ไม่สามารถเล่นวิดีโอนี้
ขออภัยในความไม่สะดวก

ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ

แชร์
ฝัง
  • เผยแพร่เมื่อ 9 มิ.ย. 2024
  • ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ

ความคิดเห็น • 233

  • @tencomplustwo
    @tencomplustwo 2 หลายเดือนก่อน +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ❤❤❤❤❤

  • @user-xo2me6ct6h
    @user-xo2me6ct6h 2 หลายเดือนก่อน +11

    ਲਾਹੌਰੀ ਮਲ ਤੋਂ ਵੀ ਚੋਰੀ ਕੀਤੀ ਗਈ ਸੀ ਵੀਰ ਜੀ ਵਾਹਿਗੁਰੂ ਮਿਹਰ ਕਰੇ ਆਪ ਨੂੰ ਸਹੀਸਲਾਮਤ ਰੱਖੇ,🙏🙏🙏🙏🙏

  • @JaswantNagi
    @JaswantNagi 2 หลายเดือนก่อน +18

    ਵੀਰ ਮੇਰੇ 4 ਡੰਗਰ ਚੋਰੀ ਹੋੲਏ 2019 ਵਿਚ ਪਿੰਡ ਲੋਹੁਕੇ ਕਲਾਂ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ

  • @SunnyCheema-qb6vx
    @SunnyCheema-qb6vx 2 หลายเดือนก่อน +10

    Veer ji sode ਸੇਵਾ bht badde a ji bs Ema he kr de reha veer ji ਸੇਵਾ ਵਾਹਿਗੁਰੂ ਜੀ ਬਾਬਾ ਸੋਨੂ ਲੰਬੀ ਉਮਰ ਦੇਵੇ ਇਕ ਵੀਰ ਜੀ ਤੁਸੀ ਹੋ ik pal veer te mantu veer baki hor v veer ne appna manu name ne pta sode sab to badde ਵੀਰ ਜੀ

  • @majorsingh8711
    @majorsingh8711 2 หลายเดือนก่อน +9

    ਭਡਿਆਰ ਪਿੰਡ ਤੋਂ ਵੀ ਮੱਝਾ ਵੀ ਚੋਰੀ ਹੋਈਆਂ ਸਨ ਇਹ ਪਿੰਡ ਵੀ ਕਾਉਂਕੇ ਦੇ ਨੇੜੇ ਹੈ ਥਾਨਾ ਘਰਿਡਾ ਹੈ

  • @DavinderSingh1634.wx4km
    @DavinderSingh1634.wx4km 2 หลายเดือนก่อน +19

    ਵਾਹਿਗੁਰੂ ਜੀ

  • @DarshanSingh-se4ct
    @DarshanSingh-se4ct 2 หลายเดือนก่อน +9

    ਜੇਕਰ ਪੰਜਾਬ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਤਾਂ ਇਕ ਇਕ ਮੱਝ ਵਾਪਸ ਲਿਆ ਸਕਦੀ ਹੈ ਨਾਲ ਸਾਰੇ ਚੋਰਾਂ ਨੂੰ ਕਾਬੂ ਕਰਕੇ ਚੋਰੀ ਦੀਆਂ ਮੱਝਾਂ ਖ਼ਰੀਦਣ ਵਾਲਿਆਂ ਨੂੰ ਕਾਬੂ ਕਰ ਲਵੇਗੀ ਚਾਹੇ ਉਹ ਚੋਰ ਪਤਾਲ ਵਿੱਚ ਵੀ ਹੋਣ ਗੱਲ ਤਾਂ ਪੁਲਿਸ ਦੇ ਕੰਮ ਕਰਨ ਤੇ ਹੈ ਪਿੰਡ ਚੋਂ ਐਨੀਆਂ ਮੱਝਾਂ ਚੋਰੀ ਹੋਈਆਂ ਪੁਲਿਸ ਨੂੰ ਪੀੜਤਾਂ ਨੇ ਸਕਾਇਤ ਵੀ ਕੀਤੀ ਤੇ ਨਤੀਜਾ 0 ਜੇ ਇਹ ਚੋਰੀ ਕਿਸੇ ਰਸੂਖਦਾਰ ਦੀ ਹੋਈ ਹੁੰਦੀ ਪੁਲਿਸ ਨੇ ਦੋ ਦਿਨਾਂ ਵਿੱਚ ਚੋਰੀ ਹੋਇਆ ਮਾਲ ਬਰਾਮਦ ਕਰ ਲੈਣਾ ਸੀ

    • @MajerSingh-vo2sg
      @MajerSingh-vo2sg 2 หลายเดือนก่อน

      😮😮😮😮😮😮😮😮😮

    • @jashpalsingh1875
      @jashpalsingh1875 2 หลายเดือนก่อน

      Police ਚੋਰਾਂ ਦੀ ਮਾਸੀ ਆ।

  • @paramjeetkaurbhullar4505
    @paramjeetkaurbhullar4505 2 หลายเดือนก่อน +7

    ਵਾਹਿਗੁਰੂ ਜੀ ਕੋਈ ਮੋਟਰਸਾਈਕਲ ਚੋਰੀ ਕਰਨ ਵਾਲੇ ਨੂੰ ਫੜੋ ਸਾਡਾ ਮੋਟਰਸਾਈਕਲ ਚੋਰੀ ਹੋ ਗਿਆ ਸੀ 2016ਵਿਚ ਸਪਲੈਂਡਰ ਮੱਲਾਂ ਵਾਲੇ ਸ਼ਹਿਰ ਤੋਂ

    • @855alas
      @855alas 2 หลายเดือนก่อน +1

      Sada motor cycle ve chori hoiya

  • @sevaksingh9469
    @sevaksingh9469 2 หลายเดือนก่อน +5

    ਵੀਰ ਜੀ ਸਾਡਾ ਪਿੰਡ ਖ਼ਿਆਲੀ ਜ਼ਿਲ੍ਹਾ ਬਰਨਾਲਾ ਮਹਿਲ ਕਲਾਂ ਕੋਲ ਸਾਡੇ ਵੀ ਮਝਾ ਚੋਰੀ ਹੋਇਆ ਸੀ ਵੀਰ ਜੀ, ਦੋ ਮਹੀਨੇ ਪਿਹਲਾ ਦੀ ਗੱਲ ਵੀਰ ਜੀ

    • @PinkyKala-gi1rh
      @PinkyKala-gi1rh 2 หลายเดือนก่อน

      Sadia v hoia barnala to

  • @jindersinghjindersingh8402
    @jindersinghjindersingh8402 2 หลายเดือนก่อน +11

    ਵੀਰ ਜੀ ਏ ਭੋਲੇ ਪਾਲੇ ਨੀ ਕਿਰਚ ਮਾਰਨ ਲੱਗੇ ਕੌਲ਼ ਨੀ ਕਰਦੇ

  • @user-ms8lh1yx6v
    @user-ms8lh1yx6v 2 หลายเดือนก่อน +14

    ਉਹ ਡਰੀਆ ਹੋਈਆ ਮਰ ਨਾ ਜਾਵੇ ਵੇਖੀ ਕਿਦਾ ਕੱਬ ਰਿਹਾ ਡਰੀਆ ਹੋਈਆ ਕਿਤੇ ਚੰਗਾ ਕਰਦੇ ਕਰਦੇ ਕੱਤਲ ਨਾ ਗੰਲ ਪਾ ਲੇਉਹ ਵੀਰ ਇਸ ਨੂੰ ਪੁਲਿਸ ਨੂੰ ਦੇ ਦਿਉ ਤੁਹਾਡੀ ਸੰਸਥਾ ਬਹੁਤ ਵਧੀਆ ਕੰਮ ਕਰਦੀਆ ਵੀਰ ਧੰਨਵਾਦ

  • @kanharam3429
    @kanharam3429 2 หลายเดือนก่อน +19

    Baba ji aap bot Badia kam kr rahe ji full support hai ji

  • @gursharanbatth3748
    @gursharanbatth3748 2 หลายเดือนก่อน +18

    ਵੀਰ ਜੀ ਕਨੂੰਨ ਨੂੰ ਕਿਲੀ ਨਾਂ ਟੰਗੋ ਇਹ ਕੰਮ ਪੁਲਿਸ ਦਾ ਆਪ ਜਜ ਬਣ ਕੇ ਏਨੇ ਸੁਆਦ ਤੋਂ ਨਾ ਜਾਂਦੇ ਰਿਹੋ (ਧਨਵਾਦ )

    • @Onpeaks
      @Onpeaks 2 หลายเดือนก่อน

      Chal
      Koosa saraya nu pta police kina k kuj krdi sala lun

    • @LovePreet-zt6mw
      @LovePreet-zt6mw 2 หลายเดือนก่อน +7

      Veer kanun chora te karvaye nhi karde pessa de k said dende

    • @kulvir_bhatti
      @kulvir_bhatti 2 หลายเดือนก่อน

      Pagal eh

    • @Bhullar-b5j
      @Bhullar-b5j 2 หลายเดือนก่อน +1

      Veer khara kanuun di gal krda.police na fir phala kyo nhi fadaya is nu.hun jina na fadaya o hi adi sava kran ga. Tara warga Punjabi hi ana chora da saat dinda.Ta hi ana da hosla vda a

    • @Bhullar-b5j
      @Bhullar-b5j 2 หลายเดือนก่อน +1

      BDA dukh hunda jdo koi apna hi ana chora da saat dava.

  • @KulwantSingh-fu4bg
    @KulwantSingh-fu4bg 2 หลายเดือนก่อน +5

    ਭਾਸਾ ਤਾਂ ਇਸਦੀ ਹਿਮਾਚਲੀ ਲੱਗਦੀ ਹੈ। ਯਾ ਬਾਡਰ ਦਾ ਹੋ ਸਕਦਾ।

  • @user-ub4yg3fc8e
    @user-ub4yg3fc8e 2 หลายเดือนก่อน +13

    Very good Jagge Bai g ❤

  • @Sandhu_arts_22
    @Sandhu_arts_22 2 หลายเดือนก่อน +16

    ਵਾਹਿਗੁਰੂ ਜੀ ਪੁਲਿਸ ਦੇ ਰਾਹੀਂ ਲੈ ਕੇ ਜਾਇਓ ਨਹੀਂ ਤਾਂ ਇਸ ਨੂੰ ਜਾਤ ਮਾਰ ਦੇਣਗੇ

  • @user-lz5qe2hz1n
    @user-lz5qe2hz1n 2 หลายเดือนก่อน +12

    ਪੁਲੀਸ ਵਾਲਿਆਂ ਨੇ ਤਾਂ ਕੁੱਟ ਕੁੱਟ ਕੇ ਹੱਡ ਤੋੜ ਦੇਣੇ ਹਨ ਤੁਸੀ ਖੁਦ ਹੀ ਇਸ ਨੂੰ ਕੋਈ ਸਖ਼ਤ ਤੋ ਸਖ਼ਤ ਸਜ਼ਾ ਦਿਓ ਇਹ ਮੰਨ ਗਿਆ ਹੈ ਮੈਂ ਚੋਰੀਆਂ ਕੀਤੀਆਂ ਹਨ ਸਾਰਿਆਂ ਨੂੰ ਪਹਿਲਾਂ ਫੜ ਲਵੋ ਸਾਰਿਆਂ ਦੀ ਖੂਬ ਛਿੱਤਰ ਪਰੇਡ ਕਰੋ ਲੱਤਾਂ ਭੰਨ ਕੇ ਮੰਜੇ ਤੇ ਪਾ ਦਿਓ ਸਾਰਿਆਂ ਨੂੰ ਕੱਲੇ ਨੂੰ ਨਾ ਕੁੱਟਣਾ ਚੋਰ ਸਾਰੇ ਹੀ ਰਲ ਕੇ ਚੋਰੀ ਕਰਦੇ ਹਨ ਕੱਲਾ ਬੰਦਾ ਇੰਨੀਈ ਚੋਰੀਆਂ ਨਹੀ ਕਰ ਸਕਦਾ ਹੈ

  • @roshangrover144
    @roshangrover144 2 หลายเดือนก่อน +11

    Waheguru ji🙏🙏🙏🙏

  • @HarwinderSingh-ci8me
    @HarwinderSingh-ci8me 2 หลายเดือนก่อน +2

    Babba ji thusi allrounder oo aa gall pakki aa . Bhaut vadea sewa thuade ❤❤❤❤

  • @SandeepMaholi5m
    @SandeepMaholi5m 2 หลายเดือนก่อน +8

    Waheguru ji ka Khalsa Waheguru ji ki Fateh🙏🏽🙏🏽🙏🏽🙏🏽🙏🏽

  • @_Amritsar_california_
    @_Amritsar_california_ 2 หลายเดือนก่อน +9

    ਸ਼ਕਲ ਤੋ ਕਿੰਨੇ ਭੋਲ਼ੇ ਲੱਗਦੇ ਨੇ ਤੇ ਚੋਰੀਆਂ ਕਿੰਨੀਆਂ ਵੱਡੀਆਂ ਵੱਡੀਆਂ ਕਿੱਤੀਆ ਨੇ ਜੀ 😳🙄😡

  • @kuldipkaurkalsi923
    @kuldipkaurkalsi923 2 หลายเดือนก่อน +3

    Very good.bir ji work

  • @charnkaila5698
    @charnkaila5698 2 หลายเดือนก่อน +6

    Waheguru Ji Maher Karenge ❤

  • @user-pd6rg3ye8n
    @user-pd6rg3ye8n 2 หลายเดือนก่อน +11

    Ehna bhiya te trass na kro bai ..eh Punjab ch bhut kand krega es nu chdo na

  • @grsandhu13
    @grsandhu13 2 หลายเดือนก่อน +8

    🙏waheguro ji mehar kare🙏

  • @arshsardarni13ejh
    @arshsardarni13ejh 2 หลายเดือนก่อน +4

    ਵੀਰ ਜੀ, ਇਸਨੂੰ, ਜੁੱਤੀ,ਫੇਰੋ,ਜੀ

  • @user-rc2wn6my3q
    @user-rc2wn6my3q 2 หลายเดือนก่อน +2

    2019 ਸਾਡੇ ਪਿੰਡ ਤੋਂ ਵੀ 3 ਮੱਝਾਂ ਚੋਰੀਂ ਹੋਈਆਂ ਸੀ

  • @jassgrewal386
    @jassgrewal386 2 หลายเดือนก่อน +10

    😂 7,8 ਦਿਨ ਹੋ ਗਏ ਇਹੀ ਨੀ ਜਾਰ ਸੋਡੇ ਤੋਂ ਲੋਟ ਆਇਆ 😂 ਵੀਡੀਓ ਦੇ ਪਿਛੇ ਪੱਈਆ ਕੋਈ ਪੱਕਾ ਸਬੂਤ ਲੈ ਕੇ ਇਹ ਦਾ ਹੱਲ ਕਰੋ ਇਮੇ ਨਾ ਛੱਡ ਦਿਉ

    • @KantSinghThandi
      @KantSinghThandi 2 หลายเดือนก่อน +2

      Tuc b aajo bro ashram tuhanu b nl la k ehnu sett krda ge

    • @Student_Yard
      @Student_Yard 2 หลายเดือนก่อน

      ​@@KantSinghThandiਸਹੀ ਆਖਿਆ ਬਾਈ ਨਾਲ ਜਾਕੇ ਪਤਾ ਲੱਗਦਾ ਕੀ ਭਾ ਤੁਲਦੀਆ ਘਰੇ ਬੈਠਕੇ ਤਾਂ ਹਰ ਕੋਈ ਕੁੱਝ ਵੀ ਲਿਖੀ ਜਾਂਦਾ ਐਮੇ

  • @artibhatia8734
    @artibhatia8734 2 หลายเดือนก่อน +2

    Baba g jeonday vasde ravo te iss veer nu parmatma budhi vakshe

  • @ParamjitSingh-dc9px
    @ParamjitSingh-dc9px 2 หลายเดือนก่อน +3

    Wha wha Ratan seawa sasta whugru Whugru lami lami umer ❤❤❤❤❤❤❤❤❤buht wadi gal w

  • @GurnamSingh-pj4pv
    @GurnamSingh-pj4pv 2 หลายเดือนก่อน +3

    ਬਾਬਾ ਜੀ ਸਮਝ ਨਹੀਂ ਆ ਰਹੀ ਇਹ ਇਕਲਾ ਨਹੀਂ ਚੋਰੀ ਕਰ ਸਕਦਾ ਜੀ।
    ਬਾਕੀ ਤੁਸੀਂ ਸਿਆਣੇ ਹੋ ਜੀ।
    ਗੁਰਨਾਮ ਤਖਰ ਬੁਢਾਕੋਟ ਗੁਰਦਾਸਪੁਰ

  • @Feratora
    @Feratora 2 หลายเดือนก่อน +7

    22 baaki bandya da adress lyky ona nu frr k fer video post krni c

  • @user-hy9bb3iy6k
    @user-hy9bb3iy6k 2 หลายเดือนก่อน +2

    Good job 22

  • @Tibeyandeputt
    @Tibeyandeputt 2 หลายเดือนก่อน +7

    ਉਂਜ ਸੀ ਨਾ ਕਿਸੇ ਗਰੀਬ ਨੂੰ ਮਰਵਾ ਦਿਓ..

    • @ManiSingh-ps7zm
      @ManiSingh-ps7zm 23 ชั่วโมงที่ผ่านมา

      Okay je Teri chori huyi Hundi tera comment sab TU pehla auna c dhanbaad

  • @user-kn9le5sf8x
    @user-kn9le5sf8x 2 หลายเดือนก่อน +3

    Waheguru Ji waheguru ji

  • @user.DeepBrar
    @user.DeepBrar 2 หลายเดือนก่อน +1

    💯% ਸੱਚੀ ਵਾਰਤਾ ਸੁਣੋ🙏🏻 ਸ਼ੇਰ ਦਿਲ Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ

  • @lachhmandass9840
    @lachhmandass9840 2 หลายเดือนก่อน +1

    WAHEGURU ge

  • @PremChand-ub2pr
    @PremChand-ub2pr 2 หลายเดือนก่อน +4

    Darda kahi janda bai,

  • @amarjitkaur3694
    @amarjitkaur3694 2 หลายเดือนก่อน +40

    ਭਰਾ ਦੇ ਕਹਿਣ ਤੇ ਕਰ ਰਿਹਾ ਹੋਵੇਗਾ ਭਰਾ ਨੂੰ ਸਦੋ

    • @Harjinderkaur-zx3cp
      @Harjinderkaur-zx3cp 2 หลายเดือนก่อน +3

      Ki pta o praa wa ja koi hor

    • @gogisharma4003
      @gogisharma4003 25 วันที่ผ่านมา

      ​@@Harjinderkaur-zx3cp😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @sukhichahal3448
    @sukhichahal3448 2 หลายเดือนก่อน +5

    Baba ji❤❤

  • @proplayers307
    @proplayers307 2 หลายเดือนก่อน +2

    ਮੇਰੇ ਇੱਕ ਸਵਾਲ ਆ ਬਾਬਾ ਜੀ ਜੋ ਕੁਛ ਤੁਸੀ ਇਹਦੇ ਬਾਰੇ ਦੱਸ ਰਹੇ ਹੋ jo ਵੀ ਇਹ ਕਰਦਾ ਰਿਹਾ ਜਿਵੇਂ ਜੇਬਾਂ ਕੱਟੀ ਮੱਝਾ ਵੀ ਚੋਰੀ ਕੀਤੀਆਂ ਹੋਰ ਪਤਾ ਨੀ ਕੀ ਕੀ ।।। ਤੇ ਮਤਲਬ ਇਹ ਬੰਦਾ ਇਕੱਲਾ ਹੀ ਚੋਰੀ ਕਰਦਾ ਰਿਹਾ ਤੇ ਇਕੱਲਾ ਹੀ ਵੇਚ ਆਂਦਾ ਸੀ ਕੱਲਾ ਮੱਝ ਖੋਲ ਲਯੋਂਦਾ ਤੇ ਕੱਲਾ ਵੇਚ ਆਉਂਦਾ ਇਹ ਗੱਲ ਕਹਿ ਰਹੇ ਹੋ ??????।
    ਯਰ ਇਹ ਕਿਵੇਂ ਇਕੱਲਾ ਐਨਾਂ ਕੁਛ ਕਰਲੂ ਜਿਹੜੇ ਇਹਦੇ ਨਾਲ ਦੇ ਹੋਣੇ ਓਹਨਾ ਨੂੰ ਵੀ ਫੜੋ ਬਾਬਾ ਜੀ

  • @JaggiTania-ks6rg
    @JaggiTania-ks6rg 2 หลายเดือนก่อน +3

    Great job bro

  • @RajuShah-zr3om
    @RajuShah-zr3om 2 หลายเดือนก่อน +2

    ਰਾਜੂ ਸਾਹ ਸਾਨੀਪੁਰ 🌹🙏🙏🌹❤👏👏🌹🕋🤲🤲🌹👍

  • @HarPreet-yp5rm
    @HarPreet-yp5rm 2 หลายเดือนก่อน +4

    Bahut vdia veer ji

  • @davindersinghaulakh7024
    @davindersinghaulakh7024 2 หลายเดือนก่อน +1

    ਸਾਡੇ ਇਲਾਕੇ ਦਾ ਨਾਮ ਗਾਜਰ ਮੱਲ ਪੰਡੋਰੀ ਦਾ ਅਮ੍ਰਿਤਸਰ ਦੇ ਬਾਡਰ ਦੇ ਇਲਾਕੇ ਚੋ ਚੋਰੀ ਹੋਈ ਆ ਲੋਪੋਕੇ ਚੋਗਾਵਾ ਸਾਡਾ ਪਿੰਡ ਆ ਜੀ ਕਿਉਕੇ ਤੇ ਬਾਗੜੀਆ ਪਿੰਡ ਵੀ ਚੋਰੀ ਹੋਈਆ ਮੱਝਾ

  • @JS50108
    @JS50108 2 หลายเดือนก่อน +2

    SGPC ਵਾਲਿਆਂ ਤੋਂ ਤਾਂ ਨੀ ਕਿਤੇ ਟਰੇਨਿੰਗ ਲਈ ਇਹਨਾਂ ਨੇ ਚੋਰੀ ਦੀ?😅😅

  • @BantaSingh-tt8zt
    @BantaSingh-tt8zt 2 หลายเดือนก่อน +2

    ਕੀ ਇਹ ਸੱਚ ਹੈ ਭਾਈ ਸਾਹਿਬ ਕੀ ਇਹਨੇ ਵਾਕਿਆ ਹੀ ਮੱਝਾਂ ਚੋਰੀ ਕੀਤੀਆਂ ਹਨ ਇਹ ਤਾਂ ਬੜੀ ਹੀ ਮਾੜੀ ਗੱਲ ਹੈ ਪਿੰਡਾਂ ਵਿਚੋਂ ਰਾਤ ਨੂੰ ਇਹੋ ਜਿਹੇ ਲੋਕ ਗੱਡੀ ਤੇ ਸਾਰੀਆਂ ਮੱਝਾਂ ਲਦ ਕੇ ਲੈ ਜਾਂਦੇ ਆ ਇਸ ਦਿਆਂ ਲੱਤਾਂ ਤੇ ਬਾਹਾਂ ਤੋੜਕੇ ਰੀੜ੍ਹ ਦੀ ਹੱਡੀ ਤੋੜ ਕੇ ਸੁੱਟ ਦਿਉ

  • @sumankumar9156
    @sumankumar9156 2 หลายเดือนก่อน +3

    ਸਤਿ ਸ੍ਰੀ ਅਕਾਲ ਭਾਜੀ ਭਾਜੀ ਇਹ ਬੰਦਾ ਜਾਣ ਬੁੱਝ ਕੇ ਸਹੀ ਤਰੀਕੇ ਨਾਲ ਨਹੀਂ ਬੋਲ ਰਿਹਾ

  • @SukhaKalia
    @SukhaKalia 2 หลายเดือนก่อน +6

    ❤❤❤❤

  • @KulwantSingh-ff4ju
    @KulwantSingh-ff4ju 2 หลายเดือนก่อน +4

    ਦੋ ਮੱਝਾ ਆਪਣੀਆ ਚੋਰੀ ਹੋਈ ਨੇ

  • @Sukhpreet_sandhu6055
    @Sukhpreet_sandhu6055 2 หลายเดือนก่อน +4

    ❤❤❤❤❤

  • @sukhdevkamboj2418
    @sukhdevkamboj2418 2 หลายเดือนก่อน +9

    Waheguru ji

  • @bickycheema2458
    @bickycheema2458 2 หลายเดือนก่อน +2

    👍🏻👍🏻👍🏻👍🏻

  • @user-pd6rg3ye8n
    @user-pd6rg3ye8n 2 หลายเดือนก่อน +1

    Bai ji aaj di video nhi aye Konka pind Di

  • @gurvinderzaildar
    @gurvinderzaildar 2 หลายเดือนก่อน +2

    wmk❤🙏

  • @user-pd6rg3ye8n
    @user-pd6rg3ye8n 2 หลายเดือนก่อน +5

    Esda kutpa kro bai aje bhht kuch Luka reha eh ...

  • @All.Rounder00-77
    @All.Rounder00-77 2 หลายเดือนก่อน +2

    ਸਾਡੇ ਮੁਹਾਲੀ ਜਿਲ੍ਹੇ ਚ ਬਹੁਤ ਮੱਝਾਂ ਚੋਰੀ ਹੋਈਆਂ ਸਿਆਲ ਚ ।ਸੜਕ ਦੇ ਨੇੜੇ ਤੇੜੇ ਦੇ ਘਰ ਚ ਚੋਰੀਆਂ ਕਰਦੇ ਨੇ ਇਹ

  • @SunnySingh-kt9jo
    @SunnySingh-kt9jo 2 หลายเดือนก่อน +1

    Jaggi veerey phla idi changi tarha service kro veere main ek interview vi suney si bhot he madda hall si bebe da ouna diya bhi majha choriya hoyia si hun menu jyaad ni aa kede channel te interview suneya si bai sare video share kareo ouna tak a video poch ske jina diya majha choriya hoyia ne

  • @Loverajian852
    @Loverajian852 2 หลายเดือนก่อน +1

    Sahi gal va

  • @Game-xm5bf
    @Game-xm5bf 2 หลายเดือนก่อน +2

    Greb Aaa Chad bai

  • @Allbst6938
    @Allbst6938 2 หลายเดือนก่อน

    ਬਾਈ ਜਿਹੜੇ ਇਹ ਕੱਪੜੇ ਚੇਜ਼ ਕਰਦਾ,ਉਹ ਜਗਾਂ ਵੇਖੋ

  • @yogeshpoonia3797
    @yogeshpoonia3797 วันที่ผ่านมา

    Baii odo ta ehnu tussi ghar bhejya c
    Vaps aagya c eh ??

  • @Vickygill-bl3sx
    @Vickygill-bl3sx 2 หลายเดือนก่อน +1

    40 ਮਾਜਾ ਭਾਈ ਜੀ 20ਲੱਖ ਦੀਆਂ ਹੋ ਗਿਆ ਓਹ ਪੈਸੇ ਕਿੱਥੇ ਆ

  • @gurbazsinghaulakh6078
    @gurbazsinghaulakh6078 2 หลายเดือนก่อน

    Wmk🙏🙏

  • @PStarmedia-ig7ed
    @PStarmedia-ig7ed 2 หลายเดือนก่อน

    ਕੁੱਟ ਤੋਂ ਡਰਦਾ ਤੇ ਡਰਾ ਕੇ ਸਾਰਾ ਕੁਝ ਮੰਨ ਰਿਹਾ ਹੈ ਸੌ ਮੱਝ ਦਾ ਪੈਸਾ ਕਿੰਨਾ ਬੰਨਦਾ ਹੈ ਸੌ ਮੱਝ ਇੱਕੋ ਰਾਤ ਕਿਵੇਂ ਕਰ ਲਵੇਗਾ,

    • @sonykhattra8923
      @sonykhattra8923 2 หลายเดือนก่อน

      Com Karn di kahli na kre kro pehla poori gl samjhle kro Sarian Video dekh pehlan oh Ghar B das Reha A hor ki Sboot chahida A

  • @harrymasih4505
    @harrymasih4505 29 วันที่ผ่านมา

    👍👍👍👍

  • @balwantsingh2203
    @balwantsingh2203 2 หลายเดือนก่อน +2

    Ikula ni veer ji eh gang hoegi pakka . Police ton jiada enquary laibveer ji nu sirh chhuka k sat shri Akal🙏🏾

  • @jaswindersingh6647
    @jaswindersingh6647 2 หลายเดือนก่อน

    7. 09 2020 nu machana Bathinda to v 3 majja
    chori hoi a c veer ji

  • @rockysahota7296
    @rockysahota7296 2 หลายเดือนก่อน +1

    Police karvai karo

  • @bhupinderkaur1215
    @bhupinderkaur1215 2 หลายเดือนก่อน +2

    ਇਹ ਅਜੇ ਵੀ ਝੂਠ ਬੋਲਦਾ ਹੈ

  • @chetanpalsingh4935
    @chetanpalsingh4935 2 หลายเดือนก่อน

    ਵੀਰ ਜੀ ਛਿੱਡਣ ਪਿੰਡ ਤੋਂ ਵੀ ਤਿੰਨ ਮੱਝਾਂ ਚੋਰੀ ਹੋਈਆਂ ਹਨ

  • @BalkerDhanday
    @BalkerDhanday 2 หลายเดือนก่อน

    ਇਹ ਉਹ ਹੀ ਹੈ ਜਿਹੜਾ ਬੰਦਾ ਲੋਕਾਂ ਨੂੰ ਕਹਿੰਦਾ ਹੈ ਕਿ ਮੈਨੂੰ ਕੁੱਤੇ ਵਾਲੇ ਪਿੰਜਰੇ ਵਿੱਚ ਬੰਦ ਕਰ ਦਿੰਦਾ ਹਨ

    • @jattbande7597
      @jattbande7597 2 หลายเดือนก่อน

      ਹਾਜੀ ਉਹੀ ਆ

  • @godavengersgaming7808
    @godavengersgaming7808 2 หลายเดือนก่อน

    Veer pind kotla dal ram tirath road ton eko raat cho 12_13 top diya majaa chori hoyia c munda da naam harjit singh( kamboj ne) wa . 1_1.5 saal pehla chori hoyia c j veer pta lagge tan dasseo

  • @sadhsingh2036
    @sadhsingh2036 2 หลายเดือนก่อน +3

    ਬਾਬਾ ਇਹ ਸਿੱਦਾ ਸਾਦਾ ਬੰਦਾ ਲਗਦਾ ਡਰਦਾ ਹੀ ਬੋਲੀ ਜਾਦਾ ਇਹ ਬੋਲ ਤਾ ਸਕਦਾ ਨਹੀ ਚੋਰੀ ਕਿਵੇ ਕਰੂ,,ਮੇਰੇ ਹਿਸਾਬ ਨਾਲ ਪੁਰੀ ਇੰਨਕੁਆਰੀ ਇਸਦਾ ਬੈਕ ਰਾਉਡ ਤੇ ਇਸਦਾ ਘਰੋ ਭਰਾ ਨੂੰ ਬਲਾਉ ,,ਇਸਦਾ ਸਰਗਣਾ ਕੋਈ ਹੋਰ ਹੋਊ 20, ਬੰਦੇ ਕੱਠੇ ਕਿਥੋ ਹੋ ਗੲਏ ਜਦੋ ਸਾਰੇ ਬੰਦੇ ਫੜੋਗੇ ਫੇਰ ਪਤਾ ਲੱਗੂ ਮੈਨੂੰ ਤਾ ਨਹੀ ਲਗਦਾ ਕੇ ,100 ਮੱਝਾ ਇਸਨੇ ਚੋਰੀ ਕੀਤੀਆ ,ਬਾਬਾ ਇਸ ਗਰੀਬ ਨੁੰ ਫਸਾ ਨਾ ਦੇਵੀ ,ਡਰਦਾ ਬੋਲੀ ਜਾਦਾ ,ਜੇਕਰ ਕਿਸੇ ਮੱਝ ਵਾਲੇ ਨੇ ਇਸਦੇ ਕਸੁਤੀ ਸੱਟ ਮਾਰੀ ਪੰਗਾ ਤੇਰੇ ਗੱਲ ਪੈਣਾ ਆਈ ਉ ਸਾਹਬ ,,ਬਾਬਾ ਜੀ ਵਿਉ ਵਾਸਤੇ ਜੁਤੀ ਚੋਰ ਨਾ ਮਰਵਾ ਦੇਣਾ

    • @Deephdstudio2626
      @Deephdstudio2626 2 หลายเดือนก่อน

      ਤੁਸੀਂ ਬਿਲਕੁਲ ਸਹੀ ਕਿਹਾ ਜੀ

    • @AmanDeepsingh-rl2mn
      @AmanDeepsingh-rl2mn 2 หลายเดือนก่อน

      Good 👍👍👍👍👍👍👍👍

  • @goldysandhu4630
    @goldysandhu4630 2 หลายเดือนก่อน

    Baba ji tusi bahut vadia sewa kar rahe ho hune tusi bol rahe si loka nu ke video vich kayi lok kahinde si a bhalamanas insan a isnu kyo marde ho baba ji kayia di adat hundi a bhawe koi kina vi vadia kam kar riha hove par shalout ni karni syaane sach kahinde ne daatri nu ik bne dande te loka de dono pase

  • @amarjitkaur3694
    @amarjitkaur3694 2 หลายเดือนก่อน +4

    ਪੁਲੀਸ ਨੂੰ ਫੜਾ ਦਿੳ

    • @SandeepaKaur-wd2rt
      @SandeepaKaur-wd2rt 2 หลายเดือนก่อน +4

      😂😂😂😂 chora nu chor

    • @guri8799
      @guri8799 2 หลายเดือนก่อน +1

      😂😂 sahi gll

    • @gurtejsidhu3005
      @gurtejsidhu3005 2 หลายเดือนก่อน

      Ta marge krone a

    • @bickycheema2458
      @bickycheema2458 2 หลายเดือนก่อน +1

      Police ne khus nahi karna

  • @mani07gaming38
    @mani07gaming38 2 หลายเดือนก่อน

    12:40 veer ikk reel ban Jani 😂😂😂 hasse wali 😂😂

  • @user-gd2kj2fw7t
    @user-gd2kj2fw7t 2 หลายเดือนก่อน

    Baba ji app na ino time de ki rakh de ta he sab nahi patta lagna se baki sabb teek hai sab patta lagg gaya perepana paji love u paji

  • @Ldeep347
    @Ldeep347 2 หลายเดือนก่อน +1

    Paji yrr meri gall da burra na mneyo bakki yrr menu lgg ni rya enne kuss kita hoye gaa e darr de chakkar ch boll rya e

    • @zaildara_da_kaka80
      @zaildara_da_kaka80 2 หลายเดือนก่อน

      Shi gll a veere agye o waheguru janda ki shi kita ki glt kitA

  • @lakhwinderpal238
    @lakhwinderpal238 2 หลายเดือนก่อน

    Veer ji Sadia ve chori hoyea 3 phero Chechi near khanuwan gurdaspur

  • @AnshAnshpal-iv7mr
    @AnshAnshpal-iv7mr หลายเดือนก่อน

    ਵੀਡੀਓ ਬਣਾਉਣ ਦਾ ਮਾਰਾ ਉਹ ਤੇ ਚਾਰਾ ਮੈਨੂੰ ਕਿਤੇ ਭਲਾ ਮਾਸ ਲਗਣ ਲਿਆ ਲੱਗਣ ਤੇ ਮੈਨੂੰ ਤੂੰ ਹੀ ਉਹੋ ਜਿਹਾ ਡਿਆ

  • @Ankit-ej8bc
    @Ankit-ej8bc 2 หลายเดือนก่อน

    Logicliy baat kro 🤔🤔🤔es vid ka thamnil kaise lagya🤔🤔🤔 kisi ko pta ho to btana

  • @SunnyCheema-qb6vx
    @SunnyCheema-qb6vx 2 หลายเดือนก่อน

    Jaggi veer lok ta bht kush keha de aa pr mera badda veer es nu uuii na chadd oo phela ta koi es da maa baap ava j nhi aunda es nu oitha la k chlo jitha keha da baba koi v sava lava gyo ta seer mattha aa ji bs appa oder mgs kr de oo

  • @JagjitSingh-ox1zy
    @JagjitSingh-ox1zy 2 หลายเดือนก่อน

    Is nu police hvale kro eh Ekla nahi eh chor groh da member lgda. Police investigation krke sare gang nu arrest kr love gi. Aap video pa bahut changa km kr rhe ho.

  • @CaptainSabb-we3zk
    @CaptainSabb-we3zk 2 หลายเดือนก่อน +1

    Bayi yarr mandey aaa k tu yarr bahut vadhiya kaam krda peya vaa or veer yarr teinu bayi yarr eeh haaq hai k tu yarr kise v anjaan bandey nu kidnaap kr k rakh sakey.bayi mereya ehnu kidnapping hi keha janda

  • @VinodSingh-wp2xr
    @VinodSingh-wp2xr 2 หลายเดือนก่อน +1

    Paa Ji aap isko police wale ke hawale Kar do kanun naan ki bhi koi cheez Hoti hai

    • @kulwinderkaurkaur-ps5id
      @kulwinderkaurkaur-ps5id 2 หลายเดือนก่อน

      Kis kanoon ki baat kartey ho arey chor ko to ye khud sheh de kar ek darvajey se under kartey he or doosrey se Bahar

  • @rustamamm369
    @rustamamm369 2 หลายเดือนก่อน +1

    Aise bholy bhaly tuhadian bhaina kadd k Lai jainde ne.... hosh Karo.....

  • @harmanbrar2774
    @harmanbrar2774 2 หลายเดือนก่อน +6

    Kyu greeba nu tang kita views lyi j inni hi hamdardi jo chitta vaich dai ohna nu hath pa jo k kinniye mava dai putt kha gya har koi greeba tai roab mari jandha lakh di lahnt a views lyi ki drame krde a

    • @bickycheema2458
      @bickycheema2458 2 หลายเดือนก่อน

      ​@@GursewaksinghBajwa-bp5jijehna de pashu chori karde ne ohna te tarch nahi aonda

    • @bickycheema2458
      @bickycheema2458 2 หลายเดือนก่อน

      ​@@GursewaksinghBajwa-bp5jichora nal hamdardi

    • @GursewaksinghBajwa-bp5ji
      @GursewaksinghBajwa-bp5ji 2 หลายเดือนก่อน

      @@bickycheema2458 ona tai tars kr kai keda pashu bapis aa jane ohne dai veer
      Pr ehna ni kutna chaeeda jinna dai pashu chori kitte ohna noo fda den ja police dai hvale kr den

  • @paramsandhu7380
    @paramsandhu7380 2 หลายเดือนก่อน +3

    Eh vichara te pehla hi upset a, darr de mare boli jan diya a.

  • @kewalsekhon8206
    @kewalsekhon8206 2 หลายเดือนก่อน

    Good

  • @jasvinderrandhawa9014
    @jasvinderrandhawa9014 2 หลายเดือนก่อน

    JAGGI VEERE ME TUHANOO PAHLE BI MESSEGE KITA SEE KI EHDI BODY LANGUAGE DASDI HE KI EH PAKKA CHOR HE OH HI GALL HOYEE. GOOD JOB BABA JI CHARDI KALA VICH RAKHE WAHEGURU AAP NOO.

  • @randhawagoodscarrier7807
    @randhawagoodscarrier7807 2 หลายเดือนก่อน

    Veer ji eh police da kam ha aap kese hor pange ch faas na jauro

  • @user-df6vd9iq1r
    @user-df6vd9iq1r 2 หลายเดือนก่อน

    Y atla kalon to Eko rat ch 10 majja chori hoeya 2 mehne pahla Mansa kol AAA ee pind

  • @Tibeyandeputt
    @Tibeyandeputt 2 หลายเดือนก่อน

    ਮੈਨੂੰ ਤਾ ਲੱਗਦਾ ਨੀ ਏ ਚੋਰ ਹੋਊ. ਡਰਦਾ ਹੀ ਮੰਨੀ ਜਾਦਾ ਗਾ.

  • @Tibeyandeputt
    @Tibeyandeputt 2 หลายเดือนก่อน

    ਕਨੂੰਨ ਨੂੰ ਆਪਣਾ ਕੰਮ ਕਰਨ ਦਿਓ. ਤੁਸੀਂ ਆਪ ਹੀ ਜੱਜ ਨਾ ਬਣੋ

  • @dhaliwalhouse913
    @dhaliwalhouse913 2 หลายเดือนก่อน

    ਇਥੇ ਹੱਥ ਠੀਕ ਨੇ

  • @user-lb9bw1hy3r
    @user-lb9bw1hy3r 2 หลายเดือนก่อน

    Like ta AIA jinda giva sirea nu mal jinda na

  • @user-uw5dz8ui3u
    @user-uw5dz8ui3u 2 หลายเดือนก่อน

    ਵੀਰ ਤੁਸੀ ਐਂਡ ਸੈਂਟਰ ਵਾਲੇ ਇਕ ਹੀ ਹੋ,, ਜਾਂ ਤਾਂ ਦੱਸੋ ਕਿਦਾਂ ਰੱਖਦੇ ਤੁਸੀ ਬੰਦੇ,, ਸ਼ੋ ਕਰੋ

  • @maninanar8841
    @maninanar8841 2 หลายเดือนก่อน

    This boy should be in police custody and not yours because you are not a law enforcement official . Secondly this is a serious case of theft and defrauding the public . You are buiding your own interest .

  • @Hanjimitro855
    @Hanjimitro855 2 หลายเดือนก่อน

    Agge v pta karo y v bechian kithe aa delhi .kon c oh bande and ki kita janwara nal