Life in Canada | ਕੈਨੇਡਾ ਰਹਿੰਦੇ ਵਿਦਿਆਰਥੀਆਂ ਦੀ ਹੱਡਬੀਤੀ ''ਕਾਸ਼ ਮਾਂ ਵਾਪਸ ਪੰਜਾਬ ਬੁਲਾ ਲਵੇ' | Hamdard Tv |

แชร์
ฝัง
  • เผยแพร่เมื่อ 26 ม.ค. 2025

ความคิดเห็น • 242

  • @gursimransingh_3154
    @gursimransingh_3154 ปีที่แล้ว +122

    ਵੀਰ ਜੀ ਪੰਜਾਬ ਵਿੱਚ ਰਹੋ ਜ਼ਿੰਦਗੀ ਚਾਰ ਦਿਨ ਦੀ ਹੈ ਪਰਿਵਾਰ ਵਿੱਚ ਰਹੋ ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰ ਲਵੋ

    • @babbalsingh6518
      @babbalsingh6518 ปีที่แล้ว +2

      Right

    • @Preetmaangsp
      @Preetmaangsp ปีที่แล้ว +11

      Main Portugal ch a. Othe Mera manager portugusee 800 euro lenda main khya yr tere red passport d ene value a pawe tu svere nikl j America..kyu n jnda...one pta k khya khnda mere family important a...t yr schi bara mehsoos hoyiya k APA kithe apna tabr shd ene Desh paar kr ethe baithe a..

    • @punjabdairyfarm6868
      @punjabdairyfarm6868 ปีที่แล้ว +7

      ​@@Preetmaangsp bai kma k punjab baps aja nhi ta bhut kuj door ho jna tere to

    • @supremecourt103
      @supremecourt103 ปีที่แล้ว +5

      Jattan toh vadh moorakh Kon hai..15 lakh agents noo de Ke Canada aunde ne. Fir tuhade Maa pio da kassoor hai Ji nha ne Punjab noo currupt Kita,, tuci lok hi Punjab Di politics te kabij ho, tuci lok police vich ho sab currupt ho.. Hun jadon Apne bachya lai job nahin te jameen vech Ke Canada vich gandh paun as gaye ho.

    • @GagandeepSingh-co7di
      @GagandeepSingh-co7di ปีที่แล้ว +1

      @@Preetmaangsp Earn lots of money and return back to your home country spend piece ful life.

  • @SurindarpalSingh-yl6pk
    @SurindarpalSingh-yl6pk ปีที่แล้ว +4

    ਇਹ ਬੱਚੇ ਤੱਗੜੇ ਘਰਾਂ ਦੇ ਜਿਹਨਾਂ ਪੰਜਾਬ ਵਿੱਚ ਕੰਮ ਨੂੰ ਹੱਥ ਨਹੀਂ ਲਾਇਆਂ ਸੁੱਤੇ ਦੱਸ ਵਜੇ ਉਠਦੇ ਮਾਂ ਬਿਸਤਰੇ ਤੇ ਚਾਹ ਪੀਣ ਨੂੰ ਦੇਂਦੀ ਇਹਨਾਂ ਦੇ ਘਰਾਂ ਚਾਰ ਚਾਰ ਕੰਮ ਵਾਲੇ ਰੱਖੇ ਇਹ ਬੱਚੇ ਕਨੇਡਾ ਕਾਮਯਾਬ ਕਿੱਦਾਂ ਹੋਣ ਗੇ ਕਨੇਡਾ ਪੰਜਾਬ ਦੇ ਪਿੰਡਾਂ ਦੇ ਆਮ ਮਾੜੇ ਘਰਾਂ ਦੇ ਬੱਚੇ ਕਾਮਯਾਬ ਹੁੰਦੇ ਉਹ ਕੁੜੀਆਂ ਕਾਮਯਾਬ ਹੁੰਦੀ ਆ ਜਦੋਂ ਪੰਜਾਬ ਵਿੱਚ ਘਰਾਂ ਦੇ ਸਾਰੇ ਕੰਮ ਕਰਦੀਆਂ

  • @JaswantSingh-mn3bz
    @JaswantSingh-mn3bz ปีที่แล้ว +7

    ਸਭ ਤੋ।ਵਧੀਆ।ਕੁਲਦੀਪ ਮਾਣਕ।ਸਾਹਿਬ।ਜੀ।ਦਾ।ਗਾਣਾ।

  • @bheemsinghgurna9608
    @bheemsinghgurna9608 ปีที่แล้ว +1

    ਪੰਜਾਬ ਵਿੱਚ ਮਾਂ ਹੀ ਰਹਿ ਗਈ। ਜਿਸ ਕਾਰਨ ਅੱਜ ਪੰਜਾਬੀ ਲੋਕ ਬਰਬਾਦ ਹੋ ਰਹੇ ਹਨ। ਇਹ ਗੱਲ 40 ਸਾਲ ਦੀ ਉਮਰ ਵਿੱਚ ਪਤਾ ਲਗਦੀ ਹੈ। ਪਤਨੀਆਂ ਨੇ ਪਤੀ ਦੀ ਮਾਂ ਨਾਲ ਬੁਰਾ ਵਰਤਾਰਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਜਿਸ ਕਾਰਨ ਅੱਜ ਪੰਜਾਬ ਦੇ ਬਜੁਰਗਾਂ ਕੋਲ ਆਪਣੇ ਘਰ ਨਹੀ ਰਹੇ। ਦੁਨੀਆ ਦਾਰੀ ਦਾ ਗਿਆਨ ਹੋਣ ਤੇ ਦੁਨੀਆਂ ਨਰਕ ਲਗਦੀ ਹੈ।

  • @mahabirsinghsandhu2451
    @mahabirsinghsandhu2451 ปีที่แล้ว +24

    ਵੀਰ ਜੀ ਕਈ ਭਰਾਵਾਂ ਨੇ ਕੁਮੈਟ ਕੀਤਾ ਕਿ ਤੁਹਾਨੂੰ ਕਿਹੜਾ ਸੰਗਲ ਪਾਏ ਨੇ ਵਾਪਿਸ ਆ ਜਾਓ ਪਰ ਪਰ ਆਪਣੇ ਦੇਖਣ ਵਿੱਚ ਆਇਆ ਹੈ ਕਿ ਕਈ ਵੇਚ ਵੱਟ ਕੇ ਤਾਂ ਵਿਦੇਸ਼ ਪਹੁੰਚੇ ਨੇ ਵਤਨ ਦੀ ਯਾਦ ਜਰੂਰ ਆ‌ਓਦੀ ਹੈ ਪਰ ਪਿਛੇ ਮੁੜਨਾ ਸੌਖਾ ਨਹੀਂ 😢

    • @punjabdairyfarm6868
      @punjabdairyfarm6868 ปีที่แล้ว

      ਉਸਨੂੰ ਬਾਈ ਗੁਲਾਮੀ ਕਹਿੰਦੇ ਆ

    • @Singh_005
      @Singh_005 ปีที่แล้ว +10

      ਮੈਂ ਕੀਤਾ ਇਹ ਕਮੈਂਟ ਸੰਗਲ ਆਲਾ ਗੱਲ ਸਹੀ ਆ ਭਰਾ ਭਾਵੇਂ ਕੌੜੀ ਲੱਗੇ
      ਕਮਾਈ ਕਰਨ ਜਾਓ 10 15 ਸਾਲ ਕਮਾਈ ਕਰਕੇ ਵਾਪਿਸ ਵੀ ਆਓ ਇਹ ਨਹੀਂ ਆ ਤੁਸੀ ਓਥੇ ਹੀ ਪੱਕਾ ਟਿਕਾਣਾ ਬਣਾ ਲਵੋ ਕਈਆ ਨੂੰ ਗਿਆ 25 30 ਸਾਲ ਹੋ ਗਏ ਵਾਪਿਸ ਆਉਂਦੇ ਨਹੀਂ ਬੱਸ ਕਹੀ ਜਾਣਗੇ ਪਿੰਡ ਯਾਦ ਆਉਂਦਾ ਇਹ ਸਭ ਡਰਾਮੇ ਹੀ ਆ ਹੋਰ ਕੁੱਝ ਨਹੀਂ
      ਕਿਉ ਮੁੜਨਾ ਕਿਉ ਨਹੀ ਸੌਖਾ 25 30 ਸਾਲਾ ਚ ਇੰਨੀ ਕਮਾਈ ਵੀ ਨਹੀਂ ਹੋਈ ਕੇ ਪੰਜਾਬ ਆਕੇ ਵਧੀਆ ਬਿਜਨੈਸ ਖੋਲਕੇ ਰਹਿ ਸਕਦਾ ਪਰਿਵਾਰ ਨਾਲ
      ਮੁੜਨਾ ਕਿਉ ਨਹੀ ਸੌਖਾ ਇਸਦੇ ਕਾਰਨ ਦੱਸ ਬਾਈ ਫ਼ਿਰ ਮੈਂ ਜ਼ਵਾਬ ਦਿੰਦਾ ਤੇਰੇ ਸਵਾਲਾਂ ਦਾ

    • @jashpalsingh1875
      @jashpalsingh1875 ปีที่แล้ว

      ਹੁਣ ਮੁੜਿਆ ਜਾਣਾ ਵੀ ਨਹੀਂ ਕਨੇਡਾ ਇਕ ਜੇਲ ਆ।ਓਹ ਵੀ ਮਿੱਠੀ

    • @sukhjeevenkaur590
      @sukhjeevenkaur590 ปีที่แล้ว

      Bilkul sahi kaha aapne

    • @GurdevSingh-vd5ie
      @GurdevSingh-vd5ie ปีที่แล้ว +1

      ਕਨੇਡਾ ਜੇ ਦੋ ਬੱਚੇ ਨੇ ਇੱਕ ਨੂੰ ਪੰਜਾਬ ਪਿੰਡ ਚ ਹੀ ਰੱਖੋ। ਇੱਕ ਨੂੰ ਪੰਜਾਬ ਚ ਹੀ ਪੜਾਈ ਕੋਰਸ ਕਰਾਉ🎉ਕੁੜੀ ਮੁੰਡਾ ਹੈ।।ਕੁੜੀ ਨੂੰ ਬਾਹਰ ਭੇਜ ਦਿਉ। ਯਾਂ ਮੁੰਡੇ ਨੂੰ।ਪਰ ਭੇਜੋ ਇੱਕ ਨੂੰ 🎉 ਜੋ ਬਾਹਰ ਹੈ। ਉਸਨੂੰ ਕਹੋ ਕੇ ਪੜਾਈ ਦੇ ਨਾਲ ਕੰਮ ਵੀ ਜਿੰਨਾ ਹੋ ਸਕੇ ਕਰ।।ਏ ਨਹੀ ਅਜ਼ ਤਬੀਅਤ ਖ਼ਰਾਬ। ਅਜ਼ ਘੁੰਮਣ ਫਿਰਨ ਜਾਣਾਂ।ਬਸ ਪੜਾਈ ਕੰਮ 🎉ਇਸ ਨਾਲ ਕਰਜ਼ੇ ਲਥ ਜਾਣੰ ਗੇ।ਜੇ ਕਰਜ਼ੇ ਨਹੀਂ ਹੈ ਤਾਂ ਪੈਸੇ ਇਕੱਠੇ ਹੋਣ ਗੇ।।ਔ ਪਿੰਡ ਭੇਜੋ।ਇਸ ਪੈਸੇ ਨੂੰ ਪਿਉ ਪੁੱਤ ਜੋ ਏਥੇ ਨੇ।ਹੋਰ ਪੈਲੀ ਲੈਂਣ ਚ।।ਕੋਈ ਨਾਲ ਛੋਟੇਮੋਟੇ ਛੈਹਰ ਕਸਬੇ ਯਾਂ ਪਿੰਡ ਚ ਹੀ ਦੁਕਾਨ ਖੋਲਣੰ।।ਕੇਹਣੰ ਦਾ ਭਾਵ ਕਿ ਪੈਸਾ ਔਥੇ ਖਰਚੋਂ। ਜਿਥੋਂ ਆਮਦਨ ਦਾ ਸਰੋਤ ਆਵੇ 🎉 ਮੈਹਗੀ ਗਡੀ।ਘਰ ਚ ਮਣਾਂ ਮੁਣਾਂ ਪੈਸਾ ਲਾਈ ਜਾਣਾਂ। ਸਯਾੰਣਪ ਨਹੀਂ।। ਇੱਥੇ ਆਮਦਨ ਦੀ ਖੜੋਤ ਹੈ।।ਮੈਹਗੀ ਕਾਰ ਦਾ ਆਏ ਸਾਲ ਰੇਟ ਘੱਟਦਾ ਜਾਣਾਂ 🎉ਕੋਠੀ ਤੇ ਕਮਾ ਕਮਾ ਪੈਸਾ ਲਾਈ ਜਾਣਾਂ।।ਸੋਚੋ ਇਕ ਕਮਰੇ ਚ ਇੱਕ ਬੰਦਾ ਵੀ ਪਯੇ। ਤਾਂ ਚਾਰ ਪੰਜ ਕਮਰੇ ਦਾ ਘਰ ਬੜਾ ਹੈ।। ਘੱਟ ਪੈਸੇ ਆਂ ਚ ਹਵਾਦਾਰ ਪ੍ਰਕਿਰਤੀ ਦੇ ਅਨੁਕੂਲ ਘਰ ਵੀ ਜ਼ਰੂਰੀ ਚਾਹੀਦਾ 🎉 ਰੋਜ਼ਗਾਰ ਹੋਉ। ਕੁਦਰਤੀ ਖੇਤੀ ਕਰੋ। ਸਬਜ਼ੀਆਂ ਦਾਲਾਂ ਮਸਾਲੇ।ਗੰਨੇ ਤੋਂ ਗੁੜ। ਵੇਸਣੰ ਕੰਣਕ ਦੀ ਖੇਤੀ ਕਰੋ।। ਝੋਨਾਂ ਨਾ ਲਾਉ।ਜੇ ਲਾਉ ਵੀ ਘਰ ਜੋਗਾ 🎉ਜਾਦਾ ਲੰਮਾ ਸਫਰ ਕਰਨ ਤੇ ਹੀ ਕਾਰ ਦਾ ਪ੍ਰਯੋਗ ਕਰੋ।।ਕਾਰ ਰੱਖੋ।ਜਾਦਾ ਮੈਹਗੀ ਨਾ ਹੋਵੇ। ਔਰ ਹੋਵੈ ਨਵੀ ਤੌ ਸਾਲ ਦੋ ਸਾਲ ਪੁਰਾਨੀ।। ਤਾਂ ਜੋ ਜਾਦਾ ਪੁਰਾਨੀ ਹੋਣ ਦਾ ਖ਼ਤਰਾ ਨਾ ਰਹੇ।। ਬਾਰਾਂ ਤੇਰਾਂ ਸਾਲ ਆਰਾਮ ਨਾਲ ਡੇਟ ਰਹੇ।ਔਲਡ ਹੋਣ ਨੂੰ।। ਕੱਪੜੇ ਲੱਤੇ ਵੀ ਜਾਦਾ ਮੈਹਗੇ ਔਰ ਜਾਦਾ ਡੇਰਾਂ ਦੇ ਡੇਰ ਨਾ ਹੋਣੰ ।ਹਿਸਾਬ ਨਾਲ ਹੀ ਹੋਣ 🎉ਇਉ ਨਹੀ ਜਿਥੇ ਜਾਣਾਂ ਨਵੇਂ ਕੱਪੜੇ ਹਰ ਵਾਰ ਪੋਣੇ 🎉 ਕੋਈ ਜਾਦਾ ਧ੍ਯਾਨ ਨਹੀਂ ਦੇਂਦਾ ਕਪੜੇਆਂ ਨੂੰ 🎉। ਪੰਜਾਬ ਪਿੰਡ ਚ ਆਪ ਰੋਜ਼ਗਾਰ ਕਰੋ।।ਔਰ ਹੋਰਾਂ ਨੂੰ ਕੰਮ ਦਿਉ 🎉 ਕੈਨੇਡਾ ਦੀ ਕਮਾਈ ਦਾ ਇਸ ਪ੍ਰਕਾਰ ਪ੍ਰਯੋਗ ਕਰਦੇ ਹੋਏ। ਪਿੰਡ ਨੂੰ ਵਧਿਆ।ਸਸਤਾ ਭੋਜਨ ਆਸਾਨ ਜ਼ਿੰਦਗੀ ਜਿਊਣ ਦਾ ਰਾਹ ਪੱਧਰਾ ਕਰਦੇ ਜਾਉ 🎉 ਤਾਂ ਹੀ ਜਿਉਂਣ ਦਾ ਦੁਨੀਆ ਤੇ ਔਣ ਦਾ ਮਕਸਦ ਪੂਰਾ ਹੋਉ 🎉🎉🎉🎉🎉

  • @avtargill2663
    @avtargill2663 ปีที่แล้ว +17

    ਇੱਕ ਚੰਗੀ ਜ਼ਿੰਦਗੀ ਬਸਰ ਕਰਨ ਲਈ ਤਿੰਨ ਚੀਜ਼ਾਂ ਜ਼ਰੂਰੀ ਆ ਰੋਟੀ ਕੱਪੜਾ ਅੋਰ ਮਕਾਨ ਪਰ ਪਿਛਲੇ 10-12 ਸਾਲ ਤੋ ਜੋ ਆਇਆ ਰੇਸ਼ੋ ਕੱਢ ਲੋ ਕਿੰਨਿਆਂ ਕੁ ਦਾ ਮਕਾਨ ਨੂੰ ਹੱਥ ਪਿਆ 2015-16 ਤੋਂ ਬਾਅਦ ਕਨੇਡਾ ਟੋਟਲੀ ਬਦਲਿਆ

    • @OhiSandhu
      @OhiSandhu ปีที่แล้ว

      M abhaaga 2007-12 de vich kdo v ja skda c par bhejya ni ghrdya..mnu hun jana pe rea jo k sahi sama nhi h

  • @rajpalkaur9681
    @rajpalkaur9681 ปีที่แล้ว +7

    ਗੱਲ ਘੱਟ ਕਰਦੀਆਂ ਨੇ ਹੀ ਹੀਂ ਵੱਧ ਕਰਦੀਆਂ, ਇੱਕ ਤਾਂ ਜ਼ਿਆਦਾ ਹੀ।

  • @dr.virindersingh7596
    @dr.virindersingh7596 ปีที่แล้ว +12

    Ma ਹੁੰਦੀ aa ma oh ਦੁਨੀਆ ਵਾਲਿਓ by Kuldeep Manak.
    Writer ਬਾਪੂ ਦੇਵ Threeky ਵਾਲਾ.

  • @jashpalsingh1875
    @jashpalsingh1875 ปีที่แล้ว +22

    ਕਨੇਡਾ ਕਨੇਡਾ ਬੱਸ ਸੜਕਾ ਤੇ ਪਾਰਕਾਂ
    ਬਾਕੀ ਕਰੋ ਦਿਹਾੜੀਆਂ ਮਿੱਤਰੋਂ

    • @arvinderpalsingh647
      @arvinderpalsingh647 ปีที่แล้ว +1

      ਅਪਣਾ ਤਾਂ uder e feel hou. Ider ਓਪਰਾ ਤਾਂ ਲੱਗਣਾ e a

  • @manapb0764
    @manapb0764 ปีที่แล้ว +11

    ਮੈਂ ਜਾ k ਆਇਆ ਕੁਛ ਨੀ ਕੈਨੇਡਾ ਦਿਮਾਗ਼ ਹਿਲ ਜਾਂਦਾ ਜਾ ਕੇ ਵੀ ਅਵੇ ਪੰਗਾ ਖੜਾ ਕਰ ਲਿਆ

    • @sahilagnihotri67
      @sahilagnihotri67 ปีที่แล้ว

      changa time naaal agya hun ethe reh berozgar ban ke

    • @MandeepKaur-vw8zv
      @MandeepKaur-vw8zv ปีที่แล้ว +1

      Same here

    • @manapb0764
      @manapb0764 ปีที่แล้ว

      Manpreet tusi kithe c

    • @MandeepKaur-vw8zv
      @MandeepKaur-vw8zv ปีที่แล้ว

      @@manapb0764 brampton may intake gyi c . Ik mnth baad vapis

    • @manapb0764
      @manapb0764 ปีที่แล้ว

      @@MandeepKaur-vw8zv vdhiya rhe yr ithe

  • @Singh_005
    @Singh_005 ปีที่แล้ว +15

    ਕਮਾਈ ਕਰਨ ਜਾਓ 10 15 ਸਾਲ ਕਮਾਈ ਕਰਕੇ ਵਾਪਿਸ ਵੀ ਆਓ ਇਹ ਨਹੀਂ ਆ ਤੁਸੀ ਓਥੇ ਹੀ ਪੱਕਾ ਟਿਕਾਣਾ ਬਣਾ ਲਵੋ ਕਈਆ ਨੂੰ ਗਿਆ 25 30 ਸਾਲ ਹੋ ਗਏ ਵਾਪਿਸ ਆਉਂਦੇ ਨਹੀਂ ਬੱਸ ਕਹੀ ਜਾਣਗੇ ਪਿੰਡ ਯਾਦ ਆਉਂਦਾ ਇਹ ਸਭ ਡਰਾਮੇ ਹੀ ਆ ਹੋਰ ਕੁੱਝ ਨਹੀਂ
    ਕਿਉ ਮੁੜਨਾ ਕਿਉ ਨਹੀ ਸੌਖਾ 25 30 ਸਾਲਾ ਚ ਇੰਨੀ ਕਮਾਈ ਵੀ ਨਹੀਂ ਹੋਈ ਕੇ ਪੰਜਾਬ ਆਕੇ ਵਧੀਆ ਬਿਜਨੈਸ ਖੋਲਕੇ ਰਹਿ ਸਕੇ ਪਰਿਵਾਰ ਨਾਲ ਬੰਦਾ ਫ਼ਿਰ ਲੱਖ ਦੀ ਲਾਹਨਤ ਹੀ ਆ ਹੋਰ ਕੁੱਝ ਨਹੀਂ

    • @SukhwinderSingh-sk1jg
      @SukhwinderSingh-sk1jg ปีที่แล้ว

      ਸਾਡੇ ਚਾਚੇ1978 ਵਿਚ ਈਰਾਨ ਵਿੱਚ ਗੲਏ ਸੀ ਦੋ ਦੋ ਤਿੰਨ ਤਿੰਨ ਸਾਲ ਲਾ ਕੇ ਵਾਪਸ ਆ ਗੲਏ ਦਸ ਦਸ ਬਾਰਾਂ ਬਾਰਾਂ ਹਜ਼ਾਰ ਰੁਪਏ ਲਿਆਏ ਪਹਿਲਾਂ ਇਕੱਠਿਆਂ ਟੈਕਸੀ ਲੲਈ ਫਿਰ ਮਿੰਨੀ ਬੱਸ ਪਾਈ ਬਹੁਤ ਵਧੀਆ ਕੰਮ ਚਲਾ ਲਿਆ

  • @kamalmittal-sq1fp
    @kamalmittal-sq1fp ปีที่แล้ว +17

    ਕੱਲੇ ਪੰਜਾਬੀ ਚੀਕਾਂ ਮਾਰਦੇ ਹੋਰ ਕਿਸੇ ਸਟੇਟ ਦਾ ਕੋਈ ਨਹੀਂ ਰੋਂਦਾ ਪੰਜਾਬੀ ਕੰਮ ਕਰਕੇ ਰਾਜੀ ਨਹੀਂ। ਮਿਹਨਤ ਹਰੇਕ ਦੇਸ਼ ਚ ਕਰਨੀ ਪੈਂਦੀ ਹੈ 5 ਕੁ ਸਾਲ ਲੱਗ ਜਾਂਦੇ ਬੰਦਾ ਕਾਮਯਾਬ ਹੋ ਜਾਂਦਾ। ਪੰਜਾਬ ਤੋਂ ਸੋਚ ਕੇ ਜਾਂਦੇ ਕਿ ਮੈਨੇਜਰ ਦੀ ਕੁਰਸੀ ਸਾਡਾ ਇੰਤਜ਼ਾਰ ਕਰ ਰਹੀ ਹੈ। ਪਹਿਲਾਂ ਆਵਦੇ ਵਿੱਚ ਕੁਆਲਟੀ ਪੈਦਾ ਕਰੋ ਕਾਮਯਾਬੀ ਵੀ ਮਿਲੇਗੀ।
    ਪੱਤਰਕਾਰ ਵੀ ਵਿਹਲੜ ਨੇ ਕੋਈ ਚੱਜ ਦੇ ਟੋਪਿਕ ਉੱਤੇ ਪੱਤਰਕਾਰੀ ਕਰੋ।

    • @KamaljitKaur-wu1oz
      @KamaljitKaur-wu1oz ปีที่แล้ว +4

      ਅੱਜ ਕੱਲ ਲੋਕਾਂ ਨੇ ਕੈਨੇਡਾ ਨੂੰ ਹੀ ਟੋਪਿਕ ਬਣਾਇਆ ਹੋਇਆ ਆਹ ਦੇਖੋ ਕਿੰਨੇ ਤੰਗ ਪੰਜਾਬੀ ਕੈਨੇਡਾ ਵਿੱਚ ਬਈ ਕੰਮ ਤਾਂ ਕਰਨਾ ਹੀ ਪੈਣਾ ਡਾਲਰ ਕਿਹੜਾ ਸੜਕਾਂ ਤੇ ਪਏ ਹੋਏ ਆ ਮਿਹਨਤ ਕਰਕੇ ਹੀ ਕੁਛ ਮਿਲੂ ਰੋਣ ਵਾਲਿਆਂ ਨੇ ਤਾਂ ਰੋਇ ਜਾਣਾ ਭਾਵੇਂ ਕੈਨੇਡਾ ਹੋਵੇ ਭਾਵੇਂ ਪੰਜਾਬ

    • @arvinderpalsingh647
      @arvinderpalsingh647 ปีที่แล้ว

      Ghar ਪੰਜਾਬੀਆਂ ਨੇ over price ਕਰ k le re a v ਸੀਨ a k ਪੰਜਾਬੀ success v ਨੇ. ਗੋਰੇ v ਬੋਹਤ ਨੇ ਜੋ ਕੀ ਤੰਗ ਆ

    • @supremecourt103
      @supremecourt103 ปีที่แล้ว

      Kyon Ke Baki RSS wale han, Oona kol 15 lakh desh da paisa pocket vich pai chooka hai. Adani vargy ne Chika Kyon marniya han ??????

    • @kamalmittal-sq1fp
      @kamalmittal-sq1fp ปีที่แล้ว +1

      @@KamaljitKaur-wu1oz ਬਿਲਕੁਲ ਸਹੀ 👍

    • @narruwala
      @narruwala ปีที่แล้ว

      J kam milu mehnat v tahi hundi a

  • @gss6617
    @gss6617 6 หลายเดือนก่อน

    ਮੇਰਾ ਮਿੱਤਰ ਬਾਹਰ ਆ,, ਮਾਂ ਪਿਓ 70 + ਨੇ ਦਵਾਈ ਵੀ ਗੁਆਂਢੀ ਦਵਾਉਂਦੇ ਨੇ,, ਟੱਟੂ ਦੀ quality of life ਆ,, ਚੱਪਣੀ ਚ ਨੱਕ ਡੋਬ ਕੇ ਮਰਜੋ ਬਾਹਰ ਆਲਿਓ.. ਜਿਨ੍ਹਾਂ ਨੇ ਸੋਨੂ ਪਾਲਿਆ ਉਹ ਸੋਨੂ ਦੇਖਣ ਨੂੰ ਤਰਸਗੇ..

  • @inderjitchahal305
    @inderjitchahal305 ปีที่แล้ว +12

    ਮਾਂ ਹੁੰਦੀ ਆ ਮਾਂ ੳ ਦੁਨੀਆਂ ਵਾਲਿਓ ਕੁਲਦੀਪ ਮਾਣਕ ਜੀ ਦਾ ਗੀਤ ❤

  • @SarwanSingh-vb2gi
    @SarwanSingh-vb2gi ปีที่แล้ว +2

    ਸੁਰਜੀਤ ਬਿੰਦਰਖੀਆ...ਮਾਂ ਮੈੰ ਹੁਣ ਪੇਕੇ ਨਹੀਂ ਆਉਣਾ , ਪੇਕੇ ਹੁੰਦੇ ਮਾਵਾਂ ਨਾਲ......

  • @gursewaksinghmaan4448
    @gursewaksinghmaan4448 ปีที่แล้ว

    ਸਾਰੇ ਬੱਚੇ ਮਦਰ ਡੇ ਨੂੰ ਮਿਲਆ ਕਰਨਗੇ ਟਾਈਮ ਆ ਗਿਆ

  • @JaswantSingh-mn3bz
    @JaswantSingh-mn3bz ปีที่แล้ว +2

    ਜੈਕਰ।ਇਨਾ ਕੰਮ।ਪੰਜਾਬ।ਵਿੱਚ।ਕਰਨ।ਤਾ।ਲੋਢ।ਨਹੀ।ਕਿਸੇ।ਬਾਹਰਲੇ।ਦੇਸ।ਵਿੱਚ।ਜਾਣ ਦੀ ਪੰਜਾਬ।ਵਿੱਚ।ਸਰਮ।ਮੱਨਦੇ ਹਨ।ਕੰਮ ਕਰਨ।ਦੀ

  • @ranjodhbal5896
    @ranjodhbal5896 ปีที่แล้ว +6

    Dear mama always apna bai sidhu ❤

  • @RamSingh-nw8jl
    @RamSingh-nw8jl ปีที่แล้ว +15

    Kuldeep manak da maa song hun tak da all time favorite song ❤

  • @jaspalsingh9068
    @jaspalsingh9068 ปีที่แล้ว +9

    ਬਹੁਤ ਤਰਸ ਆਉਂਦਾ ਕੁੜੀਆਂ ਤੇ ਕਿਉਂਕਿ ਮੈਂ ਵੀ ਅਪਣੀ ਕੁੜੀ ਨੂੰ ਰੋਂਦੇ ਹੋਏ ਭੇਜੀਆਂ ਕੀ ਕਰੀਏ ਗ਼ਰੀਬੀ ਸੀ

    • @jobansembhi3731
      @jobansembhi3731 10 หลายเดือนก่อน +1

      Eni gareebi 20 lakh he c bus 😢😢😢

  • @GurcharanSinghGurcharanSin-o2u
    @GurcharanSinghGurcharanSin-o2u ปีที่แล้ว +4

    Maa hundi a maaa duniya walyo❤❤

  • @loveydhillon6331
    @loveydhillon6331 ปีที่แล้ว +5

    Dear Mama (Sidhu Moosewala)
    &
    Maa (Kuldeep Manak)

  • @gssingh8656
    @gssingh8656 ปีที่แล้ว +2

    ਸਿੱਧੂ ਮੂਸੇ ਵਾਲਾ ਗੀਤ ਮਾਂ + ਤੇਰੇ ਵਰਗਾ ਹਾਂ

  • @factspk373
    @factspk373 ปีที่แล้ว +7

    ਆਜੋ ਵਾਪਸ ਹੁਣ ਤਾਂ tim horton ਵੀ ਖੁਲਗੇ ਪੰਜਾਬ ਚ

  • @meharsingh8484
    @meharsingh8484 ปีที่แล้ว +11

    Happy mothers day . God bless all mothers

  • @PishouraSingh-j3h
    @PishouraSingh-j3h 5 หลายเดือนก่อน

    ਆਉ ਆਉ ਸਾਰੇਸਭ ਤੋਂ ਪਹਿਲਾਂ ਪੱਕੇ ਆਉ

  • @rajwantboparaii3433
    @rajwantboparaii3433 ปีที่แล้ว +2

    ਮੇਰਾ ਬੇਟਾ ਤਾ ਦੋ ਸਾਲ ਹੋ ਗਏ ਪਰ ਅੱਜ ਤੱਕ ਕਦੇ ਵੀ ਖੁਲ ਕੇ ਗਲ ਨਹੀ ਕਰਦਾ ਦਸ ਦਸ ਦਿਨ ਲੰਘ ਜਾਦੇ ਫੋਨ ਨਹੀ ਕਰਦਾ ਮੈ ਮਾਤਰਸਦੀ ਰਹਿੰਦੀ

    • @rahulvats95
      @rahulvats95 ปีที่แล้ว +2

      Mummy ji tension na lao usdi jyada, apne walon phone kari jao. Canada vich kamm vich lagey rehna, atey naal de munde kudiya naal time langh jaunda. Thoda touch vich raho jadon viah ho jau jimmedari pau akal aa jau.

  • @rajpalkaur9681
    @rajpalkaur9681 ปีที่แล้ว +7

    ਪੰਜਾਬੀ ਵੀ ਸ਼ੁੱਧ ਲਿਖੋ ਜੀ। ਧੰਨਵਾਦ।

  • @sukhwantkaur2962
    @sukhwantkaur2962 ปีที่แล้ว +6

    Meri beti collingwood (canada)ch ea , eda da kaddy kuj ve nahi face kitta,, bauht vadhia ea😊

    • @kaursukhwant9757
      @kaursukhwant9757 ปีที่แล้ว

      Kisey nu mah baadi te kisey nu swaadi ik kahawat suni c j tu chlya barma te leikh chaley ne naal so sari karma di khed hai

    • @Sou-no7xt
      @Sou-no7xt ปีที่แล้ว

      beta beti pura sach nai das de ji, tanu tension na hove taiyo gal chipa dende ne apni.

  • @ProPlayer-su9cj
    @ProPlayer-su9cj ปีที่แล้ว

    ਕੁਸ ਵੀ ਦੱਖਈ ਜੋ ਪੰਜਾਬ ਲੋਕਾਂ ਪਗਲ ਹੋ ਗੇ ਤੇ ਅੰਨ ਹੋ ਗੇ ਇਹ ਹੱਟਣ ਤਿਆਰ ਨਹੀਂ

  • @kuldeepsappal4097
    @kuldeepsappal4097 ปีที่แล้ว +1

    ਸਾਡੇ ਲੋਕਾ ਨੇ ਬੰਚੀਆ ਨੂ ਕਮ ਕਰਨ ਨਹੀ ਲਾਈਆ

  • @beantsingh9514
    @beantsingh9514 ปีที่แล้ว +3

    Maa song only for sidhu mose wala dear mama ❤🥺😊

  • @jaggusidhu2130
    @jaggusidhu2130 ปีที่แล้ว +5

    Sidhu moosewala dear maa ❤️❤️❤️❤️❤️

  • @Karanuppal0722
    @Karanuppal0722 ปีที่แล้ว +3

    Malkeet da song 'Maa da hatthan diyan pakkiyan rotian khaan nu bada dil krda'

  • @jangsingh9119
    @jangsingh9119 ปีที่แล้ว +10

    Mera Desh Punjab 🙏

  • @Clie919
    @Clie919 ปีที่แล้ว

    I wonder where this channel did it’s Ielts or whatever its called. Check thumbnail it’s spelled Canada not Canda

  • @karanchahal4420
    @karanchahal4420 ปีที่แล้ว +2

    Happy mothers day nd god bless vall mothers

  • @SatnamSingh-zk4ce
    @SatnamSingh-zk4ce ปีที่แล้ว +4

    Canada a k hair stall vadhya kita punjab vich reh k hona nai c

  • @jassisharma200
    @jassisharma200 ปีที่แล้ว +2

    Mank da song ma baki singra na os geet nu sun ka gana bna dits

  • @ghulamhussain9383
    @ghulamhussain9383 ปีที่แล้ว +1

    What is the purpose of migration of Indian Punjabi to Canada no exception of males, female, young or old in excessive numbers.

  • @mejorsinghkang2419
    @mejorsinghkang2419 ปีที่แล้ว +1

    Kuldeep manak da 💯

  • @bhupinderkaur5682
    @bhupinderkaur5682 ปีที่แล้ว +1

    Students nu jan da cha h par othy ja ke punjab he yad anda h eh students theek keh rahe ne canada ja ke family he yad andi h so punjab reh lo thori kha lo sabar rakho

  • @baghel6717
    @baghel6717 ปีที่แล้ว

    ਮੇਰਾ ਭਰਾ ਪੰਜਾਬ ਚ ਆਖਦਾ ਕੰਮ ਨਹੀਂ ਕੰਮ ਕਰਨਾ ਬਾਹਰ ਈ ਆ ।

  • @sahilagnihotri67
    @sahilagnihotri67 ปีที่แล้ว +1

    Aha white t shirt valia kudiya di age shoti va shukar nahi kardiya ki time naal raah mil gaya

  • @Jsskarrn
    @Jsskarrn ปีที่แล้ว +4

    Loka da brampton ch pta ni ki napeya bahr nu jao bhot cities aa, halifax fredicton moncton st john prince george and many more jithe living expenses bhot low a and pr v easy aa

  • @harjindersidhu4204
    @harjindersidhu4204 ปีที่แล้ว +4

    ਪੇਕੇ ਹੁੰਦੇ ਮਾਵਾਂ ਨਾਲ।

  • @kulveersingh3667
    @kulveersingh3667 ปีที่แล้ว +1

    Dear mama by legend sidhu moosewala

  • @TheOg__life
    @TheOg__life ปีที่แล้ว +1

    maa Song by sidhumoosewala

  • @mithudakha3882
    @mithudakha3882 4 หลายเดือนก่อน

    Purane canadian deh bachea deh hath hega kalaea nal frdia hun daso

  • @khanmander
    @khanmander ปีที่แล้ว +1

    Dear Mama ❤️

  • @balbirsinghkainth2836
    @balbirsinghkainth2836 ปีที่แล้ว +1

    Kuldeep Mayank da Geet . Ma Hundi …………..

  • @bhaijannff3235
    @bhaijannff3235 ปีที่แล้ว +1

    O maa tuje slam apnne bache tujko piyare rawan ho ja ram

  • @SukhRaj-uu5ee
    @SukhRaj-uu5ee ปีที่แล้ว +2

    Beta ji jad marji Aa javo punjab soda Ghar hai ma Kade ni rokdi

  • @ArshChahal47
    @ArshChahal47 ปีที่แล้ว

    02:18 after trailer

  • @tajinderkaur9082
    @tajinderkaur9082 ปีที่แล้ว

    Varinder god bless you

  • @mitsysekhon3123
    @mitsysekhon3123 ปีที่แล้ว +1

    Happy mother's day...

  • @dhindsa4704
    @dhindsa4704 ปีที่แล้ว +1

    Sidhu moose wala song mama ❤

  • @jasvirkaur4579
    @jasvirkaur4579 ปีที่แล้ว +2

    Sidhu moose wala bi da song maa Manu lagta rahda Mai Tera brga haa

  • @narruwala
    @narruwala ปีที่แล้ว

    Sachi gall a

  • @deep12578
    @deep12578 ปีที่แล้ว +1

    Dear mama by sidhu

  • @HarjobanPandher
    @HarjobanPandher 7 หลายเดือนก่อน

    👌👌👌👍👍

  • @surjeetkaur4585
    @surjeetkaur4585 ปีที่แล้ว

    ਉੱਥੇ ਗੲੀ ਕੀ ਕਰਨ ਸੀ ਛੱਕ ਮਾਰਨ ਅਖੇ ਮੇ ਕਦੇ ਕੌਈ ਕੰਮ ਨਹੀਂ ਕੀਤਾ

  • @balwindersinghdhaliwal1498
    @balwindersinghdhaliwal1498 ปีที่แล้ว +6

    ਸਿੱਧੂ ਮੂਸੇਵਾਲੇ ਦਾ

  • @abhijot37
    @abhijot37 ปีที่แล้ว +1

    Jai vikranata movie da song
    Rishta Tera Mera

  • @aquac8242
    @aquac8242 ปีที่แล้ว +1

    Mama thanks to you. By Richard Marx is one good song

  • @ajaybamrah
    @ajaybamrah ปีที่แล้ว +4

    Kyon negetivitiy failaa rahey ho.... At least kam krn tey paisey tey mildey punjab ch chikoou krna kisey ney kouch

    • @FOREVER-pr9uc
      @FOREVER-pr9uc ปีที่แล้ว +1

      Ethe v ehi kuch ae pay kha jndia agencies jd jwaka dia os baare ki kahoge

  • @ratturavinder3963
    @ratturavinder3963 ปีที่แล้ว +4

    Come back to Punjab dear i will arange your ticket . Plz do not make drama 🙏🏻🙏🏻

  • @jagpalchahal2848
    @jagpalchahal2848 ปีที่แล้ว +1

    ਅੰਮਿਰਤ ਮਾਨ ਜੀ

  • @LakhvirbangerLakhvirbang-jf2fn
    @LakhvirbangerLakhvirbang-jf2fn ปีที่แล้ว

    Maa hundi aa maa kuldeep manak

  • @robin9418
    @robin9418 ปีที่แล้ว +3

    Stay in India , apana desh best eh

  • @411Hunter
    @411Hunter ปีที่แล้ว +2

    Dear mama obviously 😘❤

  • @PreetKaur-zj1te
    @PreetKaur-zj1te 8 หลายเดือนก่อน

    Ammi mari kamal Khan

  • @bootasingh9358
    @bootasingh9358 ปีที่แล้ว +7

    संघर्ष करना पड़ता है अभी‌समय लगेगा मन छोटा मत करो जो आपका उद्देश्य है उसके लिए जान लगा दो सकारात्मक सोच रखो।

    • @DeepakS-r8p
      @DeepakS-r8p ปีที่แล้ว

      Sangarsh to India me reh kar vi kamjab hoa ja sakta hai

  • @SHARANKAUR-wt2dq
    @SHARANKAUR-wt2dq ปีที่แล้ว +2

    Punjabi punjabia nu lutt rahe ne
    Shame to those punjabis who exploit international students
    Lakh di lahnat hai ehu jihe pakke punjabia te

  • @BalwinderKaur-xv6kt
    @BalwinderKaur-xv6kt ปีที่แล้ว +1

    Avaj distrub kardi ha band karo es nu ji

  • @sidhu2529
    @sidhu2529 ปีที่แล้ว +2

    Kuldeep manak and sidhu moosewala

  • @narindergill787
    @narindergill787 ปีที่แล้ว

    Peke hunde mawa nal…reality song

  • @kaurrajinder5597
    @kaurrajinder5597 ปีที่แล้ว

    The interviewer dropped a hint that people in India don’t support daughters and don’t want that girls should move ahead. How ironic and contradictory to the very interview. If parents had not wanted the betterment and progress of girls, there would have been no girl student for the interviewer to interview in this video.

  • @inder5650
    @inder5650 ปีที่แล้ว +2

    Eh kudian munde jo aap jande te loka nu kehnde na ao eh dsn aap ki len gye ne, mehnat zero ton start krni pendi, bhave desh Or videsh kite v jao. Ghre bethe nu roti koi nhi den aunda g

  • @ArshChahal47
    @ArshChahal47 ปีที่แล้ว

    02:30 12v ale jwaak

  • @Ke875
    @Ke875 ปีที่แล้ว +2

    They got too many students they don’t have work for them ! Why only Indian student have hard time , what about “”100 other countries’s students never hear anything from them !

    • @GagandeepSingh-co7di
      @GagandeepSingh-co7di ปีที่แล้ว

      other countries don't have so easy immigration and PR process

  • @braramarjeet4450
    @braramarjeet4450 ปีที่แล้ว +1

    canada bhut vdda sara brampton ap e diggi jnde hor cities ch chl jo bus frnds a ye vo krka atha ja re bki agent jyda athe bhjde but if we. get gud band then why we not applied in other part of canada colleges reason student search n krda vv jis jga m jna othe workplace living area kida a bs canada jna jithe mrji bhjdo bhjdo b

  • @OhiSandhu
    @OhiSandhu ปีที่แล้ว

    Nuha ajkl diya family ch rehke raji ni.. apni family nu jrur le aan te khwa len par sas sauhra nhi..
    Mundya d majburi bn chuki h

  • @gurpreetbajwa2683
    @gurpreetbajwa2683 ปีที่แล้ว +3

    wapis jana kehn diya gallan ne ,ehna wicho ik v student wapis ni jaan laga .

  • @amanchotani915
    @amanchotani915 ปีที่แล้ว

    Prabh Gill song Mayeeee Nii

  • @PUBGLOVERS-ml7jg
    @PUBGLOVERS-ml7jg ปีที่แล้ว

    ਘਰ ਆਜੋ ਫਿਰ ਕੰਮ ਤਾ ਕਰਕੇ ਹੀ ਖਾਣਾ ਪੈਣਾ

  • @SantokhSidhu-bt3rw
    @SantokhSidhu-bt3rw ปีที่แล้ว +1

    Kuldeep

  • @palwindersinghpalwindersin9690
    @palwindersinghpalwindersin9690 ปีที่แล้ว +1

    Perdesh vich dukh day badday. Sade leader madday aa. Nhi taa kis da dil kerda veshoda Pan lai.

    • @jagdeepdhaliwal2114
      @jagdeepdhaliwal2114 ปีที่แล้ว +2

      Jina kol 20/20 kille ne hun ohna nu leader ki bund de den lalach karke bhajde ne

  • @varunsehgal3375
    @varunsehgal3375 ปีที่แล้ว +3

    Maa by malkit singh mera maa de hatha diya pakkia rotiaa khaan nu bada e dil karda❤❤

    • @supremecourt103
      @supremecourt103 ปีที่แล้ว +1

      Maa noo tah tuci loot Liya hai baki piya hai..... Punjab vi tah Maa si...

  • @KaranSingh-ld7dx
    @KaranSingh-ld7dx ปีที่แล้ว +3

    ਵਿਉ ਲੈਣ ਦੇ ਚੱਕਰ ਵਿਚ ਕਰਦੀਆਂ

  • @sahilagnihotri67
    @sahilagnihotri67 ปีที่แล้ว +1

    aha jehria do kachiya umar dia kudiya jihna ne white t-shirt payiya ehna nu vapis bhejo pata lage

  • @JasvirSingh-uv4vh
    @JasvirSingh-uv4vh ปีที่แล้ว

    Harbhajan man veer ji .
    Jasvir Singh Punjab

  • @KuldeepKumar-u4x8b
    @KuldeepKumar-u4x8b 9 หลายเดือนก่อน

    Safety nu Punjab ch bco talwar dahri aw gardhanvte

  • @jangsingh3512
    @jangsingh3512 ปีที่แล้ว

    Ah le Maa Shab kunjia Narinder Biba

  • @manpreetsingh-zr4ye
    @manpreetsingh-zr4ye ปีที่แล้ว +1

    Siddu veer da song dear mama

  • @ajaykrishan6585
    @ajaykrishan6585 ปีที่แล้ว +3

    Ehna kudiyan da efood ghat aaa sab kuj haiga canda

  • @PreetKaur-zj1te
    @PreetKaur-zj1te 8 หลายเดือนก่อน

    Ammi mari by Jamal Khan

  • @loveytoor3801
    @loveytoor3801 27 วันที่ผ่านมา

    ਹੱਸ ਹੱਸ ਗੱਲਾਂ ਕਰਦੇ ਆ, ਮੌਜਾ ਕਰਦੇ ਆ ਕੋਈ ਔਖਾ ਨਹੀਂ , ਨਜ਼ਾਰੇ ਮਾਣੇ ਦੇ, ਐਸਾ ਕਰਦੇ ਅ

  • @pawanbajaj2639
    @pawanbajaj2639 ปีที่แล้ว

    ਲੈਣਾ ਕਿ ਗਏ ਸੀ

  • @yashpalyashpal7268
    @yashpalyashpal7268 ปีที่แล้ว

    18.12 ( girl from
    Ludhiana),,
    Yeh ladki jaroor kuch keregi bhai ,,
    Semejdar legdi wa