Kuldeep Manak And Iqbal Mahal 2005

แชร์
ฝัง
  • เผยแพร่เมื่อ 12 ธ.ค. 2011
  • Kuldeep Manak & Iqbal Mahal An Inclusive Interview on Visions Of Punjab (2005)
  • เพลง

ความคิดเห็น • 317

  • @avtar25virk
    @avtar25virk 4 ปีที่แล้ว +10

    ਪੰਜਾਬ ਦਾ ਅਣਮੋਲ ਹੀਰਾ ਕੁਲਦੀਪ ਮਾਣਕ ,ਨੂੰ ਰਹਿਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ

  • @GurwinderGillMusic
    @GurwinderGillMusic 4 ปีที่แล้ว +24

    .... ਪੰਜਾਬ ਦਾ ਅਣਮੋਲ ਹੀਰਾ "ਕੁਲਦੀਪ ਮਾਣਕ" ਅਮਰ ਰਹਿਣਗੇ ਸਦਾ ਪੰਜਾਬੀਆਂ ਦੇ ਦਿਲਾਂ ਚ 💓💓

  • @balrajbajaj5656
    @balrajbajaj5656 ปีที่แล้ว +10

    ਮਾਣਕ ਸਾਹਿਬ ਜੀ ਸ਼੍ਰੋਮਣੀ ਗਾਇਕ ਸਦਾ ਹੀ ਦੁਨੀਆਂ ਦੇ ਦਿਲਾਂ ਵਿਚ ਰਹਿਣ ਗੇ

  • @Insanpariwarchandpura
    @Insanpariwarchandpura ปีที่แล้ว +7

    श्री कुलदीप माणक साहब जी एक महान कलाकार के साथ साथ इमानदारी का प्रतीक भी थे ।। भगवान् अल्लाह गौड खुदा बाहेगुरू रब्ब प्रभु राम के नाम पर भी माणक साहब जी को पूरा भरोसा था।।।

  • @visionsofpunjab
    @visionsofpunjab  11 ปีที่แล้ว +134

    ਮਾਣਕ ਸਾਹਿਬ ਵਧੀਆ ਗਵੀਆ ਤੇ ਭੋਲਾ ਇਨਸਾਨ ਸੀ। ਅਫਸੋਸ ਕਿ ਗੁਰਬਤ ਵਿਚੋਂ ਉਠਕੇ ਇਨਾ ਵੱਡਾ ਨਾਂ ਪੈਦਾ ਕਰਨ ਦੇ ਬਾਵਜੂਦ ਜੀਉਣ ਦੇ ਸਲੀਕੇ ਦੇ ਨਾ ਹੋਣ ਕਾਰਣ ਬੇ-ਵਕਤ ਰੱਬ ਨੂੰ ਪਿਆਰਾ ਹੋ ਗਿਆ। ਮਾਣਕ ਆਪਣੇ ਵੇਲੇ ਸਭ ਵਧੀਆ ਤੇ ਚਹੇਤਾ ਕਲਾਕਾਰ ਸੀ। ਉਸ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ।
    ਮੇਰਾ ਵਧੀਆ ਦੋਸਤ ਸੀ।

    • @manwindersingh5085
      @manwindersingh5085 6 ปีที่แล้ว +5

      ਇਕਬਾਲ ਮਾਹਲ ਸਾਹਿਬ ਤੁਸੀਂ ਵੀ ਸਾਡੇ ਬੁਗਰਜ ਹੋ ਸੁਭਾ ਤੁਹਾਡਾ ਵੀ ਬਹੁਤ ਮੀਠਾ ਹੈ.....
      ਤੁਹਾਡਾ ਬਹੁਤ ਬਹੁਤ ਧੰਨਵਾਦ ਆ....ਇਸ ਗੱਲਬਾਤ ਨੂੰ ਸਾਡੇ ਨਾਲ ਰੂਬਰੂ ਕਰਨ ਲਈ ...

    • @ramandeepsinghsandhu5019
      @ramandeepsinghsandhu5019 6 ปีที่แล้ว +3

      Iqbal Mahal ji Punjab da pinda di purani jindgi gurbat nahi si. yodia di darti a ji Punjab da pind t purania khuraka t o saf suthra paun pani. 🙏

    • @nirmalsingh-xu2ze
      @nirmalsingh-xu2ze 5 ปีที่แล้ว +3

      ਭੋਲਾ ਸੀ ਤਾਂ ਹੀ ਸਰਸੇ ਵਾਲੇ ਦਾ ਚੇਲਾ ਬਣ ਗਿਅਾ ਸੀ।ਅਾਪਣਾ ਗਾੲਿਅਾ ਗੀਤ,"ਬੂਬਨੇ ਦੀ ਲੱਤ ਵੱਢ ਕੇ ਮੈਂ ਤਾਂ ਚੜ ਜੂੰ ਬਠਿੰਡੇ ਵਾਲੀ ਰੇਲੇ" ਨੀ ਜੱਟੀੲੇ ਜੇ ਹੋਗੀ ਸਾਧਨੀ ਪੱਟੇ ਜਾਣਗੇ ਸਾਧਾਂ ਦੇ ਚੇਲੇ, ਭੁੱਲ ਗਿਅਾ।

    • @pritpalsingh7211
      @pritpalsingh7211 5 ปีที่แล้ว +2

      Ih ki hoia manak nu sleeka ni c jiun da.manak mauj kr k gia .marna sb na a baith kina rena....

    • @kala7232
      @kala7232 5 ปีที่แล้ว +2

      ਮਾਹਲ ਸਾਭ ਜੀ ਤੁਹਾਨੂੰ ੲਿਕ ਵਾਰ ੲਿਤਫਾਕ ਨਾਲ ਰੇਡੀੳੋ ਪਾਕਿਸਤਾਨ ਤੋ ਸੁਣਿਅਾ ਸੀ ਤੁਹਾਡੇ ਸਬਦ ਨਾਨਕ ਬਾਰੇ ਬਹੁਤ ਹੀ ਪਿਅਾਰੇ ਸੱਚੇ ਸਨ !!

  • @mehraraj2953
    @mehraraj2953 5 ปีที่แล้ว +62

    ਪੰਜਾਬੀ ਦਾ ਇੱਕੋ ਇਕ ਬੇਤਾਜ ਬਾਦਸ਼ਾਹ ਸਾਡੀ ਜਿੰਦ ਜਾਨ ਜਨਾਬ ਕੁਲਦੀਪ ਮਾਣਕ

  • @yarasingh4040
    @yarasingh4040 2 ปีที่แล้ว +6

    ਮਾਹਲ ਸਾਹਿਬ, ਬਹੁਤ ਖੂਭ ਰਹੀ ਇਹ ਮੁਲਾਕਾਤ, ਬਹੁਤ ਧੰਨਵਾਦ॥

  • @nirmalghuman6077
    @nirmalghuman6077 6 ปีที่แล้ว +58

    ਮਾਣਕ ਸਾਹਿਬ ਵਰਗਾ ਗਾਇਕ, ਨਾ ਕੋਈ ਉਹਨਾਂ ਤੋਂ ਪਹਿਲਾਂ ਸੀ ਤੇ ਨਾ ਕੋਈ ਉਨ੍ਹਾਂ ਤੋਂ ਬਾਅਦ ਹੋਣਾ ਐਂ,
    ਉਹਨਾਂ ਦੀ ਅਮਰ ਆਵਾਜ਼ ਹਮੇਸ਼ਾ ਪੰਜਾਬ ਦੀਆਂ ਫ਼ਿਜ਼ਾਵਾਂ ਚ ਗੂੰਜਦੀ ਰਹੇਗੀ

    • @kodachaim5913
      @kodachaim5913 2 ปีที่แล้ว

      I dont mean to be so offtopic but does someone know a way to get back into an instagram account??
      I somehow forgot my account password. I love any assistance you can give me.

    • @byronluca9041
      @byronluca9041 2 ปีที่แล้ว

      @Koda Chaim instablaster =)

    • @kodachaim5913
      @kodachaim5913 2 ปีที่แล้ว

      @Byron Luca Thanks for your reply. I got to the site thru google and I'm trying it out atm.
      Looks like it's gonna take quite some time so I will get back to you later when my account password hopefully is recovered.

    • @kodachaim5913
      @kodachaim5913 2 ปีที่แล้ว

      @Byron Luca It did the trick and I now got access to my account again. I am so happy:D
      Thank you so much, you saved my account!

    • @byronluca9041
      @byronluca9041 2 ปีที่แล้ว

      @Koda Chaim no problem :D

  • @harjinderbal8784
    @harjinderbal8784 5 ปีที่แล้ว +34

    ਯਾਦਾਂ ਤਾਜਾ ਕਰਨ ਵਾਸਤੇ ਧੰਨਵਾਦ ਜੀ

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +5

    Madam Rafi Sahab Jsa koi gl singer nahi hua na hi hoga Rafi Sahab jindabad very beautiful voice and Kuldeep Singh Sahib Di great man original singar

  • @mintu5237
    @mintu5237 5 ปีที่แล้ว +74

    ਸੀਨਾ ਹਿੱਲ ਜਾਂਦਾ ਤੁਹਾਡੇ ਗੀਤ ਤੇ ਕਲੀਆਂ ਸੁਣ ਕੇ.,
    ਮਾਣਕ ਨੀ ਮਰਦਾ, ਸਦਾ ਹੀ ਜਿਉਂਦਾ ਰਹੁ ਦਿੱਲਾਂ ਵਿੱਚ....

  • @Tejaspreet
    @Tejaspreet 2 ปีที่แล้ว +5

    ਪੰਜਾਬ ਦੀ ਇੱਕ ਮਹਾਨ ਸ਼ਖਸ਼ੀਅਤ ਸਨ, ਮਾਣਕ ਸਾਹਿਬ

  • @shamshersandhu9026
    @shamshersandhu9026 2 ปีที่แล้ว +6

    Bahut wadhia Galbaat . Historical Document hai . Mahal te Manak nu 💯 slute 👍🙏👍🙏

  • @lakhvindersingh8574
    @lakhvindersingh8574 5 ปีที่แล้ว +25

    ਕੁਲਦੀਪ ਮਾਣਕ ਕਲੀਆਂ ਦਾ ਬਾਦਸ਼ਾਹ ਰਹਿੰਦੀ ਦੁਨੀਆਂ ਤੱਕ ਰਹੇਗਾ।

  • @pardhanbobbybrarmohanpura2373
    @pardhanbobbybrarmohanpura2373 2 ปีที่แล้ว +9

    Koi shabad nhi tariff karn lai .... Great Singer Manak Saab 🙏....Miss uuuuuu 😭

  • @MohanSingh-lo9pv
    @MohanSingh-lo9pv 4 ปีที่แล้ว +5

    ਜਦੋ ਸੁਣਆ ਊਦੋ ਹੀ ਸਹੀ ਮਾਣਕ ਤਾ ਮਾਣਕ / ਮਾਹਲ ਸਾਹਬ ਇਕ ਬਹੂਤ ਹੀ ਵਧੀਆ ਇਨਸਾਨ ਨੈ

  • @visionsofpunjab
    @visionsofpunjab  12 ปีที่แล้ว +33

    ਧੰਨਵਾਦ ਜੀ।

  • @GurpreetSingh-mb7by
    @GurpreetSingh-mb7by 6 ปีที่แล้ว +14

    Life ch first time adan di interview deakhi aa
    Rooh cho gl bt krn lai bnda mzboor ho jnda ❤
    Manak saab respect ❤✌

  • @jagatkamboj9975
    @jagatkamboj9975 2 ปีที่แล้ว +2

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @ernsbrtp
    @ernsbrtp 3 ปีที่แล้ว +5

    ਬਹੁਤ ਯਾਦਾਂ ਉਸ ਅਜ਼ੀਮ ਕਲਾਕਾਰ ਦੀਆਂ ,ਤਾਜ਼ਾ ਹੋ ਗਈਆਂ

  • @punjabdirooh5757
    @punjabdirooh5757 4 ปีที่แล้ว +6

    ਪੰਜਾਬੀ ਮਾਂ ਬੋਲੀ ਦਾ ਸਪੂਤ ਕੁਲਦੀਪ ਮਾਣਕ

  • @nirmalsingh-xu2ze
    @nirmalsingh-xu2ze 5 ปีที่แล้ว +23

    ਧੰਨਵਾਦ ਜੀ ਮਾਣਕ ਸਾਬ ਦੀ ਬੇਬਾਕ ਗੱਲਬਾਤ ਪੇਸ਼ ਕਰਨ ਲੲੀ। ਪਰ ਲਾਹਣਤ ਹੈ ਭਾਰਤੀ ਪੁਲਿਸ ਤੇ ਕਾਨੂੰਨ ਪ੍ਰਬੰਧ ਤੇ, ਪਤਾ ਲੱਗਿਅਾ ਹੈ ਕਿ ਦਿਲਸ਼ਾਦ ਅਖਤਰ ਦਾ ਕਾਤਿਲ DSP ਬਰੀ ਹੋ ਕੇ ਨੌਕਰੀ ਕਰਦਾ ਰਿਹੈ।

  • @Superier8
    @Superier8 3 ปีที่แล้ว +9

    Very well established wording with lots of respect from Iqbal ji towards Kuldip Manak Sahib ji

  • @tejindersingh9560
    @tejindersingh9560 5 ปีที่แล้ว +26

    Manak varga koi hor ni ho sakda... ena sidha te sacha banda.... asli kalakar..

  • @Tejaspreet
    @Tejaspreet 2 ปีที่แล้ว +3

    ਯੂਨੀਕ personality ਸਨ, ਕੁਲਦੀਪ ਮਾਣਕ ਜੀ

  • @lakhveerchahal23
    @lakhveerchahal23 4 ปีที่แล้ว +15

    #ਮਹਾਨ #ਗਾਇਕ #ਕੁਲਦੀਪ ਮਾਣਕ ਨੂੰ ਰਹਿਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ

  • @visionsofpunjab
    @visionsofpunjab  12 ปีที่แล้ว +27

    Dhanvad ji.

  • @JS50108
    @JS50108 4 ปีที่แล้ว +23

    ਮਾਹਲ ਸਾਹਿਬ ਬਹੁਤ ਅੱਛੀ ਗੱਲਬਾਤ ਕਰਦੇ ਆ ਤੇ ਬੜਾ ਮਿੱਠਾ ਬੋਲਦੇ ਆ I ਧੰਨਵਾਦ ਜੀ I

  • @GurveerSingh-jn3hh
    @GurveerSingh-jn3hh 7 ปีที่แล้ว +20

    Manak Saab my favourite singers.Interviewer Iqbal saab ne bahut vdia interview layee ohna ne

  • @fmbox2400
    @fmbox2400 11 ปีที่แล้ว +9

    manak sahib naal main kai projects te kam kita bahut hi vadhiaa insan si te bahut uch koti de kalakar si ohna de jaan naal sanu bahut ghata piaa dunian nu ohna di ghaat hameshan khaldi rahe gi ... intervew dikhoun lai thanx mahal sahib

  • @dr.charanjitsingh8203
    @dr.charanjitsingh8203 3 ปีที่แล้ว +7

    Mahal sahib, you are a great son of soil. Punjabi language and culture shall be thankful to you.

  • @VijayKumar-qj1ek
    @VijayKumar-qj1ek 5 ปีที่แล้ว +5

    ਬਹੁਤ ਵिਧਅਾ ਮਾਣਕ ਜੀ

  • @nanakchandkamboj5844
    @nanakchandkamboj5844 3 ปีที่แล้ว +4

    ਅਕਸਰ ਲੋਕ ਕਹਿੰਦੇ ਨੇ ਕਿ ਬੰਦਾ ਖਾਲੀ ਹੱਥੀ ਆਇਆ ਅਤੇ ਖਾਲੀ ਹੱਥੀ ਦੁਨੀਆਂ ਤੋੰ ਤੁਰ ਜਾਂਦਾ ਹੈ, ਪਰ ਨਹੀਂ ,ਖਾਲੀ ਹੱਥ ਆਓੰਦਾ ਜਰੂਰ ਪਰ ਆਪਣੇ ਕੀਤੇ ਚੰਗੇ ਮਾੜੇ ਕਰਮ ਨਾਲ ਲੈਕੇ ਸਵਰਗ ਯਾ ਨਰਕ ਵਿੱਚ ਜਾੰਦਾ ਹੈ। ਮਾਣਕ ਸਾਹਬ ਖਾਲੀ ਹੱਥ ਨਹੀਂ ਗਏ ਕਰੋੜਾਂ ਲੋਕਾਂ ਦਾ ਪਿਆਰ ਨਾਲ ਲੈ ਕੇ ਗਏ ਨੇ।

  • @nirmalmann438
    @nirmalmann438 4 ปีที่แล้ว +4

    ਪੰਜਾਬੀ ਗਾਇਕੀ ਦਾ ਹੀਰਾ

  • @balvirmann6055
    @balvirmann6055 5 ปีที่แล้ว +20

    ਸਾਡੇ ਬਠਿੰਡੇ ਦਾ ਮਾਣ

  • @sahib2781
    @sahib2781 3 ปีที่แล้ว +2

    Dowa praawa ne pehla Peg laaiya te fer interview kiti aa .. waah ji waah .. dono hi rangile bande ne ..

  • @harmindersingh5148
    @harmindersingh5148 ปีที่แล้ว

    Iqbal mahal je best 👌 👍 interview with kuldip manak sahib je 💔💖💕👍💘💝🙏🙏🙏🙏🙏🙏🙏🙏🙏🙏🙏🙏

  • @JaspalSingh-gn3nu
    @JaspalSingh-gn3nu 7 ปีที่แล้ว +11

    Good miss u manak ji

  • @gvsingh8785
    @gvsingh8785 5 ปีที่แล้ว +6

    We as students at PAU listened to him in 1970 or in our our hostel.
    It was a wonderful experience to be related to our Punjabi roots.

  • @arashbirsingh78
    @arashbirsingh78 5 ปีที่แล้ว +6

    One of the best kuldeep Manak's Interview.

  • @B_sra_tv
    @B_sra_tv 3 ปีที่แล้ว +1

    ਸੀਰਾ ਗਲਬਾਤ ਜੀ

  • @jasvindersharma916
    @jasvindersharma916 ปีที่แล้ว +8

    ਮਾਹਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਣਕ ਸਾਹਿਬ ਮੇਰੇ ਗੁਆਂਢੀ ਪਿੰਡ ਦੇ ਸੀ , ਓਹਨਾ ਦੇ ਵੱਡੇ ਭਰਾ ਜਨਾਬ ਸਦੀਕ ਮੁਹੰਮਦ ਸਾਹਿਬ ਕੋਲ ਮਾਣਕ ਸਾਹਿਬ ਦੇ ਘਰ ਜਾਂਦੇ ਰਹਿੰਦੇ , ਇਹ ਮੁਲਾਕਾਤ ਵੀ ਵੱਡਮੁੱਲਾ ਦਾਸਤਾਵੇਜ /ਯਾਦ ਹੈ । ਸਲਾਮ 🙏

    • @Gurmukkh
      @Gurmukkh ปีที่แล้ว

      ਉਹ ਮੁਲਾਕਾਤ TH-cam ਤੇ ਹੈਗੀ ਜੀ?

  • @rajvindersinghsohal3735
    @rajvindersinghsohal3735 2 ปีที่แล้ว +2

    Such a beautiful interview by Mahal sahib

  • @wahegurugstar
    @wahegurugstar 8 ปีที่แล้ว +9

    KULDEEP MANK HE IS GREAT SINGER HE IS MY BEST SINGER
    THIS INTERVIEW VERY VERY NICE
    IQBAL MAHAL YOUR GREAT 2
    I MISS OUR MANK

  • @Munda_PhD_wala
    @Munda_PhD_wala 4 หลายเดือนก่อน

    ਬਹੁਤ ਬਹੁਤ ਸ਼ੁਕਰੀਆ ਜੀ, ਕਈ ਵਾਰ ਦੇਖ ਚੁੱਕਾ ਹਾਂ ਮੈਂ ਇਹ ਵੀਡੀਓ, ਕਿਹੋ ਜਹੇ ਲੋਕ ਸੀ, ਹੁਣ ਤਾਂ ਹਫ਼ੜਾ ਦਫ਼ੜੀ ਹੀ ਐ

  • @lailpura
    @lailpura 2 ปีที่แล้ว

    Bohat wadiya interview ji , itihasak galla ne ji

  • @balrajdhillon584
    @balrajdhillon584 5 ปีที่แล้ว +15

    Thanks Mahal Saab eh priceless interview upload karan lai.miss you manak saab 👏

  • @GaganDeepsingh-kd8ku
    @GaganDeepsingh-kd8ku 11 หลายเดือนก่อน

    Good interview with Kuldeep Manak Sir!
    Dunia Guandi Rahugi Manak Dian Kalian Sir!

  • @mehakpunia6032
    @mehakpunia6032 4 ปีที่แล้ว +1

    O ਮਾਣਕ ਤੇਰੀ ਯਾਦ ਆਉਦੀ ਯਾਰ ਬਹੁਤ

  • @devindersingla8210
    @devindersingla8210 3 ปีที่แล้ว +3

    Salute to Manak Sabb for great contribution to Punjabi culture and heritage.

  • @karamjitsingh8522
    @karamjitsingh8522 5 ปีที่แล้ว +6

    ਵਾਹ ਜੀ ਮਾਹਲ ਸਾਹਿਬ

  • @pardeepsingh483
    @pardeepsingh483 5 ปีที่แล้ว +9

    Set ਹੋ ਗਏ ਪੈੱਗ ਲਾ k 😎😎😎😂😂😂

  • @kamaljit3430
    @kamaljit3430 2 ปีที่แล้ว +1

    Rabb ho tusi ustad g gay ki vich ,🙏🙏🙏🙏🙏🙏🙏🙏🙏

  • @jass123451
    @jass123451 8 ปีที่แล้ว +18

    Great respect for u manak sahab

  • @J_s_Sidhu
    @J_s_Sidhu ปีที่แล้ว +1

    Miss u manka😭😭😭😭

  • @sunnysandhu8958
    @sunnysandhu8958 3 ปีที่แล้ว +1

    Best interview rabb manak saab di atma nu shanti bkshe te yudveer ji nu thik krde cheti

  • @pbansal23
    @pbansal23 4 ปีที่แล้ว +7

    Great interview sir... People should learn nowadays how to take interview of legends

  • @mws6898
    @mws6898 ปีที่แล้ว +2

    Great singer, fearless and jolly personality

  • @harmindersingh8910
    @harmindersingh8910 8 ปีที่แล้ว +13

    Nice interview with kuldip manak je

  • @sunnypooni9115
    @sunnypooni9115 4 ปีที่แล้ว +4

    Always love u manak saab🤗

  • @rmudhar84
    @rmudhar84 3 ปีที่แล้ว +6

    One of the beautiful interview of Mr Manak.... Always lives in our hearts...he didn't get what he's really deserved.....

  • @sbrecords8862
    @sbrecords8862 4 ปีที่แล้ว +2

    Super Star Singer Kuldeep Manak ji 🙏🙏🙏🙏

  • @kaur_life2973
    @kaur_life2973 3 ปีที่แล้ว +4

    Real legend💕💕💕💕🙏

  • @nirmalmann438
    @nirmalmann438 4 ปีที่แล้ว +1

    ਧੰਨਵਾਦ ਮਾਹਲ ਸਾਹਿਬ

  • @gabr0o
    @gabr0o 7 ปีที่แล้ว +8

    Miss you MANAK SAHAB 🙏
    MALAK charna ch niwas bakshan 🙏🙏

  • @salmakhan8329
    @salmakhan8329 5 ปีที่แล้ว +13

    Mahal saab da peg lagiya hai 100%

  • @HoneySingh00
    @HoneySingh00 4 ปีที่แล้ว +1

    Manak Saab saade dilaan ch ajj v raaz kr rhe ne....Manak Saab Te ohna di gayki ajj hmesha Amar hai...🙏

  • @user-py2be1ge8p
    @user-py2be1ge8p 4 ปีที่แล้ว +1

    ਸਾਫ਼ ਦਿਲ ਦੇ ਸਨ ਮਾਣਕ ਸ ਸਾਬ੍ਹ

  • @Arsh1040
    @Arsh1040 3 ปีที่แล้ว +3

    Legend Kuldeep Manak

  • @Deepthinkersindia
    @Deepthinkersindia 3 ปีที่แล้ว

    2021 ch v main ta aidar aagya baaki kidar ne manak saab de fan.....? like kr k daseyo

  • @simranjeetsingh8479
    @simranjeetsingh8479 2 ปีที่แล้ว +5

    Legends never die ♥️🥺

  • @amarnath8685
    @amarnath8685 7 ปีที่แล้ว +5

    interview very nice ru khush ho ge eda da banda hona chahida iqwal barga. love u

  • @harishnarula4235
    @harishnarula4235 3 ปีที่แล้ว +1

    Bohout vadhia interview ji. Dhanyawad ji

  • @harjinderjaura177
    @harjinderjaura177 4 ปีที่แล้ว +1

    Good Mahal sahib ji
    Nice interview 👍👍👍🙏

  • @mintu5237
    @mintu5237 5 ปีที่แล้ว +5

    Kuldeep Manak is best,
    Respact ji

  • @HarpreetSingh-iq9vw
    @HarpreetSingh-iq9vw 3 ปีที่แล้ว +2

    Thank you sir for share this interview. What a truthful man was kuldip manak ji !. True essense of punjab and humanity.

  • @talwansingh1008
    @talwansingh1008 2 ปีที่แล้ว +1

    Waheguru manàk saab. Nice.

  • @jagtarsingh8126
    @jagtarsingh8126 4 ปีที่แล้ว +1

    Manak. Sab you are the greatest singer of Punjabi folk you are proud of Punjab

  • @jiqbal8480
    @jiqbal8480 3 ปีที่แล้ว +2

    Muhammad lateef urf kuldip manak sahab was a great folk singer of punjab 🌺

  • @jimsen594
    @jimsen594 4 ปีที่แล้ว +1

    Bohut sohni interview iqbal ji.. very soft te sweet boldey ho tuci ..ustad kuldeep manak ji mere all tym fvrt ne ..aj v mere dil ch jinda ne ..very down to earth person ..thank u iqbal ji video upload lai ..mai thonu mulna chnda m from chd.

  • @gursewaksmadhok
    @gursewaksmadhok 6 ปีที่แล้ว +13

    Manak saheb verga sacha suchA insan milna bahut muskil hai bahut garibi vdekhi jadon ehna da viah hoya ta mera tent house da kam si kehn lage mere kol paise nahi te 4...6 mahene de vnahi sakanga mai kam kita chalo paisey ta aa gaye eh gall amiri vich bhuley nahi kende madhok saheb sath na dindey ta mera viah nahi hona si bahut vadda gun hai garibi nu yad rakhna (gursewak s madhok)

    • @bluecoreavsk
      @bluecoreavsk 5 ปีที่แล้ว +1

      Great comment sir...🙏

  • @GameTimeOne
    @GameTimeOne 12 ปีที่แล้ว +7

    What a wonderful interview, full of pyaar and satkaar.
    Thank you ji.

  • @Gurvinderromana007
    @Gurvinderromana007 18 วันที่ผ่านมา

    ਜਿੰਦ ਜਾਨ ਮਾਣਕ ਸਾਬ ਅੱਜ ਵੀ ਦਿਲਾਂ ਚ ਵੱਸਦੇ ਨੇ❤

  • @guruword8378
    @guruword8378 7 ปีที่แล้ว +9

    very good interview with legend

  • @SurinderSingh-zu3ub
    @SurinderSingh-zu3ub 5 ปีที่แล้ว +5

    Interviewer is also matching legendary artist

  • @kaursinghkaursingh2549
    @kaursinghkaursingh2549 4 หลายเดือนก่อน

    ਸਭ ਤੋਂ ਵਧੀਆ ਇੰਟਰਵਿਊ ❤

  • @Manpreetsingh-jb6wd
    @Manpreetsingh-jb6wd 4 ปีที่แล้ว +3

    ਵਾਹ ਕਮਾਲ ਮਾਣਕ ਜੀ❤

  • @ManpreetSingh-pv4zl
    @ManpreetSingh-pv4zl 6 ปีที่แล้ว +5

    Interview ni dekhi eda d ajj taj #respect

  • @brarvlogs5531
    @brarvlogs5531 2 ปีที่แล้ว +2

    Miss you legend manak

  • @palsingh8383
    @palsingh8383 8 ปีที่แล้ว +6

    I got it why we lost this Diamond !!!

  • @jogasingh4757
    @jogasingh4757 3 หลายเดือนก่อน

    Jagmohan ji and kuldeep mank good gaek si

  • @RajKumar-dq2qp
    @RajKumar-dq2qp ปีที่แล้ว

    2023 में भी सुन रहे हैं

  • @AbinasiSingh
    @AbinasiSingh 3 ปีที่แล้ว

    Ba-kmaal interview, Experience saaf jhalkda hoea Manak saab da v te Mahal saab da v ,
    Salaam

  • @aftabsandhu6485
    @aftabsandhu6485 3 ปีที่แล้ว +2

    Miss u legend manak saab

  • @hukamsingh9647
    @hukamsingh9647 2 ปีที่แล้ว

    Manak Saab my favorite singer

  • @AnilKumar-gk8up
    @AnilKumar-gk8up ปีที่แล้ว

    No words for the legend ❤️❤️King of Punjab music industry 👑❤️❤️❤️🙏🙏🙏Koi rees nehi kar sakda manak saab di 🙏🙏🙏

  • @r.jawandha5343
    @r.jawandha5343 2 หลายเดือนก่อน

    ਪੰਜਾਬ ਦਾ ਹੀਰਾ ਮਾਣਕ ਸਾਹਿਬ 👍🙏🤲

  • @beinghappy9071
    @beinghappy9071 3 ปีที่แล้ว +1

    love you 😍

  • @buttamantri6087
    @buttamantri6087 ปีที่แล้ว

    ਮਾਣਕ ਸਾਬ ਬਹੁਤ ਵਧੀਆ ਇਨਸਾਨ ਸਨ

  • @jattvloggers3873
    @jattvloggers3873 3 ปีที่แล้ว

    Manka Hun badal nu v lok ticchran krde aw te tera naam rehndi duniya takk tere geetan de naal naal goonju 🙏😊