ਮੀਟ-ਅੰਡੇ ਨਾਲ ਪੈੱਗ ਲਾਉਣ ਵਾਲੇ ਸੁਣੋ | Fatty Liver ਕਿਉਂ ਹੁੰਦਾ ਹੈ ? Best Exercise for Fatty Liver | Akhar

แชร์
ฝัง
  • เผยแพร่เมื่อ 25 ต.ค. 2024

ความคิดเห็น • 172

  • @navi5258
    @navi5258 ปีที่แล้ว +41

    ਬਹੁਤ ਵਧਿਆ ਨੇ ਡਾਕਟਰ ਸਾਹਿਬ ....ਖਾਣ ਪੀਣ ਸਹੀ ਕਰ ਕੇ ਹੀ ਠੀਕ ਕਰ ਦਿੰਦੇ ਆ....87 ਸਾਲ ਦੀ ਉਮਰ ਵਿਚ ਵੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ...

    • @RajSingh-xf3tb
      @RajSingh-xf3tb ปีที่แล้ว

      docter ਦਾ ਐਡਰੈੱਸ ਦਿਉ

    • @RajbirSingh-h5x
      @RajbirSingh-h5x 5 หลายเดือนก่อน +1

      Doctor sahib da contact number pls

    • @navi5258
      @navi5258 4 หลายเดือนก่อน

      PUNJAB Naturopathy and Yoga Hospital,, search google map

  • @promilakumari7402
    @promilakumari7402 6 หลายเดือนก่อน +2

    Bahut vadia ji

  • @jatt.mehkma317
    @jatt.mehkma317 ปีที่แล้ว +22

    ਡਾਕਟਰ ਸਾਬ ਜੀ ਆਜੋ ਇਕ ਹੋਰ ਪੈਗ ਲਗਾਈਏ 😂😂😂

    • @jagmeetsher
      @jagmeetsher ปีที่แล้ว

      Dr saab de ta pehla hi changey lgdey ..

    • @jatt.mehkma317
      @jatt.mehkma317 ปีที่แล้ว +1

      @@jagmeetsher ਤਾਂਹੀ ਕਿਹਾ ਵੀਰ 😂😂😂

  • @rbrar3859
    @rbrar3859 ปีที่แล้ว +8

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @jitsingh8827
    @jitsingh8827 ปีที่แล้ว +1

    ਬਹੁਤ ਵਧੀਆ ਜਾਨਕਾਰੀ ਮਿਲੀ

  • @JaswinderJaswinderkaur-tf2ox
    @JaswinderJaswinderkaur-tf2ox ปีที่แล้ว +1

    ਬਹੁਤ ਵਧੀਆ ਤੁਹਾਡੀ ਜਾਣਕਾਰੀ ਜੀ

  • @SukhdeepkaurBrar-gk1eu
    @SukhdeepkaurBrar-gk1eu ปีที่แล้ว

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ🙏🙏

  • @japindersandhu4065
    @japindersandhu4065 ปีที่แล้ว +2

    ਡਾਕਟਰ ਸਾਹਿਬ ਦਾਰੂ ਤੇ ਨਾਲ ਜੱਟ ਦੇ ਕਬਰਾ ਤੱਕ ਜਾਉਗੀ

  • @khushsidhu6673
    @khushsidhu6673 ปีที่แล้ว

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @gurdipanand4105
    @gurdipanand4105 ปีที่แล้ว +1

    Thanks both of U Dr sahib nd Akhar sahib dhan guru nanak

  • @Billa_airline_pb33
    @Billa_airline_pb33 ปีที่แล้ว +2

    very good information ਨਵਨੀਤ bro

  • @jaggi.braich9558
    @jaggi.braich9558 ปีที่แล้ว +3

    ਡਾਕਟਰ ਸਾਬ ਦੀ ਗੱਲ ਸੁਣਕੇ ਤਾਂ ਖਾਣ ਨੂੰ ਕੁੱਛ ਬੱਚਿਆ ਹੀ ਨਹੀਂ
    ਰਹੀ ਗੱਲ ਸ਼ਰਾਬ ਦੀ ਸਾਡਾ ਤਇਆ ਜੀ ਰੋਜ ਤਿੰਨ ਚਾਰ ਪੈੱਗ ਲਾਉਂਦਾ ਸੀ 95 ਸਾਲ ਦਾ ਹੋਕੇ ਮਰਿਆ

    • @japindersandhu4065
      @japindersandhu4065 ปีที่แล้ว

      ਸਹੀ ਗੱਲ 🤣🤣🤣

    • @dhindsahappy06
      @dhindsahappy06 5 หลายเดือนก่อน

      Te dr Saab keh rahe ne ki 1 pegg da asar 90 din rehnda

  • @narindersingh-gw4fp
    @narindersingh-gw4fp ปีที่แล้ว +30

    ਡਾਕਟਰ ਸਾਹਿਬ ਦਾ ਸਮਝਾਉਣ ਦਾ ਤਰੀਕਾ ਬਾ-ਕਮਾਲ ਹੈ

    • @paramjitsinghpammy
      @paramjitsinghpammy ปีที่แล้ว +1

      ਬਿਲਕੁਲ ਸਹੀ ਹੈ ਤੁਹਾਡੀ ਬਾਈ ਜੀ

    • @Gurdev-vo1fz
      @Gurdev-vo1fz ปีที่แล้ว

      @@paramjitsinghpammy0

    • @surjeetgill7097
      @surjeetgill7097 ปีที่แล้ว

      ​@@paramjitsinghpammyto

  • @Sidhumoosewala-wp2ux
    @Sidhumoosewala-wp2ux ปีที่แล้ว +2

    ਡਾਕਟਰ ਸਾਹਿਬ ਜੀ ਸਾਹ ਦੀ ਪ੍ਰੋਬਲਮ ਹੋ ਗਈ ਬਹਾਰ ਗਿਆ ਉਥੋਂ ਆ ਕੇ ਮੈਨੂੰ ਥੋੜੀ ਖ਼ੰਗ ਲੱਗੀ ਉਸ ਬਾਅਦ ਚੈਕ ਹੋਇਆ tv ਟੈਸਟ ਹੋਈ ਉਹ ਬਿਲਕੁਲ ਸਹੀ ਰਿਪੋਰਟ ਆਇਆ ਬਾਹਰ ਦੇ ਚੀਨੀਂ ਚੀਜਾਂ ਖਾਣ ਨਾਲ਼ੇ pro ਹੋ ਗਈ ਸਾਹ ਬਹੁਤ ਜ਼ਿਆਦਾ ਚੜ੍ਹ ਦਾ ਚਿੰਤਾ ਦਾ ਵਿਸ਼ਾ ਸਰ ਅੱਜੇ ਉਮਰ ਕੀ ਹੈ ਮੇਰੀ piz ਕੋਈ ਹੱਲ ਦੱਸੋ ਦਵਾਈ ਨਾਲ ਫਰਕ ਨਹੀਂ ਪਿਆ ਨਾ ਮੀਟ ਅੰਡਾ ਸ਼ਰਾਬ ਸਿਗਰਟ ਕੁੱਛ ਨਹੀਂ ਖਾਂਦਾ ਜੀ 🙏🙏🙏🙏

  • @brarjagwindersingh3900
    @brarjagwindersingh3900 ปีที่แล้ว +1

    ਸਿਵੀਆ ਜੀ ਤੱਤੇ ਤੋਂ ਬਾਅਦ ਠੰਡੇ ਤੋਲੀਏ ਦਾ ਲੋਜਿਕ ਨ੍ਹੀਂ ਸਮਝ ਆਇਆ, ਬਾਕੀ ਜਾਣਕਾਰੀ ਬਹੁਤ ਈ ਵਧੀਆ

    • @navi5258
      @navi5258 ปีที่แล้ว +1

      3 min grm y 1 min thnda....start grm to krn te khatm v grm te...total 4 vari grm hojo...te 3 vari thnda

  • @BaljitSingh-tx5cn
    @BaljitSingh-tx5cn 4 หลายเดือนก่อน

    A great doctor

  • @AmandeepSingh-wd7ym
    @AmandeepSingh-wd7ym ปีที่แล้ว +1

    Buht vdia gaide kita thnx veer tera buht vdia chij leke ounde tusi

  • @simarkaur9486
    @simarkaur9486 ปีที่แล้ว +2

    Bahut wadiya jankari

  • @Vijay-sj8wf
    @Vijay-sj8wf ปีที่แล้ว

    Bohat sarl bhasha wich samjaiha dr sahib nae.

  • @drgssidhumaur5870
    @drgssidhumaur5870 ปีที่แล้ว +2

    Good information,,,, thanks to all

  • @kulwantsinghbrar1220
    @kulwantsinghbrar1220 ปีที่แล้ว +2

    Very nice report

  • @preet_kurawala
    @preet_kurawala ปีที่แล้ว +60

    ਜਿੰਨੀ ਆਪਣੇ ਸਰੀਰ ਬਾਰੇ ਜਾਣਕਾਰੀ ਘੱਟ ਰੱਖੋ ਗਏ,, ਓਹਨੇ ਹੀ ਠੀਕ ਰਹੋਗੇ

    • @ravindermahi999
      @ravindermahi999 ปีที่แล้ว +4

      Galat

    • @preet_kurawala
      @preet_kurawala ปีที่แล้ว +3

      @@ravindermahi999 fir ਬਾਈ ਤੂੰ ਅਪਣੀ ਸਿਹਤ ਦਾ ਖਿਆਲ ਰੱਖ,,, ਬਿਨਾ ਰੇਹ ਸਪਰੇਹ ਵਾਲੀ ਕਣਕ ਤੇ ਫਲ, ਸਬਜ਼ੀਆਂ ਖ਼ਾ

    • @gurpreetsinghsidhu-kc3yw
      @gurpreetsinghsidhu-kc3yw ปีที่แล้ว +1

      Sach aa 22 jma sehmat aa

    • @thequasar652
      @thequasar652 ปีที่แล้ว +1

      Sahi gl aa bro

    • @makhansandhu1325
      @makhansandhu1325 ปีที่แล้ว +1

      Bro main bhi ahi sochda c ajj main galt ho gya din problem nikliya iko bar 😅

  • @grewalbhupinder572
    @grewalbhupinder572 ปีที่แล้ว

    Great knowledge

  • @amritbrar3274
    @amritbrar3274 ปีที่แล้ว +1

    Very nice good mathed thanks dr sahib g

  • @JagtarSingh-mx2uh
    @JagtarSingh-mx2uh ปีที่แล้ว +1

    Very Nice Sir Ji

  • @RajKumar-nj4mv
    @RajKumar-nj4mv ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਡਾਕਟਰ ਸਾਹਿਬ ਇਹਨੀ ਜਾਣਕਾਰੀ ਦੇਣ ਵਾਸਤੇ ਡਾਕਟਰ ਹਜਾਰਾ ਰੁਪਏ ਲੈ ਲੈਂਦੇ ਨੇ ਧੰਨਵਾਦ

  • @MangalSingh-g9x
    @MangalSingh-g9x 10 หลายเดือนก่อน

    Veay good job God bless you dear ❤❤❤❤❤❤❤

  • @AvtarSingh-or6sf
    @AvtarSingh-or6sf 2 หลายเดือนก่อน

    Very good infermation ji Sir resha ne theek ho riha reshe de bare be kuchh daso ji

  • @harbajsingh2199
    @harbajsingh2199 ปีที่แล้ว +1

    Very nice information thanks sir

  • @BaldevSingh-qq9pp
    @BaldevSingh-qq9pp ปีที่แล้ว +1

    A great knowledge for everyone.
    A great salute for your team.

  • @jagbirgilljagbirgill9200
    @jagbirgilljagbirgill9200 ปีที่แล้ว +1

    Good job Dr Saab ji. Thanks navreet veere.

  • @surinderkaur-tm6rb
    @surinderkaur-tm6rb ปีที่แล้ว +1

    Very nice video

  • @shivcharansingh550
    @shivcharansingh550 ปีที่แล้ว

    DR SAHIB GOOD INTERVIEW🙏🙏🙏🙏 JI THANKS🙏🙏

  • @secreteyes5198
    @secreteyes5198 ปีที่แล้ว +1

    Love my punjabi language❤

  • @Balwinder-cr6ql
    @Balwinder-cr6ql ปีที่แล้ว

    Very. Good

  • @preetgrewal114
    @preetgrewal114 หลายเดือนก่อน

    Great info 👍👍🙏🏻🙏🏻

  • @dhillonsingh6052
    @dhillonsingh6052 ปีที่แล้ว +1

    Thanks sir

  • @gurjindersingh4666
    @gurjindersingh4666 ปีที่แล้ว

    Dhanbad G

  • @jiteshsarna4857
    @jiteshsarna4857 ปีที่แล้ว

    Dr. Sahib hepatitis c di koi exercise dasoja koi diet plan

  • @kuljindersingh3128
    @kuljindersingh3128 5 หลายเดือนก่อน +1

    ਫੈਟ ਜ਼ਰੂਰੀ ਹੈ ਅਤੇ ਅੰਡਾਨੀ ਵੀ ਜਰੂਰੀ ਹੈ

  • @raavidhaliwal2903
    @raavidhaliwal2903 ปีที่แล้ว +9

    ਜਿਹੜੀ ਆਖਰੀ ਗੱਲ ਆਖੀ ਕਾਕਾ ਜੀ ਨੇ ਓਹ ਮੇਰਾ ਦਿਲ ਲੁੱਟ ਕੇ ਲੈ ਗਈ 😂😂😂😅

  • @jaswantsingh-os2vp
    @jaswantsingh-os2vp ปีที่แล้ว

    Jug jug jio sir ji

  • @buttasingh6428
    @buttasingh6428 ปีที่แล้ว

    Very nice sir

  • @kkp1010
    @kkp1010 ปีที่แล้ว

    ਵਾਹਿਗੁਰੂ

  • @harjinderbhuchi5764
    @harjinderbhuchi5764 ปีที่แล้ว

    Very nice Dr.saab

  • @paramjitsinghpammy
    @paramjitsinghpammy ปีที่แล้ว +1

    ਮੈਨੂੰ ਲੱਗਦਾ ਕਿ ਆਪ ਜੀ ਦਾ ਕੈਮਰਾ ਮੈਨੇ ਨਵਾਂ ਲਗਦਾ ਹੈ ਜਿਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਡਾਕਟਰ ਸਾਹਿਬ ਜੀ ਦੀ ਟਾਈ ਸੀਦੀ ਨਹੀਂ ਸੀ ਕਿਉਂਕਿ ਜੇਕਰ ਉਸ ਨੂੰ ਪੂਰਾ ਪਤਾ ਹੁੰਦਾ ਕਿ ਕਿਸੇ ਦੀ ਅੈਟਰ ਵਿਓ ਕਰਨ ਲੱਗੇ ਹਾਂ ਤਾਂ ਉਸ ਇਨਸਾਨ ਨੂੰ ਦੱਸ ਦੇਣਾ ਚਾਹੀਦਾ ਸੀ
    ਬਾਕੀ ਮੈਨੂੰ ਨਹੀਂ ਪਤਾ ਕਿ ਮੈਂ ਇਹ ਗੱਲ ਸਹੀ ਕਹੀ ਹੈ ਜਾਂ ਫੇਰ ਗਲਤ ਜੇਕਰ ਮੈਂ ਗਲਤ ਕਹੀ ਹੋਵੈ ਤਾ ਫੇਰ ਮੈਨੂੰ ਮਾਫ ਕਰ ਦੇਣਾ ਬਾਈ ਜੀ

    • @makhansandhu1325
      @makhansandhu1325 ปีที่แล้ว

      Tuhanu koi gal vi samjh aayi yaa bss tayi dakhi gyi doctor di 😅😅

  • @yadwindersingh6515
    @yadwindersingh6515 ปีที่แล้ว

    V good job wmk ji

  • @ParamjitSingh-ok8he
    @ParamjitSingh-ok8he ปีที่แล้ว +5

    ਖਬਰ ਦੀ ਸੁਰਖੀ ਚ ਅੰਡੇ ਨਹੀਂ ਆਂਡੇ ਲਿਖੋ।

  • @mehndipalwan7549
    @mehndipalwan7549 ปีที่แล้ว

    Very good bro

  • @kevalkrishan8413
    @kevalkrishan8413 ปีที่แล้ว +9

    ਸਵਾਮੀ ਵਿਵੇਕਾਨੰਦ ਤਾਂ ੨੪ ਸਾਲਾਂ ਤੱਕ ਜੀ ਸਕਿਆ ਬਿਲਕੁਲ ਵੇਸਨੂ ਸੀ

    • @sandeepchohan9516
      @sandeepchohan9516 ปีที่แล้ว

      😂😂😂😂😂

    • @yadwinderyadu3185
      @yadwinderyadu3185 ปีที่แล้ว +2

      ਜੇ ਇਕ ਪੈੱਗ ਦਾ ਅਸਰ 90 ਦਿਨ ਰਹਿੰਦਾ ਫੇਰ ਤਾਂ ਮੇਰਾ 600 ਸਾਲ ਤੱਕ ਲੀਵਰ ਸਹੀ ਹੋਣਾ 😮😮

    • @harmeshmanavadvocate2639
      @harmeshmanavadvocate2639 ปีที่แล้ว +1

      ਵਿਵੇਕਾਨੰਦ ਚੇਨ ਸਮੋਕਰ ਸਨ।

  • @gaganrandhawa5876
    @gaganrandhawa5876 ปีที่แล้ว

    Good thank you brother

  • @SukhjinderSingh-jk8ng
    @SukhjinderSingh-jk8ng 4 หลายเดือนก่อน

    ਸਰ ਜੀ ਗੁੜ ਵਿੱਚ ਵੀ ਖੰਡ ਮਿਲਾਂਦੇ ਨੇ

  • @sunnybutturi7180
    @sunnybutturi7180 ปีที่แล้ว

    Sir non veg khana ta mazboori hai par is eh solution das do ke ehda koi side effect na hove. Baki salad and fruits te asi poora zor dende ha

  • @makhnasingh9209
    @makhnasingh9209 ปีที่แล้ว +1

    👍👍

  • @ravindersinghsalaria9741
    @ravindersinghsalaria9741 ปีที่แล้ว +3

    Very Nice video. Navreet, Your style is different, attractive with sweet voice.👍

  • @Kabaddilive08
    @Kabaddilive08 ปีที่แล้ว +3

    ਮੈਨੂੰ ਸਾਲੀ ਇਹ ਨੀ ਸਮਜ ondi ਮੈਨੂੰ ਤਾਂ starting cho ਲੱਗਿਆ dr ਸਿਆਣਾ
    Enu dr ਕੀ ਨੇ ਬਣਾ ਤਾਂ
    Dr Saab Egg cho ja fish cho Jo fat hundi aa
    Thuno kis ne kiha oo madi hundi aa

    • @TangoCharlieYT
      @TangoCharlieYT ปีที่แล้ว

      Ehnu cmo kihne bna ta

    • @naunihalsingh4108
      @naunihalsingh4108 ปีที่แล้ว

      ਜਰਦੀ ਵਾਲੀ ਫੈਟ ਗਲਤ ਹੁੰਦੀ ਹੈ

  • @Ranjeet-y1f
    @Ranjeet-y1f ปีที่แล้ว

    👍

  • @singhgulshan1110
    @singhgulshan1110 ปีที่แล้ว

    Navreet paji Uric acid te v dr saab naal gall kar vlog bnao

  • @TangoCharlieYT
    @TangoCharlieYT ปีที่แล้ว

    Eh cmo paiya savere
    Te adhiya shaami vala ho lgada

  • @SukhvinderSingh-hq3ti
    @SukhvinderSingh-hq3ti ปีที่แล้ว

    22 ji very nice

  • @DaljitSingh-ki4bg
    @DaljitSingh-ki4bg ปีที่แล้ว

    🙏🙏

  • @Lovesingh-pj1eq
    @Lovesingh-pj1eq ปีที่แล้ว

    👌👌🙏🙏

  • @DharamPal-bz6uw
    @DharamPal-bz6uw ปีที่แล้ว

    Bavaseer desi medicine

  • @princebhullar5660
    @princebhullar5660 ปีที่แล้ว +2

    I m 36 . My father has gone he was teetotaler. My grandfather 96 still drinks 2 to 3 drinks and he is Nonvegtaria, ex- servicemen

    • @achharsinghgill472
      @achharsinghgill472 ปีที่แล้ว

      I don't agree with some things he is saying

    • @Gurfateh-x8j
      @Gurfateh-x8j ปีที่แล้ว

      ​@@achharsinghgill472eme magaj mari janda 😂

  • @sukh.sardar12
    @sukh.sardar12 8 หลายเดือนก่อน +1

    ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਵੀ ਕੋਈ ਬਿਮਾਰੀ ਹੋ ਸਕਦੀ ਹੈ

  • @rajwindersingh4962
    @rajwindersingh4962 ปีที่แล้ว +1

    ਚੱਲ ਅੱਖਰ ਵਾਲ਼ੇ ਵੀ ਭਲਾ ਕਰਦੇ ਆ ਨਾਲ਼ੇ ਚਾਰ ਪੈਸੇ ਆ ਜਾਂਦੇ ਆ ਹੱਥ ਨੂੰ ਹੱਥ ਧੋਂਦਾ ਫਿਰ ਵੀ।

  • @LaxmiSingh-jo5ou
    @LaxmiSingh-jo5ou ปีที่แล้ว

    डॉक्टर साब तुसीं ग्रेट हो, भगवान तुहानु लम्बी उमर देवे ❤

  • @avneetjagera5769
    @avneetjagera5769 ปีที่แล้ว

    ❤❤❤❤❤❤❤❤

  • @Manmohansingh-cg2kv
    @Manmohansingh-cg2kv ปีที่แล้ว +1

    Gup mari janda loka nu vedio vechda Dada ji di umar 98 sal si Papa ji 85 sal de hi roj sab kuj khande hi half pende hi akal Purkha de mehar nal healthy hi

  • @deepsidhu5570
    @deepsidhu5570 ปีที่แล้ว

    ❤❤

  • @kulwindersingh-we5kh
    @kulwindersingh-we5kh 4 หลายเดือนก่อน

    ਘਰ ਦੀ ਕੱਢੀ ਪੀਓ

  • @gssandhu1129
    @gssandhu1129 ปีที่แล้ว +1

    1 peg 90 din dr saab lokka nu 1 ghante baad utar jandi

  • @gvsingh8785
    @gvsingh8785 ปีที่แล้ว

    Doubtful if he is Medically qualified MBBS or MD doctor . If he is qualified one, then perhaps he has become cynic due to age or other reasons.

  • @Spambuzz
    @Spambuzz 5 หลายเดือนก่อน

    D sab da ta apna ted ty chrbi cari hy dusryea da ki tek karu ok

  • @navjotkaur2607
    @navjotkaur2607 ปีที่แล้ว

    Please sir address ki a tude hospital or clinic da g

  • @sksandip24
    @sksandip24 ปีที่แล้ว +2

    Meat ande nal shrab ale like krdo ek ver 🤣🤣

  • @Rabab224
    @Rabab224 9 หลายเดือนก่อน

    Doctor ਤਾਂ ਆਪ peg layi betha 😅

  • @GiLLSaab-qn7bd
    @GiLLSaab-qn7bd ปีที่แล้ว

    Use lchn j kri janda

  • @romyvintage0777
    @romyvintage0777 ปีที่แล้ว

    Dekho ji Foj jini daaroo meet koi ni khanda hona ohh subha pt bi krde ne 10km sareer vicho kad de bi ne garmi

  • @KULWINDERSINGH-jm9ul
    @KULWINDERSINGH-jm9ul ปีที่แล้ว

    Eh hisab nal ik din roti khani b band hoju

  • @katimann9201
    @katimann9201 5 หลายเดือนก่อน

    Peg nal oil wali chij na Khao

  • @nituarora9641
    @nituarora9641 ปีที่แล้ว

    🙏🙏🙏🙏🙏

  • @berinderjitsingh9119
    @berinderjitsingh9119 ปีที่แล้ว

    Dr sahab da adress dana jee thanks

  • @omparkashshenmar2595
    @omparkashshenmar2595 ปีที่แล้ว +2

    Use less opinion. You start drinking cow milk 🥛 three times, take cow's ghee every day. But you will have to go for cycling at least 20 km . Doctor saheb you are talking about rich people. In India people are starving who are eating dry rotis . They are not able to buy the fruit and vegetables. What are your opinion for those .

  • @harpreetsivia9067
    @harpreetsivia9067 ปีที่แล้ว

    ਕਾਲਜਾ ਕਹਿੰਦੇ ਨੇ

  • @sikandersingh3019
    @sikandersingh3019 ปีที่แล้ว +3

    Dr da daru nal dakya lagda

    • @narinderwaraich7442
      @narinderwaraich7442 ปีที่แล้ว

      ਡੱਕਿਆ ਲਗਦਾ ਨਹੀਂ ਵੀਰ ਡੱਕਿਆ ਹੋਇਆ ਆਵਾਜ਼ ਤਾਂ ਤਤਲਾ ਰਹੀ ਹੈ 😂😂😂

    • @navi5258
      @navi5258 ปีที่แล้ว +1

      ​@@narinderwaraich7442 y g age 87 saal d aw...sara din baith k loka d seva krda

    • @narinderwaraich7442
      @narinderwaraich7442 ปีที่แล้ว

      @@navi5258 ਅੱਛਾ ਵੀਰ 87 ਸਾਲ ਨਹੀਂ 57 ਸਾਲ ਹੈ

    • @navi5258
      @navi5258 ปีที่แล้ว +1

      @@narinderwaraich7442 aajo veer fr kise din aapa doctor nu hi push ava ge...bki veer hospital aa k dekhi kise din jina da kito hl ni hunda o v thik ho k jnde aw...sada bnda thik hoya ta keh reha...

  • @navdeepdhillon257
    @navdeepdhillon257 ปีที่แล้ว

    Doctor v pkka peg laonda daily

  • @rattenthakur6682
    @rattenthakur6682 ปีที่แล้ว

    💖💖🙏🙏🌹

  • @jaspalsond8699
    @jaspalsond8699 ปีที่แล้ว +2

    Ek pegg da assar 90 din 😢😮

    • @manjitmann9659
      @manjitmann9659 ปีที่แล้ว +1

      Sanu ta ik peg nl asar v ni hunda 4 nl hunda 😁

  • @lovedeepsingh7928
    @lovedeepsingh7928 ปีที่แล้ว +6

    Did ta tera v tole jidda glla vdiya marda

  • @kalasharma683
    @kalasharma683 ปีที่แล้ว

    kakh ni janda a ehdian galla sun k tan jindgi ni challni bass baba pehla galley di koi dwai lae

  • @sukhdevsinghgrewalgood9947
    @sukhdevsinghgrewalgood9947 ปีที่แล้ว

    Kukkar murga anparh lagde

  • @shipyard_jalalabad
    @shipyard_jalalabad ปีที่แล้ว

    Drr saab g da no te adresss jroor deo gggg

  • @JAITASINGH1
    @JAITASINGH1 ปีที่แล้ว +1

    Mazak apni jagah but doctor siyana bhe kaffi 😂😂

  • @sandeepraja1499
    @sandeepraja1499 4 หลายเดือนก่อน

    Dr te aap set hai😂

  • @rssidhu6777
    @rssidhu6777 ปีที่แล้ว +1

    Dr ta patla hoya nahi, backwash kri janda eh

  • @ravindergill8228
    @ravindergill8228 ปีที่แล้ว +2

    meat ande nal liver kharab hunda ajj suniya😂

  • @hsrandhawa9147
    @hsrandhawa9147 ปีที่แล้ว

    Doctor saab fruit kehda pure ne hun…

  • @kuldeepgangotra4907
    @kuldeepgangotra4907 ปีที่แล้ว +3

    ਆ ਡਾਕਟਰ ਨੂੰ ਞੀ ਗੋਲੂਕੋਜ ਲਗਨ ਞਾਲਾ

  • @gurjantsingh-kg5gp
    @gurjantsingh-kg5gp ปีที่แล้ว

    Dr sahib Ssa apna phone te address submit karna