40 ਸਾਲਾਂ ਬਾਦ ਕੈਨੇਡਾ ਛੱਡ ਕਿਉਂ ਜਾ ਰਿਹਾ ਪਰਿਵਾਰ|ਬੱਚਿਆਂ ਦਾ ਭਵਿੱਖ ਨਹੀਂ ਲੱਗ ਰਿਹਾ ਸੁਰੱਖਿਅਤ PART1

แชร์
ฝัง
  • เผยแพร่เมื่อ 2 ม.ค. 2025

ความคิดเห็น • 457

  • @gurdevsinghaulakh7810
    @gurdevsinghaulakh7810 5 หลายเดือนก่อน +66

    ਸੁਖ ਨਾਂ ਰੱਬ ਦੇ ਨਾਮ ਬਿਨਾਂ,
    ਜਿਥੇ ਮਰਜੀ ਚਲੇ ਜਾਓ
    ਇਹ ਮਨ ਦਾ ਵਿਸ਼ਾ ਹੈ , ਰੱਬ ਦਾ ਨਾਮ ਜੱਪਣ ਨਾਲ ਸੁੱਖ ਮਿਲਦਾ ਹੈ,
    ਇਸਨੂੰ ਭਟਕਣਾ ਕਹਿੰਦੇ ਹਨ

    • @sukhmeetkaur1834
      @sukhmeetkaur1834 5 หลายเดือนก่อน +3

      Waheguru ji

    • @chandnakaur3566
      @chandnakaur3566 5 หลายเดือนก่อน

      Par eh v ik pakhh hai ki jo v hunda hai, Akalpurakh de hukum vich hi hunda hai.
      Ki pata Waheguru da hukum hove,
      Is tarah hi Waheguru ne Apne Sikha nu prachar lyi duniya de vakh vakh countries ch bhejeya hai.
      Ki pata Waheguru da ki bhana hai.
      Koi v cheez ik passo nahi vekhida.
      Donno pakhh vakhide hunde ne.
      Ki pata Waheguru ne othhe Sikhi vadhani hove.

  • @GurvinderSingh75
    @GurvinderSingh75 5 หลายเดือนก่อน +143

    ਪੰਜਾਬ ਹੀ ਸਭ ਤੋਂ ਸੋਹਣੀ ਧਰਤੀ ਹੈ ਦੁਨੀਆ ਦੀ।।

    • @DATASEND-o9e
      @DATASEND-o9e 5 หลายเดือนก่อน +9

      ਪਰ ਇਹ ਤਾ ਥਾਈਲੈਂਡ ਚਲੇ ਨੇ, ਜਰੂਰੀ ਨੀ ਹਰ ਬੰਦਾ ਪੰਜਾਬ ਹੀ ਆਏ

    • @shahibaaz
      @shahibaaz 5 หลายเดือนก่อน +7

      ਜਦ ਖਾਲਿਸਤਾਨ ਬਣ ਜਾਵੇਗਾ ਉਦੋਂ ਸਭ ਕੁਛ ਸੋਹਣਾ ਤੇ ਵਧੀਆ ਹੋ ਜਾਵੇਗਾ !!

    • @RohitKumar-ee6qw
      @RohitKumar-ee6qw 5 หลายเดือนก่อน +4

      ​@@shahibaaz supne lende rho

    • @shahibaaz
      @shahibaaz 5 หลายเดือนก่อน +7

      @@RohitKumar-ee6qw ਤੇਰੇ ਦਾਦੇ ਪੜਦਾਦੇ ਵੀ ਇੰਡੀਆ ਅਜ਼ਾਦ ਹੋਣ ਤੋਂ ਪਹਿਲਾਂ ਇਦਾਂ ਹੀ ਕਹਿੰਦੇ ਹੁੰਦੇ ਸਨ !! ,😂🤣😁😆😆🤣🤣😁

    • @RohitKumar-ee6qw
      @RohitKumar-ee6qw 5 หลายเดือนก่อน +2

      @@shahibaaz india ch bristish da raj si es krke india aajad vi Hoya..punjab te kisi foreigner da raj ni h punjab india di ik state h ..jehdi gal khalistania di ...e tan apne aap hi khatam ho Jane aa population hi kam hon lagi aa inha di bache hoye bahar chle Jane aa punjab Hindustan di darti h

  • @Kiranpal-Singh
    @Kiranpal-Singh 5 หลายเดือนก่อน +63

    ਦੁਨੀਆਂ ਵਿੱਚ ਜਿਥੇ ਵੀ ਰਹਿਣਾ ਹੈ, ਸਭ ਤੋਂ ਜਰੂਰੀ ਹੈ, *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

    • @narvir_4966
      @narvir_4966 5 หลายเดือนก่อน +2

      Agree with you

    • @KuldeepKaur-zy7ho
      @KuldeepKaur-zy7ho 5 หลายเดือนก่อน +2

      🙏🙏💫

    • @CJ21605
      @CJ21605 5 หลายเดือนก่อน +3

      Naam japo, kirat karo, wand chako

  • @ManpreetSingh-xm4vv
    @ManpreetSingh-xm4vv 5 หลายเดือนก่อน +46

    ਜਿਸਨੂੰ ਵੀ ਪੰਜਾਬ ਪੰਜਾਬੀਅਤ ਸਿੱਖੀ ਨਾਲ ਪਿਆਰ ਏ ਉਹ ਵਾਪਸ ਮੁੜ ਆਓ

  • @ਅਣਖੀ
    @ਅਣਖੀ 5 หลายเดือนก่อน +60

    ਘੁੰਮ ਕੇ ਮੈਂ ਦੇਖ ਆਇਆ ਦੁਨੀਆ ਇਹ ਸਾਰੀ ।ਨਹੀਓਂ ਲੱਭਣੀ ਮੋਜ ਪੰਜਾਬ ਵਰਗੀ।

    • @Ekam_vlogspb18
      @Ekam_vlogspb18 5 หลายเดือนก่อน +1

      Right

    • @gurshaansingh2014
      @gurshaansingh2014 5 หลายเดือนก่อน +2

      Right I travelled most country but if u have good income Punjab is best

    • @maninderpalbajwa2934
      @maninderpalbajwa2934 5 หลายเดือนก่อน

      @@gurshaansingh2014 he going to Thailand to stay not punjab

  • @sukhpalshergill6236
    @sukhpalshergill6236 5 หลายเดือนก่อน +16

    ਬਹੁਤ ਹੀ ਵਧੀਆ ਸੋਚ ਫੈਸਲਾ
    ਪੰਜਾਬੀ ਆਪਣੇ ਘਰ ਕੰਮ ਨਹੀਂ ਕਰਦੇ
    ਬਾਹਰ ਆ ਕੇ ਲੇਵਰ ਮਜਦੂਰੀ ਲਭਦੇ ਅਤੇ ਕਰਦੇ ਐ

    • @Dsingh652
      @Dsingh652 5 หลายเดือนก่อน +1

      ਅਗਲੇ ਦੀ ਜਿੰਦਗੀ ਐ..ਜੋ ਮਰਜੀ ਜਿੱਥੇ ਮਰਜੀ ਕਰੇ.. ਤੇਰੇ ਚਲੂਣੇ ਲੜਦੇ ਐ

    • @Gorav20-w2o
      @Gorav20-w2o 5 หลายเดือนก่อน

      Puri gal tah sun lo oh thailand chalya

    • @rajarani5796
      @rajarani5796 4 หลายเดือนก่อน

      Oh prava one ta fayisla lena hi c kyonki us ne 40sal bahr km kr leya tu bidiya joga pasa kma leya jina kol india ch km ni berujgar ne ona nu pucho ja ke India keda sareya de hi trale chalde a 😅😅 vi oh india rehke km kar lu ga india ch ta teyadi karke chula vi ni chalda kise da bahrliya cuntriya ch teyadi ta ple pendei a india levr work te bahrliya cuntryia da lebr work chr bahut frk a 😅

  • @rajdhaliwal897
    @rajdhaliwal897 4 หลายเดือนก่อน +2

    ਸਰਕਾਰਾਂ ਜੇ 50% ਵੀ ਇਮਾਨਦਾਰ ਹੋ ਜਾਂਣ ਲੋਕ ਇਕ ਦੂਜੇ ਨਾਲ ਪਿਆਰ ਨਾਲ ਰਹਿਣ ਤਾਂ ਪੰਜਾਬ ਦੁਨੀਆਂ ਦਾ ਨੰਬਰ 1 ਹੈ

  • @sumanlata8950
    @sumanlata8950 5 หลายเดือนก่อน +13

    ਅਸਲ ਵਿੱਚ ਆਦਮੀ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਬਦਲਾਅ ਦੀ ਲੋੜ ਹੁੰਦੀ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨੈਤਿਕ ਕਦਰਾਂ-ਕੀਮਤਾਂ ਅਤੇ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੇ ਨਾਲ ਇੱਕ ਚੰਗੇ ਮਾਹੌਲ ਵਿੱਚ ਆਨੰਦ ਨਾਲ ਅਤੇ ਚੰਗੇ ਮਾਹੌਲ ਵਿੱਚ ਜੀਵਨ ਜੀਓ। ਇਹ ਗੱਲ ਪਹਿਲਾਂ ਤੋਂ ਹੀ ਪੰਜਾਬ ਵਿੱਚ ਰਹਿ ਰਹੇ ਅਤੇ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਸ਼ਾਇਦ ਹਜ਼ਮ ਨਹੀਂ ਹੋਵੇਗੀ। ਤੁਸੀਂ ਪੈਸੇ ਦੀਆਂ ਲੋੜਾਂ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਸਿਰਫ਼ ਪੈਸਾ ਹੀ ਸਭ ਕੁਝ ਹੈ ਇਹ ਸੱਚ ਨਹੀਂ ਹੈ। ਅਸਲ ਵਿੱਚ ਤੁਹਾਡੇ ਕੋਲ ਸਿਰਫ਼ ਤੁਹਾਡੀ ਅਸਲ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ, ਇਸ ਤੋਂ ਵੱਧ ਨਹੀਂ। ਪੈਸਾ ਸਿਰਫ ਇੱਕ ਚੂਹੇ ਦੀ ਦੌੜ ਹੈ ਜਿੰਨਾ ਤੁਸੀਂ ਦੌੜਨਾ ਸ਼ੁਰੂ ਕਰੋਗੇ ਇਹ ਤੁਹਾਨੂੰ ਹੋਰ ਦੌੜਦਾ ਰੱਖੇਗਾ। ਅੱਜ ਕੱਲ੍ਹ ਸਭ ਤੋਂ ਵੱਧ ਚੀਜ਼ ਸ਼ਾਂਤੀ ਵਾਲੀ ਜ਼ਿੰਦਗੀ ਹੈ।

  • @Lovepreetlavi855
    @Lovepreetlavi855 5 หลายเดือนก่อน +55

    ਬਹੁਤ ਵਧੀਆ ਸਾਡਾ ਪੰਜਾਬ ਦੇਸ਼ ਐ 🙏🙏🙏🙏🙏🙏🙏🤲🤲🤲🤲🤲🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

    • @DATASEND-o9e
      @DATASEND-o9e 5 หลายเดือนก่อน +4

      ਪਰ ਇਹ ਤਾ ਥਾਈਲੈਂਡ ਚਲੇ ਨੇ, ਕਿਸੇ ਦੀ ਪੂਰੀ ਗੱਲ ਵੀ ਸੁਣ ਲਿਆ ਕਰੋ ਭਾਈ

    • @ashwanijoshi4577
      @ashwanijoshi4577 5 หลายเดือนก่อน +1

      Lavi ji Punjab koi desh nahi hai India de ek state da naa hai

    • @Lovepreetlavi855
      @Lovepreetlavi855 5 หลายเดือนก่อน +1

      @@ashwanijoshi4577 no veer ji pahla Panjab mera dash fer Bharat mera desh 🙏🙏💞🚩🚩🚩🚩

  • @paramdhillon4832
    @paramdhillon4832 5 หลายเดือนก่อน +31

    Mai apni life de 22 years india ch reha. 8 sal da c jdo ghr waliya ne km ch pa dita. Sare family de (5 ) de bnde km krde c fir ja k kharche poore hunde c. Mere dad ne sari life km kita pr fer v jdo bahr aon lyi money chahidi c ta kuj nhi c kol. Borrow kr k aya c. Pr aj 10 sal bad rab ne vdia kr dita sab kuj. Jdo swere uthida rab da shukriya karida ke tera lakh lakh shukar hai ke tu sadi life sokhi krti. Baki km di gal, km mai india ch etho nalo jyada krda c pr milda kuj nhi c. Pr aj waheguri di mehar hai.

    • @sikhheritagehub
      @sikhheritagehub 5 หลายเดือนก่อน

      ਬਿਲਕੁਲ ਸਹੀ ਕਿਆ, ਈਵੇ ਲੋਕ ਮਾੜ੍ਹਾ ਕਹੀ ਜਾਂਦੇ,

    • @Elhoncho90
      @Elhoncho90 5 หลายเดือนก่อน

      Oh bai banda na shukra oh upar nu dekhda thaley jhaat ni marda.

    • @manjitlife.experience
      @manjitlife.experience 5 หลายเดือนก่อน

      Good 👍

    • @RD_Singh1990
      @RD_Singh1990 5 หลายเดือนก่อน

      Bhot wadiya veer।। Edda hi motivate kro veer sab nu. Bhot bura keh rhe ne Canada nu jado ke banaya sab kush otho hi a. ਜਿਹੜਾ ਲਾਹੌਰ ਫੁਦੂ ਓਹ ਪਿਸ਼ੌਰ ਵੀ ਫੁਦੂ ਰਹਿਣਾ।

    • @JaspreetKaur-f4u
      @JaspreetKaur-f4u 4 หลายเดือนก่อน

      bht wadia likhya veer g eh sb etho de lokan no buddu bnude ne ena sara kuch kha pee k hun canada no mada kende ne a jaan punjab jd ture jnde to phn kho leya fr pta lgo punjab di mauj da

  • @palwindersian8229
    @palwindersian8229 5 หลายเดือนก่อน +29

    He was our neighbour. They were very nice.

    • @Sadjivepunjab84
      @Sadjivepunjab84 5 หลายเดือนก่อน

      Ehna da cnct mil skda ggg

    • @palwindersian8229
      @palwindersian8229 5 หลายเดือนก่อน

      @@Sadjivepunjab84 I don't have their number

    • @KaurLivingthelife
      @KaurLivingthelife 5 หลายเดือนก่อน

      can i please get their contact info to ask for information.. Thanks

    • @sidd62
      @sidd62 5 หลายเดือนก่อน

      They are, not were

    • @PoshTajir
      @PoshTajir 5 หลายเดือนก่อน

      Tu vi aja bai edar

  • @pavittersingh5065
    @pavittersingh5065 5 หลายเดือนก่อน +2

    ਸਿੱਖਾਂ ਨੂੰ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਹੈ। ਜਦੋਂ ਇਥੇ ਆਉਣ ਤੇ ਇਹਨਾਂ ਦਾ ਜ਼ਰੂਰਤ ਮੁਤਾਬਕਿ ਕੰਮ ਤੇ ਵਸੇਬਾ ਕਰਨ ਵਿੱਚ ਮੱਦਦ ਕਰਨੀ ਚਾਹੀਦਾ ਹੈ

    • @rajarani5796
      @rajarani5796 4 หลายเดือนก่อน

      Oh prava us ne 40sal bahr rehkee bahut kma lye one baseba krn layi 😅

  • @ParamjitSingh-pb1cv
    @ParamjitSingh-pb1cv 5 หลายเดือนก่อน +26

    Wel come back Sardar ji 👍👍👍👍👍👍👍👍

    • @GurumeetSingh-q2r
      @GurumeetSingh-q2r 5 หลายเดือนก่อน +5

      Brother g , Thailand ja rhe ne sardar g na ke Punjab

    • @Gorillataggamer
      @Gorillataggamer 5 หลายเดือนก่อน

      @@GurumeetSingh-q2r😂

  • @manishgrover4617
    @manishgrover4617 5 หลายเดือนก่อน +18

    I agree with him about Canada I am also in same situation
    Thailand is a very beautiful country with very humble people

    • @sukhjitsingh8269
      @sukhjitsingh8269 5 หลายเดือนก่อน

      What about U.S?

    • @pajatt7836
      @pajatt7836 5 หลายเดือนก่อน

      ask him if he surrendered his Canadian citizenship. It's all BS. Grass is always greener on the other side. He will comeback with his kids in a few years.

    • @sikhtraveller8860
      @sikhtraveller8860 4 หลายเดือนก่อน

      They will ruin every country rabba bacha li Thailand Vietnam nu🙏🙏🙏

  • @Realfacts-e9i
    @Realfacts-e9i 5 หลายเดือนก่อน +12

    ਪੰਜਾਬ ਦੀਆਂ ਸਰਕਾਰਾਂ ਰੋਜ਼ਗਾਰ ਨਹੀਂ ਦੇ ਸਕਦੀਆਂ, ਲੀਡਰ ਬੇਈਮਾਨ ਨੇ, ਬਾਹਰ ਜਾਣਾ ਮਜ਼ਬੂਰੀ ਹੈ, ਸਾਡੇ ਦੇਸ਼ ਵਿੱਚ ਲੁੱਟ ਖੋਹ ਵਧ ਰਹੀ ਹੈ

    • @aseemkumar958
      @aseemkumar958 5 หลายเดือนก่อน

      Bai ji jdo 15 saal to koi vacancy create nai hoi na punjab ch na centre ch te odo te bole ni hun kyo problem ho rahi.

  • @gogisingh4272
    @gogisingh4272 5 หลายเดือนก่อน +18

    ਬਹੁਤ ਵਧੀਆ ਜੀ 🙏

  • @bootasingh1314
    @bootasingh1314 5 หลายเดือนก่อน +9

    ਜਿੰਦਗੀ ਆਪਣੇ,ਧਰਮ,ਤੋ,ਸਿਖੌ

  • @GurdeepKaur-ok7ts
    @GurdeepKaur-ok7ts 4 หลายเดือนก่อน +1

    ਪੰਜਾਬ ਬੁਹਤ ਵਧੀਆ ਹੈ ❤❤❤

  • @shivdevsingh3626
    @shivdevsingh3626 5 หลายเดือนก่อน +27

    ਪੱਤਰਕਾਰ ਬੀਬੀ ਦੀ ਆਵਾਜ਼ ਮੈਨੂੰ ਬਹੁਤ ਪਿਆਰੀ ਲੱਗੀ ਹੈ ਅਤੇ ਸਵਾਲ ਵੀ ਬਹੁਤ ਵਧੀਆ ਅਤੇ ਠਰੰਮੇ ਨਾਲ ਕੀਤੇ ਹਨ |

    • @honeykulamia1
      @honeykulamia1 5 หลายเดือนก่อน +1

      Saari bibi hi ghaint aa 😛

    • @mymissqueengirl81
      @mymissqueengirl81 5 หลายเดือนก่อน

      Ooyy lain mardaa ?? 😂

  • @yourmahinder214
    @yourmahinder214 5 หลายเดือนก่อน +4

    No hate anyone ਵਾਹਿਗੁਰੂ ਸਾਹਿਬ ਸਾਰਿਆਂ ਤੇ ਕ੍ਰਿਪਾ ਕਰਣ ਜਿਹਦਾ ਜਿੱਥੇ ਦਿਲ ਕਰਦਾ ਉੱਥੇ ਜਾ ਵਸੇ, ਹੇ ਅਕਾਲ ਪੁਰਖ ਸਾਰਿਆਂ ਦਾ ਭਲਾ ਹੋਵੇ🙏🏻🙏🏻

  • @GurpreetSingh-rt5rd
    @GurpreetSingh-rt5rd 5 หลายเดือนก่อน +130

    ਬਾਈ ਜੀ ਇੰਡੀਆ ਹੋਵੇ ਜਾਂ ਕੋਈ ਹੋਰ ਦੇਸ਼ ਜਦੋਂ ਤੱਕ atm ਵਿੱਚੋਂ ਪੈਸੇ ਨਿਕਲਦੇ ਨੇ ਓਨਾ ਚਿਰ ਹੀ ਵਧੀਆ ਲੱਗਦਾ ਮੈਂ ਵੀ ਦੁਬਈ ਵਿੱਚ ਕੰਮ ਕਰ ਰਿਹਾਂ

    • @gurdarshansingh7620
      @gurdarshansingh7620 5 หลายเดือนก่อน +4

      Sahi gal aa ba e g

    • @ssgill375
      @ssgill375 5 หลายเดือนก่อน +15

      bai thodi soch paise tak e a jad k dunia te hor v bahut kujh a

    • @enginemehakma
      @enginemehakma 5 หลายเดือนก่อน +1

      ​@@ssgill375👍

    • @harmansandhu4752
      @harmansandhu4752 5 หลายเดือนก่อน +2

      Bai 40 saal laleh bai 3 generation can sit and eat but who ever worked in canada u can work in Punjab too kam kero Punjab tusi khush v kar sackdeh oh canada v kam kerleh roti kanah teh oh he punjab kam kerlo . And ur good

    • @GurpreetSingh-rt5rd
      @GurpreetSingh-rt5rd 5 หลายเดือนก่อน

      @@ssgill375 ਅੱਛਾ 🤔

  • @gurpalgill9314
    @gurpalgill9314 5 หลายเดือนก่อน +4

    ਬਹੁਤ ਵਧੀਆ ਸੋਚ ਹੈ ਤੇ ਤੁਹਾਡਾ ਫੈਸਲਾ ਵੀ ਵਧੀਆ।ਜੇ ਕਿਸੇ ਨੇ ਆਪਣੀਆਂ ਕੁੱਲਾਂ ਬਚਾਉਣੀਆਂ ਤਾਂ ਵਾਪਿਸ ਪੰਜਾਬ ਹੀ ਜਾਣਾ ਚਾਹੀਦਾ।

    • @jass2748
      @jass2748 5 หลายเดือนก่อน

      Hahahahaha
      Oh punjab nhi thiland chlya pakka..puri video sunya kro

    • @rajarani5796
      @rajarani5796 4 หลายเดือนก่อน

      ​@@jass2748😂😂😂

  • @Humanity0101
    @Humanity0101 5 หลายเดือนก่อน +5

    Brave decision to relocate to Thailand. World is fast changing not only Canada. Our fathers probably talked the same 30/40 years back. Thailand will throw up its own challenges. Most will be new to you, so I hope you will have family/friends to call upon when you need. Good luck Waheguru ji sahara den khush rakhan.

  • @PG-gz1ez
    @PG-gz1ez 5 หลายเดือนก่อน +12

    Experience in Canada you can do better anywhere in world. South East Asia good weather nice people, clean, amazing food. Beautiful country Thailand , Indonesia.
    Canada lost standard, economy is going down sliding . School, health care lost standards.
    Good move Save your generation.

  • @Daropati-q9r
    @Daropati-q9r 5 หลายเดือนก่อน +15

    Good idea

  • @kashbassey9149
    @kashbassey9149 4 หลายเดือนก่อน +1

    You should always explore your options!!
    From my experience, a simple life is the best

  • @manjitkaur-uh1mi
    @manjitkaur-uh1mi 5 หลายเดือนก่อน +8

    Very good decision 🎉🎉🎉🎉

  • @ManinderSingh-qc9db
    @ManinderSingh-qc9db 5 หลายเดือนก่อน +1

    Sohna faisla bai ji 👌

  • @parmdeepkaur6538
    @parmdeepkaur6538 5 หลายเดือนก่อน +16

    ਕੀ ਇਸ ਨੇ ਆਪਣਾ PR /Canadian citizenship, Canada ਨੂੰ ਬਾਪਸ ਕਰਤੀ ਹੈ?
    ਜਾਂ ਲੋਕਾ ਨੂੰ ਗੁਮਰਾਹ ਕਰ ਰਿਹਾ ।
    ਮਜ਼ਾ ਤਾਂ ਭਾਰਤ ਜਾਣ ਦਾ ਜੇ ਆਪਣਾ ਸਭ ਕੁਝ ਵਾਪਿਸ ਕਰਕੇ ਜਾਂਵੇ … ਨਹੀ ਤਾ ਭਕਾਈ ਨਾ ਮਾਰ ।

    • @ਮਨਜਿੰਦਰ
      @ਮਨਜਿੰਦਰ 5 หลายเดือนก่อน

      ਤੁਸੀ ਪੰਜਾਬ ਸਾਰਾ ਕੁਛ ਛੱਡ ਕੇ ਗਏ ਜ਼ਮੀਨ ਘਰ ਵੇਚ ਕੇ ਯਾਹ ਹਾਲੇ ਵੀ ਮਾਲਿਕ ਹੋ ਇੰਡਿਆ ਵਿੱਚ ਘਰ ਜ਼ਮੀਨ ਦੇ ਸਾਰਾ ਦੁਆਬਾ ਘਾ ਉੱਗਿਆ ਹੋਇਆ

    • @rajarani5796
      @rajarani5796 4 หลายเดือนก่อน

      Rigt adi zindagi ch 50kula da pase ikhtha karke aha india chaleya😅😅

  • @GurpreetDhillon-bh9ib
    @GurpreetDhillon-bh9ib 5 หลายเดือนก่อน +3

    Life is more important then anything
    Go wherever your inner voice takes you life is very short. Enjoy it if you can.

  • @footballlover490
    @footballlover490 5 หลายเดือนก่อน +22

    Welcome my brother your country in Punjab good decision

    • @shivdevsingh3626
      @shivdevsingh3626 5 หลายเดือนก่อน +5

      ਪੰਜਾਬ ਨਹੀਂ ਥਾਈਲੈਂਡ ਜਾ ਰਹੇ ਹਨ |

    • @prits4157
      @prits4157 5 หลายเดือนก่อน

      Be careful in India every body agent dealers talk for many listen for money froud every where in India crupt system .. I was 30 years I America settled now in India

    • @MrSingh-hq5zd
      @MrSingh-hq5zd 5 หลายเดือนก่อน

      @@shivdevsingh3626tainu kevineh patah hai bai?

    • @footballlover490
      @footballlover490 5 หลายเดือนก่อน

      @@shivdevsingh3626 tare bond kio pate dea

    • @DATASEND-o9e
      @DATASEND-o9e 5 หลายเดือนก่อน

      @@shivdevsingh3626 ਸਾਡੇ ਪੰਜਾਬੀ ਸੋਸ਼ਲ ਮੀਡਿਆ ਤੇ ਭੇਡਾਂ ਵਾਲਾ ਕੰਮ ਬਾਖੂਬੀ ਕਰਦੇ ਨੇ, ਗੱਲ ਸੁਣੀ ਨੀ ਉਸਦੀ ਅਖੇ ਵੈਲਕਮ ਟੂ ਪੰਜਾਬ

  • @GoldenSunriseMagic
    @GoldenSunriseMagic 5 หลายเดือนก่อน

    Please can you upload the video with English subtitles? I am not a Punjabi but I can understand the language a little bit. The conversation sounds so interesting.

  • @rajdhaliwal897
    @rajdhaliwal897 4 หลายเดือนก่อน

    ਪੰਜਾਬ ਤੋਂ ਇਲਾਵਾ ਪੰਜਾਬੀ ਨੂੰ ਕੋਈ ਨਹੀਂ ਸੰਭਾਲ ਸਕਦਾ ਕੋਈ ਧੱਕੇ ਨਾਲ ਰਹੀ ਜਾਵੇ ਉਹ ਗੱਲ ਵੱਖਰੀ ਆ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਣ ਲਈ ਪੰਜਾਬ ਦੀ ਹੀ ਕਿਉਂ ਚੁਣੀ ਸੋਚ ਕੇ ਦੇਖੋ

  • @devdhillon8308
    @devdhillon8308 หลายเดือนก่อน

    A very hasty decision All world is changing You and your family be back when reality sets in.Good luck

  • @user-pn2ew8fe8i
    @user-pn2ew8fe8i 5 หลายเดือนก่อน +1

    SSAji Welcome, I grew up in Canada graduated from University in BC and worked in Toronto. How grateful I am that I got the opportunity to work in Singapore for the last 10 yrs. SE Asia is great, Thailand is a good destination.

  • @advancehumans97
    @advancehumans97 5 หลายเดือนก่อน +5

    Well done ❤

  • @DAVINDERSINGH-mo9bd
    @DAVINDERSINGH-mo9bd 5 หลายเดือนก่อน +17

    Punjab system is also disturbing❤

    • @paramjitkaur19
      @paramjitkaur19 5 หลายเดือนก่อน +2

      yes i agreed

    • @hirdeysingh1971
      @hirdeysingh1971 5 หลายเดือนก่อน

      Bilkul shi. Punjabis are goons in the Canadian system

    • @hirdeysingh1971
      @hirdeysingh1971 5 หลายเดือนก่อน

      Bilkul shi. Punjabis are goons in the Canadian system

    • @hirdeysingh1971
      @hirdeysingh1971 5 หลายเดือนก่อน

      Bilkul shi. Punjabis are goons in the Canadian system

    • @hirdeysingh1971
      @hirdeysingh1971 5 หลายเดือนก่อน

      Bilkul shi. Punjabis are goons in the Canadian system

  • @sagarvlogsthailand1265
    @sagarvlogsthailand1265 5 หลายเดือนก่อน +1

    Welcome to Thailand praji

  • @anilchaudhary7439
    @anilchaudhary7439 5 หลายเดือนก่อน +3

    one fine day he will also realise the hard facts of India, and return back to Canada.

    • @sunnysahota09
      @sunnysahota09 5 หลายเดือนก่อน

      He is not coming to lawless garbage filled India. He is going to Thailand.

    • @harjitatwal7918
      @harjitatwal7918 5 หลายเดือนก่อน

      He is not going to india. He's going to Thailand.

  • @antiidiot3471
    @antiidiot3471 4 หลายเดือนก่อน

    ਬੜੇ ਡੰਗਰ ਲੋਕ ਆ। ਏਧਰ ਜਦੋ ਇਸਦੀ ਘਰਵਾਲੀ ਦੀਆਂ ਵਾਲੀਆਂ ਲਾਹੀਆਂ ਚੋਰਾਂ ਨੇ, ਇਹ ਫਿਰ ਵਾਪਸ ਜਾਣਗੇ।
    ਜੇ ਇੰਡੀਆ ਜਾ ਰਹੇ ਤਾਂ pr ਕੈਂਸਲ ਕਰਵਾ ਕੇ ਆਉਣ

  • @chanderroyal
    @chanderroyal 5 หลายเดือนก่อน +8

    ਮੈਨੂੰਂ ਗਾਲ਼ਾਂ ਕੱਢੋ ਮਾੜਾ ਬੋਲੋ ਪਰ ਥੋਡੇ ਵਰਗੇ ਸੰਵੇਦਨਸ਼ੀਲ ਇਨਸਾਨਾਂ ਲਈ ਪੰਜਾਬ ਚ ਹੋਰ ਜਿਆਦਾ ਔਖਾ ਹੋਊਗਾ ਮੇਰੀ ਮੰਨੋ ਤੁਸੀਂ ਪਹਿਲਾਂ ਉੱਤਰਾਖੰਡ(ਹਿਮਾਲਿਆ) ਜਾਵੋ ਕੁਛ ਮਹੀਨੇ ਓਥੇ ਆਤਮ ਚਿੰਤਨ ਕਰਕੇ ਫੈਸਲਾ ਲਵੋ ਕਿ ਪੰਜਾਬ ਆਕੇ ਰਹੋਂਗੇ ਕਿਵੇਂ ?

    • @Amigo_Melly
      @Amigo_Melly 5 หลายเดือนก่อน

      Bai Ji o Thailand ja rehe ne?

    • @TechnicalVlogs-sf7ei
      @TechnicalVlogs-sf7ei 5 หลายเดือนก่อน

      ਪਹਾੜਾ ਦੀ ਜ਼ਿੰਦਗੀ ਬਹੂਤ ਵਧੀਆ ਹੈ
      ਸਾਦੀ ਤੇ ਸ਼ਾਂਤ ਹੈ , ਖੌੜਾ ਜਿਹਾ ਆਮਦਨ ਦਾ ਸਾਧਨ ਹੌਵੇ ਤੇ ਬਹੂਤ ਵਧਿਆ ਹੈ ।

  • @balharranu8378
    @balharranu8378 5 หลายเดือนก่อน

    🎉😢good far him stey were you want.up to you.

  • @tajindersingh885
    @tajindersingh885 5 หลายเดือนก่อน +14

    ਪੈਸੇ ਕਮਾਉਣ ਲਈ ਇਹ ਉਥੇ ਜਾਣ ਲਈ ਤਿਆਰ ਹੋਣ ਗਏ
    ਖਾਸ ਕਰ ਕੇ ਉਥੇ ਬਹੁਤ ਲੋਕ ਵਿਆਜ ਤੇ ਪੈਸਾ ਦੇਣ ਦਾ ਕੰਮ ਕਰਦੇ ਹਨ

    • @Letsrock-gg1qz
      @Letsrock-gg1qz 5 หลายเดือนก่อน

      Wah. O mentala wah.
      Akal jado wandi gyi odo tu suta pya si 😂😂😂

  • @Channe-b5i
    @Channe-b5i 5 หลายเดือนก่อน

    Bahut bhola insaan lag reha true canadian ethical

  • @bhupindersinghgill6907
    @bhupindersinghgill6907 5 หลายเดือนก่อน

    ਕੋਈ ਸ਼ੱਕ ਨਹੀਂ, ਮੁਝ ਕਿੱਲੇ ਤੇ bani ਹੀ tikk ਰਹਿੰਦੀ ਹੈ l good luck.

  • @karambirsingh8135
    @karambirsingh8135 5 หลายเดือนก่อน +3

    Welcome Punjab verr ji

    • @sukhjitkaur4796
      @sukhjitkaur4796 5 หลายเดือนก่อน

      He is not coming back to Punjab, he is going to settle in Thailand

  • @shahibaaz
    @shahibaaz 5 หลายเดือนก่อน +1

    ਬਾਈ ਜੀ Palawan philippines ਵੀ ਆਇਓ ਘੁੰਮਣ 😍

  • @brindersahota6141
    @brindersahota6141 5 หลายเดือนก่อน +5

    ਹੱਦ ਹੋ ਗਈ ਯਾਰ, ਉਹ ਪੰਜਾਬੀ ਵਿੱਚ ਦੱਸ ਰਿਹਾ ਹੈ ਕਿ ਮੈਂ ਥਾਈਲੈਂਡ ਜਾ ਰਿਹਾ ਹਾਂ ਪਰ ਜਨਤਾ ਨੂੰ ਸਮਝ ਨਹੀਂ ਆ ਰਹੀ। ਉਹ ਪੰਜਾਬ ਜਾਂ ਭਾਰਤ ਨਹੀਂ ਜਾ ਰਿਹਾ, ਜਿੱਥੇ ਦੀਆਂ ਜੜ੍ਹਾਂ ਦੀ ਗੱਲ ਕਰ ਰਹੇ ਹੋ।

    • @ravneetkaur6205
      @ravneetkaur6205 5 หลายเดือนก่อน +1

      Sh loki jan bhujj ke ignor krde hai,

  • @bakhshokaur4798
    @bakhshokaur4798 5 หลายเดือนก่อน +1

    We have the same issues here in the UK. Loss of respect for parents, elders, others etc. when children want to live alone and not with parents anymore. Running the never ending hamster wheel and quality of life not getting any better…..

  • @ParminderSinghKular-z3j
    @ParminderSinghKular-z3j 5 หลายเดือนก่อน +1

    Good

  • @kourraina771
    @kourraina771 5 หลายเดือนก่อน

    Great brother

  • @jatinder4you
    @jatinder4you 5 หลายเดือนก่อน +1

    Mnu sari interview ch bas ena pata lagea v 22 Thailand is krke move ho reha v ede bachea di class ch ethe 35 students ne te Thailand ch 15.
    Te 22 kam krn to akk chukyaaa, hun wehla rehna chonda.
    22 ji bs hun Canada ch paisa kama ke *22 krna chonde a te wehla beth le khana chonde a
    This reaults Canada is great jine apa nu eni wealth diti ki banda kite v aram nal move ho skda 🎉

  • @HarjeetKaur-ti5ce
    @HarjeetKaur-ti5ce 5 หลายเดือนก่อน +13

    Tusi vapis aa jaana,bhot pariwar dekhe hai jo 5,6 saal baad phir vapis aa gaye hai

    • @DATASEND-o9e
      @DATASEND-o9e 5 หลายเดือนก่อน +3

      ਕਿਥੇ ਚਲੇ ਆ ਪਹਿਲਾ ਇਹ ਤਾ ਪੂਰੀ ਵੀਡੀਓ ਸੁਣਕੇ ਪਤਾ ਕਰ ਲੈ ਬੀਬੀ, ਆਪਦੇ ਸਰਟੀਫਿਕੇਟ ਦੇਣ ਲੱਗੀ ਇਹ

  • @Dalvirjallowalia.
    @Dalvirjallowalia. 5 หลายเดือนก่อน +2

    True conversation

  • @gymaddicted4489
    @gymaddicted4489 5 หลายเดือนก่อน +4

    Mai v 2007 ton try kr reha c ke kise treeke italy, Germany, canada, Newzealand nikl jawa.
    3 baar agents kol paise v fsaaye.
    Fer parents kehnde ke putt jdon tk baahr da nhi ban'da uni der edr koi kmm kar lai..
    Fer mai dairy da kmm start kitta.
    Par kmm vch mann nhi lagda c bss baahr jaan da dimag vch keeda c.
    2012 vch kmm start kitta te 2019 tk 7-8 saal kiven nikl gye pta hi na lgga.
    Fer 2019 vch mai dubai ghuman gya.
    Mainu bahut sohna lgga, mai india naal compare kar reha c ke dubai kinna adwance ae india ton.
    2020 vch dairy da kmm shadd ke real estate da buisness start kitta
    Fer Rabb ne 2021 vch RUSSIA ghuman da mouka ditta.
    Russia vch mainu 6 ve din family di yaad aauni start ho gyi te vapis india jaan nu kahla pai gya.
    2 country ghuman ton baad pta lgga ke ghuman tk tn theek ae par je ethe kmm karna hove family ton door reh ke oh aukha ae..
    Fer 2024 vch Georgia, Turkey te England ghuman da fer mouka ditta..
    Aehe 22 din da safar meri jindgi da turning point c..
    Ehna 3 countries vch ghum ke mainu ehsaas hoyea ke apne Punjab wargi mouj, punjab warga environment, punjab warge lok, sikh dharm warga dharm poori duniya vch nhi ae.. Sach Punjab, Punjab hi aa.. Te apni family apne maa-baap ton bina tuhada sochan vala hor koi nhi..
    England ton vapis aaun lgge mainu maa-baap te bahut pyaar aa reha c, se soch reha c kinne khuskismat ne oh lok jehre punjab vch apne maa baap kol reh ke apni jindgi jee rahe ne..
    Mera 18 saal da baahar ja ke set hon da keeda ehna 22 dina vch nikal gya..
    Mai tn ehi kahanga je Punjab vch tuhade kol apna ghar hai, 3 time di roti khaa rhe aa vdiya, ghar da kharch nikl janda, te Gurudwara sahib jaan lyi time hai tn veer mereo apa Raaje ha ethe hi.
    Bss Rabb khaan peen, te bachean nu pdaaun joga rakhe bahut aa 🙏🙏

  • @luckygrewal4421
    @luckygrewal4421 5 หลายเดือนก่อน

    Bhut vadhyia ji

  • @DevenderSingh-x5v
    @DevenderSingh-x5v 3 หลายเดือนก่อน

    Veerji tuhanu thailand di bajaye Switzerland jana chahi da h

  • @SurinderSingh-gr5cm
    @SurinderSingh-gr5cm 5 หลายเดือนก่อน +2

    Good brother🎉🎉

  • @KuldeepKaur-oc8cn
    @KuldeepKaur-oc8cn 5 หลายเดือนก่อน

    AlwayS Wahaguru Ji Chardi Kla Rakhay Tarkiya Bakhshay

  • @jasvindersingh7603
    @jasvindersingh7603 5 หลายเดือนก่อน

    How many incidents happened/Thailand meine kya secure hai

  • @gladiusltd.5664
    @gladiusltd.5664 5 หลายเดือนก่อน +1

    Everything happens here in the open. Everything happens in Punjab away from the light. Raise your kids at home, and don't have expectations from teachers to raise your kids. There is way more truth (ਸੱਚ) in Canada than in Punjab today. Best of luck to this family, hopefully they achieve their desired objectives.

  • @Kiranpal-Singh
    @Kiranpal-Singh 5 หลายเดือนก่อน +15

    ਕਨੇਡਾ ਵਿੱਚੋਂ ਪੈਸੇ ਕਮਾਏ ਹਨ ਤਾਂ ਕਿਸੇ ਵੀ ਏਸ਼ੀਅਨ ਦੇਸ਼ ਵਿੱਚ ਰਹਿ ਸਕਦੇ ਹੋ, ਚੰਡੀਗੜ੍ਹ-ਪੰਜਾਬ ਵੀ ਚੰਗਾ ਹੈ !
    ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ, ਥਾਈਲੈਂਡ ਵਿੱਚ ਵੀ ਸਭ ਵਧੀਆ ਨਹੀਂ ਹੈ !

    • @Jattkhalsa84
      @Jattkhalsa84 5 หลายเดือนก่อน +1

      Pind hi vadiya

  • @jasvirsandhar3707
    @jasvirsandhar3707 5 หลายเดือนก่อน +7

    Bro Jithe marji jao per Punjab da ena mara image na dikhao.

  • @sobartv_01
    @sobartv_01 5 หลายเดือนก่อน

    Most welcome veer ji ❤❤❤❤

  • @gurbinderkaur5755
    @gurbinderkaur5755 5 หลายเดือนก่อน

    Sakoon parmatma de naam tu bina kate ve nahi hai. Waheguru naal hai te koi bhe place heaven hai

  • @BawaJBrar
    @BawaJBrar 5 หลายเดือนก่อน

    ਕਿਸੇ ਚੱਜ਼ਦੇ ਮੁਲਖ਼ ਜਾਓ ਸਿੰਘਾਪੁਰ ਕੇਮੇਨਆਈਲੈਡ ॥ਪਰ ਆਖੀਰ ਨੂੰ ਵਾਪਸ ਕਨੈਡਾ ਹੀ ਆਵੋਗੇ॥ ਅਮੇਰਕਾ ਦੇ ਵੀ ਕਈ ਸ਼ਹਿਰਾ ਵਿਚ ਬਹੁਤ ਵਧੀਆ ਏਜੂਕੇਸਨ ਵੀ ਹੈ ਮੋਸਮ ਵੀ ਚੰਗਾ ਹੈ ਅਤੇ ਸੇਫ਼ ਵੀ ਹੈ

  • @Gorillataggamer
    @Gorillataggamer 5 หลายเดือนก่อน +2

    Great job We are also going back to Punjab next year after 20 years my both kids are born in USA and asi vi schools de vich ajeha hi sab kuj dekhan to baad India vapis jaan da desion lea aa bcz je asi eni mehnat karke apne kids hattho gua laye ta ki faida aa ethey rehan da mere kids de schools ch many problem asi notice kitian te sanu laggda eh sab sade kids layi good nahi aa es layi asi vi sab kuj sell karke hun Punjab jana cahunde aa I think sada India new house December takk complete ho jana aa so asi osto baad Punjab ja sakage most problems sanu vi kids de naal hi aayian ethey mein as a volunteer vi 7-8 saal work kita schools vich i noticed too many things which are not acceptable for our culture and community

    • @DATASEND-o9e
      @DATASEND-o9e 5 หลายเดือนก่อน

      ਉਹ ਕਿਹੜਾ ਪੰਜਾਬ ਆਈ ਜਾਂਦਾ ਆ, ਤੁਸੀ ਜਾਣਾ ਜਾਓ

    • @paramjitminhas7444
      @paramjitminhas7444 5 หลายเดือนก่อน +1

      Panjab vich v new Problems Milangea,

    • @Humanity0101
      @Humanity0101 5 หลายเดือนก่อน

      I wish you well. However, don't think you are returning to Maharaja Ranjit Singh raj..

  • @MrKamal9988
    @MrKamal9988 5 หลายเดือนก่อน +1

    Every Punjabi must come to punjab again ❤❤❤❤❤❤

  • @Happy-b9l
    @Happy-b9l 5 หลายเดือนก่อน +18

    Thiland ja reha a india ni a reha pura suno video comment kari ja rahe phala sunlo ki kah reha agla

    • @satwantkaur2941
      @satwantkaur2941 5 หลายเดือนก่อน +4

      lok puri video nhi dekhde pata ni ki sunea

    • @DATASEND-o9e
      @DATASEND-o9e 5 หลายเดือนก่อน

      ਸਾਡੇ ਪੰਜਾਬੀ ਸੋਸ਼ਲ ਮੀਡਿਆ ਤੇ ਭੇਡਾਂ ਵਾਲਾ ਕੰਮ ਬਾਖੂਬੀ ਕਰਦੇ ਨੇ, ਗੱਲ ਸੁਣੀ ਨੀ ਉਸਦੀ ਅਖੇ ਵੈਲਕਮ ਟੂ ਪੰਜਾਬ

    • @kulwindersingh-id6xj
      @kulwindersingh-id6xj 5 หลายเดือนก่อน

      SAHI AA JII POORI VIDEO NHI DEKHDE LOG AND AA CANADA WAALE LOK LIKE, LIE, LIKE KAADDON KARDE

    • @gurjeetsingh-fw1bh
      @gurjeetsingh-fw1bh 5 หลายเดือนก่อน

      Yr croda rupia bna lya hun etha batha bokhi jada

  • @AK-bp2qp
    @AK-bp2qp 5 หลายเดือนก่อน +5

    ਰਹਿੰਦੇ ਨੀ ਜ਼ਿਆਦਾ ਸਮਾਂ ਪੰਜਾਬ , ਮੁੜਕੇ ਆਉਣਗੇ ਯਕੀਨਨ

    • @shivdevsingh3626
      @shivdevsingh3626 5 หลายเดือนก่อน +4

      ਪੰਜਾਬ ਨਹੀਂ ਥਾਈਲੈਂਡ ਜਾ ਰਹੇ ਹਨ |

    • @gurdarshansingh7620
      @gurdarshansingh7620 5 หลายเดือนก่อน

      Sahi gal aa

    • @RavinderpalKaur-q1l
      @RavinderpalKaur-q1l 5 หลายเดือนก่อน

      Right
      Kahana wcih ta Karan wcih buht farak aa Pjj

  • @Ra-mu7bo
    @Ra-mu7bo 5 หลายเดือนก่อน

    Bilkul sahi Good ji 👍

  • @chandnakaur3566
    @chandnakaur3566 5 หลายเดือนก่อน

    Te veerji issi hi tarah Amrit v chhak ke Waheguru de Sohne desh,
    SACHKHAND Jaan diyaan taiyariyaa v kariye,
    Begampura shahar ko nao,
    Is dharti de sada nahi rahna lokka ne.
    Dhan Dhan Shri Guru Granth Sahib ji de mahavak anusar
    " BHAI PARAPAT MANUKH DEHURIA Gobind milan ki eh teri bariya"
    Dhan Sikhi.
    Bhul chuk di khima ji.

  • @akshdeepkaur9955
    @akshdeepkaur9955 3 หลายเดือนก่อน

    Video starts at 3:49

  • @JatinderSingh-yn6wj
    @JatinderSingh-yn6wj 5 หลายเดือนก่อน +13

    ਓਏ ਕਿੰਨੇ ਲੁੰਟ ਲਿਆ ਤੈਨੂੰ ਇਡੀਆ ਚ, ਐਥੇ ਯਾਰ ਸਾਰੇ ਲੋਕਾਂ ਨੂੰ ਲੁਟੇਰੇ ਨਾ ਸਮਝ, ਵਧੀਆ ਵੀ ਬਹੁਤ ਨੇ, ਬਾਕੀ ਬਿਨਾ ਮਤਲਬ ਤੋਂ ਤੇਰੀ ਜੀ ਹਜੂਰੀ ਹੁਣ ਕਿਸੇ ਨੇ ਕਰਨੀ,,

    • @kulwindersingh-id6xj
      @kulwindersingh-id6xj 5 หลายเดือนก่อน

      ਸਹੀ ਆ ਜੀ ਇਹ ਤਾਂ ਪੂਰੇ ਮੁਲਕ ਨੂੰ ਚੋਰ ਬਾਜਾਰ ਵਰਗਾ ਦਸੀਜਾਂਦਾ

  • @BabaRamrahim-x4h
    @BabaRamrahim-x4h 5 หลายเดือนก่อน

    ਭਾਜੀ ਮੈਂ ਥਾਈਲੈਂਡ ਰਹਿੰਦਾ ਲਾਸਟ ਸੱਤ ਅੱਠ ਸਾਲ ਤੋਂ ਤੇ ਇਥੇ ਓਕੇਟ ਪਤੰਗ ਦੇ ਵਿੱਚ ਠੀਕ ਆ ਤੇ ਹੋਟਲ ਦੇ ਵਿੱਚ ਕੰਮ ਕਰਦਾ ਇੱਥੇ ਦੇ ਸਰਦਾਰਾਂ ਦੀ ਤੁਸੀਂ ਗੱਲ ਕਰਦੇ ਆ ਨਾ ਬਹੁਤ ਜਿਆਦਾ ਗੰਦੇ ਆ ਪੂਰੇ ਥਾਈਲੈਂਡ ਦੇ ਠੀਕ ਹ ਨਾ ਇਹ ਕਿਸੇ ਦੀ ਹੈਲਪ ਕਰਦੇ ਨਾ ਕਿਸੇ ਨਾ ਕੋਈ ਮਤਲਬ ਆ ਇਹਨਾਂ ਦੇ ਬੱਚੇ ਕੀ ਕਰਦੇ ਆ ਕਿੱਥੇ ਜਾਂਦੇ ਰਾਤ ਨੂੰ ਕੁਛ ਨਹੀਂ ਪਤਾ ਠੀਕ ਆ ਇੱਥੇ ਤੱਕ ਕਲਚਰ ਦੀ ਗੱਲ ਕਰਦਾ ਕਲਚਰ ਇੰਨਾ ਜਿਆਦਾ ਗੰਦਾ ਹ ਨਾ ਗੱਲ ਹੀ ਤੁਸੀਂ ਛੱਡ ਦਿਓ

  • @VikramSend
    @VikramSend 5 หลายเดือนก่อน +8

    Shukar aa time nal rab ne akal deti

    • @DATASEND-o9e
      @DATASEND-o9e 5 หลายเดือนก่อน +2

      ਤੂੰ ਓਹਦੀ ਗੱਲ ਸੁਣ ਲੈ ਭਰਾਵਾ ਕਿ ਉਹ ਚੱਲਿਆ ਕਿਥੇ ਆ

  • @GurmailHauzkhas
    @GurmailHauzkhas 5 หลายเดือนก่อน +3

    They are going to Thailand

  • @mandeepsaini5461
    @mandeepsaini5461 4 หลายเดือนก่อน

    Thailand ja rahe ne India nhi aa rahe .hai te fr v foreign country

  • @balff3105
    @balff3105 5 หลายเดือนก่อน

    Main Canada Jana si per Mumbai Apne rishtedara kol gya...
    Bus far Canada America da khyal dilo Nikal Gaya Apne Desh ch hi kam kar rahi .. FIR aithe hi vas Gaye.. 50000 Di Abadi wala area totally Sikh sangat Amritdhari... Shadhe Vivah shadi..... Her family ko Apne truck trailer koi Hotel transport d kam kar de.. bacche high educated aapane truck drive kar de kudiyan job kar diya.. on average Munda driver wife job.... Nashe patte to Rahat.. har Munde de cir ty dumala Sajya howe ga.. bahut badhiya life 🧬

    • @Ranjodh_
      @Ranjodh_ 5 หลายเดือนก่อน

      In Mumbai
      Which area ji

  • @harmindersingh319
    @harmindersingh319 5 หลายเดือนก่อน +12

    ਇਹਨਾ ਨੇ ਪੰਜਾਬ ਨੀ ਥਾਈਲੈਂਡ ਜਾਣਾ

    • @Gorillataggamer
      @Gorillataggamer 5 หลายเดือนก่อน

      😂

    • @kulwindersingh-id6xj
      @kulwindersingh-id6xj 5 หลายเดือนก่อน

      ਸਹੀ ਆ ਵੀਰ ਜੀ ਥੋਨੂੰ ਕਿਵੇਂ ਪਤਾ ਜੀ

  • @Sitalbhatti-sq9sj
    @Sitalbhatti-sq9sj 5 หลายเดือนก่อน

    Sardar g bani sanu Rah dekhawegi life style bani dasegi

  • @BabaRamrahim-x4h
    @BabaRamrahim-x4h 5 หลายเดือนก่อน

    ਮੈਨੂੰ ਇਦਾਂ ਲੱਗਦਾ ਤੁਸੀਂ ਆਪਣੀ ਖੁਸ਼ੀ ਲਈ ਇੱਥੇ ਯਾਰ ਬੱਚਿਆਂ ਦੀ ਖੁਸ਼ੀ ਲੈਣੀ ਕਿਉਂ ਇੱਥੇ ਜਿਹੜਾ ਵੀ ਆਉਂਦਾ ਨਾ ਆਪਣੀ ਮੌਜ ਮਸਤੀ ਕਰਨ ਲਈ ਆਉਂਦਾ ਬੱਚਿਆਂ ਦਾ ਫਿਰ ਬਣਨਾ ਹੀ ਆ ਨਾ ਬੱਚਿਆਂ ਦੇ ਇੱਥੇ ਜਿੰਨੇ ਵੀ ਜਿੰਨੇ ਵੀ ਇੰਡੀਅਨ ਫੈਮਲੀ ਰਹਿੰਦੀਆਂ ਫੁਕੜ ਦੇ ਅੰਦਰ ਹਰ ਇੱਕ ਬੰਦੇ ਦੇ ਲੜਕੀਆਂ ਹੀ ਆ ਕਿਸੇ ਦੇ ਮੁੰਡਾ ਨਹੀਂ ਹੈਗਾ ਠੀਕ ਆ ਤੇ ਉਹਨਾਂ ਦੀਆਂ ਲੜਕੀਆਂ ਬਾਹਰ ਤੁਰੀਆਂ ਫਿਰਦੀਆਂ ਪਤਾ ਹੀ ਨਹੀਂ ਕਿਸੇ ਨੂੰ ਕੀ ਕਰਦੀ ਆ ਕੀ ਨਹੀਂ

  • @amrikwahla
    @amrikwahla 5 หลายเดือนก่อน +1

    These all are things happening in india too. You must be having property and money home back then you can service. The india is whole changed as compared to old days

    • @DATASEND-o9e
      @DATASEND-o9e 5 หลายเดือนก่อน

      ਉਹ ਕਿਹੜਾ ਪੰਜਾਬ ਆਈ ਜਾਂਦਾ ਆ

  • @Gorillataggamer
    @Gorillataggamer 5 หลายเดือนก่อน +3

    Sab to vaddi gall ethey aake peace ni milea kade vi Waheguru g ne Sadi mehnat da mull bahut dita par vi mann kade happy hoya hi ni jindgi de 20 saal kithey mitti ho Gaye pata hi ni laggea hun hor ni seh hunda banda sab cheeza naal compromise syead kar sakhda but mann da peace milna aaukha aa oh sitf sanu apne babe Nanak di dharti te hi milna aa khaas har ek punjabi vapis ja sake punjab ajjkal educated lokan di bahut load aa Punjab nu 🙏

    • @DATASEND-o9e
      @DATASEND-o9e 5 หลายเดือนก่อน

      ਬਾਬੇ ਨਾਨਕ ਦੀ ਧਰਤੀ ਤੇ ਨੀ ਆ ਰਿਹਾ ਉਹ...ਲਗੇ ਉਹ ਆਪਣੀਆਂ ਫਿਲੋਸਫੀਇਆ ਦੇਣ

    • @HarmeetSingh-p6y
      @HarmeetSingh-p6y 5 หลายเดือนก่อน

      Bilkul shi keha rab har passe hai .. bande nu Khushi kite nhi mildi bas bhajda ferda jinne rab nu pana oh othe v pa lyu eh sirf Sadi soch hai ​@@DATASEND-o9e

  • @ravinderkaur3837
    @ravinderkaur3837 5 หลายเดือนก่อน +1

    Nice ji

  • @BabaRamrahim-x4h
    @BabaRamrahim-x4h 5 หลายเดือนก่อน +1

    ਫਿਰ ਇੱਥੇ ਦੇ ਬੱਚੇ ਰਾਤ ਨੂੰ ਘਰੋਂ ਬਾਹਰ ਜਾਂਦੇ ਆ ਥਾਈ ਬੋਏ ਫਰੈਂਡ ਨਾਲ ਤੁਰੇ ਫਿਰਦੀਆਂ ਆਪਣੀਆਂ ਪੰਜਾਬਣਾਂ ਪੁੜੀਆਂ ਠੀਕ ਆ ਕੋਈ ਲੈਣਾ ਦੇਣਾ ਨਹੀਂ ਜਿੱਦਣ 12 13 ਸਾਲ ਦੀ ਹੁੰਦੀ ਬਾਈਕ ਤੇ ਜਾ ਕੇ ਬਾਹਰ ਆਪਣੀ ਮੌਜ ਮਸਤੀ ਕਰਦੇ ਮਾਂ ਪੇਨ ਕੋਈ ਟੈਂਸ਼ਨ ਨਹੀਂ ਹੈਗੀ ਮਾਂ ਵੀ ਬਾਹਰ ਤੁਰੀ ਫਿਰਦੀ ਆ ਤੇ ਬਾਪ ਵੀ ਤੁਰਿਆ ਫਿਰਦਾ ਆ ਬੱਚਿਆਂ ਦਾ ਕੁ ਪਤਾ ਨਹੀਂ ਠੀਕ ਆ ਤਾਂ ਤੁਸੀਂ ਸਿਰਫ ਫੋਟੋ ਦੇਖੀ ਵਿੱਚ ਨਹੀਂ ਬਣੇ ਹੋਏ ਵਿੱਚ ਬੜੋਗੇ ਤਾਂ ਤੁਹਾਨੂੰ ਪਤਾ ਲੱਗਣਾ ਕੀ ਆ ਕੀ ਨੇ

  • @AmrikSingh01984
    @AmrikSingh01984 5 หลายเดือนก่อน

    ੴ ਪੰਥ ਕੀ ਜੀਤ ।।

  • @talwindersingh8929
    @talwindersingh8929 5 หลายเดือนก่อน +5

    ਪੰਜਾਬ ਤਾਂ ਇਹਨਾਂ ਨੂੰ ਚੰਗਾ ਨਹੀਂ ਲਗਦਾ ਹੋਣਾ ।ਮੰਗਲ ਗ੍ਰਹਿ ਤੇ ਸਾਫ ਵਾਤਾਵਰਨ ਹੈ। ਇਹਨਾ ਲਈ ਵਧੀਆ ਰਹਿਣ ਯੋਗ ਜਗਾ ਹੈ ਉੱਥੇ ਜਾਓ

    • @KaurLivingthelife
      @KaurLivingthelife 5 หลายเดือนก่อน

      this is very rude comment. ohna da jive da experience reha india ch das ta with honesty.

    • @talwindersingh8929
      @talwindersingh8929 5 หลายเดือนก่อน

      @@KaurLivingthelife ਤੁਹਾਨੂੰ ਤਕਲੀਫ ਕਿਉ ਹੋਗੀ ਮੈਂ ਕਿਹੜਾ ਕੁਝ ਗਲਤ ਲਿਖਿਆ।

    • @Dsingh652
      @Dsingh652 5 หลายเดือนก่อน

      ⁠@@talwindersingh8929ਤੇਰੀ ਗੱਲ ਤੇਰੇ ਤੇ ਵੀ ਲਾਗੂ ਹੁੰਦੀ ਐ ਵੀਰ..ਅਗਲਾ ਜਿੱਥੇ ਮਰਜੀ ਜਾਵੇ..ਤੁਹਾਨੂੰ ਕੀ ਤਕਲੀਫ?

    • @talwindersingh8929
      @talwindersingh8929 5 หลายเดือนก่อน

      @@Dsingh652 ਤਕਲੀਫ ਤਾਂ ਤੇਰੇ ਵਰਗਿਆਂ ਦੇ ਹੁੰਦੀ ਆ। ਕੁਮੈਂਟ ਮੈਂ ਕੀਤਾ ਤੇਰੇ ਤੋਂ ਰਿਪਲਾਈ ਤਾਂ ਮੰਗਿਆ ਨਹੀ

    • @KaurLivingthelife
      @KaurLivingthelife 5 หลายเดือนก่อน

      @@talwindersingh8929 tohade warge bevkoofa loka nal dunia bhari pai 🤣

  • @BabaRamrahim-x4h
    @BabaRamrahim-x4h 5 หลายเดือนก่อน +1

    ਇੱਥੇ ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਨਹੀਂ ਸਕਦੇ ਕਿੱਥੇ ਚੱਲੇ ਕਿੱਦਾਂ ਚੱਲੇ ਆ ਕਿਉਂ ਉਹਨਾਂ ਦੇ ਦੋਸਤ ਉਦਾਂ ਦੇ ਆ ਗੋਰੇ ਚਿੱਟੇ ਜੇ ਫੋਰਨਰ ਵੀ ਰਹਿੰਦੇ ਉਹ ਵੀ ਘੁੰਮਦੇ ਆ ਬੱਚਿਆਂ ਦੇ ਨਾਲ ਰਾਤ ਨੂੰ ਬੀਚਾਂ ਦੇ ਤੁਰੇ ਫਿਰਦੇ ਪਤਾ ਹੀ ਨਹੀਂ ਆਪਣਾ ਬੱਚਾ ਕੀ ਕਰਦਾ ਕੀ ਨੇ ਇੰਡੀਆ ਕਨੇਡਾ ਅਮੈਰਿਕਾ ਇੱਥੇ ਆਪਣੇ ਬੱਚਿਆਂ ਦਾ ਪਤਾ ਤਾਂ ਮਾਂ ਪਿਓ ਦਾ ਡਰ ਹੈਗਾ ਬਈ ਬਾਹਰ ਜਾਵਾਂ ਡੈਡੀ ਬੋਲੂ ਜਾਂ ਕੁਛ ਬੋਲ ਇਧਰ ਨਹੀਂ ਭਾਜੀ ਇਹ ਕੁਝ ਹੈਗਾ ਇੱਥੇ ਤਾਂ ਆ ਗਈ ਬਸ ਕੰਮ ਹੋ ਗਿਆ ਆ

  • @singhbalkaran9130
    @singhbalkaran9130 5 หลายเดือนก่อน +13

    ਸਾਰੀ ਖੇਡ ਪੈਸੇ ਦੀ ਹੈ ਏਸ ਤੋ ਬਾਦ ਚੰਦ ਤੇ ਘੁੰਮਣ ਲੈ ਜੀ ਬਚਿਆ ਨੂੰ ਓਥੇ ਵਸਜੀ ਐੱਸ ਕਰੇਗਾ

  • @laddidhiman1967
    @laddidhiman1967 5 หลายเดือนก่อน

    Good decision dear

  • @SurjitSingh-z7t
    @SurjitSingh-z7t 5 หลายเดือนก่อน

    Nice. Soch

  • @malkitkaur527
    @malkitkaur527 5 หลายเดือนก่อน

    Guru peera de mahan darti sada ,,, Punjab,,, punjab toa bhar be kesi hor satate ch be jawo. ,,,per jo punjab,,ch hey kethy nahi ,,eh sach hey,,,,,

  • @harpalhothi7765
    @harpalhothi7765 5 หลายเดือนก่อน +1

    Is he renounce his canadian citizenship before he leave.?

  • @kuldeepgill9078
    @kuldeepgill9078 5 หลายเดือนก่อน

    Good Mr Singh good

  • @Dharmic56
    @Dharmic56 5 หลายเดือนก่อน +1

    Sada bacha jere school ch parda
    Ek class ch 50-60 bache ya te
    Ek class de 7 section ya
    7a, 7b, 7c, 7d, 7e, 7f, 7g
    Sachchii

  • @BabaRamrahim-x4h
    @BabaRamrahim-x4h 5 หลายเดือนก่อน

    ਇੱਥੇ ਕੁੜੀ ਦਾ ਪੇ ਆਪਣੀ ਵਾਈਫ ਨੂੰ ਆਪਣੀ ਕੁੜੀ ਨੂੰ ਹੋਟਲਾਂ ਦੇ ਪੱਛੱਡਣ ਜਾਂਦੇ ਇੱਥੇ ਇਦਾਂ ਇਹ ਕੁਝ ਚੱਲਦਾ ਤੇ ਕਿਸੇ ਨਾ ਕੋਈ ਮਤਲਬ ਨਹੀਂ ਇੱਥੇ ਦੇ ਲੋਕਾਂ ਚ ਪੈਸਾ ਦਿਦਾ ਆ ਕਿਸੇ ਦੇ ਕੋਲ ਵੀ ਪੈਸਾ ਆ ਉਧਰ ਨੂੰ ਭੱਜਦੀਆਂ ਇਹ ਕੁੜੀਆਂ ਠੀਕ ਆ ਆਪਣੇ ਪਾਕਿਸਤਾਨੀ ਨੇ ਬਥੇਰੇ ਨਾ ਥਾਈਆਂ ਨਾਲ ਵਿਆਹ ਕਰਾਇਆ ਜਾਂ ਕੋਈ ਇੰਡੀਅਨ ਨਾ ਕਰਾਇਆ ਜਾਂ ਬਰਮਾ ਵਲੀਆਂ ਨੇ ਕਰਾਇਆ ਉਹਨਾਂ ਨੂੰ ਪੈਸਾ ਚਾਹੀਦਾ ਪੈਸਾ ਜਿੱਧਰ ਹੁੰਦਾ ਉਧਰ ਨੂੰ ਭੱਜ ਜਾਣਗੀਆਂ ਜਾਂ ਆਪਣੇ ਘਰ ਤੋਂ ਸੈਟਿਸਫਾਈ ਨਹੀਂ ਹੁੰਦੀਆਂ ਉਧਰ ਨੂੰ ਭੱਜਦੀਆਂ ਠੀਕ ਆ ਤੁਸੀਂ ਸਿਰਫ ਫੋਟੋ ਦੇਖੀ ਹ ਥਾਈਲੈਂਡ ਦੀ ਲੋਕ ਲੋਕ ਇੰਨੇ ਗੰਦੇ ਪੈਸੇ ਪਿੱਛੇ 100ਸ ਪਿੱਛੇ ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚਦੇ ਹੋਏ

  • @harbhjansingh3653
    @harbhjansingh3653 5 หลายเดือนก่อน +1

    Hello brother good luck to you, But Thailand no good for Sick family.

    • @Shadow75154
      @Shadow75154 5 หลายเดือนก่อน

      Virr prostitution harr pase bada kujj k loka de sochan naa kujj ni hunda jo hai so hai soch te fact ch fark hunda

  • @kambhullar739
    @kambhullar739 5 หลายเดือนก่อน

    Very daring decision but right decision 🙏

  • @SatpalSingh-ms3hq
    @SatpalSingh-ms3hq 5 หลายเดือนก่อน +1

    ਪਰ ਕੈਨੇਡਾ ਤਾਂ ਮੁਲਕ ਚੰਗਾ, ਮਲੇਸ਼ੀਆ ਤਾਂ ਕੋਈ ਚੰਗਾ ਮੁਲਕ ਨਹੀਂ ਕਿਹਾ ਜਾਂਦਾ, ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਬਹੁਤ ਹਨ।😂😂😂