Chajj Da Vichar (1404) || ਮੈਂ ਕਿਉਂ ਛੱਡਿਆ ਸਿੱਖੀ ਸਰੂਪ ਕੇ ਐਸ ਮੱਖਣ ਵੱਲੋਂ ਵੱਡੇ ਖੁਲਾਸੇ

แชร์
ฝัง
  • เผยแพร่เมื่อ 25 ม.ค. 2025

ความคิดเห็น • 234

  • @baljindersingh5608
    @baljindersingh5608 3 ปีที่แล้ว +600

    ਸਿੱਖੀ ਤੋਂ ਬੇਮੁੱਖ ਹੋ ਕੇ ਇਸ ਦਾ ਫਲ ਤਾ ਜਰੂਰ ਮਿਲੇਗਾ ਭਾਵੇਂ ਅੱਜ ਭਾਵੇਂ ਕੱਲ ਜਾਦ ਰੱਖਿਓ

  • @kuka6853
    @kuka6853 3 ปีที่แล้ว +320

    ਏਦਾ ਸਾਡੇ ਤੇ ਵੀ ਬਹੁਤ ਕੁਝ ਆਇਆ ਪਰ ਕਿਸੇ ਦੀ ਪਰਵਾਹ ਨੀ ਕਰੀਦੀ ਆਪਣੀ ਰਹਿਤ ਚ ਰਹਿਣਾਂ ਚਾਹੀਦਾ। ਆਪਾ ਵਾਹਿਗੁਰੂ ਦੀ ਪਰਵਾਹ ਚ ਰਹਿਣਾ ਲੋਕਾਂ ਦੀ ਚ ਨਹੀ

  • @ravneetdhalio9240
    @ravneetdhalio9240 3 ปีที่แล้ว +316

    ਟਹਿਣੇ ਯਾਰ ਕੀ ਸੁਣਨਾ ਅਜਿਹੇ ਗੰਦ ਦਾ
    ਗੁੱਸਾ ਨਾ ਕਰਨਾ ਵੀਰ ਜੀ ਅੱਜ ਪਹਿਲੇ ਦਿਨ ਪ੍ਰੋਗਰਾਮ ਅਧੂਰਾ ਛੱਡਣਾ ਪਿਆ
    ਉਮੀਦ ਹੈ ਦੁਬਾਰਾ ਫੇਰ ਏਸ ਗੰਦ ਨੂੰ ਪ੍ਰੋਗਰਾਮ ਚ ਆਉਣ ਤੇ ਪਾਬੰਦੀ ਲਗਾਈ ਜਾਵੇਗੀ ਜੀ
    ਧੰਨਵਾਦ ਜੀ

  • @kuka6853
    @kuka6853 3 ปีที่แล้ว +326

    ਅੰਮਿ੍ਰਤ ਛੱਕਕੇ ਕੋਈ ਕੋਈ ਪਗਾ ਸਕਦਾ। ਇਮਤਿਹਾਨ ਬਹੁਤ ਆਉਦੇ ਆ ਛੱਕਣ ਤੋ ਬਾਅਦ ਪਰ ਠੋਸ ਬਣਨਾਂ ਪੈਦਾ। ਆਪਣੇ ਆਪ ਨੂੰ ਮਾਰਕੇ ਰੱਖਣਾ ਪੈਦਾ। ਆਪਣਾ ਰਾਂਝਾ ਵਾਹਿਗੁਰੂ ਰਾਜੀ ਰੱਖਣਾ ਲੋਕਾ ਦੀ ਪਰਵੲਹ ਨਹੀ ਕਰੀਦੀ

  • @balvirsinghgrewal4053
    @balvirsinghgrewal4053 3 ปีที่แล้ว +1203

    ਕੰਵਰ ਗਰੇਵਾਲ ਵੀ ਗਾ ਰਹੇ ਨੇ ਨਾਲੇ ਮਾਣ ਵੀ ਬਹੁਤ ਹੈ।

    • @balvirsinghgrewal4053
      @balvirsinghgrewal4053 3 ปีที่แล้ว +162

      ਇਸ ਨੇ ਮਾੜਾ ਕੀਤਾ।ਹਾਲੇ ਵੀ ਐਵੇ ਦੰਦ ਕੱਢੀ ਜਾਂਦੈ।ਕੱਲ੍ਹ ਨੂੰ ਕੋਈ ਕਹੂ ਹੀਜੜਾ ਬਣਜਾ ਫੇਰ ਇਹ ਬਣਜੂ।

  • @jeetpaul5589
    @jeetpaul5589 3 ปีที่แล้ว +492

    ਸਿੱਖੀ ਮੁਸਕਿਲ ਨਾਲ ਮਿਲਦੀ ਆ

  • @Balbirsinghusa
    @Balbirsinghusa 3 ปีที่แล้ว +280

    ਕੇਸ ਦਾੜੀ ਤੇ ਸਾਰਿਆਂ ਦੇ ਆ।ਸਿੱਖ ਤਾਂ ਏਦੋਂ ਅੱਗੇ ਦੀ ਗੱਲ ਆ।ਜੀਵਨ ਤੇਰਾ ਉਲਾਂਭਾ ਲੋਕਾਂ ਨੂੰ ।ਚੱਲੋ ਨਾਮ ਜਪਿਆ ਕਰ ਸ਼ਾਇਦ ਮੁੜਕੇ ਕਿਰਪਾ ਹੋ ਜਾਏ।

    • @sandhu4265
      @sandhu4265 3 ปีที่แล้ว +5

      Tere te kini k kirpa

    • @Balbirsinghusa
      @Balbirsinghusa 3 ปีที่แล้ว +24

      SANDHU bhai mere page te katha sunke tuci dass sakde ho.tere pind bohat vaar aayaa mai.lage e aa pind mera Gandhran de SANDHU aa asi.Par 35 saal to USA aa.

  • @kuka6853
    @kuka6853 3 ปีที่แล้ว +597

    ਬਾਕੀ ਘੱਟੋ ਘੱਟ ਛੱਕਣ ਤੋ ਪਹਿਲਾਂ ਇੱਕ ਸਾਲ ਕਕਾਰ ਪਾਕੇ 5 ਬਾਣੀਆ ਤੇ ਰਹਿਰਾਸ ਦਾ ਪਾਠ ਕਰੋ। ਫੇਰ ਅਮਿ੍ਰੰਤ ਛੱਕੋ। ਏਦਾਂ ਬੇਅਦਬੀ ਨਹੀ ਕਰਨੀ ਚਾਹੀਦੀ। ਠੋਸ ਬਣਨਾ ਪੈਦਾ

  • @mcdonaldtrump3679
    @mcdonaldtrump3679 3 ปีที่แล้ว +541

    Bir Singh da saroop dekeaaa….hit aaa oh bandaa.

  • @sahajsekhonutube2520
    @sahajsekhonutube2520 3 ปีที่แล้ว +371

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ
    ਬੱਬੂ ਮਾਨ ਤੇਰੇ ਨਾਲੋ ਚੰਗਾ ਜੋ ਹਰ ਵਕਤ ਬਾਬੇ ਨਾਨਕ ਦੀ ਗੱਲ ਕਰਦਾ

  • @gurlal4302
    @gurlal4302 3 ปีที่แล้ว +575

    ਵਾਹਿਗੁਰੂ ਜੀ ਮੱਖਣ ਨੂੰ ਸਮੱਤ ਬਖਸ਼ੋ ਜੀ

  • @sukhakhanpuria8724
    @sukhakhanpuria8724 3 ปีที่แล้ว +113

    ਦਾੜੇ ਕੇਸ ਰੱਖ ਕੇ ਅਮਰਿਤ ਛੱਕ ਕੇ ਮੀਟ ਸਰਾਬ ਪੀਂਦੇ ਦੇਖੇ ਆ ਉਹਨਾਂ ਨਾਲੋਂ ਚੰਗਾ ks ਮੱਖਣ

  • @gurmeetkaur-ho1hm
    @gurmeetkaur-ho1hm 3 ปีที่แล้ว +132

    ਚਲੋ ਪਤਾ ਤਾਂ ਲਗਿਆ ਕੇ. ਐੱਸ. ਮੱਖਣ ਦੀ ਕਿ ਸੋਚ ਹੈ ?

  • @sarbjitdhillon9139
    @sarbjitdhillon9139 3 ปีที่แล้ว +78

    ਸਾਨੂੰ ਇਤਰਾਜ਼ ਇਹ ਕਿ ਇੰਨਾਂ ਮੀਡੀਆਂ ਰਾਹੀ ਕਿਉਂ ਧਹਮ ਨੂੰ ਬਦਨਾਮ ਕੀਤਾ ? ਛੱਡਣਾ ਸੀ ਤਾਂ ਚੁੱਪ ਕਰਕੇ ਜੋ ਮਰਜ਼ੀ ਛੱਡ ਜਾਂਦਾ ।

  • @yashdhir4649
    @yashdhir4649 3 ปีที่แล้ว +102

    ਸਮੇਂ ਦੀ ਗੱਲ ਹੈ ਵੀਰ ਜੀ ।
    ਕਿਸੇ Time ਸਹੀ ਹੁੰਦਾ ਕਿਸੇ ਸਮੇਂ ਖਰਾਬ ਹੁੰਦਾ ।

  • @official__hargun_vlogs3998
    @official__hargun_vlogs3998 3 ปีที่แล้ว +83

    ਮੁੱਕਦੀ ਗੱਲ ਇਹ ਆ ਮੱਖਣਾ ਅੰਮਿ੍ਤ ਛੱਕ ਕੇ ਪੂਰਨ ਸਿੰਘ ਸੱਜਣ ਵਾਲਾ ਤੇਰਾ ਫੈਸਲਾ ਹੀ ਗਲ੍ਹਤ ਸੀ ਕਿਉਂਕਿ ਅਧੂਰੇ ਮਨ ਅਤੇ ਕਾਹਲੀ ਵਿੱਚ ਲਏ ਫੈਸਲੇ ਕਈ ਵਾਰ ਇੰਨਸਾਨ ਨੂੰ ਨਾ ਇੱਧਰ ਜੋਗਾ ਨਾ ਉੱਧਰ ਜੋਗਾ ਛੱਡਦੇ ਹਨ
    ਵੈਸੇ ਵੀ ਪੂਰਨ ਸਿੰਘ ਸੱਜਣਾਂ ਅੱਜ ਦੀ ਡੇਟ ਵਿੱਚ ਹਰ ਇੱਕ ਦੇ ਵੱਸ ਦਾ ਰੋਗ ਨਹੀਂ
    ਮੁਆਫ਼ ਕਰਨਾ ਤੇਰਾ ਕੋਈ ਜਵਾਬ ਕਸਵੱਟੀ ਤੇ ਖਰਾ ਨਹੀਂ ਉੱਤਰਦਾ
    ਕੁੱਲ ਮਿਲਾਕੇ ਲੱਖ ਦੀ ਲਾ...............................

    • @pbten9629
      @pbten9629 3 ปีที่แล้ว +3

      100% sahi ਕਿਹਾ ਵੀਰ

  • @kesarchahal9973
    @kesarchahal9973 3 ปีที่แล้ว +149

    ਟਹਿਣਾ ਸਾਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ! ਟਹਿਣਾ ਸਾਬ ਮੈਨੂੰ ਨਹੀਂ ਪਤਾ ਕੀਹਦਾ ਕਸੂਰ ਆ ਕੀਹਦਾ ਨਹੀਂ ਪਰ ਮੇਰੇ ਪਿੰਡ ਇੱਕ ਬੰਦੇ ਨੇ ਏਦਾਂ ਹੀ ਕੀਤਾ ਸੀ ਤੇ ਉਹਦਾ ਹਸ਼ਰ ਆਲੇ ਦੁਆਲੇ ਪਿੰਡਾ ਵਾਲ਼ਿਆਂ ਨੂੰ ਵੀ ਪਤਾ ਲੱਗ ਗਿਆ ! ਡਰ ਕੇ ਉਸ ਵਾਹਿਗੁਰੂ ਜੀ ਤੋ !

  • @vickysinghvicky2618
    @vickysinghvicky2618 3 ปีที่แล้ว +126

    ਟਹਿਣਾ ਵੀਰ ਜੀ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਕੇ ਐਸ ਮੱਖਣ ਕੋਲੋਂ ਮੰਨੇ ਚਾਹੇ ਜਾਂ ਨਾ ਮੰਨੇ

  • @baljindersinghlongowal4097
    @baljindersinghlongowal4097 3 ปีที่แล้ว +90

    ਗੱਲ ਇਹਨੂੰ ਕੋਈ ਕਰਨੀ ਨੀ ਆਉਦੀ

    • @sarbsingh7215
      @sarbsingh7215 3 ปีที่แล้ว +10

      ਪੂਰੇ ਸਿੱਖੀ ਬਾਣੇ ਵਿੱਚ ਰਹਿਣਾ ਇਨ੍ਹਾਂ ਔਖਾ ਨਹੀਂ
      ਜਿਨ੍ਹਾਂ ਸਹੀ ਇਨਸਾਨ ਬਨਣਾ ਔਖਾ
      🙏🕌

  • @LakhwinderSingh-rt4mo
    @LakhwinderSingh-rt4mo 3 ปีที่แล้ว +101

    ਟਹਿਣਾ ਸਾਬ ਕੱਲ ਨੂੰ ਗਲਤੀ ਮੰਨ ਲੋ ਕੇ ਅੱਗੇ ਤੋ ਇਸਨੂੰ ਨਹੀਂ ਲੈ ਕੇ ਆਉਣਾ ਜੀ

  • @tangocharly4217
    @tangocharly4217 3 ปีที่แล้ว +97

    ਸਾਰੀ ਪ੍ਰਾਈਮ ਏਸ਼ੀਆ ਟੀਮ ਦਾ ਧੰਨਵਾਦ,,,,,,,
    ਏਹੋ ਜਹੇ ਦੋਗਲਿਆਂ ਨਾਲ ਵੀ ਰੂਬਰੂ ਕਰਵਾਉਣਾ ਬੋਹਤ ਜਰੂਰੀ ਹੈ,,,,,
    ਏਹੋ ਜਹੇ ਹੀ ਆਪਣਾ ਉੱਲੂ ਸਿਧਾ ਕਰਨ ਲਈ ਸਹਾਰਾ ਲਿਆ,,,,,,
    ਖੂਬ ਨਸ਼ਾ ਵੇਚ ਕੇ। ,,

  • @jassyjudge7639
    @jassyjudge7639 3 ปีที่แล้ว +58

    ਟਹਿਣਾ ਸਾਬ ਜਿੰਦਾਬਾਦ ਅਤੇ ਹਰਮਨ ਥਿੰਦ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ

  • @satnamsidhu4774
    @satnamsidhu4774 3 ปีที่แล้ว +82

    ਸਤਿ ਸ੍ਰੀ ਅਕਾਲ ਵੀਰ ਟਹਿਣਾ ਤੇ ਮੈਡਮ ਥਿੰਦ ਜੀ ਇਹੋ ਜਿਹੇ ਬੰਦੇ ਤੇ ਟਾਈਮ ਖਰਾਬ ਕਰਨ ਵਾਲੀ ਗੱਲ ਇਸ ਬੰਦੇ ਦੀ ਕਿਸੇ ਗੱਲ ਵਿੱਚ ਕੋਈ ਲੋਜਿਕ ਨਹੀਂ ਆਪਣੇ ਹਿਸਾਬ ਨਾਲ ਜੱਕੜ ਮਾਰੀ ਜਾਂਦਾ

  • @sunnychumber2822
    @sunnychumber2822 3 ปีที่แล้ว +28

    ਹੀਰਾਂ ਬੰਦਾ ks makhan .. ਕਈ ਸਿੱਖੀ ਸਰੂਪ ਵਾਲਿਆਂ ਨਾਲੋਂ ਚੰਗੀ ਸੋਚ ਦਾ ਬੰਦਾ 👌🙏

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 3 ปีที่แล้ว +41

    ਲੋਕਾਂ ਦਾ ਪਤਾ ਨਹੀਂ ਪਰ ਮੈਨੂੰ ਤਾਂ ਚੰਗੀ ਲੱਗੀ ਇੰਟਰਵਿਊ

  • @sanghaparminder7070
    @sanghaparminder7070 3 ปีที่แล้ว +75

    Manmohan waris naal interview kro ji

  • @armycenterkhokhar9930
    @armycenterkhokhar9930 3 ปีที่แล้ว +63

    ਇਸ ਨੂੰ ਕੋਈ ਗੱਲ ਨੀ ਆ ਰਹੀ

  • @hardipsinghgill4494
    @hardipsinghgill4494 3 ปีที่แล้ว +119

    ਇਹੋ ਜਿਹੀ ਮੁਲਾਕਾਤ ਨਾਲ ਟੈਹਣਾ ਸਾਹਿਬ ਕੀ ਸੰਦੇਸ ਦੇਣਾ ਚਾਹੁੰਦੇ ਹੋ?

  • @worldpeacelover5417
    @worldpeacelover5417 3 ปีที่แล้ว +140

    Wah ji wah Tehna sahib ji, very nice questions from both of hosts.

  • @sunnybaidwan1458
    @sunnybaidwan1458 3 ปีที่แล้ว +29

    ਸਾਨੂੰ ਦੂਜਿਆਂ ਦੀ ਜ਼ਿੰਦਗੀ ਚ ਦਖ਼ਲ ਦੇਣ ਦਾ ਕੋਈ ਹੱਕ ਨੀ । ਕੇ ਐਸ਼ ਮੱਖਣ ਜੀ ਲੋਕਾਂ ਦੀ ਟੈਨਸਨ ਬਿਲਕੁਲ ਨੀ ਲੈਣੀ । ਰੱਬ ਪਹਿਲਾ ਦਿਲ ਚ ਹੋਣਾ ਚਾਹੀਦਾ ਬਾਕੀ ਗੱਲਾਂ ਬਾਅਦ ਚ । ਕਿਸੇ ਤੋਂ ਕੀ ਲੈਣਾ ।

  • @sukhjithathur
    @sukhjithathur 3 ปีที่แล้ว +27

    ਪ੍ਰਾਇਮਰੀ ਨੀ ਵੀ ਨੇ ਇਸ ਵਾਰ ਗਲਤ ਸੱਦ ਲਿਆਇਆ ਕਿਉਂ ਸੱਦੇਆ ਇਸ ਨੂੰ
    ਇਸ ਤੋਂ ਦੂਰੀ ਬੱਣਾਂ ਕੇ ਰੱਖੋ ਬਾਤ ਨਾ ਪੁਛੋ ਇਸ ਦੀ ਭੱਟਕੇ ਇਕਲਾ ਏ
    ਮਤਲਵ ਸਿੱਖੀ ਸਰੂਪ ਚ ਗਾਲਾਂ ਨੀ ਲੈਣੀਆਂ
    ਮੋਨੇ ਘੋਨੇ ਹੋ ਕੇ ਜਿਨੀਆਂ ਮਰਜੀ ਕੱਢੋ ਜਾਓ ਲਈ ਜਾਉ
    ਪਵਾੜਾ ਸਾਰਾ ਗੋਣ ਗਾਈਕੀ ਦਾ ਬਹਾਨਾਂ ਸਿੱਖੀ ਕੋਮਿਟਾ ਦਾ
    ਜੋ ਸਮਗਲਰਾਂ ਹੋਉ ਓ ਸਮਗਲਰਾ ਦੀ ਬਲੈਕੀਆ ਚਿੱਟਾ ਵੇਚਣ ਵਾਲੇ ਦੀ ਹੀ ਪਾਰਟੀ ਜਾਉ
    ਜਾ ਏ ਗਦਾਰ ਬੀ ਜੀ ਪੀ ਚ ਜਾਉ ਕਿਉਂ ਕੇ ਓ ਇਸ ਵਾਂਗ ਸਿੱਖਾ ਸਿੱਖੀ ਪੰਜਾਬ ਦੀ ਗਦਾਰ ਕਾਤਲ ਪਾਰਟੀ ਏ
    ਜ਼ਿਨੀ ਬੈਜਤੀ ਟੈਹਣਾ ਸਾਬ ਤੁਸੀਂ ਕਰੀ ਇਸ ਦੀ ਸ਼ਾਇਦ ਹੀ ਕਿਸੇ ਨੇ ਕਰੀ ਹੋਵੇ ਬੁਹਤ ਬੱੜਕਾ ਮਾਰਦਾ ਸੀ ਹੁਣ ਬੈਸਰਮਾ ਵਾਗ ਹਾਂ ਜੀ ਹੁ ਜੀ ਕਰੀ ਜਾਂਦਾ
    ਹੁਣ
    ਪਰ ਪੱਤਾ ਲੱਗਦਾ ਕਿਨਾਂ ਹਕਾਰ ਬੈਠਣ ਚ ਗੱਲਾਂ ਕਰਨ
    ਕੋਈ ਟਾਇਮ ਆਉ ਤੇਰੈ ਵਰਗੇ ਅਧਰੰਗ ਨਾਲ ਮਰਦੇ ਹੁੰਦੇ ਏ

  • @karvesingh
    @karvesingh 3 ปีที่แล้ว +25

    Ik OnKar SatGuru Prasad 🙏🏻👳🏼‍♂️

  • @simma1328
    @simma1328 3 ปีที่แล้ว +65

    20:40 gll clear hogi that's it.

  • @bittugarcha8949
    @bittugarcha8949 3 ปีที่แล้ว +43

    ਬਾਈ ਜੀ ਕੋਈ ਕੁਝ ਵੀ ਕਹੀ ਜਾਵੇ ਪਰ ਮੱਖਣ ਬਾਈ 100/ ਸੌ ਪ੍ਰਤੀਸ਼ਤ ਸਹੀ ਹੈ

    • @iqbalwarring9449
      @iqbalwarring9449 3 ปีที่แล้ว +9

      Besharam, aivain, dand,, kadh, k, har, gal, karda, par, gallan, ch, koi, tant, nahi, jo, marjji, kar, pene, tere, shittar, hi, ne.

    • @iqbalwarring9449
      @iqbalwarring9449 3 ปีที่แล้ว +9

      Lagda, dollean, da, lagda, inj, a, jiven, khote, ne, jokar, da, roop, banaea, hove. Ajj, di, ik, v, gall, changi, nahi, laggi.

    • @former646
      @former646 3 ปีที่แล้ว +8

      ih tattu da sahi a
      Jihne paise ly sikhi tyag ditti

  • @parwindersinghgill6962
    @parwindersinghgill6962 3 ปีที่แล้ว +25

    ਜੱਟ ਫੇਰ ਆ ਤਿਆਰ ਖੂਤੀ ਪਾਉਣ ਨੂੰ 👌👌👌👌

  • @sanjudhakkon7061
    @sanjudhakkon7061 3 ปีที่แล้ว +41

    Sikhe kise nu ditte nai ja skdii na e koi ly skda .bssss
    Waheguru g Meher hove tn sbb appe ho janda . 🙏🙏🙏

  • @former646
    @former646 3 ปีที่แล้ว +74

    Tehna Saab auj asi tuhade program nu pehli war DISLIKE karde ha
    Is bande nu bhora v sharam ni
    Jisne aapne nijhhi mufadan ly sikhi nu tilanjli de ditti 👎👎😭😭🥱🥱😷😷😷😷😷

  • @rupindersingh5562
    @rupindersingh5562 3 ปีที่แล้ว +39

    ਹੁਣ ਸ਼੍ਰੀ ਸਾਹਿਬ ਦਾ ਫੈਸ਼ਨ ਕਰਦੀ ਆ ਦੁਨੀਆ।
    ਇਹ ਕਿਹੜਾ ਦੁੱਧ ਨਾਤਾ।।।।।।।।

  • @boharsingh7725
    @boharsingh7725 3 ปีที่แล้ว +15

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ 👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @karamjitsinghsons6569
    @karamjitsinghsons6569 3 ปีที่แล้ว +39

    Waheguru ji

  • @Pardeepsingh0044
    @Pardeepsingh0044 3 ปีที่แล้ว +32

    ਇੰਟਰਵਿਉ ਦੇਖਦੇ ਦੇਖਦੇ ਮੈਨੂੰ ਏਹੋ ਲੱਗ ਰਿਹਾ ਸੀ ਕਿ ਟਹਿਣਾ ਭਾਜੀ ਦੇ ਹੁਣ ਪਈਆਂ ਕਿ ਹੁਣ ਪਈਆਂ 🤣🤣🤣

  • @sukhkhehra1627
    @sukhkhehra1627 3 ปีที่แล้ว +21

    ਬਾਂਦਰਾਂ ਨੂੰ ਕੀ ਪਤਾ ਸਿੱਖੀ ਬਾਰੇ

  • @sanjudhakkon7061
    @sanjudhakkon7061 3 ปีที่แล้ว +19

    Zindge de rang sanjna ajj hor te kl hor.
    Same ks makhn ,,👍🏻👍🏻👍🏻👍🏻👍🏻👍🏻👍🏻

  • @mandeepsaini5795
    @mandeepsaini5795 3 ปีที่แล้ว +94

    This is the perfect example why do people support Prime Asia and why do people support Chaj Da Vichaar!!!! Because there will be no other host and channels will ask such a important question like this that peoples really wanted to know from Mr K.S Makan. This is very disappointing Makhan ji. I hope you read the comments and help improve better yourself than this!
    Huge fan of Prime Asia from Michigan, US ❤️❤️🙏🙏

  • @Balbirsinghusa
    @Balbirsinghusa 3 ปีที่แล้ว +22

    ਬੜੇ ਚਿਰਾਂ ਬਾਅਦ ਵਿਚਕਾਰ ਛੱਡਤਾ ਪ੍ਰੋਗਰਾਮ ਫਿੱਕਲਾ ਜਿਹਾ ਲੱਗਾ।

  • @sehajsandhu2340
    @sehajsandhu2340 3 ปีที่แล้ว +60

    ਸਤਿ ਸ੍ਰੀ ਆਕਾਲ ਜੀ ❤️❤️

  • @jagrajsinghpirkot6708
    @jagrajsinghpirkot6708 3 ปีที่แล้ว +24

    ਬਾਤ ਜਿਹੀ ਪਾਤੀ ਸ਼ਰਮ ਜਿਹੀ ਲਾਹਤੀ ਪਿੱਛੇ ਕੀ ਰਹਿ ਗਿਆ ਨੀ ਬੁੱਝ ਮੇਰੇ ਹਾਣਦੀਏ

  • @baljindersinghlongowal4097
    @baljindersinghlongowal4097 3 ปีที่แล้ว +48

    ਮੇਰਾ ਡਿਸਲਾਈਕ ਕੇਐਸ ਮੱਖਣ ਲਈ

  • @tpsbenipal3910
    @tpsbenipal3910 3 ปีที่แล้ว +49

    satinder sartaj,,,babbu maan,,,,,sidhu moose ala,,,,malkit singh,,,yaran da yaar tarsem singh jassran da kaka hor baht sre kalakar jina ne sikhi sarup ch apni pahsan banai aa oh aaj bhi no one ne ate kal bhi no one honge

  • @pardeepkaile2991
    @pardeepkaile2991 3 ปีที่แล้ว +47

    He likes the way he looks, end of conversation. Ultimately it's his life his decision. Let him be.

  • @jimmybindra
    @jimmybindra 3 ปีที่แล้ว +37

    Comments parrhe main ..janta ne mostly negative hi likhya hai ..although I am not from Punjab, but mainu sunn ke theek hi lagya interview. Theek hai - agla je admit kar reha hai - ke main nahi nibhaa sakya - kaaran kuj vi hove, hun bande di jaan thodi na lai lainee hai. Jad Kes rakhe si - taan vi os di aap di hi marzi si ...eh te sahi gal hai, Guru maharaj de bakhsheesh hai - je koi dillon rakhe taan. Mainu te personally lagda hai - ke main kade kes nahi katva sakda, but es ch koi kise nu dikhaun layee nahi yaan meri koi vadeyayee nahi - main dillon mehsoos kardaan es kar ke rakhe ne. Mainu comfortable lagda hai dastar sajaa ke, I feel proud n happy. KS Makhan bai da mann nahi karda hona, fer kini ku vaddi gal hai - Tehna, Sandhawalia, Paramvir & even Pannu saab vi taan aivein hi baithe ne. Mere naalon vadh sikhi di gal karde ne te sikhi nu samajhde ne. Mere hisaab naal kaho zarur bacheyaan nu, but apni sikhya theek rakho - bacha kite vi nahi jaanda. Baaki eh koi life n death da issue nahi hona chahida ...baaki saade purkheyaan ne apni resistance injustice te dhakkeshaahi de khilaaf kiti si ..naa ke sırf kesaan layee.

  • @sukhbeersinghsidhu
    @sukhbeersinghsidhu 3 ปีที่แล้ว +31

    koi gal sire nhi layi ane

  • @BaljinderSingh-rb8ip
    @BaljinderSingh-rb8ip 3 ปีที่แล้ว +65

    ਦੂਜਾ ਨੇਕੀ ਆ ਇਹ

  • @bhanupartap7291
    @bhanupartap7291 3 ปีที่แล้ว +20

    22g daarr kesh bohat sone lagde c

  • @gurwinderbenipal5092
    @gurwinderbenipal5092 3 ปีที่แล้ว +31

    Eh singer aa asi payse de ky sun de aa.............persol life nall koi mtlb ni song vadia hona chida....asi Punjabi singer nu rab hi bana dende aa

  • @jassa9864
    @jassa9864 3 ปีที่แล้ว +19

    ਖੁੱਤੀ ਪਾਉ ਜੱਟ ਦੁਬਾਰਾ

    • @gopidhaliwal4693
      @gopidhaliwal4693 3 ปีที่แล้ว +3

      ਵਜਨ 100.ਪਲਸਫੁਕਰੇ ਦਾ िਦਮਾਕ 0.ਫੁਕਰੇ ਦਾ

  • @d.sbhatia9743
    @d.sbhatia9743 3 ปีที่แล้ว +16

    ਧੂਤੇ ਕਾਬਜ ਨੇ ਸਿੱਖੀ ਤੇ ਓਹ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰਦੇ ਮੱਖਣ ਸਾਬ , ਅਸੀਂ ਤੁਹਾਡੇ ਜਜ਼ਬਾਤ ਸਮਝਦੇ ਹਾਂ

  • @angrejrandhwa6316
    @angrejrandhwa6316 3 ปีที่แล้ว +28

    Babbu Maan tha interview kro

  • @avtarmasani1031
    @avtarmasani1031 3 ปีที่แล้ว +17

    ਵਧੀਆ ‌ਇਨਸਾਨ‌‌ ਹਨ‌ ਮੱਖਣ ਭਾਜੀ। ਬਾਕੀ ਉਤਾਰ ਚੜਾ ਚੱਲਦੇ ਰਹਿੰਦੇ ਜਿੰਦਗੀ ਵਿੱਚ। ਪ੍ਰਵਾਹ ਨਹੀਂ।। ਹੀਰੇ ਹੋ ਭਰਾ ਜੀਓ।

  • @parwindersinghgill6962
    @parwindersinghgill6962 3 ปีที่แล้ว +14

    🙏🙏🙏🙏ਸਤਿ ਸ਼੍ਰੀ ਆਕਾਲ ਜੀ🙏🙏🙏🙏🙏🙏

  • @jaskaransingh3068
    @jaskaransingh3068 3 ปีที่แล้ว +37

    Apne apne vichar aa. Je agle nu nai sai lgya te gll nibdi

  • @dhsab
    @dhsab 3 ปีที่แล้ว +21

    Kis bande nal gal kar rhe je

  • @sandeepsingh-de8tl
    @sandeepsingh-de8tl 3 ปีที่แล้ว +50

    Good Luck bro, everyone have their own choice to live a life in their own way, don't care about others

  • @gurpreetsingh-tw3gd
    @gurpreetsingh-tw3gd 3 ปีที่แล้ว +35

    Its ok to make mistakes and learn from them , we only human , Makhan has good heart 👍🏽🙏🏻

  • @gurisingh6801
    @gurisingh6801 3 ปีที่แล้ว +27

    Waheguru mehar kare mrji malak di kisse da dil ni karda

  • @preetbal2108
    @preetbal2108 3 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵੀਰ ਜੀ ਅੱਜ ਪ੍ਰੋਗਰਾਮ ਨਹੀਂ ਵੇਖਿਆ

  • @gurmitsidhu4286
    @gurmitsidhu4286 3 ปีที่แล้ว +16

    ਦੂਜੇ ਉਤੇ ਦੋਸ਼ ਦੇਣਾ ਸੋਖਾ ਆ

  • @jikarmohammed5846
    @jikarmohammed5846 3 ปีที่แล้ว +12

    ਸਤਿ ਸ੍ਰੀ ਅਕਾਲ ਜੀ🙏।

  • @mannatrecords8099
    @mannatrecords8099 3 ปีที่แล้ว +33

    Yes kise di nizi zindagi vich kise nu koi lene Dena nai chaida

  • @jaggisheronsingh5116
    @jaggisheronsingh5116 3 ปีที่แล้ว +26

    Ikk de he mgr pe gy lok te kai amrit chak ke daru pi jande uhna da Ki kriee

  • @gssandhu1037
    @gssandhu1037 3 ปีที่แล้ว +5

    👌🏻👌🏻 Sira songs makhan de

  • @rajsthankhalsanewsavtarsin9968
    @rajsthankhalsanewsavtarsin9968 3 ปีที่แล้ว +29

    ਪਿਆਰ ਤਾ ਦਿਖ ਹੀ ਰਾਆ ਕਮਰਾ ਵਿਚ

  • @harishbabutta5321
    @harishbabutta5321 3 ปีที่แล้ว +5

    BAHUT vadhiya, Dhanwaad ji.

  • @gursikhlife
    @gursikhlife 3 ปีที่แล้ว +15

    Guru nanak patsah nu loka ney pagal kyha pather marey putt kyha prr oney sach ni shdya ajj bani guru di

  • @jpsingh9166
    @jpsingh9166 3 ปีที่แล้ว +16

    Despicable.

  • @kalakhia
    @kalakhia 3 ปีที่แล้ว +16

    God bless you .K S Makhan
    Waheguru ji Maher Karen

  • @Mandeepsingh-vf8tj
    @Mandeepsingh-vf8tj 3 ปีที่แล้ว +15

    ਪਤਾ..ਕੂਝ..ਨੀ..ਲਗਿਆ...

  • @surindersingh1966ss
    @surindersingh1966ss 3 ปีที่แล้ว +56

    Tahana veer ji ,Sardar Veer singh vi singer aa

  • @navk1782
    @navk1782 3 ปีที่แล้ว +32

    Blaming other people

  • @jujharsinghvirk1290
    @jujharsinghvirk1290 3 ปีที่แล้ว +34

    You should follow Guru, why you worried about people?

  • @kulveeesekhon3141
    @kulveeesekhon3141 3 ปีที่แล้ว +42

    No no no no Makhan sab tuci wrong oo

  • @sunnysingh8080
    @sunnysingh8080 3 ปีที่แล้ว +19

    Ks makhan dil daa vadhia person aa..👌

  • @jsp.tv.1
    @jsp.tv.1 3 ปีที่แล้ว +13

    Paaji ks mukhan i like you tusi sab kuj transparent rakhia ji eh gul v koi koi samaj sakda ji keep it up waheguru ji tuhade naal rehan ji love you bhai ji khuti pa k rakho tanshion nahi leni bhai ji
    Sawaran paaji or herman bhenji very good job love you both of them and your show chajj da vichar

  • @entertainment4523
    @entertainment4523 3 ปีที่แล้ว +13

    Makhan Sahab mai tuhada bahut fan rihaan par tuhada sikhibtoh munh morhan wala faisla bilkul galat aa.

  • @JasvirSingh-gi2of
    @JasvirSingh-gi2of 3 ปีที่แล้ว +21

    Lok ta hun v bolange hun ki kato ge

  • @parwindersinghgill6962
    @parwindersinghgill6962 3 ปีที่แล้ว +9

    sirra 22 👌👌👌👌

  • @gurpreetdhindsa4437
    @gurpreetdhindsa4437 3 ปีที่แล้ว +8

    Tehna saab ajj de episode de sare cmt read krio ....🙏

  • @gurisingh6801
    @gurisingh6801 3 ปีที่แล้ว +17

    Rabb ne jo karna ho janda

  • @jhonbhatia7157
    @jhonbhatia7157 3 ปีที่แล้ว +14

    K s Makhan full support 💪💪💪💪💪💪💪

  • @fanksmakhanda3290
    @fanksmakhanda3290 3 ปีที่แล้ว +19

    ਨਾਲੇ ਸਾਲੇ ਸੁਣਦੇ ਆ,, ਤੇ ਨਾਲੇ ਮਾੜਾ ਆਖਦੇ ਨੇ

  • @jassjashan2298
    @jassjashan2298 3 ปีที่แล้ว +9

    Sahi a

  • @jaanrabbde1865
    @jaanrabbde1865 3 ปีที่แล้ว +6

    Veer ji appa darbar sahib ve mile si.tude nal ek photo v krai si.waheguru bulandea bkse.

  • @kashmiriraulia7255
    @kashmiriraulia7255 3 ปีที่แล้ว +28

    Ik s ji we still respect you.

    • @AmrikSingh-lk4sd
      @AmrikSingh-lk4sd 3 ปีที่แล้ว +4

      Sikhi sarup ch aun lai rojgar bhata chahida enu eh sikhi ni si sir bhes he banaìa si

  • @parwindersinghgill6962
    @parwindersinghgill6962 3 ปีที่แล้ว +9

    sahi gall hai

  • @raazpirty9989
    @raazpirty9989 3 ปีที่แล้ว +9

    Ks Makhan good Sacha bnda

  • @mannatrecords8099
    @mannatrecords8099 3 ปีที่แล้ว +18

    Yaar jehre bolde a oh Sikh ne

  • @lovepreetbajwa5436
    @lovepreetbajwa5436 3 ปีที่แล้ว +26

    wah kya soch hai 🤣🤣

  • @sandhu4265
    @sandhu4265 3 ปีที่แล้ว +5

    End

  • @parwindersinghgill6962
    @parwindersinghgill6962 3 ปีที่แล้ว +4

    👌👌👌

  • @singhg2991
    @singhg2991 3 ปีที่แล้ว +12

    Mere according ks makhan sahi aa..