ਮੈਂ ਡਰੰਮਾਂ ਦੇ ਡਰੰਮ ਸ਼ਰਾਬ ਪੀਤੀ ਆ, ਪਰ ਕਦੇ ਖੰਡਾਈ ਨਹੀਂ- ਦੇਵ ਥਰੀਕੇ ਵਾਲਾ

แชร์
ฝัง
  • เผยแพร่เมื่อ 17 ม.ค. 2025

ความคิดเห็น • 215

  • @abinashdeep6873
    @abinashdeep6873 4 ปีที่แล้ว +29

    ਦੇਵ ਬਾਪੂ ਜੀ ਦੀ ਰੱਬ ਲੰਬੀ ੳੁਮਰ ਕਰੇ ੲਿਹ ਪੰਜਾਬ ਦੇ ਹੀਰੇ ਨੇ🙏🙏🙏🙏

  • @iqbalchahal4775
    @iqbalchahal4775 4 ปีที่แล้ว +36

    ਇਕ ਸੱਚਾ-ਸੁਚਾ ਇਨਸਾਨ ... ਕਲਮ ਦਾ ਬਾਦਸ਼ਾਹ .... ਇੱਕ ਸੰਪੂਰਨ ਇਨਸਾਨ ... ਬੇਹੱਦ ਪਿਆਰਾ ਇਨਸਾਨ ... ਜਿਸ ਦੀ ਸਖ਼ਸ਼ੀਅਤ ਨੂੰ ਸ਼ਬਦਾਂ ਵਿੱਚ ਸਮੇਟਿਆ ਹੀ ਨਹੀ ਜਾ ਸਕਦਾ।

  • @harpalsinghgsp1244
    @harpalsinghgsp1244 3 ปีที่แล้ว +4

    ਅੱਜ ਸਾਡੇ ਕੋਲੋ ਸਰੀਰ ਕਰਕੇ ਸਦਾ ਲਈ ਚਲੇ ਗਏ ਦੇਵ ਸਾਬ 25-1-22

  • @harindersidhuadvisoratlico6908
    @harindersidhuadvisoratlico6908 4 ปีที่แล้ว +12

    ਕਿੰਨੀ ਸੋਹਣੀ ਗੱਲ ਕਹੀ ਕਿ ਜੋ ਦਰ ਨਹੀਂ ਖੁਲਾ ਉਹ ਘਰ ਨਹੀਂ ਹੁੰਦਾ

  • @ranjitsinghkalabula
    @ranjitsinghkalabula 4 ปีที่แล้ว +7

    ਦੇਵ ਥਰੀਕੇ ਵਾਲਾ, ਗੀਤਕਾਰੀ ਦਾ ਥੰਮ੍ਹ, ਸਦਾ ਸਲਾਮਤ ਰਹਿਣ !🙏🙏🙏🙏🙏🙏🙏

  • @nanakchandkamboj5844
    @nanakchandkamboj5844 3 ปีที่แล้ว +4

    ਸਦੀ ਦੇ ਮਹਾਨ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਵਰਗੀ ਕਲਮ ਹੋਰ ਕਿਸੇ ਗੀਤਕਾਰ ਦੀ ਨਹੀਂ ਹੋ ਸਕਦੀ। ਉਨ੍ਹਾਂ ਨੇ ਉਹ ਲਿਖਿਆ ਜਿਸਨੂੰ ਅਸੀਂ ਪਰਿਵਾਰ ਸਮੇਤ ਬਹਿ ਕੇ ਸੁਣ ਸਕਦੇ ਹਾਂ।

  • @msshergill1112
    @msshergill1112 4 ปีที่แล้ว +3

    ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ ਦੇਵ ਥਰੀਕੇ ਵਾਲਾ ਜੀ

  • @jaswantsinghpradhan7470
    @jaswantsinghpradhan7470 4 ปีที่แล้ว +16

    ਪਤਰਕਾਰ/ ਹੋਸਟ ਵੀਰ ਦੀ ਆਵਾਜ ਤੇ ਗਲ ਕਰਨ ਦਾ ਅੰਦਾਜ ਬਹੁਤ िਪਆਰਾ ਲਗਦਾ,,,,

  • @jagjitsingh-wl9bg
    @jagjitsingh-wl9bg 3 ปีที่แล้ว +1

    ਮੱਕੜ ਸਾਹਿਬ ਬਾ-ਕਮਾਲ ਇੰਟਰਵਿਊ ਹੈ। ਦੇਵ ਥਰੀਕੇ ਵਾਲੇ ਨੇ ਬਹੁਤ ਸੋਹਣਾ ਲਿਖਿਆ....

  • @avtars.dhindsa8381
    @avtars.dhindsa8381 3 ปีที่แล้ว +1

    ਬਹੁਤ ਵਧੀਆ ਲਿਖਿਆ ਦੇਵ ਥਰੀਕੇ ਵਾਲੇ ਨੇ ,
    ਹਰਦੇਵ ਦਿਲਗੀਰ ਦੇ ਨਾ ਨਾਲ ਵੀ ਮਸ਼ਹੂਰ ਹੋਇਆ

  • @palgill9220
    @palgill9220 4 ปีที่แล้ว +10

    ਬਹੁਤ ਵਧੀਆ ਮੁਲਾਕਾਤ ਜੀ ਮਕੜ ਸਾਬ

  • @surjitsingh2954
    @surjitsingh2954 4 ปีที่แล้ว +29

    ਵਾਹ ਦੇਵ ਜੀ ਬਹੁਤ ਗਾਣੇ ਸੂਣੇ ਪਰ ਅਜ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਗਿਆ

  • @parmindergill2584
    @parmindergill2584 4 ปีที่แล้ว +8

    ਬਹੁਤ ਹੀ ਵਧੀਆ ਇੰਟਰਵਿਊ

  • @kiranjeetkaur6288
    @kiranjeetkaur6288 3 ปีที่แล้ว

    Salute mama ji 🙏

  • @sukhjindersandhuvaltoha903
    @sukhjindersandhuvaltoha903 4 ปีที่แล้ว +19

    ਮਨਮੋਹਨ ਵਾਰਸ ਜਾ ਕਮਲ ਹੀਰ ਨੂੰ ਗੀਤ ਦਿਉ ਦੇਵ ਥਰੀਕੇਵਾਲੇ ਸਾਬ ਜੀ

  • @viptamney4621
    @viptamney4621 4 ปีที่แล้ว +16

    ਬਾਹੁਤ ਹੀ ਵਧੀਆ ਸੀ ਦੇਵ ਜੀ ਨੇ ਸੱਚ ਨੂੰ ਲਿਖਿਆ ਤੇ ਸਾਫ ਸੁਥਰੀ ਗਾਇਕੀ ਦਾ ਰੰਗ ਬਨਾਉਣ ਤੇ ਗੀਤਕਾਰੀ ਨੂੰ ਲਿਖਿਆ ਧੰਨਵਾਦ ਜੀ

  • @balrajbajaj5656
    @balrajbajaj5656 ปีที่แล้ว

    ਬਾਪੂ ਜੀ ਤੁਹਾਡੀ ਘਾਟ ਪੰਜਾਬੀ ਮਾਂ ਬੋਲੀ ਨੂੰ ਬਹੁਤ ਖਲ , ਰਹੀ ਹੈ

  • @ilovekabaddi9509
    @ilovekabaddi9509 4 ปีที่แล้ว +2

    ਬਾਪੂ ਜੀ ਬਹੁਤ ਹੀ ਹੀਰੇ ਬੰਦੇ ਨੇ
    ਬਹੁਤ ਹੀ ਜਜਬਾਤੀ ਤੇ ਨੇਕ ਇਨਸਾਨ ਨੇ ਬਾਪੂ ਜੀ
    ਦਿਲੋ ਸਲੂਟ ਏ ਥੋਨੂੰ ਬਾਪੂ ਜੀ

  • @sukhjindersandhuvaltoha903
    @sukhjindersandhuvaltoha903 4 ปีที่แล้ว +6

    ਬਾਪੂੰ ਜੀ ਨੂੰ ਵਾਹਿਗੁਰੂ ਦੜਦੀ ਕਲਾ ਬਖ਼ਸ਼ੇ ਜੀ
    ਬਾਪੂੰ ਜੀ ਮਨਮੋਹਨ ਵਾਰਸ ਜਾ ਕਮਲ ਹੀਰ ਨੂੰ ਗੀਤ ਦਿਉ ਜੀ

  • @khushwantsinghkhushwant1351
    @khushwantsinghkhushwant1351 3 ปีที่แล้ว

    ਅੱਜ ਕੱਲ ਦੇ ਗਾਇਕਾਂ ਨੁ ਤੇ ਪਰਿਵਾਰ ਚ ਬੈਠ ਕੇ ਸੁਣ ਨੀ ਸੱਕਦੇ ਅੱਜ ਦੇ ਗਾਇਕ ਆਪਣੀਆ ਮਾਂ ਭੈਣਾਂ ਚ ਨੀ ਬੈਠ ਸੱਕਦੇ

  • @jagseernumberdar8827
    @jagseernumberdar8827 4 ปีที่แล้ว +13

    ਵਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਤੰਦਰੁਸਤੀ ਬਖਸ਼ੇ ਬਾਪੂ ਜੀ ਕਲਮ ਦੇ ਧਨੀ ਹੋ

  • @surjitsingh4588
    @surjitsingh4588 4 ปีที่แล้ว

    ਬਹੁਤ ਵਧੀਆ ਇੰਟਰਵਿਊ ਮੈ ਮਿਲਿਆਂ ਸੀ ਵੀਹ ਸਾਲ ਪਹਿਲਾਂ ਦੀ ਗੱਲ ਹੈ ਖੁੱਲੀ ਕਿਤਾਬ ਆ ਦੇਵ ਥਰੀਕੇ ਵਾਲਾਂ

  • @mintukumar-vt1zm
    @mintukumar-vt1zm 3 ปีที่แล้ว

    Weheguru ji

  • @mohinderkaur7867
    @mohinderkaur7867 4 ปีที่แล้ว +4

    Patrkar ji ilove your voice very very lovely voice god bless u long life ji

  • @daljitsingh2121
    @daljitsingh2121 4 ปีที่แล้ว +3

    Wah Bapu ji wah bahut Ochi Suchi Soch a Salam thano
    Waheguru ji tandrusti te long life bakse Waheguru ji Waheguru ji Waheguru ji

  • @gurcharnsingh3048
    @gurcharnsingh3048 4 ปีที่แล้ว +4

    ਵਾਹ।ਵਾਹ। ਬਾਪੂ ਜੀ।ਇੱਕ।ਵੇਰ। ਤੁਹਾਡੇ। ਵਿਆਹ
    ਵਿੱਚ।ਚਰਨ।ਦੇ ਦਰਸ਼ਨ।ਮੌਕਾ। ਮਿਲਿਆਂ

  • @bhupindersingh9831
    @bhupindersingh9831 4 ปีที่แล้ว +1

    ਬਾਪੂ👍ਜੀ👍ਬਦੀਅ।ਗੀਤ।ਲਿਖੇ👌ਸਤਿ ਸ੍ਰੀ ਅਕਾਲ! ਸਤਿ ਸ੍ਰੀ ਅਕਾਲ

  • @sukhwinderbmarar2381
    @sukhwinderbmarar2381 4 ปีที่แล้ว +6

    ਦੇਵ ਜੀ ਬਹੁਤ ਹੀ ਸੋਹਣੀਆ ਗੱਲਾਂ ਹਨ

  • @splitmine1467
    @splitmine1467 3 ปีที่แล้ว

    Great

  • @KulwinderSingh-sh2jk
    @KulwinderSingh-sh2jk 4 ปีที่แล้ว +7

    ਪੰਜਾਬੀ ਗੀਤਕਾਰੀ ਦੇ ਰਹਿਬਰ ਬਾਪੂ ਦੇਵ ਥਰੀਕੇ ਵਾਲਾ। ਤੇ ਮਾਨ ਮਰਾੜ੍ਹਾ ਵਾਲਾ

    • @LakhvirSingh-xc3qm
      @LakhvirSingh-xc3qm 4 ปีที่แล้ว

      Sahi gall aa veere ek jatt ek ramgahdiha sanu maan aa dev babu te

  • @basantsingh2213
    @basantsingh2213 4 ปีที่แล้ว +2

    ਬਹੁਤ ਵਧੀਆ ਲਿਖਿਆ ਬਾਪੂ ਜੀ

  • @ramandeepsingh9071
    @ramandeepsingh9071 3 ปีที่แล้ว

    Very nice

  • @jagmeetsingh1084
    @jagmeetsingh1084 2 ปีที่แล้ว

    Dev.thrikewala.is.very.sincear.song.writer.they.are.the.very.gold.time.of.1975,to.1985

  • @sukhdeepsinghsukhdeep7054
    @sukhdeepsinghsukhdeep7054 4 ปีที่แล้ว +15

    ਬਾਬਾ ਬੋਹੜ ਗੀਤਕਾਰ ਥਰੀਕੇ ਸਾਹਿਬ

  • @gurdevkaur8680
    @gurdevkaur8680 3 ปีที่แล้ว

    Very nice kite fir aje

  • @GurmelSingh-hb4iv
    @GurmelSingh-hb4iv 4 ปีที่แล้ว +1

    Very good itervew Dil Da Sacha Faqir Geetkar Zinda hi amar

  • @prabhjotsingh-jl7gx
    @prabhjotsingh-jl7gx 4 ปีที่แล้ว +4

    Salute Dev thariken wala

  • @gurbajmaan9605
    @gurbajmaan9605 3 ปีที่แล้ว +1

    ਦੇਵ ਥਰੀਕੇ ਵਾਲਾ ਜੀ ਹੁਣ, ਢਲਦੇ ਸੂਰਜ ਦੀ ਲਾਲੀ ਵਾਂਗ ਆ 😭

  • @lakhvirsandhu1756
    @lakhvirsandhu1756 3 ปีที่แล้ว +1

    ਵਾਕਿਆ ਹੀ ਓਹਨਾ ਦੀ ਆਖੀ ਗੱਲ ਸੱਚ ਹੋ ਗਈ
    ਇੰਜ ਨਹੀਂ ਪਤਾ ਕਿ ਇੰਜ ਹੋ ਜਾਊਗਾ ਬਹੁਤ ਵੱਡਾ ਘਾਟਾ ਸਦਾ ਮਹਿਸੂਸ ਹੁੰਦਾ ਰਹੂਗਾ

  • @bhushansharma5935
    @bhushansharma5935 4 ปีที่แล้ว +1

    Amli gaunwala mall kanjri .....sung by Manak saab

  • @chahal1234
    @chahal1234 4 ปีที่แล้ว +8

    ਆਉਦਾ ਜਾਦਾਂ ਤੋਰ ਪਰਖੇ,
    ਮੁੰਡਾ "ਦੇਵ" ਜੋ ਥਰੀਕਿਆਂ ਵਾਲਾ।
    (s.s.chahal.)

  • @jaswinderrai4872
    @jaswinderrai4872 4 ปีที่แล้ว +4

    Very sweet interview. God bless u

  • @dalbirvirk2524
    @dalbirvirk2524 4 ปีที่แล้ว

    ਪਤਰਕਾਰ ਮਕੜ ਸਾਬ ਨਹੀ ਰੀਸਾਂ ਤੁਹਾਡੀਆਂ ਤੁਹਾਡਾ ਇੰਟਰਿਵਊ ਲੈਣ ਦਾ ਅੰਦਾਜ਼ ਬਹੁਤ ਿਸਲਾਗਾ ਯੋਗ ਹੈ। ਮੈਂ ਤੁਹਾਡਾ ਫੈਨ ਹਾਂ God bless you

  • @Kuldeepsingh-gt1dj
    @Kuldeepsingh-gt1dj 11 หลายเดือนก่อน

    ❤, Hmv, ਦਾ ਦਾਦਾ ❤

  • @jaswantgrewal7419
    @jaswantgrewal7419 3 ปีที่แล้ว

    Extremely respectful views, no words to praise Wahaguru bless you long healthy life🙏🏾

  • @GurwinderSingh-ze8fw
    @GurwinderSingh-ze8fw 4 ปีที่แล้ว +2

    ਬੇਨਤੀ ਹੈ ਹੈਡਿੰਗ ਠੀਕ ਕਰੋ ਇਹ ਮਹਾਨ ਲੇਖਕ ਦੀ ਇੰਟਰਵਿਊ ਹੈ,,,,,

  • @farloproduction8022
    @farloproduction8022 4 ปีที่แล้ว +5

    ਦੇਵ ਅਕਲ ਮਾਣਕ ਸਾਬ ਅਤੇ ਮੇਰੇ ਸਵਰਗੀ ਪਿਤਾ ਜੀ ਿੱਸਧੂ ਕਣਕਵਾਲੀਅਾ ਬਹੁਤ ੲਿਕਠੇ ਰਹੇ

  • @JaswinderSingh-zb9pi
    @JaswinderSingh-zb9pi 3 ปีที่แล้ว

    🙏🙏🙏

  • @arshdeepvirk7314
    @arshdeepvirk7314 4 ปีที่แล้ว +4

    Wah je wah

  • @tarsemsohta3630
    @tarsemsohta3630 3 ปีที่แล้ว

    ❤🙏🙏🙏🙏❤

  • @mohinderkaur7867
    @mohinderkaur7867 4 ปีที่แล้ว +4

    I love your turben

  • @fatehpalbuttarsingh2736
    @fatehpalbuttarsingh2736 6 ปีที่แล้ว +8

    ਰੂਹ ਖੁਸ਼ ਹੋਗੀ ਵੀਰ ਪਹਿਲੀ ਵਾਰ ਧੰਨਵਾਧ ਜੇ ਹੋ ਸਕੇ ਤਾ ਗੁਰਚਰਨ ਪੋਹਲੀ ਜੀ ਬਾਰੇ ਵੀ ਜਰੂਰ ਜਾਨਕਾਰੀ ਸਾਝੀ ਕਰਿਉ ਧੰਨਵਾਦ

    • @NishanSingh-pn7yn
      @NishanSingh-pn7yn 4 ปีที่แล้ว

      Parminder sandhu bare vi koi gl daso ji bri peari avaj di malk si m sb ton vada OS da fen a ji dhanvad ji

    • @NishanSingh-pn7yn
      @NishanSingh-pn7yn 4 ปีที่แล้ว

      Sonoo Apne bache samjo ji papa ji

  • @jeetsandhu1479
    @jeetsandhu1479 8 หลายเดือนก่อน

    ਬਾਈ ਨੇ ਜਦ ਵੀ ਮੈਨੂੰ ਫੋਨ ਕੀਤਾ ਜੀਤ ਯਾਰ ਮਿਲਕੇ ਜਾਹ ਕੁਝ ਕਿਤਾਬਾਂ ਵੀ ਲੈਂਦਾ ਆਈਂ , ਮੈਂ ਪੈਰ ਜੁੱਤੀ ਨੀ ਪਾਉਂਦਾ ਸਾਂ ਠੂਹ ਥਰੀਕੇ ਵੱਜਣਾ

  • @ManjinderSingh-wj6kj
    @ManjinderSingh-wj6kj 4 ปีที่แล้ว +3

    ਬਾਪੂ ਜੀ ਬਿੰਦਰੱਖੀਆ ਤਾਂ ਤੁਹਾਡੇ ਸਾਰੇ ਗਾਇਕਾਂ ਨੂੰ ਠੱਲ੍ਹ ਪਾਉਂਦਾ ਸੀ

  • @daljitsingh7353
    @daljitsingh7353 4 ปีที่แล้ว +5

    Bapu ji i love you 🙏

  • @assaultgaming2441
    @assaultgaming2441 4 ปีที่แล้ว +5

    Dev 3 k te manak di jori nu lok rehndi duniyan takk yaad rakhan ge w m k

  • @sanjidkhan8679
    @sanjidkhan8679 4 ปีที่แล้ว +1

    Bohat vadia vichar ne dev saibh tuhade.
    Thanedar Ali

  • @Komalsingh-xu8ir
    @Komalsingh-xu8ir 4 ปีที่แล้ว +1

    My favorite writer Dev Tharikewala

  • @rattanjotomninder8666
    @rattanjotomninder8666 3 ปีที่แล้ว +1

    Wahegaru ji

  • @harishnarula4235
    @harishnarula4235 4 ปีที่แล้ว

    Bohout vadhia bohout he vadhia jaankari/interview.

  • @gurlalsingh4157
    @gurlalsingh4157 4 ปีที่แล้ว +1

    Very good press reporter simarjot Singh love u brother

  • @beantsingh5493
    @beantsingh5493 3 ปีที่แล้ว

    Good Lyrics

  • @santokhramcamrad7430
    @santokhramcamrad7430 4 ปีที่แล้ว +1

    Dav g great writer we are proud of you thanks

  • @SatishKumar-Sherry
    @SatishKumar-Sherry 3 ปีที่แล้ว

    Great man.

  • @harjinderkaur4612
    @harjinderkaur4612 4 ปีที่แล้ว +3

    ਬਾਪੂ ਜੀ ਸਤਿ ਸ੍ਰੀ ਆਕਾਲ

  • @karamjeetsingh2352
    @karamjeetsingh2352 8 หลายเดือนก่อน

    ਪਿੰਡ ਵੈਰੀ ਗੋਰੇ ਰੰਗ ਦਾ,ਏਦੂ ਚੰਗਾ ਸੀ ਚੰਨਾ ਵੇ ਰੰਗ ਕਾਲਾ
    ਵੇ ਨਿੱਤ ਮੇਰੀ ਤੋਰ ਪਰਖੇ ,ਮੁੰਡਾ ਦੇਵ ਜੋ ਥਰੀਕਿਆਂ ਵਾਲਾ

  • @kabalsingh4231
    @kabalsingh4231 4 ปีที่แล้ว +1

    Very good writer

  • @rjrjosan64
    @rjrjosan64 4 ปีที่แล้ว +1

    Rajwider Singh Tony ji thank's for this post

  • @shamshersandhu9026
    @shamshersandhu9026 3 ปีที่แล้ว

    🙏👍🙏👍

  • @satnamdandiwal968
    @satnamdandiwal968 4 ปีที่แล้ว

    very beautiful old all song

  • @jiwansidhu9848
    @jiwansidhu9848 4 ปีที่แล้ว +3

    Very good dev saab ji

  • @jarnailsangha7139
    @jarnailsangha7139 4 ปีที่แล้ว +3

    Salute to Dev SAAB

  • @mukhtiarsingh397
    @mukhtiarsingh397 4 ปีที่แล้ว +2

    ਆਮਰ ਹੋ ਗਿਆ ਦੇਵ ਬਾਪੂ

  • @harindersingh7550
    @harindersingh7550 4 ปีที่แล้ว

    Living the legend great writer of punjabi music very nice interview

  • @GaganKumar-my5vn
    @GaganKumar-my5vn 3 ปีที่แล้ว

    Waheguru ji appne charna vich niwas den Dev 3k ji nu

    • @inderjits3014
      @inderjits3014 3 ปีที่แล้ว

      Asi v phinch gye ure. Veer... Very sad news... Rip baba ji nu

  • @PardeepSingh-vo8hz
    @PardeepSingh-vo8hz 4 ปีที่แล้ว

    Very nice writer.

  • @jasveerkhokhar9846
    @jasveerkhokhar9846 4 ปีที่แล้ว +1

    💔💞💟💛very nice Ji 👏👏👏👏👏👏

  • @sukhbhatti7185
    @sukhbhatti7185 4 ปีที่แล้ว +1

    ਬਹੁਤ ਵਧੀਆ ਬਾਈ ਜੀ ਜਿਉਂਦੇ ਰਹੋ ।

  • @JaspalSingh-fo9hh
    @JaspalSingh-fo9hh 4 ปีที่แล้ว

    Very very nice 👌👍waheguruji ka khalsa waheguruji ki fateh 🙏🙏🙏🙏

  • @ManjinderSingh-wj6kj
    @ManjinderSingh-wj6kj 4 ปีที่แล้ว +4

    ਸੁਨੀਆਂ ਪਿੰਡ ਦੀਆਂ ਗਲੀਆਂ ਤੂ ਕਰ ਗੱਈ ਨਸੀਬੋ ਉਹ ਦੇਵਦੀ ਧਰਮਪਤਨੀ ਤੇ ਹੀ ਢੁਕਵਾਂ ਹੈ ਇਹ ਬਿੰਦਰਖੀਆ ਨੇ ਗਾਇਆ ਸੀ

  • @lakhasinghsangha2687
    @lakhasinghsangha2687 4 ปีที่แล้ว +1

    Very good

  • @KamalSingh-jg6hv
    @KamalSingh-jg6hv 4 ปีที่แล้ว

    Good writer good man

  • @KuldeepSingh-xq3bd
    @KuldeepSingh-xq3bd 4 ปีที่แล้ว +1

    Heera of Punjab

  • @SukhdevSingh-cv3ge
    @SukhdevSingh-cv3ge 4 ปีที่แล้ว +1

    Very nice Dev,sahib

  • @luckyraikoti7578
    @luckyraikoti7578 3 ปีที่แล้ว

    Ba kamaal ji

  • @gurcharankhokhar5226
    @gurcharankhokhar5226 4 ปีที่แล้ว +2

    Sat siri akal bapu ji

  • @sukhmailkaur1596
    @sukhmailkaur1596 4 ปีที่แล้ว +1

    Waheguru ji tandrusti bakshe bapu ji nu

  • @aneetabhambi6947
    @aneetabhambi6947 4 ปีที่แล้ว

    Very nice uncle ji tusi god bless u

  • @gurpreetgill8226
    @gurpreetgill8226 4 ปีที่แล้ว +2

    My favourite writer Hardev 3k wala .Gill

  • @aneetabhambi6947
    @aneetabhambi6947 4 ปีที่แล้ว

    Old time very nice ji

  • @rupindersaini5245
    @rupindersaini5245 4 ปีที่แล้ว +2

    Waheguru ji mehar krn tuhade te

  • @jasdevsingh2802
    @jasdevsingh2802 4 ปีที่แล้ว +2

    sat sri akal bapu ji thuhade darshan karan jaroor awage

  • @jasvirbrar4618
    @jasvirbrar4618 3 ปีที่แล้ว

    mer masad ji da jundi da yaar si manak saab mai awdi maa nu dilo request krda maa mainu ehna di yaari vaare dso kyo ki eh bache 2 insan si te dil ik si ❤️🙏🏻🙏🏻💔

  • @harvinderkaur7234
    @harvinderkaur7234 4 ปีที่แล้ว +1

    Tuhadia gla bahut sohnia veer Ji tuhanu parmatma khus rahke

  • @hardevsingh8817
    @hardevsingh8817 4 ปีที่แล้ว

    dev g ne bhaut hi vadya galla kahiya g

  • @prkkmusic
    @prkkmusic 4 ปีที่แล้ว

    *Nice Talks*

  • @manjinderdhaliwal8645
    @manjinderdhaliwal8645 3 ปีที่แล้ว

    good.bapu.ji

  • @baljindersohi894
    @baljindersohi894 4 ปีที่แล้ว +3

    Love you bapu

  • @sukhwinder5175
    @sukhwinder5175 4 ปีที่แล้ว

    Very GOOD

  • @mukhtiarsingh397
    @mukhtiarsingh397 4 ปีที่แล้ว

    ਸਹੀ ਐ ਟਾਇਮ ਟਾਇਮ ਦੀ ਗੱਲ ਐ