Oh yaar eh janania bare thonu pta ea eh womens nu kive paich krde ne so pls don’t say or use womens name like that please 🙏 don’t brother please 🙏 don’t bro 😎 my nigga
Ustaad ji tuhadi video da he ni pta lgda. Kde tuc vrindavan hune aa te ik pal he tuc pind aa jane aa. Ustaad ji eda ghuman geri ch na payea kro. Baki video tuhadi har he boht vdia te info wali hundi aa
ਗੁਰਭੇਜ ਬਹੁਤ ਵਧੀਆ ਉਪਰਾਲਾ ਕੀਤਾ ਸੂਰਮਿਆਂ ਦੀ ਗੱਲ ਕੀਤੀ ਜੋ ਅੱਜ ਕੱਲ੍ਹ ਹਰ ਕੋਈ ਨਹੀਂ ਕਰਦਾ
ਭਜੌਲੀ ਵਾਲਾ ਕਹਿੰਦਾ ਦਿਲ ਖੁਸ਼ ਹੋਇਆ ਜੀ ਇਤਿਹਾਸ ਬਾਰੇ ਜਾਣਕਾਰੀ ਲੈਕੇ ਧੰਨਵਾਦ ਜੀ
ਜੇ ਸਿਆਸੀ ਪੱਖ ਨਾਲ ਵੇਖਿਆ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਗੁੱਟਬੰਦੀ ਦਿਸਾ ਦੇਣਾ ਚਾਹੁੰਦੇ ਆ
ਫਿਰ ਵੈਲੀ ਕਿਉਂ ਲਿਖਿਆ ਬਾਈ ਬਹੁਤ ਬੁਰਾ ਲਗਦਾ ਸੂਰਮਾ ਲਿਖਣਾ ਸੀ ਮਾਲੇਰਕੋਟਲਾ ਤੋਂ
ਅੱਜ ਵੀ ਲੋਕਾਂ ਦੀ ਜਾਤਾਂ ਤੋਂ ਮੁਹਲੇ ਖੂਹਾਂ ਦੀ ਪਹਿਚਾਣ ਹੁੰਦੀ ਹੈ ਜਾ ਕਰਦੇ ਨੇ ਜੋ ਕੇ ਮਾੜੀ ਮਾਨਸਿਕਤਾ ਹੈ
ਜਿਹੜੀ ਬੋਲੀ ਹੈ ਇਸ ਦੇ ਪਾਤਰ ਵੀ ਸਾਰੇ ਠੀਕ ਲਗਦੇ ਹਨ।ਮੇਰਾ ਜਨਮ ਵੀ ਦੋਦਰ ਦਾ ਹੈ ਜੀ ਬਾਪੂ ਦਸਦਾ ਹੁੰਦਾ ਸੀ ਇਹ ਗਰੀਬਾ ਦਾ ਹਮਦਰਦ ਸੀ। ਇਹ ਸਭ ਜੋ ਜਾਣਕਾਰੀ ਦੇ ਰਹੇ ਹਨ ਬਿਲਕੁਲ ਸਹੀ ਹੈ ਜੀ।
Thanx
Punjab diyan mawa ne soorma Jama dh ❤❤❤❤
ਅਰਜਨ ਵੈਲੀ ਨਾਲ ਮਾੜੀ ਹੋਈ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️✍️✍️✍️💯👏
ਅਰਜਨ ਦਾ ਭਰਾ ਤਾਰਾ ਵੀ ਬਹੁਤ ਬਹਾਦਰ ਤੇ ਜਿੱਦ ਪੁਗਾਉਣ ਵਾਲਾ ਸੀ।
ਇਹ ਸਭ ਕੁਝ ਗੰਗਾ ਸਿੰਘ ਜੋ ਗਤਕੇ ਦਾ ਮਾਹਰ ਸੀ। ਉਸ ਦਾ ਸਾਥੀ ਸੀ। ਉਸ ਨੂ ਬਹੁਤ ਜਾਣਕਾਰੀ ਸੀ। ਧੀਆਂ ਭੈਣਾਂ ਦੀ ਇੱਜ਼ਤ ਦਾ ਰਾਖਾ ਸੀ।
Mera pind !!! #Sidhu #daudhar
ਜਾਗੀਆਣੇ ਕੁੰਡੇ ਦੇ ਪਰਿਵਾਰ ਨਾਲ ਮਿਲ ਕੇ ਪੱਤਾ ਲੱਗ ਜਾਊ ਕਿਹੜੇ ਕਿਹੜੇ ਨਾਲ ਸਨ। ਸਾਡੇ ਪਿੰਡਾਂ ਵਿੱਚ ਤਾ ਕੁੰਡਾ ਸੂਰਮਾਂ ਨਾਮ ਹੀ ਮਸ਼ਹੂਰ ਸੀ ।
Pind kalala c
ਮੈਨੂੰ ਲੱਗਦਾ ਹੈ ਵੀ ਬੋਲ਼ੀ ਵਿੱਚ ਸਿਰਫ਼ ਜਿਹੜੇ ਉਸ ਵੇਲੇ ਦੇ ਮਸ਼ਹੂਰ ਬੰਦੇ ਸੀ ਉਹਨਾਂ ਦਾ ਜ਼ਿਕਰ ਜਾਂ ਸਿਫ਼ਤ ਕਹਿ ਲਓ ਉਹੋ ਬੋਲ਼ੀ ਚ ਦਰਸਾਤਾ ਦੌਧਰ ਦੀ ਤਾਂ ਧੰਨ ਕੁਰ ਵੀ ਸੁਣਦੇ ਆਂ ਬਾਕੀ ਮੈਂ ਪਹਿਲਾਂ ਹੀ ਦੱਸ ਦਿੱਤਾ ਕੇ ਜਿਹੜੇ ਜਿਹੜੇ ਲੋਕ ਡਾਂਗ ਸੋਟੀ ਚ ਇੱਜ਼ਤ ਬਚਾਉਣ ਚ ਕਤਲ ਕਰਨ ਚ ਉਹਨਾਂ ਦਾ ਜ਼ਿਕਰ ਕਹਾਣੀਆਂ ਚ ਕਿਤਾਬਾਂ ਚ ਬੋਲੀਆਂ ਚ ਅਕਸਰ ਹੀ ਹੁੰਦਾ ਰਹਿੰਦਾ ਹੈ ਬਾਈ ਜੀ ਜਿਵੇਂ ਸੁੱਚਾ ਸੂਰਮਾ, ਡਾਕੂ ਸ਼ਾਮ ਲਾਲ, ਜੱਟ ਜਿਉਣਾ ਮੌੜ, ਮੁਨਸ਼ੀ ਡਾਂਗੋ ਵਾਲਾ, ਮੋਦਨ ਕਾਉਂਕਿਆ ਵਾਲਾ, ਛੱਨਾ ਵਾਲਾ ਦਰਵਾਰਾ,ਫੱਗੂ ਵਾਲਾ ਚੰਦ, ਹੋਰ ਵੀ ਬਹੁਤ ਹੋਣਗੇ ਬਾਈ ਜੀ
ਛੰਨਾਂ ਵਾਲਾ ਦਰਵਾਰਾ ਤੇ ਨਮੋਲ ਆਲਾ ਬਿੱਲੂ ਇਹਨਾਂ ਦੇ ਨਾਮ ਤੇ ਮੇਰੇ ਦੋ ਤਾਇਆ ਦਾ ਨਾਮ ਰੱਖਿਆ ਦਾਦਿਆਂ ਨੇ😂
ਦਾਤਾ ਤੇ ਭਗਤ ਸੂਰਮੇ ਜਿਉਂਦੇ ਜੱਗ ਰਹਿੰਦੇ ਨੇ ਕਰਦੇ ਨੇ ਗੱਲਾਂ ਲੋਕੀਂ ਜਿੱਥੇ ਜੁੜ ਬਹਿੰਦੇ ਨੇ । ਸਾਨੂੰ ਮਾਣ ਐ ਪੰਜਾਬੀ ਹੋਣ ਤੇ ਜੀ
I am proud of being a Punjabi
@@ParveenKumar-lf4myVcvvvvvvvcvvv😮vvvvvcvvvvvvvv😢😢
.
Pp😊0⁰p pp@@MegaSingh-yp6ed
ਬਹੁਤ ਵਧੀਆ ਦੱਸਿਆ ਵਾਈ ਗੁਰਭੇਜ
ਪਤਾ ਨਹੀ ਕਿਵੇਂ ਦੀ ਕਹਾਣੀ ਪੇਸ਼ ਕਰਨੀ ਇਨ੍ਹਾ bollywood ਵਾਲਿਆਂ ਨੇ,,,,,ਜ਼ਯਾਦਾ ਉਮੀਦ ਨਾ ਕਰੋ ਉਨ੍ਹਾਂ ਨੇ ਆਪਣਾ ਲੋਟ ਵੇਖਣਾ
Waheguru ji
ਕੋਈ ਵੀ ਬੰਦਾ ਪਹਿਲੋਂ ਕਿਓਂ ਯਾਦ ਨਹੀਂ ਆਉਂਦਾ…? ਫਿਰ ਰਾਤੋ ਰਾਤ ਸਾਰਾ ਕੁਝ ਬਣ ਜਾਂਦਾ।
ਧੰਨ ਕੁਰ ਦੌਧਰ ਦੀ......
ਲੱਕ ਪਤਲਾ ਬਦਨ ਦੀ ਭਾਰੀ
Oh yaar eh janania bare thonu pta ea eh womens nu kive paich krde ne so pls don’t say or use womens name like that please 🙏 don’t brother please 🙏 don’t bro 😎 my nigga
@@JaspalSingh-co1gxaijun velly na hath jod k gadasi mari
Hanji
@@BOTGAMER610parloh aa jandi j hundey na police sarkari
Bless you beta
ਉਹ ਉਸ ਸਮੇਂ ਦੇ ਮਹਾਨ ਯੋਧੇ ਸਨ,
ਇੱਕ ਕਿਤਾਬ ਜ਼ਿਕਰ ਹੈ ਕੁੰਡਾ ਸਿੰਘ ਤੇ ਉਸ ਦੇ ਸਾਥੀ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਸਨ ਅੱਗਰੇਜ ਸਰਕਾਰ ਨੇ ਉਨ੍ਹਾਂ ਨੂੰ ਡਾਕੂ ਐਲਾਨਿਆ ਹੋਇਆ ਸੀ
ਕਿਹੜੀ ਕਿਤਾਬ ਜੀ
@@ranvirdhillon9159 ਬੱਬਰ ਅਕਾਲੀ ਡਾਕਟਰ ਸੁਖਪ੍ਰੀਤ ਉਦੋਕੇ ਦੀ ਲਿਖੀ ਹੈ
@@pargatdhaliwal3198ਵੀਰ ਜੀ ਇੱਕ ਬੇਨਤੀ ਹੈ ਕਿ ਜਿਸ ਸਿੰਘ ਨੇ ਅਮ੍ਰਿਤ ਛਕਿਆ ਹੋਵੇ ਉਸਦੇ ਨਾਮ ਨਾਲ ਸਿੰਘ ਜ਼ਰੂਰ ਲਾਇਆ ਕਰੋ 😅
@@malkitsinghsandhu7225 ਸੁਝਾਅ ਲਈ ਧੰਨਵਾਦ ਅੱਗੇ ਤੋਂ ਧਿਆਨ ਰੱਖਾਂਗਾ ਜੀ
Satnamji. 🎉🎉🎉🎉🎉
Very good 👍 story arjan babe di soorma bnda
ਧੰਨ ਕੋਰ ਦੀ ਸਮਾਦ ਨੀ ਜਿਹਨੂੰ, ਅਰਜਨ ਖਿਚੀ ਫਿਰਦਾ ਸੀ
ਧੰਨ ਕੌਰ ਦੌਧਰ ਦੀ ਵੀ ਜਾਣਕਾਰੀ। ਦਿਉਂ ਜੀ।ਜੈ ਪਿੰਡ ਦੌਧਰ ਹੋਰ ਹੈ ਤਾਂ --------------
ਪਹਿਲਾ ਕਦੇ ਨਹੀਂ ਗਏ ਗਾਣੇ ਤੋਂ ਬਾਦ ਥੋਨੂੰ ਰੋਟੀ ਮਿਲ ਗਈ
Dhan Kaur si Daudar di and Arjan Valley from Kaunke Kalan
Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji
So nice video Veer ❤❤❤purane bajurga diya gallan sunn bohut Anand milda hai 🙏🙏
ਭਰਾਵਾਂ ਅਗਲੇ ਨੂੰ ਵੀ ਗੱਲ ਕਰਨ ਦਿਆਂ ਕਰ ਆਪਣੀ ਗੱਲ ਮੁੱਖ ਰੱਖਦਾ ਅਗਲੇ ਦੀ ਗੱਲ ਪੂਰੀ ਸੁਣਿਆ ਕਰ
Harbhaj sidhu very good reporter sahb ko slauit
ਸਾਡਾ ਪੰਜਾਬ ਹਾ ਸਾਰੇ ਰਲ ਕੇ
But he vadiya Kam KR rhe ho ji tusi ji very good 👍 job sir ji
Good job putter ji .
I am very proud of my village Daudhar.
Pura sach nhi hai eh jayadatar lok Arjun vaily nu rurdka Kalan Village da mande a
V good jankari.......
@@gurwindersidhu6542l
ਅਰਜਨ ਵੈਲੀ ਸੂਰਮਾ ਸੀ❤❤❤❤
ਅਸਲ ਕਹਾਣੀ ਤਾਂ ਹੋਰ ਹੁੰਦੀ ਆ ਬਾਅਦ ਵਿੱਚ ਤਾਂ ਗੰਪ ਕਹਾਣੀਆਂ ਜੁੜ ਜਾਦੀਆ ਜਿਵੇਂ ਜੌਣਾਮੌੜ ਬਗੈਰਾ ਜਾ ਹੋਰ ਕਿਵੇਂ ਇਹ ਕਹੀਂ ਜਾਂਦੇ ਇੰਕ ਦੂਜੇ ਦੇ ਗੋਲੀ ਮਾਰੀ ਜਾ ਟੂਮਾ ਲੁੱਟਣ ਵਾਲੇ ਓਥੇ ਹੀ ਬੈਠੇ ਰਹੇ ਬਾਕੀ ਤੁਸੀਂ ਸੰਮਝਦਾਰ ਓ
ਅਰਜਨ ਵੈਲੀ ਨਹੀਂ ਸੀ । ਉਚੇ ਕਰੈਕਟਰ ਦਾ ਮਾਲਕ ਸੀ । ਧੀ ਭੈਣ ਦੀ ਇਜਤ ਦਾ ਰਾਖਾ ਸੀ । ਵੈਲੀ ਸ਼ਬਦ ਪਤਾ ਨਹੀਂ ਕਿਸ ਨਾਸਮਝ ਨੇ ਲਾ ਦਿਤਾ
ਪੋਤਿਆਂ ਨੂੰ ਕਹੋ ਜੀ ਕੇਸ ਰੱਖਣ
😂😂😂
ਸਾਡਾ ਰਿਸਤੇਦਾਰ ਸੀ ਮੇਰੀ ਮਾ ਦੇ ਨਾਨਕੇ ਸੀ ਏਨਾ ਦੇ ਘਰ ਬਹੋਨੇ ਮੇਰੇ ਨਾਨਕੇ ਸੀ ਉਥੇ ਇਸ ਦੀ ਭੂਆ ਮਤਲਬ ਮੇਰੀ ਨਾਨੀ ਦੇ ਘਰ ਵੀ ਏਨੇ ਡਾਕਾ ਮਾਰਿਆ ਸੀ ਨਾਨੀ ਇਹ ਦੀ ਭੂਆ ਸੀ ਇਸ ਨੇ ਸਕੇ ਘਰ ਵੀ ਨਹੀ ਬਖਸੇ਼ ਗਲਤ ਕਹਾਨੀ ਲੋਕਾ ਨੂੰ ਦਸ ਰਹੇ ਹੋ
Put jatta de film vich lagbhag 40 sal pahlan gana sunya c film bahut mashoor hoi c
Good veer 🎉🎉ji🎉🎉 ji🎉🎉 nice nice
ਅਰਜਨ ਡਾਕੂ ਜਰੂਰ ਸੀ ਪਰ ਵੈਲੀ ਨਹੀਂ ਸੀ ਸੋ ਕਿਰਪਾ ਕਰਕੇ ਵੈਲੀ ਸ਼ਬਦ ਨਾਂ ਵਰਤਿਆ ਜਾਵੇ ।
Unlimited thanks veere for dodhar visit
Sukriajankaridendi❤
ਬਾਬਾ ਅਰਜਨ ਸਿੰਘ ਤੇ ਫਿਲਮ ਬਣਨੀ ਚਾਹੀਦੀ ਹੈ
ਅਰਜਣ
ਅਜੇ ਸ਼ਾਯਦ ਪੰਜਾਬ ਵਿਚ ਹੋਰ ਵੀ ਅਰਜਣ ਸਾਮਣੇ ਔਣ ਗੇ ,,ਕੋਈ ਕਿਹ ਰਿਹਾ ਲੁਧਿਆਣੇ ਜਿਲੇ ਦਾ ਸੀ ਤੇ ਮੋਗੇ ਨੂੰ ਖਿਚੀ ਜਾਂਦਾ ਬਾਈ
Pind Daudhar was in distt LUDHIANA .NOW IN distt MOGA.
ਅਖਾੜੇ ਪਿੰਡ ਦੀ ਪੈਲੀ ਸੀ ਵੱਡੇ ਬੁਜਰਗ ਦੱਸ ਦੇ ਸੀ ਇਹ ਜਗਾਂ ਸਾਡੇ ਖੇਤ ਆ ਵੀਰ ਜੀ ਉਥੇ ਦਰਖਤ ਬਹੁਤ ਤੇ ਛੱਪੜ ਆ
Akhadey ka sito mere bapu g ne marya c kolkata ch malkeet singh dhaliwal ne mere dada g
Harbhej veer dhan kur v kehnda haunda E daudher d
Beta bot vadia jankari diti
ਬਹੁਤ ਵਧੀਆ ਬਾਈ ਜੀ
ਦਾਤਾ ਤੇ ਭਗਤ ਸੂਰਮੇ ਜਿਊਂਦੇ ਜੱਗ ਰਹਿੰਦੇ ਨੇ, ਕਰਦੇ ਨੇ ਲੋਕੀ ਗੱਲਾ ਜੁੜ ਜੁੜ ਬਹਿੰਦੇ ਨੇ
ਸਾਰੇ utuber ਆਪਣੇ ਹਿਸਾਬ ਨਾਲ ਅਲੱਗ ਅਲੱਗ ਇੰਟਰਵਿਊ ਕਰ ਰਹੇ ਆ ਕੋਈ ਕਿਸੇ ਪਿੰਡ ਦਾ ਦੱਸ ਰਿਹਾ ਕੋਈ ਕਿਸੇ ਦਾ
ਅਰਜੁਨ velly ਜੱਟ ਸੀ
ਅਰਜੁਨ ਨਹੀਂ ਅਰਜਣ
ਪੰਜਾਬੀ ਬੋਲੀਆਂ ਚ ਵੀ ਦੌਧਰ ਦੀ ਤਾਂ ਧਨ ਕੁਰ ਸੁਣੀਂਦੀ ਹੈ ਤੇ ਅਰਜਣ ਤਾਂ ਰੁੜਕੇ ਲੁਧਿਆਣੇ ਦਾ ਸੁਣੀਦਾ ਹੈ ਨਰਿੰਦਰ ਬੀਬਾ ਤੇ ਸਾਥੀਆਂ ਦੇ ਉਪੇਰੇ ਗੀਤ ਚ ਇਹ ਬੋਲੀ ਸੁਣੀਂ ਜਾ ਸਕਦੀ ਹੈ ਗੀਤ ਦਾ ਨਾਮ ਹੈ ਮੇਲਾ ਵਿਸਾਖੀ ਉੱਨੀਂ ਮਿੰਟ ਦਾ ਗੀਤ ਹੈ ਇੱਕ ਮੋਦਨ ਸੀ ਕੌਂਕਿਆਂ ਦਾ ਤੇ ਮੁਨਸੀ ਸੀ ਡਾਂਗੋ ਦਾ
ਪੰਡੋਰੀ ਵਾਲੇ ਦੱਸ ਦੇਣਗੇ ਕਿਹੜਾ ਪਿੰਡ ਸੀ
Ohna ne ni dasna c 😜
ਬਾਈ ਵਾਰ ਵਾਰ ਵੈਲੀ ਸ਼ਬਦ ਚੰਗਾ ਨਹੀਂ ਲਗਦਾ ਮਾਲੇਰਕੋਟਲਾ ਤੋਂ
Paji pala vally surome nu kahde c jere apne hind pkoda c ousnu vally khade c
ਵੀਰ ਧਨ ਕੋਰ ਦੋਧਰ ਦੀ ਸੀ ਉਸ ਦਾ ਜਿਕਰ ਨਹੀਂ ਕੀਤਾ
Pind sabhra da tehl singh dakoo hoya oste v video bnao
ਧੰਨ ਕੌਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ
Very good vichar g
ਬਾਈ ਜੀ ਤੁਹਾਡੀ ਜਾਣਕਾਰੀ ਗੱਲਤ ਹੈ ਚੰਗੀ ਤਰਾ ਪਤਾ ਕਰਕੇ ਵੀਡੀਉ ਬਣਾਉਣੀ ਚਹੀਦੀ ਹੈ
ਵੀਰ ਜੀ ਤੁਸੀਂ ਜਾਣਕਾਰੀ ਦਿੰਦੇ ਹੋ ਕਿ ਬਜ਼ੁਰਗਾਂ ਤੋਂ ਜਾਣਕਾਰੀ ਲੈਂਦੇ ਹੋ ਵੀਰ।
Thanks veere.
Nice 👍
Ma phela story suni c vi.hari singh nalwa di di banc vicho c aurjan vally ji
ਮੇਰਾ ਪਿੰਡ ਦੌਧਰ ਹੈ ਨਿੱਕੇ ਹੁੰਦਿਆਂ ਅਸੀਂ ਬਾਬਾ ਭਾਈਵਾਲੇ ਦੀ ਜਗਾ ਬਣੀ ਹੋਈ ਹੈ ਉਥੇ ਸੇਵਾ ਸਫ਼ਾਈ ਕਰਨ ਹਰੇਕ ਵਾਰ ਐਤਵਾਰ ਜਾਂਦੇ ਹੁੰਦੇ ਸਾਂ। ਉੱਥੇ ਤਲਾਅ ਪੁਲਿਸ ਮਗਰ ਲੱਗੀ ਸੀ ਉਸ ਤੋਂ ਬਚਣ ਲਈ ਸੁੱਖ ਸੁੱਖ ਲਈ ਬਚ ਗਿਆ ਅਤੇ ਤਲਾਅ ਬਣਵਾਇਆ ਸੀ ਅਰਜਨ ਨੇ।ਇਹ ਅਰਜਨ ਦੌਧਰ ਦਾ ਹੋਇਆ ਹੈ ਕੋਈ ਸ਼ੱਕ ਨਹੀਂ। ਹੋਰ ਕੋਈ ਅਰਜਨ ਹੋਰ ਹੋਵੇ ਤਾਂ ਉਹ ਆਪਣੀ ਜਗ੍ਹਾ ਠੀਕ ਹੈ ਇਹ ਸਭ ਸਾਖੀਆਂ ਮੈਂ ਵੀ ਸੁਣਦਾ ਰਿਹਾ ਹਾਂ।1957/58 ਤੋਂ ਸੁਣਦੇ ਰਹੇ ਹਾਂ। ਇਸਦੇ ਭਰਾ ਤਾਰਾ ਸਿੰਘ ਨਾਲ ਮੈਂ ਆਪ ਗੱਲਾਂ ਕੀਤੀਆਂ ਹਨ।ਸੂਰਮਾਂ ਸੀ ਇੱਜ਼ਤ ਦਾ ਸਾਂਝਾ ਸੀ ।❤❤❤❤
Ok ਜੀ
ਫੋਨ ਨੰਬਰ send ਕਰੀ
ਜੇ ਅਸਲ ਵਿੱਚ ਸਹੀ ਅਰਜਨ ਤੁਹਾਡੇ ਪਿੰਡ ਦਾ ਸੀ ਤਾ ਇੱਕ ਗੱਲ ਕਰੋ ਲੁਧਿਆਣੇ ਵਾਲਾ ਡੰਗਰ ਡਾਕਟਰ ਗੁਰਿੰਦਰ ਰੰਗਰੇਟਾ ਕਿਸੇ ਮਲੇਰਕੋਟਲਾ ਵੱਲ ਦੇ ਅੰਮ੍ਰਿਤ ਧਾਰੀ ਦਲਿਤ ਭਾਈਚਾਰੇ ਦੇ ਇੱਕ ਬਜ਼ੁਰਗ ਦੀ ਇੰਟਰਵਿਊ ਕਰਕੇ ਤੁਹਾਡੇ ਜੱਟਾ ਲਈ ਉਸ ਗੁਰਿੰਦਰ ਰੰਘਰੇਟੇ ਨੇ ਬਹੁਤ ਗ਼ਲਤ ਭੌਂਕਿਆ ਜੇ ਤੁਹਾਡੇ ਵਿੱਚ ਅਣਖ ਗੈਰਤ ਹੈ ਤਾ ਕਿਸੇ ਪੱਤਰਕਾਰ ਨੂੰ ਉਸ ਕੁੱਤੇ ਕੋਲ ਭੇਜੋ
ਧੰਨ ਕੌਰ ਦੌਧਰ ਦੀ ਬਾਰੇ ਜਾਣਕਾਰੀ ਦਿਓ ਜੀ
❤❤❤❤❤
Harbhaj bai good work
ਅਰਜਨ ਸਿੰਘ ਵੈਲੀ ਤੇ ਪੰਜਾਬੀ ਫਿਲਮ ਬਣਾਈ ਜਾਣੀ ਚਾਹੀਦੀ ਹੈ
Ustaad ji tuhadi video da he ni pta lgda. Kde tuc vrindavan hune aa te ik pal he tuc pind aa jane aa. Ustaad ji eda ghuman geri ch na payea kro. Baki video tuhadi har he boht vdia te info wali hundi aa
Bai ji eh wee poochna si dhan kaur dodhar di lak patla badan di bhari ooh kaun si?
Bahu Vadhia Jankari diti Gurbhej Singh
ਬਹੁਤ ਅੱਛੇ ਹਰਭੇਜ ਬਾਈ
Dhan kour daudar di , aujan b ese pind c . Mamla gurbar 😅
ਸ਼ਰਮ ਦੀ ਗਲ ਆ ਵਿੳ ਦੇ ਚੱਕਰ ਵਿਚ ਇਕ ਡਾਕੂ ਦੀ ਲੁਟੇਰੇ ਨੂੰ ਕਿਵੇਂ ਚੁਕੀਆਂ ਸ਼ਰੀਫ ਇਕ ਗਾਣੇ ਕਰਕੇ , ਸ਼ਰਾਬੀ ਦੀਆਂ ਸਿਮਾਧਾ ਬਣਾ ਪੂਜ ਦੇਆਂ ਵਾਹ ਕੁਮਾਲ ਆ , ਬਾਕਿ ਸੂਰਮਾ ੳਹ ਹੁੰਦਾ ਜਿਸ ਨੇ ਦੇਸ ਕੋਮ ਲਾਈ ਕੁਝ ਕਰੀਆ ਹੋਵੇ , ਨਾ ਕਿ ਹੋਰ ਦੀਆ ਜਨਾਨੀਆ ਮਗਰ ਫੇਰਦਾ ਹੋਵੈ , ਲੜਾਈ ਸਰਿਫ ਜਨਾਨੀ ਕਰਕੇ ਸੀ , ਧੰਨ ਕੋਰ ਦੋਧਰ ਦੀ ,,,
Sahi gall hai
ਇਹ ਤਾਂ ਕੋਈ ਨਵਾਂ ਅਰਜਨ ਲੱਭ ਲਿਆਈ ਨੇ
jatt❤
Good work❤
ਹਰਭੇਜ ਬਾਈ ਲਾਲਗੜ੍ਹ ਪਿੰਡ ਸ਼੍ਰੀ ਗੰਗਾਨਗਰ ਦਾ ਇਕ ਸਰਬਣ ਸਿੰਘ ਸੂਰਮਾ ਹੋਇਆ ਹੈ ਓਹਨਾ ਦੇ ਪਰਿਵਾਰ ਨਾਲ ਮਿਲ ਕੇ ਇੱਕ ਵੀਡੀਓ ਬਣਾਓ ਜਾ ਮੇਰੇ ਨਾਲ ਸੰਪਰਕ ਕਰੋ ਮੈਂ ਮਿਲਾ ਦੇਊਂਗਾ ਪਰਿਵਾਰ ਨਾਲ
ਅਂਜ ਤੋ 70 ਕੁ ਸਾਲ ਬਾਅਦ ਇਵੇ ਹੀ ਲਾਰਸ ਬਿਸ਼ਨੋਈ ਹੋਰ ਗੈਂਗਸਟਰ ਦੀਆ ਸਮਾਧਾ ਬਣ ਜਾਣੀਆ ਨੇ ੳਹਨਾ ਦੇ ਪਰਿਵਾਰਾ ਇਹੋ ਜਿਹੇ ਚੈਨਲਾ ਤੇ ਦੱਸਿਆ ਕਰਨਗੇ , ਸਾਡੇ ਤਾ ਸੂਰਮੇ ਸੀ , ਆਣਖੀ ਸੀ , 😂😂
Gal sun bai aj de gagstar te purane bndea ch fark dakh ajj de gagstar greeb mar krde aa te parane ni c krde nale ude ni lok jande
👏👏👏👏
22 ik dhan kaur v c dhodher di te moden konkeya da boliya vich aam sunde haan oh v dseyo
Nice ❤❤❤❤❤
❤❤❤❤❤❤❤❤❤
Veer ji babbara bare vi vedieo banao taa jo lokan nu patta lagge ke azadi di ladai vich babbaran da ki yogdaan c
Kunde ware v dso g
ਪੁਤ ਜਟਾ ਦੇ ਫਿਲਮ ਵਿਚ ਵੀ ਨਾ ਇਹ
Good 👍 movie
ਸੂਰਮਿਆਂ ਨੂੰ ਲੋਕ ਇਸ ਤਰਾਂ ਹੀ ਯਾਦ ਕਰਦੇ ਰਹਿਣਗੇ ਜੀ । ਆਰੀ ਆਰੀ ਆਰੀ ਵਿੱਚ ਜਗਰਾਵਾਂ ਦੇ ਕਹਿੰਦੇ ਲੱਗਦੀ ਰੋਸ਼ਨੀ ਭਾਰੀ ਵੈਲੀਆਂ ਦਾ ਇੱਕਠ ਹੋ ਗਿਆ ਉੱਥੇ ਬੋਤਲਾਂ ਮੰਗਾ ਲੀਆ ਚਾਲੀ ਚਾਲੀਆਂ ਚੋਂ ਇੱਕ ਬਚ ਗੲਈ ਉਹ ਚੁੱਕ ਕੇ ਮਹਿਲ ਨਾਲ ਮਾਰੀ ਮੁਣਸ਼ੀ ਡਾਂਗੋਂ ਦਾ ਡਾਂਗ ਰੱਖਦਾ ਗੰਡਾਸੇ ਵਾਲੀ ਮੋਦਨ ਕਾਉਕਿਆਂ ਦਾ ਜਿਹਨੇ ਕੁੱਟ ਤੀ ਪੰਡੋਰੀ ਸਾਰੀ ਅਰਜਣ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਪਰਲੋ ਆ ਜਾਂਦੀ ਦੇ ਹੁੰਦੀ ਨਾ ਪੁਲਸ ਸਰਕਾਰੀ ।
Bahut vadhya boli aa
ਅਰਜਨ ਵੈਲੀ ਮਜ੍ਰਬੀ ਸਿੰਘ ਰੰਘਰੇਟੇ ਗੁਰੂ ਕਾ ਬੇਟਾ ਜ਼ਿੰਦਾਬਾਦ ਜ਼ਿੰਦਾਬਾਦ
ਮਜ੍ਰਬੀ ਸਿੰਘ ਨਹੀ ਸੀ
ਅਰਜੁਨ ਵੈਲੀ ਕਿੰਨੇ ਕੁ ਨੇ ਕੋਈ ਨਾ ਕੋਈ ਨਵਾਂ ਹੀ ਦੱਸੀ ਜਾਂਦੇ ਨੇ 😅
ਅਰਜਣ
ਸਹੀ ਗੱਲ ਆ ਜਿਨਾ ਜਿਨਾ ਪਿੰਡਾ ਦੇ ਬਜੁਰਗਾਂ ਦੇ ਨਾਮ ਅਰਜਣ ਸੀ ? ਉਹ ਹੁਣ ਸਾਰੇ ਹੀ ਦਾਅਵੇ ਕਰੀ ਜਾਦੇਂ ਨੇ ??
ਮੇਰੇ ਦਾਦੀ ਜੀ ਦੱਸਦੇ ਸੀ ਉਹਨਾਂ ਨੂੰ ਡਾਕੂ ਤਾਂ ਕਹਿੰਦੇ ਸੀ ਉਹ ਅਮੀਰਾਂ ਤੋਂ ਖੋਹ ਕੇ ਮਤਲਬ ਡਾਕਾ ਮਾਰਨਾ ,ਗਰੀਬਾਂ ਦੀ ਬਹੁਤ ਮੱਦਦ ਕਰਦੇ ਸੀ ਹਰ ਤਰ੍ਹਾਂ ਦੀ 🙏🏻
Nice video🎥
Modan ware v jankari deo veer g
Dhan dhan baba arjun singh ji
Harbhej bai khuh nu band na karo mitti kadke motify karo bai if possible pls 🙏
Dhan Kaur dodhar di chhapar mele uper rurke de Arjun velly ne patt Li c vir ji
ਇਕ ਵੀਡੀਓ ਆਲਾ ਕਹਿੰਦਾ ਵੀ ਅਰਜਣ ਪਿੰਡ ਰੁੜਕਾ ਜ਼ਿਲਾ ਲੁੱਧਿਆਣੇ ਦਾ ਸੀ ਤੇ ਓਹਦੀ ਗੱਲਬਾਤ ਪਿੰਡ ਦੋਧਰ ਦੀ ਧੰਨ ਕੌਰ ਨਾਲ ਸੀ ਵੀ ਤਾਂ ਕਰਕੇ ਓਹਨੂੰ ਦੌਧਰ ਦਾ ਕਹੀ ਜਾਂਦੇ ਨੇ ਤੁਸੀਂ ਵੀ ਦੱਸੋ ਬਾਈ ਧੰਨ ਕੌਰ ਵਾਲੇ
You're Right
ਧੰਨ ਕੌਰ ਵੱਲੋ ਕੋਈ ਬੋਲਦਾ ਹੀ ਨਹੀ ?? ਧੰਨ ਕੁਰ ਦੌਧਰ ਦੀ ਲੱਕ ਪਤਾ ਬਦਨ ਦੀ ਭਾਰੀ ??😂😂😂😂
😂😂
😂😂
@@NirmalSingh-bz3siਧਨ ਕੌਰ ਕੋਈ ਗਲਤ ਔਰਤ ਨਹੀਂ ਇਕ ਦਬੰਗ ਔਰਤ ਸੀ ਦਲੇਰ ਬੰਦਿਆਂ ਵਰਗੀ ਸੀ ਜਿਵੇਂ ਦੱਸਿਆ ਜਾਂਦਾ ਹੈ ਇਹ ਤਾਂ ਲੇਖਕਾਂ ਨੇ ਲਿਖ ਦਿੱਤਾ ਲਕ ਪਤਲਾ ਬਦਨ ਦੀ ਭਾਰੀ