🔴ਪ੍ਰੀਤ ਲੁੱਧੂ ਨੇ ਮਾਰੀਆ ਥਾਪੀਆ || ਗੋਪੀ ਨੇ ਫੜਿਆ ਮਾਈਕ || ਗਿੰਦਰ ਵੀ ਹੋ ਗਿਆ ਗਰਮ || Kabaddi 24 || 62809 16535

แชร์
ฝัง
  • เผยแพร่เมื่อ 3 ก.พ. 2025

ความคิดเห็น • 226

  • @daljitsingh7980
    @daljitsingh7980 4 หลายเดือนก่อน +42

    ਗੋਪੀ ਖਿਡਾਰੀ ਤੇ ਇਨਸਾਨ ਵੀ ਬਹੁਤ ਵਧੀਆ ਆ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏

  • @nishandhardeo
    @nishandhardeo 4 หลายเดือนก่อน +111

    ਅਸੀ ਕਿਸੇ ਭਰਾ ਨੂੰ ਮਾੜਾ ਨਹੀ ਕਹਿੰਦੇ
    ਬਾਈ preet ਜਿਨੀਆਂ ਮਰਜੀ ਥਾਪੀਆਂ ਮਾਰ ਰੱਬ ਤੈਨੂੰ ਤਰੱਕੀਆਂ ਬਖ਼ਸ਼ਣ। ਪਰ ਇਹ ਨਾ ਭੁੱਲ ਕੇ ਤੈਨੂੰ ਥਾਪੀਆਂ ਮਾਰਨਾ ਜੋਗਾ ਤੇਰਾ ਨਾਮ ਬਣਾਉਣ ਵਾਲਾ ਬਾਈ ਗੋਪੀ ਹੈ

    • @jassisingh6319
      @jassisingh6319 8 วันที่ผ่านมา

      Ijjet nu hun bu.. dede ohnu 😂😂 dusi ki mada bolya kha ohne ohnu baki game aa khed rehe 😂😂

    • @jassisingh6319
      @jassisingh6319 8 วันที่ผ่านมา

      😅😅 tenu peta puri gal ki hoyi doha vich weda tu gopi gopi ker reha ki gal rab aa gopi 🤣 koi gal hoyi tahi ched k gya koi ni ched k janda bina gal to smjh gya ohnu v peta k duniya gala kedu per us naal khuch hoya tahi ched k gya usda dil saaf aa gopi wangu nehi andero khuch bahero khuch hor fer kyu jewab nehi dite si preet di gela da . Iskerk jis naal hoya ohnu peta hunda tere werge uyi seyane bande 🤣🤣 peta tenu Tatu da nehi .

  • @Sukh_dhaliwal_2787
    @Sukh_dhaliwal_2787 4 หลายเดือนก่อน +32

    ਤਿੱਤਰਾਂ ਦਾ ਬਾਜ਼ ਨਾਲ ਦੱਸ ਕੀ ਮੁਕਾਬਲਾ
    ਗੋਪੀ❤

  • @satamsingh6432
    @satamsingh6432 4 หลายเดือนก่อน +33

    ਗੋਪੀ ਫਰੰਦੀਪੁਰ ਬਹੁਤ ਵਧੀਆ ਖਿਡਾਰੀ ਹੈ

  • @satnamsinghsatta3464
    @satnamsinghsatta3464 4 หลายเดือนก่อน +61

    ਜੋ ਬੰਦਾ ਆਪਣੇ ਉਸਤਾਦ ਦੀ ਇਜਤ ਨਹੀਂ ਕਰਦਾ ਉਸ ਨੂੰ ਰੱਬ ਵੀ ਮਾਫ਼ ਨਹੀਂ ਕਰਦਾ

    • @khairachamkaursahibwala8902
      @khairachamkaursahibwala8902 4 หลายเดือนก่อน +2

      @@satnamsinghsatta3464 sahi gal veer g

    • @jassisingh6319
      @jassisingh6319 8 วันที่ผ่านมา

      😂kyu ghusia bhor reha ohne ki kha gopi nu khuch 😂

    • @jassisingh6319
      @jassisingh6319 8 วันที่ผ่านมา

      ​@@khairachamkaursahibwala8902chel dusi gopi nu ki kha ohne match vich kedi gopi nai raid payi jo preet ohnu thapiya maar reha 😂😂

  • @pawankumaryadav6717
    @pawankumaryadav6717 4 หลายเดือนก่อน +70

    ਉਸਤਾਦ ਨਾਲ ਭਾਵੇਂ ਜਿੰਨਾ ਮਰਜ਼ੀ ਫਰਕ ਪੈ ਜਾਵੇ ਪਰ ਉਸਤਾਦ ਉਸਤਾਦ ਈ ਹੁੰਦਾ ਪ੍ਰੀਤ ਸਿਹਾਂ ਐਨੀ ਹਵਾ ਨੀ ਕਰੀਦੀ ਹੋ ਸਕਦਾ ਗੋਪੀ ਤੈਨੂੰ ਨਾ ਤਰਾਸ਼ਦਾ ਤਾ ਹੋ ਸਕਦਾ ਤੂੰ ਅੱਜ ਕਿਤੇ ਹੋਰ ਹੁੰਦਾ ਨਾਲੇ ਤੂੰ ਆਪ ਹੀ ਕਹਿੰਦਾ ਹੁੰਦਾ ਸੀ ਇਹ ਗੱਲ ਆਪਣੀਆਂ ਇੰਟਰਵਿਊ ਵਿੱਚ ਉਹ ਟਾਈਮ ਯਾਦ ਕਰ

    • @Preet_Tanda
      @Preet_Tanda 4 หลายเดือนก่อน +10

      @@pawankumaryadav6717 ryt bro saleo ustad to Sikh ke ustad the hawa krde AA

    • @ਲਵਜੋਤ_ਗਿੱਲ
      @ਲਵਜੋਤ_ਗਿੱਲ 4 หลายเดือนก่อน +4

      ਬਾਈ ਪ੍ਰੀਤ ਤੇਰਾ ਹੱਕ ਬਣਦਾ ਸਿਰਫ ਇਕ ਵਾਰ ਗੋਪੀ ਭਰਾ ਕੋਲ ਜਾਣ ਦਾ ਤੇ ਸੱਭ ਠੀਕ ਹੋ ਜਾਊਗਾ ਗੋਪੀ ਉਸਤਾਦ ਅੱਜ ਵੀ ਖੜਾ ਤੇਰੇ ਨਾਲ ਪਰ ਤੈਨੂੰ ਉਸ ਦਿਨ ਦਿੱਸਣਾ ਜਦੋਂ ਸਾਰੇ ਪਾਸੇ ਬੱਟ ਗਏ ਤੇਰੇ ਤੋਂ ਓਥੇ ਕੱਲਾ ਗੋਪੀ ਭਰਾ ਖੜਾ ਹੋਇਆ ਦਿਸਨਾਂ ਤੈਨੂੰ ਇਹ ਗੱਲ ਯਾਦ ਰੱਖੀ ਵੱਡੇ ਭਰਾ ਪ੍ਰੀਤ

    • @HarwinderSingh90912
      @HarwinderSingh90912 หลายเดือนก่อน +1

      Preet je comment padh la dub ke marn nu pane nhi milna preet nu sarm aune chidea jis ne manu ine joga kita ous de samne oungle ta dur de gal is nuta ser nhi chukna chida

    • @jassisingh6319
      @jassisingh6319 8 วันที่ผ่านมา +1

      @@ਲਵਜੋਤ_ਗਿੱਲ 😅😅 tenu peta puri gal ki hoyi doha vich weda tu gopi gopi ker reha ki gal rab aa gopi 🤣 koi gal hoyi tahi ched k gya koi ni ched k janda bina gal to smjh gya ohnu v peta k duniya gala kedu per us naal khuch hoya tahi ched k gya usda dil saaf aa gopi wangu nehi andero khuch bahero khuch hor fer kyu jewab nehi dite si preet di gela da . Iskerk jis naal hoya ohnu peta hunda tere werge uyi seyane bande 🤣🤣 peta tenu Tatu da nehi .

    • @jassisingh6319
      @jassisingh6319 8 วันที่ผ่านมา

      ​@@HarwinderSingh90912ki kita gopi nai 😂 preet gopi nu miln to pehla da khed reha si Jaberdesti ustad ben gya 😂baki tenu peta ki gal hoyi ohna di koi bina gal to ni ched k janda ohnu peta si duniya bolu fer v gya kyuki usda dil saaf aa jo hoya sabnu dusya dogla nehi k andero khuch bahero khuch.

  • @royaljatt1180
    @royaljatt1180 4 หลายเดือนก่อน +24

    ਪੀ੍ਤ ਸਿਰੇ ਦੀ ਖੱਚ । ਲੰਡੂ ਪਲੇਅਰ। ਗੋਪੀ ਹਰ ਕੋਈ ਬਣ ਜੂ❤

    • @GurpreetSingh-l1v
      @GurpreetSingh-l1v 4 หลายเดือนก่อน +1

      Shai gall aa bro

    • @jassisingh6319
      @jassisingh6319 8 วันที่ผ่านมา

      😂😂 mech jina mech hunda hona khuch nehi 😂

  • @dhanbirdhillon5652
    @dhanbirdhillon5652 4 หลายเดือนก่อน +45

    ਲੋਕਾ ਦਾ ਪਿਆਰ ਗੋਪੀ ਦੇ ਲਈ ਦੇਖ ਕੇ ਸਿੱਖਣਾ ਚਾਹੀਦਾ ਕੇ ਲੋਕਾ ਦਾ ਦਿਲ ਕਿਵੇਂ ਜਿੱਤਣਾ

  • @LakhwinderSingh-mp4bg
    @LakhwinderSingh-mp4bg 4 หลายเดือนก่อน +35

    ਸੂਰਜ ਨੂੰ ਦੀਵਾ ਨੀ ਦਿਖਾਈ ਦਾ। ਗੋਪੀ ਸ਼ਾਨ ਜੱਟ ❤❤❤❤

    • @kamalsingh-dc1vs
      @kamalsingh-dc1vs 4 หลายเดือนก่อน +1

      @@LakhwinderSingh-mp4bg ਸਿੱਖ ਕੌਮ ਵਿੱਚ ਕੋਈ ਜੱਟ ਨਹੀਂ ਹੁੰਦੇ

  • @ManpreetSingh-tn8wy
    @ManpreetSingh-tn8wy 4 หลายเดือนก่อน +12

    ਜੋ ਬੰਦਾ ਆਪਣੇ ਉਸਤਾਦ ਦੀ ਇੱਜਤ ਨਹੀ ਕਰਦਾ ਉਹ ਕਦੇ ਅੱਗੇ ਨੀ ਵਧ ਸਕਦਾ। ਫਰੰਦੀਪੁਰੇ ਦੀ ਸਾਰੀ ਉਮਰ ਬਰਾਬਰੀ ਨੀ ਕੋਈ ਕਰ ਸਕਦਾ ।

    • @jassisingh6319
      @jassisingh6319 8 วันที่ผ่านมา

      Ijjet nu hun bu.. dede ohnu 😂😂 dusi ki mada bolya kha ohne ohnu baki game aa khed rehe 😂😂

  • @GURPREETSINGH-ki6cx
    @GURPREETSINGH-ki6cx 4 หลายเดือนก่อน +15

    ਗੋਪੀ ਭਲਵਾਨ 💪💪💪

  • @Babal_sandhu
    @Babal_sandhu 11 วันที่ผ่านมา

    ਗੋਪੀ ਵਰਗਾ ਕੋਈ ਨਾ❤❤❤❤❤❤❤

  • @ਖਾਸਬੰਦੇ
    @ਖਾਸਬੰਦੇ 4 หลายเดือนก่อน +5

    ਉਸਤਾਦ ਦੀ ਰੀਸ ਸਾਰੀ ਜ਼ਿੰਦਗੀ ਨੀ ਹੁੰਦੀ ਕਿਸੇ ਤੋ ❤

  • @dilveerpoud60
    @dilveerpoud60 4 หลายเดือนก่อน +95

    ਗੋਪੀ ਤਾਂ ਗੋਪੀ ਜ਼ਿੰਦਾਬਾਦ

  • @VipulSharma-ps8gn
    @VipulSharma-ps8gn 4 หลายเดือนก่อน +3

    GOPI DE LYI PYAR DEKHKE DIL KHUSH HO GYA

  • @Ranaravitaj
    @Ranaravitaj 4 หลายเดือนก่อน +2

    ਅੱਤ ਕਰਵਾਉਦਾ ਏ ਗੋਪੀ ਉਸਤਾਦ ਇਸ ਉਮਰੇ ਵੀ 👍👍

  • @_sharn__vloger_
    @_sharn__vloger_ 4 หลายเดือนก่อน +3

    ਗੋਪੀ ਬਾਈ ਸਿਰਾਂ ਪਲੇਅਰ 👍

  • @deepbrar_waheguru
    @deepbrar_waheguru 4 หลายเดือนก่อน +19

    Ustad, Ustad hi hunda.te chela, chela hi hunda...love you gopi veer...vdiya preet v khediye pr ,aaj gopi ne sabat kr dita preet siya tu dukha khawega, jiwe mai ustad bina dahke kaah reha ha....

    • @jassisingh6319
      @jassisingh6319 8 วันที่ผ่านมา

      Ijjet nu hun bu.. dede ohnu 😂😂 dusi ki mada bolya kha ohne ohnu baki game aa khed rehe 😂😂

    • @jassisingh6319
      @jassisingh6319 8 วันที่ผ่านมา +1

      😅😅 tenu peta puri gal ki hoyi doha vich weda tu gopi gopi ker reha ki gal rab aa gopi 🤣 koi gal hoyi tahi ched k gya koi ni ched k janda bina gal to smjh gya ohnu v peta k duniya gala kedu per us naal khuch hoya tahi ched k gya usda dil saaf aa gopi wangu nehi andero khuch bahero khuch hor fer kyu jewab nehi dite si preet di gela da . Iskerk jis naal hoya ohnu peta hunda tere werge uyi seyane bande 🤣🤣 peta tenu Tatu da nehi .

  • @drlakhwindersingh1753
    @drlakhwindersingh1753 4 หลายเดือนก่อน +4

    Wahhh Gopi jittt dekh k swad aa gia pttta lag gia ustad ustad huda ty cheela cheela huda

  • @jjjjjaaat
    @jjjjjaaat 4 หลายเดือนก่อน +3

    ਗੋਪੀ ❤ ਉਸਤਾਦ ਉਸਤਾਦ ਹੀ ਹੁੰਦਾ y

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 4 หลายเดือนก่อน +1

    ਵਾਹ ਬਾਈ ਪ੍ਰੀਤ ਤੇ ਗੋਪੀ ਬੁਹਤ ਘੱਟ ਜਮਦੀਆ ਮਾਵਾ ਇਹੋ ਜਿਹੇ ਪੁੱਤ। ਰੱਬ ਹਮੇਸ਼ਾ ਕਾਇਮ ਰੱਖੇ

  • @LakhbirSingh-ku8oz
    @LakhbirSingh-ku8oz 4 หลายเดือนก่อน +2

    ਗੋਪੀ ਵੀਰ ❤❤❤❤ 🎉🎉

  • @sidhusukh249
    @sidhusukh249 4 หลายเดือนก่อน +6

    ਪੇਜ ਵਾਲੇ ਵੀਰ ਨੂੰ ਬੇਨਤੀ ਆ ਮਸਾਲਾ ਘੱਟ ਲਾਇਆ ਕਰੋ

  • @karmanboparai8168
    @karmanboparai8168 4 หลายเดือนก่อน +9

    ਗੋਪੀ 🎉❤❤❤❤❤

  • @Babal_sandhu
    @Babal_sandhu 11 วันที่ผ่านมา

    GOPI TA GOPI A❤❤❤❤❤❤❤❤❤❤❤

  • @Saharanskater
    @Saharanskater 4 หลายเดือนก่อน +7

    Ustad da ustad h❤❤❤❤

  • @Pakdndjjjznjsjjnxnn
    @Pakdndjjjznjsjjnxnn 4 หลายเดือนก่อน +4

    ਆਹ ਉਮਰ ਗੋਪੀ ਰੇਡਰ ਮਰਨ ਵਰਗੇ ਕਰ ਦਿੰਦਾ ਸੀ ਕੋਈ ਸੁੱਕਾ ਨੀ ਛੱਡੇਆ ਸੀ ਗੋਪੀ ਨੇ ਪ੍ਰੀਤ ਦੱਸੇ ਕਿਹੜੇ ਚੱਜਦੇ ਕੱਪ ਤੇ ਬੇਸਟ ਨਿਕਲਿਆ ਤੇਰੇ ਤੇ ਜਵਾਨੀ ਆ ਹੋ ਮੁਹਰੇ ਭੂਰੀ , ਰਵੀ ਦਿਉਰਾ,ਬੁਲਟ,ਵਰਗੇਆ ਦੇ ਥਾਪੀਆ ਮਾਰਦਾ ਵੀ ਕਿਹਦੇ ਸਾਹਮਣੇ ਵਾਹ ਬਾਈ 🙏🙏

  • @gaganbhatti9251
    @gaganbhatti9251 4 หลายเดือนก่อน +4

    ਉਸਤਾਦ ਉਸਤਾਦ ਹੀ ਹੁੰਦਾ ਪ੍ਰੀਤ ਨੂੰ ਕੌਣ ਸਮਝਾਵੇ ਘੈਂਟ ਬੰਦਾ ਗੋਪੀ ਫਰੰਦੀਪੁਰੀਆ ਭਰਾ

    • @jassisingh6319
      @jassisingh6319 8 วันที่ผ่านมา

      Ijjet nu hun bu.. dede ohnu 😂😂 dusi ki mada bolya kha ohne ohnu baki game aa khed rehe 😂😂

  • @royaljatt1180
    @royaljatt1180 4 หลายเดือนก่อน +1

    ਗੋਪੀ ਸ਼ਾਨ ਜੱਟ ਆ❤

  • @GurudipSingh-q6l
    @GurudipSingh-q6l 4 หลายเดือนก่อน +10

    Gopi brother best player

  • @PardipSingh-f8z
    @PardipSingh-f8z 4 หลายเดือนก่อน +4

    ਗੋਪੀ ਉਸਤਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @CharnjitSingh-tr7gf
    @CharnjitSingh-tr7gf 4 หลายเดือนก่อน +7

    ਗੌਪੀ ਵੀਰ ਤੇਰਾ ਮਾਣ ਬਹੁਤ ਕਰਦੇ ਆ ਮਾਝੇ ਵਾਲੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ

  • @SinghjasmailJamarai
    @SinghjasmailJamarai 4 หลายเดือนก่อน +5

    ਗੋਪੀ ਤਾਂ ਗੋਪੀ ਆ💪💪

  • @gurlalsingh9352
    @gurlalsingh9352 4 หลายเดือนก่อน +2

    Gopi ❤️❤️💯

  • @Hakdikmaikaholodu
    @Hakdikmaikaholodu 4 หลายเดือนก่อน +1

    ਹੋਜੇ je ਤਰੱਕੀ ਉਸਤਾਦ ਨੀ ਭੁਲੀਦੇ 🙏

  • @GurpreetSingh-l1v
    @GurpreetSingh-l1v 4 หลายเดือนก่อน

    Goppi love bro ❤❤❤❤❤❤❤❤❤❤❤❤❤❤❤❤❤

  • @NavjotSingh-tb6he
    @NavjotSingh-tb6he 4 หลายเดือนก่อน +3

    ਪੰਜਾਬੀਆਂ ਨੂੰ ਖੇਡ ਦੇਖਣ ਦੀ ਬਿਲਕੁਲ ਅਕਲ ਨਹੀਂ ਆ ਇਹ ਹਿਸਾਬ ਲਾਇਆ ਇਸ ਮੈਚ ਤੋਂ ਮੈਂ

  • @binderchahal4682
    @binderchahal4682 4 หลายเดือนก่อน +2

    ਗੋਪੀ ਫਰੰਦੀਪੁਰਆ ਬੈਸਟ ਪਲੇਅਰ ਹੈ

  • @pindabuttarmusic
    @pindabuttarmusic 4 หลายเดือนก่อน +6

    ਕਿਨੀ ਬੇਜ਼ਤੀ ਵਾਲੀ ਗਲ ਆ ਯਰ ਉਸਤਾਦ ਕੋਲੋਂ ਮੁਖ ਮੋੜ ਕੇ ਲੰਘਣਾ ਯਰ

  • @Rajsinsekh337
    @Rajsinsekh337 4 หลายเดือนก่อน +5

    ਫੁੱਕਰੇ ਬੰਦੇ ਦੀ ਬਹੁਤ ਚਿਰ ਚੜਾਈ ਨਹੀਂ ਰਹਿੰਦੀ, ਤੁਹਾਡੇ ਸਾਹਮਣੇ ਹੈ ਇੱਕ ਨਾ ਇੱਕ ਦਿਨ ਇਸ ਪ੍ਰੀਤ ਨੂੰ ਕਿਸੇ ਨੇ ਪੂੱਛਣ ਨਹੀਂ
    ਇਸ ਨੂੰ ਆਪਣੀਆਂ ਇੰਟਰਵਿਊ ਦੇਖਣੀਆਂ ਚਾਹੀਦੀਆਂ ਹਨ ਜਿਨ੍ਹਾਂ ਉਸਤਾਦ ਬਾਰੇ ਬੋਲਦਾਂ ਸੀ,, ਗੋਪੀ ਫਰੰਦੀਪਰ ਬਹੁਤ ਵਧੀਆ ਖੇਡ ਹੈ ਹੱਕਰ ਨਹੀਂ ਕਰਦਾ ਕਦੇ,,, ਜਿਸ ਨੂੰ ਵੀ ਗੁਰੂ ਬਣਾਇਆ ਹੋਵੇ,ਉਸ ਨੂੰ ਕਦੇ ਮੰੰਦ ਨਹੀਂ ਬੋਲਦਾ,

  • @lovisingh403
    @lovisingh403 4 หลายเดือนก่อน +15

    ਗੋਪੀ frandipur ਬਣਨ ਵਾਸਤੇ ਪ੍ਰੀਤ ਵਰਗੇ ਦੋਗਲੇ ਦੁਬਾਰਾ ਜਨਮ ਲੈਕੇ ਵੀ ਨੀ ਬਣ ਸਕਦੇ

    • @jassisingh6319
      @jassisingh6319 8 วันที่ผ่านมา +1

      Chel sabit ker preet dogla j ik pyo da hega 😂😂

  • @raigagan9529
    @raigagan9529 4 หลายเดือนก่อน +3

    ਭਰਾ, ਉਸਤਾਦ ਦੀ ਕਦਰ ਕਰਨੀ ਸਿੱਖਣੀ ਤਾਂ ਦੁੱਲੇ ਤੋਂ ਸਿੱਖ, ਦੁੱਲਾ ਦੱਸੂ ਉਸਤਾਦ ਕਹਿੰਦੇ ਕਿਹਨੂੰ ਆ

    • @jassisingh6319
      @jassisingh6319 8 วันที่ผ่านมา

      Ijjet nu hun bu.. dede ohnu 😂😂 dusi ki mada bolya kha ohne ohnu baki game aa khed rehe 😂😂

  • @RamanDeep-j7w
    @RamanDeep-j7w หลายเดือนก่อน

    Waheguru ji kirpa karen

  • @GurmeetSingh-m6j8n
    @GurmeetSingh-m6j8n 21 ชั่วโมงที่ผ่านมา

    ਗੋਪੀ veer gud ਆਦਮੀ aa

  • @gurpreetshergill6044
    @gurpreetshergill6044 4 หลายเดือนก่อน +2

    ਉਸਤਾਦ ਉਸਤਾਦ ਈ ਹੁੰਦਾ , ਲੰਡੂ ਲੰਡੂ ਈ ਰਹਿੰਦੇ ਆ

    • @GurpreetSingh-l1v
      @GurpreetSingh-l1v 4 หลายเดือนก่อน

      😅😅😅😂😂😂😂😂

  • @SandeepSingh-o3i7b
    @SandeepSingh-o3i7b 4 หลายเดือนก่อน +4

    ਗੋਪੀ ਵੀਰ ਵਰਗਾ ਨੀ ਕੋਈ

  • @MangaSingh-u3e
    @MangaSingh-u3e 4 หลายเดือนก่อน +5

    ਪ੍ਰੀਤ ਹੀਰਾ ਬੰਦਾ ਆ ਤੇ ਗੋਪੀ ਵੀ ਹੀਰਾ ਬੰਦਾ ਆ

  • @HardeepSingh-zz9pr
    @HardeepSingh-zz9pr 4 หลายเดือนก่อน +9

    Ustad ustad hi hunda 😎

  • @InderjeetSingh-m6m
    @InderjeetSingh-m6m หลายเดือนก่อน

    sardar di rade bahut vdhia bi

  • @HarpalSingh-cd9pf
    @HarpalSingh-cd9pf 4 หลายเดือนก่อน +1

    Very good. Bro ginder aty preet ladhu

  • @HarvinderSingh-hw4ed
    @HarvinderSingh-hw4ed 4 หลายเดือนก่อน +1

    Dekhde a je gopi bai jinnna lamma khed gea😂❤

  • @RanjitSingh-hh6xs
    @RanjitSingh-hh6xs 4 หลายเดือนก่อน +2

    Preet te Gopy ❤

  • @aulakhgamer5019
    @aulakhgamer5019 4 หลายเดือนก่อน

    ustad ustad hi hunda chela chela hi hunda❤

  • @harjinderhundal2741
    @harjinderhundal2741 หลายเดือนก่อน

    Akh adab vich Hamesha Bande Nu Niwi Rakhni Chahidi A !

  • @sahilsandhu7652
    @sahilsandhu7652 4 หลายเดือนก่อน

    GOPI USTAAD 🔥🔥🔥🔥🔥🔥🚀🚀🚀🚀🚀🚀🐎🐎🐎🐎

  • @bajwa22
    @bajwa22 3 หลายเดือนก่อน

    ਗੋਪੀ ਬਹੁਤ ਵੱਡਾ ਖਿਡਾਰੀ ਹੈ ਇਸ ਵਿਚ ਕੋਈ ਸ਼ੱਕ ਨਹੀਂ, ਪਰ ਕੱਦ ਜਾਦਾ ਹੋਣ ਕਰਕੇ ਤੇ ਉਮਰ ਜਾਦਾ ਹੋਣ ਕਰਕੇ ਸ਼ਰੀਰ ਵਿਚ ਫੁਰਤੀ ਨਹੀਂ ਰਹੀ। ਪਰ ਗੋਪੀ ਦਾ ਨਾਮ ਕਬੱਡੀ ਦੇ ਬੋਹੜਾਂ ਵਿਚ ਆ ਗਿਆ। ਗੋਪੀ ਦੇ ਸ਼ਾਗਿਰਦ ਵਫ਼ਾਦਾਰ ਤੇ ਧੋਖੇਬਾਜ਼ ਸਾਰੇ ਹੀ ਟੋਪ ਦੇ ਨੇ , ਕਿਉਕਿ ਓਹਨਾ ਨੂੰ ਗੋਪੀ ਨੇ ਆਪਣੀ ਉਮਰ ਦੇ ਕਈ ਸਾਲ ਕਬੱਡੀ ਨੂੰ ਦੇ ਕੇ ਜੌ ਕੁਝ ਵੀ ਸਿੱਖਿਆ ਓਹ ਸਿਖਾਇਆ ਹੈ।

  • @sukhmanpreetsingh4732
    @sukhmanpreetsingh4732 4 หลายเดือนก่อน +2

    Love ur game preet bro
    God bless all players

  • @karanchahal1841
    @karanchahal1841 4 หลายเดือนก่อน +3

    ਆਪਣੇ ਪਿਓ ਨੂੰ ਭੁੱਲਣ ਵਾਲੇ ਬੀ ਨਹੀਂ ਕਬੀ ਹੁੰਦੇ ਨੇ ਪੈਸੇ ਧੇਲੇ ਤੇ ਹੱਥਾਂ ਦੀ ਮੈਲ ਆ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ

  • @Sewak.oo7
    @Sewak.oo7 4 หลายเดือนก่อน +1

    Gopi ustad ❤🙏🏾

  • @vickybaloora5028
    @vickybaloora5028 4 หลายเดือนก่อน

    Goppi Ustaad 🎉🎉🎉🎉🎉

  • @vegetableseeds15
    @vegetableseeds15 4 หลายเดือนก่อน +1

    ਗੋਪੀ ਹੀਰਾ ਆ

  • @NOORPa-f2r
    @NOORPa-f2r หลายเดือนก่อน

    Sabaa❤❤❤❤

  • @its_farmer5359
    @its_farmer5359 4 หลายเดือนก่อน

    Ustad ustad ei hunda 🫡❣️

  • @gurmukhsingh1207
    @gurmukhsingh1207 4 หลายเดือนก่อน

    Ustaad ta putt ustaad e hunde ...Gopi bhaji 🙏🙏

  • @dscomedy3481
    @dscomedy3481 3 หลายเดือนก่อน

    ਵੀਰ ਜੀ ਗੋਪੀ ਸੀਨੀਅਰ ਪਲੇਅਰ ਆ, ਉਮਰ ਦਾ ਫ਼ਰਕ ਆ, ਕਬੱਡੀ ਦਾ ਇਤਿਹਾਸ ਚੈਕ ਕਰ ਲਿਉ, ਫਰੰਦੀਪੁਰੀਏ ਨੇ ਵੱਡੇ ਵੱਡੇ ਨਾਮੀ ਪਲੇਅਰ ਬੰਦ ਕਰੇ ਆ

  • @sandeepsidhu3159
    @sandeepsidhu3159 4 หลายเดือนก่อน +1

    ਪ੍ਰੀਤ ਤਕੜਾ ਐ ਪਰ ਪ੍ਰੀਤ ਜਿੰਨੀ ਉਮਰ ਚ ਗੋਪੀ ਨੇ ਦੁਨੀਆ ਦੀ ਕਰੀਮ ਬੰਦ ਕਰਤੀ ਸੀ ਜਿੱਦਨ ਪ੍ਰੀਤ ਨੇ ਇਹ ਕੰਮ ਕਰਤਾ ਤੇ ਖੁਸੀ ਵਾਗੂ 2024ਦੇ ਕਨੇਡਾ ਸੀਜਨ ਵਾਗ ਜੱਫੇ ਲਾਤੇ ਫੇਰ ਮੰਨਜਾ ਗੇ ਪ੍ਰੀਤ ਨੂ

  • @Aarifviloger
    @Aarifviloger 4 หลายเดือนก่อน +2

    Malik se dua karta hun Kisi khiladi ke chot Na Aaye Sahi salamat khele

  • @PinderGoraya-i3f
    @PinderGoraya-i3f หลายเดือนก่อน

    Preet nu duniya ne das ta ke asi gopi veer nu kina pyar karde aa

  • @RajinderSingh-vv6mr
    @RajinderSingh-vv6mr 4 หลายเดือนก่อน

    Gopi palvan very nice 🎉🎉🎉🎉❤❤

  • @HarmanSingh-w2r
    @HarmanSingh-w2r 3 หลายเดือนก่อน

    Gopi farndipuria jatt att

  • @amritdhaliwal9107
    @amritdhaliwal9107 4 หลายเดือนก่อน

    ਜਿਹੜੇ ਖਿਡਾਰੀ ਨੂੰ ਆਪਣੇ ਤੋ ਵੱਡੇ ਖਿਡਾਰੀ ਦੀ ਇੱਜਤ ਨੀ ਕਰਨੀ ਆਉਂਦੀ ਤੇ ਓਹ ਕਾਹਦਾ ਖ਼ਿਡਾਰੀ ਆ

  • @dilveerpoud60
    @dilveerpoud60 4 หลายเดือนก่อน +26

    ਪ੍ਰੀਤ ਲੱੱਧੂ ਨੇ ਦੋ ਜੱਫੇ ਲਾ ਕੇ ਖੱਚ ਗ਼ਦਾਰ ਫੁੱਕਰਾ ਗੋਪੀ ਦੀ ਰੀਸ ਨਹੀਂ ਕਰ ਸਕਦਾ

    • @GurpreetSingh-l1v
      @GurpreetSingh-l1v 4 หลายเดือนก่อน

      Shai gall aa bro

    • @jassisingh6319
      @jassisingh6319 8 วันที่ผ่านมา

      😂😂fer ohne kithe kha k mai rees kerni aa gopi di uyi mechi firda dekh dekh k tampua 😂😂

  • @ravindersingh9648
    @ravindersingh9648 4 หลายเดือนก่อน

    Gopi ustad ❤

  • @DeepSingh-yt4jz
    @DeepSingh-yt4jz 4 หลายเดือนก่อน

    Gopy good 👍👍👍👍👍

  • @SouravSharma-kx2nc
    @SouravSharma-kx2nc 4 หลายเดือนก่อน

    Baap baap hota hai beta beta hoat hai ❤❤

  • @RanjitSingh-hh6xs
    @RanjitSingh-hh6xs 4 หลายเดือนก่อน +1

    Ithe comtt krna sohka preet na hikk te joor te jahfa londq❤❤❤❤ bkhe preet te gopy dono ghint jatta ♥️

  • @PinderSandhu-s7v
    @PinderSandhu-s7v 4 หลายเดือนก่อน +1

    ustad ustad hunda

  • @JassGhuman-op5ht
    @JassGhuman-op5ht 4 หลายเดือนก่อน +1

    Y preet nalo umer ch kinna vadda gopi fir ve preet ton mukabla ne hoya nale yar preet ali umer ch tan gopi ustaad ton hawa ve izzazat lay k langdi c kol de

  • @amrikSingh-xo6hn
    @amrikSingh-xo6hn 4 หลายเดือนก่อน +1

    ਲੋਕਾਂ ਨੇ ਤਾਂ ਰੱਜ ਕੇ ਗੰਦ ਪਾਇਆ

  • @ManvinderSingh-tj7eh
    @ManvinderSingh-tj7eh 4 หลายเดือนก่อน

    Gopy ustad ❤❤🙏🙏💪💪

  • @harpreetsinghrandhawa9659
    @harpreetsinghrandhawa9659 4 หลายเดือนก่อน

    Gopi zindabad 👌💪

  • @SultanbirSidhu
    @SultanbirSidhu 4 หลายเดือนก่อน

    Sira

  • @Rashpalsingh-v5t
    @Rashpalsingh-v5t 3 หลายเดือนก่อน

    Gopy best

  • @jasonmartin-f3g
    @jasonmartin-f3g 4 หลายเดือนก่อน +3

    ਵੀਰ ਜੀ ਗਲਤ ਕਮੰਡ ਨਾ ਕਰੋ ਸਾਰੇ ਪਲੇਰ ਆਪਣੇ ਪੰਜਾਬ ਦੇ ਭਰਾ ਕਬੱਡੀ ਦੇਖਣ ਲਈ ਆਏ ਅਕਸਨ ਕਰਕੇ ਮਨਰਜਣ ਕਰਦੇ ਹਨ ਤੁਸੀ ਲੋਕ ਹਵਾ ਦੇ ਲੜਾਈ ਕਰੋਦੇ

  • @sunilkang1315
    @sunilkang1315 4 หลายเดือนก่อน +2

    preet ne eve ni ehni vdi gl kahi koi na koi gl hoyi ta hi gusse hoya ethe loki mari jahi gl te gusse ho jande,oh vichrere de mehnt de pase rakhe ta hi bolya ohh baki gal bas ehni aa gopy nu mike age bol ke loka nu apne wal krna onda preet nu ni onda

  • @sunnygill909
    @sunnygill909 4 หลายเดือนก่อน

    ਗੋਪੀ ਵੀਰ ਪ੍ਰਭ ਤਾਂ ਨਾਮ ਦਾ ਜਾਫੀ ਕਦੇ ਜਫ਼ਾ ਲਾਦਏ ਪ੍ਰਭ ਸੋਹ ਤੋੜ ਦੇ

  • @AmarSingh-dl3sy
    @AmarSingh-dl3sy 4 หลายเดือนก่อน

    Ustad💪💪💪

  • @mr.sandhupreet55
    @mr.sandhupreet55 4 หลายเดือนก่อน

    Gopi sira❤❤❤❤

  • @dilpreet6835
    @dilpreet6835 4 หลายเดือนก่อน +5

    Meri benti ahh gopy Bai di team nu jado number lainde gopy Bai nu matha tekiya kro ta Jo pta lge ke chela kida bni da

  • @GurmeetButter
    @GurmeetButter 4 หลายเดือนก่อน

    Gopi ta gopi❤

  • @GurpreetSingh-eu9lf
    @GurpreetSingh-eu9lf 4 หลายเดือนก่อน +1

    ajj sandeep naglabiya ton vaadh pehlivaar match dekh rya dill ni krda c koi match dekhn nu

  • @AmarSingh-dl3sy
    @AmarSingh-dl3sy 4 หลายเดือนก่อน

    Gopi frandipur paji 🎉❤❤❤❤

  • @HarpreetSingh-r6s7t
    @HarpreetSingh-r6s7t 4 หลายเดือนก่อน

    ❤❤❤❤

  • @KamaljitsinghKamaljitsingh-b3z
    @KamaljitsinghKamaljitsingh-b3z 3 หลายเดือนก่อน

    Gopi ta fir Gopi aa sirra la ta Jatt ne Gopi de Rees ne hone cahe sari umar lga rhe

  • @sonubuttar4933
    @sonubuttar4933 4 หลายเดือนก่อน

    Gopi Gopi jindabad Tate jine marji vade hon Rainde thale hi aa

  • @laddinarla2756
    @laddinarla2756 4 หลายเดือนก่อน

    Gopy pehalwan ghaint aa

  • @SukhrajSukhrajsathiala
    @SukhrajSukhrajsathiala 4 หลายเดือนก่อน +6

    Gopi frandipur ghant jaffi

  • @manjinderkaurrandhawa6619
    @manjinderkaurrandhawa6619 4 หลายเดือนก่อน

    Nice saba

  • @SukhiAmishahSingh
    @SukhiAmishahSingh 4 หลายเดือนก่อน

    ਗੋਪੀ ਨੂੰ ਪਿਆਰ ਮਿਲ ਦਾ ਵਾਂ ,, ਤੁਸੀਂ ਜੱਗੂ ਹਾਕਮ ਦੀ ਕਾਪੀ ਨਾ ਕਰ ,, ਤੇਰੇ ਬਾਪੂ ਨੂੰ ਭੱਗੜਾ ਪੋਣ ਦੀ ਲੋੜ ਨਹੀਂ ਪੈਂਦੀ,,ਓਦੋਂ ਪਿਆਰ ਕਰਨ ਵਾਲੇ ਤੇਰੇ ਅੱਗੇ ਭੱਗੜਾ ਪੋਦੋ ਫਿਰਦੇ ਵਾਂ , ਝੋਟਾ ਫਰੰਦੀਪੁਰੀਆ ਵਾਂ ,

  • @sukhpreetsingh-d7n
    @sukhpreetsingh-d7n 4 หลายเดือนก่อน

    Match bhut vadiya c.. baki jehre lok ground ch aaunde ne.. ohna di sareya di bhain bhajj jaye Bhayie naal

    • @jassisingh6319
      @jassisingh6319 8 วันที่ผ่านมา

      Hun teri bhej gyi ta sabdi tere wergi thodi aa 😂😂