Moosewala ਨੂੰ ਦੁੱਖਾਂ ਚ ਹਸਾਉਣ ਵਾਲਾ ਜਿਗਰੀ ਯਾਰ, Bhana Bhagoda | MooseTalk EP02 | Moosewala Life | Akhar

แชร์
ฝัง
  • เผยแพร่เมื่อ 13 ก.ค. 2022
  • #sidhumoosewala #Moosetalk #bhanabhagoda #akhar
    Moosewala ਨੂੰ ਦੁੱਖਾਂ ਚ ਹਸਾਉਣ ਵਾਲਾ ਜਿਗਰੀ ਯਾਰ, Bhana Bhagoda | MooseTalk EP02 | Moosewala Life | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Who was Sidhu Moosewala? Moosewala Life, Struggle & Success
    akhar,akhar channel,sidhu moose wala,sidhu moose wala new song,sidhu moose wala news,moosetape all song,bhanna bhagoda,bhanna bhagoda comedy,bhanna bhagoda new video,bhanna bhagoda on sidhu,bhanna on sidhu moosewala,sidhu moose wala biography,sidhu moose wala biography in punjabi,sidhu moose wala biography in hindi,chacha wow new video,moosetalk episode 2,Who was Sidhu Moosewala? Moosewala Life,Struggle & Success | Akhar,chacha wow records,bhana bhagoda

ความคิดเห็น • 1K

  • @paramjitkaurparamjit666
    @paramjitkaurparamjit666 ปีที่แล้ว +230

    ਜਦੋਂ ਵੀ ਓਹਦੇ ਬਾਰੇ ਸੁਣਦੇ ਆ ਬਹੁਤ ਚੰਗਾ ਲਗਦਾ ਜੀ ਕਰਦਾ ਓਹਦੀਆਂ ਸਿਫ਼ਤਾਂ ਸੁਣਦੇ ਹੀ ਰਹੀਏ

  • @ludhianawale5953
    @ludhianawale5953 ปีที่แล้ว +294

    ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ , ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ ❣️❣️❣️❣️❣️ ਮੂਸੇ ਆਲਾ ਅਮਰ ਹੋ ਗਿਆ , ਬਹੁਤ ਆਈਆਂ ਜੱਗ ਤੇ ਅਵਾਜ਼ਾ ਮਿੱਠੀਏ

  • @RavinderSingh0813
    @RavinderSingh0813 ปีที่แล้ว +101

    ਜਿਉਦਿਆਂ ਨੂੰ ਡਾਗਾਂ
    ਮਰਿਆਂ ਨੂੰ ਵਾਗਾਂ
    ਇਹ ਗੱਲ ਸਾਡੇ ਪੰਜਾਬੀਆਂ ਤੇ ਬਿਲਕੁਲ ਢੁੱਕਦੀ ਆ😭😭

  • @unitedcolors2920
    @unitedcolors2920 ปีที่แล้ว +66

    ਬਾਈ ਕਿਤੇ ਨੀ ਗਿਆ ਆ ਦਿਲ ਵਿੱਚ ਬੈਠਾ, ਅੱਜ ਵੀ ਅੱਖਾਂ ਵਿੱਚ ਪਾਣੀ ਆ ਜਾਂਦਾ

  • @bindersingh5665
    @bindersingh5665 ปีที่แล้ว +61

    ਸੱਚੀ ਦਸਾ ਬਾਈ ਫ਼ੱਕਰ ਫ਼ਕੀਰ ਰੱਬੀ ਰੂਹ ਸੀ ਸਾਰਾ ਕੁਝ ਆਪ ਹੀ ਆਪਣੇ ਬਾਰੇ ਦੱਸ ਗਯਾ
    😭😭😭😭 ਅੱਜ ਵੀ ਸਵੇਰੇ ਉੱਠਣ ਸਾਰ ਪੈਲ੍ਹਾ ਬਾਈ ਸਿੱਧੂ ਦੀ ਯਾਦ ਆਉਂਦੀ ਆ

  • @charanjeetsandhu1669
    @charanjeetsandhu1669 ปีที่แล้ว +177

    ਪਿਛਲੇ ਜਨਮਾ ਦਾ ਭਗਤ ਸੀ ।ਆਪਾ ਨੂੰ ਪਤਾ ਨੀ ਲਗਦਾ।ਅੱਜ ਵੀ ਭੁੱਲਦਾ ਨੀ ਭਰਾਵਾ।

  • @rakeshkalsi6268
    @rakeshkalsi6268 ปีที่แล้ว +45

    ਬਿਲਕੁਲ ਸਹੀ ਭਾਨੇ ਬਾਈ ਸਿੱਧੂ ਬਾਈ ਦੀਆਂ ਗੱਲਾਂ ਹੁਣ ਸਮਝ ਆਉਣ ਲੱਗੀਆਂ। ਬਿਲਕੁਲ ਸਹੀ ਬਾਈ ਸਿੱਧੂ ਬਾਈ ਦਿਮਾਗ਼ ਵਿੱਚੋਂ ਨੀ ਨਿਕਲਦਾ ।ਸਿੱਧੂ ਬਾਈ ਅਮਰ ਰਹੇਗਾ। ਰਹਿੰਦੀ ਦੁਨੀਆਂ ਤੱਕ ਨਾਮ ਰਹੇਂਗਾ 22ਦਾ ❤ਯੂ ਸਿੱਧੂ ਬਾਈ

  • @GursewakSingh-ux6ld
    @GursewakSingh-ux6ld ปีที่แล้ว +37

    ਰਹਿੰਦੀ ਦੁਨੀਆਂ ਤੇ ਨਾਮ ਰਹੂੰਗਾ sidhu moosewala

  • @manikarnika3688
    @manikarnika3688 ปีที่แล้ว +278

    Sidhu was born to create history he did his work lived his life according to his rules and went back to the God. He was god's baby. He was an angel in the form of human

    • @musiclover.3901
      @musiclover.3901 ปีที่แล้ว +4

      True said.Respect and Salute to the Sidhu Moosewala Veere, Moralful Person and his Thoughts would keep Motivating us forever 🙏🌹🌹

    • @learnenglish699
      @learnenglish699 ปีที่แล้ว

      only legend ever existing
      and and big dick to the artist who didn't came at day of the death
      to all the lame ass people who hated him
      fuck to all the corrupt leaders/system who are still not giving justice to him

    • @muhammadnaveedqadri959
      @muhammadnaveedqadri959 ปีที่แล้ว +1

      Definitely Sir!

    • @shambhubawa6018
      @shambhubawa6018 ปีที่แล้ว

      love🤞 you ji 👄❤💋 😘😘😘

    • @learnenglish699
      @learnenglish699 ปีที่แล้ว

      @@shambhubawa6018 kise khe raha hai?

  • @parminderkaur9959
    @parminderkaur9959 ปีที่แล้ว +124

    Miss you veere ਤੇਰੇ ਪਿੰਡ ਆਉਣਾ ਸੀ ਮਿਲਣ ਦਿਲ ਵਿਚ ੲੀ ਰਹਿ ਗਏ ਅਰਮਾਨ Brand ਆ ਸਿੱਧੂ ਵੀਰਾ ਹਮੇਸ਼ਾ ।। ਦੁਨੀਆਂ ਤੇ ਤੇਰੇ ਨਾਲ ਦਾ singer ਨਹੀਂ ਹੋਣਾ ਤੇਰੀ ਕਲਮ ਤੇਰੇ ਗੀਤ ਹਮੇਸ਼ਾ ਇਕ ਇਕ line ਇਕ ਇਕ ਅੱਖਰ ਦਿਲ ਦਿਮਾਗ ਤੇ ਅਸਰ ਕਰਦਾ ਜੱਟ ਦਾ ਮੁਕਾਬਲਾ ਸੱਚੀ ਨਹੀਂ ਹੈਗਾ ਨਾ ਹੋਣਾ ਰਹਿੰਦੀ ਜ਼ਿੰਦਗੀ ਜਿਉਂਣ ਲੲੀ ਤੇਰੇ ਗੀਤ ਹੈਗੇ ਹੋਰ ਕਿਸੇ ਨੂੰ ਸੁਨਣ ਦੀ ਜਰੂਰਤ ਨਹੀਂ ਪੈਣੀ .

    • @ludhianawale5953
      @ludhianawale5953 ปีที่แล้ว +4

      I also wanted to meet him once in my life but now ,. That's not gonna happen .... Poori life is gall da dhukh rahuga

    • @jassidhu5597
      @jassidhu5597 ปีที่แล้ว +2

      Same here kde phln sune ni gana pr aap tur gia te bimar kr gia sanu.Hun ni koi hor gane sune jne

    • @sandeepsandhu3144
      @sandeepsandhu3144 ปีที่แล้ว

      Shi gal aa

    • @RamandeepKaur-dw1lv
      @RamandeepKaur-dw1lv ปีที่แล้ว

      What will gonna happen with you with this formality and totally fake one as well

  • @tarnsingh9914
    @tarnsingh9914 ปีที่แล้ว +32

    ਬਾਈ ਜੀ ਗੱਲ ਸਹੀ ਆ ਮੈਂ ਵੀ ਸਿੱਧੂ ਵੀਰੇ ਪਹਿਲਾਂ ਸੁਣ ਦਾ ਨੀ ਸੀ ਮੈਂ ਕੁਲਦੀਪ ਮਾਣਕ ਸਾਹਬ ਦਾ ਫੈਨ ਆ ਪਰ ਥੋੜੇ ਸਮੇਂ ਤੋਂ ਸੁਣਾ ਸ਼ੁਰੂ ਕੀਤਾ ਤੇ ਹੁਣ ਬਾਈ ਦੇ ਗਾਣੇ ਹਰ ਰੋਜ਼ ਸੁਣੀਂਦੇ ਨੇ ਮਾਣਕ ਸਾਬ ਤੇ ਸਿੱਧੂ ਸਾਬ ਦਿਲ ਚ ਬਸ ਗੇ 😘😘😘😘

  • @Mandeepjatana5911
    @Mandeepjatana5911 ปีที่แล้ว +65

    Dil di dhadkan bann gya Punjab di Sidhu Moosewala Legend

  • @jagatkamboj9975
    @jagatkamboj9975 ปีที่แล้ว +549

    ਜਦੋ ਕੋਈ ਰਾਜਾ ਮਰ ਜਾਂਦਾ ਉਸਦਾ ਰਾਜ ਉਸੇ ਦਿਨ ਮੁੱਕ ਜਾਂਦਾ ਪਰ ਜਦੋਂ ਕੋਈ
    ਯੋਦਾ ਸ਼ਹੀਦ ਹੁੰਦਾ ਉਹਦਾ ਰਾਜ ਉਸ ਦਿਨ ਤੋਂ ਸ਼ੁਰੂ ਹੁੰਦਾ.......Legend never die 😍

  • @singhpbx1
    @singhpbx1 ปีที่แล้ว +20

    ਪਿਉ ਪੁੱਤ ਦੀ ਯਾਰੀ ਚ ਫਿੱਕ ਪਾ ਗਿਆ ਰੱਬਾ😭💔🙏

  • @singhpbx1
    @singhpbx1 ปีที่แล้ว +27

    ਮੂਸੇ ਪਿੰਡੋਂ ਉੱਠਿਆ ਤੂਫਾਨ ਦੇਖ ਲੈ । ਅੱਜ ਇਸ Lines ਦਾ ਅਸਲ ਮਤਲਬ ਸਮਝ ਆਇਆ । ਇਸ ਜਹਾਨ ਵਿੱਚ ਪਹਿਲਾ ਇਨਸਾਨ ਜੋ ਜਿਉਂਦੇ ਹੋਏ ਤਾਂ PEAK ਤੇ ਰਿਹਾ ਪਰ ਮਰਨ ਤੋਂ ਬਾਅਦ ਵਿੱਚ ਉਸ ਤੋਂ ਦੁੱਗਣੀ PEAK ਤੇ ਮੱਲਾਂ ਮਾਰੀਆਂ ।ਹੋਰ ਸੁਣੋ ਇੱਥੇ ਹੀ ਬਸ ਨਹੀਂ ਇਸ ਜਹਾਨ ਵਿੱਚ ਪਹਿਲਾ ਇਨਸਾਨ ਜੋ ਮਰਨ ਤੋਂ ਸਿਰਫ 3 ਦਿਨ ਵਿੱਚ 28 ਲੱਖ subscriber ਨਵੇਂ ਜੋੜ ਗਿਆ ਸਿਰਫ ਇੱਕੋ platform ਤੇ । ਇੱਥੇ ਹੀ ਬਸ ਨਹੀਂ ਤਕਰੀਬਨ 2 billion ਅਬਾਦੀ ਦੇ ਮੁਲਕ ਵਾਲੇ ਦੇਸ਼ ਵਿੱਚੋਂ backward ਕਹੇ ਜਾਣ ਵਾਲੇ ਇਲਾਕੇ ਦੇ ਇਕ ਬਹੁਤ ਹੀ ਛੋਟੇ ਜਹੇ ਪਿੰਡ ਵਿੱਚੋਂ ਉੱਠ ਕੇ 145 ਮੁਲਕਾਂ ਵਿੱਚ ਸੁਣਿਆ ਜਾਣ ਵਾਲਾ ਪੰਜਾਬ ਦਾ ਸ਼ੇਰ ਸੀ । ਹੋਰ ਸੁਣੋ ਇਹ ਪਹਿਲਾ ਇਨਸਾਨ ਜਿਸ ਦੀਆਂ ਆਪਣਾ ਦੇਸ਼ ਲੱਤਾਂ ਖਿੱਚਦਾ ਰਿਹਾ । ਮੇਰੀ ਜਾਣਕਾਰੀ ਅਨੁਸਾਰ ਇਸ ਜਹਾਨ ਦਾ ਪਹਿਲਾ ਇਨਸਾਨ ਜਿਸ ਦੇ ਭੋਗ ਉਪਰ ਲੱਖਾਂ ਦਾ ਕੱਠ ਹੋਇਆ ਤੇ ਪਤਾ ਹੀ ਨਹੀਂ ਲੱਗਾ ਕੇ ਉਸ ਨੂੰ ਆਪਣੇ ਲੱਤਾ ਖਿੱਚਣ ਵਾਲੇ ਦੇਸ਼ ਤੋਂ ਬਿਨਾ 145 ਮੁਲਕਾਂ ਵਿੱਚ ਸੁਣਿਆ ਜਾ ਰਿਹਾ ਸੀ ।ਪੰਜਾਬ ਦਾ ਪਹਿਲਾ ਸਿੰਗਰ ਜਿਸਨੇ ਜਿਉਂਦੇ ਜੀ ਤਾਂ trending lists ਪਾੜੀ ਰੱਖੀਆਂ ਮਰਨ ਤੋਂ ਬਾਅਦ ਵੀ 3 ਗਾਣਿਆਂ ਨੇ trending lists e ਤੇ ਪੂਰੀ ਥੱਕ ਪਾਈ ਰੱਖੀ ।ਪੰਜਾਬ ਦਾ ਪਹਿਲਾ ਇਨਸਾਨ ਜਿਸ ਨੂੰ ਮਰਨਾ ਪਿਆ, 😭😭😭🙏🙏

  • @BaljinderKaur-jh2bj
    @BaljinderKaur-jh2bj ปีที่แล้ว +86

    ਬਹੁਤ ਚੰਗਾ ਲੱਗਾ ਗੱਲਾ ਸੁਨ ਕੇ
    Subhdeep sidhu
    ਦੇ ਹਮਦਰਦੀ ਹੋ ਯਾਦਾ ਤਾਜਾ ਕਰਦੇ ਰਹਿਨਾ
    ਮਾਤਾ ਪਿਤਾ ਨੂੰ ਮਿਲ ਕੇ video ਪਾਦੇ ਰਹਿਨਾ

  • @AV-tv6xf
    @AV-tv6xf ปีที่แล้ว +120

    Still I cry .I have never ever seen this type of personalty who was celebrities but so down to earth.He was the 'Aan Baan and Shaan' of Punjab and even music industry.

  • @nishanaulakh4896
    @nishanaulakh4896 ปีที่แล้ว +81

    ਸਹੀ ਗੱਲ ਵਡੇ ਵੀਰ। ਜਦੋਂ ਦਾ ਸਿੱਧੂ mosewala ਗਿਆ। ਹੁਣ ta ਮੌਤ ਤੋਂ ਵੀ ਡਰ ਨਹੀਂ ਲੱਗਦਾ 😥😥

  • @karamjitdhillon3715
    @karamjitdhillon3715 ปีที่แล้ว +25

    ਬਾਈ ਅੱਜ ਵੀ ਬਹੁਤ ਯਾਦ ਆਉਂਦਾ ਆ

  • @dharmindersinghvlogs5375
    @dharmindersinghvlogs5375 ปีที่แล้ว +168

    ਭੀੜਾਂ ਵਿਚੋਂ ਨਿਕਲਿਆ ਹੋਇਆ ਸਿੱਧੂ ਮੂਸੇ ਵਾਲਾ👌👌👌👌 ਓਹ ਭੀੜ ਗਵਾਹ ਆ, ਸਿੱਧੂ ਕਦੇ ਨਹੀਂ ਮਿਟਣਾ🙏🙏🙏🙏

  • @nd1132
    @nd1132 ปีที่แล้ว +42

    legends never die.....Rest in power Sidhu Moosewala 🙏🏻🙏🏻🙏🏻🙏🏻🙏🏻

  • @pbx1paras771
    @pbx1paras771 ปีที่แล้ว +30

    ਉਸਤਾਦ ਕਹਿਦਾ ਸੀ ਗੀਤਕਾਰੀ ਕਲਾਕਾਰੀ ਕੀਤੀ ਸਦਾ ਫੰਨ ਲਈ ❤

  • @lovepreetdesuwala9912
    @lovepreetdesuwala9912 ปีที่แล้ว +37

    ਮੂਸੇਆਲਾ ਜਿਓਂਦਾ ਹੀ ਅਮਰ ਹੋਗਿਆ 💚🙏

  • @jagatkamboj9975
    @jagatkamboj9975 ปีที่แล้ว +88

    ਲਗਦਾ ਏ ਰੱਬ ਵੀ ਹਥ ਖੜੇ ਕਰ ਗਿਆ
    ਜਦੋ ਪੜਾਂ ਸੁਬਾਹ ਅਖਬਾਰ ਉਠ ਕੇ

  • @neo8neo8
    @neo8neo8 ปีที่แล้ว +62

    Sidhu's parting has left a dent on global psyche... Nobody can deny . . He left a tear in each eye . Till today . Each word true .

  • @singhsj5841
    @singhsj5841 ปีที่แล้ว +5

    ਵੀਰ ਨੇ ਦਿਲੋ ਸੱਚੀਆਂ ਤੇ ਰੂਹ ਨੂੰ ਟੁੰਬ ਦੇਣ ਵਾਲੀਆ ਗੱਲਾਂ ਕੀਤੀਆਂ ਮਾ੍ਪੇ ਮਾਰੇ ਗੲੇ 😭😭

  • @diipabuttar3465
    @diipabuttar3465 ปีที่แล้ว +8

    ਵਾਈ ਤੇਰੇ ਨਾਲ ਤਾ ਯਾਰ ਉਹ ਸੱਚੀ ਜੱਚਦਾ ਈ ਬੜਾ ਸੀ,,,ਮੈ ਕਹਿੰਨਾ ਜੇ ਤੂੰ ਵੀ ਬਾਕੀ ਲੰਡੂ ਸਿੰਗਰਾ ਵਾਲੀ ਸੋਚ ਰੱਖਦਾ ਤਾ ਸਾਇਦ ਤੈਨੂੰ ਹੁਣ ਜਿੰਨਾ ਲੋਕਾ ਦਾ ਪਿਆਰ ਨੀ ਸੀ ਮਿਲਣਾ,,,ਜੋ ਤੇਰੀ ਪਛਾਣ ਉਹ ਬਣਾਕੇ ਗਿਆ ਇਹ ਉਹਦੇ ਦਿਲ ਚ ਪਿਆਰ ਸੀ ਤੇਰੇ ਲਈ ਵਾਈ ਜਿਉਦਾ ਵੱਸਦਾ ਰਹੀ🙏🙏🙏🙏🙏 ਸਿੱਧੂ ਦੇ ਬੋਲਾ ਨੂੰ ਯਾਦ ਕਰਾਉਦਾ ਰਹੀ 🙏🙏🙏🙏🙏

  • @geetarawat9415
    @geetarawat9415 ปีที่แล้ว +20

    सची रब दा बन्दा था जो भूलाये नहीं भूल रहा है सब की रूह में बस गया है ❤❤❤

  • @mandysandhu7217
    @mandysandhu7217 ปีที่แล้ว +113

    Sidhumoosewala was divine soul. We miss him everyday. Definitely he left a mark on everybody heart. That why we will never forget. Truth will stand 👌 🙌 🙏 👏.

  • @kadraldhaliwal850
    @kadraldhaliwal850 ปีที่แล้ว +13

    ਬਾਈ ਸਾਡਾ ਰੱਬੀ ਰੂਹ ਸੀ .ਬੱਸ ਸਾਰੀ ਜ਼ਿੰਦਗੀ ਦਾ ਦੁੱਖ ਲੱਗ ਗਿਆ .ਨਾ ਬਾਈ ਭੁੱਲਦਾ ਨਾ ਹੰਝੂ ਰੁੱਕਦੇ ਨੇ

  • @gurchetansingh710
    @gurchetansingh710 ปีที่แล้ว +410

    ਰੱਬੀ ਰੂਹ ਸੀ। ਏਹ ਖਤਮ ਹੋਣ ਵਾਲਾ ਨਹੀਂ ਹੈ। ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਜਿੰਦਾ ਰਹੇਗਾ।

  • @simransharma2681
    @simransharma2681 ปีที่แล้ว +74

    ਹੁਣ ੲਿੰਨਾ ਵੱਡਾ ਦੁੱਖ ਦੇ ਗਿਅਾ ਮਾਪਿਅਾਂ ਨੂੰ 😭😭😭😭😭😭😭😭😭

    • @tarnsingh9914
      @tarnsingh9914 ปีที่แล้ว

      ਸਹੀ ਗੱਲ ਆ ਜੀ ਬੇਬੇ ਬਾਪੂ ਦਾ ਹਾਲ ਦੇਖ ਕੇ ਦਿਲ ਬਹੁਤ ਦੁੱਖ ਹੁੰਦਾ

  • @vickysinghvicky2618
    @vickysinghvicky2618 ปีที่แล้ว +23

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ

  • @gurkaransingh4363
    @gurkaransingh4363 ปีที่แล้ว +18

    ਵਾਹਿਗੁਰੂ ਜੀ ਮਿਹਰ ਕਰਿਓ ਜੀ ਸਾਡੇ ਸਿੱਧੂ ਬਾਈ ਦੇ ਪਰਿਵਾਰ ਤੇ ਜੀ 🙏🙏

  • @RavinderSingh-zv3fy
    @RavinderSingh-zv3fy ปีที่แล้ว +41

    Always miss you Sidhu bai 💔💔💔💔 hmesha dila vich rhega vadde veere 😭😭😭😭

  • @sharanjitkaur4715
    @sharanjitkaur4715 ปีที่แล้ว +24

    Sidhu was legend never dies. Please look after his parents

  • @neo8neo8
    @neo8neo8 ปีที่แล้ว +20

    Lucky are his friends too who came so close to that soul 🙌🏼🙏🏼❣️❤️♥️♾️

  • @dhudike8332
    @dhudike8332 ปีที่แล้ว +33

    Bai Mintu sahi gal hai ..aandra jma bahar nu aaiya paiya ..aandro shareer Khali Hoya pya ..deemag Dil shaant ni ho reha na ee chain aanda...Mint Mint baad khayala ch aanda ..Bai aauga vapis jidda Marzi ..rabb nu karna paena vapis nhi ta saanu v chakk lave rabb

  • @punjabitarkaus4897
    @punjabitarkaus4897 ปีที่แล้ว +25

    He is always in our hearts ♥️

  • @neo8neo8
    @neo8neo8 ปีที่แล้ว +27

    Sidhu Moosewala jaisa koi nahi hona dubara 100 saal tak bhi. . . He was another level of a human being ❣️🙌🏼🙏🏼🎤 Artists will come n go but no Gem like Shubhdeep .. Pure Child like Godly soul 💫❤️🕊️

  • @IftikharAhmad-uc8nj
    @IftikharAhmad-uc8nj ปีที่แล้ว +17

    Veera Pakistan 🇵🇰 punjab vich v loka nu bhut dukh hoyea
    From Lahore punjab Pakistan 🇵🇰

  • @surabhijain4105
    @surabhijain4105 ปีที่แล้ว +10

    M aaj tak kabhi kisi celebrity k mrne pr itni dukhi nhi hue jitni sidhu ke par hue.... Jbki mne sidhu ko uske jane k bad jana.... Or itna jaan lia ki wo ek min k liy bhi mere dimag se nhi niklta.... Esa lgta h ki bus use insaf mile or sidhu k mmy papa is dukh se bahr nikl aay... Meri umr b unko lg jay🙏🏻

    • @mgneetonly6513
      @mgneetonly6513 ปีที่แล้ว

      Same sis mere mind me Bhi day night only siddhu pra ND cry not other thing... 💔💔💔😥😭😥😭😥😭😭💔😭😥😭😥😥

  • @adeelkhadim7874
    @adeelkhadim7874 ปีที่แล้ว +50

    pa whatever you said its all true I didn't know about him before he died but when I start listening his music and watched his interview what a man he was I can't stop listening Moosewala songs and i can't take him out from my mind he is living in our heart.
    Moosewala the Legend
    Legend never die

  • @preetimahey4447
    @preetimahey4447 ปีที่แล้ว +51

    Legend never die..

  • @GuruKaSewak
    @GuruKaSewak ปีที่แล้ว +15

    ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ , ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
    DIL DA BAHUT CHANGA SI SIDHU MOOSEWALA
    REHNDI DUNIYA TAK US DE GEET VAJANGE ... ❤️

  • @kaursingh8369
    @kaursingh8369 ปีที่แล้ว +16

    ਯਰ ਸਾਡੇ ਵਰਗਿਆਂ ਨੂੰ ਲੈ ਜਾਂਦਾ ਰੱਬਾ ਇਹੋ ਜਿਹੇ ਹੀਰਿਆਂ ਨੂੰ ਕਿਓਂ ਖੋਹ ਕੇ ਲੈ ਜਾਨਾ ਐਂ ਸਾਥੋਂ ਤੇਰਾ ਬੇੜਾ ਬਹਿ ਜਾਵੇ ਇਹੋ ਜਿਹੇ ਰੱਬ ਦਾ 😭😭

    • @harbinderkaur7513
      @harbinderkaur7513 ปีที่แล้ว +1

      Na Bhen edan nhi kahida, bhut dukh aa ohde jann da but waheguru nu galat nhi khida, pata nhi waheguru ne ki sochiya aa, menu lagda k eh duniya os de kabil nhi c, os nu ethe dukh hi milne c but sab ton jada dukh parents lai aunda, waheguru ohna nu himmat den te justice howe 🙏

    • @ramanjot22
      @ramanjot22 ปีที่แล้ว +3

      @@harbinderkaur7513 boht vdia keha

  • @sarabjitsingh639
    @sarabjitsingh639 ปีที่แล้ว +25

    Sidhu 22 always stay in our hearts

  • @Mandeepjatana5911
    @Mandeepjatana5911 ปีที่แล้ว +27

    Legend Banda sidhu moosewala forever

  • @shamdhiman8717
    @shamdhiman8717 ปีที่แล้ว +17

    ਸਿੱਧੂ। ਦੇ। ਵਾਰੇ। ਸੁਣਨ। ਸਾਰ। ਅੱਖਾਂ। ਹੰਝੂ। ਆਪਣੇ। ਆਪ। ਆਜਾਂਦੇ। ਨੇ

  • @sikandersingh8308
    @sikandersingh8308 ปีที่แล้ว +10

    ਸਾਡਾ ਬਾੲੀ 5911🚜
    ਸਿੱਧੂ ਬਾੲੀ ਦੁਨੀਆਂ ਦੇ ਬਾਦਸ਼ਾਹ🙏🙏🙏🙏 ਸਿੱਧੂ ਬਾੲੀ ਜਿੰਦਾਬਾਦ🙏🙏 ਸਾਡਾ ਬਾੲੀ ਹੇਮਸ਼ਾ ਦਿਲ ਵਿੱਚ ਵਸਦਾ ਰਹਿਣ🙏🙏 ਸਿੱਧੂ ਬਾੲੀ ਨੂੰ ਦਿਲ ਸਲੂਟ🙏🙏🙏🙏 ਬਾੲੀ ਵਾਪਸ ਆਜਾ 💔💔💔🌾💔

  • @preetraikoti5276
    @preetraikoti5276 ปีที่แล้ว +16

    Bohat dil khush ve hunda te bht udaas ve hunda.. sidhu veere varre sunke yarra dil andro tuttiya piya tere bina..

  • @jashandeepsingh8907
    @jashandeepsingh8907 ปีที่แล้ว +22

    Justice for sidhu

  • @SA-ix6nm
    @SA-ix6nm ปีที่แล้ว +10

    I didn’t know him nor his music but I m till today crying listening to his songs
    Legend forever 🙏🤍🌹

  • @bjsran7053
    @bjsran7053 ปีที่แล้ว +30

    We all love sidhu bhai 😭❤️ sidhu bhai hamesha sadye dilla ch vass da rahu ga (legend never die) ❤️

  • @BaljinderSingh-uc8ol
    @BaljinderSingh-uc8ol ปีที่แล้ว +20

    Yaar main apne ma bap di hun bahut seva karda kyuki Sidhu Bhai v apne ma bap da bahut karda c plz sab apne ma bap di seva kareya karo 🙏🙏

    • @avu1509
      @avu1509 ปีที่แล้ว

      Good bhai.

    • @singhpbx1
      @singhpbx1 ปีที่แล้ว

      Waheguru ji

  • @sukhmansanghavlogs6617
    @sukhmansanghavlogs6617 ปีที่แล้ว +24

    ਬਾਈ ਅੱਜ ਵੀ ਦਿਲ ਨਹੀਂ ਮੰਨਦਾ ਕਿ ਮੂਸੇਵਾਲਾ 5911 ਜੱਟ ਸਾਡੇ ਵਿਚ ਨਹੀਂ ਆ ਪਰ ਦਿਲਾਂ ਉੱਤੇ ਰਾਜ਼ ਕਰਦਾ ਰਹੂ ਬਾਈ ਹਮੇਸ਼ਾ

  • @jawaadkhan2560
    @jawaadkhan2560 ปีที่แล้ว +3

    Kabhi mile nhi na hi pehle koi song suna tha phir bhi uske liye dua karte hai Allah usko jannt naseb kare 🤲🏻 farishte jesa insan tha wo uske fan ho gaye 👍

  • @NadeemKhan-lu9bl
    @NadeemKhan-lu9bl ปีที่แล้ว +12

    Nice interview sai keha 22 waki hi ak mint lai v nai boldha gaane v bad cho sunay nay pela tu jandey vi nai si rip lenged sidho bhai sadey dila ch zinda rahey ga from Pakistan 🇵🇰🇵🇰🇵🇰🇵🇰🇵🇰

  • @Tom-ds5uk
    @Tom-ds5uk ปีที่แล้ว +16

    Sidhu Moosewala was a role model for ‘sarban putt’ and will inspire other kids to do same.

  • @Harpreet824
    @Harpreet824 ปีที่แล้ว +16

    Justice for sidhu moose wala 💔

  • @manjupanwar8869
    @manjupanwar8869 ปีที่แล้ว +7

    आपने बिल्कुल सही कहा, जो इंसान कभी सिदद् से कभी भी नही मिला, उसे भी बहुत प्यार है सिदद् से

  • @softy-2485
    @softy-2485 ปีที่แล้ว +11

    ਰੂਹ ਚ ਵਸਦਾ ਸਿੱਧੂ ਤਾਂ.. ਇਕ second ਲਈ ਵੀ ਖਿਆਲਾਂ ਚ ਨੀ ਜਾਂਦਾ .✨。 🌟。 ✨ਨਾ ਹੀ ਕਦੇ ਜਾਣਾ

  • @PinderDhillon013
    @PinderDhillon013 ปีที่แล้ว +16

    Hamesa dil ch rahega jatta miss u sidhu bai

  • @gagan6524
    @gagan6524 ปีที่แล้ว +16

    Legend never die ustaad Sidhu moose Wala...

  • @babsadon
    @babsadon ปีที่แล้ว +11

    वीर जी 29/5 से लेके आज तक 15/7 ऐसा कोई सिद्धू भाई का वीडियो,इंटरव्यू,गाना नही बचया जो मेनू देखा न होवे,बार बार रिपीट करके देख रहा है,हाल तानी विश्वास नही सी नी होवेगा 😭😭😭😭😭😭

    • @tarndeep2990
      @tarndeep2990 ปีที่แล้ว

      💔💔💔💔😔🙏🙏🙏

  • @veerbhalmajra967
    @veerbhalmajra967 ปีที่แล้ว +11

    Sidhu bai ta Sidhu he c te hai koi hor Neda teda tah Ki hor koi ta hona he nhi likhni bai Di dil nu lgdi c miss u bro Teri soch te likhni hor auni c usto bhanje reh gye

  • @rajbirsandhu4993
    @rajbirsandhu4993 ปีที่แล้ว +13

    ਇਹ ਬੰਦਾ ਨਹੀ ਭੁੱਲਿਆ ਜਾਣਾ ਬਿੱਲਕੁੱਲ ਜੱਟ ਹੈ ਹੀ ਤੁਫ਼ਾਨ ਸੀ

  • @priyankaguleria3336
    @priyankaguleria3336 ปีที่แล้ว +16

    Still my heart cry for Sidhu..

  • @Thealtafmalik_
    @Thealtafmalik_ ปีที่แล้ว +20

    Miss you Sidhu moose wala 😭😭😭💔💔

  • @shabnampatla3713
    @shabnampatla3713 ปีที่แล้ว +15

    Bhada dukh hunda jit li v duniaa nu song sunde sunde hor Rona aaunda dekh k sade dil che hamesha e rahinge

  • @gursharansingh6034
    @gursharansingh6034 ปีที่แล้ว +2

    ਵੀਰਾ ਮਾਤਾ ਪਿਤਾ ਦਾ ਧਿਆਨ ਰੱਖੀਂ ਆਪਣੇ ਮਾਤਾ-ਪਿਤਾ ਸਮਝੀਂ 😭😭😭😭😭

  • @SHIVANI-gs5lh
    @SHIVANI-gs5lh ปีที่แล้ว +51

    Legend never die 💛

  • @GurmeetSingh-oc1sn
    @GurmeetSingh-oc1sn ปีที่แล้ว +11

    ਜਿਉਂਦੇ ਬੰਦੇ ਨੂੰ ਡੇਗਣ ਚ.... ਮਰੇ ਨੂੰ ਚੁੱਕਣ ਵਿੱਚ ਲੋਕਾਂ ਦੀ ਏਕਤਾ ਵੇਖਣ ਵਾਲੀ ਹੁੰਦੀ ਹੈ 😟😟🤨🤨😌😌

  • @BalvirKaur_Gill
    @BalvirKaur_Gill ปีที่แล้ว +3

    ਵੀਰ ਜੀ ਸਿੱਧੂ ਨੂੰ ਧਮਕੀਆਂ ਮਿਲ ਰਹੀਆਂ ਸਨ ਉਸ ਨੂੰ ਤਾਂ ਸਭਕੁੱਝ ਪਤਾ ਸੀ।ਪਰ ਉਹ ਆਪਣੇ ਮੂੰਹ ਨਾਲ ਕਿਸੇ ਨੂੰ ਦੱਸ ਨਹੀਂ ਸਕਿਆ।ਉਸ ਨੇ ਸਾਰਾ ਦਰਦ ਆਪਣੇ ਗੀਤਾਂ ਰਾਹੀਂ ਪੇਸ਼ ਕਰ ਦਿੱਤਾ ਸੀ ਜੋ ਆਪਾਂ ਲੋਕ ਸਮਝ ਨਹੀਂ ਸਕੇ।

  • @mandeepmandy3252
    @mandeepmandy3252 ปีที่แล้ว +9

    Legend sidhumoosewala

  • @navisandhu1856
    @navisandhu1856 ปีที่แล้ว +2

    ਬਾਈ ਸੱਚੀ ਗੱਲ ਆ ਹਜੇ ਤੱਕ ਵੀ ਦਿਲ ਵਿਚੋ ਨਹੀਂ ਨਿਕਲ ਰਿਆ ਸਿੱਧੂ ਵੀਰ ਕਦੇ ਵੀ ਨਹੀਂ ਮਿਲੇ ਬਾਈ ਨੂੰ ਅਸੀਂ ਪਰ ਦਿਲ ਵਿਚ ਪਿਆਰ ਬਹੁਤ ਆ ਬਾਈ ਲਈ 🙏🙏🙏🙏🙏❤️❤️❤️❤️❤️❤️❤️

  • @shukhnoor4742
    @shukhnoor4742 ปีที่แล้ว +3

    Tu kdi nhi bhul skda Sanu sidhu.miss u .bapis aaja sidhu moose waleya

  • @user-wt8mh5zq5h
    @user-wt8mh5zq5h ปีที่แล้ว +15

    ਭਾਨਾ ਹੀਰਾ ਬੰਦਾ ਵੀ ਦਿਲੋ ਸਿੱਧੂ ਭਾਈ ਨਾਲ ਜੁੜ ਅਯਾ ਸੀ

  • @preetraikoti5276
    @preetraikoti5276 ปีที่แล้ว +7

    Hun taa jinne k song haige aa sidhu veere ohde nl he jindgi kadni paini aa

  • @sunitavashishta1527
    @sunitavashishta1527 ปีที่แล้ว +32

    Legend never die ❤️ always live in our hearts 💕 miss him nd love him forever ♾️

  • @kulwinder1345
    @kulwinder1345 ปีที่แล้ว +3

    ਸਿੱਧੂ ਵੀਰ ਦੀ ਕਲਮ ਤੇ ਓਦਾ ਸਵਾਹ ਬਹੁਤ ਨੇਕ ਸੀ

  • @neetkhehra7030
    @neetkhehra7030 ปีที่แล้ว +12

    Still cry don't want to belive just hope to see him love you sidhu veer

  • @jagatkamboj9975
    @jagatkamboj9975 ปีที่แล้ว +68

    Legend never die

    • @ok-kx2gr
      @ok-kx2gr ปีที่แล้ว

      Check again because your legend is finished

  • @saqlaincheema2698
    @saqlaincheema2698 ปีที่แล้ว +8

    Miss you sidhu bro love from Pakistan

  • @amanbajwa9263
    @amanbajwa9263 ปีที่แล้ว +9

    Bhut nice person c sidhu moosewala 22

  • @sahitaksath2057
    @sahitaksath2057 ปีที่แล้ว +4

    ਸਹੀ ਗੱਲ! ਮੈਨੂੰ ਵੀ ਨਹੀਂ ਸੀ ਪਤਾ 'ਸਿੱਧੂ ਮੂਸੇਆਲਾ' ਬਾਰੇ। ਪਰ ਉਸ ਦੇ ਤੁਰ ਜਾਣ ਤੋਂ ਬਾਦ ਬਹੁਤ ਸੁਣਿਆ।🙏🙏

  • @seemas8077
    @seemas8077 ปีที่แล้ว +15

    Legend never die 😭😭😭😭

  • @hell562rahmirahsmi
    @hell562rahmirahsmi ปีที่แล้ว +16

    Miss u bhai 😭😭😭 legend never die

  • @palvindersinghkhalsa617
    @palvindersinghkhalsa617 ปีที่แล้ว +22

    Legend never die 🚩

  • @bilawalakramakram7487
    @bilawalakramakram7487 ปีที่แล้ว +10

    Miss you legend 😭😭😭💔💔💔from all Pakistan

  • @sukhdeepmehra7023
    @sukhdeepmehra7023 ปีที่แล้ว +14

    Waheguru bai di aatma nu shanti bakshe🙏🏻😢😢😢😢

  • @DilbagSingh-vn7nw
    @DilbagSingh-vn7nw ปีที่แล้ว +3

    ਮਾਟੂ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇਂ I love you 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯👍👍👍👍👍👍👍👌👌👌👌👌👌✌️✌️✌️✌️✌️✌️✌️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sarabjitkaur5474
    @sarabjitkaur5474 ปีที่แล้ว +16

    Sachi gal a bai kise nu jano mar dena koi hal ni .😱😱

  • @bymarcissus
    @bymarcissus ปีที่แล้ว +11

    M Sidhu g ko nhi janti thi , lekin jab sy uska pta chla . Usk bad ab Sach m kahi dil nhi lgta.💔

    • @singhpbx1
      @singhpbx1 ปีที่แล้ว

      You Ryt dear 😭😭😭💔💔

    • @mgneetonly6513
      @mgneetonly6513 ปีที่แล้ว

      Same sis.....mere mind me Bhi day night Sidhu pra ND cry not other thing😥😭😭💔😭😭😥

  • @user-sq4ig7fk9x
    @user-sq4ig7fk9x ปีที่แล้ว +12

    ਵੀਰੇ ਸਬਰ ਕਰਨਾ ਬਹੁਤ ਔਖਾ ਹੈ। ਲੋਕ ਕਹਿੰਦੇ ਹਨ ਸਬਰ ਕਰੋ ਪਰ ਹਜੇ ਸਬਰ ਨਹੀਂ ਹੁੰਦਾ।

  • @jasvirkaur5248
    @jasvirkaur5248 ปีที่แล้ว +6

    Rabbi ruh c sidhu moose vala beta veer ji asi kade mile v nhi c os nu 💔😭But Har Roj ਅੱਖਾਂ bahr aundiya os de song dekh ke 💔😭😭🙏 kal video ch sidhu de mata gippi gareval de bache nu pyar karde dekh seena ਚੀਰ hunda c veer ji 💔😭😭😭😭😭😭

  • @kamalveersinghjatt945
    @kamalveersinghjatt945 ปีที่แล้ว +5

    Shi kita tusi paji hje bhi rona ni rukda 😭😭😭
    Miss you sidhuaa

  • @Minereaction786
    @Minereaction786 ปีที่แล้ว +8

    Allah pak sabar dy parents ko ur paa ji ko bakhsh Dy ameen 😭 legend never die 😞 paa ji zindabad justice for Sidhu moose Wala 😭 King 👑 miss you paa ji 😭 Allah pak insaf Dy Gy paa ji ko in Shaa Allah ❣️love and respect from Pakistan ❣️

  • @jarmanbhullar5156
    @jarmanbhullar5156 ปีที่แล้ว +15

    Legend never die 😭😭😭😭 sidhu mosse Wale 😭😭😭😭💔💔💔💔💔💔💔💔💔💔💔🥺🥺🥺🥺

  • @rajbirkaur9248
    @rajbirkaur9248 ปีที่แล้ว +8

    Good person 👍👍👍👍👍👍sidhu vapas aja jag sona ho gya v tere bin