Prime Vlog (51) || ਕੈਨੇਡਾ ਦਾ ਅਨੋਖਾ ਸ਼ਹਿਰ - 300 ਸਾਲ ਪੁਰਾਣੇ ਘਰਾਂ 'ਚ ਅੱਜ ਵੀ ਰਹਿੰਦੇ ਨੇ ਲੋਕ

แชร์
ฝัง
  • เผยแพร่เมื่อ 23 ก.ย. 2024
  • #PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 186

  • @ajitsinghsohal526
    @ajitsinghsohal526 ปีที่แล้ว +11

    ਕਮਾਲ ਈ ਕਮਾਲ ਕਰੀ ਜਾ ਰਹੇ ਨੇ ਸੰਧਾਵਾਲੀਆ ਸਾਹਿਬ ਬਾਠ ਸਾਹਿਬ ਅਤੇ ਪ੍ਰਾਈਮ ਏਸ਼ੀਆ ਦੀ ਸਮੂੰਹ ਟੀਮ
    ਸਾਰੇ ਵਧਾਈ ਦੇ ਪਾਤਰ 🌹🌹

  • @shivanisharma5562
    @shivanisharma5562 ปีที่แล้ว +1

    ਬਹੁਤ ਵਧਿਆ ਲੱਗਿਆ ਦੇਖ ਕੇ ਇਹ ਦੇਸ਼,। 😢 ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ ਗੁਰਮਤ 😢😢😢

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sammanmasih409
    @sammanmasih409 ปีที่แล้ว +2

    ਅੱਜ ਚਾਰ ਦਿਨ ਹੋ ਗਏ ਹਨ ਜਿੰਤਰ ਪੰਨੂੰ ਸਾਹਿਬ ਨੂੰ ਸਾਡੇ ਨਾਲ ਗੱਲ ਕੀਤੀ ਏ ਸਾਨੂੰ ਮੰਨ ਜੂਰਨ ਨਹੀ ਸੋ ਬੇਨਤੀ ਹੈ ਕੀ ਸਾਡਾ ਬਾਬੂ ਆਪ ਹਜ਼ਾਰ ਹੋ ਵੇ /I love u ਪੰਨੂੰ ਸਾਹਿਬ ਜੀ

    • @ArshChahal47
      @ArshChahal47 ปีที่แล้ว

      ਜਿੰਤਰ ਪੰਨੂੰ!?

  • @InderjitSingh-bn6hm
    @InderjitSingh-bn6hm ปีที่แล้ว +4

    ਵਧੀਆ ਸੇਵਾ ਕਰ ਰਹੇ ਹੋ ! ਇਹ ਜਾਣਕਾਰੀ ਸਿਰਫ ਤੁਸੀਂ ਹੀ ਦੇ ਸਕੇ ਹੋ ਉਹ ਵੀ ਠੇਠ ਪੰਜਾਬੀ ਚ !

  • @shivanisharma5562
    @shivanisharma5562 ปีที่แล้ว +1

    ਪੰਜਾਬੀ ਦੂਨੀਆ ਦੇ ਹਰ ਇੱਕ ਕੋਣੇ ਵਿੱਚ ਪਹੂਚ ਚੂਕੇ ਹਨ,😢 ਇਥੇ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਮਕਾਨ ਬਣਾਉਣ ਨਹੀਂ ਦਿੰਦਾ ਰਿਸ਼ਵਤ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਛੱਡਦਾ ਇੱਕ ਲੱਖ ਰੁਪਏ ਲੈਣ ਦਾ 😢😢😢😢

  • @gurbindersandhu6367
    @gurbindersandhu6367 ปีที่แล้ว +16

    ਧੰਨਵਾਦ ਵੀਰਾਂ ਦਾ
    ਤੁਸੀਂ ਸਾਨੂੰ ਕੈਨਡਾ ਦਾ ਹਰ ਸੂਬਾ ਦੇਖਾ ਦਿੱਤਾ
    ਬਹੁਤ ਵਧੀਆ

  • @jaswinderbrar7137
    @jaswinderbrar7137 ปีที่แล้ว +3

    ਬਹੁਤ ਵਧੀਆ ਥਾਵਾਂ ਤੁਸੀ ਵਿਖਾ ਰਹੇ ਹੋ ।ਬਾਠ ਸਾਹਿਬ ਸੰਧਾਵਾਲੀਆ ਸਾਹਿਬ ਬਹੁਤ ਬਹੁਤ ਧੰਨਵਾਦ ਜੀ ।

  • @BaljitSingh-bu1no
    @BaljitSingh-bu1no ปีที่แล้ว +1

    ਤੁਹਾਡੇ ਨਾਲ ਅਸੀਂ ਵੀ ਕੈਨੇਡਾ ਦੀ ਸੈਰ ਕਰ ਰਹੇ ਆਂ । ਤੇ ਬਹੁਤ ਕੀਮਤੀ ਜਾਣਕਾਰੀ ਵੀ ਹਾਸਲ ਕਰ ਰਹੇ ਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।

  • @harpreetsingh2769
    @harpreetsingh2769 ปีที่แล้ว +4

    ਵਾਹ ਜੀ ਵਾਹ
    ਬਾਠ ਸਾਬੵ, ਸੰਧਾਵਾਲੀਆ ਸਾਬੵ ਜਜਾਰੇ ਲਿਆਤੇ ....ਬਹੁਤ ਹੀ ਵਧੀਆ ਪਰੋਗਰਾਮ ਲੱਗਿਆ ਵੀਰ ਜੀਓ।
    ਸਾਰੇ ਸਰੋਤਿਆਂ ਨੂੰ ਅਤੇ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ।

  • @divjotsingh2878
    @divjotsingh2878 ปีที่แล้ว +17

    ਵੀਰ ਜੀ ਪੰਨੂ ਸਾਬ ਕਿੱਥੇ ਨੇ ਉਨ੍ਹਾਂ ਦਾ ਸ਼ੋ ਨਹੀਂ ਹਾਰਿਆ

    • @JaswinderKaur-yp9sj
      @JaswinderKaur-yp9sj ปีที่แล้ว +1

      ਆ ਰਿਹਾ

    • @chandershekhar687
      @chandershekhar687 ปีที่แล้ว +3

      Pannu saab apne niji km kr k chhutti te ne...unj theek thaak ne. .

    • @mohan-5801
      @mohan-5801 ปีที่แล้ว +3

      Sat Siri Akaal ji sub nu piyar naal ji

    • @gurjeetnagra5775
      @gurjeetnagra5775 ปีที่แล้ว +2

      @@santoshkhaira8093I wish we can keep our comments sensible. I will be so mad if someone says that to my dad or grandpa

  • @jaggiesidhu6027
    @jaggiesidhu6027 ปีที่แล้ว +5

    Nice places, nice views and equally good your talk.
    Thanks you very much,
    God bless both of you and rest of your crew.

  • @RanjeetSingh-bl6ry
    @RanjeetSingh-bl6ry ปีที่แล้ว +2

    Such videos would be more useful for not only the Punjabi people living all around the globe but also the Punjabi living in Canada. I live in Australia but have passion for seeing different places in the world. I asked one of my close relative who is living in Canada for the last 40 years about Nova Scotia. He even didn't knew that it is one of the state of canada. Nice venture into such videos. Both of you are gems.

  • @shinderpalsingh3645
    @shinderpalsingh3645 ปีที่แล้ว +5

    ਵਾਹ ਬਈ ਵਾਹ ਐਬਸਫੋਰਡ ਬੈਠਿਆ ਹੀ ਕਨੇਡਾ ਦਾ ਸਿਰਾ ਵਿਖਾ ਦਿੱਤਾ , ਮੈਂ ਵੱਧ ਤੋਂ ਵੱਧ ਸ਼ੇਅਰ ਕੀਤਾ ਜੀ ,ਮੇਰੇ ਅੱਧੇ ਪਿੰਡ ਨੇ ਦੇਖ ਲਿਆ ਜੀ

  • @narinderbrah4409
    @narinderbrah4409 ปีที่แล้ว +5

    ਬਹੁਤ ਧੰਨਵਾਦ ਵੀਰਾ ਦਾ ਘਰੇ ਬੈਠੇਆ ਨੂੰ ਆ ਕੁਝ ਦਿਖਾਣ ਲਈ ਬਹੁਤ ਗੱਲਾ ਦੀ ਜਾਣਕਾਰੀ ਵੀ ਮਿਲੀ

  • @aroratele1375
    @aroratele1375 ปีที่แล้ว +5

    ਪੰਨੂ ਸਾਥ ਜੀ ਹਾਜਰ ਕਰੋ

  • @Karmjitkaur-gk1xq
    @Karmjitkaur-gk1xq ปีที่แล้ว

    ਬਹੁਤ ਵਧੀਆ ਸੰਧਾਵਾਲੀਆ ਵੀਰ ਪਰਮਵੀਰ ਬਾਠ ਵੀਰ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਪੰਜਾਬ ਬੈਠਿਆ ਕੈਨੇਡਾ ਦੀ ਸੈਰ ਕਰੀ। ਜਾਨੇਂ ਆਂ ਵਧੀਆ ਲੱਗ ਰਿਹਾ ਬਹੁਤ ਖੂਬ ❤🎉🥀🌹🌴💐🪷🌲💯✅️🙏🙏👍👍

  • @mewasingh3980
    @mewasingh3980 ปีที่แล้ว +1

    ਬਾਠ ਸਾਹਿਬ ਜੀ ਤੇ ਸੰਧਾਵਾਲੀਆ ਵੀਰ ਜੀ ਬੁਹਤ ਹੀ ਵਧੀਆ ਹੈ ਕਨੈਡਾ ਦੀ ਹਰ ਜਗਾ ਸਮੁੰਦਰ ਦਾ ਪਾਣੀ ਕਿਨਾ ਸੁੰਧ ਹੈ ਪੁਰਾ ਨੀਲੇ ਰੰਗ ਦਾ

  • @Gobinderkaurmaan
    @Gobinderkaurmaan ปีที่แล้ว +4

    ਬਹੁਤ ਵਧੀਆ ਦ੍ਰਿਸ਼ ਚੰਗਾ ਲੱਗਿਆ vlog ਵੇਖਕੇ ਪਰ ਤੁਸੀ ਨਾ ਲੰਘ ਜਾਇਓ ਜੀ ਕਿਤੇ ਫਰਾਂਸ ਸਪੇਨ ਵੱਲ ਨੂੰ 🙏🙏

  • @gurinderjitnagra7199
    @gurinderjitnagra7199 ปีที่แล้ว +2

    ਪ੍ਰਾਇਮ ਏਸ਼ੀਆ ਨੇ ਪੰਜਾਬੀ ਚੈਨਲ ਦੀ ਰੰਗਤ ਹੀ ਬਦਲ ਦਿਤੀ, ਧੰਨਵਾਦੀ ਹਾਂ ਤੁਸੀਂ ਪੰਜਾਬੀਆਂ ਨੂੰ ਜੀਵਨ ਜਾਚ ਵੀ ਸਿਖਾ ਰਹੇ ਹੋ

  • @yk-mp7bk
    @yk-mp7bk ปีที่แล้ว +3

    Bhut hi Sunder, Kya baat hai. Zrur ji Zrur ik var tan visit bilkul karange aah jagah.

  • @DhillonDhillon-v1m
    @DhillonDhillon-v1m ปีที่แล้ว +2

    ਬਹੁਤ ਵਧੀਆ ਲੱਗੀ ਵੀਡੀਓ।

  • @RamandeepGarcha-he2bk
    @RamandeepGarcha-he2bk ปีที่แล้ว +1

    Oh wow ! So beautiful place 👌👌👌 Thank you so much Aman bhaji , Sandhawalia ji, Baath ji ,Nitin ji and Sanjot ji 🙏🙏🙏 very nice view.

  • @narinderpannu5640
    @narinderpannu5640 ปีที่แล้ว +1

    ਮੇਰੇ ਵਲੋਂ ਤੁਹਾਨੂੰ ਦੋਵਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਨਰਿੰਦਰ ਸਿੰਘ ਪੰਨੂ ਵਲੋਂ ਏਲਨਾਬਾਦ ਸਰਸਾ ਤੋ

  • @jagjit0014
    @jagjit0014 ปีที่แล้ว

    ਬਹੁਤਾ ਕੁਝ ਨਹੀਂ ਕਹਿਣਾ ,,, Prime Asia 👍🏻

  • @santokhbaans-gc9ji
    @santokhbaans-gc9ji ปีที่แล้ว +1

    What a place created by God! Thanks peoples who kept it so. Though, places in India more beautiful than this, I seen while in Army,but we letft no stone unturned to made those durty/polluted.

  • @VikasKumar-kb7ko
    @VikasKumar-kb7ko ปีที่แล้ว +3

    Very beautiful vlog sir ji 👌👍❤❤

  • @pmjk8937
    @pmjk8937 ปีที่แล้ว +2

    All the Vlogs are priceless.God bless the whole team.

  • @surjitpunia8262
    @surjitpunia8262 ปีที่แล้ว +1

    Very nice view,beautiful place you both are nice,God bless you

  • @GORAWALIA
    @GORAWALIA ปีที่แล้ว

    ਪਿੰਡ ਦਾ ਬੜਾ ਵੱਡਾ ਛੱਪੜ !!! ਹੋਰ ਤਾਂ ਕੁਝ ਵੀ ਨਹੀ ।
    In ancient times light houses were meant for directions to ships .

  • @harvindersidhu530
    @harvindersidhu530 ปีที่แล้ว +2

    very positive approach -very good information

  • @jagdeepkaur4884
    @jagdeepkaur4884 ปีที่แล้ว +3

    Thank you for knowledge for nice places 🙏

  • @jatindersingh-fj7vl
    @jatindersingh-fj7vl ปีที่แล้ว +3

    ਬਹੁਤ ਵਧੀਆ ਜਾਣਕਾਰੀਆਂ ਦੇ ਰਹੇ ਹੋ ਧੰਨਵਾਦ ਜੀ

  • @Sukhdeepsinghkhera0051
    @Sukhdeepsinghkhera0051 ปีที่แล้ว

    Sandawalia saab singer bhut vadia ji tusin ty

  • @harbinderluddu6468
    @harbinderluddu6468 ปีที่แล้ว +3

    Beautiful place and v nice view and nice viedo thank you

  • @AmarjitKaur-rq2ok
    @AmarjitKaur-rq2ok ปีที่แล้ว +1

    Beautiful place, Switzerland of Canada

  • @gokalsingh9513
    @gokalsingh9513 ปีที่แล้ว +1

    Bhai Sahib ji tusi sanu ghar bethian nu hi bahumuli jankari dea ryhe ho tuhada bahut bahut dhanvad.

  • @KulwinderSinghSingh-w1v
    @KulwinderSinghSingh-w1v ปีที่แล้ว

    ਬਾਠ ਸਾਹਿਬ ਤੇ ਸੰਧਾਵਾਲੀਆ ਜੀ ਬਹੁਤ ਵਧੀਆ ਜਗਾ ਦਿਖਾਈ ਹੈ ਜੀ ਹੈਲੀਫੈਕਸ ਬਹੁਤ-ਬਹੁਤ ਧੰਨਵਾਦ ਜੀ

  • @ramsarup9658
    @ramsarup9658 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @jagirjosan4521
    @jagirjosan4521 ปีที่แล้ว

    I was in Halifax in 1980,we sailed from Ireland to Halifax and I enjoyed 12 days here

  • @RavinderSingh-rk9hh
    @RavinderSingh-rk9hh ปีที่แล้ว

    ਕੋਮਨਟੇਟਰਾ ਨੇ ਆਪਣੇ ਨਾਮ ਬਹੁਤ ਬੜੇ ਬੜੇ ਰੱਖੲਈਉ ਆ

  • @JagdeepSingh-he2gj
    @JagdeepSingh-he2gj ปีที่แล้ว +2

    Beautiful place very nice

  • @GurmeetSingh-oc1sn
    @GurmeetSingh-oc1sn ปีที่แล้ว +2

    ਕੈਨੇਡਾ ਦੇਖਣ ਨੂੰ ਹੀ ਬਹੁਤ ਸੋਹਣਾ ਲੱਗ ਰਿਹਾ ਪਰ ਕੰਮ ਹੈ ਨਹੀਂ ਉੱਚੀ ਦੁਕਾਨ ਫਿਕਾ ਪਕਵਾਨ

    • @YuvrajSingh-fg8sc
      @YuvrajSingh-fg8sc ปีที่แล้ว +1

      Kamm tann bahut hai Canada ch parr gall ehh hai ki lokka de nakhre bahut ney apney lokka dey tey mehangai sarri duniya ch vaddi hai bakki canada swarag hai Dharti tey🇨🇦❤️

    • @YuvrajSingh-fg8sc
      @YuvrajSingh-fg8sc ปีที่แล้ว

      Mahangai duniya ch kithe nahi haigi Rehan pakho Halifax peaceful city hai tey future ch Ethe horr immigrants aungey ehh 100% sach hai

  • @balbirkaur285
    @balbirkaur285 ปีที่แล้ว +2

    Beautiful place and v nice view and nice viedo thank you😍

  • @sursartaj
    @sursartaj ปีที่แล้ว

    Sandhawalia ji di nok jhok bari dilchasap hundi a ,Bath saab naal,,Sandhawalia natural mazakia ne God gifted,, bath ji v ghatt ni

  • @BhupinderSingh-pr7cr
    @BhupinderSingh-pr7cr ปีที่แล้ว +1

    chanan munara ships nu sedh den lai ishara or lights

  • @lakhvirsandhu2744
    @lakhvirsandhu2744 ปีที่แล้ว +1

    Good efforts , nd good job by Prime Asia Team , thanks a lot all of you 🙏🏿🙏🏿 This way we are also traveling with you nd enjoying nice views. Thanks again ji 🎉🎉

  • @amarjitkaur2705
    @amarjitkaur2705 ปีที่แล้ว +2

    Very beautiful place 😍

  • @lakhwindersingh2274
    @lakhwindersingh2274 ปีที่แล้ว +1

    ਬਹੁਤ ਸੁੰਦਰ

  • @jatinderkaur5953
    @jatinderkaur5953 ปีที่แล้ว

    ਸਤਿ ਸ਼੍ਰੀ ਆਕਾਲ ਜੀ। ਬਹੁਤ ਵਧੀਆ ਜਗ੍ਹਾ। ਵਾਹਿਗੁਰੂ ਜੀ ਦਾ ਮੇਹਰ ਭਰਿਆ ਹੱਥ ਸਦਾ ਰਹੇ।

  • @gurmeetsinghsandhu8677
    @gurmeetsinghsandhu8677 ปีที่แล้ว

    V NYC aman bhaaji Baath Saab and sandhawalia ji so NYC vlog

  • @AmarjeetKaur-mk9ku
    @AmarjeetKaur-mk9ku ปีที่แล้ว

    Vera tusi dono lucky ho. Rub na thuni time dita ha Canada see karan da Sada v dil karda ha Asian v fly karka a jizia.

  • @BhupinderSingh-tt9ox
    @BhupinderSingh-tt9ox ปีที่แล้ว +1

    Happy Canada 🇨🇦 Day🍁🌹💐

  • @BhupinderSingh-tt9ox
    @BhupinderSingh-tt9ox ปีที่แล้ว +1

    Sandhawalia sab....kindly get ur lipid profile check....concentrate on cholesterol level 💓..check whether it is in limit..???!!! We all wish the whole team of Prime Asia good health, so that we may watch more adventurous tours...🍁💓👌🙏👍 Enjoy...

  • @Gurpreetsingh-hx1bp
    @Gurpreetsingh-hx1bp ปีที่แล้ว +2

    ਪੰਨੂ ਸਾਬ ਵਾਰੇ ਦੱਸੋ ਓ ਪ੍ਰੋਗਰਾਮ ਕਿਉ ਨਹੀ ਕਰ ਰਹੇ

  • @ravinderkaur2640
    @ravinderkaur2640 ปีที่แล้ว +3

    Thankyou dona nu enna canada dekhon lyi 🙏🙏🙏🙏🙏

  • @BalvirSingh-kz3uf
    @BalvirSingh-kz3uf ปีที่แล้ว +1

    wow beautifull place

  • @gurdaskhaira2181
    @gurdaskhaira2181 ปีที่แล้ว

    Bath sab canada bahut he sohna he thoda dhanvad ghar bethe he canada dekha dita

  • @palsinghsingh1531
    @palsinghsingh1531 ปีที่แล้ว

    Wah G😢wah G paji Mann gea tusa nu bhut mhant kardy ho sanda valya G nmskar Bhaatt Saab G Dan vad G

  • @ManjitSingh-ey5gv
    @ManjitSingh-ey5gv ปีที่แล้ว

    ਬਹੁਤ ਵਧੀਆ ਲਗਦਾ ਜੀ ਬਲੋਗ 🙏🙏🙏🙏🙏❤️

  • @harpreetkaur5022
    @harpreetkaur5022 ปีที่แล้ว +1

    Water so clean clear l👍👍👍👍👌👌👌❤️❤️

  • @charanjitkaur6036
    @charanjitkaur6036 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @harmohindersingh2210
    @harmohindersingh2210 ปีที่แล้ว

    Jatinder Pannu sahib kidhar aa g discussion nhi aa riha ji

  • @shinderpalsingh3645
    @shinderpalsingh3645 ปีที่แล้ว

    ਚਲੋ ਬਾਠ , ਸੰਧਾਵਾਲੀਆ ਸਾਹਿਬ ਹੁਣ ਜਦੋਂ ਮੈਂ ਵੇਖ ਰਿਹਾ ਤੁਸੀਂ ਰੁਜੇ ਹੋ , ਪਰ ਜਦੋਂ ਵਿਹਲੇ। ਹੋਏ ਫਿਰ ਲਿਖਾਂ ਗਾ ਜੀ

  • @Simmi658
    @Simmi658 ปีที่แล้ว +1

    Iam eagerly waiting everyday for ur next day location

  • @sarvenderamar9787
    @sarvenderamar9787 2 หลายเดือนก่อน

    Waah........Nice 👍,,,, YOUR efforts and Coverage....!🤳 Thanks...🤗...!

  • @bantmangat8363
    @bantmangat8363 10 หลายเดือนก่อน

    Light house acts like a pole star which used to guuide Ships inprevious past centuries Capt. B. S. MANGAT

  • @CycleAndRide
    @CycleAndRide ปีที่แล้ว +1

    CAMERA WALA
    Sab toh acha hai ❤
    Desho sadhe CAMERA 📸 Wale da naam ki hai ?

  • @amanbrar4460
    @amanbrar4460 ปีที่แล้ว +2

    Waiting for Maritime Sikh society Halifax gurudwara video missing because I lived there for 2 years but gurudwara was under construction that time Beautiful Halifax😊

  • @parganmall2566
    @parganmall2566 ปีที่แล้ว

    Very good visitable .Thank very much

  • @narjeetsinghmann6274
    @narjeetsinghmann6274 ปีที่แล้ว +1

    Good information ❤

  • @bhupinderpaul9547
    @bhupinderpaul9547 ปีที่แล้ว

    ਵਧੀਆ ਜਗਹ, ਗੋਰਿਆਂ ਨੇ ਸਾਂਭੀ ਹੋਈ, ਕੁਦਰਤ ਦੇ ਨਜ਼ਾਰੇ ਲੈਂਦੇ ਨੇ

  • @hardeepkaur-gm6nl
    @hardeepkaur-gm6nl 10 หลายเดือนก่อน

    My son love to see lighthouse jarur chetti jawage ethe..

  • @sukhbirsinghatwal6131
    @sukhbirsinghatwal6131 ปีที่แล้ว

    Vaala ghaint bai ji

  • @gurindersidhu1625
    @gurindersidhu1625 11 หลายเดือนก่อน

    Very good information bath sahib thanks

  • @RajinderSingh-fl7vd
    @RajinderSingh-fl7vd ปีที่แล้ว

    I saw your program is very injoyable.
    KEEP IT CONTINUE AS PAR YOUR
    SCHDULE.

  • @sukhwinderdhillon7407
    @sukhwinderdhillon7407 ปีที่แล้ว

    Where are jatinder pannu ji , not coming in prime discussion ! We lots miss him or discussion also .

  • @OfficialJasSingh
    @OfficialJasSingh ปีที่แล้ว

    ਚਾਨਣ ਮੁਨਾਰਾ ਸਮੁੰਦਰੀ ਜਹਾਜਾਂ ਨੂੰ ਰਾਹ ਵਿਖਾਉਣ ਲਈ ਵਰਤਿਆ ਜਾਂਦਾ ਹੈ।

  • @RajinderSingh-rd7wp
    @RajinderSingh-rd7wp ปีที่แล้ว

    Light house is a navigation aid for seafarers

  • @balvirpanglia4653
    @balvirpanglia4653 ปีที่แล้ว

    Sari team da sukriya g

  • @daljeetsinghdaljeetsingh7937
    @daljeetsinghdaljeetsingh7937 ปีที่แล้ว +1

    Bhut sohne ji chote shahr lunnanvrerg aahi dasya se lagda. Vah ji dharti te vakei swaraj

  • @SukhjinderGrewal-xw1ef
    @SukhjinderGrewal-xw1ef ปีที่แล้ว

    Very good information and is interesting thanks for that

  • @laddiauto7150
    @laddiauto7150 ปีที่แล้ว

    Bhaji bahut vadia laga roj pao is tra video thanks

  • @gurwantsandhu2699
    @gurwantsandhu2699 ปีที่แล้ว

    ਬਹੁਤ ਬਹੁਤ ਵਧੀਆ ਜੀ

  • @navdeepsingh6166
    @navdeepsingh6166 5 หลายเดือนก่อน

    Good massage phaji

  • @sarmejpannu2322
    @sarmejpannu2322 ปีที่แล้ว

    ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ 🙏ਪੰਨੂੰ ਸਾਹਿਬ ਜੀ ਕਿੱਥੇ ਹਨ??

  • @MyChannel-ez6hl
    @MyChannel-ez6hl 6 หลายเดือนก่อน

    Thankyou for information

  • @paramjitkaur1841
    @paramjitkaur1841 ปีที่แล้ว

    बहुत बढ़िया ❤

  • @navdeepdhuria
    @navdeepdhuria ปีที่แล้ว

    ਨਜਾਰਾ ਆ ਗਿਆ ਬਾਈ

  • @veerSingh-jr5hb
    @veerSingh-jr5hb ปีที่แล้ว

    Baje gurpareet my dady pind vaepuy gya ta kahedy paji pind nahi audyy

  • @malwindersingh1218
    @malwindersingh1218 ปีที่แล้ว

    Wah wah wah ❤

  • @sundersingh1094
    @sundersingh1094 ปีที่แล้ว

    Sad asin bi Punjab hoshiarpur to han

  • @nekaladhar1035
    @nekaladhar1035 ปีที่แล้ว

    Sat shri akal bhaji bhut hi vadia mera beta vi halifix rehnda

  • @balwinderadvocate3792
    @balwinderadvocate3792 ปีที่แล้ว

    Very beautiful place 😍 ❤️ 👌 🎉

  • @SukhwantSingh-og1en
    @SukhwantSingh-og1en 6 หลายเดือนก่อน

    I had also visited nova Scotia twice time.

  • @paramjitkaur634
    @paramjitkaur634 ปีที่แล้ว

    Good Canada 👍

  • @singhsaab8664
    @singhsaab8664 ปีที่แล้ว

    bahut achhe ji

  • @lachmandass2840
    @lachmandass2840 ปีที่แล้ว

    V good bath sahib nova Scotia dikhaun lai thanks

  • @madhavsharma1846
    @madhavsharma1846 ปีที่แล้ว

    O car da sticker Safety Inspection da aa , Every year Maritime provinces ch har vehicle di Safety Inspection hundi aa jo mandatory aa

  • @AkashDeep-dn5zr
    @AkashDeep-dn5zr ปีที่แล้ว

    Wah ji wah