ਦੁਨੀਆਂ ਲਈ ਮਿਸਾਲੀ ਦੇਸ਼ ਬਣੇਗਾ ਸਿੱਖਾਂ ਦਾ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ:- ਪਰਮਜੀਤ ਸਿੰਘ ਮੰਡ

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @jasvirbrar167
    @jasvirbrar167 7 หลายเดือนก่อน +110

    ਪਰਮਜੀਤ ਸਿੰਘ ਮੰਡ ਸਾਹਿਬ ਜੀ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਸਪੋਟ ਕਰੋ ਪੰਜਾਬ ਵਿਚ ਗੁਰਪਤਵੰਤ ਸਿੰਘ ਪੰਨੂ ਨੂੰ ਕੌਮ ਲੀਡਰ ਮੰਨਦੀ ਹੈ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਤੇ ਪੰਜਾਬ ਵਿੱਚ ਕੰਧਾਂ ਤੇ ਪੋਸਟਰ ਤੇ ਝੰਡੇ ਗੱਡਦੇ ਹਨ ਇੰਡੀਅਨ ਸਟੇਟ ਦੀਆਂ ਏਜੰਸੀਆਂ ਨੂੰ ਪਤਾ ਕਿ ਨਵਾਂ ਦੇਸ ਬਣਨ ਚੱਲਿਆ ਖਾਲਿਸਤਾਨ ਬਣਕੇ ਰਹੂਗਾ ਬਹੁਤ ਛੇਤੀ ਖਾਲਿਸਤਾਨ ਜ਼ਿੰਦਾਬਾਦ

    • @Rational_Heart
      @Rational_Heart 7 หลายเดือนก่อน +8

      Veer jeda India ch reh k Referendam de ja SFJ de hak ch bolu onu chk k sida andar kr den ge. SFJ indian govt walo ban kiti hoi hai. Samjo gal nu agla hor ki samja rea thonu

    • @goodvibesyes
      @goodvibesyes 7 หลายเดือนก่อน +3

      ਵੀਰ ਪੂਰਾ ਫੁੱਲ ਸਪੋਟ ਕਰ ਰਹੇ ਨੇ ਭਾਈ ਮੰਡ ਜੀ,ਕਹਿਣ ਦੀ ਲੋੜ ਨਹੀਂ,ਸਗੋ ਸਾਰੇ ਜਣੇ ਆਪਣੇ ਰਿਸ਼ਤੇਦਾਰੀਆਂ ਤੇ ਜਾਣ ਪਛਾਣ ਚ ਵੱਧ ਤੋ ਵੱਧ ਪ੍ਰਚਾਰ ਕਰੋ ਖਾਲਿਸਤਾਨ ਦਾ ਤਾਂ ਜੋ ਸਾਰੇ ਜਾਗਰੂਕ ਹੋ ਜਾਣ

    • @ShinderKaur-v9d
      @ShinderKaur-v9d 6 วันที่ผ่านมา +1

      ਖਾਲਿਸਥਾਨ ਬਣਨ ਤੇ ਮੰਡ ਭਾਰਤ ਨਾਲ ਰਲ ਕੇ ਕੰਮ ਕਰੇਗਾ।ਪੰਨੂ ਅਮਰੀਕਾ ਦੇ ਹਿਤ ਪਹਿਲ ਦੇ ਅਧਾਰ ਤੇ ਰੱਖੇਗਾ

  • @kuldeepsingh-cy8jt
    @kuldeepsingh-cy8jt 7 หลายเดือนก่อน +36

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
    ਰਾਜ ਕਰੇਗਾ ਖਾੰਲਸਾ ਆਕੀ ਰਹੇ ਨਾ ਕੋਇ ਜੀ ❤

  • @SatnamSingh-fg5oz
    @SatnamSingh-fg5oz 7 หลายเดือนก่อน +66

    ਭਾਈ ਸਾਹਿਬ ਜੀ ਸਰੀਰ ਮਰਦਾ ਹੈ ਸੋਚ ਨਹੀਂ ਮਰਦੀ ਜਦੋਂ ਤੱਕ ਸੋਚ ਜਿੰਦਾ ਹੈ ਮਤਲਬ ਸੰਘਰਸ਼ ਜਾਰੀ ਹੈ

  • @gurmailsingh-kl7ht
    @gurmailsingh-kl7ht 7 หลายเดือนก่อน +38

    ਗੂਰੂ ਫਤਿਹ ਜੳ ਸਾਡਾ ਰਾਜ ਗੂਰੂ ਜੀ ਦੀ ਕਿਰਪਾ ਨਾਲ ਪੂਰੀ ਦੁਨਿਅ ਸਿਫਤ ਕਰੂ⚘️⚘️⚘️🙏🙏🙏🚩🚩🚩🚩🌷🙏🏻🇨🇦🇩🇬

  • @gurtejsingh5383
    @gurtejsingh5383 7 หลายเดือนก่อน +65

    ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੁੜ ਆਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨਗੇ ਜਲਦੀ ਖਾਲਿਸਤਾਨ ਬਣੇਗਾ

  • @gurjeetsingh2072
    @gurjeetsingh2072 7 หลายเดือนก่อน +40

    ਵਾਹਿਗੁਰੂ ਜੀ ਆਜ਼ਾਦੀ ਹੀ ਹੱਲ

  • @Surinder-j8c
    @Surinder-j8c 7 หลายเดือนก่อน +23

    ਵਾਹਿਗੁਰੂ ਜੀ ਕੀ ਫ਼ਤਹਿ

  • @innocenthappy3795
    @innocenthappy3795 7 หลายเดือนก่อน +37

    ਪੰਜਾਬ ਕੋਲ ਖਾਲਿਸਤਾਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਜੇਕਰ ਕਿਸੇ ਵਿਦਵਾਨ ਕੋਲ਼ ਰਸਤਾ ਹੈਗਾ ਤਾਂ ਦੱਸ ਸਕਦਾਂ ਜੀ ❤

  • @dgpsingh6704
    @dgpsingh6704 7 หลายเดือนก่อน +25

    ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਅਜ਼ਾਦੀ
    ਰਿਫਰੈਂਡਮ ਖਾਲਿਸਤਾਨ
    ਸਿੱਖਸ ਫਾਰ ਜਸਟਿਸ ਜ਼ਿੰਦਾਬਾਦ
    ਯੂ ਐਸ ਐਮ ਆਈ ਟੀਮ ਜ਼ਿੰਦਾਬਾਦ
    ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਜ਼ਿੰਦਾਬਾਦ

    • @jogindernath80
      @jogindernath80 หลายเดือนก่อน

      😅😅😅 ajayo leloo 😅😅😅

    • @chauhanpargat5215
      @chauhanpargat5215 3 วันที่ผ่านมา

      ​@@jogindernath80bas thoda time hor mjak samaj ... par khalistan ban Jan te asi tera mjak nhi udana y g .. waheguru mehar Karan sab te

    • @chauhanpargat5215
      @chauhanpargat5215 3 วันที่ผ่านมา

      ​@@jogindernath80par hnji je Tu keh reha v Tu rok lve ga fer tera bhulekha a ..teriya latta kabniya jidan sahmna ho gya.

  • @Recklessmohie5115
    @Recklessmohie5115 7 หลายเดือนก่อน +30

    ਭਾਈ ਪਰਮਜੀਤ ਸਿੰਘ ਮੰਡ ਜ਼ਿੰਦਾਬਾਦ ⚔️⛳⛳⛳⛳

  • @sukhdevsinghkhalsa1921
    @sukhdevsinghkhalsa1921 7 หลายเดือนก่อน +26

    ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ।ਭਾਰਤ ਨਾਲੇ ਚੋਰ ਨਾਲੇ ਚਤਰ ਭਾਵ ਸਿੱਖਾਂ ਨੂੰ ਧੋਖੇ ਨਾਲ ਸ਼ਹੀਦ ਕਰਕੇ ਬਚ ਨਹੀਂ ਸਕਦਾ ।ਸਿੱਖਾਂ ਦੇ ਪਿੱਛੇ ਸਮਰਥ ਗੁਰੂ ਦਾ ਹੱਥ ਹੈ ।ਜੋ ਘਟ ਘਟ ਕੇ ਅੰਤਰ ਕੀ ਜਾਨਤ ਹੈ ਵੇਖਿਓ ਕਿਵੇਂ ਦੁਨੀਆਂ ਵਿੱਚ ਭਾਰਤ ਨੂੰ ਨੰਗਿਆਂ ਕਰਦਾ ।ਖਾਲਿਸਤਾਨ ਜਿੰਦਾਬਾਦ। ਬਹੁਤ ਵਧੀਆ ਬਚਨ ਹਨ ਮੰਡ ਸਾਹਿਬ ਦੇ ।

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 7 หลายเดือนก่อน +19

    ਸੋਹਣਾ ਦੇਸ਼ ਪੰਜਾਬ 👍✌️❤️🙏
    ਜ਼ਰੂਰ ਅਜ਼ਾਦ ਹੋਵੇਗਾ
    ਖਾਲਿਸਤਾਨ ਜ਼ਿੰਦਾਬਾਦ 🙏
    ਸਾਰੇ ਮੁੱਧਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ❤🙏👍

  • @harjinderbharaj2055
    @harjinderbharaj2055 7 หลายเดือนก่อน +26

    ਹਰ ਇਕ ਸਿੱਖ ਕਿਸੇ ਵੀ ਦੇਸ਼ ਵਿੱਚ ਰਹਿੰਦਾ ਹੋਵੇ । ਉਸਦੇ ਮੰਨ ਉੱਪਰ ਇਹ ਸ਼ਬਦ ਉੱਕਰ ਜਾਣੇ ਚਾਹੀਦੇ ਹਨ ਕਿ ਖਾਲਿਸਤਾਨ ਤੋਂ ਬਿਨਾਂ ਉਹ ਸਿੱਖ ਨਹੀਂ ਰਹਿ ਸਕਦੇ ॥ ਭਾਰਤ ਦੀ ਨਵੀਂ ਪਾਰਲੀਮੈਂਟ ਨੂੰ ਜੇ ਕਰ ਬੁੱਧੀ ਨਾਲ ਘੋਖਿਆ ਜਾਏ ਤਾਂ ਉਹ ਹਿੰਦੂ ਧਰਮ ਦੇ ਬੁਨਿਆਦੀ ਅਸੂਲਾਂ ਉੱਪਰ ਬਣਾਈ ਗਈ ਹੈ॥ ਇਸ ਦੇ ਉਲਟ ਸਿੱਖ ਆਪਣੀ ਪਹਿਚਾਨ ਦੀਆਂ ਇਮਾਰਤਾਂ ਢਾਈ ਤੁਰੇ ਜਾਂਦੇ ਹਨ.

    • @Nimana-f6f
      @Nimana-f6f 7 หลายเดือนก่อน +2

      ਰੇਲਵੇ ਸਟੇਸ਼ਨ ਵੀ ਸਨਾਤਨੀ ਕਲਚਰ ਮੁਤਾਬਕ ਬਣਾਏ ਜਾ ਰਹੇ ਹਨ ।

  • @HarbanssinghSingh-sy5fy
    @HarbanssinghSingh-sy5fy 7 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @maninderchandi4420
    @maninderchandi4420 7 หลายเดือนก่อน +9

    ਦੁਸ਼ਮਨ, ਦੀ ਤਾਕਤ.ਨੂੰ ਸਮਝ ਕੇ, ਅਾਪਣੀ ਲੜਾੲੀ ਦੇ ਪੈਤੜੇ ਬਦਲਣੇ ਚਾਹੀਦੇ ਹਨ.❤

  • @AmarSingh-gp2hd
    @AmarSingh-gp2hd 7 หลายเดือนก่อน +20

    ਸਾਰੇ ਭਾਰਤ ਵਿੱਚ ਪੰਜਾਬੀਓ ਰਫਰੈਡਮ ਦੀਆਂ ਵੋਟਾਂ ਬਣਾਉਣ ਲਈ ਤਿਆਰ ਹੋ ਜਾਊ ਪੰਜਾਬੀਓ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ 🚩🚩ਦਲ ਖਾਲਸਾ ਦੇ ਧੰਨਵਾਦ

  • @Recklessmohie5115
    @Recklessmohie5115 7 หลายเดือนก่อน +15

    ਰਾਜ਼ ਕਰੇਗਾ ਖਾਲਸਾ 💯⚔️⛳🎯⛳

  • @satnamesingh1387
    @satnamesingh1387 7 หลายเดือนก่อน +6

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagrajsandhu8421
    @jagrajsandhu8421 7 หลายเดือนก่อน +11

    ਵਾਹਿਗੁਰੂ ਜੀ ਮੇਹਰ ਕਰਨ ਕਿ ਅਸੀਂ ਵੀ ਜ਼ਿੰਦਗੀ ਵਿਚ ਖ਼ਾਲਸਾ ਰਾਜ, ਵਿਚ ਸੌਖਾ ਸਾਹ ਲੈਣ ਤੋਂ ਬਾਅਦ, ਦੁਨੀਆਂ ਤੋਂ ਜਾਂਣ ਦੀ ਇਛਾ ਰੱਖਦੇ ਹਾਂ,

  • @Farm_tractor_punjab_
    @Farm_tractor_punjab_ หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @harvindersingh6152
    @harvindersingh6152 7 หลายเดือนก่อน +19

    ਖਾਲਿਸਤਾਨ ਹੀ ਖਾਲਿਸਤਾਨ

  • @LakhvirKaur-m4e
    @LakhvirKaur-m4e 7 หลายเดือนก่อน +7

    ਵਾਹਿਗੁਰੂ ਜੀ

  • @manjindersingh7379
    @manjindersingh7379 7 หลายเดือนก่อน +10

    👍💐ਧੰਨਵਾਦ ਸਿੱਖ ਕੌਮ ਵਲੋਂ👍💐

  • @rakkarrakkar2981
    @rakkarrakkar2981 7 หลายเดือนก่อน +17

    Khalistan jindawad ❤

  • @JagjeetKaur-ic4qd
    @JagjeetKaur-ic4qd 6 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤

  • @SatpalSingh-cb3fs
    @SatpalSingh-cb3fs 7 หลายเดือนก่อน +15

    Khalistan zindabaad ❤

  • @harkanwalsingh2731
    @harkanwalsingh2731 7 หลายเดือนก่อน +10

    Waheguru Ji

  • @lakhvirsingh9941
    @lakhvirsingh9941 7 หลายเดือนก่อน +6

    Khalistan ਜ਼ਿੰਦਾਬਾਦ

  • @govindersingh9230
    @govindersingh9230 7 หลายเดือนก่อน +16

    ਬਹੁਤ ਦੂਰ ਅੰਦੇਸੀ ਦੀ ਸੋਚ ਆ ਭਾਈ ਪਰਮਜੀਤ ਸਿੰਘ ਮੰਡ ਜੀ ਦੀ

  • @gurdialsinghkhalsa7861
    @gurdialsinghkhalsa7861 4 วันที่ผ่านมา +1

    Dhan dhan guru dhan dhan guru de Sikh s jode jujaru Jarnal surme Waheguru ji chardikala bhakshan great news

  • @malkitsingh5925
    @malkitsingh5925 7 หลายเดือนก่อน +8

    Wahegurugi Wahegurugi ❤️ 🙏 👍

  • @NarinderKaur-l6y
    @NarinderKaur-l6y 7 หลายเดือนก่อน +7

    Bilkul sahi hai bete .Waheguru tuhanu chardi kla bakhshe 🙏

  • @maninderchandi4420
    @maninderchandi4420 7 หลายเดือนก่อน +3

    ਭਾਰਤ ਸਰਕਾਰ, ਬੇਹੂਦਗੀਅਾਂ ਦੀਅਾਂ ਹੱਦਾਂ.ਪਾਰ ਕਰ ਚੁਕੀ ਹੈ.❤

  • @HardevGill-p5u
    @HardevGill-p5u 27 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @gurfatehsandhu4382
    @gurfatehsandhu4382 7 หลายเดือนก่อน +7

    ਮੰਡ ਸਾਹਿਬ ਸਾਡਾ ਖਾਲਿਸਤਾਨੀ ਜਰਨੈਲ ਹੈ 🙏

  • @abhijotSingh-tu9ry
    @abhijotSingh-tu9ry 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Gurudibanni-h4b
    @Gurudibanni-h4b 4 วันที่ผ่านมา +1

    Baihguru ji

  • @rashamsinghkang5422
    @rashamsinghkang5422 7 หลายเดือนก่อน +9

    Waheguru waheguru waheguru waheguru waheguru ji 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @BaljinderSingh-jx9nt
    @BaljinderSingh-jx9nt หลายเดือนก่อน

    ਸਰਦਾਰ ਪਰਮਜੀਤ ਸਿੰਘ ਮੰਡ ਸਾਡਾ ਵੀਰ ਬਹੁਤ ਸੰਘਰਸ਼ ਸੀਲ ਹੈ ਇਹ ਸਾਡਾ ਵੀਰ ਖਾਲਿਸਤਾਨ ਵਾਸਤੇ ਬਹੁਤ ਸੰਘਰਸ਼ ਕਰ ਰਿਹਾ ਹੈ ਤੇ ਅਸੀਂ ਵੀ ਇਸ ਦਾ ਯੋਗਦਾਨ ਦੇ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਸਾਰੇ ਪੰਜਾਬ ਵਾਸੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਤੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਸਾਡਾ ਸਾਥ ਦੇਣਗੇ ਸਾਨੂੰ ਬਹੁਤ ਆਸ ਹੈ ਆਪਣੇ ਵੀਰਾਂ ਭਰਾਵਾਂ ਕੋਲੋਂ ਅਸੀਂ ਤਾਂ ਆਜ਼ਾਦੀ ਹੀ ਮੰਗ ਰਹੇ ਹਾਂ ਕੋਈ ਪੈਸਾ ਨਹੀਂ ਕੀ ਇਨਸਾਨ ਨੂੰ ਆਪਣੀ ਆਜ਼ਾਦੀ ਮੰਗਣ ਦਾ ਵੀ ਹੱਕ ਨਹੀਂ ਫਿਰ ਨਹਿਰੂ ਗਾਂਧੀ ਹੋਣਾ ਨੇ ਕਿਸ ਤਰ੍ਹਾਂ ਜਿਨਾ ਹੁਣਾਂ ਨੇ ਆਪਣੇ ਦੇਸ਼ ਬਣਾ ਲੈ ਜੇ ਸਾਨੂੰ ਸਾਡਾ ਦੇਸ਼ ਨਹੀਂ ਬੰਦ ਦਿੱਤਾ ਜਾ ਰਿਹਾ ਤਾਂ ਅਸੀਂ ਵੀ ਸੰਘਰਸ਼ਸ਼ੀਲ ਹੋ ਕੇ ਆਪਣਾ ਦੇਸ਼ ਖਾਲਿਸਤਾਨ ਬਣਾਵਾਂਗੇ ਖਾਲਿਸਤਾਨ ਜਿੰਦਾਬਾਦ

  • @ramzanmohammad4558
    @ramzanmohammad4558 7 หลายเดือนก่อน +10

    Khalistan zindabad

  • @RamSingh-wt2vq
    @RamSingh-wt2vq 7 หลายเดือนก่อน +5

    Very nice speach .

  • @kirpalbrar1766
    @kirpalbrar1766 7 หลายเดือนก่อน +8

    Waheguruji

  • @AngrejSingh-pc8xj
    @AngrejSingh-pc8xj 7 หลายเดือนก่อน +5

    ਪਰਮਜੀਤ ਸਿੰਘ ਮੰਡ ਜੀ ਇਹ ਖਾਲਿਸਤਾਨ ਤਾਂ ਉਦੋਂ ਹੀ ਬਣ ਜਾਣਾ ਸੀ ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦੇ ਅੱਜ ਛੋਟੇ ਦਿਹਾੜੀਦਾਰ ਵੇਲੇ ਉਹ ਵੀ ਅੱਜ ਅੰਮ੍ਰਿਤਧਾਰੀ ਹੋ ਕੇ ਅੱਜ ਉਹਨਾਂ ਨੂੰ ਵੱਖ ਕੀਤਾ ਜਾ ਰਿਹਾ

  • @drgulzarahmedgill3334
    @drgulzarahmedgill3334 7 หลายเดือนก่อน +9

    Long live khalistan

  • @kulwantsingh3183
    @kulwantsingh3183 4 หลายเดือนก่อน +4

    ਸਾਡੀ ਪੰਜਾਬ ਸਟੇਟ ਤਾਂ ਪਾਣੀ ਵੇਚ ਕੇ ਹੀ ਬਹੁਤ ਅਮੀਰ ਹੋ ਜਾਵੇਗੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @HarjinderSingh-c3o
    @HarjinderSingh-c3o 7 หลายเดือนก่อน +6

    Khalistan zindabad USA media jindabad JS D jindabad.Tv84 jindabad

  • @NarinderSingh-qt4zw
    @NarinderSingh-qt4zw 7 หลายเดือนก่อน +7

    Khalistan Zindabadh ❤

  • @MukhvinderSingh-z1q
    @MukhvinderSingh-z1q 7 หลายเดือนก่อน +7

    Wahegrurji Wahegrurji ❤❤❤❤❤❤❤❤❤❤❤❤❤

  • @kulwindersandhu5178
    @kulwindersandhu5178 7 หลายเดือนก่อน +5

    Waheguru chardee kla rakha 🙏

  • @amriksinghrandhawa8374
    @amriksinghrandhawa8374 7 หลายเดือนก่อน +2

    ਸ਼ਾਬਾਸ਼ ਮੰਡ ਜੀ ਸ਼ਾਬਾਸ਼ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurjantSingh-vq5qp
    @GurjantSingh-vq5qp 7 หลายเดือนก่อน +3

    Very.good

  • @iqbalsingh-xx2cz
    @iqbalsingh-xx2cz 7 หลายเดือนก่อน +11

    Khalistan jindabad ji Waheguru charrdi kla Wich rakhe Sikh Kom nu

  • @GurjinderSingh-mw8zz
    @GurjinderSingh-mw8zz 3 หลายเดือนก่อน +3

    ❤good

  • @sarbjitsingh4786
    @sarbjitsingh4786 10 ชั่วโมงที่ผ่านมา

    ਵਾਹਿਗੁਰੂ ਮਿਹਰ ਕਰੇ ਸਾਡਾ ਕੋਮੀ ਘਰ ਬਣੇ ਖਾਲਿਸਤਾਨ

  • @Recklessmohie5115
    @Recklessmohie5115 7 หลายเดือนก่อน +3

    10:58 10:59 11:00 ਆਪਣਾ ਸੰਵਿਧਾਨ ਥੋੜੀ ਛੱਡ ਕੇ ਆਉਂਦਾ ਅਮਰੀਕਾ ਚੰਨ ਤੇ ਸਹੀ ਕਿਹਾ ਰੋਲਾ ਹੀ ਝੰਡੇਆਂ ਦਾ 💯⛳⛳🚩🚩

  • @GurbahadursinghBhatti
    @GurbahadursinghBhatti 3 หลายเดือนก่อน +5

    Zindawaad khalistan

  • @kanwarbirsingh4216
    @kanwarbirsingh4216 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @AngrejSingh-oo3zq
    @AngrejSingh-oo3zq 7 หลายเดือนก่อน +3

    Waheguru ji ka Khalsa waheguru ji ki fathe ✊

  • @SukhchainBatth-ct5bv
    @SukhchainBatth-ct5bv 7 หลายเดือนก่อน +4

    Khalistan international Sikh homeland 🎉🎉🎉🎉🎉❤❤❤❤

  • @karanveersingh3786
    @karanveersingh3786 7 หลายเดือนก่อน +4

    Khalistan zindabad 🙏

  • @GurbahadursinghBhatti
    @GurbahadursinghBhatti 3 หลายเดือนก่อน +2

    Waheguru ji ka khalsa Waheguru ji ki fateh ❤

  • @Gobindersingh-s2j
    @Gobindersingh-s2j 3 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏💐🙏💐🙏

  • @ArjunSingh-pm1jj
    @ArjunSingh-pm1jj หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਮੇਹਰ ਕਰੋ

  • @JagjeetKaur-ic4qd
    @JagjeetKaur-ic4qd หลายเดือนก่อน

    ਖ਼ਾਲਸਾ ਜੀ ❤🎉❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RamSingh-wt2vq
    @RamSingh-wt2vq 7 หลายเดือนก่อน +7

    ਮੰਡ ਸਾਬ ਬਹੁਤ ਮਹਾਨ ਕੌਮੀ ਜੋਧੇ ਹਨ ।

  • @amandeepkaur7064
    @amandeepkaur7064 3 หลายเดือนก่อน +3

    ਸਭ ਤੋਂ ਵੱਡੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਜਿੰਨਾ ਚਿਰ ਖਾਲਿਸਤਾਨ ਨਹੀਂ ਬਣਦਾ ਗੁਰੂ ਸਾਹਿਬ ਦੀ ਬੇਅਦਬੀ ਬੰਦ ਨਹੀਂ ਹੋਣੀ

  • @swarnkour3404
    @swarnkour3404 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ 🌹🌹🌹❤️🌹🌹🌹❤️🌹

  • @chamkaursingh9173
    @chamkaursingh9173 หลายเดือนก่อน +1

    ਵਾਹਿਗੁਰੂ ਵਾਹਿਗੁਰੂ ਕ੍ਰਿਪਾ ਕਰੇ ❤❤

  • @SalwantsinghGill
    @SalwantsinghGill หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ 🙏

  • @gurnamsinghgill1672
    @gurnamsinghgill1672 หลายเดือนก่อน +3

    Khalistan. Zandabad. Zandabad. Jindabad. ❤❤❤❤❤

  • @KhushiDhaliwal-gc6qo
    @KhushiDhaliwal-gc6qo หลายเดือนก่อน +1

    Sira pau

  • @RajinderSingh-ub9mn
    @RajinderSingh-ub9mn หลายเดือนก่อน +1

    Waheguru chardikala Kara Khalsa ji 🙏🙏

  • @goodvibesyes
    @goodvibesyes 7 หลายเดือนก่อน +3

    ਭਾਈ ਪਰਮਜੀਤ ਸਿੰਘ ਮੰਡ ਇਕ ਦੂਰਅੰਦੇਸ਼ੀ,ਨਿਧੜਕ,ਨਿਡਰ ਸੱਚਾ ਲੀਡਰ ਹੈ ਸਿੱਖ ਕੌਮ ਦਾ ਸਾਰੇ ਪੰਜਾਬ ਨੂੰ ਭਾਈ ਅੰਮ੍ਰਿਤਪਾਲ ਸਿੰਘ ਤੇ ਪਰਮਜੀਤ ਸਿੰਘ ਮੰਡ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ

  • @majorsingh8217
    @majorsingh8217 7 หลายเดือนก่อน +2

    Khalistan zindabad Punjab Referendum zindabad ji 🙏🙏🇺🇸🇺🇸

  • @jitenderhundal8437
    @jitenderhundal8437 7 หลายเดือนก่อน +3

    Khalistann zindabad

  • @BalkarSingh-dc1oq
    @BalkarSingh-dc1oq 7 หลายเดือนก่อน +14

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

  • @RmnAulakh
    @RmnAulakh 3 วันที่ผ่านมา

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @gurswaksingh3246
    @gurswaksingh3246 7 หลายเดือนก่อน +6

    ਬਿਲਕੁਲ ਬਾਬਾ ਏਂ ਕੌਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਹਿ ਕੇ ਗਏ ਨੇ ਮਿਸ਼ਾਲ ਬਣੂ ਦੁਨੀਆਂ ਤੇ ਖਾਲਿਸਤਾਨ ਬਾਣਿਆਂ ਜੇ

  • @SinghGurmeet-m9m
    @SinghGurmeet-m9m 7 หลายเดือนก่อน +1

    🌹 Waheguru 🏵️ ji 💐 ka 🌹 Khalsa 🏵️,, waheguru 💐 ji 🌹 ki 🏵️ fathe 🌹🏵️💐❤❤

  • @bobsingh9149
    @bobsingh9149 หลายเดือนก่อน +2

    Kake safe your self . Sohna Sunakha MundA WE want live up to 100 years......Waheguru Ji Mehar Rakhi...❤

  • @gurdhiansingh5293
    @gurdhiansingh5293 7 วันที่ผ่านมา

    💪💪💪🙏🙏🙏🙏❤ਪੰਜਾਬ❤❤

  • @PrithviPal-i2c
    @PrithviPal-i2c 7 หลายเดือนก่อน +1

    Absolutely deep true thoughts for understanding all over world that's we all are belongs by sikh community

  • @MandeepSingh-m3b3p
    @MandeepSingh-m3b3p 5 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਆ ਜਾਣ ਦੇ ਟਾਈਮ ਝੰਡਾ ਅਸੀਂ ਚੜਾਵਾ ਗਏ ਬਾਬਰ ਸਾਡੇ ਗੁਰੂਆਂ ਦੇ ਬੋਲ ਹੋਏ ਐ ਵੀ ਝੰਡਾ ਖਾਲਿਸਤਾਨ ਦਾ ਚੂਲਾ ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਿਨਾ ਮਰਜੀ ਸਰਕਾਰਾਂ ਜੋਰ ਲਾਲਾ ਨਾ ਜਿੱਥੇ ਮਰਜ਼ੀ ਭੱਜ ਲਾਣਾ ਝੰਡਾ ਤਾਂ ਖਾਲਿਸਤਾਨ ਦਾ ਚੜ ਕੇ ਰਹਿਣਾ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਮੇਰਾ ਰੋਮ ਰੋਮ ਖਾਲਸੇ ਲਈ ਕਰਜਾਈ ਹੈ ਤੇ ਇੱਕ ਦਿਨ ਖਾਲਸੇ ਦੀ ਸਹਾਦਤ ਪੀਣ ਲਈ ਤਿਆਰ ਹੂੰ ਪੀਊਂਗਾ ਵੀ ਜਰੂਰ❤

  • @kuldeepsinghgill9851
    @kuldeepsinghgill9851 หลายเดือนก่อน +2

    S.Paramjit Singh g Mand nu satkaar sehat satsri Akaal.Khalistaan jindabad.🎉🎉❤❤❤❤❤❤❤🎉🎉

  • @GurdevSingh-m3t
    @GurdevSingh-m3t หลายเดือนก่อน +1

    Very good speech Khalsa ji ❤❤❤

  • @KajalKaur-n6x
    @KajalKaur-n6x 2 หลายเดือนก่อน +1

    Nice ji

  • @Bharbhursingh5041
    @Bharbhursingh5041 หลายเดือนก่อน +1

    ❤❤❤❤ good 👍👍👍👍

  • @ashvanikumar7179
    @ashvanikumar7179 7 หลายเดือนก่อน +2

    ਖਾਲਿਸਤਾਨ ਜ਼ਿੰਦਾਬਾਦ ਰੈਫਰੈਂਡਮ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਓ ਤੇ ਵੋਟਾਂ ਪਾਓ ਆਪਣਾ ਦੇਸ਼ ਪੰਜਾਬ ਆਜ਼ਾਦ ਕਰਵਾਓ ਆਜ਼ਾਦੀ ਹੀ ਹੱਲ 🙏🙏

  • @RajinderKaur-wq2ir
    @RajinderKaur-wq2ir 7 หลายเดือนก่อน +3

    Waheguru ji waheguru ji 🙏🙏🌹🙏

  • @DaljitSingh-u3l
    @DaljitSingh-u3l 27 วันที่ผ่านมา

    ਵੀਰੇ ਕੰਮ ਸੇ ਕੰਮ ਪੂਰੇ ਕੇਸ਼ਾਂ ਧਾਰੀ ਹੀ ਹੋ ਜਾਣ ਸਾਡੇ ਪੰਜਾਬੀ ਏਨਾ ਹੀ ਬੜਾ ਸਿੱਖੀ ਵੱਲ ਆਪੇ ਤੁਰ ਪੇਨਾ

  • @najarsingh3234
    @najarsingh3234 หลายเดือนก่อน

    Very good bilkulsach 100persent zindabad ਬਾਈ mand ਸਾਹਿਬ zindabad 🎉🎉🎉🎉🎉🎉🎉🎉🎉

  • @RandhirSingh-f7z
    @RandhirSingh-f7z 27 วันที่ผ่านมา

    Rights Truth Justice Khalsa Sarkaar Zindabaad waheguru ji ardaas charhdi kla rakhe Khalsa ji all' Ekta

  • @BhupinderSingh-bu2on
    @BhupinderSingh-bu2on 7 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤

  • @SukhchainBatth-ct5bv
    @SukhchainBatth-ct5bv 7 หลายเดือนก่อน +1

    SB OFFICIAL AI NETWORK ❤❤🎉🎉🎉

  • @sanjeevbassi6735
    @sanjeevbassi6735 หลายเดือนก่อน +1

    We want khalsa raj.Waheguru ji

  • @AngrejsinghGill-jg1zy
    @AngrejsinghGill-jg1zy 14 วันที่ผ่านมา

    Waheguru ji chardikala bakshan ji 🙏

  • @ChamkilaSukhjinder
    @ChamkilaSukhjinder 7 หลายเดือนก่อน +7

    Wehguru ji panjab jindabad Sikh raj jindabad 💯💯 Raj karga khalas ⚔️⚔️

  • @GurdeepSingh-cx6zl
    @GurdeepSingh-cx6zl 7 หลายเดือนก่อน +2

    ❤राज करेगा खालसा❤

  • @HarjindaraKumar
    @HarjindaraKumar หลายเดือนก่อน +1

    ਸਤਿ, ਸ਼੍ਰੀ, ਅਕਾਲ, ਵੀਰ, ਜੀ

  • @jaswantchahalthiaq3203
    @jaswantchahalthiaq3203 2 วันที่ผ่านมา

    Waheguru ji ka khalsa waheguru ji ki Fateh