ਕੀ ਅਕਾਲੀ ਦਲ (ਬਾਦਲ) ਮੁੜ ਜਿਉਂਦਾ ਹੋ ਸਕਦਾ ਹੈ ? ਅਜਮੇਰ ਸਿੰਘ

แชร์
ฝัง
  • เผยแพร่เมื่อ 15 พ.ย. 2024

ความคิดเห็น • 120

  • @parvindersingh1629
    @parvindersingh1629 9 หลายเดือนก่อน +17

    ਵਾਹਿਗੁਰੂ ਅਜਮੇਰ ਸਿੰਘ ਜੀ ਨੂੰ ਚੜਦੀ ਕਲਾ ਵਿਚ ਰਖੇ।

  • @PremSingh-vz9fy
    @PremSingh-vz9fy 9 หลายเดือนก่อน +9

    ਬਹੁਤ ਹੀ ਵਧੀਆ ਕੌਮ ਨੂੰ ਜਾਗਰੂਕ ਅਤੇ ਸੇਧਿਤ ਕੀਤਾ ਭਾਈ ਸਾਹਿਬ‌ ਅਜਮੇਰ ਸਿੰਘ ਨੇ।
    ਬਿਲਕੁਲ ਸਹੀ ਵਿਆਖਿਆ

  • @sikhpanth96
    @sikhpanth96 9 หลายเดือนก่อน +11

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @gurmukhsingh2679
    @gurmukhsingh2679 9 หลายเดือนก่อน +12

    ਬਾਦਲ ਪਾਸੇ ਹੋ ਜਾਣ l ਕੋਈ ਦਖਲ ਅੰਦਾਜ਼ੀ ਨਾ ਹੋਵੇ l ਸਨਿਆਸ ਲੈ ਲੈਣ l ਅਕਾਲੀ ਦਲ ਮੁੜ ਜਿੰਦਾ ਹੋ ਜਾਉ

  • @gurmukhsingh2679
    @gurmukhsingh2679 9 หลายเดือนก่อน +14

    ਗੁੰਡਿਆਂ ਵਾਂਗੂੰ ਕੀਤਾ ਰਾਜ ਵੀ ਭੁੱਲ ਨਹੀਂ ਸਕਦਾ ਲੋਕਾਂ ਨੂੰ l ਵੱਡੀਆਂ ਬਣਾਈਆਂ ਜਾਇਦਾਦਾਂ ਵੀ ਕਦੇ ਨਹੀਂ ਭੁੱਲ ਸਕਦੀਆਂ l ਸਭ ਤੋਂ ਵੱਧ ਪੰਜਾਬ ਨਾਲ ਧ੍ਰੋਹ ਵੱਡਾ ਕਰਜ਼ਾ ਸਿਰ ਝੜਾਹੁਣਾ ਵੀ ਕਦੇ ਨਹੀਂ ਭੁੱਲ ਸਕਦੇ ਲੋਕ

  • @amrindersingh1965
    @amrindersingh1965 9 หลายเดือนก่อน +11

    ਬੀਬੀ ਸਿਮਰੋ ਦੀ ਅਰਦਾਸ ਪੂਰੀ ਹੋਵੇਗੀ।ਗੁਰੂ ਸੁਣਦੇ ਆ ਬੇਨਤੀ ।

  • @balbirsingh-wh1nr
    @balbirsingh-wh1nr 9 หลายเดือนก่อน +65

    ਆਪਣੇ ਕੀਤੇ ਕੰਮਾਂ ਨੂੰ ਇੱਕ ਵਾਰ ਯਾਦ ਕਰ ਲੈਂਣ ਬਾਦਲ ਦਲ....
    ਸਿੱਖਾਂ ਦੇ ਦੁਸ਼ਮਣਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਉਣ ਵਾਲੇ..…
    ਆਰ ਐਸ ਐਸ ਨੂੰ ਪੰਜਾਬ ਵਿੱਚ ਲਿਆਉਣ ਵਾਲੇ...

    • @MalkeetSingh-pk6sf
      @MalkeetSingh-pk6sf 9 หลายเดือนก่อน +4

      ਆਰ ਐਸ ਐਸ ਜਿਸ ਦਾ ਪਹਿਲਾ ਰੂਪ ਬਿਪਰਨ ਹੈ ਇਹ ਤਾਂ ਸਿਖਾਂ ਨੂੰ ਬਾਬੇ ਨਾਨਕ ਜੀ ਦੇ ਜਨੇਊ ਪਾਉਣ ਦੇ ਇਨਕਾਰ ਤੋਂ ਲੈਕੇ ਸਿੱਖਾਂ ਵਿਰੁੱਧ ਚਲ ਰਹੀ ਹੈ ਤੇ ਸਿੱਖ ਨੂੰ ਹੁਕਮ ਦਿੱਤਾ ਕਿ ਤੁਸੀਂ ਬਿਪਰਵਾਦੀ ਦੀ ਯਕੀਨ ਨਹੀਂ ਕਰਨੀ ਬਾਦਲਾਂ ਨੇ ਤਾਂ ਸਿਖਾਂ ਨੂੰ ਤੇ ਸਾਰੇ ਗੁਰੂ ਧਾਮਾਂ ਨੂੰ ਇਸ ਆਰ ਐਸ ਐਸ ਦੇ ਥੱਲੇ ਲਾਉਣ ਦਾ ਯਤਨ ਕੀਤਾ

  • @BalkarSingh-og4xb
    @BalkarSingh-og4xb 9 หลายเดือนก่อน +9

    ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ ਹੈ ਬੇਸਰਤੇ ਕਿ ਇਸ ਨੂੰ ਪਰਵਾਰਵਾਦ ਤੋਂ ਮੁਕਤ ਕਰਵਾਇਆ ਜਾਵੇ ਤੇ ਲੋਕ ਮੁੱਦਿਆਂ , ਰਾਜ ਦੇ ਹੱਕਾਂ ਤੇ ਮਨੁੱਖੀ ਅਧਿਕਾਰਾਂ ਦੀ ਡੱਟ ਕੇ ਗੱਲ ਕਰੇ ਤੇ ਹਰੇਕ ਜਿਆਦਤੀ ਖਿਲਾਫ ਮੋਰਚਿਆਂ ਲਈ ਹਮੇਸ਼ਾ ਤਿਆਰ ਰਹੇ।

  • @PremSingh-vz9fy
    @PremSingh-vz9fy 9 หลายเดือนก่อน +3

    ਬਹੁਤ ਹੀ ਠਰੰਮੇ ਅਤੇ ਸੁਚੱਜੇ ਢੰਗ ਨਾਲ ਚਰਚਾ

  • @ManjitKaur-ph3ue
    @ManjitKaur-ph3ue 9 หลายเดือนก่อน +4

    ਅਕਾਲੀ ਦਲ ਬਾਦਲ ਮਰ ਗਿਆ ਸ਼ਰੋਮਣੀ ਅਕਾਲੀ ਦਲ ਤਾਂ ਅਜੇ ਜਿਉਂਦਾ ਤੇ ਸਮਝਦਾ ਹਰ ਮੁੱਦਾ।ਅਜੇਮੇਰ ਸਿੰਘ ਜੀ ਸਤਿ ਸ੍ਰੀ ਅਕਾਲ।

  • @bhagwantsingh7172
    @bhagwantsingh7172 9 หลายเดือนก่อน +10

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ।

  • @SukhdevSingh-pz8ii
    @SukhdevSingh-pz8ii 9 หลายเดือนก่อน +5

    ਪੰਜਾਬ ਬਚਾਉ ਯਾਤਰਾ ਬਾਦਲ ਦਲਾ ਪਾਰਟੀ ਹੈ ਆਪ ਨੇ ਬਹੁਤ ਵਧੀਆ ਦਸੇ ਨੇ ।।

  • @bhajansingh275
    @bhajansingh275 9 หลายเดือนก่อน +23

    ਅਕਾਲੀ ਦਲ ਜਿਉਂਦਾ ਹੈ,ਜਿਉਂਦਾ ਰਹੇਗਾ,ਪਰ ਅਕਾਲੀ ਦਲ ਬਾਦਲ ਨਹੀ।

  • @geetkarrajkoirsinghwala4962
    @geetkarrajkoirsinghwala4962 9 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @gurjantsingh7790
    @gurjantsingh7790 9 หลายเดือนก่อน +3

    ਗੱਲਬਾਤ ਹੌਲੀ ਹੌਲੀ ਕਰਨ ਕਾਰਨ ਸਰੋਤਿਆਂ ਦਾ ਸਮਾਂ ਬਹੁਤ ਖਰਾਬ ਹੁੰਦਾ ਹੈ ਜੀ। ਪ੍ਰੋਗਰਾਮ ਵਿੱਚ ਥੋੜੀ ਤੇਜ਼ੀ ਲਿਆਂਦੀ ਜਾਵੇ।

  • @ranjitkhosa1450
    @ranjitkhosa1450 9 หลายเดือนก่อน +1

    ਅਕਾਲੀ ਦਲ ਨਾ ਮਰ ਸਕਦਾ ਹੈ ਨਾ ਮਾਰਿਆ ਜਾ ਸਕਦਾ ਹੈ ਪਰੰਤੂ ਬਾਦਲ ਦਲ ਜਰੂਰ ਖ਼ਤਮ ਹੋਵੇਗਾ l

  • @trilochansinghrehsi9354
    @trilochansinghrehsi9354 9 หลายเดือนก่อน +4

    ਸਤਿ ਸਿਰੀ ਅਕਾਲ ਜੀ ਅਕਾਲੀ ਦਲ ਜਿਓਦਾ ਹੋ ਝਸਕਦਾ ਪਰੰਤੂ ਬਾਦਲ ਨਹੀ

  • @bobysekhonbobysekhon9162
    @bobysekhonbobysekhon9162 9 หลายเดือนก่อน +9

    ਖੁਸਰਿਆਂ ਦੇ ਜਵਾਕ ਜੰਮ ਸਕਦਾ ਐ , ਪਰ ਅਕਾਲੀ ਦਲ ਦੀ ਕਮਾਂਡ ਜਿੰਨਾ ਚਿਰ ਸੁਖਬੀਰ ਬਾਦਲ ਕੋਲ ਆ , ਇਹ ਨਹੀਂ ਖੜ੍ਹਾ ਹੋ ਸਕਦਾ । ਸਿੱਖ ਕੌਮ ਦੀ ਰਾਜਨੀਤਿਕ ਜਮਾਤ ਨੂੰ ਮਰਦਿਆਂ ਦੇਖ ਕੇ ਦੁੱਖ ਵੀ ਬਹੁਤ ਹੁੰਦਾ ਹੈ । ਮੇਰੀ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਹੈ ਕਿ , ਕੌਮ ਦੇ ਗਲੋਂ ਮਰਿਆ ਸੱਪ ਲਾਹ ਸੁਟੋ ਅਤੇ ਨਵਾਂ ਅਕਾਲੀ ਦਲ ਖੜ੍ਹਾ ਕਰੋ । ਵਾਹਿਗੁਰੂ ਭਲੀ ਕਰੇਗਾ।

  • @mukhtarsingh3581
    @mukhtarsingh3581 9 หลายเดือนก่อน +1

    ਸ ਅਜਮੇਰ ਸਿੰਘ ਜੀ ਤੇ ਰਮਣੀਕ ਸਿੰਘ ਜੀ ਉਹ ਗਲਤੀ ਮੰਨਣ ਲਈ ਤਿਆਰ ਨਹੀਂ ਦੂਜੇ ਪਾਸੇ ਅਸੀਂ ਵੀ ਅਣਗੌਲਿਆ ਕਰ ਰਹੇ ਆ ਹੁਣ ਤੱਕ ਤਾਂ ਸਾਰੇ ਪੰਥ ਨੂੰ ਇਕੱਤਰ ਹੋਕੇ ਇਸ ਗੰਦ ਲਾਣੇ ਦਾ ਬਾਈਕਾਟ ਕਰਕੇ ਛਿੱਤਰ ਪਰੇਡ ਕਰਨੀ ਚਾਹੀਦੀ ਸੀ

  • @ReshamSingh-nh2fd
    @ReshamSingh-nh2fd 9 หลายเดือนก่อน +3

    ਸੁਖਬੀਰ ਬਾਦਲ ਨੂੰ ਪਤਾ ਜੇ ਅਸਤੀਫਾ ਦੇ ਦਿੱਤਾ ਤਾ ਮੇਰਾ ਰਾਜਨੀਤਿਕ ਸਫਰ ਖਤਮ ਐ ਉਸ ਤੋਂ ਬਾਅਦ ਸੁੱਧ ਅਕਾਲੀ ਦਲ ਆਵੇ ਤਾਂ ਅਗਲੇ ਦਿਨ ਬਹੁਮਤ ਚ ਆ ਜਾਵੇਗਾ ਬੇ ਸਰਤੇ ਬਾਦਲ ਆਪਣੇ ਵਰਗੇ ਚਾਰ ਕੁ ਹੋਰ ਬੰਦੇ ਲੈ ਕੇ ਰਹਿੰਦੀ ਉਮਰ ਤੱਕ ਪਾਸੇ ਹੋ ਜਾਵੇ ਤਾਂ ਹੀ ਪੰਥ, ਪੰਜਾਬ ਅਤੇ ਪੰਜਾਬੀਅਤ ਦਾ ਭਲਾ

  • @KulwantSingh-fu4bg
    @KulwantSingh-fu4bg 9 หลายเดือนก่อน +2

    ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਹਨ ਪਰ ਬਾਦਲਾਂ ਨੂੰ ਨਫਰਤ ਕਰਨ ਲੱਗ ਪਏ ਹਨ। 😊

  • @HarpreetBatala
    @HarpreetBatala 9 หลายเดือนก่อน

    ਬਹੁਤ ਵਧੀਆ ਵਿਚਾਰ ਬਾਪੂ ਜੀ

  • @JoyfulSandcastle-cf7gg
    @JoyfulSandcastle-cf7gg 9 หลายเดือนก่อน +3

    ਬਹੁਤ ਹੀ ਵਿਦਵਤਾ ਭਰਪੂਰ ਵਿਸ਼ਲੇਸ਼ਣ
    ਪੰਥ ਪ੍ਰਸਤ ਲੋਕਾਂ ਨੂੰ ਇਕ ਪਲੇਟਫ਼ਾਰਮ ਤੇ ਇਕੱਠੇ ਹੋ ਕੇ ਪੰਥਕ ਏਜੰਡੇ ਤੇ ਸ੍ਰੋਮਣੀ ਅਕਾਲੀ ਦੱਲ ਨੂੰ ਪੁਰਾਤਨ ਲੀਹਾਂ ਤੇ ਖੜਾ ਕਰ ਕੇ ਚੱਲਣ ਦੀ ਲੋੜ।
    ਆਉ ਸੁਹਿਰਦ ਯਤਨ ਆਰੰਭੀਏ

  • @AmarSingh-zt4qk
    @AmarSingh-zt4qk 9 หลายเดือนก่อน +3

    ਜਿੰਨੇ ਲੀਡਰ ਅਕਾਲੀਦਲ ਦੇ 50 ਸਾਲ ਜਾਨ ਇਸ ਤੋਂ ਉੱਪਰ ਹਨ ਓਹਨਾਂ ਨੂੰ ਕੋਈ ਅਹੁਦਾ ਨਾ ਮਿਲੇ ਸਮੇਤਬਾਦਲ tabbar

  • @parmindersingh4670
    @parmindersingh4670 9 หลายเดือนก่อน +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ।

  • @nagindersingh776
    @nagindersingh776 9 หลายเดือนก่อน

    ਜੇ ਸੁਖਬੀਰ ਬਾਦਲ ਅਕਾਲੀ ਦਲ ਛੱਡ ਬਾਹਰ ਹੋ ਜਾਵੇ ਤਾਂ ਅਕਾਲੀ ਦਲ ਮੁੜ ਲੀਹ ਤੇ ਚੜ ਸਕਦਾ ਹੈ ਪਰ ਸੀਟ ਇੱਕ ਨਹੀਂ ਜਿੱਤ ਸਕਦਾ

  • @KLM2220
    @KLM2220 9 หลายเดือนก่อน +1

    ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਸਿਧਾਂਤਾਂ ਨੂੰ ਪਿੱਠ ਵਿਖਾਉਣ ਵਾਲੇ , ਕਾਂਗਰਸ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲਿਆਂ ਨਾਲ਼ ਸਾਂਝ ਪਾਉਣੀ ਅਤਿਅੰਤ ਮਹਿਗੀ ਸ਼ਾਬਤ ਹੋਈ ਹੈ ਜੀ।101%ਗੁਰੂ ਗ੍ਰਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਬਾਣੇ ਤੇ ਚੱਲਣ ਵਾਲੇ ਹੀ ਸੰਸਾਰ ਵਿੱਚ ਜੋਤ ਜਗਾਉਣ ਦੇ ਯੋਗ ਹੋਣਗੇ ਜੀ। ਬਾਬਾ ਨਾਨਕ ਜੀ ਨੇ ਵਿਗਿਆਨਕ ਟੈਂਪਰਾਮੈਂਟ ਤੇ ਸੋਚ ਨਾਲ਼, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਬਾਣੀ ਉਚਾਰਨ ਕੀਤੀ ਹੈ,ਕਣ ਕਣ ਵਿੱਚ ਵਿਗਿਆਨ ‌ਹੈ‌, ਓਹੀ ਸਰਗੁਣ ਨਿਰਗੁਣ ਭਗਵਾਨ ਪਰਮਾਤਮਾ ਹੈ ਜੀ❤। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ (ਪੰਜਾਬ) । ਗ਼ਲਤੀ ਮੁਆਫ਼ ਕਰਨਾ ਜੀ।

  • @gurmindersingh4579
    @gurmindersingh4579 9 หลายเดือนก่อน

    Good discussion 100 /

  • @manmeetaujla8024
    @manmeetaujla8024 9 หลายเดือนก่อน

    ਬਾਦਲ ਜੁਡਲੀ ਪੰਜਾਬ ਦੇ ਲੋਕ ਨਫਰਤ ਕਰਦੇ ਹਨ ਗਲ ਵਿੱਚ ਹਾਰ ਦੇ ਹਾਰ ਪਵਾ ਰਹੇ ਹਨ ਇਤ ਹਾਸ ਇਹ ਜੁਡਲੀ ਨੂ ਮਾਫ ਨਹੀ ਕਰੇਗਾ ਧੰਨਵਾਦ ਅਜਮੇਰ ਜੀ

  • @nirmalsinghdhillon339
    @nirmalsinghdhillon339 9 หลายเดือนก่อน

    S. Ajmer. Singh. Very. Grate

  • @AjitKhalsa
    @AjitKhalsa 9 หลายเดือนก่อน

    ਅਕਾਲੀ,ਜਿਉਂਦਾ ਹੈ,ਪਰ,ਬਦਾਲ,ਪਰਵਾਰ,ਨਹੀ

  • @balmindersinghbimbrah7637
    @balmindersinghbimbrah7637 9 หลายเดือนก่อน

    ਹੁਣ ਕਦੀ ਬਾਦਲ ਦੱਲ ਕਦੀ ਵੀ ਜਿੱਤ ਨਹੀਂ ਸਕਦਾ ਜਦੋਂ ਤੱਕ ਬਾਦਲ ਪਰਿਵਾਰ ਅਕਾਲੀ ਦੱਲ ਦਾ ਖਹਿੜਾ ਨਹੀਂ ਛੱਡਦਾ ਜਾ ਕੋਈ ਇਸ ਪਰਿਵਾਰ ਤੋਂ ਅਕਾਲੀ ਦੱਲ ਦਾ ਖਹਿੜਾ ਨਹੀਂ ਛੱਡਆਉਦਾ।

  • @bhagwantpalsinghgill2949
    @bhagwantpalsinghgill2949 9 หลายเดือนก่อน +2

    Bilkul theek kiha bhai sahib ji ney

  • @sukhwindersingh6456
    @sukhwindersingh6456 9 หลายเดือนก่อน +1

    🙏🙏🙏ਪਾਤਸਾਹਿ ਮਿਹਰ ਕਰਨ

  • @preetygrewal9825
    @preetygrewal9825 9 หลายเดือนก่อน +2

    Ajmer singh ji nu sat Sri akal ji very nice vedio ji surjit singh pgw

  • @hardeepkour3186
    @hardeepkour3186 9 หลายเดือนก่อน +1

    Waheguru ji ka khalsa waheguru ji ki fateh bapu g

  • @Kiranpal-Singh
    @Kiranpal-Singh 9 หลายเดือนก่อน

    ਜਿਹੜੇ ਗਦਾਰ ਬਾਦਲ ਪਰਿਵਾਰ ਨੂੰ ਲਾਂਭੇ ਕਰਨਾ ਚਾਹੁੰਦੇ ਹਨ, ਉਹ ਨੇਤਾ-ਪੰਥਕ ਸੇਵਾਦਾਰ ਲੋਕਾਂ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਵਾਸਤੇ ਵੋਟਾਂ ਕਿਉਂ ਨੀ ਬਣਾਉਂਦੇ ??????
    *ਗੱਲਾਂ ਨਾਲ ਚੌਲ ਨਹੀਂ ਗਲਦੇ*

  • @nirbhay12
    @nirbhay12 9 หลายเดือนก่อน

    Bhut Vadia knowledge wali video ji

  • @Surinder-j8c
    @Surinder-j8c 9 หลายเดือนก่อน +1

    ਮੰਤਰੀ ਸਾਬ ਬੇਸੁੱਧ ਹੋਏ ਜਦੋਂ ਸੁਰਤ ਸੰਭਾਲੀ ਫਿਰ ਪਤਾ ਲੱਗੂ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਬਿਹਾਰ ਜਾਂ UP ਦਾ ਨਹੀਂ ਪੰਜਾਬੀ ਇਨਕਲਾਬੀ ਸੋਚ ਵਾਲੇ ਲੋਕ

  • @HardevsinghBalain
    @HardevsinghBalain 9 หลายเดือนก่อน +1

    Thank you bapuji

  • @Bikaram_singh-rudala
    @Bikaram_singh-rudala 9 หลายเดือนก่อน

    ਸੁਖਬੀਰ ਬਾਦਲ ਨੇ ਪੱਛਮੀ ਬੰਗਾਲ ਵਿਚ ਹਲਕਾ ਇੰਚਾਰਜਾਂ ਦਾ ਸਰਵੇ ਕਰਵਾਇਆ ਇੰਚਾਰਜ ਭਾਵੇਂ ਵਿਧਾਨ ਸਭਾ ਜਾਂ ਪਿੰਡ ਪੱਧਰ ਦਾ ਸੀ ਉਹਨਾਂ ਸੁਖਬੀਰ ਦਾ ਤੇ ਪੱਛਮੀ ਬੰਗਾਲ ਦਾ ਬੇੜਾ ਗ਼ਰਕ ਕੀਤਾ

  • @bolasach9391
    @bolasach9391 9 หลายเดือนก่อน

    ਖੁਸਰੇ ਦੇ 2 ਨਿਆਣੇ ਹੋ ਸਕਦੈ ਨੇ ਪਰ ਕਾਲੀ ਦਲ ਬਾਦਲ ਦਾ ਬੁਰਾ ਹਾਲ ਹੀ ਹੋਣਾ।

  • @ajmerdhillon3013
    @ajmerdhillon3013 9 หลายเดือนก่อน

    ਵਧਿਆ ਵਿਚਾਰ

  • @hardevsinghchahal
    @hardevsinghchahal 9 หลายเดือนก่อน +1

    Bahut vadhia vichaar

  • @Mannsingh-mv3un
    @Mannsingh-mv3un 9 หลายเดือนก่อน

    ਪੰਜਾਬ ਅਤੇ ਭਾਰਤ ਵਿੱਚ ਸਾਰੇ ਸੂਬਿਆਂ ਵਿੱਚ ਪਰਿਵਾਰ ਵਾਦ ਨੇ ਭਾਰਤ ਦਾ ਸਤਿਅਆਨਾਸ਼ ਕਰ
    ਦਿੱਤਾ।
    ਪੰਜਾਬ ਵਿੱਚ ਪੰਜਾਬ ਦੀ ਜਨਤਾ ਅਕਾਲੀ ਟੱਬਰ
    ਟੋਲੇ, ਅਤੇ ਕਾਂਗਰਸ ਦਾ ਸਿਆਸੀ ਵਿਰਾਸਤ ਵੇਖ ਲਿਆ ਹੈ।

  • @tarolchansinghsursingh9989
    @tarolchansinghsursingh9989 9 หลายเดือนก่อน +1

    ਦੁਖ ਦੀ ਗਲ ਕਾਲੀ ਤਾ ਸੁਣਨ ਨੂੰ ਤਿਅਾਰ ਨਹੀ ਚਲੋ ਕੋੲੀ ਨਹੀ ਪੰਜਾਬ ਵਸਦਾ ਗੁਰਾ ਦੇ ਨਾਮ ਤੇ ਗੁਰੂ ਬੋਹੜੀ ਕਰੂ , ਪਾਰਟੀਅਾ ਸਾਰੀਅਾ ਹੀ ਪੰਜਾਬ ਦੀਅਾ ਚੋਰ ਹਨ,ਕਾਲੀ ਹੁਣ ਅਕਾਲੀ ਨਹੀ ਬਣ ਸਕਦੇ ,,,,, ਹਣ ਤਾ ਅਕਾਲ ਅਾਪ ਹੀ ਅਕਾਲੀ ਬਣੂ

  • @GurmeetSingh-yz3jt
    @GurmeetSingh-yz3jt 9 หลายเดือนก่อน

    ਕਾਲੀ ਦਲ ਬਾਦਲ ਮੁਰਦਾਬਾਦ

  • @HarjitSingh-bh5nh
    @HarjitSingh-bh5nh 9 หลายเดือนก่อน

    ਅਕਾਲੀ ਦਲ ਜ਼ਿੰਦਾ ਹੈ ਪਰ ਬਾਦਲਾਂ ਤੋਂ ਬਿਨਾ

  • @gurpalsinghsidhu8826
    @gurpalsinghsidhu8826 9 หลายเดือนก่อน +2

    ਸੜਕਾਂ ਅਤੇ ਫਲਾਈਉਵਰ ਸੈਂਟਰ ਦੀ Agency MOT ਨੇ ਬਣਾਈਆਂ ਸਨ। (National Highways Athority)

  • @AmarSingh-zt4qk
    @AmarSingh-zt4qk 9 หลายเดือนก่อน +2

    ਬਾਦਲ ਟੱਬਰ ਕਦੇ ਪੰਥ ਲਈ ਤਾਂ ਰਾਜ ਕੀਤਾ ਹੀਂ ਨਹੀ ਆਪਣੇ ਫਾਇਦੇ ਲਈ ਹੀਂ ਰਾਜ ਕੀਤਾ ਹੈ

  • @ajaibsingh5557
    @ajaibsingh5557 9 หลายเดือนก่อน

    ਅਜੇ ਤਕ ਸੁਖਬੀਰ ਗੁਰਬਾਣੀ ਭੇਜ ਰਿਹਾ ਹੈ ਮਨੁੱਖ ਨਹੀਂ ਲੱਗਦਾ.

  • @jogasingh1907
    @jogasingh1907 9 หลายเดือนก่อน +1

    Veerji Fathey parwan karna ji.

  • @khushdhillon3511
    @khushdhillon3511 9 หลายเดือนก่อน +2

    ਬਾਪੂ ਦੀਪ ਸਿੱਧੂ ਸੱਚ ਕਹਿੰਦਾ ਸੀ ਪਰ ਲੋਲੜ ਲੋਕਾਂ ਨੇ ਸਮਝਿਆ ਨਹੀਂ

  • @Gurmeetkaurarhi-jq2pm
    @Gurmeetkaurarhi-jq2pm 9 หลายเดือนก่อน +1

    Sahi keha bujurga ne

  • @singhmaninder850
    @singhmaninder850 9 หลายเดือนก่อน

    ਬਾਦਲਾਂ ਦੀ ਪੂਛ ਸ਼ੱਡ ਕੇ ਖਾਲਸਾ ਰਾਜ ਵੱਲ ਵਧੋ ਜਿਨ੍ਹਾਂ ਨੇ ਰਾਜ ਲਿਆ ਉਨ੍ਹਾਂ ਰਾਮ ਮੰਦਰ ਬਣਾ ਲਿਆ ਅੱਗੇ ਉਨ੍ਹਾਂ ਦੀ ਅੱਖ ਦਰਬਾਰ ਸਾਹਿਬ ਉਪਰ ਹੈ ਅਮਰੀਕਾ ਕਨੇਡਾ ਇੰਗਲੈਂਡ ਦਾ ਸਾਥ ਲਵੋ

  • @luckysingh-po1gh
    @luckysingh-po1gh 9 หลายเดือนก่อน

    Waheguru ji 🙏🌹

  • @jewancillcom1244
    @jewancillcom1244 9 หลายเดือนก่อน +1

    ਅਕਾਲੀ ਦਲ ਬਾਦਲ ਹਮੇਸ਼ਾ ਪੰਜਾਬ ਨਾਲ ਪੰਜਾਬ ਲੋਕਾਂ ਨਾਲ ਗਦਾਰੀ ਕੀਤੀ

  • @VikramSingh-qm5hc
    @VikramSingh-qm5hc 9 หลายเดือนก่อน +1

    ਵਿਚੌ ਅੰਮਾਨਦਾਰ ਵਿਅਕਤੀ ਚੂੰਣਕੇ ਇਲੇਕਸ਼ੰਨ ਵਿਚ ਖੜੇਕਰਕੇ ਜਤਾਈਏ ਉਦੇ ਨਾਂਲ ਪੰਜ ਮੈਬਰ ਹੋਣ ਜੋ ਸਬਦੀ ਸਲਾਹਾ ਬਿਨਾਂ ਕੋਈ ਫੇਸਲਾ ਨਾ
    ਕਰੇ ਫਿਰ ਸਧਾਰ੍ਹ ਹੋ ਸਕਦਾ ।🙏

  • @GurdeepSingh-xx4tt
    @GurdeepSingh-xx4tt 9 หลายเดือนก่อน

    Waheguru ji 🪯🪯

  • @jagirsandhu6356
    @jagirsandhu6356 9 หลายเดือนก่อน +2

    Good 👍 ❤❤❤❤❤

  • @sukhisidhu9361
    @sukhisidhu9361 9 หลายเดือนก่อน +1

    waha guru ji

  • @JaswinderSingh-ut5ls
    @JaswinderSingh-ut5ls 9 หลายเดือนก่อน

    ਸਿੱਖ ਸਿਆਸਤ ਦੀ ਭਵਿੱਖ ਦੀ ਕੀ ਵਿਉਂਤਬੰਦੀ ਹੋਵੇ ਇਸ ਤੇ ਸੁਝਾਅ ਦਿਓ। ਬਾਦਲਾਂ ਤੇ ਚਰਚਾ ਕਰਨੀ ਸਮੇਂ ਦੀ ਬਰਬਾਦੀ ਤੋਂ ਵੱਧ ਕੁਝ ਨਹੀਂ।

  • @jagdeeh8080
    @jagdeeh8080 9 หลายเดือนก่อน

    Waheguru ji

  • @tejsandhu9647
    @tejsandhu9647 9 หลายเดือนก่อน

    Very good 👍

  • @JaTTHuD
    @JaTTHuD 9 หลายเดือนก่อน +1

    ਗੰਗਾ ਪਾਏ ਫੁੱਲ ਵਾਪਸ ਨਹੀਂ ਮੁੜਦੇ ਕਦੇ ਮਿੱਤਰੋ

  • @MastanSinghDulai
    @MastanSinghDulai 9 หลายเดือนก่อน

    ਕੀ ਬਾਦਲੋ ਤੋ ਹੋਰ ਸਿੱਖ ਖਤਮ ਕਰਾਉਣੇ ਹਨ? ਸਿਆਣੇ ਸਿੱਖੋ ਪੰਜਾਬੀਆ ਨੂੰ ਇਹ ਦੱਸੋ ਕਿ ਪੰਜਾਬ ਦੀਆਂ ਮੌਜੂਦਾ ਸਿਆਸੀ ਪਾਰਟੀਆਂ ਖਤਮ ਕਿਸ ਤਰਾਂ ਕਰਨੀਆਂ ਹਨ !

  • @tejindersingh4588
    @tejindersingh4588 9 หลายเดือนก่อน +1

    ਕਦੀ ਵੀ ਨਹੀ..ਫੇਲ ਖਤਮ ਆ..ਕਾਲੀ

  • @AvtarSingh-t4f
    @AvtarSingh-t4f 9 หลายเดือนก่อน +3

    ਦੋ ਵਾਰ MP ਰਹਿ ਕੇ CM ਦੀ ਕੁਰਸੀ ਤੇ ਬੈਠਿਆ।

  • @Kiranpal-Singh
    @Kiranpal-Singh 9 หลายเดือนก่อน

    *ਗੱਲਾਂ ਨਾਲ ਤਬਦੀਲੀ ਨਹੀਂ ਆਉਣੀ, ਮੈਦਾਨ ਵਿੱਚ ਉੱਤਰ ਕੇ ਸ਼੍ਰੋਮਣੀ ਕਮੇਟੀ ਲਈ ਵੋਟਾਂ ਬਣਾਈਏ* !

  • @GurdeepSingh-kp5rs
    @GurdeepSingh-kp5rs 9 หลายเดือนก่อน +1

    ਅਕਲੋਂ ਖਾਲੀ, ਕਹਾਉਂਦੇ ਅਕਾਲੀ

  • @satpalsinghvirk5827
    @satpalsinghvirk5827 9 หลายเดือนก่อน +1

    Actually Punjab has changed it's lines.where is now no reversal towards pseudo politicians.

  • @vishavjeet1090
    @vishavjeet1090 9 หลายเดือนก่อน +2

    👍👍👍

  • @gianikulwindersingh
    @gianikulwindersingh 9 หลายเดือนก่อน +31

    ਵਾਹ ਜੀ ਵਾਹ ਕਮਾਲ ਦਾ ਗਿਆਨ

  • @himmatdeol5917
    @himmatdeol5917 9 หลายเดือนก่อน +1

    Right g

  • @babbudhaliwal2036
    @babbudhaliwal2036 9 หลายเดือนก่อน +1

    BAPU JI ❤❤❤❤❤❤

  • @inderjitsingh1912
    @inderjitsingh1912 9 หลายเดือนก่อน

    ਵੋਟ ਮਿਲੁ ਜਰੂਰ ਅਕਾਲੀ ਦਲ ਨੂੰ

  • @SukhdevSingh-bq8oq
    @SukhdevSingh-bq8oq 9 หลายเดือนก่อน +1

    💯🌹🙏🙏🙏🙏🙏

  • @inderjitsingh1912
    @inderjitsingh1912 9 หลายเดือนก่อน

    ਪਾਵਰ ਪਲਾਂਟ ਤਾ ਅਕਾਲੀ ਰਾਜ ਵਿੱਚ ਹੀ ਲੱਗੇ ਨੇ 1 ਵੀ ਪਲਾਂਟ ਰਾਜੇ ਨੇ ਜਾ ਭੰਡ ਨੇ ਨਹੀਂ ਲਗਾਇਆ

  • @sukhjiwansingh7646
    @sukhjiwansingh7646 9 หลายเดือนก่อน

    SAD Zindabad

  • @Baljeetsingh-pl1gv
    @Baljeetsingh-pl1gv 9 หลายเดือนก่อน +1

    🙏🏻🙏🏻🙏🏻

  • @user-og4in5yx2i
    @user-og4in5yx2i 9 หลายเดือนก่อน +1

    ਪਿਆਰੇ ਬਾਪੂ ਜੀਓ ," ਸਿੱਖਾਂ ਨੂੰ ਆਪਣੀ ਰਾਜਨੀਤਕ ਤਾਕਤ ਵਾਸਤੇ ਨਵਾ ਕਦਮ ਕੀ ਪੁੱਟਣਾ ਚਾਹੀਦਾ ਹੈ" ਇਸ ਮੁੱਦੇ ਤੇ ਚਰਚਾ ਕਰੋ ਜੀਉ।ਸਿੱਖਾਂ ਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕੀ ਕਰਨ
    ਦੂਜਾ ਸਵਾਲ ਹੈ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਛੱਡੇਗੀ ਜਾਂ ਨਹੀਂ???

  • @bhopindersingh3779
    @bhopindersingh3779 9 หลายเดือนก่อน +1

    Never. Kabi bhi nahi Surjit ho sakda.

  • @bharpursingh6919
    @bharpursingh6919 9 หลายเดือนก่อน

    ਅਜਮੇਰ ਸਿੰਘ ਜੀ ਜੋਂ ਤੁਹਾਡੀ ਰਾਜ ਨੀਤੀ ਹੈ ਉਸ ਜਿਊਂਦਾ ਕਰੋ । ਤੁਸੀਂ ਵੀ ਇਹੀ ਗਲਤੀ ਕੀਤੀ ਹੈ। ਲੋਕਾਂ ਵਿਚ ਜਾਓ ਆਪਣੇ ਥਕ ਅੱਕ ਚੁੱਕੇ ਸਾਥੀਆਂ ਨੂੰ ਨਾਲ ਤੋਰੋ ਤੁਹਾਨੂੰ ਹਾਲੇ ਤੱਕ ਅਹਿਸਾਸ ਹੀ ਨਹੀਂ ਹੋਇਆ ਹੈ। ਇਨ੍ਹਾਂ ਨੂੰ ਪੜ੍ਹ ਕੇ ਲੋਕਾਂ ਨੂੰ ਇਕੱਠੇ ਇਨ੍ਹਾਂ ਲੲਈ ਕਰਨਾ ਚਾਹੁੰਦੇ ਹੋ। ਤੁਸੀਂ ਇੰਨਕਲਾਬੀਆ ਨੂੰ ਇਕੱਠੇ ਕਰੋ । ਅਪਣੀਆ ਵੀ ਗਲਤੀਆਂ ਮੰਨੋ ਤੇ ਲੋਕ ਘੋਲਾਂ ਵਿਚ ਲੋਕਾਂ ਨੂੰ ਇਕੱਠੇ ਕਰਕੇ ਸਹੀਸੇਧ ਦੇਓ ਤੁਸੀਂ ਤਾਂ ਟੁਟੀ ਸੋਟੀ ਨਾਲ ਸੱਪ ਮਾਰਨ ਦੀ ਗੱਲ ਕਰਦੇ ਹੋ ।

  • @bhagwantpalsinghgill2949
    @bhagwantpalsinghgill2949 9 หลายเดือนก่อน +1

    Badal Dal bhjauo gurdwarey tey punjab bachauo

  • @harjitbadial9367
    @harjitbadial9367 9 หลายเดือนก่อน +7

    👍🙏🙏❤️

  • @jagjeetsingh9613
    @jagjeetsingh9613 9 หลายเดือนก่อน

    ਬਾਬੇ ਇਹ ਕਿਲੀ ਦਲ ਨੀ ਏ ਬਾਦਲ ਦਲ. ਆ

  • @SheraGakhal
    @SheraGakhal 9 หลายเดือนก่อน

    No vote akali dal

  • @Parkash-sz3ur
    @Parkash-sz3ur 9 หลายเดือนก่อน

    Dead is dead never can be alive

  • @saytruth1382
    @saytruth1382 9 หลายเดือนก่อน +1

    Badal family running from Post to pillar to get power,not easy in the life of Sukhbir.

  • @ashcroftriverinn5790
    @ashcroftriverinn5790 9 หลายเดือนก่อน +1

    Akali Dal Badal never come back forget them. Too much sins
    Committed and several time back stabbed Khalsa Panth

  • @sunnytoor5456
    @sunnytoor5456 9 หลายเดือนก่อน

    ਅਕਾਲੀ ਦਲ ਇੱਕ ਹੀ ਆ….. ਨਾਲ ਬਾਦਲ ਲਾਉਣ ਵਾਲੇ ਜਾਣ ਕੇ ਲਾਉਂਦੇ ਆ… ਅਕਾਲੀ ਦਲ ਬਾਦਲਾਂ ਦੀ ਅਗਵਾਹੀ ਚ ਹੀ ਚੜਦੀ ਕਲਾਂ ਚ ਹੋਵੇਗਾ

  • @amandeepkahlon1978
    @amandeepkahlon1978 9 หลายเดือนก่อน

    Punjab di election hun Sikh vote bank naal koi party nahi jitt sakdi,,,
    Ahi galti Kanjriwal nai kite c , but 2022 wich kanjriwal samjh gya c , hindu vote bank united hai Punjab wich

  • @surinderkaur6175
    @surinderkaur6175 9 หลายเดือนก่อน +1

    Kese halat vich Badal.parti nhi aani chahidi

  • @RanjitSingh-nf3wz
    @RanjitSingh-nf3wz 9 หลายเดือนก่อน +6

    🙏🙏🙏🙏🙏🙏🙏

  • @Mastana-p2d
    @Mastana-p2d 9 หลายเดือนก่อน

    Akali Dal was alway alive but eh mari jameer walya ne bahut girawat lai diti a!!!!! We need a new face of Akali fula singh warga.

  • @gurdeep7065
    @gurdeep7065 9 หลายเดือนก่อน +1

    ਆਪਣਾ ਮਾਰੂ ਛਾਵੇ ਸੁੱਟੋ

  • @dalwinderssi4094
    @dalwinderssi4094 9 หลายเดือนก่อน +1

    Bhagwant Maan tan bura hai hee,badal ais to hazar guna ban ke bahar auga je Katerina ho gya yeh gal yard rakheyo.

  • @gurbaxsingh9745
    @gurbaxsingh9745 9 หลายเดือนก่อน

    We do not àgree with singh sahib that Bagwabt man is immatured in poltics he havebeen two time MP and had been secessfull speaker in parliament and become a seasoned politician and going to be a secessfull CM not agree to singh sahib comment on Bhagwant Maan.

  • @dalbirminhas7078
    @dalbirminhas7078 9 หลายเดือนก่อน

    Sikhs don't need family parties like Akaali Dal badal,there are two more parties,factions of the same Akaali Dal,.we need to find out the best of the three and promote that faction only because badal faction has lost support in the masses.

  • @malvindermali7698
    @malvindermali7698 9 หลายเดือนก่อน

    ਜਦੋਂ ਅਕਾਲ ਤਖ਼ਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਅਕਾਲੀ ਏਕਤਾ ਦੀ ਗੱਲ ਤੋਰੀ ਸੀ ਤਾਂ ਤੇਰੀ ਪੁਜ਼ੀਸ਼ਨ ਕੀ ਸੀ? ਤੂੰ ਅਜੀਤ ਅਖਬਾਰ ਦੇ ਬਰਜਿੰਦਰ ਸਿੰਘ ਨਾਲ ਮਿਲਕੇ ਇਸਦਾ ਵਿਰੋਧ ਕੀਤਾ ਸੀ ਤੇ ਬਾਦਲ ਦਲ ਦੀ ਪੈਰੋਕਾਰਾਂ ਕੀਤੀ ਸੀ

    • @TheSikhViewpoint
      @TheSikhViewpoint  9 หลายเดือนก่อน

      ਪਹਿਲਾ ਕਿਤਾਬ ਸਾਰੀ ਪੜ ਲੈਣਾ ਜੀ !