Best Match 862 | Frandipur VS Ghugshor | Goindwal Sahib(Tarn Taran) Kabaddi Show Match 10 Sep 2022

แชร์
ฝัง
  • เผยแพร่เมื่อ 13 ต.ค. 2023
  • Best Match 862 | Frandipur VS Ghugshor | Goindwal Sahib(Tarn Taran) kabaddi Show Match 10 Sep 2022
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • กีฬา

ความคิดเห็น • 617

  • @jass_hundal02
    @jass_hundal02 8 หลายเดือนก่อน +91

    ਉਸਤਾਦ ਉਸਤਾਦ ਹੀ ਹੁੰਦਾ ❤

  • @GursewakSingh-xi5mx
    @GursewakSingh-xi5mx 8 หลายเดือนก่อน +93

    ਜੇਹੜੇ ਜਿਆਦਾ ਅਕਸ਼ਨ ਕਰਦੇ ਸੀ ਗੋਪੀ ਨੇ ਢਾਹ ਵੀ ਲਏ ਨਾਲੇ ਉਸਤਾਦ ਦੀ ਇੱਜ਼ਤ ਕਰੋ ਵਦੀਆ ਗੱਲ ਆ ❤❤❤

  • @amanbrar6225
    @amanbrar6225 8 หลายเดือนก่อน +167

    ਗੋਪੀ ਬਹੁਤ ਵਧੀਆ ਇਨਸਾਨ ਆ ਖੇਡ ਵੀ ਬਹੁਤ ਸੋਹਣੀ ਆ ਨਵੇ ਖਿਡਾਰੀਆ ਦਾ ਜਦੋ ਦਾ ਜਨਮ ਆ ਉਹਦਾ ਗੋਪੀ ਖੇਡਦਾ ਇੱਜ਼ਤ ਕਰਾ ਕਰੋ ਸੀਨੀਅਰ ਪਲੇਅਰ ਦੀ🙏

    • @jagsirsinghbrar1988
      @jagsirsinghbrar1988 8 หลายเดือนก่อน +1

      💯💯💯

    • @paramvirsingh814
      @paramvirsingh814 6 หลายเดือนก่อน +3

      Right bro fer gopi kise de sat maruga fer ehna ne rouna a😂

    • @Waheguruji1573
      @Waheguruji1573 5 หลายเดือนก่อน

      ​@@paramvirsingh814TO

    • @kuldipsingh7622
      @kuldipsingh7622 3 หลายเดือนก่อน

      ਗੋਪੀ ਵੀਰ ਦੀ ਸਾਰੇ ਪਲੇਅਰ ਬਹੁਤ ਇੱਜ਼ਤ ਕਰਦੇ ਆ ਵੀਰ ਥਾਪੀਆਂ ਸਿਰਫ ਗਰਾਉਂਡ ਤੱਕ ਹੀ ਸੀਮਤ ਆ

    • @Dhillon-sz1jd
      @Dhillon-sz1jd 2 หลายเดือนก่อน

      ​@@jagsirsinghbrar1988😮😮😮😮😮😮😮😮😮😮😮😮😮😮😮😮😮..😮😮😮😮😮😮😮😮😮😮😮😮😮😮😮😮😮😮😮😮

  • @brownboy1993
    @brownboy1993 8 หลายเดือนก่อน +31

    ਟੌਪ ਕਲਾਸ ਮੈਚ ਆ ਇਹ ਗੋਪੀ ਫਰੰਦੀਪੁਰ ਸਟਾਰ ਪਲੇਅਰ ਆ ❤❤

  • @user-zt4le6uz5z
    @user-zt4le6uz5z 5 หลายเดือนก่อน +34

    ਗੋਪੀ ਵੀਰ ਦੀ ਖੇਡ ਬਹੁਤ ਵਧੀਆ ਆ ਤੇ ਸਾਰੇ ਪਲੇਅਰਾ ਨੂੰ ਸਤਕਾਰ ਵੀ ਦਿੰਦਾ ਬਾਈ

  • @punjab3675
    @punjab3675 8 หลายเดือนก่อน +18

    ਬਹੁਤ ਗਲਤ ਗੱਲ ਆ
    ਫਰੰਦੀਪੁਰ ਆਲੇ ਦਾ ਤਜਰਬਾ ਓਨਾ ਜਿੰਨੀ ਜਵਾਕਾਂ ਦੀ ਉਮਰ ਏ ਏਨਾਂ ਦੀ

  • @nagindersingh4388
    @nagindersingh4388 8 หลายเดือนก่อน +37

    ਗੁੱਲਜਾਰੀ ਦਾ ਹੰਕਾਂਰ ਤੋੜਤਾ ਗੋਪੀ ਤੇ ਗਿਆਨੀ ਨੇ ਸਭ ਤੋਂ ਵਧੀਆ ਖੇਡਿਆ ਮਨਜੀਤ

    • @DalveerGrewal-ev4ub
      @DalveerGrewal-ev4ub 8 หลายเดือนก่อน

    • @harmansandhu4752
      @harmansandhu4752 8 หลายเดือนก่อน +3

      Gopi tah fair Gopi ah bro he’s a down to earth person nice par ustad Gopi nal kerdeh sharm nahi aundi lokha nu not gud

  • @nishansidhu4938
    @nishansidhu4938 6 หลายเดือนก่อน +10

    ਗੋਪੀ ਫਰੰਦੀਪੁਰ ਬਹੁਤ ਹੀ ਵਧੀਆ ਖਿਡਾਰੀ ਹੈ ਖੇਡ ਦਾ ਵੀ ਬਹੁਤ ਨਿਮਰਤਾ ਨਾਲ ਹੈ ਕਦੇ ਗੁੱਸੇ ਵਿੱਚ ਨਹੀਂ ਖੇਡਦਾ ਰੱਬ ਸਾਰੇ ਖਿਡਾਰੀਆਂ ਨੂੰ ਤੰਦਰੁਸਤ ਰੱਖੇ

  • @DilpreetSingh-dg2ne
    @DilpreetSingh-dg2ne 7 หลายเดือนก่อน +18

    ਗੋਪੀ ਬਹੁਤ ਵਧੀਆ ਖੇਡਦਾ ❤

  • @parmjitlegha9892
    @parmjitlegha9892 8 หลายเดือนก่อน +14

    ਥਾਪੀਆਂ ਤੋਂ ਸ਼ੁਰੂ ਹੋ ਇਨ੍ਹਾਂ ਦੀ ਗੱਲ ਗੋਲੀਆਂ ਤੱਕ ਪਹੁੰਚ ਜਾਂਦੀ ਹੈ ਇਸ ਲਈ ਥਾਪੀ ਫਾਲ ਹੋਣੀ ਚਾਹੀਦੀ ਤੇ ਦੋ ਨੰਬਰ ਦੂਜੀ ਟੀਮ ਨੂੰ ਦੇਣੇ ਚਾਹੀਦੇ ਆਪੇ ਹਟ ਜਾਣਾ ਖਿਡਾਰੀਆਂ ਨੇ, ਘੱਟੋ ਘੱਟ ਇਨ੍ਹਾਂ ਦੀਆਂ ਜਾਨਾਂ ਤਾਂ ਸੇਫ ਰਹਿਣਗੀਆਂ

  • @aulakh9276
    @aulakh9276 8 หลายเดือนก่อน +302

    ਐਕਸ਼ਨ ਠੀਕ ਠੀਕ ਹੀ ਸੋਹਣੇ ਲੱਗਦੇ ਆ ਜਿਆਦੇ ਔਵਰ ਵੀ ਨਹੀਂ, ਜਿਹੜੇ ਜਿਆਦੇ ਐਕਸ਼ਨ ਕਰਦੇ ਸੀ ਦੋਵੇਂ ਗੋਪੀ ਨੇ ਢਾਹ ਲੲਏ ਸੀ, ਗੋਪੀ ❤

    • @babanarinder6266
      @babanarinder6266 8 หลายเดือนก่อน +3

      Aksen.Gess.ji

    • @user-vj9jf2uk9w
      @user-vj9jf2uk9w 8 หลายเดือนก่อน +1

      .gopi nice a ❤❤❤❤ I love you Gopi y

    • @kharku_47_84
      @kharku_47_84 8 หลายเดือนก่อน +9

      ਗੋਪੀ ਫਰੰਦੀਪੁਰ ਇੱਕ ਸਾਫ਼ ਦਿਲ ਖਿਡਾਰੀ ਮਾਝੇ ਦੀ ਸ਼ਾਨ ਉਹ ਖੇਡ ਨੂੰ ਖੇਡ ਵਾਂਗ ਖੇਡਦਾ ਪਰ ਜਦੋਂ ਕੋਈ ਅੱਖਾਂ ਕੱਢੇ ਫਿਰ ਭਾਊਆਂ ਨੂੰ ਅੱਖਾਂ ਕੱਢਣੀਆਂ ਆਉਂਦੀਆਂ ਗੋਪੀ ਨੇ ਸਿਰਫ਼ ਉਹਨਾਂ ਦੋਵਾਂ ਨੂੰ ਵਾਪਸ ਥਾਪੀ ਮਾਰ ਲਲਕਾਰਿਆਂ ਜੋ ਅੱਖਾਂ ਕੱਢਦੇ ਬਾਕੀ ਨੂੰ ਫਿਰ ਵੀ ਗੋਪੀ ਪਿਆਰ ਦਿੰਦਾ ਰਿਹਾ ਸਾਫ਼ ਦਿਲ ਭਰਾ ਗੋਪੀ ਫਰੰਦੀਪੁਰ ਸਾਨੂੰ ਮਾਣ ਅਸੀਂ ਪਹਿਲਾਂ ਸੁਖਮਣ ਗੁਆਇਆ ਪਰ ਗੋਪੀ ਫਰੰਦੀਪੁਰ ਸਾਡੀ ਜਾਨ ਆ ਮਝੈਲਾਂ ਦੀ

    • @pardeepsinghlambhu
      @pardeepsinghlambhu 7 หลายเดือนก่อน +3

      Sahi gll a veer naalle jdo senior player hath kadd reha fr respect krni bnndi a

    • @royaljatt2883
      @royaljatt2883 7 หลายเดือนก่อน +1

      @@pardeepsinghlambhu exactly Bhra bilkul thik kiha Commentry, wale ne Mike ch bol k kiha par eihna ik v insaan di izat nhi rakhi ki fyida tapusiya maran da jina nu tusi tap tap dakhoon lage aa sare tuhade jad muh Aagle ne mitti cho bahar ni nikalan dite ta oh sare lok bhagrhe paoode ground de vich tak aa gye tusi fer hi sharam karlo kini eih video te pakistan di video kini chali jis ch pakistan da redar kide chotti de Jafi to point lai k gya jad ohne mada jiha mode te hath mar k thapi diti oh munda aapne senior player de paira ch dig gya ohne jad aagiyo jaffi payi sachi bhra akha vich khushi nal pani aa gya te duje pase aa Sade side wala Gopi Bhaji ne hath maloon lyi hath kaddiya ta ohde aage hwa krke ohdi bezti karke gya tahi ta bai buhat aaoode aa 3 4 saal khed k chal jande aa loka nu na aaayia da pta lagda na gyia da je eihi eih dona ne eih fukarpuna shadd k khediya hundiya eihna di balle balle krni c sariya ne par hun harek nu bura hi lgiya eihna nu dekh k baki jina ne match vich bar bar 🎤 te boln wale di izat ni rakhi tuhadi sadi ki swah sunni aa

  • @user-sf4np3fo8v
    @user-sf4np3fo8v 7 หลายเดือนก่อน +11

    Gopi paaji waheguru 🙏 tuhanu chardi cala ch rakhe sadda
    ❤❤❤❤❤ Tussi dass ta k peo peo hi hunda a

  • @BalvirSingh-mm5bi
    @BalvirSingh-mm5bi 7 หลายเดือนก่อน +9

    ਬਹੁਤ ਵਧੀਆ ਬਾਈ ਜੀ ਸਾਰੇ ਹੀ ਬਹੁਤ ਵਧੀਆ ਖੇਡ ਦੇ ਹੈ ਪਰ ਉਸਤਾਦ ਤਾਂ ਉਸਤਾਦ ਹੀ ਹੁੰਦਾ ਹੈ 👌

  • @shaukathattar5989
    @shaukathattar5989 5 หลายเดือนก่อน +7

    Gopi is the true legend . Love Pakistan Punjab to Gopi ❤❤❤❤❤❤

  • @THE_MAAN___0007
    @THE_MAAN___0007 7 หลายเดือนก่อน +18

    Respect for gopi bai 🔥❤

  • @OnlineKalsi
    @OnlineKalsi 8 หลายเดือนก่อน +39

    Gopi Ustad Always Good

  • @LovepreetSingh-kabaddi
    @LovepreetSingh-kabaddi 8 หลายเดือนก่อน +18

    ਜਿੰਨੀ ਏਨਾ ਦੀ ਉਮਰ ਓਨਾ ਟਾਇਮ ਗੋਪੀ ਨੂ ਖੇਡਦੇ ਹੋਗਿਆ ਸਨੀਅਰ ਦੀ ਰਸਪਿਕਟ ਕਰਨੀ ਚਾਹਿੰਦੀ

  • @qadeerkhan3502
    @qadeerkhan3502 8 หลายเดือนก่อน +9

    Frindi porya my favourite plyear
    LOVE YOU FROM PAKISTAN ❤❤

  • @sukhdebgill4016
    @sukhdebgill4016 8 หลายเดือนก่อน +26

    ਐਕਸ਼ਨ ਤਾਂ ਠੀਕ ਆ ਪਰ ਸੀਨੀਅਰ ਪਲੇਅਰ ਕ਼ਦਰ ਕਰਨੀ ਚਾਹੀਦੀ ਆ

  • @swaransingh6306
    @swaransingh6306 8 หลายเดือนก่อน +7

    ਸਹੀ ਗੱਲ ਆ ਜਲਾਲ ਵਾਲੇ ਦੀ ਸਂਚ ਬੋਲਣ ਵਾਲੇ ਜਲਾਲ ਵਾਲੇ ਨੂੰ ਦਿਲੋ ਸਲੂਟ ਕਰਦਿਆ

  • @AnmolSingh-ft1sc
    @AnmolSingh-ft1sc 8 หลายเดือนก่อน +10

    Waheguru ji maa khed kabaddi nu chardikla vich rakhan te sare mere veera nu kush rakhan koi b dukh na panjab te aawe 🙏❤❤

  • @j.shairsalon4987
    @j.shairsalon4987 6 หลายเดือนก่อน +4

    ਜਿਸ ਵਿੱਚ ਜੋਰ ਹੁੰਦਾ ਉਹੀ ਐਕਸਨ ਮਾਰਦਾ ਪਰ ਖੇਡ ਵਿੱਚ ਪਿਆਰ ਤੇ ਸਤਿਕਾਰ ਜ਼ਰੂਰ ਹੋਣਾ ਚਾਹੀਦਾ ਹੈ

  • @KartarSingh-rs2zi
    @KartarSingh-rs2zi 7 หลายเดือนก่อน +3

    Harry paji di game ..end aa 👌👌✅

  • @harshmalkana568
    @harshmalkana568 8 หลายเดือนก่อน +7

    gopi usted ji siraa brother ❤❤

  • @santokhsinghbenipal8592
    @santokhsinghbenipal8592 8 หลายเดือนก่อน +3

    ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ

  • @sunnymangat2448
    @sunnymangat2448 8 หลายเดือนก่อน +30

    ਨਚਾਰਾ ਆਲੇ ਐਕਸ਼ਨ ਨੇ ਹੈਰੀ ਅਤੇ ਗੁਲਜ਼ਾਰੀ ਦੇ

  • @gurnamsingh7271
    @gurnamsingh7271 6 หลายเดือนก่อน +2

    Gopi warga insan koi nhi love u ustad ji

  • @MandeepSingh-co1yy
    @MandeepSingh-co1yy 6 หลายเดือนก่อน +3

    ਗੋਪੀ ਬਾਈ ਲਵ ਯੂ ❤❤

  • @unitechmnii5959
    @unitechmnii5959 8 หลายเดือนก่อน +5

    Jede peyo agge thapiyan marde o oh sunami nu thall pon da dam rkhda Gopi Frandipuria❤❤❤

  • @tejindergautam8566
    @tejindergautam8566 6 หลายเดือนก่อน +5

    but you know it happens in sports , let them do what they do to be energetic and positive but following the respect of all players . loved this Match

  • @deepsidhu7486
    @deepsidhu7486 8 หลายเดือนก่อน +18

    18:31 ਥਾਪੀ ਮਾਰਨਾ ਠੀਕ ਆ ਜਿਸ ਦੀ ਹਿੱਕ ਜੋਰ ਆ ਓਹੀ ਮਾਰਦਾ 🔥🔥🔥 ਇਸਦਾ ਗੁੱਸਾ ਨਹੀਂ ਕਰਨਾ ਚਾਹੀਦਾ ਹੈ

  • @user-yd4ht2wt3y
    @user-yd4ht2wt3y 5 หลายเดือนก่อน +2

    Love you Gopi bai ❤❤ rab tunu hamesha Khush rakhe bai 😊😊😊😊 ustad ustad hi hunda 💪💪💪💯

  • @vanshdeepsingh9438
    @vanshdeepsingh9438 3 หลายเดือนก่อน +1

    ਬਹੁਤ ਹੀ ਵਧੀਆ ਜੀ

  • @UttamSingh-rc9lz
    @UttamSingh-rc9lz 8 หลายเดือนก่อน +8

    ਖੇਡ ਨੂੰ ਖੇਡ ਹੀ ਰਹਿਣ ਦਿਉ ਲੜਾਈ ਦਾ ਅਖਾੜਾ ਨਾਂ ਬਣਾਉ🙏🙏🙏🙏🙏

  • @punam21600
    @punam21600 8 หลายเดือนก่อน +4

    Frandipuria gopiiiii ❤
    Kabbadi jindjaan❤

  • @gsaulakh1796
    @gsaulakh1796 6 หลายเดือนก่อน +4

    ਹੈਰੀ ਟਿੱਬਾ ਨੂੰ ਘੋੜੀ ਬਣਾ ਤਾ ਗੋਪੀ ਫਰੰਦੀਪੁਰ ਨੇ ਨਜਾਰਾ ਆ ਗਿਆ 😂

  • @sharanjeetsingh339
    @sharanjeetsingh339 8 หลายเดือนก่อน +4

    Gopi sirra Banda

  • @SultanSingh-qs5lo
    @SultanSingh-qs5lo หลายเดือนก่อน +1

    Best.video 👌👌👌👌💪💪💪💪🔥🔥🔥🔥❤️❤️❤️❤️🙏🙏🙏🙏

  • @Pb29.Wale.Moga.
    @Pb29.Wale.Moga. 6 หลายเดือนก่อน +2

    Gopy yrr both vadya palyr aa respect karya kro siniar plyr d 😊

  • @SherSingh-ec7jr
    @SherSingh-ec7jr 8 หลายเดือนก่อน +3

    ਥਾਪੀ ਮਾਰਨੀ ਐਕਸਨ ਕਰਨੇ ਠੀਕ ਨੇ ਪਰ ਕਿਸੇ ਨੂੰ ਲਾਕੇ ਨਾ ਕਰੇ ਜਾਣ👍

  • @sukhi_kaler
    @sukhi_kaler 8 หลายเดือนก่อน +1

    Sirrra ਮੈਚ ਸੀ ਬਾਈ👍

  • @jagseersinghmaan6153
    @jagseersinghmaan6153 2 หลายเดือนก่อน +1

    ਅੱਜ ਬੜੇ ਚਿਰਾਂ ਬਾਅਦ ਗੋਪੀ ਫਰੰਦੀਪੁਰੀਏ ਆਵਦੇ ਰੰਗ ਵਿੱਚ ਦਿਖਾਈ ਦਿੱਤਾ ਸੁਆਦ ਲਿਆਤਾ ਜੱਫੇ ਲਾਏ।

  • @parmjitlegha9892
    @parmjitlegha9892 8 หลายเดือนก่อน +4

    ਖਿਡਾਰੀ ਦੇ ਮੂਹਰੇ ਖੜਕੇ ਥਾਪੀ ਮਾਰਨੀ ਤੇ ਨੱਚਣਾ ਫਾਲ ਹੋਣਾ ਚਾਹੀਦਾ ਤੇ ਦੋ ਨੰਬਰ ਦੂਜੀ ਟੀਮ ਨੂੰ ਦੇ ਦੇਣੇ ਚਾਹੀਦੇ ਹਨ ਇਸ ਨਾਲ ਜਿੱਦਾਂ ਵਧਦੀਆਂ ਹਨ ਤੇ ਮਾਰ ਮਰਾਈ ਤੱਕ ਕੰਮ ਪਹੁੰਚ ਜਾਂਦੇ ਹਨ

  • @lakhadhaliwal8098
    @lakhadhaliwal8098 8 หลายเดือนก่อน

    Love Kabaddi ❤

  • @GurpreetSingh-vc1om
    @GurpreetSingh-vc1om 5 หลายเดือนก่อน

    Aj Milya eh match bhut vaar dekhi c eh video

  • @ChandbirAulakh
    @ChandbirAulakh 6 หลายเดือนก่อน +1

    Gopi phalwan majhe de shan ❤❤❤❤❤❤

  • @Yakubali-yi5hd
    @Yakubali-yi5hd 8 หลายเดือนก่อน +3

    Gopi siraa bhai👌👌👌👌

  • @muhammadamjad8948
    @muhammadamjad8948 8 หลายเดือนก่อน +1

    Very nice g mashalla g Amjad bar-b-que Peshawar g 🇵🇰🇵🇰🇵🇰

  • @vikramjitsingh8086
    @vikramjitsingh8086 8 หลายเดือนก่อน +2

    ਗੋਪੀ ਫਿਰੰਦੀਪੁਰ ❤❤

  • @majaksingh9252
    @majaksingh9252 5 หลายเดือนก่อน +1

    Harry vadiya player a comentry vale nu gopi hori kush ditta lagda support gopi huran di karda

  • @harpreetbegowal
    @harpreetbegowal 8 หลายเดือนก่อน +2

    Gopi Bai best player ❤

  • @baghelsekhon280
    @baghelsekhon280 2 หลายเดือนก่อน

    Gopi Bai siraaaaaa hai Jatta 🎉❤

  • @satnamsingh5922
    @satnamsingh5922 7 หลายเดือนก่อน +2

    Respect krni chidi senior Playar dii

  • @sandeepmahi6985
    @sandeepmahi6985 8 หลายเดือนก่อน +1

    Action hona sahi hai kabdi taahi garam hundi hai

  • @dilpreet7253
    @dilpreet7253 7 หลายเดือนก่อน

    Gopi ustad bhut vidia ...❤❤❤❤

  • @user-jn6ri3sb8c
    @user-jn6ri3sb8c 8 หลายเดือนก่อน +2

    sher de agge katida tapp rhia c napp lyiya fr gopi ne ❤

  • @malkeetgill4389
    @malkeetgill4389 8 หลายเดือนก่อน +1

    ਸਾਰਿਆ ਦਾ ਪਿਉ ਗੋਪੀਫਰਦੀ ਪੁਰੀਆ ਵਾ💪💪💪

  • @sukhrajsingh2225
    @sukhrajsingh2225 2 หลายเดือนก่อน

    ਬਹੁਤ ਵਧੀਆ ਮੈਚ

  • @johnsingh3595
    @johnsingh3595 2 หลายเดือนก่อน

    Gopi frandipuria is very good player's I'm watching for him very long time

  • @sonulaksh5264
    @sonulaksh5264 8 หลายเดือนก่อน +3

    Action Karn nal Match vich crunt ⚡⚡ aunda wa😅❤

  • @user-io5lu6eb7x
    @user-io5lu6eb7x 6 หลายเดือนก่อน +2

    Gopi bai kabaddi di duniya ch sade bjurag ya vadd vadere aaa nave utthe player respect bhull gye edaaa ni krna chahida respect krni chahidi aaa Gopi bai baut vadiya insaan aaa

  • @user-um8dt2yb6q
    @user-um8dt2yb6q 8 หลายเดือนก่อน

    Sirra match bai ji🎉🎉🎉

  • @ukjattvibe
    @ukjattvibe 7 หลายเดือนก่อน

    Bhut sohni game veero

  • @ashushah673
    @ashushah673 8 หลายเดือนก่อน

    Ama di kabbadi dakhan da maja aonda
    Action juri a

  • @galhubhikhiwind136
    @galhubhikhiwind136 8 หลายเดือนก่อน

    Ah frandipuriya ahhhhhh 💪💪💪

  • @hardipsingh4738
    @hardipsingh4738 8 หลายเดือนก่อน +1

    Big name in kabaddi world gopi veer

  • @dhaliwal350
    @dhaliwal350 3 หลายเดือนก่อน +1

    ਐਕਸ਼ਨ ਸਾਬਸਿਰ ਦੇ ਹੀ ਕਰਨੇ ਚਾਹੀਦੇ ਆ। ਆਹਾ ਜੂੜੇ ਆਲ਼ਾ ਛਲਾਰੂ ਜਿਆ ਪਹਿਲੀ ਰੇਡ ਤੋਂ ਹੀ ਐਕਸ਼ਨ ਮਾਰਨ ਲੱਗ ਗਿਆ ਸੀ। ਹਾਰਕੇ ਵੀ ਥਾਪੀਆਂ ਮਾਰੀ ਜਾਂਦੇ ਆ।

  • @temothiouschrist
    @temothiouschrist 8 หลายเดือนก่อน

    Kntt gal baat farandipuriya

  • @Vagabond_trader007
    @Vagabond_trader007 2 หลายเดือนก่อน

    Action gopi da 🔥

  • @gavyproperty5729
    @gavyproperty5729 8 หลายเดือนก่อน +1

    Gopi ustad ji❤

  • @Respect_Vibes8766
    @Respect_Vibes8766 8 หลายเดือนก่อน +2

    I love kabaddi 365 live sirra vr ji❤🎉

  • @user-br2dg5yz6g
    @user-br2dg5yz6g 4 หลายเดือนก่อน

    ਥਾਪੀ ਮਾਰਨੀ ਸਹੀ ਆ ਪਰ ਆਪਣੇ ਤੋਹ ਵੱਡੇ ਪਲੇਅਰ ਦੀ ਰਿਸਪੈਕਟ ਕਰਨੀ ਚਾਹੀਦੀ ਆ

  • @jasswalia9293
    @jasswalia9293 3 หลายเดือนก่อน

    Gopi veer bht vdya ❤ da❤❤❤❤❤❤❤

  • @Simran_pb09
    @Simran_pb09 8 หลายเดือนก่อน +10

    Eh match di he wait c bro thanks for this match from uk 🇬🇧

  • @sahbisandhu8376
    @sahbisandhu8376 7 หลายเดือนก่อน +1

    ਕੱਲ ਦੇ ਜਵਾਕ ਬੇਅਕਲੇ ਹੋ ਰਹੇ ਵੱਡੇ ਦੀ ਇਜ਼ਤ ਨਈ ਕਰਦੇ ਮਾੜੀ ਸੰਗਤ ਦਾ ਨਤੀਜਾ ਹੋਰ ਕੋਈ ਗੱਲ ਨਈ

  • @vikramjitsingh2656
    @vikramjitsingh2656 5 หลายเดือนก่อน

    ਗੁਲਜਾਰੀ ਥੋੜ੍ਹਾ ਜ਼ਿਆਦਾ ਹੀ over ਚਲ ਰਿਹਾ, ਬਾਕੀ ਚਲੋ ਮਿਹਨਤ ਕੀਤੀ ਹੋਈ ਆ ਪਰ ਫਿਰ ਵੀ ਸੀਨਿਯਰ ਪਲੇਅਰ ਦੀ ਇੱਜਤ ਕਰਨੀ ਚਾਹੀਦੀ ਆ

  • @gurichoudhary9955
    @gurichoudhary9955 8 หลายเดือนก่อน +2

    Harry Tempura Wale ਉਸਾਰੇ ਕਰਦਾ😂😂Gopi ustad love you 💖

  • @jagseersinghmaan6153
    @jagseersinghmaan6153 2 หลายเดือนก่อน

    ਬਹੁਤ ਵਧੀਆ ਸਾਰੇ ਖਿਡਾਰੀ ਵੈਸੇ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜੱਫਾ ਵਿਰਲਾ ਹੀ ਲਗਦਾ ਹੁੰਦਾ ਪਰ ਪਹਿਲਾਂ ਨਾਲੋਂ ਬਾਈ ਗੋਪੀ ਦੇ ਜੱਫੇ ਬਹੁਤ ਘੱਟ ਲਗਦੇ ਐ।

  • @surajkhanna8657
    @surajkhanna8657 หลายเดือนก่อน +1

    Gopi ❤❤❤

  • @ss_khalsa
    @ss_khalsa 3 หลายเดือนก่อน

    Pardeep veer good man love you brother ❤️ 🙏

  • @user-vp1xx5xx4e
    @user-vp1xx5xx4e 8 หลายเดือนก่อน

    Whaheguru Tera Shukar Hai Ji Ji

  • @pbarjunlabradors9255
    @pbarjunlabradors9255 8 หลายเดือนก่อน +3

    Gopi ta Gopi a❤

  • @Aksingh-nb2dc
    @Aksingh-nb2dc 5 หลายเดือนก่อน

    Hisaab da action senior di Respect

  • @vinylRECORDS0522
    @vinylRECORDS0522 8 หลายเดือนก่อน +2

    ਜੱਫੇ ਇੱਕ ਦੋ ਲੱਗਣੇ ਵੱਡੀ ਗੱਲ ਨਹੀਂ ਪਰ ਗੁਲਜਾਰੀ ਤੇ ਹੈਰੀ ਵੀ ਬਹੁਤ ਹੌਂਸਲੇ ਨਾਲ ਖੇਡਦੇ ਹੈ।

    • @SimarBajwa-lq7xc
      @SimarBajwa-lq7xc 8 หลายเดือนก่อน

      ਸੀਨੀਅਰ ਪਲੇਅਰ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਪਰ ਜਿੰਨੀ ਕਿ ਉਮਰ ਗੁਲਜਾਰੀ ਦੀ ਉਸਤੋਂ ਵੱਧ ਸਮਾਂ ਹੋਗਿਆ ਗੋਪੀ ਨੂੰ ਖੇਡਦਿਆ… ਗੋਪੀ down to earth ਬੰਦਾ ❤

  • @user-yj5ib9vu4j
    @user-yj5ib9vu4j 3 หลายเดือนก่อน

    ਵੀਰ ਗੋਪੀ ਫਰੰਦੀਪੁਰੀਆ ਦੀ ਸਭ ਤੋਂ ਵਧੀਆ ਖੇਡ ਹੈ ਬਹੁਤ ਨਿਮਰਤਾ ਨਾਲ ਖੇਡਦੇ ਹਨ ਕਿਸੇ ਨਾਲ ਧੱਕਾ ਮੁੱਕੀ ਨਹੀਂ ਕਰਦਾ ਇਕ ਵੀਰ ਸੁਲਤਾਨ ਸੰਸਮਪੁਰੀਆ ਬਹੁਤ ਹੋਂਸਲੇ ਨਾਲ ਖੇਡਦਾ ਹੈ ਸਾਰੇ ਪਲੇਰਾ ਨੂੰ ਬੇਨਤੀ ਹੈ ਉਸ ਉਸਤਾਦ ਕੋਲੋਂ ਵੱਲ ਸਿੱਖੋ

  • @monu_and__vicky_electricia3416
    @monu_and__vicky_electricia3416 8 หลายเดือนก่อน +1

    Vde plyara di respect krni chahidi hai ❤

  • @lovedeepkataria6759
    @lovedeepkataria6759 8 หลายเดือนก่อน +2

    ਪਾਜੀ ਯਾਰ ਕਦੇ ਵੀ ਕੋਈ ਟੂਰਨਾਮੈਂਟ ਹੁੰਦਾ
    ਤੁਸੀਂ ਹੁਣ ਕਮੇਟੀ ਨਾਲ ਗੱਲ ਕਰਨ ਕਿਉਂ ਨਹੀਂ ਜਾਂਦੇ

  • @MalkitSingh-ti4yn
    @MalkitSingh-ti4yn 8 หลายเดือนก่อน

    Manjit bhut Vidya👍👍

  • @gurjantsingh6878
    @gurjantsingh6878 8 หลายเดือนก่อน

    Butt Vada paji mach

  • @Gagandeep.dhillon
    @Gagandeep.dhillon 8 หลายเดือนก่อน

    Gopi usthad ji❤❤

  • @shantuthakur420
    @shantuthakur420 8 หลายเดือนก่อน

    Gope gope a ❤

  • @rozerkhokher8066
    @rozerkhokher8066 8 หลายเดือนก่อน +1

    Gopi is good player old is gold

  • @gsaulakh1796
    @gsaulakh1796 6 หลายเดือนก่อน +1

    ਗੋਪੀ ਫਰੰਦੀਪੁਰ ਨੇ ਖੁਸ ਕਰਤਾ ਜਿਆਦਾ ਐਕਸ਼ਨ ਕਰਨ ਵਾਲਿਆਂ ਦੇ ਬੁੱ’’’ ‘ਚ’ ਬਾਅ ਪਾ ਤੀ

  • @Johalnikka
    @Johalnikka 3 หลายเดือนก่อน +1

    Gupi sira ❤

  • @Dakku_604
    @Dakku_604 หลายเดือนก่อน

    ਐਕਸ਼ਨ ਵ ਠੀਕ ਨੇ ਭਰਾ ਪਰ ਆਪਣੇ ਤੋਂ ਵੱਡੇ ਦੀ respect ਕਰਨੀ ਚਾਹੀਦੀ ਆ

  • @surjeet7790
    @surjeet7790 7 หลายเดือนก่อน

    Gopi bro love you ❤❤❤

  • @harman8033
    @harman8033 7 หลายเดือนก่อน

    ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਐਕਸਨ ਕਰਨ ਕੋਈ ਗੱਲ ਨਹੀਂ ਪਰ ਸਾਰੇ ਬੜੇ ਪਿਆਰ ਨਾਲ ਕਬੱਡੀ ਨੂੰ ਖੇਡਣ ਹਾਰ ਜਿੱਤ ਤਾਂ ਬਣੀ ਹੀ ਹੈ ਔ ਕਦੇ ਇਹੋ ਜਿੱਤ ਗਏ ਕਦੀ ਉਹੋ ਜਿੱਤ ਗਏ ਇਸ ਵਿੱਚ ਕਿਸੇ ਨੂੰ ਕੋਈ ਗੁੱਸਾ ਨਹੀਂ ਕਰਨਾ ਚਾਹੀਦਾ ਹਰ ਬੰਦਾ ਘਰੋਂ ਖੇਡਣ ਲਈ ਆਉਂਦਾ ਹੈ ਇਹ ਸੋਚ ਕੇ ਕੀ ਮੈਂ ਜਿੱਤ ਸਕਦਾ ਹਾਂ ਪਰ ਦੂਸਰੇ ਬੰਦੇ ਦੇ ਮਨ ਵਿੱਚ ਵੀ ਇਹੀ ਗੱਲ ਹੁੰਦੀ ਹੈ ਇਸ ਕਰਕੇ ਸਾਰਿਆਂ ਨੂੰ ਰਲ ਮਿਲ ਕੇ ਖੇਡਣਾ ਚਾਹੀਦਾ 🙏🙏🙏🙏🙏🌹🌹🌹🌹💓🥰❣️❤️🌷💞💖💪💪

  • @pushpindervlogs8073
    @pushpindervlogs8073 3 หลายเดือนก่อน

    Gopi ne end te sira lata ❤

  • @jindmahimahi6321
    @jindmahimahi6321 7 หลายเดือนก่อน

    ਐਕਸਨ ਜਰੂਰੀ ਨੇ ਐਕਸਨਾ ਦਾ ਜਵਾਬ ਐਕਸਨ ਨਾਲ ਹੀ ਦੇਣਾ ਚਾਹੀਦਾ

  • @DeepSingh-cn5dd
    @DeepSingh-cn5dd 8 หลายเดือนก่อน

    Gopi bra thanda subha bht gd banda