ਮੈਂ ਗਵਾਹ ਹਾਂ ਕੀ ਬਾਦਲ ਆਪਣੇ ਬੰਦਿਆਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਜੁੱਤੀਆਂ ਦਾ ਹਾਰ ਲਿਆਇਆ ਸੀ | PSS

แชร์
ฝัง
  • เผยแพร่เมื่อ 23 ธ.ค. 2024

ความคิดเห็น • 555

  • @artandcraftwithdeep7529
    @artandcraftwithdeep7529 ปีที่แล้ว +76

    ਤਾਂਹੀ ਮੁੜਕੇ ਕਿਸੇ ਜਥੇਦਾਰ ਨੇ ਬਾਦਲਾ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕੀਤੀ ।

  • @golewaliagill4088
    @golewaliagill4088 ปีที่แล้ว +176

    ਬਾਦਲਾਂ ਦੇ ਚਮਚੇ ਸੁਣ ਲੈਣ ਧਿਆਨ ਨਾਲ ਕਿਵੇਂ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਇਨ੍ਹਾਂ ਕੰਜਰਾਂ ਨੇ

    • @harbhajansingh4281
      @harbhajansingh4281 ปีที่แล้ว +4

      Jitna nuksaan te zulam ehna badala ne keete han India ch kise v hor party ne nahi keete han.

    • @amitsinghamit1534
      @amitsinghamit1534 11 หลายเดือนก่อน +1

      ਵੀਰ ਜੀ ਕੋਈ ਵੀ ਏਨਾ ਦਾ ਕਰਸ਼ੀ ਚਮਚਾ ਆਪਣੇ ਪਿੰਡਾਂ ਵਿੱਚ ਆਵੇ ਜਾਂ ਪਿੰਡਾਂ ਦਾ ਕੋਈ ਬੰਦਾ ਜਾਂਦਾ ਓਹਨਾ ਦਾ ਪਿੰਡ ਵਿੱਚ ਵੀ ਬਾਈਕਾਟ ਕਰੋ

    • @newsbindas5567
      @newsbindas5567 9 หลายเดือนก่อน

      वाहेगुरु जी का खालसा वाहेगुरु जी की फतेह🎉🎉🎉🎉🎉🎉🎉🎉🎉🎉😂

  • @gurdevsinghrandhawa5630
    @gurdevsinghrandhawa5630 ปีที่แล้ว +89

    ਲਾਹਨਤ ਹੈ ਬਾਦਲ ਪਰਿਵਾਰ ਵਾਸਤੇ ਜੇ ਇਹ ਆਦਮੀ ਸਚ ਬੋਲਦਾ ਹੈ ਬਾਦਲ ਪਰਿਵਾਰ ਦੇ ਚਮਚਿੳਉ ਦੇਵੋ ਜੁਆਬ

  • @ਨਾਨਕਾvlogs
    @ਨਾਨਕਾvlogs ปีที่แล้ว +111

    ਬਾਦਲਾਂ ਨੇ ਸੀ੍ ਅਕਾਲ ਤਖ਼ਤ ਸਾਹਿਬ ਆਪਣੀ ਜੰਗੀਰ ਸਮਝ ਵਰਤਿਆ ਉਸਦੀ ਸਜ਼ਾ ਭੁਗਤ ਰਹੇ ਹਨ ਇਨਸਾਫ ਵਾਹਿਗੁਰੂ ਨੇ ਕਰਨਾ

  • @KamaljitKaur-fy3uu
    @KamaljitKaur-fy3uu ปีที่แล้ว +55

    ਬਾਪੂ ਘੱਗਾ ਜੀ ਨੇ ਜੋ ਹੱਡ ਬੀਤੀਆਂ ਸੁਣਾਈਆਂ ਤਾਂ ਏਦਾਂ ਜਾਪਦਾ ਏ ਕਿ ਅਕਾਲ ਤਖ਼ਤ ਤੇ ਜਥੇਦਾਰਾਂ ਨੂੰ ਵੀ ਆਪਣੇ ਮਤਲਬ ਲਈ ਵਰਤਦੇ ਰਹੇ ਹਨ ਇਹ ਰਾਜਨੀਤਕ

  • @mrvickykaranjot8772
    @mrvickykaranjot8772 ปีที่แล้ว +37

    ਸੈਣੀ ਬਾਈ ਜੀ ਬਾਦਲਾਂ ਦਾ ਟੈਮ ਪੂਰਾ ਹੋ ਗਿਆ ਪਾਪ ਵਾਲੇ ਡਰੱਮ ਭਰ ਗਏ

  • @kkp1010
    @kkp1010 ปีที่แล้ว +41

    ਇੰਦਰ ਸਿੰਘ ਘੱਗਾ ਜੀ ਨਿਧੜਕ ਬੁਲਾਰੇ ਹਨ, ਇਨ੍ਹਾਂ ਨੇ ਲਗਭਗ ਦੋ ਦਰਜਨ ਇਨਕਲਾਬੀ ਪੁਸਤਕਾਂ ਲਿਖੀਆਂ ਹਨ।

  • @dhiansingh3103
    @dhiansingh3103 ปีที่แล้ว +58

    ਸੁਣਕੇ ਰੌਂਗਟੇ ਖੜ੍ਹੇ ਹੋ ਗਏ ਹਨ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਖਬੀਰ ਬਾਦਲ ਪੰਥ ਦੀਆਂ ਵੋਟਾਂ ਦਾ ਹੱਕਦਾਰ ਨਹੀਂ ਰਹਿ ਗਿਆ , ਹੁਣ ਕੌਮ ਦੇ ਜਥੇਦਾਰ ਨੂੰ ਪੂਰਨ ਰੂਪ ਵਿੱਚ ਅਧਿਕਾਰ ਹੈ ਕਿ ਉਹ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਅਕਾਲੀ ਦਲ ਦੇ ਪ੍ਰਧਾਨ ਦੀ ਨਵੀਂ ਚੋਣ ਕਰ ਸਕਦਾ ਹੈ ਅਤੇ ਬਾਦਲ ਪਰਿਵਾਰ ਨੂੰ ਪੰਥ ਤੋਂ ਦੂਰ ਕਰੇ ।

  • @sidhu9472
    @sidhu9472 ปีที่แล้ว +27

    ਉਹਹਹੋ ਅੱਜ ਸਮਝ ਆਇਆ ਤਾਂ ਹੀ ਥੋਨੂੰ ਛੇਕ ਦਿੱਤਾ ਸੀ ਉਨ੍ਹਾਂ ਨੇ ਪੰਥ ਵਿੱਚੋਂ ਬਾਪੂ ਜੀ ਕਿਉਂਕਿ ਤੁਸਾਂ ਕਤਾਬਾਂ ਵਿੱਚ ਜ਼ਿਆਦਾ ਈ ਸੱਚ ਲਿਖਤਾ ਸੀ

  • @gurcharansingh4251
    @gurcharansingh4251 ปีที่แล้ว +63

    ਸੱਚ ਸੁਣਨਾ ਆਉਂਖਾ ਪਰ ਇਹ ਗੱਲਾਂ ਜਿਹੜੀ ਅਕਾਲ ਤਖ਼ਤ ਤੇ ਹੋਇਆ ਇਹ ਲੇਟ ਪਤਾ ਲੱਗਾ ਜਿਹੜਾ ਬਾਦਲਾਂ ਨੂੰ ਵੋਟਾਂ ਪਾਓ ਉਹ ਪੰਥ ਦਾ ਦੋਖੀ ਹੈ

  • @jaspalsinghkailay4204
    @jaspalsinghkailay4204 ปีที่แล้ว +80

    ਭਾਈ ਸਾਹਿਬ ਜੀ ਇਹ ਮਸੰਦ ਬਾਦਲ ਨੇ ਸਿੱਖਾਂ ਨਾਲ ਗਦਾਰੀਆ ਕੀਤੀ ਨੇ

  • @avtarnagra3464
    @avtarnagra3464 ปีที่แล้ว +30

    ਘੱਗਾ ਜੀ ਨੀ ਡਰਦੇ ਕਿਸੇ ਤੋਂ ਸੱਚੀਆਂ ਸੁਣਾਉਂਦੇ ਆ,,🦁

  • @tarlochansingh5877
    @tarlochansingh5877 ปีที่แล้ว +41

    ਸੈਣੀ ਸਾਹਿਬ ਸ੍ਰ: ਇੰਦਰ ਸਿੰਘ ਘੱਗਾ ਨੂੰ ਬਹੁਤ ਸਾਰਾ ਸਮਾਂ ਦਿਓ ਇਨ੍ਹਾਂ ਕੋਲ ਬਹੁਤ ਕੁਝ ਅਜਿਹਾ ਵੀ ਹੈ ਜੋ ਅੱਜ ਤੱਕ ਬਾਦਲ ਗ਼ਦਾਰ ਨੇ ਦਬਾ ਕੇ ਰੱਖਿਆ ਹੋਇਆ ਹੈ।ਸਾਰੀ ਹਕੀਕਤ ਸਿੱਖ ਕੌਮ ਦੇ ਰੂਬਰੂ ਹੋਣੀ ਬਹੁਤ ਜ਼ਰੂਰੀ ਹੈ। ਜੇਹੜੇ ਬੰਦੇ ਬਾਦਲ ਐਂਡ ਪਾਰਟੀ ਦੇ ਨਾਲ ਖੇਹ ਖਾਂਦੇ ਫਿਰਦੇ ਹਨ ਉਨ੍ਹਾਂ ਕੁੱਤਿਆਂ ਨੂੰ ਕੁਝ ਥੋੜੀ ਬਹੁਤੀ ਅਕਲ ਆ ਜਾਵੇ ਤੇ ਕੌਮ ਦਾ ਕੁਝ ਭਲਾ ਹੋ ਸਕੇ। ਸੁਖਬੀਰ ਗੱਪੀ ਜਿੰਨੀਆਂ ਮਰਜ਼ੀ ਮਾਫੀਆ ਮੰਗ ਲਵੇ ਚਾਹੇ ਨੱਕ ਰਗੜੇ ਪਰ ਅਸਲੀ ਸਿੱਖ ਕੌਮ ਜਿਹੜੀ ਹਾਲੇ ਜਿਉਦੀ ਜਾਗਦੀ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਮਾਫ਼ ਨਹੀਂ ਕਰ ਸਕਦੀ। ਕਿਉਂਕਿ ਇਹ ਬੱਜਰ ਗੁਨਾਹ ਮਾਫ਼ ਕਰਨ ਯੋਗ ਨਹੀਂ ਹਨ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ....

  • @BalwinderKaur-nx4kv
    @BalwinderKaur-nx4kv ปีที่แล้ว +83

    ਬਾਦਲਾਂ ਦੀ ਕਮੀਨਗੀ ਤਾਂ ਲੋਕ ਮਹਿਸੂਸ ਕਰ ਰਹੇ ਸੀ ਤਾਂਹੀ ਤਾਂ ਭਗਵੰਤ ਮਾਨ ਨੂੰ ਏਨੀ ਜ਼ਿਆਦਾ ਵੱਡੀ ਜਿੱਤ ਮਿਲੀ ।

    • @DarshanSingh-sm1ho
      @DarshanSingh-sm1ho 3 หลายเดือนก่อน +1

      ਭਗਵੰਤ ਮਾਨ ਵੀ, ਬਾਦਲਾਂ, ਦੇ ਨਕਸ਼ੇ,ਕਦਮ, ਤੇ,ਚਲਣ,ਲਗ,ਪਿਆ,ਹੁਣ, ਇਸਨੂੰ,ਵੀ, ਕਿਸੇ ਨੇ,ਵੋਟ, ਨਹੀਂ,ਪਾਉਣੀ,ਇਹ,ਵੀ,ਐਦਕੀ,ਹਾਰੇਗਾ,ਬੁਰੀ, ਤਰ੍ਹਾਂ।

  • @balvinderkaka6586
    @balvinderkaka6586 ปีที่แล้ว +23

    ਬਾਦਲਾਂ ਦੀਆਂ ਚੱਪਲਾਂ ਚੱਟਣ ਵਾਲਿਆਂ ਤੇ ਕੋਈ ਅਸਰ ਨੀਂ ਹੋਣਾ ਇਨਾਂ ਗੱਲਾਂ ਦਾ ਉਨਾਂ ਨੂੰ ਜ਼ਹਿਰ ਵਰਗੀਆਂ ਲੱਗਦੀਆਂ ਹੋਣੀਆਂ ।

  • @Mannsingh-mv3un
    @Mannsingh-mv3un ปีที่แล้ว +24

    ਸੈਣੀ ਸਾਹਿਬ ਜੀ ਬਿਲਕੁਲ ਸਚੀ ਜਾਣਕਾਰੀ ਸਬੂਤਾਂ
    ਸਮੇਤ ਪੇਸ਼ ਕਰਦੇ ਹਨ।

  • @HarvinderKaur-r2h
    @HarvinderKaur-r2h ปีที่แล้ว +45

    ਲੱਖ ਦੀ ਲਾਹਨਤ ਕੰਜਰਾ ਬਾਦਲਾਂ ਤੇ ਬਾਕੀ ਪੰਜਾਬ ਦਾ ਬੇੜਾ ਗਰਕ ਕਰ ਦੇਣ ਗੇ ਜਰੂਰ

  • @GotaSingh-gj7dq
    @GotaSingh-gj7dq ปีที่แล้ว +39

    ਸੱਚ ਬੋਲਣ ਵਾਲੇ ਨੂੰ ਪੰਥ ਵਿਚੋਂ ਛੇਕਣ ਵਾਲਿਓ ਜਰੂਰ ਸੁਣੋ ਕੇ ਜਮੀਰ ਮਾਰਗੀ ਤੁਹਾਡੀ

  • @kuldipjamus1968
    @kuldipjamus1968 ปีที่แล้ว +40

    ਇਹਨਾਂ ਨੇ ਪੰਜਾਬ ਖਾ ਲਿਆ ਪੰਜਾਬੀ ਖਾ ਲਈ, ਸਿੱਖਾਂ ਦੀ ਜਵਾਨੀ ਖਾ ਲਈ, ਸਿਖੀ ਖਾਹ ਲਈ। ਗੰਦਿਆ ਆਡਿਆਂ ਨੇ ਗੰਦਗੀ ਫਿਲਾ ਰਖੀ ਹੈ।

  • @Gurmeetsingh-pn9je
    @Gurmeetsingh-pn9je ปีที่แล้ว +12

    ਬਾਦਲ ਪਰਿਵਾਰ ਨੇ ਤਾਂ ਬਹੁਤ ਜਿਆਦਾ ਨੁਕਸਾਨ ਕੀਤਾ ਗੁਰੂ ਘਰਾਂ ਦਾ ਔਰ ਸਿੱਖਾਂ ਦਾ

  • @HarjinderKaur-cg4es
    @HarjinderKaur-cg4es ปีที่แล้ว +45

    ਸੈਨੀ ਪੁੱਤ,ਜਿਉਦੇ ਰੱਹੋ ਖੁੱਸ਼ਰੱਹੋ

    • @DarshanSingh-sm1ho
      @DarshanSingh-sm1ho 3 หลายเดือนก่อน

      ਪਰ,ਕੰਜਰ, ਬਾਦਲ, ਤੇ, ਧਾਮੀ,ਕੰਜਰ,ਨੇ,ਮਰਵਾ,ਦਿਤਾ, ਸੈਣੀ ਨੂੰ, ਵਾਹਿਗੁਰੂ ਸਾਹਿਬ ਜੀ,ਉਸਦੀ,ਆਤਮਾ, ਨੂੰ ਆਪਣੇ, ਚਰਨਾਂ ਚ, ਨਿਵਾਸ, ਬਖਸ਼ਣ।

  • @triloksingh7552
    @triloksingh7552 ปีที่แล้ว +28

    ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਸੈਣੀ ਸਾਹਿਬ ਜੀ ਤੁਹਾਡੀ ਕੁਰਬਾਨੀ ਵੀ ਜੋ ਕਿ ਬੇਸ਼ ਕੀਮਤੀ ਆ ਵੈਸੇ ਤਾਂ ਲਫਜ਼ ਬਹੁਤ ਛੋਟੇ ਪੈ ਜਾਣਗੇ ਜੇਕਰ ਤਰੀਫ਼ ਕਰਨੀ ਹੋਵੇ

  • @KashmirKaur-k3l
    @KashmirKaur-k3l ปีที่แล้ว +19

    ਇੰਨਾਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਚੌਧਰਾਂ ਛੱਡ ਕੇ ਆਪ ਹੀ ਚਲੇ ਜਾਣਾ ਚਾਹੀਦਾ ਗਾਂਡੁ ਲਾਣਾ
    ਗੁੱਡ ਬਾਬਾ ਜੀ❤👍👏

  • @BabajiGurdaspuri-ob5qt
    @BabajiGurdaspuri-ob5qt ปีที่แล้ว +35

    ਸੈਣੀ ਸਾਬ ਅੱਖਾਂ ਹੀ ਖੋਲ ਦਿੱਤੀਆਂ ਨੇ ਬਹੁਤ ਕੁਝ ਲੁਕਿਆ ਛਿਪਿਆ

  • @GurpreetSingh-ir1sf
    @GurpreetSingh-ir1sf ปีที่แล้ว +28

    ਪ੍ਰੀਤ ਵੀਰ ਜੀ ਬਹੁਤ ਹੀ ਸਿਆਣੇ ਪੱਤਰਕਾਰ ਹਨ ,ਅਕਾਲ ਤਖਤ ਸਾਹਿਬ ਮਹਾਨ ਹੈ, ਕੁਸ਼ ਚਿਰ ਲਈ ਬੱਦਲ ਆਏ ਸੀ ਹੁਣ ਫਿਰ ਮੌਸਮ ਸਾਫ ਹੋ ਰਿਹਾ ਹੈ, ਅਕਾਲ ਤਖਤ ਤੇ ਫਿਰ ਅਟੱਲ ਫੈਸਲੇ ਹੋਣ ਗੇ

  • @harpreetgill9275
    @harpreetgill9275 ปีที่แล้ว +68

    ਕੌਮ ਬਾਦਲਾਂ ਨੂੰ ਕਦੇ ਮਾਫ਼ ਨਹੀਂ ਕਰੇਗੀ

    • @JagjeetSingh-h7p
      @JagjeetSingh-h7p ปีที่แล้ว +1

      ਕੌਮ ਅੱਜ ਕੱਲ ਲੰਗਰ ਛੱਕਣ ਛਕਾਓਣ ਚ ਰੁੱਝੀ ਹੈ 😂😂

  • @TSBADESHA
    @TSBADESHA ปีที่แล้ว +44

    ਸ: ਇੰਦਰ ਸਿੰਘ ਜੀ,ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਨਿਧੜਕ ਬੁਲਾਰੇ ਹਨ।

  • @charanjitsingh4388
    @charanjitsingh4388 ปีที่แล้ว +32

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਨਾਂ ਦੁਸ਼ਟਾ ਨੂੰ ਸਜਾ ਮਿਲਣੀ ਹੀ ਮਿਲਨੀ ਹੈ । ਜਿਹੜੇ ਲੋਕਾ ਨੇ ਸਿੱਖੀ ਦਾ ਘਾਣ ਕੀਤਾ ਹੈ । ਉਨ੍ਹਾਂ ਦਾ ਬੇੜਾ ਗ਼ਰਕ ਖਾਨ ਦਾਨ ਖਤਮ ਹੋਵੇ ਗਾ ।

  • @HazoorBaba
    @HazoorBaba ปีที่แล้ว +21

    ਇਸ ਬਾਦਲਾਂ ਦੇ ਟੋਲੇ ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ, ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ।
    😡😡😡

  • @KashmirKaur-k3l
    @KashmirKaur-k3l ปีที่แล้ว +29

    ਕੋਈ ਨਹੀਂ ਜਿਸ ਤਰਾ ਆਈ ਉਸੇ ਤਰਾ ਚਲੀ ਜਾਣੀ ਹਰਾਮ ਦੇ ਡਾਕੇ ਬਹੁਤ ਔਖਾ ਕਰਦੇ
    Good pret SHIB❤ ❤👍👍

  • @nathasingh1254
    @nathasingh1254 ปีที่แล้ว +26

    ਜਿਹੜੇ ਬਾਦਲ ਪਰਿਵਾਰ ਨਾਲ ਖੜਾ ਹੈ ਉਹ ਪੰਜ ਕਕਾਰ ਪਹਿਨ ਕੇ ਵੀ ਸਿੱਖ ਨਹੀ

  • @balwinderkoharh3897
    @balwinderkoharh3897 ปีที่แล้ว +84

    ਸੈਣੀ ਤੇ ਘੱਗਾ ਸਾਹਿਬ ਸਤਿ ਸ੍ਰੀ ਅਕਾਲ ਜੀ ਘੱਗਾ ਸਾਹਿਬ ਜੋ ਕੁੱਝ ਕਹਿ ਰਹੇ ਹਨ ਬਿੱਲ ਕੁੱਲ ਠੀਕ ਹੈ ਕੌਮ ਨੂੰ ਇਕੱਠਾ ਹੋਣ ਦੀ ਲੋੜ ਹੈ ਪਰ ਕਈ ਸਿੱਖ ਅਜੇ ਵੀ ਬਾਦਲ ਦੇ ਤਲਵੇ ਚੱਟੀ ਜਾਂਦੇ ਨੇ
    ਪਰਮਾਤਮਾ ਹੀ ਮਿਹਰ ਕਰਨ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ

  • @jagdevsingh5035
    @jagdevsingh5035 ปีที่แล้ว +20

    ਸੈਣੀ ਸਾਹਿਬ ਜੀ ਅੱਜ ਤੱਕੜੀ ਸਭ ਤੋ ਵਧੀਆ ਸੱਚੀ ਖ਼ਬਰ ਮਿਲੀ ਹੈ ਜੀ 🙏

  • @onkarkaur7116
    @onkarkaur7116 ปีที่แล้ว +27

    ਸੰਗਤ ਨੇ ਤਾਂ ਕਦੇ ਵੀ ਮੁਆਫ਼ ਨਹੀਂ ਕਰ ਸਕਦੀ ਸਭ ਕੁਝ ਆਪ ਹੀ ਕਰ ਗਿਆ

  • @majorsingh4297
    @majorsingh4297 ปีที่แล้ว +24

    ਜਿਹੜੇ ਸਿੱਖ ਭੋਲੇ ਭਾਲੇ ਲੋਕ ਅੱਜ ਫਿਰ ਇਨ੍ਹਾਂ ਦੇ ਮਗਰ ਲੱਗ ਰਹੇ ਨੇ ਜੈਕਾਰੇ ਛੱਡਦੇ ਹਨ ਅਕਾਲ ਤਖ਼ਤ ਸਾਹਿਬ ਜੀ ਦੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਪੰਥ ਸਿੱਖ ਕੋਮ ਦੇ ਬਰਾਬਰ ਦੇ ਗੁਨਾਹ ਗਾਰ ਹੋਣਗੇ ਪਾਪਾ ਦੇ ਭਾਗੀ ਬਣਨਗੇ ਯਾਦ ਰੱਖਣਾ

  • @suchasinghsingh8514
    @suchasinghsingh8514 ปีที่แล้ว +22

    ਸਾਲ 1975 ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤਾਂ ਇੰਦਰਾਂ ਗਾਂਧੀ ਨੇ ਬਾਦਲ ਨੂੰ ਕਿਹਾ ਸੀ ਕਿ ਤੁਸੀਂ ਐਮਰਜੈਂਸੀ ਦਾ ਵਿਰੋਧ ਨਾ ਕਰੋ ਤਾਂ ਪੰਜਾਬ ਨੂੰ ਚੰਡੀਗੜ੍ਹ ਦੇ ਦਿੱਤਾ ਜਾਵੇਗਾ ਤੇ ਪਾਣੀਆਂ ਦੇ ਮਸਲੇ ਵੀ ਹੱਲ ਕਰ ਦਿੱਤੇ ਜਾਣਗੇ।ਪਰ ਬਾਦਲ ਆਰ ਐਸ ਐਸ ਦੇ ਅਧੀਨ ਸੀ ਇਸ ਕਰਕੇ ਪੰਜਾਬ ਦੀ ਭਲਾਈ ਲਈ ਇਸ ਨੇ ਸਮਝੌਤਾ ਨਾ ਕਰਕੇ ਪੰਜਾਬ ਦਾ ਬੇੜਾ ਕਰ ਦਿੱਤਾ। ਬਾਅਦ ਵਿਚ ਪੰਜਾਬ ਵਿੱਚ ਸਰਕਾਰ ਬਣਾ ਕੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ।ਆਪਣੀ ਅਰਬਾਂ ਦੀ ਜਾਇਦਾਦ ਬਣਾ ਲਈ। ਕਿਹੜੇ ਬੰਦੇ ਸਨ ਜਿਨ੍ਹਾਂ ਨੇ ਜਥੇਦਾਰ ਮਨਜੀਤ ਸਿੰਘ ਨੂੰ ਕੁੱਟਿਆ ਉਨਾਂ ਦੇ ਨਾਂ ਦੱਸੇ ਜਾਣ।

  • @balwantchotian8338
    @balwantchotian8338 ปีที่แล้ว +23

    ❤ਬਹੁਤ ਹੀਚੰਗੀ ਇੰਟਰਵਿਊ ਕੀਤੀ ਵੀਰ ਪੱਤਰਕਾਰ ਨੇ, ਕੱਚਾ ਚਿੱਠਾ ਬਾਦਲ ਦੁਸਟ ਦਾਖੋਲਿਆ ਘੱਗਾ ਜੀ ਨੇ ! ਸਿੱਖ ਜਗਤ ਸੁਚੇਤ ਹੇਵੇ ਤਾ ਹੀ ਦੁਸਟਾ ਤੋ ਹਿਸਾਬ ਲਿਆ ਜਾਊ।

  • @ShivrajSra
    @ShivrajSra ปีที่แล้ว +47

    ਸੈਣੀ ਸਹਾਬ ਬਹੁਤ ਵਧੀਆ

  • @kmehta5119
    @kmehta5119 ปีที่แล้ว +45

    ਅਸੀਂ ਲੋਕ ਤਾਂ ਗੁਰੂ ਘਰ ਨੂੰ ਦਾਨ ਦਿੰਦੇ ਹਾਂ,ਬੜਾ ਦੁੱਖ ਲੱਗਾ ਸੁਣ ਕੇ ਕਿੰਨੀ ਦੁਰਵਰਤੋਂ ਹੁੰਦੀ ਦੇਖ

    • @ShamsherSingh-k6b
      @ShamsherSingh-k6b ปีที่แล้ว +5

      ਭਾਈ ਸਾਹਿਬ ਸਾਰੇ ਮਸਲੇ ਤੇ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਗੁਰਦੁਆਰਿਆਂ ਵਿੱਚੋਂ ਜੇ ਸਾਰੇ ਸਿੱਖ ਸਿਰਫ ਇੱਕ ਸਾਲ ਲਈ ਕੋਈ ਵੀ ਚੜ੍ਹਤ ਚੜਾਵਾ ਬੰਦ ਕਰ ਦੇਣ। ਫਿਰ ਵੇਖੋ ਕਿੱਦਾਂ ਸਾਰੇ ਕਮੇਟੀਆਂ ਵਾਲੇ ਸੁਧਰਦੇ

    • @dr.ashundal8239
      @dr.ashundal8239 11 หลายเดือนก่อน

      ਗੁਰੂ ਪਾਤਿਸ਼ਾਹ ਨੇ ਲਿਖਿਆ ਹੈ:
      ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥
      ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥
      ਆਓ ਪ੍ਰਣ ਕਰੀਏ ਕਿ ਗੁਰਦੁਆਰਿਆਂ ਨੂੰ ਆਪਣੀ ਕਮਾਈ ਵਿੱਚੋਂ ਦਾਨ ਦੇਣ ਦੀ ਥਾਂ ਤੇ ਆਪਣੇ ਪਿੰਡ ਦੀ ਭਲਾਈ ਲਈ ਜਾਂ ਪਿੰਗਲਵਾੜੇ ਵਰਗੀਆਂ ਸੰਸਥਾਵਾਂ ਨੂੰ ਦਾਨ ਦੇਈਏ। ਸਿਰਫ ਦੋ ਸਾਲਾਂ ਵਿੱਚ ਹੀ ਇਨ੍ਹਾਂ ਨਿਰਮਲਿਆਂ ਦੀਆਂ ਇਹ ਮੱਖੀਆਂ ਗੁੜ ਤੋਂ ਉਡ ਜਾਣਗੀਆਂ।

    • @DarshanSingh-sm1ho
      @DarshanSingh-sm1ho 3 หลายเดือนก่อน +1

      ​@@dr.ashundal8239ਸਾਰੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮਾੜੀਆਂ, ਨਹੀਂ,ਹਨ।

  • @SukhwinderSingh-rx6bn
    @SukhwinderSingh-rx6bn ปีที่แล้ว +50

    ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਸੈਣੀ ਵੀਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਵਿਦਵਾਨ ਘੱਗਾ ਜੀ🙏🙏

  • @saabdhillodhillosaab9737
    @saabdhillodhillosaab9737 ปีที่แล้ว +32

    ਪੰਜਾਬੀ ਵੀਰੋ ਸਭ ਨੂੰ ਸਤਿ ਸ੍ਰੀ ਅਕਾਲ ਜਿਹੜੇ ਬਾਦਲ ਲਾਣੇ ਦੇ ਮਗਰ ਅਜੇ ਵੀ ਲੱਗੇ ਆ ਉਹ ਤੁਹਾਡਾ ਬੇੜਾ ਗਰਕ ਜਾਵੇ ਆ ਸਰਦਾਰ ਜੀ ਦੀਆਂ ਗੱਲਾਂ ਸੁਣੋ ਸ਼ਰਮ ਕਰੋ ਛੱਡ ਦੋ ਬਾਦਲਾਂ ਦਾ ਲਾਣਾ ਜੀ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਚਾਉਣਾ ਹੈ ਤਾਂ ਪਰ ਸਾਡੇ ਲੋਕ ਸੁਧਰ ਨੇ ਬਹੁਤ ਔਖੇ ਹਨ

  • @bhimsain6626
    @bhimsain6626 ปีที่แล้ว +26

    ਘੱਗਾ ਜੀ ਅਤੇ ਸੈਨੀ ਜੀ ਆਪ ਜੀ ਨੂੰ ਦਿਲੋਂ ਸਲੂਟ ਹੈ

  • @manpreetkhinda-o7g
    @manpreetkhinda-o7g ปีที่แล้ว +16

    ਬਾਦਲਾਂ ਨੂੰ ਤਾਂ ਨਰਕਾਂ ਵਿੱਚ ਵੀ ਢੋਈ ਨਹੀ ਮਿਲਣੀ ਵੀਰ ਜੀ

  • @gsdakha3763
    @gsdakha3763 ปีที่แล้ว +45

    ਬਿਲੱਕੁਲ ਸਹੀ ਗੱਲ ਹੈ ਜੀ ਬਾਪੂ ਜੀ ਧੰਨਵਾਦ ❤🫡

    • @palwindersingh3731
      @palwindersingh3731 11 หลายเดือนก่อน

      Indar singh ji bhut hi sache suche insaan ne. . Sach bolan di sazza baadla GundiA ne ditti. . Jo ki baadal dA katal hona chahida si.

  • @sukhmandersingh890
    @sukhmandersingh890 ปีที่แล้ว +33

    ਪੁਤਰ ਸੈਣੀ ਸਾਨੂੰ ਤੇਰੀ ਫ਼ਿਕਰ ਹੋ ਜਾਂਦੀ ਹੈ ਪੁਤਰ ਖਾਲਸਾ ਬਨ ਜਾ

    • @KUNDANSINGH-s8r
      @KUNDANSINGH-s8r ปีที่แล้ว +1

      Ohhh my god 😮

    • @MrChsingh
      @MrChsingh ปีที่แล้ว

      ਲੋਕੋ ਪਹਿਲੋ ਖੁੱਦ ਸਮਝੋ ਖ਼ਾਲਸਾ ਕੀ ਹੈ।ਸੈਣੀ ਤਾਂ ਖੰਡਾ ਖੜਕਾ ਰਿਹਾ ਹੋਰ ਕਿੰਝ ਖਾਲਸਾ ਬਣਨਾ।ਖ਼ਾਲਸਾ ਅਸਲ ਵਿੱਚ ਖ਼ਾਲਸ ਨਿਡਰ ਸੋਚ ਦਾ ਨਾਮ ਏ।ਕਿਸੇ ਖਾਸ ਬਾਹਰੀ ਪਹਿਰਾਵੇ ਦਾ ਨਹੀਂ।ਪਹਿਲੋ ਤੁਹਾਨੂੰ ਖਾਲਸਈ ਫਲਸਫ਼ੇ ਬਾਰੇ ਜਾਣਨਾ ਚਾਹੀਦਾ।ਖਾਲਸਾ ਇੱਕ ਆਦਰਸ਼ ਚਰਿੱਤਰ ਦਾ ਨਾਂ ਏ।

    • @Mastana-p2d
      @Mastana-p2d ปีที่แล้ว

      sare SGPC wale khalsa ban ke bade chan chada rehe ne. Mude di gal karo.

  • @jagjeetsingh9613
    @jagjeetsingh9613 ปีที่แล้ว +13

    ਦੋਨਾਂਵੀਰਾਂ ਦਾ ਧੰਨ. ਵਾਦ

  • @pritammanshahia3030
    @pritammanshahia3030 ปีที่แล้ว +20

    ਫਿਰ ਤਾਂ ਉਡੀ ਦੋਸ਼ੀ ਜਗੀਰ ਕੋਰ ਵੀ ਹੈ ਕੀ ਕਹਿਣਗੇ ਪ੍ਰੀਤ ਸੈਣੀ ਸਾਹਿਬ ਜੀ ਫਿਰ‌ ਤਾਂ ਸਾਰੇ ਪਾਪੀ ਇੱਕਠੇ ਹੋਇਏ ਅਕਲ ਤਖ਼ਤ ਤੇ

    • @Mastana-p2d
      @Mastana-p2d ปีที่แล้ว +1

      Partner in crime!!!!!ਜਗੀਰ ਕੋਰ ne ta apni daughter tak marva diti oh sadi /panth di kithe saki aa!!!!!

  • @ManjitSingh-mn9qu
    @ManjitSingh-mn9qu ปีที่แล้ว +5

    ਬਾਪੂ ਜੀ ਨੂੰ ਪੰਜਾਬ ਸਰਕਾਰ ਸਨਮਾਨਤ ਕਰੇ। ਪ੍ਰੀਤ ਜੀ ਇਹ ਸੁਝਾਅ ਪੰਜਾਬ ਸਰਕਾਰ ਨੂੰ ਭੇਜੋ।

  • @lakhmirsinghkhalsa8282
    @lakhmirsinghkhalsa8282 ปีที่แล้ว +16

    ਘੱਗਾ ਜੀ ਬਿਲਕੁਲ ਸੱਚ ਕਿਹਾ ਹੈ ਧੰਨਵਾਦ 🙏

  • @rajwantkaur1408
    @rajwantkaur1408 ปีที่แล้ว +52

    ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸ੍ ਘੱਗਾ ਜੀ ਤੇ ਸੈਣੀ ਵਿੱਰ ਜੀ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ 🙏🙏

  • @balrajdeepsingh615
    @balrajdeepsingh615 ปีที่แล้ว +39

    ਧੰਨ ਵਾਦ ਤੁਹਾਡਾ ਜਥੇਦਾਰ ਜੀ ਸੈਣੀ ਸਾਹਬ ਜਿੰਦਾ ਬਾਅਦ

  • @gsdhillon7560
    @gsdhillon7560 ปีที่แล้ว +20

    ਘੱਗਾ ਜੀ ਦੇ ਬਹੁਤ ਞਧੀਆ ਵਿਚਾਰ

  • @GotaSingh-gj7dq
    @GotaSingh-gj7dq ปีที่แล้ว +27

    ਹੁਣ ਸਮਾਂ ਹੈ ਇਹ ਪੰਥ ਰਤਨ ਬਾਦਲ ਤੋਂ ਵਾਪਿਸ ਲੈਕੇ ਕੁਕੀ ਗਿੱਲ ਜਗਤਾਰ ਸਿੰਘ ਰਾਜੋਆਣਾ ਜੀ ਲੀਲ ਸਿੰਘ ਹਰਚੰਦ ਗੁਗੁ ਵਰਗ ਇਨਸਾਨਾਂ ਨੂੰ ਦਿੱਤੇ ਜਾਣ

  • @tejindersingh4588
    @tejindersingh4588 ปีที่แล้ว +14

    ਸੈਣੀ ਵੀਰ ਜਿੰਦਾਬਾਦ..ਬਹੁਤ ਵਧੀਆ ਵੀਚਾਰ ਨੇ

  • @lakhmirsinghkhalsa8282
    @lakhmirsinghkhalsa8282 ปีที่แล้ว +82

    ਸੈਣੀ ਸਾਹਬ ਆਪਨੇ ਬਾਦਲਾਂ ਦੇ ਸਿੱਖ ਕੌਮ ਤੇ ਕੀਤੇ ਜੁਲਮ ਨੌਜਵਾਨਾਂ ਦਾ ਕਤਿਲਿਆਮ ਬਾਰੇ ਕੌਮ ਨੂੰ ਜਾਗਰੂਕ ਕਰਕੇ ਬਹੁਤ ਵਧੀਆ ਇੰਟਰਵਿਊ ਕਰਨ ਤੇ ਦਿਲ ਤੋਂ ਧੰਨਵਾਦ 🙏

  • @giansinghkulwant9999
    @giansinghkulwant9999 ปีที่แล้ว +13

    ਗਿਆਨ ਸਿੰਘ ਸਾਹਵਾਲਾ ਬਹੁਤ ਵਧੀਆ ਵਿਚਾਰ ਜੀ

  • @majorsingh8647
    @majorsingh8647 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੱਗਾ ਸਾਬ ਤੇ ਸੈਣੀ ਸਾਬ ਸੱਚਾਈ ਬੁਆਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਾਦਲਾਂ ਦੇ ਹਾਲਤ ਜਥੇ ਦਾਰ ਜੀ ਨੇ ਅਕਾਲ ਪੁਰਖ ਤੇਛੱਡੇ ਨੇ ਜੋ ਵਕਤ ਦੀ ਮਾਰ ਨਾਲ ਬਾਦਲ ਪ੍ਰਵਾਰ ਦਾ ਅੰਤ ਤੇ ਇਹਨਾ ਦੇ ਝੋਲੀ ਚੁੱਕ ਦਾ ਅੰਤ ਚਾਲੂ ਹੋ ਗਿਆ ਹੈ ਪੰਜਾਬ ਵਿੱਚ ਸੱਤਾ ਦੇ ਮੈਦਾਨ ਵਿੱਚੋ ਬਹਾਰ ਹੋ ਗਿਆ ਤੇਕਦੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਵਿਸ਼ਵਾਸ ਨਹੀ ਬਣਾ ਸਕਦਾ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @nathasingh1254
    @nathasingh1254 ปีที่แล้ว +43

    ਸਿਖੀ ਦਾ ਕੈਂਸਰ ਹੈ ਬਾਦਲ ਪਰਿਵਾਰ

  • @SukhdevSingh-cp8nn
    @SukhdevSingh-cp8nn ปีที่แล้ว +10

    ਇਹ ਬਾਦਲ ਪਰਿਵਾਰ ਨੂੰ ਕਦੇ ਵੀ ਮੁਆਫੀ ਨਹੀਂ ਦਿੱਤੀ ਜਾ ਸਕਦੀ

  • @makhansingh8880
    @makhansingh8880 ปีที่แล้ว +15

    ਭਾਈ ਸਾਹਬ ਜੀ ਇਹ ਕੌਰੂ ਬਾਦਸ਼ਾ ਨਹੀਂ
    ਇਹ ਤਾਂ ਕੌਰੂ ਤੋਂ ਵੀ ਭੁੱਖੇ ਹਨ

  • @gurvailsingh3849
    @gurvailsingh3849 ปีที่แล้ว +15

    ਸੱਚ ਹੈ ਜਥੇਦਾਰ ਮਨਜੀਤ ਸਿੰਘ ਕੁੱਟੇ ਕੇ ਬੂਥ ਰੂਮ ਵਿੱਚ ਕੁੱਟੀਆਂ ਨਾਲ ਚਰਨਜੀਤ ਸਿੰਘ ਬ੍ਰਹਰਪੁਰੀਏ ਨੇ ਵੀ ਕੁੱਟੀਆਂ ਸੀ USA ਤੋ

  • @ShamsherSingh-ff5jg
    @ShamsherSingh-ff5jg ปีที่แล้ว +25

    ਸੈਣੀ ਸਾਬ 👍👍 ਬਾਪੂ ਜੀ 🌹🙏

  • @JagdevSinghPannu-zx9dm
    @JagdevSinghPannu-zx9dm ปีที่แล้ว +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LakhveerSingh-fu8vz
    @LakhveerSingh-fu8vz ปีที่แล้ว +19

    ਧੰਨ ਵਾਦ ਗਿਆਨੀ ਜੀ ਬੋਹਤ ਵਾਦੀ ਗੱਲਾ ਕੀਤੀਆ ਜੀ

  • @dhaliwaldaljit9375
    @dhaliwaldaljit9375 ปีที่แล้ว +10

    ਸੈਣੀ ਸਾਹਿਬ ਇਸ ਹੀਰੇ ਨੂੰ ਨਾਲ ਜੋੜ ਕੇ ਰੱਖਣਾ। ਬਹੁਤ ਕੁਝ ਹੈ ਇਨ੍ਹਾਂ ਕੋਲ, ਕੌਮ ਨੂੰ ਜਗਾਓਨ ਲਈ।

  • @manmohansingh216
    @manmohansingh216 ปีที่แล้ว +17

    ਬਾਦਲਾਂ ਨੇ ਕੌਮ ਦਾ ਸਬ ਤੋ ਵਦ ਨੁਕਸਾਨ ਕੀਤਾ

  • @kuldipjamus1968
    @kuldipjamus1968 ปีที่แล้ว +17

    ਸ਼ੁਕਰ ਹੈ ਕੋਈ ਆ ਕੇ ਗੁਰਦਵਾਰਿਆਂ ਵਿਚ ਹੋ ਰਹੇ ਪਾਪਾਂ ਨੂੰ ਲੋਕਾਂ ਵਿਚ ਦਸ ਰਹੇ ਹਨ, ਇਹਨਾਂ ਲੁਟੇਰਿਆਂ ਨੂੰ ਦੁਨੀਆਂ ਵਿੱਚ ਬੇਇੱਜ਼ਤ ਕਰ ਰਹੇ ਹਨ।

  • @parmjitsingh2664
    @parmjitsingh2664 ปีที่แล้ว +5

    ਸੈਣੀ ਸਾਹਿਬ ਜੀ ਵੀਰ ਘੱਗਾ ਜੀਨੇ ਬਹੁਤ ਵਧੀਆ ਤੇ ਹੱਡ ਵੀਤੀ ਸਣਾ ਦਿੱਤੀ

  • @ssg9462
    @ssg9462 11 หลายเดือนก่อน +2

    ਇੰਦਰ ਸਿੰਘ ਘੱਗਾ ਜੀ ਬਹੁਤ ਸਤਿਕਾਰਯੋਗ ਸ਼ਖਸ਼ੀਅਤ।

  • @ballumahi4935
    @ballumahi4935 ปีที่แล้ว +17

    ਬਾਦਲ ਦਲੀਓ ਕੰਨ ਖੋਲ੍ਹ ਕੇ ਸੁਣ ਲਵੋ । ਹੈ ਕੋਈ ਜਵਾਬ ਇਨਾਂ ਗੱਲਾਂ ਦਾ ?

  • @bakshishkaur8574
    @bakshishkaur8574 ปีที่แล้ว +14

    ਵਾਹੇਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nandsingh6193
    @nandsingh6193 ปีที่แล้ว +9

    ਬਜਰ ਗੁਨਾਹਾਂ ਦੀ ਮੁਆਫ਼ੀ ਨਹੀਂ ਪੰਥ ਵਿਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ

  • @beantsingh9001
    @beantsingh9001 10 หลายเดือนก่อน +1

    ਸੈਣੀ ਸਾਹਿਬ ਦਿਲੋ ਬਿਲਕੁੱਲ ਤੁਹਾਡੇ ਨਾਲ ਹਾਂ ਸਦਾ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਤੁਸੀਂ ਇਨਾ ਨੂੰ ਨੰਗਿਆਂ ਕਰਦਾ ਰਹੋ ਧੰਨਵਾਦ ਜੀ ਵੀਰ ਦਾ

  • @sukhwantsingh6001
    @sukhwantsingh6001 ปีที่แล้ว +32

    🙏ਵਾਹਿਗੁਰੂ ਜੀ ਕਾ ਖਾਲਸਾ🙏
    🙏ਵਾਹਿਗੁਰੂ ਜੀ ਕੀ ਫਤਿਹ 🙏

  • @rampal33e65
    @rampal33e65 ปีที่แล้ว +3

    ਸਰਮਾਏਦਾਰਾਂ ਦਾ ਰੱਬ ਹੀ ਰਾਖਾ ਹੈ ਜੀ। ਇਹਨਾਂ ਦਾ ਹੰਕਾਰ ਸੱਤਵੇਂ ਅਸਮਾਨ ਤੇ ਚੜਿਆ ਹੁੰਦਾ ਹੈ ਜੀ। ਸਰਮਾਏਦਾਰਾਂ ਦੇ ਸਤਾਇਆਂ ਨੂੰ ਦੇਰ ਸਵੇਰ ਵਾਹਿਗੁਰੂ ਪਰਮਾਤਮਾ ਤੋਂ ਹੀ ਇਨਸਾਫ਼ ਮਿਲਦਾ ਹੈ ਜੀ ਅਤੇ ਹੰਕਾਰੀ ਸਰਮਾਏਦਾਰਾਂ ਨੂੰ ਦੇਰ ਸਵੇਰ ਸਜ਼ਾ ਵੀ ਵਾਹਿਗੁਰੂ ਪਰਮਾਤਮਾ ਵਲੋਂ ਹੀ ਮਿਲ਼ਦੀ ਹੈ ਜੀ। ਧੰਨਵਾਦ ਜੀ।

  • @SukhwinderSingh-rx6bn
    @SukhwinderSingh-rx6bn ปีที่แล้ว +43

    ਸਤਿ ਸ੍ਰੀ ਅਕਾਲ ਸੈਣੀ ਵੀਰ ਜੀ 🙏

  • @Official_lakhwinder__007
    @Official_lakhwinder__007 ปีที่แล้ว +3

    ਬਾਪੂ ਜੀ ਤੇ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ❤❤❤❤

  • @Surinder-j8c
    @Surinder-j8c ปีที่แล้ว +6

    ਜਥੇਦਾਰ ਵੀ VIP ਕਲਚਰ ਤੋ ਬਾਹਰ ਆ ਕੇ ਸੰਗਤਾਂ ਫੈਸਲੇ ਲੈਣ

  • @ballumahi4935
    @ballumahi4935 ปีที่แล้ว +12

    ਕੁੱਝ ਮੰਦਬੁੱਧੀ ਲੋਕਾਂ ਨੂੰ ਸਮਝਾਉਣਾ ਬੜਾ ਔਖਾ ਹੈ।

  • @DavinderSingh-qx2zm
    @DavinderSingh-qx2zm ปีที่แล้ว +8

    ਕਿ ਇਹ ਪੰਜਾਬ ਦੇ ਵਿੱਚ ਯੂਪੀ ਬਿਹਾਰੀਆ ਨ੍ਹੰ ਨੱਥ ਪਾਉਣ ਗੇ ਬਾਦਲ ਇਹ ਤਾਂ BJP ਨਾਲ ਰਲੇ ਹੋਏ ਹਨ

  • @sadhusinghbhullar7339
    @sadhusinghbhullar7339 ปีที่แล้ว +6

    ਮੈਂ ਉਹਨਾਂ ਪੰਜਾਬੀਆਂ ਨੂੰ ਵੀਰਾਂ ਨੂੰ ਜਿਹੜੇ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਦੇ ਹਨ ਬਾਬੇ ਨਾਨਕ ਨੂੰ ਭਾਵ ਦਸਾਂ ਗੁਰੂਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਅਤੇ ਆਪਣੇ ਬੱਚਿਆਂ ਨੂੰ ਸੱਚੇ ਸੁੱਚੇ ਸਿੱਖ ਬਣਾਉਣਾ ਚਾਹੁੰਦੇ ਹੋ ਤਾਂ,,ਵੀਰੋ ਸਰਦਾਰੋਂ,ਬਾਦਲਾਂ ਦੀ ਮਾਲਾ੍ ਫੇਰਨੀ ਬੰਦ ਕਰ ਦਿਓ ਵਾਕਿਆ ਹੀ ਇਹ ਬਾਦਲ ਪਰਿਵਾਰ ਪੰਥ ਅਤੇ ਪੰਜਾਬ ਵਾਸਤੇ ਮਾੜੇ ਨੇ

  • @harpreetaulakh9713
    @harpreetaulakh9713 ปีที่แล้ว +140

    ਸੈਣੀ ਸਾਹਿਬ ਜੀ ਇਹ ਸਰਦਾਰ ਜੀ ਜੋ ਕਹਿ ਰਹੇ ਹਨ ਇਹ ਤਾਂ ਸਾਰਾ ਇਤਿਹਾਸ ਮੈਂ ਵੀ ਅਖ਼ਬਾਰਾਂ ਵਿੱਚ ਪੜਿਆ ਹੋਇਆ ਹੈ 😢😢

    • @SinghBh-mu8wv
      @SinghBh-mu8wv ปีที่แล้ว +5

      ਸੈਣੀ ਸਾਹਿਬ ਮੇਰੀ ਵੀ ਉਮਰ ਪਰਮਾਤਮਾ ਤੁਹਾਨੂੰ ਲਾਵੇ ਸੱਚੀ ਸੇਵਾ ਕਰਦੇ ਰਹੋ

    • @SinghBh-mu8wv
      @SinghBh-mu8wv ปีที่แล้ว +7

      ਬਾਦਲ ਕਹਿੰਦਾ ਸੀ ਮੈਂ ਜੇਲਾਂ ਕੱਟੀਆਂ ਪੰਥ ਵਾਸਤੇ ਦੱਸੋ ਸੰਗਤ ਜੀ ਸਵੀਕਾਰ ਹੋਣਗੀਆਂ ਜਿਹੜੇ ਇਹਨਾਂ ਦੇ ਨਾਲ ਹਨ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਪਿੱਛੇ ਹੋ ਜੋ ਗੁਰੂ ਰਾਮਦਾਸ ਭਲੀ ਕਰਨਗੇ

    • @gurdipsingh3318
      @gurdipsingh3318 ปีที่แล้ว

      H​@@SinghBh-mu8wv

    • @farmarfarming3846
      @farmarfarming3846 ปีที่แล้ว +3

      ਵਾਹਿਗੁਰੂ ਮਿਹਰ ਕਰੇ ਮਸੰਦਾਂ ਤੋਂ ਛੇਤੀ ਛੁਟਕਾਰਾ ਹੋਵੇ ਪਤਾ ਨਹੀਂ ਉਹ ਦਿਨ ਕਦੋਂ ਆਊਗਾ 😢

    • @palpal8843
      @palpal8843 ปีที่แล้ว

      ​@@SinghBh-mu8wv😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😮😮😢😢😢😢

  • @gurus1213
    @gurus1213 ปีที่แล้ว +25

    Waheguru ji mehar krre to Preet Singh Saini and Inder Singh Ghaga voice of Hakk Sach.

  • @jyotigurm1406
    @jyotigurm1406 ปีที่แล้ว +7

    ਮਹਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਬ ਨਾਲ ਇਹ ਸਲੂਕ ਹੋਇਆ । ਅਕਾਲ ਪੁਰਖ ਵਾਹਿਗੁਰੂ ਆਪ ਹੀ ਮੇਹਰ ਕਰਨ

  • @farmarfarming3846
    @farmarfarming3846 ปีที่แล้ว +8

    ਵਾਹਿਗੁਰੂ ਮਿਹਰ ਕਰੇ ਪ੍ਰੀਤ ਸਿੰਘ ਸੈਣੀ ਵੀਰ ਤੇ ❤

    • @palwindersingh3731
      @palwindersingh3731 11 หลายเดือนก่อน

      PREET VEERE MAI TA TUHADI TANDRUSTY DI ARDAAS KARDI REHNDI HA. RABB AAP JI NU TANDRUSTI BAKHASHAN JI.

  • @diljassaujla5875
    @diljassaujla5875 ปีที่แล้ว +14

    Very good ❤❤❤❤❤

  • @KulwinderKaur-o5c
    @KulwinderKaur-o5c ปีที่แล้ว +7

    Waheguru Ji meher krn hmesha tuhade te 🙏🙏🙏🙏

  • @sukhdevsinghmaan4192
    @sukhdevsinghmaan4192 ปีที่แล้ว +3

    ਰੋਣ ਆਉਂਦਾ ਕਮੀਨੇ ਲੋਕਾਂ ਦੇ ਕਿਰਦਾਰ ਤੇ ਜੋ ਹਾਲੇ ਵੀ ਇਹਨਾ ਗੁਰੂ ਦੇਖੀਆਂ ਦੇ ਚੱਪਲ ਚੱਟ ਬਣੇ ਹੋਏ ਹਨ।

  • @BalwinderSingh-h3h
    @BalwinderSingh-h3h 11 หลายเดือนก่อน +1

    ਸਚ ਏ ਬਿਲਕੁਲ

  • @GurnekSingh-l6c
    @GurnekSingh-l6c 11 หลายเดือนก่อน

    ਸੈਣੀ ਛੋਟੇ ਭਰਾ ਬਾਦਲਾਂ ਨੂੰ ਇਸੇ ਧੱਕੇ ਦਾ ਫਲ ਮਿਲ ਰਿਹਾ ਹੈ ਤੇ ਅੱਗੇ ਵੀ ਪੰਜਾਬ ਦੇ ਲੋਕ ਦੇਣਗੇ .🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ।👍👌👌☝️☝️💚💚

  • @mukhtiarsinghmann5588
    @mukhtiarsinghmann5588 11 หลายเดือนก่อน +1

    ਸੈਣੀ ਸਾਹਿਬ ਜੀ ਸੱਚ ਬਿਆਨ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ

  • @pavittarsingh6311
    @pavittarsingh6311 ปีที่แล้ว +8

    ਕਿਸਾਨ ਹਵੇਲੀ ਵੀ ਸ੍ਰੀ ਅਨੰਦਪੁਰ ਸਾਹਿਬ ਮਨਜੀਤ ਸਿੰਘ ਦਾ ਟਰਸਟ ਹੈ 😂

  • @diltajsingh8066
    @diltajsingh8066 ปีที่แล้ว +6

    Very good preet vee g shi gal a

  • @rajindersingh-tx1cm
    @rajindersingh-tx1cm ปีที่แล้ว +8

    Saini sahib nd ghagga g sat sri akal. Sangat vl never forgive Badal family.

  • @bsingh7247
    @bsingh7247 ปีที่แล้ว +2

    ਧੰਨਵਾਦ ਬਾਈ ਜੀ 🙏🙏🙏🙏🙏

  • @paramjitmehroke2354
    @paramjitmehroke2354 9 หลายเดือนก่อน

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🏻🙏🏻🙏🏻ਤੁਹਾਨੂੰ ਸੱਚ ਬੋਲਣ ਦੀ ਹਿੰਮਤ ਬਖਸੀ ਦੋਨਾ ਤੇ ਚੜਦੀ ਕਲਾ ਵਹਿਗੁਰੂ ਰੱਖਣ 🙏🏻🙏🏻

  • @ajmerbhurj-km8qn
    @ajmerbhurj-km8qn ปีที่แล้ว +2

    ਜਿੰਨਾ ਚਿਰ ਲੋਕ ਨਹੀ ਸੁਧਰਦੇ ਕੁਝ ਨਹੀ ਹੋਣਾ

  • @ajmerdhillon3013
    @ajmerdhillon3013 ปีที่แล้ว +3

    ਇਹ ਗੱਲਾਂ ਬਿਲਕੁਲ ਸੱਚਿਆਂ ਹਨ ,ਜੋ ਘੱਗਾ ਸਾਹਿਬ ਕਹਿ ਰਹੇ ਹਨ। ਇਹ ਬਾਦਲ ਦਲ ਦਾ ਇਤਿਹਾਸ ਹੈ,ਪਾਓ ਵੋਟਾਂ ਇਹਨਾਂ ਨੂੰ ਲੋਕੋ। ਇਹ ਜਿਹੜੇ ਲੋਕ ਇਹਨਾਂ ਦੀਆਂ ਰੈਲੀਆਂ ਵਿੱਚ ਤੁਰੇ ਫਿਰਦੇ ਹਨ ,ਇਹ ਜਾਂ ਤਾਂ ਦਿਹਾੜੀ ਤੇ ਆਏ ਹੁੰਦੇ ਨੇ ਜਾਂ ਖਾਣ ਪੀਣ ਵਾਲੇ ਵੇਹਲੜ ਹਨ।

    • @kuldeepsinghdhiman2759
      @kuldeepsinghdhiman2759 ปีที่แล้ว

      ਇਹਨਾਂ ਦਾ ਸਾਥ ਦੇਣ ਵਾਲਿਆਂ ਦਾ ਵੀ ਸਤਿਨਆਸ ਹੋਵੇਗਾ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ

  • @diltajsingh8066
    @diltajsingh8066 ปีที่แล้ว +7

    Ssa 🙏🏻🙏🏻veer g