ ਦੇਣ ਫ਼ੇਰ 💙💜💜
    dil rajj gya aj vekh ke eh mohbtan baba nanak ji eda hii bnaa den fer ...
    bahut sara pyaar mere vdde veeran nu 💙💙💙

    • @tttgggg9409
      @tttgggg9409 2 ปีที่แล้ว

      Hun kio ronde o hle khalstan mngde aa

    • @harmeetsingh8611
      @harmeetsingh8611 2 ปีที่แล้ว +1

      @@tttgggg9409 tnu ki hoya
      akhe tuu kon me khamkhaa😂😂
      baba tera v bhla kre

    • @santbhindranwalejidefanche8767
      @santbhindranwalejidefanche8767 ปีที่แล้ว

      @@tttgggg9409 khalistan jindabaad
      Teri pta ni kahton 🍑 paati pyi ae 😂😂

    • @Kuldeepkaur-yq4wt
      @Kuldeepkaur-yq4wt ปีที่แล้ว

      god bless you lge rho g

  • @charanjitkaurkaur9981
    @charanjitkaurkaur9981 2 ปีที่แล้ว +211

    ਇਹ ਤਾਂ ਸਵਾਦ ਲਿਆ 'ਤਾ ਵੀਰੇਓ ਸਾਰੇ ਮੇਰੇ favourite comedians ਇਕੱਠੇ ਹੋ ਗਏ 😍😍😍😍🌹🌹🌹🌹🌹🌹🌹🌹🙏🙏🙏🙏🙏🙏

  • @Fsla83
    @Fsla83 2 ปีที่แล้ว +236

    Punjabi People from India & Pakistan have the best sense of humor..... Lots of love for our Sikh People..

    • @thecrossmusic7525
      @thecrossmusic7525 2 ปีที่แล้ว

      th-cam.com/video/IAx7J2vdefs/w-d-xo.html

    • @Ziracitypb47
      @Ziracitypb47 ปีที่แล้ว +1

      luv from india panjab

    • @disorderedenthropy
      @disorderedenthropy ปีที่แล้ว

      What about Hindu Punjabis?

    • @Ziracitypb47
      @Ziracitypb47 ปีที่แล้ว

      @@disorderedenthropy not gud for Indian panjab

    • @santbhindranwalejidefanche8767
      @santbhindranwalejidefanche8767 ปีที่แล้ว +2

      @@disorderedenthropy Hindu+ sikh + muslim 😂
      Sanjha punjab
      Mainu laggda veere ke lokan nu jaadtar laggda ke je banda Punjabi ae ta sikh hi houga
      So taahiyo kehnde ne
      Baaki mai galt vi ho sakda

  • @kulwinderkalabhindisaidan.5016
    @kulwinderkalabhindisaidan.5016 2 ปีที่แล้ว +160

    ਸ਼ੁਕਰ ਹੈ ਰੱਬ ਦਾ ਸਾਡੇ ਮਾਝੇ ਆਲਾ ਭਾਊ ਅਤੇ ਸਾਡੇ ਪਾਕਿਸਤਾਨੀ ਭਰਾ ਇਕੱਠੇ ਹੋ ਕੇ ਹਾਸੇ ਵੰਡਦੇ ਹਨ,ਵਾਹਿਗੁਰੂ ਮੇਹਰ ਕਰ ਇਹਦਾ ਹੀ ਪਿਆਰ ਮੁਹੱਬਤ ਬਾਨਿਆ ਰਹੇ👍🙏🙏🙏

  • @HarpalSingh-uv9ko
    @HarpalSingh-uv9ko 2 ปีที่แล้ว +62

    ਕਿੰਨੇ ਸੋਹਣੇ ਲੱਗਦੇ ਨੇ ਪੰਜਾਬੀ ਭਾਰਤੀ ਤੇ ਪੰਜਾਬੀ ਪਾਕਿਸਤਾਨੀ। ਰੱਬ ਕਰਕੇ ਅਸੀਂ ਇੱਕ ਹੋ ਜਾਈਏ ।

  • @simransharma7146
    @simransharma7146 2 ปีที่แล้ว +70

    ਅੱਜ ਤੁਹਾਨੂੰ ਚਾਚਾ ਜੀ ਨਾਲ ਦੇਖ ਕੇ ਬਹੁਤ ਵਧੀਆ ਲੱਗਾ😂😂😂😂😂😂😂👍👍 ਨਹੀਂ ਰੀਸਾਂ ਪੰਜਾਬ ਦੀਆ 🔥🔥

  • @gurpreetsingh-be5tn
    @gurpreetsingh-be5tn 2 ปีที่แล้ว +9

    ਗਿੱਲ ਹਰਦੀਪ ਵੀਰ ਦੇ ਬੋਲ ਅੱਜ ਸੱਚ ਹੋ ਗਏ ਨੇ ਸਤਿਗੁਰੂ ਨਾਨਕ ਜੀ ਇੱਦਾ ਹੀ ਮੇਹਰ ਕਰਨ ਦਿੱਲੀ ਤੇ ਲਾਹੌਰ ਇਕੱਠਾ ਹੋ ਜਾਵੇ, Love you ਵੀਰੋ ਆਜੋ ਤੁਸੀਂ ਵੀ ਲੂਧਿਆਣੇ ਚੜਦੇ ਪੰਜਾਬ

  • @hardeepgill3105
    @hardeepgill3105 2 ปีที่แล้ว +68

    ਆਪਸੀ ਸਾਂਝ ਦੀਆਂ ਵਧਾਈਆਂ ਜੀ
    ਇਕੱਠੇ ਵੇਖ ਕੇ ਬਹੁਤ ਖੁਸ਼ੀ ਹੋਈ

  • @bhagasingh-tp8zl
    @bhagasingh-tp8zl 2 ปีที่แล้ว +3

    ਹੁਣ ਆਵੇਗਾ ਮਜਾ ਦੋ ਦੇਸ਼ਾਂ ਦੇ ਫ਼ਨਕਾਰ ਮਿਲਕੇ ਹਾਸਿਆਂ ਦੀ ਮਹਿਫ਼ਲ ਲਗਾ ਰਹੇ ਹ੍ਹੈ ਗੋਗਾ ਪਸਰੂਰੀ ਸਲੀਮ ਅਲਬੇਲਾ ਚਾਚਾ ਬਿਸਨ ਬਿਰਾ ਸ਼ਰਾਬੀ ਬਹੁਤ ਚੰਗੇ ਕਲਾਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ 👏👏👏👏🙏

  • @AMOLAKMADAAN
    @AMOLAKMADAAN 2 ปีที่แล้ว +30

    Sachi dilon khushi hundi aa jadon dono Punjab de lok ikathe hunde aaa. Bahut saara pyaar Jalandhar Punjab India 🇮🇳 ton

  • @umair9x
    @umair9x 2 ปีที่แล้ว +53

    These are the gem's of both countries ❤️🌸

  • @preetdidiary6157
    @preetdidiary6157 2 ปีที่แล้ว +97

    ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਵੀਡੀਓ ਹੈ ...ਇੱਕ ਪੰਥ ਦੋ ਕਾਜ ..ਮਜ਼ਾ ਆ ਗਿਆ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਦੇਖ ਕੇ ...ਜ਼ਮੀਨਾਂ ਵੱਖ ਵੱਖ ਹੋ ਗਈਆਂ ਪਰ ਜ਼ਮੀਰ ਜਿਊਂਦੇ ਨੇ ...ਵਾਹਿਗੁਰੂ ਕਰੇ ...ਦਿਲਾਂ ਦਾ ਪਿਆਰ ਕਦੀ ਵੱਖ ਨਾ ਹੋਵੇ

    • @IshtiaqAhmad370
      @IshtiaqAhmad370 2 ปีที่แล้ว +1

      Thank you soooooo much for nice words

    • @sukhshersingh6177
      @sukhshersingh6177 2 ปีที่แล้ว

      ਸਹੀ ਗੱਲ ਆ ਵੀਰ

    • @thecrossmusic7525
      @thecrossmusic7525 2 ปีที่แล้ว

      th-cam.com/video/IAx7J2vdefs/w-d-xo.html

  • @sukhsandhu5489
    @sukhsandhu5489 2 ปีที่แล้ว +9

    ਵਾਹਿਗੁਰੂ ਜੀ ਮੇਹਰ ਕਰਨ ਸਾਡਾ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਫਿਰ ਤੋਂ ਇਕ ਹੋ ਜਾਣ ਅਸੀ ਨਨਕਾਣਾ ਸਾਹਿਬ ਆ ਸਕੀਏ ਤੇ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ 🙏🙏🙏🙏

  • @sandeepbhunohoshiarpuriye7507
    @sandeepbhunohoshiarpuriye7507 2 ปีที่แล้ว +6

    ਸੱਚ ਕਿਹਾ ਕਿ ਜਦੋਂ ਆਪਣਾ ਆਪਣੇ‌ ਕੋਲੋ ਵਿਛੜਦਾ ਏ ਤਾਂ ਅੱਖ ਰੋਂਦੀ ਏ ਜਦੋਂ ਵਿਛੜ ਕੇ ਮਿਲਦਾ ਹੈ ਤੇ ਦਿਲ ਰੌਂਦਾ,
    ਇਹ ਵੀ ਮੇਰਾ ਪੰਜਾਬ ਓਹ ਵੀ ਮੇਰਾ ਪੰਜਾਬ ਅੱਜ ਮਿਲ ਹੀ ਗਏ

  • @rajatmehta2106
    @rajatmehta2106 2 ปีที่แล้ว +58

    Chacha bishna legend of India, Bahut vdiya 🤣🤣🤣🤣🤣

    • @deepuchauhan535
      @deepuchauhan535 ปีที่แล้ว +1

      Not indian he is Pakistani legend

  • @gurpreetbhullar1248
    @gurpreetbhullar1248 2 ปีที่แล้ว +6

    ਸਰਕਾਰਾਂ ਦਾ ਬੇੜਾ ਗ਼ਰਕ ਹੋ ਗਿਆ ਨਹੀਂ ਤਾਂ ਕਿਨਾਂ ਪਿਆਰ ਆ ਸਾਡੇ ਪੰਜਾਬੀ ਸੱਭਿਆਚਾਰ ਦਾ 💐💐💐💐

  • @tirathsingh6539
    @tirathsingh6539 2 ปีที่แล้ว +192

    ਸਲਾਮ ਪਿਆਰ ਸਤਿਕਾਰ ਜੀ ਸਾਡੇ ਪਾਕਿਸਤਾਨੀ ਪੰਜਾਬੀ ਭਰਾਵਾਂ ਨੂੰ ❤️❤️❤️🇵🇰🇵🇰🤝🤝🇮🇳🇮🇳

    • @thecrossmusic7525
      @thecrossmusic7525 2 ปีที่แล้ว

      th-cam.com/video/IAx7J2vdefs/w-d-xo.html

    • @imranraza7322
      @imranraza7322 ปีที่แล้ว +2

      Love you too... From Pakistan Punjab....

  • @vishalsandhu8169
    @vishalsandhu8169 2 ปีที่แล้ว +16

    ਜ਼ਿੰਦਗੀ ਦਾ ਸਭ ਤੋਂ ਵਧੀਆ show dil ਖੁਸ਼ hogea big brothers, waheguru Ji tanhu sab nu chardi klah vich rakhe🙏🙏🙏🙏🙏🙏

  • @sahdevsingh9057
    @sahdevsingh9057 2 ปีที่แล้ว +61

    ਏਸੇ ਤਰ੍ਹਾਂ ਪਿਆਰ ਬਣਿਆ ਰਹੇ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹❤❤🌷🌷💖💖⚘⚘

    • @Sher-Da-Abba
      @Sher-Da-Abba 2 ปีที่แล้ว

      AAAMEEEEEN

    • @salmanalisalmanali2211
      @salmanalisalmanali2211 2 ปีที่แล้ว

      Sardar g asi Pakistani Punjabi Indian Panjabi Bai Alan💚💛💚💚💚

  • @MrSingh-il9uq
    @MrSingh-il9uq 2 ปีที่แล้ว +21

    ਵਾਹਿਗੁਰੂ ਜੀ ਆਪਣੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀਆ ਕਲਾ ਬਖਸ਼ਨਾ 🙏🏻❤🙏🏻

  • @harmanpreetkaur7151
    @harmanpreetkaur7151 2 ปีที่แล้ว +74

    India 🇮🇳 Pakistan 🇵🇰 all funny brothers 🤣 love u all God bless u all waheguru ji mehar kro sab te

  • @NareshKumar-bc8xw
    @NareshKumar-bc8xw ปีที่แล้ว +2

    ਬਹੁਤ ਹੀ ਜਿਆਦਾ ਚੰਗਾ ਲੱਗਿਆ ਚੱੜਦਾ ਪੰਜਾਬ ਤੇ ਲਹਿੰਦਾ ਪੰਜਾਬ ਦਿਆ ਵੀਰਾ ਨੂੰ ਇੱਕਠਿਆ ਹਾਸਾ ਮਜਾਕ ਕਰਦਿਆ, ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਸਭ ਤੇ ਇਹੀ ਅਰਦਾਸ ਕਰਦੇ ਹਾਂ 💐❤️❤️🙏🏼🙏🏼

  • @deepkuldeep8813
    @deepkuldeep8813 2 ปีที่แล้ว +78

    😄😄😄love from Amritsar Punjab near Golden Temple❤️🙏

  • @sukhpalsingh3275
    @sukhpalsingh3275 2 ปีที่แล้ว +3

    ਵਾਹਿਗੁਰੂ ਜੀ ਏਦਾਂ ਹੀ ਖੁਸ਼ੀਆਂ ਬਖਸ਼ਣ ਲਹਿੰਦੇ ਚੜ੍ਹਦੇ ਪੰਜਾਬ ਵਾਸੀਆਂ ਨੂੰ

  • @kirpalsingh3313
    @kirpalsingh3313 2 ปีที่แล้ว +114

    Three legends comedian ❤️

    • @Rappers_nation
      @Rappers_nation 2 ปีที่แล้ว +5

      They all are legends 🥰🥰🥰🥰

    • @anumehakkalyan5921
      @anumehakkalyan5921 2 ปีที่แล้ว

      Not three dear all legends 👌from 🇮🇳 punjab

  • @saniachoudhary9518
    @saniachoudhary9518 2 ปีที่แล้ว +12

    baaon vadiya 👌 te Uncle Bishna Ji did very well... superb! 🙏

  • @Shahram-Gill
    @Shahram-Gill 2 ปีที่แล้ว +10

    Mitti da putla mitti nu Ronda. Gum gy karan de bar ni😢. Wow amazing chacha bisnha we love you. Well come to west punjab. Love from Germany 🇩🇪 and Sialkot

  • @dharmindersinghsekhon7652
    @dharmindersinghsekhon7652 ปีที่แล้ว +5

    ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਂ ਏਦਾਂ ਹੀ ਪਿਆਰ ਬਣਾਈਂ ਰੱਖੀਂ

  • @Atheist8763
    @Atheist8763 2 ปีที่แล้ว +25

    Kiya bat hai goga paji sleem albela and chacha bishna 🔥👌👌😀

  • @Ayazkhan-vv1bs
    @Ayazkhan-vv1bs 2 ปีที่แล้ว +92

    Both the funny hearts of punjab khush ho gaya maza aa gaya i am from peshawar 👍😅

    • @ohigill
      @ohigill 2 ปีที่แล้ว +1

      wah ji wah , mera khab aa jnaab ik vera pishour jana zindagi ch , sade superstar sardar ne jitteya c ik wari baghmaar nalwe ne .. khair hove tuhadi alla tala barkatan pave , zindagi lave mahraj ji 🙏

    • @SUKHA-Khai-shergarh
      @SUKHA-Khai-shergarh 2 ปีที่แล้ว

      @@ohigill*आप तो कह रहे थे खाली स्थान बनाओगे तो पेशावर जाना चाहे कराची*

    • @ohigill
      @ohigill 2 ปีที่แล้ว

      @@SUKHA-Khai-shergarh tere jese ki kabhi original id nahi hoti pata ha kyo? K k tere jese khud original nhi hote , padosi ki aulad hote hai MC

  • @lalagill7063
    @lalagill7063 ปีที่แล้ว +3

    ਬਹੁਤ ਵਧੀਆ ਲੱਗਿਆ ਜੀ ਚੱੜਦੇ ਪੰਜਾਬ ਲੈਂਦੇ ਪੰਜਾਬ ਦੇ ਕਲਾਕਾਰਾਂ ਨੂੰ ਦੇਖਕੇ ਹੋਰ ਵੀਡੀਓ ਬਣਾਉਂਦੇ ਜੀ ਚੱੜਦਾ ਪੰਜਾਬ ਲੈਦਾ ਪੰਜਾਬ ਜ਼ਿੰਦਾਬਾਦ ਬਾਬਾ ਨਾਨਕ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖਣ ਜੀ 🇮🇳🇮🇳 🇵🇰🇵🇰

  • @vaajdhaliwalvlogs6436
    @vaajdhaliwalvlogs6436 2 ปีที่แล้ว +8

    ਜਿਓਂਦੇ ਰਹੋਂ ਪ੍ਰਮਾਤਮਾ ਸਾਨੂੰ ਇੱਕ ਕਰਦੇ,love u from ਚੜ੍ਹਦਾ ਪੰਜਾਬ

  • @hamzaleo3779
    @hamzaleo3779 2 ปีที่แล้ว +13

    Love and Respect for Chacha from Punjab Pakistan 🇵🇰❤️

  • @Myrecords4u
    @Myrecords4u 2 ปีที่แล้ว +26

    Dil khush ho gya sarea nu ikathe vekh ke 😊😊 rab sab nu khush rakhe hmesha🙏🏻

  • @SANDEEPKUMAR-rf8bi
    @SANDEEPKUMAR-rf8bi 2 ปีที่แล้ว +8

    Jeoooo waheguru ji 🙏chardi klaa che rkhn hmesha eda thunu 🙏🙏🙏

  • @s1ngh9
    @s1ngh9 2 ปีที่แล้ว +275

    Loving this Punjabi relationship ❤

    • @Sher-Da-Abba
      @Sher-Da-Abba 2 ปีที่แล้ว +5

      AHO JI .. ENGLISH WICH RELATIONSHIP DA MATLAB KUJH HOR E A . UTTON NAA V OHO JAE RAKHAY HOAY NE .. AIK LEHNDA PUNJAB TE IK CHARHDA PUNJBAD ...

    • @surinderasingh5163
      @surinderasingh5163 2 ปีที่แล้ว +6

      Nice moment 😂 kash Punjab phir ik Ho jaye

    • @thecrossmusic7525
      @thecrossmusic7525 2 ปีที่แล้ว

      th-cam.com/video/IAx7J2vdefs/w-d-xo.html

    • @DeepFootage
      @DeepFootage 2 ปีที่แล้ว +1

      ❤❤

    • @jaswinderjassi8017
      @jaswinderjassi8017 2 ปีที่แล้ว +1

      Very nice 🙏🙏🙏🙏🙏

  • @enlighteningway1831
    @enlighteningway1831 2 ปีที่แล้ว +3

    Ajj sachi rona aa gaya, hassa taan aya par ehna ne ajj mera punjab ikhatha kar dita te rula ditta, Baba Nanak Cheti cheti sanu ikhate kare te sumat deve ikhathe rehan di ❤️❤️❤️

  • @sewasinghcheema2444
    @sewasinghcheema2444 2 ปีที่แล้ว +30

    Feel like a dream comes true. Love u all

  • @Hassan.4164
    @Hassan.4164 2 ปีที่แล้ว +13

    Maza aa gya wasdy rehan sady dono punjab love from lenda punjab pakistan 🇵🇰❤️proud to be a Punjabi 💪

  • @faysalnoor4207
    @faysalnoor4207 2 ปีที่แล้ว +53

    Love from Lahore, Pakistan. May peace and happiness prevail in our region. Love to see good relationship. Geo.

    • @anumehakkalyan5921
      @anumehakkalyan5921 2 ปีที่แล้ว +1

      Love you too from 🇮🇳 punjab ji 🙏

    • @r.k3261
      @r.k3261 ปีที่แล้ว

      @@anumehakkalyan5921 lots of love

  • @sarabjeetsingh6441
    @sarabjeetsingh6441 ปีที่แล้ว +2

    Dil te rooh khush ho jaandi hai ,, jad charrhde punjab or lehnde punjab de mel nu vekhda ❤️❤️🙏🙏 Dhan Guru Nanak Kirpa karan ,, saada punjab ik vadda mahaan punjab fer to ikk ho jaaye❤️❤️🙏🙏

  • @hardialbhullar464
    @hardialbhullar464 2 ปีที่แล้ว +12

    Very entertaining. Happy to see chacha Bishna with Goga n Saleem. From Indonesia.

  • @manpreetsingh3208
    @manpreetsingh3208 2 ปีที่แล้ว +19

    Love to see you altogether at such a sacred place.Pray for peace ,Pray for more laughter,Pray for strengthening of our bonds.Salute to great efforts and keep up the good work.

  • @ajaymasani6863
    @ajaymasani6863 2 ปีที่แล้ว +109

    Dil khush krta 👌👌❤ pakistani punjabhi bhra bhra

    • @ishmeetsingh5298
      @ishmeetsingh5298 2 ปีที่แล้ว +2

      Sare phraa ne veerji menu bot khushi hoyi ji video vekh ke

  • @balwinderbath4184
    @balwinderbath4184 ปีที่แล้ว

    ਬਹੁਤ ਹੀ ਵਧੀਆਂ ਕਾਮੇਡੀ ਪੰਜਾਬੀਆਂ ਦੀ। ਚਾਚੇ ਬਿਸ਼ਨੇ, ਸਲੀਮ ਤੇ ਗੋਗਾ ਜੀ ਨੇ ਰੰਗ ਲਾ ਤਾ ਬਾਬੇ ਨਾਨਕ ਦੀ ਧਰਤੀ ਤੇ । ਵਾਹਿਗੁਰੂ ਚੜਦੀ ਕਲਾ ਚ ਰੱਖੇ🙏

  • @earthoguru
    @earthoguru 2 ปีที่แล้ว +36

    Great
    वाह भाई वाह राजनीति से ऊपर उठकर आपने बहुत अच्छा काम किया है शरद को खत्म करते हुए भाइयों का भाइयों से प्यार इंसान का इंसान से प्यार यही सबसे बड़ा वरदान है इस धरती जब तक इस तरह लोक व्यवहार करते रहेंगे कविता की धरती पर इंसान जिंदा रहेगा
    आप सब लोगों को बहुत सारा प्यार अल्लाह पाक वाहेगुरु भगवान आपको हमेशा खुश रखे आपकी उम्र लंबी हो गॉड ब्लेस यू
    ❤️❤️🙏🙏🙏

  • @ਪਿੰਡਵਾਲੇ-ਹ2ਜ
    @ਪਿੰਡਵਾਲੇ-ਹ2ਜ 2 ปีที่แล้ว +2

    Bohot vadiya lga,🌹🌹🌹🌹🌹
    Charda te lehnda Punjab iktha hoyea,
    🙏 Waheguru ji Mehr karan kite najar na lag jave 🙏

  • @luckymehra5313
    @luckymehra5313 2 ปีที่แล้ว +37

    Albela tv nu happy diwali🕯🕯🕯 form amrtsar Punjab india

  • @uniqueuae8195
    @uniqueuae8195 2 ปีที่แล้ว +1

    Wah ji wah sadey sarey pra ekathey hoye aaj waheguru ji
    ❤️❤️❤️🙏👌👌Love you saleem albela ji gogga ji tey chacha bishna ji swaad aa gya love from charda punjab Shri Amritsar sahib ji

  • @master__blaster2508
    @master__blaster2508 2 ปีที่แล้ว +21

    ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਦੋਵੇਂ ਕਮੇਡੀਅਨ ਇਕੱਠੇ ਵੇਖ ਕੇ ਮਨ ਬਹੁਤ ਖੁਸ਼ ਹੋਇਆ ਏ ਜਿਉਂਦੇ ਵਸਦੇ ਰਹੋ

  • @kuldeepdhaliwal391
    @kuldeepdhaliwal391 2 ปีที่แล้ว +3

    Chacha bishna ...... Saleem albela ......❤️❤️❤️❤️❤️❤️ Love from Amritsar

  • @RajkumarKumar-zl7dd
    @RajkumarKumar-zl7dd 2 ปีที่แล้ว +118

    Big fan . I'm very happy to see together all of you. Hindustan zindabad Pakistan zindabad

  • @ilovfun903
    @ilovfun903 ปีที่แล้ว +6

    One of the best video on your channel, please do more of these collaborations. I can't describe the feeling and happiness I felt seeing our Indian and Pakistani brothers together. You can start spreading a message of love and a tight slap on people who spread hate.

  • @happydhillon9925
    @happydhillon9925 2 ปีที่แล้ว +17

    Wow 😍😍 hun bani gal lehnda te chad da punjab kathe feeling proud❤️❤️

  • @Amanchoice
    @Amanchoice 2 ปีที่แล้ว

    Schi gal a ajj schi akha cho khushi de hanju age, dil ch bhut kuchh kehan nu pr alfas ni mil rhe, bhut sukh milea rooh nu ajj eh vdo dekhn to baad

  • @RajinderKaur-dy2to
    @RajinderKaur-dy2to 2 ปีที่แล้ว +37

    ❤️❤️❤️❤️❤️dono Punjab vasde Rehan log Edan hi khush Rehan waheguru ji mehar Karan te asi b udar guru ji de darshan Karan aaye love u all 🇮🇳🇮🇳🇮🇳

    • @SUKHA-Khai-shergarh
      @SUKHA-Khai-shergarh 2 ปีที่แล้ว +2

      *मुझे लगता है आपको खालिस्तान चाहिए*

    • @cheemaahsan4376
      @cheemaahsan4376 2 ปีที่แล้ว +1

      Thanks kaur

    • @cheemaahsan4376
      @cheemaahsan4376 2 ปีที่แล้ว +1

      Kya bat Hy Punjabya di

    • @shehbaazsingh3069
      @shehbaazsingh3069 2 ปีที่แล้ว

      @@SUKHA-Khai-shergarh mujhe lgta hai tu moot peene wala hai

    • @arjandhaliwal8762
      @arjandhaliwal8762 2 ปีที่แล้ว +2

      @@SUKHA-Khai-shergarh ਮੈਨੂੰ ਤੂੰ ਲੀਡੂ ਰਾਸਟਰ ਵਾਲਾ ਲਗਦਾ ਆ

  • @visitpakistanalawan
    @visitpakistanalawan 2 ปีที่แล้ว +1

    वाह, वाह, बहुत खूब। चाचा बिश्ना और भीरा शराबी यहां देखकर बहुत खुश होते हैं और खुशी से उनकी आंखें नम हो जाती हैं। काश मैं तुमसे वहाँ मिल पाता। आप मेहमानों को ढेर सारा प्यार

  • @wrongbuthonestsanatnihuman9148
    @wrongbuthonestsanatnihuman9148 2 ปีที่แล้ว +8

    Ethe Baabe Ni,
    Saanjhe Punjabi Bhangda Paunde Ne.......
    Beautiful Moment.....
    On The Land Of Our Lord
    "SHRI GURU NANAK DEV JI"..

  • @_sharn__vloger_
    @_sharn__vloger_ 7 หลายเดือนก่อน

    ਬਹੁਤ ਵਧੀਆ ਲੱਗਿਆ ਗੋਗਾ ਪਸਨੂਰੀ ਤੇ ਸਲੀਮ ਅਲਬੇਲਾ ਤੇ ਚਾਚਾ ਬਿਸ਼ਨ ਸਿੰਘ ਵਾਹਿਗੁਰੂ ਜੀ ਇਹਨਾਂ ਹਾਸਰਸ ਕਲਾਕਾਰਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ ਚੱੜਦਾ ਪੰਜਾਬ ਤੇ ਲਹਿਦਾ ਪੰਜਾਬ ਵਸਦਾ ਰਹੇ ♥️♥️♥️♥️♥️👍🏻👍🏻🥰🥰

  • @baljeetsingh2566
    @baljeetsingh2566 2 ปีที่แล้ว +32

    Enj hi khudhiyan wand de raho payen poori duniya wich. Edi swere episode dekh k dil Khush ho gya.🙏👌

    • @fizanakram4608
      @fizanakram4608 2 ปีที่แล้ว

      Ensahla bas kam wakat hy sab hosh hon ghy sab ,UAE

  • @uniqueperson6
    @uniqueperson6 ปีที่แล้ว +6

    Luv u both of saleem and goga veer .
    I am from jaipur . Basically My forefathers were residents of village KUTHIYALA WIRK Distt. SHEKHUPURA. I was born and studied in Sri Ganganagar, which is near Bahawalnagar. Coincidentally, I have been watching PTV since childhood.
    At that time, in the early 80s, the best serials like ALIF NOON ,SONA CHANDI used to come on PTV.
    After watching your show, I came to know that even today the level of art of Pakistan is not only the same, but the art of Pakistan's artists is far ahead.
    GOD BLESS YOU BOTH

    • @waqar_wattoo
      @waqar_wattoo ปีที่แล้ว

      @uniqueperson6 nice to see u. i belong to Shaikhupura.

  • @omeetpalsingh2681
    @omeetpalsingh2681 2 ปีที่แล้ว +5

    Siraa krwata panjabiyo…. Love u saleem bhai, goga veer and bishna chacha

  • @sukhdevsingh-qg1pb
    @sukhdevsingh-qg1pb 2 ปีที่แล้ว +2

    ਵਾਹਿਗੁਰੂ ਜੀ ਇਹਨਾਂ ਸਾਰੇ ਵੀਰਾ ਨੂ ਚੜ੍ਹਦੀ ਕਲਾ ਵਿੱਚ ਰੱਖੇ

  • @imransuleman7695
    @imransuleman7695 2 ปีที่แล้ว +5

    Chacha Bishna te Team Nu Sade Walo Peyar Bari Sat Sari Akal 🌹🙏🌹🙏🌹🙏Chacha Bishna Bahot Vadya Laga Jende wasde Raho 🙏

  • @bablabija2734
    @bablabija2734 ปีที่แล้ว +2

    Great welcome to punjab india

  • @cyclingmza737
    @cyclingmza737 2 ปีที่แล้ว +35

    ਮਜ਼ਾ ਆ ਗਯਾ ਜੀ ,ਦੋਨੋ ਪੰਜਾਬ ਦੇ ਫੰਕਾਰ ਦੇਖ ਕੇ ,ਇਦਾ ਹੀ ਪਿਆਰ ਬਨਿਆ ਰਹੇ

  • @harbaljeetsingh9697
    @harbaljeetsingh9697 2 ปีที่แล้ว +4

    Prrawaan da piyar dekh k dil❤ khush ho gya Bahut sohna program g

  • @armaanmalik8518
    @armaanmalik8518 2 ปีที่แล้ว +44

    Congratulations 800k paaji 🥰🥰🥰love form India🇮🇳🇮🇳🇮🇳

  • @bahadursingh6159
    @bahadursingh6159 2 ปีที่แล้ว +1

    Ajj charda te lehnda punjab de veer ena khush dekh k dil nu bahut sakoon milya kash ah kita hamesha lai border khatam ho Jan love you lehnda punjab walyo Rabb thuanu saryan nu bahut khush rakha 🙏

  • @srahal4670
    @srahal4670 2 ปีที่แล้ว +63

    Beautiful moments ❤️
    I really enjoyed it very much as always!

  • @harjapsingh757
    @harjapsingh757 ปีที่แล้ว +1

    ਅਨੰਦ ਆ ਗਿਆ

  • @rajatmehta2106
    @rajatmehta2106 2 ปีที่แล้ว +5

    saleem ji and goga ji humesha hi nvaa concept naal khushiya vand rahey haa, chachey bishna ji ne ta nal aakey chaar chan lgatey , fully enjoyable video

  • @SukhpalSingh-ze4tp
    @SukhpalSingh-ze4tp ปีที่แล้ว +2

    ਸਤਿ ਸ੍ਰੀ ਅਕਾਲ ਜੀ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਦਿਲ ਖੁਸ਼ ਹੋਗਿਆ। ਸੁਖਪਾਲ ਸਿੰਘ ਸੰਗਰੂਰ ਪੰਜਾਬ ਇੰਡੀਆ

  • @kushheer4646
    @kushheer4646 2 ปีที่แล้ว +6

    i from himachal.sare iqathe hoye ne bahut khushi hoi e.eda hi pyar hona chahida e.

  • @shakardass6870
    @shakardass6870 2 ปีที่แล้ว +1

    ❤️chacha Bishnaji, Saleem ji, Goga pasrori ji,app sab da bahut danwad ji 🙏 Jo tussi done watna nu ek duje nu dila wich pyar banun da Maan bakshea 🙏

  • @karansandhu9006
    @karansandhu9006 2 ปีที่แล้ว +4

    Bhut bhut jyada vdia lga saleem ji.swad a gya video vekh k...bhut vdia lgda jido ..india .pakistan de
    Bhai bhai ikthe hunde rooh kush ho jndi..bhut vdia lga ...dil krda tuhdi video hor lambi lambii 2 hours di hoje kde khatm e na ho
    We...dillo sltute a sleem nd googa ji nu ..love u mere veereo ❤❤

  • @jagtarsinghguggi6833
    @jagtarsinghguggi6833 ปีที่แล้ว +1

    Aa video dekh taa maza hi aagya mera vee dil karda hai ki me bhi goga paji and sleem paji tuhanku mila . Waheguru alla tohadi jodi nu slamat rakhe.

  • @gillsaab_7270
    @gillsaab_7270 2 ปีที่แล้ว +7

    Albela,goga & chacha bishna Fire collabotation.charda te lehnda collab dil khush krta..love from amritsar🥰

    • @rajsolarpower7022
      @rajsolarpower7022 2 ปีที่แล้ว

      ਞਾਹਿਗੂਰੂ ਞਾਹਿਗੂਰੂ ਞਾਹਿਗੂਰੂ ਜੀ

  • @AhsanKhan-zj9sz
    @AhsanKhan-zj9sz 2 ปีที่แล้ว +1

    ماشاء اللہ دونوں پنجاب کے رنگ دیکھ کر بہت دل خوش ہو گیا اللہ پاک آپ کو خوش رکھے

  • @SumitKumar-be8yf
    @SumitKumar-be8yf 2 ปีที่แล้ว +12

    Legend chacha bishna 💞

  • @gurnekdhillon504
    @gurnekdhillon504 2 ปีที่แล้ว +2

    ਅੱਜ ਇਹ ਵੀਡਿਓ ਦੇਖ ਕੇ ਲਗਿਆ ਕਿ ਪਿਆਰ ਮੁਹੱਬਤ ਸਰਹੱਦਾਂ ਦੀ ਮੋਹਤਾਜ਼ ਨਹੀਂ ਹੁੰਦੀ ਚੜਦੇ ਅਤੇ ਲਹਿੰਦੇ ਪੰਜਾਬ ਦੇ ਇਹਨਾਂ ਕਲਾਕਾਰਾਂ ਨੇ ਇਕ ਮਿਸਾਲ ਕਾਇਮ ਕੀਤੀ ਹੈ ਕਿ ਅਸੀਂ ਓਹੀ ਪੰਜਾਬੀ ਹਾਂ ਸਾਡੇ ਵਿੱਚ ਓਹੀ ਪਿਆਰ ਹੈ ਤੇ ਸਾਡੇ ਦੋਵਾਂ ਮੁਲਕਾਂ ਦੀ ਅਵਾਮ ਵਿੱਚ ਇਨਸਾਨੀਅਤ ਅੱਜ ਵੀ ਜਿਊਂਦੀ ਹੈ

  • @PrinceSingh-ym8nk
    @PrinceSingh-ym8nk 2 ปีที่แล้ว +29

    Very nice moment 👍👍

  • @videoforyou5404
    @videoforyou5404 ปีที่แล้ว +2

    ਸਰਦਾਰ ਪਿੱਛੇ ਲਗਦਾ ਏ ਜੀ , ਖ਼ਾਨ ਪਿੱਛੇ ਲਗਦਾ ਏ ਸਾਬ ਰੱਬਾ ਮੈਨੂੰ ਇਕੋ ਨਾਮ ਦੇ ਚੜ੍ਹਦਾ ਤੇ ਲਹਿੰਦਾ ਪੰਜਾਬ ਰੱਬਾ ਮੈਨੂੰ ਇਕੋ ਨਾਮ ਦੇ 🙏❤️ ❤️ ❤️ ❤️

  • @tejibhinder6048
    @tejibhinder6048 2 ปีที่แล้ว +36

    Chardaa Punjab ❤️ lehanda Punjab =Lethal combination Love u guys eh mohabbat sada barkarr raha 🙏🙏

  • @mianmoshin3645
    @mianmoshin3645 2 ปีที่แล้ว +1

    Love you yar Mera hasda Punjab ty wasda Punjab Rab ese he rakhy ham sab ko

  • @bhushankumar4756
    @bhushankumar4756 2 ปีที่แล้ว +5

    ♥️🇮🇳🇩🇿 De artisto jiunde rho . Bahut wdia albela ji te gogga ji.

  • @Navdeep_7460
    @Navdeep_7460 2 ปีที่แล้ว +1

    Albela saab Allah khair kare tusi jeonde vasde raho.. Goga bhaijaan ajj Tuhanu video ch hasda dekh k dil khush ho geya.... Mai waheguru agge ardaas krda k zindagi ch ik vaar Tuhanu zarur mila atte Tuhanu gal naal laa k lehnde punjab da nigh mana 💓💓💓💓
    Jeeyo ❤️

  • @nirmalpreetsingh725
    @nirmalpreetsingh725 2 ปีที่แล้ว +31

    waheguru g charda punjab lehnda punjab ❤

  • @lakhbirsingh7485
    @lakhbirsingh7485 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ ਵਿਚ ਰੱਖੇ ਜੀ

  • @mohammadabid531
    @mohammadabid531 2 ปีที่แล้ว +6

    Sohna rab tuhano khosh tey abaad rkhay ameen.. Donay pnjab hasday wasday rehn 💯💖💖💖✌️✌️✌️✌️

  • @RinTinTin568
    @RinTinTin568 2 ปีที่แล้ว +4

    What a collaboration, 🤣chacha bishna , what a performance..

  • @tajsidhu013
    @tajsidhu013 2 ปีที่แล้ว +48

    LEGENDARY COLLABORATION ❤❤

  • @mayrakid4122
    @mayrakid4122 ปีที่แล้ว

    Saleem alblea ji. I m from India haryana . Mai tuhadi sab video dekhia but aj Mann boht khush hoa tuhada punjabi comedian naal collaboration dekh k..rab kare ese tarah age v hasde raho hasande raho

  • @varindersingh7919
    @varindersingh7919 2 ปีที่แล้ว +5

    ਬਹੁਤ ਵਧੀਆ👍💯

  • @RajveerSingh-xh1yt
    @RajveerSingh-xh1yt ปีที่แล้ว

    Nazara aa giya ih 2023 di best video vekhi aa.rabba ih sada asli punjab te sada punjabi sabhyachar wapis mod de..lechnda chardha punjab ikk ho jaye te asin ikkthe injh hi khusian aapas wich vandiye..love you sab mere panjabian nu

  • @DOP177
    @DOP177 2 ปีที่แล้ว +25

    Beautiful moments,💞

  • @harpindergill
    @harpindergill ปีที่แล้ว +1

    Sachi swaad agya ajj dono punjab de stars nu dekh ke.. rab eh mohabatt humesha bnai rakhe… love g sab nu

  • @MrPuttjattande
    @MrPuttjattande 2 ปีที่แล้ว +15

    rooh khush ho gai veero❤❤

  • @rajivchandok4328
    @rajivchandok4328 2 ปีที่แล้ว +1

    Eh wa Sada Punjab
    Love you aal