ไม่สามารถเล่นวิดีโอนี้
ขออภัยในความไม่สะดวก

ਇਸ ਤੋ ਵੱਢਾ ਨਰਕ ਨਹੀ ਹੋ ਸਕਦਾ ? ਮੱਖੂ (ਫਿਰੋਜਪੁਰ)

แชร์
ฝัง
  • เผยแพร่เมื่อ 16 ส.ค. 2024

ความคิดเห็น • 52

  • @_Amritsar_california_
    @_Amritsar_california_ 2 หลายเดือนก่อน +7

    ਬਹੁਤ ਹੀ ਵਦੀਆ ਸੇਵਾ ਨਿਭਾਅ ਰਹੇ ਹੋ ਜੀ ਬਾਬਾ ਜੀ ਸਾਰੀਆ ਉੱਤੇ ਮਿਹਰ ਭਰੀਆਂ ਹੱਥ ਰੱਖਣ ਜੀ 🙏🏻

    • @DaljitSingh-qd3rk
      @DaljitSingh-qd3rk 2 หลายเดือนก่อน +1

      Bilkul Sahi Galiyan ji Waheguru ji

    • @KantSinghThandi
      @KantSinghThandi 2 หลายเดือนก่อน

      Jaggi baba ji & all team good

  • @guggusidhu36
    @guggusidhu36 2 หลายเดือนก่อน +8

    Red t-shirt ਵਾਲੇ ਵੀਰ ਨੇ insaniat dikhayi oh ਦੂਜਿਆਂ ਨੂੰ ਵੀ ਕਿਹ ਰਿਹਾ ਸੀ help lyi ਲੋਕ ਅੱਜ ਕੱਲ ਤਮਾਸ਼ਾ ਦੇਖ ਦੇ ਬਸ laal t-shirt ਵਾਲੇ ਵੀਰ ਨੂੰ Rabb kush rakhe

  • @godisone7569
    @godisone7569 2 หลายเดือนก่อน +2

    ਇਹੋ ਜਿਹੇ ਲੱਖਾਂ ਈ ਪੰਜਾਬ ਦੀਆਂ ਸੜਕਾਂ ਦੇ ਦੋਨੋਂ ਪਾਸੀਂ ਰਾਤ ਨੂੰ ਪਏ ਹੁੰਦੇ ਐ... ਮੂੰਹ ਚੁੱਕਿਆ ਚੱਲ ਪੰਜਾਬ , ਘੱਟੋ ਘੱਟ ਰੋਟੀ ਤਾਂ ਮਿਲੇਗੀ ! ਇਹ ਹੈ ਮੋਦੀ ਦਾ Shining India

  • @RanjeetSandhu-ne4wr
    @RanjeetSandhu-ne4wr 2 หลายเดือนก่อน +1

    ਬਹੁਤ ਹੀ ਅਊਖੀ ਸੇਵਾ 🙏🙏🙏

    • @RadheSham-yg5sf
      @RadheSham-yg5sf 2 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @JagtarSingh-cj4ve
    @JagtarSingh-cj4ve 2 หลายเดือนก่อน +1

    ਵਾਹਿਗੁਰੂ ਜੀ 🙏🙏

  • @SurjitSingh-qq2qu
    @SurjitSingh-qq2qu 2 หลายเดือนก่อน +1

    🙏ਵਾਹਿਗੁਰੂ ਜੀ 🙏🙏🙏🙏🙏

  • @gurvinderzaildar
    @gurvinderzaildar 2 หลายเดือนก่อน +1

    siknder veer nu dekhn nu bhut dil karda baba ji❤

  • @smartphonedoctor1242
    @smartphonedoctor1242 2 หลายเดือนก่อน +1

    Waheguru ji kirpa rakhe ji

  • @KrishanKumar-vo9uf
    @KrishanKumar-vo9uf 2 หลายเดือนก่อน +1

    Waheguru ji 🙏🙏

  • @charnkaila5698
    @charnkaila5698 2 หลายเดือนก่อน +1

    Waheguru Ji Maher Karenge ❤

  • @amarjitkaur3694
    @amarjitkaur3694 2 หลายเดือนก่อน +3

    ਸਿਕੰਦਰ ਸਿੰਘ ਪੁੱਤਰ ਕਿਥੇ ਗਿਆ ਹੋਇਆ

  • @jagdevsharma6704
    @jagdevsharma6704 2 หลายเดือนก่อน +1

    Ver jo sode nal honda c jo jda bolda c oh kthe ne bht din to dakhya ne name ne yad ehna PTA jis da song v aya c

  • @user-rv4ul2yq6o
    @user-rv4ul2yq6o 2 หลายเดือนก่อน +1

    Waheguru ji waheguru ji

  • @RajuShah-zr3om
    @RajuShah-zr3om 2 หลายเดือนก่อน +1

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹👏👏🌹🕋🤲🤲🌹❤🌹👍

  • @rajmohindersingh2869
    @rajmohindersingh2869 2 หลายเดือนก่อน +1

    ਇਹ ਸੱਜਣ ਜੋ ਕੋਲ਼ ਖਲੋਤੇ ਹਨ, ਇਹ ਮਦਦ ਕਰਨ ਦੀ ਲੋੜ ਨਹੀਂ ਸਮਝਦੇ, ਸਾਹਮਣੇ ਖੜੇ ਤਮਾਸ਼ਾ ਦੇਖ ਰਹੇ ਹਨ।

  • @amarjitkaur3694
    @amarjitkaur3694 2 หลายเดือนก่อน +2

    ਗੁਡੀ ਨੂੰ ਨਾਲ ਨਾ ਲੈਕੇ ਅਆੲਇਉ ਕਰੋ

  • @kuldipkaur1470
    @kuldipkaur1470 2 หลายเดือนก่อน

    God bless you all

  • @Blazingh_Runner
    @Blazingh_Runner 2 หลายเดือนก่อน

    Vaheguru Ji 🙏🏾

  • @SinghJasbir-ez4pi
    @SinghJasbir-ez4pi 2 หลายเดือนก่อน +1

    Exilant sir

  • @user-jw7gf2yx4x
    @user-jw7gf2yx4x 2 หลายเดือนก่อน +2

    Baba ji aisi Pakistan lalpur to wa aur ham aapse naraj Hain kyunki aapka bhi vlog roj Nahin aata hai❤❤❤

  • @jasvinderrandhawa9014
    @jasvinderrandhawa9014 2 หลายเดือนก่อน

    Jaggi Singh JI you are doing wonderful day after day.

  • @gurvinderzaildar
    @gurvinderzaildar 2 หลายเดือนก่อน +1

    BABA JI siknder veer kithe chala gya ji???

  • @DaljitSingh-qd3rk
    @DaljitSingh-qd3rk 2 หลายเดือนก่อน +1

    Baba ji se bahut badhiya Seva Kar Diya per Ek Do Bande Naal Rakhe karo

  • @gurvinderzaildar
    @gurvinderzaildar 2 หลายเดือนก่อน +1

    wmk ji💃

  • @user-pk1hw1jr9m
    @user-pk1hw1jr9m 2 หลายเดือนก่อน +1

    ਵੀਰ ਡਾਲੇ ਵਾਲੀ ਗਡੀ ਰੱਖੋ ਜੇ ਕਰ ਇਹੋ ਜਿਹੇ ਮਰੀਜਾ ਨੂੰ ਲੈ ਕਿ ਆਉਣਾ ਹੁੰਦਾ

  • @sukhdavsingh1947
    @sukhdavsingh1947 2 หลายเดือนก่อน +1

    Waheguru waheguru ji

  • @sukhpreet6569
    @sukhpreet6569 2 หลายเดือนก่อน

    Verr thanu millna va jrur pls 12 mhine

  • @sukhpreet6569
    @sukhpreet6569 2 หลายเดือนก่อน

    Mai Dubai vich rehna va

  • @JagjitSingh-lb8gu
    @JagjitSingh-lb8gu 2 หลายเดือนก่อน +2

    ਵੀਰ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਠੀਕ ਨਹੀਂ ਹੁੰਦਾ 1 2 ਬੰਦੇ ਨਾਲ ਲੈਕੇ ਆਇਆ ਕਰਉ ਵਾਹਿਗੁਰੂ ਭਲੀ ਕਰੇ ਅਸੀ ਸਾਰੇ ਅਰਦਾਸ ਕਰਦੇ ਹਾਂ

  • @theart7158
    @theart7158 2 หลายเดือนก่อน

    Bai ji 🧤 gloves jrur paea kro nhon time , kiok kise nu hcv ja hiv v ho skda aw ji

  • @bindersingh5665
    @bindersingh5665 2 หลายเดือนก่อน

    Doje ta tamasha dekhn waleya vicho ne

  • @Tangovlog_CHD
    @Tangovlog_CHD 2 หลายเดือนก่อน +1

    Bacheya nu nal LA Kay ana Sahi nahi hai Jay hamla kar Day bacheya Tey fair 😮😢😮😢😮

  • @rehrasssinghthindcanada-oi2th
    @rehrasssinghthindcanada-oi2th 2 หลายเดือนก่อน

    Babe jagge de jia hove

  • @JujharSingh-qu1be
    @JujharSingh-qu1be 2 หลายเดือนก่อน +1

    Babe da dimag motta bache keo nal le ferda

    • @babaratandevsewasocietymarhana
      @babaratandevsewasocietymarhana  หลายเดือนก่อน

      Vir g j kuj pta na howey tan pehla jankaei lai lya kro .asla ch mai es bajurk ton sirf 5 km door c jdo ph aya k makhu ek mandbudhi wa te os nu cntrol kr k rakhna bhut aukha mai sochya k j mai bachya nu ghar shaddan chla gya tan os mandhbudhi di sewa hath cho nikal jani par bachya da v pta c k. Nal wa par ainey v kamjoor nai asi k sadey samney sadey bachey safe na rehn so

  • @Ashwani-tr8zm
    @Ashwani-tr8zm 2 หลายเดือนก่อน

    Kya hai yeh pehle hi story banai hai

  • @aanshaansh1548
    @aanshaansh1548 2 หลายเดือนก่อน

    Bai g bache na nal lai k aya kro yaar bachia da nal kee kam j kar ehh demagi upset ha j bachia dey satt mar denda bai

    • @babaratandevsewasocietymarhana
      @babaratandevsewasocietymarhana  2 หลายเดือนก่อน +1

      ਅਸਲ ਚ ਵੀਰੇ ਹਰੀਕੇ ਪੱਤਨ ਸੀ ਬੱਚਿਆ ਨਾਲ 6 ਕੁ ਵਜੇ ਸ਼ਾਮ ਮੈਨੂੰ ਫੂਨ ਆਇਆ ਸੀ ਇਸ ਭਗਤ ਬਾਰੇ ਤੇ ਮੇਰੇ ਕੋਲ ਸਿਰਫ 30-40 ਮਿੰਟ ਹੀ ਸੀ ਕਿਉਕਿ ਬਾਅਦ ਚ ਮੈ ਫਿਰੋਜਪੁਰ ਜਾਣਾ ਸੀ ਆਪਣੀ ਭੈਣ ਨੂੰ ਰੇਲਵੇ ਸਟੇਸ਼ਨ ਤੇ ਚੜਾੳਣ ਰਾਤ 9 ਵਜੇ ਦੀ ਟਰੇਨ ਸੀ ਇਸ ਲਈ ਮੈ ਬੱਚਿਆ ਨਾਲ ਸਿੱਧਾ ਹਰੀਕੇ ਪੱਤਨ ਤੋ ਹੀ ਆ ਗਿਆ ਸੀ ਬਾਕੀ ਮੈ ਹੁਣ ਧਿਆਨ ਰੱਖਾਗਾ

    • @aanshaansh1548
      @aanshaansh1548 2 หลายเดือนก่อน

      Bai g sikandar ne video vich kdi ayai teekh ya o bouth time ho gea dekhia nu mileo o nu video vich

  • @HarPreet-yp5rm
    @HarPreet-yp5rm 2 หลายเดือนก่อน +2

    Waheguru ji mehar kre

  • @roshangrover144
    @roshangrover144 2 หลายเดือนก่อน +2

    Waheguru ji🙏🙏🙏🙏

  • @user-mg8qk2hv3e
    @user-mg8qk2hv3e 2 หลายเดือนก่อน

    Waheguru ji 🙏🙏

  • @deepjatt486
    @deepjatt486 2 หลายเดือนก่อน

    Waheguruji 🙏🙏