Baba ratan dev sewa society marhana  tarn taran
Baba ratan dev sewa society marhana  tarn taran
  • 627
  • 21 038 092
Part 3 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
Part 3 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
มุมมอง: 10 789

วีดีโอ

ਗੰਦੇ ਨਾਲੇ ਕੰਡੇ ਬੇਹੋਸ਼ੀ ਦੀ ਹਾਲਤ ਚ ਮਿਲਿਆ ਨੌਜਵਾਨ , ਜਦੋ ਕੋਲ ਗਏ ਸਬ ਹੋ ਗਏ ਹੈਰਾਨ
มุมมอง 34K2 ชั่วโมงที่ผ่านมา
ਗੰਦੇ ਨਾਲੇ ਕੰਡੇ ਬੇਹੋਸ਼ੀ ਦੀ ਹਾਲਤ ਚ ਮਿਲਿਆ ਨੌਜਵਾਨ , ਜਦੋ ਕੋਲ ਗਏ ਸਬ ਹੋ ਗਏ ਹੈਰਾਨ
Part 2 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
มุมมอง 27K4 ชั่วโมงที่ผ่านมา
Part 2 ਵੇਖੋ ਕਿਵੇ ?? 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ) PART 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ ( ਪਿੰਡ ਵਰਾਣਾ ਜਿਲਾ ਤਰਨ ਤਾਰਨ) th-cam.com/video/O8uD9Zf7xyI/w-d-xo.htmlsi=3Dr8TE5RgWRCS3g8
PART 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
มุมมอง 33K7 ชั่วโมงที่ผ่านมา
Part 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ) Part 2 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
ਨੇਪਾਲ ਚੋ ਸ਼ੱਕੀ ਹਾਲਤ ਚ ਆਇਆ ਬੰਦਾ , ਮੰਦਬੁੱਧੀ ਹੈ ਜਾਂ ਜਾਸੂਸ ਅੰਦਾਜਾ ਲਾਉਣਾ ਹੋਇਆ ਮੁਸ਼ਕਲ
มุมมอง 13K19 ชั่วโมงที่ผ่านมา
ਨੇਪਾਲ ਚੋ ਸ਼ੱਕੀ ਹਾਲਤ ਚ ਆਇਆ ਬੰਦਾ , ਮੰਦਬੁੱਧੀ ਹੈ ਜਾਂ ਜਾਸੂਸ ਅੰਦਾਜਾ ਲਾਉਣਾ ਹੋਇਆ ਮੁਸ਼ਕਲ ਮਾਣੋਕੇ ਗਿੱਲਾਂ ਵਾਲੇ ਜੀਵਨ ਤੇ ਡੇਡ ਸਾਲ ਬਾਅਦ ਹੋਈ ਕਾਰਵਾਈ , ਵੇਖੋ ਕਿਵੇ ਹੁਣ ਪਰਿਵਾਰ ਪਾ ਰਿਹਾ ਦੁਹਾਈਆਂ th-cam.com/video/sv3wAT6Lxr0/w-d-xo.htmlsi=lQSfofnYEnjlEVZM ਸੰਗਤ ਜੀ ਇਹ ਕੇਸ ਬਹੁਤ ਹੀ ਉਲਝਿਆ ਸੀ ਇਕ ਭੈਣ ਨੂੰ ੳਮਾਨ ਦੇ ਵਿੱਚ ਵੇਚ ਦਿਤਾ ਗਿਆ ਸੀ ਜਿਸ ਵੀ ਵੀਰ ਭੈਣ ਨੂੰ ਇਸ ਕੇਸ ਬਾਰੇ ਨਹੀ ਪਤਾ ਉਹ ਇਸ ਕੇਸ ਦੀਆ ਸਾਰੀਆ ਵੀਡੀੳ ਤੁਸੀ ਹੇਠ ਦਿਤੇ ਲਿੰਕ ਖੋਲ ਕੇ ਵੇ ਸ...
ਮਾਣੋਕੇ ਗਿੱਲਾਂ ਵਾਲੇ ਜੀਵਨ ਤੇ ਡੇਡ ਸਾਲ ਬਾਅਦ ਹੋਈ ਕਾਰਵਾਈ , ਵੇਖੋ ਕਿਵੇ ਹੁਣ ਪਰਿਵਾਰ ਪਾ ਰਿਹਾ ਦੁਹਾਈਆਂ
มุมมอง 16K21 ชั่วโมงที่ผ่านมา
ਮਾਣੋਕੇ ਗਿੱਲਾਂ ਵਾਲੇ ਜੀਵਨ ਤੇ ਡੇਡ ਸਾਲ ਬਾਅਦ ਹੋਈ ਕਾਰਵਾਈ , ਵੇਖੋ ਕਿਵੇ ਹੁਣ ਪਰਿਵਾਰ ਪਾ ਰਿਹਾ ਦੁਹਾਈਆਂ ਸੰਗਤ ਜੀ ਇਹ ਕੇਸ ਬਹੁਤ ਹੀ ਉਲਝਿਆ ਸੀ ਇਕ ਭੈਣ ਨੂੰ ੳਮਾਨ ਦੇ ਵਿੱਚ ਵੇਚ ਦਿਤਾ ਗਿਆ ਸੀ ਜਿਸ ਵੀ ਵੀਰ ਭੈਣ ਨੂੰ ਇਸ ਕੇਸ ਬਾਰੇ ਨਹੀ ਪਤਾ ਉਹ ਇਸ ਕੇਸ ਦੀਆ ਸਾਰੀਆ ਵੀਡੀੳ ਤੁਸੀ ਹੇਠ ਦਿਤੇ ਲਿੰਕ ਖੋਲ ਕੇ ਵੇ ਸਕਦੇ ਹੋ PART 1 th-cam.com/video/a27NKkrmeOo/w-d-xo.htmlsi=FEyxeAPiRamqGm0l PART 2. th-cam.com/video/WULBM6n5QGU/w-d-xo.htmlsi=Z8zzc_ZxUPoX3j5...
ਬਿਮਾਰ ਭਰਾ ਨੂੰ ਮੰਝੇ ਸਣੇ ਕੱਢਿਆ ਘਰੋ ਬਾਹਰ ਉਧਰੋ ਪਿੰਡ ਵਾਲਿਆਂ ਵੀ ਸੱਦ ਲਏ ਸੰਸਥਾ ਵਾਲੇ ਪਿੰਡ ਨੱਥੂਚੱਕ (ਤਰਨ ਤਾਰਨ)
มุมมอง 6Kวันที่ผ่านมา
ਬਿਮਾਰ ਭਰਾ ਨੂੰ ਮੰਝੇ ਸਣੇ ਕੱਢਿਆ ਘਰੋ ਬਾਹਰ ਉਧਰੋ ਪਿੰਡ ਵਾਲਿਆਂ ਵੀ ਸੱਦ ਲਏ ਸੰਸਥਾ ਵਾਲੇ ਪਿੰਡ ਨੱਥੂਚੱਕ (ਤਰਨ ਤਾਰਨ)
ਇਕ ਬਾਂਹ ਕੱਟੀ ਹੋਣ ਦੇਬਾਵਜੂਦ ਵੀ ਵੀਰ ਬੱਸਾਂ ਗੱਡੀਆਂ ਦੇ ਮਗਰ ਭੱਜ ਭੱਜ ਕੇ ਮੁਰਮਰੇ ਵੇਚ ਰਿਹਾ ਸੀ ਤੇ ਅੱਧਾ ਦਿਨ ਲੰਘ
มุมมอง 1.8Kวันที่ผ่านมา
ਏਨੀ ਅੱਤ ਦੀ ਗਰਮੀ ਚ ਇਕ ਬਾਂਹ ਕੱਟੀ ਹੋਣ ਦੇ ਬਾਵਜੂਦ ਵੀ ਵੀਰ ਬੱਸਾਂ ਗੱਡੀਆਂ ਦੇ ਮਗਰ ਭੱਜ ਭੱਜ ਕੇ ਮੁਰਮਰੇ ਵੇਚ ਰਿਹਾ ਸੀ ਤੇ ਅੱਧਾ ਦਿਨ ਲੰਘ ਗਿਆ ਸੀ ਤੇ ਹਜੇ ਤੱਕ ਵੀਰ ਕਹਿੰਦਾ ਸਿਰਫ ਵੀਹ ਰੁ ਹੀ ਕਮਾਏ ਵਾ
ਵੇਖੋ ਕਿਵੇ ?? ਮੰਦਬੁੱਧੀਆ ਨੂੰ ਗੁਲਾਮ ਬਣਾ ਕੇ ਕਰਦੇ ਸੀ ਤਸ਼ੱਦਦ
มุมมอง 7Kวันที่ผ่านมา
ਵੇਖੋ ਕਿਵੇ ਮੰਦਬੁੱਧੀਆ ਨੂੰ ਗੁਲਾਮ ਬਣਾ ਕੇ ਕਰਦੇ ਸੀ ਤਸ਼ੱਦਦ
ਸੰਸਥਾ ਵਾਲਿਆ ਸਾਹਮਣੇ ਹੀ ਪੈ ਗਿਆ ਪਿੳ ਦੇ ਗਲ ,ਸੰਸਥਾ ਵਾਲਿਆ ਵੇਖੋ ਫਿਰ ਕਿਵੇ ਕੀਤਾ ਸੂਤ(ਚੀਮਾ ਬਾਠ,ਅਮ੍ਰਿਤਸਰ ਸਾਹਿਬ
มุมมอง 17K14 วันที่ผ่านมา
ਸੰਸਥਾ ਵਾਲਿਆ ਸਾਹਮਣੇ ਹੀ ਪੈ ਗਿਆ ਪਿੳ ਦੇ ਗਲ ,ਸੰਸਥਾ ਵਾਲਿਆ ਵੇਖੋ ਫਿਰ ਕਿਵੇ ਕੀਤਾ ਸੂਤ(ਚੀਮਾ ਬਾਠ,ਅਮ੍ਰਿਤਸਰ ਸਾਹਿਬ)
ਲੁਧਿਆਣੇ ਤੋ ਗੁਆਚੇ ਬਜੁਰਗ ਦਾ ਲੱਭਾ ਪਰਿਵਾਰ ,ਅਚਾਨਕ ਪਤਨੀ ਨੂੰ ਅੱਖਾਂ ਸਾਹਮਣੇ ਵੇਖ ਭਾਵੁਕ ਹੋਇਆ ਬਜੁਰਗ ਬਾਪੂ
มุมมอง 10K14 วันที่ผ่านมา
ਲੁਧਿਆਣੇ ਤੋ ਗੁਆਚੇ ਬਜੁਰਗ ਦਾ ਲੱਭਾ ਪਰਿਵਾਰ ,ਅਚਾਨਕ ਪਤਨੀ ਨੂੰ ਅੱਖਾਂ ਸਾਹਮਣੇ ਵੇ ਭਾਵੁਕ ਹੋਇਆ ਬਜੁਰਗ ਬਾਪੂ
ਦਿਮਾਗੀ ਪਰੇਸ਼ਾਨ ਮਾਤਾ ਦੀ ਮਦਦ ਕਰਨ ਦੀ ਜਗਾ ਲੋਕ ਵੇਖਣ ਲੱਗ ਪਏ ਤਮਾਸ਼ਾ ਫਿਰ ਇਸ ਵੀਰ ਨੇ ਵੀ ਕਹਿ ਦਿੱਤੀਆ ਤੱਤੀਆਂ ਗੱਲਾ
มุมมอง 24K14 วันที่ผ่านมา
ਦਿਮਾਗੀ ਪਰੇਸ਼ਾਨ ਮਾਤਾ ਦੀ ਮਦਦ ਕਰਨ ਦੀ ਜਗਾ ਲੋਕ ਵੇਖਣ ਲੱਗ ਪਏ ਤਮਾਸ਼ਾ ਫਿਰ ਇਸ ਵੀਰ ਨੇ ਵੀ ਕਹਿ ਦਿੱਤੀਆ ਤੱਤੀਆਂ ਗੱਲਾ
ਕਲਯੁੱਗੀ ਭੈਣਾਂ ਨੇ ਅਪਾਹਿਜ ਭਰਾ ਨੂੰ ਸਾਂਭਣ ਤੋ ਕੀਤਾ ਇਨਕਾਰ ਪੰਚਾਇਤ ਨੇ ਵੀ ਫਿਰ ਲੈ ਲਿਆ ਆ ਫੈਸਲਾ
มุมมอง 37K14 วันที่ผ่านมา
ਕਲਯੁੱਗੀ ਭੈਣਾਂ ਨੇ ਅਪਾਹਿਜ ਭਰਾ ਨੂੰ ਸਾਂਭਣ ਤੋ ਕੀਤਾ ਇਨਕਾਰ ਪੰਚਾਇਤ ਨੇ ਵੀ ਫਿਰ ਲੈ ਲਿਆ ਆ ਫੈਸਲਾ
ਸਕੀ ਭੈਣ ਦੀ ਹੀ ਤੋੜੀ ਬਾਹ ਜਦੋ ਸੰਸਥਾ ਵਾਲਿਆ ਆ ਕੇ ਪੁੱਛਿਆ ਤਾਂ ਉਹਨਾਂ ਨਾਲ ਵੀ ਕੀਤੀ ਬਦਸਲੂਕੀ , ਰਾਮ ਬਾਗ(ਅਮ੍ਰਿਤਸਰ)
มุมมอง 48K21 วันที่ผ่านมา
ਸਕੀ ਭੈਣ ਦੀ ਹੀ ਤੋੜੀ ਬਾਹ ਜਦੋ ਸੰਸਥਾ ਵਾਲਿਆ ਆ ਕੇ ਪੁੱਛਿਆ ਤਾਂ ਉਹਨਾਂ ਨਾਲ ਵੀ ਕੀਤੀ ਬਦਸਲੂਕੀ , ਰਾਮ ਬਾਗ(ਅਮ੍ਰਿਤਸਰ)
ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ
มุมมอง 32K21 วันที่ผ่านมา
ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ
ਘਰ ਚ ਰਖਵਾਇਆ ਸੀ ਸਹਿਜ ਪਾਠ ,ਰਿਸਤੇਦਾਰਾਂ ਨੂੰ ਸੱਦਣ ਦੀ ਬਜਾਏ ਇਕੱਠੇ ਕਰ ਲਿਆਇਆ ਬੇ ਸਹਾਰੇ ਤੇ ਮੰਦਬੁੱਧੀ ਲੋਕ
มุมมอง 18K21 วันที่ผ่านมา
ਘਰ ਚ ਰਖਵਾਇਆ ਸੀ ਸਹਿਜ ਪਾਠ ,ਰਿਸਤੇਦਾਰਾਂ ਨੂੰ ਸੱਦਣ ਦੀ ਬਜਾਏ ਇਕੱਠੇ ਕਰ ਲਿਆਇਆ ਬੇ ਸਹਾਰੇ ਤੇ ਮੰਦਬੁੱਧੀ ਲੋਕ
ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ
มุมมอง 57K21 วันที่ผ่านมา
ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ
ਸ਼ੱਕੀ ਹਾਲਤ ਚ ਪਟਰੌਲ ਪੰਪ ਤੋ ਮਿਲੇ ਮੁੰਡੇ ਦਾ ਫਾਜਿਲਕਾ ਤੋ ਲੱਭਾ ਪਰਿਵਾਰ
มุมมอง 22K21 วันที่ผ่านมา
ਸ਼ੱਕੀ ਹਾਲਤ ਚ ਪਟਰੌਲ ਪੰਪ ਤੋ ਮਿਲੇ ਮੁੰਡੇ ਦਾ ਫਾਜਿਲਕਾ ਤੋ ਲੱਭਾ ਪਰਿਵਾਰ
Part 2 ਸ਼ੱਕੀ ਹਾਲਤ ਚ ਪਟਰੌਲ ਪੰਪ ਤੋ ਮਿਲਿਆ ਮੁੰਡਾ ਜਦੋ ਕੋਲ ਗਏ ਤਾਂ ਦੇੱ ਲੱਗਾ ਆ ਧਮਕੀਆਂ
มุมมอง 23K21 วันที่ผ่านมา
Part 2 ਸ਼ੱਕੀ ਹਾਲਤ ਚ ਪਟਰੌਲ ਪੰਪ ਤੋ ਮਿਲਿਆ ਮੁੰਡਾ ਜਦੋ ਕੋਲ ਗਏ ਤਾਂ ਦੇੱ ਲੱਗਾ ਆ ਧਮਕੀਆਂ
ਮੱਝਾਂ ਚੋਰੀ ਕਰਨ ਵਾਲੇ ਨੇ ਫਿਰ ਦਰਬਾਰ ਸਾਹਿਬ ਜਾ ਕੇ ਕੀਤਾ ਗਲਤ ਕੰਮ
มุมมอง 29K28 วันที่ผ่านมา
ਮੱਝਾਂ ਚੋਰੀ ਕਰਨ ਵਾਲੇ ਨੇ ਫਿਰ ਦਰਬਾਰ ਸਾਹਿਬ ਜਾ ਕੇ ਕੀਤਾ ਗਲਤ ਕੰਮ
ਸ਼ੱਕੀ ਹਾਲਤ ਚ ਪਟਰੌਲ ਪੰਪ ਤੋ ਮਿਲਿਆ ਮੁੰਡਾ ਜਦੋ ਕੋਲ ਗਏ ਤਾਂ ਦੇੱ ਲੱਗਾ ਆ ਧਮਕੀਆਂ
มุมมอง 73K28 วันที่ผ่านมา
ਸ਼ੱਕੀ ਹਾਲਤ ਚ ਪਟਰੌਲ ਪੰਪ ਤੋ ਮਿਲਿਆ ਮੁੰਡਾ ਜਦੋ ਕੋਲ ਗਏ ਤਾਂ ਦੇੱ ਲੱਗਾ ਆ ਧਮਕੀਆਂ
ਮੱਝਾਂ ਚੋਰੀ ਕਰਨ ਵਾਲੇ ਨੂੰ ਮੰਦਬੁੱਧੀ ਕਹਿਣ ਵਾਲਿੳ ਵੇਖ ਲਵੋ ਇਸਦੀ ਗੰਦੀ ਕਰਤੂਤ, ਇੰਝ ਕਰਦਾ ਸੀ ਜਿਮੀਦਾਰਾਂ ਨੂੰ ਬਦਨਾਮ
มุมมอง 121K28 วันที่ผ่านมา
ਮੱਝਾਂ ਚੋਰੀ ਕਰਨ ਵਾਲੇ ਨੂੰ ਮੰਦਬੁੱਧੀ ਕਹਿਣ ਵਾਲਿੳ ਵੇ ਲਵੋ ਇਸਦੀ ਗੰਦੀ ਕਰਤੂਤ, ਇੰਝ ਕਰਦਾ ਸੀ ਜਿਮੀਦਾਰਾਂ ਨੂੰ ਬਦਨਾਮ
Part 2 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ
มุมมอง 88Kหลายเดือนก่อน
Part 2 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ
Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ )
มุมมอง 183Kหลายเดือนก่อน
Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ )
ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ )
มุมมอง 327Kหลายเดือนก่อน
ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ )
ਇਸ ਤੋ ਵੱਢਾ ਨਰਕ ਨਹੀ ਹੋ ਸਕਦਾ ? ਮੱਖੂ (ਫਿਰੋਜਪੁਰ)
มุมมอง 18Kหลายเดือนก่อน
ਇਸ ਤੋ ਵੱਢਾ ਨਰਕ ਨਹੀ ਹੋ ਸਕਦਾ ? ਮੱਖੂ (ਫਿਰੋਜਪੁਰ)
ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ
มุมมอง 136Kหลายเดือนก่อน
ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ
ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ)
มุมมอง 128Kหลายเดือนก่อน
ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ)
ਚੰਗਾ ਭਲਾ ਗਿਆ ਸੀ ਘਰੋ ਪਰ ਵੇਖੋ ਕਿਸ ਹਾਲਤ ਚ ਆਇਆ ਵਾਪਸ ਪਿੰਡ ਮੱਲ ਮੋਹਰੀ (ਤਰਨ ਤਾਰਨ)
มุมมอง 17Kหลายเดือนก่อน
ਚੰਗਾ ਭਲਾ ਗਿਆ ਸੀ ਘਰੋ ਪਰ ਵੇਖੋ ਕਿਸ ਹਾਲਤ ਚ ਆਇਆ ਵਾਪਸ ਪਿੰਡ ਮੱਲ ਮੋਹਰੀ (ਤਰਨ ਤਾਰਨ)
ਜਿਹੜਾ ਹਰਿਆਣੇ ਵਾਲਾ ਮੁੰਡਾ ਕਹਿੰਦਾ ਸੀ ਕਿ ਮੈਨੂੰ ਰਾਤ ਨੂੰ ਕੁੱਤੇ ਵਾਲੇ ਪਿੰਜਰੇ ਚ ਬੰਦ ਕਰ ਦਿੰਦੇ ਨੇ ਉਸਦੇ ਹੋਰ
มุมมอง 20Kหลายเดือนก่อน
ਜਿਹੜਾ ਹਰਿਆਣੇ ਵਾਲਾ ਮੁੰਡਾ ਕਹਿੰਦਾ ਸੀ ਕਿ ਮੈਨੂੰ ਰਾਤ ਨੂੰ ਕੁੱਤੇ ਵਾਲੇ ਪਿੰਜਰੇ ਚ ਬੰਦ ਕਰ ਦਿੰਦੇ ਨੇ ਉਸਦੇ ਹੋਰ

ความคิดเห็น

  • @shabisingh6400
    @shabisingh6400 51 นาทีที่ผ่านมา

    Insaaf dekh lo 1500 haha haha 😂

  • @shabisingh6400
    @shabisingh6400 57 นาทีที่ผ่านมา

    Baba eh koi insaaf ni hoya f i r karo guar te

  • @gurbazsinghaulakh6078
    @gurbazsinghaulakh6078 ชั่วโมงที่ผ่านมา

    Wmk 🙏🙏

  • @harrysarpanch7780
    @harrysarpanch7780 ชั่วโมงที่ผ่านมา

    ਵੀਰ ਜੀ ਤੁਸੀਂ ਪਰਚਾ ਦਰਜ ਕਰਵਾਉ ਇਸ ਬੰਦਾ ਦੀ ਪੂਰੀ ਮਿਹਨਤ ਲੈ ਕੇ ਦੇਦੋ

  • @harrysarpanch7780
    @harrysarpanch7780 ชั่วโมงที่ผ่านมา

    5000 ਪੰਜ ਹਜ਼ਾਰ ਤਾ ਉਹ ਆਪਣੇ ਘਰ ਜਾਣ ਵਾਸਤੇ ਮੰਗਦਾ ਹੈ ਕੀ ਮੇਰੀ ਜਾਨ ਛੋਟ ਜਾਵੇ ਏ ਤਾ ਪਤਾ ਲੱਗ ਗਿਆ ਨਹੀਂ ਐਜੇ ਤਾਂ ਉਨ੍ਹਾਂ ਨੇ ਹੋਰ ਕੰਮ ਕਰਵਾਉਣਾ ਸੀ

  • @harrysarpanch7780
    @harrysarpanch7780 ชั่วโมงที่ผ่านมา

    1500 ਸੋ ਚ ਇਕ ਹੀ ਸਾਲ ਕੰਮ ਕਰਦੇ ਮੇਰੇ ਕੋਲ ਅੱਜ ਹੀ ਰੋਟੀ ਪਾਣੀ ਵੀ ਵੱਦੀਆ ਦੇਦੋ

  • @harrysarpanch7780
    @harrysarpanch7780 ชั่วโมงที่ผ่านมา

    ਮੇਰੇ ਵੀਰ ਬੰਦਾ ਅੰਦਰੋ ਦੁਖੀ ਹੈ ਨਾਲੇ ਬੰਦਾ ਜਦੋਂ ਗੁਲਾਮੀ ਦੀ ਜਿੰਦਗੀ ਚ੍ ਬਾਰ ਨਿਕਲ ਦਾ ਹੈ ਤਾਂ ਉਹਨੂੰ ਕੋਈ ਵੀ ਸਮਝ ਨਹੀਂ ਆਉਦੀ ਨਾਲੇ ਰੋਟੀ ਪਾਣੀ ਤੇ ਬੰਦਾ ਨਹੀਂ ਮਿਲਦਾ ਜੇ ਮਿਲਦਾ ਹੈ ਤਾਂ ਸਾਨੂੰ ਵੀ ਲੱਭ ਦੋ ਬਾਦ ਵਿੱਚ ਸਾਰੇ ਐਦਾ ਹੀ ਕਹਿਦੇ ਨੇ ਵੀਰ ਕੀਦਾ ਦਿਲ ਕਰਦਾ ਐਵੇਂ ਰੋਣ ਨੂੰ ਦੁਖੀ ਹੀ ਬੰਦਾ ਰੋਦਾ ਹੈ

  • @harrysarpanch7780
    @harrysarpanch7780 2 ชั่วโมงที่ผ่านมา

    ਹੈਲੋ ਵੀਰ ਜੀ ਤੁਸੀਂ ਬੰਦੇ ਦੀ ਮਿਹਨਤ ਤਾ ਪੂਰੀ ਤਰ੍ਹਾਂ ਦਿਵਾ ਦੇਆ ਕਰੋ 3 ਸਾਲ ਥੋੜੇ ਨਹੀਂ ਹੁੰਦੇ ਨਾਲੇ ਸਰਕਾਰ ਨੇ 500 ਸੋ ਰੁਪੈ ਇੱਕ ਦਿਨ ਦੀ ਦਿਹਾੜੀ ਪੱਕੀ ਕਰ ਦਿੱਤੀ ਹੈ ਫਿਰ ਤੁਸੀ ਇੱਕ ਮਿੰਟ ਵਿੱਚ ਹੀ ਕਹੇ ਦਿੱਤਾ ਕੀ ਪੈਸੇ ਰੈਣ ਦੋ

  • @ManjeetSingh-sopu
    @ManjeetSingh-sopu 2 ชั่วโมงที่ผ่านมา

    ਬਾਈ ਕਿਵੇਂ ਕਰਦੇ ਆ ਗੁੱਜਰ sale ਕੰਮ ਕਰਾ ਕੇ ਹੁਣ ਪੈਸੇ ਦਿੰਦੇ ਨੱਚੀ ਜਾਂਦੇ ਆ ਜੁੱਤੀ fero ਏਨਾ ਦੇ ਜੇ ਏਨਾ ਕੋਲ ਪੈਸਾ haini ਤਾਂ ਫੇਰ ਕਿਸੇ ਕੋਲ ਵੀ haini ਏਹ ਏਨਾ ਦੁੱਧ ਵੇਚਦੇ ਆ ਬਾਬਾ ਜੀ ਏਨਾ ਵੀ ਠੰਡਾ ਰਹਿ ਕੇ ਗੱਲ ਨ੍ਹੀ ਬਣਦੀ ❤

  • @user-th8fr7wj4p
    @user-th8fr7wj4p 2 ชั่วโมงที่ผ่านมา

    Kiwe paca pace kri jande aa sanstha vekh lo oho greeb nu kuch dena pta ni dena …. Fuji gal kudiyan nal kiwe boli jande aa gujar police bla lende vdia c nale khtt vich nibd janda ehe pkhandi bnake ik Dera lokan nu fudu bna rhe aa

  • @amrikajitnagar4026
    @amrikajitnagar4026 3 ชั่วโมงที่ผ่านมา

    Gujra to dr de tuci marde gla .

  • @amrikajitnagar4026
    @amrikajitnagar4026 3 ชั่วโมงที่ผ่านมา

    Saleo tusi video bnon joge bss. Shitr pred krn d bjaaye smjote j waliya gla mithe pochea joge ho ... Sale dr de

  • @GoraAujla-y5x
    @GoraAujla-y5x 3 ชั่วโมงที่ผ่านมา

    Baba tere naal inhone gal karai is karke tu Gujarati shirt deta hai tere kisi Gujjar friend Nalini gal karai thi

  • @GoraAujla-y5x
    @GoraAujla-y5x 3 ชั่วโมงที่ผ่านมา

    Jis bande naal Teri gal karai use karke tu compromise kar diya Baba ji

  • @GoraAujla-y5x
    @GoraAujla-y5x 3 ชั่วโมงที่ผ่านมา

    Jis bande naal Teri gal karai use karke tu compromise kar diya Baba ji

  • @GoraAujla-y5x
    @GoraAujla-y5x 3 ชั่วโมงที่ผ่านมา

    Baba Baba tumse phone aane karna compromise karke Baba tere friend ka phone on karna tu compromise kar Gaya

  • @silviahartmann5915
    @silviahartmann5915 3 ชั่วโมงที่ผ่านมา

    ENNa muslima te bharosa na karo 3saal kaam kitta 5000 vich fesla kar deeta t

  • @sardulsingh6150
    @sardulsingh6150 3 ชั่วโมงที่ผ่านมา

    14:48 ਬਾਬਾ-ਪੈੱਗ ਦਾ ਟਾਇਮ..!!!!

  • @NavneetSingh-gj6lq
    @NavneetSingh-gj6lq 4 ชั่วโมงที่ผ่านมา

    ਪਿੰਡਾ ਵਿੱਚ ਮਤਾਂ ਪਾਵੋ ਜਿਹੜਾ ਇਹਦਾ ਦੇ ਬੰਦੇ ਰੱਖ ਕੇ ਕੰਮ ਕਰਾਉਂਦਾ ਪਕੜਾ ਜਾਂਦਾ ਇਸ ਨੂੰ ਪੂਰਾ ਪਿੰਡ ਬਈ ਕਾਟ ਕਰਦਾ ਪਿੰਡ ਵਿੱਚ ਕੋਈ ਇਸ ਪਰਿਵਾਰ ਨਾਲ ਲੈਣ ਦੇਣ ਖੱਤਮ ਫਿਰ ਕਿਸੇ ਨੇ ਨਹੀਂ ਰੱਖਣਾ

  • @sardulsingh6150
    @sardulsingh6150 4 ชั่วโมงที่ผ่านมา

    9:45 ਬਾਬਾ ਜੀ -ਭੈਣ ਦਿਆ ਯਾਰਾ ਐਨੇ ਤਾਂ ਪ੍ਰਭਾਤ ਫੇਰੀ ਚ ਨਹੀਂ ਹੁੰਦੇ ਜਿੰਨੇ ਤੇਰੇ ਮਗਰ ਆ, ਸਿੱਖ ਮਰਿਆਦਾ ਚ ਰਹੋ।

  • @rupinderpalsingh369
    @rupinderpalsingh369 4 ชั่วโมงที่ผ่านมา

    Great sewa

  • @GurmeetButtar-ub5ll
    @GurmeetButtar-ub5ll 4 ชั่วโมงที่ผ่านมา

    ਬਾਬਾ ਜੀ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਲੱਖ ਦੀ ਲਾਣਤ ਤੱਹਾਡੇ ਤੇ ਨਾਲ ਉਸ ਲਾਲ ਪਰਨੇ ਵਾਲੇ ਤੇ ਤੁਹਾਨੂੰ ਸ਼ਰਮ ਨਹੀਂ ਆਈ 4000ਹਜ਼ਾਰ ਗਰੀਬ ਨੂੰ ਦਵਾਦਿਆਂ ਨੂੰ ਉਹ ਗਰੀਬ ਵਿਚਾਰਾ 5000 ਹਜ਼ਾਰ ਮਹੀਨਾ ਮੰਗਦਾ ਸੀ ਤੁਸੀਂ ਵੱਡੇ ਸਿਆਣਿਆ ਨੇ ਗਰੀਬ ਗੱਲ ਸਮਝੀ ਨੀ ਬਾਬਾ ਜੀ ਗੁੱਸਾ ਨਾ ਕਰਿਉ ਇਹ ਕੰਮ ਤੁਹਾਡੇ ਵੱਸ ਦਾ ਨਹੀਂ ਸਿਕੰਦਰ ਵੀਰ ਵਰਗਾ ਹਿਮਤੀ ਵੀਰ ਇਸ ਤਰਾ ਦਾ ਕੰਮ ਕਰ ਸਕਦਾ 🙏

  • @karanjeet-ne1qk
    @karanjeet-ne1qk 4 ชั่วโมงที่ผ่านมา

    Good

  • @taranbuttar8585
    @taranbuttar8585 4 ชั่วโมงที่ผ่านมา

    Veer ji mai tuhadiaa videos bohat time tho dekh reha aa par veer eh Galt hoeaa odi bandi mehnat nai mili oh banda darda aa ja dimagi halaat nahi sahi plz ode bande de Gharde laban te karvai kiti jave te oss nu Odaa pura hakk milna chahida veer jdo 4000 de k toreaa onaa ne ta seriously bohat mann dekheaa dekh k tuc 4000 kida fadh leaa veer gussa na karna par eh Galt hoeaa gareeb nal sanu v pta jdo sada hakk marda ta ki beetdi aa plz veer ja ta tuc oh pese fadhde nA ja puri bandi mehnat davonde mai sachi tuhadi bohat respect karda veer tuc bohat vadia kam kar rahe ho par eh aaj greeb nal Galt hoeaa tube v jande ho odi dimagi sahi nai lagda ik gl hi kari janda 5000 dva do par eh Galt gl karvai honi chahidi veer baki veer tuc samjdar ho tuhanu pta eh Galt hoeaa

  • @NavneetSingh-gj6lq
    @NavneetSingh-gj6lq 4 ชั่วโมงที่ผ่านมา

    ਜਦ ਕੋਈ ਘਰ ਦਾ ਨਾਲ ਰਲਾਇਆ ਹੋਵੇ ਫਿਰ ਪਕੜਨਾ ਓਸ ਨੂੰ ਇਸ ਨੂੰ ਇਹਦਾ ਛੱਡ ਦੇਣਾ ਜਾ ਕੋਈ ਤਗੜਾ ਸਬੂਤ ਹੋਵੇ ਜਦ ਤੱਕ ਇਸ ਦੇ ਨਾਲ ਦੇ ਨਹੀਂ ਪਕੜੇ ਜਾਣ ਤਾਂ ਤਕ ਕੋਈ ਫਾਇਦਾ ਨਹੀਂ ਇਸ ਨੂੰ ਪਿੰਡਾਂ ਵਿਚ ਨਾਲ ਲ਼ੈ ਕੇ ਨਾ ਚਲੋ ਇਹ ਨਾ। ਹੋਏ ਕੋਈ ਇਸ ਨੂੰ ਮਾਰਨ ਬਈ ਜਾਵੇ ਅੱਜ ਦੇ ਟਾਈਮ ਨਹੀਂ ਜਿਸਦਾ ਏਕ ਰੁਪਏ ਚੋਰੀ ਹੋ ਜੈ ਓਹ ਬੜਾ ਤਪਿਆ ਹੁੰਦਾ ਇਹ ਫਿਰ ਮਜ਼ਾ ਚੋਰੀ। ਦਾ ਮਾਮਲਾ

  • @RanjeetSandhu-ne4wr
    @RanjeetSandhu-ne4wr 5 ชั่วโมงที่ผ่านมา

    ਸਾਰੇ ਵੀਰਾਂ ਦਾ ਦਿਲੋਂ ਸਤਿਕਾਰ ❤❤❤❤❤❤

  • @SunnySingh-pv1yk
    @SunnySingh-pv1yk 5 ชั่วโมงที่ผ่านมา

    Good 22 g❤❤❤

  • @dalbirnagra7885
    @dalbirnagra7885 5 ชั่วโมงที่ผ่านมา

    ਜੱਗੀ ਵੀਰ ਜੀ ਗੁਲਘਰ ਬੋਲਦਾ ਪਟਨਾ ਬਿਹਾਰ ਵਿੱਚ ਗੁੱਲਰਾ ਉੱਤਰ ਪ੍ਰਦੇਸ ਵਿੱਚ ਆ ਨਹੀਂ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਇੰਨੀ ਦੇਰ ਕੰਮ ਕਰਵਾ ਕੁ 1500 /- ਦਿੰਦੇ ਲਾਹਣਤ ਏਦਾਂ ਦੇ ਲੋਕਾਂ ਦੇ

  • @sheenufaridkot7626
    @sheenufaridkot7626 5 ชั่วโมงที่ผ่านมา

    ਇਕ ਮੱਝ ਵੇਚ ਕੇ 1ਲੱਖ ਦੇ ਦਿੰਦੇ ਤਾਂ ਕੀ ਫ਼ਰਕ ਪੈਂਦਾ ਸੀ ਇਹਨਾਂ ਨੂੰ ਇਹਨੇ ਡੰਗਰ ਆਂ ਇਹਨਾਂ ਕੋਲ਼

  • @anmolsinghBal-gc8il
    @anmolsinghBal-gc8il 5 ชั่วโมงที่ผ่านมา

    Waheguru ji 🙏

  • @DaljitSingh-qd3rk
    @DaljitSingh-qd3rk 6 ชั่วโมงที่ผ่านมา

    ਵੀਰ ਜੀ ਤੁਸੀਂ ਬੀ ਜਾਰੀਆਂ ਨਹਾਉਣ ਲੱਗਗੇ ਕੰਮ ਤੁਸੀਂ ਬਹੁਤ ਵਧੀਆ ਕਰਦੇ ਊ ਇਹਨਾਂ ਲੋਕਾਂ ਨੂੰ ਪੁਲਿਸ ਨੂੰ ਫੜਾਊ ਤੁਸੀਂ ਉਸ ਦੀ ਮਿਹਨਤ ਥੋੜੋ ਮਿਨਤਾਂ ਕਰਦੇਊ ਜਾਰੀ ਨਾ ਨਵਾਓ ਪਰ ਗਰੀਬ ਨਾਲ ਧੱਕਾ ਹੋਈਆਂ ਜੇ ਉਹ ਪੈਸਾ ਲੈਣ ਵਾਲਾ ਹੁੰਦਾ ਤਾ 3 ਸਾਲ ਕੰਮ ਨਾ ਕਰਦਾ

  • @rajwinderkaur-wr9be
    @rajwinderkaur-wr9be 6 ชั่วโมงที่ผ่านมา

    Jaggi veer tu kyo society di bazety krva rehya tenu 5000 nai c laina chaida je tu ik video pa dinda loka ne pata nai kina ka paisa de paina c aaj bazti karva diti bai 5000 nai laina chaida c sorry bai aina thaila dig geya bai ja yaar

  • @RanjeetSandhu-ne4wr
    @RanjeetSandhu-ne4wr 6 ชั่วโมงที่ผ่านมา

    ਬਾਬਾ ਜੀ ਨਸ਼ੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਰੱਬ ਬਚਾਵੇ ਪੰਜਾਬ ਨੂੰ

  • @LoveWariach
    @LoveWariach 6 ชั่วโมงที่ผ่านมา

    kharcha kyo ni paunde veer thok ke parcha deo eh nhi sudarde sonha kida kha rahi si sade guru nal dhoka kar sakde

  • @RanjeetSandhu-ne4wr
    @RanjeetSandhu-ne4wr 6 ชั่วโมงที่ผ่านมา

    ਦਿਲੋਂ ਸਤਿਕਾਰ ਕਰਦਾ ਹਾਂ ਜੱਗੀ ਵੀਰ ਜੀ ਦਾ🙏🙏🙏🙏

  • @Karanvir-s3u
    @Karanvir-s3u 6 ชั่วโมงที่ผ่านมา

    Galt gal aa Ki pta oh 5000 mahine da kehnda hove Je theek hunda oh apne ghar na chale jnda Dra ke rakheya hoya c ohna ne Duje bndya nu ohne jdo dseya v mnu etho ghda lo ohi gal rakhni c tuc Ohna de samne oh kush ni bolya darda c

  • @JivanSandhu-xu4vo
    @JivanSandhu-xu4vo 6 ชั่วโมงที่ผ่านมา

    Menat le ke deyo

  • @jonymoyal1827
    @jonymoyal1827 6 ชั่วโมงที่ผ่านมา

    ज्यादा बोलदा है उसके छितर पाओ

  • @RanjeetSandhu-ne4wr
    @RanjeetSandhu-ne4wr 7 ชั่วโมงที่ผ่านมา

    ਚਸ਼ਮੇ ਵਾਲੇ ਵੀਰ ਦਾ ਦਿਲੋਂ ਸਤਿਕਾਰ ਕਰਦਾ ਹਾਂ ❤❤❤❤

  • @GeetaRani-sf6lu
    @GeetaRani-sf6lu 7 ชั่วโมงที่ผ่านมา

    Iss greeb di madad kro veer Ji Lok es de pease khai ja rhe ne

  • @RanjeetSandhu-ne4wr
    @RanjeetSandhu-ne4wr 7 ชั่วโมงที่ผ่านมา

    ਵਾਹਿਗੁਰੂ

  • @SachinSharma-kn1pg
    @SachinSharma-kn1pg 7 ชั่วโมงที่ผ่านมา

    5.000 rs monthly bol reha c kyu nhi ap Loga nu samj nhi lagde

  • @SachinSharma-kn1pg
    @SachinSharma-kn1pg 7 ชั่วโมงที่ผ่านมา

    Baba g ap Kalo gal nhi bane

  • @rahullear6547
    @rahullear6547 7 ชั่วโมงที่ผ่านมา

    😮bro eh ki kita yaar tuci

  • @RanjeetSandhu-ne4wr
    @RanjeetSandhu-ne4wr 7 ชั่วโมงที่ผ่านมา

    ਇਤਲਾਹ ਦਿੱਤੀ ਜਿਨ੍ਹਾਂ ਵੀਰਾਂ ਨੇ ਮੈਂ ਦਿਲੋਂ ਸਤਿਕਾਰ ਕਰਦਾ ਹਾਂ ❤❤❤❤❤

  • @ManjotKaureKhehra
    @ManjotKaureKhehra 7 ชั่วโมงที่ผ่านมา

    ਜਿਦਾ ਬੰਦਾ ਰੱਖੇਆ ਓਹ ਬੋਲੇ ਫੇਰ ਦੂਜਾ ਕਿਉ ਬੋਲ ਦਾ

  • @ManjotKaureKhehra
    @ManjotKaureKhehra 7 ชั่วโมงที่ผ่านมา

    ਪੂਰੀ ਮਿਹਨਤ ਦੋ ਨਹੀ ਫੇਰ 5 ਬੀ ਕੀ ਕਰਨਾ

  • @harmansandhu7878
    @harmansandhu7878 7 ชั่วโมงที่ผ่านมา

    Insaaf nahi hoya, 5000 v nahi laina chahida c

  • @grewalsaab9443
    @grewalsaab9443 7 ชั่วโมงที่ผ่านมา

    5000 baba ji ki krr rhe ho

  • @manmeet8055
    @manmeet8055 7 ชั่วโมงที่ผ่านมา

    Isdi ik majj khol ke lejo