ਕੁਲਦੀਪ ਮਾਣਕ ਬਾਰੇ ਕੁਝ ਅਣਸੁਣੀਆਂ ਤੇ ਦਿਲਚਸਪ ਗੱਲਾਂ || Kuldeep Manak

แชร์
ฝัง
  • เผยแพร่เมื่อ 18 ส.ค. 2023
  • Join this channel to get access to perks:
    / @sochpunjabdiofficial
    LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdi
    Twitter :- amandee75953781?s...
    Instagram :- instagram.com/
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.
  • บันเทิง

ความคิดเห็น • 22

  • @baldevsingh9391
    @baldevsingh9391 10 หลายเดือนก่อน +4

    ਮਾਣਕ ਸਾਹਿਬ ਜੀ ਪਂਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @nanakchandkamboj5844
    @nanakchandkamboj5844 7 หลายเดือนก่อน +3

    ਮਾਣਕ ਇਕ ਰੱਬੀ ਰੂਹ ਸੀ, ਉਹ ਉੱਚ ਕੋਟੀ ਦਾ ਸਿੰਗਰ ਤਾੰ ਸੀ ਹੀ, ਨਾਲ ਹੀ ਨੇਕਦਿਲ ਤੇ ਮਿਲਣਸਾਰ ਇਨਸਾਨ ਸੀ। ਅੰਤਰ-ਰਾਸ਼ਟਰੀ ਪੱਧਰ ਤੇ ਬਹੁਤ ਵੱਡਾ ਨਾਮ ਕਮਾ ਕੇ ਵੀ ਉਸ ਦੇ ਨੇੜੇ ਹਊਮੈ ਯਾ ਹੰਕਾਰ ਨਾੰ ਦੀ ਕੋਈ ਸ਼ੈ ਨਹੀਂ ਸੀ।

  • @gamdoorsingh6670
    @gamdoorsingh6670 11 หลายเดือนก่อน +3

    ਬਹੁਤ ਵਧੀਆ ਗੱਲਬਾਤ ਕੀਤੀ, ਬਾਈ ਜੀ ਨੇ,ਮਾਣਕ ਬਾਰੇ,ਅਲੀ ਰਾਜਪੁਰਾ ਨੇ ਮਾਣਕ ਦੀਆਂ ਤਿੰਨ ਕਿਤਾਬਾਂ ਲਿਖੀਆਂ, ਜਿੰਨਾਂ ਵਿੱਚ ਮੇਰਾ ਨਾਂ ਗਮਦੂਰ ਸਿੰਘ ਕਾਹਨੇਕੇ, ਜ਼ਿਲ੍ਹਾ ਬਰਨਾਲਾ ਵੀ ਸ਼ਾਮਿਲ ਹੈ।

    • @Rabb_mehar_kre
      @Rabb_mehar_kre 11 หลายเดือนก่อน

      Very good sardar sahib ji......

  • @varindersinghbrar5665
    @varindersinghbrar5665 11 หลายเดือนก่อน +3

    ਵਾਹ ਜੀ ਵਾਹ ਯਾਦਾਂ ਮਾਣਕ ਦੀਆਂ 👍❤️

  • @sidhurureke
    @sidhurureke 11 หลายเดือนก่อน +2

    ਬਹੁਤ ਵਧੀਆ ਲੱਗਿਆ ਮਾਣਕ ਸਾਹਿਬ ਵਾਰੇ ਬਾਈ ਗੁੱਡੂ ਜੀ ਦੀ ਜਵਾਨੀ ਸੁਣਕੇ ਅਮਨ ਬਾਈ ਜੀ 🎉🎉🎉

  • @ravinderhundal-yr6hk
    @ravinderhundal-yr6hk 10 หลายเดือนก่อน +1

    ਯੁਗ ਗਾਇਕ ਹੀ ਸਨ ਮਾਣਕ ਸਾਹਬ ਤਾਂ ਮੇਰੇ ਸਮੇਤ ਉਹ ਬੰਦੇ ਬਹੁਤ ਕਿਸਮਤ ਵਾਲੇ ਹਨ ਜੋ ਓਨਾ ਨੂੰ live ਸੁਣੁ ਪਾਏ ਸਟੇਜ ਦਾ ਇੱਕ ਵੱਖਰਾ ਨਜ਼ਾਰਾ ਹੀ ਸੀ ਮਾਣਕ ਸਾਹਬ ਦਾ ਮਾਇਕ ਤੋਂ 5 5 ਫੁੱਟ ਪਿੱਛੇ ਹੱਟ ਕੇ ਹੇਕ ਲਗਾਉਣੀ ਓਨਾ ਨੇ ਵਾਹ ਯਾਦ ਹਨ ਸਭ ਅਖਾੜੇ ਜੋ ਮੈਂ ਵੇਖੇ ਸੁਣੇ ਹਨ

  • @gurjantsingh1300
    @gurjantsingh1300 6 หลายเดือนก่อน +1

    ਕੁਲਦੀਪ ਮਾਣਕ ਜੀ ਹੀਰਾ ਸੀ

  • @KulwinderSingh-sh2jk
    @KulwinderSingh-sh2jk 18 วันที่ผ่านมา

    ਮਾਣਕ ਸਾਹਬ.....👌👌👌👌🙏🏽

  • @Lakhmireana1980
    @Lakhmireana1980 10 หลายเดือนก่อน

    ❤❤

  • @AvtarSingh-mc8en
    @AvtarSingh-mc8en 10 หลายเดือนก่อน

    Jina t rabb di kirpa paisa nahi Santosh Dunia Sarkar kardi salute to you manak sab all team biology

  • @karanbaraich2300
    @karanbaraich2300 9 หลายเดือนก่อน

    👍

  • @shamsherbsingh6511
    @shamsherbsingh6511 11 หลายเดือนก่อน

    Supra.gaik

  • @starmusicusa8411
    @starmusicusa8411 7 หลายเดือนก่อน

    Gud

  • @harpalbrar5912
    @harpalbrar5912 11 หลายเดือนก่อน

    V v nice

  • @bhushansingla2005
    @bhushansingla2005 5 หลายเดือนก่อน

    Manak bahut vadhiya banda si, sidha suchha koi lagg lapet ni , koi lalch ni, sadh subha di si

  • @reshamsandhu9655
    @reshamsandhu9655 9 หลายเดือนก่อน

    ਮਾਣਕ ਵਰਗਾ ਗਾਇਕ ਦੁਬਾਰਾ ਨਹੀਂ ਜੰਮ ਸਕਦਾ।

  • @AvtarSingh-mc8en
    @AvtarSingh-mc8en 10 หลายเดือนก่อน

    Kine vadhia insan soch c

  • @bhushansingla2005
    @bhushansingla2005 5 หลายเดือนก่อน

    Punjab da gyak eko ek baba bohadh manak

  • @Rabb_mehar_kre
    @Rabb_mehar_kre 11 หลายเดือนก่อน

    Manak tan Manak h c.....jithe changge ton channga singer cheek ni maar skda othe Manak sahib ji gaunde c....oh v hass ke....boln da kharva c but eho jehe lok dil de marre nhi hunde.... Asi tan veere 84 born aan...sade tan khoon vangu rachya pya Manak ....afeem/chitta sab kuch chhadya jaa skda but Manak, Chamkila, Ramla te Didar and Sadique nhi.... Manak ehna ch number one te aa mere lyi...yaar Hundal sahib ji sir ji ikk gal dasso bai tusi Manjit Rahi dian cassettes v produce kittian???? Thodi photo dekhi m kite cassette de wraper te Manjit Rahi de.....daseo jrur sir ji...

  • @rajpalmann4543
    @rajpalmann4543 หลายเดือนก่อน

    ਜਿਹੜੇ ਰਿਕਾਡ ਵਾਰੇ ਗੱਲ ਦੱਸ ਰਿਹਾ ਆਹ ਤਿੰਨੇ ਸਿਰ ਮਾਰੀਂ ਜਾਂਦੇ ਨੇ ਪਰ ਐਂ ਨਹੀਂ ਪੁੱਛ ਰਹੇ ਬੲਈ ਰਿਕਾਰਡ ਕਿਹੜੇ ਗੀਤਾਂ ਵਾਲਾ ਸੀ। ਬਾਕੀ ਦੱਸਣ ਵਾਲਾ ਗਪੌੜ ਰੋੜ੍ਹ ਰਿਹਾ ਏ

  • @user-jo2vm2iv9c
    @user-jo2vm2iv9c 7 หลายเดือนก่อน

    Manak ta Manak hi si