ਗੀਤਕਾਰ Dev Tharike Wala ਅੰਤਿਮ ਯਾਤਰਾ😭ਭਾਵੁਕ ਹੋ ਰੋ ਪਏ ਸਾਰੇ ਸਿੰਗਰ

แชร์
ฝัง
  • เผยแพร่เมื่อ 17 ม.ค. 2025

ความคิดเห็น • 249

  • @sukhjinderkaur3618
    @sukhjinderkaur3618 3 ปีที่แล้ว +36

    ਕਿਥੋਂ ਲੱਭਾਗੇ ਇਹੋ ਜਿਹੇ ਅਨਮੋਲ ਹੀਰੇ ਦੇਵ ਵਰਗੀਆਂ ਮਹਾਨ ਸਖਸ਼ੀਅਤਾਂ ਹੁਣ ਘਟ ਹੀ ਪੈਂਦਾ ਹੋਣਗੀਆਂ ਦਿਲਗੀਰ ਸਾਹਿਬ ਜੀ ਨੂੰ ਸਲੂਟ

  • @sukhjinderkaur3618
    @sukhjinderkaur3618 3 ปีที่แล้ว +30

    ਜਿਨ੍ਹਾਂ ਥਰੀਕੇਵਾਲਾ ਦੀ ਕਲਮ ਵਿੱਚ ਦਮ ਸੀ ਉਹਨਾਂ ਹੀ ਕੁਲਦੀਪ ਮਾਣਕ ਤੇ ਹੋਰ ਗਾਇਕਾਂ ਦੇ ਗਲੇ ਵਿੱਚ ਵੀ ਰਬ ਵਸਦਾ ਸੀ ਸਾਡਾ ਪੰਜਾਬ ਨੱਚਦਾ ਗਾਉਂਦਾ ਸੀ

  • @rashpaldhaliwal8992
    @rashpaldhaliwal8992 3 ปีที่แล้ว +11

    ਵੀਰ ਜੀ ਇਕ ਬਹੁਤ ਹੀ ਅੱਛੇ ਯੁੱਗ ਦਾ ਅੰਤ ਹੋ ਗਿਆ ਹੈ ,ਦੇਵ ਸਾਹਿਬ ਜੀ ਨੇ ਸਾਰੇ ਗਾਣੇ ਪਰਿਵਾਰ ਵਿੱਚ ਬੈਠ ਕੇ ਸੁਨਣ ਵਾਲੇ ਲਿਖੇ ਸੀ ਅਤੇ ਕੁਲਦੀਪ ਮਾਣਕ ਸਾਬ ਜੀ ਨੇ ਗਾਏ ਸੀ,ਵਾਹਿਗੁਰੂ ਜੀ ਦੋਵਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ

  • @sukhwindersinghnoorpuri5008
    @sukhwindersinghnoorpuri5008 3 ปีที่แล้ว +40

    ਵਾਹਿਗੁਰੂ ਜੀ ਦੇਵ ਸਾਹਿਬ ਨੂਂ ਆਪਣੇਂ ਚਰਨਾਂ ਚ ਨਿਵਾਸ ਬਖਸ਼ਣ ਜੀ
    " ਮਾਂ ਹੁਂਦੀ ਏ ਮਾਂ ਓਹ ਦੁਨੀਂਆਂ ਵਾਲਓ "
    ਗੀਤ ਹਮੇਸ਼ਾਂ ਪਂਜਾਬੀਆਂ ਦੇ ਦਿਲਾਂ ਵਿਚ ਗੂਂਜਦਾ ਰਹੇਗਾ

  • @DaraSingh-re4rt
    @DaraSingh-re4rt 3 ปีที่แล้ว +21

    ਦੇਵ ਥਰੀਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨਾ ਦੁਆਰਾ ਲਿਖੀਆਂ ਕਲੀਆਂ ਤੇ ਖਾਸ ਕਰਕੇ ਮਾਂ ਹੁੰਦੀ ਏ ਮਾਂ ਗੀਤ ਹਮੇਸ਼ਾਂ ਅਮਰ ਰਹਿਣਗੇ ਜੋ ਦੇਵ ਥਰੀਕੇ ਤੇ ਮਾਣਕ ਦਾ ਨਾਮ ਵੀ ਯਾਦ ਕਰਿਆ ਜਾਏਗਾ ਬੜੀ ਦੇਰ ਤੱਕ। ਵਾਹਿਗੁਰੂ ਇਸ ਆਤਮਾ ਨੂੰ ਆਪਣੇ ਚਰਨਾਂ ਚ ਅਸਥਾਨ ਬਖਸ਼ਣ।

  • @gurmailsinghgill4971
    @gurmailsinghgill4971 3 ปีที่แล้ว +6

    "ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀਆ ਹੀਰ ਦੀ" ,"ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ" ,"ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ".......... ਦੇਵ ਥਰੀਕੇ ਵਾਲਾ ਜੀ.... ਜਿੰਦਾਬਾਦ।

  • @Sohanbrar1980
    @Sohanbrar1980 3 ปีที่แล้ว +11

    ਜਦੋ ਏਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ ਉਦੋਂ ਏਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ

  • @sunitarani3073
    @sunitarani3073 3 ปีที่แล้ว +14

    ਵਾਹਿਗੁਰੂ ਜੀ ਦੇਵ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏽

  • @ranjodhsingj9588
    @ranjodhsingj9588 3 ปีที่แล้ว +2

    ਜਿੰਨੀ ਉਨ੍ਹਾਂ ਦੀ ਸਖਸ਼ੀਅਤ ਉਚੀ ਸੀ ਸਾਇਦ ਹੀ ਕੋਈ ਕਲਾਕਾਰ ਉਨੀ ਉਚੀ ਸਬਦਾਵਲੀ ਸਰਧਾਂਜਲੀ ਲਈ ਵਰਤ ਸਕੇ, ਖੈਰ ਰੱਬ ਉਨ੍ਹਾਂ ਨੂੰ ਸਵਰਗ ਚ ਜਗ੍ਹਾ ਦੇਵੇ ਜਿਸ ਦੇ ਉਹ ਪਰਬਲ ਦਾਵੇਦਾਰ ਹਨ।

  • @nanakchandkamboj5844
    @nanakchandkamboj5844 3 ปีที่แล้ว +1

    ਬਾਪੂ ਦੇਵ ਸਾਹਿਬ ਵਰਗੇ ਗੀਤਕਾਰ ਘਰ ਘਰ ਨਹੀਂ ਜਮਣੇ,। 20 ਵੀਂ ਸਦੀ ਦੇ ਇਸ ਮਹਾਨ ਰਚਨਹਾਰ ਨੂੰ ਮੇਰਾ ਸ਼ੱਤ ਸ਼ੱਤ ਨਮਨ। ਵਾਹਿਗੁਰ ਇਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

  • @harjeetkaurpunjabi2000
    @harjeetkaurpunjabi2000 2 ปีที่แล้ว +1

    ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ, ਮਾਏ ਨੀ ਮੇਰੀ ਅੱਖ ਲੱਗ ਗਈ.....
    ਅਲਵਿਦਾ ਦੇਵ ਥਰੀਕੇ ਵਾਲ਼ਾ💐💐

  • @sukhilohara
    @sukhilohara 3 ปีที่แล้ว +9

    ਇਕ ਗੱਲ ਦੇਵ ਦੀ ਨਾ ਮਾਣਕ ਭੁਲਾ ਦਿਉ ਖੱਤ ਮਹਿਬੂਬ ਦੇ ਖਫਨ ਥਾਵੇ ਪਾ ਦਿਉ ਜਾਦਾ ਹੋਇਆ ਲੋਕਾ ਤੋ ਮੈ ਮੁੱਖ ਨਾ ਛਪਾਵਾਗਾ ਉਦੋ ਇਸ ਦੁਨੀਆ ਨੂੰ ਡਾਹਢਾ ਯਾਦ ਆਵਾਗਾ ਡਾਹਢਾ ਯਾਦ ਆਵਾਗਾ ਦੇਵ ਪਾਪੇ ਦੇ ਚਰਨਾ ਵਿੱਚ ਨੂੰ ਕੌਟਿ ਕੌਟਿ ਪ੍ਰਨਾਮ ਜੀ🙏🙏

  • @gurmailsingh9517
    @gurmailsingh9517 3 ปีที่แล้ว +4

    ਵਾਹਿਗੁਰੂ ਜੀ ਦੇਵ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾਂ ਜੀ

  • @gopyjkgopyjk
    @gopyjkgopyjk ปีที่แล้ว

    ਇੱਕ ਬਹੂਤ ਵੱਡੇ ਸਭਿਆਚਾਰਕ ਯੁੱਗ ਦਾ ਅੰਤ ਹੋ ਗਿਆ ! ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਜੀ!!!

  • @nishanmarmjeetkour.verygoo1903
    @nishanmarmjeetkour.verygoo1903 3 ปีที่แล้ว

    ਇਕ ਵੱਖਰੇ ਸੁਭਾਅ ਵੱਖਰੀ ਸ਼ੈਲੀ। ਤੇ ਵੱਖਰੀ ਲੇਖਣੀ ਦੇ ਮਾਲਕ ਸਨ। ਦੇਵ ਸਾਹਿਬ ਜੀ। ਸੋ ਵਾਹਿਗੁਰੂ ਜੀ ਹਮੇਸ਼ਾ ਆਪਣੇ ਚਰਨਾਂ ਵਿੱਚ ਨਿਵਾਸ ਬਖਣਨ ਜੀ।

  • @prabjit7425
    @prabjit7425 3 ปีที่แล้ว +2

    ਸਾਰੇ ਗਾਇਕਾਂ ਨੂੰ ਮਿਲ ਕੇ, ਦੇਵ ਥਰੀਕੇ ਦੇ ਪਿੰਡ ਵਿੱਚ ਉਸ ਦਾ ਬੁੱਤ ਲਗਾਉਣਾ ਚਾਹੀਦਾ ਹੈ ।

  • @avtarsingh2531
    @avtarsingh2531 3 ปีที่แล้ว +11

    ਪੰਜਾਬੀ ਵੀਰੋ 26ਜਨਵਰੀ ਦੇ ਅਜੀਤ ਅਖ਼ਬਾਰ ਦੇ ਮੁਤਾਬਕ ਇਸ ਸਦੀ ਦੇ ਵਿੱਚ 1500ਭਾਸਾ਼ਵਾਂ ਹਨ ਜਾਣਗੀਆ ਅਲੋਪ। ਪੰਜਾਬੀਓ ਕਿਤੇ ਉਨ੍ਹਾਂ ਵਿਚ ਸਾਡੀ ਮਾਂ ਬੋਲੀ ਪੰਜਾਬੀ ਵੀ ਤਾਂ ਨਹੀਂ?ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਈਏ। ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਦੇਵ ਥਰੀਕਿਆਂ ਵਾਲੇ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤਰ ਇ

    • @newupdateknowledge8826
      @newupdateknowledge8826 3 ปีที่แล้ว

      Bilkul veer ji

    • @kabaddimerijindjaanh4823
      @kabaddimerijindjaanh4823 3 ปีที่แล้ว

      Bilkul

    • @nirmalchoudhary2500
      @nirmalchoudhary2500 3 ปีที่แล้ว

      ਬਿਲਕੁਲ ਸਹੀ ਕਿਹਾ ਜੀ ਵੀਰ ਜੀ ਉਹ ਕਹਿੰਦੇ ਹੁੰਦੇ ਜੇ ਕਿਸੇ ਨੂੰ ਬਦਸੀਸ ਦੇਣੀ ਹੋਵੇ ਤਾਂ ਕਹਿੰਦੇ ਨੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਤੇ ਜੇ ਅਸ਼ੀਰਵਾਦ ਦੇਣਾ ਹੋਵੇ ਤਾਂ ਕਹਿੰਦੇ ਨੇ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਸੋ ਇਹੋ ਜਿਹੇ ਗੀਤ ਲਿਖੇ ਦੇਵ ਸਾਹਿਬ ਜੀ ਨੇ ਤੇ ਗਾਏ ਮਾਣਕ ਸਾਹਿਬ ਨੇ ਅਮਰ ਹੋ ਗੲੀਆਂ ਦੋਨੋਂ ਰੂਹਾਂ ਜੀ ਮਰਨਾ ਤਾਂ ਇੱਕ ਦਿਨ ਸਭ ਨੇ ਅਸੀਂ ਕਿਹੜਾ ਇਥੇ ਛਾਉਣੀ ਪਾ ਕੇ ਬੈਠੇ ਰਹਿਣਾ ਜੀ ਬਹੁਤ ਬਹੁਤ ਧੰਨਵਾਦ ਜੀ ਮਾਂ ਬੋਲੀ ਦੇ ਪ੍ਰਤੀ ਫ਼ਿਕਰਮੰਦ ਹੋ ਜੀ ਵਾਹਿਗੁਰੂ

  • @jasmeetsingh4952
    @jasmeetsingh4952 3 ปีที่แล้ว +13

    Waheguru ji apne charni niwas bakshan g. Rehndi duniya tak amar Rehan ge ma boli de Baba bohad bapu dev tharike wala ji .

  • @ranagnz7442
    @ranagnz7442 3 ปีที่แล้ว +3

    ਮੈਂ ਬਾੲੀ ਜੀ ਨੂੰ ਮਿਲਣਾ ਚਾਹੁੰਦਾ ਸੀ ਪਰ ਰੱਬ ਨੇ ਓਹ ਮੳੁਕਾ ਨੲੀਂ ਦਿੱਤਾ। ੲਿਹ ਪਛਤਾਵਾ ਮੈਂਨੂੰ ਸਾਰੀ ਜ਼ਿੰਦਗ ਸਤਾਵੇਗਾ। ਵਾਹਿਗੁਰੂ ਬਾੲੀ ਜੀ ਹੁਰਾਂ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ😭🙏

  • @nurmitke9324
    @nurmitke9324 3 ปีที่แล้ว +1

    ਦੇਵ ਨੀ ਥਰੀਕੇ ਦਾ ਸ਼ੁਦਾਈ ਤੇਰਾ ਹੋਗਿਆ ਆਪਣੇ ਖਿਆਲਾਂ ਵਿਚ ਆਪੇ ਹੀ ਉਹ ਖੋ ਗਿਆ ਲਾਕੇ ਬਹਿ ਗਿਆ ਚੁਬਾਰੇ ਵਿਚ ਡੇਰੇ ਹੋਰ ਦੱਸ ਕੀ ਚਾਹੀਦਾ ਜ਼ਿੰਦ ਜਾਨ ਹਵਾਲੇ ਤੇਰੇ ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਮੇਜ਼ਰ ਰਾਜਸਥਾਨੀ ਨੇ

  • @gorasabdhu5854
    @gorasabdhu5854 3 ปีที่แล้ว +4

    ਦੇਵ ਥਰੀਕੇ ਵਾਲਾ ਗੱਲਾਂ ਸੱਚੀਆਂ ਸੱਥ ਵਿੱਚ ਕਹਿ ਗਿਆ ਦੱਸ ਕਿਥੋਂ ਭਾਲਣ ਜਾਂਵਾਂਗੇ

  • @lakhvirsandhu1756
    @lakhvirsandhu1756 3 ปีที่แล้ว

    ਜਦੋਂ ਏਸ ਦੁਨੀਆਂ ਤੋਂ ਅੱਖਾਂ ਮੀਚ ਜਾਵਾਂਗਾ
    ਓਦੋਂ ਏਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ
    ਇਹ ਗੀਤ ਬਾਪੂ ਦੇਵ ਨੇ ਆਪਣੀ ਜਿੰਦਗੀ ਤੇ ਲਿਖਿਆ
    ਜਿਸ ਦੀ ਇੱਕ ਇੱਕ ਗੱਲ ਸੱਚ ਹੈ
    ਅੱਜ ਸਾਡੇ ਵਿੱਚ ਬਾਪੂ ਦੇਵ ਜੀ ਨਹੀਂ ਰਹੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਇੱਕ ਅਣਮੋਲ ਹੀਰਾ ਸਾਡੇ ਕੋਲੋਂ ਰੱਬ ਨੇ ਖੋਹ ਲਿਆ ਸਾਡੇ ਵੱਲੋਂ ਬਾਪੂ ਦੇਵ ਥਰੀਕਿਆਂ ਵਾਲੇ ਜੀ ਨੂੰ ਨਿੱਘੀ ਵਿਦਾਇਗੀ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਛਣ ਵਿਛੜੀ ਰੂਹ ਦਾ ਮਿਲਾਪ ਆਪਣੇ ਨਾਲ ਕਰਵਾਵੇ ਉਹਦੇ ਆਪਣੇ ਵਿਛੜੇ ਬਾਪੂ ਦੇਵ ਜੀ ਨੂੰ ਵਾਹਿਗੁਰੂ ਜਰੂਰ ਮਿਲਾਵੇ ਸਾਡੇ ਵੱਲੋਂ ਏਹੀ ਅਰਦਾਸ ਹੈ ਜੀ

  • @madanmohn2851
    @madanmohn2851 3 ปีที่แล้ว +1

    ATI satkar yog dev sahab aur manak sahab do ghaat kade poori nahi honi maharaj apne charna ch sathan bakshe

  • @gurpreetsinghgopi2155
    @gurpreetsinghgopi2155 3 ปีที่แล้ว

    ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @nirmalchoudhary2500
    @nirmalchoudhary2500 3 ปีที่แล้ว

    ਵਾਹਿਗੁਰੂ ਸਾਹਿਬ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ ਜੀ ਦੇਬ ਸਾਹਿਬ ਜੀ ਨੂੰ ਸੱਚਾਈ ਐ ਇੱਕ ਗੀਤਕਾਰੀ ਦਾ ਯੁੱਗ ਸਮਾਪਤ ਹੋ ਗਿਆ ਹੈ ਜੀ ਬਹੁਤ ਦੁੱਖ ਹੋਇਆ ਜੀ ਇਹ ਭੈੜੀ ਖ਼ਬਰ ਸੁਣ ਕੇ ਜੀ

  • @avtarsingh-cm3vc
    @avtarsingh-cm3vc 3 ปีที่แล้ว +3

    He was the ultimate writer, a torch bearer, a legend. He will be remembered for ever for his contribution to Punjab & punjabi. RIP.

  • @samargunike1640
    @samargunike1640 3 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SatnamSingh-gn4ke
    @SatnamSingh-gn4ke 3 ปีที่แล้ว +1

    ਸਦਾ ਦਿਲਾਂ ਚ ਵਸਦਾ ਰਹੇਗਾ ਦੇਵ ਥਰੀਕਿਆਂ ਵਾਲਾ

  • @harmeshsingh4085
    @harmeshsingh4085 3 ปีที่แล้ว

    ਦੇਵ ਸਾਹਿਬ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ

  • @sukhwindershelly1379
    @sukhwindershelly1379 3 ปีที่แล้ว +3

    so sad ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਵਖਸ਼ਣ

  • @ManjeetSingh-zj8bf
    @ManjeetSingh-zj8bf 3 ปีที่แล้ว +1

    ਦੇਵ ਥਾਰੀਕੇ ਵਾਲੇ ਦੇ ਜਾਨ ਨਾਲ ਚੰਗੇ ਲਿਖਾਰੀ ਸ਼ਾਇਦ ਹੀ ਹੀ ਮੁੜਕੇ ਆਉਣ

  • @jshinda7708
    @jshinda7708 3 ปีที่แล้ว

    ਦੇਵ ਸਾਹਿਬ ਦੇ ਗੀਤ ।। ਜਦੋ ਇਸ ਦੁਨੀਆ ਤੋ ਅੱਖਾਂ ਮੀਟ ਜਾਵੇਗਾ
    ਉਦੋ ਮੈ ਇਸ ਦੁਨੀਆ ਨੂੰ ਡਾਹਡਾ
    ਯਾਦ ਆਵੇਗਾ
    ਇਕ ਗੱਲ ਮਾਣਕਾ
    ਦੇਵ ਨਾ ਭੁਲਾ ਦਿਉ
    ਖੱਤ ਮੇਰੀ ਮਹਿਬੂਬ ਦੇ।
    ਕਫਨ ਤਾਈ ਪਾ ਦਿਉ
    ਜਦੋ ਇਸ ਦੁਨੀਆ ਤੋ।।।

  • @sukhjinderkaur3618
    @sukhjinderkaur3618 3 ปีที่แล้ว +8

    ਚਾਲੀ ਪਿੰਡਾਂ ਦੀ ਜਮੀਨ ਲੁਧਿਆਣਾ ਖਾ ਗਿਆ ਗੀਤ ਪਾਲੀ ਦੈਤਵਾਲੀਆ ਨੇ ਗਾਇਆ ਪਾਲੀ ਜੀ ਮੁਹੰਮਦ ਸਦੀਕ ਸਿੰਦਾ ਜੀ ਨੂੰ ਵੱਡਾ ਝਟਕਾ ਲੱਗਿਆ

  • @ajaydeepsingh326
    @ajaydeepsingh326 3 ปีที่แล้ว +1

    ਧੰਨਵਾਦ ਆ ਸਾਰਿਆ ਦਾ ਜਿਹੜੇ ਪਹੁੰਚ ਗਏ ਪਰ ਅਫਸੋਸ
    ਸਹਿਬਾਜ ਧੂੜਕੋਟ ਵੇਲੇ ਇੰਦਰਜੀਤ ਨਿੱਕੂ ਗਿਆ ਸੀ ਹੋਰ ਕੋਈ ਨੀ ਗਿਆ

  • @harpalkaursandhu4250
    @harpalkaursandhu4250 3 ปีที่แล้ว +8

    ਦੁੱਨੀਆ ਚੱਲੋ ਚੱਲੀ ਦਾ ਮੇਲਾ ...ਅਫ਼ਸੋਸ ਹੈ ਬਹੁਤ ਨਾਮ ਕਮਾਇਆ ਪਰ ...

    • @bhaiamarjitsinghrattangarh781
      @bhaiamarjitsinghrattangarh781 3 ปีที่แล้ว

      ਬਹੁਤ ਵੱਡੀ ਮਹਾਨ ਹਸਤੀ ਸੀ ਦੇਵ ਉਚ ਕੋਟੀ ਦੇ ਵਿਦਵਾਨ ਤੇ ਵਧੀਆ ਚੰਗੇ ਲਿਖਾਰੀ ਸਨ

  • @Manpreetsingh-dl7wg
    @Manpreetsingh-dl7wg 3 ปีที่แล้ว +1

    Bahut e vdhia writer c, dev tharike wala, waheguru chrnaa ch thaan bakhshe👏👏👏👏👏

  • @MsSurinderChahal
    @MsSurinderChahal 3 ปีที่แล้ว

    ਛੱਡ ਤੁਰ ਗਿਆ ਫ਼ਾਨੀ ਦੁਨੀਆਂ ਨੂੰ ,
    ਕਲਮਾਂ ਦਾ ਧਨੀ ਦਿਲਗੀਰ ,
    ਮਾ ਹੁੰਦੀ ਹੈ ਮਾਂ ਸੁਣਦੇ ,
    ਨੈਣੀਂ ਭਰਦਾ ਨੀਰ ,
    ਗੀਤਾਂ ਦੇ ਵਿੱਚੋਂ ਨਜ਼ਰ ਆਂਉਂਦੀ ਸੀ,
    ਟਿੱਲੇ ਤੋਂ ਕੋਈ ਹੀਰ ,
    ਮਾਣਕ ਅਤੇ ਦੇਵ ਦਾ ਰਿਸ਼ਤਾ ,,
    ਬੰਨ੍ਹ ਗਿਆ ਕਲੀਆਂ ਦਾ ਰੰਗ ,
    ਵਿੱਛੜੀਆਂ ਰੂਹਾਂ ਨੂੰ ਮਾਲਕ ,
    ਰੱਖੇ ਆਪਣੇਂ ਸੰਗ,
    ਕਦੇ ਨਹੀਂ ਹੋਣਾ ਪੂਰਾ ਇਹ ਲੋਕੋ ਘਾਟਾ,
    ਸੁਰਿੰਦਰ ਛਾ ਗਿਆ ਦੇਖ ਲੈ ,
    ਹਰ ਪਾਸੇ ਸਨਾਟਾ।

  • @sukhilohara
    @sukhilohara 3 ปีที่แล้ว +11

    ਪੱਤਰਕਾਰ ਵੀਰ ਜੀ ਤੁਹਾਡਾ ਧੰਨਵਾਦ ਜੀ

  • @ManpreetSingh-fq9hi
    @ManpreetSingh-fq9hi 3 ปีที่แล้ว +1

    Para pita parmatma ji Dev tharike wale nu apne charnaan vich niwas den te pure pariwar nu bhaana Mannan da val bakhshan 🙏🏽🙏🏽😭😭😭🙏🏽🙏🏽🙏🏽🙏🏽

  • @nirbhaubhia5894
    @nirbhaubhia5894 3 ปีที่แล้ว

    ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ ਵਾਹਿਗੁਰੂ ਜੀ ਤੁਸੀਂ ਸਾਰੀ ਪਰਿਵਾਰ ਨੂੰ ਚੜਦੀ ਕਲਾ ਰੱਖੀਊ

  • @sonifirozpuria7776
    @sonifirozpuria7776 3 ปีที่แล้ว +2

    Waheguru waheguru waheguru waheguru waheguru waheguru waheguru

  • @piararam7662
    @piararam7662 3 ปีที่แล้ว +1

    ਡਾਹਢਾ ਯਾਦ ਆਵਾਂਗਾ।

  • @darsansingh3012
    @darsansingh3012 3 ปีที่แล้ว

    Thanks veer.whaguru.ji.mahar.karni

  • @chahal1234
    @chahal1234 2 ปีที่แล้ว

    ਆਉਦਾਂ ਜਾਦਾਂ ਤੋਰ ਪਰਖੇ , ਮੁੰਡਾਂ " ਦੇਵ " ਜੋ ਥਰੀਕਿਆਂ ਵਾਲਾ ।

  • @balwindersinghbalwindersin392
    @balwindersinghbalwindersin392 3 ปีที่แล้ว

    ਦੇਵ ਜੀ ਦਾ ਪੱਥਰ ਦਾ ਰੀਕਾਰਡ ਨਰਿੰਦਰ ਬੀਬਾ ਜੀ ਦਾ ਗਾਇਆ ਹੋਇਆ ਹਿੱਟ ਗੀਤ ( ਕਾਹਨੂੰ ਮਾਰਦਾ ਚੰਦਰਿਆ ਛਮਕਾਂ ਮੈਂ ਕੱਚ ਦੇ ਗਲਾਸ ਵਰਗੀ)

  • @akkaahhaha2131
    @akkaahhaha2131 3 ปีที่แล้ว

    ਰਾਮ ਭਲੀ ਕਰੇ।
    ਵਾਹਿਗੁਰੂ ਜੀ।
    ਬਾਪੂ ਜੀ ਦੀ ਕਮੀ ਕਦੇ ਬੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਓਨਾ ਨੂੰ ਹਮੇਸ਼ਾ ਆਪਣੇ ਚਰਨਾਂ ਵਿਚ ਨਿਵਾਸ ਬਕਸ਼ਨ।

  • @JAGMOHANsandhwan
    @JAGMOHANsandhwan 4 หลายเดือนก่อน

    ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ - ਅਮਰ ਰਚਨਾ

  • @gskang6451
    @gskang6451 3 ปีที่แล้ว +6

    ਵਾਹਿਗੁਰੂ ਜੀ 😢😭🙏

  • @dharamvirmahey4279
    @dharamvirmahey4279 3 ปีที่แล้ว +2

    Bapu Dev Tharikey Wala Amar Rahey Rehndi Duniya tak Bapu Amar Rahangey

  • @ManjitSingh-rd2gc
    @ManjitSingh-rd2gc 3 ปีที่แล้ว

    ਹਾਂ ਜੀ , ਵੀਰ ਜੀ ਦੇ ਜਾਣ ਦਾ ਡਾਢਾ ਦੁੱਖ ਹੋਇਆਂ ਤੇ ਯੁਧਵੀਰ ਨੂੰ ਦੇਖ ਕੇ ਮਨ ਖੁਸ਼ ਵੀ ਹੋਇਆਂ ਕੇ ਉਹ ਹੁਣ ਠੀਕ ਹਨ .

  • @AvtarSingh-kq9fs
    @AvtarSingh-kq9fs 3 ปีที่แล้ว

    ਦੇਵ ਥਰੀਕੇ ਵਾਲੇ ਦਾ ਘਾਟਾ ਪੂਰੇ ਪੰਜਾਬ ਨੂੰ ਕਲਾਕਾਰਾਂ ਵੀ ਘਾਟਾ ਪਿਆ ਹੈ
    ਵਾਹਿਗੁਰੂ ਅਪਣੇ ਚਰਨਾ ਵਿਚ ਨਿਵਾਸ ਬਖਸ਼ਣ

  • @nimmapakhi1835
    @nimmapakhi1835 3 ปีที่แล้ว

    Very nice

  • @HarjitSingh-iv2ez
    @HarjitSingh-iv2ez 3 ปีที่แล้ว

    ਦੇਵ ਥਰੀਕੇ ਵਾਲਾ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ

  • @ravkhaira9
    @ravkhaira9 3 ปีที่แล้ว +1

    Ik gall kahva
    Jionde jii koi saar nhi len aaya hun miss you saare krde
    Schai

  • @rajesh_kumar_
    @rajesh_kumar_ 3 ปีที่แล้ว

    Dev tharike wala koi nahi ban sakta salaam ohna nu

  • @NirmalSingh-kd1yx
    @NirmalSingh-kd1yx 3 ปีที่แล้ว

    Sardar Hardev singh dilgir Dev Threeke vala bhut hi top Geetkar hoya jis di kmi punjabiya nu mehsos hundi rhegi

  • @renubargujar745
    @renubargujar745 3 ปีที่แล้ว

    Cahj da vecar de deve sab de entervo bahut sone Ona da hasa onhna batchet Karn da treka mbar bar pahla be sunde c sonde rahage t🙏🙏tucy v sary bhan bhra suno 🙏🙏🙏🙏🙏😭😭😭

  • @nathasingh1840
    @nathasingh1840 3 ปีที่แล้ว

    Waheguru Dev ji nu apne charna vich niwas bhakhsna.

  • @kulwantsinghbrar1220
    @kulwantsinghbrar1220 2 ปีที่แล้ว

    Very nice report 👍

  • @dalbirsinghsingh8144
    @dalbirsinghsingh8144 3 ปีที่แล้ว

    ਵਾਹਿਗੂਰ ਮੇਅਰ ਕਰੀਓ

  • @BalvirSingh-lq5ze
    @BalvirSingh-lq5ze 3 ปีที่แล้ว

    ਮਾਂ ਹੁੰਦੀ ਏ ਮਾਂ

  • @mangatrajmangatraj7385
    @mangatrajmangatraj7385 3 ปีที่แล้ว

    Parmatma charna de nal la rakhan devsarekeia vale da gata ne pura ho sakda privar nu bhana manan dabal bakse parmatama

  • @bawabawa8022
    @bawabawa8022 3 ปีที่แล้ว +1

    God Mehar Kare Parivar Te

  • @jassjanagal8121
    @jassjanagal8121 3 ปีที่แล้ว

    Maa hundi hai maa oh dunia walio .oh dekh gorkha udh di falkari .tharika wala Bapu auna mudh ka nAh hi Ustad Kuldeep manak ajj ik jug khatam ho gia 😭😭😭😭😭🙏

  • @jeetram8357
    @jeetram8357 3 ปีที่แล้ว

    Aatma nu shantideve waheguru Dev thrike wale nu

  • @noor-bq6kg
    @noor-bq6kg 3 ปีที่แล้ว +2

    Wahe guru mehar kare

  • @ravinderkalyanavlogs6164
    @ravinderkalyanavlogs6164 3 ปีที่แล้ว +1

    Waheguru ji
    The great writer in the world

  • @mukhtiarmasih774
    @mukhtiarmasih774 3 ปีที่แล้ว

    Dev ji no salam Punjab ki saan amar rahe

  • @manga-fe7uq
    @manga-fe7uq ปีที่แล้ว

    There will never be another Dev saab a legend forever

  • @radhesham1502
    @radhesham1502 3 ปีที่แล้ว +2

    Waheguru kirpa karan es rooh te
    RIP Om Shanti 🙏🏻🌹🌹🙏🏻

  • @kulbirsingh2987
    @kulbirsingh2987 3 ปีที่แล้ว

    Sunke boht dukh laga dav tarike wale di mout 😭😭 par ek boht piara git ma hundi ma dunya walo

  • @bawabawa8022
    @bawabawa8022 3 ปีที่แล้ว +1

    God bless you

  • @joginderparhar414
    @joginderparhar414 3 ปีที่แล้ว

    Waheguru g apne charna vich shantee bakhe

  • @SukhwinderKaur_987
    @SukhwinderKaur_987 3 ปีที่แล้ว +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @babbubrar5895
    @babbubrar5895 2 ปีที่แล้ว

    Dev tharika mahan ci

  • @SarbjeetSingh-pi6dq
    @SarbjeetSingh-pi6dq 3 ปีที่แล้ว

    Wahegure Mher ਕਰੇ ਜੀ 😭😭🙏🙏

  • @tayaraja962
    @tayaraja962 3 ปีที่แล้ว

    ਇਕ ਗੱਲ ਦੇਵਦ

  • @baljinderkaler1713
    @baljinderkaler1713 10 หลายเดือนก่อน

    Waheguru

  • @KING_GAMING708
    @KING_GAMING708 3 ปีที่แล้ว

    Parmatma una nu apne charna vich niwash bhakshan te priwar nu bhana mannan da bal bakshsin

  • @ਗੁਰਦੀਪਸਿੰਘਟਿਵਾਣਾ

    ਸਤਿਨਾਮ ਵਾਹਿਗੁਰੂ ਜੀ🙏

  • @kissanprotestrajasthanmaan3902
    @kissanprotestrajasthanmaan3902 3 ปีที่แล้ว

    वाहेगुरु जी वाहेगुरु जी

  • @iqbalsingh-jr2tz
    @iqbalsingh-jr2tz 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 🙏🙏

  • @jawalewaliyajosan2068
    @jawalewaliyajosan2068 3 ปีที่แล้ว

    ਮਾਂ ਹੁੰਦੀ ਏ ਮਾਂ। ਵਾਹਿਗੁਰੂ ਜੀ

  • @gopigopi-hi6qc
    @gopigopi-hi6qc 3 ปีที่แล้ว +1

    Waheguru ji apne charni loun

  • @gurinderjitsingh459
    @gurinderjitsingh459 3 ปีที่แล้ว

    He was very great

  • @ManjeetSingh-zj8bf
    @ManjeetSingh-zj8bf 3 ปีที่แล้ว +2

    ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲਿਓ

  • @simrankhanmusic
    @simrankhanmusic 3 ปีที่แล้ว +3

    Waheguru ji 🙏🙏

  • @renubargujar745
    @renubargujar745 3 ปีที่แล้ว

    🙏🙏🙏🙏 waheguru ji aapny charna ch vass Dena 😭😭😭😭

  • @DilbagSingh-vn7nw
    @DilbagSingh-vn7nw 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏

  • @KuldeepSingh-hc3xk
    @KuldeepSingh-hc3xk 2 ปีที่แล้ว

    Dev ji nice writer the.Nahi ban na Dev kise ne.Ghare chal kadu rarkan.

  • @ajayverjitboparai2389
    @ajayverjitboparai2389 3 ปีที่แล้ว

    Miss u mank sahb g

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว +1

    Rip weheguru ji weheguru ji

  • @renukaahuja664
    @renukaahuja664 3 ปีที่แล้ว

    Waheguru Apne charni niwasi bakshan 🙏

  • @parmindergill2584
    @parmindergill2584 3 ปีที่แล้ว

    ਵਾਹਿਗੁਰੂ ਜੀ

  • @kauragill1185
    @kauragill1185 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jasdevsingh8494
    @jasdevsingh8494 3 ปีที่แล้ว +1

    Very sad aa ji

  • @favoritesongdhami6340
    @favoritesongdhami6340 3 ปีที่แล้ว

    Very sad Dav ji was very great writer satnam wahaguru ji 🙏

  • @narendrasinggh3664
    @narendrasinggh3664 3 ปีที่แล้ว

    Maa hundi ae maa duniya

  • @thealltopicpoint276
    @thealltopicpoint276 3 ปีที่แล้ว

    Waheguru apne charna ch thaan den

  • @neetucheema8662
    @neetucheema8662 3 ปีที่แล้ว +4

    RIP sir