Baba g khich k rakho kamm ... Eho jhe loka chh insaniyat jra v nhi a.... Hun ehhh tarle kad rhe aa eehh pehla e dss dinde k sade kol 2bande a .... Eho jheaa te hard *ACTION* hona chahida..... Baba g mai tuhadiyan sariyan videos vekhda...... *WAHEGURU TUHADE SIR TE MEHAR BHARYA HATH RAKHE* ....... ❤❤❤ muchhh love from *AJNALA* city (AMRITSAR) .... ❤
Vir g...tusi 10-15 members nl le k jaea kro ji....ta Jo apni v safety ho jave..jis tarah ho bande bhaja dinde ne...pehla hi fadd lae jn ..🙏🙏 thanks bro
Baba ji sat Shri kal🙏 me Jammu se hu me apki aur pal khroud bhai pind lachkani Wale baba ji ki sari video dekhta hu waheguru toanu sare mera bhaiya nu chaddikla ch rkha. Jb kbi bi me Punjab aya to me apko aur palkroud bhai ko jaroor Milne aunga 🙏🙏
ਇਸ ਵੀਡੀੳ ਦਾ ਪਹਿਲਾ ਭਾਗ ਵੇਖਣ ਕਈ ਇਸ ਲਿੰਕ ਨੂੰ ਖੋਲੋ th-cam.com/video/qlEdMW5L_ho/w-d-xo.htmlsi=bXW9yKi7UszGVxCX
O0
ਸਿਕੰਦਰ ਵੀਰ ਬਹੁਤ ਵਧੀਆ ਗਾਲ ਹੈ ਬਹੁਤ ਵਧੀਆ ਵੀਰ ਖਿੱਚੀ ਰੱਖੋ ਕਾਮ
ਸਿਕੰਦਰ ਵੀਰ ਜੀ ਤੁਸੀਂ ਘੈਂਟ ਬੰਦੇ ਓ ਪੂਰੇ।। ਬਾਬਾ ਤਰੱਕੀਆ ਬਕਸ਼ੇ।।😊
ਸਿਕੰਦਰ ਵੀਰ ਜੀ ਦਾ ਪਰਚਾ ਕਰਵਾਉਣ ਵਿਚ ਬਹੁਤ ਹੱਥ ਹੈ good job ਸਿਕੰਦਰ ਵੀਰ
ਬੁਹਤ ਵਧੀਆ ਕੀਤਾ ਵੀਰੇ ਤੁਸੀ ਪੁਲਸ ਰਿਪੋਰਟ ਕਰਵਾਕੇ ਇਸ ਨਾਲ ਹੋਰ ਵੀ ਜਿਹੜੇ ਏਵੇਂ ਦੇ ਮੰਦਬੁੱਧੀ ਨੂੰ ਰੱਖ ਕੇ ਓਸ ਤੋਂ ਕੰਮ ਕਰਵੋਂਦੇ ਨੇ ਉਹਨੂੰ ਦੇ ਦਿਲ ਚ ਡਰ ਪਉਗਾ ਬੁਹਤ ਵਧੀਆ ਕੰਮ ਕਰ ਰਹੇ ਓ ਵੀਰੇ ਤੁਸੀ ਵੀ ਬੁਹਤ ਧੰਨਵਾਦ ਤੁਹਾਡਾ ਜੀ ਤੁਸੀ ਏਵੇਂ ਦੇ ਗਰੀਬ ਮੰਦਬੁੱਧੀ ਲੋਕਾਂ ਦੇ ਹੱਕ ਲਈ ਲੜ ਰਹੇ ਓ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਵੀਰ ਜੀ
ਪਰਮਾਤਮਾ ਚੜਦੀ ਕਲਾ ਚ ਰੱਖਿਆ ਤੁਹਾਡੇ ਟੀਮ ਨੂੰ
ਰੱਬ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।।❤😊
ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਵੀਰ ਜੀ
ਇਹੀਨਾ ਨੂੰ ਸਿਰਫ ਤੇ ਸਿਰਫ ਜੇਲ ਹੋਣੀ
ਚਾਹੀ ਦੀ ਹੈ ਇਹਨਾਂ ਨੇ ਰੱਬਰੂਪੀ ਬੰਦਿਆਂ
ਨੂੰ ਦੱਸ ਸਾਲ ਜੇਲ ਦੀ ਤਰਾਂ ਰੱਖੇਆ ਇਹੀਨਾ ਨੂੰ ਵੀਂ ਘਟੋਘੱਟ ਦੱਸ ਸਾਲ ਜੇਲ ਹੋਣੀ ਚਾਹੀ ਦੀਆ
ਸਿਕੰਦਰ ਦਾ ਸੁਭਾਅ ਗਰਮ ਨਹੀਂ ਹੈ ਸਿਕੰਦਰ ਅਮੋਸ਼ਨਲ ਹੋ ਜਾਂਦਾ ਹੈ ਮਨੁੱਖਤਾ ਦਾ ਘਾਣ ਦੇਖ ਕੇ ਇਨਾਂ ਜ਼ੁਲਮ ਕਰਦੇ ਹਨ ਇਹ ਲੋਕ ਮੰਦ ਬੁੱਧੀਆਂ ਤੇ ਸੋਸਾਇਟੀ ਵਧੀਆ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਕਾਰਵਾਈ ਕੀਤੀ
Sahi
ਇੱਕ ਗੱਲ ਕਹਾਂ ਵੀਰੇ। ਸਿਕੰਦਰ ਵਰਗਾ ਬੰਦਾ ਹੋਣਾ ਚਾਹੀਦਾ ਹੈ। ਸੰਸਥਾ ਦਾ ਮੁਖੀ ਜੋ ਪੂਰੀ ਦਲੇਰੀ ਨਾਲ ਗੱਲ ਕਰੇ। ਗੁਜਰਾਂ ਨਾਲ ਵੀ ਤੇ ਪੁਲਿਸ ਨਾਲ ਵੀ। ਸਿਕੰਦਰਾ ਤੂੰ ਵਾਕੇ ਸਿਕੰਦਰ ਹੈ। ਆ ਬਾਬਾ ਕਹਿੰਦਾ ਸਿਕੰਦਰ ਇਮੋਸ਼ਨਲ ਹੋ ਜਾਂਦਾ ਹੈ ਜਲਦੀ ਤੇ ਇਸ ਗੱਲਾਂ ਨੂੰ ਟਰਿਮ ਕਰ ਦੋ। ਬਈ ਕਿਉਂ ਟਰਿਮ ਕਰ ਦੋ। ਬਾਬਾ ਤੂੰ ਆਪ ਤੇ ਡਰਦਾ ਬੋਲਦਾ ਨਹੀਂ। ਜਿਹੜਾ ਦਲੇਰੀ ਨਾਲ ਗੱਲ ਕਰ ਰਿਹਾ ਹੈ ਉਹਨੂੰ ਤਾਂ ਗੱਲ ਕਰਨ ਦੇ। ਤੈਨੂੰ ਇੱਕੋ ਹੀ ਗੱਲਬਾਤ ਆਉਂਦੀ ਹੈ ਚੰਗੇ ਨਹੀਂ ਲੱਗੀਦਾ ਚੰਗੇ ਨਹੀਂ ਲੱਗੀਦਾ ਹੋਰ ਵੀ ਗੱਲ ਕਰ ਲਿਆ ਕਰ। ਬਾਬਾ ਤੂੰ ਕਦੀ ਦਲੇਰੀ ਨਾਲ ਗੱਲ ਕੀਤੀ ਹੈ। ਜਿੰਨੀਆਂ ਵੀ ਤੇਰੀਆ ਵੀਡੀਓ ਦੇਖੀਆ। ਹਮੇਸ਼ਾ ਤੂੰ ਡਰਦੇ ਨੇ ਗੱਲ ਕੀਤੀ ਹੈ। ਜਦੋਂ ਵੀ ਸਿਕੰਦਰ ਵੀਡੀਓ ਵਿੱਚ ਆਉਂਦਾ। ਪੂਰੀ ਦਲੇਰੀ ਨਾਲ ਗੱਲ ਕਰਦਾ। ਤੇ ਤੂੰ ਉਹਨੂੰ ਰੋਕ ਦੇਣਾ ਵਿੱਚ। ਸਾਰੇ ਵੀਰ ਕਮੈਂਟ ਪੜ ਕੇ ਸੱਚ ਦੱਸਿਓ। ਦਿਲ ਤੇ ਹੱਥ ਰੱਖ ਕੇ ਮੈਂ ਕੋਈ ਗਲਤ ਗੱਲ ਕਹੀ। ਸੰਗਤ ਜੀ ਸੰਸਥਾ ਦਾ ਮੁਖੀ ਹੋਣਾ ਹੀ ਦਲੇਰ ਚਾਹੀਦਾ ਹੈ। ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਜੋ ਮੇਨ ਮੁਖੀ ਹੈ। ਉਹ ਕਿੰਨੇ ਦਲੇਰ ਹ ਪੂਰੀ ਹਿੱਕ ਠੋਕ ਕੇ ਗੱਲ ਕਰਦੇ ਆ। ਜਿੱਦਾਂ ਸਿਕੰਦਰ ਵੀਰ ਕਰਦਾ। ਨਾ ਕਿ ਆਹ ਬਾਬੇ ਵਾਂਗੂੰ ਡਰਦਾ ਡਰਦਾ ਗੱਲ ਕਰਦਾ। ਬਸ ਇੱਕੋ ਹੀ ਗੱਲ ਚੰਗੇ ਨਹੀਂ ਲੱਗੀਦਾ ਗੁਰੂਆ। ਚੰਗੇ ਨਹੀਂ ਲੱਗੀਦਾ ਗੁਰੂਆ। ਆਹ ਕਿਹੜੀ ਗੱਲ ਹੋਈ। ਹਿੱਕ ਠੋਕ ਗੱਲ ਕਰੋ ਜਿਹੜੀ ਕਰਨੀ। ਜਿਸ ਕਦਰ ਸਿਕੰਦਰ ਵੀਰਾ ਕਰ ਰਿਹਾ ਹੈ। ਤਾਂ ਉਸ ਨੂੰ ਕਰਨ ਦੋ ਜੇ ਤੁਸੀਂ ਨਹੀਂ ਕਰ ਸਕਦੇ। ਉਤੋਂ ਤੁਸੀਂ ਕਹਿੰਦੇ ਹੋ ਕਿ ਆਹ ਗੱਲ ਨੂੰ ਟਰਿਮ ਕਰਦੋ। ਜੋ ਸਿਕੰਦਰ ਵੀਰਾ ਜਜ਼ਬਾਤੀ ਹੋ ਕੇ ਕਹਿ ਰਿਹਾ ਸੀ। ਤੁਸੀਂ ਕਿਹਾ ਸੀ ਨਾ ਵੀਡੀਓ ਵਿਚ ਇਸ ਗੱਲ ਨੂੰ ਟਰਿਮ ਕਰਦਾਂਗੇ। ਸਿਕੰਦਰ ਵੀਰੇ ਨੂੰ ਪਤਾ ਹੈ। ਚੋਰ ਉਹ ਵੇ ਅਸੀਂ ਨਹੀਂ। ਇਸ ਕਰਕੇ ਹੀ ਹਿੱਕ ਠੋਕ ਕੇ ਗੱਲ ਕਰਦਾ ਸਿਕੰਦਰ ਵੀਰ। ਸਾਰੀ ਸੰਗਤ ਜੀ ਤੁਸੀਂ ਸਾਰੇ ਜਣੇ ਰਿਪਲਾਈ ਜਰੂਰ ਕਰਿਓ। ਕਿ ਮੈਂ ਜਜ਼ਬਾਤ ਵਿੱਚ ਆ ਕੇ ਗਲਤ ਕਿਹਾ। ਜਾਂ ਸਹੀ ਕਿਹਾ। ਜੇ ਤੁਹਾਨੂੰ ਗਲਤ ਲੱਗਿਆ। ਤਾਂ ਜਰੂਰ ਰਿਪਲਾਈ ਫਿਰ ਵੀ ਕਰਿਓ। ਜੇ ਤੁਹਾਨੂੰ ਸਹੀ ਲੱਗਿਆ। ਤੇ ਤਾਂ ਵੀ ਰਿਪਲਾਈ ਕਰਿਓ। ਕਿਉਂਕਿ ਸੰਗਤ ਜੀ।ਮੈਂ ਵੀ ਇੱਕ ਜਜ਼ਬਾਤੀ ਬੰਦਾ ਹਾਂ। ਮੇਰਾ ਵੀ ਖੂਨ ਖੋਲ ਉੱਠਦਾ ਵੇ ਸਿਕੰਦਰ ਵੀਰ ਵਾਂਗੂੰ। ਸੰਗਤ ਜੀ ਜੇ ਕੁਝ ਗਲਤ ਬੋਲਿਆ ਗਿਆ ਹੋਵੇ। ਤਾਂ ਮੈਨੂੰ ਸਾਰੀ ਸੰਗਤ ਮਾਫ ਕਰਿਓ।
⚔️🪯 ਵਾਹਿਗੁਰੂ ਜੀ ਕਾ ਖਾਲਸਾ🪯⚔️
⚔️🪯 ਵਾਹਿਗੁਰੂ ਜੀ ਕੀ ਫਤਿਹ 🪯⚔️🪯⚔️🪯⚔️🪯⚔️🪯⚔️🪯⚔️
ਸਕੰਦਰ ਞੀਰ ਜੀ ਦਾ ਸੁਭਾਅ ਬਹੁਤ ਗਰਮ ਆ ਇਹ ਗੂਜਰ ਇੰਨੀ ਬਿਨਾ ਲੌਟ ਞੀ ਨਈ ਆਉਦੇ ❤❤❤❤❤❤❤❤❤❤
schii gl a
🙏🏻🙏🏻🙏🏻
Sahi gall aa ji
ਸਿਕੰਦਰ ਬਾਈ ਵਧੀਆ ਇਨਸਾਨ ਏ
Sarah ramji sarah jutna bharya kapoor na for kijiye dudha vidya kames
ਬਹੁਤ ਵੱਡੀ ਸੇਵਾ ਬਾਬਾ ਜੀ, ਸੰਸਥਾ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ,🙏🙏🙏🙏🙏🙏🙏
ਬਾਕੀ ਇਹਨਾਂ ਮਦਦ ਕਰਨ ਵਾਲੇ ਵੀਰਾਂ ਦੀ ਰੱਬ ਲੰਮੀ ਉਮਰ ਕਰੇ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਨਿਮਰਤਾ ਸਹਿਤ ਅਮਰੀਕਾ ਤੋਂ।
सिकंदर पाजी बहुत बहुत बढ़िया काम आपका मेरे दिल से सलूट पंजाब का शेर दिल सरदार जी
Sikander bai kaint zindabad
Pal kharod ji bhot bhadia ji jankari diti ji
ਬਾਬਾ ਜੀ ਤੇ ਘੈਟ ਬਾਈ ਸਿਕੰਦਰ ਵੀਰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵੀਰੋ ਦਿਲੋ ਦੁਆਵਾ ਵੀਰ ਜੀ ਵਧੀਆ ਕੀਤਾ ਤੁਸੀਂ ਅੱਜ ਵੀਰ ਤਾ ਹੀ ਨੱਥ ਪਾਉ ਵੀਰੇ ਜਾਲਮਾ ਤੇ
ਬਾਬਾ ਜੀ ਤੁਸੀਂ ਆਜ ਮਨ ਖੁਸ਼ ਕੀਤਾ ਸਕਾਂਦਰ ਵੀਰ ਜੀ ਤੇਰਾ ਵੀਂ ਧੰਨਬਾਦ
ਆਜ ਪੈਹਲੀ ਵਾਰ ਤੁਸੀਂ ਕਾਰਵਾਈ ਕੀਤੀ ਹੈ
ਕੋਈ ਨਾ ਵੀਰ ਜਿਹੜਾ ਇਨਸਾਨ ਦਿਲ ਤੋਂ ਇਨਸਾਨੀਅਤ ਨਾਲ ਜੁੜਾ ਹੁੰਦਾ ਉਸ ਦਾ ਜਜਵਾਤੀ ਹੋਣਾ ਵੀ ਜਰੂਰੀ ਹੈ ਵਾਹਿਗੁਰੂ ਤੁਹਾਡੇ ਤੇ ਤੁਹਾਡੀ ਟੀਮ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ
ਵੀਰੇ ਤੁਸੀ ਬੁਹਤ ਵਧੀਆ ਕੰਮ ਕਰ ਰਹੇ o ਇਹਨਾਂ ਨੂੰ ਛਡਵਾ ਕੇ ਜਲਾਦਾ ਕੋਲੋ ਮੰਦਬੁੱਧੀ ਇੰਨਸਾਨ ਜਿਹੜਾ ਪਹਿਲਾਂ ਹੀ ਕੁਦਰਤ ਨੇ ਮਾਰਿਆ ਹੋਇਆ ਉਹਨਾਂ ਨਾਲ ਇਹ ਜਿਹੜੇ ਜੱਲਾਦ ਲੋਕ ਏਵੇਂ ਧੱਕਾ ਕਰਦੇ ਨੇ ਬੰਦੀ ਬਣਾ ਕੇ ਰੱਖ ਦੇ ਨੇ ਓਹਨਾ ਨੂੰ ਆਪਣੇ ਲਾਲਚ ਦੀ ਖਾਤਿਰ ਜਾਨਵਰ ਦੀ ਤਰ੍ਹਾਂ ਕੰਮ ਕਰਵਾਉਂਦੇ ਨੇ ਉਹਨਾਂ ਵੇਚਾਰਿਆ ਤੋਂ ਧੰਨਵਾਦ ਤੁਹਾਡਾ ਵੀਰ ਜੀ
Sikandar vir ji da ma shukrana krr da ke j bai nai hunda te ina madhe bandya da te hal bhout bura hona c thanvad aw Sikandar vir ji da 🙏🙏❤️
ਖਿੱਚ ਕੇ ਰੱਖ ਸਿਕੰਦਰ ਸਿਆਂ ਗੱਲ ਤੂੰ ਹੀ ਕਰਦਾ ਆ ਠੋਕ ਕੇ
Punjab Needs People Like, VEER SIKNDER SINGH JI!!!
ਜਗਜੀਤ ਵੀਰ ਜੀ ਸਿਕੰਦਰ ਵੀਰ ਨੂੰ ਬੋਲਣ ਦਿਆ ਕਰੋ ਇਹ ਜਾਲਮ ਲੋਕ ਫੇਰ ਹੀ ਸੂਤ ਆਉਂਦੇ ਨੇ ਪੁਲੀਸ ਕਾਰਵਾਈ ਕਰਾਇਆ ਕਰੋ ਹਰ ਇੱਕ ਤੇ ਕੋਈ ਲਿਹਾਜ਼ ਨਹੀਂ ਇਨਾਂ ਬੇਰਹਿਮਾ ਤੇ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
Sikander vr slute aa tnu..dil jeet liya tu
Sikander kaint bnda....good sikander bro
ਸਿਕੰਦਰ ਸਿੰਘ ਵੀਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਇਹਨਾਂ ਗਰਮ ਹੋਏ ਬਿਨਾ ਤਾ ਇਹ ਗੁਜ਼ਰ ਲੋਕ ਠੀਕ ਵੀ ਨਹੀਂ ਆਉਦੇ ਹਨ ਬਹੁਤ ਘੈਟ ਸਿਕੰਦਰ ਵੀਰ👍 ਜੀ ਬਹੁਤ ਬਹੁਤ ਧੰਨਵਾਦ ਜੀ🙏
Very good my bro sikander singh g 🙏🏻🙏🏻🙏🏻🙏🏻
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਪਰਚਾ ਦਰਜ ਕਰਾ ਕੇ ਇਸ ਨੂੰ ਪੁਲੀਸ ਇਮਾਨਦਾਰੀ ਨਾਲ ਕੰਮ ਕਰੇ ਵੀਰ ਜੀ ਤੁਸੀਂ ਬਹੁਤ ਸਹੀ ਕੰਮ ਕਰ ਰਹੇ ਹੋ ਜੀ
ਸਿਕੰਦਰ ਵੀਰ ਬਹੁਤ ਹੀ ਵਧੀਆ ਤੇ ਸਚਾ ਇਨਸਾਨ ਆ ਜੀ ਜੀ ਓ ਸ਼ੇਰਾ
ਬਾਬਾ ਜੀ ਸਿਕੰਦਰ ਬਿਲਕੁਲ ਸਹੀ ਆ ਤੁਸੀ ਥੋੜਾ ਜਾ ਸਹੀ ਰਹੋ ਤੁਸੀ ਸਿਕੰਦਰ ਨੂੰ ਹੀ ਚੁੱਪ ਕਰਾਂ ਦੇ ਹੋ ਬੋਹਤ ਗਲਤ ਗੱਲ ਐ ਜੀ ਥੋੜਾ ਗਰਮ ਹੋਜੋ ਬਾਬਾ ਜੀ ਸਿਕੰਦਰ ਮੇਹਨਤ ਬੋਹਤੇ ਕਰਦਾ
Bhai ji Baba Pal ji awaaj sunke wakya h sakoon milya g Dil khush ho gya
ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਤੇ ਬਣਦੀ ਧਾਰਾ ਲਗਾ ਕੇ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਲੋਕ ਇਹ ਗੁਨਾਹ ਕਰਨ ਤੋਂ ਡਰਨ
ਸਿੰਕਦਰ ਵੀਰ ਟੀਮ ਦਾ ਬਹੁਤ ਮਜਬੂਤ ਥੰਮ ਆ
ਸਜਾ ਦਿੱਤੀ ਜਾਵੇ ਕੋਈ ਮਾਫੀ ਨੀ
ਨਹੀ ਤਾ ਕੱਲ ਨੂੰ ਕਿਸੇ ਨੂੰ ਹੋਰ ਫੜ ਕੇ ਗੁਲਾਮ ਬਣਾ ਲੈਣਗੇ
ਪਰਚਾ ਦਰਜ ਕੀਤਾ ਜਾਵੇ ਏਨਾ ਤੇ
ਬੇਟਾ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਵਾਹਿਗੁਰੂ ਜੀ ਤੈਹਨੂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ
Ajj pta lga sikndr schi dunia jitt gya c wah o sikndr pra blood e bhut grm a ❤❤❤❤
Baba ji n sikander vir we need both 🙏 respect from Canada 🇨🇦
Waheguru ji ka khalsa waheguru ji ke fateh Baba ji very good job
Sikandar bai tere naal ae veere dillo tere naal aan, mai tera bohat vadda fan va mere veer wmk🙏
ਸਿੰਕਦਰ ਵੀਰ ਠੋਕਕੇ ਗੱਲ ਕਰਦਾ
ਬਾਬਾ ਜੀ ਤੁਹਾਨੂੰ ਰੱਬ ਨੇ ਸੇਵਾ ਕਰਨ ਲਈ ਭੇਜਿਆ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ
ਸਿਕੰਦਰ bhai good job baba ji nu lod aa tuhade ਵਰਗੇ ਸੇਵਾਦਾਰਾ ਦੀ
Well Done SIKNDERJI!!! 👍🙏
Good Sikandar good job
ਸਿਕੰਦਰ ਵੀਰ ਨੇ ਵਧੀਆ ਕਿਹਾ ਜ਼ਨਾਨੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਸਿਕੰਦਰ ਵੀਰ ਨਾ ਹੋਵੇ ਤਾਂ ਤੁਹਾਡੇ ਕੋਲੋਂ ਨੀ ਕੁੱਝ ਵੀ ਹੋਣਾ ਸਿਕੰਦਰ ਵੀਰ ਕਰਕੇ ਦੁਜਾ ਬੰਦੇ ਦਾ ਪਤਾ ਲੱਗਾ ਤੂਹਾਨੂੰ ਨੀ ਪਤਾ ਲੱਗਣਾ ਸੀ ਜ਼ਨਾਨੀਆਂ ਨਾਲ ਘੱਟ ਗੱਲ ਕਰਿਆ ਕਰੋ ਇਝ ਜ਼ਨਾਨੀਆਂ ਨੂੰ ਮੋਹਰੇ ਕਰਦੇਆ
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han ❤❤❤❤❤
ਵਾਹਿਗੁਰੂ ਮੇਹਰ ਕਰੇ ਵੀਰਾ ਤੇ ਜੋ ਵਿਛੜੀਆ ਰੂਹਾ ਨੂੰ ਮਲਾਆ ਰਹੇ ਨੇ ਧੰਨਵਾਦ
Baba jaldi dig janda sikender good men
ਵਧੀਆ ਕੀਤਾ ਬਾਬਾ ਜੀ ਸਿਕੰਦਰ ਬਹੁਤ Great man a👍
Good veer ji , Uttar Pradesh
ਦਿਲ ਤੋਂ ਸਲੂਕ ਪੂਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਰਖਣ ਏ ਅਰਦਾਸ ਕਰਦੇ ਹਾਂ 🙏🙏🙏
Very good sikander veer
ਸਕੰਦਰ ਵੀਰ ਘੈਟ ਵੀਰ ਹੇ
ਬਹੁਤ ਵਧੀਆ ਬਾਬਾ ਜੀ ਸਕੰਦਰ ਵੀਰ ਵੀ ਸਿਰਾ ਕਰ ਦਿੰਦਾ ਦਲੇਰ ਤੇ ਇਮਾਨਦਾਰ ਲੋਕ ਬਹੁਤ ਘੱਟ ਮਿਲਦੇ 🎉
Dhan Guru Nanak Dev g mhar karna 🙏
Sikandar Bai nu dilo salute
sakander ਵੀਰ ਜੀ ਤੇਰਾ ਰੋਲ ਬਹੁਤ ਵਧੀਆ Thankas
Bai sikander no salute hai yr puri sira galbat a sikander veer Khich k rakh rabb traki baksha
Baba ji nal sikhandr veer di dalari te himat sarirkh furati actieveeti nu dilo❤salam salut waheguru ese tra himat bakhse❤❤🎉🎉🎉🎉🎉
Sakinder singh veer garet ho ji wahagru mahar karn ji tuhda ta ji🙏🙏
Sikander bhaji salute aa tuhade te ❤❤❤❤❤❤❤
ਸਿਕੰਦਰ ਬਾਈ ਜ਼ਿੰਦਾਬਾਦ ❤❤❤❤
Sikander 22pura kaint banda 👌👌👌
sikanadr bhaji love you 😊👍
Good job sikandar paa ji 🙏👍. Keep up 🙏
Baba g khich k rakho kamm ... Eho jhe loka chh insaniyat jra v nhi a.... Hun ehhh tarle kad rhe aa eehh pehla e dss dinde k sade kol 2bande a .... Eho jheaa te hard *ACTION* hona chahida..... Baba g mai tuhadiyan sariyan videos vekhda...... *WAHEGURU TUHADE SIR TE MEHAR BHARYA HATH RAKHE* ....... ❤❤❤ muchhh love from *AJNALA* city (AMRITSAR) .... ❤
ਬਾਬਾ ਜੀ ਬਹੁਤ ਵਧੀਆ ਕਰਦਿਉ
Waheguru tahanu chardika vich rakhe veer ♥️
Vir g...tusi 10-15 members nl le k jaea kro ji....ta Jo apni v safety ho jave..jis tarah ho bande bhaja dinde ne...pehla hi fadd lae jn ..🙏🙏 thanks bro
ਬਾਈ ਜੀ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ
Good work
ਬਾਬਾ ਜੀ ਪੂਰੀ ਤਰ੍ਹਾਂ ਠੋਕ ਕੇ ਕਾਰਵਾਈ ਕਰੋ ਇਹਨਾ ਜਿਹੜੇ ਵੀਰ ਜੀ ਜਜ਼ਬਾਤੀ ਹੋ ਰਹੇ ਹਨ ਉਹ ਆਪਣੀ ਥਾਂ ਬਿਲਕੁੱਲ ਸਹੀ ਹਨ ।।
🥀🪯Sri Waheguru Ji 🪯🥀
Sikandar & Baba Ji doing absolutely fantastic work salute to PP officer.🇨🇦
ਬਹੁਤ ਵਧੀਆ ਕੀਤਾ ਗਿਆ ਕਾਰਵਾਈ ਹੋਣੀ ਵੀ ਜ਼ਰੂਰੀ ਸੀ ਬਾਕੀ ਸਿਕੰਦਰ ਵੀਰ ਟੈਨਸ਼ਨ ਨਾ ਲਿਆ ਕਰੋ ਆਈਨੀ ਲੋਕਾਂ ਦੀ ਬੋਲੀ ਜਾਣ ਦਿਓ ਗੁਰੂ ਰਾਮਦਾਸ ਜੀ ਆਪ ਜਾਣੀ ਜਾਣ ਹੈ ਜੀ ❤❤❤❤❤❤
Job well done Punjabi police 🙏
Sikandar paji nu rab chardikla bakshe❤️
Sikander 22 vry good waheguru ji 🙏 tuhanu Hamesha chardikala vich rakhe baba ji 🙏 tuc bolday nhi ho sikander vr thik bol reha
Sikander veere rabb chardiya kala bakshe☺
Bhut vadhia ji tuhada kirdar police staff jalam loka te karvai karn
Sikander sir Good Job
ਸਕੰਦਰ ਵੀਰ। ਜੀ । ਇਨ੍ਹਾਂ। ਜੁੱਤੀ। ਚੱਲੇ। ਫੇਰ। ਤਾਹੀਂ। ਠੀਕ। ਹੋਣਾ
Aj ta swad aa gaya bot vadiya km kita compelent kra ke ...jionde vasde rho baba g te poori ream
ਮੁਆਫ਼ੀ ਚਹੁੰਨਾ ਬਾਬਾ ਜੀ , ਸਿਕੰਦਰ ਸਿੰਘ ਨੂੰ ਥੋਹੜਾ ਠੰਡਾ ਰਹਿਣ ਦੀ ਲੋੜ ਆ ਨਹੀਂ ਤਾਂ ਕਿਸੇ ਦਿਨ ਸਿਰ ਪੜਵਾਉ 🙏🙏
Waheguru jiii sikander veere bhut vdiya ne ❤🙏
Sikandr 👌🏻🖤🖤
Brother sikander great, well done.
Apki poori team ko meri taraf se sat Shri kal🙏🙏
ਵਾिਹਗੁਰੂ ਜੀ
Sekdr ver terabahut dhan baba ratn das
Secunder bhai bahut badhiya Banda
Baba ji sat Shri kal🙏 me Jammu se hu me apki aur pal khroud bhai pind lachkani Wale baba ji ki sari video dekhta hu waheguru toanu sare mera bhaiya nu chaddikla ch rkha. Jb kbi bi me Punjab aya to me apko aur palkroud bhai ko jaroor Milne aunga 🙏🙏
Waha bhi waha
Good ver ji🙏🏻
ਵਾਹਿਗੁਰੂ ਜੀ 🙏🙏🙏🙏👍👍👍
Baba ji te Bai sakandar Singh ji di Jodi nu Waheguru ji chadikula vich rukhe.
ਵਾਹਿਗੁਰੂ ਜੀ ਮੇਹਰ ਕਰਨ ਵੀਰਾਂ ਤੇ
Waheguru ji es veer da parivar esnu jaldi mila devo
Waheguru ji Puri team te Mehar para hath rakhna
Bhut e Vadia Kam kita puri team ne waheguru chardikala vich rakhe sariya nu 🙏
ਕਦੋਂ ਅਗਵਾ ਹੋਏ ਇਹ ਤਾਂ ਜਿਹਨਾਂ ਦਾ ਗੁਆਚਿਆ ਉਹਨਾਂ ਤੋਂ ਪਤਾ ਚੱਲੇਗਾ। ਪਰ ਐਫਆਈਆਰ ਦਰਜ ਕਰਵਾ ਕੇ ਲੇਬਰ ਕੋਰਟ ਵਿੱਚ ਚੌਵੀ ਘੰਟੇ ਦਾ ਕਲੇਮ ਕਰੋ। ਜੁਡੀਸ਼ੀਅਲ ਮਜਿਸਟਰੇਟ ਸਾਹਮਣੇ ਬਿਆਨ। ਸਰਕਾਰੀ ਹਸਪਤਾਲ ਵਿੱਚ ਮੈਡੀਕਲ ਜਰੂਰੀ ਹੈ।
Sikandar veera vari good
ਕਾਰਵਾਈ ਹੀ ਅਸਲੀ ਇਨਸ਼ਾਫ ਆ🙏🙏🙏🙏🙏🙏🙏