@@karamjitkaur7173 hanji bhain ji, apne valo hamesha koshish kiti hai k khud v ladies di respect karni hai te apne aas paas de lokan nu v ladies layi achi soch rakhan di gal kahiye.
Aj Tiwana madam nu sun k 30 saal pehlan Punjabi University da oh samaa yaad aa gaya jadon madam class vich lecture dinde c...ik v lecture kade miss nhi kitta.. bahut kuj sikhya zindagi baare v... Miss you ma’m😔
I am a proud processor of Dr Dalip Kaur Tiwana' hand written letter of 19.7.2019 ! She praised the work of my book COMMUNAL MEDIA ! She was proud of being a Panjabi and Panjabis were proud of her being one of them !
ਬਹੁਤ ਖੂਬਸੂਰਤ ਵਿਚਾਰ ਜੀ 😊
ਭੈਣ ਜੀ ਦੀ ਲਿਖੀ ਹੋਈ 'ਏਹੋ ਹਮਾਰਾ ਜੀਵਣਾ' ਜਦੋਂ ਮੈਂ ਪੜ੍ਹੀ ਤਾਂ ਉਸ ਦਿਨ ਤੋਂ ਅਪਣੇ ਇਨਸਾਨ ਕਹਿਲਾਉਣ ਤੇ ਹੀ ਸ਼ਰਮ ਜਿਹੀ ਮਹਿਸੂਸ ਹੋਣ ਲੱਗ ਪਈ ਤੇ ਨਾਲ ਹੀ ਇਹ ਵੀ ਗੱਲ ਦਿਲ ਵਿੱਚ ਘਰ ਕਰ ਗਈ ਕਿ ਹਮੇਸ਼ਾ ਹੀ ਔਰਤ ਦਾ ਸਤਿਕਾਰ ਕਰਨਾ ਹੈ ਅਤੇ ਇਸ ਦੇ ਲਈ ਹਮੇਸ਼ਾਂ ਯਤਨ ਵੀ ਕਰਨਾ।
Bhut vadea veerji ki tuhade ladies lae soch vadea bne.. ho sakda pehla v vadea hove par noval read kr k tuhade soch hor v change hoi
@@karamjitkaur7173 hanji bhain ji, apne valo hamesha koshish kiti hai k khud v ladies di respect karni hai te apne aas paas de lokan nu v ladies layi achi soch rakhan di gal kahiye.
Aj Tiwana madam nu sun k 30 saal pehlan Punjabi University da oh samaa yaad aa gaya jadon madam class vich lecture dinde c...ik v lecture kade miss nhi kitta.. bahut kuj sikhya zindagi baare v...
Miss you ma’m😔
What years( range) did she teach at Punjabi university?..thank you jee..
ਡਾ ਦਲੀਪ ਕੌਰ ਣਿਵਾਣਾ ਜੀ 🙏🙏♥️♥️
I am a proud processor of Dr Dalip Kaur Tiwana' hand written letter of 19.7.2019 ! She praised the work of my book COMMUNAL MEDIA ! She was proud of being a Panjabi and Panjabis were proud of her being one of them !
Salute to Iqbal Mahal sahib. Like always, he persevered the conversation of another great writer for future. 🙏
Miss you mam.ajj bdi yaad aa rahi e tuhadi.tuhade naal bitye o pal.
ਡਾ. ਦਲੀਪ ਕੌਰ ਟਿਵਾਣਾ ਜੀ ਦੇ ਵੱਡਮੁੱਲੇ ਵਿਚਾਰ ਸੁਣ ਕੇ ਬੇਹੱਦ ਖ਼ੁਸ਼ੀ ਹੋਈ ਹੈ।
Great personality mahal ji and tiwana ju
ਚਿੰਤਾ ਦਾ ਵਿਸ਼ਾ ਹੈ ਅੱਜ ਪੰਜਾਬੀ ਸਹਿਤਕਾਰ ਹੀ ਖਤਮ ਹੋ ਰਹੇ ਨੇ ।
Very sentimental interview.... Legend of story writer international fame personality... And gentleman personality Mahal Sahib
Iqbal Mahal great intellect presenter ,,,,,
ਕੁਝ ਲੋਕ ਚਿੰਤਾ ਕਰਦੇ ਹਨ ਕਿ ਪੰਜਾਬੀ ਭਾਸ਼ਾ! ਕਿਤੇ ਖਤਮ ਨਾ ਹੋ ਜਾਵੇ। ਫਿਕਰ ਨਾ ਕਰੋ! ਪੰਜਾਬੀ ਕਦੇ ਵੀ ਖਤਮ ਨਹੀ ਹੋਵੇਗੀ! ਸਿਰਫ ਪੰਜਾਬੀ ਨੂੰ ਮਨ ਚ ਵਿਸਾਈ ਰੱਖਣਾ।
Great ,my favourite writer,
my fvt writer👍
My favourite writer
ਬਹੁਤ ਖ਼ੂਬ...👌
ਇਕਬਾਲ ਮਾਹਲ ਜੀ 🙏 ਮੈਂ ਆਪ ਜੀ ਬਾਰੇ ਬਹੁਤ ਕੁਝ ਸੁਣਿਆ ਸੀ,, ਬੀਬੀ ਸੁਰਿੰਦਰ ਕੌਰ ਜੀ 🙏 ਦੀਆਂ ਕਈ ਇੰਟਰਵਿਊ ਵਿੱਚ ਆਪ ਜੀ,,ਯਾਣੀ ਇਕਬਾਲ ਮਾਹਲ ਜੀ ਨਾਂ ਬਹੁਤ ਸੁਣਿਆ ਹੈ
Great writer 👍👍
ਦਲੀਪਂਕੋਰਟਿਵਾਣਾਮਹਾਨ
ਹਨ।
Very good ji❤️👍
Boht vadia video hai g
I like tivana g
Jattan de great girl
🙏🏽❤️👍🏽🙏🏽
❤❤❤❤❤❤
ਪੰਜਾਬੀ ਮੁਲਾਕਾਤ ਦਾ ਆਪਣਾ ਹੀ ਅਨੰਦ ਤੇ ਸੁਆਦ ਹੈ ਜੇਕਰ ਮੁਲਾਕਾਤੀ ਟਿਵਾਣਾ ਜੀ ਵਰਗਾ ਹੋਵੇ।
ਬਾਕੀ ਬੋਲੀਆਂ ਤੇ ਚੈਨਲਾਂ ਨੇ ਤਾਂ ਸਾਡੀ ਅਸਲੀਅਤ ਭੁਲਾ ਹੀ ਛੱਡੀ ਹੈ।
so nice !!!
ਡਾ਼ ਦਲੀਪ ਕੌਰ ਟਿਵਾਣਾ ਅਮਰ ਪੰਜਾਬੀ ਸਾਹਿਤਕਾਰ ਨੇ, ਰਹਿਣਗੇ।
25:30 ਮਿੰਟ ਤੇ ਬੋਲੀ ਹੈ ਇਕ ਲੇਖਕ ਵਾਲੀ ਭਾਸ਼ਾ ਹੈ ।
ਯਾਰ ਕਿੰਨੀ ਸਾਦਗੀ ਹੈ
Sade college aye c ma'am speech den, Main mili Ehna nu
So nice
Miss you mam
Nice
Bhot iccha thi apse milne ki ...bt vo iccha hi rh gyi 😔
I also live in Tiwana regon
Sargodha Punjab Pakistan
Where can I get Dr. Tiwana’s books in the U.K.?
Ikbal sàhib is very smart person
Whaa first Lady c.... Phd ch.... Gud mam
I wonder if there can be an educated woman in the Tiwana family and she is also a professor
In Punjabi not the translation.
Bhut ght a jo punjabi literature nl pyar krde a
Baakamaal
Tiwany kady vi nalaiq nayeen hundy
Eh bibi bahut outspoken hai and does not represent the poor women because eh jageeroo tabkae naal associated hai.
ਝੂਠੀ!
ਭਾਈ ਸਾਬ ਦਾਹੜੀ ਧੁੱਪ ਚ ਹੀ ਚਿੱਟੀ ਕੀਤੀ ਲਗਦੀ ਆ,,, ਲੱਗਦਾ ਅਕਲ ਨੇੜੇ ਦੀ ਵੀ ਨਹੀ ਲੰਘੀ ,, ਇੰਨੀ ਮਹਾਨ ਸਖਸ਼ੀਅਤ ਬਾਰੇ ਬੋਲਣ ਤੋਂ ਪਹਿਲਾਂ ਸੋਚ ਲੈਣਾ ਸੀ
Nice
Miss u mam