ไม่สามารถเล่นวิดีโอนี้
ขออภัยในความไม่สะดวก

ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ

แชร์
ฝัง
  • เผยแพร่เมื่อ 16 ส.ค. 2024
  • ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ
    ਇਸ ਵੀਡੀੳ ਦਾ ਪਹਿਲਾ ਭਾਗ • ਦਸ ਸਾਲ ਦੇ ਬੱਚੇ ਦਾ ਮਰਿਆ...
    ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) • ਜਿਨਾਂ ਘਰਾਂ ਚੋ ਕੀਤੀਆਂ ਸ...
    Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) • Part 2ਜਿਨਾਂ ਘਰਾਂ ਚੋ ਕੀ...
    Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ • Part 2 ਜਿਨਾਂ ਘਰਾਂ ਚੋ ਕ...
    ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ • ਤੜਕੇ ਤੜਕੇ ਪਿੰਡਾਂ ਚ ਵੜਕ...
    ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ • ਹਰਿਆਣੇ ਵਾਲੇ ਮੁੰਡੇ ਦਾ ਵ...
    ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) • ਧੋਖੇ ਨਾਲ ਆਸ਼ਰਮ ਚੋ ਖੜਿਆ...

ความคิดเห็น • 65

  • @ParamjitSingh-rh9hl
    @ParamjitSingh-rh9hl หลายเดือนก่อน +15

    ਇਸ ਬੱਚੇ ਨੂੰ ਸਕੂਲ ਪੜਨ ਲਾ ਦਿਉ ਬਾਬਾ ਜੀ ਆਪਣੇ ਕੋਲ ਹੀ ਰਖਿਉ

  • @RameshKumar-fr1vz
    @RameshKumar-fr1vz หลายเดือนก่อน +30

    ਭਰਾ ਇਸਨੂੰ ਨਵਾਹ ਦਵਾਹ ਕੇ ਕਪੜੇ ਬਦਲਾਓ ਇਹਨੂੰ ਕੋਈ ਸੁਰਤ ਤਾਂ ਆਵੇ ਪਤਾ ਨੀ ਕਿਨੈਂ ਦਿਨਾਂ ਦਾ ਬੋਂਦਲਿਆ ਹੋਇਆ ਹੈ ਬਾਕੀ ਸੇਵਾ ਚ ਕੋਈ ਸ਼ੱਕ ਨਹੀਂ ਪਰ ਮਨੁੱਖਤਾ ਦੀ ਸੇਵਾ ਚ ਛੱਡ ਆਵੋ ਉਥੇ ਬੱਚੇ ਬਹੁਤ ਹਨ ਤੇ ਬਚਿਆਂ ਚ ਘੂਲ ਮਿਲ ਜਾਉਗਾ ਜ਼ਿਦਗੀ ਵਧਿਆ ਬਣੰਜੁਗੀ ਬਚੇ ਦੀ ਤੁਹਾਡੇ ਕੋਲ ਆਸ਼ਰਮ ਚ ਬਚੇ ਨਹੀਂ ਹੈ ਕਿਤੇ ਹੋਰ ਨਾ ਬੋਂਦਲ ਜਾਵੇ ਤਾਂ ਕਰਕੇ ਬਾਕੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਤੇ ਮੋਕੇ ਨੂੰ ਵੀ ਸੰਭਾਲ ਲਿਆ ਨਹੀਂ ਤਾਂ ਇਹ ਹੋਰ ਚਾਰ ਦਿਨਾਂ ਨੂੰ ਕੰਜਰਾਂ ਹਥ ਆ ਜਾਣਾਂ ਸੀ ਰੂਲ ਜਾਂਦਾ ਇਹ ਧਨਵਾਦ ਸ਼ੁਕਰਿਆ ਜੀ ਆਪਜੀ ਦਾ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @user-zd8dt8mc3y
    @user-zd8dt8mc3y หลายเดือนก่อน +3

    ਬਾਬਾ ਜੀ ਨਾਲ ਲੈ ਜਾਉਂ ਪੜ੍ਹਨ ਲਾਉ
    ਇਹਨਾਂ ਨੇ ਨਹੀਂ ਸਾਂਭਣਾ ਇਹ ਗੱਲਾਂ ਜੋਗੇ ਹਨ
    ਮਾਂ ਪਿਓ ਬਿਨਾਂ ਬੱਚੇ ਰੁਲ ਜਾਂਦੇ ਨੇ ਤੁਸੀਂ ਦੱਸੋ ਕਿਸੇ ਨੇ ਹਾਮੀ ਭਰੀ ਰੱਖਣ ਗੈ

  • @ParamjitSingh-rh9hl
    @ParamjitSingh-rh9hl หลายเดือนก่อน +13

    ਮਾ ਬਗੈਰ ਬੱਚੇ ਰੁਲ ਜਾਦੇ ਹਨ ਜੀ ਬਾਕੀ ਸਭ ਗੱਲਾਂ ਵਾਲੇ ਹਨ

    • @SonuKumar-sm2mp
      @SonuKumar-sm2mp หลายเดือนก่อน

      Sahi gall dear ji maa dina koi nahi puchda iss duniya tye

    • @SonuKumar-sm2mp
      @SonuKumar-sm2mp หลายเดือนก่อน

      Mare we mother hnye gye iss karr kye manu ptya maa bina koi nahi sath deda ji 😇😢🥺👏🏻🙏🏻

  • @sukhdavsingh1947
    @sukhdavsingh1947 หลายเดือนก่อน +4

    Waheguru waheguru ji

  • @beantsingharang4009
    @beantsingharang4009 หลายเดือนก่อน +1

    Baba ji bacha tusi rakho waheguru ji waheguru waheguru

  • @jinderpreet7621
    @jinderpreet7621 หลายเดือนก่อน +4

    J gujraan ne farh leya,fer bandua majdoor bnha ta,edi jindgi khraab ho janhi a,jagi veer ji tusi rub roop greeban de mseeha a,wchara lwaars a,enu shadeyo na,apne kol aasram c lai jo,plz,skool. Parhn laa deo,j baa fersa rea ta ho sakda nasheyan v paiju

  • @HarPreet-yp5rm
    @HarPreet-yp5rm หลายเดือนก่อน +2

    Waheguru ji ka khalsa waheguru ji ki fateh

  • @jasskachura9868
    @jasskachura9868 หลายเดือนก่อน

    Baba ji is bache de ghar diya nu koi matlw nhi ihde naal tahi ohna ne jan nu keh ta kehde lejo hun bache nu tuci apne kol rakhio jan na diyo school padne pado ihdi jidgi ban ju gi chlo changa hi hoya ki ihde ghar diya ne rakhn to manna kar dita othe reh ke bacha rul jada kioki Aina time ho gya bacha 10 saal da ho gya ohna ne padn nhi laya ta oh bacha ki kre fir kehde ih kise di gal nhi manda ghar nhi rehda tuci kad hi dita ta ohne jana hi c je bache nu pyar naal apne kol rakhn school lode ta ih bacha kite nhi jada bacha boht pyara aa te akhe vi lgu ❤❤❤❤❤❤❤❤❤❤❤❤❤❤❤❤❤

  • @BulkarSingh-xf8bo
    @BulkarSingh-xf8bo หลายเดือนก่อน +1

    ਵਾਹਿਗੁਰੂ ਜੀ 😢😢

  • @officialdjigagesandhu226
    @officialdjigagesandhu226 หลายเดือนก่อน +1

    Baba kala Mahar Saab aavdi kirpa bnai rkhe Jaggi bai te ❣️❣️❣️🙏🙏

  • @RanjeetSingh-ls6xv
    @RanjeetSingh-ls6xv หลายเดือนก่อน

    Baba ji zindki banna do es bache di...bhut pyara bacha hai..waheguru mehr kri es bache te...

  • @user-jattsandhu
    @user-jattsandhu หลายเดือนก่อน +1

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਭਲੀ ਕਰੇ ❤❤❤

  • @JagtarSingh-iu3kh
    @JagtarSingh-iu3kh หลายเดือนก่อน +1

    ਬਾਬਾ ਨੂ ਜਰੂਰ ਸੰਭਾਲੋ ਵਾਹਿਗੁਰੂ ਭਲਾ ਕਰੂ

  • @user-jk8tg8dc5d
    @user-jk8tg8dc5d หลายเดือนก่อน +3

    Waheguru ji

  • @parminderkaur354
    @parminderkaur354 หลายเดือนก่อน +3

    Ssakal veer ji please is nu manukhta di sewa ludiana wale Gurpreet ji kol ley ke jao jindgi bun javegi please uhna isnu study karwa deni hay changey pasey lug javega please

  • @SandeepMaholi5m
    @SandeepMaholi5m หลายเดือนก่อน

    Waheguru ji ka Khalsa Waheguru ji ki Fateh 🙏🙏🙏🙏🙏 Very Good Help Baba ji ❤❤❤❤❤ Rachhmel Singh Maholi Kalan Malerkotla, Thanks Babaji 🙏🙏🙏🙏🙏

  • @RajaSingb-yi8zb
    @RajaSingb-yi8zb หลายเดือนก่อน

    Please take good care of him! No one else is taking care of him. He's only 10! Guide him onto the right path please!

  • @parminderkaur354
    @parminderkaur354 หลายเดือนก่อน +3

    Greebi bahut kush karwa dindi hay isnu school admission karwa dio dusray brother nu vi lay jao nsha lain lug jangey

  • @jagroopmaan2251
    @jagroopmaan2251 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ

  • @NarinderKaur-lo5vv
    @NarinderKaur-lo5vv หลายเดือนก่อน +2

    Waheguru g tuhadi sewa ch koi shak nhi but bache nu tusi change nhi krwaya...3 dina ton ehna kpdya ch hi aa bacha...

  • @jinderpreet7621
    @jinderpreet7621 หลายเดือนก่อน +1

    Veer Wadia hoeya enu Ede pind lai k gaey,kal nu koi thanu ,kise tra da bilaim ni laa sakda,plz edian bhooa nu jroor mileyo,ok,gbu

  • @palikahlon5836
    @palikahlon5836 หลายเดือนก่อน +2

    Tuhade warge gande lok v dekh lye ajj sarea pinda ch hunde a kutte sare sale dil krda tuhanu galla kadno hata na es ne ki mada kita tuhada jehra le ke aaya os de samne burai kri jande a bache di eh ta baba e changa niklya jehra tuhadia galla ch ni aaya eida e sewa kro baba ji love you es video nu dekh ke bahut wadhiya lagga tuci bahut changa kam kr rhe o ਵਾਹਿਗੁਰੂ ਭੱਲਾ ਕਰੇ

  • @charnkaila5698
    @charnkaila5698 หลายเดือนก่อน

    Waheguru Ji Maher Karenge ❤

  • @patialablogs293
    @patialablogs293 หลายเดือนก่อน

    Aa rabb ji chote chote bache de maa baap na koi kise to v baki kise di lod ni bss rabb ji aahi ardas a thode age

  • @gurbazsinghaulakh6078
    @gurbazsinghaulakh6078 หลายเดือนก่อน

    Wmk🙏🙏

  • @user-mg8qk2hv3e
    @user-mg8qk2hv3e หลายเดือนก่อน

    Waheguru ji 🙏🙏

  • @jinderpreet7621
    @jinderpreet7621 หลายเดือนก่อน +1

    Veer ji apne aasram de karad spwao,o sb nu dea karo,izii a

  • @RomyRaikot-bs2ql
    @RomyRaikot-bs2ql หลายเดือนก่อน

    ਏਦੇ ਛਿੱਤਰ ਫੇਰੋਊ ਬਾਬਾ ਜੀ ਜੁੱਤੀ ਨਾਲ ਸੂਤ ਰੱਖੇਊ

    • @All.f.1313
      @All.f.1313 หลายเดือนก่อน

      Sarm ni Aaundi 10 Sal jdo tu Se eh hal tera hunda pta lgda tenu

  • @user-zd8dt8mc3y
    @user-zd8dt8mc3y หลายเดือนก่อน +1

    ਅਸੀਂ ਤਾਂ ਆਖਦੇ ਹਾਂ ਦੁਸਰੇ ਬੱਚੇ ਨੂੰ ਵੀ ਨਾਲ ਲੈ ਜਾਉਂ ਜ਼ਿੰਦਗੀ ਬਣ ਜਾਉਂ

  • @RajuShah-zr3om
    @RajuShah-zr3om หลายเดือนก่อน

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @SonuKumar-sm2mp
    @SonuKumar-sm2mp หลายเดือนก่อน

    Bapu ji ohnu khda shok pya wa passe magen dai 😡😢

  • @jinderpreet7621
    @jinderpreet7621 หลายเดือนก่อน +2

    Maa bina sone warga put roolh jande a

  • @All.f.1313
    @All.f.1313 หลายเดือนก่อน

    Del da saff rb rupi bacha jo bach gea Kohi vecary nu Kohi vi kus vi kr Skda Se vecary nu

  • @All.f.1313
    @All.f.1313 หลายเดือนก่อน

    Kehdy Kohl javy vecara eh dso

  • @All.f.1313
    @All.f.1313 หลายเดือนก่อน

    Plz bai ehnu uh bai jo mnukta di uhty bachy jeada ny ehda del lg juga

    • @babaratandevsewasocietymarhana
      @babaratandevsewasocietymarhana  หลายเดือนก่อน

      ਵੀਰੇ ਜੇ ਲੋੜ ਪਈ ਤਾਂ ਭੇਜ ਦਵਾਂਗੇ ਫਿਲਹਾਲ ਮੇਰੇ ਨਾਲ ਦਿਲ ਲੱਗਾ ਬੱਚੇ ਦਾ

  • @jinderpreet7621
    @jinderpreet7621 หลายเดือนก่อน +1

    Maa nu shud k ni janha chahida,mawaan ta majdoori kar k bachey paal landianoh kadi maa a,dainha a,jida koi ni,oda shara mera rub roop jagi veer b anhda a

  • @roshangrover144
    @roshangrover144 หลายเดือนก่อน +1

    Waheguru ji mehar karan ji

  • @balvirsinghbrar1089
    @balvirsinghbrar1089 หลายเดือนก่อน

    Very.good. ji. Baba.ji.❤❤❤👌👌👍👍🙏🙏

  • @JassiJasbir.307
    @JassiJasbir.307 หลายเดือนก่อน

    Bai bache de sir te Maa bapu ni hege duja Umar ghat aw hor bacha ki kre mange ga je tuc ristedar Ena nu rakh lende eve thori krna c bache ne

  • @All.f.1313
    @All.f.1313 หลายเดือนก่อน

    Jy ta ehnu Kohl vi badn ch na rhkea jay vecara neana vecara

  • @patialablogs293
    @patialablogs293 หลายเดือนก่อน

    Eme de loka na puchu baba ji apne kol rakh ko bechare nu

  • @palikahlon5836
    @palikahlon5836 หลายเดือนก่อน +1

    Taye ਚਾਚੇ ta lgde a jawak nal pind de v baki v ਸਿਰੇ ਦੇ fuddu bande aw saleo oh bacha a vichara ਤਰਸ ਨੀ ਆਇਆ ohde te
    Maa to bina koi hal ni jindagi rul gyi vichare di

  • @patialablogs293
    @patialablogs293 หลายเดือนก่อน

    Aa bande j kise ne rakh v lye ta ena ne noker to v bura haal kr dena a

  • @gurpreetsingh4419
    @gurpreetsingh4419 หลายเดือนก่อน

    🙏🙏🙏🙏🙏🙏🙏🙏

  • @toorfacts3988
    @toorfacts3988 หลายเดือนก่อน

    Baba ji ihna de na suno ikk baar padan lao ji

  • @toorfacts3988
    @toorfacts3988 หลายเดือนก่อน

    Taya chacha kesa da ne baba ji

  • @All.f.1313
    @All.f.1313 หลายเดือนก่อน

    Sudry ta tusi ni hun tk Seany beany ho tusi Nika jeha neana gla keho jehia kri ja rhy ho

  • @patialablogs293
    @patialablogs293 หลายเดือนก่อน

    Aa aski punjabi ni ho sakde ik bacha ni rakh sakde aa dekhlo dosto maa baap to bina koi ni hunda apna is kr k maa baap nu kde ghr to na kdo

  • @karamjitsingh8427
    @karamjitsingh8427 หลายเดือนก่อน +1

    ਪਹਿਲਾਂ ਇਸ ਬੱਚੇ ਨੂੰ ਅਗੂੰਠਾ ਚੁਘਣੋ ਹਟਾਓ

  • @jasbirsingh7045
    @jasbirsingh7045 หลายเดือนก่อน

    Taya tusi kyo nhe raklanda

  • @user-zn5nn9th2l
    @user-zn5nn9th2l หลายเดือนก่อน

    ਤਾਏ ਜਗਾ ਤੇ ਅਖ ਰਖਦਾ ਸਰੀਕ ਆ

  • @jinderpreet7621
    @jinderpreet7621 หลายเดือนก่อน

    Eda bhla ho jo,veer,zteem de maa baap banh jo,aasram c rhi jao,othey Ede bot resteydaar banh janhey a,jithe eni sangat roti Khandi,othey a v khai jao ji,bot Wadia poon da kam a

  • @JagjitSingh-lb8gu
    @JagjitSingh-lb8gu หลายเดือนก่อน +1

    Veer tu hon 1 2 3 part karke pon lagea 1 video padea kar Jada ni vadia ਲੱਗਦੀਆਂ

  • @amanjeetsingh9368
    @amanjeetsingh9368 หลายเดือนก่อน

    Waheguru ji 🙏🙏🙏

  • @SatnamSingh-su3kq
    @SatnamSingh-su3kq หลายเดือนก่อน

    Waheguru ji