Life in Canada For Women - easy or tough? || Hamdard tv

แชร์
ฝัง
  • เผยแพร่เมื่อ 31 ธ.ค. 2024

ความคิดเห็น • 2.1K

  • @Hamdardmediagroup
    @Hamdardmediagroup  4 ปีที่แล้ว +61

    th-cam.com/video/JrpV479Fdg8/w-d-xo.html ( BEAUTIFUL FALL SEASON IN CANADA ) MUST SEE VIDEO !!!

  • @oceanocean9234
    @oceanocean9234 5 ปีที่แล้ว +238

    I'm a Pakistani Punjabi & hearing them is like hearing my mom...Wise & wonderful moms...Jeendey rawo.

    • @damanchauhan3996
      @damanchauhan3996 4 ปีที่แล้ว +5

    • @mayanksharma640
      @mayanksharma640 4 ปีที่แล้ว +5

      Love from india

    • @mm19424
      @mm19424 4 ปีที่แล้ว +10

      Im also Pakistani Punjabi... Absolutely no difference I can see. Looks like same

    • @imrankhaliq7735435
      @imrankhaliq7735435 4 ปีที่แล้ว +6

      Love from Pakistan

    • @crazygirl5488
      @crazygirl5488 4 ปีที่แล้ว +8

      Love from india #ocean_ocean

  • @GURSEWAKSINGH-v7h
    @GURSEWAKSINGH-v7h 4 ปีที่แล้ว +19

    ਜੀਰੇ- ਵਾਲੀ ਮਾਤਾ ਦੇ ਪੈਰੀ ਹੱਥ ਲਾਉਣਾਂ ਜੀ ਮਾਤਾ ਜੀ ਦੇ ਬਹੁਤ ਮੋਹਣੇ ਵੀਚਾਰ ਸੋਚ ਨੂੰ ਸਲਾਮ ਬਾਕੀ ਸ਼ਹਰ ਵਾਲੀ ਬੀਬੀ ਨੂੰ ਫੁਕਰ ਪੰਨਤੀ ਈਗੋ ਸੀ ਜੀਰੇ ਵਾਲੀ ਮਾਤਾ ਧੰਨ ਜਿਸ ਬੱਚਿਆਂ ਦੀ ਹੈ ਭਾਗ ਚੰਗੇ ਹੋਣਗੇ ਰੱਬ ਮੇਰੀ ਉਮਰ ਲਾ ਦੇ ਮਾਤਾ ਨੂੰ

  • @sajidnayyar3392
    @sajidnayyar3392 4 ปีที่แล้ว +30

    Zeera bebe...ferozepur...hats off😍😍...lovely thought....typical eastern...hamari parampara

  • @14pvk
    @14pvk 3 ปีที่แล้ว +14

    I have become a big fan of this anchor.This is the second video I am seeing of hers.She carries herself with lots of exquisite finesse and poise.At the same time she shows her simplicity,respect for elders and the entire gamut of Indian values.Very classy lady combination of modernity and tradition.

  • @amrindersingh8817
    @amrindersingh8817 4 ปีที่แล้ว +36

    ਜ਼ੀਰੇ ਵਾਲੇ ਮਾਤਾ ਜੀ ਦੀ ਗੱਲ ਸਹੀ ਏ ਮੇਰੇ ਅਤੇ ਮੇਰੇ 5-6 ਦੋਸਤਾਂ ਨਾਲ ਵੀ ਐਵੇਂ ਹੋਇਆਂ ਆ ਤਲਾਕ ਤਲਾਕ

  • @mickytoor799
    @mickytoor799 5 ปีที่แล้ว +423

    ਕਨੇਡਾ ਦਾ ਧੰਨਵਾਦ ਜਿਸ ਨੇ ਅੱਧੇ ਪੰਜਾਬ ਨੂੰ ਰੁਜ਼ਗਾਰ ਦਿੱਤਾ ਹੋਇਆ ਨਹੀਂ ਤਾਂ ਇਥੋਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਤੇ ਪੰਜਾਬੀਆਂ ਨੂੰ ਬਰਬਾਦ ਕਰਨ ਵਿੱਚ

    • @kiranjitkiran7879
      @kiranjitkiran7879 5 ปีที่แล้ว +7

      True

    • @harbhajansingh2865
      @harbhajansingh2865 5 ปีที่แล้ว +15

      ਬਾਕੀ ਸਟੇਟਾਂ ਚੋ ਹੋਰ ਭੀ ਮਾੜਾ ਹਾਲ ਹੈ ਲਗਦਾ ਪੰਜਾਬ ਚੋ ਬਾਹਰ ਨਹੀਂ ਨਿਕਲੇ ਕਦੀ ਪੰਜਾਬ ਅੱਜ ਭੀ ਨੰਬਰ one ਹੈ ਇੰਡੀਆ ਚੀ or ਰਹੇਗਾ

    • @sukhjindersingh3614
      @sukhjindersingh3614 5 ปีที่แล้ว +5

      Jina kol rojgar haiga oh ta chhad k bhajh rahe aa

    • @Balwantsingh-qw3wf
      @Balwantsingh-qw3wf 4 ปีที่แล้ว +1

      Ryt bro

    • @LovepreetSingh-ym4yo
      @LovepreetSingh-ym4yo 4 ปีที่แล้ว +1

      @@harbhajansingh2865 right veer g.

  • @Sunny-bh5gz
    @Sunny-bh5gz 5 ปีที่แล้ว +604

    ਕੌਣ ਕਹਿੰਦਾ ਇੰਡੀਆ ਚ ਏਨੀ ਮਿਹਨਤ ਨੀ ਕਰਦੇ । ਬੀਬਾ ਜੀ ਜਿਨ੍ਹਾਂ ਡੱਕਾ ਤੋੜਿਆ ਨੀ ਹੁੰਦਾ ਸਿੱਧਾ ਕਨੇਡਾ ਪਹੁੰਚ ਜਾਂਦੇ ਓਹਨਾ ਨੂ ਹੀ ਜ਼ਿਆਦਾ ਮਿਹਨਤ feel ਹੁੰਦੀ ਐ। ਸੋਚ ਕੇ ਦੇਖੋ ਰੋਜ 11,12 ਘੰਟੇ ਕੰਮ ਕਰਕੇ ਵੀ 10,12 ਹਜਾਰ ਬਣਦਾ

    • @sukhjeetbrar9047
      @sukhjeetbrar9047 5 ปีที่แล้ว +1

      Llllĺll

    • @mandeepm2098
      @mandeepm2098 5 ปีที่แล้ว +17

      Teri gal naal 100% sehmat ha veere.. Sahi kiha tusi

    • @rabbisandhu7317
      @rabbisandhu7317 5 ปีที่แล้ว +11

      Brainless Wanderer ਬਿਲਕੁਲ ਸਹੀ ਵੀਰ ਜਮਾ ਸੱਚ 💪

    • @AmandeepSingh-rm4xd
      @AmandeepSingh-rm4xd 5 ปีที่แล้ว +3

      ☝👌👌👌

    • @ਬਰਾੜਬਰਾੜ-ਙ9ਜ
      @ਬਰਾੜਬਰਾੜ-ਙ9ਜ 5 ปีที่แล้ว +33

      ਵੀਰ ਮੈ ਪੰਜਾਬ ਚੋ ਪਲੰਬਰ ਦਾ ਕੰਮ ਕਰਦਾ ਸੀ ,,6 7 ਸਾਲ ਦਿਹਾੜੀਆ ਲਾਈਆ ਪੂਰੀਆ ਦੱਬ ਕੇ ,,,ਚਲ ਬਾਬੇ ਦੀ ਕਿਰਪਾ ਨਾਲ ਹੁਣ ਏਥੇ ਆ ਗੇ ,,,ਬਾਈ ਭਾਵੇ ਇਥੇ 15 ਘੰਟੇ ਕੰਮ ਕਰਾ ਲੋ ,,ਹੋਸਲੇ ਨਾਲ ਕਰੀ ਦਾ ,,ਦੱਬ ਕੇ ਬਾਈ ਜਵਾ ਨੀ ਔਖਾ ਲਗਿਆ ,,ਜਦੋ ਆਪਾ ਵੀਰ ਪੰਜਾਬ ਚੋ ਨੀ ਕੰਮ ਕਰਦੇ ਤਾ ਔਖਾ ਲਗਦਾ ,,,ਵੀਰ ਆਪਣੇ ਹਿਸਾਬ ਨਾਲ ਪੰਜਾਬ 200 400 ਤੇ ਦਿਹਾੜੀ ਕਰਨ ਨਾਲੋ 100 ਗੁਣਾ ਸੋਖੇ ਆ ,,ਬਾਈ ਜੀਨੇ ਉਥੇ ਨੀ ਕੀਤਾ ਉਹਨੂੰ ਹੀ ਪਹਾੜ ਲਗਦਾ

  • @ksgill8548
    @ksgill8548 5 ปีที่แล้ว +205

    ਬਹੁਤ ਸੋਹਣਾ ਲੱਗਿਆ ਕਨੇਡਾ ਵਾਲਿਆਂ ਬੇਬੇ ਦੀਆਂ ਗੱਲਾਂ ਸੁਣ ਕੇ ਬੇਸ਼ੱਕ ਮੇਰਾ ਕੋਈ ਵੀ ਕਨੇਡਾ ਨਹੀਂ ਹੈ।

  • @ajay.ku2607
    @ajay.ku2607 4 ปีที่แล้ว +40

    Lots of Respect to all Mothers. Exceptional Interviewer. 🙏

    • @avyasahu7860
      @avyasahu7860 2 ปีที่แล้ว +1

      Too chutiya h kya y sab khalistani terrorist h wahaa se india k against mission chalate h

  • @haroonalisahi4410
    @haroonalisahi4410 3 ปีที่แล้ว +11

    I am Pakistani Punjabi living in Australia. I loved this Video .... Salute to all the Beyyy Gss but Zeeray Walii Beyyy G ne kia sayaniyaan gallan kitiyaan maza aa gaya meinu enjjj Laga mei apni Nani Dadi nu sunnnn riyaaa waann .... ❤❤

    • @knightstar7264
      @knightstar7264 2 ปีที่แล้ว

      Zeera chd, sonff Ali bibi ne ki keha??😂😂🤣🤣👈👈🙏🙏

  • @deepbhamra3608
    @deepbhamra3608 5 ปีที่แล้ว +171

    ਜੀਰੇ ਵਾਲੀ ਬੇਬੇ ਦਿਲ ਜਿੱਤ ਲਈਆ । ਤੇਰੇ ਵਰਗੀ ਮਾ ਕਿਸੇ ਕਿਸੇ ਨੂੰ ਮਿਲ ਦੀ ਏ।

    • @lifelovepr4780
      @lifelovepr4780 3 ปีที่แล้ว

      th-cam.com/video/ogwSr1-MAIY/w-d-xo.html

    • @vibobavi529
      @vibobavi529 3 ปีที่แล้ว

      Ryt g

  • @kashmirsinghbath9247
    @kashmirsinghbath9247 5 ปีที่แล้ว +156

    Anchors style of interviewing the elderls is appreciable .

  • @kanwaljitsinghdhaliwal2508
    @kanwaljitsinghdhaliwal2508 3 ปีที่แล้ว +4

    ਜੋ ਗੱਲਾਂ ਜੀਰੇ ਵਾਲੇ ਮਾਤਾ ਜੀ ਨੇ ਕੀਤੀਆਂ ਉਹ ਬਹੁਤ ਹੀ ਵਧੀਆ ਕੀਤੀਆਂ ਏਦਾਂ ਦੀਆਂ ਮਾਵਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀਆਂ

  • @jagdevkaur3144
    @jagdevkaur3144 3 ปีที่แล้ว +2

    ਬਹੁਤ ਵਧੀਆ ਮਾਤਾ ਜੀ ਬਹੁਤ ਖਰੀਆਂ ਤੇ ਸੱਚੀਆ ਗੱਲਾਂ ਕਹੀਆਂ ਹਨ ਇਹ ਬਿਲਕੁਲ ਸੱਚ ਹੈ ਕਿ ਜੇ ਕੁੜੀਆਂ ਦੇ ਮਾਂ ਬਾਪ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਣ ਤਾ ਕੁੜੀਆਂ ਨੂੰ ਸਹੁਰੇ ਘਰ ਉਪਰਾ ਲਗਦਾ ਹੀ ਨਹੀਂ ਸੱਸ ਸਹੁਰੇ ਨੂੰ ਤਾਂ ਬਸ ਇਜ਼ਤ ਕਰਨ ਵਾਲੀ ਨੂੰਹ ਹੀ ਪਿਆਰੀ ਲੱਗਦੀ ਹੈ ਜੀ ਬਾਕੀ ਘਰ ਬਾਰ ਕਿਹੜਾ ਸੱਸ ਸਹੁਰੇ ਨੇ ਨਾਲ ਲੈਕੇ ਜਾਣਾ ਇਨ੍ਹਾਂ ਵਾਸਤੇ ਹੀ ਛੱਡ ਜਾਂਦੇ ਨੇ 🙏🙏🙏🙏🙏

  • @RahulSingh-yc7tt
    @RahulSingh-yc7tt 4 ปีที่แล้ว +39

    ਜੀਰੇ ਵਾਲੀ ਮਾਤਾ ਜੀ ਨੇ ਬਹੁਤ ਸਹੀ ਗੱਲਾ ਕੀਤੀਆ

    • @lifelovepr4780
      @lifelovepr4780 3 ปีที่แล้ว +1

      th-cam.com/video/ogwSr1-MAIY/w-d-xo.html

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 5 ปีที่แล้ว +30

    My Brother And My Sister Is In Canada.
    But I'm Happy Here In Punjab Because My Parents Are Growing Old. I Want To Stay With My Grandmother, My Mom & My Dad And Want To Care About Them As Much As I Can. Hope One Day I Will Come To Canada, To Visit My Brother And Sister. But I Will Never Stay There Because I Can't Stay Away From My Roots. Sorry If I Said Anything Wrong.
    WAHEGURU CHARDE KALA WICH RAKHAY APP SAB NU🙏

    • @goodman8275
      @goodman8275 5 ปีที่แล้ว +3

      Good luck. Please be happy in Punjab. Theses old women should stay in India. Retired old parents are the biggest burden on Canadian Tax Payer. Canadian government is stupid to allow these people, who are free loaders and never worked a single day in Canada. Most of the retired old people from India are milking pension from India and get old age security by lying on Canadian Applications, which is a criminal offence.

    • @ਪੰਜਾਂਲੀਵਾਲੇ
      @ਪੰਜਾਂਲੀਵਾਲੇ 5 ปีที่แล้ว +6

      You Can't Understand But I Try To Explain U Dear
      Old Parents Are Not Burden On Anyone. It Is Our Responsibility To Look After Them, They Have Taken So Much Care To Grow Us, From Child To Mature. Now It's Our Turn To Return Them The Love, Respect And Care Which They Give Us While We Was Growing. I Also Can Go To Canada Easily, And Earn Money But I Chose My Parents. Because We Can Earn Money Later Also But If We Miss Our Parents We Will Never Get Them Back In Any Cost. So Take Care Of Your Old Parents, And Give Them Every Happiness Of The World. I Feel That I'm Lucky Than My Brother And Sister. They Are Running And Missing From Their Responsibilities But I Will Never Do That Till My Last Breath. I Also Have 2Kids And If I Don't Care About My Parents. My Kids Will Treat Me Also In That Same Way. So Don't Run From Your Responsibilities. We Should Just Look After To Our Old Parents And Try To Make Them Feel That They Are The Best Parents In The World.

    • @goodman8275
      @goodman8275 5 ปีที่แล้ว +2

      No Limits: if grandparents are very serious to come to Canada,they can come for 10 ten years at at a time. No bar, but they will have their own medical insurance and not eligible for social assistance from the Canadian Tex Payer. After 10 years, they can get another Super Visa for ten years. No body is stopping them to stay with their children and grandchildren.

    • @kirtisandhu1915
      @kirtisandhu1915 3 ปีที่แล้ว

      🙌🙌🔥🔥

    • @deepadeshpande9118
      @deepadeshpande9118 2 ปีที่แล้ว

      I appreciate your views ..God bless you

  • @gurpreetsidhuzira1516
    @gurpreetsidhuzira1516 5 ปีที่แล้ว +225

    ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
    (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

    • @malvinderkaur9139
      @malvinderkaur9139 5 ปีที่แล้ว +2

      Nice video

    • @sidhuchannel5704
      @sidhuchannel5704 5 ปีที่แล้ว +1

      We r sidhu....Moga.....wao very nice bebe g...

    • @kiranjeetmann9779
      @kiranjeetmann9779 5 ปีที่แล้ว +2

      ਠੀਕ ਹੈ ਜੀ

    • @simranjeet2739
      @simranjeet2739 5 ปีที่แล้ว +1

      GUR SIDHU099 hlo sir i m from zira if you from Brampton can you contact me.

    • @vanshkinger2905
      @vanshkinger2905 4 ปีที่แล้ว

      GUR SIDHU099 sukhi

  • @anuragbhola8920
    @anuragbhola8920 3 ปีที่แล้ว +6

    Anchor mam was very nice heart person. ..........baba ji bless her
    Satsri akal sare vadeya nu....🙏

  • @farrukhdc
    @farrukhdc ปีที่แล้ว +1

    I am Punjabi Pakistani (Jehlum) and seeing all these moms is so refreshing. Same voice, same style, same accent as if my mother is talking. Love you all!

  • @pritpalsingh7180
    @pritpalsingh7180 4 ปีที่แล้ว +3

    ਸਾਰੀਆਂ ਬੀਬੀਆਂ ਨੇ ,ਜਿਹੜੀਆਂ ਗੱਲਾਂ ਕੀਤੀਆਂ ,ਬਹੁਤ ਚੰਗਾ ਲੱਗਾ , ਬਹੁਤ ਬਹੁਤ ਧੰਨਵਾਦ ।

  • @jasprreetsingh3347
    @jasprreetsingh3347 4 ปีที่แล้ว +49

    ਜੀਰੇ ਵਾਲੀ ਬੇਬੀ repeat ਤੇ ਕਿਸ ਕਿਸ ਦੀ ਚਲਦੀ😃🤣🤣🤣🤣🤣

  • @sarajmanes4505
    @sarajmanes4505 5 ปีที่แล้ว +5

    ਸਬ ਤੋਂ ਪਹਿਲਾਂ ਸਾਰਿਆਂ ਮੇਰਿਆ ਸਤਿਕਾਰ ਯੋਗ ਮਾਤਾ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਸਦਾ ਸਾਰਿਆਂ ਨੂੰ ਜੀ ਖੁਸ਼ ਰਹੋ ਜੀ

  • @fizzaro4105
    @fizzaro4105 5 ปีที่แล้ว +30

    I am amazed to hear my senior ladies, barhi hi sayanian gallan keetian sariannn ny ... love from Pakistan 😍

  • @simarjeetkaur8684
    @simarjeetkaur8684 5 ปีที่แล้ว +2

    Dil khus Ho Gaya bujarga dia sachiya galaa nal..waheguru ada di soch aj kal diya sariyaa saas di hoye ...aj kal di saas nuh nu kehndi oh ghar di dhee hai te tuu as ghar di nuhh hai

  • @ramzanshaikh3939
    @ramzanshaikh3939 5 ปีที่แล้ว +9

    Sasriyakal sabko mera pra maa bahen.I m from Mumbai India.my name is ramzan.I love Canada people n their life style n respect all.I m moving 2 Canada soon.👍👌

  • @soniagrewal6981
    @soniagrewal6981 5 ปีที่แล้ว +11

    Great job Hamdard TV for giving a voice to our Punjabi elder women and men they need an opportunity to share their opinions and thoughts.

    • @davidalberto9228
      @davidalberto9228 2 ปีที่แล้ว

      Hello friend..How are you doing today hopefully everything is fine with you and your family?

  • @ravindergarhi9653
    @ravindergarhi9653 4 ปีที่แล้ว +48

    Thnx mam for this episode..
    Bott sohna lggea
    Bibian ne bott Sohnia gllan kittian.. 👌👌

  • @gagangaggi674
    @gagangaggi674 5 ปีที่แล้ว +46

    ਕਈਆਂ ਦੇ comment ਪੜ੍ਹੇ ਵੀਡਿਓ ਸ਼ੁਰੂ ਤੋ ਪਹਿਲਾ ਜੀਰੇ ਵਾਲੀ ਮਾਤਾ ਨੂੰ ਵਧੀਆ ਆਖਦੇ ਸੀ ਮੈਨੂ ਮਾਤਾ ਦੇ ਦੱਸਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮਾਤਾ ਜੀਰੇ ਦੀ aa

    • @Xyz-k4u
      @Xyz-k4u 4 ปีที่แล้ว +2

      Veer ma mee zira de kol pind kassoane da ha atte bibi da style jwa meri matta vrga va

  • @baldevsinghgill6557
    @baldevsinghgill6557 2 ปีที่แล้ว +1

    ਤਰਨਜੀਤ ਬੇਟਾ ਜੀ ਰੱਬ
    ਦੀਆਂ ਰੱਖਾਂ ਹੋਣ ਤੇ ਆਪ ਹੋਰ ਬੁਲੰਦੀਆਂ ਨੂੰ ਛੋਹੋ

  • @kirtisandhu1915
    @kirtisandhu1915 3 ปีที่แล้ว +1

    3 dadi nu josh aa gya Gll krde krde🔥🙏green suit walli!😍😍😍😍😍😍😍

  • @sushilsingh2319
    @sushilsingh2319 3 ปีที่แล้ว +10

    ਮੇਰੀ ਮਾਵਾਂ ਦੇ ਵਿਚਾਰ ਕਿੰਨੇ ਸੋਹਣੇ ਨੇ ਪਰ ਇਹਨਾਂ ਦੇ ਬੱਚਿਆਂ ਤੇ ਨੂੰਹਾਂ ਨੇ ਕਦੇ ਇਹਨਾਂ ਕੋਲ ਬੈਠ ਕੇ ਸੁਣੇ ਵੀ ਨਹੀਂ ਹੋਣੇ!

  • @surjitkaddu5136
    @surjitkaddu5136 4 ปีที่แล้ว +40

    ਜ਼ੀਰੇ ਵਾਲੀ ਮੇਰੀ ਮਾਂ ਤਾਂ ਗੁਣਾਂ ਦਾ ਖਜ਼ਾਨਾ ਹੈ।

    • @jaswantpadam4417
      @jaswantpadam4417 3 ปีที่แล้ว

      bikul sahi bizzi di galla sach hai

    • @Baioye1518
      @Baioye1518 3 ปีที่แล้ว

      Tuhadi mom aa ji

  • @farmingsuccess4485
    @farmingsuccess4485 4 ปีที่แล้ว +47

    ਜੀਰਾ ਤੋਂ ਮਾਂ ਜੀ ਨੂੰ ਸੋ ਵਾਰ ਸਤਿ ਸ਼੍ਰੀ ਅਕਾਲ ਜੀ
    ਦੂਜੀਆਂ ਮਾਤਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ

  • @Gurjinder_S_Sandhu76
    @Gurjinder_S_Sandhu76 3 ปีที่แล้ว +1

    ਜੀਰੇ ਵਾਲੀ ਬੇਬੇ ਹੀ ਇੰਟਰਵੀਊ ਦੀ ਮੇਨ ਲੀਡ ਆ ਬਹੁਤ ਸੋਹਣੀਆਂ ਤੇ ਸਿਆਣੀਆ ਗੱਲਾਂ ਕੀਤੀਆਂ । ਅਸੀ ਜੀਰੇ ਤੋਂ ਹਾਂ ਤਾਂ ਵੀ ਜਿਆਦਾ ਵੱਧੀਆ ਲੱਗਾ

  • @harleenkaur3108
    @harleenkaur3108 3 ปีที่แล้ว +3

    ਲੁਦਿਆਨੇ ਵਾਲੇ, ਐਨਕਾਂ ਵਾਲੇ ਆਟੀ ਦੀ ਸੋਚ 🙇 great ਮਨੁੱਖੀ ਅਧਿਕਾਰਾਂ ਦੇ ਰਾਖੇ

  • @abheypartapsinghbrar1470
    @abheypartapsinghbrar1470 5 ปีที่แล้ว +31

    Ferozpur zira wali mata ne. Boht wadia gal. Baat kiti. Koi hnakar show off nhi boht dil khush hoya ❤️❤️

  • @harjindersingh2141
    @harjindersingh2141 5 ปีที่แล้ว +82

    ਜੀਰੇ ਵਾਲੀ ਬੇਬੇ ਦੀਆਂ ਗੱਲਾਂ ੧੦੧% ਸੱਚ
    ""ਸਾਨੂੰ ਅਧਿਕਾਰਾਂ ਤੇ ਮਾਣ ਕਰਨਾ ਚਾਹੀਦਾ ਹੈ ਤੇ ਸਿਮਿਤ ਰਹਿਣਾ ਚਾਹੀਦਾ ਹੈ""👈👌👌

    • @sukhwinderasi473
      @sukhwinderasi473 5 ปีที่แล้ว +3

      Salute to her thoughts. Very well said. Thats how it should be.

    • @gurdevsinghchhina3469
      @gurdevsinghchhina3469 5 ปีที่แล้ว +3

      ਜੀਰੇ,ਵਾਲੀ, ਬੇਬੇ,ਦੀ, ਗੱਲ,੧੦੧/ ਸੀ,ਕਹੀ

  • @PreetKaur-km2gj
    @PreetKaur-km2gj 5 ปีที่แล้ว +63

    Zira vali beji ne sachaii dasi a....👌👌👌....ada de bebe har ghar howe...te sanu sb nu chngi sikhea dewe 🙏🙏🙏

    • @desinewsblog3133
      @desinewsblog3133 5 ปีที่แล้ว

      Dasi baji ki hal hai mn pakitan panjab

    • @jalhejeevan9449
      @jalhejeevan9449 4 ปีที่แล้ว

      @@desinewsblog3133
      Abe chutiya Sikh hai Muslim nahi
      Bhaag yahan se

    • @punjabicommunity4305
      @punjabicommunity4305 4 ปีที่แล้ว

      @@jalhejeevan9449 abusive language kyo use karda tainu gaal kadhi kise ne ??? Baki 22 ne apni gal kiti a k mai Pakistan to a.....

  • @littleguygaming6585
    @littleguygaming6585 2 ปีที่แล้ว +2

    jeera vali bebe ne boht sohna bole a kyonki sachi sahnshilta nal hi privaar jude rehnde a i agree with aunti g

  • @merajahmed3772
    @merajahmed3772 ปีที่แล้ว +1

    Motharma Kaur sahiba, only think
    About "family", . Zabardast,,
    Allah in ko kush raksha. (Pak.)

  • @Bjjjhhjjio
    @Bjjjhhjjio 5 ปีที่แล้ว +80

    Every Bebe is wise enough....very well explained by all bebe's...

    • @lifelovepr4780
      @lifelovepr4780 3 ปีที่แล้ว

      th-cam.com/video/ogwSr1-MAIY/w-d-xo.html

  • @spaceman6541
    @spaceman6541 4 ปีที่แล้ว +31

    Yaad rakhna, Maa de payra thalle Jannat hondi ye... Maa Baap di hamesha izzat karna, sari duniya twadey kadma de vich hovey gi ik din...

  • @manmindersinghthakur8386
    @manmindersinghthakur8386 5 ปีที่แล้ว +6

    Auntie ji bohat vadhiya soch si sab di.. 9-13 mins wale aunty ji ek dum ethical bole.. she was too good and spoke her heart out ..

  • @pindaaleejatt2120
    @pindaaleejatt2120 4 ปีที่แล้ว +130

    Zira Bali bebe kinu kinu chagi lagi like kar k daso❤❤❤❤

    • @lolbrains6225
      @lolbrains6225 4 ปีที่แล้ว +5

      I feel She is the best among all of them. Pur thukvi Robdar Boli, Sakhat vichaar- Punjabi de 9.0 bands ali bibi aa, Love and respect.

    • @kaurdeep9540
      @kaurdeep9540 4 ปีที่แล้ว +2

      Bebe ta bolya bhut shii

  • @ramanmarwaha1797
    @ramanmarwaha1797 2 ปีที่แล้ว +5

    Luv u all mothers taking care of grand children

  • @kulwantsinghdhatterwal4592
    @kulwantsinghdhatterwal4592 5 ปีที่แล้ว +36

    Jeera alli mother is nice speak she is full of great knowlege and speak truth

  • @AjayAjay-xt8ts
    @AjayAjay-xt8ts 5 ปีที่แล้ว +54

    ਜੀਰੇ ਵਾਲੀ ਮਾਤਾ ਜੀ ਨੇ ਬਿਲਕੁੱਲ ਸਹੀ ਕੇ ਜਿਹੜੇ ਔਰਤਾ ਨੂੰ ਅਧਿਕਾਰ ਮਿਲੇ ਨੇ ਉ ਬਹੁਤ ਵਧੀਆ ਗੱਲ ਆ। ਪਰ ਸਾਨੂੰ ਉਹਨਾ ਦਾ ਫਾਇਦਾ ਨਹੀ ਚੁੱਕਣਾ ਚਾਹੀਦਾ। ਜਿਵੇ ਕੇ ਕੁਝ ਕੁੜੀਆ ਇਹਨਾ ਅਧਿਕਾਰਾ ਦਾ ਨਜਾਇਜ ਫਾਇਦਾ ਚੁੱਕ ਦੀਆ ਨੇ

    • @gurpreetsidhuzira1516
      @gurpreetsidhuzira1516 5 ปีที่แล้ว

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

    • @Balwantsingh-qw3wf
      @Balwantsingh-qw3wf 4 ปีที่แล้ว

      Ryt y

  • @amritnagra22
    @amritnagra22 3 ปีที่แล้ว +13

    ਮਿਹਨਤ ਦਾ ਫਲ ਤਾ ਮਿਲਣਾ ਹੀ ਆ ਚਾਹੇ ਕਿਥੇ ਵੀ ਕਰੀਏ। ਇੰਡੀਆ ਦੀਆ ਸਰਕਾਰਾ ਹੀ ਨਿੰਕਮੀਆ ਆ ਬਾਕੀ ਤਾ ਪੰਜਾਬ ਸਵਰਗ ਤੋ ਘੱਟ ਨੀ।

  • @neelumshafique4737
    @neelumshafique4737 7 หลายเดือนก่อน

    Watching this video from Punjab Pakistan.....sunnn k asaa lgrha bssss apni language..... Punjab k ApnA level...❤

  • @jashanpreetsingh6402
    @jashanpreetsingh6402 ปีที่แล้ว +2

    India is the most powerful and honest country

  • @ssharma2342
    @ssharma2342 4 ปีที่แล้ว +45

    Bibiya ney v words sikh lye good aa bad aa look after aa snow aaa

    • @lifelovepr4780
      @lifelovepr4780 3 ปีที่แล้ว

      th-cam.com/video/ogwSr1-MAIY/w-d-xo.html

  • @Harry9
    @Harry9 3 ปีที่แล้ว +4

    Jo principal aunty hain unhone bahut badiya baat kahi🙏🙏🙏🙏

  • @AB-bz7lk
    @AB-bz7lk 5 ปีที่แล้ว +17

    Salute to jere vali Bebe .speaking from experience .

  • @harshgaming345
    @harshgaming345 2 ปีที่แล้ว +2

    3rd aunty was superb her views were so pure and 100% true .

  • @gurmeetsinghsanghera5232
    @gurmeetsinghsanghera5232 3 ปีที่แล้ว +1

    ਪੰਜਾਬੀ ਬੀਬੀਆਂ ਦੀ ਲਾਈਫ ਤਾਂ ਇੰਡੀਆ ਵਿਚ ਵੀ 24×7 ਆ ਜੀ ਤੇ ਬੀਬੀਆਂ ਆਪਣੀ ਜ਼ਿਮੇਵਾਰੀ ਨਿਭਾਉਂਦੀਆਂ ਵੀ ਬਹੁਤ ਸ਼ਿੱਦਤ ਨਾਲ ਨੇ.

  • @ਬਿੱਲੂਸਿੰਘ-ਲ7ਮ
    @ਬਿੱਲੂਸਿੰਘ-ਲ7ਮ 5 ปีที่แล้ว +21

    ਜੀਰੇ ਵਾਲੀ ਬੇਬੇ ਜਿਦਾਬਾਦ 100/ਸੱਚੀਆ ਗੱਲਾ ਧੰਨਵਾਦ ਬੇਬੇ ਤੇਰਾ

    • @gurpreetsidhuzira1516
      @gurpreetsidhuzira1516 5 ปีที่แล้ว

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @gsdhaliwal606
    @gsdhaliwal606 5 ปีที่แล้ว +51

    ਜ਼ੀਰੇ ਵਾਲੇ ਮਾਤਾ ਜੀ ਦੀ ਇੱਕ ਇੱਕ ਗੱਲ ਸਹੀ ਹੈ ਆਪਣੇ ਨਾ ਪਿੱਛੇ ਕੌਰ ਉਹਨਾਂ ਨੇ ਹੀ ਦੱਸਿਆ।ਪੰਜਾਬੀ ਕੁੜੀਆਂ ਗੁਰਦਵਾਰੇ ਤੇ ਪੰਜਾਬੀ ਫੰਕਸ਼ਨਾਂ ਤੇ ਪੂਰੇ ਕੱਪੜੇ ਪਾਉਣ।

  • @jasspvt6811
    @jasspvt6811 3 ปีที่แล้ว +8

    Jeere Waale Bebe ji 💙 Huge Respect 🍀

  • @sairasyed2122
    @sairasyed2122 ปีที่แล้ว +2

    Nice Shearing ji
    watch From Switzerland

  • @baldevsinghgill6557
    @baldevsinghgill6557 2 ปีที่แล้ว +2

    ਲਾਜਵਾਬ ਤੇ ਬੇਹੱਦ ਸੁਘੜ ਸਿਆਣੀ ਗੱਲਬਾਤ

  • @nitishsaggar892
    @nitishsaggar892 5 ปีที่แล้ว +20

    I would like to recommend everyone to watch this video with there family 👍🏻

    • @lifelovepr4780
      @lifelovepr4780 3 ปีที่แล้ว

      th-cam.com/video/ogwSr1-MAIY/w-d-xo.html

  • @baljitsinghbajwa1952
    @baljitsinghbajwa1952 5 ปีที่แล้ว +36

    This Is BRAMPTON CANADA 🇨🇦
    1 Of The Best
    SIKH Community CITY!

  • @Sunny-bh5gz
    @Sunny-bh5gz 5 ปีที่แล้ว +385

    ਜੀਰੇ ਵਾਲੀ ਬੇਬੇ Real ਪੰਜਾਬਣ

    • @amritsarao3667
      @amritsarao3667 5 ปีที่แล้ว +4

      Brainless Wanderer

    • @arshsandhu
      @arshsandhu 5 ปีที่แล้ว +8

      ਸਚੀ ਬੇਬੇ ਜੀਰੇ ਅਾਲੀ,,

    • @jaskaranjassi8892
      @jaskaranjassi8892 5 ปีที่แล้ว +6

      Love u bebe zeery vali

    • @beantmander
      @beantmander 5 ปีที่แล้ว +3

      ❤❤ ਆਹ ਗੱਲ ਹੈ ਬੱਸ ।

    • @gurpreetsidhuzira1516
      @gurpreetsidhuzira1516 5 ปีที่แล้ว +5

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @chmuhammadsafdar4091
    @chmuhammadsafdar4091 ปีที่แล้ว +1

    Excellent Talk of elder women

  • @jasbeerkaur5006
    @jasbeerkaur5006 2 ปีที่แล้ว +1

    ਜੀਰੇ ਵਾਲੀ ਮਾਤਾ।ਬਹੁਤ ਸੋਹਣੇ ਵਿਚਾਰ ਇਸਦਾ ਦੀਆ ਸਸ ਸਾਰੀਆ ਹੋਈਆ ਚਾਹੀਆ ਨੇ

  • @dharmindergill755
    @dharmindergill755 5 ปีที่แล้ว +16

    Principal maam di soch dassdi aa k oh principal reh chukke ne....te ohna de personal view k ik kudi nu kiwe apne sahure ghar rehna chahida.var var piche nu ni dekhna chahida.dhee apne ghar khush .nooh apne ghar khush......really very nice views.👌👌👌👌👌👌👌

  • @SsSingh-uz7uh
    @SsSingh-uz7uh 5 ปีที่แล้ว +7

    Last ale bhain g ne bohat vadia kiha mundeya di life atay kuria di life bare same sare Jane😘

  • @ekamjotsingh1418
    @ekamjotsingh1418 5 ปีที่แล้ว +149

    Sahii kehaa bebe nee Gurdwara sahib tnn full clothes ee Vdiya lagde aa
    😇😇

  • @baldevsinghgill6557
    @baldevsinghgill6557 2 ปีที่แล้ว +2

    ਤਰਨ ਤੇ ਹਰਸ਼ ਸਾਡਾ ਸੁੱਚਾ ਮਾਣ ਸਲਾਮਤ ਰਹਿਣ

  • @GurpreetSingh-bq7jb
    @GurpreetSingh-bq7jb 2 ปีที่แล้ว +2

    Very nice video Rub sadha khush Rakhe ji God bless 💯💯💯😎😎🙏🙏

  • @happykamboj8763
    @happykamboj8763 4 ปีที่แล้ว +11

    ਇਹ ਪ੍ਰੋਗਰਾਮ ਵਧੀਆ ਹੈ ਜੀ👍👍

  • @jagseersingh6151
    @jagseersingh6151 5 ปีที่แล้ว +60

    ਜੀਰੇ ਵਾਲੀ ਮਾਤਾ ਮੇਰੇ ਬੇਬੇ,,,,,,,
    ਇਸ ਮਾਤਾ ਨਾਲ ਫਿਰ ਵੀ ਮੁਲਾਕਾਤ ਕਰਵਾਉਣ,,,,,,,

  • @Jobseeker313
    @Jobseeker313 5 ปีที่แล้ว +25

    I love panjabii language 😘😘 love from rajasthan

  • @tahirmahmoood132
    @tahirmahmoood132 3 ปีที่แล้ว +2

    meri bibi (grand mom) vi india amartsar tu si bilkul isterha hi boldi si ,main pakistan punjab tu sari moms nu salam

  • @waqatkaparindausa7469
    @waqatkaparindausa7469 2 ปีที่แล้ว +1

    Meri mata di gallan bhut sohniya laggi mainnu love y’all from USA 🇺🇸

  • @Humanityaboveall
    @Humanityaboveall 5 ปีที่แล้ว +14

    Principal mam very wise and true words my in-laws are always concerned for elder daughter she even came leaving her in-laws to live close to our home I don’t think it’s correct I will never do it because I want good relations with my bro n bhabhi in future. But because of my sis in law interfence my married life has suffered a lot . Now my husband also understand . To all the girls everyone loves their parents but hak mat Jamao unpe love your brother and bhabhi too and Mano ya na Mano ladke ki family ka hath hota h ek couple ki life achi ya buri banana me.

    • @partikshashouryagamerz477
      @partikshashouryagamerz477 5 ปีที่แล้ว

      Exactly

    • @AwakeningVibes-369
      @AwakeningVibes-369 4 ปีที่แล้ว

      In my opinion its team work. If in laws are treating the girl right and girl misbehaves then its not right either. I have seen these cases where girl misbehaves intentionally to bitch about her inlaws to her husband to make his parents look bad. Then slowly she creates this much poison and toxicity in the house that she wants to seperate. So we need to assess both sides.. Not always in laws are wrong.

  • @ranjitksandhu5279
    @ranjitksandhu5279 3 ปีที่แล้ว +3

    Ranjit aunty di views Gallan bahut wadia ne 👌👌👍

  • @yuvrajsinghsandhu8437
    @yuvrajsinghsandhu8437 4 ปีที่แล้ว +4

    Bhot vadia interview aa g good job mam 💯💯💯🙏🏻🙏🏻🙏🏻🙏🏻❤❤❤

  • @rajkumarchechigujjar6639
    @rajkumarchechigujjar6639 3 ปีที่แล้ว +3

    ਜੀਰੇ ਵਾਲੀ ਮਾਤਾ ਜੀ ਸੱਤ ਸ੍ਰੀ ਅਕਾਲ ਸੱਚ ਬੋਲਣ ਲਈ ਧੰਨਵਾਦ ਜੀ

  • @THE_OVERTAKE_SHOWROOM
    @THE_OVERTAKE_SHOWROOM 3 หลายเดือนก่อน

    Bhabe teh..badi intligent ahhh...waahhh..bhebe g❤❤❤

  • @palwindersingh7747
    @palwindersingh7747 5 ปีที่แล้ว +8

    ਜੀਰੇ ਵਾਲੀ ਮਾਤਾ ਦੀਆਂ ਗੱਲਾਂ ਤੇ attitude ਬਹੁਤ ਵਧਿਆ ਲੱਗਿਆਂ।

  • @Villagetravel97
    @Villagetravel97 5 ปีที่แล้ว +14

    jera wali babe bhut he vaddya gala das gai.😊🙏🙏🙏🙏

  • @jasveerkhokhar9846
    @jasveerkhokhar9846 5 ปีที่แล้ว +26

    Excellent news 🌷⚘🌷⚘🌷best Canada city 🌷⚘🌷⚘

  • @jattboy3430
    @jattboy3430 5 ปีที่แล้ว +2

    Taranjit Kaur Ghuman 🎖️great full hamdard TV group

  • @avtarsinghsandhu9338
    @avtarsinghsandhu9338 2 ปีที่แล้ว +1

    ਸਤਿਕਾਰ ਯੋਗ ਮੇਰੀਆਂ ਭੈਣਾਂ ਚੰਗਾ ਬੋਲ ਰਹੀਆ ਹਨ, ਉਨਾਂ ਘਰ ਵਿਚ ਮਾਹੌਲ ਰੱਖਣਾ ਚਾਹੀਦਾ ਹੈ, ਫਿਰ ਤਾਂ ਬਹੁਤ ਹੀ ਵਧੀਆ, ਪਰ ਕਹਿਣਾ ਸੌਖਾ ਕਰਨਾ ਔਖਾ ਜੀ ।
    ਸਮੂਹ ਨੂੰ ਸਮਰੱਥ ਬਖਸ਼ਿਸ਼ ਕਰੇ ਮਹਾਰਾਜ ਜੀ।

  • @rajashabbirahmedthakyalvi7531
    @rajashabbirahmedthakyalvi7531 5 ปีที่แล้ว +11

    Anchor u are really appreciable. your style is awesome.

  • @shabadsangeet4196
    @shabadsangeet4196 5 ปีที่แล้ว +13

    No book has such beautiful lesson..only patience and time teaches us such life living lessons.🙏🙏🙏🙏

  • @smile_with_poonam
    @smile_with_poonam 4 ปีที่แล้ว +21

    First two ladies were not telling the truth. You would have taken view of ladies at different locations in Canada. Good episode

  • @brarbrar5471
    @brarbrar5471 3 ปีที่แล้ว +1

    ਕੈਨੇਡਾ ਵਿੱਚ ਔਰਤਾਂ ਨੂੰ ਬਰਾਬਰ ਦੇ ਹੱਕ ਆ, ਪੂਰੀ ਅਜ਼ਾਦੀ ਆ ਜ ਕਿ ਬਹੁਤ ਵਧੀਆ ਗਲ ਆ ਪਰ ਔਰਤ ਨੂੰ ਇਸ ਆਜ਼ਾਦੀ ਦਾ ਨਜ਼ਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ, ਮੈ ਏਥੇ ਕੈਨੇਡਾ ਵਿਚ ਦੇਖਦਾ ਹਾਂ ਕਿ ਇਸ ਅਜ਼ਾਦੀ ਕਰਕੇ ਬਹੁਤ ਘਰ ਪੱਟੇ ਗਏ ਆ। ਔਰਤ ਔਰ ਮਰਦ ਦਾ ਫਰਕ ਜੌ ਰੱਬ ਨੇ ਬਣਾਇਆ ਓਸਨੂੰ ਸਵੀਕਾਰਨਾ ਚਾਹੀਦਾ ਓਹ ਫਰਕ ਤਾਂ ਹਮੇਸ਼ਾ ਹੀ ਰਹੇਗਾ। ਹਾ Canada ਵਿਚ ਔਰਤਾਂ safe ਹਨ।

  • @dreamland4031
    @dreamland4031 4 ปีที่แล้ว +3

    Teacher mam I aremcian citizens ki thinking bht jyada acchi hai give respect take respect

  • @Bjjjhhjjio
    @Bjjjhhjjio 5 ปีที่แล้ว +10

    Bebe love your never die attitude....
    Bebe really you are far far better understanding lady...other than mostly .....

  • @jaivinsinghvlogs9945
    @jaivinsinghvlogs9945 5 ปีที่แล้ว +5

    sr. ranjit kaur interview d best👌👌👌👍👍👍👍

  • @ranafarhan9548
    @ranafarhan9548 4 ปีที่แล้ว +4

    3rd nmbr te Maan g da Bardasht te R Rishte nu qaim Rakhan lai gallan kitiyan ne bari khariyan gallan c khas long time relation nu qaim Rakahn lai
    Love from Pakistan

  • @paramdasparamdas6632
    @paramdasparamdas6632 2 ปีที่แล้ว +1

    Canada the most beautiful country
    Love it and enjoy every moment of it in the country Bravo bravo bravo 🤙❤️

  • @jeetm9224
    @jeetm9224 4 ปีที่แล้ว +3

    Really.... Zeere Wali Bebe
    Most Intelligent 👌👌🙏🙏

  • @kkmmoopp
    @kkmmoopp 5 ปีที่แล้ว +11

    13:30 te maa ji nay buhat changi gallan kityan.. eh si punjabi wife.. charda punjab te lehnda punjab ik hi aa.. salam chade Punjab nu..!!!

  • @mviv6339
    @mviv6339 5 ปีที่แล้ว +8

    The interviewer is obviously from a sheltered low income group of India. I am from chandigarh and did my engineering 30 years back from a college in the East. Even at that time another girl from chandigarh used to study in my college. Their were literally 100s of girls in my college from all over the country. I don't know what she is so frightened about.

  • @MamtaSingh-oj7er
    @MamtaSingh-oj7er 5 ปีที่แล้ว +77

    zeera wali aunty i like her speech.

  • @punjab-g9c
    @punjab-g9c 4 ปีที่แล้ว +2

    Bhot kaint interview c thnku g tuc interview lita asee sare ghrdeya nal enjoye kr reha h