ਵੇਖੋ ਕਿਵੇ ?? ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਵਾਉਂਦੇ ਸੀ ਕੰਮ ,ਤਾਸ਼ਪੁਰ ਰੋਡ ਭੋਲ਼ਾ ਕਲੋਨੀ ਨਵੀਂ ਜੇਲ (ਲੁਧਿਆਣਾ )

แชร์
ฝัง
  • เผยแพร่เมื่อ 27 ต.ค. 2023
  • ਵੇਖੋ ਕਿਵੇ ?? ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਵਾਉਂਦੇ ਸੀ ਕੰਮ ,ਤਾਸ਼ਪੁਰ ਰੋਡ ਭੋਲ਼ਾ ਕਲੋਨੀ ਨਵੀਂ ਜੇਲ (ਲੁਧਿਆਣਾ )

ความคิดเห็น • 205

  • @KuldeepSingh-vv6dm
    @KuldeepSingh-vv6dm 7 หลายเดือนก่อน +20

    ਬਾਈ ਜੀ ਇਸ ਔਰਤ ਨਾਲ ਭਕਾਈ ਕਰਨ ਦਾ ਕੋਈ ਫਾਇਦਾ ਨਹੀਂ ਇਸ ਤੇ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕਰੋ ਇਸ ਔਰਤ ਨੂੰ ਪਤਾ ਚੱਲ ਜਾਵੇਗਾ ਵੀਰ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ

  • @desasingh7038
    @desasingh7038 7 หลายเดือนก่อน +17

    ਸਮਾਜ ਸੇਵੀ ਸੰਸਥਾ ਵਾਲੇ ਵੀਰ ਜਿਦਾਬਾਦ
    ਦੋਸ਼ੀਆ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇ

  • @rbrar3859
    @rbrar3859 7 หลายเดือนก่อน +10

    ਇਹ ਬਹੁਤ ਮਾੜੇ ਲੋਕ ਹਨ ਇਹਨਾਂ ਨੇ ਪੰਜਾਬ ਵਿੱਚ ਮਹੋਲ ਖ਼ਰਾਬ ਕੀਤਾ ਹੋਇਆ ਹੈ।
    ਇਹਨਾਂ ਲੋਕਾਂ ਤੇ ਸਰਕਾਰ ਸੱਖਤ ਕਾਰਵਾਈ ਕਰੇ।

  • @GurpreetSingh-td8xd
    @GurpreetSingh-td8xd 7 หลายเดือนก่อน +12

    ਮੈਂ ਪਿੰਡ ਢੋਟੀਆਂ ਜ਼ਿਲਾ ਤਰਨ ਤਾਰਨ ਸਾਹਿਬ ਤੋਂ ਹਾਂ,, ਬੜੀ ਖੂਸ਼ੀ ਹੋਈ ,,ਤਰਨ-ਤਾਰਨ ਦਾ ਪੇਜ ਦੇਖ ਕੇ,,,🙏

  • @jagdeepbrar8544
    @jagdeepbrar8544 5 หลายเดือนก่อน +16

    ਬਹੁਤ ਵਧੀਆ ਜੀ ਰੱਬ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ

  • @rbrar3859
    @rbrar3859 7 หลายเดือนก่อน +19

    ਸਲਾਮ ਇਹਨਾਂ ਵੀਰਾਂ ਨੂੰ, ਜੋ ਕੰਮ ਸਰਕਾਰ ਨਹੀ ਕਰ ਸਕਦੀ,
    ਇਹ ਵੀਰ ਪੁੱਨ ਧਰਮ ਦਾ ਕੰਮ ਕਰ ਰਹੇ ਹਨ।

    • @AmanKumar-rc2vy
      @AmanKumar-rc2vy หลายเดือนก่อน +1

      🇴🇲🇴🇲🇴🇲👍👍👍

  • @user-id1qi3dz4s
    @user-id1qi3dz4s 7 หลายเดือนก่อน +8

    ਖਾਲਸਾ ਜੀ ਬਹੁਤ ਨੇਕ ਕੰਮ ਕਰਦੇ ਤੁਸੀ 🙏🏻🇺🇸

  • @Armaaan696
    @Armaaan696 6 หลายเดือนก่อน +3

    ਭਗਵਾਨ ਚੜਦੀਕਲਾ ਵਿੱਚ ਰ੍ਖੇ ਜੀ ਤੁਹਾਨੂੰ

  • @Rajkumar10101
    @Rajkumar10101 7 หลายเดือนก่อน +22

    ਸਲਾਮ ਇਹਨਾ ਵੀਰਾ ਨੂੰ ਪੰਜਾਬ ਲਈ ਇਹਨੇ ਵੱਡੇ ਪੱਧਰ ਤੇ ਕੰਮ ਕਰ ਰਹੇ ਹੋ ਤੁਸੀ 🙏🙏🙏🙏🙏🙏

  • @GurpreetSingh-td8xd
    @GurpreetSingh-td8xd 7 หลายเดือนก่อน +9

    ਜਦੋਂ ਜਦੋਂ ਜ਼ੁਲਮ ਵੱਧੀਆਂ,,, ਉਦੋਂ ਉਦੋਂ ਭੰਗਤ ਪੂਰਨ ਸਿੰਘ ਜੀ ਦਾ ਖੂਨ ਉਬਾਲਾ ਮਾਰੂ,,, ਗਰੀਬਾਂ ਨੂੰ ਬਚਾਉਣ ਲਈ ,, ਆਪਣੇ ਆਪ ਸ੍ਰੀ ਗੁਰੂ ਰਾਮਦਾਸ ਜੀ ਕੁੱਝ ਬੰਦੇ ਆ ਵਿੱਚ ਬੋਲਣਾਂ ਸ਼ੁਰੂ ਕਰ ਦੇਣਗੇ,,,, ਸਿੱਖਾਂ ਨੇ ਕਦੀ ਕਿਸੇ ਨੂੰ ਗੁਲਾਮ ਨਹੀਂ ਬਣਾਈਆਂ,,ਫਿਰ ਸਾਡੇ ਲੋਕਾਂ ਵਿੱਚ ਕਿੱਥੋਂ ਇਹਨੀਂ ਦਰਿੰਦਗੀ ਭਰ ਗਈ,,,ਵੀਰ ਜੀ ਲੱਗੇ ਰਹੋਂ , ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਵਾ,,, ਪੰਜਾਬ ਦੇ ਮੱਥੇ ਤੋਂ ਇਹ ਕਲੰਕ ਉਤਾਰ ਦੋ,

  • @HarindersinghDhaliwal-ku4ft
    @HarindersinghDhaliwal-ku4ft 3 หลายเดือนก่อน +2

    ਸਿਕੰਦਰ ਬੰਦਾ ਘੈਟ ਆ ਚੱਕ ਦੋ ਫੱਟੇ ਵੀਰ ਚੰਗਾ ਕੰਮ ਕਿਸੇ ਹਿੱਸੇ ਆਉਂਦਾ

  • @deeprataindia1170
    @deeprataindia1170 7 หลายเดือนก่อน +17

    ਦਿਮਾਗੀ ਤੌਰ ਤੇ upset ਬੰਦੇ ਨੂੰ ਜੇਲ ਬਾਲੇ ਰਿਹਾ ਨਹੀਂ ਕਰਦੇ ।ਜੁਲਮੀ ਜਾਲਮ ਲੋਕ ਝੂਠ ਬੋਲ ਰਹੇ ਹਨ।ਧੰਨਵਾਦ ਇਸ ਨੂੰ ਨਵੀਂ ਜੇਲ ਚੋ ਰਿਹਾ ਕਰਵਾਉਣ ਲਈ।
    ,, ballu ਰਟੈਂਡਾ,,

  • @dfgFfgg-kj5rf
    @dfgFfgg-kj5rf 7 หลายเดือนก่อน +12

    ਬਾਬਾ ਜੀ ਇਹ ਲੋਕ ਪਿਆਰ ਦੀ ਭਾਸ਼ਾ ਨਹੀਂ ਜਾਣਦੇ ਇਹ ਲੋਕ ਛਿੱਤਰ ਦੇ ਮਿੱਤਰ ਨੇ ਇਹਨਾਂ ਦੀ ਛਿੱਤਰ ਪ੍ਰੇਡ ਕਰੋ

  • @desasingh7038
    @desasingh7038 7 หลายเดือนก่อน +6

    ਇਹੋ ਜਿਹੇ ਪਾਪੀ ਦੋਸ਼ੀ ਨੂੰ ਉਮਰ ਕੈਦ ਸਜਾ ਹੋਵੇ ਸਖ਼ਤ ਕਾਰਵਾਈ ਕੀਤੀ ਜਾਵੇ

  • @RANJITSingh-nv9fq
    @RANJITSingh-nv9fq 7 หลายเดือนก่อน +5

    ਰਤਨ ਜੀ . ਇਹ ਜਨਾਨੀਆ ਭੈਣ ਜੀ ਕਹਾਉਣ ਦੀਆਂ ਹੱਕਦਾਰ ਨਹੀ . ਇਹਨਾ ਲੋਕਾ ਨਾਲ ਇੰਨੇ ਸਤਿਕਾਰ ਨਾਲ ਗੱਲ ਕਰੋਗੇ ਤਾਂ ਇਹ ਲੋਕ ਤੂਹਾਨੂੰ ਕੁਝ ਨਹੀ ਲਈ ਬੈਠੇ . ਬਾਕੀ ਜਿਹੜਾ ਬੰਦਾ ਸੱਤ ਹਜ਼ਾਰ ਲੈ ਰਿਹਾ ਇਸ ਦੇ ਕੰਮ ਦਾ ਉਸ ਉੱਪਰ ਕਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਹੈ

  • @surleenc
    @surleenc 7 หลายเดือนก่อน +4

    Good job Brother
    ਵੀਰੇ ਤਾਸ਼ਪੁਰ ਨਾਮ ਤੁਸੀ ਗ਼ਲਤ ਲਿਖਿਆ
    ਇਹ ਨਾਮ ਤਾਜਪੁਰ ਆ ਜੀ

  • @user-bl4ox7kx9o
    @user-bl4ox7kx9o หลายเดือนก่อน

    Wahe guru paji ko salut

  • @user-id1qi3dz4s
    @user-id1qi3dz4s 7 หลายเดือนก่อน +11

    ਵਾਹਿਗੁਰੂ ਜੀ ਮੇਹਰ ਕਰੇ ਸੱਭ ਤੇ 🙏🏻🙏🏻

  • @SukhdevBajwa-vw9ot
    @SukhdevBajwa-vw9ot 5 หลายเดือนก่อน +2

    ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ

  • @KiranjeetKaur-mv7yd
    @KiranjeetKaur-mv7yd 21 วันที่ผ่านมา +1

    Khalsa ji oh banda mil gya ji thanu jo es bache di sellery le reha se onu bndi saja diti jawe ,🙏

  • @khushjgrewal691
    @khushjgrewal691 7 หลายเดือนก่อน +3

    Bhut man dhukhi hoea veer gursikkhan de baane nu badhnam keeta

  • @GurpreetSingh-bh3xi
    @GurpreetSingh-bh3xi 7 หลายเดือนก่อน +4

    ਇਹੋ ਜਿਹੇ ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਜੇਲ ਵਿੱਚ ਚਾਹੀਦੇ

  • @virk.7385
    @virk.7385 5 หลายเดือนก่อน +5

    ⚔️ Khalistan 🦅 zindabaad ⚔️🦅⚔️🦅⚔️🦅⚔️🦅⚔️🦅⚔️

  • @RohtasKumar-ks4hf
    @RohtasKumar-ks4hf 5 หลายเดือนก่อน +4

    ਤੁਹਾਨੂੰ ਰੱਬ ਤੰਦਰੁਸਤੀ ਦੇਵੇ 🙏🙏

  • @rbrar3859
    @rbrar3859 7 หลายเดือนก่อน +9

    ਇਹਨਾਂ ਪਿੰਡਾਂ ਵਿੱਚ ਬਹੁਤ ਬੰਦੇ ਗੁਲਾਮ ਬਣਾਏ ਹੋਏ ਹਨ।
    ਸਰਕਾਰ ਇਹਨਾਂ ਲੋਕਾਂ ਲਈ ਕੋਈ ਸਖ਼ਤ ਕਨੂੰਨ ਬਣਾਵੇ।
    ਸਰਕਾਰ ਕਿਉਂ ਸੁੱਤੀ ਪਈ ਹੈ।

  • @user-ek7py1hb3p
    @user-ek7py1hb3p หลายเดือนก่อน

    ਬਾਬਾ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ ਪੲਏ ਜੇ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ ਬਾਬਾ ਇਕ ਉਹਨਾ ਪਾਪੀਆ ਨੂੰ ਜਰੂਰ ਕਹਿਕੇ ਆਇਆ ਕਰੋ ਕੇ ਤੁਹੀ ਫੇਰ ਕੋਈ ਲੈ ਆਏ ਤੇ ਅਸੀ ਫੇਰ ਆਵਾਗੇ ਤੇ ਤਹਾਡੀ ਧੋਣ ਤੇ ਗੋਡਾ ਚੰਗੀ ਤਰਾਂ ਰੱਖਾਗੇ ਫਿਰ

  • @jaspreetmalhi5932
    @jaspreetmalhi5932 2 หลายเดือนก่อน +2

    Wahguru ji Wahguru ji 🙏

  • @SejalPopli-gl6jg
    @SejalPopli-gl6jg 5 หลายเดือนก่อน +2

    🌹 Sat Naam Shri Wahe Guru Ji 🌹

  • @Montypehwal626
    @Montypehwal626 7 หลายเดือนก่อน +7

    Ehna gujjara ne badi att chaki hoyi aa,inna saleya de chitar pred de naal naal parcha v hona chahida aa, waheguru ji tuhanu te tuhadi sari team nu chardikala wich rkhe ji, 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @annusharma9969
    @annusharma9969 2 หลายเดือนก่อน

    Bahut acha Kam kr rahe ho

  • @InduSharma-rn8zs
    @InduSharma-rn8zs 6 หลายเดือนก่อน +2

    Bhut vadiaa veere tuci sare bhut vadiaa Kam krde ho🙏

  • @karmjitsingh2230
    @karmjitsingh2230 7 หลายเดือนก่อน +5

    ਵੀਰ ਜੀ ਬਾਬਾ ਜੀ ਬੰਦੇ ਸਾਡੇ ਪਿੰਡ ਹੈਗੇ ਨੇ ਸਾਡੇ ਕੋਲ ਵੀ ਹੈਗਾ ਪਰ ਏਨਾ ਥੱਕਾ ਨਹੀਂ ਕਰਦੇ। ਏ ਗੋਹਾ ਸਟੌਦੇ ਨੇ ਮਾਰ ਦੇ ਵੀ ਆ ਏਨਾ ਥੱਕਾ।

  • @BadBoy-cq2td
    @BadBoy-cq2td 5 วันที่ผ่านมา

    Good work 👋👍👍

  • @GurjitSingh-wz8tq
    @GurjitSingh-wz8tq 7 หลายเดือนก่อน +4

    Waheguru ji

  • @drkaramvirsingh990
    @drkaramvirsingh990 7 หลายเดือนก่อน +2

    Bahut vadia kamm kar rahe ho tusi .

  • @AmrinderSingh-is4gs
    @AmrinderSingh-is4gs 5 หลายเดือนก่อน +2

    Boht vdia vr bdi rbb di mehr hai thode te ❤

  • @user-id1qi3dz4s
    @user-id1qi3dz4s 7 หลายเดือนก่อน +2

    ਵੀਰ ਜੀ ਕਾਰਵਾਈ ਕਰਾਉ ਰਿਕੂ ਢੋਗੀ ਤੇ

  • @sabi-mansa
    @sabi-mansa 5 หลายเดือนก่อน +1

    🙏
    Juttia fero
    Punjab e labhea sarea nu

  • @MaanSaab.
    @MaanSaab. 5 หลายเดือนก่อน +3

    Keep up the good work veer ji ❤

  • @charnkaila5698
    @charnkaila5698 7 หลายเดือนก่อน +3

    Waheguru Ji Maher Karenge ❤

  • @virk.7385
    @virk.7385 5 หลายเดือนก่อน +3

    ⚔️ Khalistan 🦅 zindabaad ⚔️🦅

  • @taranjeettarnee
    @taranjeettarnee 7 หลายเดือนก่อน +4

    ae nihang da baana paake bheda aale kam kida krn lgea aa..sharam krla jehda bhai kehnda c aethe gall kr os veer nu dilo luv 💞 u aa

  • @jaspreetsingh6995
    @jaspreetsingh6995 5 วันที่ผ่านมา

    Waheguru ji 🙏🏼

  • @preetikumar3514
    @preetikumar3514 2 หลายเดือนก่อน

    Himachal Pradesh ton dil ton rispcet ber

  • @gurjeetsingh6534
    @gurjeetsingh6534 5 หลายเดือนก่อน +3

    ਵੀਰ ਜੀ ਇਹ ਤਾਂ ਪਹਿਲਾਂ ਵੀ ਬੰਦਾ ਰੱਖੀ ਫਿਰਦੇ ਸੀ ਮੀ ਪਾਲ ਵੀਰ ਹੋਰੀ ਲੇ ਕੇ ਗੇ ਸੀ ਇਹਨਾਂ ਤੋ

  • @RamanSEkhon-cj6wt
    @RamanSEkhon-cj6wt 15 วันที่ผ่านมา

    Love u 💓 veer

  • @BadBoy-cq2td
    @BadBoy-cq2td 5 วันที่ผ่านมา

    Wmk 🙏🙏🤟

  • @Harmanpreet766
    @Harmanpreet766 7 หลายเดือนก่อน +2

    Wahe guru ji 🙏🏻🙏🏻

  • @sandeepkaur6144
    @sandeepkaur6144 7 หลายเดือนก่อน +3

    Waheguru g ❤

  • @user-ll5pt7cj2p
    @user-ll5pt7cj2p 2 หลายเดือนก่อน +1

    Good job verr ji

  • @ManpreetSingh-ex7jj
    @ManpreetSingh-ex7jj 7 หลายเดือนก่อน +4

    ਬਾਬਾ ਜੀ ਹੁਣ ਰੇਕੂ ਨੂੰ ਨੰਗਾ ਕਰੋ

  • @daljeetsingh381
    @daljeetsingh381 2 หลายเดือนก่อน +1

    Good job veer g

  • @harbhajansingh9967
    @harbhajansingh9967 7 หลายเดือนก่อน +13

    ਭਗਵੰਤ ਮਾਨ ਸਰਕਾਰ ਨੂੰ ਇਹਨਾਂ ਗੁਜ਼ਰਾਂ ਵਿਰੁੱਧ ਸਖ਼ਤ ਐਕਸ਼ਨ ਲੈਣਾ ਚਾਹੀਦਾ ਅਗਲੇ 2024 ਇਲੈਕਸ਼ਨ ਤੋਂ ਪਹਿਲਾਂ ਪਹਿਲਾਂ।

  • @user-um9sn5ec4q
    @user-um9sn5ec4q 5 หลายเดือนก่อน +1

    God bless you brother

  • @dhillonjatt7650
    @dhillonjatt7650 7 หลายเดือนก่อน +2

    ਵੀਰ ਰਤਨ ਸਿੰਘ ਤੁਸੀ ਕੰਮ ਵਧੀਆ ਕਰ ਰਹੇ ਹੋ ਪਰ ਅਫਸੋਸ ਇਸ ਗੱਲ ਦਾ ਹੈ ਕਿ ਜੋ ਨਰਮ ਭਾਸ਼ਾ ਨਾਲ ਤੁਸੀਂ ਗੱਲ ਕਰ ਰਹੇ ਹੋ ਇਹ ਸਮਝ ਨਹੀਂ ਆ ਰਿਹਾ ਇੰਨਾ ਜਾਲਮਾ ਨਾਲ ਗੱਲ ਪੂਰੇ ਰੋਹਬ ਨਾਲ ਕਰਿਆ ਕਰੋ ਐਵੇ ਬਕਰੀ ਵਾਗ ਮੈਂ ਮੈਂ ਕਰੀ ਜਾ ਰਹੇ ਹੋ। ਹੋ ਸਕੇ ਤਾਂ ਪੁਲਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਪੱਕੇ ਪੈਰੀਂ ਹੋ ਕੇ ਇਨ੍ਹਾਂ ਨੂੰ ਪੂਰਾ ਘੜੀਸੀਆ ਕਰੋ ਰੋਹਬ ਨਾਲ ਗੱਲਬਾਤ ਕਰਿਆ ਕਰੋ ਗੁਜਰਾ ਨਾਲ।

  • @DavinderDavinder-kl1nw
    @DavinderDavinder-kl1nw 5 หลายเดือนก่อน +2

    ਬਾਬਾ ਜੀ ਅਗਰ ਕੋਈ ਏਦਾ ਮਿਲ ਜਾਦਾ ਆ ਤਾ ਜਿਨੇ ਮਹੀਨੇ ਉਨੇ ਕਮ ਕਿਤਾ ਹੁਦਾ ਦਸ ਹਜਾਰ ਦੇ ਹਿਸਾਬ ਨਾ ਉਨੇ ਸਾਲਾ ਦੇ ਪੇਸੇ ਪਾਉ ਜੀ ਵੀਰ ਜੀ ਏ ਲੋਕੀ ਏਦਾ ਨੀ ਮੰਨਦੇ

  • @roopsingh5441
    @roopsingh5441 4 หลายเดือนก่อน +1

    ਗੁਜਰ ਸਹੀ ਕਰਦੈ ਹੈ ਏਨਾ ਬਿਹਾਰੀਆਂ ਨੂੰ ਕੰਮ ਕਰਨਾ ਸਿਖਾ ਰਹੈ ਹੈ ਅਰੇ ਬਾਬਾ ਜੀ ਤੂਸੀ ਇੱਕ ਬਾਰ ਬਿਹਾਰ ਟਰੱਕ ਲੈਕੈ ਜਾਣਾ ਆਰਾ ਜਿਲੈ ਵਿੱਚ ਫਿਰ ਆਪਨੂੰ ਪਤਾ ਲੱਗੂ ਬਿਹਾਰੀ ਚੀਜ ਕੀ ਹੁਦੈ ਹੈ ਏਨਾ ਨਹੀ ਵੈਖਣਾ ਤੁਸੀਂ ਸੰਸਥਾ ਚਲੋਦੈ ਹੋ ਤੁਹਾਡੀ ਸਾਰੀ ਸੈਵਾ ਭਾਵਨਾ ਧਰੀ ਕੀ ਧਰੀ ਨਾ ਰਹਿ ਜਾਵੈ

  • @saini5509
    @saini5509 7 หลายเดือนก่อน +2

    Bhut vdia veer ji Waheguru hamesha tandrust rakhe thanu 🙏

  • @AmarPreet-uf9bs
    @AmarPreet-uf9bs หลายเดือนก่อน

    ਤੁਸੀਂ ਸਾਡੇ ਏਰੀਏ ਵਿੱਚ ਆਏ

  • @kisankaur4459
    @kisankaur4459 7 หลายเดือนก่อน +2

    thank u babaji, he is free from,, PAPE LOKA KOLO,🙏💔

  • @SukhjiderDhaliwal
    @SukhjiderDhaliwal 2 หลายเดือนก่อน

    Waheguru Waheguru Waheguru Ji Waheguru Tera Hi Aasra

  • @RagRaj-hs7qc
    @RagRaj-hs7qc 7 หลายเดือนก่อน +2

    Waheguru ji 🙏🙏🙏🙏🙏🙏🙏🙏

  • @khushjgrewal691
    @khushjgrewal691 7 หลายเดือนก่อน +3

    Changi tran critter fero veer g ihna de bhot julm ho riha

  • @gurbazsinghaulakh6078
    @gurbazsinghaulakh6078 5 หลายเดือนก่อน +1

    Satnam waheguru ji

  • @classicplayer5706
    @classicplayer5706 7 หลายเดือนก่อน +1

    Vadiya class h

  • @Kuldeepkaur26528
    @Kuldeepkaur26528 2 หลายเดือนก่อน +1

    Waheguru Ji 🙏🙏🙏🙏

  • @muditpal6034
    @muditpal6034 7 หลายเดือนก่อน +2

    Waheguru g

  • @ranjitkaur5934
    @ranjitkaur5934 7 หลายเดือนก่อน +1

    Goodvirji

  • @gurpalsingh5634
    @gurpalsingh5634 2 หลายเดือนก่อน

    Very good work

  • @user-xf7vc9yy7d
    @user-xf7vc9yy7d 4 หลายเดือนก่อน +1

    Wheguru je Wheguru

  • @gurinderkaur490
    @gurinderkaur490 4 หลายเดือนก่อน +1

    Wahaguruji

  • @user-gt5ps6xc8b
    @user-gt5ps6xc8b 7 หลายเดือนก่อน +4

    Ana nu sajja milne chahiye

  • @HealthCare0789
    @HealthCare0789 หลายเดือนก่อน

    ❤❤❤❤

  • @sukh9712
    @sukh9712 2 หลายเดือนก่อน

    ਇਹੋ ਜਿਹੇ ਲੋਕ ਅੰਮ੍ਰਿਤਸੰਸਚਾਰ ਕਰਨਗੇ ਤਾਂ ਕੀ ਸਿੱਖੀ ਤੇ ਕੀ ਅਸਰ ਪਉ

  • @qamarulquddoussulehria6599
    @qamarulquddoussulehria6599 7 หลายเดือนก่อน +1

    Wadhia aprala. From Sialkot.

  • @deepjatt486
    @deepjatt486 5 หลายเดือนก่อน

    Waheguru ji 🙏🙏

  • @puneetkaurchannel4384
    @puneetkaurchannel4384 7 หลายเดือนก่อน +1

    waheguru ji

  • @user-wd9gi5tl6v
    @user-wd9gi5tl6v หลายเดือนก่อน

  • @khushjgrewal691
    @khushjgrewal691 7 หลายเดือนก่อน +2

    🙏🙏🚩🚩

  • @bindersarari1864
    @bindersarari1864 หลายเดือนก่อน

    सिकन्दर वीर नू सलूट हे

  • @user-og1wr2wx2w
    @user-og1wr2wx2w 2 หลายเดือนก่อน

    🙏🙏

  • @gurtejsingh9710
    @gurtejsingh9710 7 หลายเดือนก่อน +3

    वाहेगरुभलीकरे

  • @lovebhatia1226
    @lovebhatia1226 7 หลายเดือนก่อน +1

    Nice

  • @ravinderkumar4094
    @ravinderkumar4094 2 หลายเดือนก่อน

    veere ek video apne aashram di v share kro

  • @reejamnaagar6933
    @reejamnaagar6933 7 หลายเดือนก่อน

    Main demotivate nhi krna chahunda tuhanu tusi bot vdya kam krde pye main chahunda thoda sudar kro te dilo sewa nibao kal nu asi v tuhade nal maan nal khada hoyie te support kriye jive pal kharoud 22 ji huna Di krde aa te ik gal vdya v lgi tuhadi ke nayaye (insaan) lake e jana te jorr v pura laya vdya gal lgi eh

  • @garrygola7029
    @garrygola7029 7 หลายเดือนก่อน +1

    😊😊😊😊 etho ty dehadi ne paie thuadi

  • @muddasarjani
    @muddasarjani 7 หลายเดือนก่อน +1

    Next part please

  • @BeantSingh-xh1tu
    @BeantSingh-xh1tu 5 หลายเดือนก่อน +1

    🙏🙏🙏

  • @DavinderDavinder-kl1nw
    @DavinderDavinder-kl1nw 5 หลายเดือนก่อน

    ਵੀਰ ਜੀ ਤੁਹੀ ਏ ਜਨਾਨੀ ਦੇ ਮੱਥੇ ਨਾ ਲਗੋ ਮੇਨ ਬੰਦਾ ਬਲਾਉ

  • @MohmedHanslod
    @MohmedHanslod 2 หลายเดือนก่อน

    Sir inko police ke havale kardo😢

  • @thepunjabexperimenttv9595
    @thepunjabexperimenttv9595 7 หลายเดือนก่อน

    Baba g tusi oh pagri vale veer nu gall karan deya karo tuhanu nahi tarika hai oh veer vadiya gall karda

  • @bhupinderroadways4483
    @bhupinderroadways4483 7 หลายเดือนก่อน +1

    Bai g Gujjer Bande nu v kha jande a

  • @Montypehwal626
    @Montypehwal626 7 หลายเดือนก่อน

    Taspur road ni bai ji, Tajpur road, bhola Colony, Central jail back side gujjar ground Ludhiana

  • @karnailsingh1303
    @karnailsingh1303 7 หลายเดือนก่อน

    Punjab vich gujjer lokan de dera check Karo Eh lok mandbudi lokan to jaberdasti kamm karode hun

  • @qamarulquddoussulehria6599
    @qamarulquddoussulehria6599 7 หลายเดือนก่อน

    Asee Sialkot tun kinj saasta di sewa kr skdy Haan? Zrur dsna g.

  • @nishuchaudharym.n7147
    @nishuchaudharym.n7147 28 วันที่ผ่านมา

    Bhai sabhi gurjaron Punjab to kado

  • @harchandsingh2810
    @harchandsingh2810 7 หลายเดือนก่อน +3

    Gujjra nu apne pinda ch jameena na deo ik din pashtaoge

  • @samsungphone65434
    @samsungphone65434 7 หลายเดือนก่อน

    Veer ji , Duje bnde de pind vi pta kro jihda hun gujran de koL hai , oh bnda kithe da rehn wala hai osda vi pta kro .. ki pta oh bnda darda hove jihda tuhade naal nhi giya

  • @Gopi_brhe_nangal_toh
    @Gopi_brhe_nangal_toh 7 หลายเดือนก่อน

    Baba ji.. Mic change kro apna tusi... Awaaj boht jada fatdi a headphones ch

  • @reejamnaagar6933
    @reejamnaagar6933 7 หลายเดือนก่อน +1

    Krli tusi sewa😂😂 har kise ne pal kharoud nhi bann jana veere tada itho e pata lg gya ek pase tusi ohnu mentally upset mande o te duje pase ohnu kale nu picke ch bethonde aa hor nal ine jane aye 2 gadiya ch tutiya jayia shkla te nak chade aa ke asi nhi behna picke ch ode nal piche waaah tadi sewa pal kharoud veera khud v beh ke janda piche nal insaan nu insaan samjhda te ihna mandbudhi aa bandeya vch ta rabb nu dekhda oh oh Banda aa dilo respect a ohna lyi dhan pal kharoud ji agleya nu dekh ke pta lgda ke kina dard hunda ohna nu dujeya Di takleef dekh ke bt tusi ta bssss fame lyi ture aa je nhi ture fame lyi tusi ta kirpa krke apne kam ch thoda sudar karo te Main khud chahunda Mainu galt sabit kro te pal kharoud paji vangu bano ke tuhade val dekh ke v sanu maan mehsus hove te dilo respect nikle Ida de sudar kro khud ch te team te kam ch 🙏 vdya gal aa tusi vdya kam Krn vare sochya bt thoda socho jrur jo main keha