Sidhu Moose Wala ਦਾ ਖਾਸ ਦੋਸਤ ਭਾਨਾ ਭਗੌੜਾ ਜਿਸ ਨਾਲ ਸਿੱਧੂ ਕਰਦਾ ਸੀ ਹਰ ਗੱਲ ਸਾਂਝੀ | Jatt Babe Television

แชร์
ฝัง
  • เผยแพร่เมื่อ 28 พ.ย. 2024
  • Moose Wala ਦਾ ਖਾਸ ਦੋਸਤ ਭਾਨਾ ਭਗੌੜਾ ਜਿਸ ਨਾਲ ਸਿੱਧੂ ਕਰਦਾ ਸੀ ਹਰ ਗੱਲ ਸਾਂਝੀ
    #sidhumoosewala
    #moosewala
    #jattbabetelevision
    #punjabivideo

ความคิดเห็น • 735

  • @No_Name9046
    @No_Name9046 2 ปีที่แล้ว +161

    ਭਾਨੇ ਵੀਰ ਸਾਡੀ ਸਪੋਟ ਹਮੇਸ਼ਾ ਥੌਡੇ ਨਾਲ ਰਹੁਗੀ ਬਾਈ ਜੀ 🙏🏻
    Moosewala_Zindabaad💪🏻✊🏻

  • @gursevaksingh497
    @gursevaksingh497 2 ปีที่แล้ว +42

    ਤੂਸੀਂ ਭਾਗਾਂ ਵਾਲੇ ਹੋ ਵੀਰ ਜੀ ਜਿਨ੍ਹਾਂ ਨੇ ਬਾਈ ਨੂੰ ਐਨਾ ਲਾਗਿਓਂ ਵੇਖਿਆ

  • @Namankhaira001
    @Namankhaira001 2 ปีที่แล้ว +283

    ਸਿੱਧੂ ਵੀਰ ਦੀ ਮੌਤ ਨੇ ਕਰੋੜਾਂ ਬੰਦਿਆਂ ਨੂੰ ਰੋਵਾਇਆ ਹਰ ਦਿਨ ਵਾਰ ਵਾਰ ਯਾਦ ਆਉਂਦਾ।ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਰੱਬ ਨਰਕਾ ਵਿਚ ਵੀ ਜਗਾ ਨਹੀਂ ਮਿਲਣੀ।

    • @soniasoniasaini1106
      @soniasoniasaini1106 2 ปีที่แล้ว +7

      I miss you bro

    • @balwinderdhami5971
      @balwinderdhami5971 2 ปีที่แล้ว +4

      👍👍👍👍👍👍👍✔️

    • @jeaus3251
      @jeaus3251 2 ปีที่แล้ว +4

      ਕੀੜਿਆਂ ਨੇ ਵੀ ਸ਼ਰਮ ਕਰਨੀ ਖਾਣ ਲੱਗੇ ਇਹਨਾਂ ਨੂੰ

    • @davinderpalsinghsaini8391
      @davinderpalsinghsaini8391 2 ปีที่แล้ว +2

      Miss you legend bro

    • @502303502
      @502303502 2 ปีที่แล้ว +2

      Bilkul right brother

  • @tarsemsingh55024
    @tarsemsingh55024 2 ปีที่แล้ว +199

    ਵਾਕਈ ਹੀਰਾ ਬੰਦਾ ਸੀ , ਜਵਾਕਾਂ ਵਰਗਾ ਸੁਭਾਅ ਵੀਰ ਦਾ ! ਹਮੇਸਾ ਜਿੳਂਦਾ ਰਹੇਂਗਾ ਵੀਰੇ

  • @kuldeeppatto1865
    @kuldeeppatto1865 2 ปีที่แล้ว +44

    ਭਰਾਵਾਂ ਵਰਗੇ ਜਾਰ ਭੁੱਲਣੇ ਬਹੁਤ ਔਖ਼ੇ ਆ ਵੀਰ ਵਾਹਿਗੁਰੂ ਜੀ ਸਿੱਧੂ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਭਰਾ ਨੂੰ ਮਾਰਣ ਵਾਲੇ ਸਾਰੀ ਉਮਰ ਭੈਣ ਭਰਾਵਾਂ ਨੂੰ ਤਰਸਣ

  • @armywale8665
    @armywale8665 2 ปีที่แล้ว +163

    ਰਾਜੇ ਸਦਾ ਰਾਜ ਕਰਦੇ ਅਾ ਲੋਕਾ ਦੇ ਮਾਰੇ ਕਿਥੇ ਮਰਦੇ ਅਾ Love u jaan miss u ਝੋਟੀਅਾ 💔

  • @amandeepgill5370
    @amandeepgill5370 2 ปีที่แล้ว +21

    ਭਾਨੇ ਵੀਰੇ ਮਾਂ ਦਾ ਤੇ ਬਾਪੁ ਦਾ ਖਿਆਲ ਰੱਖਿਓ ਪਲੀਜ 🥲😌🥲🥲

  • @varindersingh9950
    @varindersingh9950 2 ปีที่แล้ว +285

    ਬਾਈ ਸਿੱਧੂ ਬਹੁਤ ਵੱਡੀ ਸੋਚ ਦਾ ਮਾਲਕ ਸੀ ਸਭ ਨਾਲ ਪਿਆਰ ਕਰਦਾ ਸੀ ਸਾਲੇ ਗਿੱਦੜਾਂ ਨੇ ਸੇਰ ਨੂੰ ਕੱਲੇ ਨੂੰ ਬਿਨਾਂ ਦੱਸ ਕੇ ਮਾਰੀਆਂ ਜੇ ਦੱਸ ਕੇ ਆਉਦਾ ਸਾਲੇ ਸਾਰੇ ਮਰ ਜਾਂਦੇ

    • @Armaangill6111
      @Armaangill6111 2 ปีที่แล้ว +13

      Sada Kala sher Mariya j Das k Avde far gal koi hor e honi di asi v dera la Dene c chavla de

  • @PBX29.93
    @PBX29.93 2 ปีที่แล้ว +114

    ਭਾਨਾ ਬਾਈ ਜੀ ਤੁਸੀਂ ਤਾਂ ਬਹੁਤ ਵਾਰ ਮਿਲੇ ਸੀ ਸਿੱਧੂ ਮੂਸੇਵਾਲਾ ਬਾਈ ਜੀ ਨੂੰ, ਪਰ ਮੈਂ ਵੀ ਮਿਲਣਾ ਸੀ ਬਾਈ ਨੂੰ ਪਰ ਬਹੁਤ ਜ਼ਿਆਦਾ ਅਫਸੋਸ ਅੱਜ ਵੀ ਬਾਈ ਨੂੰ ਮਿਲ ਨੀ ਸਕਿਆ, 😭😭😭😭😭, ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏

  • @gurpreetsingh-zp8ke
    @gurpreetsingh-zp8ke 2 ปีที่แล้ว +130

    ਬਾਈ ਜਿਹੜੀ ਗੱਲ ਤੂੰ ਉਮਰ ਲੱਗਣ ਵਾਲੀ ਕਹਿ ਯਾਰ ਰਵਾ ਕੇ ਰੱਖ ਤਾਂ ਸਾਡਾ ਦਿਲ ਬਾਈ ਨੂੰ ਸਾਡੀ ਉਮਰ ਲੱਗ ਜਾਂਦੀ

    • @Aman_12
      @Aman_12 2 ปีที่แล้ว +8

      But sidhu hmesha dujean nu kehnda c meri umar thonu lgg jawe, kine shows vch and last year apne birthday te eh gal kahi te sachi ho gyi😞😞 . Kise dian duawan ni lgiyan uss bhole insaan nu 😞😞. Waheguru g usdi rooh nu shanti den 🙏🏻 but oh aeda jana deserve nhn c krda

    • @amrinderjitkaur2698
      @amrinderjitkaur2698 2 ปีที่แล้ว +1

      #justiceforsidhumoosewala🥺😢😢

    • @tanveersingh3998
      @tanveersingh3998 2 ปีที่แล้ว +1

      @@Aman_12 gu_

  • @jaspreetsinghjatana
    @jaspreetsinghjatana 2 ปีที่แล้ว +55

    ਮੇਰੀ ਜ਼ਿੰਦਗੀ ਹੀ ਸੁੰਨੀ ਹੋਗੀ ਯਾਰ ਸਿਧੂ ਵੀਰ ਤੋਂ ਬਿੰਨਾ 😭😭😭🙏

  • @varindersingh9950
    @varindersingh9950 2 ปีที่แล้ว +64

    ਬਾਈ ਸੱਚਾ ਬੰਦਾ ਸੀ ਰੱਬ ਰੂਪ ਸੀ ਜੋ ਸੋਚਦਾਂ ਹੁੰਦਾ ਸੀ ਉਹ ਹੋ ਜਾਂਦਾ ਸੀ

  • @PBX29.93
    @PBX29.93 2 ปีที่แล้ว +110

    ਮਿਸ ਯੂ ਜੱਟਾ 😭
    Legend never die 😭
    Sidhu Moosewala bai always in our ❤️❤️

  • @RVC08
    @RVC08 2 ปีที่แล้ว +50

    ਆਕੇ ਕਹਿਦੇ ਇਕ ਵਾਰੀ ਫੇਰ ਬਾਈ ਬਣਕੇ: ਉਏ ਅਜੇ ਮੁੱਕਿਆ ਨੀਂ 😔😔😔😔

  • @preetkaursidhu76
    @preetkaursidhu76 2 ปีที่แล้ว +115

    Miss you alot vadde 22 🥺💔🕊️supna hi rhe gya miln da is gl da pashtava rhe gya 😭😭😭 no any one replace you jatta 😭🕊️💔

  • @dr.sukhdevsinghkhalsamakhu970
    @dr.sukhdevsinghkhalsamakhu970 2 ปีที่แล้ว +38

    ਕੰਜਰਾ ਨੇ ਸੁਭਾਅ ਦਾ ਜਵਾਕ ਅਤੇ ਦਿਲ ਦਾ ਸ਼ੇਰ ਮਾਰ ਦਿੱਤਾ। ਉਹ ਗਿੱਦੜ ਓ ਜੱਟ ਨੂੰ ਦਲੇਰੀ ਮਾਰ ਗਈ ਜੱਟ ਨੂੰ ਲਲਕਾਰ ਕੇ ਆਉਦੇ ਫੇਰ ਦੇਖਦੇ 21ਦੇ 31ਪਾਉਂਦਾ ਮੂਸਾ ਜੱਟ। 😂😂😂😂

  • @mashanmorinda6992
    @mashanmorinda6992 2 ปีที่แล้ว +52

    Bai sidhu Bai amar rahega jatta tenu milna c yrr sara kuj reh gya jatta 🥺❤

  • @Gurjinder181
    @Gurjinder181 2 ปีที่แล้ว +43

    ਵਾਹਿਗੁਰੂ ਜੀ ਨੇ ਇੰਨੀ ਕੁ ਲਿਖੀ ਸੀ ਭਰਾ ਦੀ Dhan Dhan Sahib Shri Guru Nanak Dev Ji Maharaaj

  • @jot8457
    @jot8457 2 ปีที่แล้ว +28

    ਹੀਰਾ ਬੰਦਾ ਸੀ ਯਾਰ

  • @mandigobindgarh9230
    @mandigobindgarh9230 2 ปีที่แล้ว +27

    ਬਹੁਤ ਵਧੀਆ ਭਾਨਾ ਵੀਰ ਜੀ।

  • @parvreenkumar4266
    @parvreenkumar4266 2 ปีที่แล้ว +15

    Unki singing aur unki personality koo always yaad kiyaa jaygaa.....RIP Siddhu Sir.

  • @jaisaide4760
    @jaisaide4760 2 ปีที่แล้ว +31

    Sidhu bai nu bhout miss kar rahe ha miss you sidhu bai 😭😭😭😭😭🙏🙏🙏🙏🙏🙏

  • @MrKhush001
    @MrKhush001 2 ปีที่แล้ว +26

    Dil da ni mada tera sidhu mosse ala...
    Legend banda ....kde ni Marda ...
    Hmesha jeonda rakhna apa sab ne mosse ale nu

    • @mamtam2971
      @mamtam2971 2 ปีที่แล้ว

      Rytttt brooo

  • @moosewalaforever6967
    @moosewalaforever6967 2 ปีที่แล้ว +279

    No one can replace legend Sidhu moosewala 💔

  • @lovepreetsinghgharu3110
    @lovepreetsinghgharu3110 2 ปีที่แล้ว +30

    OH DIL DA NI MADA TERA SIDHUMOOSEWALA🕊️😥❣️.

  • @pb29.48
    @pb29.48 2 ปีที่แล้ว +23

    misssssss uuuuuu alot sidhu veer ❤❤❤❤❤❤❤
    bhut kuj tutt geya sidhu jaan pisho 😰😰😰😰😰

  • @bidhyabasyal9906
    @bidhyabasyal9906 2 ปีที่แล้ว +25

    अब तो हर दिन सिर्फ रोना हि रहगया। सिद्दु जैसा इन्सान का दुष्मन इन्सानियतकि दुष्मन है। Misss uuu siddhu we will meet in heaven.. i m cry a lot lot

  • @sonygill8656
    @sonygill8656 2 ปีที่แล้ว +13

    ਹੀਰਾ ਬੰਦਾ ਸੀ ਸਿਧੂ ਮਿਸ ਯੂੰ ਵੀਰੇ

  • @satnaamwaheguru1895
    @satnaamwaheguru1895 2 ปีที่แล้ว +34

    Sachi Dil da ni c Mada😭...Sada Sidhu Moosewala 🙏

  • @lakhwindersinghdhillon8314
    @lakhwindersinghdhillon8314 2 ปีที่แล้ว +38

    Miss you bro no one like him he’s a real person real Punjabi king you never forget you🙏🙏👍👍😪

  • @suudofifk5887
    @suudofifk5887 2 ปีที่แล้ว +20

    ਸਿੱਧੂ ਬਾਈ ਜੀ ਜਿੰਦਾਬਾਦ

  • @NeerajK432
    @NeerajK432 2 ปีที่แล้ว +24

    Sidhu Moosewala forever ❤️♾ #legend

  • @hallabolcanadian6084
    @hallabolcanadian6084 2 ปีที่แล้ว +124

    I am a middle age man who have seen few things come and go but no death outside of family has hurt me so much like this one is doing.
    It’s been 20 days and I still feel it man

  • @abikhan7006
    @abikhan7006 2 ปีที่แล้ว +59

    Legend never die
    Sidhu moosewala zindawaad

  • @ravinderbath7764
    @ravinderbath7764 2 ปีที่แล้ว +79

    HE CAME…HE LEAD … HE CONQUERED AND HE LEFT …in our hearts you will always be Sidhu Moosewala ♥️

  • @Sonu-eb8qf
    @Sonu-eb8qf 2 ปีที่แล้ว +1

    ਿਸੱਧੂ ਸੱਚਾ ਬੰਦਾ ਸੀ ਸੱਚੇ ਚੰਗੇ ਬੰਦੇ ਦੀ ਰੱਬ ਨੂੰ ਲੋੜ ਪੈ ਜਾਂਦੀ ਿਸੱਧੂ ਰੱਬ ਤੇ ਜਕੀਨ ਰੱਖਦਾ ਸੀ ਪਰ ਰੱਬ ਮਾੜੇ ਲੋਕਾਂ ਦਾ ਸਾਥ ਬਹੁਤ ਦਿੰਦਾ

  • @amarjitsingh8388
    @amarjitsingh8388 2 ปีที่แล้ว +12

    Lots of love and respect to Bhana Sidhu and Shubh Sidhu ❤️🙏🏻

  • @harnajamnajam3008
    @harnajamnajam3008 2 ปีที่แล้ว +13

    PARENTS LOST A SON ,PUNJAB LOST A YOUNG LEADER ,YOUTH LOST A GREAT ICON ,MISS YOU SIDHU BROTHER ❤️

  • @buntysingh6006
    @buntysingh6006 2 ปีที่แล้ว +51

    Legend never dies Dil da ni mada tera sidhu moose wala 💖💖💖💖

  • @SidhuMooseWala-ot3rw
    @SidhuMooseWala-ot3rw 2 ปีที่แล้ว +26

    59 11 Sidhu Moose Wala 🙏🙏🙏💔💔💔😭😭😭😭

  • @renuwagh3817
    @renuwagh3817 2 ปีที่แล้ว +10

    Insan jiske pass hum rahy ho jiske sath hum ne acha time bitaya ho uske jane par kitna dukh hota hai ye wahi smjh skta hai...Missing u sidhu paaji...Love you form bottom my 💕

  • @sidhu-bs9fp
    @sidhu-bs9fp 2 ปีที่แล้ว +41

    Sidhu legend miss you 😭

  • @bymarcissus
    @bymarcissus 2 ปีที่แล้ว +52

    I know how hurt he is. He was so close to Sidhu💔 My heart ache for Sidhu and his parents 🥀 ab kuch acha nhi lgta. 💔

  • @kg2889
    @kg2889 2 ปีที่แล้ว +229

    He was a fearless human because he never did anything wrong, he was a real legend and will never be forgotten💔🙏

  • @abhatia3240
    @abhatia3240 ปีที่แล้ว

    Punjab da diamond 💎 Puttar Shubhdeep Singh Sidhu. Love you Puttar. Miss you Puttar. #justiceforsidhumoosewala

  • @Adorable394
    @Adorable394 2 ปีที่แล้ว +42

    Legend Alwaysss Alive ❤️🕊

  • @nd1132
    @nd1132 2 ปีที่แล้ว +62

    legends never die.He will Remain ALIVE in our hearts always....

  • @SabaKhan-pm2um
    @SabaKhan-pm2um 2 ปีที่แล้ว +25

    He was a good man indeed Legend Sidhu moosewala 💔💔💔

  • @mashanmorinda6992
    @mashanmorinda6992 2 ปีที่แล้ว +47

    Luv uh sidhu Bai dil ch wasda rahega jatta ❤🥺

  • @neo8neo8
    @neo8neo8 2 ปีที่แล้ว +13

    Sidhu Moosewala jaisa clean soul ne dubara nahi aana . . Saw a legend for First time in my living life . Actually . Rest in Power SIDHU SIR 💫🙏🏼🎶🎤💔❤️♾️

  • @mandipkaur9538
    @mandipkaur9538 2 ปีที่แล้ว +18

    Sidhu is Forever Legend… one and only king of Punjabi Industry

  • @kuljinderkuljindersinghgil9043
    @kuljinderkuljindersinghgil9043 2 ปีที่แล้ว +20

    Legend never die Zindabaad Sidhu 22

  • @prabhjeetkaur4546
    @prabhjeetkaur4546 2 ปีที่แล้ว +8

    ਮਾਨਸਾ ਵਾਲਿਆਂ ਨੇ ਅਲੈਕਸਨਾ ਵਿਚ ਸਿੱਧੂ ਬਾਈ ਦਾ ਸਾਥ ਨਹੀਂ ਦਿੱਤਾ ਜਿਸ ਮਾਨਸਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ੳਹਨਾ ਨੇ ਹੀ ਬਾਈ ਨਾਲ ਚੀਟ ਕੀਤਾ ਇਕ ਵੈਟ ਦੀ ਸਪੋਟ ਮਂਗੀ ਸੀ ਬਾਈ ਨੇ

    • @rallasaab5522
      @rallasaab5522 2 ปีที่แล้ว +1

      ਹੁਣ ਸਿਰਫ ਅਫਸੋਸ ਰਹਿ ਗਿਆ ਪਰ ਮਾਨਸਾ ਹਲਕੇ ਦੇ ਲੋਕਾਂ ਤੇ ਹਮੇਸ਼ਾ ਸ਼ਿਕਵਾ ਰਹੂੰ ਸਹੀ ਨਹੀ ਕੀਤਾ ਹਲਕੇ ਦੇ ਲੋਕਾ ਤੇ

    • @loverajaulakh9067
      @loverajaulakh9067 2 หลายเดือนก่อน

      ਮਲਵਈ ਏਡੇ ਅਣਖੀ ਨਹੀਂ ਹੇਗੇ

  • @lovepreetsinghgharu3110
    @lovepreetsinghgharu3110 2 ปีที่แล้ว +59

    ALWAYS LEGEND ONLY SIDHUMOOSEWALA💔🥀.

  • @itz_nikka_official
    @itz_nikka_official 2 ปีที่แล้ว +56

    LEGEND NEVER DIES 💔

  • @Adorable394
    @Adorable394 2 ปีที่แล้ว +22

    Jatta Nai Dil Lagdaaa Tere Bin 💔 Ajja Yaar 🕊 !!

  • @sophiahayat2206
    @sophiahayat2206 2 ปีที่แล้ว +17

    He was million dollars hero who will never b replaced

    • @skpunjabi21
      @skpunjabi21 2 ปีที่แล้ว

      you are right 😞

  • @dimpyfunnyfilms
    @dimpyfunnyfilms 2 ปีที่แล้ว +129

    ਦੁਨੀਆਂ ਹੀ ਮਤਲਬ ਦੀ ਬਾਈ, ਕਿਸੇ ਦੀ ਵੀ ਸਕੀ ਨਹੀਂ ਹੈ 😭

  • @DkDk-js2gp
    @DkDk-js2gp 2 ปีที่แล้ว +50

    The Legend Never die ❤🙏🏻

  • @moosdrilla
    @moosdrilla 2 ปีที่แล้ว +22

    3:18 ...i am unable to cantrol my tears

  • @karanshergill2558
    @karanshergill2558 2 ปีที่แล้ว +13

    Miss you Sidhu bro you can’t be campare with anyone you are absolutely LEGEND 💔😭😭

  • @punjabigunda4681
    @punjabigunda4681 2 ปีที่แล้ว +102

    Rip lawrence bishnoi and goldy brar in advance rabb enki atma ku shanti na de 🙂

  • @kiratsokhal9081
    @kiratsokhal9081 2 ปีที่แล้ว +24

    Miss you sidhu veere

  • @gurjitkaur3560
    @gurjitkaur3560 2 ปีที่แล้ว +13

    Sidhu moosewala jindabad ghanttttttt jatttt

  • @sandhugurbaj
    @sandhugurbaj 2 ปีที่แล้ว +11

    pana dil da changa banda h yaar moosewala da sada legend h rahega hon ta dil ni karda kisi hor nu sunan da

  • @Pb51sardulgarh
    @Pb51sardulgarh 2 ปีที่แล้ว +18

    Kine dil rawaa giya bai 😭😭😭

  • @moviesclip6275
    @moviesclip6275 2 ปีที่แล้ว +10

    Waheguru ji 🙏 sidhu y di aatma nu Shanti dve

  • @rajsandhu92
    @rajsandhu92 2 ปีที่แล้ว +15

    #Legend_Never_Die
    ❤️❤️❤️❤️Sidhu moosewala ❤️❤️❤️❤️

  • @sukhchain9841
    @sukhchain9841 2 ปีที่แล้ว +19

    ਸਿੱਧੂ ਮਿਸ ਯੂ

  • @balwinderdhami5971
    @balwinderdhami5971 2 ปีที่แล้ว +7

    ਬਸ ਏਹੀ ਭੁਲੇਖਾ ਰੇਦਾ ਕੇ ਅਸੀ ਕਿਸੇ ਦਾ ਮਾੜਾ ਨੀ ਕਿਤਾ ਸਾਡੇ ਕੋਈ ਦੁਸ਼ਮਣ ਨੀ ਪਰ ਏ ਸਾਡਾ ਬੈਮਆ ਪਰ ਦੁਨਿਆ ਵਿੱਚੋ ਧੂਣੇ ਵਾਂਗੂ ਧੋਖਦੇ ਆ ਝੜਾਈ ਦੇਖ ਕੇ

  • @vishalsidhu5406
    @vishalsidhu5406 2 ปีที่แล้ว +18

    Miss you jtaa 😭

  • @judgegaming819
    @judgegaming819 2 ปีที่แล้ว +24

    Legend never die 💔

  • @abubakarabdullah3683
    @abubakarabdullah3683 2 ปีที่แล้ว +3

    Bus yadan hi rah janiyan !boht vadiya laga interview dekh k dil krda ae k koi sidhu bai diyan gallan Karda rahe aur asi sun de raiye 😢😢😢💔💔💔

  • @LakhvirSingh-qo2xf
    @LakhvirSingh-qo2xf 2 ปีที่แล้ว +11

    😨😨 Mera veer Sidhu 😓 O Rab ji 💔💔💔💔💔💔💔💔💔💔💔💔💔

  • @cookingwithkaurandvlogs
    @cookingwithkaurandvlogs 2 ปีที่แล้ว +35

    ,😭😭😭🙏rab te bharosa hi uth gya,🙏❤️❤️come back sidhu miss u bhai

  • @mohindersingh3344
    @mohindersingh3344 2 ปีที่แล้ว +3

    Moosewala always remain in ❤️

  • @harjinderdhillon9094
    @harjinderdhillon9094 2 ปีที่แล้ว +14

    Bhane bai ji thohanu millan jee karda.....💔💯😭🙏🤲🚜🚜🚜🚜

  • @satinderpalsingh6055
    @satinderpalsingh6055 2 ปีที่แล้ว +15

    Legend never die 👏👏👏👏👏👏👏👏👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻💖💖💖💖💖💖💖💖💖💖💖💖💖💖💖💖💖💖💖

  • @senorita8912
    @senorita8912 2 ปีที่แล้ว +25

    Miss u legend shubdeep singh sidhu moosewala❤😢

  • @anjuchaudhary5395
    @anjuchaudhary5395 2 ปีที่แล้ว +6

    Sidhu mossewala legend never die😭😭😭😭

  • @gurnoordhattjackvlog8217
    @gurnoordhattjackvlog8217 2 ปีที่แล้ว +18

    Love you sidhu Miss you

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 ปีที่แล้ว +2

    ਹਾਏ ਰੱਬਾ ਮੇਰਾ ਛੋਟਾ ਵੀਰ ਸਿੱਧੂ ਮੌੜ ਦੇ

  • @sukhijhajj965
    @sukhijhajj965 2 ปีที่แล้ว +7

    sidhu moosewala legend miss you😭

  • @junu9188
    @junu9188 2 ปีที่แล้ว +19

    3:16 instantly teared 😭

  • @HardeepSingh-ze2zs
    @HardeepSingh-ze2zs 2 ปีที่แล้ว +10

    ਬਾਈ ਜੀ ਸਿੰਧੂ ਮੂਸੇ ਵਾਲੇ ਦੀ ਉਮਰ ਜਾਰੂਰ ਥੋੜੀ ਸੀ ਪਰ ਪੁਲਾਗਾ ਬੰਡੀ ਆ ਪੈਦਾ ਕਰ ਗਿਆ ਉਸ ਰੁਤਬੇ ਤੇ ਬਿਨਾਂ ਕਰਮਾਂ ਤੋਂ ਬਿਨਾ ਕਿਸ਼ਮਤ ਤੋਂ ਨਹੀਂ ਪਹੁੰਚੇਆ ਜਾਂਦਾ

    • @sukhdarshansekhon9181
      @sukhdarshansekhon9181 2 ปีที่แล้ว

      Sach hai ena piyar har insan di kismat ch nahi hunda,jihna ne kadey sidhu nu suneya nahi,uh vi roye han.

  • @kawalkaur5101
    @kawalkaur5101 2 ปีที่แล้ว +7

    Bilkul saachi suchi te saadi galbat ❤️ thx g

  • @jashandeepkaur7103
    @jashandeepkaur7103 2 ปีที่แล้ว +3

    We didn’t have blood relation with sidhumoosewala but we have heart relation ❤️❤️❤️legends Never die ❤️❤️❤️sidhumoosewala ❤️

  • @kirandeep5821
    @kirandeep5821 2 ปีที่แล้ว +29

    Legend never die ❤️❤️

  • @Abhishek-tp1tf
    @Abhishek-tp1tf 2 ปีที่แล้ว +4

    Election ch khde hoke v sidhu ne dobara dila vich apni jgah bnayi. Bai jiski kalam boldi hovein na dunia aape fan bna lende. Sidhu singer,writer,rapper, eh teen kirdar bai de sbto dil de nede ne mere

  • @GurpreetSingh-yx7qc
    @GurpreetSingh-yx7qc 2 ปีที่แล้ว +1

    Ek gal ea Jatt baba wale sidhu bai de nal hi rahe jine tym v bai rahe es chanal ne kdi v sidhu bai nu kdi v galte na mada kaha es bai nu v salute ea

  • @harwindersinghsallan6459
    @harwindersinghsallan6459 2 ปีที่แล้ว +21

    Legend never die 22

  • @AMITSINGH-qy8dc
    @AMITSINGH-qy8dc 2 ปีที่แล้ว +15

    Sidhu ❤️❤️

  • @jaszzy26
    @jaszzy26 2 ปีที่แล้ว +9

    Sidhu you didn't had to die to prove you were brave , we knew you were brave and honest and real man, I hate I can never see you in my life,why you left us all I can't believe it

  • @gurjitkaur5238
    @gurjitkaur5238 2 ปีที่แล้ว

    ਸਿੱਧੂ ਬਾਈ ਬਹੁਤ ਨੇਕ ਦਿਲ ਸੀ🙏

  • @amanayalki8193
    @amanayalki8193 2 ปีที่แล้ว +2

    ਵਾਹ ਪਹਿਲੀ ਵਾਰ ਭਾਨਾ ਕਮੇਡੀਅਨ ਦਾ ਇੰਟਰਵਿਊ ਵੇਖ ਰਿਹਾ ਹਾਂ ਇਹ ਮੇਰਾ ਬੈਸਟ ਕਮੇਡੀਅਨ ਹੈ ਸੱਚਮੁੱਚ ਹੀ ਮਾਲਵੇ ਦੇ ਕਮੇਡੀਅਨ ਕਮਾਲ ਦੇ ਹੁੰਦੇ ਹਨ@ ਅਮਨਦੀਪ ਸਿੰਘ ਐਡਵੋਕੇਟ ਲੇਖਕ ਫਤਿਹਾਬਾਦ ਹਰਿਆਣਾ

  • @waseemmalik1432
    @waseemmalik1432 2 ปีที่แล้ว +2

    Sidhu veer dy murder incident nu tqrebn ek mahena ho gaya ty sadiyaa Akhaan AJ ve namm ny miss you Sidhu veer mose alya love you from Karachi Pakistan 🥹🇵🇰🥹🇵🇰🥹🇵🇰

  • @seemachopra3305
    @seemachopra3305 2 ปีที่แล้ว +7

    A great personality 😭

  • @harsimranpreetkaur3482
    @harsimranpreetkaur3482 2 ปีที่แล้ว +7

    Real hero missing you bro😭😭

  • @bikramjitsingh7284
    @bikramjitsingh7284 2 ปีที่แล้ว +10

    Love you veer.je

  • @enrikay1
    @enrikay1 2 ปีที่แล้ว

    Yaara da yaar thank you bro. Miss Sidhu 😭