Sidhu Moose Wala ਦਾ ਖਾਸ ਦੋਸਤ Billa Ghuman ਆਇਆ ਸਾਹਮਣੇ | ਦੱਸੀਆਂ ਅੰਦਰ ਦੀਆਂ ਗੱਲਾਂ | Gurmukh Sandhu | Jbt

แชร์
ฝัง
  • เผยแพร่เมื่อ 29 มิ.ย. 2022
  • Sidhu ਦਾ ਦੋਸਤ Billa ਆਇਆ ਸਾਹਮਣੇ, ਦੱਸੀਆਂ ਅੰਦਰ ਦੀਆਂ ਗੱਲਾਂ
    #sidhumoosewala
    #moosewala
    #Interview
    #Billa_ghuman
    #jattbabetelevision
  • บันเทิง

ความคิดเห็น • 1K

  • @gaviustad5342
    @gaviustad5342 ปีที่แล้ว +216

    ਸਿੱਧੂ ਦੀ ਥਾਂ ਕੋਈ ਨਹੀਂ ਲੈ ਸਕਦਾ miss u sidhu y,😢😢😢😢😢❤️❤️❤️❤️

  • @jaswantsingh-kv8ep
    @jaswantsingh-kv8ep ปีที่แล้ว +65

    ਬਿੱਲੇ ਬਾਈ ਖਰੀਆਂ ਗੱਲਾਂਕੀਤੀਆ ਸਿੱਧੂ ਮੂਸੇ ਵਾਲਾ ਅਮਰ ਰਹੇ ਗਾ ਬਾਈ

  • @ginnieseerha1077
    @ginnieseerha1077 ปีที่แล้ว +231

    ਇੰਟਰਵਿਊ ਦੇਖਣ ਨੂੰ ਦਿਲ ਨੀ ਕਰਦਾ , ਬਹੁਤ ਯਾਦ ਆਉੰਦੀ ਆ ਬਾਈ ਦੀ😢😢

    • @sukhsingh7312
      @sukhsingh7312 ปีที่แล้ว

      sachi ne dil karda dekhn nu bai de yaad bhut ayonde eyes vicho hnju dil udaas ho rooh ronde andro bai dikhve ne Dil Ton A😭😭😭😭😭😭😭😭😭😭

    • @cheema4245
      @cheema4245 ปีที่แล้ว +1

      Shi gll aa bai

    • @Exited_video
      @Exited_video ปีที่แล้ว

      Same yr😭

    • @navneetpawar5525
      @navneetpawar5525 ปีที่แล้ว

      Sahi gal a

    • @hardeepsinghcheema429
      @hardeepsinghcheema429 ปีที่แล้ว +1

      ਬਿਲਕੁਲ ਸਹੀ ਭੁੱਲਦਾ ਹੀ ਨਹੀਂ ਮੂਸੇਵਾਲਾ ਰਿਸ਼ਤੇਦਾਰ ਭੁੱਲ ਗਏ I

  • @deepdeep1610
    @deepdeep1610 ปีที่แล้ว +303

    Miss u Sidhu veer.... ਅੱਜ ਵੀ ਯਕੀਨ ਨੀ ਹੋ ਰਿਹਾ ਯਾਰ, ਨੀ ਲੱਭਣਾ ਸਿੱਧੂ ਵਰਗਾ ਕਦੀ ਵੀ

  • @issajatt6333
    @issajatt6333 ปีที่แล้ว +258

    ਅਜੇ ਮੁਕੇ ਆ ਨੀ 🔥💔🔥 dil daa nee mada tera Sidhu Moose wala ♥️💔🔥🔥🔥 legend never die 💔🥺😭

    • @Brown488
      @Brown488 ปีที่แล้ว +5

      😭😭

  • @RehanKhan-nf4bu
    @RehanKhan-nf4bu ปีที่แล้ว +115

    ਬਿੱਲਾ, ਬਾਈ, ਤੇਰਾ, ਦਿਲੋ, ਧੰਨਵਾਦ ਆ, ਪਰਮਾਤਮਾ, ਚੜਦੀਕਲਾ ਵਿੱਚ ਰੱਖਣ, ❤❤❤❤🙏🙏❤❤❤👌👈👆

  • @sukhpreetkaur9989
    @sukhpreetkaur9989 ปีที่แล้ว +31

    ਦਿਲ ਚ ਹੋਲ ਜਾ ਪੈਂਦਾ ਜਦੋ ਕਹਿੰਦੇ ਆ v ਸਿੱਧੂ ਬਾਈ ਅਪਣੇ ਚ hni 😭😭😭😭😭😭😭😭😭😭😭😭😭😭😭😭

  • @ramanpreetkaur7049
    @ramanpreetkaur7049 ปีที่แล้ว +35

    ਮੈਨੂੰ ਬਹੁਤ ਯਾਦ ਆਉਦੀ ਆ ਸਿੱਧੁ ਤੇਰੀ ਕੁਜ ਹੋਣਾ ਚਹਿਦਾ ਜੋ ਗਿਆ ਬੰਦਾ ਵਾਪਸ ਅਜੇ ਵਾਹਿਗੁਰੂ ਭੇਜ ਦੇ ਪਲੇਆਸੇ ਆ ਸੁਪਨਾ ਹੋ ਜਾਵੇ ਪਲੇਆਸੇ

  • @RajinderSingh-ii1gq
    @RajinderSingh-ii1gq ปีที่แล้ว +39

    ਉਹ ਜਿੱਥੇ ਵੀ ਹੈ… ਉਵੇਂ ਈ ਨੇਹਰੀ ਠਾਅ ਕੇ ਰੱਖੇ… ਰੱਬ ਕਦੇ ਕਿਤੇ ਕਿਸੇ ਜਹਾਨ ਚ ਓਸ ਨਾਲ਼ ਮੇਲ ਜਰੂਰ ਕਰਾਵੇ… ਫੇਰ ਉਹਨੂੰ ਦੱਸ ਸਕਾਂ… ਕਿ ਤੇਰੇ ਜਾਣ ਪਿੱਛੋਂ ਤੇਰੇ ਦੀਵਾਨਿਆਂ ਦਾ ਹਾਲ ਕੀ ਸੀ… ਕਿਵੇਂ ਲੋਕ ਕੰਧਾਂ ਕੌਲਿਆਂ ਨਾਲ ਲੱਗ ਲੱਗ ਕੇ ਰੋਏ ਨੇ… ਜੋ ਤੇਰੇ ਹਿੱਸੇ ਆਇਆ… ਉਹ ਅਰਬਾਂ ਖਰਬਾਂ ਚੋਂ ਕਿਸੇ ਇੱਕ ਦੇ ਆਉਂਦਾ… ਤੇਰੇ ਵਰਗਾ ਤੂੰ ਈ ਸੀ… ਨਾਂ ਪਹਿਲਾਂ ਕੋਈ ਆਇਆ… ਨਾਂ ਮਗਰੋਂ ਆਉਣਾ…. ਬੱਸ ਇੱਕ ਵਾਰ ਕਿਤੋਂ ਆਕੇ ਕਹਿਜਾ… ਓ ਮੁੱਕਿਆ ਨੀ…. ਮਰਿਆਂ ਨੂੰ ਜਿਊਂਦਿਆਂ ਚ ਕਰਜਾ ਇੱਕ ਵਾਰ ਬੱਸ…!!!

  • @jasvirbuttar5676
    @jasvirbuttar5676 ปีที่แล้ว +27

    ਤੁਸੀਂ ਤਾਂ ਬਾਈ ਜੀ ਨਾਲ ਰਹਿੰਦੇ ਸੀ ਤਹਾਨੂੰ ਤਾਂ ਬਾਈ ਸਿੱਧੂ ਦੇ ਚਲੇ ਜਾਣ ਦਾ ਕੀ ਯਕੀਨ ਆਉਣਾ ਸੀ ਅਸੀਂ ਤਾਂ ਕਦੇ ਵੀ ਉਸ ਨੂੰ ਮਿਲੇ ਨਹੀਂ ਯਕੀਨ ਤਾਂ ਸਾਨੂੰ ਨਹੀਂ ਆਉਂਦਾ ਬਾਈ ਜੀ

    • @nikitaprasad8781
      @nikitaprasad8781 ปีที่แล้ว +1

      Same yarr we can't believe this he is no more , he is still alive 💝❤️

  • @talwindersingh8929
    @talwindersingh8929 ปีที่แล้ว +126

    ਯਾਰ ਅਜਿਹਾ ਬੰਦਾ ਮਿਲਣਾ ਮੁਸ਼ਕਲ ਹੈ ਯਾਰ ਉਸ ਬੰਦੇ ਨੂੰ ਇਹ ਗੱਲ ਪਤਾ ਹੀ ਨਹੀ ਸੀ ਕਿ ਉਹ ਦੁਨੀਆ ਦਾ ਸਟਾਰ ਹੈ ਪੰਜਾਬ ਦੇ ਗਾਇਕ ਤਾਂ ਉਸ ਦੇ ਨੇੜ ਤੇੜ ਵੀ ਨਹੀ ਸੀ

  • @Yogesh_Kumar444
    @Yogesh_Kumar444 ปีที่แล้ว +53

    sidhu de bare jina v sunan nu mile kat hai ....dil karda ohdiya gallan suni jayiye muke na gallan ohdiya

  • @nirmalbrar6934
    @nirmalbrar6934 ปีที่แล้ว +62

    101%√ ਸਹੀ ਗਲ ਕੀਤੀ ਆ िਬॅਲੇ ਬਾਈ ਨੇ ਮੈ ਬਹੁਤ ਟਾਈਮ ਤੋਂ ਬਾਈ ਨੂੰ ਜਾਣਦਾ ਇਹ ਬੰਦਾਂ िਬਲਕੁਲ ਵੀ ਨਹੀ ਮਾਣ ਘਮੰਢ ਕਰਦਾ ਇॅਕ ਨਾਮ ਨਹੀ ਲੈਦੇਂ ਗੁਮਨਾਮ ਵਰਗੇ िਕਨਾ ਕੁਝ ਕਰਦੇ ਆ ਇਹ िਬॅਲਾ ਘੂਮਾਣ ਅਸਲੀ ਜॅਟ ਬਹੁਤ ਵਧੀਆ िਸॅਧੂ ਵੀ ਤਾਂਹੀ िਪਆਰ ਕਰਦਾ ਸੀ िਸਧੇ ਸਾਧੈ ਬੰਦੇਂ ਆ ਬਾਈ ਹੋਰੀ

  • @harkaranbhullar3863
    @harkaranbhullar3863 ปีที่แล้ว +12

    ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album.
    Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back
    PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ
    ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala
    ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ
    TH-cam ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ
    ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ...
    ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya.
    #LegendSidhuMoosewala
    REST IN POWER BRO!

  • @lakhakamal7996
    @lakhakamal7996 ปีที่แล้ว +49

    Miss u dila tere nal milan di gall tan dil ch hi reh gyi yaara love u bai😔😭😭

  • @ekam001
    @ekam001 ปีที่แล้ว +92

    Down to earth banda si sidhu veer❤

  • @gurpreet927
    @gurpreet927 ปีที่แล้ว +110

    ਮੇਰੇ ਦਿਮਾਗ਼ ਚੋ ਤਾਂ ਸਿੱਧੂ ਜਾ ਈ ਨਈ ਰਿਹਾ ,,,,ਬਹੁਤ ਭੁੱਲਣ ਦੀ ਕੋਸ਼ਿਸ਼ ਕਰਦੇ ਆ ਪਰ ਜਾਂਦਾ ਨਈ ਦਿਲ ਦਿਮਾਗ ਚੋ

    • @jasbirkaur3828
      @jasbirkaur3828 ปีที่แล้ว +8

      Jaan hi nhi dena.....
      Chapp gya dilan te naam Siddhu da....dilan toh assi jaan denha nhi....eh hun saddhe naal jayega...... Siddhu Siddhu Siddhu naam dila te chapp gya...eh hun sadde naal jayega....
      Saddhi AAN BAAN SHAAN.....
      SIDDHU MUSSEWALLA....

    • @Alfaazs
      @Alfaazs 7 หลายเดือนก่อน

      Bas loki matlab liye h matlab kad ki ve loki badnam karde shi sidhu veer nu
      Baad vich safai deri vohi lok jo oski khilf bol rey thi vohi osne ab acha bol rey
      Sidhu Mose Wala chaga he h
      Aj ve haiga hmrey vich

  • @bindersingh5665
    @bindersingh5665 ปีที่แล้ว +50

    ਜੇ ਸਾਡੇ ਸੰਗਰੂਰ ਜਿਲ੍ਹੇ ਦਾ ਹੁੰਦਾ ਸਿੱਧੂ ਮੂਸੇ ਆਲਾ ਵੀਰ ਨੂੰ ਵੋਟਾਂ ਵੀ ਮੰਗ ਨ ਨਈ ਦਿੰਦੇ ਸੀ
    ਸਿਮਰਨ ਜੀਤ ਮਾਨ ਸਿੱਧੂ ਕਰਕੇ ਹੀ ਜਿਤਿਆ
    ਸੋਨੂੰ ਕਦਰ ਨਹੀਂ ਕਰਨੀ ਆਈ ਹੀਰਾ ਦਿੱਤਾ ਸੀ ਪਰਮਾਤਮਾ ਨੇ ਮਾਨਸਾ ਨੂੰ

  • @ramandeepkaurdhillon8333
    @ramandeepkaurdhillon8333 ปีที่แล้ว +308

    ਜੇ ਸਾਡਾ ਮੁੰਡਾ ਸਰਕਾਰਾਂ ਨੇ ਮਰਵਾਇਆ ਹੋਵੇ ਤਾਂ ਫਿਰ ਇਨਸਾਫ਼ ਕਿਵੇ ਮਿਲੂੰਗਾ ਅਮਰ ਤਾਂ ਹੋ ਗਿਆ ਪਰ ਕੀ ਉਹ ਜ਼ਿੰਦਗੀ ਜਿਊਣ ਦਾ ਹੱਕ ਦਾਰ ਨਹੀਂ ਸੀ? ਬਹੁਤ ਦੁੱਖ ਹੁੰਦਾ ਜਦੋਂ ਪੰਜਾਬੀਆਂ ਨਾਲ ਵਧੀਕੀਆਂ ਹੁੰਦੀਆਂ

    • @manpreetbrar4327
      @manpreetbrar4327 ปีที่แล้ว +5

      Oh rabba

    • @Maurawala59
      @Maurawala59 ปีที่แล้ว +5

      😭😭😭😭 bilkul sahi kaha aapne vere 😭

    • @foodofpunjabandhealthtips4307
      @foodofpunjabandhealthtips4307 ปีที่แล้ว +4

      Ki kr sakde aa apa😭

    • @user-fz3hl1fb8b
      @user-fz3hl1fb8b ปีที่แล้ว

      Sahi kiha sister A jo kuj v ho riha adey lae kitey na kitey sadey apney vich hi khot aa sanu changey madey di pashaan nae athey bandey nu apney Aap nu sacha sabit karan vastey marna penda marey to baad loki mathey tekdey aa meley v lagdey aa par jiyondey je asi lok sachey bandey di kadar nae kardey oda saath nae dindey Aho traasadi a sadey loka di

    • @manpreetkaursidhuft7359
      @manpreetkaursidhuft7359 ปีที่แล้ว +4

      Sare Jane hor ni ta justice for sidhu mossewala hi lihko ta k government de knn ch pwe 😭😭😭😭yr justice dwona bht jrori a eda talented bnda mnu ykeen ni ho reha Sade area da. Ena nam roshn krea 😭😭😭😭

  • @HarpalSingh-uv9ko
    @HarpalSingh-uv9ko ปีที่แล้ว +61

    ਜਦੋਂ ਜਿਉਂਦਾ ਸੀ ਉਦੋਂ ਕਿਉਂ ਨਹੀਂ ਲੋਕਾਂ ਨੂੰ ਸੱਚ ਦੱਸਿਆ। ਯਾਰ ਲੋਕਾਂ ਨੂੰ ਪਤਾ ਲੱਗਦਾ ਸਿੱਧੂ ਵੀਰ ਕਿੰਨ੍ਹਾ ਚੰਗਾ ਬੰਦਾ ਸੀ। ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ ਸਿੱਧੂ ਵੀਰ ਨੂੰ।

    • @mamtam2971
      @mamtam2971 ปีที่แล้ว +4

      Ryt pehla hate flaayi gyee

    • @sukhpreetsinghsukh9862
      @sukhpreetsinghsukh9862 ปีที่แล้ว +3

      Phla dsda ta public ne kehna c fukri maar rhe ne es lhi

    • @Gurpreetkaur9870
      @Gurpreetkaur9870 ปีที่แล้ว

      tusi sunhn v nhi c auna fr youtube te

    • @movietalk491
      @movietalk491 ปีที่แล้ว

      Sachhh sunna nhii c tuc

  • @jaspreetsinghjatana
    @jaspreetsinghjatana ปีที่แล้ว +44

    ਸੱਚੀ ਗੱਲ ਹੈ ਸਿਧੂ ਵੀਰ ਦੀ ਕਦਰ ਨਹੀ ਕੀਤੀ ਕਿਸੇ ਨੇ ਪਰ ਸੱਚੀ ਯਾਰ ਮਿਲੇ ਭਾਵੇ ਨਹੀ ਵੀਰ ਜੀ ਨੂੰ ਪਰ ਯਾਦ ਨਹੀ ਭੁੱਲਦੀ

    • @PTZ08
      @PTZ08 ปีที่แล้ว +1

      shi gl ji

  • @nikkujassi5550
    @nikkujassi5550 ปีที่แล้ว +17

    ਸਿੱਧੂ ਬਾਈ ਤੈਨੂੰ ਮਿਲਣ ਦਾ ਸੁਪਣਾ ਰਹਿ ਗਿਆ 💔

  • @GurmeetGill-nr2dv
    @GurmeetGill-nr2dv ปีที่แล้ว +49

    Jatt Da muqabla Sidhu Moose wala 🙏🙏🙏🇮🇳🇮🇳🔥🔥🔥👌👌👌🌹🌹

    • @amriksood1497
      @amriksood1497 ปีที่แล้ว +1

      Miss you sidu veer g legend

  • @harmanpindiala8528
    @harmanpindiala8528 ปีที่แล้ว +3

    ਮੇਰੇ ਮੋਟਰਸਾਈਕਲ ਤੇ ਫੋਟੋਆ ਲੱਗੀਆਂ ਹੋਈਆਂ ਸੀ ਮੈਨੂੰ ਇੱਕ ਬੱਚਾ ਮਿਲੀਆਂ ਸਿੱਧੂ ਦੀ ਫੋਟੋ ਨੂੰ ਦੇਖਣ ਲੱਗ ਗਿਆ ਮੇਰੇ ਨਾਲ ਦਾ ਕਹਿੰਦਾ ਫ਼ੋਟੋ ਨਾ ਲਾ ਦਿਉ ਔ ਕਹਿੰਦੇ ਅਸੀ ਤਾਂ ਉਸ ਦੇ ਫੈਨ ਆ ਬਾਈ ਨਿਕਾ ਜੇ ਬੱਚੇ ਨੇ ਅੱਜ ਤਾ ਦਿਲ ਹੀ ਦਿਖਾ ਦਿੱਤਾ ਉਸ ਨੇ ਗੀਤ ਸੁਣਾਇਆ ਬਾਈ

  • @satwinderkaka554
    @satwinderkaka554 ปีที่แล้ว +81

    Miss you Sidhu Bai 😭😭😭😭

  • @bramptonsekhon5911
    @bramptonsekhon5911 ปีที่แล้ว +95

    Sidhu never dies

  • @sukhmansanghavlogs6617
    @sukhmansanghavlogs6617 ปีที่แล้ว +6

    ਅੱਜ ਮਾਨਸਾ ਵਾਲੇ ਸੋਚਦੇ ਹੋਣਗੇ ਕਿ ਕਾਸ਼ ਅਸੀਂ ਆਪਣੇ ਪੁੱਤ ਸਿੱਧੂ ਨੂੰ ਜਿਤਾ ਦਿੰਦੇ ਤਾਂ ਉਹ ਸਾਡੇ ਵਿਚ ਹੁੰਦਾ 💔💔💔

  • @knowledgefact1478
    @knowledgefact1478 ปีที่แล้ว +13

    Miss u sidhu bhai from Punjab, Pakistan 🇵🇰🇵🇰🇵🇰🇵🇰

  • @balvinderkaur3454
    @balvinderkaur3454 ปีที่แล้ว +13

    Uffff.sahi kheya..last wali selfie..and last time dushman ki car ko fans ki car samjh halke mein le gya shubhdeep sidhu...so innocent.. shatir si dushman 😥

  • @parmjitkaur4575
    @parmjitkaur4575 ปีที่แล้ว +8

    ਹੁਣ ਪਛਤਾਏ ਕੀਆ ਹੁਆ ਜਬ ਚਿੜੀਆ ਚੁਗ ਗਈ ਖੇਤ 💔😭😭💔

  • @harmeetkharoud8994
    @harmeetkharoud8994 ปีที่แล้ว +16

    ਹਲੇ ਵੀ ਯਕੀਨ ਹੀ ਨਹੀਂ ਹੁੰਦਾ ਕਿ ਸਿੱਧੂ ਮੂਸੇ ਵਾਲਾ ਵੀਰ ਜੀ ਸਾਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਗਏ ਨੇ

  • @jyotijyoti269
    @jyotijyoti269 ปีที่แล้ว +72

    Miss you Sidhu veer 🙏 love u forever ❣️🙏

  • @nikkujassi5550
    @nikkujassi5550 ปีที่แล้ว +16

    *ਸਿੱਧੇ ਸਾਧੇ ਜੱਟ ਦਾ ਪੁੱਤ ਕੋਈ ਬ੍ਰਾਂਡ ਦੀ ਫੁੱਕਰੀ ਨੀ ਵੱਡੇ ਵੱਡੇ ਬ੍ਰਾਂਡ ਓਹਨੇ ਮਿੱਟੀ ਕਰਕੇ ਰੱਖ ਤੇ ਦੁਨੀਆਂ ਦੀਆਂ ਤਮਾਮ ਸਹੂਲਤਾਂ luxurious ਜ਼ਿੰਦਗੀ ਛੱਡ ਮਾਨਸਾ ਦੇ ਟਿੱਬਿਆਂ ਚੋ ਦੁਨੀਆ ਹਿਲਾਉਣਾ ਖੱਬੇ ਹੱਥ ਦੀ ਗੱਲ ਸੀ, ਕੁੜਤੇ ਪਜਾਮੇ ਪੱਗ ਬੰਨ ਕੇ ਦੁਨੀਆਂ ਚ ਨਮਾ trend ਸੈੱਟ ਕਰਤਾ ਸੀ, ਦਰਮਿਆਨੇ ਜੱਟ ਦੇ ਪੁੱਤ ਨੇ ਪੈਰ ਨੀ ਸੀ ਛੱਡੇ, ਕਿਸੇ ਕੁੜੀ ਨੂੰ ਮਾੜਾ ਬੋਲ ਬੋਲ ਕੇ ਇੱਕ ਵੀ ਗੀਤ ਨੀ ਗਾਇਆ, ਜਿਸ ਦਾ ਹੱਥ ਫੜਿਆ ਰਾਤੋ ਰਾਤ ਸਟਾਰ ਬਣਾ ਕੇ ਰਖਤੇ,ਓਹਦੇ ਪਿੱਛੇ ਰੋਣ ਦਾ ਇੱਕ ਕਾਰਨ ਹੈ ਕਿ ਓਹਦੇ ਚ ਆਪਣਾ ਪਣ ਸੀ ਜਿਹੜਾ ਕਿਸੇ ਹੋਰ ਚ ਨਹੀਂ ਹੈਗਾ, ਦਿਮਾਗ ਦਿਲ ਸੁੰਨ ਹੋਏ ਪਏ ਇੱਕ ਸਿੱਧੀ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ hifi ਚੀਜਾਂ ਤੋਂ ਦੂਰ ਆਪਣੇ ਲੋਕਾਂ ਚ, ਪਰ ਜੋਂ ਵੀ ਏ ਹੋਣਾ ਨੀ ਸੀ ਚਾਹੀਦਾ ਏਦਾਂ, ਇੱਕ ਯੁੱਗ ਖਤਮ ਹੋਗਿਆ ਸੰਗੀਤ ਦਾ ਜਿਹੜਾ ਤੂੰ ਆਪਣੇ ਦਮ ਤੇ ਸਿਰਜਿਆ ਸੀ, ਸੱਚੀ ਦਿਲ ਦਾ ਨੀ ਸੀ ਮਾੜਾ ਸਿੱਧੂ ਮੂਸੇਵਾਲਾ, ਅਲਵਿਦਾ ਬਾਈ..😭😭🙏🙏*

    • @jotinderdhaliwal2921
      @jotinderdhaliwal2921 ปีที่แล้ว +1

      ਵਕਿਆ ਸੀ ਦਿਲ ਦਾ ਨਹੀਂ ਸੀ ਮਾੜਾ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਬੁਹਤ ਵਧੀਆ ਵਿਚਾਰ ਹਨ ਵੀਰ ਤੁਹਾਡੇ ਸੱਚ ਕਿਹਾ ਲੋਕਾਂ ਨੇ ਨਹੀਂ ਸਾਂਭਿਆ ਹੀਰਾ ਬੰਦਾ ।

  • @ab_simrat_7566
    @ab_simrat_7566 ปีที่แล้ว +61

    miss you Bai sidhu Bai 💔🥺

  • @anmolbrar3391
    @anmolbrar3391 ปีที่แล้ว +14

    ਹਰ ਚੰਗੇ ਇਨਸਾਨ ਨੂੰ ਦੁਨੀਆ ਤੋਂ ਤੁਰ ਜਾਣ ਦੇ ਮਗਰੋਂ ਹੀ ਲੋਕੀਂ ਉਸ ਦੀ ਕਦਰ ਅਤੇ ਹਕੀਕਤ ਵਿੱਚ ਯਾਦ ਕਰਦੇ ਹਨ।ਬਾਈ ਸਿੱਧੂ ਵਾਂਗ ਹੀ ਬਾਈ ਚਮਕੀਲੇ ਦੀ ਜੋੜੀ ਨੂੰ ਵੀ ਅਜ 34 ਸਾਲਾਂ ਤੋਂ ਬਾਅਦ ਤੱਕ ਵੀ ਵਿਸੇਸ਼ ਤੌਰ ਤੇ ਯਾਦ ਕਰਕੇ ਰੋਂਦੇ ਹਨ।
    ਧੰਨਵਾਦ ਜੀਉ।

  • @dalvirkumar3710
    @dalvirkumar3710 ปีที่แล้ว +3

    ਬਿਲਾ ਬਾਈ ਨੂੰ ਦਿਲੋਂ ਸਲੂਟ ,ਸਿੱਧੂ ਬਾਈ ਦਾ ਔਖੇ ਟਾਈਮ ਸਾਥ ਦੇਣ ਲਈ❤️

  • @yakshit3908
    @yakshit3908 ปีที่แล้ว +11

    Rab di sonh lgge... Ajj v kise Singer da Song sunan nu dil nyi krda

  • @amandeepsidhu2336
    @amandeepsidhu2336 ปีที่แล้ว +65

    Sadda sidhu moose wala legend never die ❤❤😘

  • @GagandeepSingh-xe4pf
    @GagandeepSingh-xe4pf ปีที่แล้ว +2

    ਸੱਚਾ ਸੁੱਚਾ ਬੰਦਾ ਸੀ ਸਿੱਧੂ ਸਾਰਾ ਸੰਸਾਰ ਰੋਇਆ ਸਿੱਧੂ ਨੂੰ,,,,

  • @musiclover.3901
    @musiclover.3901 ปีที่แล้ว +104

    Respect and Salute to Sidhu Moosewala Veere Moralful Person 🙏🌹🌹

  • @meenatharajwala7344
    @meenatharajwala7344 ปีที่แล้ว +122

    Sidhu moose wala duniya da number 1 singer si 💪💪💪💪💪 Sidhu moose wala duniya da badshah si 💪💪💪💪💪💪 Sidhu moose wala India da number 1 singer si 💪💪💪💪💪 Sidhu moose wala India da Hero si 💪💪💪💪 Hor koi nai ok 💪 Sidhu moose wala love you bai Miss u bro 😭😭😭😭

    • @raginiyadav3643
      @raginiyadav3643 ปีที่แล้ว +2

      😭😭😭😭💔miss u sidhu sir

    • @learnenglish699
      @learnenglish699 ปีที่แล้ว +2

      ki si si laeyaa hegaa vaa hameshaa rahugaa he is the bestest of best no one can replace him

    • @SuperAshu222
      @SuperAshu222 ปีที่แล้ว

      Sidhu moose wala duniya da number 1 si te rhega

    • @akashdj3332
      @akashdj3332 ปีที่แล้ว

      @@learnenglish699 ppppp
      Ppp

    • @boxer.therottweiler4308
      @boxer.therottweiler4308 ปีที่แล้ว

      Love u sidhu bhai

  • @bhadhursingh1453
    @bhadhursingh1453 ปีที่แล้ว +11

    ਉਮਰ ਨਿਆਣੀ ਸੀ ਦਿਲ ਦਰਿਆ ਸੀ ਮਾਪਿਆਂ ਦਾ ਬਬਰ ਸ਼ੇਰ ਪੁੱਤ ਸੀ ਅਜੇ ਬਚਪਨਾ ਸੀ ਸੂਰਮੇ ਕਦੇ ਮਰਦੇ ਨਹੀਂ ਅਮਰ ਹੁੰਦੇ ਹਨ🙏🙏🙏🙏😭😭😭😭

  • @ab_simrat_7566
    @ab_simrat_7566 ปีที่แล้ว +25

    Sidhu Moose wala 😭💔

  • @Daske.WaleSahi
    @Daske.WaleSahi ปีที่แล้ว +2

    ਬਿੱਲੇ ਵੀਰ ਠੋਕ ਕੇ ਜਵਾਬ ਦਿੱਤੇ ਮਾੜੇ ਲੋਕਾਂ ਦਾ ਨਕਾਬ ਲਾਹ ਦਿੱਤਾ

  • @manpreetsappal9227
    @manpreetsappal9227 ปีที่แล้ว +31

    Sidhu ta fir sidhu hi c ❤️❤️
    Legend king of industry sidhu 22 💔💔

  • @honeygrewal2381
    @honeygrewal2381 ปีที่แล้ว +36

    Thanku bille bai ..sidhu bai naal hamesha khadan lai ..... Dilon respect bai

  • @magicalworld1183
    @magicalworld1183 ปีที่แล้ว +3

    ਵਾਹਿਗੁਰੂ ਜੀ ਸਿੱਧੂ ਨੂੰ ਵਾਪਸ ਭੇਜ ਦੋ ।

  • @sandeepdhillon6719
    @sandeepdhillon6719 ปีที่แล้ว +344

    ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਸਿੱਧੂ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਮੈਂ ਸਿੱਧੂ ਦੇ ਗਾਣੇ ਬਹੁਤ ਘੱਟ ਸੁਣਿਆ ਸੀ ਪਰ ਉਸ ਦੀ ਮੌਤ ਦਾ ਦੁੱਖ ਬਹੁਤ ਜ਼ਿਆਦਾ ਹੈ। ਮਾਪਿਆਂ ਦਾ ਇਕਲੌਤਾ ਪੁੱਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਰਨ ਵਾਲਾ ਤਾਂ ਤੁਰ ਗਿਆ ਪਿੱਛੇ ਮਾਪਿਆ ਨੂੰ ਸਾਰੀ ਉਮਰ ਦਾ ਦੁੱਖ ਲੱਗ ਗਿਆ।

  • @amrendersingh4230
    @amrendersingh4230 ปีที่แล้ว +18

    Miss you sidhu bai...bht miss krde aa

  • @preetsanyare
    @preetsanyare ปีที่แล้ว +34

    Bai pa deo kro video sidhu bai di galla battan ds de reha kro plz🙏 Always Love 4 Sidhu Moosewala ❤🕊

  • @ramanlove
    @ramanlove ปีที่แล้ว +25

    Sidhu moose wala always ਜ਼ਿੰਦਾਬਾਦ ਜੱਟ ❤️❤️❤️❤️

  • @Creative___corner
    @Creative___corner ปีที่แล้ว +28

    Sidhu mosewala legend

  • @SunnySingh-rf3kd
    @SunnySingh-rf3kd ปีที่แล้ว +28

    Love you sidhu 22❤️❤️

  • @sanjeetkaur3231
    @sanjeetkaur3231 ปีที่แล้ว +3

    Simple insan down to earth 🌎 pure soul love u chote vir #justiceforsidhumoosewala

  • @gurmkhsingh3451
    @gurmkhsingh3451 ปีที่แล้ว +5

    Legend never die I miss you Sidhu bai

  • @KuldeepKaur-zz7mm
    @KuldeepKaur-zz7mm ปีที่แล้ว +43

    Miss you sidhu Vir ji 😭💔💔

    • @rickygill9975
      @rickygill9975 ปีที่แล้ว

      Kuldeep ji can v talk plz

    • @VeerpalKaur-wj2wg
      @VeerpalKaur-wj2wg ปีที่แล้ว

      Kismat vala c jo sidhu da nal raha😭😭😭

  • @stalinsumeetsingh9215
    @stalinsumeetsingh9215 ปีที่แล้ว +26

    Miss you so much Sidhu 22g 😭😭😭😭😭😭😭😭😭

  • @user-bo2yf2zr9e
    @user-bo2yf2zr9e ปีที่แล้ว +65

    parents lost son,
    fan lost star ,
    but farming lost brand ambassador

  • @mangasingh05911
    @mangasingh05911 ปีที่แล้ว +11

    ਸਹੀ ਕਿਹਾ ਬਾਈ ਨੇ ਸੱਚ ਕਹਿੰਦੇ ਆ ਲੋਕ backword area ਏ ਲੋਕ ਇਸੇ ਲਾਇਕ ਨੇ ਏ ਸਾਲੇ ਦਲੇ ਲੋਕ ਬੇਗੁਣੇ ਲੋਗ ਆ ਜਮੀਰਾਂ ਵੇਚੀਆਂ ਲੋਕਾਂ ਨੇ

  • @RavinderSingh-zv3fy
    @RavinderSingh-zv3fy ปีที่แล้ว +28

    Always miss you Sidhu 22 hmesha dila vich rhega vadde veere 💔💔💔💔💔💔

  • @joginderlal297
    @joginderlal297 ปีที่แล้ว +14

    Love you jaan sidhu brother love you jaan

  • @rajuarora3163
    @rajuarora3163 ปีที่แล้ว +16

    ਬਿੱਲਾ guman ਹੀਰਾ ਬੰਦਾ ❤️

  • @varinderkaur2770
    @varinderkaur2770 ปีที่แล้ว +3

    ਬਿੱਲਾ ਭਾਈ ਜੀ ਸਿੱਧੂ ਭਾਈ ਦਾ ਬਹੁਤ ਹੀ ਦੁੱਖ ਹੋਇਆ ਹੈ ਕਦੇ ਵੀ ਨਹੀਂ ਭੁੱਲਣਾ 🙏😭 Miss you ਭਾਈ ਜੀ ਜਿੰਦਾਬਾਦ ਹੈ ਤੇ ਸਦਾ ਰਹੇ ਗਾ

  • @sarpanchzaildar9222
    @sarpanchzaildar9222 ปีที่แล้ว +1

    Sidhu wapas aa jaa 😢😢😢😢😢😢😢😢😢😢😢😢😢😢😢😢😢we love you so much ❤️😢😢😢😢😢😢😢

  • @kamaljeet9687
    @kamaljeet9687 ปีที่แล้ว +25

    SIDHU JAAN MISS YOU❤😘❤😘

  • @preetbedi5114
    @preetbedi5114 ปีที่แล้ว +23

    Love You Sidhu Moose wala 💔💔

  • @manbirsingh804
    @manbirsingh804 ปีที่แล้ว +3

    Yr buht bura hal aa ਰਾਤ ਨੂੰ ਅੱਖਾਂ ਬੰਦ ਕਰਦਾ mossewala ਦਿਖੀ ਜਾਂਦਾ ਨਾਲ ਅੱਖਾਂ ਵਿੱਚੋ ਹੰਜੂ ਵਗੀ ਜਾਂਦੇ।#justice for mossewala

  • @SUNNY.MASTANA
    @SUNNY.MASTANA ปีที่แล้ว +1

    Sidhu 22 g

  • @aaobaatekare6505
    @aaobaatekare6505 ปีที่แล้ว +53

    Bhagwan unko apne shri charno me jagah den.Mummy papa ki health sahi rahe eisi me kanha jii se pray kerti hun.

  • @sahibsingh4519
    @sahibsingh4519 ปีที่แล้ว +4

    ਬਹੁਤ ਹੀ ਵਧੀਆ ਇਨਸਾਨ ਸੀ ਬਾਈ ਸਿੱਧੂ ਮੁਸੇਵਾਲਾ ਵਾਲਾ ਬਾਈ ਜੀ

  • @Sam-tp2sf
    @Sam-tp2sf ปีที่แล้ว

    Legend Sidhu Moose Wala 🔥❤️
    #justiceforsidhumoosewala #JusticeForSidhuMooseWala
    #JusticeforSidhuMooseWala #Justice_for_Sidhu_Moose_Wala

  • @gurwinderbrar6277
    @gurwinderbrar6277 ปีที่แล้ว +6

    Brri yaad aoundi a bai sidhu di .. 💔💔💔💔

  • @harjindersingh9277
    @harjindersingh9277 ปีที่แล้ว +52

    Legend never die ❤️❤️❤️

  • @Freshdesigns349
    @Freshdesigns349 ปีที่แล้ว +24

    Sidhu rest in power

  • @AmritpalSingh-ti7bf
    @AmritpalSingh-ti7bf ปีที่แล้ว +3

    ਸਿੱਧੂ ਬਾਈ ਹੀਰਾ ਸੀ, 🙏

  • @sandeepkaur194
    @sandeepkaur194 ปีที่แล้ว +1

    Miss you sidhu baii vapis aja

  • @jassisingh2885
    @jassisingh2885 ปีที่แล้ว +5

    Sidhu Bhai the legend forever
    Miss you bhai
    💔💔💔💔💔💔💔💔

  • @satargobindgarhia95
    @satargobindgarhia95 ปีที่แล้ว +4

    Miss You Sidhu Bai 😭😭 Legend Never Die Saade Dilan Ch Hamesha Jinda Rahega Sada Sidhu Bai Zindabad

  • @rajwinder1968
    @rajwinder1968 ปีที่แล้ว +1

    ਜਟਵੈੜ ਵੀਰ ਦੇ ਜਟਵੈੜ ਹੀ ਯਾਰ ਆ ਸਾਫ ਦਿਲ

  • @user-si7he5vq9z
    @user-si7he5vq9z ปีที่แล้ว +14

    ਬਾਈ ਸਾਡਾ ਏਰੀਆ ਬੈਕਬੜਾ ਹੈ ਬਾਈ ਸੁੱਚੀ ਹੈ ਇਹ ਰਹੁਗਾ ਪਰ ਅਸੀ ਤਾਂ ਪਹਿਲਾ ਗੀਤ ਤੋਂ ਲੇ ਕੇ last ਤਾਂ ਨਾਲ ਹੈ ਵੋਟਾਂ ਚ ਵੀ ਨਾਲ ਸੀ ਵੀਰੇ 🙏🙏🙏🙏

  • @baljindersinghdhillon1105
    @baljindersinghdhillon1105 ปีที่แล้ว +26

    ਬਾਈ ਬਾਰੇ ਪਹਿਲਾਂ ਵੀ ਤੁਸੀਂ ਵਧੀਆ ਬੋਲਦੇ ਰਹੇ ਹੋ,,,,,, ਹੁਣ ਵੀ ਬਾਈ ਨੂੰ ਜਿਉਂਦਾ ਰੱਖਿਓ ਜੀ,,,, ਬਾਈ ਦੀਆਂ ਗੱਲਾਂ ਕਰਦੇ ਰਿਹੋ,,,,,💕😢

  • @ArshDeep-qm2yc
    @ArshDeep-qm2yc ปีที่แล้ว +98

    Legend never die

  • @b1_Commanders
    @b1_Commanders ปีที่แล้ว +35

    you are a nice friend.. rest in power brother

  • @singhsfamily2553
    @singhsfamily2553 ปีที่แล้ว +14

    Waheguru waheguru bha eh ta jaan to pehle rab ne Dan pun karata bai to 🙏🙏❤️❤️❤️😭 RIP Moosewala

  • @harshitkumar4719
    @harshitkumar4719 ปีที่แล้ว +29

    legend never die legend forever 😭😭😭😭

  • @brinderjotsingh4062
    @brinderjotsingh4062 ปีที่แล้ว +12

    Sidhu moose wala ustad 💝💯

  • @kamaljeet9687
    @kamaljeet9687 ปีที่แล้ว +20

    SIDHU jaan❤❤

  • @itzjasdeep
    @itzjasdeep ปีที่แล้ว +22

    Bai sadde cho chle gye , sadde toh gye nahi.... sadde toh koh leya gaya bai sadda 💔😭

  • @poojabanth260
    @poojabanth260 ปีที่แล้ว +24

    Billa Baai thank you or u have proved good friend to sidhu Moose Wala...eni dilli dosti koi koi nibha skda....billa Baai interview krde rea kro Sanu sidhu Baai brre pta lgda rvve...god bless you

    • @rickygill9975
      @rickygill9975 ปีที่แล้ว

      Hlo pooja..
      Can v talk plz

  • @JagpalDhudike
    @JagpalDhudike ปีที่แล้ว +32

    ਮਾਨਸਾ ਵਾਲਿਓ ਤੁਸੀਂ ਸੱਚੀ ਬੇਕਾਰ ਹੋ
    ਤੁਸੀਂ ਪੈਰੀ ਹੱਥ ਲਵਾਉਦੇਂ ਸੀ ਸਿੱਧੂ ਤੋਂ

  • @sukhwindersingh2162
    @sukhwindersingh2162 ปีที่แล้ว

    ਸਿੱਧੂ ਬਾਈ ਜੀ ਨੇਂ ਆਵੇਂ ਨਹੀਂ ਕਹਿ ਸੀ ਰਹਿੰਦੀ ਦੁਨੀਆ ਤੱਕ ਨਾਂਮ ਰਹੇਗਾ

  • @baljitlohan2902
    @baljitlohan2902 ปีที่แล้ว +1

    Bhut acha lga bhai ki bat sun k..Tusi Sidhu k sath time bitaya sath rhe..Dhanbhagi ho..Sidhu ek heera banda si..Love u bhai

  • @seemas8077
    @seemas8077 ปีที่แล้ว +76

    Legend never die 💔💔

    • @manisidhu1066
      @manisidhu1066 ปีที่แล้ว

      😂😂 a gya ashiq 😂😂

  • @RajatKumar-in5xp
    @RajatKumar-in5xp ปีที่แล้ว +4

    ਬਹੁਤ, ਬਹੁਤ ਕਮੀਂ ਮਹਿਸੂਸ ਹੁੰਦੀ ਜੀ,🙏😭😓

  • @harmeetsingh4610
    @harmeetsingh4610 ปีที่แล้ว +11

    Sidhu veer tere jagah koi hor ne la sakda,,,miss u veere,,,,

  • @avtargrewal3723
    @avtargrewal3723 ปีที่แล้ว

    ਬਾਈ ਬਿਲਾ ਸਿਧੂ ਘੁੰਮਣ ਬਾਈ ਜੀ ਧੰਨਬਾਦ ਤੁਸੀਂ ਸਾਨੂੰ ਸਿੰਧੂ ਬਾਈ ਜੁੜੀਆਂ ਹੋਈਆਂ ਪੁਰਾਣੀਆਂ ਯਾਦਾਂ ਨੂੰ ਪਤਰਕਾਰ ਵੀਰ ਨਾਲ ਸਾਝੀਆ ਕੀਤਾ ਸਾਨੂੰ ਵੀ ਕੁੱਝ ਪਲਾਂ ਲਈ ਸਿੱਧੂ ਦੀ ਯਾਦ ਦਿਲਾਂ ਵਿਚ ਧੜਕਦੀ ਰਹੂ

  • @honeyseehra7474
    @honeyseehra7474 ปีที่แล้ว +3

    Love you sher putt sidhu

  • @HarjinderSingh-bv3qz
    @HarjinderSingh-bv3qz ปีที่แล้ว +1

    Missusidhuveerji

  • @makhankalas660
    @makhankalas660 ปีที่แล้ว +1

    ਮਿਸ ਯੂ ਸਿੱਧੂ ਵੀਰ ਜੀ

  • @bindasuman3998
    @bindasuman3998 ปีที่แล้ว +6

    Rip legend Never die wmk waheguru ji trakiyan bakshe ❤️🙏🙏❤️❤️❤️❤️❤️