ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
ਸਹੀ ਗੱਲ ਹੈ ਵੀਰ ਜੀ
Wehaguru ji ka Khalsa Waheguru ji ki Fateh ji
Bapu ji sat Sri akal ji Aap ji de darshan karn nu dil karda ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji 🙏 🙏
ਝੂਠੇ ਅਕਾਲੀਆਂ ਦਾ ਬੇੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਜੀ ਨੂੰ ਗਲੀਆਂ ਵਿੱਚ ਰੋਲਣ ਤੋਂ ਬਾਅਦ ਡੁਬਿਆ ਆ ਜੋ ਕਿ ਹੁਣ ਕਦੇ ਤਰ ਨਹੀਂ ਸਕਦਾ, ਇਹਨਾਂ ਪਹਿਲਾਂ ਹਾਥੀ ਉੱਪਰ ਚੜ੍ਹ ਕੇ ਵੀ ਵੇਖ ਲਿਆ ਆ! ਜਿੰਨਾ ਚਿਰ ਗਦਾਰ ਏ ਕੌਮ ਦੁਸ਼ਟ ਬਾਦਲ ਤੋਂ ਫਖ਼ਰ ਏ ਕੌਮ ਵਾਪਿਸ ਲੈ ਕੇ ਸੁੱਖੇ ਅਮਲੀ ਤੇ ਉਹਦੀ ਨਾਲਦੀ ਜੁੰਡਲੀ ਨੂੰ ਪੰਥ ਵਲੋਂ ਕੋੜਿਆ ਦੀ ਸਜ਼ਾ ਨਹੀਂ ਲਾਈ ਜਾਂਦੀ ਓਨਾ ਚਿਰ ਢੀਂਡਸਾ ਤਾਂ ਛੱਡੋ ਓਹਦਾ ਪਿਓ ਵੀ ਅਕਾਲੀ ਦਲ ਨੂੰ ਨਹੀਂ ਬਚਾ ਸਕਦਾ! ਸਿੱਖ ਕੌਮ ਤੇ ਪੰਥ ਇਹਨਾਂ ਸਾਰੇ ਦੁਸ਼ਟਾ ਨੂੰ ਕੌਮ ਦਾ ਏਨਾ ਘਾਣ ਕਰਨ ਤੇ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਏਨਾ ਨੀਵਾਣ ਵੱਲ ਲਿਜਾਣ ਕਰਕੇ ਕਦੇ ਵੀ ਮਾਫ ਨਹੀਂ ਕਰੇਗਾ! ਸਰਸੇ ਵਾਲੇ ਨੂੰ ਪੋਸ਼ਾਕ ਸੁੱਖੇ ਅਮਲੀ ਵਲੋਂ ਭੇਂਟ ਕਰਨੀ ਤੇ ਚੰਦੂਮਾਜਰੇ ਵਲੋਂ ਅਖਵਾਰਾ ਵਿੱਚ ਧੰਨਵਾਦ ਕਰਨਾ ਫਿਰ ਸਵਾਂਗ ਰਚਣ ਉਪਰੰਤ ਪੰਥ ਦਰਦੀਆਂ ਵਲੋਂ ਸ਼ਾਂਤਮਤੀ ਵਿਰੋਧ ਕਰਨ ਤੇ ਭਾਈ ਕਮਲਜੀਤ ਸਿੰਘ ਨੂੰ ਸ਼ਹੀਦ ਕਰਨਾ, ਆਸ਼ੂਤੋਸ਼ ਬਈਏ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਸਮੇਂ ਭਾਈ ਦਰਸ਼ਨ ਸਿੰਘ ਲੋਹਾਰਾ ਨੂੰ ਸ਼ਹੀਦ ਕਰਨਾ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਲਈ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਸ਼ਹੀਦ ਕਰਨਾ ਤੇ ਫਿਰ ਬਰਗਾੜੀ ਗੁਰੂ ਸਾਹਿਬ ਜੀ ਦੀ ਬੇਅਦਵੀ ਦਾ ਇਨਸਾਫ ਮੰਗਦੇ 2 ਸਿੰਘ ਸ਼ਹੀਦ ਕਰਨੇ ਕਿਸੇ ਵੀ ਪੰਥ ਦਰਦੀ ਨੂੰ ਭੁੱਲੇ ਨਹੀਂ ਹਨ! ਇਹਨਾਂ ਦੁਸ਼ਟਾ ਨੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੱਲੀ-ਛੱਲੀ ਤਖ਼ਤ ਸਾਹਿਬ ਜੀ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਤੇ ਜੋ ਹਾਲ ਇਹਨਾਂ ਸਿੱਖਾਂ ਦੇ ਪੌਪ ਜਥੇਦਾਰਾਂ ਦਾ ਕੀਤਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ! ਜੋ SGPC ਨੇ 90-92 ਲੱਖ ਸਿੱਖ ਕੌਮ ਦੇ ਮਾਫੀਨਾਮੇ ਲਈ ਖਰਚੇ ਉਹ ਵੀ ਕਿਸੇ ਨੂੰ ਨਹੀਂ ਭੁੱਲੇ! ਇੱਕ ਸੱਚਾ ਸਿੱਖ ਇਹਨਾਂ ਦੇ ਕਾਬਜ਼ ਹੁੰਦਿਆਂ ਕਦੇ ਵੀ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਸਕਦਾ! ਆਪਣਾ ਮਾਰੇ ਤਾਂ ਦੁੱਖ ਜ਼ਿਆਦਾ ਲੱਗਦਾ ਬੇਗਾਨਾ ਮਾਰੇ ਤਾਂ ਘੱਟ! ਇਹਨਾਂ ਪੰਥ ਦੀ ਪਿੱਠ ਵਿੱਚ ਆਪਣੇ ਬਣ ਕੇ ਪੰਥ ਦਾ ਮਖੌਟਾ ਪਾ ਕੇ ਏਨੇ ਕੁ ਛੁਰੇ ਮਾਰੇ ਕਿ ਗਿਣੇ ਨਹੀਂ ਜਾ ਸਕਦੇ! ਸਿੱਖੀ ਦਾ ਘਾਣ ਕਰਨ ਵਾਲੇ ਦੁਸ਼ਟ ਪੁਲਿਸ ਅਫਸਰਾਂ ਸੈਣੀ, ਅਜ਼ਹਾਰ ਆਲਮ, ਘੋਟਣੇ ਤੇ ਪਿੰਕੀ ਕੈਟ ਵਰਗਿਆਂ ਨੂੰ ਉੱਚੇ ਅਹੁਦਿਆਂ ਤੇ ਨਿਵਾਜਣਾ ਆਦਿ! ਇਹਨਾਂ ਨੂੰ ਕੌਮ ਤੇ ਪੰਥ ਕਦੇ ਵੀ ਮਾਫ ਨਹੀਂ ਕਰ ਸਕਦਾ
🙏🙏
ਅਮਿਤ ਸ਼ਾਹ ਨੇ ਕਿਹੜੀ ਮਾਫੀ ਮੰਗੀ ਸੀ ਜਦੋ ਤੜੀਪਾਰ ਕੀਤਾ ਗਿਆ ਸੀ। ਉਹ ਦਿਖਾ ਦਵੇ। ਗੱਲ ਬੱਸ ਰਾਜ ਦੀ ਆ। ਅੱਜ ਉਹਨਾਂ ਦਾ ਏ ਤੇ ਚੰਮ ਦੀਆਂ ਚਲਾ ਰਹੇ ਨੇ। ਜਿਸ ਦਿਨ ਸਾਡਾ ਆਇਆ ਅਸੀਂ ਕਰਾਂਗੇ
WAHEGURU JI KA KHALSA WAHEGURU JI KI FATAH JI 🌹🌹🌹🌹
ਸੱਤਾ ਤੇ ਮੁਖਤਿਆਰੀ ਤੋ ਬਾਹਰ, ਰਹਿਣ ਦੀ ਆਦਤ ਕਿੱਥੇ ਹੈ। ਕੋਈ ਪੰਥ ਲਈ, ਥੋੜ੍ਹੀ ਕੱਠੇ ਹੋ ਰਹੇ ਹੈ। ਨਿੱਜੀ ਹਿੱਤ ਹੈ, ਇੰਨਾ ਦੇ।
Hjey tey zero tey ayeyga Badal Dal zero tey
I my god pardon me for voting Badal/BJP in past.
Sheer opportunism, no principle. These so-called Akali leaders (little Badal, Dhinda Shaw, et al) are worse than pros. Sirf Vaheguru hee mehr karae Sikh Panth te.
🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
ਸਹੀ ਗੱਲ ਹੈ ਵੀਰ ਜੀ
Wehaguru ji ka Khalsa Waheguru ji ki Fateh ji
Bapu ji sat Sri akal ji
Aap ji de darshan karn nu dil karda ji