Kuldip Manak and Dev Dilgir 2011

แชร์
ฝัง
  • เผยแพร่เมื่อ 29 พ.ย. 2011
  • Kuldeep Manak & Hardev Dilgir (Dev Threekewala) with Iqbal Mahal In an Interview; Talks About Surinder Kaur on Visions of Punjab TV program
  • เพลง

ความคิดเห็น • 179

  • @harbanslal2026
    @harbanslal2026 2 ปีที่แล้ว +14

    ਰਹਿੰਦੀ ਦੁਨੀਆਂ ਤਕ ਕੁਲਦੀਪ ਮਾਣਕ ਤੇ ਦੇਵ ਥਰੀਕੇ ਵਾਲੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ਨ ਵਾਹੇ ਗੁਰੂ ਜੀ

  • @pardhanbobbybrarmohanpura2373
    @pardhanbobbybrarmohanpura2373 2 ปีที่แล้ว +11

    ਮਹਾਨ ਗਾਇਕ ਉਸਤਾਦ ਕੁਲਦੀਪ ਮਾਣਕ ਤੇ ਮਹਾਨ ਗੀਤਕਾਰ ਦੇਵ ਥਰੀਕੇ ਵਾਲਾ। ਏਨਾ ਵਰਗਾ ਨਾਂ ਕੋਈ ਜਮਿਆਂ ਨਾਂ ਜਮੇ। 🙏🙏

  • @hardjatt
    @hardjatt 12 ปีที่แล้ว +32

    ਸਾਦੇ ਤੇ ਸਾਫਦਿਲ ਲੋਕ,ਕੋਈ ਬਨਾਵਟੀਪਨ ਨਹੀਂ
    thanks for shairing

  • @KulwinderSingh-sh2jk
    @KulwinderSingh-sh2jk 4 ปีที่แล้ว +32

    ਸਦੀਆਂ ਬਾਦ ਹੀ ਜੰਮਦੇ ਨੇ ਮਾਣਕ ਤੇ ਦੇਵ ਵਰਗੇ ਹੀਰੇ

  • @sarbjeetkaursandhu7392
    @sarbjeetkaursandhu7392 3 ปีที่แล้ว +9

    ਬਹੁਤ ਹੀ ਸਤਿਕਾਰ ਭਰਾਵਾਂ ਨੂੰ।

  • @nanakchandkamboj5844
    @nanakchandkamboj5844 2 ปีที่แล้ว +9

    ਸਦੀ ਦੇ ਮਹਾਨ ਗੀਤਕਾਰ ਬਾਪੂ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲੇ ਤੇ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਸਾਹਬ ਦਾ ਪੰਜਾਬੀ ਸੰਗੀਤ ਜਗਤ ਵਿੱਚ ਅਣਮੁੱਲਾ ਯੋਗਦਾਨ ਰਿਹਾ। ਨਾ ਇਸ ਧਰਤੀ ਤੇ ਦੁਬਾਰਾ ਮਾਣਕ ਸਾਹਬ ਵਰਗਾ ਸਿੰਗਰ ਅਓਣਾ ,ਨਾ ਬਾਪੂ ਦੇਵ ਥਰੀਕੇ ਜਿਹਾ ਗੀਤਕਾਰ। ਦੋਨੋ ਪੰਜਾਬ ਦੇ ਅਨਮੋਲ ਰਤਨ ਨੇ।

  • @beantsinghsidhuz
    @beantsinghsidhuz ปีที่แล้ว +2

    ਯਰ ਹੌਂਸਲੇ ਹੀ ਅਲੱਗ ਲੇਵਲ ਤੇ ਸੀ ਹੁਣ ਤਾ ਗਾਕੇ ਗੀਤ ਬੰਦਾ ਵਿਊਜ ਈ ਗਿਣੀ ਜਾਂਦਾ

  • @harwindersingh6290
    @harwindersingh6290 3 ปีที่แล้ว +6

    ਰੱਬਾ ਇਹੋ ਜਿਹਾ ਸਬੱਬ ਫਿਰ ਬਣਾ ਦੇ ਕਦੇ ਗੱਲਾਂ ਬਾਤਾਂ ਦਾ, Manak saab missing😥😭

  • @parmjitdhanju4147
    @parmjitdhanju4147 7 ปีที่แล้ว +30

    ਮੈ 1979 ਵਿੱਚ ਪਹਿਲੀ ਵਾਰ ਥਰੀਕੇ ਵਾਲੇ ਨੂੰ ਮਿਲਿਆ ਮਹਾਨ ਲੇਖਕ ਹੁੰਦਿਆ ਭੋਰਾ ਆਕੜ ਨਹੀ
    ਹਮੇਸਾ ਸਭ ਨੂੰ ਜੱਫੀਆਂ ਪਾ ਮਿਲਦੇ ਆ ਪਿਛਲੇ ਹਫਤੇ ਮਿਲ ਕੇ ਆਇਆ ਪੂਰਾ ਜਵਾਨ ਫਿਟ ਆ ਸਾਡਾ
    ਯਾਰ ;;;;;

  • @RamandeepSingh-ib2kf
    @RamandeepSingh-ib2kf 4 ปีที่แล้ว +7

    ਵਾਹ ਜੀ ਵਾਹ ਅਨੰਦ ਆ।ਗਿਆ

  • @gagan7atla
    @gagan7atla 5 ปีที่แล้ว +8

    ਮਾਣਕ ਦੀ ਯਾਦ ਵਿਚ ਮਨ ਭਰ ਆਉਦਾ ਪਰ ਹੁਣ ਕੀ ਬਣਦੈ ਉਹ ਇਕ ਟਾਇਮ ਸੀ ਲੰਘ ਗਿਆ ਪਰ ਮਾਣਕ ਵਰਗਾ ਕੋਈ ਗਾ ਨਹੀ ਸਕਦਾ

  • @DharmPal-mv4mh
    @DharmPal-mv4mh 4 ปีที่แล้ว +7

    ਸ਼ਰਾਬ ਨੇ ਮਾਣਕ ਨੂੰ ਬਰਬਾਦ ਕਰਕੇ ਰੱਖ ਦਿੱਤਾ ਮਾਣਕ ਨੇ ਬਹੁਤ ਮੇਹਨਤ ਕੀਤੀ ਸੀ ਸ਼ਰਾਬ ਨਰਕਾਂ ਦੀ ਨਾਨੀ ਹੈ

  • @mehakdeeppunia9296
    @mehakdeeppunia9296 ปีที่แล้ว +2

    ਰੋਣ ਨਿਕਲ ਜਾਦਾ ਮਾਨਕ ਸਾਹਿਬ ਦੇਵ ਸਾਹਿਬ ਨੁੰ ਸੁਣਕੇ

  • @yarasingh4040
    @yarasingh4040 2 ปีที่แล้ว +4

    ਮਾਹਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ, ਅਸੀਂ ਤੁਹਾਡੀ ਬਹੁਤ ਸ਼ਲਾਘਾ ਕਰਦੇ ਹਾਂ। ਧੰਨਵਾਦ।

  • @swarnsukhanwala
    @swarnsukhanwala 11 หลายเดือนก่อน +1

    ਪੰਜਾਬੀ ਸਾਹਿਤ ਕਲਾ ਸੱਭਿਆਚਾਰ ਦੇ ਦੋ ਧਰੂ ਤਾਰੇ ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਵਾਲਾ ਪਰਮਾਤਮਾ ਇਹਨਾਂ ਦੋਹਾਂ ਫੇਰ ਕਿਤੇ ਪੰਜਾਬ ਚ ਇਕੱਠਿਆਂ ਨੂੰ ਜਨਮ ਦੇਵੇ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ

  • @user-wv8gx8lu6i
    @user-wv8gx8lu6i 5 ปีที่แล้ว +5

    ਮਾਣਕ ਸਾਬ ਦਾ ਅੱਜ ਵੀ ਦੁਨੀਆਂ ਵਿਚ ਨਾਮ ਆ

  • @3kwalasardar703
    @3kwalasardar703 2 ปีที่แล้ว +6

    Bapu Dev 3k ji Pind di shaan ne❤️✌️

  • @gsmaan4221
    @gsmaan4221 2 ปีที่แล้ว +4

    Dev sahib te manak sahib ji tuci sda yaad auge ji waheguru ji kirpa karan ji tuhade te 🙏🙏🙏🙏🙏🙏🙏🙏🙏🙏🙏🙏🙏🙏🙏🙏

  • @balrajsingh1486
    @balrajsingh1486 4 ปีที่แล้ว +4

    ਯਾਰ ਸੱਚੇ ਬੰਦੇ ਕਿੱਥੇ ਲੱਭਣਗੇ ਕੋਈ ਲਾਲਚ ਨਹੀ ਫੂਕਰੀ ਜਾ ਤੇੜ ਕੋਈ ਨਹੀ ਵਾਹ ਵਾਹ

  • @robbybrar3167
    @robbybrar3167 4 ปีที่แล้ว +6

    ਟਿੱਬਿਆਂ ਤੇ ਰੋਹੀਆਂ ਚ ਸ਼ੂਕਦੀ ਪੱਛੋਂ ਦੀ ਹਵਾ ਵਰਗਾ ਮਾਣਕ

  • @DSinghK1890
    @DSinghK1890 6 ปีที่แล้ว +13

    people will still be listening to their songs in 100 years

  • @Gurvinderromana007
    @Gurvinderromana007 หลายเดือนก่อน

    ਦੋ ਮਹਾਨ ਰੂਹਾਂ ,ਦਿਲ ਚ ਵਸਦੇ ਰਹਿਣਗੇ ਮਾਣਕ ਸਾਬ ਤੇ ਥਰੀਕੇ ਵਾਲਾ ਸਾਬ🙏

  • @jagtarchahal2541
    @jagtarchahal2541 2 ปีที่แล้ว +1

    ਮਾਹਲ ਸਾਹਿਬ ਦੀਆਂ ਮੁਲਾਕਾਤਾਂ ਬਾ-ਕਮਾਲ ਨੇ , ਯਾਦਗਾਰੀ ਨੇ

  • @Jagdeep64
    @Jagdeep64 2 ปีที่แล้ว +1

    ਅੱਜ ਕੱਲ ਕਿਸੇ ਦੇ 2 ਗੀਤ ਚੱਲ ਜਾਣ ਤਾਂ Credit war ਸ਼ੁਰੂ ਹੋ ਜਾਂਦੀ ਆ, ਗਾਇਕ ਕਹਿੰਦਾ ਮੇਰੇ ਕਰਕੇ ਹਿੱਟ ਹੋਇਆ ਸੰਗੀਤ ਵਾਲਾ ਕਹਿੰਦਾ ਮੇਰੇ ਕਰਕੇ ਲਿਖਣ ਵਾਲਾ ਕਹਿੰਦਾ ਮੇਰੇ ਕਰਕੇ ਪਰ ਮਾਣਕ ਸਾਬ ਤੇ ਦੇਵ ਸਾਬ ਵੱਲ ਵੇਖੀਏ ਤਾਂ ਸਮਝ ਆਉਂਦੀ ਕੇ ਇਕ ਦੂਜੇ ਦੇ ਸਾਥ ਨਾਲ ਹੀ ਬੰਦਾ ਅੱਗੇ ਵਧ ਦਾ | RIP BOTH LEGENDS

  • @baldevkular3366
    @baldevkular3366 4 ปีที่แล้ว +5

    ਮਹਾਨ ਬਹੁਤ ਹੀ ਮਹਾਨ

  • @gurbajmaan9605
    @gurbajmaan9605 2 ปีที่แล้ว +3

    ਇੱਕੋ ਸਿੱਕੇ ਦੇ ਦੋ ਪਹਿਲੂ ਮਾਣਕ,ਦੇਵ

  • @RandomStuffTicket
    @RandomStuffTicket 9 ปีที่แล้ว +14

    Iqbal Mahal is probably one of the best Punjabi interviewer in the world. Great fun interview.

  • @gurjantsingh1300
    @gurjantsingh1300 ปีที่แล้ว +1

    ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਦੋਹਾਂ ਨੂੰ ਇਕੱਠਿਆਂ ਭੇਜੀ ਧਰਤੀ ਤੇ

  • @HarbhajanSingh-qx2dx
    @HarbhajanSingh-qx2dx 5 ปีที่แล้ว +5

    धनवाद इकबाल जी. तुसी इक अमर इतिहास નું लोका दे रूह - ब - रूह कराया है. इह ओह jodi है जिस ने आओंण वाली पीढ़ी નું लिखन તે गाँवण da वल सिखाया जी... इह हमेशा दोने अमर रेहानगे जी...

  • @rsb840
    @rsb840 12 ปีที่แล้ว +22

    interviewer is such a gentle person ..never seen any anchor lyk him

  • @prashantboy
    @prashantboy 11 ปีที่แล้ว +4

    This is so good Mahal Sir......Rabb kare eho jehe kalakaar fer Janam lain Punjab ch....

  • @kuldipsingh6393
    @kuldipsingh6393 4 ปีที่แล้ว +6

    ਮਾਣਕ ਸਾਹਿਬ ਜਿਹੇ ਗਾਇਕ ਮੁੜ ਮੁੜ ਨਹੀਂ ਪੈਦਾ ਹੁੰਦੇ

  • @ANILKUMAR-qr5hu
    @ANILKUMAR-qr5hu 3 หลายเดือนก่อน

    Dev saab te manak saab di jodi nehi labni kadhe 🙏♥️♥️♥️likhat dev saab di te awaaz manak di Puri duniya ch rendi duniya tak yaad rahu gaa 🙏🙏

  • @JasvirSingh-il3xx
    @JasvirSingh-il3xx 8 หลายเดือนก่อน

    ਮਹਾਨ ਜੋੜੀ
    ਅਵਾਜ਼ ਤੇ ਕਲਮ ਦਾ ਸੁਮੇਲ

  • @BlinkGill
    @BlinkGill 12 ปีที่แล้ว +4

    Bohut Vadiya ji Bohut vadiya dil khush ho geya Galan sun ke ... rab manak di aatma nu shanti beksha...

  • @amandhaliwal5393
    @amandhaliwal5393 11 ปีที่แล้ว +6

    kuldeep manak ji punjab nu tuhade te hamesha maan rahega.thanks mahal sahib manak ji diyaan jadaan sanbhan lai.

  • @visionsofpunjab
    @visionsofpunjab  12 ปีที่แล้ว +25

    This interview was taken Jan. 2011 in Manak's house at Bhai Randhir Singh Nagar, Ludhiana.

  • @harbanspannu1765
    @harbanspannu1765 9 ปีที่แล้ว +33

    ਦੋ ਦੇਸੀ ਬੰਦੇ ਆਂ ਨੇ ਬਿਨਾਂ ਟਿੱਕਟ ਰੇਲ ਦਾ ਸਫਰ ਕਰਕੇ ਇੱਕ ਯੁੱਗ ਸਿਰਜ ਦਿੱਤਾ। ਮੈਂ ਇਹ ਸਮਾਂ ਅੱਖੀ ਦੇਖੇਆ। ਭੜਾਕੇ ਪਾਤੇ।

    • @RaviSingh-xo9in
      @RaviSingh-xo9in 7 ปีที่แล้ว

      Harbans Pannu Veer tera comment padh k dil khush ho gea

    • @bababoharmanak864
      @bababoharmanak864 4 ปีที่แล้ว +1

      ਅੱਖੀ ਦੇਖਿਆ ਸੱਚ

  • @GG09876
    @GG09876 3 ปีที่แล้ว +4

    wow.. 2 legends together . Excellent Interviewer.

  • @SurinderSingh-zu3ub
    @SurinderSingh-zu3ub 5 ปีที่แล้ว +9

    Both are legendary artists..They are unique.. people will remember them for ages

  • @g.psinghkingra240
    @g.psinghkingra240 5 หลายเดือนก่อน

    Great ਜੋੜੀ ਸਿੰਗਰ or ਗੀਤਕਾਰ

  • @kakakulvinder
    @kakakulvinder 11 ปีที่แล้ว +4

    Dhanvaad mahal saab .. thanks for introducing Dev Thareekwala ..along with The great .. Manak saab.

  • @tarsembumrah9421
    @tarsembumrah9421 5 ปีที่แล้ว +3

    Nice and informative interview. Manak and Hardev Dilgir together created history in Punjabi singing and music industry.

  • @shamshersandhu9026
    @shamshersandhu9026 2 ปีที่แล้ว +1

    Bahut wadhia Galbaat 🙏👍

  • @talwarknockkout
    @talwarknockkout 11 ปีที่แล้ว +7

    wow....so original people .....no show offs....... absolutely legendary
    ....

  • @socialdemocracy8508
    @socialdemocracy8508 4 หลายเดือนก่อน

    Peg bhau manak da es interview ch v lgga lagda😅 mahaan singer, love from heart❤❤❤

  • @kamaljitsingh9106
    @kamaljitsingh9106 4 ปีที่แล้ว +4

    these are real legends , no one replace them ,,,

  • @sukhwantsingh8772
    @sukhwantsingh8772 10 วันที่ผ่านมา

    ਬਹੁਤ ਬਹੁਤ ❤❤❤❤❤❤❤ ਪਿਆਰ

  • @deepjusticeforsidhu
    @deepjusticeforsidhu ปีที่แล้ว

    Aj v sun k mn bhr aanda k 2 hire aj rbb de chrna ch a ..fr ik aaya c sidhu moose wala oh v hira rbb lai gya rbb chrna ch nivaas deve ...ehojiya rooha kde kde maavan jamdiya de .W.M.K 🙏🙏

  • @ANILKUMAR-qr5hu
    @ANILKUMAR-qr5hu 3 หลายเดือนก่อน

    ❤❤❤No words for the king 👑♥️♥️♥️

  • @gurinderbassi4556
    @gurinderbassi4556 8 หลายเดือนก่อน

    i have seen/watched this interview so many times and i love it watching it again and again....simplicity in it......i have shared it with so many friends

  • @GurveerSingh-jn3hh
    @GurveerSingh-jn3hh 7 ปีที่แล้ว +6

    Manak legendary singer Dev Tharike wala great lyricist.Great interviewer Mahal saab

  • @user-nx8ot5bz2f
    @user-nx8ot5bz2f 3 หลายเดือนก่อน

    Bahut hi vadhia Baht hi vadhia interview

  • @jagatkamboj9975
    @jagatkamboj9975 2 ปีที่แล้ว

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @gvsingh8785
    @gvsingh8785 5 ปีที่แล้ว +3

    The words Jetha putta by itself describes the genesis of a good creation.

  • @rsb840
    @rsb840 12 ปีที่แล้ว +4

    LATE MANAK N THARIKEWALA if u take these two name out of punjabi music then nothing is left behind

  • @Ranveer_sangha03
    @Ranveer_sangha03 10 ปีที่แล้ว +5

    KINE DOWN TO EARTH INSAAN C MANAK SAHIB JI MISS YOU

  • @kamaljitsingh8543
    @kamaljitsingh8543 5 ปีที่แล้ว +4

    🇺🇸ਮੱਖਣ) ਦੌਲਤਪੁਰੀਏ ਵਲੋਂ🙏ਸਤਿਕਾਰਯੋਗ❗ਪੂਜਨੀਕ ਮਹਾਨ ਲਾਸਾਨੀ ਮਰਹੂਮ🕯️ਸ਼੍ਰੀ ਕੁਲਦੀਪ ਮਾਣਕ ਸਾਹਬ 👏ਜੀਓ❗ਕਲੀਆਂ ਦੇ ਬਾਦਸ਼ਾਹ ਕਹੇ ਜਾਣ ਵਾਲ਼ੇ ਏਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ💖ਅੰਦਰ ਰਾਜ ਕਰ ਸਦਾ ਲਈ ਸਮਾਈਆਂ ਰਹਿੰਦੀਆਂ ਹਨ👏ਜੀਓ❗ ਉਨ੍ਹਾਂ ਜੀਓ ਦੇ ਮੁਖਾਰਬਿੰਦ ਤੋਂ ਬੋਲੇ ਹੋਏ📯ਬੋਲ ਅੱਜ ਤੱਕ ਵੀ ਸਾਡੇ ਕੰਨਾਂ🔔ਦੇ ਵਿੱਚ ਗੂੰਜਦੇ ਹਨ ਜੀਓ ਅਤੇ ਸਦਾ ਹੀ ਗੂੰਜਦੇ(((📯)))ਰਹਿਣਗੇ 👏ਜੀਓ❗ *******♥ღ•○๋ღ═ஜ۩👑۩ஜ═ღ○๋•ღ♥*******
    🇺🇸ਮੱਖਣ) ਦੌਲਤਪੁਰੀਏ ਵਲੋਂ🙏 ਬੜੇ ਹੀ 'ਸਤਿਕਾਰਯੋਗ' ਸ਼੍ਰੀ ਇਕਬਾਲ ਮਾਹਲ ਸਾਹਬ 👏ਜੀਓ❗ਦਾ ਬਹੁਤ-ਬੁਹਤ ਦਿਲੋਂ💖ਧੰਨਵਾਦ🙏ਹੈ 🌹👏ਜੀਓ❗

  • @kalamotalun7103
    @kalamotalun7103 7 ปีที่แล้ว +1

    rooh khush ho gyi sei gal a J lok gathava ba reia kuj ni rehna punjab da..NALE din ki c ki ho gye Rabb hasda vasda rakhe sohne rangle punjab punjabia..nu...Mera Hasda vasda punjab

  • @manmohansingh1953
    @manmohansingh1953 4 หลายเดือนก่อน

    ਬਹੁਤ ਵਧੀਆ ਜੀ

  • @jarnailaulakh3562
    @jarnailaulakh3562 6 ปีที่แล้ว +1

    Koi nazar na aunda ve mainu apna vich zamane!Eh runan sehar diyan kaulan nu maran mehne tane.Jo dev tharikian da uhne kyon apni nazar hai feri!Keh dio mere babal nu kaulan chhadti beeje ne teri.Dev de geet nu Manak ne awaaz deke amar Kar dita .

  • @visionsofpunjab
    @visionsofpunjab  12 ปีที่แล้ว +14

    Thanks for your remarks. He was a great singer and a very dear friend of mine. I recorded this interview last January while I was visiting Punjab. It was a double plesure to have harden Dilgir along in the interview.
    I have another interview of his life story which I will air next week naturaly I will put it on you tube.

    • @sangeetpal3840
      @sangeetpal3840 6 ปีที่แล้ว

      Iqbal Mahal h

    • @ReshamSingh-bl4cf
      @ReshamSingh-bl4cf 6 ปีที่แล้ว

      Iqbal Mahal good

    • @jagtaransingh4619
      @jagtaransingh4619 5 ปีที่แล้ว

      Sir yoir best allways in my eyes

    • @rajkamal4570
      @rajkamal4570 2 ปีที่แล้ว

      Ikbal Mahal Happy New Year 2022 Joys And Blessings Haapy New Month Tuesday 1 February Tuhada Subah Buhat Hi Changa Lagda Buhat Has Mukh Majakiye Lage God Bless You ENGLAND ( UK )

  • @swaransinghsekhon4836
    @swaransinghsekhon4836 ปีที่แล้ว

    Mahal sahib dilgeer sahab and kuldip ji sat shri akaal com swaran

  • @amitmehta7957
    @amitmehta7957 ปีที่แล้ว

    🙏❤️ਮਾਣਕ ਸਾਹਿਬ

  • @TheIntruderkiller
    @TheIntruderkiller 11 ปีที่แล้ว +3

    BAHUT BAHUT DHANWAAD MAHAL SAHIB JI ES ES BESHKEEMATI MULAKAAT LEI !!!!

  • @singhnarinderpal1
    @singhnarinderpal1 12 ปีที่แล้ว +3

    Thanks for a wonderful talk

  • @user-wm6xm1gb2k
    @user-wm6xm1gb2k 4 หลายเดือนก่อน

    ਚਿੱਠੀਆਂ ਸਾਹਿਬਾਂ ਵਾਲਾ ਗੀਤ ਮੈਂਖਾਲਸਾ ਕਾਲਜ ਬੋਲਿਆ ਸੀ ਆਪਣੇ ਵਿਆਹ ਦੇ ਕਰਡ ਵੰਡਣ ਗਿਆ ਸੀ ਫਾਰ ਵੁਮਨ ਕਾਲਜ ਮੈਨੂੰ ਸਨਮਾਨਤ ਕੀਤਾ ਗਿਆ ਸੀ ਇਕ ਕਪ ਤੇਸਰਟੀਫਿਕੇਟ ਦਿੱਤਾ ਸੀ

  • @mehakdeeppunia9296
    @mehakdeeppunia9296 ปีที่แล้ว

    ਦੇਵ ਸਾਹਿਬ ਦੇ ਮੁਹ ਚੋ ਸਁਚੀ ਗਁਲ ਨੀਕਲਗੀ ਕਁਠੇ ਕਰਤੇ ਇਹ ਉਹਨਾ ਦਿਨਾ ਚ ਗੁਸੇ ਚ ਸੀ ਦੋਵੇ ਭਰਾ ਰੁਹ ਨੁੰ ਸਕੁਨ ਆ ਗਿਆ ਸੁਣਕੇ

  • @amandeepgurthari5757
    @amandeepgurthari5757 3 ปีที่แล้ว +2

    A great interview, three legend person

  • @navi5able
    @navi5able 12 ปีที่แล้ว +3

    eh gayak te geetkaar lokkan de nein...saaf dil fankaara nein..

  • @sabisahyar3059
    @sabisahyar3059 7 ปีที่แล้ว +2

    mahal Saab i like dil se sample treka interview krn da .or manak saab and dev dilger g dona ne ek ethiaas lekh dita punjabi sabyachar cho..... Malik kirpa kre thade te.....

  • @punjabirooh5535
    @punjabirooh5535 6 ปีที่แล้ว +1

    Ustaad lok manak sabb hmesha sade dila wich rhn ge🙏

  • @AmarjitSingh-nj3nb
    @AmarjitSingh-nj3nb 4 ปีที่แล้ว

    New Geet Karan Nu V KUZ Skhina Chaheda Hai. ...
    Dev Bargey Geet Karan To. ...Dev Threkey Wala Ji. ....
    God bless you. .
    Dev Saab

  • @mangi0624
    @mangi0624 11 ปีที่แล้ว +6

    R.I.P MANAK SAAB, AND LIVE LONG DEV SAAB

  • @IqbalSingh-gu7np
    @IqbalSingh-gu7np 2 ปีที่แล้ว

    Thanks mahil sahib ji Iqbal from Iqbal singh

  • @visionsofpunjab
    @visionsofpunjab  12 ปีที่แล้ว +5

    Dhanvad ji.

  • @Ranveer_sangha03
    @Ranveer_sangha03 10 ปีที่แล้ว +4

    BIG THX FOR THIS VIDEO IQBAL MAHAL SAHIB

  • @jagsirsinghnehal9460
    @jagsirsinghnehal9460 4 ปีที่แล้ว +1

    dono punjab de saan ne g

  • @RaviSingh-tm5wo
    @RaviSingh-tm5wo 6 ปีที่แล้ว +2

    Watching one of my best interview Big 👍👍to host 3 most genuine person

  • @g.psinghkingra240
    @g.psinghkingra240 5 หลายเดือนก่อน

    Great 👍 Punjabi Singer 🎉🎉

  • @DhillonGurvinder
    @DhillonGurvinder 12 ปีที่แล้ว +3

    These are true Legend of Punjabi Music Industry,,
    Eh Sitaare sadaa chamakange...

  • @jinderbains1868
    @jinderbains1868 11 ปีที่แล้ว +4

    2 punjabi legends.

  • @bhushansharma5935
    @bhushansharma5935 ปีที่แล้ว

    Dev te Manak. No limit

  • @Kuldeepsingh-gt1dj
    @Kuldeepsingh-gt1dj 5 หลายเดือนก่อน

    ❤, Hmv, ਦਾ ਦਾਦਾ ❤

  • @binderakash
    @binderakash 11 ปีที่แล้ว +2

    we miss u MANAK SAHIB....

  • @harmindersingh5148
    @harmindersingh5148 4 ปีที่แล้ว

    Mahal sahib je nice interview with kuldip manak je dev tharakewala je 👏👏👏👏👏👏🙏🙏🙏🙏💘💘💝💝💖💖💞💕👍👍👍👍👍💘💝💖💞💕👌👌👌👌👌💕💞💖💝💘🙏👍👍🙏💕please God gave kuldip manak je place heaven kuldip manak je alive ever how long peoples alive kuldip manak je name alive ever kuldip manak je amar Singh chamkila je amarjot kaur je kuldip paras je surjit bindarkhia je yamala Jett je didar sandhu je dilsad akhtar jagmohan kaur je narinder bibi je all best singers sing all about our culture God gave them all place heaven

  • @ranjudhaliwal5450
    @ranjudhaliwal5450 3 ปีที่แล้ว +2

    Listening this interview in 2002 three great personalities together ❤ 🤲 ❤

  • @mono7891
    @mono7891 10 ปีที่แล้ว +3

    Priceless!

  • @manjitthandi8970
    @manjitthandi8970 2 ปีที่แล้ว

    Thanks brother

  • @kulbirsingh1600
    @kulbirsingh1600 ปีที่แล้ว

    ਪੰਜਾਬੀ ਬੋਲੀ ਪੰਜਾਬੀ ਵਿਰਸੇ ਦੇ ਅਣਮੁੱਲੇ ਹੀਰੇ 🙏

  • @lakhbirsingh7485
    @lakhbirsingh7485 2 ปีที่แล้ว

    Very nice sir ji thanks

  • @jaskaka29
    @jaskaka29 12 ปีที่แล้ว +2

    GREAT JI THANKS FOR UP LOADING FANTASTIC BRAVO

  • @taze.tajinder
    @taze.tajinder 3 ปีที่แล้ว

    iqbal mahal ji tohade v assi fan ho gaye ah. :)

  • @jassisidhu8601
    @jassisidhu8601 4 ปีที่แล้ว

    Kuldeep Manak and Hardev Dilgir are legend s

  • @haravtarsingh611
    @haravtarsingh611 9 ปีที่แล้ว +2

    Dhanwad Mahal sahib suad a geya

  • @karamjitsingh8522
    @karamjitsingh8522 5 ปีที่แล้ว

    Ji sukria Mahal sahib

  • @gugumana1583
    @gugumana1583 4 ปีที่แล้ว

    Bhut vadyia ji

  • @RajeshKumar-hh4cd
    @RajeshKumar-hh4cd 4 ปีที่แล้ว

    So nice interview.

  • @harveergrewal5306
    @harveergrewal5306 2 ปีที่แล้ว +1

    R.I.P Dave Tharkiewala

  • @jassisidhu8601
    @jassisidhu8601 4 ปีที่แล้ว

    Mahal Saab very nice ji.I am proud of you.