🔴ਉਸਤਾਦ V/s ਚੇਲੇ || FrandiPur V/s Chohla Sahib || Live Punjab 24 62809 16535

แชร์
ฝัง
  • เผยแพร่เมื่อ 2 ต.ค. 2024
  • #LivePunjab23 #Punjab24 #Punjablive24 #Kabaddi #Kabaddi24 #Live24 #LiveKabaddi24
    ਕਿਸੇ ਵੀ ਪ੍ਰਕਾਰ ਦਾ ਲਾਈਵ ਕਰਵਾਉਂਣ ਲਈ ਸੰਪਰਕ ਕਰੋ👇
    Booking No= 0091 628 - 0916 - 535
    Live Punjab 24 ਚੈਂਨਲ ਨਾਲ ਜੁੜਣ ਲਈ ਇਸ ਲਿੰਕ ਤੇ Ok ਕਰਕੇ ਸਾਡੇ You Tube ਚੈਂਨਲ ਨੂੰ Subscribe ਕਰ ਲਵੋਂ।। 👇
    / @livekabaddi24
    Live Punjab 24 (Facebook) ਪੇਜ਼ ਨਾਲ ਜੁੜਣ ਲਈ ਇਸ ਲਿੰਕ ਤੇ Ok ਕਰਕੇ ਸਾਡੇ ਫੇਸਬੁੱਕ ਪੇਜ਼ ਨਾਲ ਜੁੜ ਸਕਦੇ ਹੋ ਪੇਜ਼ ਨੂੰ Like ਜ਼ਰੂਰ ਕਰੋਂ ।।👇
    / livekabadditv
    ‌Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    #Live24
    #Punjab24
    #Livepunjab24
    #Liveਪੰਜਾਬ24
    #24PunjabLive
    #24LivePunjab
    #24Live
    #24Punjab
    #LivePunjab 24
    #Kabaddi_Live
    #Today_kabaddi
    #Kabaddi_Match_Live_Today
    #Kabaddi
    #Other
    #Kabaddi_Media
    #Live_Punjab_24_Today_Live
    #Trending
    #Kabaddi_Tournament
    #Kabaddi_Cup
    #LiveKabaddi
    #Kabaddi_Tv

ความคิดเห็น • 262

  • @LiveKabaddi24
    @LiveKabaddi24  6 หลายเดือนก่อน +33

    th-cam.com/video/GyAYHCdw-M8/w-d-xo.htmlsi=-9NsIAegXzC9C3g5
    ਸਿਰਾ Second Half

    • @LiveKabaddi24
      @LiveKabaddi24  6 หลายเดือนก่อน +3

      ਗੋਪੀ ਤੇ ਪ੍ਰੀਤ ਇਕੱਠੇ

    • @RamSingh-ee2dk
      @RamSingh-ee2dk 2 หลายเดือนก่อน +1

      Preet

  • @KuldeepSingh-vf1uy
    @KuldeepSingh-vf1uy 3 หลายเดือนก่อน +51

    ਗੁਰੂ ਗੁਰੂ ਤੇ ਚੇਲਾ ਚੇਲਾ ਹੁੰਦਾ ਪੈਸਾ ਪੈਸਾ ਧੇਲਾ ਧੇਲਾ ਹੀ ਹੁੰਦਾ ❤❤

  • @brownboy1993
    @brownboy1993 5 หลายเดือนก่อน +69

    ਗੋਪੀ ਫਰੰਦੀਪੁਰ ਬਾਈ ਕਬੱਡੀ ਦਾ ਹਿਮਾਲਿਆ ਪਰਬਤ ❤❤❤

  • @LovepreetSingh-qw8ef
    @LovepreetSingh-qw8ef 6 หลายเดือนก่อน +94

    ਪਿਓ ਪਿਓ ਹੁੰਦਾ ਪੁੱਤ ਪੁੱਤ ਹੁੰਦਾ ਘੋੜਾ ਘੋੜਾ ਹੁੰਦਾ ਗਦਾ ਗਦਾ ਹੁੰਦਾ ਪ੍ਰੀਤ ਗਦਾ ਆ ਗੋਪੀ ਘੋੜਾ ਆ ਗੋਪੀ ਨੇ ਲਾਆਂਦੇ ਕੱਬਡੀ ਵਿੱਚ ਪ੍ਰੀਤ ਨੂੰ ਅਕਾਸ ਮਸਤਗੜੀਆ ਨੂੰ ਮਨਜੀਤ ਨੂੰ ਹੈਪੀ ਨੂੰ ਗੁਰਦੇਵ ਨੂੰ ਹੋਰ ਬਹੁਤ ਮੁੰਡੇ ਨੇ ਪਰ ਏਨਾ ਕੁੱਤੇ ਬੰਦਿਆ ਨੇ ਮੁੱਲ ਨਹੀ ਪਾਇਆ ਸੇਰ ਦਾ ਓਸ ਦੇ ਵਿਰੋਧ ਵਿੱਚ ਖੇਡਦੇ ਨੇ ਲੋਕ ਗਾਲਾ ਦਿੰਦੇ ਨੇ ਏਨਾ ਨੇ ਗੋਪੀ ਨਾਲ ਗਦਾਰੀ ਕੀਤੀ ਆ ਨਾ ਏਨਾ ਦਾ ਟਾਈਮ ਖਤਮ ਆ ਹੁਣ ਨਹੀ ਚਲਦੇ

  • @HELLGODFREEFIRE
    @HELLGODFREEFIRE 5 หลายเดือนก่อน +72

    ਪ੍ਰੀਤ ਲੱਧੂ ਚਾਹੇ ਸਾਰੀ ਉਮਰ ਖੇਡੀ ਜਾਵੇ ਗੋਪੀ ਫਰੰਦੀਪੁਰ ਦੀ ਰੀਸ ਨਹੀਂ ਕਰ ਸਕਦਾ

  • @openpreetsinghsandhu4935
    @openpreetsinghsandhu4935 6 หลายเดือนก่อน +165

    ਗੋਪੀ ਉਸਤਾਦ ਆ ਜਿੰਦਾਬਾਦ ਈ ਰਾਹੁ 💪🏻💪🏻ਸਾਣਜੱਟ 💪🏻💪🏻

  • @SonuKamra-j9r
    @SonuKamra-j9r 6 หลายเดือนก่อน +79

    ਜਿਹੜੇ ਬੰਦੇ ਨੇ ਮਾ ਖੇਡ ਕਬੱਡੀ ਵਿੱਚ ਆਪਣੇ ਉਸਤਾਦ ਦੀ ਬਾਹ ਛੱਡ ਕੇ ਵਿਰੋਧੀ ਆ ਦੀ ਬਾਹ ਫੜ ਲਈ ਅੱਗੇ ਜਾ ਕੇ ਪਰਮਾਤਮਾ ਉਸਦੀ ਬਾਂਹ ਵੀ ਨਹੀਂ ਫੜਦਾ ਪ੍ਰਮਾਤਮਾ ਤੇਰੇ ਅੱਗੇ ਲਿਆਉਗਾ ਜ਼ਰੂਰ।

  • @jugrajsinghjugraj2253
    @jugrajsinghjugraj2253 6 หลายเดือนก่อน +74

    ਜ਼ਿੰਦਗੀ ਵਿੱਚ ਕਲਾ ਪੈਸਾ ਮੈਟਰ ਨਹੀਂ ਕਰਦਾ ਤੁਹਾਡੀ ਭੁੱਖ ਨੇ ਲੋਕਾਂ ਵਿੱਚ ਤੁਹਾਡੀ ਇਜ਼ਤ ਗਵਾ ਦਿੱਤੀ ਗੋਪੀ ਫਰਦੀਪੁਰ ਤੁਸੀਂ ਕਦੀ ਨਹੀਂ ਬਣ ਸਕਦੇ ਚਾਹੇ ਸਾਰੀ ਜ਼ਿੰਦਗੀ ਖੇਡੀ ਜਾਉ ਗੋਪੀ ਨੂੰ ਕਬੱਡੀ ਨਾਲ ਪਿਆਰ ਵਾ ਤੇ ਤੁਹਾਨੂੰ ਲਾਲਚ

  • @lovisingh403
    @lovisingh403 6 หลายเดือนก่อน +31

    ਬਾਕੀ ਪ੍ਰੀਤ ladhu ਸਾਰੀ ਉਮਰ ਲੱਗਿਆ ਰਹੇ ਇਹ ਬੰਦਾ ਕਾਮਯਾਬ ਨਹੀਂ ਹੋ ਸਕਦਾ ਲਿੱਖ ਕੇ ਲੇਲੋ, ਇਸਨੂੰ ਚੰਗੇ ਮਾੜੇ ਦੀ ਪਰਖ ਹੈਣੀ, ਇਸਨੂੰ ਕੀ ਪਤਾ ਚੇਲੇ ਉਸਤਾਦ ਦੇ ਰਿਸ਼ਤੇ ਬਾਰੇ, ਇਹ ਬੰਦਾ ਤਰੱਕੀ ਨਹੀਂ ਕਰ ਸਕਦਾ, ਲੋਕੀ ਏਦਾ ਨਾਮ ਗੋਪੀ ਕਰਕੇ ਜਾਨਣ ਲੱਗੇ ਸਨ

  • @openpreetsinghsandhu4935
    @openpreetsinghsandhu4935 6 หลายเดือนก่อน +62

    ਗੋਪੀ ਉਸਤਾਦ ਨੂੰ ਛਾਢ ਕੇ ਤੁਸੀਂ ਸੁੱਖ ਨਹੀਂ ਪੋਣਾ 🤨

  • @GurpreetSingh-ez2ol
    @GurpreetSingh-ez2ol 6 หลายเดือนก่อน +72

    ਗੋਪੀ ਫਰੰਦੀਪੁਰੀਆ ❤❤❤

  • @Makhan-r1j
    @Makhan-r1j 6 หลายเดือนก่อน +462

    ਅਰਸ਼ ਚੋਹਲਾ ਸਾਬ ਦੀ ਇਹ ਗੱਲ ਵਧੀਆ ਨਹੀਂ ਲੱਗੀ ਪ੍ਰੀਤ ਲੱਧੂ ਨੂੰ ਆਪਣੀ ਟੀਮ ਵਿੱਚ ਖਿਡਾਉਣ ਲੱਗ ਪਿਆ ਇਸ ਤੋਂ ਲੱਗਦਾ ਅਰਸ਼ ਕੋਲ ਜਾਫੀ ਨਹੀਂ ਸਨ ਪਰ ਅਰਸ਼ ਨੂੰ ਸਾਰਾ ਕੁੱਝ ਪਤਾ ਹੈ ਅਰਸ਼ ਨੂੰ ਸਨੀਅਰ ਪਲੇਰ ਹੋਣ ਦੇ ਨਾਤੇ ਪ੍ਰੀਤ ਲੱਧੂ ਨੂੰ ਸਮਝਾਉਣਾ ਸੀ ਤੇ ਜੋ ਕੋਈ ਗੱਲ ਬਾਤ ਹੋਈ ਹੈ ਗਲਤ ਫਹਿਮੀ ਹੋਈ ਹੈ ਤਾਂ ਵਿੱਚ ਪੈ ਕੇ ਗੋਪੀ ਵੀਰ ਕੋਲ ਲੈ ਕੇ ਜਾਂਦਾ ਗੱਲ ਕਲੀਅਰ ਕਰਵਾਉਣੀ ਸੀ, ਅਰਸ਼ ਜਿੱਤਣ ਦੇ ਲਈ ਤਕੜੇ ਪਲੇਰਾ ਨੂੰ ਲੈ ਕੇ ਆਉਂਦਾ ਹੈ ਨਵੇਂ ਪਲੇਰਾ ਨੂੰ ਮੌਕਾ ਨਹੀਂ ਦੇ ਸਕਦਾ ਹਾਰਨ ਦੇ ਡਰ ਤੋਂ, ਪਰ ਗੋਪੀ ਵੀਰ ਜਿੱਤਣ ਲਈ ਨਹੀਂ ਖੇਡਦਾ ਕਹਿੰਦਾ ਸਿਰਾ ਪਹਿਲੀਆਂ ਵਿੱਚ ਕਰਵਾ ਦਿੱਤਾ ਬਹੁਤ ਕੁੱਝ ਜਿੱਤ ਲਿਆ ਹੈ ਹੁਣ ਤਾਂ ਕਬੱਡੀ ਨਾਲ ਪਿਆਰ ਹੈ ਲੋਕੀ ਬਲਾਉਂਦੇ ਨੇ ਉਹਨਾਂ ਦੇ ਪਿਆਰ ਲਈ ਖੇਡਦਾ ਹੈ ਨਵੇਂ ਪਲੇਰਾ ਨੂੰ ਲੈ ਕੇ ਖਿਡਾਉਂਦਾ ਹੈ ❤

    • @Gurmeet-t3l
      @Gurmeet-t3l 6 หลายเดือนก่อน +10

      Shi gal ha bro

    • @daljitrandhawarandhawa-iq7hn
      @daljitrandhawarandhawa-iq7hn 6 หลายเดือนก่อน +8

      ਜੱਟਾ ਉੱਡਦੇ ਨੇ ਤਿੱਤਰ ਬਾਬਾ ਭੇਜ ਮੁੜਕੇ ਬਾਜ

    • @GiLL46MAJHAiL
      @GiLL46MAJHAiL 6 หลายเดือนก่อน +8

      ਵੀਰ ਜੀ ਪਹਿਲਾਂ ਵੀ ਇਹਨਾ ਦੋਵਾ ਟੀਮਾਂ ਦੇ ਪਲੇਅਰ ਇਕ ਦੂਜੇ ਵਿੱਚ ਖੇਡ ਰਾਏ ਜਦ ਟੁੱਟਦੇ ਇਕ ਸਾਈਡ ਤੋ ਇੰਦਰਜੀਤ ਚੋਹਲਾ ਸਾਹਿਬ ਵਾਲਾ ਗੋਪੀ ਭਲਵਾਨ ਨੇ ਖਿਡਾਇਆ ਫੇਰ ਉਹਨਾਂ ਵੀ ਖਿਡਾ ਲਿਆ

    • @GiLL46MAJHAiL
      @GiLL46MAJHAiL 6 หลายเดือนก่อน +6

      ਬਾਕੀ ਯਾਰ ਆਪਾ ਨੂੰ ਜਦ ਤੱਕ ਵਿਚਲੀ ਸਾਰੀ ਗੱਲ ਨੀ ਪਤਾ ਫੇਰ ਇਕੱਲੇ ਪ੍ਰੀਤ ਨੂੰ ਫੌਸ਼ੀ ਨੀ ਕਹਿਣਾ ਚਾਈਦਾ ਹੁਣ ਉਹ ਵੀ ਪਲੇਅਰ ਵਾ ਘਰੇ ਕੀੜਾ ਬੈਠ ਜੁਗਾ ਬਾਕੀ ਹਗਾ ਵੀ ਨੰਬਰੀ ਪਲੇਅਰ ਵਾ ਇਹ ਨੀ ਕ ਕਰਦਾ ਕੁਜ ਨੀ ਮੈਚ ਚ ਬਾਕੀ ਸਾਰੀ ਟੀਮ ਟੁੱਟੀ ਵਾ ਸੋ ਕੁਝ ਤਾ ਹੋਯਾ ਹੋਊ

    • @yodhbirsingh3838
      @yodhbirsingh3838 6 หลายเดือนก่อน

      ਪ੍ਰੀਤ ਹੁਣ ਅਕਤੂਬਰ ਚ ਨਿਓੁਜੀਲ਼ੈਡ ਆਓੂ ਪੱਕਾ ,

  • @DeepCheema185
    @DeepCheema185 6 หลายเดือนก่อน +78

    ਓ ਜਿਹੜੇ ਆਪਣੇ ਉਸਤਾਦ ਦੇ ਬਣੇ ਉਹ ਕਿਸੇ ਦੇ ਨਹੀ ਬਣ ਸਕਦੇ ਲਿਖ ਕੇ ਲੈ ਲਉ

    • @BSBrar-by2bz
      @BSBrar-by2bz 3 หลายเดือนก่อน +1

      ਸੱਚੀ ਗੱਲ ਬਾਈ ਜੀ ਸਾਲੇ ਚਵਲ ਹੀ ਨਿਕਲੇ ਗੋਪੀ ਬਹੁਤ ਵਧੀਆ ਇਨਸਾਨ ਹੈ

  • @tarasingh5399
    @tarasingh5399 3 หลายเดือนก่อน +8

    ਕੱਚੇ ਕੋਠੇ ਨੂੰ ਜੇਕਰ ਲਿੱਪੀਏ ਨਾ ਇੱਕ ਦਿਨ ਢਹਿੰਦਿਆ ਢਹਿੰਦਿਆ ਢਹਿ ਜਾਂਦਾ
    ਲੜੇ ਰੁੱਸੇ ਨੂੰ ਜੇ ਮਨਾਈਏ ਨਾ ਫ਼ਰਕ ਪੈਦਿਆ ਪੈਂਦਿਆਂ ਪੈ ਜਾਂਦਾ
    ਚੁਗਲ ਬਾਜ਼ ਨਾ ਚਉਗਲਇਉ ਬਾਜ ਆਵੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ
    ਜਿਹੜਾ ਆਪਣੇ ਉਸਤਾਦ ਦੇ ਕਹੇ ਤੇ ਨਹੀਂ ਚੱਲਦਾ ਭੱਠਾ ਬਹਿਦਿਆਂ ਬਹਿਦਿਆ ਬਹਿ ਜਾਂਦਾ

    • @sjagvir51
      @sjagvir51 2 หลายเดือนก่อน

      👌👌

  • @chumairjutt2467
    @chumairjutt2467 6 หลายเดือนก่อน +16

    Gopi veer love you from 🇵🇰🇵🇰🇵🇰🇵🇰🇵🇰🇵🇰🇵🇰

  • @GaganDubai-q1h
    @GaganDubai-q1h 3 หลายเดือนก่อน +26

    ਬੜਾ ਔਖਾ ਹੁੰਦਾ ਜਿੱਤਣਾ ਤਕੜੇ ਮੇਲਿਆਂ ਨੂੰ। ਅੱਜ ਲੱਖ ਦੀਆਂ ਲਾਹਨਤਾ ਪਾਓ ਉਸਤਾਦ ਦੇ ਵਿਰੁੱਧ ਖੇਡ ਦੇ ਚੇਲਿਆਂ ਨੂੰ

  • @gurmeharsingh6575
    @gurmeharsingh6575 3 หลายเดือนก่อน +36

    ਗੋਪੀ ਵੀਰ ਲਈ ਲੋਕਾਂ ਦੇ ਦਿਲਾਂ ਚ ਪਿਆਰ ਆ ਗੋਪੀ ਸਾਡੇ ਇਲਾਕੇ ਦਾ ਮਾਣ ਐਂ ਮੈਂ ਛੋਟਾ ਹੁੰਦਾ ਗੋਪੀ ਨੂੰ ਦੇਖ ਰਿਆ ਉਸ ਟਾਈਮ ਵੀ ਜੱਟ ਦਾ ਨਾਂ ਚਲਦਾ ਸੀ ਮੈਂ ਆਰਮੀ ਚ ਭਰਤੀ ਹੋ ਕੇ ਪੈਨਸਨ ਆਉਣ ਵਾਲਾ ਆ ਤੇ ਗੋਪੀ ਵੀਰ ਅੱਜ ਉਸੇ ਤਰ੍ਹਾਂ ਖੇਡ ਰਿਆ ਅਸੀਂ ਗੋਪੀ ਨੂੰ ਦੇਖ ਦੇ ਤੇ ਗੋਪੀ ਨੂੰ ਦੇਖਾ ਗੇ ਲੰਮੀ ਉਮਰ ਕਰੇ ਰੱਬ ਵੀਰ ਦੀ

  • @DeepChahal1313
    @DeepChahal1313 6 หลายเดือนก่อน +84

    ਪ੍ਰੀਤ ਲੱਧੂ ਵਾਲਾ ਤੇ ਆਕਾਸ਼ ਮਸਤਗੜ ਬਹੁਤ ਸ਼ਰਮ ਵਾਲੀ ਗੱਲ ਹੈ ਤੁਹਾਡੇ ਵਾਸਤੇ ਤੁਸੀਂ ਆਪਣੇ ਉਸਤਾਦ ਦੇ ਐਂਟੀ ਹੋਣ ਖੇਡਣ ਲੱਗ ਪਏ ਥੋੜਾ ਜਿਹਾ ਸੋਚ ਕੇ ਦੇਖਿਓ ਯਾਰ ਤੁਹਾਨੂੰ ਨਿੱਕੀ ਨਿੱਕੀ ਗੱਲ ਗੋਪੀ ਭਲਵਾਨ ਨੇ ਦੱਸੀ ਹ ਕਬੱਡੀ ਦੀ ਤੁਸੀਂ ਹੁਣ ਉਹਦੇ ਖਿਲਾਫ ਖੇਡੇ ਆ

    • @loveriar4523
      @loveriar4523 3 หลายเดือนก่อน +2

      @@DeepChahal1313 sahi gal kahi bro menu v bhuth Galt laga

    • @ParambirBoparai
      @ParambirBoparai 3 หลายเดือนก่อน +2

      Bilkul

    • @sjagvir51
      @sjagvir51 2 หลายเดือนก่อน

      ਗੋਪੀ ਫਰੰਦੀਪੁਰ 💪💪❤️🙏

  • @manpreetgill3970
    @manpreetgill3970 6 หลายเดือนก่อน +42

    Frandipur di adhi team chali gai par Gopi de chehre te koi dukh nahi dikhiyaa

  • @mannasingh6327
    @mannasingh6327 6 หลายเดือนก่อน +20

    ਮੇਰੇ ਵੱਲੋ100000ਦੀ ਲਾਹਨਤ ਹੈ ਪ੍ਰੀਤ ਨੂੰ ਕਿਸੇ ਵੀ ਕੱਪ ਤੇ ਵੀ ਸਨਮਾਨ ਕਰਵਾ ਲਈ

  • @Ajaykabaddipb29
    @Ajaykabaddipb29 6 หลายเดือนก่อน +14

    Gopi ustad Dil da hera banda wa ❤❤❤

  • @FaraattaTv
    @FaraattaTv 6 หลายเดือนก่อน +30

    Gopi phalwan Majha da Majhal 💪✌🏼🔥

  • @harpalsingh9613
    @harpalsingh9613 3 หลายเดือนก่อน +4

    ਪੑੀਤ ਪਹਿਲਾਂ ਬੜਾ ਉਸਤਾਦ ਉਸਤਾਦ ਬੋਲਦਾ ਸੀ ਜਾ ਗੋਪੀ ਨੂੰ ਉਸਤਾਦ ਨਾ ਮੰਨਦਾਂ ਜੇ ਵੱਖਰੇ ਖੇਡਣਾ ਸੀ ਚੁੱਪਚਾਪ ਖੇਡਦਾ ਉਸਤਾਦ ਦੀ ਪੰਡੀ ਨਾ ਕਰਦਾਂ

  • @Baby_Funny334
    @Baby_Funny334 6 หลายเดือนก่อน +9

    Banda koi fadd ne hunda vadde preet star to 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @HarwinderSingh-zl7hg
    @HarwinderSingh-zl7hg 6 หลายเดือนก่อน +37

    ਗੋਪੀ ਫਰੰਦੀਪੁਰੀਆ ਹੀਰਾ ਬੰਦਾ ੲਏ❤❤

  • @gursahibsinghsingh2793
    @gursahibsinghsingh2793 3 หลายเดือนก่อน +4

    Kaada maan yaarian daa karda ae.. jhinjraa veriyaa ch khada tera jaan ton pyara oye..
    Feeling sad 😞

  • @Jagraon_wale
    @Jagraon_wale 6 หลายเดือนก่อน +9

    ਪ੍ਰੀਤ ਲਈ ਮਾੜੀ ਗੱਲ ਆ

  • @PardeepSamrala
    @PardeepSamrala 6 หลายเดือนก่อน +26

    ਪ੍ਰੀਤ ਨੂੰ ਚਾਹੀਦਾ ਸੀ ਕਿ ਉਹ ਆਪਣੇ ਉਸਤਾਦ ਦੇ ਵਿਰੁੱਧ ਨਹੀਂ ਖੇਡਣਾ ਚਾਹੀਦਾ

    • @goldynarru6878
      @goldynarru6878 6 หลายเดือนก่อน +1

      Badi siyani gal kiti aaa

  • @bittubhikhi2828
    @bittubhikhi2828 2 หลายเดือนก่อน +2

    ਅਰਸ਼ ਵੀਰ ਪ੍ਰੀਤ ਕੋਈ ਵਾਲਾਂ ਵੱਡਾ ਸਟੋਪਰ ਨਹੀਂ ਸੀ ਜੋ ਗੋਪੀ ਵੀਰ ਨੂੰ ਇਲਜਾਮ ਲਾਏ ਗਏ ਤੇ ਆਪ ਫੇਮ ਲੈਣ ਲਈ ਸ਼ਰੀਫ ਗੋਪੀ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡੀ 🥷🎉

  • @baljindersingh2262
    @baljindersingh2262 2 หลายเดือนก่อน +2

    ਅਰਸ਼ ਵੀਰ ਤੇਰੇ ਕੋਲ ਹੋਰ ਕੋਈ ਜਾਫੀ ਨਹੀ ਸੀ ਹੈਗਾ ਜੋ ਤੈਨੂੰ ਪ੍ਰੀਤ ਨੂੰ ਲੈਣਾ ਪਿਆ ਗਲਤ ਜੋ ਤੁਸੀ ਫਿਰ ਵੀ ਤੇਰੇ ਵੱਡੇ ਖੇਡਦੇ ਰਹੇ ਸੀ ਗੋਪੀ ਫਰਿੰਦੀਪੁਰੀਆ ਜਿੰਦਾਬਾਦ

  • @SinghJagga-ut5nj
    @SinghJagga-ut5nj 2 หลายเดือนก่อน +3

    ਗੋਪੀ ਭਲਵਾਨ ਜੀ ਵੈਰੀ ਗੁੱਡ ਬਾਈ ❤❤❤❤❤

  • @Navu85
    @Navu85 6 หลายเดือนก่อน +5

    ਛੋਟਾ ਘੜਾ ਜਲਦੀ ਉੱਛਲਦਾ

  • @sahilsandhu7652
    @sahilsandhu7652 6 หลายเดือนก่อน +12

    preet thapi kede maan nl mrndea dalle puna lyi ? 😂

  • @Aulakhsaab-r4h
    @Aulakhsaab-r4h 6 หลายเดือนก่อน +20

    Gopi te fr gopi a koi v Howe muhre shan jatt nhi drda

  • @Sheepasharma-i4h
    @Sheepasharma-i4h 6 หลายเดือนก่อน +11

    Jihde Ustaad da ne hoiea oh ne kise da hunda yakeen na Krio pr Gopi ne preet da bht keta har Gall ch preet nu muhre rakhda c dekh ke dukh lgga

  • @Gurmeet-t3l
    @Gurmeet-t3l 6 หลายเดือนก่อน +15

    Gopi ta gopi ha bhut vadiya player ta ha hi Banda bi bhut vadiya ha ❤❤

  • @gurjeetsingh-fw1bh
    @gurjeetsingh-fw1bh 6 หลายเดือนก่อน +9

    Mai b itly batha Gopi da fan a ❤

  • @gurvailsingh3849
    @gurvailsingh3849 6 หลายเดือนก่อน +8

    ਵੀਰੋ ਕਿ ਪਤਾ ਸਹਿਮਤੀ ਨਾਲ ਖੇਡਿਆ

  • @lakhvircheema4426
    @lakhvircheema4426 6 หลายเดือนก่อน +8

    ਵਿਰੋਧ ਚ ਖੇਡਣਾ ਗਲਤ ਆ । ਹੋਰ ਖੇਡੀ ਜਾਵੇ....ਬਾਕੀ 2024 ਚ ਲੱਗਜੂ ਕੱਟਾ ਕੱਟੀ

  • @AmanDeep-kd8fq
    @AmanDeep-kd8fq 6 หลายเดือนก่อน +13

    Gopi ❤️

  • @JagseerSingh-ox5ec
    @JagseerSingh-ox5ec 6 หลายเดือนก่อน +11

    Gopi ❤❤❤

  • @coffeesandhu21
    @coffeesandhu21 6 หลายเดือนก่อน +3

    Arsh,gurlal,preet ladhu all team no vadhian thanks coffee sandhu amritsar🎉🎉

  • @goppifarndipuriahimalyapar3458
    @goppifarndipuriahimalyapar3458 6 หลายเดือนก่อน +45

    ਆਹ ਝੇੜੇ 4 ,5 ਜਵਾਕ ਜ ਗੋਪੀ ਉਸਤਾਦ ਨੂੰ ਛੱਡ ਕੇ ਗਏ ਆ ਇਹ ਇਕ ਗੱਲ ਯਾਦ ਰੱਖਣ ਇਹ ਸਾਰੇ ਰਲ ਕੇ ਵੀ ਗੋਪੀ ਉਸਤਾਦ ਜਿੰਨਾ ਲੰਮਾ ਸਮਾਂ ਕੱਬਡੀ ਨਈ ਖੇਡ ਸਕਦੇ ਤੇ ਨਾ ਹੀ ਸਾਰੇ ਰਲ ਕੇ ਗੋਪੀ ਉਸਤਾਦ ਜਿੰਨਾ ਨਾਂਮ ਖਟ ਸਕਦੇ ਆ

  • @Itz_rwal_307
    @Itz_rwal_307 5 วันที่ผ่านมา

    ਗੋਪੀ ਫਰੰਦੀਪੁਰੀਆ ❤

  • @punjabclub3153
    @punjabclub3153 6 หลายเดือนก่อน +7

    ਉਸਤਾਦ ਤਾਂ ਉਸਤਾਦ ਹੀ ਹੁੰਦਾ ਹੈ

  • @jarnailsingh88
    @jarnailsingh88 2 หลายเดือนก่อน +1

    Love you gopi bhai ji

  • @bachittersingh672
    @bachittersingh672 6 หลายเดือนก่อน +7

    Gopi❤💪

  • @sukhchainsinghsukhchainsin3083
    @sukhchainsinghsukhchainsin3083 6 หลายเดือนก่อน +6

    Arsh galt kita

  • @PakkePindaAale
    @PakkePindaAale 6 หลายเดือนก่อน +4

    ਵਾਹ ਓਏ ਪ੍ਰੀਤ ਸਿਆਂ ਚੱਲ ਮੰਨ lene aa teri koi gal hoi honi gopi nal par tu krgya gdaari eh aa k tu ap tan team shaddi tu baki akash happy manjit vrge v nal hi legya jdo leke aya c team ch mauka tan gopi ne hi dita c ohna nu par tu khra ni niklya mitra

  • @KaramjeetSingh-b5y
    @KaramjeetSingh-b5y 6 หลายเดือนก่อน +11

    Gopy Franipur❤

  • @pritpalsingh4044
    @pritpalsingh4044 6 หลายเดือนก่อน +14

    Jihde Gopi ne star Banya oh sala Gopi de virudh khel rahe

  • @gurvailsingh3849
    @gurvailsingh3849 6 หลายเดือนก่อน +16

    ਸਾਰੇ ਸ਼ਹੀਦਾਂ ਨੂੰ ਵਹਿਗੁਰੂ ਚੜਦੀ ਕਲਾ ਕਰਨ ਇਸ ਪਿੰਡ ਖਾੜਕੂ ਭਾਈ ਬਗੀਚਾ ਸਿੰਘ ਅਨਾਰ ਸਿੰਘ ਪਾੜਾ ਤੇ ਹੋਰਾ ਦਾ ਬੜਾ ਵੱਡਾ ਜੋਗਦਾਨ ਹੈ

  • @pavitersingh5467
    @pavitersingh5467 6 หลายเดือนก่อน +7

    Goopy paji

  • @BaljitKhakh7
    @BaljitKhakh7 6 หลายเดือนก่อน +7

    Gopi best

  • @Baby_Funny334
    @Baby_Funny334 6 หลายเดือนก่อน +2

    Wah ve preet wah ve preet jine ungal fad k toriya unu shad k paj gia balle balle dogle bande de hun banna tera kush ve nahi 😂😂😂😂😂😂😂😂 dekhi chali vapas onda thore time tak vapas gopy kol tenu kise ne mooh ne lona

  • @SukhjinderSingh-u1q
    @SukhjinderSingh-u1q 3 หลายเดือนก่อน +15

    Gopi Ver g nu rab chrdi kla vich rake

  • @inder3649
    @inder3649 หลายเดือนก่อน

    Ustaad ustaad e hunda 22 jina chir tusi apne ustaad di izat ni karde chahe top khed lo motorcycle tractor combine thar kuch marji jitt lo par lokan de dilla ch jagah ni bana honi gopi 💖💞💞💞💞💞💞💞

  • @sartajchamba9396
    @sartajchamba9396 6 หลายเดือนก่อน +9

    Gopi frandipuria❤❤❤

  • @ParladhSingh-g8f
    @ParladhSingh-g8f หลายเดือนก่อน +1

    ਵੀਰ ਜੀ ਹਮੇਸ਼ਾਂ ਗੁਰੂ ਨੇ ਗੁਰੂ ਰਹਿਣਾ ਜਿਵੇਂ ਪਿਓ ਪਿਓ ਹੀ ਰਹਿੰਦਾ ਉਸ ਤਰਾਂ 🙏🙏

  • @vikramjeetsharma2682
    @vikramjeetsharma2682 6 หลายเดือนก่อน +4

    Gopi Veer kabaddi Da tiger 🐅

  • @bhullarshonkijatt5706
    @bhullarshonkijatt5706 2 หลายเดือนก่อน

    Gopi saan jatt❤

  • @balrajsinghcheema3697
    @balrajsinghcheema3697 6 หลายเดือนก่อน +12

    ਐਵੇਂ ਬਕਵਾਸ ਨਾ ਕਰੋ ਅਰਸ਼ ਨੇ ਉਸ ਦੀ ਬਾਂਹ ਫੜ ਕੇ ਬਹੁਤ ਵਧੀਆ ਕੀਤਾ ਖਿਡਾਰੀਆਂ ਵਿੱਚ ਫਰਕ ਨਾ ਪਾਓ ਉਨ੍ਹਾਂ ਨੂੰ ਖੇਡਣ ਦਿਓ ਅਰਸ਼ ਪੁੱਤ ਅਸੀਂ ਤੇਰੇ ਨਾਲ ਹਾਂ

  • @shallugill9771
    @shallugill9771 6 หลายเดือนก่อน +5

    Sari ਕਰਤੂਤ arsh di aa gopi teem nu torn ch oh srda hi gopi to

    • @Navjotsingh-n6s
      @Navjotsingh-n6s 3 หลายเดือนก่อน

      Preet di interview check kri bro sara kuj clear krta preet ne

  • @KulwinderSingh-j9y
    @KulwinderSingh-j9y 6 หลายเดือนก่อน +7

    Gopi bai sirra Banda aa

  • @HarjinderSingh-s4w
    @HarjinderSingh-s4w 6 หลายเดือนก่อน +5

    Gopi nal 100 munda tyar a khedan nu gopi ni kese nu ha karda new munde pta ni ehne warge kine ture firde a 4 warge

  • @Vishwa_GuruG
    @Vishwa_GuruG 6 หลายเดือนก่อน +3

    Eho jahe matlabi Chelle Chapte pata ni kinne khedan la te Gopi ne..Neki kr khoo ch sutt...apni Aukaat dikha ti vese aj Preet te Akash vargya ne

  • @SimranjitBrar
    @SimranjitBrar 6 หลายเดือนก่อน +6

    Gopi ustad ❤

  • @jashan_bandesha
    @jashan_bandesha 6 หลายเดือนก่อน +2

    Preet vrr lyi maddi gl aa vrr ustaad ustaad ee hunda ehh ni bhulna chida

  • @gurpyardhillon6584
    @gurpyardhillon6584 6 หลายเดือนก่อน +5

    Gopi y sirra

  • @preetbhullar-31
    @preetbhullar-31 3 หลายเดือนก่อน +3

    dukh te hunda jdo chela sir nu ajje

  • @ramgarhia9945
    @ramgarhia9945 5 หลายเดือนก่อน +3

    Arsh chalaak jafi aa manne nu ohdo hath paya jado oho thakk gya c

  • @SukhmanSandhu-mo1pq
    @SukhmanSandhu-mo1pq 2 หลายเดือนก่อน

    Gopi frandipur wala ❤❤❤

  • @Baby_Funny334
    @Baby_Funny334 6 หลายเดือนก่อน +1

    Preet Bohut Vadda Star Aa Par Haiga Reply Star Aa 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣😁😁😁😁😁😁😁😁🤣😁🤣😁🤣😁🤣🤣😁🤣😁🤣😁🤣😁🤣😁🤣😁🤣😁🤣😁🤣😁🤣😁🤣🤣🤣😁🤣🤣😁🤣😁🤣😁🤣😁🤣😁🤣😁🤣😁🤣😁🤣😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁😁🤣🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁😁🤣😁🤣😁😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣😁🤣🤣🤣🤣🤣🤣🤣🤣🤣🤣🤣🤣🤣🤣

  • @jobankang5401
    @jobankang5401 6 หลายเดือนก่อน +6

    Gopi de dill te ki beett di howo maire hathi paleya chelaa khilaf ho gya preet

  • @SurjitSingh-xr7bn
    @SurjitSingh-xr7bn 2 หลายเดือนก่อน +1

    Sari umr krj ni de skda gopi da preet.

  • @LakhaSandhu-ne9oo
    @LakhaSandhu-ne9oo 2 หลายเดือนก่อน

    ਵੀਰ ਰਾਣੇ ਢੰਡ ਦਾ ਮੈ ਸਤਿਕਾਰ ਕਰਦਾ।ਬਾਕੀ ਢੰਡਾ ਵਾਲਿਆ ਜੋ ਕਣਕ ਦੇ ਸੀਜ਼ਨ ਵਿਚ ਸਾਡੇ ਨਾਲ ਕਿਤਾ ਸਾਡੇ ਟਰੱਕਾਂ ਦੇ ਸਿਸੇ ਤੋੜ ਦਿਤੇ ਗੁਦਾਮਾਂ ਵਿਚ ਸਾਰੇ ਟਰੱਕਾਂ ਵਾਲਿਆਂ ਨੂੰ ਕੱਢਦੇ ਸੀ ਕੁੜਿਆ ਭੈਣਾਂ ਦੀਆਂ ਗੱਦੀਆਂ ਗਾਲਾ ।ਢੰਡ ਪਿੰਡ ਦੀ ਅਵਾਜ਼ ਸੁਣਨ ਤੋ ਹੁਦੀ ਜਾਦੀ ਨਫ਼ਰਤ ਬਹੁਤ ਕੀਤਾ ਟਰੱਕਾਂ ਵਾਲਿਆਂ ਨਾਲ ਧੱਕਾ ਕੁਸ ਕਾ ਬਰਮਾਸਾ ਨੇ ਲੱਖਾ ਸਾਂਧਰਾ

  • @sherabhullar6910
    @sherabhullar6910 3 หลายเดือนก่อน

    ਜਿਨ੍ਹਾਂ ਨੇ ਤੀਰ ਫੜਨੇ ਸਿਖਾਏ ਅੱਜ ਉਸ ਨੂੰ ਨਿਸ਼ਾਨੇ ਤੇ ਰਖੀ ਫਿਰਦਾ ਕੁੱਸਾ ਬੰਦਾ

  • @Pardeep13137
    @Pardeep13137 6 หลายเดือนก่อน +2

    ਅਕਾਸ ਵੀ ਯਾਰ ਫਰੰਦੀਪੁਰ ਨਾਲ ਖੇਡਦਾ ਸੀ ਇਹ ਕੀ?

  • @sarikakumari2156
    @sarikakumari2156 3 หลายเดือนก่อน +2

    Gopi ustad❤ love you jatt

  • @Pardeep13137
    @Pardeep13137 6 หลายเดือนก่อน +4

    ਅਰਸ ਸੁਖਮਨ ਕਰਕੇ ਚਲ ਰਿਹਾ ਆਪ ਤਾ.?

  • @gaggusingh6154
    @gaggusingh6154 6 หลายเดือนก่อน +8

    ਗੋਪੀ ਦੇ ਸਿਰ ਤੋ ੳਠ ਕੇ ਹੁਣ ਪ੍ਰੀਤ ਕੁਛ ਮਰਜੀ ਕਹ ਸਕਦਾ ਏ

  • @bhindatoor554
    @bhindatoor554 2 หลายเดือนก่อน

    ਚਲੋ ਅਰਸ਼ ਵੀ ਤਿਆਰ ਰਿਹ ਜਿਹੜਾ ਆਪਣੇ ਪਹਿਲੇ ਉਸਤਾਦ ਨਾਲ ਏਦਾਂ ਕਰਕੇ ਗਿਆ ਕਦਰ ਨੀ ਕਰਕੇ ਗਿਆ ਹੋਰ ਕਿਸਦੀ ਕਰੂ ਕਈ ਲੋਕਾ ਦੀ ਆਦਤ ਬਣ ਜਾਂਦੀ ਆ

  • @PakkePindaAale
    @PakkePindaAale 6 หลายเดือนก่อน +2

    bht maan c bai gopi nu preet te shyd ik putt da darja dita c gopi ne par preet syaan dhakka krgya tu nve munde khdaye gopi
    ne jine tu leke aya koi ni modya par tu changi ni kiti mitra ik din maar khayenga bht dukh hunda jdo hathi palya dhokha dinda bai

  • @gursharanmann3109
    @gursharanmann3109 6 หลายเดือนก่อน +4

    gopi frandipuria❤

  • @PardipSingh-f8z
    @PardipSingh-f8z หลายเดือนก่อน

    ਗੋਪੀ ਵੀਰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @surindergill6416
    @surindergill6416 6 หลายเดือนก่อน +3

    jehde gopi nu chd k gya aa shrm kro oa ohna ki ni kita thode lai preet dubb k marja shrm nl tu hai ki c gopi bina gopi krka bnya tu hun teri hwa khraab hogyi j ohna kuch keh v dita tn ki gll c ustaad ustaad ae hunda

  • @kulveerbhangu3203
    @kulveerbhangu3203 6 หลายเดือนก่อน +4

    Gopi ustad

  • @VikramMehra-p6i
    @VikramMehra-p6i 2 หลายเดือนก่อน

    Je aaj ਸੁਖਮਨ hunda

  • @DeepCheema185
    @DeepCheema185 6 หลายเดือนก่อน +4

    ਖੱਚ ਤਿੰਨੇ ਜਿਨਾ ਉਸਤਾਦ ਛੱਡਦਾ

  • @RashpalSidhu-h5x
    @RashpalSidhu-h5x 2 หลายเดือนก่อน +1

    ❤ ਗੋਪੀ ਉਸਤਾਦ ਜਿੰਦਾਬਾਦ❤❤❤

  • @Sundeep-e3s
    @Sundeep-e3s 3 หลายเดือนก่อน

    ਪ੍ਰੀਤ ਫਦੋ ਬੰਦਾ

  • @GiLL46MAJHAiL
    @GiLL46MAJHAiL 6 หลายเดือนก่อน +5

    ਯਾਰ ਪ੍ਰੀਤ ਵੀ ਪਲੇਅਰ ਵਾ ਉਹ ਘਰੇ ਥੋੜਾ ਬੈਠ ਜਾਊਗਾ ਬਾਕੀ ਪਲੇਅਰ ਅੱਜ ਇਕ ਕੱਲ ਦੂਜੇ ਕਲੱਬ , ਟੀਮਾਂ ਚ ਜਾਂਦੇ ਆਉਂਦੇ ਰਹੇ ਵਾ ਸੋ ਉਹਨੂੰ ਖੇਡਣ ਦਵੋ ਉਹਦਾ ਟਾਈਮ ਵਾ

  • @JaswinderSingh-rp6sz
    @JaswinderSingh-rp6sz 4 หลายเดือนก่อน

    ਗੋਪੀ ਸਿਰਾ ਆ

  • @gurdeepbrar9
    @gurdeepbrar9 2 หลายเดือนก่อน

    ਗੋਪੀ ਇਸ ਦਾ ਪਿਓ

  • @Arvindernagra3110
    @Arvindernagra3110 2 หลายเดือนก่อน

    Harsh nu thodi shrm honi chahidi

  • @ajitsarai3227
    @ajitsarai3227 2 หลายเดือนก่อน

    5911 Gopifrandipuria ustad ❤❤❤❤❤❤❤

  • @PakkePindaAale
    @PakkePindaAale 6 หลายเดือนก่อน +3

    astad v pyo hi hunda kadar krya kro mitro preet tu loka de dilo utar gya bai jdo plyer loka de dilo utar j smjo puthe din aage

  • @ranahundal7088
    @ranahundal7088 5 หลายเดือนก่อน +2

    Gopi Frandipur saan jatt

  • @SandhuSaab-m2h
    @SandhuSaab-m2h หลายเดือนก่อน

    Gopi bai

  • @SukhwinderCheema-f6y
    @SukhwinderCheema-f6y 6 หลายเดือนก่อน +1

    Gopi ustad aw rahu ga love uu bai preet te 2 dowe dujhe fudu ne jihna ustad di qadar ni payi