Life In Canada : ਸੁਣੋ ਕਿਉਂ ਕੈਨੇਡਾ ਦੀ ਧਰਤੀ ਤੋਂ ਅੱਕੇ ਪੰਜਾਬੀ, ਕੰਮ ਨੂੰ ਲੈਕੇ ਵੀ ਕੀਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 29 มี.ค. 2024
  • Life In Canada : ਸੁਣੋ ਕਿਉਂ ਕੈਨੇਡਾ ਦੀ ਧਰਤੀ ਤੋਂ ਅੱਕੇ ਪੰਜਾਬੀ, ਕੰਮ ਨੂੰ ਲੈਕੇ ਵੀ ਕੀਤੇ ਵੱਡੇ ਖੁਲਾਸੇ
    #lifeincanada #canada #punjabi #punjabnews #canadianlife #canadagirls #canadaboys #canadapolice #edmintonpolice #canadalatestupdate #canadanews #canadalife
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

ความคิดเห็น • 224

  • @pardeeppassi8385
    @pardeeppassi8385 หลายเดือนก่อน +25

    ਪੰਜਾਬ ਵਰਗਾ ਇਲਾਕਾ ਪੂਰੀ ਧਰਤੀ ਤੇ ਨਹੀ .ਪੰਜਾਬ िਵਚ ਕੰਮ ਦੀ ਕੋਈ ਘਾਟ ਨਹੀ .

    • @kartarsingh1104
      @kartarsingh1104 หลายเดือนก่อน +2

      😊😊😊😊😊😊😊😊😊😊😊😊😊😊😊😊

    • @ManpreetKaur-xk9we
      @ManpreetKaur-xk9we หลายเดือนก่อน

      ❤❤❤❤❤❤❤❤
      😊😊😊​@@kartarsingh1104

    • @usmankhizar01
      @usmankhizar01 หลายเดือนก่อน

      Bilkul sahi sahi gal aa g ❤

    • @akshbrar1074
      @akshbrar1074 24 วันที่ผ่านมา

      Je ਇਹ ਬੁੜ੍ਹਾ ਪੰਜਾਬ ਚ ਹੁੰਦਾ ਤਾਂ ਫੇਰ KSB ਨੀ ਸੀ ਕਹਿਣਾਂ

  • @BalvirSingh21475
    @BalvirSingh21475 2 หลายเดือนก่อน +56

    ਜਿਸ ਦਿਨ ਸਾਰੇ ਪੰਜਾਬੀਆਂ ਨੂੰ ਇਥੋਂ ਦਵੱਲਿਆ ਉਸ ਦਿਨ ਤੁਹਾਨੂੰ ਪਤਾ ਲੱਗੂ ਇਥੇ ਬੈਠੇ ਗੱਪ ਸਿੱਟੀ ਜਾਦੇ ਹੋ

    • @bhanguhomeohall2079
      @bhanguhomeohall2079 2 หลายเดือนก่อน +2

      😂😂😂

    • @kulwindersingh-id6xj
      @kulwindersingh-id6xj 2 หลายเดือนก่อน +2

      ਬਾਈ ਇਵੇਂ ਨਾ ਬੋਲੋ ਜੀ ਕਿਤੇ ਤੁਹਾਡੀ ਕਹੀ ਗਲ ਸਚ ਨਾ ਹੋ ਜਾਵੇ

  • @manAgricultural3038
    @manAgricultural3038 หลายเดือนก่อน +8

    ਪੰਜਾਬ ਨਾਲੋਂ ਕੋਈ ਮੁਲਕ ਚੰਗਾ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹੋ ਤਾਂ ਵਾਪਿਸ ਆ ਜਾਉਂ ਸਾਰੀਆਂ ਗੱਲਾਂ ਪੰਜਾਬ ਨੂੰ ਉਜਾੜਨ ਲਈ ਪਰੋਪੋ ਕੱਡਾ

  • @user-qq2sn2bn3o
    @user-qq2sn2bn3o หลายเดือนก่อน +22

    ਏਥੁ ਪੈਲੀ ਵੇਚ ਕੇ ਤੁਰੇ ਜਾਂਦੇ ਆ ਓਥੇ ਜਾ ਕੇ ਬੜੀ ਮਾੜੀ ਹਾਲਾਤ ਆ

    • @sukhdeeps1
      @sukhdeeps1 หลายเดือนก่อน +1

      Koi na loka huli huli samj lggo ke malikk mazdoor bann ke kive lgda ...ajy tn pendua nu samjao tan khaan nu pende aa aggo

  • @littrajinder
    @littrajinder หลายเดือนก่อน +2

    ਇਹ ਵੀਡੀਓ ਵੇਖ ਕੇ ਇਸ ਤਰ੍ਹਾਂ ਲੱਗਦਾ ਕਿ ਧੱਕੇ ਨਾਲ਼ ਜੀ ਲਗਾਉਂਦੇ ਹਨ। ਅੰਦਰੋਂ ਸਾਰੇ ਦੁਖੀ ਜਾਪਦੇ ਹਨ ਅਤੇ ਆਪਣੇ ਪਿਛੋਕੜ ਨੂੰ miss ਕਰਦੇ ਨੇ।

  • @balvinderkaur7806
    @balvinderkaur7806 2 หลายเดือนก่อน +9

    ਰੁਖੀ ਮਿਸੀ ਖਾ ਕੇ ਤੇ ਠੰਡਾ ਪਾਣੀ ਪੀ ਬਾਹਰ ਦੀਆਂ ਚੋਪੜੀਆਂ ਨਾਲੋਂ ਘਰ ਦੀ ਚੰਗੀ ਸੁਖੀ ਪੰਜਾਬ ਦੇ ਲੋਕਾਂ ਨੂੰ ਬਾਹਰ ਖਾ ਗਿਆ

  • @sakinderboparai3046
    @sakinderboparai3046 2 หลายเดือนก่อน +21

    ਜਿਹੜੇ। ਬਜੁਰਗ ਦੀ ਰੋਟੀ ਬਣਾਉਣ ਵਾਲਾ ਪੰਜਾਬ ਵਿਚ ਕੋਈ ਹੈ। ਉਸਨੂੰ ਵਿਦੇਸ਼ ਜਾਣ ਦੀ ਲੋੜ ਨੀ। ਜਦੋਂ ਆ ਗਿਆ ਫਿਰ ਤਾਂ ਕਹਿਣਾ ਪਵੇਗਾ ਬਹੁਤ। ਵਧੀਆ । ਆਪਣਾ ਦੇਸ਼ ਆਪਣਾ ਹੀ। ਹੁੰਦਾ। ਹੈ।

  • @SmilingBrownBear-su6e
    @SmilingBrownBear-su6e หลายเดือนก่อน +28

    ਐਸੀ 😂 ਪੰਜਾਬ ਵਿੱਚ ਹੀ ਖੁਸ਼ ਹਾਂ ਪੰਜਾਬ ਵਿੱਚ ਕਿਸੇ ਚੀਜ਼ ਘਟ ਨਹੀਂ 😂❤ ਮਿਹਨਤ ਕਰੋ ❤

  • @rianshibangtanboy2148
    @rianshibangtanboy2148 2 หลายเดือนก่อน +40

    ਆ ਜਾਓ ਵਾਪਿਸ ਤੁਸੀਂ ਕਨੈਡਾ ਵਿਚ ਜਾ ਕੇ ਬਿਹਾਰੀ ਵਣ ਗਏ ਔਰ ਪੰਜਾਬ ਵਿੱਚ ਬਿਹਾਰੀਆਂ ਨੇ ਗੰਦ ਪਾਇਆ ਹੈ ਪੰਜਾਬ ਨੂ ਵਚਾ ਲਓ

    • @user-tg7xz5sg4y
      @user-tg7xz5sg4y 2 หลายเดือนก่อน +2

      Veere balance cheda sub j India aa gye ithe v kum ni lbna

    • @HarneetKaur-ob4xs
      @HarneetKaur-ob4xs หลายเดือนก่อน

      P0P​@@user-tg7xz5sg4y

  • @RajwinderSingh-es4gd
    @RajwinderSingh-es4gd 2 หลายเดือนก่อน +36

    ਨਾਲੇ ਜਾਈ ਜਾਂਦੇ ਆ ਨਾਲੇ ਨਿੰਦੀ ਜਾਂਦੇ ਆ ਸ਼ਰਮ ਤਾਂ ਆਉਂਦੀ ਨੀ

    • @bhanguhomeohall2079
      @bhanguhomeohall2079 2 หลายเดือนก่อน

      😂😂

    • @SandhuSaab-yo8cg
      @SandhuSaab-yo8cg หลายเดือนก่อน +3

      ਨਿੰਦਣ ਵਾਲੇ ਨੂੰ ਛਿੱਤਰ ਲਵੇ ਲਾਹ 10 ਮਾਰਕੇ 1 ਗਿਣੇ ?

    • @jagdeepdhaliwal3515
      @jagdeepdhaliwal3515 หลายเดือนก่อน

      Bai jao kise jagah da te java ge Fer he experience hunda hun jiwe tusi ethe bethe judgement kari ja rahe ho main khud 9 Saal to Canada rehna 1 killa jameen da ni c ta gya sirf pesya lai na k es karke k canaa crime ni hai ja nasha ni hai te hun sawa saal to vapis punjab reh rahe han khushi khushi

    • @gagansandhu2023
      @gagansandhu2023 หลายเดือนก่อน

      o y ja ky e pta lgda

  • @vikasKumar-to9uy
    @vikasKumar-to9uy 2 หลายเดือนก่อน +8

    I love Indian punjab ❤

  • @maanpunjabiblogger6138
    @maanpunjabiblogger6138 หลายเดือนก่อน +8

    ਬਹੁਤ ਵਧੀਆ ਬਜੁਰਗ ਸਰਦਾਰ ਸਿੰਘ ਬੈਂਸ ਸਾਬ ਜੀ ਤੁਸੀ ਬਹੁਤ ਵੱਡਾ ਪੁੰਨ ਖੱਟ ਲਿਆ ਬੱਚਿਆਂ ਨੂੰ ਕੰਮ ਲਗਾਇਆ ਜਗਾ ਦਿੱਤੀ ਰਹਿਣ ਨੂੰ ਵਾਹਿਗੁਰੂ ਮੇਹਰ ਕਰਨ ਏਦਾਾਂ ਦੇ ਬਜੁਰਗ ਹੋਣ ਤਾਂ ਸਾਡੇ ਬੱਚਿਆਂ ਨੂੰ ਕਾਹਦੀ ਟੈਂਸ਼ਣ ਵਾਹਿਗੁਰੂ ਮੇਹਰ ਕਰਨ ❤ ਬਹੁਤ ਨੇਕ ਇਨਸਾਨ ❤

  • @prabhu2987
    @prabhu2987 หลายเดือนก่อน +3

    ਇਹ ਆਪ ਤਾ Canada ਬਹਿਠੇ ਆ ਮੁੜ ਆਓਨ ਜੇ ਇੰਨੇ ਮਾੜੇ ਹਾਲ ਆ ਇੰਨਾ ਨੂੰ ਆਏ ਆ ਕੀ ਹੋਰ ਕਮਾਈ ਨਾ ਕੱਰ ਲਵੇ

  • @GurpreetSingh-zj6uh
    @GurpreetSingh-zj6uh 2 หลายเดือนก่อน +37

    ਇਹ ਬਜ਼ੁਰਗ ਗੱਲਾਂ ਮਾਰਦੇ ਆ ਇਹ ਪੈਨਸ਼ਨ ਵਾਲੇ ਨੇ। ਗੱਲਾਂ ਆਉਂਦੀਆਂ ਇਹਨਾਂ ਨੂੰ।

    • @user-oe7ce6sp2v
      @user-oe7ce6sp2v หลายเดือนก่อน +1

      Eh saarey Bajurg vehle aaYouth nu pucho jis te Beet rahi hai

    • @sukhdeeps1
      @sukhdeeps1 หลายเดือนก่อน

      Lgda tera immigration da kam aaa.tnsn hundi huni ke eda diya vedio kite kamm e thapp naa hoje

    • @GurpreetSingh-zj6uh
      @GurpreetSingh-zj6uh หลายเดือนก่อน

      @@sukhdeeps1 tu bhut dalali Karan lagea hoyea... Kite tu ta nhi betha ehna vehlad vch...

  • @bikkarsingh194
    @bikkarsingh194 24 วันที่ผ่านมา +1

    ਇਹ ਸਾਰੇ ਰਿਟਾਇਰੀ ਮੁਲਾਜ਼ਮ ਨੇ ਜਿਨਾਂ ਦੀ ਪੈਨਸ਼ਨ ਪੰਜਾਬ ਜਾਂ ਹਰਿਆਣਾ ਜਾਂ ਹੋਰ ਸਟੇਟ ਵਿੱਚੋਂ ਪੈਂਦੀ ਹੈ ਇਹਨਾਂ ਦੀ ਮਜਬੂਰੀ ਬਣ ਰਹੀ ਹੈ ਇੱਥੇ ਰਹਿਣਾ ਕਿਉਂਕਿ ਇਹਨਾਂ ਦੇ ਬੱਚੇ ਉਥੇ ਗਏ ਹੋਏ ਨੇ ਬਾਕੀ ਬਾਈ ਪੰਜਾਬ ਤੇ ਹਰਿਆਣਾ ਹਿਮਾਚਲ ਯੂਪੀ ਆਪਣੇ ਭਾਰਤ ਵਰਗਾ ਦੇਸ਼ ਕਿਤੇ ਨਹੀਂ ਹੈਗਾ ਕੰਮ ਕੋਈ ਕਰਕੇ ਨਹੀਂ ਰਾਜ਼ੀ ਕੰਮ ਇੱਥੇ ਹੀ ਕਰੀ ਜਾਓ ਵਾਧੂ ਕੰਮ ਆ ਅੰਦਰੋਂ ਸਾਰੇ ਇਹ ਤੰਗ ਨੇ ਪੰਜਾਬ ਵਰਗਾ ਮਾਹੌਲ ਕਿਤੇ ਨਹੀਂ ਮਿਲਦਾ ਆਹ ਜਿਹੜੀ ਜੂਥ ਉਧਰ ਭੱਜੀ ਜਾਂਦੀ ਹੈ ਨਾ ਇਹ ਸਾਰੇ ਵਾਪਸ ਆਊਗੀ ਇਹ ਮੇਰੀ ਗਰੰਟੀ ਹੈ

  • @inderpreetsingh6145
    @inderpreetsingh6145 หลายเดือนก่อน +24

    ਜੇ ਕੋਈ ਆਪਾ ਨੂੰ ਫਰੀ ਚ ਟਿਕਟ ਦੇਵੇ ਵੀ ਕੈਨੇਡਾ ਜਾਇਆ ਤਾਵੀ ਨੀ ਜਾਦੇ ਜਿਹਨੇ ਕੰਮ ਕਰਨ ਉਹਦੀ ਪੰਜਾਬ ਚ ਹੀ ਕੈਨੇਡਾ ਲੱਭਣੀ ਨੀ ਮੋਜ ਪੰਜਾਬ ਵਰਗੀ

    • @Gameingking481
      @Gameingking481 หลายเดือนก่อน

      😅😅😅😅😅😅😅😅😅😅😅

    • @HabibKhan-qz8pb
      @HabibKhan-qz8pb หลายเดือนก่อน

      Pop lip} p see​@@Gameingking481

    • @balwindersinghvirk8106
      @balwindersinghvirk8106 หลายเดือนก่อน

      ਭੇਡੂ ਇੰਡੀਅਨ Dog ਤੇਰੇ ਵਰਗੇ ਜਹਾਜ਼ ਦੇ ਟਾਇਰਾ ਨਾਲ ਲਮਕ ਲਮਕ ਆਉਂਦੇ ਨੇ Canada

    • @inderpreetsingh6145
      @inderpreetsingh6145 หลายเดือนก่อน

      ਚੋਲਾ ਤੂੰ ਕਈ ਸਾਲ ਤੋਂ ਗੁਲਾਮੀ ਕਰਦਾ ਆ ਰਿਹਾ ਤਾਹੀ ਸੇਕ ਲੱਗਿਆ

    • @inderpreetsingh6145
      @inderpreetsingh6145 หลายเดือนก่อน

      ਚੋਲਾ ਤੂੰ ਕਿੰਨੇ ਸਾਲ ਤੋਂ ਗੁਲਾਮੀ ਕਰਦਾ ਤਾਹੀ ਸ਼ੇਕ ਲੱਗਿਆ

  • @kamdiyangallan5038
    @kamdiyangallan5038 หลายเดือนก่อน +2

    Bahut nice aadar Bains ji,,, waheguru kirap banae rakhan ,,,sewa lae rakhi baba nanak ji

  • @balrajdeepsingh615
    @balrajdeepsingh615 หลายเดือนก่อน +2

    ਇਹ ਨਾ ਵਿਚ ਜਿਹੜੇ ਬਗੈਰ ਮਤਲਬ ਤੋਂ ਬੈਠੇ ਨੇਂ ਉਹ ਵਾਪਸ ਈਡੀਆ ਵਾਪਸ ਮੁੜ ਆਓ ਇਥੇ ਨਾਲ ਦੀ ਮੌਜ ਨਹੀ ਅੱਜ ਦੀ ਨੌਜਵਾਨੀ ਪਾਗਲ ਹੋ ਗ ਈ ਵਾਕਿਆ ਨਵੇ ਨੌਜਵਾਨ ਨਾ ਜਾਓ

  • @user-xy8fz4np2i
    @user-xy8fz4np2i 2 หลายเดือนก่อน +13

    ਦਾਣੇ ਇੰਡੀਆ ਵਿੱਚ ਬਹੁਤ ਹਨ

  • @user-fo1bg9rf5v
    @user-fo1bg9rf5v หลายเดือนก่อน +2

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @jopindersingh5177
    @jopindersingh5177 หลายเดือนก่อน

    Bahut Sony gal bat

  • @mandeepmari7414
    @mandeepmari7414 หลายเดือนก่อน

    Sahib gal a ji waheguru nal apne ji baba ji

  • @cuteputt1398
    @cuteputt1398 หลายเดือนก่อน +14

    ਕੈਨੇਡਾ ਕਮ ਕਰੋ ਪੈਸਾ ਬਣਾਓ ਫੇਰ ਵਾਪਸ ਆਕੇ ਜਮੀਨਾਂ ਖਰੀਦੋ ਯਾਂ ਕਾਰੋਬਾਰ ਕਰੋ

    • @sukhdeeps1
      @sukhdeeps1 หลายเดือนก่อน +2

      Ena sukha hunda tn har koi kar lenda janab

    • @DavinderSingh-zs6ic
      @DavinderSingh-zs6ic หลายเดือนก่อน

      J​v
      😊M
      E@@sukhdeeps1

    • @manisidhumani205
      @manisidhumani205 หลายเดือนก่อน +4

      ਉਹ ਸਮਾ ਹੁਣ ਨਹੀ ਰਿਹਾ ਅੱਜ ਤੋ 25 "30 ਸਾਲ ਪਹਿਲਾ ਹੁੰਦਾ ਸੀ ਕਿ ਕਨੇਡਾ ਅਮਰੀਕਾ ਵਰਗੇ ਦੇਸ਼ਾ ਵਿੱਚ ਇੱਕ ਜਾਣਾ ਮਿਹਨਤ ਕਰਦਾ ਸੀ ਤੇ ਬਾਕੀ ਪਿੱਛੇ ਵਾਲੇ ਜਮੀਨ ਜਾਇਦਾਦ ਬਣਾਉਂਦੇ ਸੀ ਹੁਣ ਤਾ ਸਿਰਫ ਪਿੱਛੇ ਪਰਿਵਾਰ ਵਧੀਆ ਖਾ ਤੇ ਵਧੀਆ ਪਾ ਸਕਦਾ ਹੈ ਜਾ ਵਧੀਆ ਕਾਰ ਖਰੀਦ ਕੇ ਚਲਾ ਸਕਦਾ ਹੈ ਹੋਰ ਕੁੱਝ ਨਹੀ ਜੁੜਦਾ ਕਹਿਣ ਨੂੰ ਕੋਈ ਜੋ ਮਰਜੀ ਗੱਲਾ ਦਾ ਕੜਾਂਹ ਬਣਾਈ ਜਾਵੇ

  • @Indians_nok_jhok
    @Indians_nok_jhok หลายเดือนก่อน

    good information.!

  • @bsingh4881
    @bsingh4881 หลายเดือนก่อน +1

    Anchor has lovely manners. ❤

  • @jopindersingh5177
    @jopindersingh5177 หลายเดือนก่อน

    Bahut sony gal

  • @BalvirSingh21475
    @BalvirSingh21475 2 หลายเดือนก่อน +20

    ਇਹ ਸਾਰੇ ਫਸੇ ਹੋਏ ਨੇ ਗੱਪ ਮਾਰੀ ਜਾਂਦੇ ਨੇ ਬੇਸ਼ਰਮ ਹੁੰਦੇ

    • @kulwindersingh-id6xj
      @kulwindersingh-id6xj 2 หลายเดือนก่อน +2

      ਸਹੀ ਆ ਜੀ ਬਾਈ ਆਾ ਸਾਰੇ ਕਹਿੰਦੇ ਆਾ ਕੋਈ ਕੰਮ ਸਿੱਖ ਕੇ ਕੈਨੇਡਾ ਆੳ ਬਾਈ 12 ਕਰਨ ਤੋ ਬਾਦ ਤਾਂ ਸਬ ਨੇ ਕੈਨੇਡਾ ਜਾਨਾ ਹੂੰਦਾ ਕੰਮ ਕਿਹੜਾ ਸਿਖੇ ਇਸ ਦੋਰਾਨ ਕੁਝ ਸਮਝ ਨਹੀਂ ਆਉਂਦੀ ਕੀ ਕਹਿ ਦਿੰਦੇ ਆ ਇਹ ਲੋਕ

  • @KapilDev-md5uq
    @KapilDev-md5uq หลายเดือนก่อน +3

    ਆਓ ਆਪਾਂ ਸਾਰੇ ਪੰਜਾਬ ਵਾਸੀ ਇਕਠੇ ਹੋ ਕੇ canada ਚੱਲੀਏ,ਆਪਣੇ ਰਿਸ਼ਤਦਾਰਾਂ ਦੇ ਮਗਰ ਲੱਗ ਕੇ, ਤੇ ਪੰਜਾਬ ਦੀ ਰਾਜਿਆਂ ਵਰਗੀ ਜ਼ਿੰਦਗੀ ਛੱਡ ਕੇ, ਆਓ ਆਪਾਂ ਕੈਨੇਡਾ ਜਾ ਕੇ ਦਿਹਾੜੀ ਦੱਪਾ ਕਰੀਏ ਤੇ ਜ਼ਿੰਦਗੀ ਦੇ ਦੁੱਖ ਮਾਣੀਏ। ਆਓ ਆਪਣੇ ਹੱਥੀਂ ਆਪਣਾ ਗ਼ਲਾ ਘੋਟੀਏ ਤੇ canada ਦੇ system ਨੂੰ ਮਾੜਾ ਆਖੀਏ।

  • @BabbuSandhu-cr8sh
    @BabbuSandhu-cr8sh หลายเดือนก่อน

    Sachian gallan gurdeep namberdar saab. Vill dhura

  • @088surjit
    @088surjit 23 วันที่ผ่านมา

    ਕੈਨੇਡਾ ਇੱਕ ਲਾਟਰੀ ਦੀ ਤਰ੍ਹਾਂ ਹੈ ਜਿਵੇਂ ਲਾਟਰੀ ਕਿਸੇ-ਕਿਸੇ ਦੀ ਨਿਕਲਦੀ ਉਸ ਤਰ੍ਹਾਂ ਹੀ ਜਿਹਦਾ ਸੂਤ ਆ ਜਾਂਦਾ ਉਹਦੇ ਲਈ ਵਧੀਆ I

  • @RajinderSingh-
    @RajinderSingh- หลายเดือนก่อน

    Anker mam Punjabi. Bahut sohna. Bolde

  • @sskherisingh5223
    @sskherisingh5223 หลายเดือนก่อน +2

    ਭਾਰਤ ਪੰਜਾਬ ਵਿੱਚ ਹੀ ਰਹਿਣਾ ਜੀ

  • @usmankhizar01
    @usmankhizar01 หลายเดือนก่อน

    Wha g wha malerkotlae to❤❤❤

  • @atulkumar-pr4vk
    @atulkumar-pr4vk หลายเดือนก่อน +3

    India is the best ❤

  • @partapsingh-vl6yd
    @partapsingh-vl6yd หลายเดือนก่อน

    Very good ❤

  • @tajinderpalsinghvicky637
    @tajinderpalsinghvicky637 15 วันที่ผ่านมา

    ਬਾਬਾ ਜੀ ਡਰਾਵਿਰੀ ਵਾਲੀ ਗੱਲ ਬਦਲ ਹੀ ਗਏ

  • @jopindersingh5177
    @jopindersingh5177 หลายเดือนก่อน

    Very good

  • @vikasKumar-to9uy
    @vikasKumar-to9uy 2 หลายเดือนก่อน +4

    Ins bura hal ta sade India nhi ha jina Canada vich ha

  • @vpcartoonshow7315
    @vpcartoonshow7315 17 วันที่ผ่านมา

    17.50 sade Dr.saab gill

  • @premkhatana3591
    @premkhatana3591 14 วันที่ผ่านมา

    मातृ भूमि ही सबसे ज्यादा प्यारी है

  • @088surjit
    @088surjit 22 วันที่ผ่านมา

    ਬਜ਼ੁਰਗਾਂ ਦੀ ਓਨਾ ਚਿਰ ਹੀ ਪੁੱਛ ਹੈ ਕੈਨੇਡਾ ਵਿੱਚ ਜਿਨੀ ਦੇਰ ਬੱਚੇ ਖਿਡਾ ਸੱਕਦੇ ਜਦੋਂ ਕੋਈ ਬਜ਼ੁਰਗ ਕੰਮ ਦਾ ਨਹੀਂ ਰਹਿੰਦਾ ਫਿਰ home care ਇਹ ਹਾਲਾਤ 85% ਲੋਕਾਂ ਦੇ ਚਾਹੇ ਕੋਈ ਜੋ ਮਰਜ਼ੀ ਆਖੇ ਇਹ ਸੱਚ ਹੈ

  • @phootphath4851
    @phootphath4851 หลายเดือนก่อน

    ਕੈਨੇਡਾ ਕੋਈ ਮਾੜਾ ਨੀਂ ਨਾਂ ਇੰਡੀਆ ਮਾੜਾ, ਜਿਹੜੇ ਨਵੇਂ ਆ ਰਹੇ ਨੇਂ, ਵੱਡੇ ਸ਼ਹਿਰਾਂ ਵਿੱਚ ਨਾਂ ਆਓ, ਵੱਡੇ ਸ਼ਹਿਰਾਂ ਤੋਂ, ਨੇੜੇ ਜਿਹੜਾ ਵੀ ਸ਼ਹਿਰ ਐ ਉੱਥੇ ਆਓ ਕੰਮ ਵੀ ਮਿਲੂ ਤੇ ਖ਼ਰਚੇ ਵੀ ਘੱਟ ਨੇਂ, ਪਹਿਲੇ 6 ਮਹੀਨੇਂ ਤਾਂ ਕਾਫ਼ੀ ਪਰੇਸਾਨੀ ਹੁੰਦੀ ਐ, ਕਈ ਕਾਰਨ ਹੁੰਦੇ ਨੇਂ, ਜੀ ਨਾਂ ਲੱਗਣਾ, ਪੜ੍ਹਾਈ ਤੇ ਕੰਮ ਦੀ ਜ਼ਿੰਮੇਵਾਰੀ, ਹੌਲੀ ਹੌਲੀ ਸਾਰਾ ਕੁੱਝ ਸੈੱਟ ਹੋ ਜਾਂਦਾ, ਫੁਕਰੀ ਤੇ ਨਸੇ ਤੋਂ ਬਚੋ, ਕਾਮਯਾਬ ਹੋਣੋਂ ਕੋਈ ਨੀਂ ਰੋਕ ਸਕਦਾ, ਚੰਗਾ ਤੇ ਬੁਰਾ ਪੱਖ ਦੁਨੀਆਂ ਤੇ ਹਰ ਇੱਕ ਦੇਸ ਦੇ ਨੇਂ,

  • @singhbalkaran9130
    @singhbalkaran9130 2 หลายเดือนก่อน +6

    ਏਨਾ ਸਾਰੇ ਬਜੁਰਗਾ ਨੂੰ ਪੰਜਾਬ ਆ ਕੇ ਮੋਦੀ ਦਾ ਵਰੋਦ ਕਰਨਾ ਚਾਹਿਦਾ ਨਹੀ ਤਾ ਮੋਦੀ ਪੰਜਾਬ ਬਰਬਾਦ ਕਰਕੇ ਹਟੂ

  • @ProGaming-yq7fe
    @ProGaming-yq7fe หลายเดือนก่อน +2

    Sahrma. Ji. Love. U. ❤❤❤. Jaan

  • @k3lray841
    @k3lray841 หลายเดือนก่อน

    We all get criticism for being negative, but it's all true, what is being said in this video.

  • @luckysidhu1952
    @luckysidhu1952 2 หลายเดือนก่อน +4

    BAI BAINS SAHIB QUO GAP MARI JA REHA KEHRA GURUGHAR CEE JITHE TUSI 38 JANEA PARSHADA CHAKAEA CE KITHO TUSI JOBS DWA RAHE HO BURA HALL AA LOKA DA BIBA JI MAJBURI WICH REH RAHE NE LOK MERE WARGA HUNDA DRIVER AA KISE COMPANY WICH AGLA SADA TRUCKA DA KAM AA 80% LOK KARJE HEATH NE TE FULL OKHE AA JANTA

  • @user-wp3eu7jm5k
    @user-wp3eu7jm5k หลายเดือนก่อน +1

    ਜੋ ਬਾਬਾ ਸਭ ਤੋਂ ਪਹਿਲਾਂ ਬੋਲੇਂ ਆ ਉਹ ਸੱਚ ਬੋਲਿਆ ਕਿ ਤੰਗੜੇ ਹੋ ਕਿ ਆਉ ਕੰਮ ਕਰਨ ਵਾਲਾ ਚਾਹੀਦਾ ਇਥੇ ਕਦੀ ਚਾਹ ਨਹੀਂ ਪੀਤੀ ਚੁਕ ਕਿ ਉਥੇ ਜਾ ਕਿ ਕਹਿ ਦਿੰਦੇ ਆ ਕੰਮ ਹੈ ਨਹੀਂ ਜਹਿੜਾ ਬਾਬਾ ਕਹਿੰਦਾ ਛੇ ਮਹੀਨੇ ਕੰਮ ਨਹੀਂ ਮਿਲਿਆ ਤੁਸੀਂ ਵਾਪਿਸ ਕਿਉਂ ਨਹੀਂ ਆਉਦੇ

  • @JaskaranBrar-ku9iu
    @JaskaranBrar-ku9iu 13 วันที่ผ่านมา

    ❤❤

  • @vikasKumar-to9uy
    @vikasKumar-to9uy 2 หลายเดือนก่อน +1

    Kam bohat karne vala chahida

  • @parmarrajput4430
    @parmarrajput4430 2 หลายเดือนก่อน +9

    ਵਿਹਲੇ ਬੈਠੇ ਰਹਿੰਦੇ ਆ ਗੁਰਬਾਣੀ ਪੜਲਿਆ ਕਰੋ ਨਾਮ ਜਪ ਕਰਲਿਆ ਕਰੋ

    • @Bobby_rajpal
      @Bobby_rajpal หลายเดือนก่อน

      Bohot vdia keha veer

  • @hsReaction7863
    @hsReaction7863 หลายเดือนก่อน +1

    90 % ਲੋਕ ਭੇਡ ਚਲ ਕਰਕੇ ਹੀ ਤੁਰੇ ਜਾਂਦੇ ਨੇ ਇੰਡੀਆ ਚ ਨਸ਼ਾ ਸਰਕਾਰ ਵੇਚਦੀ ਹੈ ਤੇ ਕਨੇਡਾ ਚ ਬਾਬਾ ਕਹਿੰਦਾ ਜਿਸਨੇ ਖਾਣਾ ਉਹ ਖਾਈ ਜਾਂਦਾ ਯਾਨੀ ਕੇ ਸੋਚ ਚ ਕਿੰਨਾ ਫਰਕ ਹੋ ਜਾਂਦਾ ਦੂਸਰੀ ਕੰਟਰੀ ਚ ਜਾ ਕੇ ਕਿਯੋੰਕੇ ਕੈਨੇਡਾ ਚ ਨਸ਼ਾ ਵਿਕਣਾ ਸਰਕਾਰ ਦਾ ਕੋਈ ਕਸੂਰ ਨਹੀਂ ਹੈ ਪਰ ਪੰਜਾਬ ਚ ਹਰ ਮਾੜੀ ਗੱਲ ਦਾ ਕਸੂਰ ਸਰਕਾਰਾਂ ਤੇ ਕੱਢੀ ਜਾਨੇ ਆ 😂😂😂😂😂😂😂😂😂😂😂😂

  • @user-di6uh2nb9c
    @user-di6uh2nb9c หลายเดือนก่อน

    Nice very nice charlie 123

  • @gurcharansingh-pe7fr
    @gurcharansingh-pe7fr หลายเดือนก่อน

    ਬੱਚਿਆਂ ਦੀ ਦੂਜੀ -ਤੀਜੀ ਪੀੜੀ ਤਾਂ ਅਮੀਰ ਪੰਜਾਬੀ ਵਿਰਸੇ ਤੋਂ ਇਨ੍ਹਾਂ ਨੇ ਗਵਾ ਲੈਣੀ ਹੈ।

  • @user-su4cq6wc4i
    @user-su4cq6wc4i หลายเดือนก่อน

    Malyr.kotly baly bai g ny sai
    Gal keti a
    Vary good bai g

  • @user-sn8dn1xy6s
    @user-sn8dn1xy6s 2 หลายเดือนก่อน +5

    Ghar vich koi nahi ha sab park vich katha hunda Han 😅

    • @heydidyouknow7702
      @heydidyouknow7702 17 วันที่ผ่านมา

      haha😂😂😂 sahi aa bai eh gal kadi note ni kitti
      apne Punjab interviews bade maan nal gara ch hundia nal ghar dakhode ne

  • @satnamkhattra1602
    @satnamkhattra1602 17 วันที่ผ่านมา

    ਜਿੱਧਰ ਜਾਈਏ ਓਧਰ friend 😂😂😂

  • @harshminderkaur8470
    @harshminderkaur8470 หลายเดือนก่อน +1

    ਇੱਕ ਬੂਟਾ ਵੀ ਦੂਜੀ ਥਾਂ ਲਗਾਇਆ ਜਾਵੇ ਵੱਧਣ ਫੁੱਲਣ ਲਈ ਸਮਾਂ ਲੱਗਦਾ ਸਮੇਂ ਨਾਲ ਬੱਚੇ ਵੀ ਸੈਟ ਹੋ ਜਾਣਗੇ ਕੋਈ ਕਿੱਤਾ ਸਿੱਖ ਕੇ ਆਉਣ bubby sidhu Canada 🇨🇦

    • @prabhu2987
      @prabhu2987 หลายเดือนก่อน +1

      ਸਹੀ ਕਿਹਾ ਜੀ ਇਹ ਆਪ ਤਾ Canada ਬਹਿਠੇ ਆ ਮੁੜ ਆਓਨ ਜੇ ਇੰਨੇ ਮਾੜੇ ਹਾਲ ਆ ਇੰਨਾ ਨੂੰ ਆਏ ਆ ਕੀ ਹੋਰ ਕਮਾਈ ਨਾ ਕੱਰ ਲਵੇ

  • @harpreetSingh-ju8qr
    @harpreetSingh-ju8qr 2 หลายเดือนก่อน +1

    Veer sare wapis aa jayo sare rall ke punjab nu bachaliye.

  • @manAgricultural3038
    @manAgricultural3038 หลายเดือนก่อน +1

    ਥੋਡੇ ਵਰਗੇ ਦੋਗਲੇ ਬੰਦੇ ਪੰਜਾਬ ਨੂੰ ਉਜਾੜਨ ਤੇ ਲੱਗੇ ਹੋਏ ਨੇ

  • @AJ-ro4qc
    @AJ-ro4qc 9 วันที่ผ่านมา

    caneda ਵਿਚ ਤਾਂ ਲੁੱਟਾਂ, ਖੋਆ, ਮਰਡਰ ਬਿਲਕੁਲ ਨਹੀ ਹੁੰਦੇ 😂😂😂😂
    ਹੱਦ ਆ,
    ਭਾਰਤ ਭਾਰਤ ਆ, ਦੁਨੀਆ ਦਾ ਕੋਈ ਦੇਸ਼ ਏਦਾਂ ਦਾ ਨਹੀਂ...❤❤❤❤

  • @GurpreetSingh-zj6uh
    @GurpreetSingh-zj6uh 2 หลายเดือนก่อน +7

    Ooui ਝੂਠ ਬੋਲੀ ਜਾਂਦੇ ਨੇ ਵੇਹਲੜ ਨੇ ਇਹ ਬਜ਼ੁਰਗ ਸਾਰੇ।

    • @sukhdeeps1
      @sukhdeeps1 หลายเดือนก่อน

      Agent lgda tu

    • @GurpreetSingh-zj6uh
      @GurpreetSingh-zj6uh หลายเดือนก่อน

      @@sukhdeeps1 aaho tere warga agent hi ha

  • @ranjodhlidhar2912
    @ranjodhlidhar2912 9 วันที่ผ่านมา

    ਬਾਬਿਆਂ ਨੇ canada ਨੂੰ ਮਾੜਾ ਹੀ ਕਹਿਣਾ 😂

  • @gurcharansingh-pe7fr
    @gurcharansingh-pe7fr หลายเดือนก่อน

    KSB ਦਾ ਗੁਰਦਵਾਰਾ ਸਾਹਿਬ ਦਾ ਖਾਕੇ ਸਰੀ ਜਾਂਦਾ, ਇਸ ਲਈ ਕਨਾਡਾ ਵਧੀਆ ਲੱਗਦਾ।

  • @97955
    @97955 หลายเดือนก่อน

    ਸਿਆਣੇ ਸਹੀ ਹੀ ਕਹਿੰਦੇ ਹੁੰਦੇ ਸਨ ਕਿ ਦੂਰ ਦੇ ਹੀ ਢੋਲ ਸੁਹਾਵਣੇ ਲਗਦੇ ਹਨ।

  • @rishabgaba8586
    @rishabgaba8586 2 หลายเดือนก่อน +4

    2 kodi di editing 😂 , worse than indian drama shows

  • @user-wp3eu7jm5k
    @user-wp3eu7jm5k หลายเดือนก่อน +1

    ਐਵੇਂ ਕਹੀ ਜਾਂਦੇ ਆ ਕਿ ਮਿੰਨੀ ਪੰਜਾਬ ਆ ਬਾਈ ਪੰਜਾਬ ਸਿਰਫ ਇੱਕ ਏ ਨਾ ਇੱਕ ਸੀ ਰਹਿੰਦੀ ਦੁਨੀਆਂ ਤੱਕ ਇੱਕ ਹੀ ਰਹੂ

  • @gurmejsingh6139
    @gurmejsingh6139 หลายเดือนก่อน

    India is best country namaste ❤❤

  • @reshamsinghhans5660
    @reshamsinghhans5660 13 วันที่ผ่านมา

    Bapu ve angrej ban gya
    Name ve short vich dasda

  • @Baljitsingh-te3zy
    @Baljitsingh-te3zy หลายเดือนก่อน

    Fast baba ji bole dunia rang barange shae ji bakhe jo baad c bole ona de gar de ne sunde bahr kes ne sunnne

  • @bhanguhomeohall2079
    @bhanguhomeohall2079 2 หลายเดือนก่อน +4

    ਇਹਨੂੰ ਕਹਿੰਦੇ ਆ ਦੋਗਲੇ ਬੰਦੇ

  • @rajnirani1489
    @rajnirani1489 2 หลายเดือนก่อน +1

    Babe nazare le rahee aaa

  • @damansood8431
    @damansood8431 หลายเดือนก่อน

    🙏🙏🙏🙏🙏

  • @jazzchouhan2167
    @jazzchouhan2167 2 หลายเดือนก่อน +1

    Ek dholi e o rakh lo nal swaal krde e dhol te dgga la deya kruga

  • @PunjabiShortsWorld
    @PunjabiShortsWorld หลายเดือนก่อน +1

    🙏ਸਤਿ ਸ਼੍ਰੀ ਅਕਾਲ ਜੀ ਸੱਭ ਨੂੰ
    ਪੰਜਾਬੀ ਹੋਣ ਦੇ ਨਾਤੇ ਮੈਂ ਆਪਣੇ ਨਿੱਜੀ ਵਿਚਾਰ ਸਾਂਝੇ ਕਰ ਰਿਹਾਂ ਹਾ।
    ਅੱਜ ਤੋਂ 20, 25 ਸਾਲ਼ (ਜਾਂ ਇਸ ਤੋਂ ਥੋੜਾ ਹੋਰ ਵੱਧ) ਸਾਡੇ ਪੰਜਾਬੀ ਬੜੀ ਵੱਡੀ ਗਿਣਤੀ ਵਿੱਚ ਕੈਨੇਡਾ ਗਏ..
    ਇੱਥੇ ਇਕ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਹ ਉਸ ਸਮੇਂ ਆਪਣੀ ਪੁਸ਼ਤੈਨੀ ਜਮੀਨ ਜਇਦਾਦ ਵੇਚ ਕੇ ਬਿਲਕੁਲ ਨਹੀਂ ਗਏ।
    ਆਪਣੇ ਪਿੰਡ ਪੱਧਰ ਤੇ ਉਹਨਾਂ ਨੇ ਸੁਧਾਰ ਲਿਆਂਦਾ, ਚਾਹੇ ਓਹ ਬਹੁਤਾ ਸਮਾਂ ਕੈਨੇਡਾ ਰਹਿੰਦੇ ਪਰ ਦਿਲ ਵਿਚ ਪੰਜਾਬ ਦੀ ਖਿੱਚ ਹਮੇਸ਼ਾ ਰਹਿੰਦੀ ਸੀ ਕਿਉਕਿ ਉਹ ਪੰਜਾਬ ਦੀ ਧਰਤੀ ਤੋਂ ਨਿਰਾਸ਼ ਹੋ ਕੇ ਨਹੀਂ ਬਲਕਿ ਇਕ ਚੰਗਾ ਭਵਿੱਖ ਸਿਰਜਣ ਦੀ ਤਾਂਘ ਲੇ ਕੇ ਗਏ ਸਨ।
    ਸਮੇਂ ਸਮੇਂ ਤੇ ਪੰਜਾਬ ਗੇੜਾ ਮਾਰਨਾ, ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਉਣੇ, ਆਪਣੇ ਆਪਣੇ ਪਿੰਡਾਂ ਵਿਚ ਕਬੱਡੀ ਕੱਪ ਕਰਵਾਉਣੇ, ਪਿੰਡਾਂ ਦੇ ਗੇਟ ਸੜਕਾਂ ਆਦਿ ਬਣਾਉਣ ਵਿਚ ਉਹਨਾਂ ਦਾ ਇਕ ਬੜਾ ਵੱਡਾ ਸਹਿਯੋਗ ਰਿਹਾ।
    ਹੁਣ ਜਦ ਅਸੀਂ ਰੋਜ਼ ਦੇਖ਼ ਸੁਣ ਰਹੇ ਹਾਂ ਕਿ ਪੰਜਾਬ ਦੇ ਵਸਨੀਕਾਂ ਵਲੋਂ ਆਪਣੀ ਸੰਤਾਨ ਨੂੰ ਕੈਨੇਡਾ ਭੇਜਣ ਲਈ ਕੀ ਕੀ ਕੀਤਾ ਜਾ ਰਿਹਾ ਹੈ. .
    ਮੇਰੇ ਅੱਖੀਂ ਦੇਖੀਂ ਗੱਲ ਹੈ. .
    ਇੱਕ ਪਿਉ ਨੇ ਆਪਣੇ ਪੁੱਤ ਨੂੰ ਤਾਹਨਾ ਮਾਰਦੇ ਹੋਏ ਕਿਹਾ ਸੀ ਕਿ- "ਫਲਾਨੇ ਦਾ ਮੁੰਡਾ ਦੇਖਲਾ ਕੈਨੇਡਾ ਚਲਾ ਗਿਆ ਤੂੰ ਕਿਸੇ ਜੋਗਾ ਨਹੀਂ.."
    ਮੈਂ ਅੱਜ ਦੇ ਹਾਲਾਤ ਦੇਖ ਕੇ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਦੋਸ਼ ਨਹੀਂ ਬਲਕਿ ਮਾਪਿਆਂ ਦਾ ਦੋਸ਼ ਮੰਨਦਾ ਹਾਂ. . ਮੁਆਫ ਕਰਨਾ ਅਸੀਂ ਪੰਜਾਬ ਦੇ ਵਸਨੀਕਾਂ ਨੇ ਆਪਣੇ ਬੱਚਿਆਂ ਦੇ ਦਿਮਾਗ਼ ਵਿੱਚ ਉਹਨਾਂ ਦੀ ਸੋਜ਼ੀ ਆਉਣ ਤੋਂ ਪਹਿਲਾਂ ਹੀ ਕੈਨੇਡਾ ਦਾ ਇਕ ਹਾਉਹਾ ਬਣਾ ਦਿੱਤਾ ਹੈ ਕਿਉਕਿ ਅਸੀਂ ਉਹਨਾਂ ਨੂੰ ਕੈਨੇਡਾ ਭੇਜ ਕੇ ਆਪਣਾ ਸੁਪਨਾ ਸਾਕਾਰ ਹੁੰਦੇ ਮੰਨ ਲੈਂਦੇ ਹਾਂ. .
    ਜਿਹ ਕੋਈ ਪੁੱਛੇ -ਤੁਹਾਡਾ ਮੁੰਡਾ ਕੀ ਕਰਦਾ ਜੀ ?
    ਆਪਾਂ ਬੜੇ ਮਾਣ ਨਾਲ ਕਹਿੰਦੇ ਹਾਂ ਜੀ "ਓਹ ਤਾਂ ਕੈਨੇਡਾ ਹੈ" (ਯਾਂ ਕੋਈ ਵੀ ਹੋਰ ਦੇਸ਼)
    ਹੁਣ ਜੱਦ ਸਮਾਂ ਪਹਿਲਾਂ ਜੇਹਾ ਨਹੀਂ ਰਿਹਾ। ਹਾਲਾਤ ਸੱਭ ਪਾਸੇ ਬੱਦਲ ਚੁੱਕੇ ਹਨ..ਸਿੱਧੀ ਜਿਹੀ ਗੱਲ ਹੈ ਕਿ ਜੇਕਰ ਅਸੀਂ ਲੋੜ ਤੋਂ ਵੱਧ ਪਾਣੀ ਗਿਲਾਸ ਚ ਪਾਵਾਗੇ ਤਾਂ ਓਹ ਡੁੱਲਦਾ ਹੋਇਆ ਬਾਹਰ ਨੂੰ ਡਿੱਗ ਪਏਗਾ, ਇਹੀ ਹਾਲ ਹੁਣ ਉਹਨਾਂ ਦੇਸ਼ਾਂ ਦਾ ਹੋ ਰਿਹਾ ਹੈ। ਮੈਂ ਨਹੀਂ ਕਹਿੰਦਾ ਨਾ ਜਾਓ ਪਰ ਆਪਣਾ ਘਰ ਬਾਰ ਜਮੀਨ ਜਾਇਦਾਦ ਵੇਚ ਵੱਟ ਕੇ, ਕਰਜ਼ੇ ਲੈ ਲੈ ਕੇ ਜਾਣਾ ਕੀ ਸਹੀ ਹੈ?
    ਜੇਕਰ ਕੋਈ ਮਾਂ ਬਾਪ ਆਪਣੀ ਸੰਤਾਨ ਨੂੰ ਜਾਣ ਤੋਂ ਰੋਕਦਾ ਵੀ ਹੈ ਤਾਂ ਬੱਚਿਆਂ ਦੇ ਦੋਸਤ ਬਾਹਰ ਹੁੰਦੇ ਹਨ ਫਿਰ ਬੱਚਾ ਇਕੱਲਾ ਮਹਿਸੂਸ ਕਰਦਾ ਹੈ ਤਾਂ ਮਾਪਿਆਂ ਨੂੰ ਮਜਬੂਰਨ ਭੇਜਣਾ ਪੇ ਜਾਂਦਾ ਹੈ। ਇਹ ਸਭ ਇਕ ਚੈਨ ਦੇ ਰੂਪ ਵਿਚ ਹੁੰਦਾ ਨਜ਼ਰ ਆ ਰਿਹਾ ਸੀ ਪਿਛਲੇ ਕਾਫੀ ਲੰਬੇ ਸਮੇਂ ਤੋ ਜਿਸਦਾ ਨਤੀਜ਼ਾ ਅਸੀਂ ਸੱਭ ਦੇਖ ਰਹੇ ਹਾਂ।
    ਸਮੇਂ ਦੀ ਖਰਾਬੀ, ਪੈਸੇ ਦੀ ਬਰਬਾਦੀ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਇਹਨਾਂ ਚੀਜ਼ਾਂ ਨੇ ਹੀ ਦਿੱਤੀ।
    ਵਿਦੇਸ਼ ਜਾਣਾ ਮਾੜਾ ਨਹੀਂ, ਜੇਕਰ ਦੁਬਈ ਯਾਂ ਕਿਸੇ ਹੋਰ ਦੇਸ਼ ਚ 50,60 ਹਜ਼ਾਰ ਰੁਪਏ ਆਪਣੇ ਘਰ ਕੋਈ ਭੇਜ ਰਿਹਾ ਹੋਵੇ ਤਾਂ ਵੀ ਸਾਡੇ ਲੋਕਾਂ ਵਲੋਂ ਉਸਨੂੰ ਕੈਨੇਡਾ ਜਾਣ ਦੀ ਸਲਾਹ ਬਿਨਾ ਮੰਗਿਓ ਦਿੱਤੀ ਜਾਂਦੀ ਹੈ।
    ਹੁਣ ਜਦੋਂ ਪੰਜਾਬ ਦਾ ਮਾਹੌਲ ਹੀ ਇਸ ਤਰੀਕ਼ੇ ਦਾ ਸਿਰਜ ਦਿੱਤਾ ਗਿਆ ਹੈ ਤਾਂ ਲੜਕਾ ਹੋਵੇ ਜਾਂ ਲੜਕੀ ਦੇਖੋ ਦੇਖੀਂ ਓਹ ਜਾਂ ਤਾਂ ਜ਼ਿਦ ਕਰਕੇ ਜਾਏਗਾ ਜਾਂ ਮਾਪਿਆਂ ਵਲੋਂ ਆਪ ਹੀ ਭੇਜ ਦਿੱਤਾ ਜਾਏਗਾ।
    ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਸੋਸ਼ਲ ਮੀਡੀਆ ਚੈਨਲਾਂ ਦਾ ਜੋ ਕਿ ਅਸਲ ਸੱਚ ਪੰਜਾਬੀਆਂ ਸਾਹਮਣੇ ਪੇਸ਼ ਕਰ ਰਹੇ ਹਨ ਅਤੇ ਸੁਆਗਤ ਹੈ ਉਹਨਾਂ ਵੀਰਾਂ ਭਰਾਵਾਂ ਭੈਣਾਂ ਦਾ ਜੋਕਿ ਵਾਪਿਸ ਆਪਣੇ ਪੰਜਾਬ ਪਰਤ ਰਹੇ ਹਨ। ਓਹਨਾ NRI ਵੀਰਾਂ ਨੂੰ ਵੀ ਸਲਾਮ ਹੈ ਜੋਂ ਪਰਦੇਸਾਂ ਚ ਬੈਠ k ਪੰਜਾਬ ਦਾ ਦਰਦ ਸਮਝਦੇ ਹਨ। ਬੱਸ ਅਸੀ ਆਪ ਕਿਸੇ ਦੀ ਰੀਸ ਕੀਤੇ ਬਿਨਾਂ ਅਪਣੀ ਜ਼ਿੰਦਗੀ ਦੇ ਸਹੀ ਫ਼ੈਸਲੇ ਲਈਏ ।
    ਗੁਸਤਾਖੀ ਮਾਫ਼ 🙏🏻

  • @harbhajansarao8939
    @harbhajansarao8939 2 หลายเดือนก่อน +1

    Need to understand for Indian peoples, stay in India with respectfully 🙏

  • @harjeetsinghguliani3114
    @harjeetsinghguliani3114 10 วันที่ผ่านมา

    😂😂😂 k s b नाम भी बदल लिया सरदार जी ने

  • @jaswant5395
    @jaswant5395 หลายเดือนก่อน

    ਅਸੀਂ ਪਹਿਲਾਂ ਬਾਲਿਆ ਦਿਆਂ ਪੈਂਟਾ ਦੇਖ ਕੇ ਇਥੇ ਆਏ ਹਨ

  • @SandeepKaur-eg2ho
    @SandeepKaur-eg2ho หลายเดือนก่อน +1

    ⭐⭐⭐⭐⭐⭐⭐⭐

  • @Rajuraju-js6td
    @Rajuraju-js6td 2 หลายเดือนก่อน +2

    Aa kee karde ne bude Canada vich

  • @user-sg9ik7on7z
    @user-sg9ik7on7z หลายเดือนก่อน

    Ja Hind❤❤❤❤❤

  • @sarabjitSingh-vd2lz
    @sarabjitSingh-vd2lz หลายเดือนก่อน +1

    ਪੰਜਾਬੀ ਓ। ਡਾਲਰ ਕਮਾ ਲੳਓ। ਬਾਦ ਵਿਚ ਪੰਜਾਬ ਵਿਚ ਆ ਜਾਓ । ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਬੇਟੇ। ਆਪ ਬੁਲਾ ਰਹੇ ਹਨ

  • @AvtarSingh-xd3xh
    @AvtarSingh-xd3xh หลายเดือนก่อน

    Je Canada di dharti aine hi pareshan ho km nhi mildha ki Aumb lain jande ho

  • @S.PDhillon
    @S.PDhillon หลายเดือนก่อน +1

    Ah Blue pagg Wala baba jinne Koi Gup Nhi Mar Sakda / Mada Banda Ta ehdia Gallan Sunke Pagal hoje ehde vadde vadde gup Marda / daily Gurughar ik adhe nu Laare Launda v Mai tainu Kmm dvadeu pakka / te Fr jdo jwaak next day jaa next week ehnu Pyshda da v km lavadeo hun tuc kehnde c fr eh bande nu dekh muh para kar laindq v j mainu ethe kehta v km nhi dvya v meri bejti hoju ehoja eh nili pag wala baba
    Gup ta mai keha Ehde jinne vadde koi Sare canada ch nhi mar Sakda
    Gup Shado eh fadda Marda 😢 Pr jwaakan nu kudian mundya nu laare laune km de v mai dwadu oh ehde muh knni chaki janda hunda ik adha v mainu km dwau eh 😂😂😂

  • @sukhrajsingh5473
    @sukhrajsingh5473 หลายเดือนก่อน

    😂 ਕਲਾ ਹੋਣੀਂ ਚਾਹੀਦੀ ਹੈ ਬਾਕੀ ਸਾਰੇ ਹੀ ਦੇਸ਼ ਵਧੀਆ ਹੈ ਪਰ ਪੰਜਾਬ ਸਭ ਤੋਂ ਵਧੀਆ

  • @surinderkaur9310
    @surinderkaur9310 5 วันที่ผ่านมา

    ਸਹੀ ਗੱਲ ਹੈ ਕੰਮ ਨਹੀਂ ਮਿਲਦਾ

  • @vpcartoonshow7315
    @vpcartoonshow7315 17 วันที่ผ่านมา

    Hi

  • @kulbirkaur7476
    @kulbirkaur7476 3 วันที่ผ่านมา

    Ihna vicho kinne aaye ik ni aayaa

  • @BhupinderSingh-cu3us
    @BhupinderSingh-cu3us หลายเดือนก่อน

    ਇੰਡੀਆ ਚ ਤਾਂ ਇਹਨਾਂ ਕੋਲ ਗੁਰੂ ਘਰ ਜਾਣ ਦਾ ਟਾਇਮ ਨੀਂ ਸੀ ਹੁੰਦਾ ਇਥੇ ਬਹਾਨੇ ਨਾਲ ਟਾਇਮ ਪਾਸ ਹੋ ਜਾਂਦਾ ਫਸੇ ਬੈਠੇ ਆ

  • @jaspreetsingh-zt6og
    @jaspreetsingh-zt6og หลายเดือนก่อน

    Canada dey halat esto vi jada aukhey hongey

  • @goal493
    @goal493 2 หลายเดือนก่อน

    Pata hai ki gal hai ?
    Student ko koi khaas kaam aata nahi agar aata hai Canada me licence k bina koi kaam nahi milta or licence lena ka process bhi mushkil hai
    Ya fir student k study time ka
    Paisa hona chahiye।

  • @vpcartoonshow7315
    @vpcartoonshow7315 17 วันที่ผ่านมา

    15.15

  • @mandiprai982
    @mandiprai982 หลายเดือนก่อน

    Ah pehla bapu hi interview deuga sarri,, Bapu diya gallan vich na fass jiyo bahut aukha Canada vich hun

  • @user-uf4wc8xh1e
    @user-uf4wc8xh1e 2 หลายเดือนก่อน +3

    Punjab cha moaza ne ji

  • @bhupendrasingh7639
    @bhupendrasingh7639 หลายเดือนก่อน

    Waheguru ji ka khalsa Waheguru ji ki fateh. Bhai ji Canada vich students di condition badi kharb hai 30 toh 40 lakh laga ke Canada vich koi job nahi bahi jaldi PR mildi hai bache bachiya da bura hall hai.Parents ne
    Bacheya di khushi vaste jamina bech ke Canada bheja uthe da hall dekh ke hon parents paressan han. Agar itna Rupaya india vich lake apna kam kar sacde ne. Naale puri family khushi vich reh sackti hai. Ish karke apna India he accha hai thida khavo mast raho. Baki Bahens sahib aap ji jo seva kar rahey ho Waheguru ji aap ji te puri kripa hai chadhikala vich rahoge. Baki sare ta aap jese nahi honge.

  • @cuteputt1398
    @cuteputt1398 หลายเดือนก่อน

    Canada,australiya,America bheji bachea nu par kamai karke wapas aao jamina banao apne pind aao pind wich madat kro par othe sara pariwar bahar pakka reh janda fer koi faida nhi izzat tan apne pind hai

  • @MrSingh-hq5zd
    @MrSingh-hq5zd 2 หลายเดือนก่อน +1

    Koi skill work nahi aunda bachyan nu fer kamh kon deyvey ga ji

  • @santramsaharan6237
    @santramsaharan6237 หลายเดือนก่อน

    Eh Sarre Challdian Firdian lassa Han

  • @user-dn2nj5zz2l
    @user-dn2nj5zz2l หลายเดือนก่อน +1

    ਪੜੇ ਲਿਖੇ ਨੋਕਰ ਨੇ

  • @mandeepmari7414
    @mandeepmari7414 หลายเดือนก่อน

    Baba ji Anpa adrees daso baba ji

  • @sushiltalwar7242
    @sushiltalwar7242 หลายเดือนก่อน

    No jobs no life no work for all v.hard